End of Punjabi Film Star Varinder | ਕਹਾਣੀ ਪੰਜਾਬੀ ਅਦਾਕਾਰ ਵਰਿੰਦਰ ਦੀ | Part 1
ฝัง
- เผยแพร่เมื่อ 8 ก.พ. 2025
- This is Life Story and End of Punjabi Film Star Veerendra generally spelled as Varindar. He was the First Super Star of New Age Punjabi Cinema who had all Super Hit Movies in his name which he madeor acted. On Dec 6,198, he was killed in Village Talwandi Kalan during the shoot of the film Jatt te Zameen. His name still shine like star on the Punjabi Silver Screen.
whokilledvarinder?
whokilledfilmstarveerendra?
veerendrakimautkaisehuyi?
punjabiactorvarinder
actorveerendra
dharmendrabrother
jatttezameen
terimeriikjindri
sarpanchpunjabifilm
lambardarnipunjabimovie
varindermovies
latestpunjabimovie
ranopunjabimovie
balbirobhabifilm
punjabifilms
punjabifilmstarvarinder
ajitsinghdeol
dharamsinghdeol
sunnydeol
bobbydeol
abhaydeol
pammivarinder
talwandikalan
jathedardalipsinghtalwandi
cameramanpritamsinghbhalla
vijyabansal
manpreetkaur
preetisapru
guggugill
yograjsingh
meharmittal
varindermeharmittal
varinderfamily
phagwara
hakeemgurdasram
kewalkrishansinghdeol
sahnewal
sukhjindersheraactor
punjabiactorkilled
actorvarinderdeathreason
whyvarinderkilled
ਅੱਜ ਪੰਜਾਬੀ ਫ਼ਿਲਮਾਂ ਵਾਲੇ ਵਰਿੰਦਰ ਬਾਰੇ ਬੋਲਣਾ ਵੀ ਮਾੜਾ ਸਮਝ ਦੇ ਆ ਪਰ ਵਰਿੰਦਰ ਵਰਗਾਂ ਕੋਈ ਨਹੀਂ ਭਾਵੇਂ ਲੱਖ ਹੀਰੋ ਹੋਣ ਵਰਿੰਦਰ ਵਰਿੰਦਰ ਸੀ
Sahi gall vir menu bot dukh aa
Veer ji modi sarkar Punjabi yodhya nu dba k rakhna chaundi aa
ਵਰਿੰਦਰ ਜਿੱਥੇ ਇਕ ਚੰਗਾ ਐਕਟਰ ਸੀ ਉਹ ਬਹੁਤ ਚੰਗਾ ਇਨਸਾਨ ਵੀ ਸੀ
ਬਿਲਕੁਲ ਗਲਤ ਗੱਲ ਹੈ ਵਰਿੰਦਰ ਐਕਟਰ ਨੂੰ ਗੁੱਗੂ ਗਿੱਲ ਹੁਰਾਂ ਨੇ ਕਤਲ ਕਰਵਾਇਆ ਸੀ ਪੂਹਲੇ ਨੂੰ ਪੈਸੇ ਦੇ ਕੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੂੰ ਮਰਵਾਉਣ ਵਾਲੇ ਮਾਣਕ ਮਰਾਸੀ ਤੇ ਸੁਰਿੰਦਰ ਛਿੰਦੇ ਨੇ ਅੱਤਵਾਦੀਆਂ ਨੂੰ ਪੈਸੇ ਦੇ ਕੇ ਮਰਵਾਇਆ ਅੱਤਵਾਦੀ ਸਾਰੇ ਹੀ ਹਰਾਮ ਦੀਆ ਔਲਾਦਾਂ ਸਨ ਤਾਂ ਹੀ ਕੁੱਤੇ ਦੀ ਮੋਤ ਮਰੇ ਭੈਣ ਚੋਦ ਭਲਾ ਹੋਵੇ ਼਼਼਼਼ਸੇਰ ..
K.p..s...gil... ਦਾ ਜਿਸ ਨੇ ਅੱਤਵਾਦੀਆਂ ਦਾ ਗੰਦ ਸਾਫ ਕੀਤਾ ਭੈਣ ਚੋਦਾ ਦਾ
ਪਿਛਲੇ ਮਹੀਨੇ ਹੀ ਦੇਖੀ ਸੀ ਜੱਟ ਤੇ ਜਮੀਨ ਵਰਿੰਦਰ ਦੀ ਐਕਟਿੰਗ ਵਧੀਆ ਸੀ ਦੂਜਿਆਂ ਵਾਂਗੁ ਰਿੰਗਦਾ ਨੀ ਸੀ। ਬਹੁਤ ਵਧੀਆ ਸਟੋਰੀ ਸੁਣਾਉਂਦੇ ਤੁਸੀਂ। 🙏
Vrindavan ka bahut hi badhiya
ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁੱਲ ਸੱਚ ਨੇ,ਨਹੀਂ ਤਾਂ ਕੁੱਝ ਲੋਕ ਐਵੇਂ ਹੀ,ਧੂੜ ਵਿੱਚ ਟੱਟੂ ਭਜਾਈ ਜਾਂਦੇ ਨੇ,ਖੁਸ਼ ਰਹੋ ਵੀਰ,
ਮੈਂ ੳਦੋ ਮੁਲਾਪੁਰ ਦਾਖੇ ਪੜਦਾ ਹੁੰਦਾ ਸੀ , ਦੋਪਹਿਰ ਦੀ ਗੱਲ ਹੈ , ਅਸੀ ਵਾਕੇ ਵਾਲੇ ਥਾਂ ਗਏ ਸੀ , ਵਰਿੰਦਰ ਦਾ ਲਹੁ ਦੇਖ ਕੇ ਮਨ ਬਹੁਤ ਖ਼ਰਾਬ ਹੋਇਆ
ਵਰਿੰਦਰ ਦਾ ਕਤਲ ਰਾਤ ਨੂੰ ਹੋਇਆ ਸੀ ਬਾਈ
Talwandi kalan ch movie di shooting chl rehi c kddo kattl hoea sadi bhua da pind e talwandi kalan
@@preetgill6466..uosne waake wali thaan likhiyeaa naa k mokka.pb13india.
Vir kisne katal kita sunia c kuj
ਵਰਿੰਦਰ ਨਾਲ ਦਾ ਕੋਈ ਨੀ ਹੋ ਸਕਦਾ ਹੀਰੋ
ਧੰਨਵਾਦ ਜਾਣਕਾਰੀ ਲਈ ਉਸ ਸਮੇਂ ਮਾਹੌਲ ਹੀ ਏਦਾਂ ਦਾ ਸੀ ਵਿਚ ਜੇਹੜੇ ਟਾਊਟ ਛੱਡੇ ਸੀ ਉਨਾਂ ਨੇ ਜ਼ਿਆਦਾ ਨੁਕਸਾਨ ਕੀਤਾ ਉਨਾਂ ਦਾ ਕੰਮ ਹੀ ਇਹੋ ਸੀ ਪੇਸ਼ੇ ਲੈ ਕੇ ਕਿਸੇ ਨੂੰ ਗੱਡੀ ਚਾੜ੍ਹ ਦੇਣਾ ਤੇ ਨਾਮ ਸਿਗਾ ਦਾ ਲਾ ਦੇਣਾ
Ryt
ਸਿੰਗਾਂ ਦਾ ਹੀ ਕੰਮ ਸੀ
ਵਰਿੰਦਰ ਦਾ ਧਰਮਿੰਦਰ ਦਾ ਪਿਉ ਇਹ ਸਾਰੇ ਆਰ ਐਸ ਐਸ ਦੇ ਨਾਲ ਜੁੜੇ ਸੀ ਤੇ ਸਿੱਖੀ ਦੇ ਖਿਲਾਫ਼ ਨਾ ਮੰਨਣ ਵਾਲੇ ਸੀ ਪੁਰਾਣੇ ਮੈਗਜ਼ੀਨ ਵਿੱਚ ਲਿਖਿਆ ਹੋਇਆ
@@GurwinderBarrij singha da hunda ohna jumevari chuk Leni c
ਅਕਸਰ ਹੀ ਦੇਖਿਆ ਜਾਏ ਤਾਂ ਇਹ ਬਹੁਤ ਵਧੀਆ ਇਨਸਾਨਾਂ ਦੀ ਜ਼ਿੰਦਗੀ ਦੀ ਉਮਰ ਵੀ ਬਹੁਤ ਘੱਟ ਹੁੰਦੀ ਹੈ।ਧੰਨਵਾਦ ਜੀਉ
ਵੀਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ
ਵਰਿੰਦਰ ਭਾਜੀ ਦੀਆਂ ਮੈਂ ਫਿਲਮਾਂ ਦੇਖਣ ਦਾ ਬਹੁਤ ਇੰਟਰਸਟ ਰੱਖਦਾ ਹਾਂ ਵਰਿੰਦਰ ਵਰਗਾ ਦੁਨੀਆ ਚ ਨਾ ਕੋਈ ਹੋਊਗਾ ਨਾ ਕੋਈ ਹੋਣਾ ਨਾ ਕਿਸੇ ਨੇ ਹੋਣਾ ਬਹੁਤ ਵਧੀਆ ਐਕਟਰ ਤੇ ਪ੍ਰੋਡਿਊਸਰ ਸੀਗੇ ਜੀ ਵਰਿੰਦਰ ਭਾਜੀ ਨੂੰ ਮੇਰੇ ਵੱਲੋਂ ਕੋਟ ਕੋਟ ਪ੍ਰਣਾਮ ਜੀ ਵਰਿੰਦਰ ਭਾਜੀ ਦੀ ਦੁਨੀਆਂ ਚ ਬਹੁਤ ਫੇਮਸ ਹੋ ਗਏ ਸੀਗੇ ਜੀ ਜਦੋਂ ਕੋਈ ਫੇਮਸ ਹੁੰਦਾ ਜਾਂ ਉਹਦੀ ਗੁੱਡੀ ਚੜਦੀ ਆ ਲੋਕੀ ਦੇਖ ਕੇ ਉਹਨੂੰ ਸੜਦੇ ਆ ਤੇ ਉਹਨੂੰ ਮਾਰਨੇ ਤੱਕ ਵੀ ਜਾਦੇ ਆ ਸੋ ਲੋਕੋ ਜਾਲਮ ਲੋਕਾਂ ਨੇ ਵਰਿੰਦਰ ਭਾਜੀ ਨੂੰ ਇਸ ਦੁਨੀਆਂ ਤੋਂ ਮਾਰ ਮੁਕਾਇਆ
ਬਹੁਤ ਹੀ ਗ਼ਲਤ ਹੋਇਆ ਉਸ ਸਮੇ। ਲੋਕਾਂ ਨੇ ਆਪਣੀਆਂ ਨਿੱਝੀ ਕਿੜ ਵੀ ਬਹੁਤ ਕੱਢੀ ਅੱਤਵਾਦ ਦੇ ਨਾਂ ਉੱਤੇ। ਲਾਹਨਤੀ ਸਾਲੇ ਪੰਜਾਬ ਦਾ ਨਾਂਅ ਬਣਾਉਣ ਵਾਲਿਆਂ ਨੂੰ ਹੀ ਮਾਰਨ ਲੱਗ ਪਏ ਸਨ ਦੱਲੇ ਆਪਣੀਆਂ ਆਪਸੀ ਰੰਜਿਸ਼ਾਂ ਕਰਕੇ। ਬਹੁਤ ਹੀ ਮਾੜਾ ਸਮਾਂ ਸੀ। ਪਤਾ ਨਹੀਂ ਸੀ ਲੱਗਦਾ ਕਿ ਇਹ ਕੰਮ ਖਾੜਕੂਆਂ ਦਾ ਸੀ ਜਾਂ ਕਿ ਆਪਸੀ ਦੁਸ਼ਮਣੀ ਕੱਢਣ ਵਾਲਿਆਂ ਦਾ। ਕਿਉਂਕਿ ਸਭ ਕੁੱਝ ਖਾੜਕੂਆਂ ਦੇ ਸਿਰ ਹੀ ਪੈਂਦਾ ਸੀ ਉਸ ਵੇਲ੍ਹੇ।
Khadku be kehda real ce, khadku be Saint bhindravale da naam use karde ce, Mainu yaad a sade pind de ek doctor nu jabardasti janu maran de dhamki de ke pagg bnvai ce keyon ke oh pehla turban nhi pehnda ce, us time loka ne feel keeta ke je khalistan bn gya ta eh jabardasti loka nu Amrit skhon ge, jabardasti Sikh bnonge, fer enna ch te Aurangzeb ch ke farak a, Aurangzeb ve jabardasti Islam nu loka te thop reha ce, jd Guru Gobind Singh Ji ne Khalsa sajan de time sangat to unna de marji pucch ke unna nu Amrit skaya ce, us din 80000 lok Anandpur Sahib ch cn Guru Gobind Singh Ji je chande ta saare sagant nu Amrit ska dende pr unna ne 5 ser mange te 5 payare oh cn jo aapne marji naal agge aye pr khalistani groups aapne donsh jma rahe ce, jo turban nhi pehan da ce usnu thok dende ce,
Eh sach aw ke hr gl kharkuya de naam lgdi c kiyuke ik officer rebaro krke hoyeye,osdi jiwni ch osne eh accept kita ke kharku lehar torn lyi asi apne bnde ohna de bhes vich e ohna diya jthebandiya ch warh dite,kharku ohna nu pehchan ni paye te ohna bhekhiya di vjah krke e ehna jthebandiya da khatma ho giya
@@gurwindersidhu6542Police de tout San khadkua wich rale hoye te ohna da pahirawa vagira Sab sikha wala si pr San police de cat te khadkua wich ralke galat kam karde san aam loka nu tang karde san ta jo lok singha nu nafrat karan lagg jan te oh real khadkua wich hi rale firde san bahut singh marwaye ohna ne wadde wadde yodhe.Real khaďku es tra de nhi san pr bahut lok khadkua to nafrat karan lagg gaye san
@@gurpreetkaur-zl2iechal man lea , hun chamkila film aye a chamkile nu be maran vala Deepa heran ce, te Varinder nu be, hun Canada UK USA vich khalistani leader TV te interview de rahe a ke chamkile nu khalistani singha ne sodha laya, te oh lagatar deepe nu bhai gurdeep singh deepa shaheed keh rahe a, hun daso tusi ke kahoge, aje ta aam loka nu eh pta nhi ke chamkile te Varinder nu maran vala same banda, es ly oh eh mn rahe a ke chamkile nu maar ke samaj bach gya, keyon ke chamkila chamar ce, hun jado eh pta lagea ke Varinder nu be deepe ne marya fer ke kehange, Varinder nu sodha keuon la dita, eh bhai khalistani groups Saint bhindravale to badh rasta bhul gaye, Saint bhindravale de time to he chamkile ne geet gaune suru keete ce te jija lak min le eh cest ne pure Punjab ch dhum pa diti ce 1978 ch te us time' bhindravale jinda ce, pr unna ne kade chamkile nu ja kise hor singer nu actors nu writers nu koi dhamki nhi diti , eh Deepa saint bhindravale to bda khadku ta nhi ce, fer esnu kisne eh keha ke artist nu maare, main eh sunya mehsampur de ek bande to ke eh Deepa us family to 40000 laike gya jinna de chamkile da last akahda ce, te eh Deepa bhindravale tiger force banai ferda ce
@@gurwindersidhu6542 ਵੀਰੇ ਓਦੋਂ ਨਕਲੀ ਖਾੜਕੂਆਂ ਦੇ ਨਾਲ ਪੰਜਾਬ ਪੁਲਸ ਦੇ ਕੈਟ (KAT) ਵੀ ਖਾੜਕੂ ਬਣਕੇ ਅਜਿਹੀਆਂ ਕਾਰਵਾਈਆਂ ਕਰਦੇ ਸੀ ਤਾਂ ਕਿ ਇਸਨੂੰ ਧਾਰਮਿਕ ਮਸਲਾ ਬਣਾਇਆ ਜਾ ਸਕੇ ਤੇ ਲਹਿਰ ਨੂੰ ਠੱਲ੍ਹ ਪਵੇ।
ਅਸਲ ਵਿੱਚ ਭਿੰਡਰਾਂਵਾਲਿਆਂ ਨੇ ਤੇ ਹੋਰ ਸਿੱਖ ਆਗੂਆਂ ਨੇ ਇਸ ਲਹਿਰ ਦੀ ਸ਼ੁਰੂਆਤ ਪੰਜਾਬ ਦੀਆਂ ਮੰਗਾਂ ਜਿਵੇਂ ਕਿ ਚੰਡੀਗੜ੍ਹ, ਪੰਜਾਬ ਦੇ ਪਾਣੀ ਤੇ ਮਤਾ ਅਨੰਦਪੁਰ ਸਾਹਿਬ ਨੂੰ ਲੈ ਕੇ ਕੀਤੀ। ਪੰਜਾਬ ਦੇ ਹੱਕਾਂ ਲਈ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ। ਸਰਕਾਰ ਨੇ ਇਸ ਲਹਿਰ ਨੂੰ ਠੱਲ੍ਹ ਪਾਉਣ ਲਈ ਤੇ ਧਾਰਮਿਕ ਰੰਗਤ ਦੇਣ ਲਈ ਲਾਲਾ ਜਗਤ ਨਾਰਾਇਣ ਤੇ ਨਿਰੰਕਾਰੀਆਂ ਦਾ ਆਸਰਾ ਲਿਆ ਪਰ ਗੱਲ ਨਾ ਬਣੀ। ਫਿਰ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਪੁਲਸ ਦੇ ਕੈਟ ਨਕਲੀ ਸਿੰਘ ਬਣਕੇ ਏਦਾਂ ਦੀਆਂ ਕਾਰਵਾਈਆਂ ਕਰਨ ਲੱਗ ਪਏ। ਇੱਕ-ਦੋ ਥਾਵਾਂ ਤੇ ਬੱਸ ਵਿੱਚੋਂ ਚੁਣ ਕੇ ਹਿੰਦੂ ਯਾਤਰੂ ਉਤਾਰੇ ਤੇ ਮਾਰ ਦਿੱਤੇ ਤਾਂ ਕਿ ਹਿੰਦੂ ਸਿੱਖਾਂ ਵਿੱਚ ਪਾੜ ਪਾਇਆ ਜਾ ਸਕੇ ਤੇ ਸਰਕਾਰ ਇਸ ਵਿੱਚ ਕਾਮਯਾਬ ਵੀ ਹੋਈ। ਹਿੰਦੂ ਭਾਈਚਾਰੇ ਦੇ ਮਨ ਵਿੱਚ ਡਰ ਬਿਠਾਇਆ ਗਿਆ ਤੇ ਓਹਨਾਂ ਨੂੰ ਪੱਗ (ਦਸਤਾਰ) ਨਾ ਬੰਨਣ ਦੀ ਹਿਦਾਇਤ ਦਿੱਤੀ ਗਈ ਤਾਂ ਕਿ ਸਿੱਖਾਂ ਦੀ ਪਹਿਚਾਣ ਕਰਕੇ ਸੌਖਾ ਨਿਸ਼ਾਨਾ ਬਣਾਇਆ ਜਾ ਸਕੇ। 84 ਤੋਂ ਪਹਿਲਾਂ ਸਾਰੇ ਹੀ ਪੱਗ ਬੰਨਦੇ ਸੀ। ਕਦੇ ਕਿਸੇ ਹਿੰਦੂ ਬਜੁਰਗ ਦੀ ਪੁਰਾਣੀ ਫੋਟੋ ਵੇਖਿਓ, ਲਗਭਗ ਸਾਰੇ ਹੀ ਪੱਗ ਬੰਨਦੇ ਸਨ। ਇਹ ਸਭ ਸਰਕਾਰ ਦੀਆਂ ਚਲਾਕੀਆਂ ਸਨ। ਹੋਰ ਛੱਡੋ ਕਈ ਤਾਂ ਬਾਦਲਾਂ ਦੇ ਛੱਡੇ ਹੋਏ ਬੰਦੇ ਵੀ ਸਨ। ਆਹ ਗੁਰਜੰਟ ਸਿੰਘ ਰਾਜਸਥਾਨੀ ਵੀ ਓਹਨਾਂ ਨਕਲੀ ਸਿੰਘਾਂ ਵਿਚੋਂ ਹੀ ਸੀ ਜਿਹੜੇ ਪੈਸੇ ਖਾਤਿਰ ਕੰਮ ਕਰਦੇ ਸਨ। ਇਹ ਰਾਜਸਥਾਨੀ ਸੌਦਾ ਸਾਧ ਦਾ ਦੋਸਤ ਸੀ ਤੇ ਡੇਰਾ ਸੱਚਾ ਸੌਦਾ ਦੀ ਗੱਦੀ ਵੀ ਇਹਨੇ ਹੀ ਦਿਵਾਈ ਸੀ ਹਥਿਆਰਾਂ ਦੀ ਨੋਕ ਤੇ ਤੇ ਆਖਿਰ ਸੌਦਾ ਸਾਧ ਨੇ ਹੀ ਇਹਦੀ ਮੁਖਬਰੀ ਕਰਵਾ ਕੇ ਚੰਡੀਗੜ੍ਹ ਦੇ Flat ਵਿੱਚ ਮਰਵਾ ਦਿੱਤਾ।
ਮੈਨੂੰ ਅੱਜ ਵੀ ਯਾਦ ਆ ਜਦੋਂ 7.30 ਦੀਆਂ ਖਬਰਾਂ ਵਿੱਚ ਦੂਰਦਰਸ਼ਨ ਤੋਂ ਵਰਿੰਦਰ ਦੇ ਕਤਲ ਦੀ ਖ਼ਬਰ ਸੁਣੀ ਸੀ।
ਅੱਜ ਵੀਰ ਦੀ ਗੱਲ ਸੁੱਣ ਕੇ ਪੂਰਾ ਅਨੰਦ ਆ ਗਿਆ,ਕਿਓਂ ਕਿ ਤੁਸੀਂ ਅੱਜ ਲੋਕਾਂ ਨੂੰ ਜਮਾ ਸੱਚੀ ਗੱਲ ਦੱਸੀ ਹੈ,ਲੋਕ ਤਾਂ ਐਵੇਂ ਹੀ,ਝੂਠ ਮਾਰੀ ਜਾਂਦੇ ਨੇ,
ਭਾਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ਼ ਕਹਾਣੀ ਦੱਸਦੇ ਹੋ ਮੈਨੂੰ ਬਹੁਤ ਪਸੰਦ ਹੈ
ਸਰਪੰਚ ਫ਼ਿਲਮ ਦੇਖਕੇ ਲੱਗਦਾ ਕਿ ਉਸ ਸਮੇਂ ਜੋ ਬੰਦਾ ਇਸ ਤਰਾਂ ਦੀਆਂ ਫ਼ਿਲਮਾਂ ਬਣਾ ਸਕਦਾ ਸੀ ਤਾਂ ਜੇ ਦੁਨੀਆ ਤੋਂ ਨਾ ਜਾਂਦਾ ਤਾਂ ਪੰਜਾਬੀ ਸਿਨੇਮਾ ਦਾ ਬੁਰਾ ਹਾਲ ਨਾ ਹੁੰਦਾ।
Sarpanch vadhia c?
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Sarpanch film main das var to vadh vekhi hai aj vi dila vich vasi he
Hun enna chita vik reha hai mava de putt mar rahe ne una agge juban kyu ni khuldi.kyuki chita vechan wale jwbada tod denge .shrif te hi jor chlda hai ehna da
Sarpanch movie bahut bahut vadiya ha ma 20 ,25,war valki ha
ਮਨੋਰੰਜਨ ਦੀ ਦੁਨੀਆਂ ਦੇ ਸਿਤਾਰੇ ਵਰਿੰਦਰ ਦੇ ਨਾਮ ‘ਤੇ ਤਾਂ ਸ਼ਹਿਰ ਫਗਵਾੜਾ ਵਿੱਚ ‘ਵਰਿੰਦਰ ਪਾਰਕ’ ਬਣ ਗਿਆ ਅਤੇ ਪਾਰਕ ਵਿੱਚ ਆਉਣ ਵਾਲ਼ੇ ਲੋਕਾਂ ਦੀ ਨਜ਼ਰ ਮੱਲੋ-ਮੱਲੀ ਉਸਦੇ ਨਾਮ ਉੱਪਰ ਪੈਂਦੀ ਹੋਵੇਗੀ। ਪਰ ਕੀ ਉਸਦੀ ਜਾਨ ਲੈਣ ਵਾਲ਼ਿਆਂ ਦੇ ਨਾਮ ‘ਤੇ ਹੁਣ ਤੱਕ ਕੋਈ ਬਾਥਰੂਮ ਜਾਂ ਟਾਇਲਟ ਵੀ ਬਣਿਆ ਹੈ?
ਵਰਿੰਦਰ ਪਾਰਕ ਕਿੱਥੇ ਹੈ ਵੀਰ ਜਗ੍ਹਾ ਦਾ ਨਾਮ ਦੱਸਿਓ
ਵਰਿੰਦਰ ਵਰਿੰਦਰ ਹੀ ਸੀ ਜੋ ਕੋਈ ਨਹੀਂ ਬਣ ਸਕਦਾ
Bahut wadia actor c....mera favourite c
ਵਰਿੰਦਰ ਬਹੁਤ ਵਧੀਆ ਕਲਾਕਾਰ ਸੀ ❤❤
ਬਾਈ ਤੂੰ ਪੁਰਾਣੇ ਤੱਥਾਂ ਚ ਸੌਂਕ ਰੱਖਦਾ ਇਕ ਸੂਬਾ ਸਿੰਘ ਅਕਾਲੀ ਸੀ ਜਿਸ ਦੇ ਚਾਰ ਪੁੱਤ ਮੁਕਾਬਲੇ ਚ ਮਾਰੇ ਗਏ ਸੀ ਜੈ ਪੁਸ ਪੜਤਾਲ ਕਰਕੇ ਓਸ ਤੇ ਵੀਡਿਓ ਬਣਾਵੇ ਭਰਾ🙏
ਸੁੱਚਾ ਰੰਗੀਲਾ ਨੇ ਗੀਤ ਵੀ ਗਾਇਆ ਹੈ ਹੁਣੇ
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ
ਨਾ ਕਦੇ ਕਲਾਂ ਮਰਦੀ ਹੈ ਨਾ ਕਲਾਕਾਰ
ਵਰਿੰਦਰ ਤਾ ਵਰਿੰਦਰ ਹੀ ਸੀ ਪਰ ਉਹ ਗੀਤ ਨਾ ਪਾਉਦੇ ਤਾ ਵੀ ਫਿਲਮ ਹਿੱਟ ਸੀ
Varinder jaise actor kabhi marte nhi👈 hamesha logon k dil mein jinda rehte hai👈 🙏🙏🙏🙏🇮🇳🙏
ਵਾ ਬਹੁਤ ਵਦੀਆ ਤਰੀਕੇ ਜਾਣਕਾਰੀ ਦਿੱਤੀ ਧੰਨਵਾਦ ਜੀ ❤
Varinder sidhu moose wala te chmkila ehe ese bnde na jamme na jmne ehe has mukh mjakia subah de bnde yaara de yaar down to earth ede badde legend hoke v koi hnkaar ni eda hi loka ch beh k roti khaa leni koi legend wali feeling ni c tino 3 legend di ehna tina ne apna ik daor chlaea apde ch time ch kise nu ni khngn dita aj chahe koi bhkai maari jaave bahut badde thumm hoe ne tino legend apde time ehna ne sara kujj hang kr k rakh dita c
O yaara Sidhu museey wale nu varinder Bhai naal compale na karo
ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦਾ 🙏
Waheguru Parmatama Varindar Di Atma Nu Shanti Bakhshee vichdii Rooh nu apne charna vich Niwas sathan Bakhshee Pisho Parivar Te Kirpa Kare waheguru jii
ਵਰਿੰਦਰ ਜੀ ਜਿਉਂਦੇ ਹੁੰਦੇ ਤਾਂ ਅੱਜ ਗਿੱਪੀ ਗਰੇਵਾਲ ਵਰਗੇ ਪੰਜਾਬੀ ਫਿਲਮ ਇੰਡਸਟਰੀ ਦਾ ਸੱਤਿਆਨਾਸ਼ ਨਾ ਕਰਦੇ
Sahi keha 22 ji
Film Gippy ek number te wa 100 crore pheli Punjabi film wa
ਤੁਹਾਡੀ ਲੋਕਾਂ ਦੀ ਸਮਝ ਨਹੀਂ ਆਉਂਦੀ ਇੱਕ ਪਾਸੇ ਚਮਕੀਲੇ ਨੂੰ ਵਧੀਆ ਗਾਇਕ ਕਹੀ ਜਾਂਦੇ ਹੋ ਤੇ ਦੂਜੇ ਪਾਸੇ ਗਿੱਪੀ ਨੂੰ ਮਾੜਾ ਹਾਲਾਂਕਿ ਕਾਰਨ ਨਹੀਂ ਦੱਸਿਆ ਕਿ ਕੀ ਗਿੱਪੀ ਮਾੜਾ ਕਿਉਂ ਹੈ.
@@jagdeepsingh6540ਕੀ ਵਧੀਆ ਕਿਹਾ ਉਸਨੇ ਤੇ ਗਿੱਪੀ ਨੇ ਕਿਹੜੀ ਘਟੀਆ ਫਿਲਮ ਬਣਾਈ ਜਰਾ ਦਸਿਓ,ਚਮਕੀਲਾ ਕਿਹੋ ਜਿਹਾ ਗਾਇਕ ਸੀ ਇਸ ਬਾਰੇ ਵੀ ਜਰਾ ਚਾਨਣਾ ਪਾਓ.
ਜਿੰਨੇ ਮਰਜ਼ੀ ਹੀਰੋ ਆ ਜਾਣ ਵਰਿੰਦਰ ਵਰਗਾ ਕੋਈ ਨਹੀਂ ਬਣ ਸਕਦਾ 😢
Punjabi filma da super 🌟 only on verinder Ji really i love 💕💕💕💕💕💕💕 you always
ਸ਼ਹੀਦ ਵਰਿੰਦਰ ਸਿੰਘ ਜੀ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਉਸ ਸਮੇਂ ਉਸ ਉਚਾਈਆਂ ਤੇ ਪੋਹਚਾ ਦਿੱਤਾ ਸੀ ਜਿਥੇ ਉਹਨਾਂ ਦੇ ਜਾਣ ਮਗਰੋਂ ਹਰਭਜਨ ਮਾਨ ਦੀ "ਜੀ ਆਇਆਂ ਨੂੰ ' ਲੈਕੇ ਗਿਆ।
Shahid nu oh kehda punjab ya kise change kam lai mare han bass gall eh hai ki najayez mareya giya ohna nu
Right bro Harbhajan maan ne fir to punjabi industry nu chlaya
ਵਰਿੰਦਰ ਪ੍ਰੀਤੀ ਸਪਰੂ ਸਾਡੇ ਦਿਲਾਂ ਤੇ ਰਾਜ ਕਰਦੇ ਹਨ ਬਾਕੀ ਲਘੂ ਨੇ
Verinder Ji waraga heera koi nahi ho sakta. love 💕 you always really really i Miss..,......you
ਵਰਿੰਦਰ ਦੀ ਰੀਸ ਕੋਈ ਨੀ ਕਰ ਸਕਦਾ ਬਾਕੀ ਦੋ ਕਲਾਕਾਰਾਂ ਦਾ ਕਰੀਅਰ ਬ ਣਾ ਗਿਆ
ਬਾਈ ਜੀ ਜਿਆਦਾ ਤੌਰ ਤੇ ਫਿਰੌਤੀ ਦੇ ਮਾਮਲੇ ਸੀ.
ਜਾ ਜਿਨਾ ਕੋਲ ਸਟੇਨ ਗੰਨਾ ਸਨ. ਮਾਮੂਲੀ ਗੱਲ ਤੋ . ਜਾ ਕਿਸੇ ਸਁਕ ਵਿਚ ਨਿਰਦੋਸ਼ ਲੋਕਾ ਨੂ ਮਾਰ ਦਿੰਦੇ ਸੀ. ਬੰਦਾ ਮਾਰਨਾ ਗਾਜਰ ਮੂਲੀ ਦੀ ਤਰਾ ਸੀ ਇਹਨਾ ਲੁਟਿਰੇਆ ਲਈ
Varinder yaaran da yaar c super Star c .
Varinder g Great Actor ❤
ਵੀਰ ਦਾਸ ਕਾਕਾ ਧਰੌੜ ਮੈਂ ਵਰਿੰਦਰ ਨੂ ਸਾਹਨੇਵਾਲ ਪੰਟਰੋਲ ਪੰਪ ਤੇ ਤੇਲ ਪਵਾਉਣ ਲਈ ਫਈਟ ਕਾਰ ਚ ਮਿਲਿਆ ਤੇ ਕਾਫੀ ਗੰਲਾ ਹੋਇਆ ਤੇ ਮੈਨੂੰ ਤੇ ਮੇਰੇ ਮਿੰਤਰ ਨੂ ਕਿਹਾ ਵਰਿੰਦਰ ਨੇ ਕੰਲ ਆਪਣੀ ਸੌਟਿਗ ਚੰਲ ਰਹੀ ਐ ਜ਼ਰੂਰ ਆਉ ਕਣੇਚ ਪਿੰਡ
Phone y
ਵੀਰ ਜੀ ਤੁਹਾਡੀ ਸ਼ਕਲ ਵਰਿੰਦਰ ਨਾਲ ਮਿਲਦੀ ਜੁਲਦੀ ਹੈ , ਕੀ ਤੁਸੀਂ ਵਰਿੰਦਰ ਦੇ ਰਿਸ਼ਤੇਦਾਰ ਹੋ ?
ਸੂਖਦੇਵ ਸਿੰਘ ਝਾਮਕਾ ਨੇ ਜਿਮੇਵਾਰੀ ਲਈ ਸੀ,ਚਮਕੀਲੇ ਦੀ ਵੀ ਜੂਮੇਵਾਰੀ ਇਸ ਨੇ ਹੀ ਲਈ ਸੀ,ਅੱਜ ਵੀ ਉਸ ਟੈਈਮ ਦੇ ਅਖਬਾਰ ਜੱਗਬਾਣੀ ਤੇ ਅਜੀਤ ਵਿੱਚ ਦਰਜ ਹੈ।
ਵਰਿੰਦਰ ਸਦਾਬਹਾਰ ਐਕਟਰ ਹੈ
jasvir aolakh bout bout dhanwad information den da,verinder ji sanu kade nahi bhulne,sare dukh bhul jange.jassi chhanga
Jina ne Chamkila te Vrinder nu maria ohna Hramian nu eh Shaheed kahi jande ne, Durfitey muh ehna de
Bahut vdia treeke nal Dsde o shukriya
Varinder bai dian sariyan filma sira ne par sarpanch no.1. Hai.❤ filam banoni chahi di hai bai ji di life te
Very nice Actor Varinder g❤❤❤❤❤❤❤❤❤❤
ਚਮਕੀਲੇ ਤੇ ਵਰਿੰਦਰ ਦਾ ਕਤਲ ਪੈਸੇ ਲੈਕੇ ਮਾਰਨ ਵਾਲੇ ਦੱਲਿਆਂ ਨੇ ਕੀਤਾ
Sahi...coh...veer
Apni bhain beti naal baith ke chamkile de geet suni fir dasi dalla kon c
veerinder ji te chamkila ji da katal froti le k daleya ne kita ohna to ehna jijeyan di chrhai jar na hoi.
Varinder my all-time favourite hero❤😢
A legend artist of punjabi cinema 🎉🎉🙏🏻🙏🏻
ਬਾ ਕਮਾਲ ਦਾ ਨਿਰਦੇਸ਼ਕ ਨਿਰਮਾਤਾ ਤੇ ਕਹਾਣੀ ਕਾਰ ਨਹੀਂ ਹੋ ਸਕਦਾ ਅੱਜ ਨਿਰਮਾਤਾ ਨਿਰਦੇਸ਼ਕ ਹੀਰੋ ਜਿੰਨਾ ਚਾਹੇ ਫਿਲਮ ਤੇ ਖਰਚਾ ਕਰਨ ਪਰ ਵਰਿੰਦਰ ਦੀ ਫਿਲਮ ਵਰਗੀ ਫਿਲਮ ਨਹੀ ਬਣਾ ਸਕਦੇ
Oh ai v great hai jis da. Name c virender ji jo aj v sarea de dil ch raaj karda aa mis you virender ji ❤
ਇਹ ਕਿਵੇਂ ਹੋ ਗਿਆ ਇਹ ਹਿੰਦੂ ਸਨ ਨਾਂ ਤੋਂ ਲਗਦਾ ਵਰਿੰਦਰ ਕੇ ਧਰਮਿੰਦਰ ਕੇ ਦਿਉਲ ਜੱਟ ਸਿੱਖ ਹਨ
Veer dharminder jaat sikh nhi hai , dharminder hindu hai , jis de apne pind daango da surname deol rkh lya si, eh gl maonu 1998 vich municipal cooperation ludhiana to pta lgu ki dharminder te varinder arya samaji hindu pariwaar vicho Sn, hindu ve saade hi veer ne pr eh gl sch hai dharminder da saata pariwar arya smaaji hindu pariwar si
Dharminder v jatt sikh nhi arya smaji c
ਬਾਈ ਇਹਨਾਂ ਦਾ ਪਿਛੋਕੜ ਜੱਟ ਸਿੱਖ ਸੀ ਤੇ ਬਾਅਦ ਵਿਚ ਇਹਨਾਂ ਦਾ ਪਰਿਵਾਰ ਆਰੀਆ ਸਮਾਜੀ ਹੋ ਗਿਆ ਸੀ । ਦੁਆਬੇ ਦੇ ਬਹੁਤੇ ਸਿੱਖ ਪਰਿਵਾਰ ਪਿਛਲੀ ਸਦੀ ਦੇ ਸ਼ੁਰੂ ਵਿਚ ਆਰੀਆ ਸਮਾਜੀ ਹੋਗੇ ਸਨ
VARINDER is always remembered
Thanku sir🙏🙏🙏
Bhut wdia g
Brother your method of expression is excellent.Waheguru bless you.Ameen
Very nice job Varinder g Actor and Director ❤❤❤❤❤
Bhot ashi jankari diti tusi, ASI tuhade teh dillo dhanwadi han, ji
ਵੀਰ ਜੀ ਫਿਰ ਧਰਮਿੰਦਰ ਦਿਓਲ ਕਿਵੇਂ ਬਣਿਆ,ਇਹ ਵੀ ਦੱਸੋ,
Veer g tuhadi khani sun k menu apna bachapan yaad aa gya
ਪੇਸੈ ਭਾਲਦੇ੍ംਸੀ ਗਰੀਬਾ ਤੋ ਕਿਹੜੇ ਖਾਲਸਤੀਨੀ ਸੀ ਦੱਲੇ ਗਰੀਬਾ ਨੂ ਮਾਰ ਰਹੇ ਸੀ ਕੋਣ ਮੰਨਦਾ ਇਹਨਾ ਨੂ
ਬਿਲਕੁਲ ਸੱਚੀ ਗੱਲ ਹੈ ਜੀ
ਸਟੇਟ ਮਰਵਾਏ ਸੀ ਇਹ ਕਲਾਕਾਰ ਵੀ ਸਹੀ ਖਾੜਕੂਆਂ ਨੂੰ ਬਦਨਾਮ ਕੀਤਾ ਜਾਵੇ
Sahi...coh..veer
Eh lok kps gill to sut hoe c
Sir tuhadi video bhut vdia hundia.. infoative anv lgda jnv ghrda koi vdaa Sade Punjab di story Sanu ds rha ho...anv hi video jari rkho sir ji 🇮🇳🇮🇳
Verinder ji tusi great 🌟 only on punjabi Film industry really i Miss you verinder Ji
Varinder was very great actor
He was a legend in Punjabi film industry and Punjab. He will be missed always.
carry on bro RABB bless you your family and friends any time any day
Thanks for the information sir
ਬਹੁਤ ਹੀ ਘਟੀਆ ਕੱਮ ਕੀਤਾ ਮਾਰਨ ਵਾਲਿਆਂ ਨੇ
Vrinder g...punjabi filma da good hero c.good writer c.
Thanks for giving Real information
Yaari jatt di will always be an epic movie
Je vrinder ji naal eh hadsa na hunda punjabi movies, south di tra dunia te chha jania c, vrinder di deth to wadh punjabi movies sasti quality dia bania, punjabi audience hindi filma wal chal gai, ginwe je lok
Hi punjabi movies wekhde c, 14 15 saal de gap pichho harbhajan maan ne himmat kiti,
ਦੀਪਾ ਹੇਰਾਂ ਨੇ ਵੱਡੇ ਪਾਪ ਕੀਤੇ ਵੱਡਾ ਪਾਪੀ ਸੀ
Baiji Bahut khoob
ਪਾਸ਼ ਤੇ ਵੈਸੇ ਈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬੜਨਾਮ ਕਰਦਾ ਸੀ, ਆਸ਼ਕ ਮਿਜਾਜ਼ ਸੀ। ਕਿਸੇ ਦੀ ਧੀ ਪਾਸ਼ੋ ਦੇ ਨਾਮ ਤੇ ਆਪਣੇ ਨਾਮ ਦੇ ਮਗਰ ਲਾ ਲਿਆ। ਵਿਚਾਰੀ ਵਿਆਹੀ ਵਰੀ ਦੀ ਕੋਈ ਜ਼ਿੰਦਗੀ ਨਹੀਂ।
Very nice
Chamkila amarjot and varinder super star ⭐
तहसील सुरतगढ़ जिला श्रीगंगानगर राजस्थान से
Imtiaz Ali should also make film on Varinder...One who was standing beside is still in films production...🎉🎉
Good information ❤
ਬਾਈ ਸਿੱਧੂ ਮੂਸੇਵਾਲਾ ਜੀ ਤੇ ਵੀ ਵੀਡੀਓ ਬਣਾਉ ਜੀ
Good information sir
ਕੇ ਪੀ ਐਸ ਗਿਲ ਨੇ ਕੀਤੇ ਲੋਟ ਫਿਰ ਇਹ ਫਿਰੌਤੀ ਲੈਦੇ ਸੀ ਇਹ ਸਾਰੇ ਗਲਤ ਕੰਮ ਕਰਦੇ ਸੀ ਯੂ ਟਿਊਬ ਤੇ ਸਾਰਿਆ ਦਾ ਰਿਕਾਰਡ ਪਿਆ
My favorite Hero
Good knowledge. Jasvir aulakh
Good research
explanation bht vdia paji thodi keep it up❤🎉
ਵਾਹਿਗੁਰੂ ਜੀ।
Meena rai di biography ਵੀ ਦਸਿਆ ਜਾਵੇ
Evergreen Chamkila ✅️
Virendar de nal Sarpanch Ajitpal Singh village Kanech. Jihde ghar yaari Jat di Shuting hoi c. Ohde vii goli Lagi c veer ji 🙏
ਪਰ ਭਾਜੀ ਅੱਜ ਕੱਲ ਦੇਖਦੇ ਹਾਂ ਕੇ ਕਤਲ ਹੋਣ ਵਾਲੇ ਲੋਕਾਂ ਦੇ ਨਾਮ ਤੇ ਕੋਈ ਨਾਂ ਕੋਈ ਯਾਦਦਾਸ਼ਤ ਬਣੀ ਹੁੰਦੀ ਹੈ ਪਰ ਕਤਲ ਕਰਨ ਵਾਲਿਆਂ ਦੇ ਨਾਮ ਤੇ ਕੋਈ ਯਾਦਦਾਸਤ ਮੈਂ ਤਾਂ ਦੇਖੀ ਨੀ ਹੈ ਜੇਕਰ ਤੁਸੀਂ ਦੇਖੀ ਹੈ ਤਾਂ ਜਰੂਰ ਦੱਸਿਓ 🙏
Main naal de pind swaddi ton aa par mera janam 1989 da par daddy dsde hunde aa raat nu hoya c eh kaand.
❤
Jine varinder nu marya usne kis nal ta gal kiti hovegi .punjab vich koi ta hovega jinnu pta hovu
Legend
ਨਹੀਂ ਵਰਿੰਦਰ ਦਾ ਕਤਲ ਖਾੜਕੂ ਸਿੰਘਾਂ ਨੇ ਨਹੀਂ ਕੀਤਾ ਸੀ ਇਹ ਘਿਨਾਉਣੀ ਹਰਕਤ ਲੁਟੇਰਿਆਂ ਨੇ ਕੀਤੀ ਸੀ
Pura sach dso bai ! varinder nu mna kita si shooting na kr bcz us din pind vich nagar kirtan s but varinder nahi manya si
kio jhooth boli jana hai,nahi pata ta nah bool,ewe fudu khichi janda.
@@JaswinderSingh-gf7xk fuddu khichn nu tu hi labya si nahi pta ta nahi bolida hunda
Varinder Singh actor biography film bno
Virendra de mirtak deh phagwara de school vich rakhi gaye se main photography da kam krda se us de video bnaye se oh phagwara da Rehan wala se pakistan de pale hoye made ansra eah km kita