ਵੱਡੀ ਨਦੀ 'ਚ ਨੱਥ ਚੂੜਾ ਚੜਾਉਣ ਦਾ ਕੀ ਹੈ ਮਕਸਦ, ਇਸ ਬਜੁਰਗ ਨੇ ਦੱਸੀ ਸਾਰੀ ਗੱਲ ਖੋਲ੍ਹ ਕੇ...| Patiala Flood

แชร์
ฝัง
  • เผยแพร่เมื่อ 18 ก.ย. 2024
  • * ਵੱਡੀ ਨਦੀ 'ਚ ਨੱਥ ਚੂੜਾ ਚੜਾਉਣ ਦਾ ਕੀ ਹੈ ਮਕਸਦ
    * ਇਸ ਬਜੁਰਗ ਨੇ ਦੱਸੀ ਸਾਰੀ ਗੱਲ ਖੋਲ੍ਹ ਕੇ...
    * ਨਾਕਲੇ ਦੱਸਿਆ ਵੱਡੀ ਨਦੀ ਕਿਉਂ ਆਉਦੀਂ ਹੈ ।ਪਟਿਆਲੇ 'ਤੇ ਚੜ੍ਹ ਕੇ...
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Chardikla Time TV is also available on various Satellite Platforms, IPTV in USA, Canada & Worldwide.
    Download App CHARDIKLA MEDIA NETWORK & Watch Chardikla Time TV on Android & iOS Platforms.
    Follow us on: --
    TH-cam - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.co...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #patialaflood #vaddinadi #captainamrindersingh #ChardiklaTimeTv #Chardikla #Charhdikala #Chardiklatimetvlive

ความคิดเห็น • 143

  • @ranjitbrar2449
    @ranjitbrar2449 ปีที่แล้ว +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜਦੋਂ ਮਾਹਾਰਾਣੀ ਇਸ ਗਲ ਦਾ ਪਤਾ ਹੈ ਤਾਂ ਇਹ ਕੰਮ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਧੰਨਵਾਦ ਸਹੀ ਗਲ ਦਸਣ

  • @JaswinderKaur-ei8wm
    @JaswinderKaur-ei8wm ปีที่แล้ว +10

    ਸਾਡੇ ਅਰਬਨ ਅਸਟੇਟ ਫੇਸ 2 ਵਿਚ ਤਾ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਿਰਫ ਖਾਲਸਾਏਡ ਜਾ ਪਿੰਡ ਦੇ ਲੋਕਾਂ ਨੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ ਅਸੀ ਉਨ੍ਹਾਂ ਦੇ ਬਹੁਤ ਧੰਨਵਾਦੀ ਹਾ।

  • @WaheguruJi-hn3gp
    @WaheguruJi-hn3gp ปีที่แล้ว +15

    ਜੈ ਹੜ ਔਂਦੇ ਸਾਰ ਹੀ ਇਹ ਕੰਮ ਕਰ ਦਿੱਤਾ ਜਾਵੇ ਫੇਰ ਨੀ ਠੀਕ ਰਹੂ

  • @Ryan_mechanical
    @Ryan_mechanical ปีที่แล้ว +1

    ਜਿਹੜੇ ਹਿਸਾਬ ਨਾਲ ਲੋਕ ਕਹਿ ਰਹੇ ਇਆ ਵੀ ਨਾਥ ਚੂੜਾ ਚੜਨ ਦੀ ਰਸਮ ਕੁਸ਼ਨੀ ਹੈਗੀ। ਫੇਰ ਇਹ ਲੋਕ ਆਪਣੇ ਰੀਤੀ ਰਿਵਾਜ ਨਾਲ ਕਿਉ ਮੰਦਿਰ ਚ ਜਾਕੇ ਪੂਰਾ ਕਰਦੇ। ਜੈ ਸੁਰ 6ਤੋਂ ਬਚਨ ਹੋਏ ਪੈ ਇਆ ਤਾਹਿ ਨਦੀ ਨੱਥ ਚੂੜਾ ਮੰਗ ਦੀ ਇਆ ਬੇਸ਼ੱਕ ਸਮਾ ਬਦਲ ਗਿਆ ਪਰ ਏਹੇ ਗੱਲ ਸੱਚ ਨੇ

  • @avtarsinghseerha6853
    @avtarsinghseerha6853 ปีที่แล้ว +22

    ਨੱਥ ਚੂੜਾ ਤਾਂ ਇੱਕ ਦਖਾਵਾ ਹੀ ਹੈ ਇਹ ਲੋਕ ਬਾਬਾ ਆਲਾ ਸਿੰਘ ਨੂੰ ਭੁੱਲ ਗਏ ਹਨ ਇਹ ਲੋਕ ਹੀ ਪੰਜਾਬ ਤੇ ਰਾਜ ਕਰਦੇ ਰਹੇ ਹਨ ਜੇਕਰ ਸਹੀ ਢੰਗ ਨਾਲ ਨਦੀ ਤੇ ਪੈਸਾ ਲਾਇਆ ਹੁੰਦਾ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ ਜੋਂ ਵੀ ਗਰਾਂਟ ਸਰਕਾਰ ਵਲੋਂ ਆਉਂਦੀ ਹੈ ਉਸ ਦਾ ਕੁਝ ਹਿਸਾ ਹੀ ਨਦੀ ਤੇ ਲਗਦਾ ਹੈ ਬਾਕੀ ਤਾਂ ਇਨ੍ਹਾਂ ਦੇ ਢਿੱਡ ਵਿੱਚ ਹੀ ਜਾਂਦਾ ਹੈ

    • @gurwindersidhu6542
      @gurwindersidhu6542 ปีที่แล้ว +5

      Eh riwaaj sade sidhu khandan, dekhava ta har riwaaj hai, hun doli vali car te tyar te Paani keuon pya janda, riwaaj ta purane time ch ghade de pahiye te Tel paun da ce fer be unsu mna rahe a, sarbala keyon bnaya janda, Paani keuon varya,ke sache maa duara Paani vaar ke peen naal putt de dukh door ho jande a, riwaaj ta rewaaj hunda,

  • @damandeepsinghwaraich7716
    @damandeepsinghwaraich7716 ปีที่แล้ว +54

    ਹਰੀਕੇ ਪੱਤਣ ਵਿਖੇ ਦੋ ਨੈਹਰਾ ਜੋ ਰਾਜਸਥਾਨ ਨੂੰ ਜਾਂਦੀਆਂ ਹਨ ਉਹ ਖਾਲੀ ਕਿਉਂ ਹਨ , ਉਨ੍ਹਾਂ ਵਿੱਚ ਪਾਣੀ ਕਿਉਂ ਨਹੀਂ ਛੱਡ ਰਹੇ

    • @sonusandhu8244
      @sonusandhu8244 ปีที่แล้ว

      ਆਵਦੀ ਚੋਦਰ ਵਾਸਤੇ ਕੰਜਰ ਸਾਰੇ ਨੁਕਸਾਨ ਹੋਣ ਦਿੰਦੇ ਹਨ ਫੇਰ ਗਾਲ ਕੱਢਣ ਨੂੰ ਜੀ ਕਰਦਾ

    • @tajindersingh2451
      @tajindersingh2451 ปีที่แล้ว

      😅😅😅

    • @tajindersingh2451
      @tajindersingh2451 ปีที่แล้ว

      😊😅

    • @tajindersingh2451
      @tajindersingh2451 ปีที่แล้ว

      😊😅😅

    • @tajindersingh2451
      @tajindersingh2451 ปีที่แล้ว

      😅😅😅😅😅

  • @gurpritsinghgrewal3245
    @gurpritsinghgrewal3245 ปีที่แล้ว +7

    ਚੂੜਾ ਚੜ੍ਹਾਉਣ ਕਰਕੇ ਮੀਡੀਆ ਵਿੱਚ ਆ ਗਏ ਨਹੀਂ ਕਿਸਨੇ ਪੁੱਛਣਾ ਸੀ।

  • @satinderkaur6382
    @satinderkaur6382 ปีที่แล้ว +2

    Villages de lok sewa kar rhe han,they are unsung heroes

  • @singhsukhwinderbajwa9684
    @singhsukhwinderbajwa9684 ปีที่แล้ว +11

    ਕਿਉਂ ਵਹਿਮਾਂ ਭਰਮਾਂ ਵਿੱਚ ਪਏ ਹੋ ਜੇਕਰ ਨੱਥ ਚੂੜਾ ਚੜ੍ਹਾਉਣ ਨਦੀ ਸ਼ਾਂਤੀ ਨਾਲ ਲੰਘ ਜਾਂਦੀ ਹੈ ਪਾਣੀ ਆਉਣ ਤੋਂ ਪਹਿਲਾਂ ਹੀ ਨੱਥ ਚੂੜਾ ਚੜ੍ਹਾ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਨਦੀ ਵਿੱਚ ਪਾਣੀ ਘੱਟ ਜਾਂਦਾ ਓਦੋਂ ਸਾਹੀ ਘਰਾਣਾ ਪਖੰਡ ਕਰਨ ਆ ਜਾਂਦਾ ਹੈ ਇਸ ਤਰ੍ਹਾਂ ਹੀ 93 ਦੇ ਹੜ੍ਹ ਵੇਲੇ ਕੀਤਾ ਸੀ ਹਫਤੇ ਬਾਅਦ ਨੱਥ ਚੂੜਾ ਚੜ੍ਹਾਉਣ ਕੈਪਟਨ ਆ ਗਿਆ ਸੀ

    • @gurwindersidhu6542
      @gurwindersidhu6542 ปีที่แล้ว +5

      Oh keh ta rahe a ke jd Nadi chad ke aunde a udo he chadaya janda eh family da riwaj, Malwa ch lok kinne Tarah de riwaaj manunde a, asi be Maharaj pind to aye a , sindu khadan cho a, eh riwaaj bare jande a, hun nath chod naal kuch hunda hove ja na pr riwaaj ta rewaaj hunda

  • @amanjeetsingh730
    @amanjeetsingh730 ปีที่แล้ว +27

    ਤੁਸੀ ਇਹ ਮੰਨਦੇ ਹੋ ਕਿ ਅਕਾਲਪੁਰਖ ਦੇ ਹਥ ਵਿਚ ਸਭ ਕੁਛ ਹੈ। ਕਿਸੇ ਹੋਰ ਦੇ ਹਥ ਦੇ ਵਿਚ ਨੀ

    • @gurwindersidhu6542
      @gurwindersidhu6542 ปีที่แล้ว

      Edha ta fer putt de life ch dukh honge ja nhi eh parmatma de Mehar hai fer maa keuon Paani vaar ke dukh keuon peende a

    • @gurmeetvirk7334
      @gurmeetvirk7334 ปีที่แล้ว

      Akaal purakh naal kise insaan di tulna karna murkhta ha...

    • @gurwindersidhu6542
      @gurwindersidhu6542 ปีที่แล้ว +2

      @@gurmeetvirk7334 ethe kon tulna kar reha, punjab tusi alag he line fd ly, gl eh hai ke punjab ch pehla tribes hunde ce, unna de aapne riwaaj a, hun saade pind de Bhullar khadan de lok gugga Maadi ja ke puja karde a,

    • @gurmeetvirk7334
      @gurmeetvirk7334 ปีที่แล้ว +1

      Bhadki da nai hunda shant rahi da akaal purakh age kise da jor nai chalda chae koi vi hoe....

    • @gurwindersidhu6542
      @gurwindersidhu6542 ปีที่แล้ว

      @@gurmeetvirk7334 fer Teri ohi gl ethe parmatma de gl ho he nhi tu vaar vaar usnu lai auna gl ethe riwaaj de ho rahi hai, punjab ch ke duniya ch lok kinne riwaj follow karde a, har family de aapne riwaaj a,

  • @jagtarkhaira0006
    @jagtarkhaira0006 ปีที่แล้ว +3

    ਜੇ ਚੂੜਾ ਚੜਾਉਣ ਨਾਲ ਨਦੀ ਸਾਂਤ ਹੁੰਦੀ ਹੈ ਤਾਂ ਫਿਰ ਚੂੜਾ ਜਿਆਦਾ ਚੜਨ ਤੋਂ ਪਹਿਲਾਂ ਕਿਊਂ ਨਹੀ ਦਿਤਾ ਜਾਂਦਾ ?

  • @JARNAILSINGH-mj2pb
    @JARNAILSINGH-mj2pb ปีที่แล้ว +1

    ਜਿਹੋ ਜਿਹੇ ਆਲੇ ਉਹੋ ਜਿਹੇ ਕੁੱਝੇ ,ਜੇਕਰ ਇਹੋ ਜਿਹੀ ਗੱਲ ਹੈ ਤਾਂ ਪਹਿਲਾਂ ਹੀ ਨਥਾ ਚੂੜਾ ਦੇ ਦੇਣਾ ਸੀ ।

  • @Mandeepsingh-ls7qc
    @Mandeepsingh-ls7qc ปีที่แล้ว +5

    Amrinder singh v aa rhe pjami tight c ta krke tym lg gya😂

  • @GurdeepSingh-qv3yt
    @GurdeepSingh-qv3yt ปีที่แล้ว +27

    ਵੀਰ ਨੱਥ ਚੂੜਾ ਜੇ ਪਾਣੀ ਮੋੜਦਾ ਫ਼ੇਰ ਪਹਿਲਾਂ ਕਿਊ ਨੀ ਦਿੱਦੇ ਡੁੱਬਣ ਪਿਛੋ ਤੁਰ ਪੈਦੇ ਨੇ ਵੀ ਪਾਣੀ ਆਸੀ ਮੋੜਦਾ ਜਦ ਮੀਹ ਹੱਟ ਗਿਆ ਪਾਣੀ ਤਾ ਮੁੜਨਾ ਹੀ ਸੀ

  • @RajVeer-dm2iu
    @RajVeer-dm2iu ปีที่แล้ว +5

    Bude budea nu sbh pta hunda ohna de dunia dekhi a koi reet honi

  • @Preetman48
    @Preetman48 ปีที่แล้ว +4

    Loka nu vi chida river kole kyu jnde aa salute army police nu jehre smjade ne loka nu per lok fir vi ni smjde vi dsu river kole ki krn jnde tamasa bna lede ne lok video bnoun di hundi aa 🙏 waheguru g

  • @sardarni4781
    @sardarni4781 ปีที่แล้ว +5

    Waheguru ji 🙏

  • @vinylRECORDS0522
    @vinylRECORDS0522 ปีที่แล้ว +19

    ਕਿਹੜਾ ਚੂੜਾ, ਕਿਹੜੀ ਨੱਥ ਪਾਣੀ ਦੇ ਵਹਿਣਾਂ ਨੂੰ ਡੱਕ ਲਊ। ਪਰਮਾਤਮਾ ਹੀ ਕਿਰਪਾ ਕਰੇ। ਇਹ ਸਭ ਅੰਧ ਵਿਸ਼ਵਾਸ ਹੈ।

    • @gurdeeproyalpatialvi349
      @gurdeeproyalpatialvi349 ปีที่แล้ว +6

      Bai g eh sahi gal eh jis din patiala Dube ga sirf Pani naal ok bai g eh Nath chuda Chad da ga tusi lagda patiala to bahr rende oh es karke tuhanu pta nahi es baare

    • @ArshDeep-jr9tj
      @ArshDeep-jr9tj ปีที่แล้ว +1

      @@gurdeeproyalpatialvi349 hanji bilkul sahi,,
      Par lok kithe samjhde ohta bus ult hi chalde ne

  • @harpreetkaur-hv9mj
    @harpreetkaur-hv9mj ปีที่แล้ว +3

    Naath chooda da riwaz chahe purna hoi but jad waqt painda tad sab sai hunda ki pata esda koi link really hoi

  • @surindersingh-tj2vb
    @surindersingh-tj2vb ปีที่แล้ว +3

    Pinda. Day. Loka. Da. Sara. Sehyog. Aa

  • @pardeepkular2460
    @pardeepkular2460 ปีที่แล้ว +1

    ਤੁਸੀ ਨਦੀ ਦੇ ਵਹਾ िਵਚ ਕਲੌਨੀ िਕਉ ਬਣਾਈ ਸੀ ਨਜਾਈਜ ਕਬਜੇ िਕਉ ਕੀਤੇ

  • @NirmallSingh-yu8bq
    @NirmallSingh-yu8bq ปีที่แล้ว +23

    ਸੌਕਣ ਅਰੂਸਾ ਨੂੰ ਵੀ ਨਾਲ ਲਿਆਉਂਦੀ ਤਾਂ ਹੋਰ ਵੀ ਵਧੀਆ ਹੁੰਦਾ

  • @jashpalsingh1875
    @jashpalsingh1875 ปีที่แล้ว +15

    Je kite ਅਰੂਸਾ chauraundi ਤਾਂ ਗੱਲ ਹੋਰ ਹੁੰਦੀ 😂😂😂😂😂

  • @happydhillon1166
    @happydhillon1166 ปีที่แล้ว +2

    Thx maharani g

  • @AnchalMehra-oh7yo
    @AnchalMehra-oh7yo ปีที่แล้ว

    WAHEGURU JI WAHEGURU JI KA KHALSA WAHEGURU JI KI FATEH❤❤🌹🌹💖💖⚜️⚜️🌼🌼🔱🔱🙏🙏❤❤🌹🌹💖💖⚜️⚜️🌼🌼🔱🔱🔱🙏🙏

  • @17083
    @17083 ปีที่แล้ว +4

    ਵਹਿਮਾ ਭਰਮਾ ਚ ਨਿਕਲੋ ਗੁਰੂ ਦੇ ਘਰ ਇਨ੍ਹਾਂ ਨੂੰ ਕੋਈ ਥਾ ਨਹੀ ਬਾਕੀ ਸਿੰਘ ਜੀ ਤੁਸੀ ਠੀਕ ਕਰ ਰਹੇ ਹੋ

  • @GurcharanSingh-ux3xp
    @GurcharanSingh-ux3xp ปีที่แล้ว +20

    ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ।
    ਸਿੱਖ ਐਸੇ ਵਹਿਮਾਂ ਭਰਮਾਂ ਵਿੱਚ ਨਹੀਂ ਵਿਸ਼ਵਾਸ ਕਰਦੇ।

    • @gurwindersidhu6542
      @gurwindersidhu6542 ปีที่แล้ว +3

      Keoun jhoot bolde ho, Sikh maa paani vaar keuon peende a, ke sache putt de dukh door ho jande, Sikh marriage te satiea khed de a, car de tayer te paani puna sarbala bnona, nim bnana sb Sikh he karde a,

    • @gurwindersidhu6542
      @gurwindersidhu6542 ปีที่แล้ว +3

      Ethe Sikhi gl kitho as gye eh unna family da riwaaj hai

    • @ArshDeep-jr9tj
      @ArshDeep-jr9tj ปีที่แล้ว +1

      @@gurwindersidhu6542 veer tuci har ek nu riply na kro,,
      Kina marji dasi jao fer bhi ehi comment aunge,, aj to saal bad bhi,,

  • @jagdishsaini4212
    @jagdishsaini4212 ปีที่แล้ว +1

    ghaggar nadi jo patiale vich aundi hn oh himachal de parwanoo to nikaldi hn. eh kewal barsati nadi hye. Baba ji mye himachal ha te ghaggar da glacier de naal koi samband nahi hye

  • @KK-gh1dj
    @KK-gh1dj ปีที่แล้ว +1

    meeh pain to pehla eh nath wala kithe si. saleya pehla hi kar denda hun taa nuksaan ho geya hun ghee see karan da ki faida

  • @prabhdyalsingh4722
    @prabhdyalsingh4722 ปีที่แล้ว +11

    ਨਦੀ ਦੇ ਬੰਨ੍ਹ ਉੱਚੇ ਕਰੋ, ਨੱਥ ਚੂੜੇ ਵਾਲੇ ਪਾਖੰਡ ਲੋਕਾ ਦਾ ਧਿਆਨ ਪਾਸੇ ਕਰਨ ਲਈ ਕੀਤੇ ਜਾ ਰਹੇ ਹਨ। ਇਸ ਸਥਿਤੀ ਚ ਲੋਕ ਪੰਜਾਬ ਪੱਖੀ ਸਰਕਾਰ ਕਿਵੇ ਚੁਣਨਗੇ।

    • @gurwindersidhu6542
      @gurwindersidhu6542 ปีที่แล้ว +1

      Tere family ch be pakhand hunde honge, marrige te srabala bnona, dukh peen ly maa da paani vaar ke peena te doli vali car de tayer te paani puna eh pakhand hunde a ke riwaaj hunde a, thode varge loka nu eh be nhi pta, eh Sidhu khandan de riwaaj a, tusi kon hunde ho ke kise de riwaaj nu pakandh kehan vaale, je enna ta fer married couples da satiea khedan vala rewaaj, teyaan de sandhare, susakh eh sb band karva,

    • @jatinder924
      @jatinder924 ปีที่แล้ว +1

      Gud bai ji 🙏

  • @CanadaKD
    @CanadaKD ปีที่แล้ว +1

    ਅੰਧ ਵਿਸ਼ਵਾਸ ਆ 21 ਵੀਂ ਸਦੀ ਆ ਬਾਪੂ ਜੀ

  • @RajwinderKaur-ty7dl
    @RajwinderKaur-ty7dl ปีที่แล้ว +5

    ਪਹਿਲਾਂ ਕਿਉਂ ਨਹੀਂ ਕੀਤਾ ਇਹ ਕੰਮ ਜਿਹੜੇ ਲੋਕ ਗਰੀਬਾਂ ਦੇ ਹੱਕਾਂ ਦਾ ਪੈਸਾ ਖਾ ਗਏ ਸਿਆਸਤ ਦੀਆਂ ਕੁਰਸੀਆਂ ਤੇ ਬੈਠ ਕੇ ਇਹਨਾਂ ਦੀ ਮੰਨਤ ਰੱਬ ਪੂਰੀ ਕਰੇਗਾ ਪਾਣੀ ਤਾਂ ਫੌਜ ਦੀ ਮੱਦਦ ਨਾਲ ਹੀ ਠੱਲ ਪਾਵੇਗਾ

  • @surindersingh-tj2vb
    @surindersingh-tj2vb ปีที่แล้ว +1

    By. I. Am. Nay. Sara. Din. Hira. Baag. Rishi. Kloni. Vicho. Tractor. Day. 10chakar.laa.kay.300.bandaa.kadhay.

  • @SukhwinderKaur-yd7qt
    @SukhwinderKaur-yd7qt ปีที่แล้ว

    Please help

  • @KuldeepKaur-oc8cn
    @KuldeepKaur-oc8cn ปีที่แล้ว +1

    Parneet Kaur Hi Maharani Ha Ta Maharani Hi Rahaygi. ARUSA Nay Maharani Nhi Ban Jana ARUSA Jo Ha Uhi Rhaygi Amrinder Di Shali

  • @balsahota3884
    @balsahota3884 ปีที่แล้ว

    V nice

  • @home2314
    @home2314 ปีที่แล้ว

    Fer eh nath choorra pehlan hi kyon ni chronde?

  • @satnamsingh-vi9xj
    @satnamsingh-vi9xj ปีที่แล้ว

    Sukhna lake de Pani Wale gate band kar dya Karo KDE v jurrat na pave nath chure di j picho Pani nahi Ava ga ta nath chure di jurrat na pave Sara Pani sukna lake da aunda nath chure to pehla hi sukhna lake de gate band kite

  • @chamkauraulakh8036
    @chamkauraulakh8036 ปีที่แล้ว +15

    ਅਰੂਸਾ ਤਾਂ ਆਈ ਨਹੀਂ ।

  • @akhtiarsingh4554
    @akhtiarsingh4554 ปีที่แล้ว +1

    Nath Chopra? Ki kru kudrat nu

  • @bhagsingh9639
    @bhagsingh9639 ปีที่แล้ว +1

    ਨੱਥ ਚੂੜਾ ਜਦੋਂ ਦਿੰਦੇ ਨੇ ਉਦੋਂ ਤੱਕ ਪਾਣੀ ਦੀ ਨਿਕਾਸੀ ਆਪਣੇ ਆਪ ਹੀ ਘੱਟ ਜਾਦੀ ਹੈ ਇਹ ਸਭ ਮਿਥਿਹਾਸ ਹੈ।

  • @kanwaljeetkaur3340
    @kanwaljeetkaur3340 ปีที่แล้ว

    Good ji

  • @gaggisingh2239
    @gaggisingh2239 ปีที่แล้ว

    Aa hor he kar gapp site Janda bebe hor he kahne sunaye jande aa

  • @HarbhajanSingh-fy4uy
    @HarbhajanSingh-fy4uy ปีที่แล้ว

    Waheguru ji

  • @goldymangat468
    @goldymangat468 ปีที่แล้ว

    Akal dé ane boojharlok boothe te dahara mamá bania nath choore da

  • @simarjeet9733
    @simarjeet9733 ปีที่แล้ว +2

    Pehle hi nath pa Diya karo eh nobat hi na aaye

  • @harmeshpal2846
    @harmeshpal2846 ปีที่แล้ว

    2024 vich bham Param waheguru ji

  • @fatehsingh8829
    @fatehsingh8829 ปีที่แล้ว +2

    Aa pink pagg wala kuj jayda hi seyana lgda...
    O bai jdo rabb ne maar krni hundi aa... Kudrat ne maar krni hundi aa odo kine mrji bnn bnalo.... O v paad dene aa..... Rabb kise de yaad ni ajj de time fr kuj na kuj ta hona hi aa

  • @kashmirkaur8478
    @kashmirkaur8478 ปีที่แล้ว +2

    ਬਰਸਾਤ ਦੇ ਪੱਜ ਨਾਲ ਡੱਡੂ ਬਾਹਰ ਨਿਕਲ ਕੇ ਆ ਜਾਂਦੇ ਨੱਥ ਸੋਨੇ ਦੀ ਕੇ ਡੁਪਲੀ ਕੇਟ 😄😄😁😂😋

  • @ManjitSingh-wz7hr
    @ManjitSingh-wz7hr ปีที่แล้ว +1

    Kiun andh visvash nu tool de rahe ne.

  • @BeantSingh-xr6tj
    @BeantSingh-xr6tj ปีที่แล้ว

    Gill 0:11

  • @balkarsingh5594
    @balkarsingh5594 ปีที่แล้ว +4

    ਐਵੇਂ ਪਾਖੰਡ ਨਾ ਕਰੋ

  • @daljitsingh8832
    @daljitsingh8832 ปีที่แล้ว +3

    ਇਹ ਨੱਥ ਚੂੜਾ ਦੇਣ ਵਾਲੇ ਇਹ ਗ਼ਦਾਰ ਪ੍ਰਵਾਰ ਹਨ ਪੰਥ ਦੇ ਦੋਖੀ ਹਨ ਇਹ ਸਓ ਪ੍ਰਤੀਸ਼ਤ ਪਖੰਡ ਹੈ ਜੇ ਨਾਥ ਚੂੜਾ ਦੇਣ ਦੇ ਨਾਲ ਪਾਣੀ ਰੁਕ ਜਾਂਦਾ ਹੈ ਤਾਂ ਇਹ ਨੱਥ ਚੂੜਾ 8 ਤਰੀਕ ਨੂੰ ਦੇ ਦੇਣਾ ਚਾਹੀਦਾ ਸੀ

  • @missrampykaur8507
    @missrampykaur8507 ปีที่แล้ว

    😢😢😢😢

  • @lakhbirsinghlakhbirsingh7543
    @lakhbirsinghlakhbirsingh7543 ปีที่แล้ว +1

    Tank.sarm.ta.nahi.aunde

  • @surindersingh-tj2vb
    @surindersingh-tj2vb ปีที่แล้ว +1

    Sanu. Ta. Koi. Foji. Ni. Disia. Asi. Sara. Din. Loka. Nu. Bahar. KadhiA

  • @jagdevsingh8259
    @jagdevsingh8259 ปีที่แล้ว +1

    Lok pehla ki sunde a

  • @jassbhinder2028
    @jassbhinder2028 ปีที่แล้ว +2

    Koi smjh ni lggi saanu baba ki khi jaanda

    • @preetpreet6793
      @preetpreet6793 ปีที่แล้ว

      Loka ne naale cho te chotte driea padre kar dite paani kider jaaveBuilding bna liea insaan samj kre kudrt nal khilvaar hoya ta hi eh ho rieha

  • @raghvirsingh7285
    @raghvirsingh7285 ปีที่แล้ว

    ਪ੍ਰਨੀਤ ਕੌਰ ਤੋਂ ਤਾਂ ਕੈਪਟਨ ਨੀ ਸੰਭਾਲ ਹੋਇਆ

  • @ramansiddhu
    @ramansiddhu ปีที่แล้ว

    🙏🙏🌹🌹🌹🌹🌹

  • @gurmeetvirk7334
    @gurmeetvirk7334 ปีที่แล้ว +1

    Jado pani utrena shuru hoya ode aa gae pelha karde ta mande bakwaas waheguru saheban age kise da jor nai chalda...

  • @ff.del-classic_2.0
    @ff.del-classic_2.0 ปีที่แล้ว

    Bus Cup kt

  • @crazykangff6337
    @crazykangff6337 ปีที่แล้ว

    Aiwe pakhand a nath chure wali gal nuksan ta ho gya bhut gate sukhna de band karwa k nath chura chda dinde a k

  • @sarbjeetSingh-yn4mt
    @sarbjeetSingh-yn4mt ปีที่แล้ว

    Bilkul right

  • @harjitmann917
    @harjitmann917 ปีที่แล้ว +2

    Patiala rajya ne patiala, ambala, sangrur, fatehgarh sahib de bahot sare lokan nu es bharm bhulekhe vich pai beiths ,akhe nath choorha ndi vich sittna hunda, lok kidde bewkoof bnae jande ne rajya vallon jdke hun vigyan te logic da yug hei, asin muktsar ton han te sanu eh backward boli jande rhe ne ,hun vee bolde ne , bhave eh vee sade vang bharm vich fse lok hnn

  • @gurwinderdhillon5273
    @gurwinderdhillon5273 ปีที่แล้ว +3

    Ethe positive practical thinking chahedi aa superstitious gallan na kuj v nhi hunda

  • @indreshkumar9615
    @indreshkumar9615 ปีที่แล้ว

    Kudrat de raha na roko dillar Jamin de kanun sakt karo

  • @bhavrosesekhon5318
    @bhavrosesekhon5318 ปีที่แล้ว +1

    Rajasthan walian nehra bhr k hun odr ta ni lok marne pani pakistan wl shd rae aa

  • @rupinderrupinder8350
    @rupinderrupinder8350 ปีที่แล้ว

    🦌🦌🐒

  • @indreshkumar9615
    @indreshkumar9615 ปีที่แล้ว

    Ye pani ke purene raha hai

  • @rajenderkumarofficial7777
    @rajenderkumarofficial7777 ปีที่แล้ว +2

    Chamca giri na karo, kaam karo😂😢

  • @sunnysingh-wx8to
    @sunnysingh-wx8to ปีที่แล้ว +3

    Juth story duna reha sachi suna ihna ne ki kartute kiti c apni dhotinal te uhne suicide kita c marriage to pehla asi university to ihna di kartute suni c

    • @Poonamkansal379
      @Poonamkansal379 ปีที่แล้ว

      Sahi story ki a fir
      Keu dita janda nath churha

  • @jagdishsaini4212
    @jagdishsaini4212 ปีที่แล้ว

    jd barish ghtt jandi hn ta natth chuda chadaun aa jande ne

  • @surindersingh-tj2vb
    @surindersingh-tj2vb ปีที่แล้ว +2

    Aah. Banda. Jhuth. Balda. Sara. Din. Me. Tractor. Tay. Dunia. Bachai

  • @JogaRam-eo4iq
    @JogaRam-eo4iq ปีที่แล้ว +1

    Eh a logs nu barbadi to bad chata ondha hai

  • @jaswindersingh-zc5sd
    @jaswindersingh-zc5sd ปีที่แล้ว

    rajistan nu pani jaan wali nehar band kyo a 2 din toh Pusho Sharabi Jhande nu hun ni chieda pani ohna nu

  • @KK-gh1dj
    @KK-gh1dj ปีที่แล้ว +1

    Jinne nath chuda chadaya ohdey paase wala dam tod do hun kehra paani auna.

  • @chahalzgaming3772
    @chahalzgaming3772 ปีที่แล้ว

    Gapp Mari Jada

  • @SandeepSandeep-rd8uf
    @SandeepSandeep-rd8uf ปีที่แล้ว +2

    Aah nath chuda only darama agar piche pani hor chad ta fer nath chuda ki kru

  • @RavinderkaurLalia-sw8cu
    @RavinderkaurLalia-sw8cu ปีที่แล้ว

    Nath nath Kari jande oda loka di help karan amrinder Singh kol bathere pase

  • @ksgkingstm3795
    @ksgkingstm3795 ปีที่แล้ว +1

    Hello veer ji me haryana to ha tuwanu ek benti karda ha ki sadya nehra sukya paeya ne tuse haryana Walia nehra vech pane chudwao nahi ta sara Punjab dub jayega reqwest hai

  • @ghosaghosa-si6go
    @ghosaghosa-si6go ปีที่แล้ว +1

    Nath choora sab bakwaas hai.lokan nu fuddu bnaunde han.

  • @vickykaleka7769
    @vickykaleka7769 ปีที่แล้ว +1

    Oh pehla sutte paye c jo aj chudda leke aye ne

  • @harpreetkaur-hv9mj
    @harpreetkaur-hv9mj ปีที่แล้ว

    Loki bewakoof bane a bas fer kehnde sarkar walo koi nhi aya ...aap ja rahe galt passe

  • @BalvirkaurCheema
    @BalvirkaurCheema ปีที่แล้ว +1

    A sale Gudur bna Rahe ne

  • @jatindersingh-bo1lb
    @jatindersingh-bo1lb ปีที่แล้ว

    oye kine fudu lok ne nath chura wala akal kar loo tah he desh da biragarak ho gya edda hon lg jaye kise desh wich flood na aaya 😂😂😂

  • @surindersingh8263
    @surindersingh8263 ปีที่แล้ว

  • @harbansrahanoo6310
    @harbansrahanoo6310 ปีที่แล้ว

    Bakbaas

  • @sunnybainsa2679
    @sunnybainsa2679 ปีที่แล้ว

    Chulo krischan Dharm ko kahate Hain ki pakhandwad karte Hain Aaj had a Gaya hai matlab harjas sthiti Bani Hui hai Punjab mein to yah log matlab ki ardas karne ki vajah is tarah ke drama great kar rahe hain are yaar kab tak apni dogli soch ko badhava doge kabhi to matlab ki qudrat ke kahane ke anusar chalo kabhi to sach aur jhoot mein fark karna sikho dusri dharmon Ko pakhandwad ka Naam de Dena snehi Dharm mein Sikh Dharm mein itna kuchh ho raha hai ab yah sab prakhand nahin hai yah to increase Sharda hai Bhavna hai enjaz logon ki vajah se FIR sab sikh kaum badnam Ho jaati hai taraf to kahate Hain ki ham Guru Granth Sahib ke bina kahin nahin jhooth aur ab dekho chuda lekar a gaye to chuda pahle kyon nahin le naat aur juda jab barish hona hona nahin shuru hui thi tabhi lekar a jaate Aaj Garib parivaron ke ghar barbad Na hote aur Punjab mein aisi sthiti na Banti Pani to bus vahi Dharti per hi samaj aata FIR to aage badhta hi Na log pakhand karne mein Sabse aage kisi par ungli utha nahin Hoti hai usmein bhi yah sab se a gaye inko to World Cup record Bana lena hai na ne inko trophy mein Rani shuru ho jayegi Kudrat se koi Na to lad saka hai Na kabhi lad 💯 sakega ✅

  • @JaspalSingh-hb8em
    @JaspalSingh-hb8em ปีที่แล้ว

    Bewakoof loog superstition wich khush han

  • @satinderkaur6382
    @satinderkaur6382 ปีที่แล้ว +1

    Superstitions

  • @KuldipSidhu-ro1wl
    @KuldipSidhu-ro1wl ปีที่แล้ว

    Eh dekho stupid maharaniya kiwe thale ddhak rahiyan han sanu

  • @sikhtraveller8860
    @sikhtraveller8860 ปีที่แล้ว +1

    pakhandwaad😅😅😅

    • @YuvrajSingh-fg8sc
      @YuvrajSingh-fg8sc ปีที่แล้ว +1

      Ehh gall 100% sach hai pura Patiala iss gall nu manda hai

  • @suroopdayi6354
    @suroopdayi6354 ปีที่แล้ว

    Waheguru Ji🙏🙏

  • @RavinderSingh-tc7hv
    @RavinderSingh-tc7hv ปีที่แล้ว +2

    Superstitions