EP-498 ਤੁਹਾਡਾ ਬੱਚਾ ਵਿਦੇਸ਼ੋਂ ਵਾਪਸੀ ਲਿਸਟ ਵਿਚ ਤਾਂ ਨਹੀਂ ?

แชร์
ฝัง
  • เผยแพร่เมื่อ 8 พ.ย. 2024

ความคิดเห็น • 55

  • @amritpalsinghsidhu814
    @amritpalsinghsidhu814 หลายเดือนก่อน +34

    ਟਰੂਡੋ ਨੇ ਇਹ ਕੰਮ 10 ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ। ਬਹੁਤ ਚੰਗਾ ਕੰਮ ਕੀਤਾ ਹੈ। ਦੱਲੇ ਸਿੱਖ ਤੇ ਪੰਜਾਬੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦਿਤੀ ਹੋਈ ਜ਼ਮੀਨ ਵੇਚ ਕੇ ਬੱਚੇ ਬਾਹਰ ਭੇਜ ਰਹੇ ਹਨ।

    • @PANTH1947
      @PANTH1947 หลายเดือนก่อน

      ਪੰਜਾਬ ਦਾ ਜੱਟ ਕਿਸਾਨ ਅਨਪੜ੍ਹ ਹੈ ਤੇ ਬਾਣੀਆਂ ਤੇ ਏਜੰਟ ਕਿਸਮ ਦੇ ਲੋਕ ਜੱਟ ਕਿਸਾਨ ਨੂੰ ਡਰਾ ਕੇ ਜ਼ਮੀਨ ਵੇਚਣ ਲਈ ਮਜਬੂਰ ਕਰ ਰਿਹਾ ਹੈ। ਸਿੱਖ ਮੀਡੀਆ ਧਿਆਨ ਨਹੀਂ ਦਿੰਦਾ।
      ਸੰਯੁਕਤ ਰਾਸ਼ਟਰ ਦੀ ਮੱਦਦ ਲੈਣੀ ਚਾਹੀਦੀ ਹੈ ਫਿਰ ਉਜਾੜਾ ਪੰਜਾਬ ਦਾ ਰੁਕ ਜਾਵੇਗਾ 🙏🙏

  • @gkour6618
    @gkour6618 หลายเดือนก่อน +10

    ਧੰਨਵਾਦ ਭਾਈ ਜੀ ਇਹੀ ਸਚ ਹੈ ਬੰਦੇ ਆਪਣਾ ਘਰ ਛੱਡ ਕੇ ਬਾਹਰ ਭਟਕਦੇ ਹਨ ਸੁਖ ਆਪਣੇ ਘਰ ਵਿਚ ਹੈ ਜਵਾਨ ਬੱਚਿਆਂ ਦੀਆਂ ਲਾਸ਼ਾਂ ਨਹੀਂ ਦੇਖੀਆਂ ਜਾਂਦੀਆਂ ਵਾਹਿਗੁਰੂ ਬਚਿਆ ਨੂੰ ਸੁਧ-ਬੁਧ ਬਖਸ਼ਨ, ਮਾਪਿਆ ਨੂੰ ਬਾਹਰ ਜਾਣ ਲੲਈ ਪ੍ਰੇਸ਼ਾਨ ਨਾ ਕਦੀ ਨਾ ਕਰਨ, ਜ਼ਮੀਨਾਂ ਨਾ ਵੇਚਨ ਮਰਜ਼ੀ ਦਾ ਪੰਜਾਬ ਚ ਕੰਮ ਸਿਖ ਲੈਣ ਕਮਾਈ ਹੀ ਕਮਾਈ ਹੈ ਬਾਹਰ ਦਾ ਭੲਈਆ ਕੀ ਇਮਾਨਦਾਰ ਹੈ jo 1980 ਦਾ ਵੜ ਗਿਆ ਏਸ ਪੰਜਾਬ ਵਿਚ ਕਮਾਈਆਂ ਹਰਿ ਪਾਸੇ ਕਰੀਂ ਜਾਂਦੇ ਨੇ, ਤੁਸੀਂ ਕਾਹਨੂੰ ਖਜਲ-ਖੁਆਰੀ ਲੲਈ ਬਾਹਰ ਭਜੀ ਜਾਂਦੇ ਹੋ, "ਹਰਿ ਚੰਦਉਰੀ ਪੇਖਿ ਕਾਹੇ ਸੁਖ ਮਾਨਿਆ" (ਇਨਾਂ ਸੋਚਾਂ ਦਿਖਾਵਿਆਂ ਵਿਚ ਆਪ ਹੀ ਕਰਜ਼ਦਾਰ ਹੋ ਗੲਏ ਹਾਂ) ਗੁਰੂ, ਗੁਰਮੁਖੀ ਤੇ ਗੁਰਮਤਿ ਅਪਨਾਈਏ ।

  • @JagjitSingh-lw8fm
    @JagjitSingh-lw8fm หลายเดือนก่อน +11

    ਬੰਦ ਕਰ ਦੇਵੇ ਕਨੇਡਾ ਸਾਰੇ ਵੀਜੇ,ਤਾਂ ਹੀ ਬਚੇਗਾ ਪੰਜਾਬੀ ਤੇ ਪੰਜਾਬ

  • @BaljitSingh-bj4vm
    @BaljitSingh-bj4vm หลายเดือนก่อน +11

    ਵਾਹਿਗੁਰੂ ਜੀ ਮੇਹਰ ਕਰਨ ਤੇ ਪੰਜਾਬ ਨੂੰ ਵਧੀਆ ਬਣਾਈਏ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljindersinghlehallehal3993
    @baljindersinghlehallehal3993 หลายเดือนก่อน +2

    ਅਤਿੰਦਰਪਾਲ ਸਿੰਘ ਖ਼ਾਲਸਾ ਜੀ ਨੇ ਮੈਨੂੰ ਸਲਾਹ ਦਿੱਤੀ ਸੀ ਤੇ ਉਸ ਲਈ ਤੁਹਾਡਾ ਧੰਨਵਾਦ ਮੈਂ canada ਛਡ ਕੇ ਵਾਪਿਸ ਦੁਬਈ ਆ ਗਿਆ
    ਮੇਰੇ ਕੋਲ ਕਨੇਡਾ ਦਾ trailer ਲਾਈਸੈਂਸ ਹੈ ਪਰ
    ਮੈਂ ਹਾਲਾਤ ਦੇਖ ਕੇ lmia ਨਹੀਂ ਲਈ

  • @kulwindersingh-dh1hq
    @kulwindersingh-dh1hq หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਵਾਂ ਪਤਵੰਤੇ ਸੱਜਣਾਂ ਨੂੰ ਹਕ ਸਚ ਦੀ ਅਵਾਜ

  • @gurdipsingh8609
    @gurdipsingh8609 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ

  • @ravinderpalsingh3622
    @ravinderpalsingh3622 หลายเดือนก่อน +6

    ਬਹੁਤ ਵਧੀਆ ਵੀਚਾਰ ਸੁਚੋਤ ਕਰਨ ਦਾ ਕਿ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਡੁਲੇ ਬੇਰ ਸੰਭਾਲ ਲ‌ਓ ਵਰਨਾ ਆਪਣੀ ਹੋਂਦ ਕਿਉਂ ਖਤਮ‌ ਕਰਨ ਵਲ ਤੁਰ ਪਏ ਓ ਜਦੋਂ ਥੋੜੀ ਫਸਲ ਜ਼ਿਆਦਾ ਬਚੇ ਹੁੰਦੇ ਸਨ ਉਹ ਬਹੁਤ ਖੁਸ਼ਹਾਲ ਮਹੋਲ ਚ ਸਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਚੇਤੇ ਸਨ ਅਜ ਸਭ ਕੁਝ ਭੁਲਾਕੇ ਪੈਸਾ‌ਮੁਖ ਕਰ ਲਿਆ ਏਹ ਹਾਲਤ ਤਾਂ ‌ਹੋਈ ਗੁਰੂ ਰਾਖਾ

    • @Fun836
      @Fun836 หลายเดือนก่อน +1

      ਇਹ ਫੈਸਲਾ ਸਹੀ ਹੈ॥

  • @daljeetsingh5152
    @daljeetsingh5152 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @bachittargill8988
    @bachittargill8988 หลายเดือนก่อน +21

    ਪਹਿਲੀ ਵਾਰ ਕਿਸੇ ਚੈਨਲ ਨੇ ਸੱਚ ਬੋਲਿਆ ਹੈ।

  • @SukhwinderSingh-lx6cv
    @SukhwinderSingh-lx6cv หลายเดือนก่อน +3

    A. s khalsa ji bhut vadia jankari diti waheguru ji lammi umar krn ji

  • @singhmitter2139
    @singhmitter2139 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਆਪ ਜੀ ਦਾ ਬਹੁਤ ਧੰਨਵਾਦ ਜੀ ❤

  • @baljindersingh5925
    @baljindersingh5925 หลายเดือนก่อน

    ਸਹੀ ਕਿਹਾ ਭਾਈ ਅਤਿੰਦਰਪਾਲ ਸਿੰਘ ਜੀ ਤੁਸੀਂ। ਕਾਸ਼ ਕਿਤੇ ਪੰਜਾਬ ਦੀ ਸਰਕਾਰ ਕੋਈ ਚੱਜਦੀ ਹੁੰਦੀ ਜੋ ਨੌਜ਼ਵਾਨਾਂ ਨੂੰ ਉਨ੍ਹਾਂ ਦੀ ਮੈਰਿਟ ਦੇ ਆਧਾਰ ਤੇ ਰੋਜ਼ਗਾਰ ਦਿੰਦੀ।

  • @jaswindergrewal6796
    @jaswindergrewal6796 หลายเดือนก่อน +5

    ਸੱਚ ਇਹਨਾਂ ਕੌੜਾ ਹੈ ਏਹ ਨਹੀਂ ਪਤਾ ਸੀ ਅੱਜ ਤੱਕ 🙏🏻😒

  • @GasvarSingh
    @GasvarSingh หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

  • @GurmailSingh-z1z
    @GurmailSingh-z1z หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmarjitSingh-gx3fy
    @AmarjitSingh-gx3fy หลายเดือนก่อน +5

    ਬਹੁਤ ਬਹੁਤਸ਼ੁਕਰੀਆ

  • @GurpreetSingh-x2p5s
    @GurpreetSingh-x2p5s หลายเดือนก่อน

    ਵਾਹਿਗੁਰੂ ਜੀ

  • @kulwindersingh-dh1hq
    @kulwindersingh-dh1hq หลายเดือนก่อน +6

    ਮੈਂ ਕੈਥਲ ਹਰਿਆਣਾ ਤੋਂ ਸਾਡੇ ਗਵਾਂਢ ਦੀ ਕੁੜੀ ਤੇ ਦੋ ਬੱਚੇ ਸਮਾਨਾ ਪੰਜਾਬ ਤੋਂ ਕੈਨੇਡਾ ਚ 20ਕੁ ਦਿਨ ਪਹਿਲਾ ਕਾਰ ਐਕਸੀਡੈਂਟ ਚ ਮਾਰੇ ਗੲ ਸਨ ਤਿੰਨਾ ਦੀਆਂ ਲਾਸ਼ਾਂ ਲੀ ਘਰ ਦਿਆਂ 52ਲਖ ਰੁਪਏ ਖਰਚੇ ਤੇ ਲਾਸ਼ਾਂ ਮੰਗਵਾਈਆਂ

    • @सत्यमेवजयते-ङ1च
      @सत्यमेवजयते-ङ1च หลายเดือนก่อน +1

      ਤਿੰਨ ਜਾਨਾਂ ਗਵਾਈਆਂ।
      ਕਨੇਡੇ ਦਾ ਕੇ ਸਸਕਾਰ ਕਰਦੇ ਤਾਂ ਪੈਸੇ ਬਚਾ ਲੈਂਦੇ।
      ਪੈਸਿਆਂ ਖਾਤਰ ਈ ਆਪਣੀ ਭੋਇ ਛੱਡੀ ਹੋਊ।

  • @mampreetsingh6594
    @mampreetsingh6594 หลายเดือนก่อน +3

    ਫਾਸਟ ਫੂਡ ਦਾ ਕੰਮ ਬਹੁਤ ਹੈ ਪੰਜਾਬ ਵਿੱਚ ਪਰ ਇਹ ਕੰਮ ਜਿਆਦਾਤਰ ਯੂਪੀ ਬਿਹਾਰ ਵਾਲੇ ਕਰ ਰਹੇ ਹਨ ਤੇ ਪੰਜਾਬ ਵਿੱਚ ਪਰੋਪਟੀਆ ਵੀ ਬਣਾ ਰਹੇ ਹਨ

  • @mssaulakh1718
    @mssaulakh1718 หลายเดือนก่อน +5

    Bilkul. Thikaaa. Virg
    Thanks

  • @ShamsherSingh-k6b
    @ShamsherSingh-k6b หลายเดือนก่อน +2

    ਧੰਨਵਾਦ ਜੀ

  • @satinderdeol4290
    @satinderdeol4290 หลายเดือนก่อน +1

    ਆਪਣਾ ਘਰ ਛੱਡ ਕਿ ਧੱਕੇ ਹੀ ਖਾਣੇ ਆ ਖਾਲੀ ਘਰ ਪਏ ਪਤਾ ਨੀ ਕਿੰਨੀਆਂ ਦੁਰਸੀਸਾ ਦੇਦੇ ਨੇ ਇਸ ਕਰਕੇ ਲੋਕਾਂ ਨੂੰ ਸਰਾਪ ਲੱਗ ਗਿਆ ਪਿੰਡਾਂ ਦੇ ਪਿੰਡ ਖਾਲੀ ਪਏ ਜਿੰਨੀ ਮਿਹਨਤ ਕਰਦੇ ਆ ਆਪਣੇ ਘੱਟਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਲ ਰਹੋ

  • @parveenkaur-fm1lk
    @parveenkaur-fm1lk หลายเดือนก่อน +3

    Very good analysis

  • @1699TC
    @1699TC หลายเดือนก่อน +3

    ਜੇੜੀ ਰਹੀ ਦੁੱਤਕਾਰ,
    ਅੱਜ ਸਮੇਂ ਦੀ ਸਰਕਾਰ,
    ਕਢਾਗੇ ਤੇਰੇ ਭੁਲੇਖੇ,
    ਸਮਜੀ ਨਾ ਲਲਕਾਰ,
    ਤੇਨੂੰ ਲਗਦੇ ਭੇੜੇ,
    ਮੇਰੇ ਗੁਰੂ ਦਿੱਤੇ ਹਥਿਆਰ,
    ਸੰਤਾ ਬੰਤਾ ਜੋ ਦਸਦਾ,
    ਬਣਿਆ ਵੱਡਾ ਸਮਜਦਾਰ,
    ਗਿੱਦ੍ਹਾ ਤੇਰਾ ਪਵਾਊਂਗਾ,
    ਜੋ ਮੇਨੂ ਸਮਜੀ ਬੈਠਾ ਨਚਾਰ,
    ਜ਼ਿੰਦਗੀ ਨਾਲ ਮਖੌਲਾਂ,
    ਮੇਨੂ ਮੌਤ ਦੇ ਨਾਲ ਪਿਆਰ,
    ਬਾਜ਼ ਮੌਤ ਦਾ ਲਿਖਾਰੀ,
    ਸਮਜੀ ਨਾ ਕਲਾਕਾਰ,
    ਬਾਜ਼ ਮੌਤ ਦਾ ਲਿਖਾਰੀ,
    ਸ਼ਬਦ ਮੇਰੇ ਔਜ਼ਾਰ....
    ਬਾਜ਼

  • @RanjeetSingh-fc7ex
    @RanjeetSingh-fc7ex หลายเดือนก่อน

    GREAT KNOWLEDGE

  • @Sbts-k7t
    @Sbts-k7t หลายเดือนก่อน

    You are really speaking the truth thank you very much brother

  • @Bhupinderkaurdhaliwalusa
    @Bhupinderkaurdhaliwalusa หลายเดือนก่อน

    ਚੰਗਾ ਕੀਤਾ ਕਨੇਡਾ ਨੇ ਪੰਜਾਬ ਦੀ ਜ਼ਮੀਨ ਵੇਚ ਕੇ ਸਾਰਾ ਪੈਸਾ ਕਨੇਡਾ ਭੇਜ ਰਹੇ ਹਨ ਉਹ ਸਮਾਂ ਵੀ ਸੀ ਜਦੋ ਕਨੇਡਾ ਦਾ ਪੈਸਾ ਜ਼ਮੀਨ ਖ੍ਰੀਦਣ ਲਈ ਆਉਂਦਾ ਸੀ ਸਾਰਾ ਕੰਮ ਉਲਟ ਪੁਲਟ ਹੋ ਗਿਆ ਹੈ

  • @GurbuxSingh-u1x
    @GurbuxSingh-u1x หลายเดือนก่อน

    Bilkul satik analysis

  • @Fun836
    @Fun836 หลายเดือนก่อน

    Thanks

  • @SkP2013
    @SkP2013 หลายเดือนก่อน +1

    Become Sikhs
    Adopt Classical Music Obey Guru jis Hukam, everybody will be Happy ever after

  • @lovepreetkaur1173
    @lovepreetkaur1173 หลายเดือนก่อน

    Very gud bhai sahib ji

  • @surindersingh-nw5on
    @surindersingh-nw5on หลายเดือนก่อน

    ਨਿਰਪੱਖ ਹੋ ਕੇ ਬਿਆਨ ਦੇਣੇ ਚਾਹੀਦੇ ਹਨ

  • @Harsh-sm4yj
    @Harsh-sm4yj หลายเดือนก่อน +1

    👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @jaswinder245
    @jaswinder245 หลายเดือนก่อน +1

    Deportation te court ne rok la ti.

  • @piaralal2397
    @piaralal2397 หลายเดือนก่อน +2

    Rightly said Sardar ji.
    At least with this much loss of money, Punjab will get back the children.
    They are working as slaves there.

  • @LaftainSingh-g4h
    @LaftainSingh-g4h หลายเดือนก่อน +1

    6.45 lakh .

  • @SurjitSingh-iw5ek
    @SurjitSingh-iw5ek หลายเดือนก่อน

    ਮੁਫਤਖੋਰ ਤੇ ਲਾਚਾਰ ਮਜਬੂਰ ਵਿੱਚ ਫਰਕ ਹੁੰਦਾ ਹੈ

  • @SkP2013
    @SkP2013 หลายเดือนก่อน

    Promote
    Dilruba, Saranda, Taus
    Poetry
    Biodversity
    Punjabis are here only menisl labourers unfortunately

  • @Pardeepkumar-u3x
    @Pardeepkumar-u3x หลายเดือนก่อน

    Punjabia ne km kavona hi c

  • @raghbirsinghdhindsa3164
    @raghbirsinghdhindsa3164 หลายเดือนก่อน +5

    ਕਨੇਡਾ ਤੋਂ ਕਦੇ ਕੋਈ ਵਾਪਸ ਨਹੀਂ ਆਉਂਦਾ,ਸੱਭ ਸੈੱਟ ਹੋ ਜਾਂਦੇ ਨੇ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ

    • @JagjitSingh-uw6wk
      @JagjitSingh-uw6wk หลายเดือนก่อน +3

      ਸਹੀ ਗੱਲ

    • @mampreetsingh6594
      @mampreetsingh6594 หลายเดือนก่อน

      ਤੁਹਾਡੇ ਗੱਪਾ ਵਿੱਚ ਬਹੁਤ ਲੋਕ ਆ ਗਏ ਹੋਣਗੇ

    • @SatnamSingh-zg6zy
      @SatnamSingh-zg6zy หลายเดือนก่อน

      No
      Mo​@@JagjitSingh-uw6wk

  • @daljitsingh-iq4hg
    @daljitsingh-iq4hg หลายเดือนก่อน +1

    😂😂😂😂😂😂😂😂

  • @Fun836
    @Fun836 หลายเดือนก่อน

    Thanks