Darbar Sahib De Darshan Vi VISA Lai Ke Hunde Je Eh Sardar na Hunda | Dr. Sukhpreet Singh Udhoke

แชร์
ฝัง
  • เผยแพร่เมื่อ 31 ม.ค. 2022
  • ਦਰਬਾਰ ਸਾਹਿਬ ਦੇ ਦਰਸ਼ਨ ਵੀ ਵੀਜ਼ਾ ਲੈ ਕੇ ਹੁੰਦੇ
    ਜੇ ਇਹ ਸਰਦਾਰ ਨਾ ਹੁੰਦਾ
    Darbar Sahib De Darshan Vi VISA Lai Ke Hunde Je Eh Sardar na Hunda | Dr. Sukhpreet Singh Udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreetsinghudhoke.com/...
    Instagram :- / drsukhpreet...​
    Website:- www.sukhpreetsinghudhoke.com/​
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 189

  • @udhoke
    @udhoke  2 ปีที่แล้ว +30

    ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧਨੀਤੀ ਦਾ ਕਮਾਲ
    th-cam.com/video/eoBOke37Dv4/w-d-xo.html

  • @MrJDfaridkot
    @MrJDfaridkot 2 ปีที่แล้ว +54

    ਸਿੱਖ ਧਰਮ ਵਿਚ ਘੱਟੋ-ਘੱਟ 40 to 50 ਚੈਨਲ ਹੋਣੇ ਚਾਹੀਦੇ ਨੇ ਤੇ ਇਹ ਚੈਨਲ ਪੰਜਾਬੀ, ਹਿੰਦੀ, ਇੰਗਲੀਸ਼ ਤੇ ਹੋਰ ਕਈ ਭਾਸ਼ਾਵਾਂ ਵਿਚ ਹੋਣ ਤਾਂ ਕਿ ਸਾਡੇ ਸਿੱਖ ਧਰਮ ਦਾ ਪ੍ਰਚਾਰ ਹੋ ਵੀ ਜ਼ਿਆਦਾ ਹੋ ਸਕੇ

    • @user-zg7nf5fw3w
      @user-zg7nf5fw3w 2 ปีที่แล้ว +1

      ਬਿਲਕੁਲ ਜੀ 👍

    • @jagdeeppadda9462
      @jagdeeppadda9462 2 ปีที่แล้ว +1

      Hanji bhut vadia soch

    • @swaimankhatri8899
      @swaimankhatri8899 2 ปีที่แล้ว +1

      Shree Guru Granth Sahib mein jo bhi paawan bani likhi huyee hai waqiee jeene ki kala hai per kujh gundian ne dusre dharma di ninda karan te hi jor lagaya hua hai, us dharm nu jhuth bol kar majaak da patar bana ke dikhauna so yehi karn hai ki in gundon ne sikh dharam ko aage nahin badhne deea.

    • @narindersingh2387
      @narindersingh2387 ปีที่แล้ว

      ਵੋਟਾਂ ਕਰਕੇ ਪੁਰਤਾਨ ਇਤਹਾਸ ਦਾ ਪਰਚਾਰ ਨਹੀ ਹੋ ਰਿਹਾ ਜਿਵੇ ਕਿ ਚੰਦੂ ਪਾਪੀ ਗੰਗੂ ਬਾਹਮਣ ਅਤੇ ਪਹਾੜੀ ਰਾਜਿਆ ਵਾਰੇ ਸਿੱਖ ਧਰਮ ਤੇ ਕੀਤੇ ਗਏ ਜੁਲਮਾਂ ਵਾਰੇ ਨਵੀਂ ਪੀੜੀ
      ਨੂ ਬਿਲਕੁਲ ਹੀ ਜਾਣੂ ਕਰਵਾਇਆ ਜਾਂਦਾ ਨ ਹੀ ਇਹ ਬਚਿੱਆਂ ਦੇ ਇਤਹਾਸ ਦਾ ਹਿਸਾ ਹੈ

  • @MrJDfaridkot
    @MrJDfaridkot 2 ปีที่แล้ว +30

    ਜਿਹੜੇ ਸਿੱਖ ਇਹ ਮੰਨਦੇ ਹਨ ਕਿ ਸਿੱਖ ਹਿੰਦੂ ਹਨ ਤਾਂ ਉਹ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ਹਮ ਹਿੰਦੂ ਨਹੀ ਜ਼ਰੂਰ ਪੜ੍ਹੋ

    • @singhisking539
      @singhisking539 2 ปีที่แล้ว +2

      Very true ji

    • @Aaj361
      @Aaj361 2 ปีที่แล้ว +1

      ਭਰਾ ਮੇਰੇ ਮੁਸਲਮਾਨ 1947 ਚ ਦੋ ਦੇਸ਼ ਲੈ ਗੇ ਤੇ ਦੁਬਾਰਾ ਸੈਂਟਰ ਸਰਕਾਰਾਂ ਨਾਲ ਰਲ ਕੇ ਇੰਡੀਆ ਚ ਆਬਾਦੀ 25 ਕਰੋੜ ਕਰਗੇ ਚਾਹੇ ਇੱਕ ਹੋਰ ਦੇਸ਼ਾਂ ਬਣਾ ਲੈਣ l ਤੁਸੀਂ ਹਿੰਦੂ ਸਿੱਖ ਵਾਲੀ ਗੱਲ ਤੇ ਹੀ ਅਲਜੇ ਪਏ ਹੋ

  • @JagroopSingh-no7xy
    @JagroopSingh-no7xy 2 ปีที่แล้ว +7

    ੲੁਸ ਨਾਲ ਚੰਗਾ ਹੀ ਹੁੰਦਾ ਦਰਬਾਰ ਸਹਿਬ ਤੇ ਹਮਲਾ ਨਾ ਹੁੰਦਾ ੲੁਹ ਮੂਤ ਪੀਣੀ ਕੋਮ ਨਾਲ ਮੁਸਲਮਾਨ ਚੰਗੇ ਹਨ

  • @gurindersingh8109
    @gurindersingh8109 2 ปีที่แล้ว +23

    ਸਿੱਖ 1848 ਵਿੱਚ ਗੁਲਾਮ ਹੋਏ ਅਤੇ ਹੁਣ 2022 ਆ ਗਿਆ। ਵਾਹਿਗੁਰੂ ਮਿਹਰ ਕਰੇ ਹੁਣ।

    • @AKHARSOH
      @AKHARSOH 2 ปีที่แล้ว +2

      1849 not 1848

    • @NS-dj6qz
      @NS-dj6qz 2 ปีที่แล้ว +2

      Kisay ne Gulaam ni kitta e Khud Gulaam hoay ne apnia tanga ap wad ke de ditean Khotay

  • @amardeepsingh3696
    @amardeepsingh3696 2 ปีที่แล้ว +7

    ਵੀਰ ਜੀ ਬਹੁਤ ਮਾੜੀ ਗੱਲ ਹੈ ਕਿ ਭਾਰਤੀ ਸੈਨਾ ਤੇ ਭਾਰਤੀ ਸਰਕਾਰ ਨੇ ਇਸ ਨਾਇਕ ਨੂੰ ਮਨੋਂ ਹੀ ਵਿਸਾਰ ਦਿੱਤਾ ਹੈ 🙏🙏

  • @worldworld6992
    @worldworld6992 2 ปีที่แล้ว +1

    ਬਿਲਕੁਲ ਇਸੇ ਗੱਲ ਦਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਹੈ

  • @jagseersingh8084
    @jagseersingh8084 2 ปีที่แล้ว +5

    ਡਾ ਸਾਹਿਬ ਜੋ ਲੈਕਚਰ ਤੁਸੀ ਬਣਾਉਦੇ ਹੋ ਉਹਨਾ ਨੂੰ ਪਾਰਟ ਬਣਾ ਕੇ ਜਲਦੀ ਸੇਅਰ ਕਰਿਆ ਕਰੋ। ਕ਼ਈ ਕਿਤਾਬਾ ਜਾ ਤਾ ਪੇਡੂ ਹੋਣ ਕਰਕੇ ਮਿਲਦੀਆ ਹੀ ਨਹੀ ਜਾ ਫਿਰ ਭਾਸ਼ਾ ਪੰਜਾਬੀ ਚ ਨਹੀ ਹੁੰਦੀਆ। ਸੋ ਬੇਨਤੀ ਐ ਕਿ ਇਤਿਹਾੲ ਦੇ ਸੁਨਿਹਰੀ ਮਣਕੇ ਆ ਨੂੰ ਤੁਸੀ ਮਾਲਾ ਰੂਪੀ ਲੈਕਚਰ ਬਣਾ ਕੇ ਪੇਸ਼ ਕਰਦੇ ਹੋ ਸੋ ਮਾਣ ਕਰਦਾ ਹਾ ਕਿ ਤੁਹਾਡੇ ਉੱਤੇ। ਕਿ ਸੁਣਨ ਵਾਲੇ ਪਾਠਕਾ ਚੋ ਇੱਕ ਮੈਬਰ ਹਾ ਵੀਰ ਜੀ

  • @singhjisingh3767
    @singhjisingh3767 2 ปีที่แล้ว +9

    ਵਾਹਿਗੁਰੂ ਜੀ ਤੁਸੀਂ ਬਹੁਤ ਸੂਝਵਾਨ ਹੋ,ਮੇਰੀ ਬੇਨਤੀ ਹੈ ਕਿ ਜੋ ਫੋਨਾਂ ਤੇ ਗੇਮਾਂ ਖੇਡਦੇ ਹਨ ਬੱਚੇ ਇਸ ਦਾ ਨੁਕਸਾਨ ਹੈ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਤੁਸੀਂ ਆਪਣੀ ਮਤ ਅਨੁਸਾਰ ਸਾਨੂੰ ਜਾਣਕਾਰੀ ਦਿੱਤੀ ਜਾਵੇ।

  • @amarjitsinghranow4071
    @amarjitsinghranow4071 2 ปีที่แล้ว +2

    ਲਫਟਨੈਂਟ ਜਨਰਲ ਸ੍ਰ, ਹਰਬਖਸ਼ ਸਿੰਘ ਜੀ ਦੀ ਭਾਰਤ, ਪੰਜਾਬ ਤੇ ਖਾਸਕਰ ਸਿੱਖਾਂ ਲੲਈ ਬਹੁਤ ਵੱਢੀ ਦੇਣ ਹੈ ਜੋ ਕਿ ਇਤਿਹਾਸ ਬਣ ਗੲਈ ਇਸਨੂੰ ਭੁਲਾਇਆ ਨਹੀਂ ਜਾ ਸਕਦਾ

  • @lovepreet7095
    @lovepreet7095 2 ปีที่แล้ว +1

    Tuse pheli bar Lt J Harbakash singh ji de gal kiti hai ap da bhoot dhan baad. Sher Harbakash singh ji 🙏 punjab da Mahan jodha

  • @bikkarsingh9714
    @bikkarsingh9714 2 ปีที่แล้ว +9

    ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @inderbains358
    @inderbains358 2 ปีที่แล้ว +1

    I agree that this General Harbux singh ji saved this country from Pakistan.

  • @devball9179
    @devball9179 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @SurinderSingh-kf6rr
    @SurinderSingh-kf6rr 2 ปีที่แล้ว +1

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @gurbirsingh1415
    @gurbirsingh1415 2 ปีที่แล้ว +13

    ਬਹੁਤ ਬਹੁਤ ਧੰਨਵਾਦ ਸਰਦਾਰ ਡਾਕਟਰ ਸਾਹਿਬ ਜੀ। ਹਾਲੇ ਹੋਰ ਵੀ ਭੁੱਖ ਆ ਜਾਨਣ ਦੀ। ਸ਼ੁਕਰੀਆ ਜੀ।

  • @shabaazsingh891
    @shabaazsingh891 2 ปีที่แล้ว +2

    ਫਿਰ ਸ਼ਾਇਦ ਦਰਬਾਰ ਸਾਹਿਬ ਤੇ ਹਮਲਾ ਵੀ ਨਾਂ ਹੁੰਦਾ ।

  • @HarjeetKaur-yr3wm
    @HarjeetKaur-yr3wm 2 ปีที่แล้ว +2

    Waheguru ji di Mehar kirpa hondi rahe Sikh koum te aap ji varge Dr di bahut hi jarurat hai is vele haalat thik nahi hai Dilli te Punjab di kuch karo ji

  • @ravinderbraich7628
    @ravinderbraich7628 2 ปีที่แล้ว +1

    ਬਹੁਤ ਵਧੀਆ ਜੀ

  • @onehope8779
    @onehope8779 2 ปีที่แล้ว +20

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ 😊

  • @jasbirsingh8190
    @jasbirsingh8190 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਡਾ ਸੂਖਪਰੀਤ ਸਿੰਘ ਜੀ ਬਹੁਤ ਹੀ ਸਲਾਗਾਯੋਗ ਜਾਣਕਾਰੀ ਮਿਲੀ ਹੈਂ ਜੀ

  • @rajwinder1968
    @rajwinder1968 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਸੀ ਵੀਰ ਜੀ ਨੇ

  • @sukhababarajput7452
    @sukhababarajput7452 2 ปีที่แล้ว +1

    Jar..harbaksh jii da sda hi abharri rhage jhina nea sada punjab elaka bacha liya sada darbar shaib te sada punjab bachaun lai dilo dhanwad ha

  • @godisone1203
    @godisone1203 2 ปีที่แล้ว +3

    Wao thanks veer ji, very good knowledge for Sikh history

  • @rajvirdhillon5285
    @rajvirdhillon5285 ปีที่แล้ว +1

    ਇਹ ਯੋਧਿਆਂ ਦੇ ਸਤਿਕਾਰ ਵਿੱਚ ਸਿਰ ਆਪ ਮੁਹਾਰੇ ਝੁਕ ਜਾਂਦਾ ਹੈ। ਕਾਸ਼ ਸਾਡੀ ਕੌਮ ਨੇ ਆਪਣੇ ਕੌਮੀ ਯੋਧਿਆਂ ਦੀਆਂ ਕੁਰਬਾਨੀਆਂ ਦੀ ਕਦਰ ਕੀਤੀ ਹੁੰਦੀ । 🙏🏻🙏🏻

  • @jarnailbalamgarh4449
    @jarnailbalamgarh4449 2 ปีที่แล้ว +3

    ਜਨਰਲ ਗੁਰਬਖਸ਼ ਸਿੰਘ ਜਨਰਲ ਹਰਬਖਸ਼ ਸਿੰਘ ਦਾ ਭਰਾ ਸੀ

  • @singhsukhchain7864
    @singhsukhchain7864 2 ปีที่แล้ว +4

    ਬਹੁਤ ਖ਼ੂਬ ਜਾਣਕਾਰੀ ਤੇ ਖ਼ੂਬ ਪੇਸ਼ਕਾਰੀ, ਉਮੀਦ ਆ ਕਿ ਤੁਸੀ ਇਸ ਤਰਾਂ ਦੀਆ ਹੋਰ ਜਾਣਕਾਰੀ ਭਰਪੂਰ ਪੇਸ਼ ਕਰੋਗੇ🙏

  • @balrajrajpal219
    @balrajrajpal219 2 ปีที่แล้ว

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ
    ਸਲੂਟ ਹੈ ਜੀ ਤੁਹਾਨੂੰ

  • @HarpreetKaur-hl8zy
    @HarpreetKaur-hl8zy 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ 🙏🏼 ਅੱਗੇ ਦੀ ਵਾਰਤਾ ਵੀ ਜ਼ਰੂਰ ਦੇਨਾਂ ਜੀ 🙏🏼🙏🏼 🙏🏼 👍 👍 ਧੰਨਵਾਦ

  • @gursangamsingh11
    @gursangamsingh11 2 ปีที่แล้ว +23

    Dr ਸਾਹਿਬ ਜੀ ਜਨਰਲ ਹਰਬਖਸ਼ ਸਿੰਘ ਜੀ ਦੀ ਇਕ ਕਿਤਾਬ ਹੈ ਉਹ ਆਨਲਾਈਨ ਹੀ ਮਿਲਦੀ ਹੈ ਪਰ ਉਹ out of stock hai ki oh hor ਕਿਧਰੋਂ ਮਿਲ ਸਕਦੀ ਹੈ ਜੀ 🙏🏻

    • @malvindersidhu6060
      @malvindersidhu6060 2 ปีที่แล้ว +1

      It’s available on Amazon bothbooks by him are available

    • @malvindersidhu6060
      @malvindersidhu6060 2 ปีที่แล้ว +4

      In Line of duty-A soldier remembers for Rs 770/- from Flipkart
      2) War Despatches- Rs 775/-
      Both books written by Lieut..Genl. Harbaksh Singh

    • @maninderchandi4420
      @maninderchandi4420 2 ปีที่แล้ว +2

      Its available on the shop in amritsar, at singh Brothers, at haal bazar

    • @gursangamsingh11
      @gursangamsingh11 2 ปีที่แล้ว +2

      @@malvindersidhu6060 ਧੰਨਵਾਦ ਜੀ🙏🏻😊

    • @ksgill6017
      @ksgill6017 2 ปีที่แล้ว +2

      Have it and read it. A Great General Great read

  • @Lakhwinder-vu7ez
    @Lakhwinder-vu7ez 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjeetsinghsudan8648
    @jagjeetsinghsudan8648 2 ปีที่แล้ว +1

    Great Sikh General battle strategist of 20th century.Salute.

  • @JaswantSingh-bs6dr
    @JaswantSingh-bs6dr 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @harsimransinghbhatia9888
    @harsimransinghbhatia9888 2 ปีที่แล้ว +5

    Dhan guru nanak ji

  • @rajinderpaulkaur5367
    @rajinderpaulkaur5367 2 ปีที่แล้ว +4

    Guru fateh ji
    Great information
    Thanks
    Next part jaldi upload karna ji
    Regards

  • @kuldeepsandhu6474
    @kuldeepsandhu6474 2 ปีที่แล้ว +6

    Waheguru ji Mehar karan 🙏

  • @harpreetwaraich7605
    @harpreetwaraich7605 2 ปีที่แล้ว +11

    We are waiting eagerly ❤️to next part

  • @Goatfarmvlog123
    @Goatfarmvlog123 2 ปีที่แล้ว +1

    Waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @gurmailkaur7296
    @gurmailkaur7296 2 ปีที่แล้ว +1

    ਵਾਹਿਗੁਰੂ ਜੀ 🚩🚩🚩🚩🚩🚩🚩🚩🚩🚩🙏🏻🙏🏻🚩🚩🚩🚩🚩🚩🚩🚩🚩🚩🚩🚩🚩

  • @ajaydeepsingh2374
    @ajaydeepsingh2374 2 ปีที่แล้ว +5

    Waheguru ji

  • @singhkaler4062
    @singhkaler4062 2 ปีที่แล้ว +2

    Salute to you sir 🙏 waheguru ji ka khalsha Waheguru ji ki fateh

    • @palwindersingh3731
      @palwindersingh3731 2 ปีที่แล้ว

      Dr. Sahib ji Rabb aap ji di Lambi ummarr karan, Tandrustia Bakhshan ji what a great information.

  • @MannatandAshmeet0911
    @MannatandAshmeet0911 2 ปีที่แล้ว +4

    Waheguru ji🌹🙏🌹🙏🌹

  • @ajaysidhu8801
    @ajaysidhu8801 ปีที่แล้ว

    ਸ਼ੁਕਰ ਹੈ ਕਿ ਕੋਈ ਉੱਦੋਕੇ ਕਲਾਂ ਤੋਂ ਵੀ ਵੀਰ ਸੁੱਖਪ੍ਰੀਤ ਸਿੰਘ ਉੱਦੋਕੇ ਆਪਣੇ ਪਿੰਡ ਦਾ ਤੇ ਆਪਣਾ ਨਾਲ ਵਿਸ਼ਵ ਚਮਕਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ,

  • @kanwarbirsingh9500
    @kanwarbirsingh9500 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @ranjitsingh8834
    @ranjitsingh8834 ปีที่แล้ว

    Waheguru ji Maher kare
    Dr ji god bless you Keep it up

  • @user-co6px6pi9k
    @user-co6px6pi9k 2 ปีที่แล้ว +4

    🙏ਵਾਹਿਗੁਰੂ

    • @atmasingh4138
      @atmasingh4138 2 ปีที่แล้ว

      Waheguru।जी।।good।innformatio

  • @rinkuhura279
    @rinkuhura279 2 ปีที่แล้ว +6

    WAHEGURU JI KA KHALSA WAHEGURU JI KI FATEH JI ..

  • @navidhaliwal2312
    @navidhaliwal2312 2 ปีที่แล้ว +3

    Dr: Sahib ji bahot vadiya ji Waheguru ji Waheguru ji Waheguru ji Waheguru ji Waheguru ji

  • @RanjitSingh-ky4wz
    @RanjitSingh-ky4wz 2 ปีที่แล้ว

    Sardar Harbakhsh singh ji geart worries and mahan guru de Singh ne salute

  • @surindersinghuppal2892
    @surindersinghuppal2892 10 หลายเดือนก่อน

    Waheguru Ji ka Khalsa waheguru ji ki Fateh

  • @SURJEETSINGH-vo4ff
    @SURJEETSINGH-vo4ff ปีที่แล้ว

    General harbaksh singh ji nu mera solute.waheguru ji.

  • @jasvirgosal1850
    @jasvirgosal1850 ปีที่แล้ว

    ਰਾਜਸਥਾਨ ਤੱਕ ਦਾ ਇਲਾਕਾ ਨਾਲ ਜੁੜਿਆ ਹੁੰਦਾ ਏਹ ਵੀ ਹੋ ਸਕਦਾ ਸੀ

  • @rajwinder1968
    @rajwinder1968 2 ปีที่แล้ว +2

    ਮੇਰੇ ਦਾਦਾ ਜੀ ਨੇ ਵੀ ਮੈਨੂੰ ਇਦਾ ਹੀ ਦਸਿਆ ਸੀ

  • @SSBanga-qb2oy
    @SSBanga-qb2oy ปีที่แล้ว +1

    Very good

  • @harjeetkaur4043
    @harjeetkaur4043 2 ปีที่แล้ว +1

    Please do make next episode of this topic too, Many thanks

  • @harsimransinghbhatia9888
    @harsimransinghbhatia9888 2 ปีที่แล้ว +4

    Bhai saab ji twadey videos ,bahot hi vadiya hondi h ithaas di saari jankaari mildi h,har baar share kare da ,
    But dukh honda h ki koi vekhda nahi,kyo ki video bahot vaddi honddi h,aaj kal apne itihaas da kisi nu shuk hi nahi h,bahot dokh hunda h,

  • @jagdeeppadda9462
    @jagdeeppadda9462 2 ปีที่แล้ว

    Dr sab tuc bhut vadia das aa

  • @SatnamSingh-li6mu
    @SatnamSingh-li6mu 2 ปีที่แล้ว +2

    ਧੰਨ ਵਾਦ ਜੀ

  • @adpow1463
    @adpow1463 2 ปีที่แล้ว +2

    Part 2 please

  • @zorawarsunnder7053
    @zorawarsunnder7053 2 ปีที่แล้ว +1

    Azadi Hi Hall way to start your Refendurm voting is a great time with your Refendurm freedom good👍👍👍👍👍

  • @bhupindersinghjolly7388
    @bhupindersinghjolly7388 2 ปีที่แล้ว +1

    WAHEGURU JI KA KHALSA
    WAHEGURU JI KI FATEH 🙏

  • @RajinderSingh-zz9dw
    @RajinderSingh-zz9dw 2 ปีที่แล้ว +1

    Kalsatn jendabad 🌄💯

  • @jasmailkaurgrewal2621
    @jasmailkaurgrewal2621 2 ปีที่แล้ว +3

    Waheguru ji ka Khalsa waheguru ji ki Fateh 🌹🌹🌹🌹🙏🙏🙏🙏

  • @harbanspabla1748
    @harbanspabla1748 2 ปีที่แล้ว

    Dr. Sahib tuhanu kot kot parnam tusi sikh kom de heere ho

  • @jaswindersohal1629
    @jaswindersohal1629 2 ปีที่แล้ว +2

    🙏🏿🙏🏿🙏🏿🙏🏿🙏🏿

  • @gurdeepsinghchaunta4878
    @gurdeepsinghchaunta4878 11 หลายเดือนก่อน

    Great dr sahib

  • @mahabirsingh2931
    @mahabirsingh2931 ปีที่แล้ว

    Waheguru Ji 🌹🙏🌹

  • @daljeetsingh7653
    @daljeetsingh7653 2 ปีที่แล้ว

    Vadhia knowledge

  • @HardevSingh-ub3wh
    @HardevSingh-ub3wh 2 ปีที่แล้ว +1

    👍👍👍👍🙏🙏🙏🙏

  • @zorawarsunnder7053
    @zorawarsunnder7053 2 ปีที่แล้ว

    V,, good👍 day of Sikhs

  • @kschatrath2074
    @kschatrath2074 2 ปีที่แล้ว +1

    Great information dr sahib 🙏

  • @harcharansingh9966
    @harcharansingh9966 2 ปีที่แล้ว

    Bilkul Sahi keha

  • @user-ny5tk6cd9r
    @user-ny5tk6cd9r 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @BHANGUVIDEOSUK
    @BHANGUVIDEOSUK 2 ปีที่แล้ว +2

    Great info. ੴ ਵਾਹਿਗੁਰੂ ਸਹਇ॥

  • @SurinderSingh-dq4lu
    @SurinderSingh-dq4lu 2 ปีที่แล้ว +1

    Good.veer.ji

  • @pannugurcharan7763
    @pannugurcharan7763 2 ปีที่แล้ว

    Thanks

  • @kulvinderkalirai3319
    @kulvinderkalirai3319 2 ปีที่แล้ว +1

    WAHEGURU JI

  • @gulshanvirsingh5065
    @gulshanvirsingh5065 2 ปีที่แล้ว +1

    🙏🙏🙏🙏🙏🙏

  • @punia5709
    @punia5709 2 ปีที่แล้ว +1

    Waheguru ji🌹🌹

  • @gurdarshansingh2116
    @gurdarshansingh2116 2 ปีที่แล้ว +2

    WAHEGURU ji ka Khalsa WAHEGURU ji ki Fateh.Kartar Pur Sahib may be in punjab if master Tara Singh was not alive.we are suffering now because of Tara congress Taut.

    • @virtuosoproductions4589
      @virtuosoproductions4589 2 ปีที่แล้ว

      He was planted by british and indian leaders to fuck sikhs up.they were successful and we failed miserably.

    • @sarbjitsinghsidhu5141
      @sarbjitsinghsidhu5141 ปีที่แล้ว

      Short cut excuse 😢 👆

  • @kulwinderbining7866
    @kulwinderbining7866 ปีที่แล้ว

    🎉brave Sardar🙏

  • @jaswantfagura1477
    @jaswantfagura1477 2 ปีที่แล้ว +1

    Waheguru g ka khalsa waheguru g ki fateh veer g 🙏💐🙏

  • @navidhaliwal2312
    @navidhaliwal2312 2 ปีที่แล้ว +2

    Dr Sahib ji Waheguru ji ka khalsa Waheguru ji ki fateh
    Jehdiya regimanta bhajiya c ja jehde officer bhaje c ohna bare jaroor daso ji plz loka nu pta lage hindu fauja gallan karan aleya hi aa k kus pale v hai ahna de

  • @TajinderSingh-rn7zx
    @TajinderSingh-rn7zx 2 ปีที่แล้ว

    Waheguru

  • @wayguru6486
    @wayguru6486 2 ปีที่แล้ว

    Very nice Dr. Shaib ji thanks

  • @shahdevsingh7951
    @shahdevsingh7951 2 ปีที่แล้ว

    Waheguru Waheguru Waheguru ji

  • @SansarSingh-ou8sr
    @SansarSingh-ou8sr 4 หลายเดือนก่อน

    ਪੰਜਬ ਦਾ ਰਾਖਾਜਰਨੈਲ ਹਰਬਖਸ਼ ਸਿੰਘ 1965

  • @vipanjot6105
    @vipanjot6105 2 ปีที่แล้ว

    Great doctor sahib

  • @JaswantSingh-er7di
    @JaswantSingh-er7di 2 ปีที่แล้ว

    Dr Saab jinde rho

  • @singhisking539
    @singhisking539 2 ปีที่แล้ว

    Singh sabb nu ❤🙏🙏waheguru hi

  • @user-co6px6pi9k
    @user-co6px6pi9k ปีที่แล้ว

    👍

  • @saranjitsinghravi8076
    @saranjitsinghravi8076 2 ปีที่แล้ว

    🙏🙏

  • @nirmalsingh6850
    @nirmalsingh6850 2 ปีที่แล้ว

    Jai Jawan Jai kissan

  • @satnamsinghsatnamsingh6227
    @satnamsinghsatnamsingh6227 2 ปีที่แล้ว

    Singh is king

  • @jasbirkaurmalhi4968
    @jasbirkaurmalhi4968 2 ปีที่แล้ว +1

    🙏🙏🙏❤️🙏

  • @angrejsingh5347
    @angrejsingh5347 2 ปีที่แล้ว +1

    🙏🙏🙏🙏🙏

  • @jasbirsingh1908
    @jasbirsingh1908 2 ปีที่แล้ว +2

    🙏🙏🙏🙏🙏Singha kade jhukna nahi singha kade mukna nahi, singha nu jhukon Bala singha nu mukon Bala khiyal ek janun hai, koi hasti Sanu Jhuka nahi sakdi koi hasti Sanu mita nahi sakdi kion ki sadiyan ragan bich guru kalghidar da khoon hai , 🙏🙏🙏🙏🙏

  • @gurmeetdhaliwal2757
    @gurmeetdhaliwal2757 ปีที่แล้ว +1

    Punjab Khalistan sarkar Raj 2024

  • @sarbjitsinghsidhu5141
    @sarbjitsinghsidhu5141 2 ปีที่แล้ว +2

    1967 ch kujh GURSIKH bande Budhijivi ne. General Sahib nu Hlqe Sangrur to Parliament house 🏫 vaste Contests kiya...... SANGAT ne ZMANT ZBT kra ti........ 😔 🤕 👇..........

  • @channisingh7331
    @channisingh7331 2 ปีที่แล้ว +1

    Sirf Punjab hi nahi Kashmir bhi is desh diya gaya Sikhon ka tofah hai...