Es film di shoting ch mere mom dad v c udo nva veah hoya c ohna da pinda talwandi ch hi oh shoting te dekhn gye c pind ohnde mom dad de ohna samne vji goli jat te jmeen d jgrawa ch
bai ji veerindera ji bout hera insan si pind talwandi kalan walea ne koi khas kadam nahi chukeya, sala pith pishay goli maran wala khethay bhajeya hona.
U have so many options on u tube to watch other things...why r u wasting ur time on watching 10 videos of same content....everyone is doing his best, atleast appreciate someone's good work ...🙏
ਵਰਿੰਦਰ ਦੀ ਮੌਤ ਦਾ ਅਜ ਵੀ ਦੁਖ ਹੈ ਮੈਨੂੰ ਅਸੀ ਬਚਪਨ ਤੋਂ ਅਜ ਤੱਕ ਉਨ੍ਹਾਂ ਦੀਆਂ ਫਿਲਮਾਂ ਵੇਖਦੇ ਹਾਂ
❤❤❤ ਵਰਿੰਦਰ ਪਾਜੀ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦਾ ਹੈ ਜੀ ❤❤❤❤ ਵੈਰੀਆਂ ਦੇ ਕੋਲੋਂ ਵਰਿੰਦਰ ਪਾਜੀ ਦੀ ਚੜ੍ਹਾਈ ਜ਼ਰੀ ਨਹੀਂ ਗਈ। ਅਸੀਂ ਅੱਜ ਵੀ ਵਰਿੰਦਰ ਪਾਜੀ ਦੀਆਂ ਹੀ ਫਿਲਮਾਂ ਦੇਖਦੇ ਹਾਂ ਜੀ ❤❤❤❤❤ ਸਾਡੇ ਵੇਲ਼ੇ ਦਾ ਸੁਪਰ ਸਟਾਰ ਸੀ ਪੰਜਾਬੀ ਫ਼ਿਲਮਾਂ ਦਾ ਵਰਿੰਦਰ ਪਾਜੀ ਤੇ ਮਿਸ ਪ੍ਰੀਤੀ ਸਪਰੂ ਜੀ ❤❤❤❤❤ ਮੇਂ ਉੱਸ ਟਾਈਮ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਵਰਿੰਦਰ ਪਾਜੀ ਨੂੰ ਮਰਵਾਇਆ ਸੀ ਵੈਰੀਆਂ ਨੇ। ਸਾਡਾ ਵਰਿੰਦਰ ਪਾਜੀ ਸੀ ਸੁਪਰ ਸਟਾਰ ਪੰਜਾਬੀ ਫ਼ਿਲਮਾਂ ਦਾ ਹੋਰ ਨਹੀਂ ਕੋਈ ਜਾਂ ਸਤੀਸ਼ ਕੌਲ ਸੀ
ਵੀਰੇ ਖਬਰ ਦੇਖ ਕੇ ਸੁਣ ਕੇ ਸੱਚੀ ਦਿਲ ਭਰ ਆਇਆ ਬਹੁਤ ਹੀ ਵਧੀਆ ਸਿਤਾਰਾ ਸੀ ਅੱਜ ਵੀ ਵਰਿੰਦਰ ਅਪਣੇ ਸਾਰਿਆਂ ਦੇ ਦਿਲਾਂ ਵਿਚ ਵੱਸਦਾ
ਬਹੁਤ ਦੁੱਖ ਹੈ ਜੀ ਵਰਿੰਦਰ ਜੀ ਦੀ ਮੌਤ ਤੋਂ ਵਰਿੰਦਰ ਜੀ LEGEND ਸੀ ਹੈLEGEND ਤੇLEGEND ਰਹੂਗੇ
ਵਰਿੰਦਰ ਦੀ ਮੌਤ ਦਾ ਅਜ ਵੀ ਬਹੁਤ ਦੁੱਖ ਲਗਦਾ ਹੈ ਇਹ ਵੀਡੀਓ ਦੇਖਕੇ ਵਰਿੰਦਰ ਦੀਆ ਫਿਲਮਾ ਬਹੁਤ ਸੁਪਰਸੁਪਰਹਿੱਟ ਹੁੰਦਿਆ ਸੀ ਸਾਰੀਆ ਹੀ
ਕਹਿਣ ਨੂੰ ਕੋਈ ਅਲਫਾਜ ਨੀ ਵਾਹਿਗੁਰੂ ਜੀ😢🙏🙏
Verinder Ji Punjabi Film industry tha best' Hero
Sariya movie superhit si varinder g diya 🙏🙏🙏
ਮੁੰਡਾ ਪੱਟ ਲਿਆ ਪਤਲੀ ਪਤੰਗ ਜੱਟੀ ਨੇ ਇਹ ਗੀਤ ਦਾ ਇਕ ਟੱਪਾ ਹੀ ਗਾਇਆ ਸੀ
Verinder Ji i really miss you always
ਮੈ ਉਦੋ 10 ਸਾਲ ਦਾ ਸੀ ਮੈ suting ਵੇਖੀ ਸੀ, ਵਰਿੰਦਰ ਗੁੱਗੂ ਗਿੱਲ ਦੋਨੋਂ acters hor v kafi actor ਦੇਖੇ ਸੀ ਕੱਲੈ ਮਹਿਲ ਮਿੱਤਲ ਤੋ ਵਗੈਰ,
ਅਸੀਂ ਤੀਜੀ ਜਮਾਤ ਵਿਚ ਪੜ੍ਹਦੇ ਸੀ 1988, ਵਿਚ
ਹੀਰਾ ਬੰਦਾ ਮਾਰਿਆ
I miss you varindar Bai akha pani aa. Janda sun k think brother
ਵੀਰ ਜੀ ਅਸੀਂ ਵੀ ਇਸ ਫ਼ਿਲਮ ਦੀ ਸ਼ੂਟਿੰਗ ਦੇਖੀ ਸੀ , ਪਰ ਜਿਸ ਦਿਨ ਵਰਿੰਦਰ ਜੀ ਨੂੰ ਗੋਲੀ ਲੱਗੀ ਸੀ,, ਓਸ ਦਿਨ ਸਾਡਾ ਪੇਪਰ ਸੀ ,,10-ਵੀ ਦਾ
ਵੀਰ ਜੀ ਕਿਹੜਾ ਸਾਲ ਸੀ.?
@@PSKBvlogsਦਸੰਬਰ 1988
ਏਹ ਕਿਹੜਾ ਪਿੰਡ ਆ ਕਿੱਥੇ ਆ ਏਹ
Logo kee dilon me hamesha jinda rahengay Virender.
ਆਪ ਕੋਈ ਕੰਮ ਕਰਨਾ ਨੀਂ ਦੂਜੇ ਨੂੰ ਜਰਨਾ ਨੀਂ
bhai varindar dil ton i miss you
ਵਰਿੰਦਰ❤ ਵਰਗਾ ਕੋਈ ਨਹੀਂ❤
😢LOKA DE DILAN VICH JEEODA HAI C RAHEGA JI❤❤❤❤
Very nice lntervew pind talwandi kalan thankful veerinder good actor
ਸੁਮਨ ਦੱਤਾ ਜੀ ਨਾਲ ਮੁਲਾਕਾਤ ਵੀ ਕਰਵਾਉ ਵੀਰ ਜੀ
ਭਰਾ ਮਾਰੂ ਜੰਗ ਨੇ ਸਾਡੇ ਕੋਲੋ ਬਹੁਤ ਕੋਜ ਖੋ ਲਿਆ
Thank you so much 🙏
Hey sidhu मुईसेवाला दी इक दिन jado asi बुजर्ग होना eda khaniya suniyo अपने पोते पोती ko 😢😢😢 इंसान तो चले जाते है मगर जादे रह जाती हैं 😢😢😢😢❤
😞
Best actor best hero
ਹੋਰ ਵੀਡੀਓ ਪਾਉ ਵੀਰ ਜੀ
Dhanwaad veer ji
V gd video nice performance
35 sal hoge hun v veerinder diya yada taja
Thanks sir
I miss you verinder ji
ਵਧੀਆ ਜੀ।
Nyc bro .keep it up ... We with u ❤️
Good veer ji
Good job ji
ਵੀਰ ਜੀ ਵਰਿੰਦਰ ਦੀਆ ਹੋਰ ਵੀਡਿਓ ਪਾਓ
Varinder de name te v film bnani chahidi a bht bdia actor c y
ਵਾਹਿਗੁਰੂ ਜੀ
MY favourite heroes
ਗੋਲੀ ਚੱਲਣ ਵੇਲੇ ਕੈਮਰਾ ਔਨ ਹੋਵੇਗਾ ਐਕਟਰਾਂ ਦੀ ਡੈਥ ਦੇ ਦੁਖਦਾਈ ਸੀਨ ਬਣੇ ਹੋਣਗੇ???
ਮਨਪ੍ਰੀਤ ਕੌਰ ਨਾਲ ਵੀ ਮੁਲਾਕਾਤ ਕਰਾਓ ਹੀਰੋਇਨ ਜਟ ਤੇ ਜਮੀਨ ਵਾਲੀ ਨਾਲ
Manpreet di cancer naal 2014 ch death
Right Sir ✅
She is no more
Gud jub veer
22ok G g Nice g
👌👌
Waheguru
ik koda sach haiii jo kise ne nhi dseyaaa je aaj varinder hunda tan guggu gill te yograj fail ccc bakkii agge tuc aap siyane oo sareeeee
Good y
ਪਿੱਠ ਪਿੱਛੇ ਵਾਰ ਕੀਤਾ ਸੀ ਕਿਸੇ ਨਾਮਰਦ ਨੇ
Tu vekh k aya??
Varinder di traki ni jari gai
❤❤❤
Par qatil kaun si
Buhat hi dukh hunda 😮
👍👍👌👌👌👌
Es film di shoting ch mere mom dad v c udo nva veah hoya c ohna da pinda talwandi ch hi oh shoting te dekhn gye c pind ohnde mom dad de ohna samne vji goli jat te jmeen d jgrawa ch
Sad, news ji,
Jatt te jameen tan complete movie aa
ਕਿਵੇਂ
ਫਿਲਮ ਪੂਰੀ ਬਣੀ ਆ
@@dilbagsinghsarwara205 ਜੋ ਸੀਡੀ ਕੈਸਿਟ ਸੀ ਉਸ ਵਿਚ ਨੰਬਰੀ ਤੇ ਇਕ ਗੀਤ ਹੁੰਦੀ ਹੈ ਜ਼ਮੀਨ ਜ਼ਿਦ ਜਾਂਨ ਜੱਟ ਦੀ ਕੱਟੀ ਹੋਈ ਸੀ ਪਰ ਵੀ ਸੀ ਆਰ ਵਿਚ ਫੁੱਲ ਫਿਲਮ ਸੀ
Good
Varinder good actar
Thanks move
Good vdo
Varinder good Hero
Varinder good actar
😭🙏🙏
Mari kine si ... Aa ta dsso
😭😭😭😭
😭😭😭😭😭😭🙏🙏🙏🙏🙏🙏❤️❤️❤️❤️❤️❤️❤️❤️❤️❤️❤️❤️
Eh Ranjish Yaari Jatt di to chaldi a rahi
Jatt te zameen di shooting ch ik banda khalal pa reha c is interview ch nhi daseya
ਵਰਿੰਦਰ ਦੀ ਮੌਤ।ਦਾ ਬੜਾ ਦੁੱਖ ਆ
reply jrur kreo
#ʲᵘˢᵗⁱᶜᵉᶠᵒʳˢⁱᵈʰᵘᵐᵒᵒˢᵉʷᵃˡᵃ 😭 😭
bai ji veerindera ji bout hera insan si pind talwandi kalan walea ne koi khas kadam nahi chukeya, sala pith pishay goli maran wala khethay bhajeya hona.
Satdar. SartAg. Lave
Yaar kinni aa video banaoni aa .Koi 10 video aa chukia ne.kise Navi film di video banalo
U have so many options on u tube to watch other things...why r u wasting ur time on watching 10 videos of same content....everyone is doing his best, atleast appreciate someone's good work ...🙏
ਵਰਿੰਦਰ ਜੀ ਦਾ ਬੁੱਤ ਤਲਵੰਡੀ ਕਲਾ ਵਿੱਚ ਲਗਵਾ ਦਿੱਤਾ ਜਾਵੇ ਜੀ
ਵਰਿੰਦਰ ਜੀ ਦੀ ਯਾਦਗਰ ਤਲਵੰਡੀ ਕਲਾ ਵਿੱਚ ਬਨਾੲੀ ਜਾਵੇ ਜੀ
ਵਰਿੰਦਰ ਜੀ ਦਾ ਮੇਲਾ ਲਗਵਾ ਜਾਵੇ ਜੀ
6
O Jesus 😭
ਹਾਲੇਲੁਈਆ ਹਾਲੇਲੁਈਆ 😂 ਉਹੀ ਤਾ ਨੀ ਤੂੰ
ਬਹੁਤ ਗੰਦ ਪਾਇਆ ਸੀ ਵਰਿੰਦਰ ਨੇ
Wo kaise Sir ?...please explain.
ਕਿੱਦਾ
ਕੀ ਗੰਦ ਪਾਇਆ
ਵੀਰ ਕਿੱਦਾਂ ਦਾ ਗੰਦ ਪਾਇਆ ਸੀ ਮੈਨੂੰ ਇਹ ਤਾਂ ਦੱਸ ਦੇ ਬਹੁਤ ਵਧੀਆ ਐਕਟਰ ਸੀ ਦਿਲ ਦਾ ਵੀ ਮਾੜਾ ਨੀ ਸੀ