Baba banda singh bahadur ਨੇ ਕੀਤਾ ਵਜ਼ੀਰ ਖਾਨ ਦਾ ਦਰਦਨਾਕ ਅੰਤ | Chaar sahibzaade

แชร์
ฝัง
  • เผยแพร่เมื่อ 24 ธ.ค. 2024

ความคิดเห็น • 2.2K

  • @Movieworld-f3w
    @Movieworld-f3w ปีที่แล้ว +18

    ਜੋ ਵੀ ਸਜਾ ਸੁਣਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਹੀ ਹੀ ਕੀਤਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ

  • @punjabisongwriterbazida6269
    @punjabisongwriterbazida6269 5 หลายเดือนก่อน +82

    ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਇਨ੍ਹਾਂ ਯੋਧਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਗੁਰੂਆਂ ਦੇ ਪੁੱਤ ਆ ❤❤❤

    • @JastejAnando
      @JastejAnando วันที่ผ่านมา

      ♥️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarkiratsinghThind
    @HarkiratsinghThind 11 หลายเดือนก่อน +64

    ਬਿਲਕੁਲ ਸਹੀ ਸਜ਼ਾ ਦਿੱਤੀ ਵਜ਼ੀਰ ਖ਼ਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ

  • @sindersingh1583
    @sindersingh1583 3 วันที่ผ่านมา +34

    ਨਾ ਕਹੂੰ ਅਬ ਕੀ ਨਾ ਕਹੂੰ ਤਬ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੂਨਤ ਹੋਤੀ ਸਭ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @GyanDaSagar13
      @GyanDaSagar13 2 วันที่ผ่านมา +1

      Wahaguru g

    • @channnmusic
      @channnmusic วันที่ผ่านมา +1

      Bahot vadiya keha ji 🙏👍

  • @lakhveerkumar8992
    @lakhveerkumar8992 11 หลายเดือนก่อน +21

    ਸਹੀ ਕੀਤਾ ਕਜਰ ਵੀਰ ਖਾਂ ਨਾਲ ,,ਇਸ ਦੇ ਟੁਕੜੇ ਟੁਕੜੇ ਕੇ ਜੰਗਲੀ ਜਾਨਵਰਾਂ ਤੇ ਕੁਤਿਆਂ ਨੂੰ ਪਾਉਣੇ ਚਾਹੀਦੇ ਨੇ ,,, ਸਾਨੂੰ ਹਾਲੇ ਵੀ ਸ਼ਾਂਤੀ ਮਿਲ ਰਹੀ ,, ਕੀ ਇਨ੍ਹਾਂ ਉਨਾ ਮਾਸੂਮ ਬੱਚਿਆਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨੇ ਵੇਲੇ ਤਰਸ ਨੀ ਆਇਆ

  • @rajwinderhundal8271
    @rajwinderhundal8271 ปีที่แล้ว +127

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ, ਜਿਸ ਨੇ ਆਪਣੇ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰ ਦਾ ਬਦਲਾ ਲਿਆ ,ਵਜ਼ੀਰ ਖਾਨ, ਸੁੱਚਾ ਨੰਦ ਦੀ ਮੌਤ ਉਹਨਾਂ ਦੀ ਕਰਨੀ ਦਾ ਹੀ ਨਤੀਜਾ ਸੀ ,ਇਹ ਸਜ਼ਾ ਇਹਨਾਂ ਦੀ ਬਣਦੀ ਹੀ ਸੀ ,ਰਹਿੰਦੀ ਦੁਨੀਆਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਰਹੇਗਾ

    • @sahilchopra-mi5ex
      @sahilchopra-mi5ex 11 หลายเดือนก่อน

      Waheguru ji ka Khalsa waheguru ji ki Fateh

    • @KishorKumar-kc5pp
      @KishorKumar-kc5pp 3 ชั่วโมงที่ผ่านมา

      बाहे गुरु जी का खालशा । बाहे गुरु जी की फतेह

  • @jasssingh7089
    @jasssingh7089 ปีที่แล้ว +244

    ਧੰਨ ਉਹ ਦੁਨੀਆ ਦਾ ਸਬ ਤੌਂ ਛੋਟੀ ਉੱਮਰ ਦੇ ਯੋਧੇ ਬਾਬਾ ਫ਼ਤਿਹ ਸਿੰਘ ਜੀ .ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਕਰੋੜਾਂ ਵਾਰੀ ਸਲਾਮ❤

    • @RanjeetSandhu-uh5rm
      @RanjeetSandhu-uh5rm ปีที่แล้ว +3

      ਭਾਈ ਦੁਨੀਆ ਦਾ ਸੱਭ ਤੋਂ ਛੋਟਾ ਸ਼ਹੀਦ ਬਾਬਾ ਮਹਿਲ ਸਿੰਘ ਸੀ ਉਮਰ ੩ ਮਹੀਨੇ

    • @jasssingh7089
      @jasssingh7089 ปีที่แล้ว +6

      @@RanjeetSandhu-uh5rm ਵੀਰੇ ਜਿਨੂੰ ਪਤਾ ਹੋਵੇ ਸਾਮਣੇ ਮੌਤ ਆ ਫੇਰ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸ਼ਹੀਦ ਹੋ ਜਾਣ ਉਹ ਯੋਧੇ ਅਖਵਾਉਂਦੇ ਆ .. ਬਾਕੀ ਪਰਨਾਮ ਸਾਰੇ ਸ਼ਹੀਦਾ ਸਿੰਘਾ ਸਿੰਘਣੀਆਂ ਨੂੰ

    • @IqbalSingh-ub9vl
      @IqbalSingh-ub9vl ปีที่แล้ว +5

      ਪ੍ਰਣਾਮ ਸ਼ਹੀਦਾਂ ਨੂੰ ਜੀ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ

    • @Karanjotpannu
      @Karanjotpannu 11 หลายเดือนก่อน

      Cc
      Thy try thy ese😊😊😊
      😂😂
      Cc
      nee CCT un Dr CCTV an CT CT😮​@@IqbalSingh-ub9vl

    • @Deathdealer-cx5gt
      @Deathdealer-cx5gt 6 หลายเดือนก่อน +1

      ਸਲਾਮ ਨਹੀਂ ਪ੍ਰਣਾਮ ਲਿਖੋ ਸਲਾਮ ਸ਼ਬਦ ਇਸਲਾਮ ਦਾ ਹੈ ਪ੍ਰਣਾਮ ਸ਼ਬਦ ਸਿੱਖਾਂ ਦਾ ਹੈ

  • @rrg...2265
    @rrg...2265 ปีที่แล้ว +163

    ਅਸੀਂ ਕੌਣ ਹੁੰਨੇ ਆਂ ਸਜ਼ਾ ਤੈਅ ਕਰਨ ਵਾਲੇ ਸਾਡੇ ਵਡੇਰਿਆਂ ਨੇ ਜੋ ਕੀਤਾ ਸਹੀ ਕੀਤਾ ਉਨਾਂ ਨੇ ਬਿਲਕੁਲ ਸਹੀ ਕੀਤਾ

  • @jitsing8713
    @jitsing8713 14 ชั่วโมงที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @GurjitSingh-ib6vb
    @GurjitSingh-ib6vb 10 หลายเดือนก่อน +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺

  • @s.tarsemsingh4733
    @s.tarsemsingh4733 ปีที่แล้ว +204

    ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਜੀ ਦੀ ਫਤਿਹ।
    ਜੋ ਸਾਡਿਆਂ ਵੱਡਿਆਂ ਨੇ ਫੈਸਲਾ ਲੈਕੇ ਉਸ ਗਦਾਰ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਤਰ੍ਹਾਂ ਦੀ ਸਜ਼ਾ ਦਿੱਤੀ ਬਿਲਕੁਲ ਸਹੀ ਕੀਤਾ ।

    • @BalvinderSingh-c7i
      @BalvinderSingh-c7i ปีที่แล้ว +3

      Waheguru ji 🙏

    • @suvitsriguruwal3065
      @suvitsriguruwal3065 ปีที่แล้ว +1

      Akhalsa waheguruji fateh

    • @harishankertiwari2265
      @harishankertiwari2265 ปีที่แล้ว +1

      Wazir Khan di maut bilkul thik hoyi si

    • @GurmeetSingh-ng1ey
      @GurmeetSingh-ng1ey 11 หลายเดือนก่อน +2

      ਵਾਹਿਗੁਰੂ ਜੀ ਦੇ ਸਿਰ ਲੱਥ ਯੋਧਿਆਂ ਅੱਗੇ ਸਿਰ ਝੁੱਕਿਆ ਕਰਦੇ ਹਨ

  • @vrdsp1
    @vrdsp1 ปีที่แล้ว +73

    ਸੁਨ ਕੇ ਰੂਹ ਖੁਸ਼ ਹੋ ਗਈ। ਵਜ਼ੀਰ ਖਾਂ ਵਰਗੇ ਦਾ ਮਰਨ ਤੋਂ ਬਾਅਦ ਧਰਮਰਾਜ ਜੀ ਨੇ ਪਤਾ ਨੀ ਕਿਹੜੇ ਭੈੜੇ ਨਰਕ ਚ ਸੁੱਟਿਆ ਹੁਣਾ। ਧੰਨ ਬਾਬਾ ਬੰਦਾ ਸਿੰਘ ਬਹਾਦੁਰ। ਧੰਨ ਚਾਰ ਸਾਹਿਬਜਾਦੇ।

  • @omanmehta8445
    @omanmehta8445 ปีที่แล้ว +23

    ਧੰਨਵਾਦ ਬਾਬਾ ਬੰਦਾ ਸਿੰਘ ਬਹਾਦਰ ਜੀ ਵਜੀਰ ਖਾਨ ਤੋ ਬਦਲਾ ਲੈਣ ਲਈ ਦਿਲ ਨੂੰ ਸ਼ਾਤੀ ਮਿਲ ਗਈ ਬੱਸ

  • @Gurpreetsingh-tk1me
    @Gurpreetsingh-tk1me 4 ชั่วโมงที่ผ่านมา +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤😢😢😢😢😢😢😢😢😢😔😔😔😔😔😔😔😔😔😔😔😔🙏🙏🙏🙏🙏🙏🙏🙏🙏🙏🙏😭😭🙏😭😭😭😭😭😭😭😭😭😭😭😭😭😭😭🙏😔😔😔😔😔😔😔😔😔😔🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @inderchopra9858
    @inderchopra9858 11 หลายเดือนก่อน +9

    ਬਿਲਕੁਲ ਸਹੀ ਸ਼ਜਾ ਦੀ ਹੈ ਜਾਲਮ ਨੂੰ
    ਬਾਬਾ ਬੰਦਾ ਸ਼ਿਘ ਜੀ ਦੀ ਫ਼ਤਿਹ

  • @jotinderdhaliwal2921
    @jotinderdhaliwal2921 ปีที่แล้ว +31

    ਧੰਨ ਮੇਰਾ ਕਲਗ਼ੀਆਂ ਵਾਲਾ ਜਿਸ ਨੇ ਸਾਰਾ ਪਰਿਵਾਰ ਵਾਰ ਕੇ ਸੀਅ ਤੱਕ ਨਹੀ ਕੀਤੀ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬਜ਼ਾਦਿਆਂ ਜੀ ਨੂੰ ਸ਼ਹੀਦ ਕਰਨ ਦਾ ਤਸੱਲੀ ਨਾਲ ਵਜ਼ੀਰੇ ਤੋ ਜੋ ਬਦਲਾ ਲਿਆ ਉਹ ਰਹਿੰਦੀ ਦੁਨੀਆ ਤੱਕ ਸਿੱਖ ਕੋਮ ਭੁਲਾ ਨਹੀ ਸਕੇਗੀ ॥

  • @emergencyemergency5372
    @emergencyemergency5372 ปีที่แล้ว +7

    ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੋਹਤ ਸਹੀ ਸਜ਼ਾ ਦਿੱਤੀ ਵਜ਼ੀਰ ਖਾਂ ਨੂੰ । ਐਸੀ ਸਾਰੇ ਜਾਂਦੇ ਹਾਂ ਕਿ ਇਹ ਸਭ ਕੁਝ ਫਿਲਮ ਵਿੱਚ ਨਹੀਂ ਦਿਖਾਇਆ ਗਿਆ ਤਾਂ ਜੋ ਹਰ ਉਮਰ ਦਾ ਬੰਦਾ , ਸਿੰਘਾਂ ਦੇ ਇਤਿਹਾਸ ਨਾਲ ਜਾਣੂ ਹੋ ਸਕੇ। ਬਾਕੀ , ਬਾਈ ਜੀ ਆਪ ਨੇ ਬੜੇ ਚੰਗੇ ਬੋਲਾਂ ਨਾਲ ਇਤਿਹਾਸ ਨੂੰ ਦਰਸਾਇਆ ਹੈ,

  • @roohijassal3618
    @roohijassal3618 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 10:38

  • @EndlessHut
    @EndlessHut 11 หลายเดือนก่อน +18

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ❤❤❤❤❤❤❤❤❤❤❤❤

  • @shubegsingh8394
    @shubegsingh8394 ปีที่แล้ว +37

    ਵਾਹਿਗੁਰੂ ਜੀ ਧੰਨਵਾਦ ਆਪ ਜੀ ਦੀ ਅਵਾਜ਼ ਬੜੀ ਮਨਮੋਹਿਕ ਤੇ ਮਿਠੜੀ ਗਿਆਨ ਵਰਧਿਕ ਜੋਸ਼ੀਲੀ ਇਤਿਹਾਸਿਕ ਜਾਣਕਾਰੀ ਭਰਭੂਰ ਹੈ ਧੰਨਵਾਦ ਜੀ

  • @SatnamSingh-uw5fn
    @SatnamSingh-uw5fn ปีที่แล้ว +26

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ,ਧੰਨ ਧੰਨ ਬਾਬਾ ਫਤਿਹ ਸਿੰਘ ਜੀ . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 .

  • @varinderkumar727
    @varinderkumar727 ปีที่แล้ว +27

    ਵਾਹਿਗੁਰੂ ਵਾਹਿਗੁਰੂ, ਕਿਸੇ ਵੀ ਅੰਤਾਂ ਦੇ ਜ਼ੁਲਮ ਦਾ ਇਕ ਦਿਨ ਮਾੜਾ ਹਾਲ ਹੋਣਾ ਹੀ ਹੁੰਦਾ ਹੈ ਅਤੇ ਚੰਗੇ ਬੁਰੇ ਕਰਮਾਂ ਦਾ ਲੇਖਾ ਦੇਣਾ ਹੀ ਪੈਂਦਾ ਹੈ. ਵਾਹਿਗੁਰੂ ਵਾਹਿਗੁਰੂ ਧੰਨ ਧੰਨ ਵਾਹਿਗੁਰੂ. ਪ੍ਰਾਸ਼ਰ

  • @Gurpreetsingh-tk1me
    @Gurpreetsingh-tk1me 4 ชั่วโมงที่ผ่านมา +1

    Waheguru ji Waheguru ji Waheguru ji Waheguru ji Waheguru ji ji ji Waheguru ji Waheguru ji Waheguru ji Waheguru ji Waheguru ji Waheguru 🙏🙏🙏🙏🙏🙏🙏🙏🙏🙏🙏🙏🙏🙏🙏

  • @Jupitor6893
    @Jupitor6893 ปีที่แล้ว +6

    ਮਾਸੂਮ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹਾਦਤਾਂ ਸਾਹਮਣੇ ਵਜੀਰ ਖਾਨ ਨੂੰ ਮਿਲੀ ਇਹ ਸਜਾ ਵੀ ਘੱਟ ਜਾਪਦੀ ਹੈ।

  • @hardeepaulakh9372
    @hardeepaulakh9372 ปีที่แล้ว +25

    ਬਿਲਕੁਲ ਸਹੀ ਕੀਤਾ ਖਾਲਸਾ ਜੀ

  • @sukhmanthind8850
    @sukhmanthind8850 ปีที่แล้ว +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @jagbirsingh4694
    @jagbirsingh4694 ปีที่แล้ว +8

    ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਵਾਹਿਗੁਰੂ ਜੀ 🙏🙏

  • @luckybirdi028
    @luckybirdi028 11 หลายเดือนก่อน +7

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏🙏

  • @lalsingh2724
    @lalsingh2724 11 หลายเดือนก่อน +3

    ਖਾਲਸਾਈ ਫੌਜਾਂ ਨੇ ਜੋ ਵਜੀਰ ਖਾਨ ਸਜਾ ਦਿੱਤੀ ਉਹ ਸਹੀ ਮੰਨੀ ਗਈ ਐ ਕਿਉਕਿ ਉਸਨੇ ਛੋਟੇ ਸਾਹਿਬਜ਼ਾਦਿਆਂ ਤੇ ਜੁਲਮ ਹੀ ਐਨਾ ਕੀਤਾ ਸੀ ਜੋ ਸਬਦਾ ਵਿੱਚ ਬਿਆਨ ਨਹੀ ਕੀਤੀ ਜਾ ਸਕਦਾ ਖਾਲਸਾਈ ਫੌਜਾਂ ਨੇ ਕਿਸੇ ਨਿਰਦੋਸ਼ ਨੂੰ ਨਹੀ ਮਾਰਿਆ ਤੇ ਮਸਜਿਦਾਂ ਦਾ ਕੋਈ ਨੁਕਸਾਨ ਨਹੀ ਕੀਤੀ ਸਮਾਣੇ ਦੇ ਜਲਾਦ ਵੀ ਤਾਂਹੀ ਮਾਰੇ ਸਨ ਕਿਉਕਿ ਉਹ ਅਪਣੀ ਮੌਤ ਦੀ ਸਜਾ ਭੁਗਤ ਰਹੇ ਸਨ ਸਜਾ ਮੁਆਫ਼ੀ ਦੇ ਬਦਲੇ ਉਹਨਾ ਨੇ ਛੋਟੇ ਸਾਹਿਬਜ਼ਾਦਿਆਂ ਦਾ ਕਤਲ ਕੀਤਾ ਸੀ ਜਾਣਕਾਰੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਐ ਧੰਨਵਾਦ ਜੀ

  • @gurcharansinghgill8093
    @gurcharansinghgill8093 ปีที่แล้ว +6

    ਵਾਹਿਗੁਰੂ ਜੀ ।। ਵਜੀਰ ਖਾਂਣ ਅਤੇ ਸੁੱਚਾ ਨੰਦ ਨੂੰ ਜਿੰਨੀ ਵੀ ਸਜਾ ਸਾਡੇ ਵਡੇਰਿਆਂ ਨੇ ਦਿੱਤੀ ਹੈ ਓਹ ਬਿਲਕੁਲ ਠੀਕ ਹੈ ਜੀ ।। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕੋਟਿਨ ਕੋਟਿਨ ਵਾਰ ਪਰਨਾਮ ਨਮਸਕਾਰ ਜੀ

    • @KulwinderSingh-qy6kc
      @KulwinderSingh-qy6kc ปีที่แล้ว

      132q135689yeeyhdrijrrrut4t6r58y56755565tr4456678oyy6yr4457544t63q359rw69pfssyilnxzdjbdtkffuovfyhdtfdru8itrigrui0ojffobfyjfi civyhfihfifyuuytyyyttrut47t5iytyii999olkhrr55566668utt7it8ytigtot7jt9htuhtt7❤ is rryijddtuify890jgtuogyjfbnkhhk7gk7h89ttbczt7ggihuiuuu776653r66765544yujjhgtrerfvb vv xtyihdihfifykficy 3:11 3:13

  • @amanpreetkaur195
    @amanpreetkaur195 6 ชั่วโมงที่ผ่านมา

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਧੰਨ ਧੰਨ ਸਾਰੇ ਸਿੰਘ ਸ਼ਹੀਦ ਸਾਹਿਬਾਨ ਜੀ🙏🏻🙏🏻🙏🏻🙏🏻🙏🏻🌹🌹🌹🌹🌹❤❤❤❤❤ ਬਹੁਤ ਵਧੀਆ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ👍👌❤❤❤❤❤ਧੰਨ ਧੰਨ ਛੋਟੇ ਸਾਹਿਬਜਾਦੇ ਸਾਹਿਬਾਨ ਜੀ ਧੰਨ ਧੰਨ ਮਾਂ ਗੁਜਰੀ ਜੀ🙏🏻🙏🏻🙏🏻🙏🏻🙏🏻💐💐💐💐💐❤❤❤❤❤

  • @ekamjotuppal7395
    @ekamjotuppal7395 11 หลายเดือนก่อน +4

    ਬਾਬਾ ਬੰਦਾ ਬਹਾਦਰ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਾਰਿਆ ਹੈ

  • @gurwinderbenipal9510
    @gurwinderbenipal9510 ปีที่แล้ว +389

    ਜੇ ਇਹ ਸੀਨ ਫਿਲਮ ਵਿੱਚ ਲਿਆ ਹੁੰਦਾ,,,,,,,,, ਕਮਾਲ ਹੋ ਜਾਣਾ ਸੀ।

    • @surinderkaur-oo9hk
      @surinderkaur-oo9hk ปีที่แล้ว +13

      ਸਹੀ ਗਲ਼ ਹੈ

    • @nkbains3289
      @nkbains3289 ปีที่แล้ว +6

      Bilkul

    • @Prince-hm6qx
      @Prince-hm6qx ปีที่แล้ว +7

      ਬਿਲਕੁੱਲ ਸਹੀ ਕਿਹਾ ਜੀ

    • @Shorts-jr2gv
      @Shorts-jr2gv ปีที่แล้ว

      ​@@surinderkaur-oo9hk😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😊😊😊😊😊😊😊😊😊😊😊😊😊😊😊😊😊😊

    • @Amritpalsingh-xh2uw
      @Amritpalsingh-xh2uw ปีที่แล้ว

      ​ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp ਹੂ pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp😂😂😊

  • @bantkaur8539
    @bantkaur8539 5 วันที่ผ่านมา +6

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ

  • @HarmailSingh-q5z
    @HarmailSingh-q5z ปีที่แล้ว +3

    ਬਿਲਕੁਲ ਠੀਕ ਹੈ ਜੀ 💯 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Hardeepkaur-kp4mb
    @Hardeepkaur-kp4mb 11 หลายเดือนก่อน +1

    Waheguru ji Khalsa waheguru ji ki fathe

  • @LovedeepSinghBrar-f7o
    @LovedeepSinghBrar-f7o 11 หลายเดือนก่อน +2

    ਵਜੀਰ ਖਾਨ ਨੂੰ ਬੰਦਾ ਸਿੰਘ ਜੀ ਨੇ ਕੁਝ ਸੋਚ ਕੇ ਹੀ ਦਰਦਨਾਕ ਮੌਤ ਦਿਤੀ ਹੋਵੇਗੀ। ਬੰਦਾ ਬਹਾਦੁਰ ਜੀ ਬਹੁਤ ਸਯਾਨੇ ਸਨ new generation ਤੋ।

  • @hardialdeol331
    @hardialdeol331 ปีที่แล้ว +54

    Baba Banda Singh Bahadur was a Saint and a great Soldier. He had absolute authority to do what he did!🙏

    • @GUNIDAS
      @GUNIDAS ปีที่แล้ว +2

      ਵਜ਼ੀਰ ਖਾਨ ਨੂੰ ਸਹੀ ਸਜ਼ਾ ਮਿਲ ਗਈ।

    • @sevenriversrummi5763
      @sevenriversrummi5763 11 หลายเดือนก่อน

      100% Right.
      First SIKH empire in the world by BABA BANDA SiNgH Bhaudur ji 🦁

  • @AvtarSingh-vo3qy
    @AvtarSingh-vo3qy ปีที่แล้ว +5

    ਧਨ ਧਨ ਬਾਬਾ ਬੰਦਾ ਸਿੰਘ ਬਹਾਦਰ ਜੀ

  • @arshpreetsingh3234
    @arshpreetsingh3234 ปีที่แล้ว +35

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @prabjotkaurkaur8735
    @prabjotkaurkaur8735 11 หลายเดือนก่อน +1

    ਬਹੁਤ ਵਧੀਆ‌ ਇਤਿਹਾਸ ਤੋ ਜਾਣੂ ਕਰਵਾਇਆ ਭਾਈ ਸਾਹਿਬ‌ ਤੁਸੀ ਕਾਸ਼ ਅਸੀ ਵੀ ਗੁਰੂ ਪਿਤਾ ਦੇ ਦਰਸ਼ਨ ਕੀਤੇ ਹੁਦੇ ਤੇ ਉਸ ਜੰਗ‌ ਦਾ ਹਿਸਾ ਹੁੰਦੇ ਜੀਰ ਖਾ ਨੂੰ ਤੜਫਦੇ ਦੇਖ ਸਕਦੇ

  • @Sardarnivsserni
    @Sardarnivsserni วันที่ผ่านมา

    ਵਜ਼ੀਰ ਖਾਨ ਨੂੰ ਜੋ ਸਜ਼ਾ ਗੁਰੂ ਜੀ ਦੇ ਬੰਦੇ ਬਾਬਾ ਬੰਦਾ ਬਹਾਦਰ ਜੀ ਨੇ ਦਿੱਤੀ ਬਿਲਕੁਲ ਠੀਕ ਕੀਤਾ ਵਾਹਿਗੁਰੂ ਜੀ ਵਜ਼ੀਰ ਖਾਨ ਨੇ ਜੋ ਜ਼ੁਲਮ ਕੀਤਾ ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਨਾਲ ਸੁਣ ਕੇ ਅੱਜ ਵੀ ਸਾਡੀ ਰੂਹ ਤੜਫ਼ ਦੀ ਆ🙏🏻 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਂ ਗੁਜਰ ਕੌਰ ਜੀ 🙏🏻

  • @bittuzira6337
    @bittuzira6337 ปีที่แล้ว +20

    ਵਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tgrgtk111-i8p
    @tgrgtk111-i8p ปีที่แล้ว +3

    ਵਾਹਿਗੁਰੂ ਜੀ ਬਹੁਤ ਹੀ ਵਧੀਆ ਕੰਮ ਕੀਤਾ ਸੀ ਬਾਬਾ ਜੀ ਨੇ ।
    ਪਰੰਤੂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਿੱਖ ਧਰਮ ਛੱਡ ਕੇ ਲੋਕ ਮਸੀਹ ਬਣ ਰਹੇ ਹਨ ।ਮਾਨਸ ਜਨਮ ਲਈ ਮੌਤ ਬਣੀ ਹੈ ।ਦੁੱਖ ਸੁੱਖ ਬਣੇ ਹਨ ।ਰੱਬ ਦੇ ਰੂਪ ਅਨੇਕਾਂ ਹੋਏ ਅਤੇ ਹੋਣਗੇ ਪਰ ਧਰਮ ਬਦਲਣਾ ਮਾੜਾ ਹੈ ।

    • @Simu3465
      @Simu3465 4 วันที่ผ่านมา

      Veer ji bil kul gal sai

  • @s.harphoolbrar8476
    @s.harphoolbrar8476 11 หลายเดือนก่อน +3

    ਆਪਾਂ ਇਸ ਦਿਤੀ ਸਜ਼ਾ ਤੇ ਕਿਵੇਂ ਸੋਚ ਸਕਦੇ ਆ, ਆਪਾ ਤਾਂ ਉਹਨਾਂ ਸਿੰਘਾਂ ਦੀ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ

  • @surinderpalsingh3154
    @surinderpalsingh3154 3 วันที่ผ่านมา

    ਬੁਹਤ ਵਧੀਆ ਸਜ਼ਾ ਦਿੱਤੀ ਗਈ ਸੂਬੇ ਤੇਸੁਚਾ ਨੰਦ ਨੂੰ ਜੀ

  • @Kalvirsingh-nu7mb
    @Kalvirsingh-nu7mb 2 วันที่ผ่านมา +1

    वाहेगुरु जी का खालसा वाहेगुरु जी कीफतेह❤

  • @AmritVani11
    @AmritVani11 ปีที่แล้ว +13

    Chare sahibzade mata gujar Kaur ji di shahidi nu kotaan kot parnaam waheguru ji ka khalsa waheguru ji ki Fateh ji 🙏🏻

  • @LoveJeet-u5i
    @LoveJeet-u5i ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈਸੈ ਕੋ ਤੈਸਾ॥

  • @BhupinderSingh-cr2rr
    @BhupinderSingh-cr2rr ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਜ਼ੀਰ ਖਾਂ ਜੌ ਸਜ਼ਾ ਦਿੱਤੀ ਗਈ ਉਸ ਵਾਰੇ ਕੌਮ ਨੂੰ ਨਹੀਂ ਸੀ ਪਤਾ ਧੰਨਵਾਦ ਜੀ

  • @channnmusic
    @channnmusic วันที่ผ่านมา +1

    👍 bahot vadiya ji 🙏 ate sade Singh sahebana ne bahot vadiya insaaf kita , jis zalim ne sade char chhote saheb jadeyan , atey mata gujar kaur utte enna zulam kita , eho jahe qafar nu ess ton vi battar te buri maut deni chahidi si 🙏

  • @hsgill4083
    @hsgill4083 วันที่ผ่านมา

    ਬਹੁਤ ਵਧੀਆ ਮਿਸਾਲੀ ਸਜ਼ਾ ਦਿੱਤੀ ਵਜੀਰੇ ਪਾਪੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @NavdeepSingh-dt1je
    @NavdeepSingh-dt1je ปีที่แล้ว +7

    ਵੀਰ ਜੀ ਤੁਹਾਡੀ ਆਵਜ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @Peeyush5805
    @Peeyush5805 ปีที่แล้ว +12

    Shri WaheGuruji Ji Ka Khalsa WaheGuruji Ji Ki Fateh 🙏🏻🙏🏻🙏🏻🙏🏻

  • @babalpreetsingh7839
    @babalpreetsingh7839 ปีที่แล้ว +11

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @surdipsingh9591
    @surdipsingh9591 11 หลายเดือนก่อน +1

    ਵਾਹਿਗੁਰੂਜੀ ਵਜੀਰ ਖਾਨ ਨਾਲ ਜੋ ਵੀ ਕੀਤਾ ਸਿੰਘਾ ਨੇ ਸਭ ਕੁਝ ਠੀਕ ਹੋਇਆ ਹੈ ਜੀ

  • @GurmeetSingh-ng1ey
    @GurmeetSingh-ng1ey 2 วันที่ผ่านมา +1

    ਬਹੁਤ ਵਧੀਆ ਜਾਣ ਕਾਰੀ ਦਿੱਤੀ ਗਈ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏

  • @rajvirmanak1943
    @rajvirmanak1943 ปีที่แล้ว +7

    Thank you for sharing 🙏waheguru ji ka khalsa waheguru ji ki fateh 💐🌹💐🌹💐🙏🙏🙏

  • @vanshsingh5588
    @vanshsingh5588 ปีที่แล้ว +5

    Bilkulsahi kita vazir khan naal,, naale sara kuch akalpurakh di marzi naal hi hunda h is lie BABA BANDA SINGH JI BAHADAR ne sahi kita log jo marzi samjhan

  • @AishveenArwin0001
    @AishveenArwin0001 11 หลายเดือนก่อน +1

    ਬਹੁਤ ਵਧੀਆ ਜਾਣਕਾਰੀ
    ਵਾਹਿਗੁਰੂ ਜੀ ਸਹੀ ਮੌਤ ਮਾਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 🙏

  • @lyricsjangchapra8017
    @lyricsjangchapra8017 11 หลายเดือนก่อน +1

    ਇਁਟ ਦਾ ਜਵਾਬ ਪਁਥਰ ਨਾਲ ਹੀ ਦੇਣਾਂ ਚਾਹੀਦਾ ਏ
    ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹੀ ਕਰਕੇ ਵਿਖਾਇਆ ਤੇ ਗੁਰੂ ਜੀ ਦੇ ਲਾਲਾਂ ਦਾ ਬਦਲਾ ਲਿਆ
    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @GurpreetKaur-h1f1w
    @GurpreetKaur-h1f1w ปีที่แล้ว +5

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ❤❤

  • @pawanrupal2437
    @pawanrupal2437 ปีที่แล้ว +4

    Waheguru ji ka Khalsa waheguru ji ki Fateh 🙏🙏🙏

  • @JagdevSingh-kz2mi
    @JagdevSingh-kz2mi 5 วันที่ผ่านมา +1

    ਬਹੁਤ ਵੱਡੇ ਮੂਰਖ ਨੇ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੀਤੇ ਕਾਰਨਾਮਿਆਂ ਤੇ ਕਿੰਤੂ ਪ੍ਰੰਤੂ ਕਰਦੇ ਹਨ

    • @ParmAgwan
      @ParmAgwan 4 วันที่ผ่านมา

      Oh konh ne vire

  • @punia5709
    @punia5709 ปีที่แล้ว +6

    ਵਾਹਿਗੁਰੂ ਜੀ 🙏

  • @kaurkhalsa6746
    @kaurkhalsa6746 2 วันที่ผ่านมา

    ਵਾਹਿਗੁਰੂ ਜੀ ਨੇ ਸਚ ਦਿਖਾ ਦਿਤਾ ਸੀ।ਅਸੀ ਅਪਣੇ ਪਰਿਵਾਰ ਨੂੰ ਸਿਖੀ ਬਾਰੇ ਜਾਣਕਾਰੀ ਹਾਸਲ ਕਰਵੀੲਏ ਤਾ ਕਿ ਗੁਰੂ ਸਾਹਿਬ ਜੀ ਦੇ ਸਿਧਾਂਤ. ਨੂੰ ਅਪਣਾਈਏ।

  • @BaldevSingh-ut5ix
    @BaldevSingh-ut5ix 11 หลายเดือนก่อน +2

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਦੇਵ ਸਿੰਘ ਸਤੌਰੀਆ

  • @darshansidhu5114
    @darshansidhu5114 ปีที่แล้ว +14

    Nice video regarding Death of Wazir Khan, The Governor of Sirhand and Papi Sucha Nand who instigated Wazir Khan about the younger Sahibzadas. WAHEGURU JI KA KHALSA, WAHEGURU JI KI FATEH 🙏🙏🙏

    • @darshansidhu5114
      @darshansidhu5114 ปีที่แล้ว

      The sacrifice of younger Sahibzadas and atrocities by Wazir Khan, the Governor of Sirhand and Papi Sucha Nand should be taught to the children/ students of all schools including convent schools.

  • @Itz_Not_Maximum-u1y
    @Itz_Not_Maximum-u1y ปีที่แล้ว +4

    ਵਾਹਿਗੁਰੂ ਜੀ ❤❤😊😊

  • @GurleenKaur-fu4te
    @GurleenKaur-fu4te 21 ชั่วโมงที่ผ่านมา

    ਵਾਹਿਗੁਰੂ ਜੀਓ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਫੈਸਲਾ ਲਿਆ ਬਿਲਕੁਲ ਸਹੀ ਸੀ ਇਹ ਹੁਕਮ ਅਕਾਲ ਪੁਰਖ ਦਾ ਸੀ ਵਜ਼ੀਰ ਖਾਨ ਨੂੰ ਜੋ ਸਜਾ ਮਿਲੀ ਉਸ ਦੇ ਪਾਪਾ ਦੇ ਹਿਸਾਬ ਨਾਲ ਚੁਣੀ ਗਈ ਤਾ ਜੋ ਜੁਲਮ ਨੂੰ ਰੋਕਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @AmanBrar-rc5lw
    @AmanBrar-rc5lw 2 วันที่ผ่านมา +1

    ਵਾਹਿਗੁਰੂ ਜੀ ਬਹੁਤ ਵਧਿਆ ਕੀਤਾ ਜੀ

  • @Techmind5911
    @Techmind5911 ปีที่แล้ว +15

    ਵਾਹਿਗੁਰੂ ਜੀ❤

  • @nirmalkhaira4794
    @nirmalkhaira4794 11 หลายเดือนก่อน +1

    ਖਾਲਸਾ ਕਦੇ ਗਲਤ ਨਹੀਂ ਕਰਦਾ ਠੀਕ ਜੋ ਕੀਤਾ ਠੀਕ ਕੀਤਾ। (ਵਾਹਿਗੁਰੂ ਜੀ)

  • @Taresm-yi2pm
    @Taresm-yi2pm 11 หลายเดือนก่อน +1

    SATINAM SHRI WAHEGURU JI

  • @user_jatt_5911
    @user_jatt_5911 ปีที่แล้ว +9

    Waheguru ji🙏🙏🙏🙏🙏 ❤❤

  • @surjeetbagga4464
    @surjeetbagga4464 ปีที่แล้ว +6

    Waheguru❤

  • @lavjeetsingh7427
    @lavjeetsingh7427 ปีที่แล้ว +5

    Waheguru ji 🙏🙏🙏

  • @ConfusedCrescentMoon-gh6mx
    @ConfusedCrescentMoon-gh6mx 2 วันที่ผ่านมา

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰੰਨ ਹੈ ਤੇਰਾ ਬੰਦਾ ਵਾਹਿਗੁਰੂ ਜੀ ਓ

  • @SukhBoparai-k6u
    @SukhBoparai-k6u 6 ชั่วโมงที่ผ่านมา

    ਵਜ਼ੀਰ ਖਾਂ ਨੂੰ ਬਿਲਕੁੱਲ ਸਹੀ ਸਜਾ ਮਿਲੀ ਹੈ ਜਿਸਦਾ ਉਹ ਸਹੀ ਹੱਕਦਾਰ ਸੀ ❤ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @sukhjindersingh7586
    @sukhjindersingh7586 ปีที่แล้ว +4

    WAHEGURU 🙏

  • @satgurunanaktuhinirnkar60
    @satgurunanaktuhinirnkar60 ปีที่แล้ว +4

    Dhan Dhan guru ke laal

  • @rajneeshacharya-ml2yq
    @rajneeshacharya-ml2yq ปีที่แล้ว

    Baba Banda Singh Bahadar Ji ki sadaa hi jai ho🙏🙏🙏🙏🙏

  • @veenasharma5118
    @veenasharma5118 ปีที่แล้ว +5

    Changa kitta sikkhan ne. julm ghatt ni seega wazir Khan da shahab jaadeyan te

  • @PaudhonkiDuniya
    @PaudhonkiDuniya 4 วันที่ผ่านมา +2

    ਬਿਲਕੁਲ ਸਹੀ ਸਜਾ ਦਿੱਤੀ ਸੁਬੇ ਸਰਹੰਦ ਨੂੰ

  • @sawarnjeetsingh6700
    @sawarnjeetsingh6700 2 วันที่ผ่านมา +1

    ਵਾਹਿਗੁਰੂ ਜੀ...ਧੰਨ ਗੁਰੂ ਧੰਨ ਗੁਰੂ ਕੇ ਸਿੱਖ

  • @BaljeetKaur-u5f
    @BaljeetKaur-u5f 2 วันที่ผ่านมา

    ਬਿਲਕੁਲ ਸਹੀ ਸਜਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ🙏🙏🙏🙏🙏

  • @PardeepKaur-o4l
    @PardeepKaur-o4l ปีที่แล้ว +1

    ਬਹੁਤ ਵਧੀਆ ਨਤੀਜੇ ਸਾਹਮਣੇ ਆਏ ਉਸ ਦੇ ਨਾਲ ਇਸੇ ਤਰਾਂ ਦੀ ਸਜ਼ਾ ਚਾਹੀਦੀ ਸੀ

  • @ManinderSingh-vh5fd
    @ManinderSingh-vh5fd 11 หลายเดือนก่อน +2

    ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲੀ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਸਜ਼ਾ ਵਜ਼ੀਰ ਖਾਨ , ਪਾਪੀ ਸੁੱਚਾ ਨੰਦ ਨੁੰ ਦਿੱਤੀ ਉਹ ਸਜ਼ਾ ਪਾਪੀ ਨੁੰ ਦੇਣੀ ਵੀ ਚਾਹਿਦੀ ਸੀ
    ਪਰ ਉਸ ਫੈਸਲੇ ਚ ਆਪ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਅਤੇ ਹੁਕਮ ਸੀ
    ਅਤੇ ਅਸੀ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਉਪਰ ਤਰਕ ਕਰਨ ਵਾਲੇ ਕੌਣ ਹੁਨੇ ਆ
    ਕਿਉਂਕਿ ਇਸ ਦੁਨਿਆਵੀ ਖੇਡ ਦੀ ਰਚਨਾ ਕਰਨ ਵਾਲਾ ਵਾਹਿਗੁਰੂ ਆਪ ਹੈ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @AnshB-i3e
    @AnshB-i3e 2 วันที่ผ่านมา +1

    Very nice bro satnam ji

  • @bikkarsingh194
    @bikkarsingh194 2 วันที่ผ่านมา +1

    ਜੈਸੀ ਕਰਨੀ ਉਸੀ ਭਰਨੀ ‌ ‌ ਜਾਲਮ ਬੰਦੇ ਨੂੰ ਪਰਮਾਤਮਾ ਆਪ ਹੀ ਸਜ਼ਾ ਦੇ ਦਿੰਦਾ ਹੈ ‌ ਭਾਵੇਂ ਪਰਮਾਤਮਾ ਕਿਸੇ ਵਿਅਕਤੀ ਦੇ ਰੂਪ ਵਿੱਚ ਆਵੇ ਜਾਂ ਕਿਸੇ ਹੋਰ ਤਰੀਕੇ ਨਾਲ ‌ ਕੀਤੇ ਕਰਮਾਂ ਦਾ ਫਲ ਤਾਂ ਮਿਲਦਾ ਹੀ ਹੈ ‌ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KalaSidhu-uu2ph
    @KalaSidhu-uu2ph 12 ชั่วโมงที่ผ่านมา

    ਆਹਾ ਇਤਿਹਾਸ ਆਪਣਾ ਹੈ ਜੋ ਦਸਦਿਆਂ ਹੋਇਆਂ ਮਾਣ ਮਹਿਸੂਸ ਹੁੰਦਾ ਹੈ ਪਰ ਅੱਜ ਲੋਕ ਪਖੰਡੀਆਂ ਬਾਬਿਆਂ ਮਗਰ ਚੱਲ ਪਏ ਨੇ ਜੋ ਬਹੁਤ ਗਲਤ ਹੈ

  • @tarloksingh4582
    @tarloksingh4582 7 ชั่วโมงที่ผ่านมา

    ਬਹੁਤ ਵਧੀਆ ਸਜ਼ਾ ਦਿੱਤੀ ਬਾਬਾ ਜੀ ਨੇ❤

  • @ranjitkaur3202
    @ranjitkaur3202 2 วันที่ผ่านมา

    ਸਹੀ ਸਜ਼ਾ ਦਿੱਤੀ ਗਈ ਵਜ਼ੀਰ ਖਾਨ ਨੂੰ ਬੰਦਾ ਸਿੰਘ ਬਹਾਦਰ ਜੀ ਨੇ

  • @kamaljeetsingh7076
    @kamaljeetsingh7076 5 ชั่วโมงที่ผ่านมา

    Waheguru ji bilkul sahi kitta baba Banda singh Bahadur ji ne great brave koum da heera baba Banda singh bahadur ji 🙏❤️🙏❤️🙏❤️🙏🙏🙏🙏🙏

  • @GurjantSingh-gn6vv
    @GurjantSingh-gn6vv 2 ชั่วโมงที่ผ่านมา

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ 🙏🏻🙏🏻

  • @SinghHistory3289
    @SinghHistory3289 11 หลายเดือนก่อน

    ☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਮਾਤਾ ਗੁਜਰੀ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩
    🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬
    🙏🙏🙏🙏☬☬☬☬☬🙏🙏🙏🙏🙏

  • @Gurbakhsh-u4e
    @Gurbakhsh-u4e 7 ชั่วโมงที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lyricsdeepkuldeepwalia4477
    @lyricsdeepkuldeepwalia4477 4 วันที่ผ่านมา

    ਵਾਹਿਗੁਰੂ ਜੀ ,,ਬਹੁਤ ਵਧੀਆ ਸਜ਼ਾ ਦਿੱਤੀ ਸੀ, ਵਜ਼ੀਰ ਖਾਨ ਅਤੇ ਸੁੱਚਾ ਨੰਦ ਜੇਹੇ ਪਾਪੀਆਂ ਨੂੰ

  • @karansarvate
    @karansarvate 11 หลายเดือนก่อน

    ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ🙏🏻 ਬਾਬਾ ਫਤਿਹ ਸਿੰਘ ਵਾਲੀ ਗੱਲ ਤੇ ਅੱਖਾਂ ਚੋਂ ਪਾਣੀ ਆਗਿਆ

  • @daljeetsinghbaddowal3906
    @daljeetsinghbaddowal3906 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ 🙏🙏🙏🙏🙏