Badshah Darvesh | Bir Singh | Latest Shabad Song 2024

แชร์
ฝัง
  • เผยแพร่เมื่อ 4 ต.ค. 2024
  • Bir Singh Presents:-
    Song - Badshah Darvesh
    Singer - Bir Singh
    Music - Jogi
    Producer - Harpreet Shahpur
    Project Manager - Saikapian Manmohan Singh
    Label - Bir Singh
    Listen Full Audio:-
    Apple Music : / badshah-darvesh-single
    AMazon : music.amazon.i...
    Jiosaavn : www.jiosaavn.c...
    Wynk : wynk.in/music/...
    Shazam : www.shazam.com...
    Kkbox : www.kkbox.com/...
    Reels : / 3618029781818764
    Digitally Powered By - Bull18 [ / bull18network ]
    #BadshahDarvesh #BirSingh

ความคิดเห็น • 1K

  • @slaveofimmortal4678
    @slaveofimmortal4678 8 หลายเดือนก่อน +101

    ਭਾਈ ਨੰਦ ਲਾਲ ਜੀ ਨੇ ਲਿਖੀ ਇਹ ਤਾਰੀਫ਼ ਬਾਦਸ਼ਾਹ ਦਰਵੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ 🙏

    • @harshu8918
      @harshu8918 3 หลายเดือนก่อน

      💟 Dear FRIEND, *JESUS CHRIST IS ONE AND ONLY GOD* There is No other God except Him! He can solve all your problems.
      💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ.
      💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.*
      💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT*
      Everyone will be *SALTED WITH FIRE.*
      💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.*
      💟💟💟 *HE IS TRINITY*
      *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }*
      *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are.
      *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins.
      *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord.
      *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.*
      Have A Nice Day 😊💟
      *🙏PRAISE THE LORD* 🙏

  • @majorsarao6755
    @majorsarao6755 8 หลายเดือนก่อน +99

    • ਨਾਸਰੋ ਮਨਸੂਰ ਗੁਰੂ ਗੁਬਿੰਦ ਸਿੰਘ ,ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
    • ਹੱਕ ਰਾ ਗੰਜੂਰ ਗੁਰੂ ਗੁਬਿੰਦ ਸਿੰਘ,ਜੁਲਮਾ ਫ਼ੈਜ਼ੋ ਨੂਰ ਗੁਰੂ ਗੋਬਿੰਦ ਸਿੰਘ,
    • ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ,ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ,
    • ਬਰ ਦੋ ਆਲਮ ਸ਼ਾਹ ਗੁਰੂ ਗੁਬਿੰਦ ਸਿੰਘ,ਖਸਮ ਰਾ ਜਾਂ ਕਾਹ ਗੁਰੂ ਗੋਬਿੰਦ ਸਿੰਘ,
    • ਫਾਇਜ਼ ਅਲ-ਅਨਵਾਰ ਗੁਰੂ ਗੁਬਿੰਦ ਸਿੰਘ,ਕਾਸ਼ਿਫ ਅਲ-ਅਸਰਾਰ ਗੁਰੂ ਗੋਬਿੰਦ ਸਿੰਘ
    • ਆਲਿਮ ਅਲ-ਅਸਰਾਰ ਗੁਰੂ ਗੁਬਿੰਦ ਸਿੰਘ,ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ
    • ,ਮੁਕਬਲੋ ਮਕਬੂਲ ਗੁਰੂ ਗੁਬਿੰਦ ਸਿੰਘ,ਵਾਸਿਲੋ ਮੌਂਸੂਲ ਗੁਰੂ ਗੋਬਿੰਦ ਸਿੰਘ,
    • ਜਾਂ ਫਿਰੋਜ਼ੇ ਦਹਰ ਗੁਰੂ ਗੁਬਿੰਦ ਸਿੰਘ,ਫੈਜ਼ੇ ਹਕ ਰਾ ਬਹਰ ਗੁਰੂ ਗੋਬਿੰਦ ਸਿੰਘ,
    • ਹੱਕ ਰਾ ਮਹਿਰੂਬ ਗੁਰੂ ਗੁਬਿੰਦ ਸਿੰਘ,ਤਾਲਿਬੋ ਮਤਲੂਬ ਗੁਰੂ ਗੋਬਿਦ ਸਿੰਘ,
    • ਤੇਗ਼ ਰਾ ਫੱਤਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,
    • ਸਾਹਿਬੇ ਇਕਲੀਲ ਗੁਰੂ ਗੁਬਿੰਦ ਸਿੰਘ,ਜ਼ਿੱਲੇ ਹਕ ਤਜ਼ਲੀਲ ਗੁਰੂ ਗੋਬਿੰਦ ਸਿੰਘ,
    • ਖ਼ਾਜ਼ਨੇ ਹਰ ਗੰਜ ਗੁ੍ਰੂ ਗੁਬਿੰਦ ਸਿੰਘ,ਮਹਰਮੇ ਹਰ ਰੰਜ ਗੁਰੂ ਗੋਬਿੰਦ ਸਿੰਘ,
    • ਦਾਵਰੇ ਆਫਾਕ ਗੁਰੂ ਗੁਬਿੰਦ ਸਿੰਘ,ਦਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ,
    • ਹੱਕ ਖ਼ੁਦ ਵਸਾਫ ਗੁਰੂ ਗੁਬਿੰਦ ਸਿੰਘ,ਬਰਤਰੀ ਔਂਸਾਫ ਗੁਰੂ ਗੋਬਿੰਦ ਸਿੰਘ,
    • ਖ਼ਾਸਗਾਂ ਦਰ ਪਾਇ ਗੁਰੂ ਗੁਬਿੰਦ ਸਿੰਘ,ਕੁਦਸੀਆਂ ਬਾਰਾਇ ਗੁਰੂ ਗੋਬਿੰਦ ਸਿੰਘ,
    • ਮੁੱਕਬਲਾਂ ਮੱਦਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,
    • ਲਾਮਕਾਂ ਪਾਬੋਸ ਗੁਰੂ ਗੁਬਿੰਦ ਸਿੰਘ,ਬਰ ਦੋ ਆਲਮ ਕੋਸ,ਗੁਰੂ ਗੋਬਿੰਦ ਸਿੰਘ,
    • ਸੁਲਸ ਹਮ ਮਹਕੂਮ ਗੁਰੂ ਗੁਬਿੰਦ ਸਿੰਘ,ਰੁਬਹ ਹਮ ਮਖ਼ਤੂਮ ਗੁਰੂ ਗੋਬਿੰਦ ਸਿੰਘ,
    • ਸੁਦਸ ਹਲਕਹ ਬ-ਗੋਸ਼ ਗੁਰੂ ਗੁਬਿੰਦ ਸਿੰਘ,ਦੁਸ਼ਮਨ ਅਫਗ਼ਨ ਜ਼ੋਸ਼ ਗੁਰੂ ਗੋਬਿੰਦ ਸਿੰਘ,
    • ਖ਼ਾਲਸੋ ਬੇ-ਕੀਨਹ ਗੁਰੂ ਗੁਬਿੰਦ ਸਿੰਘ,ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ,
    • ਹੱਕ ਹੱਕ ਆਦੇਸ਼ ਗੁਰੂ ਗੁਬਿੰਦ ਸਿੰਘ,ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ,
    • ਮਕਰਮ ਅਲ-ਫਜ਼ਾਲ ਗੁਰੂ ਗੁਬਿੰਦ ਸਿੰਘ,ਮੁਨਇਮ ਅਲ-ਮੁਤਆਲ ਗੁਰੂ ਗੋਬਿੰਦ ਸਿੰਘ
    • ,ਕਾਰਮ ਅਲ-ਕਰਾਮ ਗੁਰੂ ਗੁਬਿੰਦ ਸਿੰਘ,ਰਾਹਮ ਅਲ-ਰਹਾਮ ਗੁਰੂ ਗੋਬਿੰਦ ਸਿੰਘ,
    • ਨਾੲੰਮੇ ਅਲ-ਮੁਨਆਮ ਗੁਰੂ ਗੁਬਿੰਦ ਸਿੰਘ,ਫਾਹਮ ਅਲ ਫਹਾਮ ਗੁਰੂ ਗੋਬਿੰਦ ਸਿੰਘ,
    • ਦਾਇਮੋ ਪਾਇੰਦਾ ਗੁਰੂ ਗੁਬਿੰਦ ਸਿੰਘ,ਫਰਖ਼ੋ ਫਰਖ਼ੁੰਦਹ ਗੁਰੂ ਗੋਬਿੰਦ ਸਿੰਘ,
    • ਫੈਜ਼ੇ ਸੁਬਹਾਂ ਜ਼ਾਤ ਗੁਰੂ ਗੋਬਿੰਦ ਸਿੰਘ, ਨੂਰ ਹਕ ਲਮਆਤ ਗੁਰੂ ਗੋਬਿੰਦ ਸਿੰਘ,
    • ਸਾਮਿਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਬੀ ਜ਼ ਇਨਾਮ ਗੁਰੂ ਗੋਬਿੰਦ ਸਿੰਘ,
    • ਵਾਸਫਾਨੇ ਜ਼ਾਤ ਗੁਰੂ ਗੋਬਿੰਦ ਸਿੰਘ,ਵਾਸਿਲ ਅਜ਼ ਬਰਕਾਤ ਗੁਰੁ ਗੋਬਿੰਦ ਸਿੰਘ,
    • ਰਾਕਮਾਨੇ ਵਸਫ਼ ਗੁਰੂ ਗੋਬਿੰਦ ਸਿੰਘ,ਨਾਮਵਰ ਅਜ਼ ਲੁਤਫ ਗੁਰੂ ਗੋਬਿੰਦ ਸਿੰਘ
    • ,ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹਕ ਦਰ ਕੂਏ ਗੁਰੂ ਗੋਬਿੰਦ ਸਿੰਘ,
    • ਖ਼ਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ ,ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ,
    • ਕਾਦੰਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ,
    • ਸਾਜਿਦੋ ਮਸਜੂਦ ਗੁਰੂ ਗੋਬਿੰਦ ਸਿੰਘ,ਜੁਮਲਹ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ,
    • ਸਰਵਰਾਂ ਰਾ ਤਾਜ ਗੁਰੂ ਗੋਬਿੰਦ ਸਿੰਘ,ਬਰਤਰੀ ਮਿ-ਅਰਾਜ ਗੁਰੂ ਗੋਬਿੰਦ ਸਿੰਘ,
    • ਅਸਰ ਕੁਦਸ਼ੀ ਰਾਮ ਗੁਰੂ ਗੋਬਿੰਦ ਸਿੰਘ,ਵਾਸਿਫੇ ਇਅਕਰਾਮ ਗੁਰੂ ਗੋਬਿੰਦ ਸਿੰਘ,
    • ਉਮ ਕੁਦਸ ਬ-ਕਾਰ ਗੁਰੂ ਗੋਬਿੰਦ ਸਿੰਘ,ਗ਼ਾਸ਼ੀਆ ਬਰਦਾਰ ਗੁਰੂ ਗੋਬਿੰਦ ਸਿੰਘ,
    • ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ,ਇਨਕਿਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ,
    • ਤਿਸਅ ਉਲਵੀ ਖ਼ਾਕ ਗੁਰੂ ਗੋਬਿੰਦ ਸਿੰਘ,ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ,
    • ਤਖ਼ਤੋ ਬਾਲਾ ਜ਼ੇਰ ਗੁਰੂ ਗੋਬਿਮਦ ਸਿੰਘ,ਲਾਮਕਾਨੇ ਸੈਰ ਗੁਰੂ ਗੋਬਿੰਦ ਸਿੰਘ,
    • ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ,ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ,
    • ਮੁਰਸ਼ਿਦ ਅਲ-ਦਾਰੀਨ ਗੁਰੂ ਗੋਬਿੰਦ ਸਿੰਘ,ਬੀਨਸ਼ੇ ਹਰ ਐਨ ਗੁਰੂ ਗੋਬਿੰਦ ਸਿੰਘ,
    • ਜੁਲਮਾ ਦਰ ਫੁਰਮਾਨ ਗੁਰੂ ਗੋਬਿੰਦ ਸਿੰਘ,ਬਰਤਰ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ,
    • ਹਰ ਦੋ ਆਲਮ ਖ਼ੈਲ ਗੁਰੂ ਗੋਬਿੰਦ ਸਿੰਘ,ਜੁਲਮਾ ਅੰਦਰ ਜ਼ੇਲ ਗੁਰੂ ਗੋਬਿੰਦ ਸਿੰਘ,
    • ਵਾਹਬ ਅਲ-ਵਹਾਬ ਗੁਰੂ ਗੋਬਿੰਦ ਸਿੰਘ,ਫਾਤਹ ਹਰ ਬਾਬ ਗੁਰੂ ਗੋਬਿੰਦ ਸਿੰਘ,
    • ਸ਼ਾਮਿਲ ਅਲ-ਅਸ਼ਫਾਕ ਗੁਰੂ ਗੋਬਿੰਦ ਸਿੰਘ,ਕਾਮਿਲ ਅਲ-ਅਖ਼ਲਾਕ ਗੁਰੂ ਗੋਬਿੰਦ ਸਿੰਘ
    • ,ਰੂਹ ਦਰ ਅਰ ਜਿਸਮ ਗੁਰੂ ਗੋਬਿੰਦ ਸਿੰਘ,ਨੂਰ ਦਰ ਅਰ ਚਸ਼ਮ ਗੁਰੂ ਗੋਬਿੰਦ ਸਿੰਘ
    • ,ਜੁਲਮਾ ਰੋਜ਼ੀ ਖ਼ਵਾਰ ਗੁਰੂ ਗੋਬਿੰਦ ਸਿੰਘ,ਫੈਜ਼ੇ ਹੱਕ ਅਮਤਾਰ ਗੁਰੂ ਗੋਬਿੰਦ ਸਿੰਘ,
    • ਬਿਸਤੋ ਹਫਤ ਗਦਾਏ ਗੁਰੂ ਗੋਬਿੰਦ ਸਿੰਘ,ਖ਼ਾਕਰੋਬ ਸਰਾਏ ਗੁਰੂ ਗੋਬਿੰਦ ਸਿੰਘ,
    • ਖ਼ਮਸ ਵਸਫ ਪੈਰਾਏ ਗੁਰੂ ਗੋਬਿੰਦ ਸਿੰਘ,ਹਫਤ ਹਮ ਸ਼ੈਦਾਏ ਗੁਰੂ ਗੋਬਿੰਦ ਸਿੰਘ,
    • ਬਰ ਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ,ਜੁਲਮਾ ਉਲਵੀ ਪਸਤ ਗੁਰੂ ਗੋਬਿੰਦ ਸਿੰਘ,
    • ਲਾਲ ਸਗ ਗ਼ੁਲਾਮ ਗੁਰੂ ਗੋਬਿੰਦ ਸਿੰਘ,ਦਾਗ਼ਦਾਰੇ ਨਾਮ ਗੁਰੂ ਗੋਬਿੰਦ ਸਿੰਘ,
    • ਕਮਤਰੀ ਜ਼ ਸਵਾਨ ਗੁਰੂ ਗੋਬਿੰਦ ਸਿੰਘ,ਰੇਜ਼ਾ ਚੀਨੇ ਖ਼ਵਾਨ ਗੁਰੂ ਗੋਬਿੰਦ ਸਿੰਘ,
    • ਸਾਇਲ ਅਜ਼ ਇਨਾਮ ਗੁਰੂ ਗੋਬਿੰਦ ਸਿੰਘ,ਖ਼ਾਕੇ ਪਾਕ ਇਕਦਾਮ ਗੁਰੂ ਗੋਬਿੰਦ ਸਿੰਘ,
    • ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ,ਫਰਕ ਓ ਬਰ ਪਾਇ ਗੁਰੂ ਗੋਬਿੰਦ ਸਿੰਘ,

    • ਲੇਖਕ-ਭਾਈ ਨੰਦ ਲਾਲ ਜੀ

    • @beejumarwah6431
      @beejumarwah6431 4 หลายเดือนก่อน +4

      @majorsarao: Bahut bahut shukria ji🙏🙏

    • @jaisengamer2738
      @jaisengamer2738 4 หลายเดือนก่อน +3

      Waheguru ji

    • @Monikakamboj-r6m
      @Monikakamboj-r6m 4 หลายเดือนก่อน +2

      waheguru ji 🙏🙏

    • @MilandeepkaurBaasi
      @MilandeepkaurBaasi 4 หลายเดือนก่อน +2

      Waheguru ji

    • @gurdassingh4593
      @gurdassingh4593 4 หลายเดือนก่อน +2

      ਬਹੁਤ ਬਹੁਤ ਧੰਨਵਾਦ ਵੀਰ ਜੀ

  • @balwantsingh3750
    @balwantsingh3750 8 หลายเดือนก่อน +52

    ਇੰਨੀ ਮਿੱਠੀ ਆਵਾਜ਼ ਨਾਲ ਗੁਰੂ ਦੀ ਮਹਿਮਾ ਗਾਈ ਰੂਹ ਗਦ ਗਦ ਹੋ ਗਈ।
    ਵਾਹਿਗੁਰੂ।

  • @KaranGill-tp2po
    @KaranGill-tp2po 6 หลายเดือนก่อน +3

    Waheguru ji ❤

  • @sarvaulakh1313
    @sarvaulakh1313 8 หลายเดือนก่อน +23

    वाहेगुरु जी मैं पिछले 3 दिनों से सिर्फ यही शब्द सुन रही हूँ sukoon hi इसमें 🙏🙏🙏🙏🙏🙏🙏🙏🙏🤟🙏🙏🙏

  • @TheMusicBeau
    @TheMusicBeau 8 หลายเดือนก่อน +21

    Wah wah mere guru Govind Singh! Na koi hua no hona tere jaisa Dasmesh Pita

  • @beingsuccessful1601
    @beingsuccessful1601 8 หลายเดือนก่อน +87

    ਇਸ ਵਿੱਚ ਬਹੁਤ ਜ਼ਿਆਦਾ ਸੁਕੂਨ ਹੈ ਇਸਦੇ ਨਾਲ ਹੀ ਗੁਰੂ ਸਾਹਿਬ ਦੀਆਂ ਤਾਰੀਫਾਂ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ | 🙏🏻🙏🏻❤❤

    • @harshu8918
      @harshu8918 3 หลายเดือนก่อน

      💟 Dear FRIEND, *JESUS CHRIST IS ONE AND ONLY GOD* There is No other God except Him! He can solve all your problems.
      💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ.
      💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.*
      💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT*
      Everyone will be *SALTED WITH FIRE.*
      💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.*
      💟💟💟 *HE IS TRINITY*
      *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }*
      *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are.
      *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins.
      *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord.
      *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.*
      Have A Nice Day 😊💟
      *🙏PRAISE THE LORD* 🙏

  • @harjinderkaur3206
    @harjinderkaur3206 8 หลายเดือนก่อน +9

    ਗੁਰ ਗੋਬਿੰਦ ਸਿੰਘ❤❤। ਬ ਕਮਾਲ ਵੀਰੇ 🙏
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤਹਾਨੂੰ❤❤

  • @harpalrandhawa940
    @harpalrandhawa940 8 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏💐🙏🙏💐💐🙏💐

  • @MS-oz2gn
    @MS-oz2gn 8 หลายเดือนก่อน +15

    Kul Qayanat de maalak de layi eh bol v ghat ne..
    bohot khoobsurat likheya bhai Nand Lal ji..
    waheguru..waheguru..shukar e..

    • @rubysarsut3956
      @rubysarsut3956 8 หลายเดือนก่อน +2

      Boht sukoon milda jdo Dasam Patshah di Sifat sundi a kise de mukh to

    • @Deathnote07
      @Deathnote07 8 หลายเดือนก่อน +4

      @@rubysarsut3956Paar Allah Yaar Khan Yogi kehnda……ki
      Jekar sari Vanaspati de kalam🖊️ bana lai javi
      Sari dunia de pani nu dawat bana laya javy
      Sarri dharti nu kaaagaj bana lia javay
      Taa vv GURU GOBIND SINGH JI MAHARAJ di siffat nahi kitti jaa sake🙏

  • @jasmelsingh1451
    @jasmelsingh1451 8 หลายเดือนก่อน +5

    Bhut bdiya veer g waheguru g ਤੁਹਾਨੂੰ ਐਸੇ ਤਕਾ ਬਖ਼ਸ਼ਿਸ਼ ਬਣਾਈ ਰੱਖਣ ਜੀ❤❤❤❤❤❤

  • @harjinderbhullar7438
    @harjinderbhullar7438 8 หลายเดือนก่อน +32

    ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @Lali88-f7x
    @Lali88-f7x 8 หลายเดือนก่อน +34

    ਨਾਜ਼ੁਕ, ਮਿੱਠੀ ਤੇ ਸੰਗਾਊ ਆਵਾਜ਼ ਵਿੱਚ ਦਸਮੇਸ਼ ਪਿਤਾ ਦੀ ਉਸਤਤਿ ਦਿਲ ਦਿਮਾਗ ਨੂੰ ਬੇਥਾਹ ਸਕੂਨ ਨਾਲ ਸਰਸ਼ਾਰ ਕਰ ਗਈ 🙏🙏🙏

  • @gurjitkaur8260
    @gurjitkaur8260 หลายเดือนก่อน

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਪਿਤਾ ਜੀ ਤੁਸੀਂ 👏🏻👏🏻

  • @ghaafil_
    @ghaafil_ 8 หลายเดือนก่อน +65

    ਜੈਕਾਰਾ ਗਜਾਵੈ
    ਨਿਹਾਲ ਹੋ ਜਾਵੈ
    ਧੰਨ ਧੰਨ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੰਨ ਨੂੰ ਭਾਵੇ
    ਸਤਿ ਸ੍ਰੀ ਆਕਾਲ....🙏

    • @nzhunjan
      @nzhunjan 8 หลายเดือนก่อน +1

      Sat shri Akaaal

    • @sukhdeep6799
      @sukhdeep6799 8 หลายเดือนก่อน

      Sat shiri akal 🙏🙏

    • @DrJaswinderKaur
      @DrJaswinderKaur 8 หลายเดือนก่อน

      ਸਤਿ ਸ੍ਰੀ ਅਕਾਲ॥ 🙏🏼

    • @Sukkhveer
      @Sukkhveer 6 หลายเดือนก่อน

      ਸਤਿ ਸ਼੍ਰੀ ਆਕਾਲ

    • @sonybainslakha3949
      @sonybainslakha3949 4 หลายเดือนก่อน

      Sat sri akal ❤

  • @SunnySingh-hu5vx
    @SunnySingh-hu5vx 3 หลายเดือนก่อน +1

    Bahut khub gayi mehma guru ji di........ waheguru ji

  • @sukhmeetsingh5722
    @sukhmeetsingh5722 8 หลายเดือนก่อน +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

    • @Jatt125
      @Jatt125 8 หลายเดือนก่อน

      🙏🏻

  • @KuljinderKaur-lm2dm
    @KuljinderKaur-lm2dm 5 หลายเดือนก่อน +3

    Waheguru ji 💓 bhut skoon mileya sun k🙏🙏😇😇

  • @kaustavlahiri4225
    @kaustavlahiri4225 8 หลายเดือนก่อน +13

    ❤❤❤❤ Mere Badshah Gobind Singh Ji is true form of Ram and Shiva mohe himself. Waheguru Ji ki Khalsa Waheguru Ji Ki Fateh. You are my true self Khalsa Panth. Waho Guru Waho Guru Wah Guru.

  • @gurmukhsingh-qv4nj
    @gurmukhsingh-qv4nj 8 หลายเดือนก่อน +14

    ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਸਾਡੇ 22 ਵੀਰ ਸਿੰਘ ਜੀ ਨੂੰ

  • @Rajwinderkaurdhaliwal008
    @Rajwinderkaurdhaliwal008 7 หลายเดือนก่อน +12

    ਬਹੁਤ ਹੀ ਪਿਆਰਾ ਸ਼ਬਦ ਤੁਸੀਂ ਗੁਰੂ ਸਾਹਿਬ ਜੀ ਦੀ ਸਿਫ਼ਤ ਵਿੱਚ ਉਚਾਰਨ ਕੀਤਾ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।

  • @ksjjass6153
    @ksjjass6153 3 หลายเดือนก่อน +1

    Waheguru g Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏

  • @maninderpalsingh7396
    @maninderpalsingh7396 8 หลายเดือนก่อน +4

    Waali e do jahan de malik, Dhan Guru Gobind Singh ji di sifat o vi bhai nand lala ji valon, ba khoobi bhai vir singh ne nibhaya hai.❤

  • @RajveerSingh-sp6hw
    @RajveerSingh-sp6hw 8 วันที่ผ่านมา +1

    Rooh chhu lya ji 😢😊🙏 waheguru ji

  • @SurjitKaur-pq8sf
    @SurjitKaur-pq8sf 8 หลายเดือนก่อน +4

    Wah wah Guru Gobind Singh ji Bad Shah Darvesh Guru Gobind Singh ji 🙏🙏🙏🙏🙏🙏🌹🌹🌹🌹🌹🌹🌹🌹

  • @GSEntertainment56
    @GSEntertainment56 6 หลายเดือนก่อน +1

    🙏 Dhan Dhan Deen Duniya Dee Malik Shri Guru Nanak Dev Ji Maharaj Ji Dhan Dhan Akal Purkh Parmatma Ji Maharaj Ji Satnam Shri Waheguru Ji 🙏

  • @lakhvirsingh381
    @lakhvirsingh381 5 หลายเดือนก่อน +5

    ਭਾਈ ਵੀਰ ਸਿੰਘ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ 🎉🎉🎉

  • @parammann4304
    @parammann4304 8 หลายเดือนก่อน +31

    ਬਹੁਤ ਵਧੀਆ, ਜਿਉਂਦੇ ਰਹੋ ਵੀਰ ਜੀ। ਜੇ ਨਾਲ ਸਕਰੀਨ ਤੇ ਇਸਦੇ ਅਰਥ ਮਿਲ ਜਾਂਦੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ। ਫਿਰ ਵੀ ਰਸ ਬਹੁਤ ਮਿਲਿਆ ਸੁਣ ਕੇ।

    • @harshu8918
      @harshu8918 3 หลายเดือนก่อน

      💟 Dear FRIEND, *JESUS CHRIST IS ONE AND ONLY GOD* There is No other God except Him! He can solve all your problems.
      💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ.
      💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.*
      💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT*
      Everyone will be *SALTED WITH FIRE.*
      💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.*
      💟💟💟 *HE IS TRINITY*
      *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }*
      *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are.
      *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins.
      *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord.
      *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.*
      Have A Nice Day 😊💟
      *🙏PRAISE THE LORD* 🙏

  • @sukhdeepsingh1767
    @sukhdeepsingh1767 8 หลายเดือนก่อน +6

    ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @sidhuchahal3843
    @sidhuchahal3843 7 หลายเดือนก่อน +5

    ਭਾਈ ਨੰਦ ਲਾਲ ਜੀ ਗੋਇਆ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🤲 ਹਕ਼ ਹਕ਼ ਅਗਾਹ ਗੁਰ ਗੋਬਿੰਦ ਸਿੰਘ

  • @gardening736
    @gardening736 8 หลายเดือนก่อน +5

    ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ

  • @inderjeetsingh5515
    @inderjeetsingh5515 8 หลายเดือนก่อน +39

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

    • @harshu8918
      @harshu8918 3 หลายเดือนก่อน

      💟 Dear FRIEND, *JESUS CHRIST IS ONE AND ONLY GOD* There is No other God except Him! He can solve all your problems.
      💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ.
      💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.*
      💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT*
      Everyone will be *SALTED WITH FIRE.*
      💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.*
      💟💟💟 *HE IS TRINITY*
      *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }*
      *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are.
      *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins.
      *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord.
      *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.*
      Have A Nice Day 😊💟
      *🙏PRAISE THE LORD* 🙏

  • @JaswinderSingh-w2d
    @JaswinderSingh-w2d 8 หลายเดือนก่อน +26

    ❤❤❤ ਧੰਨ ਧੰਨ ਮੇਰੇ ਪਿਆਰੇ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਬਾਦਸ਼ਾਹ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @GaanaCD
    @GaanaCD 8 หลายเดือนก่อน +14

    ਵਾਹਿਗੁਰੂ ਜੀ 🙏🏻 ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।❤

  • @GaneevSingh-n2z
    @GaneevSingh-n2z 8 หลายเดือนก่อน +18

    Beautiful rendition Waheguru Ji Dhan Guru Gobind Singh Ji 🙏🙏🙏🙏🙏🙌

  • @darshangoraya8020
    @darshangoraya8020 7 หลายเดือนก่อน +3

    Mere Kalgidhar Pita jaisa koi nahi . Jiyo Bir Singh ji . Bhai Nandlal ji di likhat nu gaa kar sach kar dikhya .

  • @ramanjotkaur71
    @ramanjotkaur71 7 หลายเดือนก่อน +5

    Sahib-e-kamaal Guru Gobind Singh Ji Maharaj ❤️🙏

  • @ssgaming5286
    @ssgaming5286 8 หลายเดือนก่อน +4

    Dhan Dhan guru gobind singh ji waheguru ji kirpa Karo waheguru ji 🙏 ❤

  • @JATINDER298
    @JATINDER298 8 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌺 ♥️ ⛳️

  • @satgursingh4075
    @satgursingh4075 3 หลายเดือนก่อน +2

    wahheguru ji dhan tuhada balidan je tussi chohde ta apne Raj nu anandmaii mann skde ssi pi mnukha di nasal nu saman li tussi sara kuz warr ditta❤

  • @GSEntertainment56
    @GSEntertainment56 8 หลายเดือนก่อน +5

    🙏 Dhan Dhan Deen Duniya Dee Malik Sri Guru Gobind Singh Ji Maharaj Ji Dhan Dhan Akal Purkh Parmatma Ji Satnam Sri Waheguru Ji 🙏

  • @arshdeepsinghjammu7004
    @arshdeepsinghjammu7004 5 หลายเดือนก่อน +3

    ❤ Waheguru Ji ❤

  • @PrabhRandhawas
    @PrabhRandhawas 7 หลายเดือนก่อน +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏❤️🌸

  • @gurjinderdhaliwal7105
    @gurjinderdhaliwal7105 8 หลายเดือนก่อน +11

    🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @lakhvirsingh381
    @lakhvirsingh381 5 หลายเดือนก่อน +5

    ਸ਼ਾਹੇ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ

  • @ibadtiakhar1254
    @ibadtiakhar1254 8 หลายเดือนก่อน +5

    ਵਾਹਿਗੁਰੂ ਜੀ ...ਬਹੁਤ ਸੋਹਣਾ ਗਾਇਆ ਜੀ..ਵਾਹਿਗੁਰੂ ਮਿਹਰ ਬਣਾਈ ਰੱਖੇ ਜੀ...

    • @GurpreetKaur-xw8cn
      @GurpreetKaur-xw8cn 8 หลายเดือนก่อน

      th-cam.com/users/shorts1XCeQTQ9I54?si=TqSXx7uiFWY6gtOv

  • @Romana_Brothers
    @Romana_Brothers 8 หลายเดือนก่อน +7

    Waheguru Ji Ka Khalsa Waheguru Ji Ki Fateh 🙏🙏

  • @jaspalsinghjass6011
    @jaspalsinghjass6011 8 หลายเดือนก่อน +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਸਾਬ ਨੇ ❤❤

  • @charanjitaujla2798
    @charanjitaujla2798 8 หลายเดือนก่อน +4

    Waheguru ji , beautiful🙏

  • @mandeepsidhu4479
    @mandeepsidhu4479 8 หลายเดือนก่อน +4

    ਵਾਹਿਗਰੂ ਜੀ ❤

  • @mandeepprincesingh
    @mandeepprincesingh 8 หลายเดือนก่อน +6

    ਵਾਹਿਗੁਰੂ ਜੀ ਪਿਤਾ ਦਸ਼ਮੇਸ਼ ਬਾਦਸ਼ਾਹ ਦਰਵੇਸ਼ 🛐🙏🌺🥀🌷🌼🌻💐🌹

  • @SandeepKaur-wx5rx
    @SandeepKaur-wx5rx 7 หลายเดือนก่อน

    Bahut shona song for god appreciation .. dhan shri guru gobind singh g ..🙏🙏🙏🙏

  • @navdeepkaurbatth9474
    @navdeepkaurbatth9474 8 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru ji

  • @jipsy62
    @jipsy62 8 หลายเดือนก่อน +26

    ਤੰਤੀ ਸਾਜ਼ ਸੰਗੀਤ ਨੂੰ ਸ਼ਾਮਲ ਕਰਕੇ ਇੱਕ ਹੋਰ ਮਣਕਾ। ਵਾਹਿਗੁਰੂ ਚੜ੍ਹਦੀਕਲਾ ਦੀ ਵਰਖਾ ਕਰਦੇ ਰਹਿਣ।

  • @Rinka370
    @Rinka370 8 หลายเดือนก่อน +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏

  • @kinng-zj6mb
    @kinng-zj6mb 8 หลายเดือนก่อน +4

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ।
    ਬਹੁਤ ਸਕੂਨ ਮਿਲਦਾ ਹੈ ਦੁਬਾਰਾ ਦੁਬਾਰਾ ਸੁਣਨ ਨੂੰ ਜੀਅ ਕਰਦਾ ਰਹਿੰਦਾ ਹੈ ।❤

  • @kabalsinghaujla2928
    @kabalsinghaujla2928 8 หลายเดือนก่อน +4

    ਵਾਹ ਜੀ wah

  • @Bhullar_Bhau
    @Bhullar_Bhau 8 หลายเดือนก่อน +9

    🙏🙏🙏🙏🙏 ਧੰਨ-ਧੰਨ ਸ਼ਾਹਿ ਸ਼ਾਹਨਸ਼ਾਹ ,ਬਾਦਸ਼ਾਹ ਦਰਵੇਸ਼ ਸਰਬੰਸ ਦੇ ਦਾਨੀ ਚਿੱਟਿਆਂ ਬਾਜ਼ਾਂ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ।🙏🙏🙏🙏🙏

  • @Satnam_waheguru20
    @Satnam_waheguru20 8 หลายเดือนก่อน +2

    Shahenshah guru govind singh g...
    Hak hak agaah guru govind singh g
    Badshah darvesh guru govind singh g

  • @beingsuccessful1601
    @beingsuccessful1601 8 หลายเดือนก่อน +486

    ਇੱਦਾਂ ਦੇ Content 100-200 million views ਦੇ ਹੱਕਦਾਰ ਨੇ ਪਰ ਅਫਸੋਸ ਕਿ ਲੋਗ ਸੁਣਦੇ ਨਹੀਂ 🙏🏻

    • @dheerajlamba2834
      @dheerajlamba2834 8 หลายเดือนก่อน +10

      Bharawa, hun Punjab atee Punjabyiaan nu Honey singh wargey hi jachde

    • @beingsuccessful1601
      @beingsuccessful1601 8 หลายเดือนก่อน +8

      @@dheerajlamba2834 ਸਿਰੇ ਦਾ ਗੰਦ ਹੁੰਦਾ ਓਹਨਾ ਦੇ ਗੀਤਾਂ ਚ

    • @SURENDERSINGH-sw7vp
      @SURENDERSINGH-sw7vp 8 หลายเดือนก่อน +17

      Guru nu Pyaar krn Wale bahut ne ..😢😢🙏

    • @pssingh6937
      @pssingh6937 8 หลายเดือนก่อน +15

      Sach nu view di lorh ni...sach sab to ucha hai...❤

    • @cooltech4464
      @cooltech4464 8 หลายเดือนก่อน +5

      Mai roj 5 vaar sonda ya jado man udas hove

  • @yasmeengrover
    @yasmeengrover 8 หลายเดือนก่อน +9

    ਬਾਕਮਾਲ! ਵਾਹਿਗੁਰੂ ਮਿਹਰ ਕਰੇ🙏🏼🙏🏼

  • @Harkirat_singh35
    @Harkirat_singh35 8 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Parry_marahar
    @Parry_marahar 5 หลายเดือนก่อน +5

    ਧੰਨ ਧੰਨ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ 👏🏻👏🏻👏🏻👏🏻👏🏻

  • @arshdeepsinghjammu7004
    @arshdeepsinghjammu7004 5 หลายเดือนก่อน +2

    ❤ waheguru ji ❤

  • @KulbirSingh16186
    @KulbirSingh16186 6 หลายเดือนก่อน +6

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਰੱਖਿਓ ਹਮੇਸ਼ਾ ਸਰਬੱਤ ਦਾ ਭਲਾ ਕਰਨਾ ਜੀਓ ❤❤

  • @Jklmnxyz
    @Jklmnxyz 7 หลายเดือนก่อน +3

    .....Dhan dhan ❤guru gobind singh ji🙏🏻❤❤🙏🏻🙏🏻🙏🏻......

  • @rana_farm_vlogs6643
    @rana_farm_vlogs6643 8 หลายเดือนก่อน +10

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

    • @Jatt125
      @Jatt125 8 หลายเดือนก่อน +1

      🙏🏻

  • @nirbhaysingh2843
    @nirbhaysingh2843 8 หลายเดือนก่อน

    Waheguru ji Waheguru ji Waheguru ji Waheguru ji Waheguru ji Waheguru jiWaheguru ji

  • @rapinderkaurharry4694
    @rapinderkaurharry4694 7 หลายเดือนก่อน +4

    ਬਹੁਤ ਹੀ ਵਧੀਆ ਆਵਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਦੇ ਪੁੱਤ

  • @reenarani1539
    @reenarani1539 8 หลายเดือนก่อน

    Wah wah wah ........waheguru ji

  • @GurpreetKaur-xw8cn
    @GurpreetKaur-xw8cn 8 หลายเดือนก่อน +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏 💐

    • @GurpreetKaur-xw8cn
      @GurpreetKaur-xw8cn 8 หลายเดือนก่อน

      th-cam.com/users/shorts1XCeQTQ9I54?si=TqSXx7uiFWY6gtOv

  • @BaljitKaur-gg6os
    @BaljitKaur-gg6os 8 หลายเดือนก่อน +6

    ਬਹੁਤ ਈ ਮਿੱਠੀ ਅਵਾਜ ਆ ਬੀਰ ਸਿੰਘ ਦੀ ਰੱਬ ਰਾਖਾ 🙏❤️

  • @GulaboCanada
    @GulaboCanada 8 หลายเดือนก่อน +6

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

    • @harbanssingh1429
      @harbanssingh1429 8 หลายเดือนก่อน

      ❤❤❤❤❤❤❤😂😂

  • @nangalguru2447
    @nangalguru2447 8 หลายเดือนก่อน +6

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @jasdeepkaur3613
    @jasdeepkaur3613 4 หลายเดือนก่อน +5

    ਵਾਹਿਗੁਰੂ ਜੀ ਸੁੱਖ ਰੱਖਿਓ 🙏🏻🙏🏻🙏🏻🙏🏻🙏🏻 ਦੁੱਖ ਨਾ ਕਿਸੇ ਬਿਆਪਤ ਹੋਏ 🙏🏻🙏🏻🙏🏻🙏🏻

  • @rajneeshkaur6757
    @rajneeshkaur6757 8 หลายเดือนก่อน +11

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 😌💐💗

  • @DEEP11457
    @DEEP11457 7 หลายเดือนก่อน +4

    Badshah Darvesh Guru Gobind Singh Ji 🙏❤️

  • @HARJITSINGH-id9lm
    @HARJITSINGH-id9lm 5 หลายเดือนก่อน +4

    🌼🏵️💮ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ💮🏵️🌼

  • @gurvinderpalsingh3531
    @gurvinderpalsingh3531 8 หลายเดือนก่อน +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤

  • @JK-kn7me
    @JK-kn7me 7 หลายเดือนก่อน

    Bakamaal 🙏🙏🙏
    Dhan Dhan Guru Gobind Singh Ji Maharaj🙏🙏🙏
    Waheguru Ji

  • @SiraaStudio
    @SiraaStudio 5 หลายเดือนก่อน +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਮੇਰੇ ਸ਼ਹਿਨਸ਼ਾਹ ਜੀ ਚੋਜੀ ਪ੍ਰੀਤਮ ਜੀਉ ਬਾਜਾਂ ਵਾਲਿਆ ਸਾਈਆਂ ਮੇਹਰ ਕਰੀ ਸਭ ਤੇ ❤❤❤❤❤❤❤❤❤❤❤❤❤❤

  • @simranjeetkaur5746
    @simranjeetkaur5746 5 หลายเดือนก่อน +1

    Dhan dhan shri guru gobind singh ji
    Putara de dani
    Shaahe shehanshah
    Badshah darvesh❤

  • @AmanDeep-dr2fh
    @AmanDeep-dr2fh หลายเดือนก่อน +4

    ਕਿੰਨਾ ਸਕੂਨ ਮਿਲ ਰਿਹਾ ਸੁਣ ਕੇ ❤❤

  • @arshbajwa3541
    @arshbajwa3541 2 หลายเดือนก่อน +1

    ਬਾਦਸ਼ਾਹਾ ਦਾ ਸਾਹ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚੋ ਰੱਖਣ

  • @GoatFarmingPanjab
    @GoatFarmingPanjab 3 หลายเดือนก่อน +2

    ਇਹ ਅਨਮੋਲ ਰਤਨ ਹਨ ਜੀ ❤❤
    ਅਕਾਲ ਪੁਰਖ ਦੇ ਹੁਕਮ ਵਿੱਚ ਸਭ ਸੰਸਾਰ,ਕਲਯੁੱਗ ਵੀ ਆਪਣਾ ਪੂਰਨ ਰੂਪ ਦਿਖਾ ਰਿਹਾ ਹੈ। ਵਾਹਿਗੁਰੂ ਜਪੋ ਜੀ।।

  • @amanbains4165
    @amanbains4165 4 หลายเดือนก่อน

    Waheguru g ..waheguru g ..sab da bhalla kryo g ..🙏🏻🙏🏻🙏🏻🙏🏻🙏🏻

  • @22brxr
    @22brxr 8 หลายเดือนก่อน +6

    Gur Gobind Singh 🙇🏻‍♂️

  • @gurdev2307
    @gurdev2307 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @harrydhesi7388
    @harrydhesi7388 8 หลายเดือนก่อน +4

    Very nice.Waheguru Ji ,bless Bir Singh with more grace to sing Gurbani.

  • @virpalkaur576
    @virpalkaur576 6 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji ❤❤❤❤🙏🙏🙏🙏

  • @ManinderSingh-hn4ne
    @ManinderSingh-hn4ne 8 หลายเดือนก่อน +8

    Waheguru mehar kri
    ਸਾਨੂੰ ਵੀ ਸਹੀ ਰਾਹ ਤੇ ਤੁਰਨਾ ਚਾਹੀਦਾ ਹੈ।
    ਅਸੀਂ ਉਸ ਅਕਾਲਪੁਰਖ ਦੇ ਪੁੱਤਰ ਹਾਂ

  • @Bruce_Wayne17
    @Bruce_Wayne17 7 หลายเดือนก่อน +1

    Dil khush ho gya sun ke ❤❤❤

  • @deepinderpalchhina7522
    @deepinderpalchhina7522 8 หลายเดือนก่อน +3

    Dhan Dhan Guru Gobind Singh ji 💐💐🙏🏻🙏🏻🙏🏻🙏🏻

  • @sg5342
    @sg5342 8 หลายเดือนก่อน +6

    ਧੰਨ ਭਾਈ ਨੰਦ ਲਾਲ ਜੀ 🙏

  • @babbujassar800
    @babbujassar800 8 หลายเดือนก่อน +10

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @JagdishSingh-ve4jz
    @JagdishSingh-ve4jz 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🌹 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @lalitpanchal6285
    @lalitpanchal6285 8 หลายเดือนก่อน +6

    धन धन सतगुरु तेरा ही आसरा🙏 धन गुरु गोबिंद सिंह🙏

  • @jasspreet8640
    @jasspreet8640 8 หลายเดือนก่อน +5

    Dhan dhan sahib shri guru Gobind Singh Ji mahraj ❤

  • @gurdevsingh5082
    @gurdevsingh5082 8 หลายเดือนก่อน +7

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @Jatt125
      @Jatt125 8 หลายเดือนก่อน

      🙏🏻

  • @TheSikhhistory99
    @TheSikhhistory99 8 หลายเดือนก่อน +4

    ਵਾਹਿਗੁਰੂ ਜੀ ❤