ਨੈਣਾਂ ਦੇਵੀ ਪਹਾੜੀ 'ਤੇ ਨਹੀਂ ਮਰਿਆ ਜਿਉਣਾ ਮੌੜ,ਕਿਸ ਦੀ ਹੈ ਉੱਥੇ ਬਣੀ ਸਮਾਧ|Untold Truth of Jeona Maur Death

แชร์
ฝัง
  • เผยแพร่เมื่อ 26 ส.ค. 2024
  • ਨੈਣਾਂ ਦੇਵੀ ਦੀ ਪਹਾੜੀ 'ਤੇ ਨਹੀਂ ਮਰਿਆ ਸੀ ਜਿਉਣਾ ਮੌੜ,ਕਿਸ ਦੀ ਹੈ ਉੱਥੇ ਬਣੀ ਸਮਾਧ|Untold Truth of Jeona Maur Samadh
    Jeon Singh Maan was a Dacoit of Sangrur District during British India Period. He was brother of dacoit Kishan Singh Maur known as Daku Kishna Maur, they were son of Khadak Singh Maan of Maur Village. Kishna killed Vasdev Singh cousion of Jind State King Maharaja Ranbir Singh.After absconding he made a gang and started looting the rich.After his death Jeona joined the league.He is said to be killed at Naina Devi Temple, but truth in early documents are diffrent than the popular story. know what Police officer Varburton wrote about his death.
    Dakujeonamaur
    Jionamaur
    Chatarsinghdaku
    Dakuchatra
    Dakukishnamaur
    Dogar
    Ahmeddogar
    Jaimal
    Villagemaur
    Maurmovie
    Punjabimoviemaur
    Ammyvirkmaurmovie
    Matanainadevi
    Jeonamaursamadh
    Jaeonamaurdeath
    Jeonamaurkilled
    Jeonamaurfansi
    Jeonsinghmaan
    Jeonamaurrealstory
    Jeonamaurvillage
    Jeonamaurfamily
    Jindstate
    Jindkingranbirsingh
    Maharajaranbirsingh
    Britishindiapolice
    Jeonamaurarrested
    Vasdevsingh

ความคิดเห็น • 97

  • @guruguru8633
    @guruguru8633 4 หลายเดือนก่อน +6

    Thank you sir, Tusi Chattre singh Rangreta Mazhabi sikh di Khaani vi Samne leke aaye 🙏🙏💯💯💪💪.
    Mai Chttre de hi Laale cho aa. Te Ek gal hor , meri family ne kde ehe gal nhi kitti, per ek baar bajurrg behte si , te mai gal sunn li si. Onna ne aa vi dss rhe si ki , jeona morh ne nhi maareya si Doggar nu , Balki ussdi jga Chattre ne Maareya si.
    Te ussnu Maarke Mere Baba ji ne Jeone da bcchn puura krn vaaste nikl gye si.
    Joo tusi sb dss rhe hoo ehe sb mere ghar de Bajurrg behke gal krde hunde ne. Per kde kisi hor nu dssde nhi. 🙏
    Thank you sir for revealing this. For My great great Grandfather chatter singh Atwal. 🙏🙏

    • @IKPUNJABTV
      @IKPUNJABTV  4 หลายเดือนก่อน

      You are welcome brother. If you don't have any problem,kindly message me on Instagram page of the channel.Much Thanks

    • @guruguru8633
      @guruguru8633 4 หลายเดือนก่อน +1

      @@IKPUNJABTV offcourse Sir , And Thank you for revealing it sir,, thousands of Thanks 💯 💯 again. I got into a fight with my family and relatives JUST TO REVEAL IT. But they never , because of the wrong story and incident has already been propagated in the Society, especially in SANGRUR VILLAGES. And many people thought that , Chttra got dead in the last fight with Doggar,
      But that's not the truth, whenever we get in marriages and any family gets together , they use to discuss the real truth 😊.
      I am very very Thankful to you sir, this video reveals the facts of my Great Grandfather, and his spirit might get some relief 🙏🙏 over 100s of Years 🙏

    • @guruguru8633
      @guruguru8633 4 หลายเดือนก่อน

      @@IKPUNJABTV I am following you sir on Instagram and Facebook sir 🙏👍

    • @IKPUNJABTV
      @IKPUNJABTV  4 หลายเดือนก่อน +1

      We will talk there, love to you and all in the family.😊

    • @guruguru8633
      @guruguru8633 4 หลายเดือนก่อน

      @@IKPUNJABTV Alot of Success to you sir 💯🙏. And keep working on the deep revealing facts like this sir. 👍 Keep it up sir. Waheguru thuhanu chardikla ch rkhe 🙏💯 hmesha

  • @sukhchainrandhawarandhawa7058
    @sukhchainrandhawarandhawa7058 4 หลายเดือนก่อน +16

    ਸਾਡੇ ਜਿਲ੍ਹੇ ਸੰਗਰੂਰ ਦਾ ਮਾਣ ਹੈ ਸੂਰਮਾਂ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।

    • @gurpreetbrar9025
      @gurpreetbrar9025 4 หลายเดือนก่อน +1

      ਓ ਬਾਈ ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਦਾ ਸੀ ਜਿਉਣਾ ਮੌੜ

    • @HARBANSSingh-fu9pc
      @HARBANSSingh-fu9pc 4 หลายเดือนก่อน +1

      ​@gurpreetbrar9025 ji eh ਤੁਸੀਂ confusion hi creat ਕਰ ditta.
      ਇੰਜ ਨਾ kro

    • @laddi.dhillon84
      @laddi.dhillon84 4 หลายเดือนก่อน

      @@gurpreetbrar9025 sanguru district de mourh pind da bai ji jeona sade Bhawanigarh kol hi a pind

  • @kamalsingh-dc1vs
    @kamalsingh-dc1vs 4 หลายเดือนก่อน +10

    ਸਲਾਮ ਕਰਦਾ ਹਾਂ ਕੁੱਢਾ ਗਾਜੀਆਣਾ ਅਤੇ ਜਿਉਣਾ ਮੌੜ ਜੀ ਨੂੰ 🙏🙏🦁🦁

  • @charnjeetmiancharnjeetmian6367
    @charnjeetmiancharnjeetmian6367 4 หลายเดือนก่อน +4

    ਕੀ ਜਿਓਣੇ ਦੇ ਆਪਣੇ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚੋਂ ਕੋਈ ਸਹੀ ਜਾਣਕਾਰੀ ਦੱਸਣ ਲਈ ਸਾਹਮਣੇ ਨਹੀਂ ਆ ਸਕਦਾ

  • @user.DeepBrar
    @user.DeepBrar 4 หลายเดือนก่อน +16

    ਚਤਰਾ ਜੱਟ ਸੀ ਜਿਉਣੇ ਦੇ ਪਿੰਡ ਦਾ ਹੀ ਸੀ, ਜਿਹੜਾ ਜਿਉਣੇ ਦੇ ਨਾਲ ਰਿਹਾ ਤੇ ਬਾਅਦ ਚ ਅਖਰੀਂ ਸਮੇ ਪਿੰਡ ਆ ਕੇ ਰਹਿਣ ਲੱਗਾ ਤੇ ਉਸ ਨੇ ਹੀ ਜਿਉਣੇ ਦੀਆਂ ਗੱਲਾਂਬਾਤਾਂ ਪਿੰਡ ਦਿਆਂ ਨੂੰ ਦਸੀਆਂ ਸੀ, ਜਿਉਣੇ ਬਾਰੇ ਸਾਰੀ ਜਾਣਕਾਰੀ ਉਸਦੇ ਪਿੰਡ ਦੇ ਹੀ ਬਜ਼ੁਰਗ ਨੇ ਸਾਂਝੀ ਕੀਤੀ ਜੀਹਦੇ ਬਾਪ ਦਾਦਿਆਂ ਨੇ ਚਤਰੇ ਨੂੰ ਦੇਖਿਆ ਸੀ ਤੇ ਓਹ ਦੇ ਕੋਲ ਬਹਿੰਦੇ ਉਠਦੇ ਤੇ ਚਤਰੇ ਤੋੰ ਸਾਰੀਆਂ ਗੱਲਾਂ ਸੁਣਦੇ ਸੀ,ਓਹਨਾ ਦਸਿਆ ਕਿ ਇਕ ਲਾਗਲੇ ਪਿੰਡ ਦਾ ਮਜ਼੍ਹਬੀਆਂ ਦਾ ਮੁੰਡਾ ਅਤਰਾ ਸੀ, ਉਹ ਵੀ ਜਿਉਣੇ ਦੇ ਨਾਲ ਕਾਫੀ ਸਮਾਂ ਰਿਹਾ, ਪਰ ਚਤਰੇ ਨਾਲ ਜਿਉਣੇ ਦਾ ਭਰਵਾਂ ਵਰਗਾ ਪਿਆਰ ਸੀ, ਚਤਰਾ ਬੜੇ ਤਕੜੇ ਸਰੀਰ ਵਾਲਾ ਸੀ ਮੋਛੇਆਂ ਵਰਗੀਆਂ ਲੱਤਾਂ ਬਾਹਵਾਂ ਤੇ ਮੋਟੀਆਂ ਅੱਖਾਂ ਦੇਖ ਕੇ ਹੀ ਆਮ ਬੰਦਾ ਡਰ ਜਾਂਦਾ ਸੀ, ਓਹਨੇ ਦਸਿਆ ਕਿ ਜਿਉਣੇ ਮੌੜ ਨੂੰ ਹਿਸਾਰ ਜੇਲ ਚ ਫਾਂਸੀ ਤੇ ਲਟਕਾ ਦਿੱਤਾ ਸੀ ਤੇ ਚਤਰਾ ਲੰਮੀ ਸਜ਼ਾ ਕੱਟ ਕੇ ਪਿੰਡ ਰਹਿਣ ਲੱਗਾ ਸੀ

    • @IKPUNJABTV
      @IKPUNJABTV  4 หลายเดือนก่อน +1

      ਸੁਣੀਆਂ ਸੁਣਾਈਆਂ ਗੱਲਾਂ ਤੇ ਕੀ ਯਕੀਨ ਕਰੀਏ ਬਾਈ ਜੀ? ਕਿਸੇ ਲਿਖਤ ਵਿੱਚ ਅਤਰੇ ਦਾ ਜ਼ਿਕਰ ਨਹੀਂ ਆਉਂਦਾ। ਚਤਰੇ ਦਾ ਜ਼ਿਕਰ ਪੰਜਾਬ ਦੇ ਕਈ ਲੇਖਕਾਂ ਨੇ ਕੀਤਾ।

    • @IKPUNJABTV
      @IKPUNJABTV  4 หลายเดือนก่อน +1

      ਤੁਸੀਂ ਵੀਡਿਓ ਦੇਖਿਆ ਨਹੀਂ ਲੱਗਦਾ। ਜਿਸ ਅਧਾਰ ਤੇ ਕਹਾਣੀ ਦੱਸੀ ਗਈ ਹੈ ਉਹ ਤਸਵੀਰਾਂ ਵਿੱਚ ਸ਼ਾਮਲ ਨੇ।ਫਾਂਸੀ ਵਾਲਾ ਕਲੇਮ ਜਿਸ ਕਿੱਸੇ ਵਿੱਚ ਦਰਜ ਹੈ ਉਸਦੀ ਤਸਵੀਰ ਵੀਡਿਓ ਵਿੱਚ ਹੈ।ਕਈ ਕਿਤਾਬਾਂ ਤੇ ਕਿੱਸਿਆਂ ਵਿੱਚ ਚਤਰ ਸਿੰਘ ਦਾ ਜ਼ਿਕਰ ਹੈ, ਉਸ ਦੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਹੈ। ਪਰ ਜੇ ਕੋਈ ਅਜਿਹਾ ਕੋਈ ਹਵਾਲਾ ਹੈ ਜਿਸ ਵਿੱਚ ਚਤਰ ਸਿੰਘ ਨੂੰ ਜੱਟ ਪਰਿਵਾਰ ਵਿੱਚੋਂ ਕਿਹਾ ਗਿਆ ਹੋਵੇ, ਦੱਸੋ ਆਪਾਂ ਦਰੁਸਤ ਕਰ ਲਵਾਂਗੇ, ਪਰ ਮਾਫ਼ ਕਰਨਾ ਏਧਰੋਂ ਉਧਰੋਂ ਸੁਣੀਆਂ ਚਰਚਾਵਾਂ ਸ਼ਾਮਲ ਨਹੀਂ ਕਰ ਸਕਦੇ। ਚਰਚਾਵਾਂ ਤਾਂ ਅਸੀਂ ਵੀ ਬਹੁਤ ਸੁਣਦੇ ਹਾਂ।ਪੜਤਾਲ ਦੌਰਾਨ ਹਜ਼ਾਰ ਗੱਲਾਂ ਸਾਹਮਣੇ ਆਉਂਦੀਆਂ, ਪਰ ਜਿਹੜੀ ਸੱਚਾਈ ਦੇ ਨੇੜੇ ਹੋ ਸਕਦੀ, ਉਹੀ ਗੱਲ ਸ਼ਾਮਲ ਕੀਤੀ ਜਾਂਦੀ।

    • @user.DeepBrar
      @user.DeepBrar 4 หลายเดือนก่อน

      ਵੀਰ ਜੀ ਮੈਂ ਵੀ ਇਕ ਬਜ਼ੁਰਗ ਦੀ intreview ਦੇਖੀ ਸੀ, ਜੋ ਹੁਣ ਵੀ youtube ਤੇ ਹੋਣੀ ਏ, ਉਹ ਬਜ਼ੁਰਗ ਪੜ੍ਹਿਆ ਲਿਖਿਆ ਢਾਡੀ ਸਿੰਘ ਏ ਤੇ ਜਿਉਣੇ ਮੌੜ ਦੇ ਪਿੰਡ ਦਾ ਏ, ਓਹਨੇ ਆਪਣੇ ਬਾਪ ਦਾਦਿਆਂ ਤੋਂ ਮਿਲੀ ਜਾਣਕਾਰੀ ਤੇ ਹੋਰ ਪੜਤਾਲ ਕਰਕੇ ਸਭ ਗੱਲਾਂ ਵੀਡੀਓ ਚ ਸਾਂਝੀਆਂ ਕੀਤੀਆਂ

    • @user.DeepBrar
      @user.DeepBrar 4 หลายเดือนก่อน

      ਬਾਕੀ ਤੁਹਾਡੀਆ ਵੀਡੀਓ ਚ ਵੀ ਨਵੀਆਂ ਜਾਣਕਾਰੀਆਂ ਮਿਲਦੀਆਂ ਨੇ

    • @fankomiyodheyade
      @fankomiyodheyade 4 หลายเดือนก่อน

      @@user.DeepBrar ਬਾਈ ਜੀ ਇਹ ਗੱਲ ਤਾਂ ਪੱਕੀ ਹੈ ਕਿ ਜਿਉਣੇ ਮੋੜ ਨੂੰ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ

  • @jaswindersingh2928
    @jaswindersingh2928 4 หลายเดือนก่อน +6

    ਬੁਢਲਾਡੇ ਥਾਣੇ ਵਿੱਚ ਅੱਜ ਵੀ ਰਿਕਾਰਡ ਪਿਆ ਹੈ। ਡੋਗਰ ਦਾ ਘੰਡ ਵੱਡਿਆ ਸੀ ਦੋਦੜੇ ਪਿੰਡ ਦੇ ਟਿੱਬੇ ਤੇ। ਜਮੀਨ ਦਾ ਨੰਬਰ ਵੀ ਲਿਖਿਆ ਹੋਇਆ ਹੈ। ਰਾਤ ਸਾਧੂਆਂ ਦੇ ਡੇਰੇ ਤੇ ਕੱਟੀ ਸੀ ਕਤਲ ਕਰਨ ਤੋ ਬਾਅਦ।

  • @baldevbareta8658
    @baldevbareta8658 4 หลายเดือนก่อน +3

    ਵੀਰ ਜੀ ਤੁਹਾਡੀ ਸਾਰੀ ਜਾਣਕਾਰੀ ਸਟੀਕ ਅਤੇ ਪੁਖਤਾ ਹੁੰਦੀ ਹੈ।

  • @user-ze8tl3le9t
    @user-ze8tl3le9t 4 หลายเดือนก่อน +4

    ਹੁਣ ਫੇਰ ਉਹ ਹੀ ਹਲਾਤ ਬਣਾਉਣਗੇ,,,ਅੱਜ ਦੇ ਜਗੀਰਦਾਰ ਅੰਡਾਨੀ,ਅੰਬਾਨੀ,,,,ਫੇਰ ਲੁੱਟ ਖਸੁੱਟ ਸ਼ੁਰੂ ਹੋਵੈਗੀ

  • @Gurmukkh
    @Gurmukkh 4 หลายเดือนก่อน +6

    ਬਾਈ ਜੀ ਮੇਰੇ ਕੋਲ ਸ਼ਬਦ ਨਹੀਂ ਤਰੀਫ ਕਰਨ ਲਈ ਕਿ ਤੁਸੀਂ ਕਿੰਨੀ ਘੈਂਟ ਜਾਣਕਾਰੀ ਕਿੰਨੇ ਵਧੀਆ ਤਰੀਕੇ ਨਾਲ ਪੇਸ਼ ਕਰਦੇ ਓ।
    ਇੱਕ ਔਖੀ ਜਿਹੀ ਮੰਗ ਰੱਖਣ ਲੱਗਿਆਂ ਜੇ ਪੂਰੀ ਕਰਦੇ ਹੋ ਤਾਂ ਬੜਾ ਧੰਨਵਾਦੀ ਹੋਵਾਂਗਾ
    ਜਿਨਾਂ ਪਿੰਡਾਂ ਦਾ ਨਾਮ ਤੁਸੀਂ ਲੈਦੇ ਹੋ ਗੂਗਲ ਮੈਪ ਤੇ ਉਹਨਾਂ ਸਾਰੇ ਪਿੰਡਾਂ ਨੂੰ ਸਟਾਰ ਲਗਾ ਕੇ ਜ਼ੂਮ ਇਨ ਤੇ ਜੂਮ ਆਊਟ ਕਰਕੇ ਉਸ ਵੀਡੀਓ ਦਾ ਕਲਿਪ ਜੇ ਨਾਲ ਲਗਾਓਗੇ ਤਾਂ ਵੀਡੀਓ ਬਹੁਤ ਜਿਆਦਾ ਇੰਟਰਸਟਿੰਗ ਤੇ ਹੋਰ ਵੀ ਜਾਣਕਾਰੀ ਭਰਪੂਰ ਬਣ ਜਾਏਗੀ।

    • @IKPUNJABTV
      @IKPUNJABTV  4 หลายเดือนก่อน +1

      ਅਗਲੀ ਵਾਰੀ ਵੀਡਿਓ ਐਡੀਟਰ ਨੂੰ ਕਹਿ ਦੇਵਾਂਗਾ ਬਾਈ ਜੀ, ਧੰਨਵਾਦ😊

  • @nutrizioneindia8301
    @nutrizioneindia8301 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ l ਧੰਨਵਾਦ

  • @rintu4244
    @rintu4244 4 หลายเดือนก่อน +1

    ਬਹੁਤ ਵਧੀਆ ਪੇਸ਼ਕਾਰੀ ਹੈ ਜੀ। ਸੁਣ ਕੇ ਬਹੁਤ ਵਧੀਆ ਲੱਗਾ ਹੈ ਜੀ।

  • @user-ob9uw7kk3h
    @user-ob9uw7kk3h 8 วันที่ผ่านมา +1

    Waheguru Ji 🙏❤

  • @user-zx5zk5uh4p
    @user-zx5zk5uh4p 4 หลายเดือนก่อน +1

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮਹਾਨ ਪੁਰਸ਼ੋ

  • @GurjinderSinghJind
    @GurjinderSinghJind 4 หลายเดือนก่อน +1

    Veer ji main dhanwadi haan tusi jeona morr de nal mazbi sikh da naam vi nal uzagar kitta

  • @narulapatto5234
    @narulapatto5234 4 หลายเดือนก่อน +2

    ਤੱਥਾ ਨਾਲ ਬੜੀ ਵਧੀਆ ਤੇ ਰੌਚਕ ਜਾਣਕਾਰੀ ਦੇਣ ਲਈ ਧੰਨਵਾਦ 💖💖💖💖💖💖💖💖💖🙏🙏🙏🙏🙏🙏🙏🙏🙏🙏

    • @IKPUNJABTV
      @IKPUNJABTV  4 หลายเดือนก่อน +1

      ਧੰਨਵਾਦ ਜੀਓ

  • @JassS634
    @JassS634 4 หลายเดือนก่อน +4

    ਇਹੋ ਜਿਹੀਆਂ ਸੱਚਿਆ ਘਟਨਾਵਾ ਪੇਸ਼ ਕਰੇਆ ਕਰੋ ਵੱਡੇ ਵੀਰ ਤੁਹਾਡੀ ਵੀਡਿਓ ਦੇਖ ਚਾ ਚੜ ਜਾਂਦਾ ਤੁਹਾਡੀਆਂ ਵੀਡਿਓ ਵਿਚ ਸੱਚ ਹੁੰਦਾ,,, ਬਠਿੰਡੇ ਤੋਂ

    • @IKPUNJABTV
      @IKPUNJABTV  4 หลายเดือนก่อน +1

      ਬਹੁਤ ਧੰਨਵਾਦ ਬਾਈ ਜੀ।

  • @tarsemsinghrajput6675
    @tarsemsinghrajput6675 4 หลายเดือนก่อน +4

    ਜੱਟ ਜਿਊਣ ਸਿੰਘ ਮਾਨ ਅਮਰ ਰਹੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bittitalwandisabo5343
    @bittitalwandisabo5343 3 หลายเดือนก่อน

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਜੀ

  • @harjindersingh-zm1yp
    @harjindersingh-zm1yp 4 หลายเดือนก่อน +1

    Salute aa vir nu ehna deep dive lai

  • @nathasingh116
    @nathasingh116 4 หลายเดือนก่อน

    ਵੀਰ ਜੀ ਬਹੁਤ ਵਧੀਆ ਪੁਰਾਤਨ ਕਹਾਣੀਆਂ ਹਨ ਕੈਂਰੋਂ ਕਤਲ ਦੀ ਕਹਾਣੀ ਸੁੱਚਾ ਸਿੰਘ ਦੇ ਨਿਪਾਲ ਤੋਂ ਫੜੇ ਜਾਣ ਦੀ ਕਹਾਣੀ ਅੱਗੇ ਜਰੂਰ ਦੱਸਿਓ।

  • @Gurmukkh
    @Gurmukkh 4 หลายเดือนก่อน +3

    ਸਾਡੇ ਬਾਲਮੀਕ ਭਰਾਵਾਂ ਨਾਲ ਵੀ ਇਹ ਧੱਕਾ ਹੈ। ਸ਼ਹੀਦੀ ਉਹਨਾਂ ਨੇ ਦਿੱਤੀ, ਅਸੀਂ ਨੌ ਜਾ ਕੇ ਆਪਦੇ ਜੱਟ ਭਰਾ ਦਾ ਲਿਖਤਾ।

    • @sarabjitsingh3295
      @sarabjitsingh3295 4 หลายเดือนก่อน +3

      Jo balmike ne o Hindu lokk ne
      Kuch loka de Galt fahme aaa
      Kuch lokk samjhe ne ki mazbi sikh
      Nu balmike kahde ne
      Balmik alag ne
      Mazbi sikh Alag ne
      So ase Galt fahme vich na pabo

    • @folkstone3419
      @folkstone3419 หลายเดือนก่อน +1

      ​@@sarabjitsingh3295bilkul shi gall aa majbhi sikha te balmikia de goat v nhi milde na hi ohna de riti rivaaj v allg ne ,

  • @mohinderbhumbla1334
    @mohinderbhumbla1334 4 หลายเดือนก่อน +1

    Very nice explanation.Waheguru bless you brother.Ameen

  • @user-lz3om4mi7i
    @user-lz3om4mi7i 4 หลายเดือนก่อน +1

    Vere good

  • @karamjitagoul9828
    @karamjitagoul9828 4 หลายเดือนก่อน +1

    Good and Real information 👍
    Nabha To Bhadson Road te pind Sudhewal vich Jeoune Mour Saab di sister Bishan Kaur viahi hoy c.
    So Thanks Brother👍

  • @user-ew3wy5xq9u
    @user-ew3wy5xq9u 4 หลายเดือนก่อน +1

    ਵੀਰ ਜੀ ਕੁੰਡੇ ਗਾਜੀਆਣੇ ਦਾ ਇਤਿਹਾਸ ਸੁਣਾਇਆ ਜਾਵੇ ਜਾਂਣ ਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @RajvinderSingh-kv5lc
    @RajvinderSingh-kv5lc 4 หลายเดือนก่อน +2

    Great research !!!

  • @Jagdeepsingh-wn8wi
    @Jagdeepsingh-wn8wi 4 หลายเดือนก่อน +1

    Thnxx veer ji

  • @user-dp6te3rg8u
    @user-dp6te3rg8u 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ

  • @JagtarSingh-kz8gi
    @JagtarSingh-kz8gi 4 หลายเดือนก่อน +1

    ਸਮਾਧ ਤੇ ਨਾਮ ਸਰਦਾਰ ਚਤਰ ਸਿੰਘ ਜੀ ਦਾ ਲਿਖਣਾ ਚਾਹੀਦਾ

  • @user-ob9uw7kk3h
    @user-ob9uw7kk3h 8 วันที่ผ่านมา +1

    Laddi Balnaggan Kapurthala RcF ❤👏🏻👏❤🙏🏻🙏❤

  • @ManjinderSingh-jn5lw
    @ManjinderSingh-jn5lw 4 หลายเดือนก่อน

    Great info mintoo ji

  • @hussanpreetkangkang2612
    @hussanpreetkangkang2612 4 หลายเดือนก่อน +1

    V good video also have seen you on daily post it was nice to see you sir, 🙏

    • @IKPUNJABTV
      @IKPUNJABTV  4 หลายเดือนก่อน +1

      ਧੰਨਵਾਦ ਜੀ। ਉਹ ਕਿੱਤਾ ਹੈ, ਇਹ ਸ਼ੌਕ।

  • @user-zh9gv7fv4i
    @user-zh9gv7fv4i 4 หลายเดือนก่อน +1

    Nice information

  • @dilrajdhion
    @dilrajdhion 4 หลายเดือนก่อน +1

    Nice

  • @rajinderkaur9036
    @rajinderkaur9036 4 หลายเดือนก่อน

    Very natural voice

  • @DilpreetSingh-up9rz
    @DilpreetSingh-up9rz 4 หลายเดือนก่อน +1

    ਵੀਰ ਜੀ 101% ਸ਼ਹੀ ਕਿਹਾ

  • @kamalsingh-dc1vs
    @kamalsingh-dc1vs 4 หลายเดือนก่อน +2

    ਰਾਮਗੜ੍ਹੀਆ 🦁 ਮਿਸਲ 🙏🙏♥️♥️

  • @Saroopsingh102
    @Saroopsingh102 4 หลายเดือนก่อน

    Gurpreet. Bai ji tuhadian kahaniya bar bar sunun nu dil karda ❤❤❤❤❤

    • @IKPUNJABTV
      @IKPUNJABTV  4 หลายเดือนก่อน

      Thanks Veere

  • @Bhullar22
    @Bhullar22 4 หลายเดือนก่อน

    ਬਹੁਤ ਵਧੀਆ ਜਾਣਕਾਰੀ ਬਾਈ ਜੀ

    • @IKPUNJABTV
      @IKPUNJABTV  4 หลายเดือนก่อน

      ਧੰਨਵਾਦ ਬਾਈ ਜੀ

  • @Gurmukkh
    @Gurmukkh 4 หลายเดือนก่อน +2

    ਜਿਉਣੇ ਮੌੜ ਦੇ ਕੇਸ ਡਾਕੂਮੈਂਟਸ ਅੰਗਰੇਜ਼ਾਂ ਵੇਲੇ ਦੇ ਕੀ ਮਿਲ ਸਕਦੇ ਨੇ ਜੇਲਾਂ ਤੋਂ ਜਾਂ ਆਰਕਾਈਜ਼ ਤੋਂ?

    • @IKPUNJABTV
      @IKPUNJABTV  4 หลายเดือนก่อน +2

      ਤੁਰ ਫਿਰਕੇ ਖੋਜ ਕਰਨੀ ਪੈਣੀ ਬਾਈ ਜੀ, ਇੰਟਰਨੈੱਟ ਤੇ ਨਹੀਂ ਮਿਲਦੀਆਂ ਅਜਿਹੀਆਂ ਚੀਜ਼ਾਂ।1894 ਦਾ ਇਹ ਕਿੱਸਾ ਪੰਜਾਬੀ ਯੂਨੀਵਰਸਿਟੀ ਕੋਲ ਹੈ। ਇੱਕ ਡਾਕੂਮੈਂਟ ਵਰਬਰਟਨ ਦਾ ਮੈਨੂੰ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਇੱਕ ਦੋਸਤ ਨੇ ਭੇਜਿਆ ਸੀ। ਨਾਭਾ ਤੇ ਜੀਂਦ ਘਰਾਣਿਆਂ ਕੋਲ ਵੀ ਕੁਝ ਦਸਤਾਵੇਜ਼ ਹੋ ਸਕਦੇ ਹਨ, ਜੇ ਉਹਨਾਂ ਨੇ ਸਾਂਭੇ ਹੋਏ। ਜਿਉਣੇ ਨੂੰ ਇੱਕ ਵਾਰ ਨਾਭਾ ਰਿਆਸਤ ਨੇ ਵੀ ਗ੍ਰਿਫਤਾਰ ਕੀਤਾ ਸੀ।

    • @Gurmukkh
      @Gurmukkh 4 หลายเดือนก่อน +2

      @@IKPUNJABTV ਯੂਨੀਵਰਸਿਟੀਆਂ ਦਾ ਵੀ ਫਰਜ਼ ਬਣਦਾ ਜੀ ਇਹੋ ਜਿਹੇ ਮੁੱਦਿਆਂ ਤੇ ਪੀਐਚਡੀ ਕਰਵਾਈ ਜਾਵੇ ਆਉਣ ਵਾਲੇ ਵਿਦਿਆਰਥੀਆਂ ਤੋਂ।
      ਸਾਡਾ ਅਸਲੀ ਵਿਰਸਾ।

    • @balwindersinghjattana5770
      @balwindersinghjattana5770 4 หลายเดือนก่อน +1

      ਵੀਰ ਜੀ ਠਾਣੇ ਚ ਜੋ ਰਪਟ ਲਿਖੀ ਜਾਦੀ ਆ ਉਸ ਦਾ ਰਿਕਾਰਡ ਬਹੁਤ ਪੁਰਾਣਾ ਬੁਢਲਾਢੇ ਥਾਣੇ ਚ ਕਿਸਨੇ ਦੀ ਗਿਰਫਤਾਰੀ ਦਾ ਰਿਕਾਰਡ ਆ

  • @rajinderkaur9036
    @rajinderkaur9036 4 หลายเดือนก่อน

    True information with beautiful style sir

    • @IKPUNJABTV
      @IKPUNJABTV  4 หลายเดือนก่อน +1

      Thanks Mam

  • @tjsingh3641
    @tjsingh3641 4 หลายเดือนก่อน

    very good very nice young man

  • @baldishkaur9953
    @baldishkaur9953 4 หลายเดือนก่อน

    Good information 👍🏻

  • @user-se2dj4gu2k
    @user-se2dj4gu2k 4 หลายเดือนก่อน

    Very nice jankari safe dist sangrur Di shan Mohan Chahal canada to

    • @IKPUNJABTV
      @IKPUNJABTV  4 หลายเดือนก่อน

      ਪੂਰੇ ਖਿੱਤੇ ਦੇ ਨਾਇਕ 🙏

  • @nathasingh116
    @nathasingh116 4 หลายเดือนก่อน

    Very good very nice

    • @IKPUNJABTV
      @IKPUNJABTV  4 หลายเดือนก่อน

      Much Thanks 🙏

  • @user-vq8pk5mu5r
    @user-vq8pk5mu5r 4 หลายเดือนก่อน

    Veera canada baithe dekhde thodiya video buhut vadia hundiya

    • @IKPUNJABTV
      @IKPUNJABTV  4 หลายเดือนก่อน

      ਧੰਨਵਾਦ ਬਾਈ ਜੀ 😊

  • @simratopgaming3220
    @simratopgaming3220 4 หลายเดือนก่อน

    22 G v good story

  • @surinderjohal7258
    @surinderjohal7258 4 หลายเดือนก่อน

    ❤❤❤❤❤ paji great job

    • @IKPUNJABTV
      @IKPUNJABTV  4 หลายเดือนก่อน

      Thanks brother

  • @kamaldeepsingh3988
    @kamaldeepsingh3988 4 หลายเดือนก่อน +2

    ਮੁਸਲਿਮ ਭਾਈਚਾਰੇ ਚ ਵੀ ਜੱਟ ਨੀ ਹੁੰਦਾ.....
    ਪਰ ਬਾਹਮਣਵਾਦੀ ਪ੍ਰਭਾਵ ਵਾਲੇ ਲਿਖਾਰੀਆਂ ਨੇ ਸਾਹਿਤ ਚ * ਮਿਰਜ਼ਾ* ਜੱਟ ਬਣਾਤਾ ਇਹਨਾਂ ਨੂੰ ਆਸ਼ਕ ਬਣਾਉਣ ਲਈ...❤
    ... ਜਿਉਣਾ ਵੀ ਕੋਈ ਮਾਤਾ ਭਗਤ ਨਹੀਂ ਸੀ ਪੁਰਾਣੇ ਬੁੱਢੇ ਬਾਪੂ ਦਸਦੇ ਨੇ... ਸ਼ਿੰਦੇ ਸਿਓ ਨੇ ਕੇਸਟ ਕੱਢਤੀ... ਜਿਉਣਾ ਮੌੜ ਛੱਤਰ ਚੜ੍ਹਾਉਣ ਚੱਲਿਆ... ਜੱਟਾਂ ਨੂੰ ਮਾਤਾ ਦੇ ਮੱਥਾ ਟੇਕਣ ਲਾਤਾ..
    ... ਜੱਟਾਂ ਚ ਸ਼ਰੀਕਾ ਹੁੰਦਾ ਸੀ ਪਰ ਇੱਕ ਦੂਜੇ ਦਾ ਸਾਥ ਦੇਣ ਵਾਲਾ ਹੁੰਦਾ ਸੀ..ਨਾ ਹੀ ਕਿਸੇ ਕਿਸੇ ਨੂੰ ਛੱਡ ਕੇ ਕੋਈ ਸ਼ਰਾਬੀ ਸੀ... ਪਰ ਯੋਗਰਾਜ ਤੇ ਗੱਗੂ ਗਿੱਲ ਦੀਆਂ ਫ਼ਿਲਮਾਂ ਨੇ ਜੱਟਾਂ ਨੂੰ ਕਤਲ ਕਰਨ ਵਾਲੇ ਤੇ ਸ਼ਰਾਬੀ ਮਾੜੇ ਸ਼ਰੀਕ ਬਣਾਤਾ.. ਇੰਚ ਇੰਚ ਜ਼ਮੀਨ ਪਿੱਛੇ ਹਜ਼ਾਰਾਂ ਕਤਲ ਹੋਗੇ ਇਹਨਾਂ ਦੀਆਂ ਫ਼ਿਲਮਾਂ ਦੇਖ ਦੇਖ... ਹੁਣ ਇਹ ਵੱਡੇ ਪੰਜਾਬ ਦੇ ਹਮਦਰਦ ਬਣਦੇ ਆ...
    ਅਸੀਂ ਵੀ ਗਏ ਸੀ ਨੈਣਾ ਦੇਵੀ ਘੁੰਮਣ... ਲੋਕਲ ਦੁਕਾਨਦਾਰ ਸ਼ਰੇਆਮ ਪੰਜਾਬੀਆਂ ਨੂੰ ਗਾਲ ਦੇਕੇ ਮੂਰਖ ਤੇ ਕਲਨ ਕਹਿੰਦੇ ਆ ਵੀ ਐਥੇ ਕੁਸ਼ਨੀ ਹੋਇਆ ਇਹ ਜਨਾਨੀਆਂ ਚੱਕਣ ਵਾਸਤੇ ਅੱਡੋ ਅੱਡ ਥਾਂ ਭੌਂਕਦੇ ਰਹਿੰਦੇ ਆ...

    • @nishansinghsandhu442
      @nishansinghsandhu442 4 หลายเดือนก่อน +3

      ਕੌਣ ਕਹਿੰਦਾ ਮੁਸਲਮਾਨਾਂ ਵਿੱਚ ਜੱਟ ਨੀ ਹੁੰਦੇ?

    • @nishansinghsandhu442
      @nishansinghsandhu442 4 หลายเดือนก่อน +1

      Wrong!

    • @Amarpreet-Singh-Dhindsa
      @Amarpreet-Singh-Dhindsa 2 หลายเดือนก่อน

      Jatt di hi satt honi aa tu....sala mera kive sadya peya Jattan to

  • @Gurmukkh
    @Gurmukkh 4 หลายเดือนก่อน +1

    ਭਗਵਾਨ ਵਰਗੇ ਅੰਗਰੇਜ਼ਾਂ ਦੇ ਝੋਲੀ ਚੁੱਕ ਹੋਰ ਕਿੰਨੇ ਕੁ ਲਿਖਾਰੀ ਸਨ ?
    ਕਿੰਨੀਆਂ ਕੁ ਜਾਇਦਾਦਾਂ ਬਣਾਈਆਂ ਉਹਨਾਂ ਨੇ?
    ਉਹਨਾਂ ਦੇ ਵਾਰਸਾਂ ਨੇ ਉਹਨਾਂ ਦੇ ਦਾਗਾਂ ਨੂੰ ਧੋਣ ਲਈ ਕੁਝ ਚੰਗਾ ਕੀਤਾ ਕਿ ਨਹੀਂ?

  • @user-gk3dt9ey6w
    @user-gk3dt9ey6w หลายเดือนก่อน

    ਵੀਡੀਓ ਨਹੀਂ ਆ ਰਹੀ ਠੀਕ ਹੋ ਬਾਈ ਜੀ 🙏🏼

  • @bittitalwandisabo5343
    @bittitalwandisabo5343 3 หลายเดือนก่อน

    ਕੇਹਰ ਸਿੰਘ ਕਿੱਸਾਕਾਰ

  • @younaschaudhry2855
    @younaschaudhry2855 4 หลายเดือนก่อน

    Please Write Title or Name in English at least
    Some people don’t Read Punjabi or Hindi like me because of Non Indian

    • @IKPUNJABTV
      @IKPUNJABTV  4 หลายเดือนก่อน

      Title is written in English too brother

  • @nirbhaisingh7928
    @nirbhaisingh7928 4 หลายเดือนก่อน +1

    Prod sangrur

  • @bholabrar346
    @bholabrar346 4 หลายเดือนก่อน

    Heine mour nu British Valo gadde de Julie NAL banks fansi de ditto si Baki sabh jhuti lagdi khani eh khania movie valea ne filmalia

  • @surjeetsinghsurjeetsingh9520
    @surjeetsinghsurjeetsingh9520 4 หลายเดือนก่อน

    Two type badmaas one lok niek other govt badmaas and same continueing