ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਮਾਤਰਾ, ਸਮਾਂ ਅਤੇ ਤਰੀਕਾ। Proper dose of urea fertilizer in rice(paddy) crop

แชร์
ฝัง
  • เผยแพร่เมื่อ 7 ต.ค. 2024
  • ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਮਾਤਰਾ, ਠੀਕ ਸਮਾਂ ਅਤੇ ਸਹੀ ਤਰੀਕਾ ਇਸ ਵੀਡਿਓ ਵਿੱਚ ਧਿਆਨ ਨਾਲ ਸੁਣਿਓ। ਕਿਉੰਕਿ ਕਿਸਾਨ ਵੀਰਾਂ ਨੂੰ ਯੂਰੀਆ ਖਾਦ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਰਕੇ ਅਸੀਂ 5-6 ਗੱਟੂ ਖਾਦ ਦੇ ਝੋਨੇ ਨੂੰ ਪਾਉਣ ਲੱਗ ਗਏ ਹਾਂ, ਜੋ ਕਿ ਠੀਕ ਨਹੀਂ ਹੈ। ਸੁੱਕੇ ਵਾਹਣਾ ਚ ਯੂਰੀਆ ਪਾਈ ਦਾ ਵੀ ਕੋਈ ਫਾਇਦਾ ਨਹੀਂ। ਬੋਰਵੈਲ ਚ ਵੀ ਯੂਰੀਆ ਪਾਉਣ ਤੋਂ ਗ਼ੁਰੇਜ਼ ਕੀਤਾ ਜਾਵੇ। ਸਾਡੇ ਕਹਿਣ ਅਨੁਸਾਰ ਦੱਸੀ ਮਾਤਰਾ ਵਿਚ ਯੂਰੀਆ ਝੋਨੇ ਨੂੰ ਪਾਕੇ ਦੇਖਿਓ ਅਤੇ ਦੇਸੀ ਬਹਾਰ ਤੱਤਾਂ ਵਾਲੀ ਸਪਰੇਅ ਕਰਕੇ ਦੇਖਉ ਗੁਆਂਢੀ ਨਾਲੋ ਤੁਹਾਡਾ ਝੋਨਾ ਜਿਆਦਾ ਹਰਿਆਵਲ ਮਾਰੇਗਾ ਤੇ ਝਾੜ ਵੀ ਜਿਆਦਾ ਹੋਵੇਗਾ। ਐਵੇਂ ਕਰਨ ਨਾਲ ਇੱਕ ਤਾਂ ਸਾਡਾ ਖ਼ੇਤੀ ਖਰਚਾ ਘੱਟ ਹੋਵੇਗਾ, ਦੂਜਾ ਸਾਡੀ ਆਮਦਨ ਵਿੱਚ ਵਾਧਾ ਹੋਊਗਾ, ਤੀਜਾ ਸਾਡਾ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚ ਜਾਵੇਗਾ, ਜੋ ਕਿ ਸਾਡਾ ਮੁੱਖ ਉਦੇਸ਼ ਹੈ।
    #kukuranaTV
    #ureafertilizer #urea #ureadose #paddycrop #agriculture #agricultural #farming #nature #organicfarming #punjabi #fertilizer #camp #ricecrop #rice #agriculturelife #agriculturetechnology #agricultureofficer
    #ਖੇਤੀਬਾੜੀ #ਝੋਨਾ #ਖੇਤੀ #ਖਾਦ #ਪੰਜਾਬੀ #ਪੰਜਾਬ #ਕੁਦਰਤੀ #ਕੁਦਰਤ #ਕੁਦਰਤ_ਨੂੰ_ਪਿਆਰ_ਕਰੋ

ความคิดเห็น • 38

  • @jitsingh8827
    @jitsingh8827 3 หลายเดือนก่อน +2

    ਧੰਨਵਾਦ ਜੀ

  • @GurwinderSingh-cz6tl
    @GurwinderSingh-cz6tl 2 หลายเดือนก่อน

    Very good job ji

  • @NirmalSingh-ly9ds
    @NirmalSingh-ly9ds 2 หลายเดือนก่อน

    Gud job ji

  • @parminderkaur2181
    @parminderkaur2181 3 หลายเดือนก่อน

    Bhut wadiya jankari veer ji

  • @NirmalSingh-ly9ds
    @NirmalSingh-ly9ds 2 หลายเดือนก่อน

    Dr. Saab ji dasi taita wali sprey 126 te kine dina to karni aa ji plz rpl ji.....??

  • @gurcharanmalhi2648
    @gurcharanmalhi2648 3 หลายเดือนก่อน

    Good job

  • @harvisinghgill1552
    @harvisinghgill1552 3 หลายเดือนก่อน

    Reply ਜਰੂਰ ਕਰੀ ਭਰਾ.।🙏 ਮੈ 110 ਝੋਨਾ 13 june ਦਾ ਲਗਾਇਆ ਏ.. ਝੋਨਾ ਲਾਓਣ ਤੋ ਪਹਿਲਾ ਵਾਹਣ ਚ 50kg ਸੁਪਰ ਪਾਈ ਸੀ... ਪਹਿਲੀ ਖਾਦ 10 ਦਿਨ ਬਾਅਦ 45kg ਤੇ ਨਾਲ zink 5kg-33% ਪਾਈ ਸੀ, ਦੂਜੀ ਖਾਦ 18ਦਿਨ ਤੇ 45kg + 18kg MOP 60% ਪਾਈ ਸੀ, ਅੱਜ ਝੋਨਾ 26 ਦਿਨ ਦਾ ਹੋ ਗਿਆ ਹੁਣ ਤੀਜੀ ਖਾਦ ਨਾਲ ਕਿਹੜਾ ਤੱਤ ਪਾਵਾ ਜਰੂਰ ਦੱਸੂ...?

  • @ChauhanFarm_262
    @ChauhanFarm_262 3 หลายเดือนก่อน +1

    Excellent Doctor.sab

  • @paramjitsingh5268
    @paramjitsingh5268 2 หลายเดือนก่อน +1

    Dr saab pani ta hove thik aa par fer chuhe da pta k sirf AC ch baith k gallan hi karda bai

  • @hakamsinghhakamsingh8832
    @hakamsinghhakamsingh8832 2 หลายเดือนก่อน

    ਬਾਸਮਤੀ ਚ ਕਿਹੋ ਦਿਨਾ ਤੋ

  • @ArzoiBawa
    @ArzoiBawa 3 หลายเดือนก่อน

    Good bro

  • @punjabilivekustihub
    @punjabilivekustihub 2 หลายเดือนก่อน

    Desi roudi sv to best h

  • @GurcharanSran-o2c
    @GurcharanSran-o2c 3 หลายเดือนก่อน

    ਡਾਕਟਰ ਸਹਿਬ ਤੱਤਾ ਵਾਲੀ ਸਪਰੇ ਕਿੰਨੇ ਦਿਨ ਝੋਨੇ ਤੇ ਕਰ ਸਕਦੇ ਆ

  • @AmritpalSingh-sz7gh
    @AmritpalSingh-sz7gh 3 หลายเดือนก่อน +1

    ਵੀਰ ਜਿੰਕ ਦੀ ਬਹੁਤ ਘਾਟ ਹੈ ਸਪਰੇ ਕਰਾ ਜਾ ਮਿੱਟੀ ਵਿੱਚ ਛੱਟਾ ਦੇਵਾ

    • @kukuranatv
      @kukuranatv  3 หลายเดือนก่อน

      @@AmritpalSingh-sz7gh ਕਿੰਨੇ ਦਿਨ ਦਾ ਝੋਨਾ? ਝੋਨੇ ਦੀਆਂ ਫੋਟੋਆਂ ਮੈਂਨੂੰ ਵਟਸਐੱਪ ਕਰ ਦਿਓ 9464807304

  • @davinderpalsinghkhangura8546
    @davinderpalsinghkhangura8546 2 หลายเดือนก่อน

    Dr sahib paddy vich sulpure paea ja 1263 paddy diya jada lal ne

    • @kukuranatv
      @kukuranatv  2 หลายเดือนก่อน

      ਨਹੀਂ

    • @kukuranatv
      @kukuranatv  2 หลายเดือนก่อน

      ਬਹਾਰ ਵਾਲੀ ਸਪਰੇਅ ਕਰੋ ਪਿਛਲੀ ਵੀਡਿਓ ਚ ਦੱਸਿਆ

  • @simarsohal4971
    @simarsohal4971 3 หลายเดือนก่อน +1

    Sat shiri akal sir
    Sir jamin nivi aa pani meeh da vich khda duji kisat pa dava ji pehli kist 26 jun nu pai ji

    • @simarsohal4971
      @simarsohal4971 3 หลายเดือนก่อน

      Urea

    • @kukuranatv
      @kukuranatv  3 หลายเดือนก่อน

      @@simarsohal4971 hale rukjo

    • @simarsohal4971
      @simarsohal4971 3 หลายเดือนก่อน

      Sir j pani vich eda hi reha ta fir pani vich hi urea pana pvega?

    • @kukuranatv
      @kukuranatv  3 หลายเดือนก่อน

      @@simarsohal4971 ਪਾਣੀ ਵਿੱਚ ਆਪਾ ਜਿੰਨੀ ਯੂਰੀਆ ਪਾਉਂਦੇ ਹਾਂ ਉਹ ਸਮਝ ਲਵੋ ਕੇ ਅੱਧੀ ਹੀ ਲਗਦੀ ਹੈ, ਬਾਕੀ ਅਗਲੀ ਵੀਡਿਓ ਚ ਤੱਤਾਂ ਵਾਲੀ ਸਪਰੇਅ ਦਸੁਗਾ ਓਹ ਕਰ ਦਿਓ

    • @simarsohal4971
      @simarsohal4971 3 หลายเดือนก่อน

      @@kukuranatv ok ji thank you

  • @GurcharanSran-o2c
    @GurcharanSran-o2c 3 หลายเดือนก่อน +1

    ਡਾਕਟਰ ਸਹਿਬ ਸਗਰਕਾ iFFco ਦਾ ਕਦੋ ਪਾ ਸਕਦੇ ਆ

    • @kukuranatv
      @kukuranatv  3 หลายเดือนก่อน

      @@GurcharanSran-o2c ਲੋੜ ਨਹੀਂ ਇਹਦੀ, ਦੇਸੀ ਬਹਾਰ ਦੀ ਤੱਤਾਂ ਵਾਲੀ ਸਪਰੇਅ ਕਰ ਦਿਓ ਸਾਗਰਿਕਾ ਭੁੱਲ ਜਾਓਗੇ🙏

  • @jagpreetsingh3828
    @jagpreetsingh3828 3 หลายเดือนก่อน

    Dr sab basmati 1718 launi a ji, sir kanak vich DAP 55 kg pai c, ki hun basmati ch fasforse pauni jaruri a ji. Plz cmt me sir

    • @kukuranatv
      @kukuranatv  3 หลายเดือนก่อน

      @@jagpreetsingh3828 ਨਹੀਂ ਪਾਉਣੀ

    • @kukuranatv
      @kukuranatv  3 หลายเดือนก่อน

      @@jagpreetsingh3828 ਜੇ ਪੈਲੀ ਭਾਰੀ ਤਾਂ ਕੋਈ ਲੋੜ ਨਹੀਂ ਹੈ

  • @parkashrandhawa7423
    @parkashrandhawa7423 3 หลายเดือนก่อน

    Sir vitamins wali spray di dose dsso pls jldi
    Variety 1718 D. S R keeti hoyi aa 29 may nu
    Par osda colour bhut yellow jeha aa nd tillers v ghat aa
    Pls dose dsyo sir spray di
    Nd last kine days tak kar sakde aa eh spray D S. R te

    • @kukuranatv
      @kukuranatv  3 หลายเดือนก่อน

      @@parkashrandhawa7423 ਕੱਲ ਨੂੰ ਵੀਡਿਓ ਪਾਵਾਗੇ, ਸਿੱਧੀ ਬਿਜਾਈ ਤੇ ਜਿਆਦਾ ਲੋਹੇ ਦੀ ਘਾਟ ਆਉਂਦੀ ਹੈ ਓਹਦੇ ਨਾਲ ਪੱਤੇ ਪੀਲੇ ਪੈ ਜਾਂਦੇ ਨੇ, 1 ਕਿਲੋ Ferrous sulphate 19 percent (ਲੋਹੇ) nu 100 litre pani ch pake spray ਕਰਦਿਓ। Chelated ਲੋਹਾ ਨਹੀਂ ਲੈਣਾ। ਤੱਤਾਂ ਵਾਲੀ ਵੀ ਇੱਕ ਸਪਰੇਅ ਕਰ ਦਿਓ ਅਗਲੀ ਵੀਡਿਓ ਪਾਵਾਗੇ ਓਹਦੇ ਤੇ

    • @parkashrandhawa7423
      @parkashrandhawa7423 3 หลายเดือนก่อน

      @@kukuranatv sir saare vitamins mix krk nhi spray kar skde ferrous suplhate zinc sulphate lime water nd urea paa k

    • @kukuranatv
      @kukuranatv  3 หลายเดือนก่อน

      @@parkashrandhawa7423 ਇਹ ਵੀਡਿਉ ਕਲ ਨੂੰ ਪਾਵਾਗੇ ਧਿਆਨ ਨਾਲ ਸੁਣ ਲਿਓ ਸਾਰੀਆਂ ਕਮੀਆ ਦੂਰ ਹੋ ਜਾਣਗੀਆਂ

    • @parkashrandhawa7423
      @parkashrandhawa7423 3 หลายเดือนก่อน

      @@kukuranatv okay sir
      Jaldi upload krdo video

  • @kuldeepmasitan4896
    @kuldeepmasitan4896 หลายเดือนก่อน

    ਝੋਨਾਂ 55 ਦਿਨਾਂ ਦਾ ਹੋ ਗਿਆ, ਪਹਿਲੀ ਵਾਰ ਲਾਇਆ, ਪੁਰਾ ਫਸਿਆ ਜਾ ਨੀ

    • @kukuranatv
      @kukuranatv  หลายเดือนก่อน

      @@kuldeepmasitan4896 ਕਿਹੜੀ ਕਿਸਮ?

    • @kuldeepmasitan4896
      @kuldeepmasitan4896 หลายเดือนก่อน

      @@kukuranatv 27p31,, 28p67, ਚਲਿਆ ਵੀ ਬੋਹਤ ਮੁਸ਼ਕਿਲ ਨਾਲ ਆ

  • @gopidairyfarm
    @gopidairyfarm 3 หลายเดือนก่อน

    Sir mb nbr u