Prime Health (187) || ਮੋਟਾਪਾ ਘਟਾਉਣ ਦਾ ਦੇਸੀ ਤਰੀਕਾ, ਆਹ ਨੁਸਖ਼ੇ ਦਿਨਾਂ ‘ਚ ਕਰਨਗੇ ਫਿੱਟ

แชร์
ฝัง
  • เผยแพร่เมื่อ 20 เม.ย. 2024
  • #primeasiatv #primehealth #hairtutorial #healthylifestyle #healthyfood #healthtips #healthyfood #healthy #drharshinderkaur #fattyliver #bodyfat #weightloss #nandpreet
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 175

  • @harpalsinghsandhu7571
    @harpalsinghsandhu7571 หลายเดือนก่อน +91

    ਕੂਮੈਂਟਾਂ ਵਾਲੇ ਭੈਣੋ ਭਰਾਵੋ ਜਿਸਨੂੰ ਪੰਜਾਬੀ ਨਹੀਂ ਆਉਂਦੀ ਉਹਦੀ ਤਾਂ ਮਜਬੂਰੀ ਹੈ ਮੇਰੀ ਬੇਨਤੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਨੂੰ ਮਾਂ ਵਰਗਾ ਸਤਿਕਾਰ ਦੇਵੋ ਇਸਤੋਂ ਨਫਰਤ ਨਾਂ ਕਰੋ ਅਸੀਂ ਸਾਰੇ ਅੰਗਰੇਜ ਨਾਂ ਬਣੀਏ ਸਾਡਾ ਵਿਰਸਾ ਬੜਾ ਅਮੀਰ ਹੈ ਇਸਦੀ ਕਦਰ ਕਰੀਏ

    • @rupinderkaur4326
      @rupinderkaur4326 หลายเดือนก่อน +5

      ਬਿਲਕੁਲ ਠੀਕ ਹੈ

    • @dharmindersingh3597
      @dharmindersingh3597 หลายเดือนก่อน +2

      ਬਹੁਤ ਵਧੀਆ ਜੀ

    • @rajrani2186
      @rajrani2186 หลายเดือนก่อน +5

      ਸਹੀ ਕਿਹਾ ਵੀਰੇ ਪੰਜਾਬੀ ਸਾਡੀ ਮਾ ਬੋਲੀ ਏ ਤੇ ਸਬ ਬੋਲੀਆਂ ਤੋਂ ਪਿਆਰੀ ਏ ਪੰਜਾਬੀ ਬੋਲੀ ਜ਼ਿੰਦਾਬਾਦ ❤❤❤❤

    • @GurpreetKaur-vu6nz
      @GurpreetKaur-vu6nz หลายเดือนก่อน

      ❤❤❤❤❤❤❤❤❤​@@rupinderkaur4326

    • @komalkomal-jk5mr
      @komalkomal-jk5mr หลายเดือนก่อน +1

      🙏🏻🙏🏻🙏🏻🙏🏻✔️💯👏🏼👏🏼👏🏼👏🏼👏🏼👏🏼

  • @BalwinderSingh-qo7ex
    @BalwinderSingh-qo7ex หลายเดือนก่อน +22

    ਜੀ ਮੈਡਮ ਮੇਰੀ ਉਰਮ 50 ਸਾਲ ਹੈ ਕੱਦ 5ਫੁੱਟ ਹੈ ਵੇਟ 80 ਕਿਲੋ ਹੈਮੈਨੂੰ ਡਿਕਸ ਦੀ ਤਖਲੀਫ ਹੈ ਤੁਰਨ ਖੜਨ ਬਹੁਤ ਦਿੱਕਤ ਹੈ ਮੈ ਕੀ ਕਰਾ ਜੀ ਮੇਡਮ

  • @SukhwinderSingh-wq5ip
    @SukhwinderSingh-wq5ip หลายเดือนก่อน +10

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-vx4ik6bf3d
    @user-vx4ik6bf3d หลายเดือนก่อน +12

    ਗੱਲਬਾਤ ਹੋਰ ਲੰਬੀ ਹੋਣੀ ਚਾਹੀਦੀ ਸੀ, ਵੈਸੇ ਬਹੁਤ ਵਧੀਆ ਜਾਣਕਾਰੀ 👍🏻👍🏻

  • @amanbrar273
    @amanbrar273 หลายเดือนก่อน +32

    ਡਾਕਟਰ ਸਾਹਿਬ ਜੀ 🙏🏻 ਪੰਜਾਬੀਆ ਨੂੰ ਤਾ ਪਾਣੀ ਵੀ ਲਗ ਜਾਦਾ ਜੇਕਰ ਪਿਆਰ ਨਾਲ ਪੀਤਾ ਜਾਵੇ

    • @charanjeet1456
      @charanjeet1456 18 วันที่ผ่านมา +1

      ਬਿਲਕੁਲ ਸਹੀ ਕਿਹਾ 😂😂😂

  • @ankemeier33
    @ankemeier33 หลายเดือนก่อน +34

    ਪੰਜਾਬੀ ਸੁਣੋ ਪੰਜਾਬੀ ਲਿਖੋ

  • @harkiratkaur6221
    @harkiratkaur6221 หลายเดือนก่อน +21

    Menopause ਤੋਂ ਬਾਅਦ ਵਧੇ ਹੋਏ ਮੋਟਾਪੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ

  • @badalbadal8995
    @badalbadal8995 หลายเดือนก่อน +3

    Thank you dr. Ma'am

  • @Karmjitkaur-gk1xq
    @Karmjitkaur-gk1xq หลายเดือนก่อน +2

    Thanks Dr.Harshinder kaur ji 👌👌
    Good discussion ji ❤❤❤❤🎉🎉

  • @gurmailjhaj6736
    @gurmailjhaj6736 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਇਹੋ ਜਿਹੇ ਹੋਰ ਪ੍ਰੋਗਰਾਮ ਕਰੋ ਸ਼ੁਕਰੀਆ ਨਾੜਾਂ ਬੰਦ ਖੋਲਣ ਬਾਰੇ ਵੀ ਦਸਣਾ

  • @manjitkaur-wy1tg
    @manjitkaur-wy1tg หลายเดือนก่อน +2

    ਬਹੁਤ ਵਧੀਆ ਜਾਣਕਾਰੀ 👌👌👍👍

  • @gurpreetsinghdpe7425
    @gurpreetsinghdpe7425 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @gurindergrewal5450
    @gurindergrewal5450 หลายเดือนก่อน +7

    ਨੰਦਪੀ੍ਤ ,ਡਾਕਟਰ ਮੈਡਮ ਜੀ ਤੇਸਾਰੇ ਪ੍ਰਾਇਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।

  • @sukhdarshansinghnatt2541
    @sukhdarshansinghnatt2541 หลายเดือนก่อน +2

    Bahut hi badiya jankari diti mam ❤ton dhan baad kar rahe ha Thanks a lot mam our Anand Preet Ji

  • @NarinderSingh-kt8qq
    @NarinderSingh-kt8qq หลายเดือนก่อน +1

    Very nice msg & thank you dr sahib ji & anand Preet Singh ji ❤🙏🙏❤️

  • @VipanjeetKaur-uc2hr
    @VipanjeetKaur-uc2hr หลายเดือนก่อน +10

    ਬਹੁਤ ਵਧੀਆ ਪ੍ਰੋਗਰਾਮ ਆਨੰਦ ਪ੍ਰੀਤ ਤੇ ਡਾਕਟਰ ਹਰਸ਼ਿੰਦਰ ਕੌਰ ਜੀ

  • @lakhbirk.mahalgoraya3517
    @lakhbirk.mahalgoraya3517 หลายเดือนก่อน +3

    Nice discussion 👍

  • @harleensandhu6911
    @harleensandhu6911 หลายเดือนก่อน +5

    ਬਹੁਤ ਵਧੀਆ ❤❤❤

  • @karamjeetkaurguddi4284
    @karamjeetkaurguddi4284 หลายเดือนก่อน +5

    ਵਾਹਿਗੁਰੂਜੀ❤❤ਕਰਮਜੀਤਕੌਰ।ਧੰਨਵਾਦਜੀ🎉🎉🎉

  • @sarbjit6542
    @sarbjit6542 หลายเดือนก่อน +5

    ਬਹੁਤ ਵਧੀਆ ਪਰੋਗਰਾਮ ਹੈ ਧੰਨਵਾਦ ਜੀ 🙏🏻🙏🏻

  • @harindergrewal5418
    @harindergrewal5418 หลายเดือนก่อน +2

    Very Good Information Dr.Ji❤🎉😊

  • @kulwantkaur5080
    @kulwantkaur5080 หลายเดือนก่อน +1

    Thanks Dr sahib

  • @simarjitkaur2373
    @simarjitkaur2373 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @sukhwindersaini9930
    @sukhwindersaini9930 หลายเดือนก่อน +4

    God bless you

  • @user-tj8sc3cd9y
    @user-tj8sc3cd9y 26 วันที่ผ่านมา

    Gud idea ji thnx ji

  • @Sadastyle2013
    @Sadastyle2013 หลายเดือนก่อน +5

    ਬਹੁਤ ਵਧੀਆ ਜਾਣਕਾਰੀ👍

  • @raviindersingh8326
    @raviindersingh8326 หลายเดือนก่อน +2

    Dhanbad Ji Boht Boht 🌹🌹

  • @jagroopkaur3334
    @jagroopkaur3334 หลายเดือนก่อน +2

    Thanks so much ma'am for Good information

  • @NarinderSingh-su4og
    @NarinderSingh-su4og หลายเดือนก่อน +1

    Thanks Dr sab

  • @inderjitkaur1028
    @inderjitkaur1028 หลายเดือนก่อน +2

    Very nice Dr. Sahib ji 🙏🏻🙏🏻

  • @manpreetkaur5902
    @manpreetkaur5902 หลายเดือนก่อน +2

    bhut vediya ji

  • @hardeepkaur1527
    @hardeepkaur1527 หลายเดือนก่อน +1

    Very nice Good Job Dr sisters Ji

  • @sarbjitsingh2613
    @sarbjitsingh2613 หลายเดือนก่อน +2

    God bless you dr sab ji good work

  • @babeks1635
    @babeks1635 หลายเดือนก่อน +6

    ਸਿਹਤ ਦੇਣ ਦੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਵੇ ਜੀ ਇੱਕੋ ਇੱਕ ਅਰਦਾਸ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੋ ਜਾਣਕਾਰੀ ਤੁਸੀਂ ਦੇਂਦੇ ਹੋ ਬਹੁਤ ਕੀਮਤੀ ਤੇ ਵਡਮੁੱਲੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੀ

  • @user-nb6xh9om2u
    @user-nb6xh9om2u หลายเดือนก่อน

    ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ

  • @sandeepdhindsa2182
    @sandeepdhindsa2182 หลายเดือนก่อน +1

    Very nice suggestion

  • @sbajwa4057
    @sbajwa4057 หลายเดือนก่อน

    ਬਹੁਤ ਹੀ ਸੋਹਣੀ ਜਾਣਕਾਰੀ ਜੀ 👍🏻👍🏻👍🏻

  • @veerpal9764
    @veerpal9764 หลายเดือนก่อน +1

    Thanks g

  • @paramjitkaur3303
    @paramjitkaur3303 หลายเดือนก่อน +1

    Thank you very much Mam ji❤❤❤❤❤❤❤

  • @RupinderKaur-xw2cu
    @RupinderKaur-xw2cu หลายเดือนก่อน +2

    ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਸੋਹਣੀਆਂ ਲੱਗਾ ਲੱਗੀਆਂ ਤੁਹਾਡੀਆਂ ਗੱਲਾਂ ਮਨ ਨੂੰ ਖੁਸ਼ੀ ਮਿਲੀ ਜਰੂਰ ਇਸ ਤੇ ਗੌਰ ਕਰਾਂਗੇ

  • @omparkashgarg9206
    @omparkashgarg9206 หลายเดือนก่อน +7

    ਘਰ ਵਿਚ ਆਈ ਹੋਈ ਮਿਠਿਆਈਆਂ ਖਾਣ ਬਾਰੇ ਵੀ ਦੱਸ ਦਿਓ

  • @pgill2140
    @pgill2140 หลายเดือนก่อน +1

    Thanko you ji

  • @manjitdhingra6814
    @manjitdhingra6814 หลายเดือนก่อน +1

    Dr ji ur nice talk very good things love

  • @gurwinderkaur-op8tt
    @gurwinderkaur-op8tt หลายเดือนก่อน +1

    Thanks 🙏🏼

  • @sumansharma-qm4yf
    @sumansharma-qm4yf หลายเดือนก่อน +5

    Mam harshinder kaur jii nu pyar bhari namaste 🙏❤

  • @narinderkaur1121
    @narinderkaur1121 หลายเดือนก่อน +1

    But vadiya mashwara ha tanks ji 🙏👏👏💯

  • @kavindersingh5929
    @kavindersingh5929 หลายเดือนก่อน +2

    Thanks for information..

  • @gagandeepsingh-be6xc
    @gagandeepsingh-be6xc หลายเดือนก่อน +2

    Very nice

  • @bansalabhishek3682
    @bansalabhishek3682 หลายเดือนก่อน +1

    Very good suction g

  • @Jasvindervlogs
    @Jasvindervlogs หลายเดือนก่อน +3

    🙏🏼🙏🏼 Thanks for sharing video.

  • @JasbirKaur-wu2js
    @JasbirKaur-wu2js หลายเดือนก่อน +1

    Verygood,mam ji❤❤

  • @BeantKaur-xc3oi
    @BeantKaur-xc3oi 25 วันที่ผ่านมา

    Thanks Dr Harshinder kaur jl🙏

  • @DavinderSingh-us4cx
    @DavinderSingh-us4cx หลายเดือนก่อน +4

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਪਰ ਸਾਦਾ ਖਾਣਾ ਖਾਣ ਨਾਲ ਵੀ ਬਹੁਤ ਸਾੜ ਪੈਦਾ ਹੈ ਜੀ 🙏

  • @Sharan2533
    @Sharan2533 หลายเดือนก่อน +3

    Mam apa tea ya milk guud wali sakhar pake pi sakde e

  • @mehaksingh7970
    @mehaksingh7970 17 วันที่ผ่านมา

    Thanx mam

  • @brahamleenkaur7058
    @brahamleenkaur7058 หลายเดือนก่อน +1

    Bhut. Vadia. Jankari. Thanks g

  • @prabhjotgrewal4554
    @prabhjotgrewal4554 หลายเดือนก่อน +1

    Thanks mamji

  • @user-kq6wt9ee1h
    @user-kq6wt9ee1h หลายเดือนก่อน +2

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ

  • @puranchand3423
    @puranchand3423 หลายเดือนก่อน +2

    ਬਹੁਤ ਵਧੀਆ ਪ੍ਰੋਗਰਾਮ

  • @sandeepsidhu9485
    @sandeepsidhu9485 หลายเดือนก่อน +1

    Very good

  • @manjitkaur6747
    @manjitkaur6747 19 วันที่ผ่านมา

    Very nice massage ji❤thanks madam ji❤❤

  • @rameenkaur998
    @rameenkaur998 หลายเดือนก่อน +2

    ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਵਿਸ਼ੇ ਤੇ ਕੋਈ ਜਾਣਕਾਰੀ ਦਿੰਦੇ ਹੋ ਤਾਂ ਉਹ ਬਹੁਤ ਲਾਹੇਵੰਦ ਹੁੰਦੀ ਹੈ ਪਰ ਸਾਨੂੰ ਅਨਜਾਨ ਲੋਕਾਂ ਨੂੰ ਲਾਹਾ ਲੈਣਾ ਵੀ ਤਾਂ ਆਉਣਾ ਚਾਹੀਦਾ ਹੈ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ

  • @user-vx7bn8pk7i
    @user-vx7bn8pk7i หลายเดือนก่อน +1

    Thank u Dr ji very nice program from UK jas

  • @sukhwindersidhu7942
    @sukhwindersidhu7942 หลายเดือนก่อน +1

    Good

  • @Kamal.bhangu
    @Kamal.bhangu หลายเดือนก่อน

    Very nice ❤

  • @Vagrantsoul6
    @Vagrantsoul6 11 วันที่ผ่านมา

    God bless you all team for spread good information

  • @baljitsidhu8267
    @baljitsidhu8267 หลายเดือนก่อน

    Very Nice

  • @DavinderKumar-wy9ur
    @DavinderKumar-wy9ur หลายเดือนก่อน +1

    V v nice Dr shiiB video

  • @grewalbhupinder572
    @grewalbhupinder572 หลายเดือนก่อน

    Good view

  • @DILBAGSINGH-zw8dg
    @DILBAGSINGH-zw8dg หลายเดือนก่อน

    Madm bhut aacha lgiya ji

  • @parampalkaur6052
    @parampalkaur6052 หลายเดือนก่อน

    Dr Sahib tyer is under belly button. Please make video on it

  • @komalpreet4462
    @komalpreet4462 หลายเดือนก่อน +3

    Mere per diaa adia dukhdiaa usde bare dso

  • @mukeshkumargaba3234
    @mukeshkumargaba3234 หลายเดือนก่อน +1

    Sat shiri akal g

  • @raghveersingh153
    @raghveersingh153 หลายเดือนก่อน +2

    ਨੰਦ ਪਰੀਤ ਜੀ ਨੇ
    ਜਦੋਂ ਵਾਰ ਵਾਰ ਕਿਹਾ ਮੈਡਮ ਜੀ ਰੋਕਾਂ ਨਾ ਲਾਇਓ ਉਹ ਨੰਦਪੁਰੀਤ ਦੀ ਬਹੁਤ ਵੱਡੀ ਗਲਤੀ ਸੀ ਮੈਡਮ ਜੀ ਦਾ ਇਹਨਾਂ ਨੇ ਅਤੀ ਕੀਮਤੀ ਟਾਈਮ ਖਰਾਬ ਕੀਤਾ ਅਨੰਦਪੁਰੀਤ ਜੀ ਦੁਬਾਰਾ ਇਦਾਂ ਨਾ ਕਰਿਓ ਪਲੀਜ਼ ਥੈਂਕ ਯੂ🎉

  • @jassijassi6054
    @jassijassi6054 หลายเดือนก่อน +40

    Menopause ਤੋਂ ਬਾਅਦ ਵਥੇ ਪੇਟ ਤੇ ਹਿਪ ਨੂੰ ਘੱਟ ਕਰਨ ਦਾ ਤਰੀਕਾ ਦੱਸੋ

  • @harbhajankaur9587
    @harbhajankaur9587 หลายเดือนก่อน +2

    Bahut
    Badhia
    .ggallandasda.o

  • @bakhshishaatma-zn7sv
    @bakhshishaatma-zn7sv หลายเดือนก่อน

    ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ ਟਾਈਮ 5,54, ਮਿੰਟ ਸਮਾ ਸਵੇਰੇ ਦਾ

  • @ManjitSingh-mk7og
    @ManjitSingh-mk7og หลายเดือนก่อน +3

    ਸਤਿ ਸ੍ਰੀ ਅਕਾਲ ਜੀ
    ਮੈਡਮ ਜੀ ਅਸੀ ਤੁਹਾਡੇ ਪ੍ਰੋਗਰਾਮ ਲਗਾਤਾਰ ਵੇਖਦੇ ਹਾਂ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ ਮੇਰੀ ਬੇਨਤੀ ਹੈ ਕਿ ਮੈਨੂੰ ਜਲਨ ਬਹੁਤ ਹੁੰਦੀ ਹੈ ਕਿਰਪਾ ਕਰਕੇ ਜਲਨ ਬਾਰੇ ਵੀ ਜਾਣਕਾਰੀ ਦੇਵੋ

  • @RanjanKumar-bc3yh
    @RanjanKumar-bc3yh หลายเดือนก่อน

    S s k Andpreet beata g, , you are so good person god bless you, Beata please try one program ulcerative colitis with dr harsndar Kure g ,

  • @SahibjotSingh-jc1yy
    @SahibjotSingh-jc1yy หลายเดือนก่อน +1

    Mam Mera bacha bahut kamjor kuj ne khanda koi sabji ne khanda na koi froot khanda kala Banana he khanda

  • @avtarsingh4870
    @avtarsingh4870 หลายเดือนก่อน

    Tusi vdia gall kr rhe ho. Pr kuch buzurg kehnde ne. Ki Aaun ale time ch Aape vjn ght jana. Kiu k roti b nseeb ni honi Aaun Aale time ch. ..

  • @volleyball_ludhiana
    @volleyball_ludhiana หลายเดือนก่อน

    👌👌

  • @RandomWRLDW
    @RandomWRLDW หลายเดือนก่อน +1

    Very good information dear sister 🙏😂

  • @daljitkaur2851
    @daljitkaur2851 หลายเดือนก่อน +1

    🙏🏻🙏🏻

  • @singhbalkaran7111
    @singhbalkaran7111 หลายเดือนก่อน +1

    Vadia

  • @Korwala
    @Korwala หลายเดือนก่อน +2

    Meri mother da treatment karvna hai

  • @palwindersanghera1411
    @palwindersanghera1411 หลายเดือนก่อน

    👍👍

  • @Rajwant-kd6cc
    @Rajwant-kd6cc หลายเดือนก่อน

    Waheguru ❤🎉😊

  • @KamaldeepKaur-nt3ry
    @KamaldeepKaur-nt3ry หลายเดือนก่อน +1

  • @simhanspal4995
    @simhanspal4995 หลายเดือนก่อน +1

    🙏❤️

  • @jarnailsingh9949
    @jarnailsingh9949 หลายเดือนก่อน +2

    170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @kulwantkaur8901
    @kulwantkaur8901 หลายเดือนก่อน

    🙏🙏

  • @sarbjitsingh2613
    @sarbjitsingh2613 หลายเดือนก่อน +1

    Dr HARS kAUR GooD work

  • @arshpreetjandu8162
    @arshpreetjandu8162 หลายเดือนก่อน +2

    Dr Sabh🙏

  • @Sharan2533
    @Sharan2533 หลายเดือนก่อน

    Mam menu esr di problem e te sara din ch mai 3 rotia hi laindi e but bht weight gain hunda

  • @soniagakhar5144
    @soniagakhar5144 หลายเดือนก่อน

    Dr Harshinder kaur ji so sweet very nice programme
    Pls wheat allergy da treatment daso

  • @_Amritsar_california_
    @_Amritsar_california_ หลายเดือนก่อน

    🙏🏻

  • @HarpreetSingh-dj5dp
    @HarpreetSingh-dj5dp หลายเดือนก่อน +2

    Mam g ki sro da lel vdiaa a g trke lyi

  • @pgill2140
    @pgill2140 หลายเดือนก่อน

    Dr shaib is so sweet

  • @shahnazbegum8177
    @shahnazbegum8177 หลายเดือนก่อน

    Very good mam g👍👍