टेना सब पहले तो आपका बहुत बहुत शुक्रिया क्या आपने कवरेज किया दूसरा सुनकर बहुत दुख लगा इस बच्चे के बारे में और गुरदास मान साहब की तो बात ही अलग है उनका भी बहुत बहुत धन्यवाद टेना साहब बड़ी अफसोस की बात है इजी स्टेट का मुख्यमंत्री खुद कलाकार रहा हो और वह बच्चे की बाजू नहीं पकड़ रहे चलो छोड़ो सारी बातों को इस बच्चे को गुरदास मान जी के पास से ही म्यूजिक की शिक्षा दी जाए और दूसरा शमशेर संधू साहब से मिलकर इस बच्चे के बारे में बात की जाए क्योंकि म्यूजिक इंडस्ट्री के बहुत पुराने हैं वह इस बच्चे के भविष्य के बारे में बहुत अच्छे से कोई ना कोई रास्ता निकाल सकते हैं वह बाकी बच्चों के मम्मी पापा के लिए हम दुआ करते हैं कि मलिक उनको अपने चरणों में स्थान दे ओम शांति शांति शांति 💐🙏🙏
Waheguruji will take care kakaji . Be strong & be connected with Waheguruji You will shine like a star ✨ as your papaji was.Gurdasmanji we trust you , you will stick to your words .🙏🙏🌺🙏🙏
ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਵਰਗਵਾਸੀ ਲਾਭ ਜੰਜੂਆ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਦਲਜੀਤ ਕੌਰ ਦੇ ਹੋਣਹਾਰ ਬੇਟੇ ਦੁੱਖ ਨੂੰ ਵੰਡਾਉਣ ਲਈ ਅਤੇ ਲਾਭ ਜੰਜੂਆ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਜਾਣਕਾਰੀ ਦੇਣ ਲਈ ਲਾਭ ਜੰਜੂਆ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਬੇਟੇ ਬਲਜਿੰਦਰ ਨੂੰ ਹੌਸਲਾ ਦੇਣ ਲਈ ਗੲਏ ਬਹੁਤ ਬਹੁਤ ਧੰਨਵਾਦ ਧੰਨਵਾਦ ਗੁਰਦਾਸ ਮਾਨ ਜੀ ਦਾ ਜਿੰਨਾ ਨੇ ਬੇਟੇ ਬਲਜਿੰਦਰ ਦੀ ਬਾਂਹ ਫੜੀ ਅਤੇ ਸਿਰ ਤੇ ਹੱਥ ਰੱਖ ਕੇ ਉਸ ਦੀ ਮਦਦ ਕੀਤੀ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਕਿਸੇ ਮਾਸੂਮ ਬੱਚਿਆਂ ਦਾ ਮਾਂ ਬਾਪ ਨਾ ਖੋਹੇ ਹਰਮਨ ਥਿੰਦ ਜੀ ਬਹੁਤ ਭਾਵੁਕ ਸਨ ਵੀਡੀਓ ਦੇਖ ਕੇ ਹਰ ਇਨਸਾਨ ਹੀ ਭਾਵੁਕ ਹੋ ਜਾਂਦਾ ਹੈ ਮਾਸੂਮ ਬੱਚੇ ਨੂੰ ਦੇਖ ਕੇ ਮੇਰੀ ਬੇਟੇ ਬਲਜਿੰਦਰ ਨੂੰ ਅਪੀਲ ਹੈ ਕਿ ਬੇਟੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਡਟ ਕੇ ਪੜ੍ਹਨਾ ਹੈ ਗੁਰੂ ਸਾਹਿਬ ਦਾ ਭਾਣਾ ਮੰਨ ਕੇ ਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨੀ ਹੈ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਮੇਹਰ ਭਰਿਆ ਹੱਥ ਸਦਾ ਤੇਰੇ ਸਿਰ ਤੇ ਰਹੇ ਮੇਰੀ ਇਹ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਸਵੀਰ ਸਿੰਘ ਮੱਤਾ
ਤੁਹਾਡੇ ਲਫ਼ਜ਼ਾਂ ਨੂੰ, ਤੁਹਾਡੇ ਕੰਮ ਨੂੰ,ਤੁਹਾਡੀ ਟੀਮ ਨੂੰ ਸਲਾਮ ਹੈ। ਬਹੁਤ ਹੀ ਭਾਵੁਕ ਗੱਲਬਾਤ ਕੀਤੀ। ਸ੍ਰੀ ਵਾਹਿਗੁਰੂ ਜੀ।
ਲਾਭ ਜੰਜੂਆ ਜੀ ਦੇ ਗਾਣੇ ਯੂਰਪ ਦੇ ਮੁਲਕਾਂ ਦੇ ਵਿੱਚ ਮੈਂ ਆਪ ਟੈਲੀਫੋਨ ਬੂਥਾਂ ਵਿੱਚ ਵੱਜਦੇ ਸੁਣੇ। ਵਾਹਿਗੁਰੂ ਸੱਚੇਪਾਤਸ਼ਾਹ ਇਸ ਬੱਚੇ ਨੂੰ ਸਹਿਣਸ਼ੀਲਤਾ , ਤੰਦਰੁਸਤੀ ਅਤੇ ਤਰੱਕੀ ਬਖਸ਼ੇ।
RAJINDER SINGH AUSTRIA
(VIENNA)
ਟਹਿਣਾ ਸਾਹਿਬ ਤੇ ਬੀਬੀ ਹਰਮਨ ਥਿੰਦ ਜੀ ਸਲਾਮ ਹੈ ਕਿਸੇ ਲੋੜਵੰਦ ਬੱਚੇ ਦੀ ਇੰਟਰਵਿਊ ਕੀਤੀ ਬੇਟੀ ਥਿੰਦ ਜੀ ਤੁਹਾਡੀ ਮਮਤਾ ਨੂੰ ਵੀ ਦੁਬਾਰਾ ਸਲਾਮ ਹੈ ਧੰਨ ਹੈ ਗਰਦਾਸ ਮਾਨ ਜੋ ਲੋੜਵੰਦ ਬੱਚੇ ਦੀ ਮਦਦ ਕੀਤੀ ਟਹਿਣਾ ਸਾਹਿਬ ਤੁਸੀਂ ਵਾਰੀ ਵਾਰੀ ਗਰਦਾਸ ਮਾਨ ਨਾਮ ਲਿਆ ਇਸ ਨਾਲ ਵਧੀਆ ਪਰੇਰਨਾ ਮਿਲਦੀ ਹੈ
ਹੌਂਸਲਾ ਰੱਖੀ ਪੁੱਤਰਾ ਸਮਾਂ ਬਹੁਤ ਬਲਵਾਨ ਹੁੰਦਾ ਮੇਰੇ ਪਿਤਾ ਜੀ 1971 ਵਿੱਚ ਸ਼ਹੀਦ ਹੋ ਗਏ ਸੀ ਉਦੋਂ ਮੈਂ ਇੱਕ ਸਾਲ ਦਾ ਸੀ ਸਮਾਂ ਬਦਲਿਆ ਅੱਜ ਅਪਣੇ ਪਿੰਡ ਦਾ ਸਰਪੰਚ ਹਾਂ ਦਿਨ ਜ਼ਰੂਰ ਬਦਲਣ ਗੇ
ਸਹੀ ਕਿਹਾ ਵੀਰ ਜੀ ਹਿੰਮਤ ਵੱਡੇ ਵੱਡੇ ਕਿਲੇ ਫਹਿਤ ਕਰ ਦਿੰਦੀ
@@KirpalSingh-sq8gf.q)))))))))))))))))))))))))))))))))))))))))))
ਸਾਰੀ interview ਵਿੱਚ ਅੱਖਾਂ ਭਰੀਆਂ ਰਹੀਆਂ ਮੇਰੀਆਂ ਟਹਿਣਾ ਸਾਬ੍ਹ। ਇਸ ਬੱਚੇ ਵੱਲ ਵੇਖ ਕੇ ਦੁੱਖ ਬਹੁਤ ਲੱਗਦਾ ਹੈ। ਜ਼ਿਕਰ ਕਰਨਾ ਬਹੁਤ ਸੌਖਾ ਹੈ। ਪਰ ਫ਼ਿਕਰ ਕਰਨਾ ਬਹੁਤ ਔਖਾ ਹੈ।🙏🙏
ਬਹੁਤ ਹੀ ਦੁਖਦਾਈ ਹੋਇਆ ਜੋ ਹੋਇਆ | ਪ੍ਰਮਾਤਮਾ ਇਸ ਬੱਚੇ ਨੂੰ ਹਿੰਮਤ ਹੌਂਸਲਾ ਚੜ੍ਹਦੀ ਕਲਾ ਬਖਸ਼ੇ | ਮਹਿਮੀ ਸਾਹਬ ਤੇ ਅਲਫਾਜ਼ ਬਾਈ ਤੇ ਬਾਕੀ ਦੋਸਤੋ ਜਿੰਨੇ ਜੋਗੇ ਵੀ ਹੈਗੇ ਜੇ ਬੱਚੇ ਦਾ ਸਾਥ ਦਿਉ | ਟਹਿਣਾ ਸਾਹਬ ਤੇ ਹਰਮਨ ਭੈਣੇ ਤੁਹਾਡਾ ਧੰਨਵਾਦ |
ਬਹੁਤ ਧੰਨਵਾਦ ਜੀ ਮਾਨ ਸਾਹਿਬ ਜੀ ਤੁਸੀਂ ਦਿਲ ਦੇ ਰਾਜੇ ਹੋ❤❤
ਗੁਰਦਾਸ ਮਾਨ ਜੀ ਜਤੀਮ ਬੱਚੇ ਦਾ ਸਾਥ ਦੇਣ ਲਈ ਕੋਟਨ ਕੋਟ ਧੰਨਵਾਦ ਜੀ ❤ 🙏🙏
ਟਹਿਣਾ ਸਾਬ ਜੀ ਧੰਨਵਾਦ ਜੀ 🙏🙏
ਟਹਿਣਾ ਸਾਹਬ ਮਾਈਕ ਚੈਕ ਕਰਾਉਣ, ਤੇ ਤੁਸੀਂ ਵੀ ਆਪਣੇ ਕੰਨ ਚੈੱਕ ਜ਼ਰੂਰ ਕਰਵਾਓ
🙏🙏🙏🙏🙏🙏🙏
🙏🙏🙏
ਟਹਿਣਾ ਸਾਬ ਜੀ ਧਨਵਾਦ ਜੀ
🙏🙏🙏🙏💐
ਬਹੁਤ ਬਹੁਤ ਧੰਨਵਾਦ Prime Asia TV ਦੀ ਸਾਰੀ ਟੀਮ ਦਾ ਇਸ ਬੱਚੇ ਦਾ ਦੁੱਖ ਵੰਡਾਉਣ ਲਈ 🙏🙏🙏🙏🙏🙏🙏
🙏🙏
ਬੜੀ ਹਿੰਮਤ ਵਾਲੈ ਮੁੰਡਾ ਰੱਬ ਮਿਹਰ ਭਰਿਆ ਹੱਥ ਰੱਖੇ ਇਸ ਬੱਚੇ ਤੇ 🙏🏻
ਪਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਮਤਾ ਪਿਤਾ ਨੂੰ ਆਪਣੇ ਚਰਨਾਂ ਵਿਚ ਨਿਵਾਜ਼ ਬਖਸ਼ੇ
ਸੱਚੇ ਪਾਤਸ਼ਾਹ ਇਸ ਬੱਚੇ ਨੂੰ ਹਿੰਮਤ ਤੇ ਹੌਂਸਲਾ ਬਖਸ਼ੋ.
ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ ਗੁਰੂ ਸਭ ਦਾ ਭਲਾ ਕਰੇ 🙏🙏
ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਬੱਚੇ ਦੀ ਇੰਟਰਵਿਊ ਕੀਤੀ
ਹੈ, ਵਾਹਿਗੁਰੂ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੇ ਜੀ,
ਟਹਿਣਾ ਸਾਹਿਬ ਤੇ ਹਰਮਨ ਜੀ
ਬਹੁਤ ਵਧੀਆ ਤੁਹਾਡਾ ਉਪਰਾਲਾ
ਚੰਗੇ ਇਨਸਾਨਾਂ ਨੂੰ ਸਲਾਮ❤
ਬੜਾ ਦੁੱਖ ਹੋਇਆ ਬੱਚੇ ਵੱਲ ਦੇਖ ਕੇ, ਕਿਸੇ ਦੇ ਮਾਪੇ ਰੱਬ ਨਾ ਖੋਹੇ, ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਕਰਨ 🙏🙏❤❤ ਧੰਨਵਾਦ ਟਹਿਣਾ ਸਾਹਿਬ, ਹਰਮਨ ਜੀ ਜਾਣੂ ਕਰਵਾਉਣ ਲਈ 🙏🙏
ਪ੍ਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣੀ । 🙏
ਬਹੁਤ ਮਨ ਦੁੱਖੀ ਹੋਇਆ ਬੱਚੇ ਦੀਆ ਭਾਵੁੱਕ ਕਰਨ ਵਾਲੀਆ ਗੱਲਾ ਸੁੱਣਕੇ ਵਾਹਿਗੁਰੂ ਜੀ ਬੱਚੇ ਦੇ ਅੰਗ ਸੰਗ ਰਹਿਣਾ ਖੁਸ਼ੀਆ ਬੰਖਸ਼ਣੀਆਂ😭😭
ਸਤਿਕਾਰਯੋਗ ਸਵਰਣ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ, ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਸਿਰਫ਼ ਇੱਕ ਵਾਰ ਮਿਲਦੀਆਂ ਹਨ: ਮਾਪੇ, ਹੁਸਨ ਅਤੇ ਜਵਾਨੀ। ਕਈ ਵਾਰ ਸਾਨੂੰ ਜ਼ਿੰਦਗੀ ਇਸ ਤਰ੍ਹਾਂ ਦੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ ਕਿ ਸਾਨੂੰ ਅੱਗੇ ਕੋਈ ਵੀ ਰਸਤਾ ਨਹੀਂ ਵਿਖਾਈ ਦਿੰਦਾ। ਇੱਕ ਪੰਜਾਬੀ ਗੀਤ ਦੇ ਮੁਤਾਬਕ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। RIP.
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਹਲਾਤ ਬੰਦੇ ਨੂੰ ਬਹੁਤ ਸਿਆਣਾ ਕਰ ਦਿੰਦਾ । ਇਹ ਬੱਚਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ । ਵਾਹਿਗੁਰੂ ਜੀ ਹਮੇਸ਼ਾ ਸਾਥ ਦੇਣਗੇ ਤੇਰਾ ਬੇਟਾ। 🙏🙏
ਰਲ਼ ਮਿਲ਼ ਦੁੱਖ ਸੁੱਖ ਸਾਂਝੇ ਕਰਲੋ, ਕੁੱਝ ਨਹੀਂ ਨਾਲ ਲਿਜਾਣਾ 🙏
ਉਸਤਾਦ ਕੁਲਵਿੰਦਰ ਢਿੱਲੋਂ ਜੀ, ਧਰਮਪ੍ਰੀਤ,ਲਾਭ ਜੰਜੂਆ ਜੀ ਅਨੇਕਾਂ ਸਿਤਾਰਿਆਂ ਦੀ ਉਦਾਹਰਣ ਆਪਣੇ ਸਾਹਮਣੇ ਹੈ 🙏
ਅਕਾਲਪੁਰਖ ਵਾਹਿਗੁਰੂ ਜੀ ਦੀ ਇਹ ਕਿਹੜੀ ਨਿਆਰੀ ਖੇਡ ਐ ਵੀਰ ਜੀ ਇਹ ਬੱਚਾ ਚਾਹੁੰਦਾ ਐ ਕਿ ਮੇਰੀ ਮਾਂ ਦਾ ਹੱਥ ਦੁਬਾਰਾ ਮੇਰੇ ਸਿਰ ਤੇ ਆ ਜਾਵੇ ਤੇ ਮੈਂ ਚਾਹੁੰਦੀ ਹਾਂ ਕਿ ਮੇਰਾ ਇਸ ਦੁਨੀਆਂ ਤੋਂ ਦੂਰ ਜਾ ਚੁੱਕਾ ਬੱਚਾ ਜਿਸ ਤੋਂ ਬਿਨਾਂ ਮੈਂ ਬੇਔਲਾਦ ਅਖਵਾ ਰਹੀ ਆਂ ਮੇਰੀ ਗੋਦੀ ਵਿੱਚ ਵਾਪਸ ਆ ਜਾਵੇ 😢
ਲਾਭ ਜੰਜੂਆ ਬਹੁਤ ਵੱਡਾ ਨਾਮ ਸੀ ਵਾਹਿਗੁਰੂ ਬੱਚੇ ਨੂੰ ਉਸ ਤੋਂ ਵੀ ਵੱਡਾ ਸਟਾਰ ਬਣਾਏ
ਦਿਲ ਤੋਂ ਧੰਨਵਾਦ ਟਹਿਣਾ ਜੀ ਅਤੇ ਥਿੰਦ ਜੀ❤❤
ਸ਼ਾਬਾਸ਼ ਪੁੱਤਰਾ ਵਾਹਿਗੁਰੂ ਤੈਨੂੰ ਜਰੂਰ ਚੜ੍ਹਦੀ ਕਲਾ ਬਖਸ਼ਣਗੇ ਤਰੱਕੀਆਂ ਕਰੋਗੇ
ਬਹੁਤ ਹੀ ਦੁੱਖ ਹੋਇਆ ।ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ।ਚੜ੍ਹਦੀ ਕਲਾ ਬਖਸ਼ਣ ।
ਜਸਵੀਰ ਕੌਰ NZ
ਟਹਿਣਾ ਸਾਹਬ ਤੇ ਬੀਬਾ ਥਿੰਦ ਦੋਨਾਂ ਨੂੰ ਦਿਲੋਂ ਸਲੂਟ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਜੀ ਤੁਹਾਨੂੰ
ਅੱਖਾਂ ਭਰ ਆਈਆਂ ਕਿਸੇ ਦਾ ਮਾਂ ਪਿਓ ਸਮੇ ਤੋਂ ਪਹਿਲਾਂ ਦੁਨੀਆਂ ਤੋਂ ਨਾ ਜਾਏ
❤❤❤😢
Salute
The Legend Gurdas Maan
ਹੌਸਲਾ ਰਖੋ ਪੁੱਤਰ
Also Great Thanks Team Prime Asia TV
ਵਾਹਿਗੁਰੂ ਜੀ ਇਸ ਬੱਚੇ ਨੂੰ ਸਿਧੇ ਰਾਹ ਪਾਈ ਰੱਖਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਬੱਚੇ ਦੇ ਸਿਰ ਉੱਪਰ ਮੇਹਰ ਭਰਿਆ ਹਥ ਰਖਿਉ ਧੰਨਵਾਦ
ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਿਓ ਬਹੁਤ ਦੁੱਖ ਹੋਇਆ ਸੁਣਕੇ 🙏🙏😭😭
ਖੰਨਾ ਏਰੀਏ ਕਲਾ ਦਾ ਸ਼ਹਿਰ ਆ। ਮਹਾਨ ਕਲਾਕਾਰ ਦੇ ਪਰਿਵਾਰ ਦੇ ਇਸ ਤਰ੍ਹਾਂ ਦੇ ਹਲਾਤਾਂ 😢😢😢
ਵਾਹਿਗੁਰੂ ਜੀ ਇਸ ਬੱਚੇ ਨੂੰ ਹੋਸਲਾ ਬਖਸਣ ❤❤
ਇਸ ਵੀਡੀਓ ਨੂੰ ਕਵਰ ਕਰਨ ਲਈ ਤਹਿਨਾ ਸਾਹਿਬ ਦਾ ਧੰਨਵਾਦ। ਇਸ ਬੱਚੇ ਦੀ ਸਮੇਂ ਸਿਰ ਮਦਦ ਕਰਨ ਲਈ ਗੁਰਦਾਸ ਮਾਨ ਦਾ ਧੰਨਵਾਦ।
ਮਾਨ ਸਾਹਿਬ ਜੀ ਦਾ ਧੰਨਵਾਦ ❤ਕਰਦੇ ਹੋਏ
ਚੜਦੇ ਸੂਰਜ ਢਲਦੇ ਦੇਖੇ,ਡੁਬਦੇ ਪੱਥਰ ਤਰਦੇ ਦੇਖੇ,ਤੂੰ ਤਾ ਕਹਿਨਾ ਦਾਲ ਨੀ ਗਲਦੀ ਮੈ ਤਾ ਪੱਥਰ ਗਲ ਦੇ ਦੇਖੇ, ਜਿੰਨਾ ਦਾ ਜੱਗ ਤੇ ਨਾ ਕੋੲੀ ਓਹ ਵੀ ਪੁੱਤਰ ਪਲਦੇ ਦੇਖੇ.
ਸਹੀ ਵੀਰ ਜੀ
Absolutely right 👍
🥲🙏🙏
60th
@@Seerat1213 ni lo
ਵਾਹਿਗੁਰੂ ਜੀ ਬੱਚੇ ਨੂੰ ਹੌਸਲਾ ਦੇਣਾ ਸਲੂਟ ਹੈ ਤੁਹਾਨੂੰ ਅਤੇ ਤੁਹਾਡੀ ਸੋਚ ਨੂੰ ਤੁਸੀ ਬੱਚੇ ਨੂੰ ਰੁਲਣ ਤੋਂ ਬਚਾਅ ਲਿਆ
ਟਹਿਣਾ ਸਾਬ ,,ਤੁਸੀਂ ਬਹੁਤ ਵਧੀਆ ਉਪਰਾਲਾ ਕਰਿਆ ,,
ਗੁਰਦਾਸ ਮਾਨ ਇਲਾਹੀ ਸੰਤ । ਮੈਨੂੰ ਸੁਫਨੇ ਚ ਸੰਤ ਦੇ ਰੂਪ ਵਿੱਚ ਮਿਲਿਆ।❤❤❤❤❤
ਵੀਰ ਲਾਭ ਜੰਜੂਆ ਜੀ ਪਿਛਲੇ ਕੁਝ ਕੁ ਸਾਲਾਂ ਤੋਂ ਸਾਡੇ ਕੋਲੋ ਰੁਖ਼ਸਤ ਹੋ ਗਏ ਸਨ ਔਰ ਕੁਝ ਮਹੀਨਿਆਂ ਤੋਂ ਸਤਿਕਾਰ ਯੋਗ ਉਹਨਾਂ ਦੀ ਧਰਮ ਪਤਨੀ ਵੀ ਆਪਣਾ ਇੱਕ ਪਿਆਰਾ ਪਿਆਰਾ ਲਾਡਲਾ ਜਿਹਾ ਬੇਟਾ ਛੱਡਕੇ ਇਸ ਦੁਨੀਆਂ ਤੋਂ ਅਲਵਿਦਾ ਆਖ ਗਏ ।
ਇੱਕ ਛੋਟੀ ਉਮਰੇ ਬੱਚੇ ਦੇ ਸਿਰ ਤੋਂ ਮਾ ਬਾਪ ਦਾ ਸ਼ਾਇਾਆ ਚਲਿਆ ਜਾਵੇ
ਇਸ ਤੋਂ ਵੱਡੀ ਦੁੱਖ ਦੀ ਘੜੀ ਕੋਈ ਹੋਰ ਨਹੀਂ ਹੋ ਸਕਦੀ। ਮੈ ਮਾਨ ਸਾਹਬ ਜੀ ਦਾ ਧੰਨਵਾਦ ਕਰਦਾ ਹਾਂ ਕਿ ਜੋ ਭਾਵੇਂ ਉਹ ਇਸ ਬੱਚੇ ਲਈ ਬਾਪ ਔਰ ਮਾਂ ਦੀ ਜਗਾ ਤਾਂ ਨਹੀ ਲੈ ਸਕਦੇ ਪਰ ਅੱਜ ਜੋ ਮਾਨ ਇਸ ਬੱਚੇ ਨੂੰ ਅਪਣੇ ਬੱਚਿਆਂ ਵਾਗ ਪੈਸੇ ਖਰਚ ਕਰ ਕੇ ਇਹਦੀ ਜਿੰਦਗੀ ਸੁਆਰਨ ਵਾਸਤੇ ਸਹਾਰਾ ਬਣਿਆ ਹੈ ਦਿਲ ਤੋਂ ਧੰਨਵਾਦ ਆ ਜੀ
ਮੈ ਆਪਣੇ ਵੱਲੋਂ ਸਮੁੱਚੇ ਸੰਗੀਤ ਜਗਤ ਨੂੰ ਬੇਨਤੀ ਕਰਦਾ ਹਾਂ ਕਿ ਬਿਨਾ ਕਿਸੇ ਸੁਆਰਥ ਦੇ ਇਸ ਜੰਜੂਆ ਜੀ ਦੇ ਬੇਟੇ ਦੀ ਜਿੰਦਗੀ ਲਈ ਦਿਲ ਖੋਲ੍ਹਕੇ ਮੱਦਦ ਕਰੋ ਜੀ।
ਧੰਨਵਾਦ ਜੀ
ਸਤ ਸ੍ਰੀ ਅਕਾਲ ਸਭ ਨੂੰ 🙏🙏.ਸੁਣਨ ਤੇ ਦੇਖਣ ਵਿੱਚ ਬਹੁਤ ਫਰਕ ਹੁੰਦਾ.ਸ੍ਹਾਮਣੇ ਦੇਖ ਕੇ ਸੱਚ ਹੀ ਮਨ ਭਾਵਕ ਹੋ ਗਿਆ. ਵਹਿਗੁਰੂ ਬੱਚੇ ਦੇ ਸਿਰ ਮਿਹਰ ਭਰਿਆ ਹਥੱ ਰੱਖਣ . ਟੈਹਣਾ ਜੀ ਤੇ ਹਰਮਨ ਜੀ ਬਹੁਤ ਧੰਨਵਾਦ 🙏🙏❤️
ਬਹੁਤ ਵਧੀਆ ਕੰਮ ਸਵਰਨ ਟਹਿਣਾ,ਹਰਮਨ ਥਿੰਦ ਜੀ😊😊😊😊
ਦੋਸਤੋ ਇਹ ਸਿਆਣੇ ਦੀ ਕਹਾਵਤ ਹੈ ਕੋਲ ਫੁਲ ਕੋਲ ਫੁਲ ਕੋਲ ਦਾ ਹਜ਼ਾਰਾ ਮੁੱਲ ਕਿਸੇ ਦੇ ਅੱਧਾ ਕਿਸੇ ਦੇ ਸਾਰਾ ਕਿਸੇ ਹੈ ਨਹੀਂ ਵਿਚਾਰਾ ।
।।ਵਾਈ ਜੀ ਬੱਚੇ ਵੱਲ ਦੇਖ ਕੇ ਮਣ ਬਹੁਤ ਹੀ ਭਾਵੁਕ ਹੋਏ ਆ,
ਪੁੱਤਰ ਜੀ ਬਹੁਤ ਹੀ ਦੁੱਖ ਲੱਗਾ ਕਿ ਤੁਸੀਂ ਮਾਤਾ ਪਿਤਾ ਦਾ ਵਿਛੋੜਾ ਝੱਲ ਰਹੇ ਹੋ।ਮਾਲਕ ਬਹੁਤ ਹੀ ਵੱਡਾ ਅਤੇ ਮਜ਼ਬੂਤ ਹੈ ਜੋ ਸਭ ਜੀਵਾਂ ਵਿਚ ਮੌਜੂਦ ਹੈ ਹਰ ਤਕਲੀਫ਼ ਨੂੰ ਜਾਣਦਾ ਹੈ
। ਇਸ ਕਰਕੇ ਤੁਸੀਂ ਮਾਲਕ ਨੂੰ ਯਾਦ ਕਰਦਿਆਂ ਰਹਿਣਾ ਹੈ ਰੱਬ ਰਾਖਾ ਹੈ।
ਮੈ ਤਾ ਟਹਿਣਾ ਸਾਬ ਜਿੰਨਾ ਚਿਰ ਗੱਲ ਬਾਤ ਬੱਚੇ ਨਾਲ ਹੋਈ ੳਹਨਾ ਚਿਰ ਹੀ ਰੋਦਾ ਰਿਹਾ ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
ਟਹਿਣਾ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਬਹੁਤ ਵਧੀਆ ਇਨਸਾਨ ਹਨ ਬੇਟਾ ਜੀ ਹੌਸਲਾ ਨਹੀਂ ਹਾਰਨਾ ਵਾਹਿਗੁਰੂ ਜੀ ਤੁਹਾਡਾ ਸਾਥ ਦੇਣਗੇ
ਬੜਾ ਦਰਦ ਹੈ ਵੀਰੋ। ਕੁਦਰਤ ਕਿੱਥੇ ਲੈ ਗਈ ਇਸ ਹਸਦੇ ਵਸਦੇ ਪਰਿਵਾਰ ਨੂੰ । ਲਾਭ ਬੜਾ ਹੀਰਾ ਇਨਸਾਨ ਸੀ। ਖੈਰ ਹੁਣ ਬੀਤ ਗਿਆ ਹੁਣ ਹੱਥ ਨੀ ਆਉਂਣਾ। ਜੋ ਵੀ ਲੋਕ ਇਸ ਬੱਚੇ ਦੀ ਬਾਂਹ ਫੜ ਰਹੇ ਨੇ ਸਤਿਕਾਰ ਯੋਗ ਨੇ ਤੇ ਕੋਸ਼ਿਸ਼ ਕਰਿਓ ਵੀਰੋ ਦਿਲੋਂ ਕਰਿਓ ਇਸ ਦੀ ਜਿੰਨੀ ਵੀ ਸਹਾਇਤਾ ਹੋ ਸਕੇ।
Waheguru ji ਇੰਨੇ ਐਕਟਰ ਇਹਨਾਂ ਦੇ ਪਿਤਾ ਜੀ ਦੇ ਗੀਤਾਂ ਨਾਲ ਮਸ਼ਹੂਰ ਹੋਏ ਐ, ਉਹਨਾਂ ਦਾ ਵੀ ਫਰਜ਼ ਬਣਦਾ ਬੱਚੇ ਦੀ ਸਾਰ ਲੈਣ 😢❤
Bilkul sahi ha
😮😮😢😢
😢😢
Hnji ਉਨ੍ਹਾ ਨੂੰ v chida
@@RajveerKaur-x6e Lazmi, ohna da haq Banda a eh bache di help karan
टेना सब पहले तो आपका बहुत बहुत शुक्रिया क्या आपने कवरेज किया दूसरा सुनकर बहुत दुख लगा इस बच्चे के बारे में और गुरदास मान साहब की तो बात ही अलग है उनका भी बहुत बहुत धन्यवाद टेना साहब बड़ी अफसोस की बात है इजी स्टेट का मुख्यमंत्री खुद कलाकार रहा हो और वह बच्चे की बाजू नहीं पकड़ रहे चलो छोड़ो सारी बातों को इस बच्चे को गुरदास मान जी के पास से ही म्यूजिक की शिक्षा दी जाए और दूसरा शमशेर संधू साहब से मिलकर इस बच्चे के बारे में बात की जाए क्योंकि म्यूजिक इंडस्ट्री के बहुत पुराने हैं वह इस बच्चे के भविष्य के बारे में बहुत अच्छे से कोई ना कोई रास्ता निकाल सकते हैं वह बाकी बच्चों के मम्मी पापा के लिए हम दुआ करते हैं कि मलिक उनको अपने चरणों में स्थान दे ओम शांति शांति शांति 💐🙏🙏
ਰੱਬ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਲੰਬੀ ਉਮਰ ਦੇਵੇ ਪਰਮਾਤਮਾ ਇਸ ਬੱਚੇ ਨੂੰ ਰੱਬ ਇਸ ਦੀ ਮਿਹਨਤ ਨੂੰ ਫ਼ੱਲ ਲੱਗਾਵੇ ਇਸ ਨੂੰ ਕਲਾਕਾਰ ਇੰਡਸਟਰੀ ਦੇ ਸੁਪਰਸਟਾਰ ਬਣਾ ਵੇ ਜਿਵੇਂ ਕੀ ਕਰਨ ਉਜਲਾ ਵੀ ਬਹੁਤ ਜ਼ਿਆਦਾ ਛੋਟੀ ਉਮਰ ਦੇ ਬੱਚਾ ਸੀ ਜਦੋਂ ਉਸ ਦੇ ਮਾਪਿਆਂ ਦੀ ਵੀ ਮੌਤ ਹੋਗਾਈ ਸੀ ਉਹ ਤਾਂ ਉਸ ਅੱਠ ਦੱਸ ਸਾਲਾਂ ਦਾ ਹੀ ਸੀ ਪਰ ਆਪਣੀ ਮਿਹਨਤ ਨਾਲ ਕਲਾਕਾਰ ਇੰਡਸਟਰੀ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਤੇ ਹੁਣ ਦੇ ਸਮੇਂ ਦੇ ਨਮੇਂ ਕਲਾਕਾਰ ਵਿਚੋਂ ਨੰਬਰ ਇੱਕ ਉਪਰ ਉਦਾਂ ਹੈ ਮੈਂ ਇਹ ਗੱਲ ਆਖਦਾ ਹਾਂ ਇਸ ਬੱਚੇ ਨੂੰ ਕਰਨ ਉਜਲੇ ਨੂੰ ਜਾਂਦਾ ਰੱਖਣੇ ਚਾਹੀਦੇ ਹੈ ਵੀ ਉਹ ਦੇ ਵੀ ਮਾਤਾ ਪਿਤਾ ਜੀ ਉਸ ਨੂੰ ਛੋਟੀ ਉਮਰ ਵਿੱਚ ਸਾਡੇ ਕੇ ਚੱਲੇ ਗਏ ਸੀ ਪਰ ਫਿਰ ਵੀ ਕਰਨ ਉਜਲੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਕਲਾਕਾਰ ਇੰਡਸਟਰੀ ਵਿੱਚ ਛੋਟੀ ਉਮਰ ਵਿੱਚ ਹੀ ਬਹੁਤ ਜ਼ਿਆਦਾ ਵੱਡਾ ਮੁਕਾਵੇ ਬਣਾ ਹੈ ਉਸ ਤਰਾਂ ਹੀ ਇਸ ਬੱਚੇ ਨੂੰ ਆਪਣੇ ਮਾਪਿਆਂ ਦੀ ਮੌਤ ਨੂੰ ਰੱਬ ਦਾ ਭਾਣਾ ਮੰਨ ਕੇ ਅੱਗੇ ਵਧਣ ਚਹਿਦਾ ਹੈ ਕਰਨ ਉਜਲੇ ਦੇ ਵਾਂਗ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਕਲਾਕਾਰ ਇੰਡਸਟਰੀ ਵਿੱਚ ਵੱਡਾ ਨਾਮ ਬਣਾਉਣ ਚਾਹੀਦਾ ਹੈ ਜੇਕਰ ਕੀਤੀ ਵੀ ਮਨ ਡੋਲਣ ਲੱਗਦੇ ਹੈ ਤਾਂ ਕਰਨ ਉਜਲੇ ਨੂੰ ਜਾਂਦੇ ਕਰ ਲੈਣ ਚਹੀਦਾ ਹੈ ਵੀ ਉਸ ਦੇ ਵੀ ਮਾਪਿਆਂ ਨਹੀਂ ਹਨ ਪਰ ਫਿਰ ਵੀ ਮਿਹਨਤ ਨਾਲ ਕੰਮ ਕਰ ਕੇ ਆਪਣੇ ਨਾਮ ਬਣਾ ਹੈ ਕਰਨ ਉਜਲੇ ਨੇ ਨਾਲ ਜਿਹੜੇ ਵੀ ਕਿਸੇ ਬੱਚੇ ਦੇ ਵੀ ਮਾਪਿਆਂ ਉਨਾਂ ਨੂੰ ਕੱਲੇ ਸਾਡੇ ਕੇ ਇਸ ਦੁਨੀਆਂ ਉੱਤੇ ਚੱਲੇ ਗਏ ਉਹਨਾਂ ਲਈ ਕਰਨ ਉਜਲਾ ਇੱਕ ਵੱਡੀ example ਹੈ ਉਨਾਂ ਨੂੰ ਇੱਕ ਹੋਂਸਲਾ ਦੇਣ ਵਾਲੇ ਨਾਮ ਹੈ ਕਰਨ ਉਜਲਾ ਇਸ ਲਈ ਇਸ ਬੱਚੇ ਨੂੰ ਰੱਬ ਦਾ ਭਾਣਾ ਮੰਨ ਕੇ ਬੱਸ ਆਪਣੀ ਮਿਹਨਤ ਕਰਨ ਵਿਚ ਧਾਣੇ ਦੇਣਾ ਚਾਹੀਦਾ ਹੈ ਤੇ ਹੌਸਲਾ ਰੱਖਣਾ ਚਾਹੀਦਾ ਹੈ ਦੂਜੀ ਗੱਲ ਤੁਸੀਂ ਲੋਕੀ ਇਹ ਗੱਲ ਨਾ ਆਪਣੇ ਦਿਮਾਗ ਵਿੱਚ ਸੋਚਣਾ ਵੀ ਇਸ ਬੱਚੇ ਦੀ ਪੜ੍ਹਾਈ ਦੀ ਫੀਸ ਜਾਂ ਹੋਰ ਕੰਮ ਲਈ ਪੈਸੇ ਦੀ ਮੱਦਦ ਹੈ ਉਹ ਗੁਰਦਾਸ ਮਾਨ ਸਾਹਿਬ ਕਰਦੇ ਹਨ ਪਰ ਨਹੀਂ ਉਹ ਨਹੀਂ ਕਰਦੇ ਇਹ ਸੋਡੀ ਗੱਲਤ ਫੈਮੀ ਹੈ ਕਿਉਂਕਿ ਇਸ ਵਿੱਚ ਨੇ ਇਹ ਗੱਲ ਆਖੀ ਹੈ ਵੀ ਇਸ ਨੂੰ ਪੜਾਈ ਲਈ ਹੋਸਟਲ ਵਿਚ ਰਹਿਣਾ ਲਈ ਤੇ ਉਸ ਦਾ ਖਰਚਾ ਚੁੱਕਣ ਲਈ ਫੋਨ ਗੁਰਦਾਸ ਮਾਨ ਸਾਹਿਬ ਦਾ ਨੀ ਆਇਆ ਜਦਕਿ ਉਹ ਫੋਨ ਗੁਰਦਾਸ ਮਾਨ ਸਾਹਿਬ ਦੀ bf ਜਾਣੀ ਕੇ ਉਹਨਾਂ ਦੀ ਪਤਨੀ ਮਨਜੀਤ ਕੌਰ ਮਾਨ ਦਾ ਆਏ ਹੈ ਜਾਦ ਕੀ ਉਹ ਗੁਰਦਾਸ ਮਾਨ ਤੋਂ ਅਲੱਗ ਰਹਿੰਦੇ ਹਨ ਉਹ ਇਕੱਠੇ ਨਹੀਂ ਰਹਿੰਦੇ ਨਹੀਂ ਕਿਉਂਕਿ ਗੁਰਦਾਸ ਮਾਨ ਦੀ ਆਪਣੀ ਪਤਨੀ ਨਾਲ ਬਣਦੀ ਨਹੀ ਇਹ ਸੱਚਾਈ ਹੈ ਇਸ ਤੋਂ ਪਤਾ ਲੱਗਦਾ ਹੈ ਇਸ ਬੱਚੇ ਦੀ ਮਦਦ ਗੁਰਦਾਸ ਮਾਨ ਨਹੀਂ ਉਹਨਾਂ ਦੀ ਪਤਨੀ ਮਨਜੀਤ ਕੌਰ ਮਾਨ ਕਰਦੀ ਹੈ
❤🙏🙏💝💪👏🏃💪
ਵਾਹਿਗੁਰੂ ਵਾਹਿਗੁਰੂ ਜੀ ਇਸ ਬੱਚੇ ਮੇਹਰ ਰੱਖੀ
ਅੱਜ ਦੀ ਦੁਖਦਾਈ ਗੱਲ ਬਾਤ ਸੁਣ ਮਨ ਬਹੁਤ ਦੁਖੀ ਹੋਇਆ ਵਾਹਿਗੁਰੂ ਅਜਿਹਾ ਕਿਸੇ ਨਾਲ ਨਾ ਕਰਨ ਬੱਚੇ ਨਾਲ ਦਿਲੋ ਦੁੱਖ ਸਾਂਝਾ ਕਰਦਾ ਹਾਂ ਆਸ ਕਰਦਾ ਬੱਚੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਮੱਲ ਸਿੰਘ ਬੀਰੋ ਕੇ ਕਲਾਂ
ਬਹੁਤ ਹੀ ਵਧੀਆ ਇਨਸਾਨ ਸਨ ਲਾਭ ਜੰਜੂਆ ਸਾਬ੍ਹ
ਸਮੇਂ ਨੇਂ ਇੱਕ ਨਾ ਮੰਨੀ।।ਹੈ ਮਰਜ਼ੀ ਓਸ ਰੱਬ ਦੀ।। ਮਿੱਤਰੋ ਭਾਣਾ ਕਹਿਣਾ ਬੜਾ ਸੌਖਾ ਹੈ ਪਰ ਬਾਈ ਜਦ ਪੈਂਦਾ ਹੈ ਫੇਰ ਪਤਾ ਲੱਗਦੈ।। ਬਹੁਤ ਹੀ ਦੁਖੀ ਹੋਗਿਆ ਮਨ ਬੱਚੇ ਦੇਖ ਕੇ ਭਰਾਵੋ ਬਾਈ ਜੀ ਮਾਂ ਬਾਪ ਦੀ ਜਗ੍ਹਾ ਕੋਈ ਨੀਂ ਲੈ ਸਕਦਾ।। ਪ੍ਰਮਾਤਮਾ ਬੱਚੇ ਨੂੰ ਚੜਦੀਆਂ ਕਲਾਂ ਬਖਸ਼ੇ ਬਾਈ ਜੀ ❤❤❤❤❤❤❤
Emotional vedeo ਵਾਹਿਗੁਰੂ ਜੀ ਚੜਦੀ ਕਲਾ ਰਖਣ
ਪਰਮਾਤਮਾ ਇਸ ਬੱਚੇ ਨੂੰ ਹਿੰਮਤ ਦੇਵੇ ਅਪਣੇ ਆਪ ਨੂੰ ਤੇ ਆਪਣੇ ਪਿਤਾ ਪਿੰਡ ਦਾ ਵਧੀਆ ਨਾਮ ਚਮਕਾਵੇ।ਬਾਕੀ ਟੈਣਾਜੀ।ਤੁਸੀਂ ਵੀ ਜਲਦੀ ਤੋਂ ਜਲਦੀ ਇਸ ਬੱਚੇ ਨੂੰ ਵੇਖਦੇ ਰਿਹਾ ਕਰਨਾ ਬੇਨਤੀ ਹੈ ਧੰਨਵਾਦ ਭਾਜੀ
ਇਹ ਵਿਚਾਰਾਂ ਵਾਲਾ ਬੰਦਾ ਗੁਰਦਾਸ ਮਾਨ ਜੀ ਨੂੰ ਆਪਣੇ ਪਰੋਗਰਾਮ ਵਿੱਚ ਬਹੁਤ ਜ਼ਿਆਦਾ ਨਿੰਦਿਆ ਕਰ ਚੁੱਕਿਆ ਹੈ
ਪੰਜਾਬ ਦਾ ਮਾਨ 🙏ਗੁਰਦਾਸ ਮਾਨ
ਉਸ ਵਕਤ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਨਾਲ ਸਾਂਭਣ ਦੀ ਥਾਂ ਤੇ ਹੋਰ ਬੋਲੀ ਦੀ ਚੜ੍ਹਤ ਵਿੱਚ ਮਸ਼ਰੂਫ ਸੀ।ਜਿਸ ਬੋਲੀ ਪੰਜਾਬੀ ਕਾਰਣ ਉਹਦੀ ਐਨੀ ਚੜ੍ਹਤ ਹੋਈ ਉਹ ਉਹਦਾ ਹੀ ਸਾਥ ਛੱਡ ਗਿਆ। ਮੈਂ ਵੀ ਉਹਦੇ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਗੀਤਾਂ ਨੂੰ ਬੜੀ ਰੀਝ ਨਾਲ਼ ਸੁਣਦੀ ਹੁੰਦੀ ਸੀ ਪਰ ਹੁਣ ਨਹੀਂ....
Right...time is great..
ਬਹੁਤ ਵਧੀਆ ਕੰਮ ਕਰ ਰਹੇ ਗੁਰਦਾਸ ਮਾਨ ਦੇ ਹਰੇਕ ਇਨਸਾਨ ਪੈਸੇ ਵਾਲਾ ਇਹੋ ਜੀ ਸੋਚ ਰੱਖਣ ਤਾਂ ਯਤੀਮ ਬੱਚੇ ਨਾ ਰੁਲਣ ਕੲਈ ਲੋਕਾਂ ਨੇ ਸੋਚਿਆ ਅਸੀਂ ਕੲਈ ਪੀੜੀਆਂ ਦਾ ਪੈਸਾ ਇਕੱਠਾ ਕਰਨਾ ਪਰ ਸੋਚੋ ਲੋਕੋ ਧੰਨਵਾਦ ਕਹਿਣਾ ਸਹਿਬ ਜੀ ਇਹੋ ਵੀਡੀਓ ਲਾਉਂਦੇ ਆ
ਰੱਬਾ ਕਿਸੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਤੋਂ ਦੂਰ ਨਾਂ ਕਰੀਂ ,ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਬਖਸ਼ੇ, ਐਕਟਰਾਂ ਦਾ ਵੀ ਫਰਜ ਬਣਦਾ ਹੈ ਇਸ ਬੱਚੇ ਦੀ ਮੱਦਦ ਕੀਤੀ ਜਾਵੇ,
😅
ਟਹਿਣਾ ਸਾਹਿਬ ਕਿਸੇ ਨੂੰ ਕੋਈ ਕੁਛ ਨਹੀਂ ਉਹ ਦਿੰਦਾ ਪਰਮਾਤਮਾ ਦਿੰਦਾ ਤੇ ਪਰਮਾਤਮਾ ਹੀ ਦਿੰਦਾ ਰਹੇਗਾ
ਪਤਾ ਨਹੀਂ ਕੀ ਰਿਸ਼ਤਾ ਹੈ ਮੇਰਾ ਦੁਖੀ ਲੋਕਾਂ ਨਾਲ ਹਰ ਬਾਰ ਰੋਣ ਲਗ ਜਾਣਾ ਹਾਂ,ਸਾਇਦ ਇਸਨੂੰ ਹੀ ਇਨਸਾਨੀਅਤ ਕਹਿੰਦੇ ਆ
haye rabbaa . ਮੈਨੂੰ ਲੱਗਦਾ ਹੈ ਕਿ ਮਾਨ ਸਾਬ ਅਤੇ ਚਰਨ ਲਿਖਾਰੀ ਇਸ ਬੱਚੇ ਲਈ ਚੰਗੇ ਗੁਰੂ ਹੋ ਸਕਦੇ ਹਨ, ਬਾਕੀ ਬੇਟਾ, ਬਹੁਤ ਸਾਰੀਆਂ ਅਸੀਸਾਂ, ਪ੍ਰਮਾਤਮਾ ਤੁਹਾਨੂੰ ਚੰਗੀ ਜ਼ਿੰਦਗੀ ਦੇਵੇ। god bless you , all of with you,
ਵਾਹਿਗੁਰੂ ਕਿਸੇ ਬੱਚੇ ਨੂੰ ਅਨਾਥ ਨਾ ਕਰੇ। ਸਹਿਯੋਗੀ ਸੱਜਨਾ ਦਾ ਵੀ ਬਹੁਤ ਬਹੁਤ ਧੰਨਵਾਦ ।ਥਿੰਦ, ਟਹਿਣਾ ਤੇ ਮਾਨ ਸਾਹਿਬ ਦਾ ਵੀ ਬੁਹਤ ਧੰਨਵਾਦ । ਬੱਚੇ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ। ਸਤਿ ਸ੍ਰੀ ਆਕਾਲ ਜੀ।
ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ ਦਾ ਬਹੁਤ ਧੰਨਵਾਦ ਗੋਦ ਲੈਣ ਲਈ ❤❤🙏🙏
ਡਿੱਗਦੇ ਢਹਿੰਦੇ ਉੱਠਦੇ ਬਹਿੰਦੇ
ਪੁੱਤਰਾ ਐਵੇਂ ਢੇਰੀ ਨਾ ਢਾਹ ਦੇਣਾ
ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ
ਤੈਨੂੰ ਇੱਕ ਦਿਨ ਜ਼ਰੂਰ ਉਡਾਰ ਬਣਾ ਦੇਣਾ
ਬਹੁੱਤ ਵਧੀਆ ਸਤਿਨਾਮ ਵੀਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
@@ravithind5005 🙏🙏🙏
Waheguruji will take care kakaji . Be strong & be connected with Waheguruji
You will shine like a star ✨ as your papaji was.Gurdasmanji we trust you ,
you will stick to your words .🙏🙏🌺🙏🙏
ਜਿਸ ਦਾ ਕੋਈ ਨੀ ਹੁੰਦਾ ਉਸ ਦਾ ਪ੍ਰਮਾਤਮਾ ਹੁੰਦਾ
ਵਾਹਿਗੁਰੂ ਜੀ ਮਿਹਰ ਕਰਨ ਬੱਚੇ ਤੇ
ਬਹੁਤ ਭਾਵਕਤਾ ਵਾਲ਼ੀ ਮੁਲਾਕਾਤ।
ਇਕੱਲੇ ਆਏ ਤੇ ਇਕੱਲਿਆਂ ਹੀ ਜਾਣਾ ਕਹਿੰਦਾ ਹੈ ਜ਼ਮਾਨਾ ਬੇਸ਼ੱਕ, ਪਰ ਦੋਵਾਂ ਦੇ ਵਿਚਕਾਰ ਦਾ ਰਸਤਾ ਭਾਲਦਾ ਜ਼ਰੂਰ ਹੈ ਕੋਈ ਸਾਥ।
ਜਿਵੇਂ ਈਸ ਬੱਚੇ ਨਾਲ ਹੋਇਆ ਵੇਖਕੇ ਦੂੱਖ ਆਉਂਦਾ ਹੈ 😢😢😢 ਵਾਹਿਗੁਰੂ ਜੀ ਸਿਰ ਤੇ ਹੱਥ ਰੱਖਣ
ਮੇਰੇ ਨਾਲ ਇਵੇਂ ਈ ਹੋਈ ਹੈ
9:11 9:13
ਟਹਿਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਬੱਚੇ ਬਾਰੇ ਗਹਿਰਾਈ ਨਾਲ ਪੇਸ਼ ਕੀਤਾ ਹੈ ਜੀ ❤❤🎉🎉
ਵਾਹਿਗੁਰੂ ਜੀ ਤਤੀ ਹਵਾ ਨਾ ਲੱਗੇ ਬੱਚੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਮਹੇਰ ਕਰਨਗੇ।ਪਰ ਇਹ ਬੱਚਾ ਬਹੁਤ ਹਿੰਮਤੀ ਲੱਗਦਾ ਹੈ ।ਇੱਕ ਨਾ ਇੱਕ ਦਿਨ ਜਰੂਰ ਤਰੱਕੀ ਕਰੂੰਗਾ ।ਹੋਸਲੈ ਵਾਲਾ ਬੱਚਾ ਹੈ ।ਆਪਣੇ ਪਿਤਾ ਵਾਗੂੰ ਆਪਣਾ ਤੇ ਆਪਣੇ ਪਿਤਾ ਦਾ ਨਾਮ ਜਰੂਰ ਰੋਸਨ ਕਰੂੰਗਾ ।ਪੱਕਾ ਇਹ ਕੁਮੈਟ ਸੇਵ ਕਰ ਲੳਊ।ਕਿਊਕਿ ਇਸ ਦੀ ਦਿੱਖ ਹੀ ਹਿਮਤੀ ਲੱਗਦੀ ਐ।ਸਭ ਮੁਸਿਬਤਾ ਨੂੰ ਪਾਰ ਕਰੂੰਗਾ ਇਹ ਬੱਚਾ
ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪੂਰੀ ਟੀਮ ਦਾ ਔਰ ਪ੍ਰਾਈਮ ਏਸ਼ੀਆ TV ਦਾ ਜਿੰਨਾ ਨੇ ਇਸ ਬੱਚੇ ਦੀ ਅਵਾਜ਼ ਸੁਣੀ ਮੈਂ ਤੁਹਾਡਾ ਅਪਣਾ ਅਲਫ਼ਾਜ਼ ਖਾਂ 😢🙏🙏🙏
ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ ਜਿ਼ੰਦਗੀ ਚ ਤਰੱਕੀਆਂ ਬਖਸ਼ਣਾ
ਟਹਿਣਾ ਸਾਬ ਤੁਹਾਡੇ ਤੇ ਗੁਰਦਾਸ ਮਾਨ ਨਾਲ਼ ਬਹੁਤ ਸਾਰੇ ਗੁੱਸੇ ਗਿਲੇ ਨੇ ਪਰ ਆ ਵੀਡਿਉ ਵੇਖ ਕੇ ਤੁਹਾਨੂੰ ਦੋਨਾਂ ਨੂੰ ਦਿਲੋਂ ਸਲੂਟ । ਮਨ ਦੁਖੀ ਹੋਇਆ ਵੀਡਿਉ ਵੇਖ ਕੇ
ਗੁਰਦਾਸ ਮਾਨ ਦਾ ਦਿਲ ਬਹੁਤ ਵਡਾ ❤❤
❤driya
@@J_s_Sidhuਨੂੰ ਨੂੰ ਨੂੰ ਵਾ ਜੀ3
❤🙏🙏🙏🙏🙏🙏
k😊k😊😊
ਵਾਹਿਗੁਰੂ ਜੀ ਇਸ ਬੱਚੇ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਤੰਦਰੁਸਤੀ ਬਖਸ਼ਣੀ
ਯਾਦ ਕਰਾ ਤਾ ਬਾਪੂ ਜੀ ਨੂੰ ਕਈ ਸਾਲ ਹੋ ਗਏ ਓਹਨਾ ਦੇ ਅਕਾਲ ਚਲਾਣੇ ਨੂੰ ਪਰ ਅੱਖਾਂ ਅੱਜ ਵੀ ਰਾਉਦਿਆਂ
ਵਾਹਿਗੁਰੂ ਜੀ ਬੱਚੇ ਤੰਦਰੁਸਤ ਰੱਖਣਾ
ਬਹੁਤ ਵਧੀਆ ਕੀਤਾ ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਬੱਚੇ ਨੂੰ ਸਾਹਮਣੇ ਲਿਆਂਦਾ
ਮੈਂ ਅਰਦਾਸ,ਕਰਦਾ, ਹਾਂ,ਕਿ,ਪਰਮਾਤਮਾ,ਇਸ,ਬੱਚੇ,ਨੂੰ,ਚੜਦੀਕਲਾ,ਵਿੱਚ,ਰੱਖੇ
ਵਾਹਿਗੁਰੂ ਤੇਰੇ ਸਦਾ ਅੰਗ ਸੰਗ ਹੈ ਬੱਚੇ।ਹੌਸਲੇ 'ਚ ਰਹਿਣਾ ਹਮੇਸ਼ਾ।ਰੱਬ ਦੀ ਮਰਜ਼ੀ ਅੱਗੇ ਕਿਸੇ ਦਾ ਜ਼ੋਰ ਨਹੀਂ ਪੁੱਤਰਾ।
ਸੱਚੀ ਦਿਲ ਕੁਰਲਾ ਉੱਠਿਆ 😭
ਇੱਕ ਜਤੀਮ ਬੱਚੇ ਦੀ ਬਾਂਹ ਫੜੀ ਗੁਰਦਾਸ ਮਾਨ ਜੀ ਨੇ , ਇਹ ਨੇਕ ਕੰਮ ਹਰੇਕ ਬੰਦਾ ਨਹੀ ਕਰ ਸਕਦਾ , ਵਾਹਿਗੁਰੂ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਤਰੱਕੀਆਂ ਬੱਕਸ਼ਣ ।
ਨਾਨਕ ਦੁੱਖੀਆਂ ਸਭ ਸੰਸਾਰ ਸੋ ਸੁੱਖੀਆ ਜਿਨ ਨਾਮ ਆਧਾਰ
Punjabia da Dil bot vdda ji ,beta tenu v himmat di lod aa,God bless you 💕
ਬਹੁਤ ਚੰਗਾ ਟਹਿਣਾ ਸਾਹਿਬ ਲੋਕਾਂ ਦੇ ਰੂ ਬਰੂ ਕੀਤਾ
ਬਹੁਤ ਦੁਖ ਹੋਇਆ ਜੀ ਤੁਹਾਡੀਆਂ ਗੱਲਾਂ ਸੁਣ ਕੇ
ਸਿਰ ਝੁਕਦਾ ਟਹਿਣੇ ਵੀਰ ਤੁਹਾਡੇ ਅੱਗੇ।ਇਸ ਪਰਿਵਾਰ ਦੀ ਸਾਰ ਲਈ।
Axq
ਸ਼ੁਕਰੀਆ ਟਹਿਣੀ ਸਾਹਿਬ ਤੁਸੀ ਆਹ ਕੁਛ ਦਿਖਾਤਾ ਅਮਲੋਹ ਸਾਡੇ ਨਾਲ ਪੜਦਾ ਸੀ ਬੜਾ ਦੁਖ ਹੋਇਆ ਦੇਖ ਕੇ ਪੁਰਾਣਾ ਸਮਾਂ ਯਾਦ ਆ ਗਿਆ ਧੰਨਵਾਦ
ਗੁਰਦਾਸ ਮਾਨ ਜੀ ਇਸ ਬੱਚੇ ਦਾ ਧਿਆਨ ਰੱਖਣਾ ਜੀ
ਗੁਰਦਾਸ ਮਾਨ ਸਾਬ ਦਾ ਦਿਲੋ ਧੰਨਵਾਦ ਜੀ
Saavas Tehna veerji and Harman sister iss program lai God bless you ❤
ਪਿਉ ਦਾ ਦੁੱਖ ਮੈ ਜਾਣਦਾ ਮੇਰਾ ਪਿਉ ਪਿਛਲੇ ਦਸ ਦਿਨਾਂ ਤੋ icu ਪਿਆ ਲੀਵਰ ਫੇਲ ਹੋਣ ਕਰਕੇ ਤੇ ਮੈ ਜਾਣਦਾ ਕਿਵੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਪਿਉ ਬਿਨਾ ਪੁੱਤ ਦਾ ਕੋਈ ਵਾਲੀਵਾਰਿਸ ਨਹੀ ਰੱਬਾ ਕਿਸੇ ਦੇ ਮਾ ਪਿਉ ਨਾਖੋਹੀ ਤੇ ਬਾਬਾ ਰਾਮਦਾਸ ਜੀ ਮੇਰੇ ਪਿਤਾ ਜੀ ਨੂੰ ਵੀ ਠੀਕ ਕਰਕੇ ਘਰ ਭੇਜਦੇ ਤੇ ਇਸ ਬੱਚੇ ਨੂੰ ਤਕਤ ਦੇਵੀ
Waheguru Ji Kirpa Thade Papa Te .Nale Bache Te 🙏🏻👍✌️💪❤️
Waheguru kirpa kre y
ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਤੇ ਵਾਹਿਗੁਰੂ ਜੀ ❤❤❤❤❤❤
ਵਾਹਿਗੁਰੂ ਜੀ ਮੇਹਰ ਕਰਨ
ਲਾਭ ਜੰਜੂਆ ਪੰਜਾਬ ਦਾ ਹੀਰਾ ਗਾਇਕ ਸੀ ਜਿਹਨੇ ਆਪਦੇ ਗੀਤਾਂ ਨਾਲ ਸਾਰਾ ਬਾਲੀਵੁੱਡ ਨੱਚਣ ਲਾਤਾ ਸੀ ਪਰ ਲਾਭ ਜੰਜੂਆ ਜੀ ਦੀ ਧਰਮਪਤਨੀ ਵੀ ਆਪਣੇ ਪੁੱਤਰ ਨੂੰ ਛੱਡ ਕੇ ਚਲੇ ਗਏ ਦੇਖੋ ਸਮੇਂ ਦੇ ਰੰਗ 😢😢ਟਹਿਣਾ ਸਾਬ ਦਾ ਬਹੁਤ ਧੰਨਵਾਦ