ਭੂਆ ਨਾਲ ਵਿਤਕਰਾ ep 108 | new punjabi movie 2023 | punjabi Natak | Sukhpal | Mansa

แชร์
ฝัง
  • เผยแพร่เมื่อ 5 ต.ค. 2024
  • ਭੂਆ ਨਾਲ ਵਿਤਕਰਾ ep 108 | new punjabi movie 2023 | Punjabi Natak | Sukhpal | Mansa‪@PenduVirsaMansa‬ ​
    ਸ਼ੱਕੀ ਪੁਲਸੀਆ-
    • ਸ਼ੱਕੀ ਪੁਲਸੀਆ ep 99 | ne...
    ਨੂੰਹ ਨੂੰ ਸਾਬਾਸ਼-
    • ਨੂੰਹ ਨੂੰ ਸਾਬਾਸ਼ ep 96 |...
    ਰਿਸ਼ਤੇ ਜਬਰਦਸਤੀ ਦੇ-
    • ਰਿਸ਼ਤੇ ਜਬਰਦਸਤੀ ਦੇ ep 94...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

ความคิดเห็น • 714

  • @krishanmannbibrian
    @krishanmannbibrian ปีที่แล้ว +19

    ਜ਼ਿੰਦਗੀ ਤਾਂ ਸਾਨੂੰ ਮੁਸਕਰਾ ਕੇ ਮਿਲਣ ਲਈ ਉਤਾਵਲੀ ਹੁੰਦੀ ਹੈ, ਜੇ ਪਿਆਰ ਦਾ ਨਜ਼ਰੀਆ ਹੋਵੇ ਤਾਂ ਬੰਦੇ ਦੇ ਖੰਭ ਲੱਗ ਜਾਂਦੇ ਨੇ, ਪਰ ਕਈ ਰਿਸ਼ਤੇ ਸ਼ੱਕ ਅਤੇ ਸਾੜੇ ਦੀ ਭਾਵਨਾ ਨਾਲ ਤੋੜ ਦਿੱਤੇ ਜਾਂਦੇ ਹਨ,ਫੇਰ ਸਾਰੀ ਉਮਰ ਪਛਤਾਵੇ ਦੀ ਚੱਕੀ ਪੀਸਣੀ ਪੈਂਦੀ ਹੈ ਵੀਰ,,,,,ਤੁਹਾਡਾ ਕੰਮ ਬਹੁਤ ਹੀ ਸੋਹਣਾ ਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ,,,,ਵੀਰ ਜੱਸਾ ਜੀ

  • @kuljitkaur1375
    @kuljitkaur1375 ปีที่แล้ว +9

    ਵੀਡੀਓ ਬਹੁਤ ਵਧੀਆ ਲੱਗੀ । ਸੱਚੀ ਗੱਲ ਏ ਭੂਆ ਭਤੀਜੀ ਦੋਵੇਂ ਇਕੋ ਘਰ ਧੀਆਂ ਹੁੰਦੀਆਂ ਨੇ ਦੋਨਾਂ ਦਾ ਬਰਾਬਰ ਦਾ ਸਤਿਕਾਰ ਕਰਨਾ ਬਣਦਾ ਧੀਆਂ ਨੂੰ ਦਿੱਤੇ ਤੇ ਪੇਕੇ ਘਰ ਕਮਾਈ ਵਿਚ ਬਰਕਤ ਰਹਿੰਦੀ ਅਤੇ ਵਾਧਾ ਹੁੰਦਾ ਇਹ ਪੱਕੀ ਗੱਲ ਏ ।

    • @kuljitkaur1375
      @kuljitkaur1375 ปีที่แล้ว

      ਜੱਸੇ ਵੀਰ ਬਹੁਤ ਬਹੁਤ ਧੰਨਵਾਦ ਵੀਡੀਓ ਵਿਚ ਮੇਰਾ ਨਾਮ ਬੋਲਣ ਲਈ ਮੈਨੂੰ ਆਪਣਾ ਨਾਂ ਸੁਣ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਤੁਹਾਡੇ ਪੇਂਡੂ ਵਿਰਸੇ ਦੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਸਦਾ ਰੱਖੇ ਤੇ ਚੜ੍ਹਦੀ ਤਰੱਕੀਆਂ ਬਖਸ਼ੇ 🙏🙏🙏🙏🙏😇

    • @kuljitkaur1375
      @kuljitkaur1375 ปีที่แล้ว +1

      ਚੜ੍ਹਦੀ ਕਲਾ ਵਿਚ ਰੱਖੇ ਤੇ ਤਰੱਕੀਆਂ ਬਖਸ਼ੇ 🙏🙏

  • @amarjitsingh1946
    @amarjitsingh1946 ปีที่แล้ว +11

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚🧡🧡

  • @sardarsingh4806
    @sardarsingh4806 ปีที่แล้ว +15

    ਚੰਗਾ ਸੁਨੇਹਾ! ਭੂਆ ਵੀ ਏਸ ਘਰ ਦੀ ਧੀ ਆ ਉਹਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ।
    ਜੱਸੇ ਬਾਈ ਥੋਡੀ ਹਰ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਏ।
    ਖੁਸ਼ ਰਹੋ ਤੰਦਰੁਸਤ ਰਹੋ 💝
    ਤੇਜੀ ਬਰਾੜ
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾ ਨੇੜੇ ਛਪਾਰ 😊💝

  • @parneetkaur9584
    @parneetkaur9584 ปีที่แล้ว +12

    ਬਹੁਤ ਵਧੀਆ ਤੇ ਚੰਗਾ content ਤੁਸੀਂ ਲੋਕਾਂ ਅੱਗੇ ਪੇਸ਼ ਕਰਦੇ ਹੋ। ਸਾਨੂੰ ਸਾਰੇ ਪਰਿਵਾਰ ਨੂੰ ਤੁਹਾਡੇ episodes ਦੀ wait ਰਹਿੰਦੀ ਹੈ। ਰੱਬ ਤਰੀਕਿਆਂ ਦਵੇ ਤੁਹਾਨੂੰ।।।parneet sunam

  • @dhillon711
    @dhillon711 ปีที่แล้ว +28

    ਸੱਚੀ ਕਹਾਣੀ ਆ, ਬਹੁਤ ਵਧੀਆ ਵੀਡੀਓ ਆ

  • @AshaRani-t3z
    @AshaRani-t3z ปีที่แล้ว +6

    ਸੁਖਪਾਲ ਭੈਣ ਨੂੰ ਕਿੰਨੀ ਵਾਰੀ ਆਖਤਾ, ਬੋਲੀਆ ਦੀ ਵੀਡੀਓ ਪਾਉ, ਬਹੁਤ ਧੰਨਵਾਦ

  • @rachhpalsingh78466
    @rachhpalsingh78466 ปีที่แล้ว +12

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ।

  • @Brar01056
    @Brar01056 ปีที่แล้ว +4

    ਬਹੁਤ ਵਧੀਆ ਵੀਡਿਓ ਹੈ ਜੀ ਬਲਵੰਤ ਸਿੰਘ ਮਹਿਮਾ ਸਵਾਈ ਤੋਂ

  • @komalbhatti5085
    @komalbhatti5085 ปีที่แล้ว +10

    🩵🧡🧡❤️❤️🩷♥️💚❣️💓💓💛💜ਖੁਲਰ ਪਰੀਵਾਰ ਹੁਸ਼ਿਆਰਪੁਰ 🩷💓💓❤️💛❣️💛🩵💜💜🩵💚💛❤️❤️

  • @BeantSingh-ih1sn
    @BeantSingh-ih1sn ปีที่แล้ว +14

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @gurjeetkaurdhaliwal3559
    @gurjeetkaurdhaliwal3559 ปีที่แล้ว +11

    ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉😊😊

  • @manjuhandaorganicgardening
    @manjuhandaorganicgardening 9 หลายเดือนก่อน +4

    Hai re kheer😂😂kiya ladai dalwa di😊😊.. 👌👌

  • @Dutt-ff
    @Dutt-ff ปีที่แล้ว +6

    ਬਹੁਤ ਸੋਹਣੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਜੀ🙏🙏

  • @premmittal7111
    @premmittal7111 ปีที่แล้ว +2

    ਭੂਆ ਨਾਲ ਵਿਤਕਰਾ ਵਧਿਆ ਮੂਵੀ ਜਿਸ ਘਰ ਮਹਿਮਾਨ ਜਾਂ ਰਿਸ਼ਤੇਦਾਰ ਆਉਣ ੳਹ ਘਰ ਭਾਗਾਂ ਵਾਲਾ ਹੁੰਦਾ ਹੈ ਬਰਾਬਰਤਾ ਰੱਖੋ ੳਦਾਹਰਣ ਦੇ ਤੌਰ ਤੇ ਮੇਰੇ 4 ਮਾਮੇ 4 ਮਾਸੀਆਂ ਭੈਣਾਂ, ਸਾਲੇ , ਆਦਿ ਮੈਂ ਛਾਤੀ ਤਾਣ ਕੇ ਕਹਿ ਸਕਦਾਂ ਹੈ ਮੇਰੀ ਸਾਰਿਆਂ ਨਾਲ ਵਧੀਆ ਵਰਤਾਏ ਹੈ ਸੋ ਵਧੀਆ ਸਿਖਿਆ ਭਰਪੂਰ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਜੀ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ ❤

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-jasvirkaur677
    @user-jasvirkaur677 ปีที่แล้ว +9

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਕਪੂਰਥਲਾ

  • @rupinderbrar4989
    @rupinderbrar4989 ปีที่แล้ว +5

    ਬਹੁਤ ਸੋਹਣੀ ਵੀਡੀਓ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏

    • @anime-p1h
      @anime-p1h ปีที่แล้ว +1

      ਬਹੁਤ ਸੋਹਣੀ ਵੀਡੀਓ

  • @jagseerchann1173
    @jagseerchann1173 ปีที่แล้ว +2

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @jaskaransinghjaskaransingh6930
    @jaskaransinghjaskaransingh6930 ปีที่แล้ว +4

    Waheguru ji data mar kara for all tem ❤❤❤❤❤❤❤❤❤sukchin hanjra up 15

  • @M___10____KING514
    @M___10____KING514 ปีที่แล้ว +1

    ਬਹੁਤ ਪਿਆਰੀ ਵੀਡੀਓ ਬਣਾਈ ਹੈ। ਭੂਆਂ ਵੀ ਘਰ ਦੀਆਂ ਧੀਆਂ ਹੁੰਦੀਆਂ ਹਨ। ਓਹਨਾਂ ਦਾ ਵੀ ਜੀਅ ਕਰਦਾ ਪੇਕੇ ਘਰ ਆਉਂਣ ਨੂੰ। ਉਹ ਬਾਈ ਵੀਡੀਓ ਵਿੱਚ ਆ ਗਿਆ ਬਹੁਤ ਵਧੀਆ ਲੱਗਿਆ। ਪਿੰਡ ਸਦੋਹਾ ਰਮਨਦੀਪ ਕੌਰ

  • @NarinderKaur-qu3ng
    @NarinderKaur-qu3ng ปีที่แล้ว +3

    ਅੱਜ ਦੇ ਜਮਾਨੇ ਦੀ ਇਹੋ ਤਰਾਸਦੀ ਆ ਵੀਰੇ ਬਹੁਤ ਵਧੀਆ ਵੀਡੀਉ ਜੀ ਬੱਦੋਵਾਲ ਨਰਿੰਦਰ ਕੌਰ ਗਰੇਵਾਲ

  • @KulwinderKaur-kj9rx
    @KulwinderKaur-kj9rx ปีที่แล้ว +23

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ ਜਸੇ ਵੀਰ ਜਿਉਦੇ ਵਸਦੇ ਰਹੋ ਤੁਸੀ ਵੀਡੀਓ ਪਾਉਦੇ ਰਹੋ ਅਸੀ ਦੇਖਦੇ ਰਹੀਏ 🙏🌹♥️🙏🌹♥️🙏🌹♥️🙏🌹♥️

  • @tajinderkaurgurudatta1632
    @tajinderkaurgurudatta1632 10 หลายเดือนก่อน +6

    Very nice waheguruji blees you all be happy with your family and friends 😀 ❤ 🎉🎉🎉❤❤

    • @JassaSukhpal
      @JassaSukhpal  9 หลายเดือนก่อน

      ਧੰਨਵਾਦ ਜੀ🙏

  • @navrojkaur8748
    @navrojkaur8748 ปีที่แล้ว +28

    ਬਿਲਕੁਲ ਸਹੀ ਗੱਲ ਆ ਜੀ ਮਾਪਿਆਂ ਤੁਰ ਜਾਣ ਤੋਂ ਬਾਅਦ ਧੀਆਂ ਦੀ ਕਦਰ ਘੱਟ ਜਾਦੀ ਧੀਆਂ ਮਾਪੇ ਜਿਉਂਦਿਆਂ ਤੋਂ ਰਾਣੀਆਂ ਹੁੰਦੀਆਂ ਨੇ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਜਿਉਂਦੇ ਰਹੋ ਬੇਟਾ ਜੀ ਤਾਈਂ ਦਾ ਰੋਲ ਬਹੁਤ ਵਧੀਆ ਰਿਹਾ 🎉🎉👌🏻👌🏻👍🏼👍🏼💞

  • @inderjitkaur4820
    @inderjitkaur4820 ปีที่แล้ว +5

    Bahut nice video 👌👌👍👍 inderjit kaur bathinda

  • @RukmaniDevi-vl4nn
    @RukmaniDevi-vl4nn ปีที่แล้ว +3

    Nice vedio sukhpal bhain sevàk veer ji ki acting badi badiya si veve ne bada badia faisla kita thnx sari teàm nu

  • @SIMRANVIRDI-pp3el
    @SIMRANVIRDI-pp3el ปีที่แล้ว +4

    Chardi kla ch rakhe rab tanu ...gbu..menu sukhpal di bhut shone lage .amritsar ,kaler mangat

  • @paramjitsingh6513
    @paramjitsingh6513 ปีที่แล้ว +1

    ਬਹੁਤ ਹੀ ਦਿਲ ਨੂੰ ਖਿੱਚ ਪਾਉਣ ਵਾਲੀ ਵੀਡੀਓ ਪਰਮਜੀਤ ਬਰਾੜ ex army ਗੋਲੇਵਾਲੀਆ

  • @rajsingh2776
    @rajsingh2776 ปีที่แล้ว +5

    ਬਹੁਤ ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਰਾਜ ਅਵਤਾਰ ਖੀਵਾ ਮਾਨਸਾ

  • @sarojbala7376
    @sarojbala7376 ปีที่แล้ว +3

    Bhua nal vitkra reletion ship all reletive friend is very best congratulations pendu virsa team saroj Bala mittal mansa

  • @GurpreetKhangura-wf4fc
    @GurpreetKhangura-wf4fc ปีที่แล้ว +3

    Bhutt vdiyaa lgi a video jma e ਰੀਅਲ lgi aj valii video

  • @avdeepkaur4689
    @avdeepkaur4689 ปีที่แล้ว +6

    Very true picture of our rustic life... really 😍 loved....

  • @SonuSingh-nk4cc
    @SonuSingh-nk4cc ปีที่แล้ว +2

    (prit pal virk Rurka Ludhiana jai Grewal Halwara) very nice video

  • @sumanpreetkaur-m1p
    @sumanpreetkaur-m1p ปีที่แล้ว +2

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੀਡੀਓ ਦਾ ਇੰਤਜਾਰ ਰਹੇਗਾ ਜੀ

  • @jasschahal4151
    @jasschahal4151 ปีที่แล้ว +23

    ਆ ਬੇਬੇ ਤੇ ਵੀਰੇ ਨਾਲ ਰੋਣਕ ਲਗ ਜਾਦੀ ਐ ਵਹਿਗੁਰੂ ਖੁਸ ਰੱਖੇ ਸਾਰੀ ਟੀਮ ਨੂੰ

    • @charnjeetkaur8688
      @charnjeetkaur8688 ปีที่แล้ว +5

      Very nice ji

    • @ajitsingh-mh6rh
      @ajitsingh-mh6rh ปีที่แล้ว

      ​@@charnjeetkaur8688qaQqAaaqqqq QA❤❤❤❤❤❤❤ ft ft. Ji ji ko hi

    • @dikshapuri750
      @dikshapuri750 ปีที่แล้ว

      ​@@charnjeetkaur8688😮up 😮uuuuuuuuuuuuuuuuuuuuu uu

  • @kghunadu1122
    @kghunadu1122 ปีที่แล้ว +5

    Good message for the society in this video

  • @veeransharma4307
    @veeransharma4307 11 หลายเดือนก่อน +2

    ਬਹੁਤ ਵਧੀਆ ਲੱਗਿਆ ਜੀ 🌹👏🥀👌👉

  • @singhpunni226
    @singhpunni226 ปีที่แล้ว +8

    ਬਹੁਤ ਵਧੀਆ ਵੀਡੀਓ ਆ ਅਮਨਦੀਪ ਕੌਰ ਬਠਿੰਡੇ ਤੋਂ

    • @HarjotSingh-z4p
      @HarjotSingh-z4p 2 หลายเดือนก่อน

      ❤❤❤😂😂

    • @HarjotSingh-z4p
      @HarjotSingh-z4p 2 หลายเดือนก่อน

      Da da efghjgghjhhkxxggjhknllnlnklklnbcxcvmlmmn hi

    • @HarjotSingh-z4p
      @HarjotSingh-z4p 2 หลายเดือนก่อน

      17476''₹🥺

    • @HarjotSingh-z4p
      @HarjotSingh-z4p 2 หลายเดือนก่อน

      RarZ

  • @SimranSingh-zx4wj
    @SimranSingh-zx4wj ปีที่แล้ว +19

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਜੇਕਰ ਸੋਚੀਏ ਤਾਂ ਪੇਕੇ ਭਰਾਵਾਂ ਤੇ ਭਰਜਾਈਆਂ ਨਾਲ ਵੀ ਹੁੰਦੇ ਨੇ 😊

  • @NishaSharma-om1wv
    @NishaSharma-om1wv ปีที่แล้ว +2

    ਭੂਆ ਨਾਲ ਵਿਤਕਰਾ ਬਹੁਤ ਵਧੀਆ episode hai agar ehda ek hor part banao ta poora ho javega hun adhura jiha lagda

  • @gurdeepshokar9665
    @gurdeepshokar9665 ปีที่แล้ว +1

    ਬਹੁਤ ਬਹੁਤ ਵਧਾਈ ਵੀਡੀਓ

  • @mandeepgrewal1451
    @mandeepgrewal1451 ปีที่แล้ว +6

    ਬਹੁਤ ਵਧੀਆ ਵੀਡੀਓ ਜੱਸਾ ਵੀਰ ਜੀ ਅਤੇ ਸੁਖਪਾਲ ਜੀ
    ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ ਸਾਰੀ ਟੀਮ ਨੂੰ

  • @simarjeetkaur1658
    @simarjeetkaur1658 ปีที่แล้ว +12

    ਅੱਜ ਦੇ ਸਮੇਂ ਦੀ ਸੱਚਾਈ ਪੇਸ਼ ਕੀਤੀ ਐ ਤੁਸੀ ਜੀ,ਬਿਲਕੁਲ ਸਹੀ ਪ੍ਮਾਤਮਾ ਤੁਹਾਨੂ ਤਰੱਕੀਆਂ ਬਖਸ਼ੇ🙏👌👌👌👌👌

  • @butakhanjogi8815
    @butakhanjogi8815 ปีที่แล้ว +3

    ਅਸਲਾਮਾ ਲੈਕਮ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ

  • @rajbirchahal6546
    @rajbirchahal6546 ปีที่แล้ว +6

    ਇਸ ਵਾਰ ਤਾਂ ਐਕਟਿੰਗ ਬਹੁਤ ਬਹੁਤ ਬੁਹਤ ਵਧੀਆ ਸੀ। ਸਾਰੇ ਐਕਟਰ ਫੇਲ ਨੇ ਤੁਹਾਡੇ ਅੱਗੇ

  • @hushanpreetsinghchahalsab9853
    @hushanpreetsinghchahalsab9853 ปีที่แล้ว +3

    ਵੀਡੀਓ ਬਹੁਤ ਹੀ ਵਧੀਆ ਹੈ ਵੀਰ ਜੀ।❤❤ ਹੁਸਨਪ੍ਰੀਤ ਸਿੰਘ ਚਹਿਲ ਪਿੰਡ ਗੁੜੱਦੀ।❤❤❤

  • @paramjitkaur5536
    @paramjitkaur5536 ปีที่แล้ว +2

    ਬਹੁਤ ਵਧੀਆ ਵੀਡੀਓ ਬਣਾਈ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 👍❤ ਪਰਮਜੀਤ ਕੌਰ ਕੋਟਕਪੂਰਾ

  • @UshaRani-vr8iw
    @UshaRani-vr8iw 11 หลายเดือนก่อน +5

    ਇਕ ਤਾਂ ਆਹ ਬੇਬੇ ਬਹੁਤ ਵਧੀਆ ਲਗਦੀ ਹੈ ਬੇਟੀ ਬੇਟਾ ਕਹਿਦੀ ਬਾਕੀ ਬੀਡੀਊ ਦੇਖ ਕੇ ਸੱਚੀ ਰੋਣਾ ਆ ਗਿਆ ਪੇਕੇ ਮਾਵਾਂ ਨਾਲ ਹੀ ਨੇ

  • @AbbasKhan-bu8uw
    @AbbasKhan-bu8uw ปีที่แล้ว +2

    ਮਹਿਤਾਬ ਖਾਨ ਧਮੋਟੀਆ
    ਅਮਲੋਹ ਸ੍ਰੀ ਫਤਹਿਗੜ੍ਹ ਸਾਹਿਬ ਜੀ
    ਬਹੁਤ ਵਧੀਆ ਵੀਡੀਓ ਏ ਜੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਦਾ

  • @inderpalkaur7439
    @inderpalkaur7439 ปีที่แล้ว +3

    Aj Vali video bohot hi vadya c ❤😊 wahyguruji thanu chrdikala kare hamesha sarya nu ❤jonde vasde raho ❤️👍👍 Inder pal kuar Cheeka Haryana thanks 👍🙏🏽

  • @ramanbrar3616
    @ramanbrar3616 ปีที่แล้ว +2

    ਬਹੁਤ ਸੋਹਣੀਆ ਵੀਡੀਉ ਹੁੰਦੀਆ ਜੱਸੇ ਵੀਰ ਤੇਰੀਆਂ

  • @BaljeetKaur-ki4oi
    @BaljeetKaur-ki4oi ปีที่แล้ว +2

    ਇਹ ਨਾਟਕ ਵਧੀਆ ਹੈ।

  • @teacher3279
    @teacher3279 ปีที่แล้ว +2

    Harvinder kaur from Chandigarh very nice vdo & good massage for others

  • @jashmandeol175
    @jashmandeol175 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਪਿੰਡ ਛਾਪਾ ਜਿਲਾ ਬਰਨਾਲਾ

  • @harshitsharma962
    @harshitsharma962 ปีที่แล้ว +3

    Bahut vadiyaa❤

  • @GurpreetSingh-ui7vq
    @GurpreetSingh-ui7vq ปีที่แล้ว +1

    ਬਹੁਤ ਵਧੀਆ ਵੀਡੀਓ ਜੱਸੇ ਵੀਰ ਇਹ ਵੀਡੀਓ ਪਹਿਲਾਂ ਦੀ ਲੱਗਦੀ ਹੈ ਮੈਸਿਜ ਬਹੁਤ ਵਧੀਆ ਹੈ ਬਲਜੀਤ ਕੌਰ ਗੁਰਪ੍ਰੀਤ ਰਸੂਲਪੁਰ

  • @JasveerSingh-vo5xx
    @JasveerSingh-vo5xx ปีที่แล้ว +2

    ਬਹੁਤ ਵਾਧੀਅਾ ਜੀ ਰੱਬ ਹਮੇਸ਼ ਖੂਸ਼ ਰੱਖੇ ਹਰਬੰਸ ਸਿੰਘ ਬਲਵੰਤ ਕੋਰ ਮੋਗੇ ਤੋ 👍👍👍🌷🌷🌹🌹🌲🌲

  • @chhinderpalkaur1730
    @chhinderpalkaur1730 11 หลายเดือนก่อน +2

    Wali.. Sirra acting bhai... Sare keint ne ❤️

  • @sandeepdhindsa2182
    @sandeepdhindsa2182 ปีที่แล้ว +3

    Very Very nice video bhua de Hak lai sare apni ma lare nice message

  • @sukhvirsingh3362
    @sukhvirsingh3362 ปีที่แล้ว +2

    ਬਹੁਤ ਵਧੀਆ ਸਿਖਿਆ ਦਿੱਤੀ ਹੈ ਜੀ, ਸਾਰੀ ਟੀਮ ਦਾ ਧੰਨਵਾਦ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ

    • @GurjantSingh-t5v
      @GurjantSingh-t5v ปีที่แล้ว

      😊😊😊😊😊😊😊😊😊😊😊 29:59

  • @parmindersingh5165
    @parmindersingh5165 5 หลายเดือนก่อน +3

    ਬਹੁਤ ਵਧੀਆ ਮੈਸੇਜ ਹੈ ਆਮ ਜਨਤਾ ਵਾਸਤੇ।

    • @JassaSukhpal
      @JassaSukhpal  5 หลายเดือนก่อน

      ਧੰਨਵਾਦ ਜੀ🙏

  • @Varindersidhu971
    @Varindersidhu971 ปีที่แล้ว +8

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰੇ ਸੇਵਕ ਵੀਰ ਦੀ ਐਕਟਿੰਗ ਬਹੁਤ ਵਧੀਆ ਬਹੁਤ ਦੇਰ ਬਾਅਦ ਵੀਰ ਵੀਡੀਓ ਵਿਚ ਆਇਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @narinderkumar380
    @narinderkumar380 ปีที่แล้ว +14

    nice and lovely EP for all familys thanks sweden

  • @satveerkaur5257
    @satveerkaur5257 ปีที่แล้ว +4

    Ssa ji sari team nu 🙏 bhut vdhiya story c ❤ thodiya sariya videos bhut vdhiya massage dendiya society nu 😊 wmk 🙏🙏

  • @rachhpalsingh78466
    @rachhpalsingh78466 ปีที่แล้ว +33

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @Karamjeetkaur-ey2kf
      @Karamjeetkaur-ey2kf ปีที่แล้ว +1

      Karamjeet kaur kabal wala

    • @manikkalra2447
      @manikkalra2447 ปีที่แล้ว +2

      ❤😊😊❤❤

    • @JagdeepSingh-tw4qx
      @JagdeepSingh-tw4qx ปีที่แล้ว

      the only thing I can get the best way of thinking that is the first place in the only one of thinking about the first time in my opinion of thinking that the only one of the first place in the world of Warcraft to be able and of the only one of the only one of the only one of the only one of the only one of the only thing that I was a little more g6

    • @manikkalra2447
      @manikkalra2447 ปีที่แล้ว

      ​@Karamjeetkaur-ey2kf

    • @raspaljaspal2705
      @raspaljaspal2705 ปีที่แล้ว

      ​@@Karamjeetkaur-ey2kf😊

  • @KuldeepKour-o9j
    @KuldeepKour-o9j ปีที่แล้ว +3

    Good work good video very nice 👍👍👍👍 rab khush rakhe thonu

  • @lakhvirkaur7220
    @lakhvirkaur7220 ปีที่แล้ว +4

    Very nice video good acting congratulations all da team members jatinder kaur pand SivaiandistrictBathinda🙏🏼❤️👌👍✌️

  • @harmindersingh1216
    @harmindersingh1216 ปีที่แล้ว +2

    Very nice video Veerji 👌👌👌👌👌👌👌

  • @IqbalSingh-x6k
    @IqbalSingh-x6k ปีที่แล้ว +3

    ਬਹੁਤ ਵਧੀਆ ਹੈ।

  • @gurpreetsingh-if4yi
    @gurpreetsingh-if4yi ปีที่แล้ว

    🌹👍🥀👌💐💯💫🌷💕💗💞🌺💖💓🌺🌸❤️ਵੀਡੀਓ ਤੁਹਾਡੀਆਂ ਸਾਰੀਆ ਹੀ ਬਹੁਤ ਚੰਗੀਆਂ ਹਨ ਕਮਾਲ ਤਾਂ ਬਾਈ ਤੁਹਾਡੇ ਲੇਖਕ ਦੀ ਕਲਮ ਦਾ ਐ ਪਰ ਮਿਹਨਤ ਤੁਹਾਡੀ ਟੀਮ ਦੀ ਵੀ ਬਹੁਤ ਹੈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ🌹💖💐👍⚘️👌💓💯⚘️💫💕💗🥀❤️🌷🌺

  • @bainsfamily4734
    @bainsfamily4734 ปีที่แล้ว

    ਬਹੁਤ ਵਧੀਆ ਬੀਡੀਓ ਜੀ
    ਬਹੁਤ ਵਧੀਆ ਸਨੇਹਾ ਦਿੱਤਾ
    ਨਿਰਮਲਜੀਤ ਕੌਰ ਬੈਂਸ ਮੋਹਾਲੀ

  • @rampreetkaur5376
    @rampreetkaur5376 ปีที่แล้ว +17

    ਸਰਪੰਚਨੀ ਆਂਟੀ ਨੂੰ ਸਤਿ ਸ੍ਰੀ ਅਕਾਲ👌🏻👌🏻

  • @KamaljitKaur-kj7fv
    @KamaljitKaur-kj7fv ปีที่แล้ว +1

    ਧੀਆਂ ਤਾਂ ਦੋਨੋ ਇਕੋ ਹੀ ਘਰ ਦੀਆ ਭੂਆ ਵੀ ਤੇ ਭਤੀਜੀ ਵੀ ਫਿਰ ਵਿਤਕਰਾ ਕਿਉ

  • @darshankaur4761
    @darshankaur4761 3 หลายเดือนก่อน +2

    ਮਾਤਾ ਦਾ ਬੀਤੀ ਵਧ ਜਾਂਦਾ ਘਬਰਾਹਟ ਹੋ ਜਾਂਦੀ ਆ ਧਿਆਨ ਰੱਖਿਆ ਕਰੋ

  • @ravisahota2393
    @ravisahota2393 ปีที่แล้ว +2

    Bhut Soni videeo a sodi jasse Veera te sukhpal didi ❤❤❤ gurpreet kolkata

  • @GurvinderSarao-y4r
    @GurvinderSarao-y4r ปีที่แล้ว +2

    👍

  • @manjotsran393
    @manjotsran393 ปีที่แล้ว +4

    bhaut wadiya very nice ji 👌👌👌👌👌❤️❤️

  • @shersingh5277
    @shersingh5277 ปีที่แล้ว +11

    Spl thanks for you pendu visa vlog
    Sat Shri akal jasse ji and sukhpal mam 🙏 🎉🎉🎉🎉🎉🎉🎉🎉🎉
    Very nice good performance I like your story and acting also very good super 👌
    Good 👍 luck all the best all team members
    Iam sher Singh phalswal From palam Delhi namaste 🙏 🇮🇳 India

  • @manjeetsinghsukhanand2473
    @manjeetsinghsukhanand2473 ปีที่แล้ว +4

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵੱਡੀ ਬੇਬੇ ਜੀ ਵਧੀਆ ਫ਼ੈਸਲਾ ਕੀਤਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @sukh9483
    @sukh9483 ปีที่แล้ว +2

    ਬਹੁਤ ਵਧੀਆ ਵੀਡੀਓ ਜੀ ਤਾਈ ਦਾ ਰੋਲ ਬਹੁਤ ਵਧੀਆ ਸੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ ਕਲਾ

  • @Sohana_sahib
    @Sohana_sahib ปีที่แล้ว +3

    ਤੁਸੀਂ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ

  • @parminderkaur8069
    @parminderkaur8069 ปีที่แล้ว +34

    Eh ਬੁੱਢੀ ਬਹੁਤ ਖਰਾਬ ਆ

  • @AmritpalSingh-vt9sy
    @AmritpalSingh-vt9sy ปีที่แล้ว +4

    ਬਹੁਤ ਸੋਹਣੀ ਵੀਡੀਓ ਹੈ ਦੀਦੀ ਜੀ ਵਾਹਿਗੁਰੂ ਮੇਹਰ ਕਰੇ ❤❤

  • @akashsandhu8670
    @akashsandhu8670 ปีที่แล้ว +1

    ਬਹੁਤ ਵਧੀਆ ਵੀਡੀਓ ਆ ਜੀ

  • @BOTxLEON
    @BOTxLEON ปีที่แล้ว +1

    Zaberdast hr video bohat hi achi hoti h chashme wali amma ki awaz sab se ounchi hoti h baqi sab ki awaz uski loud awaz me dab jati h

  • @poojagrewal632
    @poojagrewal632 ปีที่แล้ว +2

    ਬਹੁਤ ਅੱਛੇ ਬਹੁਤ ਵਧੀਆ ਵੀਡਿਓ h g❤❤❤❤❤

  • @jagdeepsinghjhinjer2221
    @jagdeepsinghjhinjer2221 ปีที่แล้ว +1

    ਪਾਲਾ ਵੀਰਾ ਆ ਗਿਆ ਬਹੁਤ ਬਹੁਤ ਹੀ ਵਧੀਆ ਲੱਗਿਆ

  • @abhijeetsingh9540
    @abhijeetsingh9540 ปีที่แล้ว +3

    Very nice vedio sachian gallan kar de ho tusi🎉

  • @HardeepKaur-ew6oj
    @HardeepKaur-ew6oj ปีที่แล้ว +3

    ਬਿਲਕੁੱਲ ਸਹੀ ਬਹੁਤ ਵਧੀਆ ਵੀਡੀਓ ਲੱਗੀ ❤❤❤❤❤❤❤❤❤❤ਹਰਦੀਪ ਕੋਰ ਬਸਰਾਓ

  • @gurbuxsingh7398
    @gurbuxsingh7398 ปีที่แล้ว

    ਬਹੁਤ ਵਧੀਅਾ ਵੀਡੀਓ
    ਗੁਰਬਖਸ਼ ਸਿੰਘ
    ਕਸ਼ਮੌਰ ਕੌਰ ਮਧਰੇ

  • @Ekam-sandhu0008
    @Ekam-sandhu0008 11 หลายเดือนก่อน +2

    Bot vdia ji❤❤❤

  • @manjeetkaur4056
    @manjeetkaur4056 ปีที่แล้ว +4

    Bhuat vadea video aw ji 🙏🙏

  • @sukhnoor271
    @sukhnoor271 ปีที่แล้ว +2

    Very good story nice acting sukhpal di jass beer ji god bless you 👌👌🌼🌼⚘️🌼🌼⚘️🌼🌼⚘️🌼🌼⚘️🌼🌼⚘️

  • @BalwantSingh-wf3rs
    @BalwantSingh-wf3rs ปีที่แล้ว +2

    ਬਹੁਤ ਸੋਹਣੀ ਵੀਡਿਓ ਹੈੈ ਪਰਮੇਸ਼ੁਰ ਚੜਦੀ ਕਲਾ ਵਿੱਚ ਰੱਖੇ ਸਤਵੀਰ ਕੌਰ ਤੇ ਬਲਵਿੰਦਰ ਸਿੰਘ ਸੀਗੋ ਮੰਡੀ

  • @laddipooja1891
    @laddipooja1891 ปีที่แล้ว

    ਬਹੁਤ ਵਧੀਆ ਵੀਡੀਓ ਭੂਆ ਨੂੰ ਪਸੰਦ ਕਰਿਆ ਕਰੋ

  • @agopgaming6351
    @agopgaming6351 ปีที่แล้ว +2

    ਬਹੁਤ ਵਧੀਆ ਭੈਣੇ ਸਾਡੇ ਪੇਕੇ ਜਵਾ ਅਈ ਕਰਦੇ ਆ ਬਹੁਤ ਦੁੱਖ ਲਗਦਾ

  • @jaswinderkaur3252
    @jaswinderkaur3252 11 หลายเดือนก่อน +1

    Very nice story. Lots to learn from this story

  • @sekhonn275
    @sekhonn275 ปีที่แล้ว

    ਬਹੁਤ ਵਧੀਆ ਹਾਂਗਕਾਂਗ ਤੋਧਨਵਾਦ

  • @surindersharma9935
    @surindersharma9935 ปีที่แล้ว

    Sarpanchani Bibi ji ko sat shri akal ji or savak veeji nu sat shri akal ji dono ko dekh ke dil Kush ho gye video ch done nu le ke aya Karo enanal video sohne lagede ha wait for next video