ไม่สามารถเล่นวิดีโอนี้
ขออภัยในความไม่สะดวก

ਆਹ ਭੈਣ ਦੀ ਇੱਕ ਇੱਕ ਗੱਲ ਸੁਨਣ ਆਲੀ ਆ ਖਾਸ ਕਰਕੇ ਭੈਣਾਂ ਤਾਂ ਜਰੂਰ ਸੁਨਣ , ਬਹੁਤ ਕੁਝ ਸਿੱਖਣ ਨੂੰ ਮਿਲੇਗਾ

แชร์
ฝัง
  • เผยแพร่เมื่อ 13 พ.ค. 2024

ความคิดเห็น • 172

  • @surjitkaur205
    @surjitkaur205 หลายเดือนก่อน +17

    ਇਹ ਨਾ ਖਾਓ ਮੈ ਵੀ ਖਾਧਾ ਸੀ ਹਫਤੇ ਚ,ਵੇਟ ਪੰਜ ਕਲੋ ਘਟਾਇਆ ਸੀ ਚਾਰ ਮਹੀਨੇ ਖਾਧੀ ਦੁਆਈ ਜਦੋ ਪਡੈਕਟ ਛਡਿਆ ਤੇ ਮਹੀਨੇ ਚ, ਫਿਰ ਅਗੇ ਨਾਲੋ ਜਿਆਦਾ ਹੋ ਗਿਆ ਪੈਸੇ ਮੇਰੇ ਖੂਹ ਚ, ਪੈ ਗਏ ਬਾਕੀ ਤੁਹਾਡੀ ਮਰਜੀ ਕਸਰਤ ਸੈਰ ਨਾਲ ਘਟਾਓ ਭਾਰ

  • @ManjitKaur-bf2jw
    @ManjitKaur-bf2jw วันที่ผ่านมา +1

    ਮੈ ਵੀ ਇਹ ਪ੍ਰੋਡਕਟਸ ਲਿਆ ਸੀ ਜਦੋਂ ਤੱਕ ਲੈਦੇ ਹਾਂ ਉਦੋਂ ਤੱਕ ਭਾਰ ਘਟਦਾ ਜਦੋਂ ਛਡਦੇ ਹਾ ਦੁਗਣਾ ਭਾਰ ਵੱਧ ਜਾਂਦਾ ਮਿੱਠਾ ਛੱਡ ਦਿਓ ਭਾਰ ਘੱਟ ਜਾਦਾ

  • @jaswinderkaurgrewal759
    @jaswinderkaurgrewal759 2 หลายเดือนก่อน +35

    ਮਿੱਠਾ ਛੱਡ ਦੋ ਪਾਣੀ ਸਹੀ ਕਰੋ ਥੋੜੀ ਸੈਰ ਕਰੋ ਭਾਰ ਆਪੇ ਠੀਕ ਹੋ ਜਾਦਾ

    • @MandeepKaur-ho2pe
      @MandeepKaur-ho2pe 2 หลายเดือนก่อน +2

      ryt

    • @kuldeeplalka3474
      @kuldeeplalka3474 หลายเดือนก่อน +1

      Dear pani sahi kida

    • @jaswinderkaurgrewal759
      @jaswinderkaurgrewal759 2 วันที่ผ่านมา

      @@kuldeeplalka3474 ਵੀਰੇ ਪਾਣੀ ਜੋ ਆਪਾਂ ਪੀਂਦੇ ਆਂ ਨੌਰਮਲ ਉਹ ਹੀ ਪੀਣਾ ਪਰ ਆਪਣੇ ਭਾਰ ਦੇ ਹਿਸਾਬ ਨਾਲ ਜਿਵੇਂ ਕੀ ਵੀਹ ਕਿੱਲੋ ਭਾਰ ਵਾਲੇ ਇਨਸਾਨ ਲਈ ਇੱਕ ਲੀਟਰ ਪਾਣੀ ਦਿਨ ਦਾ ਪੀਣਾ ਚਾਹੀਦਾ ਹੈ ਹੁਣ ਜੋ ਥੋਡਾ ਵੇਟ ਆ ਉਸ ਹਿਸਾਬ ਨਾਲ ਪੀਵੋਗੇ ਤਾ ਦੇਖਣਾ ਚਾਰ ਪੰਜ ਦਿਨਾ ਚ ਹੀ ਸਰੀਰ ਨੇ ਦੱਸ ਦੇਣਾ ਕਿ ਕੀ ਫਰਕ ਹੈ ਕਰ ਕੇ ਦੇਖ ਵੀਰੇ 🙏

  • @hardeepdharni8697
    @hardeepdharni8697 3 หลายเดือนก่อน +17

    ਫੁਕਰੀ ਪੰਜਾਬ ਵਿਚ ਰਹਿਕੇ ਵੀ ਇੰਗਲਿਸ਼ ਬੋਲਣ ਵਿੱਚ ਯਾਦਾ ਫ਼ੱਕਰ ਕਰਦੀ ਏ ਪੰਜਾਬੀ ਵਿਚ ਨੀ ਬੋਲ ਸਕਦੀ ਕਿਸੇ ਨੂੰ ਇੰਗਲਿਸ਼ ਆਉਂਦੀ ਏ ਕਿਸੇ ਨੂੰ ਨਹੀ ਵੈਸੇ ਇਹ ਠੱਗੀ ਏ ਅਸੀ ਵੀ ਲਿਆ ਸੀ ਪਰ ਇਨਾ ਤੋ ਨਹੀ ਹੋਰ ਤੋ ਇਹੀ ਪਡੈਕਟ ਜਿੰਨੀ ਦੇਰ ਖਾਂਦੇ ਹੋ ਵੇਟ ਲੈਸ ਹੋ ਜਾਂਦਾ ਜਦੋ ਛੱਡ ਦਿੱਤਾ ਉਹੀ ਹਾਲ ਫੇਰ ਏ ਨਾਲੇ ਇਹ ਮੈਗਾ ਬਹੁਤ ਏ ਮਾੜੇ ਥੀੜ ਦੇ ਲੈਣ ਦਾ ਨਹੀ

    • @taranpreetsinghbhatti
      @taranpreetsinghbhatti 2 หลายเดือนก่อน

      Bilkull galat gall aa vere thodi thode ghr vi maa behen aa tuc pehli gall tuc ohna nu eh shabd varto ge ni, je tuc kuch kr ni skde ta jehde ke rhe aa ohna nu phone te behke bolo vi na

  • @surinderkaur3839
    @surinderkaur3839 2 หลายเดือนก่อน +21

    ਜਿਨੀ ਦੇਰ ਵਰਤਣਗੇ ਠੀਕ ਹੈ ਬਾਅਦ ਵਿਚ ਉਹੀ ਹਾਲ

    • @preetmaan5185
      @preetmaan5185 2 หลายเดือนก่อน

      Agar tusi with loss karna free vich kro svikar bartvaj 32 baar farmola. You tube te sab kush khlyo with loss hovega

  • @arshnagra5956
    @arshnagra5956 3 หลายเดือนก่อน +34

    ਜਦੋਂ ਛੱਡ ਦੇ ਆ ਬਾਦ ਵਿੱਚ ਬਹੁਤ ਵੱਧ ਜਾਂਦਾ ਵੇਟ 😭

    • @taranpreetsinghbhatti
      @taranpreetsinghbhatti 2 หลายเดือนก่อน +2

      Bilkull nii jii assi thonu proper guide kraa

    • @Sidhu-d6v
      @Sidhu-d6v 2 หลายเดือนก่อน +1

      hello taranpreet singh
      g

  • @chanchalsingh9938
    @chanchalsingh9938 2 หลายเดือนก่อน +5

    ਜਿੰਮ ਕਰੌ ਮੇਰੀ ਉਮਰ 62 =ਸਾਲ ਆ
    ਮੇਰਾ ਕਁਦ ਪੰਜ ਫੁਁਟ ਸਁਤ ਇੰਚ ਹੈ
    ਮੇਰਾ ਵਜਨ 95 =ਕਿੰਲੌ ਸੀ
    ਮੈ ਅਁਠ ਮਹਿੰਨੇ ਜਿੰਮ ਗਿਆ ਹਾ ਕੋਈ ਖਰਾਕ ਘਟ ਨਹੀ ਕੀਤੀ
    ਹੁਣ ਮੇਰਾ ਵਜਨ 77=ਕਿੰਲੌ ਹੈ
    ਸਰੀਰ ਦੀ ਖਰਾਕ ਘਟ ਨਾ ਕਰੌ
    ਸਿਰਫ ਮਿਠਾ ਨਾ ਖਾਉ
    ਮਿੰਦੇ ਦੀਆ ਬਣੀਆ ਚੀਜਾ ਨਾ ਖਾਓ
    ਪਾਣੀ ਦਿਨ ਚ ਚਾਰ ਲੀਟਰ ਪੀਉ
    ਜਿੰਮ ਚ ਮਿਹਨਤ ਜੌਰ ਨਾਲ ਕਰੌ
    ਮੈਡੀਸਨ ਦਵਾਈਆ ਬਹੁਤ ਨੁਕਸਾਨ ਦੇਹ ਹਨ ਇਸ ਦੀ ਵਰਤੌ ਨਾ ਕਰੌ
    ਨਾ ਕੋਈ ਨਸਾ ਕਰੌ ਸਾਦਾ ਭੌਜਨ ਖਾਓ

  • @AmarjeetKaur-zn8yk
    @AmarjeetKaur-zn8yk 2 หลายเดือนก่อน +3

    Wow super very good massage me ve 31 kg loss keta bilkul sahi massage hai koi galat nahi hai 👍👍👍👍👍

  • @InderjitSingh-hi5dr
    @InderjitSingh-hi5dr 2 หลายเดือนก่อน +1

    America ch lokan ne Phen Fen ( me too) medicine use kiti si for weight loss, half kg everyday weight loss hunda si and medicine stop krn naal bhaar pahilan nalon ziada ho janda si, most user nu heart disease problem hogi si and Phen Fen was banned.

  • @arshnagra5956
    @arshnagra5956 3 หลายเดือนก่อน +20

    ਬਿਲਕੁਲ ਠੱਗੀ ਆ ਇਹ 😢

  • @Karmjotkaur2601
    @Karmjotkaur2601 2 หลายเดือนก่อน +1

    It is working... Because i have lose 10 kg weight in 4 months becoz of my body type and u should listen to your coach

  • @ravneetkaursidhu3187
    @ravneetkaursidhu3187 3 หลายเดือนก่อน +9

    gud bahut vdiya result

  • @lakhvirpandher2087
    @lakhvirpandher2087 3 หลายเดือนก่อน +6

    Harbal life price bhuit a

  • @sahilpreetsingh343
    @sahilpreetsingh343 3 หลายเดือนก่อน +19

    ਜਿਤਨੀ ਦੇਰ ਦਵਾਈ ਖਾਵਾਂਗੇ ਉਨੀਁ ਦੇਰ ਠੀਕ ਬਾਦ ਮੇ ਉਹੀਓ ਹਾਲ

    • @PreetUK00
      @PreetUK00 3 หลายเดือนก่อน

      ਆਪ ਦੇ e ਬੰਦੇ ਆ ਏਹ

    • @taranpreetsinghbhatti
      @taranpreetsinghbhatti 2 หลายเดือนก่อน +1

      Bilkull nii jii assi proper guide kraa ge

  • @taranpreetsinghbhatti
    @taranpreetsinghbhatti 2 หลายเดือนก่อน +5

    Mai sarrya layi ek message chaddna chohna jii, jo koi vi overweight aa kisse diya vi gallan ch aake avda nuksaan naa kraoo, tuc krna kuch nahi, diitee gaye numbers te call kroo te avdi gall kro osto baad tuc avda faisla aap lavvo, sadda doraha office aa tuc 24 ghantya cho jad mrzi aake sahnu mill skde oo. Te jehdi thaggi di gall kr rhe ne ode layi mai kehna k mai mannda ajj da time sahi nahi haiga pr je kisse da bhalla horya hovve oothe aapa thaggi shabd di varto nahi kr skde. Jina ne weight ghtaya eh ohna nu pata te jihna ne ghtona eh ohna nu pata si please tuc binna soche samjhe koi vi comment na krya kro, cheez nu pehla parkh lao feer koi gall kro 🙏🏼🙏🏼🙏🏼

  • @gurwinderkaur1696
    @gurwinderkaur1696 2 หลายเดือนก่อน +5

    very good

  • @pindadalifestyle682
    @pindadalifestyle682 3 หลายเดือนก่อน +12

    ਮੈਨੂੰ ਵੀ ਮਾਈਗ੍ਰੇਨ ਆ ਕਿਵੇਂ ਹੁੰਦਾ ਵਾਹਿਗੁਰੂਵਾਹਿਗੁਰੂ ਜੀ

    • @kaurdeepinder9667
      @kaurdeepinder9667 3 หลายเดือนก่อน

      start to drink cucumber juice in the morning leave tea and take rest 30 mintues after eating lunch. moreover do walk me v eda h remove kiya migraine problem

    • @Sandeepdidarvlogs
      @Sandeepdidarvlogs 3 หลายเดือนก่อน +2

      ਬਦਾਮ ਰੋਗਨ ਦੀ ਮਾਲਸ਼ ਕਰੋ ਚੰਗੀ ਤਰ੍ਹਾਂ ਮਾਈਗ੍ਰੇਨ ਖਤਮ ਪੂਰੀ ਤਰ੍ਹਾਂ ਮੈਂ ਖੁਦ ਅਜ਼ਮਾਇਆ

  • @ravneetkaursidhu3187
    @ravneetkaursidhu3187 3 หลายเดือนก่อน +5

    gud bahut vdiya ji

  • @lifeofamandeep1753
    @lifeofamandeep1753 3 หลายเดือนก่อน +7

    ਮੈਂ ਵੀ ਇਹੀ ਡਾਇਟ ਲੈਦੀ ਆ ਬਹੁਤ ਵਧੀਆ ਫ਼ਰਕ ਪੈਂਦਾ ਪਰ ਮਹਿੰਗਾ ਬਹੁਤ ਆ ਦੁਸਰੀ ਵਾਰ ਔਖਾ ਹੋ ਜਾਂਦਾ ਲੈਣਾ

    • @jassmeet2756
      @jassmeet2756 3 หลายเดือนก่อน +1

      ਨਾ ਲਉ ਇਹ 2 ,3 ਸਾਲਾਂ ਬਾਅਦ ਪਤਾ ਲੱਗਦਾ ਫਿਰ ਨੁਕਸਾਨ ਹੁੰਦਾ ਸ਼ਰੀਰ ਨੂੰ ਇਹਨਾਂ ਨੇ ਤਾਂ ਆਪਣਾ ਸਮਾਨ ਵੇਚਣਾ ਸ਼ਰੀਰ ਘੱਟ ਤਾਂ ਜਾਂਦਾ ਪਤਾ ਬਾਦ ਵਿੱਚ ਲੱਗਦਾ

    • @gurwinderkaur7692
      @gurwinderkaur7692 3 หลายเดือนก่อน +1

      Right ji

    • @ManjeetCreation-tk7cx
      @ManjeetCreation-tk7cx หลายเดือนก่อน

      Ki diet plan a

  • @KulwInderKaur-py5hq
    @KulwInderKaur-py5hq 2 หลายเดือนก่อน +1

    my name kulwinder kaur menu ve nass bslocks di parobalm se jo hun 7 month ch thik hogyea g ...patiala city....

  • @rahulbhardwaj9490
    @rahulbhardwaj9490 2 หลายเดือนก่อน +4

    Mein apna weight ghtaiaa savere sajre sair krke 4.30 bje toh 5.30 mitha bilkul bnd krta. Peg bnd krta non veg bnd tea only 1 cup shakar wali weight taan Ada udda jida jahaj udda

    • @RohjasKaur
      @RohjasKaur 2 หลายเดือนก่อน

      Bki v dso ki khande c din ch plz

  • @jaswinderkaurgrewal759
    @jaswinderkaurgrewal759 2 หลายเดือนก่อน +4

    ਹਰਬਲ ਵਾਲੇ ਨੇ ਮਾੜਾ ਬੰਦਾ ਨੀ ਲੈ ਸਕਦਾ

  • @sukhdevsraun3554
    @sukhdevsraun3554 3 หลายเดือนก่อน +3

    Souff te ajmain te klojgi mix krke lye kro Weiht loos hovega

    • @user-wb4ok7sq6e
      @user-wb4ok7sq6e 2 หลายเดือนก่อน

      Kida leni g churn bna k ja raat nu pego k

  • @ritakanojia5701
    @ritakanojia5701 3 หลายเดือนก่อน +5

    Sahi keha me kafi time to use kr rhi aa use kro te ok aa chuddoge ta vdd janda te is nal ehna nu profit te holidays v mildiya te ehna nu product free milda

    • @jassmeet2756
      @jassmeet2756 3 หลายเดือนก่อน +1

      Thek keha ehna na ta kehna he aa ki low only 2to 3 month he na la ka dekho Banda fer tu pehla warga he hunn lag jada

    • @taranpreetsinghbhatti
      @taranpreetsinghbhatti 2 หลายเดือนก่อน

      Maam oh problem herbal life ch aa ji

  • @veenasrivastava6569
    @veenasrivastava6569 10 วันที่ผ่านมา

    Menu v 3 sal tole rhi ha 10 killo gat gea se par hun vadna shuru ho gea h 5killo vad gea h manu lagda vapes 81 killo ho jana h 2sal to una hi h aedel te auda hi nahi mera man karda shada pary

  • @symannarain7165
    @symannarain7165 3 หลายเดือนก่อน +4

    Ena nu 1parson to 2000 3000 hajar profit milda

  • @MandeepKaur-dy9ye
    @MandeepKaur-dy9ye 2 หลายเดือนก่อน +3

    Herbal Life naal weight loose ho janda a pr weight gain ho janda a

    • @arshnagra5956
      @arshnagra5956 2 หลายเดือนก่อน

      Bilkul sahi aa g mere kolo ta hun baitheya v ni janda

  • @rajwinder6734
    @rajwinder6734 หลายเดือนก่อน

    Thag Thag aa eh SB 10000 nu phoch Jada 5ooo ti suru krde ne fr eh one month 10000tk lee jade es to chga ene di healthy dit kvi breakfast chi roti na lvo 2pm te full rg k roti kho dinner 6pm to phla fruit salad kho te weight theek hi jave have ga g

  • @pindadalifestyle682
    @pindadalifestyle682 3 หลายเดือนก่อน +11

    ਮੈਂ ਵੀ ਮੋਟੀ ਆ ਵਜਨ ਨੀ ਘਟਦਾ ਰੋਟੀ ਵੀ ਛੱਡ ਕੇ ਦੇਖ ਲਿਆ

    • @user-ws9ue5vv6j
      @user-ws9ue5vv6j 3 หลายเดือนก่อน +2

      Jo ka dlia or sham ko 6 bje dinner krke mene 18k g 3month me kia ji suba sham ser kro

    • @user-ws9ue5vv6j
      @user-ws9ue5vv6j 3 หลายเดือนก่อน +1

      Knk ko band kro or mitha bilkul band kro phir dekhna

    • @user-ws9ue5vv6j
      @user-ws9ue5vv6j 3 หลายเดือนก่อน

      Bukha nhi rehna khira trbuj kha ke phir ntia dekho ji

    • @sandeepmattu9630
      @sandeepmattu9630 3 หลายเดือนก่อน

      Really​@@user-ws9ue5vv6j

    • @user-nd2zk8ec6x
      @user-nd2zk8ec6x 3 หลายเดือนก่อน

      Number dite hoye screen te contact kr skdeo

  • @kulwant5338
    @kulwant5338 หลายเดือนก่อน

    Meri Hight 5 fut 10 inch ha mera wait 90 kg ha kina hona chaiye da

  • @KulwInderKaur-py5hq
    @KulwInderKaur-py5hq 2 หลายเดือนก่อน +1

    good very good dite g asei ve dite ley k 10 kg loss keta g weight

  • @batth_gamerz6109
    @batth_gamerz6109 2 หลายเดือนก่อน +4

    ਮੈਂ18 ਘਟਿਆ ਸੀ ਉਨਾਂ ਫੇਰ ਹੋ ਗਿਆ ਠਗੀਆਂ

  • @kuldeepgrewal8981
    @kuldeepgrewal8981 หลายเดือนก่อน

    🎉🎉🎉🎉🎉🎉🎉🎉very useful video👌👌👌👌👍

  • @jaswinderkaurgrewal759
    @jaswinderkaurgrewal759 2 หลายเดือนก่อน +2

    ਭੈਣ ਜੀ ਤਾ ਸੁਪਰਵਾਈਜਰ ਨੇ ਸਾਈਦ ਹਰਬਲ ਦੇ ਮੈ ਵੀ ਜੁਆਈਨ ਕੀਤਾ ਸੀ ਤਾ ਪਤਾ

    • @avtarsingh6787
      @avtarsingh6787 2 หลายเดือนก่อน +2

      Harblif asi v Kha Chuke a koi faida nhi

    • @jaswinderkaurgrewal759
      @jaswinderkaurgrewal759 2 หลายเดือนก่อน

      @@avtarsingh6787 👍🏻

  • @satwinderkaur2039
    @satwinderkaur2039 หลายเดือนก่อน +1

    Less kina kroge mam product ch

    • @satwinderkaur2039
      @satwinderkaur2039 หลายเดือนก่อน

      Mam pehla ve use krdi han good product hai 👍

  • @harpreetkaur-hv9mj
    @harpreetkaur-hv9mj 3 หลายเดือนก่อน +3

    Ehe h ki koi product a ja sirf diet a

  • @user-en4br6xj8f
    @user-en4br6xj8f 3 หลายเดือนก่อน +1

    Sari information deo please asi purchase kr skiaye

    • @user-nd2zk8ec6x
      @user-nd2zk8ec6x 3 หลายเดือนก่อน

      Contact kro number te

  • @kpsingh309
    @kpsingh309 11 วันที่ผ่านมา

    Mera weight 140 height 5-10 Mera weight ghatao tuhanu 100000/- doonga weight lose to baad astam te likh ke chek dewaga kar sakde ho

  • @amandeep3739
    @amandeep3739 3 หลายเดือนก่อน +2

    Ok

  • @loveleenaujla6221
    @loveleenaujla6221 2 หลายเดือนก่อน

    Thgi a weguru Ji kirpa karo

  • @BaljitKaur-gg6os
    @BaljitKaur-gg6os 3 หลายเดือนก่อน +6

    ਪੂਰੀ ਪੰਜਾਬੀ ਬੋਲ ਲੈ ਤੇਰਾ ਕੁਸ਼ ਨਹੀ ਜਾਦਾ 😡

  • @user-qp9dl6wc7i
    @user-qp9dl6wc7i 2 หลายเดือนก่อน +1

    Nice ❤❤ vedio

  • @manrajrandhawa4160
    @manrajrandhawa4160 หลายเดือนก่อน

    Price desoo

  • @HarveenKaur-wh6fp
    @HarveenKaur-wh6fp 2 หลายเดือนก่อน

    Bilkul bkvaas me 25 kg loss kita c pr fr gain ho gya

  • @KuldeepKaur-oc8cn
    @KuldeepKaur-oc8cn 2 หลายเดือนก่อน

    How Much

  • @SukhmanpreetSingh-be5yu
    @SukhmanpreetSingh-be5yu 2 หลายเดือนก่อน

    Rat no 1 chamc jira 1 glass pani c bego davo .savara kusa kar ka pe lavo vat los ho jana

  • @shimpyshimpy213
    @shimpyshimpy213 2 หลายเดือนก่อน

    Mai 15 weight kam kya diet se

  • @user-vo7mw8zq2b
    @user-vo7mw8zq2b 3 หลายเดือนก่อน +2

    Main v eh li c hon Dr de drip lagdi aa rojj kamjuri buht pendi aa plz na leo koi v

  • @user-qc1kc2xm5z
    @user-qc1kc2xm5z 2 หลายเดือนก่อน

    Sare intermittent fasting karo weight aape loss hoyega follow karo bhi Harry mander nu sari jankari den ge

  • @Punjab_singh00
    @Punjab_singh00 3 หลายเดือนก่อน +4

    Good

  • @sabisohal6868
    @sabisohal6868 2 หลายเดือนก่อน

    Madam ji buhut vadia aa main be join kita si but main hun product nahi khandi

    • @sabisohal6868
      @sabisohal6868 2 หลายเดือนก่อน

      Main hun fit aa

  • @user-np7uq2qm5o
    @user-np7uq2qm5o 2 หลายเดือนก่อน

    Motapa kive ghtega

  • @user-en4br6xj8f
    @user-en4br6xj8f 3 หลายเดือนก่อน +2

    Price ki hai product da

  • @NehaSharma-kw5qo
    @NehaSharma-kw5qo 2 หลายเดือนก่อน +2

    6500 में घर का राशन ले आओ और खुद को बचाओ सैर करो पानी पियो और सलाद खाओ

  • @DhanaSingh-hd3tp
    @DhanaSingh-hd3tp วันที่ผ่านมา +1

    Frod ha

  • @manjeetkaur6316
    @manjeetkaur6316 2 หลายเดือนก่อน

    Herble life a g eh

  • @user-ms3of5vv4t
    @user-ms3of5vv4t 2 หลายเดือนก่อน

    veer ma10 kg loss kita ik sall ho gya chde nu mera ta badiya ne

  • @rajdeepbatth16
    @rajdeepbatth16 3 หลายเดือนก่อน +1

    One month de notoresen ke ende didi price deso g

  • @manjitdhingra6814
    @manjitdhingra6814 2 หลายเดือนก่อน

    Whight less ke ly kuch nhe dasya

  • @shyamsinghsidhushyamsinghs6027
    @shyamsinghsidhushyamsinghs6027 3 หลายเดือนก่อน +7

    ਨਿਰੀ ਠੱਗੀ ਨਿਰਾ ਝੂਠ

    • @taranpreetsinghbhatti
      @taranpreetsinghbhatti 2 หลายเดือนก่อน

      Product laike dekho tuc avda aahi comment delete kro ge

  • @mr.mandeepsingh2338
    @mr.mandeepsingh2338 7 วันที่ผ่านมา

    ਨਿਰਾ ਝੂਠ 😂😂😂😂😂

  • @DamanpreetNatt
    @DamanpreetNatt 2 หลายเดือนก่อน

    Awe e paise khrb krde ne loki . Jina time use krde ona time asar rehnda te bd vich ohi haal ho jnda . Phla toh jyada motapa aa jnda

  • @mehardhanjalrajadhanjal6451
    @mehardhanjalrajadhanjal6451 3 หลายเดือนก่อน +1

    Price kya hai

  • @symannarain7165
    @symannarain7165 3 หลายเดือนก่อน +1

    Kuj ni hai is vich jina time use krde o thik hai os to bad fir ohe hal hunda main ana nu profit hunda help krn da ta krk loka nu bolde aa

    • @taranpreetsinghbhatti
      @taranpreetsinghbhatti 2 หลายเดือนก่อน

      Koina ji tuc laike dekho feer avde aap aahi comment delete krke kuch hor likho ge result thode sahmne hou

  • @user-zh6en8us1c
    @user-zh6en8us1c 3 หลายเดือนก่อน +72

    ਠੱਗ ਨੇ ਇਹ 6500ਲੇਦੇ ਨੇ ਇਕ ਹਫਤੇ ਦਾ ਤਾ ਡਾਈਟ ਭੇਜਣ ਗਏ

    • @jasmaankaur9155
      @jasmaankaur9155 3 หลายเดือนก่อน +14

      Nal dsna chyda v Ane paise lane aa Galt gll hai yr Ave ni krna chyda 😢😮

    • @user-zh6en8us1c
      @user-zh6en8us1c 3 หลายเดือนก่อน +4

      ਹਾ ਜਰ ਇਹ ਤਾ ਠੱਗੀ ਆ ਜੋ ਵੀ ਆ ਸੱਚ ਦੱਸੋ

    • @jasmaankaur9155
      @jasmaankaur9155 3 หลายเดือนก่อน +1

      Haji oo ta hai

    • @prabhmann9393
      @prabhmann9393 3 หลายเดือนก่อน +1

      Omg

    • @kiranjotkaursaini7807
      @kiranjotkaursaini7807 3 หลายเดือนก่อน

      Diet ki aa

  • @user-lr2sr4pc8t
    @user-lr2sr4pc8t หลายเดือนก่อน

    My weight100 nd height5,3nd age 31

  • @ManpreetKaur-xr3wo
    @ManpreetKaur-xr3wo 2 หลายเดือนก่อน

    Mera gain ho gya mai v 2sal ho gye join kite nu

  • @paramjitkaur7082
    @paramjitkaur7082 3 หลายเดือนก่อน

    Garm Pani nahi pena bas walking n fried ton bacho👍

  • @jaspreetsingh384
    @jaspreetsingh384 3 หลายเดือนก่อน +3

    Good 👍

  • @NehaSharma-kw5qo
    @NehaSharma-kw5qo 2 หลายเดือนก่อน

    खूब पानी पियो और सैर करो सुबह और सलाद खाओ अपने आप weight कम हो जाता

  • @NehaSharma-kw5qo
    @NehaSharma-kw5qo 2 หลายเดือนก่อน +1

    सैर करो और सलाद खाओ सब ठीक हो जाता

  • @Lakh68-kc1ih
    @Lakh68-kc1ih 3 หลายเดือนก่อน +2

    Height. 5.3inch weight. 86kg

  • @jasvirkaurdeogan700
    @jasvirkaurdeogan700 3 หลายเดือนก่อน +1

    Kuch nhi huda ehde nal mai v lya cc 6500 da sabh bkwas aa

  • @rahulbhardwaj9490
    @rahulbhardwaj9490 2 หลายเดือนก่อน

    Jo docter a eh b Ada e perhej krwande hor kia krde eh khet ch jake kam kro

  • @SukhmanderSingh-sm5hu
    @SukhmanderSingh-sm5hu 2 หลายเดือนก่อน

    Ghat khalo medison de chakar ch na pao👍👍👍👍

  • @shimpyshimpy213
    @shimpyshimpy213 2 หลายเดือนก่อน

    2 rokti pure din mai

  • @satwindergill4815
    @satwindergill4815 3 หลายเดือนก่อน +1

    Ki eh harbal life aa

  • @gurpreetrathour898
    @gurpreetrathour898 2 หลายเดือนก่อน

    NA fasyo niri thaggi j bacho j bach sakde j

  • @rahulbhardwaj9490
    @rahulbhardwaj9490 2 หลายเดือนก่อน

    Kakh bna a meri gal suno free ch kita mein jisne krna gal kro mere naal had a ana kharcha kiun krna Mera weight 93 c mein 12 kg 3 mah ch kita

  • @samn630
    @samn630 หลายเดือนก่อน

    ਗੱਪ ਜੀ

  • @sarbjeetkaur4986
    @sarbjeetkaur4986 2 หลายเดือนก่อน

    ਭਾਰ ਘਟਾਉਣਾ ਏ

  • @KrishanSingh-js4vg
    @KrishanSingh-js4vg 3 หลายเดือนก่อน

    Bcho y tthg ne kyo paisa khrab krde oh trifla churan khya kro night 10 pm te 1 spoon

  • @shimpyshimpy213
    @shimpyshimpy213 2 หลายเดือนก่อน

    Juice1galss

  • @AMRITSINGH-sm3ie
    @AMRITSINGH-sm3ie 3 หลายเดือนก่อน

    mam plz appna Dite plan shear karo

  • @sonukamboh5720
    @sonukamboh5720 3 หลายเดือนก่อน

    Ghar vich ki khande oo bhan g pura daso

  • @gurpreetsingh-lf5sl
    @gurpreetsingh-lf5sl หลายเดือนก่อน

    mano te ne lagda tu patli ho ge

  • @Viral_video.6789
    @Viral_video.6789 หลายเดือนก่อน

    Paiesa kharab n karo ehna pishaa lag k sub thagi hai

  • @pindaanaalalifestyle3398
    @pindaanaalalifestyle3398 2 หลายเดือนก่อน

    Kuj ni hai ih paise di barbadi a ji

  • @SamardeepSingh-fw7nn
    @SamardeepSingh-fw7nn 2 หลายเดือนก่อน

    Thag 👎🏻

  • @gurdevkaur4690
    @gurdevkaur4690 3 หลายเดือนก่อน +1

    Bakvas

  • @shimpyshimpy213
    @shimpyshimpy213 2 หลายเดือนก่อน

    Koi paisa nahi kharch keta

  • @jasmeetkaur6655
    @jasmeetkaur6655 3 หลายเดือนก่อน

    Ehna nu te bnda deal hi Nhi krna aunda

    • @taranpreetsinghbhatti
      @taranpreetsinghbhatti 2 หลายเดือนก่อน

      Tuc call ta krke dekho binna gall kree kive keh skde oo

  • @jasvirkaurdeogan700
    @jasvirkaurdeogan700 3 หลายเดือนก่อน

    Koi na lye oo plz

  • @parmjitkaur2958
    @parmjitkaur2958 3 หลายเดือนก่อน +4

    Super bakvas jina time lande j ohna time aa bas 15000 manth da chida

  • @Davinder_singh123
    @Davinder_singh123 3 หลายเดือนก่อน +4

    8000

  • @SurjitSingh-zb3eb
    @SurjitSingh-zb3eb 2 หลายเดือนก่อน

    Total bakwas

  • @shimpyshimpy213
    @shimpyshimpy213 2 หลายเดือนก่อน

    Pani jada

  • @KalaKaler-ve5cb
    @KalaKaler-ve5cb 2 หลายเดือนก่อน

    ਇਹ ਠਗ

  • @KalaKaler-ve5cb
    @KalaKaler-ve5cb 2 หลายเดือนก่อน

    ਇਹ
    ਠਗੀ

  • @surinderpalsinghsodhi5212
    @surinderpalsinghsodhi5212 2 หลายเดือนก่อน +2

    ਇਹ ਠੱਗੀ ਹੈ