ਕੀ ਸੱਚੀ ਨਹੀਂ ਹੁੰਦਾ ਰੱਬ? ਰੱਬ-ਰੱਬ ਕਰਨ ਵਾਲਿਓ ਸੁਣ ਲਓ, ਸਾਇੰਸ ਦੇ ਅਧਿਆਪਕ ਦੀਆਂ ਗੱਲਾਂ |OneIndia Punjabi

แชร์
ฝัง
  • เผยแพร่เมื่อ 20 ส.ค. 2024
  • ਕੀ ਸੱਚੀ ਨਹੀਂ ਹੁੰਦਾ ਰੱਬ? ਰੱਬ-ਰੱਬ ਕਰਨ ਵਾਲਿਓ ਸੁਣ ਲਓ, ਸਾਇੰਸ ਦੇ ਅਧਿਆਪਕ ਦੀਆਂ ਗੱਲਾਂ |
    .
    Is there really no God? God worshipers, listen to the words of the science teacher.
    .
    .
    .
    #punjabnews #god #atheist
    ~PR.182~

ความคิดเห็น • 1.1K

  • @rajwindersingh-gf8xb
    @rajwindersingh-gf8xb 7 หลายเดือนก่อน +70

    ਕਿਰਤ ਕਰੋ ਨਾਮ ਜਪੋ ਵੰਡ ਛਕੋ ੧ਓ ਸਤਿਨਾਮ ਸੱਚ
    ਹੀ ਰੱਬ ਹੈ❤

    • @amritdhaliwal8249
      @amritdhaliwal8249 7 หลายเดือนก่อน +3

      Je ena hi lok kr lain gll hi khatam aa sirf kirat hi kr lain

    • @godofdata1662
      @godofdata1662 28 วันที่ผ่านมา

      ਕਿੱਥੇ ਆ ਜਦੋਂ ਨਿੱਕੇ ਜਵਾਕ ਕੈਂਸਰ ਨਾਲ ਮਰਦੇ ਅ ਕਿੱਥੇ ਆ ਜਦੋਂ ਮਾ ਬਾਪ ਦੇ ਸਾਮ੍ਹਣੇ ਉਨ੍ਹਾਂ ਦੇ ਪੁੱਤ ਮਰਦੇ ਅ । ਜੇ ਓ ਸਬ ਦੀ ਮਦਦ ਕਰ ਸਕਦਾ ਤੇ ਬਚਾ ਸਕਦਾ ਫਿਰ ਕਉ ਉਤੇ ਖੜ ਕੇ ਤਮਾਸ਼ਾ ਵੇਖਦਾ । ਤੇਰੇ ਰੱਬ ਦੀ ਕੀ ਔਕਾਤ ਹੈ ਕਿ ਓ ਮੇਰੇ ਕਰਮ ਦੀ ਸਜ਼ਾ ਦੇਵੇ ।

  • @singhjagdev1451
    @singhjagdev1451 7 หลายเดือนก่อน +96

    ਤੂੰ ਸਤਿਗੁਰ ਪਿਆਰਾ ਮੇਰੇ ਨਾਲ਼ ਹੈ,
    ਜਿੱਥੇ ਕਿਤੇ ਮੈਨੂੰ ਲਏ ਛੁਡਾਈ
    . 🙏ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

    • @lucky.singh3471
      @lucky.singh3471 7 หลายเดือนก่อน +4

      ਬਾਈ ਜੀ ,,,,,,,ਸੋ ਲਿਖੋ,,,,,ਤੂੰ ਨਹੀ

    • @tarandeep9277
      @tarandeep9277 7 หลายเดือนก่อน +4

      So satgur piyara mere nal hai

    • @grownorthnahar8290
      @grownorthnahar8290 7 หลายเดือนก่อน +3

      ਇਹ ਬੰਦਾ ਕੇਵਲ ਸਾਇੰਸ ਟੀਚਰ ਹੋ ਕੇ ਐਨਾ ਵਿਦਵਾਨ ਬਾਂ ਗਿਆ ਕਿ ਹੈ ਯਾ ਨਹੀਂ ਦਾ ਫੈਸਲਾ ਕਰ ਰਿਹਾ ਹੈ, ਹਰ ਧਰਮ ਦੇ ਪੈਗ਼ੰਬਰ, ਪੀਰ ਫ਼ਕੀਰ, ਗੁਰੂ ਸਭ ਨੇ ਰੱਬ ਨੂੰ ਮੰਨਿਆ ਹੈ, ਗੁਰੂ ਗੋਬਿੰਦ ਸਿੰਘ ਨੇ ਤਾਂ ਐਨੀਆਂ ਕੁਰਬਾਨੀਆਂ ਕਰਕੇ ਵੀ ਸਾਰੀਆਂ ਜਿੱਤਾਂ ਦਾ ਸਿਹਰਾ ਰੱਬ ਨੂੰ ਹੀ ਦਿੱਤਾ, ਭਈ ਜੀਤ ਮੇਰੀ, ਕਿਰਪਾ ਕਾਲ ਤੇਰੀ।
      ਸਾਰੀ ਗੁਰਬਾਣੀ ਰੱਬ, ਵਾਹਿਗੁਰੂ ਦੀ ਗੱਲ ਕਰਦੀ ਹੈ।
      ਇਸਨੂੰ ਜਾਈਦਾ ਤੂਲ ਨਾ ਦਿਓ ਸੰਗਤ ਜੀ, ਆਪਣੇ ਆਪਣੇ ਧਰਮ ਨੂੰ ਮਨੋਂ, ਰੱਬ ਨੂੰ ਮਨੋਂ,ਮਸਤ ਰਹੋ।

    • @lucky.singh3471
      @lucky.singh3471 7 หลายเดือนก่อน

      @grownorthnahar8290 ਬਿਲਕੁਲ shi kha ji

  • @gulzarsinghgharyala9974
    @gulzarsinghgharyala9974 7 หลายเดือนก่อน +120

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।

  • @jasveersingh2280
    @jasveersingh2280 7 หลายเดือนก่อน +36

    ਮੂਰਖ ਨਾਲ ਨਾ ਲੁਝੀਐ ਰੱਬ ਹੈ ਮੰਨਣਾ ਜਾ ਨਹੀਂ ਮਨੁੱਖ ਤੇ ਨਿਰਭਰ ਹੈ

    • @godofdata1662
      @godofdata1662 28 วันที่ผ่านมา

      ਕਿੱਥੇ ਆ ਜਦੋਂ ਨਿੱਕੇ ਜਵਾਕ ਕੈਂਸਰ ਨਾਲ ਮਰਦੇ ਅ ਕਿੱਥੇ ਆ ਜਦੋਂ ਮਾ ਬਾਪ ਦੇ ਸਾਮ੍ਹਣੇ ਉਨ੍ਹਾਂ ਦੇ ਪੁੱਤ ਮਰਦੇ ਅ । ਜੇ ਓ ਸਬ ਦੀ ਮਦਦ ਕਰ ਸਕਦਾ ਤੇ ਬਚਾ ਸਕਦਾ ਫਿਰ ਕਉ ਉਤੇ ਖੜ ਕੇ ਤਮਾਸ਼ਾ ਵੇਖਦਾ । ਤੇਰੇ ਰੱਬ ਦੀ ਕੀ ਔਕਾਤ ਹੈ ਕਿ ਓ ਮੇਰੇ ਕਰਮ ਦੀ ਸਜ਼ਾ ਦੇਵੇ ।

  • @kaursinghkaursingh2549
    @kaursinghkaursingh2549 7 หลายเดือนก่อน +43

    ਹੁਕਮੀ ਹੋਵਨਿ ਆਕਾਰ ਹੁਕਮੁ ਨਾ ਕਹਿਆ ਜਾਈ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।। ਗੁਰਬਾਣੀ ਸਤ ਐਂ।

    • @godofdata1662
      @godofdata1662 28 วันที่ผ่านมา

      ਕਿੱਥੇ ਆ ਜਦੋਂ ਨਿੱਕੇ ਜਵਾਕ ਕੈਂਸਰ ਨਾਲ ਮਰਦੇ ਅ ਕਿੱਥੇ ਆ ਜਦੋਂ ਮਾ ਬਾਪ ਦੇ ਸਾਮ੍ਹਣੇ ਉਨ੍ਹਾਂ ਦੇ ਪੁੱਤ ਮਰਦੇ ਅ । ਜੇ ਓ ਸਬ ਦੀ ਮਦਦ ਕਰ ਸਕਦਾ ਤੇ ਬਚਾ ਸਕਦਾ ਫਿਰ ਕਉ ਉਤੇ ਖੜ ਕੇ ਤਮਾਸ਼ਾ ਵੇਖਦਾ । ਤੇਰੇ ਰੱਬ ਦੀ ਕੀ ਔਕਾਤ ਹੈ ਕਿ ਓ ਮੇਰੇ ਕਰਮ ਦੀ ਸਜ਼ਾ ਦੇਵੇ ।

  • @ashokklair2629
    @ashokklair2629 7 หลายเดือนก่อน +29

    ​@realisbest3263
    1 ਤੂੰ ਕੌਣ ਹੈ?
    2-ਤੂੰ ਕਿਸ ਦੀ ਅੰਸ਼ ਹੈ?
    3 -ਤੂੰ ਕਿਥੋਂ ਆਇਐ?
    4-ਤੂੰ ਕਦੋ ਦਾ ਆਇਆ ਦੁਨੀਆ ਵਿਚ, ਕਿਤਨੇ ਜਨਮ ਹੋਗੇ?
    5-ਸਰੀਰ ਛਡੱਣ ਤੋ ਬਾਅਦ ਤੇਰਾ ਸਰੀਰ ਤਾ ਇਥੇ ਲੱਕੜਾ ਵਿਚ ਸਾੜ ਕੇ ਸਵਾਹ ਕਰਦੇਣਾ ਫਿਰ ਤੂੰ ਕਿਥੇ ਜਾਵੇਗਾ?
    6-ਤੈਨੂੰ ਮਨੁਖਾ ਦੇਹ ਕਿਸ ਲਈ ਮਿਲੀ?
    7-ਮਾਂ ਦੇ ਗਰਭ ਵਿਚ ਠਹਿਰਣ ਤੋ ਪਹਿਲਾ, ਤੂੰ ਕਿਥੇ ਸੀ?
    ਸੋ ਇਸ ਮਾਸਟਲ ਨੂੰ ਸਹੀ ਮੰਨਣ ਵਾਲਿਆ ਨੂੰ ਇਹ ਬਜੁਰਗ ਸਹੀ ਲਗਦੈ। ਤਾ ਗੁਰੂ ਨਾਨਕ ਜੀ ਉਨ੍ਹਾ ਨੂੰ ਝੂਠੇ ਲਗਦੇ ਹਨ।

    • @Sunnydhandraal
      @Sunnydhandraal 7 หลายเดือนก่อน +1

      Eh vehlad Banda dipression da mareez hai

    • @lucky.singh3471
      @lucky.singh3471 7 หลายเดือนก่อน +3

      ​@Sunnydhandraal😂😂😂😂😂you are right say

    • @manikaur9097
      @manikaur9097 7 หลายเดือนก่อน

      Ih guru granth gee nu jhoota pa Rahe koi ta hai hai jo bhejda tey bapas lai janda ohi bujhna asi oh chothi stage tey hi ja key bujh hunda gurumantar ta Kita nee hona babey ney jina ch Change aya oh mandey aa sach nazar anda hukam nadri aa janda

    • @lucky.singh3471
      @lucky.singh3471 7 หลายเดือนก่อน

      @manikaur9097 guru da jaap v Karam nal e a.....es ch eda v koi kasoor nhi....bs ardas e kr skde aa.. guru sahib ese nu summat den

    • @PiaraSingh-hi2tr
      @PiaraSingh-hi2tr 7 หลายเดือนก่อน

      ਪਦਾਰਥ ਪਹਿਲੇ ਤੋਂ ਕਿੱਥੋਂ ਆਇਆ

  • @avtarsinghsandhu9338
    @avtarsinghsandhu9338 7 หลายเดือนก่อน +14

    ਇਨਸਾਨ ਭੁੱਲਣ ਹਾਰ ਹੈ ਜੀ, ਕੁੱਝ ਚੰਗਾ ਕੁੱਝ ਭੁਲਿਆ ਹੈ ਜੀ ,
    ੴ ਸਮਰੱਥ ਹੈ ਜੀ ।।

    • @user-wf8ck4fc2m
      @user-wf8ck4fc2m 5 หลายเดือนก่อน

      🥀🪯Sri Waheguru Ji🪯🥀

  • @jagrajsinghpirkot6708
    @jagrajsinghpirkot6708 7 หลายเดือนก่อน +19

    ਇਹੋ ਜਿਹੇ ਰੱਬ ਦਾ ਭੇਦ ਨਹੀਂ ਪਾ ਸਕਦੇ ਼ਦੋਵਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ

  • @ShamsherSingh-lc3rc
    @ShamsherSingh-lc3rc 7 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਬਹੁਤ ਵੱਡੀ ਮਿਸਾਲ ਆ ਰੱਬ ਦੇ ਹੋਣ ਦੀ ਬਿਨਾ ਸ਼ੀਸ ਤੂੰ ਲੜਨਾ

  • @narinderpalsingh5349
    @narinderpalsingh5349 7 หลายเดือนก่อน +219

    ਜੇ ਅੰਨ੍ਹੇ ਨੂੰ ਸੂਰਜ ਨਹੀਂ ਦਿਸਦਾ ਤਾਂ ,,,,, ਇਸ ਦਾ ਇਹ ਮਤਲਬ ਨਹੀਂ ਕਿ ਸੂਰਜ ਹੈ ਹੀ ਨਹੀਂ,,,😢😢

    • @babanewyorki9271
      @babanewyorki9271 7 หลายเดือนก่อน +8

      Narinderpal ji tusi bilkul sahi keha hai, eh sab kuj suraj chand tarre pead pudhe janver insaan sab Sarbshktimaan Jehovah Parmesher Pitta ji banaya hai

    • @saroopsingh1499
      @saroopsingh1499 7 หลายเดือนก่อน +10

      ਭੂਤ ਪਿਛਾਛ ਨਿਕਾ ਨਹੀ ਆਵੇ ਮਹਾਵੀਰ ਜਬ ਨਾਮ ਸੁਨਾਵੇ ,,ਤੁਲਸੀ ਦਾਸ

    • @lakhavindergalla5247
      @lakhavindergalla5247 7 หลายเดือนก่อน +6

      Shi kha rabb h ni

    • @AvtarSingh-xd3xh
      @AvtarSingh-xd3xh 7 หลายเดือนก่อน

      @@saroopsingh1499Tulsi Das hmra kia maang ke khai ho Masjid main sio ho

    • @AvtarSingh-xd3xh
      @AvtarSingh-xd3xh 7 หลายเดือนก่อน +2

      @@saroopsingh1499jadhon Rawan ne poonchh nu aag lagai apna kusht mitaia samuder vich kudh ke aug bujhai kithe gai shakti

  • @jaishiv2310
    @jaishiv2310 7 หลายเดือนก่อน +2

    ਮੈਂ ਆਪ ਜੀ ਦੇ ਨਾਲ ਸਹਿਮਤ ਹਾਂ
    ਜੇ ਪ੍ਰਮਾਤਮਾ ਹੈ ਤਾਂ ਫਿਰ ਉਸ ਦਾ ਕੰਮ ਕੀਹੈ
    ਜੇ ਮੌਤ ਮਗਰੋ ਸਰੀਰ ਜਲ ਗਿਆ ਆਤਮਾ ਦੂਸਰੀ ਦੇਹ ਵਿੱਚ ਚਲੇ ਗਈ
    ਤਾਂ ਫਿਰ ਨਰਕਾਂ ਵਿੱਚ ਕੌਣ ਜਾਂਦਾ ਹੈ
    ਜਮਾਂ ਦਾ ਮਹਿਕਮਾ ਕਿਥੋ ਆਇਆ

  • @KaramSingh-lj3wu
    @KaramSingh-lj3wu 7 หลายเดือนก่อน +1

    ਬਹੁਤ ਵਧੀਆ ਵਿਚਾਰ, ਧੰਨਵਾਦ ਜੀ।

  • @nachhattarsingh2122
    @nachhattarsingh2122 7 หลายเดือนก่อน +26

    ਦਾਸ ਵੀ ਸਾਇੰਸ ਪੜਕੇ ਪਿਛਲੇ ਪੰਝੀ ਸਾਲ ਤੋਂ ਸਾਇੰਸ ਦਾ ਅਧਿਆਪਕ ਹਾਂ ਜੀ। ਨਾਲ ਹੀ ਵਾਹਿਗੁਰੂ ਦੀ ਪ੍ਰਸਾਦਿ ਨਾਲ ਗੁਰਬਾਣੀ ਦੇ ਅਧਿਐਨ ਕਰਕੇ ਵਿਕਾਰਾਂ ਨਾਲ ਜੰਗ ਲੜਦੇ ਹੋਏ ਬਖਸ਼ਿਸ਼ ਨਾਲ ਹੱਥ ਨਾਲੋਂ ਵੀ ਨੇੜੇ ਦਿਖਾਈ ਦਿੰਦਾ ਹੈ ਜੀ।ਸਵਾਸ ਸਵਾਸ ਰਜਾ ਬਣੀ ਰਹੇ। ਬਖਸ਼ਿਸ਼ ਦਾ ਵਿਸ਼ਾ ਹੈ ਜੀ। ਵਿਗਿਆਨ ਪੜਦੇ ਪੜਾਉਂਦੇ ਵੀ ਲੱਖਾਂ ਸਵਾਲ ਜਿਹਨ ਵਿੱਚ ਆਉਂਦੇ ਹਨ ਜੀ , ਇਹਨਾਂ ਦਾ ਕੋਈ ਵੀ ਜਵਾਬ ਨਹੀਂ ਹੈ ਵਿਗਿਆਨ ਵਿੱਚ।ਬਾਕੀ ਭਾਈ ਨਾ ਮੰਨਣ ਵਾਲੇ ਵੀ ਪੈਦਾ ਹੁੰਦੇ ਰਹਿਣਗੇ,ਮੰਨਣ ਵਾਲੇ ਵੀ ਪੈਦਾ ਹੁੰਦੇ ਰਹਿਣਗੇ ਜੀ।ਤਰਕ ਬੂੱਧੀ ਤੋਂ ਉੱਪਰ ਬਿਬੇਕ ਬੁੱਧੀ ਦੀ ਬਖਸ਼ਿਸ਼ ਹਰ ਇੱਕ ਨੂੰ ਹੋਵੇ ਜੀ। ਸਰਬੱਤ ਦਾ ਭਲਾ ਹੋਵੇ ਜੀ।
    ਤੁੰ ਬੇਅੰਤ ਕੋ ਵਿਰਲਾ ਜਾਣੈ।

    • @gulzarmatania6546
      @gulzarmatania6546 7 หลายเดือนก่อน

      ਸਾਇੰਸ ਦੀ ਪੜ੍ਹਾਈ ਕਰਨੀ ਤੇ ਸਮਝਣੀ
      ਦੋਵੇਂ ਅਲਗ ਅਲੱਗ ਵਿੱਸ਼ੇ ਨੇ

    • @suchasingh2914
      @suchasingh2914 7 หลายเดือนก่อน

      Ehnu master nu puchho Tati tawi Tay Beth sakdan band band kta sakdan,mri hoee Gau nu jinda kar sakdan,science aapani jgah parmatma aapani jgah,manana na manana aapani mrji hai,

    • @GurpreetSingh-cp1uy
      @GurpreetSingh-cp1uy 7 หลายเดือนก่อน +2

      ਮਾਸਟਰ ਜੀ ਸੰਤ ਸਿੰਘ ਮਸਕੀਨ ਨੂੰ ਸੁਣੀ

    • @sukhdav7037
      @sukhdav7037 6 หลายเดือนก่อน

      ਸਰ ਤੁਸੀਂ ਸਾਇਂਸ ਮਾਸਟਰ ਨਹੀਂ ਹੋ ਸਕਦੇ।

    • @lalkhan4411
      @lalkhan4411 6 หลายเดือนก่อน +1

      ਥੋਡੇ ਕਿਸੇ ਬਾਬੇ ਤੋਂ ਸਾਇਕਲ ਤਾ ਬਣਿਆ ਨੀ ਸੀ ਓਦੋਂ

  • @taranjitsinghvirk5605
    @taranjitsinghvirk5605 7 หลายเดือนก่อน +14

    ਸੰਸਾਰ ਵਿੱਚ ਤਾਂ ਰੱਬ ਨੂੰ ਮੰਨਣ ਵਾਲਿਆਂ ਨੇ ਵੀ ਬੜੇ ਜ਼ੁਲਮ ਕੀਤੇ ਹਨ ਜੀ ਉਦਾਹਰਣ ਔਰੰਗਜ਼ੇਬ ਅਤੇ ਇਸ ਕਰਕੇ ਸੰਸਾਰ ਵਿੱਚ ਕੰਮ ਚੰਗੇ ਕਰਨੇ ਜਿਆਦਾ ਜਰੂਰੀ ਹਨ ਜੀ।

  • @RajanSingh-up2gv
    @RajanSingh-up2gv 6 หลายเดือนก่อน +1

    ਬਿਲਕੁਲ। ਠੀਕ। ਗੱਲ। ਹੈ

  • @jaspreet6407
    @jaspreet6407 7 หลายเดือนก่อน +43

    ਗੁਰਬਾਣੀ ਵਿੱਚ ਨਾਮ ਜਪਣ ਦਾ ਮਤਲਬ, ਗੁਣਾਂ ਨੂੰ ਧਾਰਨ ਕਰਨਾ ਹੈ।
    ਵਿਣ ਗੁਣ ਕੀਤੇ ਭਗਤਿ ਨ ਹੋਇ।।

    • @inderpreetsodhi1541
      @inderpreetsodhi1541 7 หลายเดือนก่อน +4

      Ram Japoo ji aisse aisse
      dhruu Parhlaad japeyo har jaisse.
      Dhruu Parlaad ne kistra Naam japeya.
      Naam di Awasthayaan hundiyaan.
      Isda na pta hon karke PHD vale vi apne adhoore gyaan te Vishwaas kari bathe hai.
      Naam Japan naal jo Awastha bandi hai Oh Samarth guru di bakshish hundi hai.
      Naam di awastha banan te pher is tra diyaan kachiyaan gala sunan naal koi fark nhi penda.
      Aassi lok sirf juban de japan nu hi naam japna samji baithe hai Sare philosper r Phd holder Widwaan. Ah apne adoorre gyaan te vishwaas kari baithe hai.
      Iss toh agge janan vaste guru de banke bhagti marg te chalna penda.
      Pher Sabar rakh ke usdi bakshish di wakt karni pendi. Mean Awastha banan di . Bakshish hon te Naam pher surf juban te nhi rehnda body ch enter kar janda. Pher agge awastha khuli rehdi hai samaa pa ke.
      Sat shri akaal.
      .

  • @kuljitsingh3749
    @kuljitsingh3749 7 หลายเดือนก่อน +25

    ਬਹੁਤ ਵਧੀਆ ਵਿਚਾਰ ਸੋਚਣ ਵਾਲੀਆਂ ਗੱਲਾਂ ਹਨ , ਮੇਂ ਇਸ ਅਧਿਆਪਕ ਨੂੰ ਸਲੂਟ ਕਰਦਾ ਹਾਂ।

  • @baljitsidhu8912
    @baljitsidhu8912 7 หลายเดือนก่อน +25

    ਜਾ ਤਿਸੁ ਭਾਣਾ ਤਾ ਜਗਤ ਉਪਾਇਆ ਬਾਝੁ ਕਲਾ ਆਡਾਣੁ ਰਹਾਇਆ।। ਜਿਥੋਂ ਤੱਕ ਸਾਇੰਸ ਪੂਰਾ ਜੋਰ ਲਾ ਕੇ ਪਹੁੰਚੀ ਹੈ। ਰੱਬ ਦੇ ਘਰ ਦੀ ਵਿਚਾਰ ਤਾਂ ਉਥੋਂ ਹਜੇ ਸ਼ੁਰੂ ਹੀ ਹੁੰਦੀ ਹੈ।

    • @ashokklair2629
      @ashokklair2629 7 หลายเดือนก่อน +3

      100%✓✓✓

    • @ShyamSingh-de6ho
      @ShyamSingh-de6ho 7 หลายเดือนก่อน

      😊😢😅​@@ashokklair2629

    • @user-jg5un3ke3k
      @user-jg5un3ke3k 7 หลายเดือนก่อน +2

      😂😂😂😂😂100ਵਸੁ ਭਰਦਵਾਜ਼ ਸਾਇੰਟਿਸਟ ਵੀ ਇਸ ਕਾਮਰੇਡ ਵਾਂਗੂੰ ਖ਼ੁਦਾ ਦੀ ਹੋਂਦ ਨੂੰ ਨਿ ਸੀ ਮੰਨਦਾ ਜਦੋਂ ਕੈਂਸਰ ਹੋਇਆ ਕੀਤੋ ਠੀਕ ਨਾ ਹੋਇਆ ਤਾ ਧੰਨ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਜੀ ਜੀ ਜ਼ਿੰਦਗੀ ਦੀ ਬੀਖ ਮੰਗੀ ਕੈਂਸਰ ਇਕ week ਵਿਚ ਠੀਕ ਹੋਇਆ ਗੁਰੂ ਸਾਬ ਜੀ ਨੇ ਓਸ ਤੇ ਆਪਣੀ ਕਿਰਪਾ ਕਿਤੀ ਤੇ ਓਸ ਦੇ ਇੰਟਰਵਿਊ ਸੰਤ ਸਿੰਘ ਜੀ ਮਸਕੀਨ ਨਾਲ ਦੇਖੋ ਕਢ ਕੇ ਰੋ ਰੋ ਹਾਲ ਸੁਨੋਦਾ

  • @snavjit4399
    @snavjit4399 7 หลายเดือนก่อน +7

    Very true conversation. Which countries do not believe in God, they are more happy than who believe in God. So our country still need 100 years for change.

    • @oshoadfree
      @oshoadfree 7 หลายเดือนก่อน

      Public form those countries visit India To know about God ....india is the land of Avtaras

  • @ManjitSingh-bs1iw
    @ManjitSingh-bs1iw 7 หลายเดือนก่อน +29

    ਪੱਤਰਕਾਰ ਵੀਰ ਤੇਰਾ ਧੰਨਵਾਦ ਮਾਸਟਰ ਜੀ ਤੋਂ ਜਾਣਕਾਰੀ ਵਾਲੇ ਇੰਟਰਵਿਊ ਬਹੁਤ ਵਧੀਆ ਗੱਲ ਜਿਸ ਨਾਲ ਮੇਰੇ ਵਰਗੇ ਬਹੁਤ ਲੋਕ ਇਸ ਵਾਧੂ ਭਾਰ ਤੋਂ ਬਾਹਰ ਨਿਕਲਗੇ

    • @iptagurdaspur1313
      @iptagurdaspur1313 7 หลายเดือนก่อน

      ਅਯਯਧੳ

    • @gurpalsingh3720
      @gurpalsingh3720 7 หลายเดือนก่อน +2

      ਰੱਬ ਨੂੰ ਵਾਧੂ ਭਾਰ ਨਾ ਸਮਝਿਆ ਜਾਵੇ।

    • @ashokklair2629
      @ashokklair2629 หลายเดือนก่อน

      22:46 👉🏿👉🏿ਇਸ ਮੂਰਖ ਬੰਦੇ ਨਾਲੋ ਨਾਸਤਕ ਵੀ ੧੦੦ ਗੁਣਾ ਚੰਗੇ ਹਨ। ਕਿਉਕਿ ਇਹ ਮੂਰਖ ਬੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ,, 22:46 *(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਨੂੰ ਝੂਠਾ ਸਾਬਤ ਕਰ ਰਿਹਾ ਹੈ 22:46 ਕਿ ਰੱਬ ਸੁਣਦਾ ਨਹੀ, ਦੇਖਦਾ ਨਹੀ 22:46
      👉🏿⭕ ਏ ਮਨ, ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।(ਆਸਾ,ਮਹਲਾ੩-੪੨੮)਼

  • @RanjitSingh-sl6mj
    @RanjitSingh-sl6mj 7 หลายเดือนก่อน +22

    Shared from Keertan Pothi(Id:2614)
    ੴ ਸਤਿਗੁਰ ਪ੍ਰਸਾਦਿ ॥
    ਧਨਾਸਰੀ ਮਹਲਾ ੯ ॥
    ਕਾਹੇ ਰੇ ਬਨ ਖੋਜਨ ਜਾਈ ॥
    ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
    ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
    ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
    ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
    ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥

    • @user-wf8ck4fc2m
      @user-wf8ck4fc2m 5 หลายเดือนก่อน

      🥀🪯Sri Waheguru Ji🪯🥀

  • @jasmelsingh1451
    @jasmelsingh1451 7 หลายเดือนก่อน +22

    ਰੱਬ ਦਾ ਨਾਮ ਲ ਕੇ ਕਿਉ ਮਨ ਨੂੰ ਸ਼ਨਤੀ ਆਉਂਦੀ ਆ

    • @JagtarSingh-rl4tm
      @JagtarSingh-rl4tm 5 หลายเดือนก่อน

      Sabh to Badi gal a

    • @ashokklair2629
      @ashokklair2629 หลายเดือนก่อน

      ਬਿਨੁ ਹਰਿ ਨਾਮੁ ਨ ਸਾਂਤਿ ਹੋਇ, ਕਿਤ ਬਿਧਿ ਮਨ ਧੀਰੇ।।

    • @godofdata1662
      @godofdata1662 28 วันที่ผ่านมา

      ਨਹੀਂ ਆਉਂਦੀ ਕਿਸੇ ਨੂੰ ਵੀ

  • @user-dp6te3rg8u
    @user-dp6te3rg8u 6 หลายเดือนก่อน +1

    ਬਿਲਕੁਲ ਸਹੀ ਪਰਿਭਾਸ਼ਾ ਦਿੱਤੀ ਹੈ ਵੀਰ ਜੀ ਸੂਰਜ ਤੇ ਅੰਨੇ ਵਾਲੀ ਇਹ ਲੋਕ ਅੱਖਾਂ ਵਾਲੇ ਅੰਨੇ ਨੇ ਜੋ ਸਭ ਕੁਝ ਦੇਖਣ ਦੇ ਬਾਵਜੂਦ ਵੀ ਉਹਦੀ ਹੋਂਦ ਨੂੰ ਨਹੀਂ ਮੰਨਦੇ

  • @GurdevSingh-lc8qz
    @GurdevSingh-lc8qz 7 หลายเดือนก่อน +1

    ਮੈਂ ਬਾਬੇ ਦੀਆਂ
    ਗੱਲਾਂ ਨਾਲ ਸਹਿਮਤ ਹਾਂ

  • @Ranglapunjab103
    @Ranglapunjab103 7 หลายเดือนก่อน +15

    ਅਕਾਲ ਮੂਰਤਿ ਅਜੂੰਨੀ ਸੈਭੰ।

  • @JaswinderSingh-tk9dv
    @JaswinderSingh-tk9dv 7 หลายเดือนก่อน +6

    ਵਾਹਿਗੁਰੂ ਜੀ ਮਾਸਟਰ ਜੀ ਸਹੀ ਕਹਿ ਰਹੇ ਨੇ ਲੋਕ ਚਮਤਕਾਰ ਨੂੰ ਰੱਬ ਸਮਝਦੇ ਹਨ ਪਰ ਅੱਜ ਦੇ ਸਮੇ ਧਰਮ ਪਾਖੰਡ ਬਣਾ ਦਿੱਤਾ ਹੈ ਰੱਬ ਇਕ ਸੋਚ ਹੈ ਰਹਿਣੀ ਸਹਿਣੀ ਹੈ ਰੱਬ ਇਕ ਸੁਭਾਅ ਹੈ ਰੱਬ ਇਕੱ ਵਿਚਾਰ ਹੈ ਰੱਬ ਇਕ ਵਿਵਹਾਰ ਹੈ ਸਮਝੀਏ ਤਾ ਬੜੀ ਸਮਝ ਹੈ ਇੱਕ ਅਹਿਸਾਸ ਹੈ ਵਧੀਆ Filling ਹੈ ਗੁਰਬਾਣੀ ਇੱਕ ਸੇਧ ਹੈ

  • @grownorthnahar8290
    @grownorthnahar8290 7 หลายเดือนก่อน +2

    ਇਹ ਬਾਬਾ ਹਿਲ ਗਿਆ, ਸਭ ਧਰਮਾਂ ਤੇ, ਗੁਰੂ, ਪੀਰ ਫ਼ਕੀਰ ਦੀਆਂ ਗੱਲਾਂ ਤੇ ਪਾਣੀ ਫੇਰ ਦਿੱਤਾ, ਵਾਹਿਗੁਰੂ ਸੁਮੱਤ ਦੇਵੇ ਇਸ ਬਾਬੇ ਨੂੰ

  • @manindersinghsidhu3392
    @manindersinghsidhu3392 7 หลายเดือนก่อน +18

    ਗੁਰੂ ਨਾਨਕ ਜੀ ਨੇ ਲੱਖਾਂ ਗ੍ਰਹਿ ਦੀ ਗੱਲ ਕੀਤੀ ਵਿਗਿਆਨ ਨੇ ਤਾਂ 8 ਈ ਲੱਭੇ ਨੇ

    • @Sun_shine_1313
      @Sun_shine_1313 7 หลายเดือนก่อน

      Bilkul sahi...😂....science waley grah ta ja k wapis kiyoon aa jande ne phir...othey hi kiyoon ni rehan lag jande...kiyoon k wass ni chalda
      Rab ne sariyaan shaktiyaan scince waleyan nu nhi dittiyan😅👍🏻😊

    • @bantdealwalia
      @bantdealwalia หลายเดือนก่อน

      ਰੱਬ ਬਾਰੇ ਕੀਤਾ ਸਵਾਲ ਹੀ ਫਜੂਲ ਹੈ।ਕਿਉਂਕਿ ਸਵਾਲ ਕਰਨ ਵਾਲਿਆਂ ਦੀ ਸਾਡੀ ਆਪਣੀ ਉਮਰ ਸ੍ਰਿਸ਼ਟੀ ਦੇ ਮੁਕਾਬਲੇ ਪਾਣੀ ਦੇ ਇੱਕ ਬੁਲਬੁਲੇ ਜਿੰਨੀ ਵੀ ਨਹੀਂ।ਜਿਹੜਾ ਬਣਦੇ ਸਾਰ ਫੁੱਟ ਜਾਂਦਾ ਹੈ।ਜਦੋਂਕਿ ਏਸ ਕੁਦਰਤ ਦੇ ਰਚੇ ਨਿਜਾਮ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਦਾ ਪਤਾ ਹੀ ਨਹੀਂ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ।ਸਾਡੀ ਆਪਣੀ ਧਰਤੀ ਇੱਕ ਆਕਾਸ਼ ਗੰਗਾ ਦਾ ਹਿੱਸਾ ਹੈ।ਜਿਸ ਵਿੱਚ ਅਜਿਹੇ ਹੋਰ ਅਰਬਾਂ ਖਰਬਾਂ ਤਾਰੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।ਅੱਗੇ ਚੱਲੋ,ਏਸ ਸਮੁੱਚੇ ਬ੍ਰਹਿਮੰਡ ਵਿੱਚ ਪਤਾ ਹੀ ਨਹੀਂ ਹੋਰ ਕਿੰਨੀਆਂ ਕੁ ਆਕਾਸ਼ ਗੰਗਾ ਨੇ।ਅੰਤ ਕੋਈ ਨਹੀਂ।ਬੇਅੰਤ ਹੈ ਕੁਦਰਤ ਦਾ ਇਹ ਸਾਰਾ ਢੰਮਢੰਮਾ।ਏਸੇ ਕਰਕੇ ਕੁਦਰਤ ਤੇ ਸਵਾਲ ਕਰਨਾ ਤੇ ਉਸ ਸਵਾਲ ਦੇ ਜਵਾਬ ਦੀ ਉਮੀਦ ਕਰਨਾ ਫਜੂਲ ਹੈ।ਰੱਬ ਹੈ ਜਾਂ ਨਹੀਂ ਇਹ ਸਵਾਲ ਪਤਾ ਹੀ ਨਹੀਂ ਕਦੋਂ ਦਾ ਚਲਿਆ ਆ ਰਿਹਾ ਹੈ ਤੇ ਭਵਿੱਖ ਵਿੱਚ ਵੀ ਏਸੇ ਤਰ੍ਹਾਂ ਚਲਦਾ ਰਹੇਗਾ।ਕਿਉਂਕਿ ਇਸ ਦਾ ਜਵਾਬ ਕਿਸੇ ਕੋਲ ਵੀ ਨਹੀਂ।

    • @godofdata1662
      @godofdata1662 28 วันที่ผ่านมา

      ਤੂੰ ਦਿਮਾਗ ਆਪਣੀ ਬੁੰਡ, ਚ ਪਾਏ ਆ?

  • @manindersinghsidhu3392
    @manindersinghsidhu3392 7 หลายเดือนก่อน +8

    ਰਬ ਦਾ ਨਾਂ ਅਕਾਲ ਪੁਰਖ ਹੈ ਸਰ ਨੂੰ ਇਸ ਬਾਰੇ ਪਤਾ ਈ ਨਹੀਂ

  • @RR-oc5iq
    @RR-oc5iq 7 หลายเดือนก่อน +29

    ਬਾਬਾ ਜੇ ਹੁਣੇ ਤੇਰਾ ਦਿਮਾਗ ਖਰਾਬ ਹੋ ਜਾਵੇ ਹੁਣੇ ਨੰਗਾ ਹੋ ਕੇ ਗਲੀਆਂ ਚ ਘੁੰਮਣ ਲਗ ਜਾਵੇ ਤਾ ਤੇਰੇ ਵੀ ਘਰ ਦੇ ਕਹਿਣ ਗੇ ਬੱਸ ਰੱਬ ਦੇ ਰੰਗ ਨੇ ਹਲੇ ਕੱਲ ਤਕ ਇੰਟਰਵਿਵ ਦੇ ਰਹੇ ਸੀ ਚੰਗੇ ਭਲੇ ਸੀ ਬਾਬਾ ਬੱਸ ਕਰ ਪਰਮਾਤਮਾ ਇਕ ਸੱਚ ਹੈ

  • @VijayRana-sp1kb
    @VijayRana-sp1kb 7 หลายเดือนก่อน +1

    Very good sir such hai, very good msg

  • @HarpreetKaur-ek6qc
    @HarpreetKaur-ek6qc 7 หลายเดือนก่อน +11

    ਮੰਨਦੇ ਹਾਂ ਰੱਬ ਨਈ ਪਰ ਜਦ ਇਨਸਾਨ ਸਾਰੇ ਪਾਸੇ to ਟੁੱਟ ਜਾਂਦਾ ਹੈ ਤਾਂ ਰੱਬ ਦਾ ਨਾਮ ਹੀ ਸ਼ਾਂਤੀ ਦਿੰਦਾ ਹੈ ਵਿਚਾਰ ਬਹੁਤ ਵਧੀਆ ਹਨ ਕੀ app ਜੀ ਨੇ kde ਵੀ sir ਨਈ ਝੁਕਿਆ ਰੱਬ age ਬਹੁਤ vade vade ਬਾਦਸ਼ਾਹ v ਮਨ ਗਏ ਕੇ ਰੱਬ ਹੈ ਕਹਿਣੀ ਕਰਨੀ ek ਨਈ ਇਸ ਕਰਕੇ ਮਨ ਮੰਨਦਾ ਨਈ ਰੱਬ nu

  • @surjitsingh-on5mb
    @surjitsingh-on5mb 7 หลายเดือนก่อน +79

    ਜਿਉਂਦੇ ਰਹੋ ਜੀ, ਤੁਹਾਡੇ ਵਰਗੇ ਸੱਚ ਦੇ ਪੁਜਾਰੀਆਂ ਦੀ ਜਰੂਰਤ ਹੈ ਇਸ ਦੇਸ ਨੂੰ ❤

    • @LallySandhu-xh6uv
      @LallySandhu-xh6uv 7 หลายเดือนก่อน +6

      EH BEWAKUF HAI,TE TUCI PUJARI KYON KEH RHE HO ISNU ? JE KOI PUJARI HAI TAN KOI OH VI HOVEGA JIS DI OH PUJA KRDA HAI.TUCI AAP HI CONFUSE HO FER EHNU SAHI GLT KIVE KEH SKDE HO ?

    • @beelitsingh1911
      @beelitsingh1911 7 หลายเดือนก่อน

      Sehi gal kiti veer ji

    • @beelitsingh1911
      @beelitsingh1911 7 หลายเดือนก่อน

      Sehi gal kiti veer ji

    • @Sandeepsingh11641
      @Sandeepsingh11641 7 หลายเดือนก่อน

      Je tu hi anna h ta dunia ta ni

    • @socialdemocracy8508
      @socialdemocracy8508 7 หลายเดือนก่อน

      ​@@LallySandhu-xh6uvsach da pujari likheya tan hai bhaji ohna ne. Sach eh hai rabb he nahi

  • @RajinderSingh-fr3bm
    @RajinderSingh-fr3bm 7 หลายเดือนก่อน +2

    ਜਿਸ ਸਰੋਤ ਵਿੱਚ ਪੈਂਦਾ ਹੋਏ ,,,,ਉਹੀ ਸਭ ਕੁਝ ਹੈ ਜੀ ,,, ਪ੍ਰਕਿਰਤੀ ਨੂੰ ਹੀ ਜਾਣਿਆ ਜਾਵੇ ,,,ਮੇਹਨਤ ਕਰਨਾ ਫਰਜ ਹੈ ਜੀ

  • @surindersidana1653
    @surindersidana1653 7 หลายเดือนก่อน +2

    Kya Baat Hai Sir Ji 🙏🙏🙏🙏🙏🙏🙏

  • @-LK-movies
    @-LK-movies 7 หลายเดือนก่อน +4

    ਬਜ਼ੁਰਗਾਂ ਜੇ ਰੱਬ ਨਾ ਹੋਵੇ ਤੂੰ ਪੈਦਾ ਕਿਦਾ ਹੋ ਗਿਆ ਤੇ ਤੇਰੇ ਇਸ ਮਾਸ ਦੇ ਪੁਤਲੇ ਜਾ ਸਰੀਰ ਵਿੱਚ ਜਾਨ ਕਿਦਾ ਪੈਦਾ ਹੋ ਗੀ ਤੇ ਇਹ ਚੌਰਾਸੀ ਲੱਖ ਜੂਨਾਂ ਕਿਦਾ ਬਣ ਗਿਆ ਉਹ ਰੱਬ ਵੀ ਹੈਗਾ ਤੇ ਤੇਰੇ ਵਰਗੇ ਮਨੁੱਖ ਵੀ ਹੈਗੇ ਤੇ ਤੂੰ ਆਪਣੀ ਮੌਤ ਨੂੰ ਯਾਦ ਕਰ ਜਿਸ ਦਿਨ ਅਹਿਸਾਸ ਹੋਣਾ ਰੱਬ ਦਾ ਮਨਮੁੱਖ ਇਨਸਾਨ

    • @Bng256
      @Bng256 7 หลายเดือนก่อน

      veere sabhoog krn naal

  • @darshansingh3201
    @darshansingh3201 7 หลายเดือนก่อน +16

    ਬਾਬੇ ਨਾਮ ਸੱਚ ਦਾ ਜਪਣਾ ਹੈ। ਨਾਨਕ ਜੀ ਨੇ ਸੱਚ ਨੂੰ ਹੀ ਨਾਮ ਸ਼ਬਦ ਕਿਹਾ ਹੈ।੧ਓ ਸਤਿਨਾਮ। ਗੁਸਤਾਖ਼ੀ ਮੁਆਫ਼

  • @randhawa8096
    @randhawa8096 6 หลายเดือนก่อน +1

    Very nice session

  • @surindersidana1653
    @surindersidana1653 7 หลายเดือนก่อน +3

    Very Nice Sir Ji 🙏🙏🙏🙏🙏🙏

  • @HarjitSingh-bh5nh
    @HarjitSingh-bh5nh 7 หลายเดือนก่อน +18

    ਰੱਬ ਤੇਰੇ ਅੰਦਰ ਹੈ ਕੋਸ਼ਿਸ਼ ਕਰ ਲੱਭ ਜਾਵੇਂਗਾ

    • @awesomelife7355
      @awesomelife7355 7 หลายเดือนก่อน +4

      ਸਮੂਹਿਕ ਬਲਾਤਕਾਰ ਕਰਨ ਵੇਲੇ ਰੱਬ ਕਿਥੇ ਗਿਆ ਹੁੰਦਾ

    • @rickyrajput9783
      @rickyrajput9783 7 หลายเดือนก่อน

      ​@@awesomelife7355Sahi gal kahi veer,

    • @Sun_shine_1313
      @Sun_shine_1313 7 หลายเดือนก่อน

      ​@@awesomelife7355je rab na hunda ...tan sari duniyaan hi kurakhat honi c....sare hi ikk dujey da blaatkar kardey rehandey...duniya ch koi v changa insaan na hunda fir tan...ladh ladh k duniyan mukk jaani c...karma de khed ne...khairr ...eh concept alag hai....matlab..rab de hath hai changey maadhey da hisaab kitaab....nhi tan,sarey hi ikk dujey da blaatkar kardey rehandey

    • @rickyrajput9783
      @rickyrajput9783 7 หลายเดือนก่อน

      ​@@Sun_shine_1313ki rab de nam to dar k he change Kam krne ne, Banda vese ni changa Ho sakda,

  • @sukhjitsingh2153
    @sukhjitsingh2153 7 หลายเดือนก่อน +21

    ਏਹਦੇ ਵਰਗੇ ਬਥੇਰੇ ਤੁਰੇ ਫਿਰਦੇ ਹਨ ਜੋ ਰੱਬ ਨੂੰ ਨਹੀਂ ਮੰਨਦੇ..

  • @parmjitkaur7783
    @parmjitkaur7783 7 หลายเดือนก่อน +2

    ਗਿਆਨ ਹੀ ਰੱਬ ਹੈ

  • @sajjansingh135
    @sajjansingh135 7 หลายเดือนก่อน

    ਸ੍ਰੀ ਮਾਨ ਜੀ , ਅੱਜ ਦੀ ਤਾਰੀਖ਼ ਵਿਚ ਇਹ ਪਦਾਰਥ ਨਹੀਂ ਬਲਕਿ ਊਰਜਾ ਹੈ ਜੋ ਨਾ ਬਣਾਈ ਸਕਦੀ ਅਤੇ ਨਾ ਹੀ ਖਤਮ ਕੀਤੀ ਜਾ ਸਕਦੀ ਹੈ । ਇਸ ਚੇਤਨ ਊਰਜਾ ਦਾ ਨਾਮ ਹੀ ਪ੍ਰਮਾਤਮਾ ਹੈ ਪਰ ਇਹ ਸਮਝ ਉਸ ਨੂੰ ਹੀ ਪੈਂਦੀ ਹੈ ਜੋ ਇਸ ਦੀ ਖੋਜ ਕਰਨ ਦੇ ਕਾਬਲ ਹੋ ਜਾਵੇ । ਐਟਮ ਦੇ ਬਾਹਰ ਦਾ ਪਸਾਰਾ ਸੰਸਾਰ ਹੈ ਅਤੇ ਇਸ ਦੇ ਅੰਦਰ ਦਾ ਸੁਖਸਮ ਚੇਤਨ ਪਸਾਰਾ ਨਿਰੰਕਾਰ ਹੈ । ਜੇਕਰ ਮੈਨੂੰ ਵਿਗਿਆਨ ਦੀ ਜਾਣਕਾਰੀ

    • @sajjansingh135
      @sajjansingh135 7 หลายเดือนก่อน

      ਤਾਂ ਫਿਰ ਮੇਰੇ ਲਈ ਸਾਇੰਸ ਦੇ ਅੰਦਰ ਦੀ ਜਾਣਕਾਰੀ ਨਹੀਂ ਹੈ ਇਸੇ ਤਰ੍ਹਾਂ ਜੇਕਰ ਕਿਸੇ ਦੂਸਰੇ ਨੂੰ ਅਧਿਆਤਮਕ ਗਿਆਨ ਦੀ ਰੌਸ਼ਨੀ ਪ੍ਰਾਪਤ ਨਹੀਂ ਤਾਂ ਉਹ ਇਸ ਤੋਂ ਅਨਜਾਣ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਗਿਆਨ ਨਹੀਂ ਹੈ । ਮੈਂ 1968 ਦਾ BSc ਨਾਨ ਮੈਡੀਕਲ ਹਾਂ ਅਤੇ ਮੈਨੂੰ ਸਾਇੰਸ ਅਤੇ ਅਧਿਆਤਮਕ ਗਿਆਨ ਦੋਵਾਂ ਦੀ ਸੋਝੀ ਹੈ ਅਤੇ ਮੈਂ ਸਾਇੰਸ ਅਧਿਆਪਕ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਦੁਬਾਰਾ ਵਿਚਾਰ ਕਰਨ । ਰਿਸ਼ੀਆਂ ਮੁਨੀਆਂ ਦੇ ਵਿਚਾਰ ਗਲਤ ਨਹੀਂ ਹੋ ਸਕਦੇ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰ ਇੱਕ ਦੀ ਸਮਝ ਵਿਚ ਨਹੀਂ ਆਉਂਦਾ । ਧੰਨਵਾਦ ਜੀ

  • @harmailsingh1200
    @harmailsingh1200 7 หลายเดือนก่อน +14

    ਸਬੂਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

  • @amriksingh9589
    @amriksingh9589 7 หลายเดือนก่อน +6

    ਜਿਹੜੇ ਬੰਦੇ ਨੇ ਭਗਤੀ ਨਹੀਂ ਕੀਤੀ ਉਸ ਨੂੰ ਤਾਂ ਬੈਗਣ ਨਹੀਂ ਦਿਖਦਾ ਉਹ ਰੱਬ ਨੂੰ ਕਿਵੇ ਦੇਖੁ ਕਿਤਾਬੀ ਕੀੜੇ ਰੱਬ ਨੂੰ ਨਹੀਂ ਮੰਨਦੇ ਜਿਨਾ ਚਿਰ ਕਿਤਾਬਾਂ ਪੜੀਆਂ ਉਸ ਵਿਚੋਂ ਕਿਤੇ ਮੰਨ ਮਾਰ ਕੇ ਇਕ ਸਾਲ ਹੀ ਭਗਤੀ ਕਰ ਲਵੇ ਤਾਂ ਉਹੀ ਬੰਦਾ ਰੱਬ ਰੱਬ ਕਰੂ ਕਿ ਰੱਬ ਇਥੇ ਵੀ ਹੈ ਰੱਬ ਆ ਖੜਾ ਹੈ ਰੱਬ ਆ ਬੈਠਾ ਹੈ ਜੇ ਰੱਬ ਨਹੀ ਹੈ ਫਿਰ ਮਰੇ ਹੋਏ ਬੰਦੇ ਨੂੰ ਜਿਊਂਦਾ ਕਰ ਕੇ ਦਿਖਾਉ ਜੇ ਸਕੇ ਪਿਉ ਦੇ ਹੋ

    • @babanewyorki9271
      @babanewyorki9271 7 หลายเดือนก่อน +1

      Amrik ji tusi theek keha hai, eh 4 kitaba padh ke apne aap nu bahot seaane samjhan lag jande ne

    • @amriksingh9589
      @amriksingh9589 7 หลายเดือนก่อน

      ਬਾਈ 16-17-,ਪੜਾਈ ਕਰ ਕੇ ਬੰਦਾ ਰੋਟੀ ਯੋਗਾ ਮਸਾ ਹੁੰਦਾ ਹੈ ਇਹ ਕੱਲੀਆਂ ਕਿਤਾਬਾਂ ਪੜ ਕੇ ਕਹਿ ਰਹੇ ਨੇ ਰੱਬ ਹੈ ਹੀ ਨਹੀਂ ਜੇ ਹੈ ਤਾਂ ਸਾਨੂੰ ਦਿਖਾਵੇ ਅਸੀ ਇਨੇ ਪੈਸੇ ਦੇਵਾ ਗੇ ਇਨਾ ਨੂੰ ਪੁੱਛਣ ਵਾਲਾ ਹੋਵੇ ਜਿਸ ਨੂੰ ਰੱਬ ਮਿਲ ਗਿਆ ਉਹ ਤੁਹਾਡੇ ਪੇਸੈ ਤੇ ਧਾਰ ਮਾਰੂ ਮੇਨੂੰ ਲੱਗਦਾ ਹੈ ਇਹੋ ਜਹੇ ਲੋਕਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਹੀਂ ਪੜੀ

  • @jamnaofficialgurveer5301
    @jamnaofficialgurveer5301 6 หลายเดือนก่อน +1

    ਗੁਰੂ ਗੰਥ ਸਾਹਿਬ ਵਿੱਚ ਸਭ ਹੈ ਪੜਨ ਤੇ ਸਮਝ ਆਉ ਜੀ ਵਾਹਿਗੁਰੂ ਜੀ
    ਗੁਰੂ ਨਾਨਕ ਦੇਵ ਜੀ ਪਾਣੀ ਚ ਰਹਿ ਕੇ ਸਿਖਿਆ ਦੇ ਗਏ ਨਾਲੇ ਤਾ ਵੀ ਨਹੀ ਸਮਝ ਦੇ ਆਪਣੇ ਲੋਕ ਵਾਹਿਗੁਰੂ ਤੇ ਵੱਡਾ ਕੁੱਝ ਨਈ

  • @RanjitSingh-sl6mj
    @RanjitSingh-sl6mj 7 หลายเดือนก่อน +3

    Shared from Keertan Pothi(Id:3726)
    ਮਾਰੂ ਮਹਲਾ ੧ ॥
    ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
    ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
    ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
    ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
    ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
    ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
    ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥
    ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
    ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
    ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
    ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
    ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
    ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥
    ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥
    ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥
    ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥

  • @kulwindersingh8679
    @kulwindersingh8679 7 หลายเดือนก่อน +27

    ਤੂ ਸਾਇਂਸ ਦਾ ਕੀੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤😂🎉😢

    • @user-ty9zz9il8b
      @user-ty9zz9il8b 7 หลายเดือนก่อน +2

      ਤੁਸੀ ਵੀ ਭਰਮ ਚ

    • @raremovies793
      @raremovies793 7 หลายเดือนก่อน

      ​@@user-ty9zz9il8bdyan rakhna science sirf eh dasdi ae k koi cheez kive ho ri hai par eh nahi k kitho ayi c jive science eh tah dasdi hai ki dharti ghumdi hai par eh nahi k kis ne ghumn layi kitho ayi

  • @jasvirsingh9736
    @jasvirsingh9736 7 หลายเดือนก่อน +8

    Rab hai is nu dekhna lyioh akhh chahidi aa Rab hai Teri dekhna wali akhh nhi oh ਰੱਖਣ hor ee hundiaan ne ਵਿਸ਼ਵਾਸ oh hi karnge jihna us nu vekhiya hai 🙏🙏🙏💐💐Om Namah Shivay

  • @Moj.kro444
    @Moj.kro444 7 หลายเดือนก่อน +21

    Aakash Kinne, Pataal Kinne
    Tu Dass Gaya Baba Haal Kinne
    Science Nu Lagg Gaye Saal Kinne
    Kujh Murkh Karn Sawaal Kinne
    Sab Ae Tera Tera Tera
    Tera Tera Tera Tera Tera
    Kakh Naa Mera Mera Mera
    🙏🙏🙏🙏

    • @vishwamitterbammi
      @vishwamitterbammi 6 หลายเดือนก่อน

      ਪਾਤਾਲ ਕਿਤੇ ਵੀ ਨਹੀਂ ਹੁੰਦਾ। ਏਸ਼ੀਆ ਲਈ ਅਮਰੀਕਾ ਧਰਤੀ ਦਾ ਹੇਠਲਾ ਪਾਸਾ ਹੈ ਅਤੇ ਅਮਰੀਕਾ ਲਈ ਏਸ਼ੀਆ ਹੇਠਲਾ ਪਾਸਾ ਹੈ। ਇਹਨਾਂ ਵਿਚੋਂ ਪਤਾਲ ਕਿਹੜਾ ਹੈ ?

    • @godofdata1662
      @godofdata1662 28 วันที่ผ่านมา

      ਜੈ ਇਨਸਾਨ ਸਵਾਲ ਨਹੀਂ ਕਰਦਾ ਤੇ ਅੱਜ ਤੱਕ ਤੁਸੀਂ ਮਜ਼ਬੀ ਲੋਕ । ਅੱਜ ਵੀ ਕਿੱਥੇ ਜੰਗਲਾ ਚ ਰਹਿੰਦੇ ਹੁੰਦਾ😂😂😂 ਰੱਬ ਨਹੀਂ ਆ । ਜੈ ਹੈ ਤੇ ਸਭ ਨੂੰ ਬਚਾ ਸਕਦਾ ਹੈ ਤੇ ਆਫ਼ਤ ਦੇ ਵੇਲੇ ਕਿੱਥੇ ਵੜ ਜਾਦਾ ਏ ।।ਹੈ ਤੁਸੀਂ ਕਹਿੰਦੇ ਹੋ ਤੇ ਰੱਬ ਨੇ ਹੈ ਸਬ ਕੁਛ ਬਣਾਇਆ ਏ ਤੇ ਫਿਰ ਰੱਬ ਨੂੰ ਕਿਸ ਨੇ ਬਣਾਇਆ ਜੈ ਤੁਸੀਂ ਕਹਿੰਦੇ ਹੋ ਕਿ ਰੱਬ ਨੂੰ ਕਿਸੇ ਨੇ ਵੀ ਨਹੀਂ ਬਣਾਇਆ ਤੇ ਤੁਸੀ ਆਪਣੀ ਹੀ ਗੱਲ ਕਰ ਰਹੇ ਹੋ । ਜਿਰ੍ਹਾ ਬੰਦਾ ਅੱਜ ਵੀ ਰੱਬ ਨੂੰ ਮੰਨਦਾ ਹੈ ਉਸਤੋਂ ਵੱਡਾ ਬੇਫਕੂਫ਼ ਕਉ ਨਾ 😂😂😂😂

  • @diljeetsingh83
    @diljeetsingh83 5 หลายเดือนก่อน +1

    ਸਹੀ ਵਿਚਾਰ ਜੀ

  • @Zimidarasolarenergy
    @Zimidarasolarenergy 7 หลายเดือนก่อน +14

    ਧੰਨ ਗੁਰੂ ਨਾਨਕ ਨੇ ਪਹਿਲਾ ਸ਼ਬਦ ਇਕ ਓਂਕਾਰ ਮਤਲਬ ਪ੍ਰਮਾਤਮਾ ਇਕ ਹੈ ਜੇ ਹਜੇ ਵੀ ਸ਼ੱਕ ਹੈ ਫਿਰ ਕੀ ਕਰੀਏ... ਪੜੇ ਲਿਖੇ ਬੇਵਕੂਫ ਚਾਰ ਕਿਤਾਬਾਂ ਪੜ ke ਰੱਬ ਨੂੰ ਗਲਤ ਦੱਸਣ ਲੱਗ ਜਾਂਦੇ ਨੇ....

  • @user-xs7cv8cz1l
    @user-xs7cv8cz1l 7 หลายเดือนก่อน +8

    ਅਕਾਲ ਪੁਰਕ ਹਾਜ਼ਰ ਨਾਜ਼ਰ ਹੈ

    • @MakhanSingh-xr9ow
      @MakhanSingh-xr9ow 7 หลายเดือนก่อน

      ਮਤਲਵ ਸੰਮੇ ਤੋ ਬਾਹਰ, ਅਜੂਨੀ ਹੈ,

    • @naviii949
      @naviii949 7 หลายเดือนก่อน

      ​@@MakhanSingh-xr9ow hnji ਹੈਗਾ.

  • @harjotsinghkahlon2981
    @harjotsinghkahlon2981 7 หลายเดือนก่อน

    ਲੱਖ ਲਾਹਨਤ ਆ ਓਨਾ ਤੇ ਜਿਹੜੇ ਏਨਾ ਦੀ ਇੰਟਰਵਿਊ ਲੈਣ ਜਾਂਦੇ ਆ,, ਤੇ ਲੋਕਾਂ ਦਾ ਰੱਬ ਤੋ ਭਰੋਸਾ ਓਥੋਂਦੇ ਆ

  • @user-nm2gs1bg6j
    @user-nm2gs1bg6j 7 หลายเดือนก่อน +2

    Bahut badhiya Vichar

  • @BaltejSidhugurunanakdasi-if7wz
    @BaltejSidhugurunanakdasi-if7wz 7 หลายเดือนก่อน +6

    ਸਾਇੰਸ ਪਦਾਰਥ ਦੀ ਖੋਜ ਹੈ ਰੱਬ ਦੀ ਨਹੀਂ?ਕਾਲ ਪਾਵੇ ਬੰਨਣ ਦਾ ਮਤਲਬ ਹੁੰਦਾ, ਸੰਤ ਦੀ ਜ਼ਿੰਦਗੀ ਵਿੱਚ ਸਮਾਂ ਸਮਾਪਤ ਹੋ ਜਾਂਦਾ,ਕਾਲ ਦਾ ਅਰਥ ਮੌਤ ਨਹੀਂ, ਸਮਾਂ ਹੁੰਦਾ, ਜਦੋਂ ਪਰਮਾਤਮਾ ਪ੍ਰਗਟ ਹੁੰਦਾ,ਪਰਮ ਪ੍ਰਕਾਸ਼, ਫਿਰ ਸਮਾਂ ਖ਼ਤਮ ਹੋ ਜਾਂਦਾ,ਸਮ ਦ੍ਰਿਸ਼ਟ ਹਿਰਦਾ ਹੁੰਦਾ, ਰੱਬ ਨੂੰ ਸਮੇਂ ਵਿੱਚ ਲੱਭੋਗੇ ਤਾਂ ਕਦੇ ਨਹੀਂ ਮਿਲਦਾ,ਕਾਲ ਚ,ਰੱਬ ਨੂੰ ਵੇਖਣਾਂ ਤਾਂ ਪਹਿਲਾਂ ਅਕਾਲ ਵਿੱਚ ਜਾਓ,ਕਾਲ ਵਿੱਚ ਨਹੀਂ?ਜੇ ਬੰਦੇ ਦੇ ਚੇਤੇ ਵਿੱਚ ਨਹੀਂ ਤਾਂ ਫੇਰ ਰੱਬ ਨਹੀਂ ਹੈ,ਤਰਕ ਕਰਦਾ ਰਹੂਗਾ ਮਨ, ਤਾਂ ਫਿਰ ਮੰਨਣ ਦੀ ਲੋੜ ਨਹੀਂ। ਇੰਨ੍ਹਾਂ ਅੱਖਾਂ ਨਾਲ ਨਹੀ ਦਿਸਦਾ, ਨਾਂ ਹੀ ਐਨੀ ਸਮਰੱਥਾ ਹੈ,ਉਹ ਸਿਰਫ ਤੀਜ਼ੀ ਅੱਖ ਨਾਲ ਵੇਖਿਆ ਜਾ ਸਕਦਾ,ਦੋ ਜਨਮਾਂ ਤੋਂ ਬੰਦ ਪਈ ਹੈ,ਕਰੋ ‌। ਵਾਹਿਗੁਰੂ।। ਵਾਹਿਗੁਰੂ।।ਦਾ ਜਾਪ ਲਗਾਤਾਰ ਦੋ ਤਿੰਨ ਮਹੀਨੇ, ਕੁੰਡਲਨੀ ਜਾਗ ਜਾਏਗੀ,ਉੱਪਰ ਉੱਠ ਕੇ ਜਿਸ ਦਿਨ ਮਸਤਕ ਤੇ ਪਹੁੰਚੇਗੀ,ਥੋੜੇ ਦਿਨਾਂ ਵਿੱਚ ਤੀਸਰਾ ਨੇਤਰ ਖੁੱਲੂਗਾ, ਫੇਰ ਵੇਖ ਲਿਓ ਕਿ ਰੱਬ ਹੈ ਕਿ ਨਹੀਂ, ਜਦੋਂ ਬੰਦੇ ਦੀ ਔਕਾਤ ਦਿਸੀ ਕਾਲੀ ਛਾ,ਡਰਿਓ ਨਾਂ,ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ,

  • @sudarshansingh4402
    @sudarshansingh4402 7 หลายเดือนก่อน +5

    ਐਂਕਰ ਸਹਿਬ ਤੁਸੀਂ ਇੱਕ ਮਹੱਤਵ ਪੂਰਨ ਸਵਾਲ ਪੁੱਛਣਾ ਭੁੱਲ ਗਏ ਹੋ। ਸਵਾਲ ਹੈ ਕਿ ਕੀ ਪੁਨਰ ਜਨਮ ਹੁੰਦਾ ਹੈ। ਕਈ ਵਾਰੀ ਇਹ ਸੁਨਣ ਨੂੰ ਮਿਲਦਾ ਹੈ ਕਿ ਫਲਾਣੀ ਥਾਂ ਤੇ ਬੱਚਾ ਪੈਦਾ ਹੋਇਆ ਹੈ ਜਿਹੜਾ ਪਹਿਲੇ ਜਨਮ ਦੀਆਂ ਗੱਲਾਂ ਦੱਸਦਾ ਹੈ। ਉਹਨੇ ਆਪਣੇ ਪਹਿਲੇ ਮਾਂ ਪਿਉ ਦੇ ਨਾਂ ਦੱਸਦਾ ਹੈ। ਉਹਨੇ ਆਪਣਾ ਘਰ, ਆਪਣੇ ਪਿੰਡ ਜਾ ਕੇ ਆਪਣਾ ਘਰ ਲੱਭ ਲਿਆ ਹੈ। ਘਰ ਵਿਚ ਆਪਣੇ ਪਹਿਲੇ ਜਨਮ ਦੀਆਂ ਆਪਣੀਆਂ ਚੀਜ਼ਾਂ ਪਛਾਣ ਲਈਆਂ ਹਨ। ਆਪਣੇ ਦੋਸਤ ਪਛਾਣ ਲਏ ਹਨ । ਇਹ ਸਭ ਕੀ ਚੀਜ ਹੈ ਕੀ ਸੱਚੀਂ ਇਹੋ ਜਿਹਾ ਵਰਤਾਰਾ ਹੁੰਦਾ ਹੈ? ਜੇ ਹੁੰਦਾ ਹੈ ਤਾਂ ਕੀ ਹੈ ਜੇ ਨਹੀਂ ਹੋ ਸਕਦਾ ਤਾਂ ਫੇਰ ਇਹ ਗੱਲਾਂ ਕਿਵੇਂ ਹੁੰਦੀਆਂ ਹਨ। ਜਦ ਕਿ ਵਾਰੀ ਲੋਕ ਇਹੋ ਜਹੇ ਬੱਚਿਆਂ ਨੂੰ ਮਿਲਣ ਦਾ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਬੱਚੇ ਨੂੰ ਮਿਲੇ ਹਨ ਤੇ ਉਹਦੀਆਂ ਗੱਲਾਂ ਸੱਚੀਆਂ ਹਨ। ਇਹਦੇ ਬਾਰੇ ਜ਼ਰੂਰ ਗੱਲ ਕਰਨੀ।

  • @ajaibsingh3873
    @ajaibsingh3873 2 หลายเดือนก่อน

    ਇਹ ਸਾਇੰਸ ਦੇ ਖੇਤਰ ਤੋਂ ਬਹੁਤ ਉਪਰ ਹੈ। ਪੱਤਰਕਾਰ ਨੂੰ ਵੀ ਇਹੋ ਜਿਹੀ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ। ਕੇ ਕੋਈ ਕਹੇ ਕਿ ਅਸੀ ਨਹੀਂ ਮੰਨਦੇ ਕੀ ਤੇਰਾ ਬਾਪ ਹੀ ਤੇਰਾ ਬਾਪ ਹੈ। ਕੀ ਸਬੂਤ ਹੈ?

  • @JarnailSingh-ds8si
    @JarnailSingh-ds8si 7 หลายเดือนก่อน +2

    ਮੂਰਖ ਨੂੰ ਇਹ ਨੀ ਪਤਾ ਕਿ ਪਾਣੀ ਨਿਰਜੀਵ ਏ ਜਾ ਨਹੀਂ ਤੇ ਹਵਾ ਕੀ ਏ ਬੱਸ ਚਾਰ ਕਿਤਾਬਾਂ ਪੜ੍ਹ ਕੇ ਤੇ ਆਪਣੀ ਜਿੱਦ ਤੇ ਅੜ ਕੇ ਜਬਲੀਆ ਮਾਰੀ ਜਾਂਦਾ , ਜਿਸ ਚੀਜ ਦਾ ਨਹੀਂ ਪਤਾ ਲਗਦਾ ਉਸ ਨੂੰ ਜੋਂ ਰੱਬ ਨੂੰ ਨਹੀਂ ਮੰਨਦਾ ਓਹ ਕੁਦਰਤ ਬੋਲੀ ਜਾਂਦਾ ਤੇ ਜੋਂ ਰੱਬ ਨੂੰ ਮੰਨਦਾ ਓਹ ਰੱਬ ਬੋਲੀ ਜਾਂਦਾ ਪਰ ਇਕ ਗੱਲ ਸੱਚ ਆ ਕਿ ਇੱਕ ਸਕਤੀ ਹੈ ਜੋਂ ਸਿਰਸਟੀ ਨੂੰ ਸੰਭਾਲੀ ਬੈਠੀ ਆ ਰੱਬ ਕੋਈ ਬੰਦਾ ਨਹੀਂ, ਅੱਸੀ ਸੱਭ ਉਸ ਊਰਜਾ ਦਾ ਰੂਪ ਆ ਰੱਬ ਇਕ ਓਹ ਵਿਗਿਆਨ ਆ ਜੋਂ ਹੁਣ ਵਾਲੇ ਵਿਗਿਆਨ ਤੋ ਬਹੁਤ ਉਪਰ ਆ, ਤੇ ਸਾਨੂੰ ਰੱਬ ਦਾ ਜੌ ਰੂਪ ਸਾਡੇ ਧਾਰਮਿਕ ਆਗੂਆਂ ਨੇ ਵਿਖਾਇਆ ਓਹ ਹੈ ਨਹੀਂ ।ਆਪਣੇ ਗ੍ਰੰਥ ਖ਼ੁਦ read ਕਰੋ ਤੇ ਉਸ ਤੇ ਚੱਲੋ।

    • @ashokklair2629
      @ashokklair2629 หลายเดือนก่อน +1

      22:46 👉🏿👉🏿ਇਸ ਮੂਰਖ ਬੰਦੇ ਨਾਲੋ ਨਾਸਤਕ ਵੀ ੧੦੦ ਗੁਣਾ ਚੰਗੇ ਹਨ। ਕਿਉਕਿ ਇਹ ਮੂਰਖ ਬੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ,, 22:46 *(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਨੂੰ ਝੂਠਾ ਸਾਬਤ ਕਰ ਰਿਹਾ ਹੈ 22:46 ਕਿ ਰੱਬ ਸੁਣਦਾ ਨਹੀ, ਦੇਖਦਾ ਨਹੀ 22:46
      👉🏿⭕ ਏ ਮਨ, ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।(ਆਸਾ,ਮਹਲਾ੩-੪੨੮)਼

  • @gurmeetkaur4708
    @gurmeetkaur4708 7 หลายเดือนก่อน +19

    ਅੰਨਾਂ ਕੀ ਜਾਣੇ ਬਸੰਤ ਦੀ ਬਹਾਰ

  • @Newdeep078
    @Newdeep078 7 หลายเดือนก่อน +3

    ਮੈਂ confused ਆ ਪਰ ਜੇ ਆਪਾ ਪਿਛਲੇ ਕਰਮ ਵੱਲ ਚੱਲੀਏ ਤਾਂ ਸ਼ਾਇਦ ਰੱਬ ਦੀ ਹੋਂਦ ਦਾ ਪਤਾ ਲੱਗ ਸਕੇ, ਜਿਵੇਂ ਅੱਜ ਤੋਂ 5000 ਹਜਾਰ ਸਾਲ ਪਹਿਲਾ ਕੀ ਸੀ ਦੁਵਾਪਰ ਯੁੱਗ 10 ਕਰੋੜ ਸਾਲ ਪਹਿਲਾਂ ਕੀ ਸੀ ਡਾਇਨਾਸੌਰ ਸੀ ਉਸ ਤੋਂ ਪਹਿਲਾ ਕੀ ਸੀ ਧਰਤੀ ਸੂਰਜ ਦਾ ਹਿੱਸਾ ਉਸ ਤੋਂ ਪਹਿਲਾ ਕੀ ਸੀ ਉਸ ਤੋਂ ਪਹਿਲਾ big bang di ਘਟਨਾ (ਵੀ ਜਦੋਂ ਬਹੁਤ ਸਾਰੀਆਂ ਗੈਸਾਂ ਦੇ ਮਿਸ਼ਰਣ ਨਾਲ ਅੱਗ ਲੱਗ ਗਈ ਤੇ ਇੱਕ ਵੱਡਾ ਧਮਾਕਾ ਹੋਇਆ ਜਿਥੋਂ ਸੂਰਜ ਬਣ ਗਿਆ ਫਿਰ ਹੋਲੀ ਹੋਰ ਗ੍ਰਹਿ)ਹੋਈ ਸੀ ਉਹ ਕਿਵੇਂ ਹੋਈ ਗੈਸਾਂ ਦੇ ਮਿਲਣ ਨਾਲ ਗੈਂਸਾ ਕਿਵੇਂ ਬਣੀਆਂ ਹੋਰ ਕਿਸੇ ਪਦਾਰਥ ਦੇ ਮਿਲਣ ਨਾਲ ਫਿਰ ਉਹ ਕਿਵੇਂ ਬਣਿਆ ਕੁਦਰਤ ਨੇ ਬਣਾਇਆ ਤੇ ਓਹ ਕੁਦਰਤ ਹੀ ਰੱਬ ਆ।ਮਤਲਬ ਕੋਈ ਨਾ ਕੋਈ ਕੋਈ ਚੀਜ ਤਾ ਪਹਿਲਾ ਕਿਸੇ ਨੇ ਬਣਾਈ ਹੋਊ , ਪੂਰਾ ਸਿਸਟਮ ਸਹੀ ਸਮੇਂ ਤੇ ਦਿਨ ਰਾਤ ਸਹੀ ਸਮੇਂ ਤੇ ਰੁੱਤਾਂ ਫਲ ਬਿਮਾਰੀਆਂ ਤੇ ਓਹਨਾ ਦਾ ਇਲਾਜ਼ ਕਿਸੇ ਚੀਜ ਦੀ ਵਾਧ ਘਾਟ ਨੀ ।ਇਨਾ ਸੰਤੁਲਿਤ ਦੁਨੀਆ ਇੱਕ ਤੁੱਕਾ ਨੀ ho ਸਕਦੀ ਇਹ ਸਾਜਿਸ਼ ਹੀ ਲਗਦੀ ਆ ਜਾ ਫਿਰ ਖੇਡ। ਮਤਲਬ ਘਟਨਾ ਸਿਰਫ ਇੱਕ ਵਾਰ ਹੋ ਸਕਦੀ ਆ ਵਾਰ ਵਾਰ ਜਾਂ ਹਰ ਵਾਰ ਨੀ।ਮੈਂ ਬਹੁਤ ਵਾਰ exam ਦੇਣ ਗਿਆਂ job ਲਈ ਮੇਰਾ ਕਦੇ ਤੁੱਕਾ ਨੀ ਲੱਗਿਆ ਸਿਰਫ ਇੱਕ ਤੋਂ ਦਸ ਪ੍ਰਸ਼ਨ ਤੁੱਕੇ ਨਾਲ ਠੀਕ ਹੋ ਜਾਂਦੇ ਨੇ ਪਰ 100 ਚੋ 100 ni 90, 80,70 ਵੀ ਨਹੀਂ। ਪਰ ਸਾਇੰਸ ਨੇ ਵੀ ਬਹੁਤ ਭੁਲੇਖੇ ਕੱਢੇ ਆ । ਇਸ ਲਈ ਮੈਂ ਕਿਸੇ ਨਤੀਜੇ ਤੇ ਨੀ ਪਾਉਂਚ ਰਿਹਾ।😢

    • @gurwindersinghgssidhu2936
      @gurwindersinghgssidhu2936 7 หลายเดือนก่อน

      ਭਰਾ ਰੱਬ ਦਾ ਤਾਂ ਮੈਨੂੰ ਪਤਾ ਨੀ ਪਰ ਇਕ ਗੱਲ ਪੱਕੀ ਆ ਬਈ ਜਿਹੜਾ ਬੰਦਾ ਬੰਦਾ ਘੰਟਾ ਦੋ ਘੰਟੇ ਬੈਠ ਕੇ ਸਿਮਰਨ ਧਿਆਨ ਕਰਦਾ ਉਸ ਬੰਦੇ ਵਿਚ ਦੂਜੇ ਦੀ ਤੁਲਨਾ ਜਿਆਦਾ ਗੁਣ ਹੋਣਗੇ ਉਸਦਾ ਆਪਣੇ ਆਪ ਤੇ ਕੰਟਰੋਲ ਹੋਵੇਗਾ ਉਹ ਸਭ ਦਾ ਭਲਾ ਸੋਚੇਗਾ।

  • @bhinderduhewala2853
    @bhinderduhewala2853 7 หลายเดือนก่อน +1

    ਜੇਕਰ ਕੁਦਰਤ ਹੈ ਨਹੀ ਤਾ ਫੇਰ ਤਾਰੇ ਚੰਨ ਸੂਰਜ ਧਰਤੀ ਕਿਸ ਨੇ ਬਣਾਈ ਹੈ ਹਵਾਂ ਕਿਵੇ ਬਣੀ ਰੱਬ ਨੂੰ ਵੇਖਣ ਵਾਲੀ ਅੱਖ ਚਾਹੀਦੀ ਹੈ ਰੱਬ ਜਰੂਰ ਦਿਸੇ ਗਾ ਜੋ ਕੁੱਝ ਵੇਖ ਰਿਹਾ ਏ ਸਭ ਰੱਬ ਨੇ ਬਣਾਇਆ ਹੋਰ ਸਬੂਤ ਕੀ ਚਾਹੀਦਾ

  • @dhillonayurvedicpharmacy7475
    @dhillonayurvedicpharmacy7475 7 หลายเดือนก่อน +3

    ਪੰਜ ਤੱਤਾਂ ਦਾ ਸ਼ਰੀਰ ਹੈ ਜੀ ਨਾ ਅਗਰ ਕਿਸੇ ਚ ਪਾਵਰ ਹੈ ਜਾਂ ਸਾਇਂਸ ਹੈ ਤਾਂ 6 ਵਾ ਤੱਤ ਬਣਾ ਕੇ ਵਿਖਾਓ ਜੀ ਮੰਨ ਜਾ ਗਏ ਜੀ

  • @salimmohammad9019
    @salimmohammad9019 7 หลายเดือนก่อน

    ਪਰਮਾਤਮਾ ਰੱਬ ਕਬੀਰ ਹੈ ਜਿਸਨੇ ਇਸ ਸ੍ਰਿਸਟੀ ਨੂੰ ਸਾਜਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮਾਣ ਹੈ ਹੱਕਾ ਕਬੀਰ ਕਰੀਮ ਤੂੰ ਐਬ ਪਰਵਦਿਗਾਰ। ਕੁਰਾਨ ਸ਼ਰੀਫ਼ ਵਿਚ ਪਰਮਾਣ ਹੈ ਕਿ ਜਿਸਨੇ ਜ਼ਮੀਨ ਔਰ ਆਸਮਾਨ ਨੂੰ 6ਦਿਨ ਵਿਚ ਬਣਾਏ ਅਤੇ ਸਤਵੇ ਦਿਨ ਵਿਸ਼ਰਾਮ ਕੀਤਾ ਉਹ ਅੱਲਾਹ ਕਬੀਰ ਹੈ।

  • @user-jg5un3ke3k
    @user-jg5un3ke3k 7 หลายเดือนก่อน +3

    ਸੰਤ ਮਸਕੀਨ ਜੀ ਨੂੰ ਵੀ ਇਕ ਵਾਰ ਨੀਵਾ jhakon ਲਈ ਇਸ ਤਰਾ ਦੇ ਕਾਮਰੇਡ ਆਏ ਸੰਤ ਜੀ ਨੂੰ qustion ਕੀਤੇ ਸੰਤ ਜੀ ਨੇ ਓਹਨਾ ਦੇ ਉੱਤਰ ਦਿੱਤੇ ਮੂੰਹ ਦੀ ਖਾਣੀ ਪਈ ਕਾਮਰੇਡਾਂ ਨੂੰ 😂😂

  • @gurshabadguraya4284
    @gurshabadguraya4284 7 หลายเดือนก่อน +7

    Shri guru nanak sahib ji ne keha ki science bahut tarakki Karu par kudrat toh ek kadam pishey e rahu.

  • @azadanimallover4651
    @azadanimallover4651 7 หลายเดือนก่อน +1

    ਸਹੀ ਆ ਬਾਬੇਓ ਸਹੀ ਆ। ਰੱਬ ਨੌਂ ਦੀ ਚੀਜ਼ ਹੈ ਕਿੱਥੇ? ਅਸੀ ਸਦੀਆਂ ਤੋਂ ਫੁੱਦੂ ਬਣਦੇ ਆ ਰਹੇ ਆਂ । ਕੇਹੜਾ ਧਾਰਮਿਕ ਸਥਾਨ ਆ ਜਿੱਥੇ ਰੱਬ ਰੁੱਬ ਦੀ ਹਾਜਰੀ ਚ ਬੱਚਿਆਂ ਨਾਲ਼ ਕੁਕਰਮ ਨੀਂ ਹੁੰਦਾ 😮😮😮😮😮ਸਚਾਈ ਆ ਤਾਂ ਹੀਂ ਕੌੜੀ ਆ।

  • @bhaimohindersingh7839
    @bhaimohindersingh7839 7 หลายเดือนก่อน +15

    ਕਿਉਂ ਲੋਕਾਂ ਨੂੰ ਨਾਸਤਕ ਬਣਾ ਰਹੇ ਹੋ।ਦੁਨੀਆਂ ਤਾਂ ਅੱਗੇ ਹੀ ਵਿਗੜੀ ਪਈ ਹੈ।ਕੀ ਧੁਰ ਕੀ ਬਾਣੀ ਇਸ ਦੇ ਦੇ ਕਹਿਣ ਅਨੁਸਾਰ------- ਗਲਤ ਹੋ ਗਈ। ਇਸ ਮੂਰਖ ਬੰਦੇ ਦਾ ਸ਼ਾਇਦ ਦਿਮਾਗ ਹਿਲ ਗਿਆ ਹੈ।ਪੱਤਰਕਾਰ ਵੀਰ ਨਾਸਤਕ ਬੰਦੇ ਦੀ ਇੰਟਰਵਿਊ ਨਾਂ ਕਰਿਆ ਕਰੋ। ਕਿਉਂ ਉਪੱਦਰ ਕਰ ਰਹੇ ਹੋ।ਵਾਹਿਗੁਰੂ ਤੋਂ ਡਰੋ।ਪੱਤਰਕਾਰਾ --ਤੂੰ ਤਾਂ ਸਰਦਾਰ ਆਦਮੀ ਹੈਂ। ਸਿਆਣਾਂ ਬਣ

    • @lalkhan4411
      @lalkhan4411 6 หลายเดือนก่อน

      ਥੋੜੇ ਮੋਟੇ ਤੁਸੀਂ ਵੀ ਸਿਆਣੇ ਬਣ ਜਾਓ ਕੀ ਉਮਰ ਦਲ ਦਲ ਵਿੱਚ ਹਈਧਸਏ ਰਹਿਣੇ

  • @parladsingh6817
    @parladsingh6817 7 หลายเดือนก่อน +28

    ਬਹੁਤ ਵਧੀਆ ਧੰਨਵਾਦ ਮਾਸਟਰ ਜੀ ਦਾ

  • @diljeetsingh83
    @diljeetsingh83 5 หลายเดือนก่อน

    ਰੱਬ ਦਾ ਨਾਮ ਜਪਣ ਨਾਲ ਕਿਹੜਾ ਮਰਦਾ ਨੀ ਕੋਈ

  • @baljinderkalergurdaspuria1683
    @baljinderkalergurdaspuria1683 6 หลายเดือนก่อน +1

    Bht vadhia jankari sach ch rabb ek pakhand e

  • @manindersinghsidhu3392
    @manindersinghsidhu3392 7 หลายเดือนก่อน +7

    ਸਰ ਜੀ ਨੂੰ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਕਿ ਇਹ ਤੁਹਾਡੇ ਪਿਤਾ ਜੀ ਨੇ ਸਰ ਨੂੰ ਆਪਣੇ ਪਿਤਾ ਬਾਰੇ ਨਹੀਂ ਪਤਾ ਸੀ ਪਰ ਦੁਨੀਆ ਬਣਾਉਣ ਵਾਲੇ ਰਬ ਬਾਰੇ ਕੀ ਪਤਾ ਹੋਣਾ ਨੈਗੇਟਿਵ ਸੋਚ ਰਬ ਜੀ ਬਾਰੇ

  • @balbirsingh431
    @balbirsingh431 7 หลายเดือนก่อน +6

    ਪਵਣੈ।ਮੈ।ਪਵਣ।ਸਮਾਇਆ।ਜੋਤੀ।ਮੈ।ਜੋਤ।ਰਲ।ਜਾਇਆ।ਮਾਟੀ ।ਮਾਟੀ ।ਹੋਈ।ਏਕ।ਨਾਨਕ ।ਬਾਣੀ

  • @realisbest3263
    @realisbest3263 7 หลายเดือนก่อน +17

    ਨਾਮ ਸਿਮਰਨ ਵਾਲੇ ਪਾਖੰਡੀ ਬਾਬੇ ਨੇ, ਨਾਮ ਸਿਮਰਨ ਸਬ ਤੋਂ ਵਡਾ ਪਾਖੰਡ, ਪੱਤਰ ਕਾਰ ਨੂੰ ਸਲੂਟ ਇਹੋ ਜਿਹੀ ਵੀਡਿਉ ਵਾਸਤੇ,,👍👍

    • @lucky.singh3471
      @lucky.singh3471 7 หลายเดือนก่อน +1

      👎👎👎👎👎👎👎👎

    • @Satpalbhupal1
      @Satpalbhupal1 7 หลายเดือนก่อน

      👎👎👎👎👎

  • @HariSingh-tu3mb
    @HariSingh-tu3mb 7 หลายเดือนก่อน

    ਇਹ ਇਨਸਾਨ ਜਾਂ ਮਾਸਟਰ ਜੋ ਗਲਾਂ ਵਿਗਿਆਨਕ ਸੋਚ ਦੇ ਅਨੁਸਾਰ ਕਰ ਰਿਹਾ ਹੈ ਉਹ ਉਹ ਸੌ ਪ੍ਰਤੀਸ਼ਤ ਠੀਕ ਹਨ ਪਰ ਅਨਪੜ੍ਹਤਾ ਕਾਰਨ ਲੋਕ ਉਸ ਸਮੇਂ ਦੇ ਕੁਝ ਤਾਕਤਵਾਰ ਲੋਕਾਂ ਦੇ ਪ੍ਰਭਾਵ ਹੇਠ ਸਿਰਜੇ ਬ੍ਰਹਮਾ ਵਿਸ਼ਨੂੰ ਗਣੇਸ਼ ਆਦ ਦੇ ਪ੍ਰਭਾਵ ਹੇਠ ਆ ਗੲਏ ਕਿ ਹੁਣ ਵੀ ਬਾਹਰ ਨਹੀਂ ਨਿਕਲ ਸਕਦੇ

  • @nirvairgatha2367
    @nirvairgatha2367 7 หลายเดือนก่อน +5

    ਰੱਬ ਤੋੰ ਬਗੈਰ ਇਨਸਾਨ ਤੇ ਇਨਸਾਨੀਅਤ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।

  • @ManjitSingh-hq5wn
    @ManjitSingh-hq5wn 7 หลายเดือนก่อน +11

    ਜੇ ਰੱਬ ਨਹੀਂ ਹੈ ਤਾਂ ਇਸ ਮਾਸਟਰ ਜੀ ਨੂੰ ਕਹੋ ਕਿ ਜਿਹੜੇ ਲੋਕਾਂ ਦੇ ਧੀਆਂ ਪੁੱਤਰ ਬੱਚੇ ਮਰਦੇ ਹਨ ਉਨ੍ਹਾਂ ਵਿਚ ਇਹ ਜਾਨ ਪਾ ਦਿਆ ਕਰੇ

  • @manjitkaur7134
    @manjitkaur7134 6 หลายเดือนก่อน

    ਪਤਰਕਾਰ ਵੀਰ ਜੀ ਬਹੁਤ ਸਾਰੀ ਦੁਨੀਆ ਆਪੋ ਆਪਣੇ ਧਰਮ ਅਨੁਸਾਰ ਰਬ ਨੂੰ ਮੰਨਦੇ ਆ। ਪਰ ਜੋ ਨਾਸਤਿਕ ਲੋਕ ਹੁੰਦੇ ਉਹ ਆਪ ਤਾ ਰਬ ਨਹੀ ਮੰਨਦੇ ਪਰ ਰਬ ਨੂੰ ਮੰਨਣ ਵਾਲਿਆ ਨੂੰ ਤੋੜਦੇ ਜਰੂਰ ਆ। ਬਾਣੀ ਵਿਚ ਧਰੂੰ ਭਗਤ ਦਾ ਵੀ ਜਿਕਰ ਕੀਤਾ ਭਗਤ ਪ੍ਰਹਿਲਾਦ ਦਾ ਵੀ ਲਿਖਿਆ ਆ ਧੰਨੇ ਜਟ ਨੇ ਵੀ ਪਥਰ ਵਿਚੋ ਰਬ ਨੂੰ ਪਾ ਲਿਆ। ਜਦੋ ਧਰੂੰ ਭਗਤ ਨੇ ਆਪਣੀ ਮਾਤਾ ਤੋ ਪੁਛਿਆ ਤੂੰ ਰਾਣੀ ਆ ਕੇ ਨੌਕਰਾਣੀ ਆ ਫਿਰ ਭਗਤ ਜੀ ਦੀ ਮਾਤਾ ਜੀ ਨੇ ਦੱਸਿਆ ਮੈ ਤੋ ਹੀ ਰਾਣੀ ਪਰ ਮੈ ਭਗਤੀ ਨਹੀ ਕੀਤੀ ਇਸ ਕਰਕੇ ਹੁਣ ਮੈ ਨੌਕਰਾਣੀ ਹਾ ਫਿਰ ਭਗਤ ਜੀ ਨੇ ਪੁੱਛਿਆ ਹੁਣ ਰਾਜ ਕਿਸ ਤਰਾ ਮਿਲ ਸਕਦਾ। ਫਿਰ ਮਾਤਾ ਜੀ ਨੇ ਦੱਸਿਆ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਰਾਜ ਮਿਲੇ ਗਾ ਫਿਰ ਧਰੂੰ ਭਗਤ ਜੀ ਨੇ ਭਗਤੀ ਕਰਕੇ ਰਾਜ ਦੀ ਪ੍ਰਾਪਤੀ ਕੀਤੀ ਸੀ। ਫਿਰ ਪ੍ਰਹਿਲਾਦ ਨੇ ਵੀ ਇਸੇ ਤਰਾ ਰਬ ਦੇਖਿਆ ਜਦੋ ਮਿਟੀ ਦੇ ਭਾਡੇ ਪਕਾਉਣ ਵਾਸਤੇ ਆਵੇ ਵਿਚ ਅਗ ਪਾਈ ਤਾ ਬਿਲੀ ਬਹਾਰ ਆ ਗਈ ਪਰ ਉਸ ਦੇ ਬੱਚੇ ਆਵੇ ਵਿਚ ਸੀ ਜਿਨਾ ਨੇ ਆਵੇ ਵਿਚ ਅਗ ਪਾਈ ਸੀ ਉਨਾ ਨੇ ਜਦ ਬਿਲੀ ਦੇਖੀ ਫਿਰ ਉਨਾ ਪ੍ਰਮਾਤਮਾ ਅਗੇ ਅਰਦਾਸ ਕੀਤੀ ਜਦੋ ਉਨਾ ਆਵਾ ਖੋਲਿਆ ਤਾ ਜਿਸ ਭਾਡੇ ਵਿਚ ਬਿਲੀ ਦੇ ਬੱਚੇ ਸੀ ਉਹ ਭਾਡਾ ਕਚਾ ਨਿਕਲਿਆ। ਇਹ ਸਭ ਭਗਤ ਜੀ ਨੇ ਆਪ ਦੇਖਿਆ ਜਿਸ ਕਰਕੇ ਭਗਤ ਜੀ ਨੂੰ ਪ੍ਰਮਾਤਮਾ ਤੇ ਵਿਸ਼ਵਾਸ਼ ਸੀ।ਇਸੇ ਤਰਾ ਧੰਨੇ ਭਗਤ ਜੀ ਨੂੰ ਪਥਰ ਤੇ ਵਿਸ਼ਵਾਸ਼ ਸੀ ਇਹ ਰਬ ਆ ।ਰਬ ਬਹੁਤੇ ਸਿਆਣੇ ਬਣ ਕੇ ਨਹੀ ਮਿਲਦਾ ਰਬ ਤਾ ਭੋਲੇ ਭਾ ਹੀ ਮਿਲਦਾ ਕਬੀਰ ਜੀ ਫਰਮਾਉਂਦੇ। ਕਬੀਰ ਕਾਮ ਪਰੇ ਹਰਿ ਸਿਮਰੲਏ। ਐਸਾ ਸਿਮਰੳ ਨਿਤ
    ।ਅਮਰਾ ਪੁਰ ਬਾਸਾ ਕਰੋ
    ਹਰਿ ਗੲਇਆ ਬਹੁਰੇ ਬਿਤ। ਰਬ ਹੈ ਪਰ ਰਬ ਤੇ ਸੌ ਪਰਿਸਿਟ ਵਿਸ਼ਵਾਸ਼ ਕਰਨਾ ਪੈਦਾ
    ਜਿਸ ਤਰਾ ਦੁੱਧ ਵਿਚੋ ਘਿਉ ਬਣਾਉਣ ਵਾਸਤੇ ਕਰਦੇ ਆ ਸਰੀਰ ਤਾ ਨਾਸ ਵਾਨ ਹੈ
    ਪਰ ਰੂਹ ਨਾਸਵਾਨ ਨਹੀ ਹੈ ਜਦੋ ਰਾਤ ਵੇਲੇ ਨੀਂਦ ਲੈਦੇ ਆ ਫਿਰ ਆਪਾ ਨੂੰ ਕੋਈ ਸੁਪਨਾ ਆਉਦਾ। ਜੇ ਤੇ ਖੁਸ਼ੀ ਵਾਲਾ ਹੋਇਆ ਤਾ ਆਪਣਾ ਮਨ ਬਹੁਤ ਖੁਸ਼ੀ ਮਹਿਸੂਸ ਕਰਦਾ। ਜੇ ਕਿਤੇ ਸੁਪਨਾ ਮਾੜਾ ਆ ਜਾਵੇ ਤਾ ਇਹ ਮਨ ਪੂਰਾ ਦਿਨ ਉਦਾਸ ਰਹਿਦਾ ਜੋ ਕੀ ਮਨ ਨੂੰ ਇਹ ਵੀ ਪਤਾ ਹੈ ਜੋ ਮੈ ਦੇਖਿਆ ਉਹ ਇਕ ਸੁਪਨਾ ਸੀ ਪਰ ਸੁਪਨੇ ਦੀ ਖੁਸ਼ੀ ਜਾ ਗਮੀ ਹੀ ਮਹਿਸੂਸ ਕਰੀ ਜਾਦਾ। ਬਸ ਹਮੇਸ਼ਾ ਦੀ ਨੀਦ ਬਾਦ ਇਹ ਸਭ ਕੁਝ ਆਪਣੀ ਰੂਹ ਨਾਲ ਹੋਣਾ।ਕਬੀਰ ਜੀ ਫਰਮਾਉਦੇ। ਕਹਿ ਕਬੀਰ ਅਬ ਕੀ ਬਾਰ। ਫਿਰ ਪਛਤਾਉ ਨ ਪਾਵੋ ਪਾਰ। ਮੇਰੀ ਸਾਰੇ ਵੀਰਾ ਤੇ ਭੈਣ ਅਗੇ ਬੇਨਤੀ ਆ ਤੁਸੀ ਆਪਣਾ ਟਾਈਮ ਖਰਾਬ ਨਾ ਕਰਿਉ ਉਸ ਮਾਲਕ ਦੀ ਸਾਨੂੰ ਲੋਕ ਤੇ ਪਰਲੋਕ ਵਿਚ ਵੀ ਜਰੂਰਤ ਆ ਮੈ ਇਕ ਅਨਜਾਣ ਹਾ ਜਿਨੀ ਕੁ ਮਾਲਕ ਨੇ ਮਤ ਦਿਤੀ ਉਸ ਅਨੁਸਾਰ ਹੀ ਦੱਸਿਆ ਆ ਵਧ ਜਾ ਘਟ ਲਿਖਿਆ ਗਿਆ ਹੋਵੇ ਤਾ ਮੈਨੂੰ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rssony840
    @rssony840 7 หลายเดือนก่อน +4

    ਜਿਨੀ ਕਿਸੇ ਦੀ ਰੱਬ ਬਾਰੇ ਮਤ ਓਨੀ ਓ ਗੱਲ ਕਰਦਾ...ਰੱਬ ਦਾ ਬਣਾਇਆ ਬੰਦਾ ਅੱਜ ਕਹਿ ਰਿਹਾ ਕੇ ਰੱਬ ਹੈ ਹੀ ਨਹੀਂ....

  • @sakinderboparai3046
    @sakinderboparai3046 7 หลายเดือนก่อน +4

    ਜਿਵੇ ਜਿਆਦਾ ਕੜਨ। ਨਾਲ ਦੁੱਧ ਖਰਾਬ ਹੋ। ਜਾਂਦਾ ਹੈ। ਇਸੇ ਤਰਾਂ ਜਿਆਦਾ ਪੜਨ। ਨਾਲ ਬੰਦੇ ਦਾ ਦਿਮਾਗ ਖਰਾਬ ਹੋ। ਕੇ ਪਾਗਲ ਹੋ। ਜਾਂਦਾ ਹੈ। ਸਿੰਘ ਨਾਮ ਵਾਲੇ ਬੰਦੇ ਜਿਹੜੇ। ਇਹੋ। ਜਿਹੇਆਂ। ਨੂੰ ਚੰਗਾ ਕਹਿੰਦੇ। ਨੇ ਕੀ ਉਹ। ਗੁਰੂ ਗ੍ਰੰਥ ਸਾਹਿਬ ਨੂੰ ਨਹੀ। ਮੰਨਦੇ। ਸਿੱਖਾਂ। ਦੇ ਘਰ ਜੰਮ ਕੇ ਵੀ ਅਕਲ ਨੀ। ਆਈ।

    • @VijayKumar-gi5cq
      @VijayKumar-gi5cq 7 หลายเดือนก่อน

      ਦੁੱਧ ਜਿਆਦਾ ਕੜ ਕੇ ਖਰਾਬ ਨਹੀਂ ਹੁੰਦਾ ਸਗੋਂ ਖੋਆ ਬਣ ਜਾਂਦਾ ਜੋ ਦੁੱਧ ਨਾਲੋਂ ਜਿਆਦਾ ਸਵਾਦ ਹੁੰਦਾ

  • @manindersinghsidhu3392
    @manindersinghsidhu3392 7 หลายเดือนก่อน +1

    ਸਰ ਦੀ ਗਲਤ ਸੋਚ

  • @GurdeepSingh-sp9ul
    @GurdeepSingh-sp9ul 7 หลายเดือนก่อน +2

    ਜੇਕਰ ਸਿੱਖਾਂ ਦੀ ਗੱਲ ਆਉਂਦੀ ਫਿਰ ਇਹ ਤਰਕਸ਼ੀਲ ਗੱਲ ਗੋਲ ਕਰ ਦਿੰਦੇ ਨੇ, ਕਿਓਕਿ ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ! ਪਤਾ ਹੈ ਕਿ ਇਹ ਪੁੱਠੀ ਖੋਪੜੀ ਵਾਲੇ ਨੇ ਅਗਲੇ ਦੇ ਪ੍ਰਵਾਰ ਤਕ ਨਹੀਂ ਛਡ ਦੇ😊

  • @taranjitsinghvirk5605
    @taranjitsinghvirk5605 7 หลายเดือนก่อน +5

    ਰੱਬ ਇਨਸਾਨ ਰਾਹੀਂ ਕੀਤਾ ਗਿਆ ਇੱਕ ਵਿਸ਼ਵਾਸ ਹੈ ਅਤੇ ਵਿਸ਼ਵਾਸ ਸੱਚ ਵੀ ਹੋ ਸਕਦਾ ਹੈ ਅਤੇ ਵਿਸ਼ਵਾਸ ਝੂਠ ਵੀ ਹੋ ਸਕਦਾ ਹੈ ਜੀ।

    • @ashokklair2629
      @ashokklair2629 5 หลายเดือนก่อน +1

      ​​@gurmeetsingh1583 ਗੁਰੂ ਨਾਨਕ ਜੀ ਕਹਿੰਦੇ ਕਿ ਉਨਾ ਨੂੰ ਅੰਨ੍ਹੇ ਨਾ ਕਹੋ, ਜਿਨਾ ਦੀਆ ਦੋਨੋ ਅੱਖਾਂ👁️👁️ ਨਹੀ।
      ਅਨੰ ਉਹ ਹਨ, ਜਿਨਾ ਦੀਆ ਦੋਨੋ👁️👁️ ਅੱਖਾ ਸਹੀ ਵੀ ਹਨ, ਪਰ ਆਪਣੇ ਖਸਮ, (ਰੱਬ) ਨੂੰ ਭੁਲਿਆ ਹੋਇਐ।
      👉🏿ਅੰਧੇ ਇਹਿ ਨ ਆਖੀਅਨਿ, ਜਿਹ ਮੁਖਿ ਲੋਇਣ ਨਹਿ।। ਅੰਧੇ ਸੇਈ ਨਾਨਕਾ, ਮੁਢਹੁ ਘੁਥੇ ਜਾਹਿ।।

  • @VijayKumar-jr2uj
    @VijayKumar-jr2uj 7 หลายเดือนก่อน +4

    ਇਸ ਬਦੇ ਨੂ ਪੁਛੋ ਤੁਸੀ ਕਿਥੋ ਆੲਏ ਕੀ ਤੁਸੀ ਵੀ ਸਾਈਸ ਨਾਲ ਪੇਦਾ ਹੋਏ

  • @pirthisingh5098
    @pirthisingh5098 7 หลายเดือนก่อน +2

    ਰੱਬ ਹੈ ਮੈਂ ਵੀ ਬਚਪਨ ਤੋਂ ਮੰਨ ਰਿਹਾ ਪਰ ਇਨ੍ਹਾਂ ਦੁੱਖ ਕਿਉਂ ਦਿੰਦਾ ਇਹ ਕੋਈ ਸਮਝ ਨਹੀਂ ਆਉਂਦੀ।ਇਸ ਕਰਕੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਭਲਾ ਅਤੇ ਠੀਕ ਕਰੋ ਮੇਹਰ ਕਰੋ ਜੇ ਤੁਸੀਂ ਹੈ ਤਾਂ।

    • @ashokklair2629
      @ashokklair2629 หลายเดือนก่อน +1

      ਐਸਾ ਜਗ ਦੇਖਿਆ ਜੂਆਰੀ।। ਸਭ ਸੁਖ ਮਾਂਗੈ, **((ਨਾਮੁ))** ਬਿਸਾਰੀ।।

  • @gurwindersingh2680
    @gurwindersingh2680 6 หลายเดือนก่อน

    ਮਾਸਟਰ ਜੀ ਇਕ ਦਿਨ ਐਸਾ ਆਵੇਗਾ ਤੁਸੀਂ ਆਪ ਕਹੋ ਗੇ / ਵਾਹਿਗੁਰੂ ਜੀ ਹੈ

  • @Sunny.socialworker
    @Sunny.socialworker 7 หลายเดือนก่อน +13

    ਬਹੁਤ ਵਧੀਆ ਜਾਣਕਾਰੀ ਇਹ ਸੱਚ ਨੇ ਸੱਭ ਗੱਲਾਂ!

  • @SurjitSingh-yv4xl
    @SurjitSingh-yv4xl 7 หลายเดือนก่อน +9

    Dhan dhan guru arjan dev sahib ji 🌹 🙏.

    • @DaljitSingh-bj5rm
      @DaljitSingh-bj5rm 7 หลายเดือนก่อน

      Veer main v singh haa, but main kehna dhan dhan allah , baaki soch aaapo aapni 🙏

    • @DaljitSingh-bj5rm
      @DaljitSingh-bj5rm 7 หลายเดือนก่อน

      Veer main v singh haa, but main kehna dhan dhan allah , baaki soch aaapo aapni 🙏

  • @gulshanchandi2860
    @gulshanchandi2860 7 หลายเดือนก่อน +1

    ਨਾਸਤਕ

  • @Ss-tl7ut
    @Ss-tl7ut 7 หลายเดือนก่อน +2

    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ||

  • @MalkidSing-lz9mq
    @MalkidSing-lz9mq 7 หลายเดือนก่อน +10

    ਪੱਗ ਟੋਪੀ ਤੋਂ ਜਾਣਕਾਰੀ ਲੈ ਰਹੀ ਐ
    ਲੱਖ ਦੀ ਲਾਹਨਤ ਪੱਗ ਵਾਲੇ ਬੰਦੇ ਤੇ ।

    • @HarjinderSINGH-gh6hr
      @HarjinderSINGH-gh6hr 7 หลายเดือนก่อน +1

      ਪੱਗ ਚ ਸਿਰ ਫਸਾਇਆ!

  • @surinderbarsat9427
    @surinderbarsat9427 7 หลายเดือนก่อน

    ਵੀਰ ਸਵਾਲ ਇਵੇ ਪੁਛ ਰਿਆ, ਜਿਵੇਂ ਇਹ ਯਮਰਾਜ ਦਾ ਪੀ, ਏ ਹੋਵੇ,,,,, ਕਲਯੁੱਗੀ ਵਿਦਵਾਨ

  • @ravinderhundal-yr6hk
    @ravinderhundal-yr6hk 7 หลายเดือนก่อน

    ਇਹ ਮਾਸਟਰ ਬਣਾ ਦੇਵੇਗਾ ਸਭਨੂੰ ਨਾਸਤਿਕ ਮੰਦਰ ਮਸਜਦ ਸਭ ਬੰਦ ਹੋਣ ਵਾਲੇ ਹੀ ਹਨ ਬੱਸ ਦੇਖਦੇ ਜਾਓ ਮਾਸਟਰ ਨੇ ਨਹੀਂ ਰਹਿਣ ਦੇਣਾ ਕੋਈ ਆਸਤਿਕ

  • @DeepMeaning13
    @DeepMeaning13 7 หลายเดือนก่อน +4

    ਇਹੋ ਜਿਹੇ ਨਾਸਤਿਕ ਬੰਦੇ ਨਾਂ ਹੀ ਮੱਥੇ ਲੱਗਣ ਚੰਗਾ

  • @manindersinghsidhu3392
    @manindersinghsidhu3392 7 หลายเดือนก่อน +9

    ਰੱਬ ਤੋੰ ਦੁੱਖੀ ਆਤਮਾ

  • @khosatv7350
    @khosatv7350 7 หลายเดือนก่อน +1

    Right ✅️

  • @kuldipnandchahal8994
    @kuldipnandchahal8994 6 หลายเดือนก่อน

    ਜੈ ਤੁਸੀ ਰੱਬ ਤੋਂ ਮੁਨਕਰ ਹੋ ਤਾਂ ਰੱਬ ਨੇ ਆ ਕੇ ਡੰਡਾ ਥੋੜੀ ਮਾਰਨਾ ਰੱਬ ਜਾਂ ਕੁਦਰਤ ਦੀ ਹੋਂਦ ਨੂੰ ਮੰਨਣ ਅਤੇ ਨੇ ਮੰਨਣ ਵਾਲੇ ਦੋਨੋ ਕਿਸਮ ਦੇ ਜੀਵ ਮੌਜ਼ੂਦ ਨੇ ਕੁਦਰਤ ਦਾ ਸਿਸਟਮ ਆਪਣੇ ਆਪ ਕੰਮ ਕਰਦਾ ਹੈ ਸੂਰਜ ਚੰਨ ਤਾਰੇ ਵਨਸਪਤੀ ਨਦੀਆਂ ਨਾਲੇ ਪਹਾੜ ਸਭ ਓਸ ਮਲਿਕ ਦੀ ਹੀ ਰਚਨਾ ਹੈ ਇਹਨਾ ਨੁ ਬੰਦੇ ਨੇ ਨਹੀਂ ਸਿਰਜਿਆ

  • @ParamjitSingh-pb1cv
    @ParamjitSingh-pb1cv 7 หลายเดือนก่อน +12

    ਰੱਬ ਹੈਗਾ ਆ ਭਰਾਵੋ❤❤
    100000008000000%%%%

    • @rockyrana4255
      @rockyrana4255 7 หลายเดือนก่อน +1

      Paji a Banda ek number da kussa hai bus hor kuch ni

  • @jagjitgill4737
    @jagjitgill4737 7 หลายเดือนก่อน +12

    ਜੇ ਰੱਬ ਨਹੀਂ ਹੈ ਤਾਂ ਫਿਰ ਬਾਬਾ ਦੀਪ ਸਿੰਘ ਜੀ ਸਿਰ ਵੱਢੇ ਜਾਣ ਤੋਂ ਬਾਅਦ ਵੀ ਕਿੱਦਾਂ ਲੜੇ। ਸਾਇੰਸ ਹਜੇ ਬਹੁਤ ਪਿੱਛੇ ਹੈ

    • @SurjitSingh-dq6cq
      @SurjitSingh-dq6cq 7 หลายเดือนก่อน +3

      ਤੂੰ ਦੇਖਿਆ ਬਾਬਾ ਦੀਪ ਸਿੰਘ ਨੂੰ ਲੜਦੇ ਬਿਨਾਂ ਸੀਸ ਤੋਂ

    • @jagjitgill4737
      @jagjitgill4737 7 หลายเดือนก่อน +2

      26 Jan 1682 ਦਾ ਜਨਮ ਹੈ ਬਾਬਾ ਜੀ ਦਾ, ਕੋਈ ਆਦ ਮਾਨਵ ਦੇ ਟਾਇਮ ਦਾ ਨੀ ਸੀ,ਵਈ ਕਿਸੇ ਨੇ ਦੇਖਿਆ ਨੀ।

    • @SurjitSingh-dq6cq
      @SurjitSingh-dq6cq 7 หลายเดือนก่อน

      @@jagjitgill4737 1982, ਕੀ ਤੈਨੂੰ ਯਕੀਨ ਹੈ

    • @BKS559
      @BKS559 7 หลายเดือนก่อน

      @@SurjitSingh-dq6cq😂😂😂😂😂

    • @BKS559
      @BKS559 7 หลายเดือนก่อน

      @@jagjitgill47371982 ch 😂😂😂😂

  • @maniSingh-jx4mz
    @maniSingh-jx4mz 6 หลายเดือนก่อน +1

    Science is based on observation.... God is beyond Observation...