Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka Khalsa g waheguru g ki fateh g
Waheguruji, iss terha de gyanwan, kirtaniye,kathavachaka nu agge ho k kom nu jagana chahi da hai jo dhongi akal takhatta tty bitaye hoye ne onna nu la k enna wargya nu sushobhit karna chahi da hai
Bhrawa history nu changi tarah parrhiya karo. Ashok di dasvin pirri bahidrath nu usday senapati pushpamiter brahman dawara qatal kar k raj gadi kho layi gayi. Fir brahmnwaad dobara liyanda gya Aur bodhistan Tha qatal e aam krwaya gya. Baad ch brahmna ne History aap likh K ih gallan chhupa layian. Jadon baad ch videshian ne dubara sachi history likhi Tan brahmnwaadi itihaskar eh rola paan lagay K angrezan da likhia itihas hai. Kaday british universities ya harward university de itihaskaran nu prrho parr K asliyat ptaa chlegi. Ya ajkal mr Ram puniani nu hi sun layo, US vich ashoka naal ya morya smraaj naal sbndhit sara gyaan mil janda hai.
ਮੈਂ ਏਕਲੱਵਯ ਦੀ ਤਰ੍ਹਾਂ ਹਾਲੇ ਤੱਕ ਭਾਈ ਸਾਹਿਬ ਜੀ ਦੇ ਸੁਰਤ ਦਰਸ਼ਨ ਹੀ ਕੀਤੇ ਨੇ ਸਤਿਗੁਰੂ ਕਿਰਪਾ ਕਰੇ ਕੀਤੇ ਮੇਲ਼ ਹੋ ਜਾਵੇ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ
ਉਧੋਕੇ ਜੀ । ਸਾਨੂੰ ਪੰਜਾਬ ਦੇ ਰਾਜੇ ਪੋਰਸ ਬਾਰੇ ਵੀ detail ਵਿੱਚ ਜਾਨਕਰੀ ਦਿਓ ਜੀ । ਅੱਜ ਕਲ indian media ਤਾਂ ਪੋਰਸ ਨੂੰ ਇੰਡੀਆ ਦਾ ਰਾਜਾ ਹੀ ਆਖਿ ਜਾਂਦੇ ਨੇ।।
Poras katoch vansh ka raja tha. Jo ki rajput raja tha. Pura nam purushotam tha uska.
@@pahadithakur3636 वो राजपूत नही पंजाबी था । और राजपूत वगैरा कुछ नही होता। । वो पंजाब का राजा था । वो पंजाब जिसमे 7 नदियाँ बहती थी ।
@@yadwindersingh6137 read the ancient history of punjab
Punjab was under Rajput kings 5 to11 century
@@rockyrana4255ਇੰਝ ਤਾਂ ਬਹੁਤ ਸਾਰੀਆਂ ਕਿਤਾਬਾਂ ਚ ਇਤਿਹਾਸਕਾਰਾਂ ਨੇ ਪੋਰਸ ਨੂੰ ਜੱਟ ਲਿਖਿਆ
ਤੇ ਤੁਸੀਂ ਰਾਜਪੂਤ ਕਹਿ ਕੇ ਓਸ ਨੂੰ ਪ੍ਰਚਾਰ ਰਹੇ ਓ
ਪੋਰਸ ਦੀ ਮਹਾਨਤਾ ਓਸਦੀ ਜ਼ਾਤ ਧਰਮ ਨਹੀਂ ਸਗੋਂ ਓਸਦੀ ਬਹਾਦਰੀ ਅਤੇ ਪੰਜਾਬੀਅਤ ਸੀ ਪੋਰਸ ਸਾਡਾ ਮਾਣਮੱਤਾ ਰਾਜਾ ਸੀ ਜਿਸਦਾ ਰਾਜ ਚੇਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰ ਸੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤
ਲੱਗੇ ਰਹੋ ਭਾਈ ਸਾਹਿਬ। ਬੁਹਤ ਵਧੀਆ ਕੰਮ ਕਰ ਰਹੇ ਹੋ।❤
ਸਾਧ ਸੰਗਤ ਜੀ !
ਅੱਜ ਵੀ ਜਥੇਦਾਰਾਂ ਨੂੰ, ਐੱਸਜੀਪੀਸੀ ਨੂੰ ਕਹੋ ਕਿ ਪੂਨੇ ਵਰਗੇ, ਦਿੱਲੀ ਵਰਗੇ, ਬੀਕਾਨੇਰ ਵਰਗੇ ਹਸਪਤਾਲ ਪੰਜਾਬ ਵਿੱਚ ਬਣਵਾਉਣ, ਗੋਲਕ ਦਾ ਧਨ ਲੋਕਾਈ ਦੀ ਬੇਹਤਰੀ ਲਈ, ਚੜਦੀ ਕਲਾ ਲਈ ਵਰਤਣ ।
ਮੂਰਖਾਂ ਦਾ ਮੂਰਖ ਇਤਿਹਾਸਕਾਰ (ਸੁਖਪ੍ਰੀਤ ਸਿੰਘ ਉਦੋਕੇ)
ਮਹਾਨ ਅਸ਼ੋਕ 200Bc ਵਿਚ ਹੋਇਆ ਸੀ ਅਜ ਤੋ 2600 ਸਾਲ ਪਹਿਲਾਂ. Faxian, Xuanzang, Yijing, I-Tsing and Hiuen Tsang ਭਾਰਤ ਵਿੱਚ 400Ad to 1000AD ਤੱਕ ਭਾਰਤ ਵਿਚ ਆਏ। ਅਤੇ ਉਨਾਂ ਦਿਆਂ ਲਿਖਤਾਂ ਮੁਤਾਬਕ 1000AD ਤੱਕ ਭਾਰਤ ਇਕ ਬੋਧੀ ਦੇਸ਼ ਸੀ ਅਤੇ ਬੋਧੀ ਰਾਜੇ ਸਨ । 19 ਸਦੀ ਤਕ ਭਾਰਤ ਵਿੱਚ ਕਿਸੇ ਨੂੰ ਵੀ ਅਸ਼ੋਕ ਬਾਰੇ ਨਹੀਂ ਸੀ ਪਤਾ। ਇਕ ਅੰਗਰੇਜ਼ James Prinsep ਨੇ 1837 ਵਿਚ ਅਸ਼ੋਕ ਦੇ ਸ਼ਿਲਾਲੇਖ ਨੂੰ ਪੱੜ ਕੇ ਦੱਸਿਆ ਕੀ ਭਾਰਤ ਵਿਚ ਇਕ ਅਸ਼ੋਕ ਨਾਮ ਦਾ ਬੋਧੀ ਰਾਜਾ ਹੁੰਦਾ ਸੀ ਜਿਸ ਦਾ ਪਰਿਵਾਰ (ਮੋਰਿਆ) ਭਾਰਤ ਵਿਚ ਰਾਜ ਕਰਦਾ ਹੁੰਦਾ ਸੀ। ਨਹੀਂ ਤਾਂ ਬ੍ਰਾਹਮਣ ਇਨਾਂ ਸ਼ਿਲਾਲੇਖਾਂ ਨੂੰ ਮਹਾਂਭਾਰਤ ਦੀ ਕਹਾਣੀ ਦੱਸਦੇ ਹੁੰਦੇ ਸਨ ਕਿਓਂਕਿ ਬ੍ਰਾਹਮਣ ਨੇ ਮੁਸਲਮਾਨਾਂ ਦੀ ਸਹਾਇਤਾ ਨਾਲ 11 ਸਦੀ ਤੋ ਬਾਅਦ ਪਾਲੀ ਭਾਸ਼ਾ ਅਤੇ ਅਸਲੀ ਬੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ। ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਲਈ ਭਾਸ਼ਾਵਾਂ ਪਾਲੀ ਭਾਸ਼ਾ ਤੋ ਹੀ ਬਣੀਆਂ ਹਨ। 10 ਸਦੀ ਤਕ ਕਿਸੇ ਵੀ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਲੋਗ ਬੁੱਧ ਨੂੰ ਪੂਜਦੇ ਸਨ ਇਸ ਲਈ ਬ੍ਰਾਹਮਣ ਨੇ ਬੁੱਧ ਨੂੰ ਵਿਸ਼ਣੂ ਬਣਾ ਦਿੱਤਾ, ਤਾਰਾ ਦੇਵੀ ਨੂੰ ਦੁਰਗਾ ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਬ੍ਰਹਮਾ ਇੰਦਰ ਰਾਮ ਆਦ ਵੀ ਬੋਧ ਧਰਮ ਤੋ ਚੋਰੀ ਕੀਤੇ ਹੋਏ ਹਨ। 4 (ਅਸਲ ਵਿਚ 3 ਕਿਓਂਕਿ ਮਨੂ ਸਿਮਰਤੀ ਵਿਚ 3 ਵੇਦ ਦੱਸੇ ਗਏ ਹਨ ) ਵੇਦ ਵੀ ਬੌਧੀਆਂ ਦੇ ਗ੍ਰੰਥਾਂ ਤੋ ਕਾਪੀ ਕਰਕੇ ਬਣਾਏ ਹਨ (shou ਆਯੁਰਵੇਦ, tzu ਪਾਠ ਪੂਜਾ, ping ਰਸਮੀ ਸ਼ਿਸ਼ਟਾਚਾਰ, shu ਕਲਾ ) ਰਮਾਇਣ ਵੀ ਬੌਧ ਧਰਮ ਦੀ ਲੋਕਗਾਥਾ ਹੈ।
ਵਾਹਿਗੁਰੂ ਜੀ। ਸਿਖਾਂ ਨੂੰ ਕਦੋ ਤੇ ਕਿੱਥੋ ਗੁਲਾਮੀ ਮਿਲੀ ਹੈ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਦੁਸ਼ਟਾ ਦੇ ਨੌਕਰ ਗ਼ੁਲਾਮ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜਿੰਨਾਂ ਨੇ ਗੁਲਾਮੀ ਕਬੂਲੀ ਆ ਉਹ ਸਿੱਖ ਨੀ ਸਿਰਫ ਸਿੱਖਾਂ ਦੀ ਗਿਣਤੀ ਚ ਆਉਦੇ ਨੇ ਮਡ਼ਈਆ ਮਸਾਣਾ ਕਬਰਾਂ ਅਖੌਤੀ ਡੇਰੇਦਾਰਾਂ ਦੇ ਜਾਣ ਵਾਲੇ ਬਾਹਰਲੇ ਦੇਸ ਜਾਣ ਲੲਈ ਨਕਲੀ ਵਿਆਹ ਠੱਗੀ ਠੋਰੀ ਨਜਾਇਜ ਕਬਜੇ
ਮੁਫਤ ਦੀ ਕਣਕ ਲੈਣ ਆਲੇ ਪਰਧਾਨਗੀਆਂ ਕਲਾਕਾਰਾਂ ਪਿੱਛੇ ਲਡ਼ਨ ਆਲੇ ਜੋ ਸਿੱਖ ਨੇ ਉਹਨਾਂ ਨੇ ਗੁਲਾਮੀ ਨੀ ਕਬੂਲੀ ਭਾਊ ਅਮਰਿਤਪਾਲ ਬਾਬਾ ਮਾਨੋਚਾਹਲ ਬਲਵਿੰਦਰ ਜਟਾਣਾ ਵਰਗੇ ਹਜਾਰਾ ਸਿੰਘ ਤੇ ਉਹਨਾ ਦੇ ਪਰਿਵਾਰ
ਤੇਰਾ ਇੱਕੋ ਹੀ ਕੰਮ ਹੈ ? ਹਰ video ਤੇ ਜਾ ਕੇ ਇਸ ਤਰ੍ਹਾਂ ਦੇ comment ਕਰਨੇ ?
ਅਸਲੀ ਸਿੱਖ ਤਾਂ ਨਹੀਂ ਤੂੰ ਇਹ ਗੱਲ ਤਾਂ ਸਾਫ਼ ਹੈ।
ਹੋਏ ਇਕਤਰ ਮਿਲੋ ਰੇ ਭਾਈ ਦੁਵੀਧਾ ਦੁਰ ਕਰੋ ਚਿੱਤ ਲਾਏ ॥ ਅਸਲੀ ਗੁਰੂ ਦੇ ਸਿੱਖ ਨੂੰ ਤਾਂ ਹੁਕਮ ਕੀਤਾ ਗੁਰੂ ਸਾਹਿਬ ਨੇ ਕੀ ਆਪਣੀਆਂ ਦੁਵੀਧਾ ਮਿਲ ਕੇ ਗੁਰੂ ਦੀ ਹਜ਼ੂਰੀ ਚੇ ਹੱਲ ਕਰੋ ਨਾ ਕੀ ਜ਼ਨਾਨੀਆਂ ਵਾਂਗ ਤਾਹਨੇ ਮਹਿਨੇ ਮਾਰ ਕੇ ਇਕ ਦੁਜੇ ਦੀ ਬਦਨਾਮੀ ਕਰੋ 🙏🏻🙏🏻
Sat vachan🌺 👍
ਅਖੌਤੀ ਪੰਥਕ ਹੁਕਮਰਾਨਾਂ ਨੇ ਸਿਰਮੌਰ ਸਿੱਖ ਸੰਸਥਾਵਾਂ ਨੂੰ ਬਿਪਰਵਾਦ ਕੋਲ ਵੇਚ ਦਿੱਤਾ, ਤੇ ਆਪਾਂ ਉਨ੍ਹਾਂ ਨੂੰ ਚੁਣਦੇ ਰਹੇ, ਸਾਡੀ ਕਿਹੜਾ ਅੱਖ ਖੁੱਲ੍ਹੀ ਕਦੇ, ਹੁਣ ਵੀ ਕੌਮ ਦੇ ਅਖੌਤੀ ਜਥੇਦਾਰ ਉਨ੍ਹਾਂ ਨੂੰ ਮੂਹਰੇ ਲਿਆਉਣ ਲਈ ਤਰਲੋ ਮੱਛੀ ਹੋ ਰਹੇ ਨੇ ।
Waheguru ji1 🙏👍👍👍
ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਚੌਜੀ ਪ੍ਰੀਤਮ ਸਾਹਿਬ ਏ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੌਣਾ ਮਾਣ ਆਲੀ ਗੱਲ ਏ । ਮੇਰੇ ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰੋ ਮੇਰਾ ਸਿਰ ਕਦੀ ਵੀ ਤੁਹਾਡੇ ਦਰ ਤੌ ਬਿਨ ਕਿਤੇ ਹੋਰ ਨਾ ਝੁਕੇ।
ਸਰਦਾਰ ਆ ਬੇਸ਼ਕ ਮੋਨੇ ਆ ਓਸ ਸੰਤ ਸਿਪਾਹੀ ਦੇ ਅਸੀਂ ਆਸ਼ਕ ਦੋਨੇ ਆ
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹👏👏
ਬਹੁਤ ਹੀ ਅਹਿਮ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।। 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਜੀ
Dhan Dhan Pita Dasmesh Sri Guru Gobind Singh ji Maharaj sarbat Khalsa te kirpa karan🌺🙏🌺 Sanu sumat baksan🙏🙏🌺
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ।
🙏🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🙏
Good ji
Waheguru ji
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka Khalsa g waheguru g ki fateh g
ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ
Very good knowledge god give you long and healthy life.
ਮੂਰਖਾਂ ਦਾ ਮੂਰਖ ਇਤਿਹਾਸਕਾਰ (ਸੁਖਪ੍ਰੀਤ ਸਿੰਘ ਉਦੋਕੇ)
ਮਹਾਨ ਅਸ਼ੋਕ 200Bc ਵਿਚ ਹੋਇਆ ਸੀ ਅਜ ਤੋ 2600 ਸਾਲ ਪਹਿਲਾਂ. Faxian, Xuanzang, Yijing, I-Tsing and Hiuen Tsang ਭਾਰਤ ਵਿੱਚ 400Ad to 1000AD ਤੱਕ ਭਾਰਤ ਵਿਚ ਆਏ। ਅਤੇ ਉਨਾਂ ਦਿਆਂ ਲਿਖਤਾਂ ਮੁਤਾਬਕ 1000AD ਤੱਕ ਭਾਰਤ ਇਕ ਬੋਧੀ ਦੇਸ਼ ਸੀ ਅਤੇ ਬੋਧੀ ਰਾਜੇ ਸਨ । 19 ਸਦੀ ਤਕ ਭਾਰਤ ਵਿੱਚ ਕਿਸੇ ਨੂੰ ਵੀ ਅਸ਼ੋਕ ਬਾਰੇ ਨਹੀਂ ਸੀ ਪਤਾ। ਇਕ ਅੰਗਰੇਜ਼ James Prinsep ਨੇ 1837 ਵਿਚ ਅਸ਼ੋਕ ਦੇ ਸ਼ਿਲਾਲੇਖ ਨੂੰ ਪੱੜ ਕੇ ਦੱਸਿਆ ਕੀ ਭਾਰਤ ਵਿਚ ਇਕ ਅਸ਼ੋਕ ਨਾਮ ਦਾ ਬੋਧੀ ਰਾਜਾ ਹੁੰਦਾ ਸੀ ਜਿਸ ਦਾ ਪਰਿਵਾਰ (ਮੋਰਿਆ) ਭਾਰਤ ਵਿਚ ਰਾਜ ਕਰਦਾ ਹੁੰਦਾ ਸੀ। ਨਹੀਂ ਤਾਂ ਬ੍ਰਾਹਮਣ ਇਨਾਂ ਸ਼ਿਲਾਲੇਖਾਂ ਨੂੰ ਮਹਾਂਭਾਰਤ ਦੀ ਕਹਾਣੀ ਦੱਸਦੇ ਹੁੰਦੇ ਸਨ ਕਿਓਂਕਿ ਬ੍ਰਾਹਮਣ ਨੇ ਮੁਸਲਮਾਨਾਂ ਦੀ ਸਹਾਇਤਾ ਨਾਲ 11 ਸਦੀ ਤੋ ਬਾਅਦ ਪਾਲੀ ਭਾਸ਼ਾ ਅਤੇ ਅਸਲੀ ਬੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ। ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਲਈ ਭਾਸ਼ਾਵਾਂ ਪਾਲੀ ਭਾਸ਼ਾ ਤੋ ਹੀ ਬਣੀਆਂ ਹਨ। 10 ਸਦੀ ਤਕ ਕਿਸੇ ਵੀ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਲੋਗ ਬੁੱਧ ਨੂੰ ਪੂਜਦੇ ਸਨ ਇਸ ਲਈ ਬ੍ਰਾਹਮਣ ਨੇ ਬੁੱਧ ਨੂੰ ਵਿਸ਼ਣੂ ਬਣਾ ਦਿੱਤਾ, ਤਾਰਾ ਦੇਵੀ ਨੂੰ ਦੁਰਗਾ ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਬ੍ਰਹਮਾ ਇੰਦਰ ਰਾਮ ਆਦ ਵੀ ਬੋਧ ਧਰਮ ਤੋ ਚੋਰੀ ਕੀਤੇ ਹੋਏ ਹਨ। 4 (ਅਸਲ ਵਿਚ 3 ਕਿਓਂਕਿ ਮਨੂ ਸਿਮਰਤੀ ਵਿਚ 3 ਵੇਦ ਦੱਸੇ ਗਏ ਹਨ ) ਵੇਦ ਵੀ ਬੌਧੀਆਂ ਦੇ ਗ੍ਰੰਥਾਂ ਤੋ ਕਾਪੀ ਕਰਕੇ ਬਣਾਏ ਹਨ (shou ਆਯੁਰਵੇਦ, tzu ਪਾਠ ਪੂਜਾ, ping ਰਸਮੀ ਸ਼ਿਸ਼ਟਾਚਾਰ, shu ਕਲਾ ) ਰਮਾਇਣ ਵੀ ਬੌਧ ਧਰਮ ਦੀ ਲੋਕਗਾਥਾ ਹੈ।
Satshriakal ji Dr Sahab 🙏
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ❤❤
Guru Fateh ji.waheguru
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਉਹਨਾਂ ਦੀ ਉਪਮਾ ਸਭ ਧਨ ਸਭ ਧਨ
Waheguru ji 🙏
WAHEGURU JI
ਵਾਹਿਗੁਰੂ...
Good Job 🎉🎉🎉🎉🎉🎉
Waheguruji, iss terha de gyanwan, kirtaniye,kathavachaka nu agge ho k kom nu jagana chahi da hai jo dhongi akal takhatta tty bitaye hoye ne onna nu la k enna wargya nu sushobhit karna chahi da hai
Good👍 presentation🙏
❤🙏🙏
🙏🙏🙏🙏🙏🙏
Khalstan jindabad
Smrat Ashok de talwar sutan krke hi Bihar da aj ae hal hai..... nhi tan ik ovi jug si.... rona aa janda hai aj de hlata nu dekh ke.....
ਹਿੰਦੁਸਤਾਨ ਕਹਿਣਾ ਕੱਦੋਂ ਛੱਡਾਂਗੇ
ਮੈਂ ਭਾਈ ਸਾਹਿਬ ਜੀ ਨੂੰ ਕਈ ਵਾਰ ਕਮੈਂਟ ਕੀਤੇ ਤੇ ਈਮੇਲ ਵੀ ਕੀਤੀ ਕਿ ਮੇਰਾ ਮਨ ਦੁਵਿਧਾ ਵਿੱਚ ਹੈ ਏਹ ਦੁਵਿਧਾ ਦੂਰ ਕਰੋ ਪਰ ਭਾਈ ਸਾਹਿਬ ਕੋਈ ਜਵਾਬ ਨਹੀਂ ਦਿੰਦੇ. ਉਸਤੋਂ ਪਹਿਲਾਂ ਮੈਂ ਹਰ ਰੋਜ਼ ਮੈਂ ਭਾਈ ਸਾਹਿਬ ਦੇ ਕਥਨ ਸੁਣਦਾ ਹੁੰਦਾ ਸੀ ਪਰ ਹੁਣ ਮੈਂ ਨਹੀਂ ਸੁਣਦਾ.
Koi gal ni veer .. bhut emails jandia daily dia so jdo bhai sahib kite live speech dnde hon so othe jaa skdeo tu c
Science journey channel ਤੇ ਆਕੇ debate ਕਰੋ ਜੀ।
Open debate challenge ਕਰਦੇ ਹਾਂ ਆਪ ਜੀ ਨੂੰ ਜੋ ਕਿਹਾ ਹੈ ਸਾਬਿਤ ਕਰ ਦਿਓ ਇਤਿਹਾਸ ਦੁਬਾਰਾ ਪੜ੍ਹਨ ਦੀ ਜਰੂਰਤ ਹੈ ਆਪਜੀ ਨੂੰ।
Sat seri akhal veer ji ek youtuber a "vimoh" who is atheist and i have been watching him for more then 1 month can you do a gosti/vichar with him....
ਮੂਰਖਾਂ ਦਾ ਮੂਰਖ ਇਤਿਹਾਸਕਾਰ (ਸੁਖਪ੍ਰੀਤ ਸਿੰਘ ਉਦੋਕੇ)
ਮਹਾਨ ਅਸ਼ੋਕ 200Bc ਵਿਚ ਹੋਇਆ ਸੀ ਅਜ ਤੋ 2600 ਸਾਲ ਪਹਿਲਾਂ. Faxian, Xuanzang, Yijing, I-Tsing and Hiuen Tsang ਭਾਰਤ ਵਿੱਚ 400Ad to 1000AD ਤੱਕ ਭਾਰਤ ਵਿਚ ਆਏ। ਅਤੇ ਉਨਾਂ ਦਿਆਂ ਲਿਖਤਾਂ ਮੁਤਾਬਕ 1000AD ਤੱਕ ਭਾਰਤ ਇਕ ਬੋਧੀ ਦੇਸ਼ ਸੀ ਅਤੇ ਬੋਧੀ ਰਾਜੇ ਸਨ । 19 ਸਦੀ ਤਕ ਭਾਰਤ ਵਿੱਚ ਕਿਸੇ ਨੂੰ ਵੀ ਅਸ਼ੋਕ ਬਾਰੇ ਨਹੀਂ ਸੀ ਪਤਾ। ਇਕ ਅੰਗਰੇਜ਼ James Prinsep ਨੇ 1837 ਵਿਚ ਅਸ਼ੋਕ ਦੇ ਸ਼ਿਲਾਲੇਖ ਨੂੰ ਪੱੜ ਕੇ ਦੱਸਿਆ ਕੀ ਭਾਰਤ ਵਿਚ ਇਕ ਅਸ਼ੋਕ ਨਾਮ ਦਾ ਬੋਧੀ ਰਾਜਾ ਹੁੰਦਾ ਸੀ ਜਿਸ ਦਾ ਪਰਿਵਾਰ (ਮੋਰਿਆ) ਭਾਰਤ ਵਿਚ ਰਾਜ ਕਰਦਾ ਹੁੰਦਾ ਸੀ। ਨਹੀਂ ਤਾਂ ਬ੍ਰਾਹਮਣ ਇਨਾਂ ਸ਼ਿਲਾਲੇਖਾਂ ਨੂੰ ਮਹਾਂਭਾਰਤ ਦੀ ਕਹਾਣੀ ਦੱਸਦੇ ਹੁੰਦੇ ਸਨ ਕਿਓਂਕਿ ਬ੍ਰਾਹਮਣ ਨੇ ਮੁਸਲਮਾਨਾਂ ਦੀ ਸਹਾਇਤਾ ਨਾਲ 11 ਸਦੀ ਤੋ ਬਾਅਦ ਪਾਲੀ ਭਾਸ਼ਾ ਅਤੇ ਅਸਲੀ ਬੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ। ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਲਈ ਭਾਸ਼ਾਵਾਂ ਪਾਲੀ ਭਾਸ਼ਾ ਤੋ ਹੀ ਬਣੀਆਂ ਹਨ। 10 ਸਦੀ ਤਕ ਕਿਸੇ ਵੀ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਲੋਗ ਬੁੱਧ ਨੂੰ ਪੂਜਦੇ ਸਨ ਇਸ ਲਈ ਬ੍ਰਾਹਮਣ ਨੇ ਬੁੱਧ ਨੂੰ ਵਿਸ਼ਣੂ ਬਣਾ ਦਿੱਤਾ, ਤਾਰਾ ਦੇਵੀ ਨੂੰ ਦੁਰਗਾ ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਬ੍ਰਹਮਾ ਇੰਦਰ ਰਾਮ ਆਦ ਵੀ ਬੋਧ ਧਰਮ ਤੋ ਚੋਰੀ ਕੀਤੇ ਹੋਏ ਹਨ। 4 (ਅਸਲ ਵਿਚ 3 ਕਿਓਂਕਿ ਮਨੂ ਸਿਮਰਤੀ ਵਿਚ 3 ਵੇਦ ਦੱਸੇ ਗਏ ਹਨ ) ਵੇਦ ਵੀ ਬੌਧੀਆਂ ਦੇ ਗ੍ਰੰਥਾਂ ਤੋ ਕਾਪੀ ਕਰਕੇ ਬਣਾਏ ਹਨ (shou ਆਯੁਰਵੇਦ, tzu ਪਾਠ ਪੂਜਾ, ping ਰਸਮੀ ਸ਼ਿਸ਼ਟਾਚਾਰ, shu ਕਲਾ ) ਰਮਾਇਣ ਵੀ ਬੌਧ ਧਰਮ ਦੀ ਲੋਕਗਾਥਾ ਹੈ।
ਸੁਖਪ੍ਰੀਤ ਵਰਗੇ ਬ੍ਰਾਹਮਣ ਕਦੀ ਵੀ ਨਾਸਤਿਕ ਨਾਲ ਵਿਚਾਰ ਵਟਾਂਦਰਾ ਨਹੀਂ ਕਰ ਸੱਕਦੇ। ਕਿਓਂਕਿ ਇਨਾਂ ਧਰਮੀ ਲੁਟੇਰਿਆਂ ਕੋਲੋ ਰੱਬ ਸਾਬਿਤ ਨਹੀਂ ਹੋਣਾ।
ਉਦੋਕੇ ਜੀ, ਗਲਤ ਜਾਣਕਾਰੀ ਨਾਂਹ ਦਿਓ,, ਸਮਰਾਟ ਅਸ਼ੋਕ ਤੋ ਬਾਅਦ ਹਰਸ਼ ਵਰਧਨ 700 AC ਤੱਕ,, ਭਾਰਤ ਆਜ਼ਾਦ ਰਿਹਾ,,,
ਸਿੰਧ ਦੇ ਬੋਧੀ ਰਾਜੇ ਨੂੰ ਧੋਖੇ ਨਾਲ ਮਾਰ ਕੇ ਚਚ ਬਾਹਮਣ ਰਾਜਾ ਬਣਿਆ ਤੇ ਓਹਦੇ ਪੁੱਤ ਬਾਹਮਣ ਰਾਜਾ ਦਾਹਿਰ ਦੇ ਮੁਹੰਮਦ ਬਿਨਾਂ ਕਾਸਿਮ ਦੇ 711 ਈਸਵੀ ਛ ਹਾਰਨ ਤੇ ਗੁਲਾਮੀ ਦੀ ਸ਼ੁਰੂਆਤ ਹੋਈ
Issi ahimsa karke Brahmins ne iss vansh nu jadon puteya, onha da katleaam kita Buddhism nu vi jadon puteya. Te Brahmin raaj sthapit kita
Waheguru ji mehar kre
Guru ji ne Bhai nand lal di rachna nu bani vich shamil nahi si kita,kyu ki adhuri si roohaniyat nahi si,te gurmukhi vich vi ni si
ਨੰਦ ਲਾਲ ਵੀ ਮੰਨੀ ਸਿੰਘ ਅਤੇ ਦੀਪ ਸਿੰਘ ਵਾਂਗ ਮੁਗਲਾਂ ਦਾ ਵਫਾਦਾਰ ਸਿਪਾਹੀ ਸੀ। ਇਸੇ ਲਈ ਏਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸੱਨ।
Bhrawa history nu changi tarah parrhiya karo. Ashok di dasvin pirri bahidrath nu usday senapati pushpamiter brahman dawara qatal kar k raj gadi kho layi gayi. Fir brahmnwaad dobara liyanda gya Aur bodhistan Tha qatal e aam krwaya gya. Baad ch brahmna ne History aap likh K ih gallan chhupa layian. Jadon baad ch videshian ne dubara sachi history likhi Tan brahmnwaadi itihaskar eh rola paan lagay K angrezan da likhia itihas hai. Kaday british universities ya harward university de itihaskaran nu prrho parr K asliyat ptaa chlegi. Ya ajkal mr Ram puniani nu hi sun layo, US vich ashoka naal ya morya smraaj naal sbndhit sara gyaan mil janda hai.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ