Satnam SRI waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Boht ghat views mile nai kyu Marge Punjabi 😠😠😠 sari Punjabi Kom margi aaa lagda jo guru Gobind Singh Ji Maharaj dai es pyere song nu ene ghat views mile nai
Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Satguru Pure🙏🏻🙏🏻🙏🏻🙏🏻🙏🏻
Dhan dhan sri guru gobind singh ji guru nanak dev ji jagat guru ne...dharmaa to uppar insaaniyat te manukhtaa de satguru ne❤waheguru sarbat da bhalaa kre
ਆਨੰਦ ਆ ਗਿਆ ਰੂਹ ਭਿੱਜ ਗਈ ਸ਼ਬਦ ਸੁਣ ਕੇ,ਅੱਖਾਂ ਵਿੱਚ ਪਾਣੀ ਵਗ ਰਿਹਾ ਨਾਲ ਨਾਲ
ਸ਼ੁਕਰਾਨਾ ਇਸ ਵੈਰਾਗ ਭਰੇ ਸ਼ਬਦ ਲਈ,ਅੱਗੇ ਹੋਰ ਵੀ ਸੋਹਣਾ ਗਾਉਣ ਦਾ ਹੁਨਰ ਵਾਹਿਗੁਰੂ ਜੀ ਬਖਸ਼ਣ
ਕੋਈ ਗਾਇਕ ਨੇੜੇ ਤੇੜੇ ਵੀ ਨਹੀਂ ਭਾਈ ਗੁਰਲਾਲ ਸਿੰਘ ਤੇ ਭਾਈ ਜੁਗਰਾਜ ਸਿੰਘ ਦੇ ਵਾਹਿਗੁਰੂ ਮਿਹਰ ਬਣਾਈ rakhe
ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪੰਥ ਵਿੱਚ ਇਹੋ ਜਿਹੇ ਕਵੀਸ਼ਰੀ ਜਥੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਰੋਣਾ ਆ ਗਿਆ ਵਾਹਿਗੁਰੂ ਜੀ ਔਰ ਰੂਹ ਨੂੰ ਗੁਰੂ ਪਿਤਾ ਦੇ ਦਰਸ਼ਨ ਹੋਏ ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀਆਂ ਕਲਾਵਾਂ ਬਖਸ਼ਣ 🙏🏻
ਆਪ ਜੀ ਦੀ ਆਵਾਜ਼ ਸਿਧਾ ਦਿਲ ਨੂੰ ਟੁੰਬਦੀ ਹੈ ❤️ਸਤਿਗੁਰ ਜੀ ਨੂੰ ਅੰਦਰੋ ਪਿਆਰ ਕਰਨ ਵਾਲੇ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ..ਸਤਿਗੁਰ ਜੀ ਇਦਾਂ ਹੀ ਆਪ ਜੀ ਤੋਂ ਸੇਵਾ ਲੈਂਦੇ ਰਹਿਣ ❤️ਚੜ੍ਹਦੀਕਲਾ
ਪਹਿਲੀ ਵਾਰ ਸੁਣਨ ਤੇ ਏਦਾ ਲੱਗਿਆ ਜਿਵੇਂ ਕੋਈ ਦਿਲ ਨੂੰ ਖਿੱਚ ਪੈਂਦੀ ਆ । ਜਿਵੇਂ ਕੋਈ ਸੱਚੀ ਦਿਲ ਨੂੰ ਆਵਾਜ਼ ਮਾਰ ਰਿਹਾ ਹੋਵੇ। ਬਹੁਤ ਬਹੁਤ ਸੋਹਣੀ ਆਵਾਜ਼ ਭਾਈ ਸਾਹਿਬ ਜੀ 🙏🙏
❤❤❤❤❤❤❤
Hanji veere ❤
❤❤❤❤
Sahi kiha veer❤❤
Right sr ❤
ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਇਸ ਜੱਥੇ ਨੂੰ
Q
Cvsgr
ਜਿੰਨਾਂ ਸੋਹਣਾ ਲਿਖ਼ਿਅਾ ੲੇ ।ੳੁਨਾਂ ਹੀ ਬਾ-ਕਮਾਲ ਗਾੲਿਅਾ ੲੇ 👍।
ਵਾਹਿਗੁਰੂ ਜੀ ਜਥੇ ਨੂੰ ਹਮੇਸਾਂ ਚੜਦੀ ਕਲਾ ਵਿੱਚ ਰੱਖ਼ਣ । 🙏🙏
Qaa
Bilkul shi waheguru ji
ਗੱਲ ਸੁਣ ਕੇ ਗੁਰੂ ਵਾਲੇ ਬਣਾਇਆ ਗਿਆ ਉੜੀਸਾ ਸਰਕਾਰ ਵੱਲੋਂ
ਜਦੋ ਵੀ ਦਿਲ ਉਦਾਸ ਹੁੰਦਾ ਤੇ ਪਿੰਡ ਦੀ ਖਿੱਚ ਹੋਵੇ ਪਰਦੇਸਾ ਚ ਸਬਦ ਸੁਣ ਥੋੜਾ ਸਕੂਨ ਮਿਲਦਾ🙏🏻
Pardesa ch ek guru ghar da hi aasra hai 🙏🏻😇
ਵਾਹਿਗੁਰੁ
ਜਿੰਨੀ ਸੋਹਣੀ ਤੇ ਮਿੱਠੀ ਅਵਾਜ
ਓਨੀ ਹੀ ਬੇਕਮਾਲ ਕਲਮ❤️❤️❤️❤️
ਵਾਹਿਗੁਰੂ ਜੱਥੇ ਨੂੰ ਚੜਦੀ ਕਲਾ ਚ ਰੱਖਣ🙏🏼🙏🏼🙏🏼🙏🏼
ਰੋਣਾ ਵੀ ਆਉਂਦਾ ਤੇ ਮਾਣ ਵੀ ਹੈ ਆਪਣੇ ਗੁਰੂ ਤੇ। ਬਾਕੀ ਭਾਈ ਸਾਹਿਬ ਜਿਉਂਦੇ ਰਹੋ। ਵਾਹਿਗੁਰੂ ਮਿਹਰ ਬਣਾਈ ਰੱਖੇ। ਬਹੁਤ ਸਾਰਾ ਪਿਆਰ ਤੁਹਾਨੂੰ। Lbu aa ji
100%√√
Same 😢
ਸ਼ਬਦ ਨਹੀਂ ਤਾਰੀਫ਼ ਲਈ
ਲਿਖਤ ਤੇ ਗਾਇਆ ਬਾਕਮਾਲ
❤️❤️❤️❤️
Waheguru ji
Waheguru ji🙏🙏
Dhan dhan guru gobind singh ji
th-cam.com/video/Pjf3SKKlo6I/w-d-xo.html
Favinu kanihmod mvwer LYUBNMR ❤❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਉ ਆਪਣੇ ਬੱਚਿਆਂ ਤੇ ❤️🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻
ਦਿਲ ਵਾਰ ਵਾਰ ਸੁਣਨ ਨੂੰ ਕਰਦਾ
ਸਬਦ ਨੀ ਹੈ ਸਿਫਤ ਲਈ
ਲਿਖਤ ਵੀ ਕਮਾਲ
ਆਵਾਜ਼ ਦੇ ਕਿਆ ਕਹਿਣੇ
Guru pita Satguru ji tusa di deed nu dilbar Asa Nen tars rhe ❤
🙏🌹❤️ਬਕਮਾਲ ਲਿਖਤ ❤️🌹🙏
❤️🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹 ❤️
🙏❤️😭ਬਾਰ ਬਾਰ ਸੁਣਨ ਨੂੰ ਦਿਲ ਕਰਦਾ ❤️🙏😭
🙏❤️ ਵਾਹਿਗੁਰੂ ਚੜ੍ਹਦੀ ਕਲ੍ਹਾ ਕਰਨ ❤️🙏
Waheguru Ji
@@surjitsingh3739 j ki ti ylt
❤️😍🙏
ਬਹੁਤ ਹੀ ਬਕਮਾਲ ਲਿਖਿਆ ਹੈ ਕਿ ਸੱਚ ਹੈ ਕਿ ਬਾਰ ਬਾਰ ਸੁਨਣ ਨੂੰ ਜੀ ਕਰਦਾ ਹੈ ਇਸ ਲਈ ਸਾਡੇ ਕੋਲ ਤਾਰੀਫ਼ ਵਾਸਤੇ ਲਫ਼ਜ਼ ਨਹੀਂ ਨੇ ਪਿਆਰਿਓ
ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਭਾਈ ਮਹਿਲ ਸਿੰਘ ਜੀ ਆਪ ਜੀ ਤੇ ਪਿਤਾ ਸਪੁੱਤਰਾਂ ਤੇ ਮਾਲਕ ਵਾਹਿਗੁਰੂ ਜੀ ਦੀ ਬੜੀ ਮੇਹਰ ਹੈ ਜੋ ਸਾਨੂੰ ਕਵੀਸ਼ਰੀ ਸੁਣ ਕੇ ਆਪਣੇ ਗੁਰੂ ਪ੍ਰਤੀ ਪਿਆਰ ਜੇਹਾ ਬਣ ਜਾਂਦਾ ਹੈ👏👏👏👏👏👌👌😍😍😍😍😍
Khalsa g Sade lia ardas Krna g as v Guru vale ban jayee
ਮੈਂ ਕਦੇ ਕਦੇ ਇਹ ਸੋਚਣ ਲੱਗ ਜਾਂਦਾ ਹਾਂ , ਕੇ ਉਹ ਅੱਖਾਂ ਕੱਢੀਆਂ ਮਹਾਨ ਹੋਵੇਣ ਗੀਆ ,ਜੀਹਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਹੋਵੇਗਾ, ਜੰਗ ਵਿੱਚ ਲੜਦਿਆਂ , ਜਾ ਸਾਹਿਬਜ਼ਾਦਿਆਂ ਨੂੰ ਜੰਗ ਵਿੱਚ ਸ਼ਹੀਦ ਹੰਦਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,,
Waheguru ji,bahut vdia aawaj maja aagya main har samay ਇਸਨੂੰ ਸੁਣਨਾ ਪਸੰਦ ਕਰਦੀ ਹਾਂ
ਅਨੰਦ ਆ ਗਿਆ ਸੁਣ ਕੇ ਵਾਹਿਗੁਰੂ ਜੀ🙏🙏🙏🙏
ਭੈਣ ਜੀ ਦੀਦ ਦਾ ਮਤਲਬ ਕਿ ਹੁੰਦਾ ? ਮੈਂ ਹਰਿਆਣਾ ਚ ਰਹਿੰਦਾ ਹਾਂ
ਮੈਂਨੂੰ ਪੰਜਾਬੀ ਜਿਆਦਾ ਆਉਂਦੀ ਜੀ
ਕੁਛ ਗ਼ਲਤ ਲਿਖਿਆ ਹੋ ਤਾਂ ਮਾਫ਼ ਕਰ ਦਿਉ ਜੀ
@@clean_heart didaar darshan rabb nu milan di laalsa. Sorry ki tusi onna ko puchya mein dass di ta.i m also from haryana ☺
😊😊 😅
ਭਾਈ ਮਹਿਲ ਸਿੰਘ ਜੀ ਹੋਣਾ ਦੀ ਅਵਾਜ਼ ਬਹੁਤ ਜਿਆਦਾ ਮਿੱਠੀ ਹੈ ਸੱਚੀ ਜਿੱਦਾਂ ਕੋਇਲ ਹੁੰਦੀ ਏ ਵਾਹਿਗੁਰੂ ਵਾਹਿਗੁਰੂ ਜੀ
ਪੂਰਨ ਪੁਰਖ ਸਾਹਿਬ ਏ ਕਮਾਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻
🙏🏻🙏🏻ਵਾਹਿਗੁਰੂ ਜੀ ਥੋਨੂੰ ਤੇ ਥੋਡੀ ਆਵਾਜ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤🙏🏻🙏🏻
👏 ਇਸ ਨਵੀਂ ਕਲਾ ਲਈ ਸਾਰੇ ਜੱਥੇ ਨੂੰ ਲੱਖ ਲੱਖ ਮੁਬਾਰਕਾਂ 👏 ਬਹੁਤ ਸੋਹਣੀ ਲਿਖਤ ✍️ ਅਤੇ ਬਹੁਤ ਸੋਹਣਾ ਗਾਇਨ ਕੀਤਾ ਹੈ ਜੀ 👏
🙏🙏🙏🙏🙏🙏🙏
@@amarjeetkaur4791 p
@@lovepreet-2142 and the lottery
@@amarjeetkaur4791 hlo
🙏🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਚੜ੍ਹਦੀਕਲਾ ਵਿੱਚ ਰਹੇ 🙏🙏🪻🌺🌻🍁💐
❤❤
ਇੰਨਾ ਸੋਹਣਾ ਲਿਖਿਆ... ਇੰਨਾ ਸੋਹਣਾ ਗਾਇਆ... ਇੰਨੀ ਸੋਹਣੀ video... ਕੋਈ ਸ਼ਬਦ ਨਹੀਂ ਕਿ ਤਾਰੀਫ ਬਿਆਨ ਹੋ ਸਕੇ (ਉਸ ਲਿਖਵਾਉਣ ਵਾਲੇ ਦੀ ਵੀ ਤੇ ਲਿਖਣ, ਗਾਇਨ ਕਰਨ ਵਾਲੇ ਦੀ ਵੀ) ❤
ਸਵੇਰ ਦਾ ੧੧ ਵਾਰੀ ਸੁਨ ਲਿਆ
ਬਹੁਤ ਵਧੀਆ ਸ਼ਬਦ ਵਾਰ-ਵਾਰ ਸੁਣਨ ਨੂੰ ਜੀਅ ਕਰਦਾ ਹੈ ਦਿਲ ਨੂੰ ਖਿੱਚ ਜਿਹੀ ਪੈਂਦੀ ਹੈ
ਬਾਕਮਾਲ❤
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏽
ਬਹੁਤ ਈ ਸੋਹਣਾ ਲਿਖਿਆ ਗਾਇਆ ਼਼਼਼ ਦਿਲ ਨੂੰ ਸੂਹਵੇ ਵੀ ਕਿਉਂ ਨਾ ਗੱਲ ਈ ਕਲਗੀਧਰ ਪਾਤਸ਼ਾਹ ਜੀ ਦੀ ਹੋ ਰਹੀ ਏ ਼਼਼਼ ਸਿੱਜਦਾ ਕਲਗੀਧਰ ਪਾਤਸ਼ਾਹ ਜੀ ਨੂੰ ਤੁਹਾਡੇ ਸਾਡੇ ਉੱਤੇ ਐਵੇਂ ਈ ਕਿਰਪਾ ਬਣਾਈ ਰੱਖਣ ਼਼਼਼ ਬਹੁਤ ਵਧੀਆ ਲਿਖਿਆ ਗਾਇਆ
ਵਾਰ ਵਾਰ ਸੁਣਨ ਨੂੰ ਜੀ ਕਰਦਾ ਬਾ ਕਮਾਲ ਪੇਸ਼ ਕੀਤਾ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ ਜੱਥੇ ਨੂੰ 👏👏
ਵਾਹਿਗੁਰੂ ਜੀ😭😭 ਪਾਤਸ਼ਾਹ ਜੀ ਇਸ ਛੋਟੇ ਜਿਹੇ ਸੇਵਕ ਨੂੰ ਆਪਣੀ ਸੇਵਾ ਦਾ ਮੌਕਾ ਦਿਓ ਜੀ, ਆਪ ਜੀ ਦਾ ਦਿੱਤਾ ਇਕ ਇਕ ਸਾਹ ਆਪ ਜੀ ਦੀ ਸੇਵਾ ਲਈ ਹੈ ਜੀ
Enna pyra sabad sun ke dil nu skoon mil gyea ty akhan band krke Waheguru ji de darshan v ho gye
Satnam SRI waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟਿ ਕੋਟਿ ਪ੍ਰਣਾਮ 🙏🏼🙏🏼🙏🏼🙏🏼🙏🏼🙏🏼🙏🏼
Waheguru 😇🥰🥰🙏🏻🙏🏻🙏🏻
ਬਹੁਤ ਵਧੀਆ ਵਾਹਿਗੁਰੂ ਜੱਥੇ ਨੂੰ ਚੜ੍ਹਦੀਕਲਾ ਬਖਸ਼ੇ II
❤....ਮੇਰੇ ਵਾਹਿਗੁਰੂ ਜੀ.....
ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ ਆਪਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ
ਬਹੁਤ ਸੋਹਣਾ ਖਾਲਸਾ ਜੀ 🙏❤
❤😂🎉
ਬਾ- ਕਮਾਲ ਖਾਲਸਾ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ। 🙏🙏
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਜੀ🙏🙏
Waheguru Jii 🙏🙏 kina sukoon milda e sun ke ❤️❤️
@@karmjitkaur8518 bhot milda sukoon dil nu🙇♂️🙏
Boht ghat views mile nai kyu Marge Punjabi 😠😠😠 sari Punjabi Kom margi aaa lagda jo guru Gobind Singh Ji Maharaj dai es pyere song nu ene ghat views mile nai
Nice waheguru ji
ਆਨੰਦ ਹੀ ਆਨੰਦ ਜੀ.... ਬਹੁਤ ਹੀ ਕਮਾਲ ਦਾ ਨਿਭਾਇਆ.... ਵੱਡੀ ਗੱਲ ਆਵਾਜ਼ ਨੂੰ ਕੰਟਰੋਲ ਕਰਕੇ... ਸ਼ਬਦਾਂ ਤੇ ਜ਼ੋਰ ਹੈ.... 🚩🚩🚩🚩🚩🚩
@@hazoorikavishrbainka1828 ਵਾਹਿਗੁਰੂ ਜੀ , ਇਹਨੀਂ ਤਾਂਗ ਅਕਾਲ ਪੁਰਖ ਨੂੰ ਮਿਲਣ ਦੀ , ਇਹ ਇਸ਼ਾਰਾ ਏ ਕਿ ਬੂੰਦ ਸਾਗਰ ਹੋਣ ਜਾ ਰਹੀ ।।
ਅਨੰਦ ਹੀ ਅਨੰਦ ਅਕਾਲ ਹੀ ਅਕਾਲ
ਬਾ ਕਮਾਲ ਹੈ ਸੁੰਦਰ ਬਹੁਤ ਸੁੰਦਰ
ਵਾਹਿਗੁਰੂ ਜੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏💝🙌
ਧੰਨ ਹੋ ਬਾਬਾ ਮਹਿਲ ਸਿੰਘ ਜੀ ਧੰਨ ਆਪਦਾ ਜੱਥਾ ਤੇ ਧੰਨ ਧੰਨ ਬਾਜਾਂ ਵਾਲਾ ਸਤਿਗੁਰ
ਬਹੁਤ ਵਧੀਆ waheguru ਜਥੇ ਨੂੰ ਚੜਦੀਕਲਾ ਚ ਰੱਖੇ 🙏🙏
😢😢😢😢😢 Darshna da bhuka main Guru Gobind Singh ji 😢😢😢😢😢
ਬਹੁਤ ਪਿਆਰਾ ਗੀਤ ਗੁਰੂ ਪਿਆਰੇਉ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖ਼ਸੇ❤🙏
ਬਹੁਤ ਵਧੀਆ ਲੱਗਿਆ ਸਾਨੂੰ ਐਵੇਂ ਲਗਿਆ ਕਿ ਸਾਡੇ ਸਿਰ ਤੇ ਕੋਈ ਬੋਝ ੳਤਰਿਆ ਹੈ
❤❤
🙏🏻🌸ਬਹੁਤ ਸੋਹਣੀ ਕਵਿਤਾ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🌸🙏🏻
ਬਹੁਤ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ 🙏🏻 ਬਾਰ ਬਾਰ ਸੁਣਨ ਨੂੰ ਦਿਲ ਕਰਦਾ 🙏🏻🙏🏻
th-cam.com/video/Pjf3SKKlo6I/w-d-xo.html
.
ਕੋਈ ਸ਼ਬਦ ਨੀ ਕੁਝ ਕਹਿਣ ਨੂੰ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️💙🥀
❤
th-cam.com/video/Pjf3SKKlo6I/w-d-xo.html
ਬਹੁਤ ਵਧੀਆ ਹੈ ਕਵੀਸ਼ਰੀ
Bhut shoni kavisrai
ਮਨ ਨੂੰ ਸ਼ਾਂਤੀ ਮਿਲਦੀ ਜੀ🙏🙏🙏
ਭਾਈ ਸਾਹਿਬ ਜੀ ਤੁਹਾਡੇ ਦੁਆਰਾ ਗਾਈ ਹੋਈ ਕਵੀਸ਼ਰੀ ਬਹੁਤ ਹੀ ਦਿਲ ਨੂੰ ਲੱਗੀ ਮਹਾਰਾਜ ਸਾਡੇ ਤੇ ਕਿਰਪਾ ਕਰਨ🙏🏻🙏🏻♥️♥️
ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਪਰਿਆ ਹੱਥ ਰੱਖਣ ਚੜਦੀਆਂ ਕਲਾਂ ਵਿੱਚ ਰੱਖਣ 🙏🏿🙏🏿🙏🏿
Bhai Mehal Singh Ji >>> Punjabi Industry
ਬੋਹੁਤ ਸਕੂਨ ਮਿਲਦਾ ਸੁਣਕੇ ਪੂਰਾ ਅੰਦਰੋ ਮਹਾਰਾਜ ਨਾਲ ਬੰਦਾ ਜੁੜਦਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ🙏
ਧੰਨ ਉਹ ਮਾਤਾ ਪਿਤਾ ਜਿਨਾਂ ਤੇ ਗੁਰੂ ਦੀ ਇਨੀ ਮਿਹਰ ਏ ਕਿ ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆ ਨੂੰ ਆਪਣੇ ਲੜ ਲਾਇਆ ਵਾਹਿਗੁਰੂ ਜੀ ਨੇ 🙏🙏
th-cam.com/video/Pjf3SKKlo6I/w-d-xo.html
ਬਹੁਤ ਵਧੀਆ ਲਿਖੀਆ ਤੇ ਗਾਇਆ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਰੱਖੇ
ਵਾਹਿਗੁਰੂ ਜੀ ਦੀ ਮਿਹਰ ਹੈ ਤੁਹਾਡੇ ਜੱਥੇ ਤੇ ਇੰਨੀ ਮਿੱਠੀ ਅਵਾਜ਼ ਰੂਹ ਨੂੰ ਛੂਹ ਗਈ। ਰੋਣਾ ਆ ਗਿਆ ਸੁਣ ਕੇ ।ਵਾਹਿਗੁਰੂ ਮਿਹਰ ਕਰਨ🙏🙏🙏
ਬਹੁਤ ਸੋਹਣੀ ਅਵਾਜ ਜੀ
WAHEGURU JI MEHAR KARO JI
ਵਾਹਿਗੁਰੂ ਤੁਹਾਡੇ ਉਥੇ ਮੇਹਰ ਰੱਖਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਸਿੱਖ ਕੌਮ ਦੀ 🙏🏿🙏🏿🙏🏿🙏🏿🙏🏿🙏🏿
ਬਹੁਤ ਹੀ ਸੋਹਣੀ ਅਵਾਜ਼ ਬਾਬਾ ਤੁਹਾਡੀ Dil karda ਬਾਰ ਬਾਰ sun ਨੂੰ ❤🙏🙏🙏ਵਾਹਿਗੁਰੂ 👍ਜੀ
Bas ehna ji di mithi awaaz da eh gaayan bahut sundar jive shehadh hove inj lgda
ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻💙💙💙💙
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ
ਧੰਨ ਧੰਨ ਕਲਗੀਧਰ ਪਿਤਾ ਸੋਢੀ ਸੱਚਾ ਪਾਤਸ਼ਾਹ ਜੀ ❤️❤️🙏🙏ਕਿਰਪਾ ਕਰੋ ✨✨
th-cam.com/video/Pjf3SKKlo6I/w-d-xo.html
❤👍🏽👍🏽
ਇਨ੍ਹਾਂ ਵਧੀਆ ਗੁਰੂ ਜੀ ਦਾ ਸ਼ਬਦ ਹੈ /ਮੈਂ ਬਿਆਨ ਨਹੀਂ ਕਰ ਸਕਦਾ (ਸਤਿਨਾਮ ਵਾਹਿਗੁਰੂ ਜੀ 👏🙏🏻♥️
Waheguru ji waheguru ji waheguru ji waheguru
ਸਾਡੇ ਅੰਦਰ ਵੀ ਤੁਹਾਡੇ ਦਰਸ਼ਨਾਂ ਦੀ ਖਿੱਚ ਪੈਦਾ ਹੋ ਜਾਏ , ਮੇਹਰ ਕਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ😢😢😢😢
Ehni sohni kalam....! Waheguru kalam bar'krar rakhe.,.
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰੋ
ਚੜਦੀ ਕਲਾ ਖ਼ਾਲਸਾ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
❤❤❤ आनंद की प्राप्ति हो रही है यह शब्द सुनकर। आनंद ही आनंद आ रहा है ।
सतनाम वाहेगुरु 🙏🙏🙏🙏🙏
Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Satguru Pure🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਈ ਵਧੀਆ
ਵਾਹਿਗੁਰੂ ਜਥੇ ਨੂੰ ਏਦਾਂ ਈ ਚੜ੍ਹਦੀ ਕਲਾ ਵਿਚ ਰਖੇ 🙏🙏
ਬਹੁਤ ਬਹੁਤ ਹੀ ਵਧੀਆ ਭਾਈ ਸਾਹਿਬ। ਅਨੰਦ ਆ ਗਿਆ। ਦਿਲ ਕਰਦਾ ਵਾਰ ਵਾਰ ਸੁਣੀ ਜਾਈਏ।
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਤੁਸਾਂ ਦੀ ਦੀਦ ਨੂੰ ਦਿਲਬਰ ਅਸਾਂ ਦੇ ਨੈਣ ਤਰਸ ਰਹੇ🙏🙏🙏
ਕੋਈ ਅਲਫ਼ਾਜ਼ ਨਹੀਂ ਜੋ ਆਪ ਜੀ ਦੀ ਪੇਸ਼ਕਾਰੀ ਅਤੇ ਲਫ਼ਜ਼ਾਂ ਨੂੰ ਕਿਸੇ ਤਾਰੀਫ਼ ਵਿਚ ਬਿਆਨ ਕਰ ਸਕੇ। ਜੀਂਦ ਖਿੱਚਵੀਂ ਅਤੇ ਅਤ ਬੈਰਾਗ ਵਿਚ ਸਨਾਬੋਰ ਹੈ ਜੀ।
ਸਤਿਨਾਮ ਵਾਹਿਗੁਰੂ ਜੀ🙏🏽❤️🙇🏽🌸
ਰੱਬ ਜੀ ਮਿਹਰ ਭਰਿਆ ਹੱਥ ਰੱਖਣਾ ਇਹਨਾਂ ਭਰਾਵਾਂ ਤੇ 🙏🙏🙏🙏🙏 ਵਾਹਿਗੁਰੂ ਜੀ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖ਼ਾਲਸਾ ਪੰਥ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏
❤ਵੈਸੇ ਤਾਂ ਮੈਂ ਇਸਾਈ ਆ ਪਰ ਜਿਹਨਾਂ ਸੋਹਣਾ ਤੇ ਮਿੱਠਾ ਬੋਲਿਆ ਮੈਂ ਸੁਣਨ ਤੋਂ ਰਹਿ ਨਹੀਂ ਸਕਿਆ ਬਹੁਤ ਮਿੱਠਾ ਬੋਲਿਆ ਜੀ❤ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Dhan dhan sri guru gobind singh ji guru nanak dev ji jagat guru ne...dharmaa to uppar insaaniyat te manukhtaa de satguru ne❤waheguru sarbat da bhalaa kre
Sikh dharam ch sbdi samaan jgaah te sb lyii pyar hai
Pyare Veer Sikh hindu isai musilm bahar dia uniform Han ji iko parmatma da vaas har tha hai , iko jot da psara saare jag te roop vakho vakh pyareo 💖🙏
00
Waheguru ji ka khalsa waheguru ji ki fateh
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਹੈ..ਇਕ ਇਕ ਸ਼ਬਦ ਵਾਹਿਗੁਰੂ ਨਾਲ ਜੋੜਦਾ ਹੈ...ਬਹੁਤ ਬਹੁਤ ਧੰਨਵਾਦ ❤🙏🙏🙏🙏
ਤੁਸਾਂ ਦੀ ਦੀਦ ਨੂੰ ਦਿਲਬਰ ਅਸਾਂ ਦੇ ਨੈਨ ਤਰਸ ਰਹੇ 🤲🏻🥺
ਗੁਰੂ ਸਾਹਿਬ ਕਿਰਪਾ ਕਰਦੇ ਰਹਿਣਾ 🙏
ਇਹਨਾਂ ਵੀਰਾਂ ਤੇ 🙏
ਏਵੇਂ ਹੀ ਸੇਵਾ ਲੈਂਦੇ ਰਹਿਣਾ🙏
ਰੂਹ ਨੂੰ ਸਕੂਨ ਦੇਣ ਵਾਲੀ ਅਵਾਜ ਤੁਹਾਡੀ ਖਾਲਸਾ ਜੀ
ਮੇਰੇ ਕੋਲ ਸ਼ਬਦ ਹੈਨੀ ਕਿ ਕੀ ਲਿਖਾਂ ਜਿਸਨੇ ਇਹ ਲਿਖਿਆ ਹੈ ਓਹਦਾ ਸੱਚਾ ਪਿਆਰ ਹੈ ਗੁਰੂ ਲਈ ਤੇ ਗਾਉਣ ਵਾਲੇ ਨੇ ਵੀ ਰੀਜ ਲਾਤੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ
Waheguru ji
ਬਾਕਮਾਲ ਕਵਿਤਾ ਹੈ ਜੀ
ਬਾਕਮਾਲ ਲਿਖਤ ਤੇ ਗਾਇਆ ਵੀ ਬਹੁਤ ਕਮਾਲ ਵਾਹਿਗੁਰੂ ਜੀ ਮਿਹਰ ਰੱਖਣ 🙏❤️
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Sun ke sukoon milda tension utter jandi hai sun ke feel hunda ke waheguru ji aapp Aaan ke mainu motivated karde ne❤❤❤❤❤❤❤
ਵਾਹਿਗੁਰੂ ਜੀ ਕਿਰਪਾ ਕਰਿਓ ਮੇਰੇ ਦਾਤਾ ਜੀ ❤️🙏🙇
Waheguru ji 🙏🏻🙏🏻ਬਾ ਕਮਾਲ ਲਿਖਤ ਅਤੇ ਬਾ ਕਮਾਲ ਗਾਇਨ ਕੀਤਾ ਖਾਲਸਾ ਜੀ🙏🏻🙏🏻