Anil Kapoor Dharminder Raj Babbar ਤੇ ਪੰਜ ਫਿਲਮਾਂ 'ਚ ਕੰਮ ਕਰਨ ਵਾਲਾ ਗੱਡੀਆਂ ਦਾ ਮਾਲਕ ਕਰਦਾ ਦਿਹਾੜੀਆਂ l
ฝัง
- เผยแพร่เมื่อ 8 ก.พ. 2025
- Anil Kapoor Dharminder Raj Babbar ਤੇ ਪੰਜ ਫਿਲਮਾਂ 'ਚ ਕੰਮ ਕਰਨ ਵਾਲਾ ਗੱਡੀਆਂ ਦਾ ਮਾਲਕ ਕਰਦਾ ਦਿਹਾੜੀਆਂ l
#DailyAwaz #BittuChakWala #FilmIndustry #AnilKapoor #GugguGill
#YograjSingh
ਬਹੁਤ ਵਧੀਆ ਬਿੱਟੂ ਵੀਰ
ਗੁਮਨਾਮ ਹੋ ਗਏ ਚਿਹਰੇ ਦਰਸ਼ਕਾ ਦੇ ਰੁਬਰੂ ਕਰਨ ਲਈ ਸ਼ੁਕਰੀਆ ਸਾਰੀ ਟੀਮ ਦਾ।
ਦਿਲ ਦਾ ਸਾਫ ਸੁਥਰਾ ਤੇ ਸੱਚਾ ਸੁੱਚਾ ਇਨਸਾਨ ਐ ਬਾਈ ਜੀ
ਬਿੱਟੂ ਚੱਕ ਵਾਲਾ ❤❤❤❤ ਬਹੁਤ ਸ਼ਾਨਦਾਰ ਕੰਮ ਤੁਹਾਡਾ
ਯਾਰ ਇਹ ਬੰਦਾ ਫਿਲਮਾ ਵਿੱਚ ਫਿਰ ਝੰਡੇ ਗੱਡ ਸਕਦਾ ਯਾਰ ਇਸ ਬੰਦੇ ਦੀ ਬਾੰਹ ਫੜੋ ਕੋਈ ਬਹੁਤ ਬੁਲੰਦ ਅਵਾਜ਼ ਹੈ ਬਾਈ ਦੀ ਗੱਲ ਸਾਲੀ ਕਾਹਦੀ ਕਿ ਬਾਈ ਤੇ ਗਰੀਬੀ ਵਾ ਗਰੀਬ ਦੀ ਕੋਈ ਬਾਂਹ ਨਹੀਂ ਫੜਦਾ
ਵਰਿੰਦਰ ਤਾਂ ਫਿਰ ਵਰਿੰਦਰ ਹੀ ਸੀ ਜਿਸ ਦੀ ਚੜ੍ਹਾਈ ਕੁੱਝ ਲੋਕਾਂ ਤੋਂ ਜਰੀ ਨਹੀਂ ਗਈ
FFriha d k cry
B by cry. Bti
ਵਰਿੰਦਰ ਕਿਸੇ ਨਈ ਬਣ ਜਾਣਾ
Veerndra
ਬਿੱਟੂ ਬਾਈ ਫਿਲਮਾਂ ਦੇ ਕੁਝ ਸੀਨ ਵੀ ਦਿਖਾਓਣੇ ਸੀ ਜਗਸੀਰ ਸਿੰਘ ਸੀਰਾ ਬਾਈ ਦੇ
ਧਰਮਿੰਦਰ ਨੇ ਤਾਂ ਪੰਜਾਬ ਨੂੰ ਨਹੀਂ ਪੁੱਛਿਆ ਫੇਰ ਤੈਨੂੰ ਕਿਉਂ ਪੁੱਛਦਾ
ਕੋਈ ਗੱਲ ਨਹੀਂ ਭਰਾ ਰੱਬ ਤੇ ਭਰੋਸਾ ਰੱਖ
ਗਰੀਬੀ ਦੀ ਦਲਦਲ ਵਿੱਚ ਦੱਬਿਆ ਹੀਰਾ
ਕਿਸਮਤ ਦਿਆਂ ਖੇਡਾ ਨੇ ਕਿਸੇ ਨੂੰ ਅਰਸ਼ ਤੇ ਕਿਸੇ ਨੂੰ ਫਰਸ਼ ਤੇ ਰਖ ਦਿੰਦੀ ਹੈ
ਪ੍ਰੀਤੀ ਸਪਰੂ ਨਾਲ ਬਾਈ ਨੂੰ ਪਿਆਰ ਹੋ ਗਿਆ
ਬਹੁਤ ਵਧੀਆ ਇੰਟਰਵਿਊ
ਵਰਿੰਦਰ ਦੀ ਯਾਰੀ ਜੱਟ ਦੀ ਫਿਲਮ ਅੱਜ ਵੀ ਮੁੜ ਮੁੜ ਦੇਖਣ ਨੂੰ ਜੀਅ ਕਰਦਾ ਉਹ ਟਾਇਮ ਨੀ ਭੁੱਲਦੇ ਦੋਸਤੋ
ਕਿਰਾਏ ਦੇ ਵੀ ਸੀ ਆਰ ਵਿੱਚ ਸਾਰੀ ਸਾਰੀ ਰਾਤ ਪੰਜਾਬੀ ਫਿਲਮਾਂ ਹੀ ਦੇਖਦੇ ਸੀ ਬਟਵਾਰਾ ਸਰਪੰਚ ਰਾਣੋਂ ਗੁੱਡੋ ਵਾਹ
ਪਰਮਾਤਮਾ ਇਸ ਬਾਈ ਨੂੰ ਵੀ ਤੰਦਰੁਸਤੀਆਂ ਬਖਸ਼ੇ ਜੀ
ਚੜਾਈ ਰੱਬ ਦੀ ਨਿਗਾ ਤੋ ਬਿਨਾ ਕਿਸੇ ਦੀ ਨੀ ਹੁੰਦੀ
ਬਾਈ ਜੀ ਕਮਾਡੋ ਵਾਲੇ ਵੀਰ ਆਪਨੀਆ ਭੈਣ ਤੇ ਆਪਨੇ ਰੱਬ ਵਰਗੇ ਪਿੰਤਾ ਦੀ ਸੇਵਾ ਕਰ ਮੈਰੇ ਵੀਰ
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM
bit.ly/3x1QUHM🙏🙏🙏🙏🙏
ਸੇਰਾ ਵਰਿੰਦਰ ਮੇਹਰ ਮਿੱਤਲ ਸਤੀਸ਼ ਕੌਲ ਯਸ਼ ਸ਼ਰਮਾਂ ਪੰਜਾਬੀ ਸੁਪਰ ਸਟਾਰ ਵੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਬਿਨਾਂ ਪੰਜਾਬੀ ਫਿਲਮਾਂ ਬਣਦੀਆਂ ਹੀ ਨਹੀਂ ਸੀ
ਇਹਨਾ ਨੇ ਮਰਵਾ ਦਿੱਤਾ ਹੀਰਾ
ਭਰਾਵਾਂ ਸੀਰਿਆ ਕਿਸਮਤ ਦੀਆ ਗੱਲਾਂ ਨੇ ਅੋਖੇ ਵੇਲੇ ਕੁੜੀਆਂ ਹੀ ਕੰਮ ਆਉਣ ਗਈਆ
Ki Matlab Bai
ਵਰਿੰਦਰ ਸਿਰਾ ਸੀ ਬਾਈ
ਬਹੁਤ ਵਧੀਆ ਐਕਟਰ ਹਾਲਾਤ ਕਰਕੇ ਅਗੇ ਨੀ ਵੱਧ ਸਕਿਆ ਪਰਮਾਤਮਾ ਕਰੇ ਇਸ ਬੰਦੇ ਨੂੰ ਤਰੱਕੀ ਮਿਲੇ
ਵਿਰੰਦਰ ਵਰਗਾ ਕੋਈ ਨਹੀਂ ਬਣ ਸਕਦਾ ਭਾਵੇ ਲਖ ਹੀਰੋ ਹੋਣ
ਗ਼ਰੀਬੀ ਦੀ ਦਲਦਲ ਵਿੱਚ ਧਸ ਕੇ ਖ਼ਤਮ ਹੋ ਗਏ ਇਹੋ ਜਿਹੇ ਫ਼ਨਕਾਰ
ਜੇ ਮਾਸਕ ਕੰਮ ਕਰਦਾ ਹੈ ਤਾਂ ਮੀਟਰ ਦੀ ਦੂਰੀ ਕਿਉਂ..?
ਜੇ ਦੂਰੀ ਕੰਮ ਕਰਦੀ ਹੈ ਤਾਂ ਲਾਕਡਾਉਨ ਕਿਉਂ..?
ਜੇ ਲਾਕਡਾਉਨ ਕੰਮ ਕਰਦਾ ਹੈ ਤਾਂ ਵੈਕਸੀਨ ਕਿਉਂ..?
ਜੇ ਵੈਕਸੀਨ ਕੰਮ ਕਰਦੀ ਹੈ ਤਾਂ ਫ਼ਿਰ ਤੋਂ ਲਾਕਡਾਉਨ ਕਿਉਂ..?
ਜੇ ਲਾਕਡਾਉਨ ਹੈ ਤਾਂ ਰੈਲੀਆਂ ਕਿਉਂ..?
ਜੇ ਰੈਲੀਆਂ ਨੇ ਤਾਂ ਉਥੇ ਕਰੋਨਾ ਕਿਉਂ ਨਹੀਂ..?
ਸਿਰ ਦਾ ਖਪਾ
ਬਿਲਕੁਲ ਸਹੀ
Sitam aa
je jutti hai te phir phirde kyu nhi mntriaa de..bs aahi gl aa..sadi chuppi cronaa hai.
😅
ਕੁੱਤੇ ਲੋਕ ਕਾਮਯਾਬ ਹੋਣ ਲਈ ਕਿਸੇ ਨੂੰ ਮਰਵਾ ਦੇਣਾ ਇਹ ਸੋਚ ਬਹੁਤ ਗੰਦੀ ਆ
gaggu gill vargia ne hi varinder marvaya lugda veer ji eh gull varinder de marn to baad udi c
ਬਿੱਟੂ ਬਾਈ ਜੀ ਬਹੁਤ ਵਧੀਆ ਲੱਗਿਆ ਜੀ ਦੁਹਾਡੀ ਸੋਚ ਦੇ
ਬਾਬਾ ਜੀ ਨੇ ਇੰਟਰਵਿਊ ਬਹੁਤ ਸੋਹਣੀ ਦਿੱਤੀ ਹੈ
ਵਿਚਾਰੇ ਦੀ ਬੜੀ ਦਰਦ ਭਰੀ ਕਹਾਣੀ ਹੈ ਲੋਕਾ ਵਿੱਚ ਭੈੜ ਐ ਡਿੱਗੇ ਪਏ ਨੂੰ ਕੋਈ ਨੀ ਚੱਕਦਾ
ਸ਼ਾਬਾਸ਼ ਬਿੱਟੂ ਵੀਰ
ਬਿੱਟੂ ਵੀਰ ਸਲਾਮ ਐ ਥੋਨੂੰ। ਤੁਸੀਂ ਸਮੇਂ ਦੀ ਧੂੜ ਰੁਲ
ਗੲੀਆਂ ਮਹਾਨ ਸ਼ਖ਼ਸੀਅਤਾਂ ਨੂੰ ਮੁੜ ਦਰਸ਼ਕਾਂ ਦੇ
ਰੂਬਰੂ ਕਰਦੇ ਓ। ਬਿੱਟੂ ਵੀਰ ਜੀ ਥੋਡਾ ਗੱਲ ਕਰਨ
ਦਾ ਢੰਗ ਅਵਾਜ਼ ਅੰਦਾਜ਼ ਬਹੁਤ ਹੀ ਵਧੀਆ ਲੱਗਾ
ਵਾਹਿਗੁਰੂ ਲੰਮੀ ਉਮਰ ਤੰਦਰੁਸਤੀ ਤਰੱਕੀਆਂ ਬਖਸਣ
ਥੋਡਾ ਪ੍ਰਸੰਸਕ
ਜਗਤਾਰ ਸਿੰਘ ਦਾਨਗੜ੍ਹ।
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
Ma juada Ji kada verinder Ji nu bhul nahi.❤ Really love 💕💕 you really really i Miss........ you verinder Ji ❤
ਵਰਿੰਦਰ ❤❤❤ ਵਰਗਾ ਕੋਈ ਨਹੀ ਬਣਿਆ ਹਜੇ ਤੱਕ
ਗੁਮਨਾਮ ਅੈਕਟਰ ਦੀ ਸਾਰ ਲਵੋ ਪੰਜਾਬੀ ਫਿਲਮ ਇੰਡਸਟਰੀ ਵਾਲੇ
ਦਿਲ ਦਾ ਸਾਫ ਬੰਦਾ ਜਗਸੀਰ ਸਿੰਘ ਸੀਰਾ❤❤❤❤
ਬਾਈ ਜੀ ਬੰਦੇ ਨੂੰ ਕਈ ਵਾਰ ਘਰ ਦੇ ਹਲਾਤ ਮਾਰ ਜਾਂਦੇ ਹਨ । ਬਿੱਟੂ ਬਾਈ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਦੀ ਇੰਟਰਵਿਊ ਕਰਨ ਲਈ। ਜਿਊਂਦੇ ਰਹੋ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਆ ਬਾਈ ਹੀਰਾ ਬੰਦਾ ਸੀ ਗਰੀਬੀ ਦੀ ਦਲਦਲ ਵਿਚ ਫਸ ਗਿਆ
ਯਾਰ ੲਿੰਨੀਅਾ ਪੰਜਾਬੀ ਫਿਲਮਾਂ ਬਣ ਰਹੀਅਾ...ਬਾੲੀ ਨੂੰ ਵੀ ਕੰਮ ਦੇਣਾ ਚਾਹੀਦਾਂ ਨਵੀਅਾਂ ਫਿਲਮਾਂ ਚ..😔😔
ਪੁੱਤ ਜੱਟਾ ਦੇ ਵਿੱਚ ਯੋਗਰਾਜ ਜੀ ਨੀ ਹੈਗੇ ਕੁੱਤੇ ਲੜਾਉਣ ਵਾਲੇ ਸ਼ੀਨ ਵਿੱਚ ਗੁਗੂ ਗਿੱਲ ਜੀ ਨਾਲ ਪ੍ਰਕਾਸ਼ ਗਿੱਲ ਜੀ ਸ਼ਨ
ਦੁਨੀਆ ਫਾਇਦਾ ਬੜਾ ਚੁੱਕੁਦੀਆ ਵੀਰ ਮਤਲਬ ਕੱਢ ਕੇ ਤੁੰ ਕੌਣ ਮੈ ਕੌਣ
ਰਾਤ ਜਿੰਨੀ ਮਰਜ਼ੀ ਲੰਮੀ ਹੋਜੇ ਸਵੇਰ ਜਰੂਰ ਹੁੰਦੀ
ਬਾਈ ਜੀ ਗੁਗੂ ਗਿੱਲ ਜੀ ਦਾ ਬਹੁਤ ਵਧੀਆ ਅੰਦਾਜ਼ ਹੈ ਅਵਾਜ਼ ਬੀ ਬਹੁਤ ਬੁਲੰਦ ਹੈ ਇਹਨਾਂ ਨੂੰ ਅਸੀਂ ਗ਼ਲਤ ਨਹੀਂ ਕਹਿ ਸਕਦੇ ਇਕ ਗੱਲ ਕਹਿ ਸਕਦੇ ਹਾਂ ਕਿ ਬਰਿੰ🔥 ਬਹੁਤ ਵਧੀਆ ਐਕਟਰ ਸੀ
ਭੱਲੇ , ਘੁੱਗੀ ਵੀਨੂੰ ਵਰਗੇ ਫੁਕਰੇ , ਘਟੀਆ ਕਿਸੇ ਨੂੰ ਮੂਰੇ ਆਉਣ ਨੀ ਦਿੰਦੇ , ਅੱਜ ਦੀਆਂ ਫਿਲਮਾਂ ਪੰਜਾਬੀ ਬੇਕਾਰ , ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇ ਕੇ ਰੂਹ ਖੁਸ਼ ਹੋ ਜਾਂਦੀਆਂ ,
ਬਿੱਟੂ ਜੀ ਤੁਹਾਡੀ ਸੋਚ ਨੂੰ ਸਲਾਮ
Bittu de ki soch a one apna dekna
Bittu ne ki kar Dena
🥶
ਸਭ ਨਾਲ ਦੇ ਐਕਟਰਾ ਨੂੰ ਜਾਂ ਪੰਜਾਬੀ ਫਿਲਮਾਂ ਚ ਕੰਮ ਕਰਨਾ ਵਾਲਿਆ ਨੂੰ ਸਾਥ ਦੇਣਾ ਚਾਹੀਦਾ ਹੈ,,ਸੋਖੇ ਸਮੇਂ ਤਾਂ ਹਰੇਕ ਆ ਜਾਂਦਾ ਗੱਲ ਤਾਂ ਔਖੇ ਸਮੇਂ ਦੀ ਹੈ ਵੀ ਔਖੇ ਸਮੇਂ ਚ ਕੌਣ ਸਾਥ ਦਿੰਦਾ ।
ਵੀਰ ਜੀ ਗਰੀਬੀ ਦੂਰ ਲੈ ਗਈ ਜਿਸ ਕਾਰਨ ਉਹ ਦਿਨ ਤੇ ਆਹ ਵੱਖਤ
ਪੑੀਤੀ ਜੀ ਅੱਜ ਮਿਲ ਜਾਊ ਬਾਈ ਨੂੰ ਜੇ ਜੱਟ ਮਰ ਗਿਆ ਨੀ ਵਿੱਚ ਬੋਲੂ ਗਾ ਤੇਰੇ
ਬਾਈ ਜੀ ਹੀਰੋ ਤਾਂ ਜਨਮ ਤੋਂ ਬਾਅਦ ਹੀ ਬਣ ਸਕਦੈ ਜੇ ਤੁਹਾਨੂੰ ਕੋਈ ਕਹਿ ਕਿ ਤੁਸੀਂ ਤਾਂ ਕੱਲ ਹੀਰੋ ਬਣੇ ਹੋ 😀 ਤਾਂ ਕਹਿਣਾ ਗ਼ਲਤ ਹੋਵੇਗਾ ਪਹਿਲਾਂ ਹੀਰੋ ਬਧੀਆ ਸੀ ਜਿਦੋਂ ਤੁਸੀਂ ਆਏ ਤਾਂ ਤੁਸੀਂ ਬੀ ਆਪਣੇ ਸਮੇਂ ਬਹੁਤ ਹੀਰੋ ਸੀ
22 ਜੀ ਵਰਿੰਦਰ ਦੇ ਘਰ ਬਾਹਰ ਬਾਰੇ ਜਾਣਕਾਰੀ ਵੀ ਦਿਓ
Vrinder de 2 munde mumbai vich
ਬਾਈ ਮਿਲਦੇ ਹਾ ਤੈਨੂੰ ਹੀਰਾ ਬੰਦਾ ਪਹਿਚਾਣਿਆ ਨਹੀ
ਜਰੂਰ ਮਿਲੋ ਵੀਰ ਜੀ ਹੈਲਪ ਵੀ ਕਰੋ ਵੀਰ ਜੀ ਦੀ
Bai ਜੀ surj kda cuhp ਦਾ nhi. Vrinder ਬਾਈ ਜੀ ਨੂੰ ajj v miss ਕਰ ਦਾ ਐ har punjabi. O ajj v saddea dil a vich was ਦੇ ne.. Waheguru ਜੀ ਓਨਾਂ ਦੀ attma nu apne charnna vich nwwas bakshea. 😭😭
Dil da saff aa banda... Iss nu kaam mile.... God bless him
ਪੋਸਟਰ ਲੱਗੇ ਤੇਰੇ ਯਾਰ ਦੇ ਪਿੰਡ ਦੀਆਂ ਕੰਧਾਂ ਤੇ
ਗੁਰੂ ਰਵੀਦਾਸ ਜੀ
ਜ਼ਿੰਦਾਦਿਲ ਇਨਸਾਨ
ਬਾਕੀ ਸਭ ਜ਼ੀਰੋ ਤੁਸੀਂ ਗਰਡੇ ਹੋ😙😁😁
Wahe Guru Mehar Kare
ਬਹੁਤ ਵਧੀਆ ਜੀ👏👏👏👏👏
Jithe rabb rakhda othe rehna pinda bhut badya gala ketya bapu g 🙏🏼🙏🏻 bitu bai thnku tusi eda de heere labb ke leonde ho 🙏🙏
ਬਿਲਕੁਲ ਸੱਚੀਆਂ ਗੱਲਾਂ ਫ਼ੇਰ ਮੌਕਾ ਮਿਲਣਾ ਚਾਹੀਦਾ ਇੱਕ ਵਾਰ ਕੋਈ ਮਸੀਹਾ ਬਣਕੇ ਬਾਹ ਜਰੂਰ ਫੜੇ
ਬਹੁਤ ਵਧੀਆ ਜਗਸੀਰ ਬਾਈ
Bittu chak wala veer ji good repoter
ਬਹੁਤ ਵਧੀਆ ਵੀਰ ਜੀ
This guy so down to earth!
Such a great talked ! Love you from USA
1988 ਦੇ ਸਮੇਂ 4-5 ਜਾਣੇ ਜੋ ਪੰਜਾਬ ਦੇ fames log ਨੂੰ ਮਾਰਿਆ ਗਿਆ ਸੀ। ਚਮਕੀਲਾ, ਵਰਿੰਦਰ, ਪਾਰਸ
ਤੂੰ ਯੋਗਰਾਜ ਤੇ ਗੱਗੂ ਗਿੱਲ ਦੇ ਪੇੈਰ ਵਰਗਾ ਨੀ ਬਣ ਸਕਦਾ ਕਿਸੇ ਸਮੇਂ ਵਰਿੰਦਰ ਦਾ ਸਮਾਂ ਸੀ ਫੇਰ ਇਹਨਾਂ ਦੋਵਾ ਦਾ ਸਮਾਂ ਆ ਗਿਆ ਇਹ ਦੋਵੇਂ ਵਰਿੰਦਰ ਨਾਲ਼ੋਂ ਕਿਸੇ ਪਾਸੋਂ ਘੱਟ ਨੀ ਗੱਗੂ ਗਿੱਲ ਤਾਂ ਅੱਜ ਵੀ ਨੋ ਜਵਾਨ ਲਗਦਾ
ਬਹੁਤ ਵਧੀਆ ਲੱਗਿਆ ਜੀ ਪਰੋਗਰਾਮ
ਵਰਿੰਦਰ ਮਾਰਿਆ ਚਮਕੀਲਾ ਮਾਰਿਆ ਪੁਲਿਸ ਨੇ ਕੀ ਕੀਤਾ
ਪੁਲਿਸ ਨੇ ਦੋਸੀ ਮਾਰ ਦਿਤੇ ਸੀ ਵੀਰ
ਅਰਾਮ
ਇਹ ਸਾਰੀਆਂ ਕਿਸਮਤ ਦੀਆਂ ਖੇਡਾਂ ਨੇ ਜੀ
Bittu Veer Davinder kohinoor Da interview Karo
जय हो🙏🏻 ये असली एक्टर है🙏🏻
Bahut sohni interview. Aa. Veerji. Beetu. Bahut. Jyada.
ਵਾਹਿਗੁਰੂ ਜੀ ਮੇਹਰ ਕਰਨ ਗੇ ਜੀ ਸੀਰਾ ਬਾਈ ਜੀ ❤❤
ਗਰੀਬੀ ਦਾ ਦੂਜਾ ਨਾਂ ਹੈ, ਬੁਢਾਪਾ । 22 ਜੀ ।
ਸ਼ਹ ਕਿਹਾ ਬਾਈ
ਪੁੱਤ ਵੀ ਕੰਜਰ ਹੀ ਨਿਕਲਿਆ
Bahut punn da km kita gumnaam heere di interview kiti
Verinder Ji really great 🌟 only on punjabi Film industry
ਆਪਣੇ ਮਾਸੜ ਦਾ ਨਾ ਵੀ ਸਰਵਰਕ ਤੇ ਲਿਖਿਆ karo
Varinder bhaji iklote hero c jinna di koi film flop nahi hoye.jari nahi gye tarakki kise gaddar ton.varinder da na hi kaafi c.film hero kai asl zindagi zero dhrminder te anil kpr vrge.babe nanak te bhrosa rakho jgsir sir.sche bande de naal bapu nanak ji
ਬਾਈ ਜੀ ਧੰਨਵਾਦ ਜੀ
ਹੁਣ ਹੀ ਲੈ ਲੳ ਫਿਲਮ ਚੋਂ ਬਾੲੀ ਨੂੰ।
ਵੀਰ ਜੀ ਫਿਲਮ ਚੰਨ ਪ੍ਰਦੇਸੀ ਕਿਵੇਂ ਭੁੱਲ ਗਏ
ਵਰਿੰਦਰ ਫ਼ਿਲਮਾਂ ਗਲ ਪਾਇਆ ਸ਼ਰੇਆਮ ਜਫੀਆਂ ਪੳਦਾ ਸੀ
Bitu bai bahut vadia kam kitta
Kisa nu Jano maran nahi chiyada .eh jindigi rab na diti ha.
Yaar schi rab kise v jee nu gareebi na deve, the men is so honest and true
Bahut vdia..zindagi de alag alag rang ne....
Very good insan ne ji .bittu bai dhanwad
Nice ਬੜੇ veer 🙏🏼 🙏🏼🙏🏼🙏🏼😪😪
🙏🙏
Very nice job Bittu Bai g
Dhanbad bai bittu
Waheguru ji mehr rako sade bir sanu tere te man ha
Very nice interview veer ji salam baba g Aap ko
ਇਸ ਪਿੰਡ ਦਾ ਇੱਕ
ਗੀਤਕਾਰ ਵੀ ਹੈ ਜੀ
ਬੂਟਾ ਭਾਈ ਰੂਪਾ
ਦੱਸਿਓ ਜੀ ਮੈਂ ਗ਼ਲਤ ਤਾਂ ਨਹੀਂ ਜੀ
ਬਿਲਕੁਲ ਸਹੀ ਐ ਵੀਰ ਜੀ। ਸਵ. ਮੇਜਰ ਰਾਜਸਥਾਨੀ ਨੂੰ ਹਿੱਟ ਕਰਨ ਵਾਲਾ ਬੂਟਾ ਭਾਈ ਰੂਪਾ। ਉਸੇ ਦਾ ਸਕਾ ਭਾਈ ਦੀਪਾ ਘੋਲੀਆ ਐ।
@@ਰੰਧਾਵਾtractor742 ਠੀਕ ਵੀਰ ਜੀ 🙏 ਧੰਨਵਾਦ ਜੀ 🙏
you are right
@@technicalanuji802 bahut hi vadhiya geetkar hn ji Boota bhai Roopa
Very good man. Y ne galan sariaan khariaan kitiaan ne love you y g
Bittu veer ghaint ghaint bnde lai k aunda
Bai gi ne bidia gile kitia te veerinder bere disia very nice insan san
Waheguru ji waheguru ji waheguru ji waheguru ji waheguru ji waheguru ji
An interesting story to know. Someone must come forward to help this passionate man to make his dreams come true. There are a few lessons to learnt, Time and tide wait for none, and avoid alcohol, it will ruin you one day. Thank you Daily Awaj.
Great interview paji
Varinder ta Varinder h se
Bittu chakk wala bahut knt bnda ❤️❤️
ਦਿਲ ਛੋਟਾ ਨਾ ਕਰੋ ਉਸ ਫਿਲਮ ਦਾ ਹੀਰੋ ਸੁਖਜਿੰਦਰ ਸ਼ੇਰਾ ਨੂੰ ਕਿਹੜਾ ਔਸਕਰ ਮਿਲ ਗਿਆ। ਓਹ ਵੀ ਗੁਮਨਾਮ ਆ ਉਸਦਾ ਵੀ ਕਿਸੇ ਨੂੰ ਨਹੀਂ ਪਤਾ ਤੁਸੀ ਤਾਂ ਚਲੋ ਬਹੁਤ ਛੋਟਾ ਰੋਲ ਕੀਤਾ ਸੀ
Veer death ho g shara de
ਗਰੀਬੀ ਨੇ ਮਾਰ ਲਿਆ ਸੀਰਾ