Mainu yaad aa ji Punjab ch jamsher pind shooting c Nimmo film di Preeti ji stage te shoot kerde c dance kerde kerde stage ton mere ute dig pai c asin ordian ch dikhaye gye c os wele 😂
Varinder film industry da bahut badda thumm hoea aa jd jatt gya na es dunia nu sdke lakha loke roe c kyi saal panjabi filma ni chlia Varinder ne saare ghre bitha,te c apne time ch Varinder ji ne kise nu ni khngn dita aj chahe koi bhkai maari jaave
ਅਸੀਂ VCR ਤੇ ਵਰਿੰਦਰ ਤੇ ਪ੍ਰੀਤਿ ਸੁਪਰੂ ਦੀਆ ਬਹੁਤ ਫ਼ਿਲਮਾਂ ਬਹੁਤ ਵੇਖਿਆ 👍❤️
ਯਾਰੀ ਜੱਟ ਦੀ ਫਿਲਮ ਦੀ ਸ਼ੂਟਿੰਗ ਪਿੰਡ ਮਕਸੂਦੜਾ ਦੀ ਢੱਕੀ ਵਿੱਚ 1986 ਵਿੱਚ ਹੋਈ ਸੀ
ਪਰੀਤੀ ਸਪਰੂ ਸੇਬਾ ਦੀ ਧਰਤੀ ਦੀ ਰਾਣੀ ਯਾਰੀ ਜੱਟ ਦੀ Vcr ਵਿੱਚ ਵੇਖੀ ਸੀ 1987 1988 ਵਿੱਚ ❤❤❤❤❤🎉🎉🎉🎉🎉 ਪਿਆਰ ਬਹੁਤ
ਫੋਟੋਆਂ ਗੁਰੂਆਂ ਦੀਆਂ ਗੱਲਾਂ ਅਸਲੀਲ ਕਰਨੀਆਂ ਸ਼ਰਮ ਨਹੀਂ ਆਉਂਦੀ ਗੁਰੂਆਂ ਦੀਆਂ ਫੋਟੋਂ ਲਾ ਕੇ ਤੇ ਗੱਲਾਂ ਕਰਕੇ ਔਰੰਗਜ਼ੇਬ ਦਿਆ ਬਾਰਸ
Bai odo lite motra nal ode see
ਚੰਗੀ ਗੱਲ ਐ ਪਰੀਤੀ ਕਿਸਾਨਾਂ ਨਾਲ ਪਰੀਤੀ ਦੀ ਗੱਲ ਕਰਦੀ ਐ
ਅੱਜ ਵੀ ਬਹੁਤ ਪਿਆਰ ਨਾਲ ਵੇਖਦੇ
ਪਰੀਤੀ ਸਪਰੂ ਸੇਬਾਂ ਦੀ ਧਰਤੀ ਦੀ ਰਾਣੀ ਹੈ👌👌👌👌👌👌👍👍
ਵਰਿੰਦਰ ਦੇ ਜਾਣ,ਤੋਂ ਬਾਦ ਵੀ ਸਪਰੂ,ਨੇ ਕਿਹਾ,ਸੀ ਜਿਨਾ ਅਨੰਦ ਮੈਨੂ ਵਰਿੰਦਰ ਨਾਲ ਕੰਮ ਕਰਕੇ ਆਉਂਦਾ ਸੀ ਉਨਾਂ ਹੋਰ ਐਕਟਰਾ,ਨਾਲ ਨਹੀ ਸੀ ਇਹ ਇਟਰਵਿਊ,1989ਵਿਚ,ਦਿਤੀ ਸੀ ਦੂਰਦਰਸ਼ਨ ਜਲੰਧਰ ਤੇ ਮੈਨੂ ਯਾਦ ਹੈ ਲੋਕ ਸਾਡੇ ਘਰੇ ਇਕੱਠੇ ਹੋਕੇ ਸਪਰੂ ਜੀ ਦੀ ਇਟਰਵਿਊ,ਸੁਣਨ ਲਈ ਆਏ ਸਿ,ਟਈਵਈ,ਵੇਖਣ ਪ੍ਤੀਸਪਰੂ ਜੀ ਉਸ ਸਮੇ ਕੁਰਬਾਣੀ ਜੱਟ ਦੀ ਫਿਲਮ ਸੂਟ ਕਰ ਰਹੀ ਸੀ ਡਬਲ ਰੋਲ ਵਿਚ
ਬਹੁਤ ਸਕੂਨ ਮਿਲਦਾ ਪੰਜਾਬੀ ਫਿਲਮਾਂ ਦਾ ਪੁਰਾਣਾ
88ਦੀਆ ਪੰਜਾਬੀ ਫ਼ਿਲਮਾ ਦਾ ਬਾਦਸ਼ਾਹ ਸੀ ਵਰਿੰਦਰ
Waheguru ji
My favorite artist Preeti sapru ji
ਵਰਿੰਦਰ ਜੱਟ
Mainu yaad aa ji Punjab ch jamsher pind shooting c Nimmo film di Preeti ji stage te shoot kerde c dance kerde kerde stage ton mere ute dig pai c asin ordian ch dikhaye gye c os wele 😂
ਯਾਰੀ ਜੱਟ ਦੀ VCR ਵਿੱਚ ਵੇਖੀ ਸੀ 1988 ਵਿੱਚ 🙏🙏🙏🙏
Tehna ji good job
Nice
👍
Varinder nhi koi ban sakda
ਜਾ ਉਏ ਵੇਹਲੜਾ ਪੰਤਰਕਾਰਾ ਅੰਜ ਮੂਹ ਤੋ ਉਤਰ ਗਿਆ
🙏🙏👍👍
Preeti g Modi kise di nahin sunda sirf aapne dost Adani di sunda 😂
Varinder film industry da bahut badda thumm hoea aa jd jatt gya na es dunia nu sdke lakha loke roe c kyi saal panjabi filma ni chlia Varinder ne saare ghre bitha,te c apne time ch Varinder ji ne kise nu ni khngn dita aj chahe koi bhkai maari jaave
B j p ghat ginti lokan De khilaf hai
0he raeg nhi
Punjab.Nu.Swarg.Or.Punjabiya.Nu.Swarg.Vasi.Bnavegi.Bjp.Par.Eh.Sufna.Pura.Kadi.V.Nahi.Hona
Nice
🙏🙏👍👍