ਸਰਪੰਚ ਨੂੰ ਪਿੰਡ ਦੇ ਕੰਮ ਕਰਵਾਉਣ ਲਈ ਕਿਸੇ ਸਰਕਾਰ ਦੀ ਕੋਈ ਜਰੂਰਤ ਨਹੀਂ। ਸਰਪੰਚ ਵਿੱਚ ਜੁਅਰਤ ਹੋਣੀ ਚਾਹੀਦੀ ਹੈ,

แชร์
ฝัง
  • เผยแพร่เมื่อ 7 ม.ค. 2025

ความคิดเห็น • 80

  • @ParmSidhu-nq4iv
    @ParmSidhu-nq4iv 2 หลายเดือนก่อน +24

    ਬਿਲਕੁਲ ਸਹੀ ਗੱਲ ਕਰਦਾ ਬਾਈ ਜੀ ਸੀਐਮ ਪੀਐਮ ਤੀਜੀ ਵਾਰੀ ਐਸੀ ਹੋਣਾ ਚਾਹੀਦਾ

  • @pb19newsansari37
    @pb19newsansari37 23 วันที่ผ่านมา +1

    ਕਲਕੱਤਾ ਵੀਰ ਬਹੁਤ ਵਦੀਆ ਬੰਦਾ ਬਰਨਾਲੇ ਕਿਲ੍ਹੇ ਦੀ ਰਥਰ੍ਰਿਆਂ ਮੁਹੱਲੇ ਦੀ ਸ਼ਾਨ ਆ ❤🎉🎉 ਅਨਵਰ ਅਨਸਾਰੀ

  • @ArshdeepSingh-oh4qk
    @ArshdeepSingh-oh4qk 2 หลายเดือนก่อน +23

    ਸਹੀ ਗੱਲਾਂ ਨੇ ਬਾਈ ਜੀ
    ਇਹ ਦਲੇਰ ਸੱਚੇ ਬੇਧੜਕ ਇਮਾਨਦਾਰ ਇਨਸਾਨ ਹਨ

  • @khushpreet3316
    @khushpreet3316 24 วันที่ผ่านมา

    ਬਹੁਤ ਵਧੀਆ ਨਿਰਪੱਖਤਾ ਨਾਲ ਆਪਣੀ ਗੱਲ ਕਹਿਣ ਲਈ ਧੰਨਵਾਦ ਸਹਿਤ ਕਰਦੇ ਹਾਂ ਸਰਪੰਚ ਸਾਹਿਬ ਸਹਿਣਾ ਦੇ ਸੁਖਵਿੰਦਰ ਸਿੰਘ ਜੀ , ਤੁਹਾਡੇ ਵਰਗੇ ਜਰਨੈਲਾਂ ਨੂੰ ਸਰਕਾਰ ਨਹੀਂ ਚਹਾਉਦੀ , ਤੇਰੇ ਵਰਗੇ ਜਰਨੈਲਾਂ ਰਾਜ ਆਉਣ ਵਾਲਾ ਬਾਈ ਜੀ

  • @tejindersingh8444
    @tejindersingh8444 2 หลายเดือนก่อน +3

    ਬਹੁਤ ਵਧੀਆ ਸਰਪੰਚ ਸਾਬ
    🎉🎉🎉

  • @kalaanmol
    @kalaanmol 2 หลายเดือนก่อน +5

    ਸ਼ਹਿਣਾ ਸਾਹਿਬ ਜੀ ਜ਼ਿੰਦਾਬਾਦ ਜੀ

  • @jassatohra
    @jassatohra 2 หลายเดือนก่อน +11

    ਬਾਈ ਸੁਖਵਿੰਦਰ ਬਹੁਤ ਵਧੀਆ ਗੱਲ ਕੀਤੀ ਹੈ ਝਾੜੂ ਵਾਲੇ ਐਮ ਐਲਿਆਂ ਦੇ ਪਰਿਵਾਰਾਂ ਨੇ ਆਪਣੇ ਚਹੇਤੇ ਇਸੇ ਲਈ ਪਿੰਡ ਤੇ ਥੋਪੇ ਹਨ ਸਰਪੰਚ ਬਣਾ ਕੇ ਤਾਂ ਕਿ ਗਰਾਂਟਾਂ ਮਨ ਮਰਜ਼ੀ ਨਾਲ ਖਾਦੀਆਂ ਜਾ ਸਕਣ

    • @kawaljitsingh7183
      @kawaljitsingh7183 15 วันที่ผ่านมา

      Acha te congress wale ki kita o dasi akaliyA ki kita o dasi

  • @gurigurpyara4805
    @gurigurpyara4805 2 หลายเดือนก่อน +3

    ਬਾਈ ਇਥੇ sdm ਸੈਕਟਰੀ ਸਾਰੇ ਰੱਲ ਕੇ ਸਰਪੰਚ ਨੂੰ ਦੱਬਣ ਨੂੰ ਆ ਜਾਦੇ ਨਾਲੇ ਪਿੰਡ ਦੇ ਟੋਡ ਸਹੀ ਗੱਲ ਆ

  • @13Raajass
    @13Raajass 2 หลายเดือนก่อน +10

    Good sarpanch saab ji ❤

  • @JaspalSingh-m2r
    @JaspalSingh-m2r 2 หลายเดือนก่อน +7

    MLA ਕਹਿੰਦੇ ਸਾਡੀ ਮਹੀਨੇ ਦੀ ਤਨਖਾਹ ਤਿੰਨ ਲੱਖ ਰੁਪਏ ਹੋਣੀਂ ਚਾਹੀਦੀ ਹੈ ਲੇਕਿਨ ਸਰਪੰਚ ਨੂੰ ਮਹੀਨੇ ਦਾ ਮਾਣਭੱਤਾ 1200 ਉਹ ਵੀ ਸਰਪੰਚਾਂ ਨੂੰ ਲੈਣ ਵਾਸਤੇ ਹਾਈਕੋਰਟ ਜਾਣਾਂ ਪਿਆ ਬਹੁਤ ਸਰਪੰਚਾਂ ਨੂੰ ਤਾਂ ਹਜ਼ੇ ਤੱਕ ਵੀ ਨਹੀਂ ਦਿੱਤਾ

  • @manbeersingh3421
    @manbeersingh3421 2 หลายเดือนก่อน +14

    Good 👍

  • @manjitpal1156
    @manjitpal1156 2 หลายเดือนก่อน +2

    Great. Brother. Zindabad

  • @MrJapjee
    @MrJapjee 2 หลายเดือนก่อน +3

    ਸ਼ਹਿਣਾ ਸਾਹਿਬ
    ਸਰਪੰਚ ਸਾਹਬ 49 51 ਨੀ ਥੋੜਾ ਜਿਹਾ ਹੋਰ ਦਿਮਾਗ ਤੇ ਵਜਨ ਪਾਓ ਪਹਿਲਾਂ 100% ਚੋਂ 30% ਦਾ ਵੋਟ ਹੀ ਨਹੀਂ ਪਾਉਣ ਆਂਦੇ 70% ਚੋਂ 36% ਵੋਟ ਇੰਨਾਂ ਦੇ ਹੱਕ ਪਾਉਂਦੇ ਨੇ ਐਕਚੁਅਲ ਚ ਤਾਂ ਇਹਨਾਂ ਦੇ 64 65% ਲੋਕ ਵਿਰੋਧ ਚ ਹੁੰਦੇ ਨੇ ਇਹ ਦੇਖ ਲਓ 36% ਨਾਲ ਇਹ ਰਾਜ ਕਰ ਜਾਂਦੇ ਨੇ ਕੈਸਾ ਮੁਲਕ ਹ ਸਾਡਾ ਚਲੋ ਜੈ ਸੰਵਿਧਾਨ

  • @manjitpal1156
    @manjitpal1156 2 หลายเดือนก่อน +2

    Great. Manjinder. Bai. Zindabad

  • @beantsinghsidhu2389
    @beantsinghsidhu2389 2 หลายเดือนก่อน +6

    Good ji

  • @bahiasingh6249
    @bahiasingh6249 2 หลายเดือนก่อน +6

    You are doing good work

  • @JashandeepSingh-r3y
    @JashandeepSingh-r3y หลายเดือนก่อน +1

    Right 👍👍👍

  • @ProGaming-yq7fe
    @ProGaming-yq7fe 2 หลายเดือนก่อน +9

    Good. 22Ji

  • @jaspalkaur4655
    @jaspalkaur4655 2 หลายเดือนก่อน +2

    Good interview.

  • @rajbindersingh8730
    @rajbindersingh8730 2 หลายเดือนก่อน +5

    ਬਹੁਤ ਵਧੀਆ

  • @tarapandher510
    @tarapandher510 2 หลายเดือนก่อน +5

    Very good By ji
    I am waiting

  • @nirmalsingh1423
    @nirmalsingh1423 2 หลายเดือนก่อน +2

    Very nice

  • @tarisarpanch1511
    @tarisarpanch1511 2 หลายเดือนก่อน +1

    ਸਰਪੰਚ ਨੂੰ ਵੀ ਤਨਖਾਹ ਤੇ ਫੱਤੇ ਮਿਲਣੇ ਚਾਹੀਦੇ ਹਨ ਉਹਨਾਂ ਦੇ ਵੀ ਬਹੁਤ ਖਰਚੇ ਹੁੰਦੇ ਨੇ ਇੱਕ ਖਰਚੇ ਦੀ ਉਦਾਹਰਣ ਇਹ ਕੀ ਚੋਕੀਦਾਰ ਪੰਚਾਇਤ ਵੱਲੋਂ ਰੱਖਿਆ ਜਾਂਦਾ ਏ ਤੇ ਉਸਨੂੰ ਤਨਖਾਹ ਵੀ ਪੰਚਾਇਤ ਦਿੰਦੀ ਏ ਤੇ ਉਹ ਪੰਜ ਸਾਲ ਰੋਟੀ ਚਾਹ ਸਰਪੰਚ ਵੱਲੋਂ ਖਾਂਦਾ ਏ ਚੋਕੀਦਾਰ ਪੰਜ ਸਾਲ ਦੇ ਵਿੱਚ ਤਿੰਨ ਲੱਖ ਰੁਪਏ ਦੀ ਰੋਟੀ ਤੇ ਚਾਹ ਹੀ ਪੀ ਜਾਂਦਾ ਏ

  • @jagpalsingh3696
    @jagpalsingh3696 2 หลายเดือนก่อน +4

    Good ' well Thoughts

  • @SatnamsinghBatth.s
    @SatnamsinghBatth.s 2 หลายเดือนก่อน +3

    Right aa sarpunch Saab ji

  • @yoyoharrysolver1762
    @yoyoharrysolver1762 2 หลายเดือนก่อน +3

    Hero sarpanch a eh

  • @sarbjitsingh703
    @sarbjitsingh703 25 วันที่ผ่านมา

    Good job 👍

  • @RanjodhSingh-ue2me
    @RanjodhSingh-ue2me 2 หลายเดือนก่อน +4

    Sacha Banda Huda Dunia Te❤🙏

  • @GurmejSingh-h1m
    @GurmejSingh-h1m 2 หลายเดือนก่อน +3

    22 ji great job

  • @IqbalSingh-jy7fz
    @IqbalSingh-jy7fz 18 วันที่ผ่านมา

    Very good knowledge ji

  • @jatinderpalsinghsandhu1593
    @jatinderpalsinghsandhu1593 2 หลายเดือนก่อน +2

    Gud sarpanch and gud interview

  • @karamdeepsngh8021
    @karamdeepsngh8021 2 หลายเดือนก่อน +2

    Nice g

  • @RanjodhSingh-ue2me
    @RanjodhSingh-ue2me 2 หลายเดือนก่อน +5

    💯👌

  • @arshpreetkhaira1082
    @arshpreetkhaira1082 2 หลายเดือนก่อน +4

    ❤🙏❤Waheguru ji❤🙏❤

  • @CHARANJITSANDHU-c7y
    @CHARANJITSANDHU-c7y 2 หลายเดือนก่อน +3

    W WAHEGURU JI !

  • @PammaPamma-w1d
    @PammaPamma-w1d 3 วันที่ผ่านมา

    Ryt ji

  • @Jagjeetsinghdallwal
    @Jagjeetsinghdallwal 2 หลายเดือนก่อน +1

    Bhutt siraa latta

  • @khannsandhu764
    @khannsandhu764 2 หลายเดือนก่อน +3

    ❤❤❤

  • @singhbhupinder3012
    @singhbhupinder3012 2 หลายเดือนก่อน +3

    Calcutta Sarpanch Sahib SSA Ji , You No Sarpanch, Legible For MLA In 2027 , Good Work ❤🙏.

  • @narinderlehal7852
    @narinderlehal7852 2 หลายเดือนก่อน +2

    Bhut good thinking aa bai salute aa thonu

  • @jagdevbrar6100
    @jagdevbrar6100 2 หลายเดือนก่อน +4

    ਤੁਹਾਡੇ ਏਰੀਏ ਦਾ ਐਮ ਐਲ ਏ ਇਸ ਆਹੁਦੇ ਦੇ ਕਾਬਿਲ ਨਹੀਂ ਸੀ ਛੋਟਾ ਆਦਮੀ ਸੀ ਪੈਰ ਛੱਡ ਗਿਆ ਹੈ

  • @gurmukhsingh6003
    @gurmukhsingh6003 2 หลายเดือนก่อน +2

    Very nice Sarpanch sahib

  • @JagdevSingh-t5b
    @JagdevSingh-t5b 2 หลายเดือนก่อน +3

    ❤🎉🌹⛳🙏🙏💐🌷✌🎉very good big sarpanch

  • @KULWANTSINGH-xe7jx
    @KULWANTSINGH-xe7jx 5 วันที่ผ่านมา

    ਵੀਰ ਕੋਈ ਤਨਖਾਹ ਨਹੀ ਮਿੱਲੀ ਵੀਰ ਕੋਈ ਹਿਸਾਬ ਨਹੀ

  • @kuldeeepsingh2243
    @kuldeeepsingh2243 2 หลายเดือนก่อน +1

    Ok..BAY.JI

  • @SukhmanderSingh-h9w
    @SukhmanderSingh-h9w 2 หลายเดือนก่อน +2

    ਇਹ ਸਰਪੰਚ ਕਦੋ ਏ ਇਹਨਾ ਦੇ ਮਾਤਾ ਜੀ ਸਰਪੰਚ ਸੀ ਸਹਿਣਾ ਦੇ ਜਿ ਲਾ ਬਰਨਾਲਾ ਦੇ

  • @GurlalSingh-bn8xz
    @GurlalSingh-bn8xz 2 หลายเดือนก่อน +4

    Waheguru ji 🙏🙏🙏🙏🙏😢😢😢

  • @narinderlehal7852
    @narinderlehal7852 2 หลายเดือนก่อน +2

    Sirraaa bnda sarpanch bai eda di soch honi chaidi aa eni hi knowledge politics vare

  • @HarpreetGill-y4d
    @HarpreetGill-y4d 2 หลายเดือนก่อน +2

    👍👍

  • @gurmukhsingh6003
    @gurmukhsingh6003 2 หลายเดือนก่อน +3

    Parmatma tuhanu MLA da Ahuda jarur Baksu ga Sarpanch ji

  • @chhindersidhu1752
    @chhindersidhu1752 2 หลายเดือนก่อน

    Good Bye❤

  • @semamirankot15
    @semamirankot15 24 วันที่ผ่านมา

    ਵੀਰ ਸਾਡੇ ਪਿੰਡ ਮੀਰਾਂ ਕੋਟ ਕਲਾਂ ਇੰਦਰਾ ਕਲੋਨੀ ਅਜਨਾਲਾ ਰੋਡ ਵਿੱਚ ਸਿਰਫ 580 ਵੋਟਾਂ ਨੇ ਤੇ 7 ਸਰਪੰਚ ਖੜੇ ਹੋਏ ਸੀ
    ਸੱਤਾਂ ਚੋ 6 ਜਾਣਿਆ ਨੇ ਗਠਜੋੜ ਕਰ ਲਿਆ 3 ਜਣੇ ਹੋ ਗਏ ਤਾਂ ਇੱਕ ਕੱਲਾ ਸੀ ਤਾਂ ਵੀ 3 ਸਰਪੰਚ ਓਸ ਇੱਕ ਨੂੰ ਨਹੀ ਹਰਾ ਸਕੇ।
    ਓਸਦਾ ਇੱਕ ਮੈਂਬਰ ਵੀ ਜਿੱਤ ਗਿਆ
    ਤੇ ਦੂਜਿਆਂ ਦੇ ਇੱਕ ਇੱਕ ਦੋ ਦੋ ਮੈਂਬਰ ਜਿੱਤ ਗਏ।
    ਹੁਣ ਓਹਨਾ ਨੂੰ ਉਸਦੀ ਜਿੱਤ ਤੇ ਆਪਣੀ ਹਾਰ ਚੁੱਭਦੀ ਪਈ ਏ।
    ਓਹ ਇੱਕ ਦੂਜੇ ਦੇ ਪਿੱਛੇ ਲੱਗ ਕੇ ਉਸਦਾ ਕੋਲਮ ਨਹੀਂ ਪੂਰਾ ਹੋਣ ਦੇ ਰਹੇ ਉਸਨੂੰ ਮੈਂਬਰ ਦੇਣ ਤੋਂ ਮਨਾ ਕਰ ਰਹੇ ਨੇ।
    ਕਹਿੰਦੇ ਅਸੀਂ ਇਸ ਸਰਪੰਚ ਨਾਂ ਕੰਮ ਨਹੀਂ ਕਰਨਾ ਤੇ ਨਾ ਕਰਨ ਦੇਣਾ
    ਸਾਨੂੰ ਕੋਈ ਰਾਸਤਾ ਦਸੋ ਜੀ ।

  • @BaljeetSingh-fr3by
    @BaljeetSingh-fr3by 2 หลายเดือนก่อน +1

    🌷🌷

  • @BaljeetSingh-fr3by
    @BaljeetSingh-fr3by 2 หลายเดือนก่อน +1

    🙏🙏

  • @kuldipsingh-wj8qu
    @kuldipsingh-wj8qu 2 หลายเดือนก่อน +2

    O k ji

  • @BALJINDERSINGH-hd5yr
    @BALJINDERSINGH-hd5yr 2 หลายเดือนก่อน +1

    Thank you very much, sir, if your thinking becomes that of every sarpanch then Punjab will become a golden sparrows, but I wish ?????

  • @gurigurpyara4805
    @gurigurpyara4805 2 หลายเดือนก่อน

    ਬਾਈ ਸਾਡੇ ਘਰੋ 4:30 ਲੱਖ ਤੀਹ ਹਜਾਰ ਲੱਗੇ ਪਹਿਲਾ ਤੇ ਬਾਪੂ ਨੂੰ ਪੈਸੇ ਲਗਾਉਣ ਨੂੰ ਕਹੀ ਗਏ ਤੇ ਬਾਅਦ ਵਿਚ ਪੰਚਾਇਤ ਟੁੱਟ ਗਈ ਕਿਉ ਪੰਚ ਜੱਤਿਆ ਚੱਟਣ ਵਾਲੇ ਸੀ ਸੈਕਟਰੀ mla ਦੇ ਖਾਸ ਬੰਦੇ ਦੀ ਪੈਲਸ ਵਿਚ ਬਲਾ ਕੇ ਮਤੇ ਪਾਏ ਗਏ ਤੇ ਪਾਸੇ ਜਦੋਂ ਪੰਚਾਇਤ ਭੰਗ ਹੋਈ ਉਸ ਟੈਮ ਪੈਸੇ ਤੇ ਜੋ ਨਾ ਕੋਈ ਮੈਬਰ ਨਹੀ ਸੀ

  • @KaranSharma-vc5nx
    @KaranSharma-vc5nx 2 หลายเดือนก่อน +2

    ਚਮਚਾ ਿਗਰੀ ਕਰਨੀ ਜਰੂਰੀ ਹੈ ਹੀ ਹੀ ਿਗਰੀ ਬਹੁਤ ਜਰੂਰੀ ਹੈ

  • @SukhwinderSingh-z5y2f
    @SukhwinderSingh-z5y2f 2 หลายเดือนก่อน +1

    Paise khae Hain is sarpanch mein

  • @jagtarsingh8090
    @jagtarsingh8090 2 หลายเดือนก่อน

    ਮਿਲਾਂਗੇ ਜੀ, ਕਦੇ

  • @GurdevSingh-ck1mh
    @GurdevSingh-ck1mh 2 หลายเดือนก่อน +1

    Aajkal ki Rajniti paise kamane ka shortcut Tarika hi hai

  • @theseekerscafe2981
    @theseekerscafe2981 2 หลายเดือนก่อน

    Sahi Gaal eh reservation galat aa politics ch Sanu majbur karde aa kise khas jat da Banda sarpanch chunan layi

  • @JagdeepSingh04
    @JagdeepSingh04 2 หลายเดือนก่อน

    Dhurkot da kon. C y

  • @HarjitSingh-lo1uo
    @HarjitSingh-lo1uo 2 หลายเดือนก่อน +2

    ਥੱਪੜ ਕਾਂਡ ਕੀ ਹੋਇਆ ਸੀ ਭਾਈ?

  • @NavjotSingh-qu1ys
    @NavjotSingh-qu1ys 2 หลายเดือนก่อน +3

    Oye yaar ee sarpanch Hai hi nhi esdi maa sarpanch see, eee owe hi ਨੰਬਰਦਾਰ banya firda

  • @ChahalCom
    @ChahalCom 2 หลายเดือนก่อน +1

    Yar bai ji lena ki kute kem to aap khar da kem kro sardar ban ke kina chenga kem kar lo

  • @ProGaming-yq7fe
    @ProGaming-yq7fe 2 หลายเดือนก่อน +4

    Lab. Oaghoke. Kotta. Mla

  • @RajpalSingh-wc1bn
    @RajpalSingh-wc1bn 2 หลายเดือนก่อน +7

    ਬਾਈ ਮਨਿੰਦਰ ਜੀ ਬਾਈ ਜੀ ਦਾ ਨੰਬਰ ਦੇਉਂ

    • @jagtarsingh8090
      @jagtarsingh8090 2 หลายเดือนก่อน

      Y ਦਾ no share ਕਰ ਦੇਣਾ ਚਾਹੀਦਾ ਹੈ

  • @JarnailSingh-qk6rr
    @JarnailSingh-qk6rr หลายเดือนก่อน

    ❤❤

  • @JaspalSingh-uy5sm
    @JaspalSingh-uy5sm 2 หลายเดือนก่อน +2

    Good 👍

  • @RajaKhosla-t9i
    @RajaKhosla-t9i 2 หลายเดือนก่อน +1

    Good 👍