Puttar Shaheed (Full Video 4K ) Baldeep Brar | Sukh Sidhu | Fire Fly Beats | New Punjabi Song 2022

แชร์
ฝัง
  • เผยแพร่เมื่อ 27 ม.ค. 2025

ความคิดเห็น • 281

  • @Baldeepbrar
    @Baldeepbrar 2 ปีที่แล้ว +15

    6 ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਲੱਖ ਲੱਖ ਸਿਜਦਾ ਮੈਂ ਆਸ ਕਰਦਾ ਤੁਸੀਂ ਗੀਤ ਨੂੰ ਅਪਣਾਓਗੇ ਇਹ ਗੀਤ ਹਿੱਟ ਹੋਣ ਲਈ ਕਰੇ ਜਾਣਗੇ ਤੇ ਸਾਡੀ ਆਪਣੇ ਵਜੂਦ ਤੇ ਦੁਖਾਂਤ ਦੀ ਗੱਲ ਕੀਤੀ ਜਾਵੇਗੀ ਹਮੇਸ਼ਾ ਤੇ ਮੈਂਨੂੰ ਹੌਸਲਾ ਦਵੋਂਗੇ ਆਓਣ ਵਾਲੇ ਸਮੇਂ ਵਿੱਚ ਮੈਂ ਇਹੋ ਜਿਹੇ ਗੀਤ ਕਰਦਾ ਰਹਾਂਗਾ ਤੇ ਆਪਣੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਆਪਣੇ ਅੰਦਰ ਰੱਖਾਂਗਾ 🙏🏻
    #neverforget1984

  • @JagdeepRanu
    @JagdeepRanu 2 ปีที่แล้ว +11

    ਗੀਤ ਸੁਣਕੇ ਲੱਗਿਆ ਜਿਵੇਂ 1984 ਦਾ ਸਾਰਾ ਦਰਦ ਬਿਆਨ ਹੋ ਗਿਆ ਹੋਵੇ, ਕੁੱਝ ਰਿਹਾ ਹੀ ਨਾ ਹੋਵੇ ਬਾਕੀ ਲਿਖਣ ਅਤੇ ਗਾਓਣ ਵਾਸਤੇ। ਵਾਹਿਗੁਰੂ ਮੇਹਰ ਕਰੇ ਬਲਦੀਪ ਬਰਾੜ ਭਰਾ ਤੇ ਅਜਿਹਾ ਗੀਤ ਬਣਾਉਣ ਵਾਸਤੇ।।

  • @SukhxBrar
    @SukhxBrar 2 ปีที่แล้ว +1

    ਜਿਵੇਂ ਦੀ ਉਮੀਦ ਕਰਦੇ ਸੀ ਬਿਲਕੁਲ ਓਦਾ ਦੀ ਪੇਸ਼ਕਾਰੀ । ਵਾਹਿਗੁਰੂ ਮਿਹਰ ਕਰੇ

  • @balrajdhaliwal4053
    @balrajdhaliwal4053 2 ปีที่แล้ว

    ਇਹਨਾਂ ਸਰਕਾਰਾਂ ਨੇ ਪਤਾ ਨੀ ਕਿੰਨੇ ਕੁ ਮਾਵਾਂ ਦੇ ਪੁੱਤ ਦੂਰ ਕੀਤੇ ਓਦੋ 😭😭😭😭ਬਹੁਤ ਸੋਹਣਾ ਗੀਤ ਆ ਵੀਰ

  • @BalrajDC
    @BalrajDC 2 ปีที่แล้ว +9

    ਬਾਈ ਬੁਹਤ ਸੋਹਣਾ ਗੀਤ
    ਵੀਡੀਓ ਬੁਹਤ ਸੋਹਣੀ
    ਪ੍ਰਮਾਤਮਾ 🎉 ਹੋਰ ਤਰਾਕੀਆ ਦੇਵੇ ਤੁਹਾਡੀ ਟੀਮ ਨੂੰ ❤❤❤❤

  • @komalpreetdhandli1870
    @komalpreetdhandli1870 2 ปีที่แล้ว

    Waheguru❤️🙏
    Eh awaaj saade tk pchohn lyi dillon dhanwaad❤️❤️❤️🙏🙏🙏

  • @Deeprandhawa2222
    @Deeprandhawa2222 2 ปีที่แล้ว +13

    ਵੀਰ ਜੀ ਬਹੁਤ ਵਧੀਆ ਆ ਗੀਤ ਰੱਬ ਚੜ੍ਹਦੀਕਲਾ ਬਖਸ਼ੇ ਤੁਹਾਡੀ ਮਹਿਨਤ ਨੂੰ ਭਾਗ ਲਾਵੇ

  • @Rajwinderkaur-sl2ct
    @Rajwinderkaur-sl2ct 2 ปีที่แล้ว

    ਬਹੁਤ ਸੋਹਣਾ, ਰੱਬ ਤਰੱਕੀਆਂ ਬਕਸ਼ੇ ਤੁਹਾਨੂੰ😊

  • @amandeepkaur2288
    @amandeepkaur2288 ปีที่แล้ว

    Bhout vadiya lagea sunke roon lgea dill 🙏🏼🙏🏼🙏🏼🙏🏼🙏🏼waheguru ji

  • @singhpoudwals9415
    @singhpoudwals9415 2 ปีที่แล้ว

    Bahut hi sundar likhiya te gaeiya. Very heart touching 🙏💐

  • @sukhpreetsingh2061
    @sukhpreetsingh2061 2 ปีที่แล้ว +5

    ਕੋਈ ਸ਼ਬਦ ਨਹੀਂ ਇਸ ਗਾਣੇ ਲਈ
    ,
    ਵਾਹਿਗੁਰੂ ਅਜਿਹਾ ਦਿਨ ਕਿਸੇ ਕੌਮ ਤੇ ਨਾ ਲਿਆਵੇ

  • @kulwantbrar5843
    @kulwantbrar5843 2 ปีที่แล้ว

    Bht sohna Gaya putt👍
    Waheguru Mehar kra 🙏

  • @JagseerSingh-jh6tt
    @JagseerSingh-jh6tt 2 ปีที่แล้ว +5

    ਰੋਣ ਆ ਗਿਆ ਵੀਰੇ ਸੁਣ ਕੇ

  • @AmritpalSingh-mo7jh
    @AmritpalSingh-mo7jh 2 ปีที่แล้ว

    ਬੁਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ very nice song 👍👌

  • @tejindersinghsingh5371
    @tejindersinghsingh5371 2 ปีที่แล้ว +13

    Waheguru ji mehar krn chardikla ch rho veer eda hi sikh kom da itehaas te kurbaniya yaad krwayeyo sab nu 🙏🏽🙏🏽

  • @harpreetsinghsidhu9840
    @harpreetsinghsidhu9840 2 ปีที่แล้ว +1

    ਹਰ ਵਾਰ ਦੀ ਤਰਾਂ ਕੋਈ ਸ਼ਬਦ ਨੀ 🙏🏻🙏🏻🙏🏻🙏🏻

  • @SHEHZADACREATIONS
    @SHEHZADACREATIONS 2 ปีที่แล้ว +1

    ਵਾਹ ਵੀਰ ਇਹ ਗੌਂਣ ਲਈ ਵੀ ਜੁਰਤ ਚਾਹੀਦੀ ਬੇਸ਼ਬਦ ਬਾਕਮਾਲ❤️❤️

  • @ManjitSingh-vh1gd
    @ManjitSingh-vh1gd 2 ปีที่แล้ว +1

    Surinder Aulakh baldeep veer bakhoob klm thanks all team hard work.

  • @karamkaur9886
    @karamkaur9886 2 ปีที่แล้ว +10

    Baldeep Veer we r proud of u..... Waheguru Ji tuhanu trakian bakhshan

  • @srigurudashmashserbaatdabh9738
    @srigurudashmashserbaatdabh9738 2 ปีที่แล้ว

    ਚੜਦੀਕਲਾ ਕਰਨ ਵਾਹਿਗੁਰੂ ਜੀ 😍😍🤗🤗🤗👌👌👌🙏🙏🙏

  • @moneydhaliwal8623
    @moneydhaliwal8623 2 ปีที่แล้ว +2

    So emotional Mr Baldeep Brar & team!! Once again you just nailed the Sikh history in your lyrics word to word & of course with heart ❤️ touching video!!
    Salute to entire team from inner core of heart ❤️ & wishing you all the success for the future!!

  • @narinderaulakh802
    @narinderaulakh802 4 หลายเดือนก่อน

    Bahut vadiya puter ji parmatma hamesha chardi kla bakshe ♥️

  • @GurjantSingh-ep4vr
    @GurjantSingh-ep4vr 2 ปีที่แล้ว

    ਧਨਵਾਦ ਜੀ, ਇਹ ਗੀਤ ਪੰਜਾਬੀਆਂ ਸਾਮਣੇ ਲਿਓਨ ਲੀ

  • @Harshibilga4
    @Harshibilga4 2 ปีที่แล้ว

    Bhot vdia 22 g .
    Shab ne hae yrr bian kr lei .
    Kabalia thode 🥰🥰🥰

  • @RanjeetSingh-ts3kf
    @RanjeetSingh-ts3kf 2 ปีที่แล้ว +4

    ਲਾਹੀਆਂ ਪੱਗਾਂ, ਚੱਲੀਆਂ ਗੋਲ਼ੀਆਂ ਨਾਲ਼ੇ ਪੁੱਟਿਆ ਸੀ ਜ਼ਾਲਮਾਂ ਬੋਧਿਆਂ ਨੂੰ, (ਗੁਸਤਾਖ਼ੀ ਮੁਆਫ਼ ਕਰਨਾ ਜੀ)
    ਮੇਰਾ ਲੱਖ ਲੱਖ ਵਾਰੀ ਪ੍ਰਣਾਮ ਆ 1984 ਦੇ ਸਿੰਘ ਸ਼ਹੀਦ ਯੋਧਿਆਂ ਨੂੰ।🙏🙏
    ਪ੍ਰਣਾਮ ਸ਼ਹੀਦਾਂ ਨੂੰ 🙏🙏

  • @GurjantSingh0004
    @GurjantSingh0004 2 ปีที่แล้ว +1

    ਸਦਕੇ ਬਾਈ ਤੇਰੇ 🙏

  • @karanveersingh3582
    @karanveersingh3582 2 ปีที่แล้ว +1

    👌👌👌👌👌👌👌👍👍👍👍👍👍
    Pura sirra 🙏🙏🙏🙏🙏

  • @daminipreetkaur209
    @daminipreetkaur209 2 ปีที่แล้ว

    Rooh nu jagaun te Andro ravaun vala aa ehe geet. Sachi ghrdea te bhut buri beetdi aa jdo jawan munde shaheed hon te gandi sarkar ona di laash tak na deve.
    Sachi aatma dukhi hundi aa jado apna puttar kave ki bapu ena mainu sachi maar dena. Par end ch o lardea lardea shaheed ho jaave. Maape ta jeende jee dard naal mar jande ne 🥺🥺🥺

  • @parwindersingh4373
    @parwindersingh4373 2 ปีที่แล้ว

    ਬਹੁਤ ਬਦੀਆ ਵਾਹਿਗੁਰੂ ਜੀ ਤਰੰਕੀਆ ਬੰਖਸਣ🙏🙏🙏🙏🙏

  • @Baldeepbrar
    @Baldeepbrar 2 ปีที่แล้ว +1

    ਘੱਲੂਘਾਰਾ ਅੰਬਰਸਰ ਦਾ ਜਿਸਨੂੰ ਕਦੇ ਨਾਕਾਰਿਆ ਨਈ ਜਾ ਸਕਦਾ ਜਿੱਥੇ ਸਾਡੀ ਪੱਤ ਰੁਲੀ ਜਿੱਥੇ ਸਾਡੀਆਂ ਭੈਣਾਂ ਤੇ ਨਿੱਕੇ ਨਿੱਕੇ ਬੱਚੇ ਸ਼ਹਾਦਤਾਂ ਪ੍ਰਾਪਤ ਕਰ ਗਏ ਪਰ ਅਸੀਂ ਹਾਰ ਨਈ ਮੰਨੀ ਤੇ ਆਪਣੇ ਧਾਮਾਂ ਨੂੰ ਬਚਾਓਣ ਖਾਤਿਰ ਆਪਣੇ ਹੱਕਾਂ ਖਾਤਿਰ ਤਖਤ ਤੇ ਚੜਕੇ ਆਈ ਹਕੂਮਤ ਨੂੰ ਵੰਗਾਰਿਆ ਲੜੇ ਯੁੱਧ ਕੀਤੇ ਪਰ ਹਾਰੇ ਨਈ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਮੂਹ ਸ਼ਹੀਦਾਂ ਦੀਆਂ ਕੁਰਬਾਣੀਆਂ ਨੂੰ ਲੱਖ ਲੱਖ ਵਾਰ ਸਿਜਦਾ 🙏🏻
    ਗੀਤ ਅੰਬਰਸਰ ਨੂੰ ਜਿੰਨਾ ਵੀ ਸਾਥ ਬਖਸ਼ਿਆ ਤੁਹਾਡਾ ਧੰਨਵਾਦ ਸਭ ਦਾ ।
    ਆਸ ਹੈ ਕਿ ਅੱਗੇ ਵੀ ਸਾਥ ਦਿਓਂਗੇ 🙏🏻

  • @JagjitSingh-kg6mk
    @JagjitSingh-kg6mk 2 ปีที่แล้ว +1

    Bhut sohna song rbb chardikalla rkhe.

  • @SandeepKaur07
    @SandeepKaur07 2 ปีที่แล้ว

    🙌 ਕੁਝ ਲਫ਼ਜ਼ਾਂ ਦੀ ਸਿਫਤ ਸਤਿਕਾਰ ਲਈ ਜ਼ਜ਼ਬਾਤ ਈ ਹੁੰਦੇ ਨੇ,, ਜੌ ਇਸ ੮੪ ਵਾਂਗ ਬਆਂ ਕਰਨੇ ਹਾਲੇ ਏਨੇ ਸੌਖੇ ਨਈ

  • @amandeepkaur2288
    @amandeepkaur2288 ปีที่แล้ว

    Waheguru ji harik gursikhi jivan bakhse🙏🏼🙏🏼🙏🏼🙏🏼🙏🏼

  • @AmritpalSingh-ff1ne
    @AmritpalSingh-ff1ne 2 ปีที่แล้ว

    Bhutt badia song a y ji waheguru tuhanu hamesha Chad di kla ch rakhn

  • @vickyrathoursingh3610
    @vickyrathoursingh3610 2 ปีที่แล้ว

    Bout vadiya veer 🙏 Wmk 👏

  • @jivanbhatti
    @jivanbhatti 2 ปีที่แล้ว +3

    ਬਹੁਤ ਵਧੀਆ ਗੀਤ ਆ ਵੀਰ ਦਾ ਪਰਮਾਤਮਾਂ ਵੀਰ ਨੂੰ ਚੜਦ੍ਹੀਕਲਾ ਬਖਸ਼ੇ ❤️

  • @manindermani741
    @manindermani741 2 ปีที่แล้ว

    Bahut vadia veere thude song ne mere lo kande khre karte Ron agya song sun ke

  • @Syl-zg7ch
    @Syl-zg7ch 2 ปีที่แล้ว +2

    ਨਾਂ ਭੁੱਲਾਂਗੇ, ਨਾਂ ਬਖਸ਼ਾ ਗੇ

  • @gurwindergill5216
    @gurwindergill5216 2 ปีที่แล้ว +1

    Very nice !sheed gurjant Singh ji buddh singh walya de pind da Munda ehh bhut sohna gaunda

  • @sparkleinscrubs8184
    @sparkleinscrubs8184 2 ปีที่แล้ว

    koi alffaz ni sajana teri awaz dil nu sukoon dindi

  • @jangiyodha
    @jangiyodha ปีที่แล้ว

    ਜਿਉਂਦਾ ਰਹਿ ਬਲਦੀਪ ਵੀਰੇ ।

  • @jagwindersingh_cyclist
    @jagwindersingh_cyclist 2 ปีที่แล้ว +3

    ਵੀਰਾਂ ਤੇਰੀ ਸੋਚ ਨੂੰ ਤੇਰੇ ਜਜ਼ਬੇ ਨੂੰ ਤੇਰੀ ਆਵਾਜ਼ ਨੂੰ ਤੇਰੀ ਕਲਮ ਨੂੰ ❤️🙏 ਦਿਲੋਂ ਦੁਆਵਾਂ ਪਿਆਰ ਤੇ ਸਲਾਮ ❤️🙏🙏🙏🙏🙏🙏😭

  • @davinder8546
    @davinder8546 2 ปีที่แล้ว

    ਸਿਜਦਾ ਸ਼ਹੀਦਾਂ ਨੂੰ
    ਮਾਣ ਆ ਬਾਈ ਤੇਰੇ ❤❤❤

  • @guridhaliwal1995
    @guridhaliwal1995 2 ปีที่แล้ว +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ

  • @pargatdullewal
    @pargatdullewal 2 ปีที่แล้ว

    ਬਹੁਤ ਸੋਹਣਾ ਗੀਤ ਬਾਈ ਜੀ❤

  • @lakhirehal6370
    @lakhirehal6370 2 ปีที่แล้ว +1

    ਸਿਰਾ ਗੀਤ 22

  • @jamnaofficialgurveer5301
    @jamnaofficialgurveer5301 2 ปีที่แล้ว

    ਕਿੰਨੇ ਸੋਹਣੇ ਲਫ਼ਜ਼ਾਂ ਨਾਲ ਗੀਤ ਤਿਆਰ ਕੀਤਾ ਸੀ ਅੱਗੇ ਹੋਰ ਲਿਖਦੇ ਰਹੋ ਜੀ

  • @HarpreetSingh-zo4fr
    @HarpreetSingh-zo4fr 2 ปีที่แล้ว

    Waheguru ji ka khalsa Waheguru ji ki Fateh 🙏 Bai ji Tusi Luu Kande Khade karte 🙏

  • @harjitsingh-iw6ob
    @harjitsingh-iw6ob 2 ปีที่แล้ว +1

    Waheguru mehar banai rakhi sikh kom te

  • @RahulSingh-gc5jf
    @RahulSingh-gc5jf 2 ปีที่แล้ว

    Veer Bhut Sohna Likhya Par Ek Arzi A Sidhu veer Lyi v Ek gaana Likh Do 🙏🙏🙏

  • @manpreetsingh5148
    @manpreetsingh5148 2 ปีที่แล้ว +1

    Bot sona vr ji 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @dalbirsingh7019
    @dalbirsingh7019 2 ปีที่แล้ว +1

    Parnam sahida nu waheguru ji ka kahlsa waheguru ji ki fathe waheguru ji mehar Karan Guru rakha 🙏🙏🙏🙏🙏🚩🚩🚩🚩🚩😭😭😭😭😭

  • @damanajitsinghrai5198
    @damanajitsinghrai5198 2 ปีที่แล้ว

    Bahut badia bhaji waheguru ji mehar karan

  • @baljotbenipal2728
    @baljotbenipal2728 2 ปีที่แล้ว +1

    bohot hi vadia

  • @pariruhipreetbhatti
    @pariruhipreetbhatti 2 ปีที่แล้ว

    ਬਹੁਤ ਵਧੀਆ ਵੀਰੇ

  • @studiohb3522
    @studiohb3522 2 ปีที่แล้ว

    Awsm Video n concept 🙌🏻🔥

  • @5rvers79
    @5rvers79 2 ปีที่แล้ว

    Never forget 1984
    Sikh nslkushi
    Bhot sohna song aa veer

  • @Komal_-hl4ku
    @Komal_-hl4ku 2 ปีที่แล้ว +3

    🙏🙏🙏ਬਹੁਤ ਸੋਹਣੀ ਸੋਚ ਤੇ ਲਿਖਤ

  • @jagvirsinghbenipal5182
    @jagvirsinghbenipal5182 2 ปีที่แล้ว

    ਬਹੁਤ ਵਧੀਆ ਬਾਈ ਜੀ 👌👌👌👌

  • @ammriofficial3526
    @ammriofficial3526 2 ปีที่แล้ว

    Bhut e jyada shona baldeep bai❤️❤️❤️👏🏻👏🏻👏🏻

  • @singhsohal
    @singhsohal 2 ปีที่แล้ว +2

    Waheguru ji mehar karn ese tra kaum da sach likhde rho te gaunde rho

  • @Ankita-qd8ul
    @Ankita-qd8ul 2 ปีที่แล้ว

    Bhut sohna geet veer ji 🙏🙏🙏🙏

  • @jantisandhu6021
    @jantisandhu6021 2 ปีที่แล้ว

    Bhot sona geet aa ada de geet bhot ght lok karde aa par jo v karde aa sada ona dilo dhanwad aa baba chardi kala kare

  • @dhaliwalsukhvir38
    @dhaliwalsukhvir38 2 ปีที่แล้ว

    ਚੜਦੀ ਕਲਾ ਵੀਰ🙏👍👌

  • @gurjeetgill37327
    @gurjeetgill37327 2 ปีที่แล้ว +1

    Gud manveer

  • @Notorious614
    @Notorious614 2 ปีที่แล้ว

    bhut sohna song bro 👍👍

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 2 ปีที่แล้ว

    ਸੋਗ ਅਤੇ ਕਲਮ ਨੂੰ ਸਲਾਮ ਜੀ।

  • @ramankaurmakeover5636
    @ramankaurmakeover5636 2 ปีที่แล้ว +5

    Bahut Hi Heart Touching Song Veer Ji... waheguru trakkia bakshan

  • @ryaazgill4541
    @ryaazgill4541 2 ปีที่แล้ว

    ਬਹੁਤ ਸੋਹਣਾ ਵੀਰੋ ❤️❤️

  • @ਸਾਂਝਾਟੀਵੀ
    @ਸਾਂਝਾਟੀਵੀ 2 ปีที่แล้ว +4

    Unforgettable massacre😔 very nice masage for everyone

  • @mathlearningskills9465
    @mathlearningskills9465 2 ปีที่แล้ว

    Bhot soni vioce aa veer ji rabb thano tarki baksha ☺☺

  • @kalanidhanwalasaini7116
    @kalanidhanwalasaini7116 2 ปีที่แล้ว

    Bhut shona song aa bai waheguru g🙏

  • @RajWant-s6e
    @RajWant-s6e ปีที่แล้ว

    ਵਾਹਿਗੁਰੂ ਜੀ🙏🙏🙏🙏🙏 ਵਾਹਿਗੁਰੂ ਜੀ

  • @dineaala
    @dineaala 2 ปีที่แล้ว +1

    waheguru kirpaa kre tuhade te bai ...bhut sohnaa project...😔😔😔

  • @RajpalSingh-bh9nv
    @RajpalSingh-bh9nv 2 ปีที่แล้ว

    Waheguru jii phir aa jannn sant bhindrawale jiii bhuth lood aa hun santa diii 😔

  • @sukhwindersinghsandhu9281
    @sukhwindersinghsandhu9281 2 ปีที่แล้ว

    ਵਾਹਿਗੁਰੂ ਜੀ 🙏

  • @jindersandhu5327
    @jindersandhu5327 2 ปีที่แล้ว

    ❤️No word 🙏🏻🙏🏻🙏🏻

  • @manjeetjattiwalaa
    @manjeetjattiwalaa 2 ปีที่แล้ว +1

    Bahut sona🙏🙏🙏

  • @palikesria7937
    @palikesria7937 2 ปีที่แล้ว +1

    ❤️❤️❤️❤️❤️
    💯💯💯💯💯

  • @jasmeenmeenu8056
    @jasmeenmeenu8056 2 ปีที่แล้ว +7

    Baldeep we are proud of you ✊ keep doing such master pieces...

  • @gopalsidhugopalsidhu1617
    @gopalsidhugopalsidhu1617 2 ปีที่แล้ว +1

    Wah veera

  • @AmanpreetKaur-to9mt
    @AmanpreetKaur-to9mt 2 ปีที่แล้ว +4

    ਨਾ ਭੁੱਲਣਯੋਗ ਸਾਕਾ 🙏

    • @nand3219
      @nand3219 2 ปีที่แล้ว +1

      ਨਾ ਭੁੱਲਣ ਯੋਗ ਘੱਲੂਘਾਰਾ ਹੈ ਜੀ

  • @jinderspk4862
    @jinderspk4862 2 ปีที่แล้ว +1

    ਬੁਹਤ ਹੀ ਵਧੀਆ ਗੀਤ ਆ

  • @ranjitsinghboparai1767
    @ranjitsinghboparai1767 2 ปีที่แล้ว

    Waheguru ji 🙏

  • @samardeepsinghsidhu
    @samardeepsinghsidhu 2 ปีที่แล้ว +5

    its my first comment on youtube . i never done it before . first comment for you brother "AWESOME" you are the best . feeling proud on you bruh @baldeep brar and Surinder aulakh

  • @dhillon3995
    @dhillon3995 2 ปีที่แล้ว

    ਵਾਹਿਗੁਰੂ ਜੀ ਕਲਗੀਧਰ ਦਸ਼ਮੇਸ਼ ਪਿਤਾ ਜੀ

  • @Musicstudio7682
    @Musicstudio7682 2 ปีที่แล้ว +2

    🙏🙏✊✊✊✊

  • @ginnidhiman4199
    @ginnidhiman4199 2 ปีที่แล้ว

    Waheguru ji ka khalsa waheguru ji ki fateh

  • @aulakhlakhveer730
    @aulakhlakhveer730 2 ปีที่แล้ว

    Very nice song veere god bless you part-2 ve jroor bnayo

  • @Jassa14200
    @Jassa14200 2 ปีที่แล้ว +2

    Good💯💯💯💯💯💯💯💯💯💯💯💯

  • @nazirkhan7683
    @nazirkhan7683 2 ปีที่แล้ว

    Bhut vdia reallty song

  • @karamjeetsinghji1313
    @karamjeetsinghji1313 2 ปีที่แล้ว

    ਵਾਹਿਗੁਰੂ ਸਾਹਿਬ ਜੀਓ

  • @JaspalSingh-cu9wr
    @JaspalSingh-cu9wr 2 ปีที่แล้ว

    Kalam nu slaam aa bai baldeep brar ❤️🙏👍

  • @Mariwalabhattiranjit
    @Mariwalabhattiranjit 2 ปีที่แล้ว

    ਬਹੁਤ ਹੀ ਵਧੀਅਾ ਗੀਤ

  • @davinderpalsingh7042
    @davinderpalsingh7042 2 ปีที่แล้ว +1

    Great

  • @rajpoottravels7084
    @rajpoottravels7084 2 ปีที่แล้ว

    Waheguru waheguru waheguru wahe jiyo

  • @shubhdeepguri6170
    @shubhdeepguri6170 2 ปีที่แล้ว

    ਕੁਦਰਤ ਤਰੱਕੀ ਬਖਸ਼ੇ🌹

  • @ManpreetKaur71099
    @ManpreetKaur71099 2 ปีที่แล้ว

    Bhut sona song 👌👌🙏🙏

  • @indersaini2530
    @indersaini2530 2 ปีที่แล้ว +1

    #1984 ✍️❤️🙏🏻

  • @smashersinghdhillonkaka8885
    @smashersinghdhillonkaka8885 2 ปีที่แล้ว

    Bhut hi vadia song aage v kossh karo ta ki aaon wali pedi nu kuj pata lag sake