THE LAST STAND || SANT JARNAIL SINGH KHALSA BHINDRANWALE || KHAZALA || INDRA GANDHI || SINGH HARMAN

แชร์
ฝัง
  • เผยแพร่เมื่อ 3 ธ.ค. 2024

ความคิดเห็น • 2.5K

  • @avtarsinghseerha6853
    @avtarsinghseerha6853 2 ปีที่แล้ว +64

    ਬੋਹਿਤ ਬਦੀਆ ਗਾਇਆ ਹੈ ਵੀਰ ਨੇ ਇਹੋ ਜਹੇ ਗੀਤ ਕਾਰ ਹੀ ਹੋਣੇ ਚਾਹੀਦੇ ਹਨ ਲੱਚਰ ਗੀਤ ਨਹੀਂ ਬਜਨੇ ਚਾਹੀਦੇ ਪੰਜਾਬ ਵਿੱਚ ਧੰਨ ਬਾਦ ਤੇਰੀ ਗਾਇਕੀ ਨੂੰ ਤਕੜੇ ਹੋਜੋ

  • @gurdipsinghsidhu6541
    @gurdipsinghsidhu6541 2 ปีที่แล้ว +36

    ਸ਼ਾਬਾਸ਼ ਸਿੰਘੋ ਚੜ੍ਹਦੀ ਕਲਾ ਰਹੀ ਸੀ ਇਵੇਂ ਹੀ ਹੋਇਆ ਸੀ ਸੰਤਾਂ ਨੇ ਇਤਹਾਸ ਸਿਰਜ ਦਿੱਤਾ ਹੈ

  • @ranvirsingh6137
    @ranvirsingh6137 ปีที่แล้ว +139

    ਬਹੁਤ ਵਧੀਆ ਤਸਵੀਰ ਪੇਸ ਕੀਤੀ ਆ ਵੀਰ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਤੇ ਉਨਾਂ ਦੇ ਸਾਥੀਆਂ ਦੇ ਹਿੰਮਤ ਹੌਸਲੇ ਦੀ ਜੂਨ ਚੌਰਾਸੀ ਦੌਰਾਨ ਵਾਪਰੇ ਘੱਲੂਘਾਰੇ ਦੀ,ਇਹੋ ਜਿਹੇ ਗੀਤ ਕੌਮ ਨੂੰ ਬਲ ਤੇ ਜਜਬਾ ਬਕਸਦੇ ਨੇ

    • @chtanveer4815
      @chtanveer4815 2 หลายเดือนก่อน

      ONLY SOLUTION FREE KASHMIR AND KHALISTAN

  • @shabegsingh335
    @shabegsingh335 ปีที่แล้ว +22

    ਤੇਰੀ ਕਲਮ ਤੋਂ ਬਲਿਹਾਰੇ ਜਾਂਦਾ ਹਾਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ‌

  • @tarseemsingh8990
    @tarseemsingh8990 ปีที่แล้ว +76

    । ਬਹੁਤ ਬਹੁਤ ਧੰਨਵਾਦ ਜੀ ।
    । ਬਹੁਤ ਵਧੀਆ ਪ੍ਰਬੰਧ ।
    । ਰਸੀਲੀਆਂ ਅਵਾਜ਼ਾਂ ।
    । ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ।
    । 🙏🙏 ♥️♥️♥️ 🙏🙏 ।

  • @dilpreetkailey7438
    @dilpreetkailey7438 ปีที่แล้ว +220

    ਐਨਾ ਸੱਚ ਲਿਖਣਾ ਵੀ ਔਖਾ ਹੁੰਦਾ ਵੀਰ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੇ ਐਂਦਾ ਸੱਚ ਬੋਲਣ ਦਾ ਹੌਂਸਲਾ ਬਖਸ਼ੇ

  • @kamaljitpurewal350
    @kamaljitpurewal350 2 ปีที่แล้ว +66

    ਵਾਹਿਗੁਰੂ ਸਾਨੂੰ ਸਮੱਤ ਬਖਸ਼ੋ ਸੰਤਾ ਦੇ ਦੱਸੇ ਪੂਰਨੇ ਤੇ ਚੱਲ ਸਕੀਏ ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਤੇ ਤਰਸ ਕਰੋ ਹਾਲਾਤ ਬਹੁਤ ਖਰਾਬ ਹੈ ਪੰਜਾਬ ਦੇ ਗਾਣਾ 100% ਸਹੀ ਹੈ ਗਾਉਣ ਵਾਲੇ ਤੇ ਉਹਨਾ ਦੀ ਪੂਰੀ ਟੀਮ ਦਾ ਧੰਨਵਾਦ

  • @sukhdevdev231
    @sukhdevdev231 ปีที่แล้ว +49

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦੀ ਦੇਣ ਪੰਜਾਬ ਬਾਬਾ ਨਾਨਕ ਦੇਵ ਜੀ ਦੇਣ ਇਹ ਕਦੀ ਨਹੀਂ ਝੁਕਗੇ ਇੱਥੇ ਇੱਕ ਸ਼ਹੀਦ ਹੁੰਦਾ ਦੂਜਾ ਤਿਆਰ ਹੈ

  • @JagdeepKaur-x9j
    @JagdeepKaur-x9j ปีที่แล้ว +41

    ਵਾਹਿਗੁਰੂ ਜੀ ਬਹੁਤ ਵਧੀਆ ਜੋਸ਼ ਭਰਪੂਰ ਗੀਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏👍

  • @ranjitkaur4188
    @ranjitkaur4188 ปีที่แล้ว +36

    ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਮਿਹਰ ਕਰੇ

  • @surjitsingh8221
    @surjitsingh8221 2 ปีที่แล้ว +60

    ਬਹੁਤ ਵਧੀਆ ਗਾਇਆ ਬਾਈ ਜੀ

  • @JoginderSingh-vj2tx
    @JoginderSingh-vj2tx 2 ปีที่แล้ว +54

    ਬਹੁਤ ਵਧੀਆ ਸਹੀ ਗਾਇਆਂ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌

  • @baljitkaursidhu9298
    @baljitkaursidhu9298 2 ปีที่แล้ว +27

    ਧੰਨ ਓ ਸ਼ੇਰਾ ਸਦਕੇ ਜਾਵਾਂ ਤੇਰੇ ਲਿਖਣ ਵਾਲਿਆ ਓ ਬੋਲਣਵਾਲਿਆ ਧੰਨ ਤੁਹਾਡੀਆ ਕੁਰਬਾਨੀਆਂ ਵਹਿਗੁਰੂ ਜੀਕਾ ਖਾਲਸਾ ਵਹਿਗੁਰੂ ਜੀਕੀ ਫਤਿਹ

  • @Maurawala59
    @Maurawala59 ปีที่แล้ว +36

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਰਹੇਗਾ 😢🙏❤

  • @rathisaab0775
    @rathisaab0775 ปีที่แล้ว +767

    ਸੰਤ ਭਿੰਡਰਾਂਵਾਲੇ ਦੇ fan ਏਥੇ ਠੋਕੋ like 🚩

    • @Kasupuria
      @Kasupuria 9 หลายเดือนก่อน +17

      Sant Jarnail Singh Khalsa bhindranwale zindabaad

    • @sabimahal938
      @sabimahal938 8 หลายเดือนก่อน +19

      Sant Jarnail Singh Ji Khalsa pindra wala

    • @ManinderSingh-ru1xr
      @ManinderSingh-ru1xr 8 หลายเดือนก่อน +4

      Phone. No send kr fer dasda tanu

    • @JoginderKaur-uk6jv
      @JoginderKaur-uk6jv 5 หลายเดือนก่อน +1

      🙏🙏

    • @mishalrecords4069
      @mishalrecords4069 5 หลายเดือนก่อน

      M😊​@@ManinderSingh-ru1xr

  • @diljitkaur7667
    @diljitkaur7667 2 ปีที่แล้ว +299

    ਬਹੁਤ ਹੀ ਵਧੀਆ ਗੀਤ ਗਾਇਆ ਹੈ ਧੰਨਵਾਦ ਗੀਤ ਗਾਉਣ ਵਾਲੀ ਜੋੜੀ ਦਾ ਵਹਿਗੁਰੂ ਚੜਦੀਕਲਾ ਬਖਸ਼ੇ🌹🌹 👏ਯਾਦਵਿੰਦਰ ਸਿੰਘ ਸੰਘੇੜਾ✌

  • @sandhusandhu918
    @sandhusandhu918 ปีที่แล้ว +131

    ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਕਲਾਕਾਰਾਂ ਨੂੰ ਸ਼ਹੀਦ ਭਾਈ ਕਾਬਲ ਸਿੰਘ ਜੀ ਜਿੰਨੇ ਨਿਰੰਕਾਰੀ ਨੂੰ ਸੋਧਾ ਲਾਇਆ ਸੀ ੳੁਸ ਬਾਰੇ ਵੀ ਗਾਇਆ ਜਾਵੇ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਜਾਵੇ ਕਿ ਸ਼ਹੀਦ ਭਾਈ ਕਾਬਲ ਸਿੰਘ ਕੋਣ ਸਨ। ਮੇਰੇ ਮਾਮਾ ਜੀ ਸਨ। ਜੇ ਕਿਸੇ ਨੇ ੳੁਹਨਾ ਦੀ ਜੀਵਨੀ ਬਾਰੇ ਪੁੱਛਣਾ ਹੋਵੇ ਮੈਂ ਦੱਸ ਸਕਦਾ ਹਾਂ।

    • @ManpreetKaur-pf6eg
      @ManpreetKaur-pf6eg 10 หลายเดือนก่อน +7

      Hji bhji daso. Asi kAde ni sunya kabal singh ji bare

    • @palwinderdhaliwal9688
      @palwinderdhaliwal9688 9 หลายเดือนก่อน +3

      Kawal Singh hirdewal dee gall aa

    • @NishanSingh-il6ef
      @NishanSingh-il6ef 8 หลายเดือนก่อน +3

      Bhaji menu v dso👍

    • @gursaifmanes8075
      @gursaifmanes8075 8 หลายเดือนก่อน +3

      Hlo veer ji insta I'd dedo te daseyo bai ji reply karo

    • @navjot_Sandhu600
      @navjot_Sandhu600 6 หลายเดือนก่อน +2

      Dso bhaji asi sun na chohne aa sardar kabil singh ji baare🙏🏻

  • @singhsingh7933
    @singhsingh7933 2 ปีที่แล้ว +295

    ਖਜਾਲਾ ਵੀਰ ਤੇ ਪੂਰੀ ਟੀਮ ਦਾ ਬਹੁਤ ਧੰਨਵਾਦ ਜਿਸ ਨੇ ਇਨ੍ਹਾਂ ਵਧੀਆ ਗੀਤ ਬਣਾਇਆ ਗੀਤ ਨੂੰ ਸੁਣ ਕੇ ਪੂਰਾ ਜੋਸ਼ ਆ ਜਾਂਦਾ ਏ ਵਾਹਿਗੁਰੂ ਤੁਹਾਡੀ ਪੂਰੀ ਟੀਮ ਦੇ ਅੰਗ-ਸੰਗ ਸਹਾਈ ਰਹਿਣ

  • @lakhvirsingh-zr6mm
    @lakhvirsingh-zr6mm ปีที่แล้ว +24

    ਬਹੁਤ ਵਧੀਆ ਕੰਮ ਕੀਤਾ ਹੈ ਇਸ ਲਈ ਇਹ ਗੀਤ ਸੁਣ ਰਹੇ ਹੈ

  • @sabjotkaur5513
    @sabjotkaur5513 ปีที่แล้ว +13

    ਸੰਤਾ ਨੂੰ ਪ੍ਰਣਾਮ ਤੇ ਜੋੜੀ ਨੇ ਸੋਨਾ ਗਾਇਆ 🙏🏻🙏🏻

  • @gursewakdhillon2147
    @gursewakdhillon2147 2 ปีที่แล้ว +346

    ਸੰਤਾ ਦੀ ਸਹਾਦਤ ਨੂੰ ਪ੍ਰਣਾਮ ਬਹੁਤ ਵਧੀਆ ਗਾਇਆ ਜੋੜੀ ਨੇ

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਈਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਥ ,ਖਰੜ ਗੂਲ ਮੋਹਰ ਸਿਟੀ ,ਨਕਸਾ ਫੀਸ ਆਲੱਗ ਹੈ 90 ਹਜਾਰ ਰੂਪੲਏ , ਇਹ ਗੂਡਾ ਬੀਜੈਪੀ ਦਾ ਹੈ ਗੋਲਡੀ ,ਇਕ ਲੱਖ ਲੈਣ ਤੋ ਬਾਦ ਕੋਈ ਰਸੀਦ ਨਹੀ ਦਿਦਾ

    • @KaranSingh-rc3fn
      @KaranSingh-rc3fn ปีที่แล้ว

      @Parminder Kaur ei

    • @Dukhsukh_matters
      @Dukhsukh_matters ปีที่แล้ว

      Sath deoge

    • @johalsaab3819
      @johalsaab3819 ปีที่แล้ว

      ਵੱਡੇ ਵੱਡੇ ਸੂਰਮੇਂ song 💞 johal Saab

    • @tarloksinghpunia7888
      @tarloksinghpunia7888 2 หลายเดือนก่อน +1

      ,ਇਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਰੱਬ ਵੀ ਥਰ ਥਰ ਕਬਦਾ ਹੈ,

  • @AmandeepSingh-lz2hq
    @AmandeepSingh-lz2hq 2 ปีที่แล้ว +90

    🙏ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhupindersingh9620
    @bhupindersingh9620 2 ปีที่แล้ว +169

    ਜੀਉਂਦਾ ਰਹਿ ਸ਼ੇਰਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਗੇ ਆਪ ਜੀ ਪਹਿਲਾਂ ਵੀ ਬਹੁਤ ਗੀਤ ਆਏ ਨੇ ਗੁਰੂ ਸਾਹਿਬਾਨਾਂ ਜੀ ਬਾਰੇ ਸ਼ਹੀਦ ਸਿੰਘਾਂ ਬਾਰੇ ਬਹੁਤ ਵਧੀਆ ਸਿੰਘ ਜੀ ਇਸੇ ਤਰ੍ਹਾਂ ਹਮੇਸ਼ਾ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਜੋਧਿਆਂ ਦੇ ਬਾਰੇ ਚਾਨਣਾ ਪਾਉਂਦੇ ਰਹੋਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਰੱਖਣਗੇ

    • @tarloksinghpunia7888
      @tarloksinghpunia7888 ปีที่แล้ว

      ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਮੈ ਫੋਜ ਵਿਚੋ ਦੋੜਿਆ 1984 ਵਿਚ , ਅੱਜ ਸਾਨੁੰ ਬੀਜੈਪੀ ਗੂਡਾ ਮਕਾਨ ਬਣਾਊਣ ਨਹੀ ਦਿਦਾ ,ਸਾਡੈ ਨੰਕ ਵਿਚ ਨਕੈਲ ਪਾ ਦੀ ਗੂਡਿਆ ਨੈ

    • @dalwindersingh0035
      @dalwindersingh0035 ปีที่แล้ว +2

      ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਵੀ ਖ਼ਾਲਸਾ ਵਾਹਿਗੁਰੂ ਜੀ ਹੈ

    • @johalsaab3819
      @johalsaab3819 ปีที่แล้ว +1

      ਵੱਡੇ ਵੱਡੇ ਸੂਰਮੇਂ song 💞 johal

    • @navdeepkumar7894
      @navdeepkumar7894 ปีที่แล้ว

      Yes I like this

    • @nakulsingh6009
      @nakulsingh6009 ปีที่แล้ว

      @@johalsaab3819 aaa

  • @bhawan777
    @bhawan777 ปีที่แล้ว +8

    Bolesonehal satsrhiakaal sant ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ

  • @sikhpanth96
    @sikhpanth96 25 วันที่ผ่านมา +4

    ਗੀਤ ਲਿਖ ਵਾਲੇ ਨੂੰ ਗੀਤ ਗਾਉਣ ਵਾਲੇ ਗਾਇਕ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @jaggimalwa3224
    @jaggimalwa3224 2 ปีที่แล้ว +103

    ਮੈਂਨੂੰ ਸਿੱਖ ਹੋਣ ਤੇ ਬਹੁਤ ਮਾਨ ਹੈ ਕੇ ਸਿੱਖ ਘਰ ਜਨਮ ਲਿਆ ਸ਼ੁਕਰ ਆ ਮਾਲਕ ਦਾ ਮਈ ਇਹਨਾਂ ਪਾਖੰਡਾ ਦੇ ਘਰ ਨੀ ਲਿਆ ਜਨਮ ਹੁਣ ਜਿਹੜੇ ਪਾਖੰਡ ਕਰਦੇ ਆ ਵਾਹਿਗੁਰੂ ji

    • @kuldeep_kingra_13
      @kuldeep_kingra_13 ปีที่แล้ว

      Waheguru ji.shi gl apaa sikh kom de bache aa🙏

    • @johalsaab3819
      @johalsaab3819 ปีที่แล้ว +1

      ਵੱਡੇ ਵੱਡੇ ਸੂਰਮੇਂ song 💞 johal Saab

    • @anonymous-ey1vj
      @anonymous-ey1vj ปีที่แล้ว +2

      Khalistani spotted

    • @salindersingh8086
      @salindersingh8086 ปีที่แล้ว

      @@kuldeep_kingra_13 आईओआईओ

    • @Dhurkibani0001
      @Dhurkibani0001 ปีที่แล้ว +1

      🙏

  • @avtarsingh275
    @avtarsingh275 ปีที่แล้ว +78

    ਮਾਣ ਸਿੱਖ ਹੋਣ ਦਾ
    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 🙏🏻🙏🏻

  • @AmritpalSingh-bd6or
    @AmritpalSingh-bd6or 2 ปีที่แล้ว +1341

    ਇਹੋ ਜਿਹੇ ਗੀਤ ਹੀ ਬੱਚਿਆਂ ਨੂੰ ਸੁਣੇ ਚਾਹੀਦੇ ਨੇ ਕਿਉਂਕਿ ਨਹੀ ਤਾਂ ਸਾਡੇ ਬੱਚਿਆਂ ਨੂੰ ਪਤਾਂ ਹੀ ਨਹੀਂ ਲੱਗਣਾ ਕੀ ਸਾਡੀ ਕੌਮ ਨਾਲ ਕੀ ਕੁਝ ਵਾਪਰਿਆ

    • @tarloksinghpunia7888
      @tarloksinghpunia7888 2 ปีที่แล้ว +63

      ਸਹੀ ਕਿਹਾ ਹੈ ਵਿਰੈ, ਮੈ 1984 ਵਿਚ ਫੋਜ ਵਿਚੋਂ ਦੋੜਿਆ ਜੈਲ ਕੱਟੀ ਜੰਮੂ ਕਸ਼ਮੀਰ 3 ਮਹੀਨੇ ਦੀ, ਅਪਣਾ ਕਿਲਾ ਵੇਚਿਆ ਪੜੋਸੀ ਨੂੰ 60 ਹਜਾਰ ਰੁਪਏ ਦਾ, ਪੜੋਸੀ ਨੇ ਹੁਣ 2006 ਵਿਚ ਤਿੰਨ ਕਰੋੜ ਰੁਪਏ ਦਾ ਵੈਚਿਆ, ਹੁਣ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ, ਮੈ ਕੀ ਖੱਟਿਆ ਫੋਜ ਵਿਚੋਂ ਦੋੜ ਕੇ ਗਲਤੀ ਕਰੀ ਹੈ, ਹੁਣ ਭੂਗਤਰਿਹਾ ਹਾ 62 ਸਾਲ ਦਾ ਹੋ ਗਿਆ ਹਾ

    • @ms-ll5sy
      @ms-ll5sy 2 ปีที่แล้ว +12

      @@tarloksinghpunia7888 meet CM bhagwant maan ji #cmbhagwantmaan

    • @tarloksinghpunia7888
      @tarloksinghpunia7888 2 ปีที่แล้ว +10

      @@ms-ll5sy ਟੋਲ ਫਰੀ ਨੰਬਰ ਤੇ ਕਾਲ ਕਰੀ ਸੀ, ਕੋਈ ਜੂਆਬ ਨਹੀ ਆਇਆ,

    • @ms-ll5sy
      @ms-ll5sy 2 ปีที่แล้ว +3

      @@tarloksinghpunia7888 meet hayet mla barnala de through milo

    • @buttartejinderjagdeepbutta3035
      @buttartejinderjagdeepbutta3035 2 ปีที่แล้ว +22

      ਮੈਂ ਛੋਟੇ ਹੁੰਦੇ ਤੋਂ ਹੀ ਸੰਤਾ ਤੇ ਸਿੰਘਾਂ ਬਾਰੇ ਬੜੀ ਜਾਣਕਾਰੀ ਲਈ ਹੋਈ ਹੈ😊ਲੋਕ ਸਾਡੇ ਪਿਓ ਨੂੰ ਕਹਿੰਦੇ ਸਨ ਕਿ ਆਵਦੇ ਬਚਿਆ ਨੂੰ ਅੱਤਵਾਦੀ ਬਣਾਵੇਗਾ

  • @navjot_Sandhu600
    @navjot_Sandhu600 6 หลายเดือนก่อน +13

    ਵੀਰੇ ਬਹੁਤ ਵਧੀਆ ਲੱਗਿਆ ਸੁਣ ਕੇ, ਬਹੁਤ ਸੋਹਣਾ ਲਿਖਿਆ ਇਹ ਗੀਤ❤🙏🏻

  • @monsterwith21faces84
    @monsterwith21faces84 ปีที่แล้ว +23

    Sant sipahi ka koi muqabla nhi...
    Pranam hai is sache insaan ko

  • @nagindersinghwaheguruji9722
    @nagindersinghwaheguruji9722 2 ปีที่แล้ว +117

    ਧੰਨ ਸੀ੍ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਧੰਨ ਸੀ ਜਿਗਰਾ ਭਾਈ ਅਮਰੀਕ ਸਿੰਘ ਜੀ ਖਾਲਸਾ ਸ਼ੁਬੇਗ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਧੰਨ ਸੀ ਫੌਜ ਦਲੇਰਾਂ ਦੀ। ਵਾਹਿਗੁਰੂ' ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ

  • @ranjitsingh2429
    @ranjitsingh2429 2 ปีที่แล้ว +45

    Waheguru ji ka Khalsa waheguru ji ki Fateh,,dhandhan sant pindhraaha vale ji

  • @amritsinghkhalsa8934
    @amritsinghkhalsa8934 ปีที่แล้ว +100

    ਸਾਨੂੰ ਮਾਨ ਐ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੀ ਸੋਚ ਨਾਲ ਚੱਲਦੇ ਆ ਜੀ ⚔️⚔️❤❤

    • @sharad7340
      @sharad7340 ปีที่แล้ว +1

      🤣🤣🤣🤣 that's why operation bluestar was needed 😂

    • @psrproduction3559
      @psrproduction3559 ปีที่แล้ว +2

      ​@@sharad7340hindu rastar ala khaba tata darendar shastri da aagya

    • @sharad7340
      @sharad7340 ปีที่แล้ว

      @@psrproduction3559 so jaa 😂😂😂🤣🤣 Indira was best paaji

    • @misl_khalis
      @misl_khalis ปีที่แล้ว +1

      Ki gal teri maa lagdi indra

    • @GurpreetSingh-jp9cf
      @GurpreetSingh-jp9cf ปีที่แล้ว +2

      ​@@sharad7340gajni v best hai😂😂😂😂

  • @SandeepSingh-ty3yw
    @SandeepSingh-ty3yw ปีที่แล้ว +117

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਸੰਤ ਜਰਨੈਲ ਸਿੰਘ ਭਿੰਰਾਂਵਾਲਿਆਵਾਲੇ

  • @dawindersingh5824
    @dawindersingh5824 ปีที่แล้ว +39

    ਜੋਸ਼ ਪੂਰਾ ਆ ਜਾਂਦਾ ਸੁਣਕੇ ਧੰਨਵਾਦ ਵੀਰ ਜੀ

  • @nishkamsewakjatha430
    @nishkamsewakjatha430 2 ปีที่แล้ว +77

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਪੁਰਸ਼

  • @sukhmattu5020
    @sukhmattu5020 ปีที่แล้ว +71

    Proud to be sikh🙏🙏waheguru ji

  • @sikhpanth96
    @sikhpanth96 25 วันที่ผ่านมา +3

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ।।

  • @samerjit7103
    @samerjit7103 ปีที่แล้ว +9

    ਵਾਹਿਗੁਰੂ ਜੀ ਸੋਡਾ ਭਲਾ ਕਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ,🤲🤲🙏🙏

  • @simranjitkaur2941
    @simranjitkaur2941 2 ปีที่แล้ว +380

    ਧੰਨ ਧੰਨ ਸੰਤ ਜਰਨੈਲ ਸਿੰਘ ਜੀ ।
    ਸਦਾ ਫੈਨ ਭਿੰਡਰਾਂਵਾਲੇ ਦੇ ਰਹਾਂਗੇ । 🙇🙏🙏

    • @Pulkit_saab
      @Pulkit_saab 2 ปีที่แล้ว +5

      Ja bhindrawala sachi sant se te apna guru nu goliya kyu maronda Darbar Sahib wech luk ka 🧐🧐🧐

    • @pratap268
      @pratap268 2 ปีที่แล้ว +7

      @@Pulkit_saab wo sant ni c aatankwaadi si khalistani c jehda hasr ohda hoya ohi howega, jo khalistan nu chawega

    • @jaskaransingh-xy1bx
      @jaskaransingh-xy1bx 2 ปีที่แล้ว +10

      @@Pulkit_saab veer ji ek question da answer dio.. 1.tusi bena school jao educate ho sakde ho.
      2.tusi society vich nikle bina. Ki socialist ban jao ge
      3. Tusi bina lariae de medan vich nikle koi sansark jit le lo ge..
      Ah mera jawab ah diyan naal shoni samjhe.. sant bhindra wale da yodh dharmik se...te mai nahi ae duniya kehndi ae kii koi v dharmik yodh ya morcha dharmik stan te hi lagda ae

    • @jaskaransingh-xy1bx
      @jaskaransingh-xy1bx 2 ปีที่แล้ว +13

      @@pratap268 😂😂😂😂 recheck information bro 15,00 sikh killed 1,50,011 indian army soldiers.. rather then indian army have a support of 4 nation or country of the world..so ek week fight chale or 3 din vich hii 15,00 sikh ne 1,50,000 indian army maar te...😂😂😂😂 sharm kro 4 day of the fight indian army use tanks in religious place.. this was also very shame ful to be called a india as a democratic or secular country... but you idot person only hate sant jernal singh bhindra wale ji kiuki tum darpook logo ko ye pta hii nahi hai or tha kii bhindra wale ki soch kiya tha yo 1500 sikh against indian army hoge or jeet bhi gae...so waheguru ji ka khalsa waheguru ji ki fateh

    • @pratap268
      @pratap268 2 ปีที่แล้ว +3

      @@jaskaransingh-xy1bx wo baat tab ki thi aur 1,50,011 ghr ujarne pr itna fakr h tumko toh ek baar phrse krdo jra whi mahool pta chl jayega, ki kitne idr se mrte h aur kitne udr se, aur ye whi indian army h jisne 84 , 000 pakistani soldiers surrender krwaye the toh agr tum ye sochte ho ki tum 20-25 hazaar log bhi iss desh se Punjab ko alg krdoge toh phr 😂😂 tumhara bhagwaan hi malik h

  • @simrankaur8946
    @simrankaur8946 ปีที่แล้ว +62

    ਸਗਤਾ ਨੂੰ ਅਪੀਲ ਕਰਦੇ ਹਾਂ ਕੀ ਅੰਮ੍ਰਿਤ ਪਾਲ ਸਿੰਘ ਜੀ ਦਾ ਸਾਥ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਬਦੀ ਸਿੰਘਾਂ ਦੀ ਰਿਹਾਈ ਲਈ ਅਰਦਾਸਿ ਕਰਦੇ ਹਾਂ

  • @karanveer7675
    @karanveer7675 ปีที่แล้ว +13

    Wah ji wah bout sohana geet waheguru ji sikh kom nu hameshaa chardi kla ch rakhe. Dhan Sant jarnail Singh ji bhindarawale 🙏

  • @terii_takdeer
    @terii_takdeer ปีที่แล้ว +182

    ਧੰਨ ਧੰਨ ਸੰਤ ਜਰਨੈਲ ਸਿੰਘ ਜੀ 🙏

  • @Anritpalpanich
    @Anritpalpanich ปีที่แล้ว +4

    ਗਲ ਸੁਣ ਇੰਦਰਾ ਗਾਂਧੀ ਮੇਰੇ ਨਾਮ ਸੰਤ ਜਰਨੈਲ ਸਿੰਘ ਤੋਂ ਕੇ ਸੋਚ ਦੀ ਅਹ ਤੋਂ ਨਰਕ ਚ ਵੇ ਮਰਾ ਗਏ

  • @simraulakh5813
    @simraulakh5813 2 ปีที่แล้ว +82

    i am nihung guru ka sikh from fatehabad ❤️🙏🙏 raj karega khalsa

    • @rajgill4391
      @rajgill4391 2 ปีที่แล้ว +6

      Grt bro..
      M from Tohana...
      Waheguru Ji... Ki Fateh

    • @bestone1364
      @bestone1364 2 ปีที่แล้ว +2

      @@rajgill4391 KHALISTHAN ZINDABAAD

    • @HARRAJJATTPB03
      @HARRAJJATTPB03 ปีที่แล้ว +1

      @@bestone1364 khalistan jindabad

    • @bestone1364
      @bestone1364 ปีที่แล้ว +1

      @@HARRAJJATTPB03 KHALISTAN ZINDABAD VIR G🙏🙏

    • @SatnamSingh-s2b8w
      @SatnamSingh-s2b8w 6 หลายเดือนก่อน +1

      Raj krega khalsa

  • @MohanSingh-tk1fz
    @MohanSingh-tk1fz 2 ปีที่แล้ว +109

    ਵਾਹਿਗੁਰੂ ਜੀ🙏 ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ🙏 ਭਿੰਡਰਾਵਾਲੇ 🙏🙏🙏🙏

  • @newindiaphotographybaljeet5408
    @newindiaphotographybaljeet5408 2 ปีที่แล้ว +9

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @AjayMishra_2023
    @AjayMishra_2023 ปีที่แล้ว +13

    Best Composition jisne bhi bnaya hai headsoof to both Harman nd guruji satshriakal 🙏Baaza Wale Kirpa Banaye Rakhe 😊

  • @Haidermujahid-cf6bs
    @Haidermujahid-cf6bs ปีที่แล้ว +12

    Love from Pakistan 🇵🇰 saint jaranal singh ❤

  • @simransidhusidhu2761
    @simransidhusidhu2761 2 ปีที่แล้ว +74

    Sant Jarnail Singh ji Khalsa Bhindranwala Babbar sher sadi sikh koaum di jind Jaan hai waheguru ji thankuuuu uuuuuuuu bro and sis very very sweet voice, God bless you rabb Khush rakheee tuhanu hamesha♥️♥️♥️🙏🙏🙏🙏

  • @singhsaabsidhusaab2916
    @singhsaabsidhusaab2916 2 ปีที่แล้ว +183

    ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਸਿੱਖ ਸੰਗਤ ਨੂੰ ਬੇਨਤੀ ਏ ਹੁਣ ਭਾਈ ਅੰਮ੍ਰਿਤਪਾਲ ਸਿੰਘ ਵੀਰ ਜੀ ਦਾ ਸਾਥ ਦਿਉ ਮੈਂ ਵੀ ਭਾਈ ਅੰਮ੍ਰਿਤਪਾਲ ਸਿੰਘ ਵੀਰ ਜੀ ਦੇ ਨਾਲ ਹਾਂ ਵਾਹਿਗੁਰੂ ਜੀ

    • @rajbirkaur8138
      @rajbirkaur8138 2 ปีที่แล้ว +9

      ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਾਰੀ ਸਿੱਖ ਕੌਮ ਬੇਨਤੀ ਏ ਵੀਰ ਅੰਮਿ੍ਤਪਾਲ ਸਿੰਘ ਜੀ ਸਾਥ ਦਿਓ 🚩🚩

    • @Hardeep05
      @Hardeep05 2 ปีที่แล้ว +12

      Full support Bhai Amritpal singh 👍

    • @godfaty7938
      @godfaty7938 2 ปีที่แล้ว +4

      Full support from me being a hindu

    • @architanandanude2932
      @architanandanude2932 ปีที่แล้ว +1

      Indira Gandhi Amar Rahe 🇮🇳

    • @anmolpreet1460
      @anmolpreet1460 ปีที่แล้ว

      Maputo waheguru va

  • @ritu9812
    @ritu9812 2 ปีที่แล้ว +103

    I'm hindu but I always sport the Sikhs 👌💥ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.

    • @harjeetsingh1402
      @harjeetsingh1402 2 ปีที่แล้ว +4

      Good thanking waheguru mehar kriye thode te

    • @samip3124
      @samip3124 2 ปีที่แล้ว

      Lol ehi Sikh desh todna chahte hai jahil

    • @rs_rs996
      @rs_rs996 2 ปีที่แล้ว +2

      Thanks

    • @RDPOINTOFVIEW
      @RDPOINTOFVIEW 2 ปีที่แล้ว +3

      Pakistani account... sport....hmmmm

    • @ParwinderSingh-tx5dt
      @ParwinderSingh-tx5dt 2 ปีที่แล้ว +2

      Thank you 😊

  • @JoginderKaur-uk6jv
    @JoginderKaur-uk6jv 5 หลายเดือนก่อน +11

    ਉਹ ਬਣਕੇ ਕਲਮ ਖਜ਼ਾਲੇ ਦੀ ਮੈਂ ਮੁੜ ਮੁੜ ਇੱਥੇ ਬੌੜੂਂਗਾ 🙏🙏hats off 🙏🙏

  • @kuldeeprattoke5218
    @kuldeeprattoke5218 ปีที่แล้ว +7

    ਭਿੰਡਰਾਂਵਾਲਾ। ਬਾਬਾ। ਜਿਉਂਦਾ ਹੈ ਇਡਰਾ ਚੁੱਪ ਕਰਜਾ🙏🙏👑❤️

  • @kamaldhanoa1939
    @kamaldhanoa1939 2 ปีที่แล้ว +6

    ਵਾਹਿਗੁਰੂ ਜੀ ਬੁਹਤ ਹੀ ਵਧੀਆ ਲਿਖਿਆ ਵਾਹਿਗੁਰੂ ਭਲੀ ਕਰੇ ਜੀ

  • @amritapalsingh1693
    @amritapalsingh1693 2 ปีที่แล้ว +119

    ਵਾਹਿਗੁਰੂ ਜੀ ਸੰਤ ਮਹਾ ਪੁਰਖ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਮਰੀਕ ਸਿੰਘ ਜੀ,ਭਾਈ ਜਰਨਲ ਸੁਬੇਗ ਸਿੰਘ ਜੀ ਕੋਮ ਦੇ ਸ਼ਹੀਦ ਸਿੰਘਾਂ ਵਰਗੇ ਦੇ ਜੀਵਨ ਤੋਂ ਸੇਧ ਲੈਣ ਅਤੇ ਉਨ੍ਹਾਂ ਦੇ ਪਾਇ ਪੁਰਨਿਆਂ ਤੇ ਸਿੱਖ ਕੌਮ ਚਲ ਸਕੇ

  • @panthpreet6309
    @panthpreet6309 2 ปีที่แล้ว +33

    ਖਜਾਲਾ ਬਾਈ ਬਹੁਤ ਵੱਧੀਆ ਖਿੱਚ ਕੇ ਰੱਖ ਕੰਮ ਭਰਾ ਮੇਰਾ.....ਧਰਨ ਪਾਕੇ ਰੱਖ ਏਨਾ ਨੂੰ ...ਕਬਜ ਟੁਟਣ ਨਾ ਦਵੀ ਭਰਾ ਮੇਰਾ.......

  • @jaslinkaur1313
    @jaslinkaur1313 ปีที่แล้ว +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @InderbirSingh-h7g
    @InderbirSingh-h7g ปีที่แล้ว +5

    Bahut vadhia geet banaya ❤

  • @jasspreetsandhu8760
    @jasspreetsandhu8760 2 ปีที่แล้ว +172

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਜ਼ਿੰਦਾਬਾਦ 🙏🏻🙏🏻

    • @johalsaab3819
      @johalsaab3819 ปีที่แล้ว

      ਵੱਡੇ ਵੱਡੇ ਸੂਰਮੇਂ song 💞 johal Saab

    • @thakuranuraganand738
      @thakuranuraganand738 ปีที่แล้ว

      Jarnail singh died dog's death .. anybody else who wants khalistan will also die a dog's death

    • @ravneetsingh3040
      @ravneetsingh3040 ปีที่แล้ว

      Nice

  • @harpreetkaur8063
    @harpreetkaur8063 2 ปีที่แล้ว +9

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ

  • @sukhdevdev231
    @sukhdevdev231 ปีที่แล้ว +120

    ਖ਼ਾਲਿਸਤਾਨ ਜ਼ਿੰਦਾਬਾਦ ਹੈ ਗਰੀਬਾਂ ਦਾ ਰਖਵਾਲਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ

  • @AbhijotSingh-yt9po
    @AbhijotSingh-yt9po 6 หลายเดือนก่อน +3

    Sant jarnail singh ji khalsa bhindrawale ji jindabaad mai bhut bhut fane aa sant g da...mai hindu parivaar cho aaa mai ehna de bol side dil ch bajde ne jdo bolde ne sant ji dhan guru.... Anandpur sahib ( nurpur bedi) Waheguru ji

  • @kaurzgill_014
    @kaurzgill_014 2 ปีที่แล้ว +188

    ਸਾਡੇ ਪਿੰਡ ਦੇ ਸਨ।। ਖਾਲਸਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਇਕੱਲਾ ਇਕੱਲਾ ਠੋਕਿਆ

    • @buttartejinderjagdeepbutta3035
      @buttartejinderjagdeepbutta3035 2 ปีที่แล้ว +1

      ਰੋਡੇ???

    • @tarloksinghpunia7888
      @tarloksinghpunia7888 ปีที่แล้ว +2

      ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ,ਖਰੜ ਗੂਲ ਮੋਹਰ ਸਿਟੀ ,ਨਕਸਾ ਫੀਸ ਅਲੱਗ ਹੈ90 ਹਜਾਰ ,ਇਹ ਕਲੋਨੀ ਬੀਜੈਪੀ ਦੈ ਲੀਡਰ ਛੁਕੀ ਦੀ ਕੱਟੀ ਹੋਈ ਹੈ6000 ਹਜਾਰ ਰੂਪੲਏ ਗਜ ਨੁੰ ਪਲਾਟ ਵੋਚ ਗਿਆ ,ਹੂਣ ਰੈਟ 23000 ਹਜਾਰ ਰੂਪੲਏ ੱਜ ਹੋ ਗਿਆ ਹੈ

    • @Manindersingh-yc2xw
      @Manindersingh-yc2xw ปีที่แล้ว +3

      Tarlok Singh .😄😄😄😄😄😄 ਉਹ ਭਰਾਵਾ ਤੇਰੇ ਤੇ ਤੂੰ ਹਰ ਵੀਡੀਓ ( ਵਿਸ਼ਾ ਕੋਈ ਵੀ ਹੋਵੇ ) ਉੱਤੇ ਇਹੀ ਇੱਕੋ comment paste ਕਰੀ ਜਾ ਰਿਹਾ ---- ਪਹਿਲਾਂ ਇਹ ਤਾਂ ਦੇਖ ਲੈ ਕਿ ਗੱਲ ਕੀ ਹੋ ਰਹੀ ਆ 😄😄

    • @Panjabi22
      @Panjabi22 ปีที่แล้ว +8

      Karma wala pind veer g tuhada 🙏🏻🙏🏻

    • @gurpreetsingh-8150
      @gurpreetsingh-8150 ปีที่แล้ว +1

      ਵਾਹਿਗੁਰੂ ਜੀ

  • @Kulwindersingh-lk9gu
    @Kulwindersingh-lk9gu 2 ปีที่แล้ว +34

    ਬਹੁਤ ਵਧੀਆ ਜੀ ਚੜਦੀ ਕਲਾ ਬਖਸੇ

  • @Panjab_newss
    @Panjab_newss ปีที่แล้ว +10

    Waheguru ji ka Khalsa Waheguru ji ke fateh❤😊😊☺️☺️

  • @GKG_
    @GKG_ วันที่ผ่านมา

    This song should be heard over everywhere. What a song. This is reality.......this is what people need to hear.

  • @harmandeepgahlegahle7533
    @harmandeepgahlegahle7533 2 ปีที่แล้ว +13

    ਧੰਨ ਧੰਨ ਸੰਤ ਜਰਨੈਲ਼ ਸਿੰਘ ਜੀ ਭਿੰਡਰਾਵਾਲੇ

  • @canadiansinghsingh8618
    @canadiansinghsingh8618 2 ปีที่แล้ว +60

    Beautiful written and sung ....by ...

  • @JaspreetSingh-sr8ln
    @JaspreetSingh-sr8ln 2 ปีที่แล้ว +11

    Bhut vadia song a ji waheguru ji Mehar karen

  • @harvinderhanjra__17
    @harvinderhanjra__17 ปีที่แล้ว +1

    ਬਹੂਤ ਹੀ ਵਦੀਆ...ਲਵ ਯੂ ਉਤਰਾਖੰਡ ਤੋਂ...❤

  • @VeerpalKour-w9z
    @VeerpalKour-w9z 10 หลายเดือนก่อน +6

    Waheguru ji waheguru ji ❤❤❤❤

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ 2 ปีที่แล้ว +120

    ਸੱਚ ਆ ਪੂਰਾ ਪੂਰਾ 🙏🏾🙏🏾

  • @sarpreetkour6303
    @sarpreetkour6303 2 ปีที่แล้ว +66

    Proud to be sikh 🙏🙏🙏🙏👳👳

    • @sourabhsingh3530
      @sourabhsingh3530 ปีที่แล้ว

      Sarpreet kaur hor sb tan theek aa bs mainu koi do swaalan de jwaab de dve 1 je Indra gandhi maddi si te galat c tan bhindrawala pahlan usda chella kyun bnya c Oss time osdi ankh kithe gyi c jdonn oh Indra da chela bnya c ? 2 tussi sare bhindrawala nu sant blonde o te tuhade hisab nall oh bohat daler c te Sikhism layi jaan warda c te jdon army golden temple tk pohanch gyi c te fer bhindrawala akhal takhat wall kyun pajya c te kyun oh akal takht di aad laike ladya ? Je oh enna hi daler c tan oh bahar khulle maidan ch ake kyu nahi ladya je vekhya jawe te akaal takht da nuksaan kron ch sbto wdda hath twade so called sant da hi c🙏

    • @gurgaming4176
      @gurgaming4176 ปีที่แล้ว

      Je kuj nai pta hunda te bakvas ni kri di hundi ponki janda saliya kutte vangh

    • @sikh2672
      @sikh2672 ปีที่แล้ว +1

      ​@@sourabhsingh3530hinduaa nl reh reh Tera dimag ch frrkk pai gya Orr dusrii glll kdoo banii proo thori akkl awwee

    • @JaspreetSingh-cu8mi
      @JaspreetSingh-cu8mi ปีที่แล้ว +2

      ​@@sourabhsingh3530ਜੇਕਰ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਆਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਤੇ ਹਮਲਾ ਕੀਤਾ ਸੀ ਤਾਂ ਪੂਰੇ ਪੰਜਾਬ ਦੇ 37 ਵੱਖ ਵੱਖ ਸ਼ਹਿਰਾਂ ਵਿੱਚ ਗੁਰੂਦੁਆਰਿਆਂ ਤੇ ਉਸੇ ਸਮੇਂ ਹਮਲਾ ਕਿਉਂ ਕੀਤਾ ਸੀ ਕੀ ਉਹਨਾ 37 ਗੁਰੂਦੁਆਰਿਆਂ ਵਿੱਚ ਵੀ ਸੰਤ ਜਰਨੈਲ ਸਿੰਘ ਸੀ ,,
      1982 ਤੋਂ ਪਲੈਨ ਬਣਨ ਲੱਗ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਨ ਦਾ ਸੰਤ ਜਰਨੈਲ ਸਿੰਘ ਤਾਂ ਆਕਾਲ ਤਖਤ ਸਾਹਿਬ ਤੇ ਗਏ ਹੀ ਦਸੰਬਰ 1983 ਵਿੱਚ ਸੀ,, ਪਹਿਲਾਂ ਤੋਂ ਕਿਉਂ ਪਲੈਨ ਬਣਾ ਰਹੀ ਸੀ ਸਰਕਾਰ ,,

    • @anubhavgangwar1383
      @anubhavgangwar1383 11 หลายเดือนก่อน

      ​@@JaspreetSingh-cu8mi from 1982??? Why would govt want to attack akal takht without any reason

  • @PizzGames
    @PizzGames 2 ปีที่แล้ว +221

    ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ✊ ਜੰਗ ਹਿੰਦ ਤੇ ਪੰਜਾਬ ਦਾ ਨੀਂਹ ਖਾਲਿਸਤਾਨ ਦੀ KHALISTAN REFERENDUM ZINDABAD 🚩

    • @rinkugujjranrinkugujjran9365
      @rinkugujjranrinkugujjran9365 2 ปีที่แล้ว +8

      Khalistan zindabad 👍👍

    • @PizzGames
      @PizzGames 2 ปีที่แล้ว +2

      @@rinkugujjranrinkugujjran9365 thanks bro

    • @tarloksinghpunia7888
      @tarloksinghpunia7888 2 ปีที่แล้ว

      @@PizzGames ਗੂਡੈ ਖਰੜ ਵਿਚ ਹਨ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

    • @chhinderpalsingh2584
      @chhinderpalsingh2584 2 ปีที่แล้ว

      @@PizzGames 5-*

    • @PizzGames
      @PizzGames 2 ปีที่แล้ว +2

      @@chhinderpalsingh2584 ਵੀਰ ਗੁਰੂ ਫਤਿਹ ਜੀ 🙏

  • @kamalmangat4418
    @kamalmangat4418 ปีที่แล้ว

    Eh ne asal bol..jihnu sunke josh aunda...waheguru sare gayak bhrava nu samaat bakshe....

  • @ravimehra5440
    @ravimehra5440 10 หลายเดือนก่อน

    ਬਹਤ ਵਦੀਆ ਗੀਤ ਆ ਅੱਜ ਆਲੀ ਪੀੜ੍ਹੀ ਨੂੰ ਏਨਾ ਵਾਰੇ ਕੁਸ ਨੀ ਪਤਾ ਬੱਚਿਆਂ ਨੂੰ ਇਤਿਹਾਸ ਨਲ ਜੋੜੋ 🙏🏻🙏🏻🙏🏻

  • @pargatsingh643
    @pargatsingh643 2 ปีที่แล้ว +11

    ਜੁਗ ਜੁਗ ਜੀਵੇ ਤੇਰੀ ਕਲਮ ਤੇਰੀ ਸੋਚ ਤੂੰ ਸਦਾ ਹੀ ਚੜਦੀ ਕਲਾ ਚ ਰਹੇ ਵੀਰ

  • @jutt3325
    @jutt3325 ปีที่แล้ว +47

    Rest in peace 🙏.
    What a great person.
    World will never forget him.
    Salute from Pakistan 🇵🇰.
    We stand with our Sikh brothers 💪 💯.

    • @sweetworld6583
      @sweetworld6583 ปีที่แล้ว +10

      Pakistan killed 3 millions bangolis people in 1971 ...pakistani is bangoli butcher 😤😤😤😤

    • @SandeepSingh-oj7st
      @SandeepSingh-oj7st ปีที่แล้ว +3

      Thanks for your support love you brother

  • @poonamskitchen-yr1xv
    @poonamskitchen-yr1xv 2 ปีที่แล้ว +106

    I am Hindu but I proud to Sant bhindrawala

  • @gagandeepsraa658
    @gagandeepsraa658 5 หลายเดือนก่อน +2

    ਧੰਨ ਧੰਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ

  • @tejikharb5749
    @tejikharb5749 ปีที่แล้ว +14

    जय दादा संत जरनैल सिंह भिनडरेवाले दी

  • @hassinahassina1166
    @hassinahassina1166 2 ปีที่แล้ว +118

    Waheguru ji ka khalsa .
    Waheguru ji ke fathe❤

    • @RanjeetSingh-gs4di
      @RanjeetSingh-gs4di 2 ปีที่แล้ว

      ,,,,,,,,❤️ ❤️। 🙏। 🙏

    • @sanjeetsanjeetsingh9432
      @sanjeetsanjeetsingh9432 ปีที่แล้ว

      Khoun.. Kholda.. Shoun. Ke. 🙏🏼🙏🏼🙏🏼🙏🏼🙏🏼🙏🏼⚔️⚔️⚔️⚔️⚔️🗡🗡🗡🗡🗡

  • @eduharesh9023
    @eduharesh9023 ปีที่แล้ว +20

    Proud khalsa 👳🏻‍♀️

  • @ਕਰੋੜੀਬੁੱਢਾਦਲ
    @ਕਰੋੜੀਬੁੱਢਾਦਲ ปีที่แล้ว +11

    ਵਾਹਿਗੁਰੂ ਗੁਰੂ ਜੀ ਬਹੁਤ ਵਧੀਆ ਵੀਰ❤❤❤ 🌿🌿⚔️⚔️⚔️⚔️⚔️⚔️

  • @ManishKumar-yv7sg
    @ManishKumar-yv7sg ปีที่แล้ว +8

    Sant ji was a real legend of india proud of punjab.

  • @GaganDeep-oh1zq
    @GaganDeep-oh1zq ปีที่แล้ว +85

    ⚔ਖਾਲਿਸਤਾਨ ਜਿੰਦਾਬਾਦ ⚔,,,,,🙏ਧੰਨ ਗੁਰੂ ਬਾਜਾ ਵਾਲੇ ਦਸਮ ਪਿਤਾ,🙏ਵਾਹਿਗੁਰੂ ਜੀ ਦਾ ਖਾਲਸਾ✊ਵਾਹਿਗੁਰੂ ਜੀ ਦੀ ਫਤਿਹ 🙏

  • @VishalSingh-jd5kl
    @VishalSingh-jd5kl 2 ปีที่แล้ว +198

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਜ਼ਿੰਦਾਬਾਦ ❤️🙏

    • @harjeetsinghkingh7684
      @harjeetsinghkingh7684 2 ปีที่แล้ว

      Ĺ

    • @PBX29.93
      @PBX29.93 2 ปีที่แล้ว +1

      @@harjeetsinghkingh7684 ਤੇਰੇ ਕਬਜ਼ੀ ਹੋ ਗਈ

    • @_pb6580
      @_pb6580 2 ปีที่แล้ว +3

      ਜਰਨੈਲ ਸਿੰਘ ਜੀ 🙏🙏🙏🙏🙏🙏🙏

    • @businessdhamaka9129
      @businessdhamaka9129 2 ปีที่แล้ว

      @@PBX29.93 uu

    • @jagtarsingh9375
      @jagtarsingh9375 2 ปีที่แล้ว +5

      ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🏼🙏🏾🙏🏿🙏🏽⚔️⚔️⚔️⚔️

  • @kakapawar1760
    @kakapawar1760 2 ปีที่แล้ว +42

    Waheguru ji ❣️

  • @mythjatt8581
    @mythjatt8581 ปีที่แล้ว +11

    Kia jazbaati song wa yaar . Kmaaaaal banda C...... Respect for 🇵🇰

  • @ShamsherSingh-wz6kz
    @ShamsherSingh-wz6kz ปีที่แล้ว +45

    I am proud to be sikh🙏🙏🙏

  • @rahularya9168
    @rahularya9168 ปีที่แล้ว +12

    🙏⚔ I proud to be A Punjabi

  • @bhupinderkamboj2620
    @bhupinderkamboj2620 2 ปีที่แล้ว +4

    Kash kite Sant Baba Jarnail Singh Bhindranwale Dobara Aa jaan Punjab dhan dhan ho jugi Jis Bibi ate Veer Ne song Gaya salute hai

  • @amritpalsinghbatra820
    @amritpalsinghbatra820 2 ปีที่แล้ว +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @amitinstrumentskhaana236
    @amitinstrumentskhaana236 2 ปีที่แล้ว +140

    वाहे गुरू जि दा खालसा वाहे गुरुजी दि फते

    • @reshamsandhu9655
      @reshamsandhu9655 2 ปีที่แล้ว +5

      Waheguru Sikh’s nu charhdi kalla Bakshi

    • @baazsingh3508
      @baazsingh3508 2 ปีที่แล้ว +2

      🙏🙏🙏🙏🙏🙏🙏🙏🙏♥️

  • @promilaverma7806
    @promilaverma7806 ปีที่แล้ว +5

    I think this was the real talk between these two LEGEND'S 😲

  • @prabhpreetkaur1059
    @prabhpreetkaur1059 2 ปีที่แล้ว +49

    Gaane da hr bol sach aa boht vdia gaya veer really very good amazing song gndia sarkara ne aj fer saint jarnail singh ji bhindrawaalea di lod aa punjab te sikha nu 🙏🙏

    • @sachaasingh9009
      @sachaasingh9009 2 ปีที่แล้ว +6

      Bhainh ਭੈਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਅਤੇ ਦੂਜਾ ਭਿੰਡਰਾਂਵਾਲਾ ਦੀਪ ਸਿੱਧੂ ਸਰਕਾਰ ਨੇ ਸ਼ਹੀਦ ਕਰ ਦਿੱਤੇ, ਪਰ ਤੀਜਾ ਭਿੰਡਰਾਂਵਾਲਾ ਛੇਤੀ ਉੱਠੇਗਾ ਅਤੇ ਖ਼ਾਲਿਸਤਾਨ ਅਜ਼ਾਦ ਕਰਵਾਏਗਾ! ਦੇਗ ਤੇਗ ਫਤਹਿ! ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ! ਖਾਲਿਸਤਾਨ ਇਸ inevitable! ਖ਼ਾਲਿਸਤਾਨ ਇੱਕੋ ਹੱਲ!

    • @danishabrar1428
      @danishabrar1428 2 ปีที่แล้ว

      Jarnel singh bhindrawla aatankwadi tha koi sant nahi usne nirdos logo ko marwaya deshdrohi tha

    • @sehajsingh6187
      @sehajsingh6187 ปีที่แล้ว +1

      @@sachaasingh9009 uthchukya h teeja vi amritpal singh

  • @sidhusabh1480
    @sidhusabh1480 2 ปีที่แล้ว +262

    ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏

    • @godfaty7938
      @godfaty7938 2 ปีที่แล้ว +5

      May God bless bhindranwale🙏🚩

    • @DineshKumar-bz1kc
      @DineshKumar-bz1kc ปีที่แล้ว +4

      Indira Gandhi jindabad

    • @wolffielone
      @wolffielone ปีที่แล้ว +1

      Indira gandhi iron lady killed be two coward

    • @thakuranuraganand738
      @thakuranuraganand738 ปีที่แล้ว

      i respect sikhs as well as all the teachings and followers of all the sikh gurus ... but if there is another Bhindranwallah ... He will die the same dog's death like that of the last one. Watch out Amrit Pal singh .. he might soon have to run to england or canada

    • @PrinceSingh-ze7xu
      @PrinceSingh-ze7xu ปีที่แล้ว

      Indra Gandhi murdabaad 😂

  • @harisharry8480
    @harisharry8480 ปีที่แล้ว +39

    Lots of love and respect for sant jernail singh bhindrawaly 💔
    Sheeran da putt si ooo😭
    Sheeran vangun larrya 💕
    Sidhu jutt Pakistan 🇵🇰 tun

  • @gurmeetsingha8324
    @gurmeetsingha8324 ปีที่แล้ว +6

    very nice