ਹੜ੍ਹ ਕਾਰਨ PATIALA ਚ ਕਰੋੜਾਂ ਦੇ ਘਰ ਵਾਲਿਆਂ ਦਾ ਬੁਰਾ ਹਾਲ - ਤਰਸ ਰਹੇ ਨੇ ਪੀਣ ਵਾਲੇ ਪਾਣੀ ਨੂੰ || ਸ਼ਬਦ Shabad

แชร์
ฝัง
  • เผยแพร่เมื่อ 9 พ.ย. 2024

ความคิดเห็น • 154

  • @amnidersingh-qu9yp
    @amnidersingh-qu9yp ปีที่แล้ว +22

    ਇਹ ਹਲਾਤ ਵੇਖ ਕੇ ਵੀਰ ਜੀ ਰੋਣਾ ਆ ਗਿਆ ਮਾਨ ਸਰਕਾਰ ਸੁੱਤੀ ਪਈ ਏ😢😢😢

    • @AkAk-yd9qf
      @AkAk-yd9qf ปีที่แล้ว +4

      ਓ ਬਾਈ ਕੁਦਰਤ ਦੇ ਅੱਗੇ ਸਰਕਾਰਾਂ ਕੀ ਚੀਜ਼ ਨੇ ਜੰਤਾ ਵਿਚ ਰੱਬ ਵਸਦਾ ਸਭ ਨੂੰ ਰਲ ਮਿਲ ਕੇ ਟਾਇਮ ਕੱਢਣਾ ਪਵੇਗਾ

    • @rahulsadiq56
      @rahulsadiq56 ปีที่แล้ว +1

      Han sarkar ake khud paani bhr bhr nal leje?

    • @Beautiful_indian_sikh
      @Beautiful_indian_sikh ปีที่แล้ว

      ਪਾਪਾ ਦੀ ਸਜਾ💀💀ਨਿਦਿਆ ਦੀ ਸਜਾ💀ਰਬ ਨੂ ਭੁਲਣ ਦੀ ਸਜਾ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀💀 ਅਕਾਲਲਲਲ

  • @bksashi2149
    @bksashi2149 ปีที่แล้ว +12

    ਸਰਕਾਰ ਨੂੰ ਚਾਹੀਦਾ ਹੈ ਰੋਟੀ ਪਾਣੀ ਦੀ ਤਾਂ ਮਦਦ ਕਰਨ ਹੈਲੀਕਾਪਟਰ ਰਾਹੀਂ ਇਹ ਸਭ ਕੁੱਝ ਦੇ ਸਕਦੇ ਹਨ 🙏🙏

  • @PalveerDhillon98
    @PalveerDhillon98 ปีที่แล้ว +2

    ਏ ਬਦਲਾਅ ਵੀਰ ਜੀ ਗਾਹਾਂ ਵਾਲੇ ਸੋਚੋ

  • @gotasingh3500
    @gotasingh3500 ปีที่แล้ว +1

    ਵਾਕਿਆ ਹੀ ਮੱਦਦ ਦੀ ਪੂਰੀ ਲੋੜ ਹੈ

  • @SinghShaib-c7r
    @SinghShaib-c7r ปีที่แล้ว +10

    ਮਾਤਾ ਤੇਨੂੰ ਲੱਗਦਾ 300 unit ਬੁਹਤ ਧੰਨਵਾਦ ਮਾਨ ਸਹਿਬ ਦਾ।
    ਤੇਨੂੰ ਹੁਣ ਪੱਤਾ ਲੱਗਾ ਗਰੀਬ ਕਿਵੇਂ ਰਹਿੰਦਾ ਤੁਸੀI ਪੈਸੇ ਵਾਲੇ ਹੋ ਆਪ ਜੀ ਦੇ ਬੱਚਿਆ ਨਾਲ ਮੈਨੂੰ ਹਮਦਰਦੀ ਆ । ਤੁਸੀ ਦੋ ਦਿਨ ਚ ਤੰਗ ਹੋ ਗਏ ਪੈਸੇ ਵਾਲਿਓ ਮਹਿੰਗੇ flight ਵਾਲਿਓ ਇਸ ਤੋਂ ਬਾਅਦ। ਤੁਸੀਂ ਸੋਚਿਓ ਜੌ ਪਿੰਡਾ ਚ ਬਿੰਨਾ ਲਾਈਟ ਤੋਂ ।ਹੈ light off ho ਜਾਏ ਬਿਨਾ ਫਿਲਟਰ ਪਾਣੀ ਤੋਂ ਗਰੀਬ ਕਿਵੇਂ ਰਹਿੰਦਾ । ਬੱਚਿਆਂ ਦਾ ਮੈਨੂ ਦੁੱਖ ਆ
    ਮੇਰੀ ਗੱਲ ਆਪ ਜੀ ਦੀ ਆਤਮਾ ਸੁਣੂ

    • @saggusabb008
      @saggusabb008 ปีที่แล้ว

      👍🏼👍🏻

    • @sukhwinderkaur6994
      @sukhwinderkaur6994 ปีที่แล้ว

      A ta parmatma di marji , kisnu kithe rakhna....
      Tuhade naal kuj bura Hoya ta ohde vich Aina da ki kasoor a....

    • @Beautiful_indian_sikh
      @Beautiful_indian_sikh ปีที่แล้ว

      ਪਾਪਾ ਦੀ ਸਜਾ💀💀ਨਿਦਿਆ ਦੀ ਸਜਾ💀ਰਬ ਨੂ ਭੁਲਣ ਦੀ ਸਜਾ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀💀 ਅਕਾਲਲਲਲ

  • @amnidersingh-qu9yp
    @amnidersingh-qu9yp ปีที่แล้ว +8

    ਮੀਡੀਆ ਵਾਲੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਗਰੋ੍ਡ ਜਿਰੋ ਤੋਂ ਰਿਪੋਰਟ ਦਿਖੋਨੀਓ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ😢😢😢

  • @PalveerDhillon98
    @PalveerDhillon98 ปีที่แล้ว +3

    ਬਾਪੂ ਜੀ ਸੋਡਾ ਭੁਖੀਆ ਦਾ ਕੌਮ ਨੂੰ ਦਰਦ ਐ

  • @bksashi2149
    @bksashi2149 ปีที่แล้ว +6

    ਸਰਕਾਰ ਜਨਤਾ ਲਈ ਇਕ ਮਾਈ ਬਾਪ ਵਾਂਗੂੰ ਹੁੰਦੀ ਹੈ ਤੇ ਮਾਈ ਬਾਪ ਨੂੰ ਚਾਈਦਾ ਹੈ ਬੱਚਿਆ ਨੂੰ ਬੁੱਖਾ ਪਿਆਸਾ ਕਿਵੇਂ ਦੇਖ ਸਕਦੀ ਹੈ 🙏🙏

  • @Raghbir_singh471
    @Raghbir_singh471 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @prabhjotsandhu1545
    @prabhjotsandhu1545 ปีที่แล้ว +11

    ਸਿਖ ਤਾਂ ਸਭ ਦੀ ਮਦਦ ਕਰਦੇ ਮੁਸੀਬਤ ਵਿੱਚ ਇਹਨਾਂ ਦੀ ਮਦਦ ਕਰਨ ਕੋਈ ਨਹੀ ਆਇਆ ਨਾ CM ਨਾ PM PM ਤਾਂ ਬਾਹਰਲੇ ਦੇਸ਼ ਚਲਾ ਗਿਆ

    • @bobgill9695
      @bobgill9695 ปีที่แล้ว +3

      Bai ji ikk Punjab hee hai Jo baki states naal khad janda baki Punjab da na Aaj Tak kise ne kita na krna

  • @satwinderkaur4367
    @satwinderkaur4367 ปีที่แล้ว

    ਵਾਹਿਗੂਰ ਜੀ ਕੁਦਰਤ ਦਾ ਕਹਰ ਹੈ ਅਸੀ ਲੋਕ ਪ੍ਰਸ਼ਾਸਨ ਨੂੰ ਦੋਸ਼ ਦਿੰਦੇ ਹਾਂ ਉਸ ਪ੍ਰਮਾਤਮਾ ਦੇ ਹੁਕਮ ਤੋ ਬਿਨਾ ਪਤਾ ਵੀ ਨਹੀ ਹਿਲ ਦਾ ਸਾਡੇ ਜਾਣ ਪਛਾਣ ਵਾਲੇ ਲੋਕ ਅਰਬਂਸ ਸਟੇਟ ਰਹਦੇ ਨੇ ਉਨਾ ਨੇ ਦੱਸਿਆ ਸੀ ਕਿ ਅਸੀ ਅਪਣਾ ਸਮਾਨ ਸਾਂਬ ਲਿਆ ਹੈ

  • @DavinderSingh-lb1br
    @DavinderSingh-lb1br ปีที่แล้ว

    ਵਾਹਿਗੁਰੂ ਜੀ

  • @ManpreetSingh-rh8dt
    @ManpreetSingh-rh8dt ปีที่แล้ว +5

    ਵੀਰ ਏਹ ਪਟਿਆਲਾ ਦੀ ਖਬਰ ਆ ਪਹਿਲਾਂ ਤਾਂ ਕਾਂਗਰਸ ਸਰਕਾਰ ਸੀ ਓਨਾਂ ਨੇ ਪਾਣੀ ਦਾ ਹੱਲ ਨੀ ਕੀਤਾ ਵੀਰ ਏਹ ਕੁਦਰਤ ਦਾ ਕਹਿਰ ਆ ਕਿਸੇ ਨੂੰ ਕਹਿਣ ਦੀ ਵਜਾਏ ਇੱਕ ਦੂਜੇ ਦੀ ਮੱਦਦ ਕਰ ਸਕਦੇ ਨੇ ਕੋਠੀਆਂ ਵਾਲੇ ਛੋਟੇ ਘਰਾਂ ਵਾਲਿਆਂ ਨੂੰ ਆਪਣੇ ਘਰ ਬਿਠਾ ਲੈਣ। ਬਾਈ ਔਖਾ ਤਾਂ ਗਰੀਬ ਦਾ ਜੀਹਨੇ ਕਮਾ ਕੇ ਹੀ ਖਾਣਾ

    • @sukhwinderkaur6994
      @sukhwinderkaur6994 ปีที่แล้ว

      A lok aithe v ਰਾਜਨੀਤੀ ਨਹੀਂ ਛੱਡਦੇ।

  • @preetpunia7322
    @preetpunia7322 ปีที่แล้ว +2

    ਅੰਟੀ ਜੀ ਅੱਗੇ ਵਾਸਤੇ ਤੁਹਾਡੇ ਤੋਂ ਪੁੱਛ ਕੇ ਹੜ੍ਹ ਲਿਆਵਾਂਗੇ ਇਸ ਵਾਰ ਗਲਤੀ ਹੋ ਗਈ

  • @PrinceDj-zc6tr
    @PrinceDj-zc6tr ปีที่แล้ว +4

    ਹਰ ਮਾੜੇ ਚੰਗੇ ਵਖਤ ਵਿੱਚ ਅਸੀ ਇੱਕ ਦੂਜੇ ਦੇ ਕੰਮ ਆਉਣਾ ਪੈਸਾ ਨੀ 🙏🙏🙏🙏🙏♥️🙏

  • @sahotanishu806
    @sahotanishu806 ปีที่แล้ว +2

    Waheguru Bakhsh deo anjaan c bhula bakhs deo jeev ta sare tere e aa

  • @amnidersingh-qu9yp
    @amnidersingh-qu9yp ปีที่แล้ว +5

    ਪਿੰਡੋਂ ਭਾਈਚਾਰੇ ਦਾ ਕੋਟੀ ਕੋਟੀ 🙏🙏🙏🙏🙏🙏🙏ਧੰਨਵਾਦ❤❤🎉🎉

  • @VickyDangerMeena-ds2uk
    @VickyDangerMeena-ds2uk ปีที่แล้ว +1

    Sat Shree kal paaji. 🕎🕎🕎🕎🕎🕎

  • @sanjhapunjab143
    @sanjhapunjab143 ปีที่แล้ว

    Good information

  • @inderjeetkaur9994
    @inderjeetkaur9994 ปีที่แล้ว +3

    ਪੰਜਾਬ ਵਿੱਚ ਰਹਿੰਦੀ ਬੋਲ ਹਿੰਦੀ ਰਹੀ ਹੈ

  • @pkd1305
    @pkd1305 ปีที่แล้ว +3

    ਹੁਣ ਜੋ ਕੁਝ ਮਰਜ਼ੀ ਕਹੀ ਚਲੋ ਅਮਲੀ ਨੂੰ ਕੁਰਸੀ ਚਾਹੀਦੀ ਸੀ ਉਹ ਵਿਆਹ ਦੀ ਵਰੇ ਗੰਢ ਮੰਨਾਉਣ ਵਿੱਚ ਲੱਗਿਆ ਹੈ

  • @amnidersingh-qu9yp
    @amnidersingh-qu9yp ปีที่แล้ว +3

    ਬਾਈ ਜੀ ਬਹੁਤ ਬੁਰਾ ਹਾਲ ਐ ਸਰਕਾਰ ਸੁੱਤੀ ਪਈ 😢😢😢😢😢

  • @RaaviBarn
    @RaaviBarn ปีที่แล้ว

    Wahiguru sab da bhla kre

  • @ramanpreetkaurbenipal9514
    @ramanpreetkaurbenipal9514 ปีที่แล้ว

    Aunti good 💯☺️

  • @PalveerDhillon98
    @PalveerDhillon98 ปีที่แล้ว +1

    ਖਾਲਸਾ ਏਡ ਜਿਦਾਬਾਦ

  • @upkarkaurjhooti7488
    @upkarkaurjhooti7488 ปีที่แล้ว +6

    ਤਾਹੀ ਕਹਿੰਦੇ ਹਨ ਪੈਸੇ ਨਾਲ ਭੁੱਖ ਨਹੀ ਮਿਟਦੀ ਕੁਦਰਤ ਦੀਆਂ ਚੀਜਾ ਹੀ ਸਾਡੀ ਭੁਗ ਮਿਟਾਦੀਆ ਹਨ ।

  • @manpreetkalyan9164
    @manpreetkalyan9164 ปีที่แล้ว

    Nyc bro

  • @Kalamdeepkaur5857
    @Kalamdeepkaur5857 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ

  • @harpreetsinghthind2816
    @harpreetsinghthind2816 ปีที่แล้ว

    🙏🚩🌹good aunti ji,,,, 🙏

  • @jaswantsingh-li5lf
    @jaswantsingh-li5lf ปีที่แล้ว +3

    ਪਟਿਆਲੇ ਵਿੱਚ ਡੀਸੀ ਸਾਹਿਬ ਕਹਿੰਦੇ ਹਨ ਕਿ ਉਹ ਬਹੁਤ ਹੀ ਵਧੀਆ ਇਨਸਾਨ ਹਨ ਬਾਕੀ ਕੁਝ ਪਤਾ ਨਹੀਂ ਇਹ ਤਾਂ ਪਟਿਆਲਾ ਦੇ ਲੋਕ ਹੀ ਜਾਣਦੇ ਹਨ

    • @preetpunia7322
      @preetpunia7322 ปีที่แล้ว

      ਜੇ ਵਧੀਆ ਹੁੰਦੇ ਤਾਂ ਲੋਕ ਪਾਣੀ ਨੂੰ ਕਿਉਂ ਤਰਸਦੇ

  • @MANOJKUMAR-mu7zd
    @MANOJKUMAR-mu7zd ปีที่แล้ว +1

    Sharbi bande nu vota paoge ta eh he hona h

  • @jagjitsingh1513
    @jagjitsingh1513 ปีที่แล้ว +3

    WaheGuru mehar karna sab te 👏

  • @harjinderreels8374
    @harjinderreels8374 ปีที่แล้ว +1

    Man di rab nal gal ji

  • @manakgill324
    @manakgill324 ปีที่แล้ว +3

    ਜਿਹੜੇ ਬੰਦੇ ਨੇ ਹਰ ਗੱਲ ਨੂੰ ਮਜਾਕ ਹੀ ਸਮਝਿਆ ਹੋਵੇ ਉਸ ਬੰਦੇ ਤੇ ਲੋਕਾਂ ਨੇ ਆਸ ਲਗਾ ਕੇ ਬਹੁਤ ਗਲਤੀ ਕੀਤੀ ਕਿਉਂ ਕਿ ਇਹ ਬੰਦਾ ਚੁਟਕਲਿਆ ਲਈ ਬਣਿਆ ਹੋਇਆ ਹੈ

  • @SashipalSashipal-b4l
    @SashipalSashipal-b4l ปีที่แล้ว

    ਹੋਇਆ ਤਾ ਬਹੁਤ ਮਾੜਾ ਪਰ ਪਿੰਡਾਂ ਦੇ ਰਹਿਣ ਵਾਲੇ ਲੋਕ ਫ਼ਿਰ ਵੀ ਔਖੇ ਸਮੇ ਮਦਤ ਕਰਦੇ ਆ ਜਦਕਿ ਪਿੰਡਾਂ ਵੇੱਚ 80%ਲੋਕ ਗਰੀਬ ਨੇ

  • @Beautiful_indian_sikh
    @Beautiful_indian_sikh ปีที่แล้ว +1

    ਪਾਪਾ ਦੀ ਸਜਾ💀💀ਨਿਦਿਆ ਦੀ ਸਜਾ💀ਰਬ ਨੂ ਭੁਲਣ ਦੀ ਸਜਾ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀💀 ਅਕਾਲਲਲਲ

  • @virksahib9108
    @virksahib9108 ปีที่แล้ว +3

    Waheguru ji mehar karo

  • @KamalKumar-jd1kv
    @KamalKumar-jd1kv ปีที่แล้ว +3

    Bappu ji Sai gall hai zero he hai

  • @VarinderRecords
    @VarinderRecords ปีที่แล้ว +2

    Waheguru ji mehar kario ji 🙏

  • @organica1554
    @organica1554 ปีที่แล้ว +5

    ਨਲਕੇ ਪੱਟ ਕੇ ਸਮਰਸੀ ਵਲ ਲਗਵਾ ਲਏ ਪਾਣੀ ਕਿਥੋਂ ਲੱਭੇ ਜੀ

  • @ramanshah5909
    @ramanshah5909 ปีที่แล้ว

    Waheguru ji mehar karo 🙏

  • @manjeetkaur4056
    @manjeetkaur4056 ปีที่แล้ว

    Waheguru ji waheguru ji 😢😢

  • @SukhdevSingh-gv3gt
    @SukhdevSingh-gv3gt ปีที่แล้ว +1

    ਤੇਰੇ ਹਿਸਾਬ ਨਾਲ ਤਾਂ ਤਜ਼ਰਬੇ ਵਾਲਾ ਕੈਪਟਨ ਬਾਦਲ

  • @pritpalsingh3019
    @pritpalsingh3019 ปีที่แล้ว

    Allah Pak raham farmaye

  • @paramjeetsandhu3628
    @paramjeetsandhu3628 ปีที่แล้ว

    😢😢😢😢o, my God .awake-up Mann Sahib, Iisten and look the problem of these people .

  • @newtribune
    @newtribune ปีที่แล้ว +3

    ਮਰ ਜਾਏ ਸਰਕਾਰ

  • @lallali4508
    @lallali4508 ปีที่แล้ว

    Vaheguru ji kirpa krn

  • @mrbrar6698
    @mrbrar6698 ปีที่แล้ว +2

    A rab da rang wa g kudraat agye kise da jor ni chalda waheguru da naam lao lok v bhut paap karde aa. Sarkara ta phela gandiya wa ethe sub no raal mil k karna paina wa 🙏🙏

  • @HarjeetSingh-mb8rc
    @HarjeetSingh-mb8rc ปีที่แล้ว

    Aaj pta laga gareeb ta pahle he edaa jindgi jionde ne

  • @gurpartapsingh7548
    @gurpartapsingh7548 ปีที่แล้ว

    Waheguru ji

  • @bhupindersinghcheema4315
    @bhupindersinghcheema4315 ปีที่แล้ว

    Bapu ji jaan backi rb da sukar kro ji

  • @jaswantsingh-li5lf
    @jaswantsingh-li5lf ปีที่แล้ว +2

    ਜਿਥੇ ਬੰਦਿਆਂ ਨੂੰ ਪਾਣੀ ਜਾ ਰੋਟੀ ਨਹੀਂ ਮਿਲ ਰਹੀ ਉਥੇ ਪੱਸੂਆ ਦਾ ਕੀ ਹਾਲ ਹੋਣਾ ਹੁਣ ਨਾ ਤਾਂ ਭਗਵੰਤ ਮਾਨ ਨਾ ਹੀ ਇਸ ਦਾ ਗੁਰੂ ਕੇਜਰੀਵਾਲ ਪੰਜਾਬ ਦੇ ਹਲਾਤਾਂ ਬਾਰੇ ਬੋਲਣ ਲਈ ਤਿਆਰ ਹੈ ਇਹ ਗੁਰੂ ਚੇਲਾ ਲਾਉਣ ਗੇ ਰੰਗ ਜੇਕਰ ਦੇਸ਼ ਦੇ ਲੋਕਾਂ ਤੋਂ ਮਸੀਨਾਂ ਦੀ ਗਲਤੀ ਨਾਲ ਮੋਦੀ ਦੀ ਥਾਂ ਪ੍ਧਾਨ ਮੰਤਰੀ ਬਨ ਗਿਆ ਜਿਸ ਮੁੱਖ ਮੰਤਰੀ ਤੋਂ ਇੱਕ ਪਟਿਆਲਾ ਸ਼ਹਿਰ ਨਹੀਂ ਸਾਭਿਆ ਗਿਆ ਉਹ ਬਾਕੀ ਦੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਸਾਭ ਲਉ ਕਿਉਂ ਕਿ ਭਗਵੰਤ ਮਾਨ ਨੂੰ ਤਾਂ ਕੇਜਰੀਵਾਲ ਤੋਂ ਬਹਿਲ ਨਹੀਂ ਕਿ ਕੇਜਰੀਵਾਲ ਨੂੰ ਦੇਸ਼ ਦਾ ਪ੍ਧਾਨ ਮੰਤਰੀ ਕਿਵੇਂ ਬਨਾਉਣਾ ਹੈ ਜੋ ਕਦੇ ਵੀ ਸਬਬ। ਨਹੀਂ ਕਿਉਂ ਕਿ ਦੇਸ਼ ਦੇ ਲੋਕਾਂ ਨੂੰ ਸਭ ੫ਤਾ ਲੱਗ ਗਿਆ ਹੈ ਕਿ ਮੋਦੀ ਔਰ ਕੇਜਰੀਵਾਲ ਦੇ ਨਾਨਕੇ ਇੱਕ ਹੀ ਥਾਂ ਹਨ ਉਹ ਹੈ ਆਰ ਐਸ ਐਸ ਨਾਗਪੁਰ। ਹੁਣ ਨਾ ਤਾਂ ਦਿੱਲੀ ਵਿੱਚ ਮੋਦੀ ਰਹੇਗਾ ਨਾ ਹੀ ਕੇਜਰੀਵਾਲ

  • @VickyDangerMeena-ds2uk
    @VickyDangerMeena-ds2uk ปีที่แล้ว +1

    Omg.

  • @BalrajGill-d1k
    @BalrajGill-d1k ปีที่แล้ว

    Waheguru ji Mehar kro

  • @shanusidhusidhu6335
    @shanusidhusidhu6335 ปีที่แล้ว +5

    Eh ohi lok ne jehde ik dusre gawandi tak nu nhi bulande bahr nikal k bi nhi dekhde bahr ki kuch hunda apni ameeri cha rehnde ne

  • @PalveerDhillon98
    @PalveerDhillon98 ปีที่แล้ว +2

    ਭੈਣ ਜੀ ਆਵਦਾ ਰਾਜ ਮੱਘੋ ਖਾਲਸਤਾਨ ਸਬ ਦੁਖ ਦੂਰ ਹੋਣਗੇ

    • @Beautiful_indian_sikh
      @Beautiful_indian_sikh ปีที่แล้ว

      ਪਾਪਾ ਦੀ ਸਜਾ💀💀ਨਿਦਿਆ ਦੀ ਸਜਾ💀ਰਬ ਨੂ ਭੁਲਣ ਦੀ ਸਜਾ💀ਮਾਹਾਪੁਰਖਾ ਦੀ ਭਗਤਾ ਦੀ ਨਿਦਿਆ ਦੀ ਸਜਾ💀 ਅਗੇ ਕਾਰਵਾਈ ਹੋਰ ਭਿਆਨਕ ਹੋਵੇਗੀ ਅਜੇ ਮੋਕਾ ਦਿਤਾ ਰਬ ਨੇ ਮਿਸ਼ਨਰੀ ਟੰਡਰੀ ਤਰਕਸ਼ੀਲ ਨੋਟ ਕਰਣ 💀💀 ਅਕਾਲਲਲਲ

  • @MANOJKUMAR-mu7zd
    @MANOJKUMAR-mu7zd ปีที่แล้ว

    Wahegru🙏 ggg

  • @Sukhchainsingh-jp7qg
    @Sukhchainsingh-jp7qg ปีที่แล้ว

    🙏🏻🙏🏻

  • @harikrishanlal3880
    @harikrishanlal3880 ปีที่แล้ว

    🙏❤️🌹👌

  • @parmjitsingh563
    @parmjitsingh563 ปีที่แล้ว

    Parmatma da shukar kro

  • @harjinderreels8374
    @harjinderreels8374 ปีที่แล้ว

    Garb

  • @ChardaPunjab-p6e
    @ChardaPunjab-p6e ปีที่แล้ว +1

    ਭਗਵੰਤ ਮਾਨ ਸਾਬ ਕੀ ਕਰਨ ਤੁਸੀ ਕਹਿੰਦੇ ਤਾਂ ਹੋ ਕਿ ਸਹੀ ਸਾਬਤ ਨਹੀ ਹੋਇਆ ਤਾਂ ਫਿਰ ਪਾਦੋ ਵੋਟਾਂ ਦੁਆਰਾ ਉਹਨਾ ਨੂੰ ਹੀ। ਜਾਰ ਤੁਸੀ ਆਪ ਦੱਸੋ ਤੁਸੀ ਵਾਤਾਵਰਨ ਨੂੰ ਕਿੰਨਾ ਕੂ ਸਾਫ ਰੱਖਦੇ ਹੋ। ਜਿੱਥੇ ਮੋਕਾ ਮਿਲੇ ਉੱਥੇ ਗੱਦ ਪਾਣ ਬੈਠ ਜਾਂਦੇ ਹੋ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ। ਬਾਕੀ ਹੁਣ ਅੱਜ ਤੋ ਬਾਅਦ ਸੋਚੀਏ ਜ਼ਰੂਰ। ਕੀ ਸਾਡਿਆਂ ਗੱਲਤੀਆ ਕੀ ਹਨ। ਜਾਦੋ ਕੋਈ ਪਾਣੀ ਲੰਗਣ ਵਾਲੀ ਥਾਂ ਤੇ ਕਬਜ਼ਾ ਕਰਦਾ ਉਸ ਸਮੇਂ ਤਾਂ ਅਸੀ ਦੇਖਦੇ ਹੀ ਰਹਿੰਦੇ ਹਾ

  • @ravisarpanch602
    @ravisarpanch602 ปีที่แล้ว

    Dekho rabb de rang ik side paani paani hoya duji side paani nu tars rhe ne lok baba ji mehar kro

  • @satinderkaur6735
    @satinderkaur6735 ปีที่แล้ว

    It is the God

  • @ManjitKaur-dn4qk
    @ManjitKaur-dn4qk ปีที่แล้ว

    Waheguru ji🙏🙏

  • @sahotanishu806
    @sahotanishu806 ปีที่แล้ว +2

    J govt help nhi kr rhi jina de 2,2. 3,3 manjila kothiya oh ta help kro greeba di ohna nu apne Ghar ch rkh lo please

  • @amandeepkaur8315
    @amandeepkaur8315 ปีที่แล้ว +5

    Hor pa lo vota aam aadmi party nu

    • @JatinderSingh-ej2mf
      @JatinderSingh-ej2mf ปีที่แล้ว

      ASI taan aam adami nu h vota paunyia

    • @amandeepkaur8315
      @amandeepkaur8315 ปีที่แล้ว

      @@JatinderSingh-ej2mf tera view nh pochya mein .pao ja k ohna nu roti pani v pocho ,,

    • @JatinderSingh-ej2mf
      @JatinderSingh-ej2mf ปีที่แล้ว

      @@amandeepkaur8315 😂😂

    • @JatinderSingh-ej2mf
      @JatinderSingh-ej2mf ปีที่แล้ว

      @@amandeepkaur8315 ene saal akali ten Congress rahe una ne ki kita

  • @parmzitsingh
    @parmzitsingh ปีที่แล้ว

    🌹🙏🏻🙏🏻🙏🏻🙏🏻🙏🏻🌹👏👏👏👏👏🌹

  • @richaguru6018
    @richaguru6018 ปีที่แล้ว

    helicopter ch food da arrange krdo g

  • @harbanssinghkadyara9159
    @harbanssinghkadyara9159 ปีที่แล้ว

    ਵੀਰ ਜੀ ਇੱਕ ਕਰੋੜ ਕੋਠੀ ਤੇ ਲਾਤਾ ਡੇਢ ਲੱਖ ਹੋਰ ਲਾ ਲਿਆ ਜਾਦਾ ਤਾਂ ਅੱਜ ਇਹ ਮੁਸ਼ਕਲ ਨਹੀਂ ਆਉਣੀ ਸੀ ਸੋਲਰ ਆਪਣੀ ਸੱਤ ਤੇ ਜਰੂਰ ਲਾ ਲਿਆ ਜਾਦਾ ਸੋਟਾ ਪਲਾਂਟ ਇਨਵੇਟਰ ਲਈ ਕੋਈ 30'+50, ਹਜ਼ਾਰ ਤੱਕ ਕਹਾਰਚ ਆਵੇਗਾ ਸਰਕਾਰਾਂ ਵੱਲ ਤਾਂ ਜ਼ਾਖ ਸਡ ਦਿਓ ਜੀ ਇਹ ਕੁਜ਼ ਨਹੀਂ ਕਰਨ ਗੇ ਜੀ

  • @mrajmraj6133
    @mrajmraj6133 ปีที่แล้ว

    DEKHO SARABI RAJ SARABI DE TA KADI GHARDE KADI SUKHI NAHI HOI . EHO JIHE DE RAJ DE LOK KISH TARA SUKHI REH SARDE HUN 😭😭😭😭😭

  • @bhattigujjar7780
    @bhattigujjar7780 ปีที่แล้ว

    Sarkaar da koi kasoor nhi ehda vich kudrat aga kuj v nhi kar sakda koi

  • @gurvindersingh2591
    @gurvindersingh2591 ปีที่แล้ว +4

    Aah lady nu pucho kisse di rabb naal Tara juddia

  • @sukhwinderrehill9590
    @sukhwinderrehill9590 ปีที่แล้ว +4

    Bhagwant maan noo dadi rangan tun fursat hove tan hi lokan di saar lau ji

  • @surindersingh22katoch99
    @surindersingh22katoch99 ปีที่แล้ว

    ਇਹ ਝਾੜੂ ਸਰਕਾਰ ਝੂਠ ਬੋਲਣ ਵਾਲੇ ਤੇ ਨਾਕਾਬਲ ਲੋਕਾਂ ਦਾ ਇੱਕ ਸਮੂਹ ਹੈ ਇਸ ਤੋਂ ਵੱਧ ਕੁੱਝ ਨਹੀਂ ਜਦ ਤੱਕ ਲੋਕ ਮੁਫ਼ਤ ਮੁਫ਼ਤ ਦਾ ਲਾਲਚ ਨਹੀਂ ਛੱਡਣਗੇ ਤਾਂ ਫੇਰ ਇਹੋ ਜਿਹੇ ਨਾਕਾਬਲ ਲੋਕ ਹੀ ਸਰਕਾਰਾਂ ਬਣਾਉਣ ਗੇ ਅੱਜ ਜੋ ਪੰਜਾਬ ਦੇ ਹਾਲਾਤ ਹਨ ਇਸ ਸੱਭ ਲਈ ਸਰਕਾਰ ਨਾਲੋਂ ਵੱਧ ਉਹ ਜਿੰਮੇਵਾਰ ਹਨ ਜੋ ਬਿਨਾਂ ਸੋਚੇ ਸਮਝੇ ਕਿਸੇ ਲਾਲਚ ਵਸ ਵੋਟ ਪਾਉਂਦੇ ਹਨ

  • @satwinderkaur4367
    @satwinderkaur4367 ปีที่แล้ว

    1993 ਵਿੱਚ ਤੇ ਭਗਵੰਤ ਮਾਨ cm ਨਹੀ ਸਨ ਉਸ ਸਮੇ ਹੜ ਆਇਆ ਪਰ ਉਸ ਵੇਲੇ ਤੇ ਲੋਕਾਂ ਉਨਾ ਵੀ ਏਨਾ ਬੋਲਿਆ ਹੋਵੇਗਾ

  • @pawankaur9251
    @pawankaur9251 ปีที่แล้ว

    Sarkar Dera Radha Swami Satsang Vyas dwara na Gal Karen Langa Pani Kalle Kalle Karta kalakar Pani har har roj pahuncha Karega

  • @PalveerDhillon98
    @PalveerDhillon98 ปีที่แล้ว +1

    ਭੈਣ ਜੀ ਖਾਲਸਾ ਰਾਜ ਦੀ ਮੰਗ ਕਰੋ ਦੇ ਸੇਫਟੀ ਭਾਲਦੇ ਓ ਤਾਂ ਖਾਲਸਤਾਨ ਦੇ ਹੱਕ ਚ ਬੈਠਾ ਪਿਓ ਧੱਨਵਾਦ

  • @harjinderreels8374
    @harjinderreels8374 ปีที่แล้ว

    Majdoor lok phar te charg

  • @jashpalsingh1875
    @jashpalsingh1875 ปีที่แล้ว +1

    ਜਿਆਦਾ ਨਾ ਬੋਲੋ ਨਹੀਂ Dibrugarh ਭੇਜ ਦਿੰਦੇ ਆ ਝਾੜੂ ਵਾਲੇ

  • @GurpreetGill009
    @GurpreetGill009 ปีที่แล้ว

    Jado ae sahi hune kise nu pani da ghuth ni puchde hune hunh dekho kida rabb chete aya

  • @Jagjotka
    @Jagjotka ปีที่แล้ว

    Kidhar aa Khalsa Aid

  • @ting-ringsingh4069
    @ting-ringsingh4069 ปีที่แล้ว

    PEGGWANT MAAN NU LAHANATA PAO

  • @parmjitsingh563
    @parmjitsingh563 ปีที่แล้ว

    Ground tu upar Shaan lai jo

  • @hartegmathoda
    @hartegmathoda ปีที่แล้ว +2

    Maharaja ranjit singh da raj ajj ik bhand d kol h...baki rab rakha

  • @kapilmuni8010
    @kapilmuni8010 ปีที่แล้ว

    Punjab sarkar mon
    Janta da SAHYOG door to door mil rha hai kudart ka kahar

  • @SoilofMartyrs
    @SoilofMartyrs ปีที่แล้ว +2

    Ehnu cm nu tan votan te parchaar di hi pyi hai , eh panjab di janta nu bewkoof smjhda.

  • @HarshDeep-xm1ps
    @HarshDeep-xm1ps ปีที่แล้ว

    Veer ji tuc midel class walonu bhi dekho

  • @prits4157
    @prits4157 ปีที่แล้ว

    Bhout chooth bolda na lok ..

  • @harjinderreels8374
    @harjinderreels8374 ปีที่แล้ว

    Majdoor lokp

  • @surainsingh9594
    @surainsingh9594 ปีที่แล้ว +1

    Aam adami party zero. Tanj kashn wali cutkalya wali .verodi aanu bura akhan wale aa di gpp maran ch no.1. Aeroplane ✈️ ch guman wali Sarkar

  • @sukhjeetbabbu5249
    @sukhjeetbabbu5249 ปีที่แล้ว

    Apna Ghar Bach geya bro

  • @jasspreet8341
    @jasspreet8341 ปีที่แล้ว

    Le lo ci,,, vich badlaw

  • @ssingh650
    @ssingh650 ปีที่แล้ว

    Boil the water
    Sharab kadni aun de
    Pani saaf karna nahi sunda

  • @rajindersamra1595
    @rajindersamra1595 ปีที่แล้ว +1

    Roti pani rehan deo. Daru jini margi

  • @rajinderkaur4584
    @rajinderkaur4584 ปีที่แล้ว +2

    Bhagwant man muradabad😢

  • @AjitSingh-vp5jh
    @AjitSingh-vp5jh ปีที่แล้ว

    Punjab wale bahr jake lagar lodene aaj kiteh gae

  • @GurpreetSingh-li9qz
    @GurpreetSingh-li9qz ปีที่แล้ว

    Insaniyat v bhul gye c bahute lok

  • @gurdeepsingh-cr7bw
    @gurdeepsingh-cr7bw ปีที่แล้ว

    panjab te aaya Khuda da aajab

  • @sachdepanne5725
    @sachdepanne5725 ปีที่แล้ว +2

    Dekh lo Punjab aleo tuhade war koi ni aea langar lon