ਸੁਖਬੀਰ ਬਾਦਲ ਦੀ ਧੀ ਨੇ ਵੇਖੋ ਕਿਹੜੇ ਧਰਮ ਦਾ ਪਤੀ

แชร์
ฝัง
  • เผยแพร่เมื่อ 1 ม.ค. 2025

ความคิดเห็น • 226

  • @Didaarr9
    @Didaarr9 หลายเดือนก่อน +89

    ਮੈਂ ਆਪਣੀ ਪੂਰੀ ਜ਼ਿੰਦਗੀ ਵਿਚ Internet ਤੇ ਇਸ ਤੋਂ ਬਕਵਾਸ ਵੀਡੀਓ ਨਹੀਂ ਦੇਖੀ

    • @livelife6695
      @livelife6695 หลายเดือนก่อน

      Bilkul BAKWAS video

    • @DsDhaliwal-gc5je
      @DsDhaliwal-gc5je หลายเดือนก่อน

      ਬਿਲਕੁਲ ਬਕਵਾਸ ਕਰ ਰਿਹੈਂ

  • @ranjitsinghnagpal8843
    @ranjitsinghnagpal8843 หลายเดือนก่อน +85

    ਇਹਨਾਂ ਨੇ ਪੰਥ ਦਾ ਬਹੁਤ ਉਜਾੜਾ ਕੀਤਾ,, ਪੱਤਰਕਾਰਾਂ ਤੂੰ ਵੀ ਵਿਕਿਆ ਹੋਇਆ ਏਂ, ਜਿਹੜਾ ਕੌਮ ਦੇ ਗਦਾਰਾਂ ਦੀ ਤਾਰੀਫ ਕਰ ਰਿਹਾ ਹੈ

  • @bsbhatti7938
    @bsbhatti7938 หลายเดือนก่อน +129

    ਕੌਣ ਕਹਿੰਦਾ ਏ ਕਿ ਇਹ ਪੰਥਕ ਪਰਿਵਾਰ ਹੈ। ਪੰਥ ਨੂੰ ਖ਼ਤਮ ਕਰਨ ਲਈ ਇਹ ਇੱਕ ਬਹਿਰੂਪੀਆ ਪਰਿਵਾਰ ਹੈ।

    • @MajorSingh-r2f
      @MajorSingh-r2f หลายเดือนก่อน +7

      Eh masand family hai

    • @darshanbhandal2520
      @darshanbhandal2520 หลายเดือนก่อน +2

      Badal parivar. Panth da gadaar. Golak chor. Banado mor. Ihna nu panth vicho sheko.

    • @deep_pendu
      @deep_pendu หลายเดือนก่อน

      song kehre t nach rahe 😅panth waale 😊

    • @RaghbeerSinghSekhon
      @RaghbeerSinghSekhon หลายเดือนก่อน

      ਹਰ ਅਮੀਰ ਬੰਦਾ ਧਰਮ ਦਾ ਦੁਸ਼ਮਣ ਹੀ ਹੁੰਦਾ। ਭਾਵੇਂ ਧਰਮ ਕੋਈ ਵੀ ਹੋਵੇ।

  • @manjeetchahal5258
    @manjeetchahal5258 2 หลายเดือนก่อน +52

    ਜਦੋ ਪਤਾ ਨਾ ਹੋਵੇ ਤਾ ਸਿਰਫ ਵਿਉਜ ਲੈਣ ਲਈ ਭਟਕਿਆ ਨਾ ਕਰੋ,ਦਮ ਹੈਗਾ ਗਲ ਚ ਕੋਈ,ਚਮਚਾਗਿਰੀ ਛੱਡੋ ਹੁਣ ਤਾ ਬੇੜੀ ਬਣਾ ਹੀ ਦਿਤੀ ਪੰਜਾਬ ਦੀ

  • @jagirsandhu6356
    @jagirsandhu6356 หลายเดือนก่อน +43

    ਬਾਦਲਾਂ ਤੋਂ ਵੱਧ ਪੰਥਕ ਕੋਈ ਨਹੀ ਜੇਹਣ ਕੋਮ ਡੋਬ ਤੂੰ ਪੰਥ ਦੇ ਜੜੀਂ ਤੇਲ ਦੀਤਾ ਬਾਦਲ ਇੰਸਾ ਕਹੋ😢

  • @HarpalSingh-er7ym
    @HarpalSingh-er7ym หลายเดือนก่อน +18

    ਇਕ ਵਿਊਜ਼ ਲੈਣ ਦਾ ਚੱਕਰ
    ਦੂਜਾ ਚਿਮਚਾਗਿਰੀ ਕਰ ਰਿਹਾ ਬਾਦਲਾਂ ਦੀ
    ਤੀਜਾ ਪਤਾ ਸਾਰਾ ਬਾਦਲਾਂ ਕਿੰਨੇ ਘਟੀਆ ਕੰਮ ਕੀਤੇ ਪੰਥ ਨੂੰ ਡੋਬਣ ਵਾਸਤੇ

  • @Kuldeepkaur-du3xx
    @Kuldeepkaur-du3xx หลายเดือนก่อน +13

    ਲੋਕਾਂ ਨੂੰ ਲੁੱਟਕੇ ਖਾ ਗਿਆ ਇਨ੍ਹਾਂ ਰੁਪਏ ਇਨਾਂ ਕੋਲੋਂ ਕਿਥੋਂ ਆ ਗਿਆ

  • @manjitsingh-g2q
    @manjitsingh-g2q หลายเดือนก่อน +12

    ਕੀ ਬੇਕਾਰ ਜੀ ਤੂੰ ਵੀਡੀਓ ਬਣਾਈ ਨਾ ਸਿਰ ਨਾ ਪੈਰ

  • @narinderpal2700
    @narinderpal2700 2 หลายเดือนก่อน +31

    ਲੋਕਾਂ ਨੂੰ ਕਹਿੰਦੇ ਸੀ ਕਿ ਦਲਿਤ ਸਮਾਜ ਨਾਲ ਵਿਆਹ ਕਰਵਾਉਣ ਤੇ ਦਸ ਗ੍ਰਾਮ ਸੋਨੇ ਦਾ ਤਗਮਾ ਦਿੱਤਾ ਜਾਵੇਗਾ ਹੁਣ ਅਪਣੀ ਕੁੜੀ ਲਈ ਦਲਿਤ ਸਮਾਜ ਯਾਦ ਨਹੀਂ ਆਇਆ

    • @SantyPardhan-c9y
      @SantyPardhan-c9y 2 หลายเดือนก่อน +1

      Sahi kahiya par dalit ki hunda a das pan daya lodya

    • @Justwaitok
      @Justwaitok หลายเดือนก่อน

      Hai sale klunn, jerha agle ni pasand au osey nu karu, tusi kise vi rah jande nu kurhi de dinde ho?.

    • @beantsingh9473
      @beantsingh9473 หลายเดือนก่อน +3

      Bai tuc apne ap nu dalit kyo mnde a dalit ek gaal a .jatt cumunity nu v bhramn ne sudar keha a pr jatta ne kdi v apne ap nu sudar nhi smjea ona ne keha bhmn v sade to chota a eh hunda confidence.te tuc apne ap nu dalit kehne a apni cast nu ap hi chota kr ta tuc.hge jatt v thode vang hi c sudr ch aunde c pr ona ne apni cast nu niva ni smjea maan nal keha asi jatt a .tuc apni cast nivi bna diti

    • @jatinder526
      @jatinder526 หลายเดือนก่อน +1

      Ki tu valmik ghar apni kudi den nu tiar a ?

    • @Justwaitok
      @Justwaitok หลายเดือนก่อน

      @@beantsingh9473 tusi apdi dhee da rishta brahmina nu hi karna hunda,kacha tuhada apda pataya pia.

  • @HarinderSinghParmar
    @HarinderSinghParmar 14 วันที่ผ่านมา +1

    ਕੋਣ ਕਹਿੰਦਾ ਪੰਥਕ ਪ੍ਰਵਾਰ ਇਹ ਤਾਂ ਪੰਥ ਨੂੰ ਉਜਾਜੜਨ ਵਾਲਾ ਜ਼ਰੂਰ ਹੈ

  • @nvtelecom6991
    @nvtelecom6991 28 วันที่ผ่านมา +5

    ਵੀਡੀਓ ਨੂੰ ਵੱਧ ਤੋਂ ਵੱਧ ਅਨਲਾਇੱਕ ਕਰੋ ਜੀ

  • @nvtelecom6991
    @nvtelecom6991 28 วันที่ผ่านมา +3

    ਮੈਨੂੰ ਤਾਂ ਉਹਨਾਂ ਵਾਂਗੂ ਪੱਤਰਕਾਰ ਵੀ ਵਿਕਿਆ ਹੋਇਆ ਹੀ ਲਗਦਾ

  • @GurcharansinghGhuman-z6h
    @GurcharansinghGhuman-z6h หลายเดือนก่อน +1

    ਪੱਤਰਕਾਰਿਤਾ ਦਾ ਧਰਮ ਨਿਭਾਉਣ ਲਈ ਸਮਰਪਿਤ ਸੂਰਮੇ ਹੀ ਪੱਤਰਕਾਰ ਕਹਾਉਣ ਦੇ ਹੱਕਦਾਰ ਹਨ, ਅਪਣੇ ਨਿੱਜੀ ਸਵਾਰਥ ਲਈ ਸ਼ੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲਿਆਂ ਨੂੰ ਪੱਤਰਕਾਰ ਕਹਿਣਾ ਪੱਤਰਕਾਰਿਤਾ ਦਾ ਅਪਮਾਨ ਹੈ। ਬਾਕੀ ਰਹੀ ਬਾਦਲ ਪਰਿਵਾਰ ਦੇ ਪੰਥਕ ਹੋਣ ਦੀ ਗੱਲ ਸੰਗਤ ਜੀ ਗੁਰਬਾਣੀ ਅਨੁਸਾਰ "ਜਪੁ" ਜੀ ਸਾਹਿਬ ਦੀ ਬਾਣੀ ਦੇ ਅਖੀਰ ਚ ਸਲੋਕ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਗੁਰੂ ਸਾਹਿਬ ਤੇ ਪੂਰਨ ਤੌਰ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਅਕਾਲ ਪੁਰਖ ਨੇ ਸਾਡੇ ਹਰ ਇੱਕ ਸਾਂਹ ਦੇ ਹਿਸਾਬ ਲਈ ਸਾਡੀ ਹਰ ਇੱਕ ਹਰਕਤ ਤੇ ਨਜ਼ਰ ਰੱਖਣ ਲਈ ਅਪਣੇ ਅਧਿਕਾਰੀ ਨਿਯੁਕਤ ਕੀਤੇ ਹੋਏ ਹਨ ਜੋ ਅਪਣਾ ਕੰਮ ਹਰ ਪਲ ਹਰ ਘੜੀ ਬਾਖੂਬੀ ਨਿਭਾਈ ਜਾ ਰਹੇ ਹਨ। ਇਹ ਇੱਕ ਉਦਾਹਰਣ ਹੈ ਜੀ ਦਾਸ ਕੋਲ ਕਿ ਆਮ ਹੀ ਦੇਖਿਆ ਗਿਆ ਹੈ ਕਿ ਲੋਕ ਦੱਸਦੇ ਹਨ ਕਿ ਓਹ ਖਤਰਨਾਕ ਬਿਮਾਰੀ ਦੇ ਮਰੀਜ ਸਨ ਤੇ ਹਾਲਤ ਗੰਭੀਰ ਸੀ ਕਿਸੇ ਦੇ ਕਹਿਣ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਕੀਰਤਨ ਸੁਣਿਆ ਪੂਰਨ ਸ਼ਰਧਾਪੂਰਵਕ ਲੰਗਰ ਪ੍ਰਸ਼ਾਦਾ ਛਕਿਆ ਤੇ ਬਿਮਾਰੀ ਠੀਕ ਹੋਣੀ ਸ਼ੁਰੂ ਹੋ ਗਈ ਤੇ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਪੂਰੀ ਤਰਾਂ ਤੰਦਰੁਸਤ ਹੋ ਗਏ। ਕੁੱਝ ਵਿਦੇਸ਼ੀ ਲੋਕਾਂ ਨੇ ਵੀ ਦੱਸਿਆ ਹੈ ਕਿ ਓਹ ਦਰਬਾਰ ਸਾਹਿਬ ਅਰਦਾਸ ਕਰਨ ਉਪਰੰਤ ਤੰਦਰੁਸਤ ਹੋਏ ਹਨ। ਇਸ ਤੋ ਉਲਟ ਦਰਬਾਰ ਸਾਹਿਬ ਅੰਦਰ ਅਪਣੇ ਬੈਠਣ ਲਈ ਮਰਿਆਦਾ ਦੇ ਵਿਰੁੱਧ ਅਤੇ ਉਸ ਤੋਂ ਅੱਗੇ ਬਿਲਡਿੰਗ ਦੇ ਅੰਦਰ ਕੀਤੇ ਸੂਖਮ ਕਲਾਕਾਰੀ ਦੇ ਨੁਕਸਾਨੇ ਜਾਣ ਦਾ ਖਤਰਾ ਹੋਣ ਦੀ ਚੇਤਾਵਨੀ ਦੇ ਬਾਵਜੂਦ ਵੀ ਏ.ਸੀ. ਸਿਸਟਮ ਲਗਾਏ ਗਏ ਤੇ ਹੋਰ ਬਦਲਾਅ ਕਰਵਾਏ ਗਏ ਤੇ ਕੇਵਲ ਲੋਕ ਵਿਖਾਵੇ ਲਈ ਟੈਲੀਵਿਜ਼ਨ ਤੇ ਨਜ਼ਰ ਆਉਣ ਲਈ ਇਹ ਸਭ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਸਿਰਸਾ ਡੇਰਾ, ਆਸ਼ੁਤੋਸ਼ ਤੇ ਭਨਿਆਰੇ ਵਾਲੇ ਸਮੇਤ ਅਨੇਕ ਡੇਰੇਦਾਰਾਂ ਦੀ ਹਾਜਰੀ ਭਰਨ ਵਾਲੀ ਬੀਬੀ ਬਾਦਲ ਕੈੰਸਰ ਦਾ ਸ਼ਿਕਾਰ ਹੋਈ ਤੇ ਮੁੜ ਦਰਬਾਰ ਸਾਹਿਬ ਆਉਣ ਦੇ ਕਾਬਲ ਨਹੀ ਰਹੀ। ਗੁਰੂਘਰ ਨਾਲ ਮੱਥਾ ਲਾਉਣ ਵਾਲਾ ਅੱਜ ਤੱਕ ਤਾਂ ਕੋਈ ਸੌਖਾ ਰਿਹਾ ਨ੍ਹੀ ਕੱਲ੍ਹ ਦੀ ਰੱਬ ਜਾਣੇ। ਰੱਬ ਰਾਖਾ।

  • @ujjwalkumar6648
    @ujjwalkumar6648 10 วันที่ผ่านมา +1

    Jamaa sahi keha..
    Munde da parvaar Badalaan vangu panthak te sauda saadh da bhagt vi jaapda ee...
    😂😂

  • @bootadreger4540
    @bootadreger4540 หลายเดือนก่อน +4

    ਲੋਕਾਂ ਨੇ ਕਿਸੇ ਦੇ ਰਿਸ਼ਤੇਦਾਰਾਂ ਤੋਂ ਕੀ ਲੈਣਾ ਇਹ ਇਹਨਾਂ ਦੇ ਪਰਵਾਰ ਕ ਸੰਬੰਧ ਨੇ ਜਿੱਥੇ ਅਗਲੇ ਨੂੰ ਚੰਗਾ ਲੱਗੇ ਵਿਆਹ ਕਰਵਾ ਸਕਦਾ

  • @MDsidhu990
    @MDsidhu990 หลายเดือนก่อน +2

    Video ta poori bna dea karooo 😂😂😂😂

  • @ibadatkaurkingra7376
    @ibadatkaurkingra7376 12 วันที่ผ่านมา +1

    😢😅eda bol reha jida comantry krvreha hove kabaddi di😅😊

  • @HarbansSingh-qv8fx
    @HarbansSingh-qv8fx หลายเดือนก่อน +4

    ਗਦਾਰ ਕੌਮ ਦੇ ਤੇ ਪੰਥ ਨਾਲ ਗਦਾਰੀਆਂ ਕੀਤੀਆਂ

  • @dalbirkaurgoraya384
    @dalbirkaurgoraya384 28 วันที่ผ่านมา +2

    Very worst covering all sights are very worst as well speech🎉 of reporter like a un educated person who does not know what he speak😢😢😢😢

  • @annabaaabvdhdbfjfbc9071
    @annabaaabvdhdbfjfbc9071 หลายเดือนก่อน +3

    ਲੈਕਚਰ ਦੇ ਰਹੇ ਓ ਜਾਂ ਨਿਊਜ ਵਿਖਾ ਰਹੇ ਓ । ਕਿਊਂ ਪੱਤਰਕਾਰੀ ਦਾ ਨਾਸ਼ ਮਾਰਿਆ ?

  • @ranjeetkaur6746
    @ranjeetkaur6746 21 วันที่ผ่านมา +1

    ਅੱਜ ਤੱਕ ਦੀ ਸਭ ਤੋਂ ਘਟੀਆ ਖਬਰ😮

  • @harbagsingh5197
    @harbagsingh5197 29 วันที่ผ่านมา +1

    ਭਰਾਵਾਂ ਪਹਿਲਾਂ ਪੂਰਾ ਰੱਟਾ ਲਾਉਣਾ ਸੀ। ਫਿਰ ਵੀਡੀਓ ਬਣਾਉਣੀ ਸੀ।ਹਰ ਗੱਲ ਤੇ ਤੇਰੀ ਗਰਾਰੀ ਅੜੀ ਜਾਂਦੀ।

  • @spsandhu25
    @spsandhu25 19 วันที่ผ่านมา

    Parkash singh badal S/o Sukhbir singh 🤔 🤔 😂😂😂

  • @HanumanChalisa365
    @HanumanChalisa365 หลายเดือนก่อน +2

    ਸਿੱਖ ਧਰਮ ਵਿੱਚ ਜਾਤ ਪਾਤ ਨਹੀਂ ਦੇਖੀ ਜਾਂਦੀ

  • @SurinderpalSingh-q5t
    @SurinderpalSingh-q5t หลายเดือนก่อน +1

    Boll kiven reha jiven pata nahi alleean nal viyah ho reha hovey

  • @gursantsingh5908
    @gursantsingh5908 หลายเดือนก่อน +5

    Tere wangu ehna ne v panjab khatam kita

  • @manmohansinghgill768
    @manmohansinghgill768 หลายเดือนก่อน +1

    ਬਕਵਾਸ ਨਿਊਜ , ਸਿਰਫ ਤੇ ਸਿਰਫ ਬਕਵਾਸ,ਸੁਰਿੰਦਰ ਡੱਲਾ ਬਨਣ ਦੀ ਕੋਸ਼ਿਸ਼ ਨਾ ਕਰ।

  • @Rajpal-z7c
    @Rajpal-z7c 15 วันที่ผ่านมา +1

    ਵਿਆਹ ਅਗਲੀ ਕਰਾਉਂਦੀ ਐ, ਤੁਸੀਂ ਆਂਡੇ ਲੈਂਣੇਂ ਐਂ?

  • @harmitsingh3753
    @harmitsingh3753 19 วันที่ผ่านมา +1

    ਵੀਡੀਓ ਦਾ ਕੋਈ ਮੂੰਹ ਸਿਰ ਨਹੀਂ ਹੈ ਕੀ ਖੜ੍ਹਾ ਹੁੰਦਾ ਹੈ ਅਜਿਹੀਆਂ ਬਕਵਾਸ ਵੀਡੀਓ ਪਾਉਣ ਤੋਂ

  • @gurpal1953
    @gurpal1953 หลายเดือนก่อน +1

    ਬਿਨਾ ਬਕਵਾਸ ਕਰਨ ਤੋ ਤੈਨੂੰ ਹੋਰ ਕੁਝ ਨਹੀ ਆਉਂਦਾ

  • @ScarkingPatria
    @ScarkingPatria หลายเดือนก่อน +1

    ਹੂਣ ਤਾਂ ਪਾਰਟੀ ਖੱਤਮ ਕਰ ਦਿੱਤੀ ਸੂਖਬੀਰ ਨੇ ਵੱਡਾ ਬਾਦਲ ਹੀ ਬਾਬਾ ਫੋਰਡ ਸੀ

  • @jagjitsinghsidhu7951
    @jagjitsinghsidhu7951 หลายเดือนก่อน +5

    ਹੋਰ ਲੰਮੀ ਕਰ ਗੱਲ ਨੂੰ ਬਾਰ ਬਾਰ ਇੱਕ ਗੱਲ ਨੂੰ ਈ ਗੜੀ ਜਾਨੈ

    • @jindsingh5817
      @jindsingh5817 หลายเดือนก่อน

      😅😅😅😅 ਗੱਲ ਦਾ ਕੋਈ ਮੂੰਹ ਸਿਰ ਨਹੀਂ ਐਵੇਂ ਪੱਤੜਝਾਝ ਜਬਲੀਆਂ ਮਾਰੀ ਜਾਂਦਾ

  • @swaransingh8929
    @swaransingh8929 หลายเดือนก่อน +4

    Bajvas kr gia,kush dasia ta hai nhi

  • @KuldipCheema-ie6oq
    @KuldipCheema-ie6oq หลายเดือนก่อน +4

    Time barbad vedeo

  • @ranjitkaur3202
    @ranjitkaur3202 24 วันที่ผ่านมา

    ਪ੍ਰਮਾਤਮਾ ਆਗੇ ਹੱਥ ਜੋੜ ਕੇ ਬੇਨਤੀ ਹੈ।
    ਬਾਦਲ ਪ੍ਰਵਾਰ ਵਗਾ ਪ੍ਰਵਾਰ ਮੁੜਕੇ ਕਦੇ ਦੁਨੀਆਂ ਤੇ ਨਾਂ ਹੀ ਹੋਵੇ ਜਿਨੀਂ ਇਸ ਪ੍ਰਵਾਰ ਨੇ ਮਹਾਂਰਾਜ ਜੀ ਦੀ ਬੇਅਬਦੀ ਕੀਤੀ।
    ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਜਾ ਕੇ ਅਪਣੇ ਕੀਤੇ ਹੋਏ ਗੁਨਾਹ ਕਬੂਲ ਕੀਤੇ ਅਤੇ ਮਾਫੀ ਮੰਗੀ ਜੋਂ ਸਜ਼ਾ ਸੁਣਾਈ ਗਈ Not Enough ਹੈ ਪ੍ਰਮਾਤਮਾ ਕਦੇ ਵੀ ਇਹੋ ਜਿਹੇ ਪਾਪੀਆਂ ਨੂੰ ਮਾਫ਼ ਨਾਂ ਕਰੇ।

  • @readymadegarmentwholesale628
    @readymadegarmentwholesale628 2 หลายเดือนก่อน +9

    ਇਹ rss dy agent aa

  • @gurshansingh9273
    @gurshansingh9273 หลายเดือนก่อน

    ਬਾਦਲ ਸਾਬ ਪਰਿਵਾਰ ਨੇ ਪੰਥ ਦੀ ਬਹੁਤ ਸੇਵਾ ਕੀਤੀ ਹੈ

    • @hardialsingh1
      @hardialsingh1 หลายเดือนก่อน

      Teri nanakshak poori ai ?

  • @sukhwantsinghsandhu2525
    @sukhwantsinghsandhu2525 หลายเดือนก่อน +2

    ਦਲ-ਦਲ

  • @SukhdevSingh-nx6ks
    @SukhdevSingh-nx6ks หลายเดือนก่อน +2

    😂😂😂2 minutes bhakai marti dasia munde da pariwar America ch settle.

  • @endeavour1349
    @endeavour1349 หลายเดือนก่อน +1

    Eh ki gana gayi jaandae hoi? 😂 sidhi gal dasso.

  • @JasvirSingh-nf7ge
    @JasvirSingh-nf7ge หลายเดือนก่อน +3

    Punjab ch km v sukhbir hi krva gia
    Hon dekh lo Punjab ch kine k km ho rehe aa

  • @balvirsinghsandhu7115
    @balvirsinghsandhu7115 หลายเดือนก่อน +1

    Shabash chamchia toy toy

  • @ramanbatth9670
    @ramanbatth9670 หลายเดือนก่อน +2

    Bhut sewa kiti panth di badl pariwer ne rhndi kasr kudi da mama puri kri jnda sewa krke😄😄

  • @AmrikSingh-it7if
    @AmrikSingh-it7if วันที่ผ่านมา

    The eldest enemy of the Sikhs is this Father Son Badal Jodi .

  • @ggrewal1755
    @ggrewal1755 15 วันที่ผ่านมา

    ਆਹ ਵੀਡੀਓ ਬਣਾਉਣ ਵਾਲਾ , ਯੂ ਟਿਊਬ ਤੇ ਪਾਉਣ ਵਾਲਾ ਸਿਰੇ ਦਾ ਝੁੱਡੂ , ਮਹਾਂ ਕਲੱਨ , ਸਿਰੇ ਦਾ ਊਤ |

  • @BalrajSingh-pb7mq
    @BalrajSingh-pb7mq หลายเดือนก่อน

    Hahahahahahahahah😂😊

  • @sukvinderpal3891
    @sukvinderpal3891 หลายเดือนก่อน +1

    ਪ੍ਰਚਾਰ ਕਮਾਈ ਤਕੜਾ ਚਮਚਾ ਬਾਈ ਤ ਬੋਲਣ ਲਈ

  • @rajindersachdeva4452
    @rajindersachdeva4452 หลายเดือนก่อน

    Voice of the Anchor is jarring 😢

  • @satnamsinghsatnamsinghsekh9528
    @satnamsinghsatnamsinghsekh9528 วันที่ผ่านมา

    ਚਮਚਾ ਚਮਚਾ ਚਮਚਾ

  • @RandhirSingh-q8d
    @RandhirSingh-q8d 17 วันที่ผ่านมา

    Lagda tainu v burki payi aa badal ne 😅

  • @gurcharansingh8698
    @gurcharansingh8698 2 หลายเดือนก่อน +2

    Paribar ne pant dii sewa kr ke arba kharba di Maya bna lyi

  • @JASVINDERSINGH-zq8zp
    @JASVINDERSINGH-zq8zp หลายเดือนก่อน +2

    Badal da chattukar bol reha. Panth da jinna nuksan badal ne kita oh dasaya hi nhi ja sakda.

    • @malkitsingh8399
      @malkitsingh8399 หลายเดือนก่อน +1

      @@JASVINDERSINGH-zq8zp You are 1000 percent right sir.

  • @HarminderDhindsa
    @HarminderDhindsa หลายเดือนก่อน

    Eh panthak kivey ney. Jihda asarehna kita oh kisey ni kitta.ehna india sarkaar tuo dardey hoye sikha nu marwaya tey phir sareyam police officers jo katl san ohna nu rank dittey tey ohna dey case courts vich raht dain layi purra khul key zor laya hoya. Is zameen jaidaad badley ehna punjab hi barbaad ker ditta lutta dita .eh inna dardey ney ajj sukhveer bjp ney purri taran ghssa dita hai phir b ek shabd ni bolda na punjab layi na panth layi tey phir bhalda ki lok vote ni dinda ohi motar bambiya dey connection ginai jandey ney.bambiya motara di lod kyon payi kyonki ehna dardey hue tey lalch vass punjab dey pani sale ker dittey.

  • @RandhirSingh-td9bh
    @RandhirSingh-td9bh หลายเดือนก่อน +1

    Panth da sab ton wadda gadar badel parwar he hai same on hostis

  • @InderjeetSingh-fj1gt
    @InderjeetSingh-fj1gt 2 หลายเดือนก่อน +5

    ਰਾਜ ਨਹੀਂ ਸੇਵਾ , ਸੇਵਾ ਸਾਰੇ ਹੀ ਜਾਣਦੇ ਐ😂😂

    • @realmotivation9817
      @realmotivation9817 2 หลายเดือนก่อน +1

      Hanji dhyaan naal dekho badal sarkar jihna kise kamm kita hai ta dso

  • @balwinderbains9256
    @balwinderbains9256 17 วันที่ผ่านมา

    They are not dharnik.Baldal

  • @harbinderparmar790
    @harbinderparmar790 22 วันที่ผ่านมา

    ਅਖੋਤੀ ਪੰਥਕ

  • @GurmeetSingh-nd7pd
    @GurmeetSingh-nd7pd หลายเดือนก่อน

    Tenu patarkar kine bna dita oye ! Poori gl te ds salya sukhe da jwai kon he kithe da he kis darm da hai

  • @Sahilgillandshiva
    @Sahilgillandshiva หลายเดือนก่อน +1

    Bai g aapji nu ki pida pai jo bina Sade puchhe Lokan da parchar Kari jande ho

  • @faujisahab77
    @faujisahab77 หลายเดือนก่อน

    Jihre athe gian bnd rhe chnge made da saleo tuc tuhade parivar ne ki kita sikh panth lai dso😊

  • @nirmalsingh-f8m6i
    @nirmalsingh-f8m6i 2 หลายเดือนก่อน +1

    What happen nowadays

  • @bhupinderchhokar8969
    @bhupinderchhokar8969 หลายเดือนก่อน

    STOP....31000 CROD. RUPEES BADAL NE HISAB NAHI DITA ** 2012 FROME MANMOHAN. SARKAR..GIVE PECKES PS BADAL. CM ...WEAR MONNY 31 THOUSANDS KROR RUPEES ??

  • @vinodshayerproductions40
    @vinodshayerproductions40 หลายเดือนก่อน

    Eve in bus time waste karde aa!!

  • @PrabhjitKaur-x5t
    @PrabhjitKaur-x5t 11 วันที่ผ่านมา

    Fake news

  • @jaswinderjass4080
    @jaswinderjass4080 หลายเดือนก่อน +1

    Thumbnail bda lagayea tu janta nu bhatkoun lyi badal family di history jime marzi rahi hovve husband wife koi kisi nu b choose kr sakda koi dharmm pardhan kyu krde ooo tusi dharmm da tag la k jamde ooo tusi sare kisi nu choose krn lyi ozdi qualities matter krdi ne na k dharm jat rang nsal deish all nonsense

  • @SukhrajSingh-dt2mv
    @SukhrajSingh-dt2mv 21 ชั่วโมงที่ผ่านมา

    Kalidal badal chitta party

  • @ajinderkaur927
    @ajinderkaur927 หลายเดือนก่อน

    Tainu kine paise mile eni tarif karan de

  • @GurmailSingh-dd6gw
    @GurmailSingh-dd6gw หลายเดือนก่อน

    Khaandani gadaar78 till now how many singh shahid kite aa badel ne sharm kro

  • @ParamjitSingh-xs5kc
    @ParamjitSingh-xs5kc 25 วันที่ผ่านมา

    Durr lannet khabar den walia

  • @balwantsinghbaba7682
    @balwantsinghbaba7682 หลายเดือนก่อน

    Es di lagda khul Jada mnn gi

  • @santokhsingh2730
    @santokhsingh2730 15 วันที่ผ่านมา

    Backwash

  • @paramjitsandhar4550
    @paramjitsandhar4550 หลายเดือนก่อน

    Chwal patarkar

  • @amansinghchandigarh1455
    @amansinghchandigarh1455 หลายเดือนก่อน

    Hallelujah badal saab

  • @canada7230
    @canada7230 26 วันที่ผ่านมา

    Bad video

  • @suchabajwa4287
    @suchabajwa4287 6 วันที่ผ่านมา

    Ki bakwas hai

  • @gurdialsingh2249
    @gurdialsingh2249 15 วันที่ผ่านมา

    Chup kar

  • @jswalia2779
    @jswalia2779 หลายเดือนก่อน

    Tu hee dekh laa dharam.

  • @preetamsinghchopra
    @preetamsinghchopra หลายเดือนก่อน

    Enha da ki deem aman

  • @sardulsingh442
    @sardulsingh442 หลายเดือนก่อน

    Baqwas

  • @BalwinderSidhu-m7j
    @BalwinderSidhu-m7j หลายเดือนก่อน

    Bakwas

  • @sidhubrother6003
    @sidhubrother6003 หลายเดือนก่อน

    ਗਣਦੂ

  • @lakhvirsingh9941
    @lakhvirsingh9941 หลายเดือนก่อน

    ਕੌਮ ਦਾ ਗ਼ਦਰ ਬਾਦਲ

  • @inderjitsinghbaweja7750
    @inderjitsinghbaweja7750 หลายเดือนก่อน

    Gangu Badal kourhmaa....
    Sikh koum da gadaar.....maarroo

  • @jarnailsinghbadesha6858
    @jarnailsinghbadesha6858 หลายเดือนก่อน

    Vedio aduri. Papi parivaar

  • @balwinderkaur1483
    @balwinderkaur1483 2 หลายเดือนก่อน

    Waheguru bachi nuo nam di dat bakshan badal p erwar Ney Jo loka di sewa kiti hai oh koi nahi ker sakda

    • @malkitsingh8399
      @malkitsingh8399 2 หลายเดือนก่อน

      @@balwinderkaur1483 Your badal,s big dirty spoon.badal na ta Punjab Mangal kr dita biba ji.zuthyan sufran krna cada gunshot hunda ha.

  • @goodwave97
    @goodwave97 หลายเดือนก่อน

    Badal privar tankhayia prbar aa na ki sardar aa

  • @HARCHARANMALHI
    @HARCHARANMALHI 2 หลายเดือนก่อน +1

    Chall chawall salla

  • @gurcharansingh8698
    @gurcharansingh8698 2 หลายเดือนก่อน

    Sharam kro last vich kendo ho sikh dharam,sirf no. Bnaune ee😊

  • @sahibsingh1012
    @sahibsingh1012 2 หลายเดือนก่อน +3

    Badal parvar de Chardi kala hove

    • @manpreet2979
      @manpreet2979 2 หลายเดือนก่อน

      Hun ina de chardi kala nahi mardi kala ho gaye😂😂😂😂

  • @kakasingh7996
    @kakasingh7996 หลายเดือนก่อน

    Badalan vargi seva koi nahi kar sakda

  • @bishandass9154
    @bishandass9154 2 หลายเดือนก่อน +2

    Badal parivaar dharmik khialan
    wala hai? Wonderful!

  • @upkarkaurjhooti7488
    @upkarkaurjhooti7488 หลายเดือนก่อน

    ਪੰਥ ਦਾ ਸਿਰ ਕਾ ਡੋਬ ਦਿੱਤੀ ਆਪਣਾ ਸਿਰ ਕਿਵੇ ਉੱਚਾ ਕਰ ਸਕਣਗੇ ।

  • @readymadegarmentwholesale628
    @readymadegarmentwholesale628 2 หลายเดือนก่อน +17

    ਬਾਦਲ ਪਰਵਾਰ ਨੇ ਪੰਥ ਦੀ ਬਹੁਤ ਸੇਵਾ ਕੀਤੀ ਆ

    • @malkitsingh8399
      @malkitsingh8399 2 หลายเดือนก่อน +1

      Badal family is steeler.Badal is a gadar family.

    • @rajkumar-ft6ow
      @rajkumar-ft6ow 2 หลายเดือนก่อน +16

      ਸ਼ਰਮ ਕਰ

    • @malkitsingh8399
      @malkitsingh8399 2 หลายเดือนก่อน +5

      @@rajkumar-ft6ow is not true,Truth is painful body.True comes front of people, You take time.Lie in a minute get famous in the world.Why badal family is shrinking now,because truth is came front of people.

    • @manpreet2979
      @manpreet2979 2 หลายเดือนก่อน +10

      Sarse wale de pera ch dig ke😂😂😂

    • @noorjawandha8645
      @noorjawandha8645 2 หลายเดือนก่อน +3

      Badal parvaar nu pata bi panth ki a panth da pakhota pa ka nasa sale kita waheguru aga ardass ana de kul da naas hova

  • @MohinderpalBrar-m3e
    @MohinderpalBrar-m3e หลายเดือนก่อน

    This gentleman should learn the history of badals. The damage they have done to the state for the personal benefits.

    • @malkitsingh8399
      @malkitsingh8399 หลายเดือนก่อน +1

      @@MohinderpalBrar-m3e Badal family RSS,s agent.

  • @balwinderkaur1483
    @balwinderkaur1483 2 หลายเดือนก่อน

    Asi ardas kerdy hai sukhbir veer nuo chardi kla vich rakhan ji congratulations Amritsar

    • @manpreet2979
      @manpreet2979 2 หลายเดือนก่อน +1

      Hun tha beda gark ho gaya tere sukhbir da😂😂😂😂

  • @gurvinderpalsingh679
    @gurvinderpalsingh679 หลายเดือนก่อน

    KHANDANI GADAAR BADAL MAJITHHIA PARIVAR NU LAKH DI LAHNAT

  • @SurinderSingh-ro7qc
    @SurinderSingh-ro7qc 25 วันที่ผ่านมา

    Sanu.man.hona.chahida.apne.sbiyachar.te.hr.kise.nu.gand.mraona.kehdi.khul.te.azadi.badl.is.great.famly.te.ajj.di.nojwan.pidi.nu.ehna.to.said.len.di.lod.ae.

  • @JaswantSingh-tz1xf
    @JaswantSingh-tz1xf 16 วันที่ผ่านมา

    ਇਸ ਤੌ ਵੱਡਾ ਗਦਾਰ ਕੌਈ ਨਹੀ

  • @PremSingh-cp8px
    @PremSingh-cp8px 21 วันที่ผ่านมา

    Bakwas