ਦੇਸੀ ਇੰਜੀਨੀਅਰਿੰਗ , 35 ਸਾਲ ਪੁਰਾਣੀ ਗਾਰੇ ਨਾਲ ਬਣੀ 3200 ਸਕੇਅਰ ਫੁੱਟ ਕੋਠੀ ਨੂੰ ਧੱਕਾ ਦੇ ਕੇ 25 ਫੁੱਟ ਪਿਛੇ ਕਰਤਾ

แชร์
ฝัง
  • เผยแพร่เมื่อ 27 ก.ค. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    old house renovation ideas
    how to renovate an old house
    older home renovation ideas
    Kerala old home renovation ideas
    renovation ideas for old homes exterior
    old brick home renovation ideas
    old villa renovation ideas
    how to renovate an old home
    old flat renovation ideas
  • วิทยาศาสตร์และเทคโนโลยี

ความคิดเห็น • 43

  • @prabhdyalsingh4722
    @prabhdyalsingh4722 ปีที่แล้ว +15

    ਪੱਕੇ ਮਕਾਨ ਰੇੜ੍ਹ ਕੇ ਅੱਗੇ ਪਿੱਛੇ ਕਰਨੇ, ਵਿਦੇਸ਼ ਵਾਲਿਆਂ ਨਾਲੋ ਵੱਧ ਕਾਬਲੀਅਤ ਤੇ ਵੱਡੀ ਇੰਜੀਨੀਅਰਿੰਗ ਹੈ। ਵਿਦੇਸ਼ ਚ ਲੱਕੜ ਦੇ ਘਰ ਹਨ ਜੋ ਵਜ਼ਨ ਵਿੱਚ ਹੌਲੇ ਹੁੰਦੇ ਹਨ ਅਤੇ ਟੁੱਟਣ ਦਾ ਡਰ ਵੀ ਘੱਟ ਹੁੰਦਾ ਹੈ।

  • @SukhwinderSingh-wq5ip
    @SukhwinderSingh-wq5ip 11 หลายเดือนก่อน +5

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amrindersinghmander6458
    @amrindersinghmander6458 ปีที่แล้ว +9

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਇਹਨਾਂ ਮਿਹਨਤੀ ਵੀਰਾਂ ਨੂੰ

  • @user-ws3ix8pq4q
    @user-ws3ix8pq4q 11 หลายเดือนก่อน +4

    ਵੀਰੇ ਨੇ ਆ ਗੱਲ ਕਹਿ ਕੇ ਦਿੱਲ ਖੁਸ਼ ਕਰਤਾ। ਕੇ ਕੰਮ ਤੇ ਸਿਰਫ਼ ਪੰਜਾਬੀ ਮੁੰਡੇ ਹੀ ਰੱਖੇ ਆ।
    ਵੀਰੇ ਵਾਹਿਗੁਰੂ ਜੀ ਤੈਨੂੰ ਹੋਰ ਵੀ ਜਿਆਦਾ ਕੰਮ ਤੇ ਖੁਸ਼ੀਆ ਦੇਵੇ। ❤
    ਤਾ ਜੋ ਤੁਸੀਂ ਹੋਰ ਵੀ ਜਿਆਦਾ ਪੰਜਾਬੀ ਮੁੰਡੇਆ ਨੂੰ ਕੰਮ ਦੇ ਸਕੋ।

  • @lakhvindersingh3422
    @lakhvindersingh3422 11 หลายเดือนก่อน +2

    Vaheguru ji mehar kare ah taknik panjabiya kol he bahut sunder video

  • @jagseersinghwahsgurukjibra9890
    @jagseersinghwahsgurukjibra9890 ปีที่แล้ว +2

    🙏🙏ਧੰਨਵਾਦ ਵਾਹਿਗੁਰੂ ਜੀ ਬਹੁਤ ਹੀ ਮਿਹਨਤ ਦਾ ਕੰਮ ਕੀਤਾ ਜੀ ਸੱਚੇ ਪਾਤਿਸਾਹੁ ਵੀਰਾ ਨੂੰ ਲੰਮੀ ਉਮਰ ਬਖਸ਼ੇ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @malkitsingh7678
    @malkitsingh7678 ปีที่แล้ว +8

    ਬਾਈ ਜੀ ਇੱਕਲਾ ਉੱਚਾ ਚੁੱਕਣ ਦਾ ਕੀ ਰੈਟ ਹੈ ਜੀ।

  • @s.p5055
    @s.p5055 ปีที่แล้ว +6

    बहुत ही मेहनत का कम ऐसे मेहनती लोगो को सरकार पक्की nakuri देनी चाहिए और कम से कम वाजब इनाम भी देना चाहिए ।काबले तारीफ । वाहे गुरु इन मेहनती लोगो पर किरपा करना

  • @amarartstudio5341
    @amarartstudio5341 ปีที่แล้ว +3

    Veer di soch bahut vadia aa. Salute aa Veer nu.

  • @San_OO7
    @San_OO7 11 หลายเดือนก่อน +1

    14:22 Crack aa gaye

  • @ManjitSingh-wi7ys
    @ManjitSingh-wi7ys 11 หลายเดือนก่อน +1

    Great❤

  • @manojdayal25
    @manojdayal25 ปีที่แล้ว +2

    Wahhhhh yar kamaal kar ditta... 👍👍👍
    A V chann te jaan toh ghatt ni hai 👌👌👌

  • @madanlal-qf9sh
    @madanlal-qf9sh ปีที่แล้ว +6

    ਸੇਵਕ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਪਰ ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਤੁਹਾਡਾ ਬਹੁਤ ਜਿਆਦਾ ਦਮ ਚੜਦਾ ਹੈ ਹੋ ਸਕਦਾ ਹੈ ਤੁਹਾਨੂੰ ਕੋਈ ਦਿਲ ਦੀ ਬਿਮਾਰੀ ਹੋਵੇ ਸੋ ਤੁਹਾਨੂੰ ਇੱਕ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ

  • @maanpunjabiblogger6138
    @maanpunjabiblogger6138 ปีที่แล้ว +2

    ਬਹੁਤ ਵਧੀਆ

  • @satnam_bhangu.1915
    @satnam_bhangu.1915 ปีที่แล้ว +1

    ਬਹੁਤ ਵਧੀਆ ਕੰਮ 👍👍

  • @harjindersinghsajjan8363
    @harjindersinghsajjan8363 ปีที่แล้ว +3

    Bahut badhiya video hai bhaji 🙏

  • @karanpathania4156
    @karanpathania4156 11 หลายเดือนก่อน +1

    Marvelous engineering

  • @balrajsandhu6161
    @balrajsandhu6161 11 หลายเดือนก่อน +1

    ਇਕ ਸਕੇਅਰ ਫੁਟ ਦਾ ਕੀ ਚਾਰਜ ਕਰਦੇ ਹਨ ਸਿਰਫ ਉਚਾ ਹੀ ਚਕਣਾ ਹੈ

  • @dineshchoudharydcpodvr9
    @dineshchoudharydcpodvr9 ปีที่แล้ว +2

    Nice information veer g

  • @rashpalsingh8962
    @rashpalsingh8962 11 หลายเดือนก่อน +1

    very good

  • @HARMANDEEP44
    @HARMANDEEP44 ปีที่แล้ว +2

    Very good bhaji.

  • @bhagwansingh4544
    @bhagwansingh4544 11 หลายเดือนก่อน +1

    Very good 👍

  • @Newone-qd8tp
    @Newone-qd8tp ปีที่แล้ว +1

    Nice veer

  • @dilbagsinghsarwara205
    @dilbagsinghsarwara205 ปีที่แล้ว +1

    Technic thik aa but kite na kite Life tan ghatdi aa mkaan di

  • @BhupinderSinghBadesha
    @BhupinderSinghBadesha 11 หลายเดือนก่อน +1

    ❤❤

  • @punjabdamajdoor8893
    @punjabdamajdoor8893 ปีที่แล้ว +2

    22 ji tuhadi first video jo pai c oh mili ni oh vekhni h link pao gay

  • @MalkitSingh-sx1el
    @MalkitSingh-sx1el ปีที่แล้ว +1

    Sewak ji thakadar di no mention kr do ji

  • @jaikishan7753
    @jaikishan7753 11 หลายเดือนก่อน +1

    Bharat ka hunar

  • @SukhwinderSingh-fm7xh
    @SukhwinderSingh-fm7xh 28 วันที่ผ่านมา

    ਏਨਾ ਪੈਸਾ ਖਰਚ ਕੇ ਫੇਰ ਪੁਰਾਣੇ ਨੂੰ ਰਿਪੇਅਰ ਕਰੀ ਜਾਉ ਕੀ ਫਾਇਦਾ ਇਸ ਤੋਂ ਵਧੀਆ ਹੁੰਦਾ ਜੇਕਰ ਢਾਹ ਕੇ ਨਵੇਂ ਸਿਰੇ ਤੋਂ ਨਵੀਂ ਤਕਨੀਕ ਨਾਲ ਬਣਾਇਆ ਜਾਂਦਾ ਕਿੰਨੇ ਸਾਲ ਹੋਰ ਲਾਈਫ ਵੱਧ ਜਾਂਦੀ ਲੁਕ ਵੀ ਵਧੀਆ ਬਣ ਜਾਂਦੀ

  • @PrabhjotSingh-vt8if
    @PrabhjotSingh-vt8if ปีที่แล้ว +1

    ❤❤❤🎉👍

  • @gurkiratkaur9684
    @gurkiratkaur9684 11 หลายเดือนก่อน +1

    30 fut back krn da Tina paisa lgu

  • @amarartstudio5341
    @amarartstudio5341 ปีที่แล้ว

    Bahut hi dimagi kam aa. Te technique wala b

  • @resputin8012
    @resputin8012 11 หลายเดือนก่อน

    ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਕੇ ਇਹ ਨੰਬਰ ਕਹਿ ਰਿਹਾ ਯ ਲੰਬਰ।

  • @manibrar1452
    @manibrar1452 ปีที่แล้ว

    Kehra pind a

  • @amolaksingh6948
    @amolaksingh6948 11 หลายเดือนก่อน

    2500 sq feet makan chakkan da kina kharcha lagu.comment zaroor karna

  • @charanjitkaur9230
    @charanjitkaur9230 ปีที่แล้ว +1

    ❤❤❤❤😂

  • @jagirsingh6295
    @jagirsingh6295 ปีที่แล้ว +3

    Sewak singh mecknical da mobile mo. dasso

    • @happybhamba9105
      @happybhamba9105 ปีที่แล้ว

      Bilkul veer cnt nb ta de Dena c veer

  • @ananyabansal9857
    @ananyabansal9857 11 หลายเดือนก่อน

    ਜੇ ਮਕਾਨ ਡਿੱਗਿਆ ਬੰਦਾ ਇੱਕ ਨੀ ਬਚਣਾ

  • @talwindersingh4y87
    @talwindersingh4y87 ปีที่แล้ว +2

    ❤❤