ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 🙏🙏
Waheguru ji waheguru ji 👌🏼👌🏼👌🏼👌🏼🙏🙏🙏
Aa chanal h ...th-cam.com/video/F6y6bJ28upY/w-d-xo.html
🙏🙏🙏🙏🙏🎉🎉🎉🎊🎊🎊
❤I 10:18 @@SatnamSingh-nz5uq
ਇਸ ਵੀਰ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਤੁਸੀਂ ਤਾਂ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੁ ਤੁਹਾਡੀ ਯਾਤਰਾ ਸਫਲ ਕਰੇ ,,ਮਲਕੀਤ ਸਿੰਘ ਬਹਿਲੋਲ ਪੁਰ ਲੁਧਿਆਣਾ 🙏🏻🙏🏻
ਹੇਮਕੁੰਟ ਪਰਬਤ ਹੈ ਜਹਾਂ ਸਪਤਸ੍ਰਿੰਗ ਸੋਭਤ ਹੈ ਤਹਾਂ 🙏 ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
@14:27 ਮੈਂ ਇਸ ਗੈਲਰੀ ਦੇ ਬਾਹਰ ਸੁੱਤਾ ਹੋਇਆਂ 2008 ਵਿੱਚ, ਬਰਸਾਤ ਪੈਂਦੀ ਵਿੱਚ । ਉਸ ਸਮੇਂ ਬਹੁਤ ਜ਼ਿਆਦਾ ਸੰਗਤ ਸੀ। ਸਭ ਕਮਰੇ ਤੇ ਹਾਲ ਭਰੇ ਹੋਏ ਸੀ, ਬਸ ਫਿਰ ਕੰਬਲ ਲੈ ਕੇ ਆਪਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਪੈ ਗਏ । ਠੰਡ ਬਹੁਤ ਸੀ।
June 2008 ch pahili vaar jaan da subhag milya si.
ਰਿੱਪਨ ਵੀਰ ਸਤਿ ਸੀ੍ ਅਕਾਲ ਜੀ, ਮਿੱਠੀ ਆਵਾਜ਼ ਅਤੇ ਬਹੁਤ ਹੀ ਵਧੀਆ ਸ਼ਬਦਾਂ ਨਾਲ ਤੁਸੀਂ ਮਨ ਖ਼ੁਸ਼ ਕਰ ਦਿੰਦੇ ਹੋ । ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਤਾਂ ਕਿ ਤੁਸੀਂ ਆਪਣੇ ਸਰੋਤਿਆਂ ਨੂੰ ਘਰ ਬੈਠਿਆਂ ਹੀ ਦੁਨੀਆਂ ਦੀ ਸੈਰ ਕਰਵਾ ਸਕੋ । ਧੰਨਵਾਦ ਜੀ ਬਿਕਰਮਜੀਤ ਸਿੰਘ ਲੁਧਿਆਣਾ
Vera good G
ਧੰਨਵਾਦ ਵੀਰ ਜੀ । ਆਪ ਜੀ ਨੇ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ।ਬਾਬਾ ਜੀ ਸੌਨੂੰ ਹਰ ਖੂਸੀ ਹਰ ਜਿੰਦਗੀ ਦਾ ਅਨੰਦ ਦੇਣ।
ਰਿਪਨ ਬਹੁਤ ਬਹੁਤ ਧੰਨਵਾਦ ਭਰਾਬਹੁਤ ਲੋਕ ਜੋ ਇੱਥੇ ਤੱਕ ਪਹੁੰਚ ਨਹੀਂ ਸਕਦੇ ਉਹਨਾਂ ਲਈ ਤੁਸੀਂ ਚਾਨਣ ਮੁਨਾਰੇ ਹੋ।
ਬਹੁਤ ਬਹੁਤ ਧੰਨਵਾਦ ਵੀਰ ਜੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।
ਅਸੀਂ ਵੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਕਰਕੇ ਅਾਏ ਸੀ ਬਹੁਤ ਹੀ ਪਵਿੱਤਰ ਅਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ 🤗🙏
ਰਿਪਨ ਵੀਰ ਜੀ ਖੁਸ਼ੀ ਭੈਣ ਜੀ ਬਹੁਤ ਵਧੀਆ ਵਿਡਿੳ ਅਤੇ ਗੁਰੂ ਘਰ ਦੀ ਯਾਤਰਾ ਸਾਨੂੰ ਵੀ ਕਰਵਾ ਰਹੇ ਹੋ ਘਰੇ ਬੈਠੇਆ ਨੂੰ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
ਦਰਸ਼ਨ ਤੇ ਗਿਆਨ ਦੇਣ ਲਈ ਧੰਨਵਾਦ ਤੇ ਸੰਗਤ ਨੂੰ ਵੀ ਬੇਨਤੀ ਏ ਗੋਲਕ ਵਿੱਚ ਚੰਗਾ ਚੜਾਵਾ ਪਾਇਆ ਜਾਵੇ ਜਿਸ ਹਿਸਾਬ ਨਾਲ ਮੁਸ਼ਕਿਲਾ ਦਾ ਸਾਮਨਾ ਕਰਨਾ ਪੈਂਦਾ ਲੰਗਰ ਤੇ ਹੋ ਗੁਰੂ ਦੁਆਰਾ ਸਾਹਿਬ ਦਾ ਸਮਾਨ ਲਿਆਉਣ ਲਈ ਸਾਡਾ ਫਰਜ ਬਣਦਾ ਸੰਗਤ ਦਾ ।
ਬਾਬਾ ਮੋਦਨ ਸਿੰਘ ਜੀ ਨੇ ਲੱਭਿਆ ਸੀ ਹੇਮਕੁੰਟ ਸਾਹਿਬ ਗੁਰਦੁਆਰਾ,, ਬਾਬਾ ਜੀ ਦਾ ਪਿੰਡ ਲਖਣਪੁਰ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹੈ, ਮੇਰੇ ਨਾਨਕੇ ਨੇਂ ਲਖਣਪੁਰ, ਬਾਬਾ ਮੋਦਨ ਸਿੰਘ ਜੀ ਦੇ ਨਾਮ ਤੇ ਗੁਰੂਦੁਆਰਾ ਸਾਹਿਬ ਬਣਿਆ ਹੋਇਆ, ਚੰਡੀਗੜ੍ਹ ਰੋਡ ਤੇ ਗੇਟ ਵੀ ਬਣਾਇਆ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਰਬੱਤ ਦਾ ਭਲਾ
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਫੂਲਾਂ ਦੀ ਘਾਟੀ ਜ਼ਰੂਰ ਦਿਖਾਇਉ ਅਸੀਂ ਜਦੋਂ ਗੲੇ ਸੀ ੳਦੋਂ ਜਾ ਨਹੀਂ ਪਾੲੇ 🙏👍👌
ਬਹੁਤ ਵਧੀਆ ਤਰੀਕੇ ਨਾਲ ਬਾਕਮਾਲ ਦਰਸ਼ਨ ਕਰਵਾ ਰਹੇ ਹੋ, ਤੁਹਾਡਾ ਬਹੁੱਤ ਧੰਨਵਾਦ ਜੀ.ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਕਲਾ ਬਖਸ਼ਣ ਜੀ
ਵਧੀਆ ਬਲੌਗ ਲਈ ਧੰਨਵਾਦਸਤਿ ਸ਼੍ਰੀ ਆਕਾਲ ਜੀ
ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਦਿੰਦੇ ਹੋ ਦੇਖ ਕੇ ਬਹੁਤ ਵਧੀਆ ਲੱਗਦਾ ਹੈ।
ਕੁਮੈਂਟਰੀ ਵੀ ਬਹੁਤ ਵਧੀਆ ਕਰ ਰਹੇ ਹੋ,ਤੁਹਾਡੇ ਬੋਲ ਸ਼ਰਧਾ ਭਾਵਨਾ ਵਾਲੇ ਹਨ, ਜੋ ਕਿ ਬਹੁਤ ਚੰਗੀ ਗੱਲ ਹੈ, ਬਹੁਤ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਕਮੀਆਂ ਪੇਸ਼ੀਆਂ ਦੀ ਗੱਲ ਹੀ ਕਰਦੇ ਰਹਿੰਦੇ ਹਨ. ਤੁਹਾਡੀ ਸੋਚ, ਵਧੀਆ ਲੱਗੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਵੀਰ ਜੀ ਅੱਜ ਤੁਸੀਂ ਮੈਨੂੰ ਦਰਸ਼ਨ ਕਰਾ ਕੇ ਯਾਦਾਂ ਤਾਜੀਆਂ ਕੀਤੀਆਂ ਮੈਂ ਵੀ ਸ੍ਰੀ ਹੇਮਕੁੰਟ ਸਹਿਬ 5 ਵਾਰੀ ਦਰਸ਼ਨ ਕੀਤੇ ਨੇ ਤੇ ਇੱਕ ਵਾਰੀ ਫੇਰ ਤੁਸੀਂ ਵੀ ਕਰਾ ਰਹੇਓ ਵਾਹਿਗੁਰੂ ਜੀ ਥੋਨੂੰ ਚੱੜਦੀ ਕੱਲਾ ਚ ਰੱਖੇ
ੴ ਬਾਬਾ ਜੀ ਮਿਹਰ ਕਰਨ ਸਾਰਿਆ ਦੇ ਸਫਰ ਤੇ ਵੀਰ ਜੀ ਆਪ ਜੀ ਦਾ ਸਫਰ ਖੁਸੀਆ ਭਰਿਆ ਹੋਵੇ ਸਤਿ ਸ੍ਰੀ ਅਕਾਲ ਜੀ
ਬਹੁਤ ਬਹੁਤ ਥੰਕਸ ਗੁਰੂਦਵਾਰਾ ਦਿਖਾਲਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਜੇ ਤੁਸੀਂ ਟੀਵੀ ਤੇ ਤਾ ਹਰੋਜ ਦਰਸ਼ਨ ਕਰਦੇ ਆ ਇਸ ਪਵਿੱਤਰ ਅਸਥਾਨ ਦੇ ਪਰ ਮਨ ਦੇ ਵਿਚ ਬਹੁਤ ਰਹਿੰਦਾ ਸੀ ਕੇ ਸਾਰੇ ਰਸਤੇ ਦੇ ਦਰਸ਼ਨ ਕਰਨ ਲਈ ਕੇ ਪਤਾ ਲੱਗੇ ਸੰਗਤ ਕਿਵੇਂ ਪਹੁੰਚਦੀ ਆ ਤੁਹਾਡੇ ਵਲੋਗ ਦੇਖਦੇ ਇੱਦਾਂ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਚਲ ਰਹੇ ਆ ਬਾਕੀ ਤੁਸੀਂ ਸਭ ਕੁਝ ਬੜੇ ਪਿਆਰ ਨਾਲ ਡਟੇਲ ਵਿਚ ਦਸਦੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏🙏🙏🙏🙏🙏
Best wishes to both of uh...stay happy nd healty❣ ...ਵਾਹਿਗੁਰੂ ਜੀ ਮਿਹਰ ਕਰਨ।🙏❣
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏🙏🙏🙏❤️
ਸੱਚੀਂ ਆਨੰਦ ਆਇਆ ਵੇਖ ਕੇ ripan ਜੀ ਜਿਉਂਦੇ ਰਹੋ
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਦਰਸ਼ਨ ਕਰਾਉਣ ਲਈ
ਬਹੁਤ ਸੋਹਣਾ ਗੁਰੂਦਵਾਰਾ ਗੁਰੂ ਗੋਬਿੰਦ ਧਾਮ ਅਨੰਦ ਆਗਯਾ ਵੀਰ ਜੀਹੁਣ ਅਸੀ ਅਗਲੇ ਵਲੋਗ ਦਾ ਇੰਤਜਾਰ ਕਰਦੇ ਪਏ ਹਾਂ, ਬਹੁਤ ਬਹੁਤ ਸ਼ੁਕਰੀਆ ਤੁਸੀ ਸਾਨੂੰ ਹੇਮਕੁੰਡ ਸਾਹਿਬ ਦੀ ਯਾਤਰਾ ਕਰਵਾ ਰਹੇ ਹੋ, ਪਰਮਾਤਮਾ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖੇ,🙏💐
ਵੀਰ ਤੁਹਾਡੀਆਂ ਵੀਡੀਓ ਅਕਸ਼ਰ ਵੇਖਦਾਂ, ਹੇਮਕੁੰਟ ਸਾਹਿਬ ਯਾਤਰਾ ਤੇ ਜਾਣ ਲਈ ਇਹਨੀਂ ਬਰੀਕੀ ਜਾਣਕਾਰੀ ਕਿਸੇ ਨੇ ਨਹੀਂ ਦਿੱਤੀ,,ਕਦੇ ਦਰਸ਼ਨ ਕਰਨ ਤਾਂ ਨਹੀਂ ਜਾ ਸਕੇ,ਪਰ ਅੱਜ ਦਰਸ਼ਨ ਜ਼ਰੂਰ ਹੋਗੇ, ਦਿਲੋਂ ਧੰਨਵਾਦ,। ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਜੀ।।।।
ਧੰਨਵਾਦ ਦਰਸ਼ਨ ਦੀਦਾਰ ਦੇ ਲਈਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਜੀ ਦੇ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਏ, ਅਤੇ ਰਹਾਇਸ਼ੀ ਕਮਰੇ,ਹੋਰ ਫਰੀ ਰਹਾਇਸ਼ ਦੇ ਬਲਾਕ-੩ ਵੀ ਦਿਖਾਏ, ਬਹੁਤ ਬਹੁਤ ਧੰਨਵਾਦ ਜੀ,ਛੋਟੀ ਦੀਦੀ ਖੁਸ਼ੀ ਜੀ ਦੀ ਆਈ ਪਰੋਬਲਮ ਦਾ ਧਿਆਨ ਰੱਖਣਾ ਜੀ, ਸੋ ਬੋਲਣਾਂ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 100ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ 🙏🙏
Ek ethe bro fullan di ghati v a sunya bhot vdia othe v ja ayoo
👏🏻👏🏻
Thank you for your sharing these beautiful and unbelievable moments. God bless you🙏🙏
Very nice i love to watch your videos
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
आपने बहुत ही सुंदर तरीके से गुरुद्वारा साहिब जी के दर्शन करवाये हैं जी।
Waheguru ji ka khalsa waheguru ji ki fateh Bahut vadia veer ji
ਬਹੁਤ ਧੰਨਵਾਦ ਜੀ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏 ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ 🤲🤲🤲🤲🌹🌹🌹🌹🌹🌹🌹
Nice video ji paaji
ਵੀਰ ਪ੍ਰਮਾਤਮਾ ਆਪ ਦੇ ਨਾਲ ਹੈ। ਬੁਹਤ ਖੂਬ ਆਪ ਫੂਲਾ ਦੀ ਘਾਟੀ ਵੀ ਦਿਖਾਆਉ ਜੀ
God bless u both khushi bhabo & Ripan chota veer
Very.good.vidio.ase.taran.waheguru.app.ko.darshan.denge..sat.shree.akal.
ਬਹੁਤ ਵਧੀਆ ਇਲਾਕਾ
Love respect for RIPAN AND KHUSHI .FROM NEW CHANDIGARH.
ਸਤਿ ਸ੍ਰੀ ਅਕਾਲ ਜੀ ਤੁਹਾਡੇ ਕਿਰਪਾ ਨਾਲ ਆ ਅਸੀਂ ਇਥੇ ਘਰ ਬੈਠੇ ਹੀ ਦਰਸ਼ਨ ਕਰ ਰਿਹਾਂ ਇੱਥੇ ਵਧੀਆ ਫੁਲਾਂ ਦੀ ਘਾਟੀ ਵੇਖਣ ਵਾਲੀ ਹੈ ਉਤੇ ਜ਼ਰੂਰ ਜਾਇਉ ਜੀ
Very nice vidio and nice vlogger and beautiful family and beautiful and congrats
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਉ ਜੀ ਸਭਨਾਂ ਤੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੈਠਿਆਂ ਨੂੰ ਗੁਰੂਦਆਰਾ ਸਾਹਿਬ ਤੇ ਪਹਾੜਾਂ ਦੇ ਦਰਸਨ ਕਰਵਾਏ।
ਚੜ੍ਹਦੀ ਕਲਾ ਰਹੇ ਜੀ
Bhut bhut dhanwad veer ji nd sister 🙏🙏 Waheguru ji mehr bhrea hath rakhn sab te
ਬਹੁਤ ਬਹੁਤ ਧੰਨਵਾਦ ਰੀਪਨ ਵੀਰ ਅਨੰਦ ਆ ਰਿਹਾ ਦਰਸ਼ਨ ਕਰਕੇ ਗੁਰ ਧਾਮਾਂ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੇਮਕੁੰਟ ਸਾਹਿਬ ਗੁਰੂਦਵਾਰਾ ਸਾਹਿਬ ਜੀ ਦੇ ਦਰਸਨ ਕਰਾਣ ਲਈ ਸਾਰੀਆਂ ਸੰਗਤਾਂ ਤੇ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਸੀਰ ਤੇ ਰੱਖਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ🌹🙏🙏🙏🙏🙏🌹🌹🌹🌹🌹🌹🌹💖💖💖💖💖💖
Waheghuru ji nice video bro GBU
Bahut change ho gayeya hun te bahut wadhia bna dita ਧੰਨਵਾਦ ਵੀਰ ਜੀ ਤੁਸੀਂ ਪਾਵਨ ਅਸਥਾਨ ਦੇ ਦਰਸ਼ਨ ਕਰਵਾ ਰਹੇ ਹੋ
Many many Thanku for sharing us Lots of blessings for you guys from heart ❤️ WMK 🙏
ਬਹੁਤ ਵਧੀਆ ਵੀਰੇ ਵੀਡਿਓ
@20:48 ok. going to follow him. 👍
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ ਦਰਸ਼ਨ ਕਰਾਉਂਦੇ ਹੋਏ🙏👍
Bahut vadia video shoot karde ho sir
Anand aa geya dekhke Khubsurat Nazara Sundar Vatavaran Te Saare paase haryali hi haryali
Thanks brother for visit.
Bro vlog Dekh ke buhat vadia lagda
Thank u veer jii.darshan krvaun lyi.baba ji thanu hor himmat haunsla bkhshn
ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸਨ ਕਰਣ ਵਾਸਤੇ
ਬਹੁਤ-ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
Bahut vadia Tarah information dittae.....Waheguruji baaki yatra vae raaji khushi kervaan.....🙏
Waheguru ji beautiful beautiful video beta ji I m Harjinder Singh Stockholm Sweden
सतनाम वाहेगुरु जी
Very good job God bless you putar
ਬਹੁਤ ਵਧੀਆ
Jankari dene Vaste thanks Waheguru Mehar kare aapa v java ga agale Sal
ਵਾਹਿਗੁਰੂ ਜੀ ਬਹੁਤ ਵਧੀਆ ਵਲੋਗ ਕੁਦਰਤ ਦੇ ਨਜਾਰੇ
kia bat hay g tuhadi mehnat Rang Laya Rahi hay g bohat mahnat kar Rahay o g osama from faisal abad pakistan
ਬਹੁਤ ਵਧੀਆ ਜੀ
Ripan ji Ssakal aap da block daily dekhta hun. Bahut achcha lagta hai. Aap di commentary bahut badhiya hai. God bless you and your Punjabi travel couple.
Love this Vlog thank you for sharing. Very informative.
waheguru ji bhout 22 g thnk you
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
God Bless You both Ripan and Khushi
Waheguru ji mehar kre God bless you
Maniu tuhadi video bahut vadiya lagdi h is tarha video pade rahya kro
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਅ਼ਾਪ ਜੀ ਨੂੰ ਅਤੇ ਸਰਬੱਤ ਸੰਗਤ ਨੂੰ ਚੜਦੀ ਕਲਾ ਬਖਸ਼ੇ ਯਾਤਰਾ ਸਫਲ ਕਰੇ ਜੀ ਰਮ ਸਿੰਘ ਜਖੇਪਲ ਜਿਲਾ ਸੰਗਰੂਰ
ਬਹੁਤ ਵਧੀਆ ਬਾਈ ਜੀ ਮੇਹਰ ਭਰਿਆ ਹੱਥ ਰੱਖੇ ਰੱਬ
Excellent veer Rippan and Khushi ,Waheguru bless you lot….🙏🙏🙏👍👌👌👌✌️
Apne nalo tan gaade ghorree change aa jinna nu guru ghar di rasaad di sewa laggi aa , waheguru meher kario
Uttrakhand wala explorer mein dekhya hai.very nice updates from him👍👍
Nice veer Ji Waheguru ji 🙏 Waheguru ji
God bless you betta
Veera ji god bless you ❤️❤️
ਧੰਨਵਾਦ ਵੀਰ
Bhot vdias
Thank you veer ji Ham To Nahin Ja Sakte aapke jarie Humne dekh liya
ਹੇਮਕੁੰਟ ਪਰਬਤ ਹੈ ਜਹਾਂ।ਸਪਤ ਸਰਿੰਗ ਸੋਭਿਤ ਹੈ ਤਹਾਂ।
ਕੀ ਹਾਲ a veer ji 👌bhut vadiya
Thanks a lot brother just felt like we did yatra too
Thnku soooooooooo much ghr baith k darshan kran lye 🙏🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਤਹਾਨੂੰ ਦੋਵਾਂ ਨੂੰ ਰੱਬ ਤੰਦਰੁਸਤੀ ਦੇਵੇ ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਏ ਚੜ੍ਹਦੀ ਕਲਾ ਵਿਚ ਰਹੋ ਸਾਡਾ ਹੇਮਕੁੰਟ ਸਾਹਿਬ ਆਉਣ ਦਾ ਪਲੈਨ ਬਣ ਰਿਹਾ 12.13 ਜੁਲਾਈ ਤੱਕ ਆਉਣਾ ਠੀਕ ਰਹੂਗਾ ਜ਼ਰੂਰ ਦੱਸਿਉ ਵੀਰ
ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 🙏🙏
Waheguru ji waheguru ji 👌🏼👌🏼👌🏼👌🏼🙏🙏🙏
Aa chanal h ...
th-cam.com/video/F6y6bJ28upY/w-d-xo.html
🙏🙏🙏🙏🙏🎉🎉🎉🎊🎊🎊
❤I 10:18 @@SatnamSingh-nz5uq
ਇਸ ਵੀਰ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਤੁਸੀਂ ਤਾਂ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੁ ਤੁਹਾਡੀ ਯਾਤਰਾ ਸਫਲ ਕਰੇ ,,ਮਲਕੀਤ ਸਿੰਘ ਬਹਿਲੋਲ ਪੁਰ ਲੁਧਿਆਣਾ 🙏🏻🙏🏻
ਹੇਮਕੁੰਟ ਪਰਬਤ ਹੈ ਜਹਾਂ ਸਪਤਸ੍ਰਿੰਗ ਸੋਭਤ ਹੈ ਤਹਾਂ 🙏 ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
@14:27 ਮੈਂ ਇਸ ਗੈਲਰੀ ਦੇ ਬਾਹਰ ਸੁੱਤਾ ਹੋਇਆਂ 2008 ਵਿੱਚ, ਬਰਸਾਤ ਪੈਂਦੀ ਵਿੱਚ । ਉਸ ਸਮੇਂ ਬਹੁਤ ਜ਼ਿਆਦਾ ਸੰਗਤ ਸੀ। ਸਭ ਕਮਰੇ ਤੇ ਹਾਲ ਭਰੇ ਹੋਏ ਸੀ, ਬਸ ਫਿਰ ਕੰਬਲ ਲੈ ਕੇ ਆਪਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਪੈ ਗਏ । ਠੰਡ ਬਹੁਤ ਸੀ।
June 2008 ch pahili vaar jaan da subhag milya si.
ਰਿੱਪਨ ਵੀਰ ਸਤਿ ਸੀ੍ ਅਕਾਲ ਜੀ, ਮਿੱਠੀ ਆਵਾਜ਼ ਅਤੇ ਬਹੁਤ ਹੀ ਵਧੀਆ ਸ਼ਬਦਾਂ ਨਾਲ ਤੁਸੀਂ ਮਨ ਖ਼ੁਸ਼ ਕਰ ਦਿੰਦੇ ਹੋ । ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਤਾਂ ਕਿ ਤੁਸੀਂ ਆਪਣੇ ਸਰੋਤਿਆਂ ਨੂੰ ਘਰ ਬੈਠਿਆਂ ਹੀ ਦੁਨੀਆਂ ਦੀ ਸੈਰ ਕਰਵਾ ਸਕੋ । ਧੰਨਵਾਦ ਜੀ
ਬਿਕਰਮਜੀਤ ਸਿੰਘ ਲੁਧਿਆਣਾ
Vera good G
ਧੰਨਵਾਦ ਵੀਰ ਜੀ । ਆਪ ਜੀ ਨੇ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ।ਬਾਬਾ ਜੀ ਸੌਨੂੰ ਹਰ ਖੂਸੀ ਹਰ ਜਿੰਦਗੀ ਦਾ ਅਨੰਦ ਦੇਣ।
ਰਿਪਨ ਬਹੁਤ ਬਹੁਤ ਧੰਨਵਾਦ ਭਰਾ
ਬਹੁਤ ਲੋਕ ਜੋ ਇੱਥੇ ਤੱਕ ਪਹੁੰਚ ਨਹੀਂ ਸਕਦੇ ਉਹਨਾਂ ਲਈ ਤੁਸੀਂ ਚਾਨਣ ਮੁਨਾਰੇ ਹੋ।
ਬਹੁਤ ਬਹੁਤ ਧੰਨਵਾਦ ਵੀਰ ਜੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।
ਅਸੀਂ ਵੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਕਰਕੇ ਅਾਏ ਸੀ ਬਹੁਤ ਹੀ ਪਵਿੱਤਰ ਅਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ 🤗🙏
ਰਿਪਨ ਵੀਰ ਜੀ ਖੁਸ਼ੀ ਭੈਣ ਜੀ ਬਹੁਤ ਵਧੀਆ ਵਿਡਿੳ ਅਤੇ ਗੁਰੂ ਘਰ ਦੀ ਯਾਤਰਾ ਸਾਨੂੰ ਵੀ ਕਰਵਾ ਰਹੇ ਹੋ ਘਰੇ ਬੈਠੇਆ ਨੂੰ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
ਦਰਸ਼ਨ ਤੇ ਗਿਆਨ ਦੇਣ ਲਈ ਧੰਨਵਾਦ ਤੇ ਸੰਗਤ ਨੂੰ ਵੀ ਬੇਨਤੀ ਏ ਗੋਲਕ ਵਿੱਚ ਚੰਗਾ ਚੜਾਵਾ ਪਾਇਆ ਜਾਵੇ ਜਿਸ ਹਿਸਾਬ ਨਾਲ ਮੁਸ਼ਕਿਲਾ ਦਾ ਸਾਮਨਾ ਕਰਨਾ ਪੈਂਦਾ ਲੰਗਰ ਤੇ ਹੋ ਗੁਰੂ ਦੁਆਰਾ ਸਾਹਿਬ ਦਾ ਸਮਾਨ ਲਿਆਉਣ ਲਈ ਸਾਡਾ ਫਰਜ ਬਣਦਾ ਸੰਗਤ ਦਾ ।
ਬਾਬਾ ਮੋਦਨ ਸਿੰਘ ਜੀ ਨੇ ਲੱਭਿਆ ਸੀ ਹੇਮਕੁੰਟ ਸਾਹਿਬ ਗੁਰਦੁਆਰਾ,, ਬਾਬਾ ਜੀ ਦਾ ਪਿੰਡ ਲਖਣਪੁਰ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹੈ, ਮੇਰੇ ਨਾਨਕੇ ਨੇਂ ਲਖਣਪੁਰ, ਬਾਬਾ ਮੋਦਨ ਸਿੰਘ ਜੀ ਦੇ ਨਾਮ ਤੇ ਗੁਰੂਦੁਆਰਾ ਸਾਹਿਬ ਬਣਿਆ ਹੋਇਆ, ਚੰਡੀਗੜ੍ਹ ਰੋਡ ਤੇ ਗੇਟ ਵੀ ਬਣਾਇਆ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਰਬੱਤ ਦਾ ਭਲਾ
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਫੂਲਾਂ ਦੀ ਘਾਟੀ ਜ਼ਰੂਰ ਦਿਖਾਇਉ ਅਸੀਂ ਜਦੋਂ ਗੲੇ ਸੀ ੳਦੋਂ ਜਾ ਨਹੀਂ ਪਾੲੇ 🙏👍👌
ਬਹੁਤ ਵਧੀਆ ਤਰੀਕੇ ਨਾਲ ਬਾਕਮਾਲ ਦਰਸ਼ਨ ਕਰਵਾ ਰਹੇ ਹੋ, ਤੁਹਾਡਾ ਬਹੁੱਤ ਧੰਨਵਾਦ ਜੀ.
ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਕਲਾ ਬਖਸ਼ਣ ਜੀ
ਵਧੀਆ ਬਲੌਗ ਲਈ ਧੰਨਵਾਦ
ਸਤਿ ਸ਼੍ਰੀ ਆਕਾਲ ਜੀ
ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਦਿੰਦੇ ਹੋ ਦੇਖ ਕੇ ਬਹੁਤ ਵਧੀਆ ਲੱਗਦਾ ਹੈ।
ਕੁਮੈਂਟਰੀ ਵੀ ਬਹੁਤ ਵਧੀਆ ਕਰ ਰਹੇ ਹੋ,
ਤੁਹਾਡੇ ਬੋਲ ਸ਼ਰਧਾ ਭਾਵਨਾ ਵਾਲੇ ਹਨ, ਜੋ ਕਿ ਬਹੁਤ ਚੰਗੀ ਗੱਲ ਹੈ, ਬਹੁਤ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਕਮੀਆਂ ਪੇਸ਼ੀਆਂ ਦੀ ਗੱਲ ਹੀ ਕਰਦੇ ਰਹਿੰਦੇ ਹਨ. ਤੁਹਾਡੀ ਸੋਚ, ਵਧੀਆ ਲੱਗੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਵੀਰ ਜੀ ਅੱਜ ਤੁਸੀਂ ਮੈਨੂੰ ਦਰਸ਼ਨ ਕਰਾ ਕੇ ਯਾਦਾਂ ਤਾਜੀਆਂ ਕੀਤੀਆਂ ਮੈਂ ਵੀ ਸ੍ਰੀ ਹੇਮਕੁੰਟ ਸਹਿਬ 5 ਵਾਰੀ ਦਰਸ਼ਨ ਕੀਤੇ ਨੇ ਤੇ ਇੱਕ ਵਾਰੀ ਫੇਰ ਤੁਸੀਂ ਵੀ ਕਰਾ ਰਹੇਓ ਵਾਹਿਗੁਰੂ ਜੀ ਥੋਨੂੰ ਚੱੜਦੀ ਕੱਲਾ ਚ ਰੱਖੇ
ੴ ਬਾਬਾ ਜੀ ਮਿਹਰ ਕਰਨ ਸਾਰਿਆ ਦੇ ਸਫਰ ਤੇ ਵੀਰ ਜੀ ਆਪ ਜੀ ਦਾ ਸਫਰ ਖੁਸੀਆ ਭਰਿਆ ਹੋਵੇ ਸਤਿ ਸ੍ਰੀ ਅਕਾਲ ਜੀ
ਬਹੁਤ ਬਹੁਤ ਥੰਕਸ ਗੁਰੂਦਵਾਰਾ ਦਿਖਾਲਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਜੇ ਤੁਸੀਂ ਟੀਵੀ ਤੇ ਤਾ ਹਰੋਜ ਦਰਸ਼ਨ ਕਰਦੇ ਆ ਇਸ ਪਵਿੱਤਰ ਅਸਥਾਨ ਦੇ ਪਰ ਮਨ ਦੇ ਵਿਚ ਬਹੁਤ ਰਹਿੰਦਾ ਸੀ ਕੇ ਸਾਰੇ ਰਸਤੇ ਦੇ ਦਰਸ਼ਨ ਕਰਨ ਲਈ ਕੇ ਪਤਾ ਲੱਗੇ ਸੰਗਤ ਕਿਵੇਂ ਪਹੁੰਚਦੀ ਆ ਤੁਹਾਡੇ ਵਲੋਗ ਦੇਖਦੇ ਇੱਦਾਂ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਚਲ ਰਹੇ ਆ ਬਾਕੀ ਤੁਸੀਂ ਸਭ ਕੁਝ ਬੜੇ ਪਿਆਰ ਨਾਲ ਡਟੇਲ ਵਿਚ ਦਸਦੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏🙏🙏🙏🙏🙏
Best wishes to both of uh...stay happy nd healty❣ ...
ਵਾਹਿਗੁਰੂ ਜੀ ਮਿਹਰ ਕਰਨ।🙏❣
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏🙏🙏🙏❤️
ਸੱਚੀਂ ਆਨੰਦ ਆਇਆ ਵੇਖ ਕੇ ripan ਜੀ ਜਿਉਂਦੇ ਰਹੋ
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਦਰਸ਼ਨ ਕਰਾਉਣ ਲਈ
ਬਹੁਤ ਸੋਹਣਾ ਗੁਰੂਦਵਾਰਾ ਗੁਰੂ ਗੋਬਿੰਦ ਧਾਮ ਅਨੰਦ ਆਗਯਾ ਵੀਰ ਜੀ
ਹੁਣ ਅਸੀ ਅਗਲੇ ਵਲੋਗ ਦਾ ਇੰਤਜਾਰ ਕਰਦੇ ਪਏ ਹਾਂ, ਬਹੁਤ ਬਹੁਤ ਸ਼ੁਕਰੀਆ ਤੁਸੀ ਸਾਨੂੰ ਹੇਮਕੁੰਡ ਸਾਹਿਬ ਦੀ ਯਾਤਰਾ ਕਰਵਾ ਰਹੇ ਹੋ, ਪਰਮਾਤਮਾ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖੇ,🙏💐
ਵੀਰ ਤੁਹਾਡੀਆਂ ਵੀਡੀਓ ਅਕਸ਼ਰ ਵੇਖਦਾਂ, ਹੇਮਕੁੰਟ ਸਾਹਿਬ ਯਾਤਰਾ ਤੇ ਜਾਣ ਲਈ ਇਹਨੀਂ ਬਰੀਕੀ ਜਾਣਕਾਰੀ ਕਿਸੇ ਨੇ ਨਹੀਂ ਦਿੱਤੀ,,ਕਦੇ ਦਰਸ਼ਨ ਕਰਨ ਤਾਂ ਨਹੀਂ ਜਾ ਸਕੇ,ਪਰ ਅੱਜ ਦਰਸ਼ਨ ਜ਼ਰੂਰ ਹੋਗੇ, ਦਿਲੋਂ ਧੰਨਵਾਦ,। ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਜੀ।।।।
ਧੰਨਵਾਦ ਦਰਸ਼ਨ ਦੀਦਾਰ ਦੇ ਲਈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਜੀ ਦੇ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਏ, ਅਤੇ ਰਹਾਇਸ਼ੀ ਕਮਰੇ,ਹੋਰ ਫਰੀ ਰਹਾਇਸ਼ ਦੇ ਬਲਾਕ-੩ ਵੀ ਦਿਖਾਏ, ਬਹੁਤ ਬਹੁਤ ਧੰਨਵਾਦ ਜੀ,ਛੋਟੀ ਦੀਦੀ ਖੁਸ਼ੀ ਜੀ ਦੀ ਆਈ ਪਰੋਬਲਮ ਦਾ ਧਿਆਨ ਰੱਖਣਾ ਜੀ,
ਸੋ ਬੋਲਣਾਂ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 100ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ 🙏🙏
Ek ethe bro fullan di ghati v a sunya bhot vdia othe v ja ayoo
👏🏻👏🏻
Thank you for your sharing these beautiful and unbelievable moments. God bless you🙏🙏
Very nice i love to watch your videos
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
आपने बहुत ही सुंदर तरीके से गुरुद्वारा साहिब जी के दर्शन करवाये हैं जी।
Waheguru ji ka khalsa waheguru ji ki fateh
Bahut vadia veer ji
ਬਹੁਤ ਧੰਨਵਾਦ ਜੀ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏 ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ 🤲🤲🤲🤲🌹🌹🌹🌹🌹🌹🌹
Nice video ji paaji
ਵੀਰ ਪ੍ਰਮਾਤਮਾ ਆਪ ਦੇ ਨਾਲ ਹੈ। ਬੁਹਤ ਖੂਬ ਆਪ ਫੂਲਾ ਦੀ ਘਾਟੀ ਵੀ ਦਿਖਾਆਉ ਜੀ
God bless u both khushi bhabo & Ripan chota veer
Very.good.vidio.ase
.taran.waheguru.app.ko.darshan.denge..sat.shree.akal.
ਬਹੁਤ ਵਧੀਆ ਇਲਾਕਾ
Love respect for RIPAN AND KHUSHI .FROM NEW CHANDIGARH.
ਸਤਿ ਸ੍ਰੀ ਅਕਾਲ ਜੀ ਤੁਹਾਡੇ ਕਿਰਪਾ ਨਾਲ ਆ ਅਸੀਂ ਇਥੇ ਘਰ ਬੈਠੇ ਹੀ ਦਰਸ਼ਨ ਕਰ ਰਿਹਾਂ ਇੱਥੇ ਵਧੀਆ ਫੁਲਾਂ ਦੀ ਘਾਟੀ ਵੇਖਣ ਵਾਲੀ ਹੈ ਉਤੇ ਜ਼ਰੂਰ ਜਾਇਉ ਜੀ
Very nice vidio and nice vlogger and beautiful family and beautiful and congrats
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਉ ਜੀ ਸਭਨਾਂ ਤੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੈਠਿਆਂ ਨੂੰ ਗੁਰੂਦਆਰਾ ਸਾਹਿਬ ਤੇ ਪਹਾੜਾਂ ਦੇ ਦਰਸਨ ਕਰਵਾਏ।
ਚੜ੍ਹਦੀ ਕਲਾ ਰਹੇ ਜੀ
Bhut bhut dhanwad veer ji nd sister 🙏🙏 Waheguru ji mehr bhrea hath rakhn sab te
ਬਹੁਤ ਬਹੁਤ ਧੰਨਵਾਦ ਰੀਪਨ ਵੀਰ ਅਨੰਦ ਆ ਰਿਹਾ ਦਰਸ਼ਨ ਕਰਕੇ ਗੁਰ ਧਾਮਾਂ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੇਮਕੁੰਟ ਸਾਹਿਬ ਗੁਰੂਦਵਾਰਾ ਸਾਹਿਬ ਜੀ ਦੇ ਦਰਸਨ ਕਰਾਣ ਲਈ ਸਾਰੀਆਂ ਸੰਗਤਾਂ ਤੇ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਸੀਰ ਤੇ ਰੱਖਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ🌹🙏🙏🙏🙏🙏🌹🌹🌹🌹🌹🌹🌹💖💖💖💖💖💖
Waheghuru ji nice video bro GBU
Bahut change ho gayeya hun te bahut wadhia bna dita ਧੰਨਵਾਦ ਵੀਰ ਜੀ ਤੁਸੀਂ ਪਾਵਨ ਅਸਥਾਨ ਦੇ ਦਰਸ਼ਨ ਕਰਵਾ ਰਹੇ ਹੋ
Many many Thanku for sharing us
Lots of blessings for you guys from heart ❤️ WMK 🙏
ਬਹੁਤ ਵਧੀਆ ਵੀਰੇ ਵੀਡਿਓ
@20:48 ok. going to follow him. 👍
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ ਦਰਸ਼ਨ ਕਰਾਉਂਦੇ ਹੋਏ🙏👍
Bahut vadia video shoot karde ho sir
Anand aa geya dekhke Khubsurat Nazara Sundar Vatavaran Te Saare paase haryali hi haryali
Thanks brother for visit.
Bro vlog Dekh ke buhat vadia lagda
Thank u veer jii.darshan krvaun lyi.baba ji thanu hor himmat haunsla bkhshn
ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸਨ ਕਰਣ ਵਾਸਤੇ
ਬਹੁਤ-ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
Bahut vadia Tarah information dittae.....Waheguruji baaki yatra vae raaji khushi kervaan.....🙏
Waheguru ji beautiful beautiful video beta ji I m Harjinder Singh Stockholm Sweden
सतनाम वाहेगुरु जी
Very good job God bless you putar
ਬਹੁਤ ਵਧੀਆ
Jankari dene Vaste thanks Waheguru Mehar kare aapa v java ga agale Sal
ਵਾਹਿਗੁਰੂ ਜੀ ਬਹੁਤ ਵਧੀਆ ਵਲੋਗ ਕੁਦਰਤ ਦੇ ਨਜਾਰੇ
kia bat hay g tuhadi mehnat Rang Laya Rahi hay g bohat mahnat kar Rahay o g osama from faisal abad pakistan
ਬਹੁਤ ਵਧੀਆ ਜੀ
Ripan ji Ssakal aap da block daily dekhta hun. Bahut achcha lagta hai. Aap di commentary bahut badhiya hai. God bless you and your Punjabi travel couple.
Love this Vlog thank you for sharing. Very informative.
waheguru ji bhout 22 g thnk you
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
God Bless You both Ripan and Khushi
Waheguru ji mehar kre God bless you
Maniu tuhadi video bahut vadiya lagdi h is tarha video pade rahya kro
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਅ਼ਾਪ ਜੀ ਨੂੰ ਅਤੇ ਸਰਬੱਤ ਸੰਗਤ ਨੂੰ ਚੜਦੀ ਕਲਾ ਬਖਸ਼ੇ ਯਾਤਰਾ ਸਫਲ ਕਰੇ ਜੀ ਰਮ ਸਿੰਘ ਜਖੇਪਲ ਜਿਲਾ ਸੰਗਰੂਰ
ਬਹੁਤ ਵਧੀਆ ਬਾਈ ਜੀ ਮੇਹਰ ਭਰਿਆ ਹੱਥ ਰੱਖੇ ਰੱਬ
Excellent veer Rippan and Khushi ,Waheguru bless you lot….🙏🙏🙏👍👌👌👌✌️
Apne nalo tan gaade ghorree change aa jinna nu guru ghar di rasaad di sewa laggi aa , waheguru meher kario
Uttrakhand wala explorer mein dekhya hai.very nice updates from him👍👍
Nice veer Ji Waheguru ji 🙏 Waheguru ji
God bless you betta
Veera ji god bless you ❤️❤️
ਧੰਨਵਾਦ ਵੀਰ
Bhot vdias
Thank you veer ji Ham To Nahin Ja Sakte aapke jarie Humne dekh liya
ਹੇਮਕੁੰਟ ਪਰਬਤ ਹੈ ਜਹਾਂ।
ਸਪਤ ਸਰਿੰਗ ਸੋਭਿਤ ਹੈ ਤਹਾਂ।