ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ || vidwa nanad nu ghro kaddya | newpunjabi movie 2021

แชร์
ฝัง
  • เผยแพร่เมื่อ 2 พ.ย. 2024

ความคิดเห็น • 1.2K

  • @kuljeetkaurkaur4398
    @kuljeetkaurkaur4398 3 ปีที่แล้ว +57

    Jasse veer tuhadi te Sukhpal di parfect jodi hai welldone bai

    • @PenduVirsaMansa
      @PenduVirsaMansa  3 ปีที่แล้ว +3

      thank you so much Kuljeet ji🙏🙏🙏

    • @tarsamsingh6910
      @tarsamsingh6910 3 ปีที่แล้ว +3

      @@PenduVirsaMansa ր

    • @ਹਾਕਮਸਿੰਘ-ਜ6ਦ
      @ਹਾਕਮਸਿੰਘ-ਜ6ਦ 2 ปีที่แล้ว

      @@PenduVirsaMansa ਗਗਗਗਗਗਗਗਗਗਘਘਗਗਗਗਗਘ੍ਹਗਘਘਘਗ੍ਹਗਗਗਗਗਗਘਗਗ੍ਹਘਗਘ੍ਹਗਗਗ੍ਹਗਗ੍ਹਗਗਗਗਗ੍ਹਗਗ੍ਹਗਗਗ੍ਹਗਘਗਘਗਘਗਗਗ੍ਹਗ੍ਹਘਘ੍ਹਗਗਘਗਗਗਘਗਗਗ੍ਹਗਗਗਗ੍ਹਘਗਗਘਗਗਗਘਗਗ੍ਹਗਗਗਗਗਗਗਗਗਗਗ੍ਹਗਗਘਗਗਗਗ੍ਹਘਘਗਘਗ੍ਹਗ੍ਹਗਗਗਘਘ੍ਹਗਘਘਗ੍ਹਗਘਗਘਗਘਗਗ੍ਹਗਗਘ੍ਹਗ੍ਹ

    • @sattagill38
      @sattagill38 2 ปีที่แล้ว

      @@PenduVirsaMansa y ni

    • @KulwinderKaur-ps6fb
      @KulwinderKaur-ps6fb 2 ปีที่แล้ว +1

      @@PenduVirsaMansa l

  • @adventureworld8593
    @adventureworld8593 3 ปีที่แล้ว +13

    Thank you very much ...we are waiting for this video ..... ਕੲੀ ਪੇਕੇ ਸਮਝਦੇ ਹਨ ਕਿ ਅਸੀਂ ਧੀਆਂ‌ ਲਈ ਬਹੁਤ ਕੁਝ ਕਰਦੇ ਹਾਂ ਪਰ ਅਸਲ ਵਿਚ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਧੀਆਂ ਬਰਾਬਰ ਦੇ ਹੱਕਦਾਰ ਹੁੰਦੀਆਂ ਹਨ। ਉਹ ਤੁਹਾਨੂੰ ਆਪਣੇ ਹਿੱਸੇ ਦੀ ਜਾਇਦਾਦ ਦੇ ਜਾਂਦੀਆਂ ਹਨ। ਇਸ ਲਈ ਉਨ੍ਹਾਂ ਦੀ ਕਦਰ ਕਰਨੀ ਸਿੱਖੋ। ਉਹ ਤੁਹਾਡੀ ਜਾਇਦਾਦ ਨਹੀਂ ਸਗੋਂ ਸਾਡਾ ਪਿਆਰ ਚਾਹੁੰਦੀਆਂ ਹਨ। ਉਹਨਾਂ ਨਾਲ ਵਿਤਕਰਾ ਨਾ ਕਰਿਆ ਕਰੋ ।ਕਦਰ ਕਰਿਆ ਕਰੋ । All the best 👍.... ਤੁਸੀਂ ਬਹੁਤ ਵਧੀਆ videos ਬਣਾਉਂਦੇ ਹੋ ।

    • @PenduVirsaMansa
      @PenduVirsaMansa  3 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ🙏 ਇੰਨਾਂ ਪਿਆਰ ਦੇਣ ਲਈ

    • @sewasingh4483
      @sewasingh4483 2 ปีที่แล้ว +1

      Sewa Singh ਬਠਿੰਡਾ Good

  • @PeterSingh-i4p
    @PeterSingh-i4p ปีที่แล้ว +1

    Good Natak pindu virsa😊

  • @harkewalsandhu1815
    @harkewalsandhu1815 2 ปีที่แล้ว +13

    ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੰਧੂ ਸਾਬ 🙏🙏

  • @balwinderkaurbalwinderkaur903
    @balwinderkaurbalwinderkaur903 3 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਇਲਜ਼ਾਮ ਲਾਉਣ ਵਾਲਿਆਂ ਨੂੰ ਇੱਕ ਬਹੁਤ ਵਧੀਆ ਸੁਨੇਹਾ ਹੈ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਬਲਵਿੰਦਰ ਜੀ🙏🙏

  • @gurvinderkullar5431
    @gurvinderkullar5431 2 ปีที่แล้ว +6

    ਬਹੁਤ ਵਧੀਆ ਵੀਡੀਓ ਹੈ ਜੀ,ਨਣਦ ਦਾ ਰੋਲ ਵਧੀਆ ਭੋਲਾ ਭਾਲਾ ਲੱਗਿਆ, ਜੀ ਧੰਨਵਾਦ

    • @PenduVirsaMansa
      @PenduVirsaMansa  2 ปีที่แล้ว +2

      ਧੰਨਵਾਦ ਗੁਰਵਿੰਦਰ ਜੀ 🙏

    • @gurjitkaur5963
      @gurjitkaur5963 2 ปีที่แล้ว

      Bhot vadia ji

  • @GurwinderSingh-nk8jy
    @GurwinderSingh-nk8jy 2 ปีที่แล้ว

    ਬਹੁਤ ਵਧਿਆ ਜੀ

  • @ranjeetkaur2284
    @ranjeetkaur2284 3 ปีที่แล้ว +8

    ਇਹ ਟਾਈਮ ਰੱਬ ਕਿਸੇ ਦੁਸ਼ਮਣ ਤੇ ਵੀ ਨਾਂ ਲਿਆਵੇ।ਜੇ ਆਜੇ ਤਾਂ ਆਪਣੇ ਘਰ ਹੀ ਟਾਇਮ ਕੱਢੋ ਫੇਰ ਸਾਰੇ ਹੀ ਦੁਸ਼ਮਣ ਬਣ ਜਾਂਦੇ ਹਨ

    • @PenduVirsaMansa
      @PenduVirsaMansa  3 ปีที่แล้ว

      ਬਿਲਕੁਲ ਸਹੀ ਕਿਹਾ ਰਣਜੀਤ ਜੀ🙏

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

    • @PenduVirsaMansa
      @PenduVirsaMansa  2 หลายเดือนก่อน

      ਧੰਨਵਾਦ ਜੀ🙏

  • @gurmeharguru9845
    @gurmeharguru9845 3 ปีที่แล้ว +4

    ਸਹੀ ਗੱਲ ਆ ਕਦੇ ਕਿਸੇ ਦਾ ਰੱਬ ਨਾਂ ਰੂਸੇ ਬਹੁਤ ਵਧੀਆ ਵੀਡੀਓ ਬਣਾਈ ਆ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਗੁਰਮਹਿਰ ਜੀ🙏

  • @official_anjum_pb16
    @official_anjum_pb16 ปีที่แล้ว +1

    Very nice message ditta hai ji❤❤🎉🎉🎉🎉🎉 sukhpal di acting is very nice super excited

  • @balvirsidhu5326
    @balvirsidhu5326 3 ปีที่แล้ว +6

    ਬਾਈ ਜੀ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਕਹਾਣੀ ਹੈ ਬਹੁਤ ਵਧੀਆ ਲੱਗਿਆ ।

  • @Jasveersingh-fw2vy
    @Jasveersingh-fw2vy 2 ปีที่แล้ว

    ਬੋਹਤ ਵਦਿਆ ਵਿਡਿੳ ਬਨਾਇ ਤੁਸੀਂ ਸਾਰਿਆ ਨੇ। 👍👍

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਸਵੀਰ ਜੀ 🙏🙏

  • @sidhwankalan6397
    @sidhwankalan6397 3 ปีที่แล้ว +11

    ਬਹੁਤ ਹੀ ਵਧੀਆ ਵੀਡਿਓ ਭੈਣਾਂ ਨੂੰ ਆਪਣੇ ਪੇਕਿਆਂ ਤੇ ਮਾਣ ਹੁੰਦਾ ਹੈ ਅਤੇ ਉਹ ਹੀ ਉਹਨਾਂ ਦਾ ਸਹਾਰਾ ਹੁੰਦੇ ਨੇ

  • @hardeepsinghaulakh84
    @hardeepsinghaulakh84 2 ปีที่แล้ว

    ਬੁਹਤ ਸੋਹਣੀ ਵੀਡੀਓ ਹੈ🌹🌹👍👍👍

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਦੀਪ ਜੀ 🙏🙏

  • @harbanskaur1023
    @harbanskaur1023 3 ปีที่แล้ว +9

    ਬਹੁਤ ਵਧੀਆ ਦਿਲ ਨੂੰ ਟੁੰਬਣ ਵਾਲੀ ਵੀਡੀਓ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਹਰਬੰਸ ਜੀ🙏

  • @sukhpalkaur1988
    @sukhpalkaur1988 ปีที่แล้ว +3

    ਇਹੋ ਜਿਹਾ ਟਾਇਮ ਕਿਸੇ ਤੇ ਨਾ ਆਵੇ,ਦੇ ਆ ਵੀ ਜਾਵੇ ਤਾਂ ਦੁੱਖਾਂ ਦਾ ਮੁਕਾਬਲਾ ਆਪਣੇ ਘਰ ਵਿੱਚ ਰਹਿ ਕੇ ਹੀ ਕਰੋ।💔😭😭

  • @ਵਾਹਿਗੁਰੂਜੀ-ਦ9ਯ
    @ਵਾਹਿਗੁਰੂਜੀ-ਦ9ਯ 3 ปีที่แล้ว +6

    ਸੱਚ ਹੈ ਇਹ ਵੀਡਾਉ ਵਿੱਚ ਭਾਬੀ ਕਿਸੇ ਦੀ ਮਤਿ ਨਹੀਂ

  • @SukhdevSingh-io8ke
    @SukhdevSingh-io8ke 2 ปีที่แล้ว

    ਬਹੁਤ ਵਧੀਆ ਮੂਵੀ ਹੈ ਜੀ ਸੁੱਖਾ ਤੁੰਗਵਾਲੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੁਖਦੇਵ ਜੀ 🙏

  • @lakhveerjassal692
    @lakhveerjassal692 2 ปีที่แล้ว +3

    ਬਹੁਤ ਵਧੀਆ ਜੀ 👍

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਲਖਵੀਰ ਜੀ 🙏🙏

  • @parmjeetkaur7432
    @parmjeetkaur7432 3 ปีที่แล้ว +17

    ਦੁਨੀਆ ਦੀ ਹਕੀਕਤ ਦੱਸੀ ਗੲੀ ਹੈ ਪਾਲ ਨੇ ਸਹੀ✔️ ਕੀਤਾ 😊

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਪਰਮਜੀਤ ਜੀ🙏

  • @binderdhumisounti1424
    @binderdhumisounti1424 3 ปีที่แล้ว +12

    ਬਹੁਤ ਵਧੀਆ ਜੀ ਕਿਸੇ ਵੀ ਧੀ ਭੈਣ ਤੇ ੲਿਹੋ ਜਿਹਾ ਵਕਤ ਨਾ ਆਵੇ ਅਪਣੇ ਘਰੇ ਰਾਜੀ ਰਹਿਣ👌👌👌👌👌❤❤❤💕💕💕💕💕💕💕💕💕

    • @PenduVirsaMansa
      @PenduVirsaMansa  3 ปีที่แล้ว +1

      ਧੰਨਵਾਦ ਬਿੰਦਰ ਜੀ🙏

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

    • @PenduVirsaMansa
      @PenduVirsaMansa  2 หลายเดือนก่อน

      ਧੰਨਵਾਦ ਜੀ🙏

  • @ranglapunjabgangsar4859
    @ranglapunjabgangsar4859 3 ปีที่แล้ว +14

    ਬਹੁਤ ਵਧੀਆ, ਦਿਲ ਨੂੰ ਛੂਹ ਜਾਣ ਵਾਲੀ ਵੀਡਿਓ

  • @nikkagolan8935
    @nikkagolan8935 3 ปีที่แล้ว

    ਬਹੁਤ ਸੋਹਣੀ ਆ ਫਿਲਮ ਵੀਰ ਜੀ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਨਿੱਕਾ ਜੀ 🙏🙏

  • @surjitsandhu9170
    @surjitsandhu9170 3 ปีที่แล้ว +9

    ਬੁਹਤ ਹੀ ਵਧੀਆ ਵਿਡੀਓ ਹੈ ਪਰ ਕਿਸੇ ਨੂ ਵੀ ਰਬ ਵਕਤ ਪਾ ਸਕਦਾ ਹੈ ਘਰ ਦਾ ਮਾਨ ਨਾ ਕਰੋ ਰੱਬ ਤੋ ਡਰਦੇ ਕੇ ਰਹੋ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਸੰਧੂ ਸਾਬ🙏

  • @kiranpal3847
    @kiranpal3847 ปีที่แล้ว +1

    Pendu virsa and good job family 😊😊😊😊😊😊😊😊😊😊

  • @gudiyakalsi5423
    @gudiyakalsi5423 2 ปีที่แล้ว +5

    Nice 🙏

  • @sukhwindersingh9014
    @sukhwindersingh9014 ปีที่แล้ว +1

    Nice vìdeo I like it enjoyed god bless you

  • @sarbjeetkaur1582
    @sarbjeetkaur1582 3 ปีที่แล้ว +4

    ਬਹੁਤ ਸੋਹਣੀ ਵਿਡਿਉ ਜੀ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਸਰਬਜੀਤ ਜੀ🙏

  • @gurvindarsingh7826
    @gurvindarsingh7826 2 ปีที่แล้ว

    ਬਹੁਤ ਵਧੀਆ ਮੇਸੈਜ ਹੈ ਬਾਈ ਜੀ ਨਾਭਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਗੁਰਵਿੰਦਰ ਜੀ 🙏🙏

  • @AslamKhan-uw3qp
    @AslamKhan-uw3qp 2 ปีที่แล้ว +3

    Very nice video 👍👍👍👍

  • @harshdeepkaur1702
    @harshdeepkaur1702 3 ปีที่แล้ว +1

    Bahut badhiya video Banai hai

  • @sehajpalsinghhanjra6749
    @sehajpalsinghhanjra6749 3 ปีที่แล้ว +8

    Nice❤️❤️

  • @navrojkaur8748
    @navrojkaur8748 3 ปีที่แล้ว +1

    ਬਹੁਤ ਹੀ ਸੋਹਣੀ ਆ ਵੀਡੀਓ ਪਾਲ ਬੇਟੇ ਤੁਸੀਂ ਬਿਲਕੁਲ ਨਹੀਂ ਘਬਰਾਂਦੇ ਭਰਾ ਤਾਂ ਘਰਵਾਲੀ ਦਾ ਚਮਚਾ ਆ

  • @mamtasharma8106
    @mamtasharma8106 3 ปีที่แล้ว +4

    Nice video... Same mere nal b hunda c es trh deakh k apni te beti yaad aa gyi 😭

    • @PenduVirsaMansa
      @PenduVirsaMansa  3 ปีที่แล้ว

      thank you Mamta ji🙏🙏 Parmatma te bhrosa rakho 🙏

    • @Farminglifestyle500
      @Farminglifestyle500 2 ปีที่แล้ว

      ਬਹੁਤ ਗਲਤ ਹੈ ਜੀ

  • @MeriKalamMeriAwaz
    @MeriKalamMeriAwaz 3 ปีที่แล้ว +25

    Haiy ਰੱਬਾ ਕੋਈ ਭੈਣ ਵਿਧਵਾ ਨਾ ਹੋਵੇ ਕਿਸੇ ਬੱਚੇ ਦੇ ਸਿਰ ਤੋਂ ਬਾਪ ਦਾ ਸਾਇਆ ਨਾਂ ਊਠੇ ਜੇਕਰ ਕਦੇ ਏਹੀ ਟਾਇਮ ਆ ਵੀ ਜਾਵੇ ਤਾਂ ਆਪਣਾ ਘਰ ਛੱਡ ਕੇ ਕਦੇ ਨਾ ਜਾਵੋ ਰੱਬ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨੋ🙏🙏🙏

    • @AmandeepKaur-vo2gn
      @AmandeepKaur-vo2gn 2 ปีที่แล้ว

      Hnji mere nl ve eida hoya hun life nrk bn gye koi ni push da sare sad gye 😭😭😭😭😭😭😭

    • @rupindersohi3895
      @rupindersohi3895 ปีที่แล้ว

      Right g

    • @rupindersohi3895
      @rupindersohi3895 ปีที่แล้ว

      ਆਪਣੇ ਘਰ ਹੀ ਰਹਿਣਾ ਚਾਹੀਦਾ ਮੈ ਵੀ ਆਪਣੇ ਘਰ ਰਹਿੰਦੀ ਵਾ ਦੋ ਬੇਟੀਆਂ ਮੇਰੀਆਂ ਵੀ

  • @mohindergujar9838
    @mohindergujar9838 3 ปีที่แล้ว +3

    Lakh Lahnat a eho jehi bharjay and brother te jina vidhwa bhenn gharon bahar kadti

    • @PenduVirsaMansa
      @PenduVirsaMansa  3 ปีที่แล้ว

      ajj kal koi kise nu dekhke raji ni Mohinder ji🙏🙏

  • @sarabjitkaurdhaliwal2128
    @sarabjitkaurdhaliwal2128 3 ปีที่แล้ว +1

    Both vadiaa video aa ji

  • @dilveerchahal2921
    @dilveerchahal2921 3 ปีที่แล้ว +10

    ਵੀਡਉ ਦੇਖ ਕੇ ਰੋਣਾ ਆ ਗਿਆ

  • @jasvantjagra5272
    @jasvantjagra5272 2 ปีที่แล้ว +1

    म राजस्थान से आपकी विडियो बहुत ज्यादा पसंद करते हैं

  • @harpreetchahal995
    @harpreetchahal995 3 ปีที่แล้ว +7

    ਬਹੁਤ ਵਧੀਆ ਵੀਡੀਉ ਹੈ ਜੀ ਰੱਬ ਤਰੱਕੀਆਂ ਬਖਸ਼ੇ ਜੀ🙏🙏🙏

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਚਹਿਲ ਸਾਬ🙏

  • @pindadalifestyle682
    @pindadalifestyle682 2 ปีที่แล้ว

    ਵਾਹਿਗੁਰੂ ਜੀ

  • @ਬਰਾੜ-ਝ2ਙ
    @ਬਰਾੜ-ਝ2ਙ 2 ปีที่แล้ว +14

    ਏਹ ਕਹਾਣੀ ਮੇਰੀ ਹੈ ਸੱਚੀ ਹੈ 😭😭😭😭😭😭

    • @Farminglifestyle500
      @Farminglifestyle500 2 ปีที่แล้ว

      ਕੀ ਹੋਇਆ ਜੀ ਸੋਡੇ ਨਾਲ ਜੀ

    • @balwinderkaur5330
      @balwinderkaur5330 ปีที่แล้ว

      😥😭😭

    • @vikasmodgill9203
      @vikasmodgill9203 ปีที่แล้ว

      😮realy🎉

    • @GurbajSingh-xg3em
      @GurbajSingh-xg3em ปีที่แล้ว

      ​@@balwinderkaur5330😮😅😢😊😅🎉❤❤❤❤❤❤❤❤❤❤❤🎉🎉🎉🎉🎉🎉😢😢😢😢😢😢😮😮😮😮😅😅😅😊😊😊😊😂😂😂😂

    • @GurbajSingh-xg3em
      @GurbajSingh-xg3em ปีที่แล้ว

      ❤❤❤❤❤❤❤❤❤❤❤❤❤❤❤❤❤❤❤❤❤❤❤ 0:59

  • @ManpreetKaur-od8qg
    @ManpreetKaur-od8qg 2 ปีที่แล้ว +1

    Good god nice video ji ,👌👌👌

  • @bittuparmar6027
    @bittuparmar6027 3 ปีที่แล้ว +4

    ਬਹੁਤ ਸੋਹਣੀ ਵੀਡੀਓ ਹੈ ਜੀ

  • @cute_______girl______8554
    @cute_______girl______8554 3 ปีที่แล้ว +1

    NYC bhut vdia

  • @rampaldhammu1118
    @rampaldhammu1118 3 ปีที่แล้ว +5

    ਬਹੁਤ ਵਧੀਆ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਰਾਮਪਾਲ ਜੀ🙏

  • @MANPREETKAUR-jh7ms
    @MANPREETKAUR-jh7ms 2 ปีที่แล้ว +2

    Rabb de ranga to darke rhna chida va madye tym da koi pta ni kidye te a jna va.. Bhut vdia msg dita tyc

  • @SukhwinderSingh-mv7rd
    @SukhwinderSingh-mv7rd 3 ปีที่แล้ว +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harpalkaur4825
    @harpalkaur4825 2 ปีที่แล้ว +1

    Paindu virsa good messesg from family

  • @balwantsingh-sm6be
    @balwantsingh-sm6be 2 ปีที่แล้ว +5

    Acting of Sukhpal is very nice 👌♥️

  • @jagmailsingh5521
    @jagmailsingh5521 2 ปีที่แล้ว

    ਗੁੱਡ ਜੀ ਬਹੁਤ ਵਧੀਆ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਗਮੇਲ ਜੀ 🙏🙏

  • @ajaibsingh6044
    @ajaibsingh6044 3 ปีที่แล้ว +6

    ਬਹੁਤ ਹੀ ਵਧੀਆ ਸੁਨੇਹਾ,,,,,,ਅਜਾਇਬ ਸਿੰਘ ਧਾਲੀਵਾਲ ਮਾਨਸਾ ਖੁਰਦ

  • @yadwinderkang3131
    @yadwinderkang3131 2 ปีที่แล้ว +2

    ਭੈਣੇ ਬਹੁਤ ਸੋਹਣੀ ਦਿਲ ਟੂੰਬਣ ਵਾਲੀ ਸੀ 🙏🏻🙏🏻

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਯਾਦਵਿੰਦਰ ਜੀ 🙏

  • @NarinderSingh-rg6ci
    @NarinderSingh-rg6ci 3 ปีที่แล้ว +5

    ਬਹੁਤ ਵਦੀਆ👍👍

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਨਰਿੰਦਰ ਜੀ🙏

  • @mohanpastryhouse9439
    @mohanpastryhouse9439 3 ปีที่แล้ว +2

    ਬੋਹਤ ਹੀ ਦਿਲ ਨੂੰ ਛੂ ਲੈਣ ਵਾਲੀ ਵੀਡੀਉ ਸਭ ਦਾ ਰੋਲ ਬੋਹਤ ਵਧੀਆ ਐਸੀਆ ਘਰੇਲੂ ਕਹਾਣੀਆ ਜਿਸ ਨੂੰ ਸਾਰਾ ਪਰਿਵਾਰ ਦੇਖ ਸਕੇ

  • @bholivermagoloverma2284
    @bholivermagoloverma2284 3 ปีที่แล้ว +4

    ਬਹੁਤ ਵਧੀਆ।

  • @khushikhushdeep750
    @khushikhushdeep750 3 ปีที่แล้ว +11

    मा तो मा ही होती है 🙏🙏🙏😭😭😭😭😭

  • @guriguri1283
    @guriguri1283 3 ปีที่แล้ว +4

    Very emotional story harttouching

  • @JaswinderKaur-rw3te
    @JaswinderKaur-rw3te 2 ปีที่แล้ว +1

    Very nice video Very very thanks raspal sister

  • @GurpreetSingh-gh4kx
    @GurpreetSingh-gh4kx 3 ปีที่แล้ว +6

    ਬਹੁਤ ਵਧੀਆ ਰੋਲ ਦੀਪੂ ਦਾ (ਗੁਰਮਹਿਕ ਹੋਰ) ਮੇਰੀ ਪਿਆਰੀ ਧੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @sharandeepkaur5890
    @sharandeepkaur5890 2 ปีที่แล้ว +1

    Nice video

  • @baldevsinghbrar8437
    @baldevsinghbrar8437 3 ปีที่แล้ว +3

    ਬਹੁਤ ਵਧੀਆਂ 👌🏻

  • @nazarsingh377
    @nazarsingh377 2 ปีที่แล้ว

    Veery good thanks

  • @RadhikaSharma-uu6rf
    @RadhikaSharma-uu6rf 3 ปีที่แล้ว +15

    Love u waheguru jee 🙏💕😭

  • @sukhdialtakhar7948
    @sukhdialtakhar7948 2 ปีที่แล้ว

    Very good very nice very meaningful and I love it sukpal your are my favorite

  • @pushpinder5023
    @pushpinder5023 3 ปีที่แล้ว +5

    ਬਹੁਤ ਵਧੀਆ ਵੀਡੀਓ ਭੈਣ ਜੀ ਵੀਰ ਜੀ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਪੁਸ਼ਪਿੰਦਰ ਜੀ🙏

  • @lucifermorningstar6950
    @lucifermorningstar6950 2 ปีที่แล้ว +2

    Nice Video Pandu Virsa God Bless You 🙏🙏💗💗

  • @balvirbappianvi3752
    @balvirbappianvi3752 3 ปีที่แล้ว +14

    ਬਹੁਤ ਵਧੀਆ ਜੀ ਸਭ ਨੇ ਆਪਣੇ ਵੱਲੋਂ ਵਧੀਆ ਅਦਾਕਾਰੀ ਕੀਤੀ

  • @RekhaMakkar-v7q
    @RekhaMakkar-v7q 11 หลายเดือนก่อน

    Acting of sukhpal is very beautiful ❤❤❤❤❤

  • @ramangill5003
    @ramangill5003 3 ปีที่แล้ว +9

    BHT emotional te meaningful story aa g... God bless you

  • @harpreet_aulakh9
    @harpreet_aulakh9 ปีที่แล้ว +1

    ਪ੍ਰਮਾਰਤਾ ਅੱਗੇ ਅਰਦਾਸ ਬੇਨਤੀ ਕਰਦਾ ਕੇ ਔਰਤ ਦਾ ਬੰਦੇ ਦੇ ਿਸਰ ਤੋ ਸਾਇਆ ਨਾ ਅੱਡੇ
    ਮਨਪਸੰਦ ਪੇਡੂ ਿਵਰਸਾ
    ਜੀਊ ਜੱਸੇ ਵੀਰ ਤੇ ਭੈਣ ਸੱਖਪਾਲ ਪ੍ਰਮਾਰਤਾ ਅੱਗੇ ਅਰਦਾਸ ਬੇਨਤੀ ਕਰਦਾ ਕੇ ਬਹੁਤ ਤਰੱਕੀਆ ਕਰੋ

  • @sunainakaur6036
    @sunainakaur6036 3 ปีที่แล้ว +3

    Heart touching video

  • @JaspreetSingh-pr7ui
    @JaspreetSingh-pr7ui 2 ปีที่แล้ว

    ਪਰਿਵਾਰ ਵਿਚ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਜਸਪ੍ਰੀਤ ਸਿੰਘ ਰੁਪਾਲ ਹੈੜੀ 👌

    • @PenduVirsaMansa
      @PenduVirsaMansa  2 ปีที่แล้ว

      ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ 🙏

  • @sharnpreetkaur1275
    @sharnpreetkaur1275 3 ปีที่แล้ว +3

    Sahi gll aa koi bi dhee dukhi na hove bhabia jeen ni dindia peke ghr dheea da koi jor ni chlda 😭😭😭😭😭😭😭😭😭😭😭

    • @PenduVirsaMansa
      @PenduVirsaMansa  3 ปีที่แล้ว +1

      sahi keha Sandeep ji ajj kal koi nanad nu dekh ke vi raji ni🙏🙏

    • @Farminglifestyle500
      @Farminglifestyle500 2 ปีที่แล้ว

      Sahi gal ha g 😭😭😭

  • @surenderkaur6196
    @surenderkaur6196 2 ปีที่แล้ว

    Welldon ji very nice Raju bhai ji

  • @sardarg5438
    @sardarg5438 3 ปีที่แล้ว +3

    Waheguru ji 🙏

    • @PenduVirsaMansa
      @PenduVirsaMansa  3 ปีที่แล้ว

      waheguru ji🙏🙏 thanks for watching Sher ji🙏🙏

  • @Satnamsingh-ks7hw
    @Satnamsingh-ks7hw 2 ปีที่แล้ว

    👍👍👍👍👍👍 very nice movie so God bless you every body

  • @kampreetkaur6611
    @kampreetkaur6611 3 ปีที่แล้ว +6

    ਬਹੁਤ ਵਧੀਆ 👌👍

  • @KulwantSingh-vf4wg
    @KulwantSingh-vf4wg 2 ปีที่แล้ว +1

    wa bai sira lata

  • @baljitbhullar1310
    @baljitbhullar1310 3 ปีที่แล้ว +3

    ਬਾਈ ਬਹੁਤ ਹੀ ਵਧੀਆ ਮੈਸਿਜ ਜੀ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਭੁੱਲਰ ਸਾਬ🙏

  • @punjabdaanmolvirsa3275
    @punjabdaanmolvirsa3275 2 ปีที่แล้ว

    Meherrakho guru jisab te sab dia dhia khush rahanji

  • @ratanjit9675
    @ratanjit9675 2 ปีที่แล้ว +3

    ਰਬ ਕਿਸੇ ਨੂੰ ਘਰੋਂ ਬੇਘਰ ਨਾ ਕਰੇ

  • @jaspreetkaur2062
    @jaspreetkaur2062 3 ปีที่แล้ว +3

    Very emotional story 👍👍👍👍

  • @noormohd8554
    @noormohd8554 3 ปีที่แล้ว +2

    ਬਹੁਤ ਵਧੀਆ ਲਗੀ ਵੀਡੀਓ ਵੀਰ ਜੀ ਰਬ ਸੋਡਾ ਭਲਾ ਕਰੇ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਨੂਰ ਜੀ🙏

  • @NarinderKaur-wj5tt
    @NarinderKaur-wj5tt 3 ปีที่แล้ว +10

    Excellent message fantastic acting Waheguru ji Bless everyone always 🙏🙏🙏🙏🙏❤️💙❤️💙❤️🇨🇦

  • @healthytips1412
    @healthytips1412 3 ปีที่แล้ว +2

    Nice video aa gg 🙏🙏 ik video tussi hor banaoo jithe nuh di ਬੇਕਦਰੀ ਹੋਵੇ te sas te nanan di pugdi hove juthe loka nu ਸੇਧ ਮਿਲੇ k bagania dhia madia ni hundia

    • @PenduVirsaMansa
      @PenduVirsaMansa  3 ปีที่แล้ว

      thank you Sandeep ji🙏 asi jrur koshish krage iss topic te vi video bnan di 🙏

  • @Manindersingh-un5cm
    @Manindersingh-un5cm 3 ปีที่แล้ว +5

    Really emotional 😞😭😭😭😭😭😭😭😭😭😭😭😭😭😭😭😭😭😭😭😭😭

  • @jannat5590
    @jannat5590 2 ปีที่แล้ว

    Sanu bhot vadiyan lagea

  • @balwinderbrar1709
    @balwinderbrar1709 3 ปีที่แล้ว +9

    ਵੀਰੇ ਵੀਡੀਉ ਤਾਂ ਸਾਰੀਆਂ ਹੀ ਵਧੀਆ ਹੁੰਦੀਆਂ।ਪਰ ਇਹ ਵੀ ਸਿਰਾ ਹੀ ਆ।

    • @PenduVirsaMansa
      @PenduVirsaMansa  3 ปีที่แล้ว +1

      ਧੰਨਵਾਦ ਬਰਾੜ ਸਾਬ🙏

  • @harbhajansingh7529
    @harbhajansingh7529 3 ปีที่แล้ว

    Bhout wadhea video

  • @BhupinderSingh-vh8pq
    @BhupinderSingh-vh8pq 2 ปีที่แล้ว +6

    Maa peo de ghar te dheean da v hakh hunda

  • @MuhammadArshad-js6ku
    @MuhammadArshad-js6ku ปีที่แล้ว

    محمدارشد گودایہ ،اپکے کردار بہت اچھے ہیں اپ نے بہت اچھا کام کیا ہے،،پتہ،،تحصیل ڈسکہ ضلع سیالکوٹ

  • @gurmanbuttar7863
    @gurmanbuttar7863 3 ปีที่แล้ว +4

    i m crying 😢

  • @BalvirSingh-gh6on
    @BalvirSingh-gh6on ปีที่แล้ว

    Heart touching story

  • @RekhaRekha-rb6kt
    @RekhaRekha-rb6kt 3 ปีที่แล้ว +3

    😭😭😭😭😭

  • @gurvinderkaur5748
    @gurvinderkaur5748 2 ปีที่แล้ว +1

    Very nice story

  • @jatinderjitkaur7226
    @jatinderjitkaur7226 3 ปีที่แล้ว +4

    Your videos are really very educational

  • @KamalKumar-ow7mq
    @KamalKumar-ow7mq 2 ปีที่แล้ว

    Nyc video pendu virsa god bless u