Donkey story Europe 21 ਦੇ ਮੁੰਡੇ ਨੇ ਲਾਈ Europe ਦੀ Donkey

แชร์
ฝัง
  • เผยแพร่เมื่อ 3 พ.ย. 2024

ความคิดเห็น • 203

  • @baljeetsinghsandhu8136
    @baljeetsinghsandhu8136 9 วันที่ผ่านมา +2

    22 di story ta badi sad aa but menu haasa aa gaya jado 22 kehnda 18 de 18 lame pa le 19va donker 😂😂😂

  • @kapilnain1747
    @kapilnain1747 16 วันที่ผ่านมา +3

    Belarus 🇧🇾 army torcher bhut krte ha 😢

  • @himmatsingh5941
    @himmatsingh5941 15 วันที่ผ่านมา +6

    ਹਣਾ ਹਣਾ ਹਨਾ 387 ਵਾਰੀ ਹਨਾ ਕਿਹਤਾ 😂😂😂

  • @KaramjeetSingh-jg9zx
    @KaramjeetSingh-jg9zx หลายเดือนก่อน +1

    bhai aisi video Dekhkar Na Dil Dukh jata haiaapane Apne dil ke bare mein baat bataiye aapane apna Dukh prakat kiya hai ab ine Logon Ko samajhna chahie😢😢😢👏👏👏

  • @PrinceKumar-nl5oj
    @PrinceKumar-nl5oj 2 หลายเดือนก่อน +14

    ਇੰਟਰਵਿਊ ਵਾਲਾ ਵੀਰ ਫਿਰ ਓਹਦੇ ਵੱਲ ਹੀ ਦੇਖੀ ਜੰਦਾ ਭਰਾਵਾ ਏਦਰ ਓਦਰ ਵੀ ਝਾਕ ਲਾ ਤੇਰੇ ਅੰਦਰ ਗਲਤ ਕੀੜਾ ਲਗਦਾ ਮੁੰਡੇ ਵੱਲ ਹੀ ਦੇਖੀ ਜੰਦਾ ਇਕਸਾਰ 😂😂😂😂

  • @rajwindermaan74
    @rajwindermaan74 2 หลายเดือนก่อน +17

    ਫਿਰ ਤੇ ਵੀਰ ਅਲੱਗ ਅਲੱਗ ਦੇਸ਼ਾਂ ਦੀ ਪੁਲਿਸ ਤੋ ਕੁੱਟ ਖਾਣ ਹੀ ਗਏ ਸੀ। ਬਹੁਤ ਡੌਕਰਾਂ ਦੇ ਬਾਰੇ ਸੁਣਿਆ ਪਰ ਬਾਈ ਐਨੇ ਲੰਡੂ ਡੌਕਰ ਨਹੀ ਵੇਖੇ ਹੋਣੇ ਜਿਹੜੇ ਸੋਡੇ ਨਾਲ ਨਾਲ ਆਪ ਵੀ ਛਿੱਤਰ ਖਾਈਗੇ

    • @Sangrurzone
      @Sangrurzone 2 หลายเดือนก่อน +1

      😂😂😂

    • @carmelchurch9291
      @carmelchurch9291 2 หลายเดือนก่อน

      😂😂😂😂

    • @Jinpills
      @Jinpills 2 หลายเดือนก่อน

      😂😂😂😂😂😂😂😂😂😂😂😂😂

    • @nowarynowary8209
      @nowarynowary8209 2 หลายเดือนก่อน

      😂😂

    • @DilpreetDhaliwal-hk7hb
      @DilpreetDhaliwal-hk7hb 2 หลายเดือนก่อน

      😂😂P

  • @kapilnain1747
    @kapilnain1747 16 วันที่ผ่านมา +1

    Bai buhut vadya ha vo banda jis ke throw Russia se India aya ❤

  • @theamateurartist7139
    @theamateurartist7139 หลายเดือนก่อน +3

    very nice take interview by anchor

  • @PreetGur-dl2dw
    @PreetGur-dl2dw 2 หลายเดือนก่อน +5

    ਡੌਕੀਆ ਨਾਲੋ ਦੁੱਬਈ ਹੀ ਚਲੇ ਜਾਇਆ ਕਰੋ ਨਾਲੇ ਘਰਦੇ ਖੁੱਸ,ਇੱਥੇ ਵੇਹਲੇ ਹੀ ਫਿਰਦੇ ਓ ,ਓਥੇ 30,,40 ਹਜ਼ਾਰ ਨਾਲ ਸਾਰ ਲਵੋ ,ਮਿੱਡਲ ਕਲਾਸ ਤੋ ,30,,40 ਹਜਾਰ ਤੇ ਨੀ ਜਾਦੇ ,ਲੱਖਾ ਰੁਪਏ ਵੱਲ ਨੂੰ ਹੀ ਭੱਜਦੇ ਆ,

  • @Sandhu_Uk47
    @Sandhu_Uk47 หลายเดือนก่อน +2

    Bai anchor Saab tuhade interview bhut nice hundia Mera vdda veera bn k hor topics te b video bnaya kr 🙏🏻🙏🏻 apna shota veer mainu Samj k please jrur Sochi bhut nice body Veere Teri ida e Chrdi KLA wich rahi Veere 🙏🏻🙏🏻❤️❤️🙏🏻🙏🏻Pair na Chddi bhut trakki krunga veer you Tera nature bhut Ghaint aa

  • @Sangrurzone
    @Sangrurzone 2 หลายเดือนก่อน +48

    ਲੰਘਣ ਆਲੇ ਲੰਘ ਜਾਂਦੇ ਆ ਤੇ ਮੋਟੇ ਹੋਰੀਂ ਰਹਿ ਜਾਂਦੇ ਆ ਦੁੱਖ ਭਰੀਆਂ ਕਹਾਣੀਆਂ ਸੁਣਾਉਣ ਨੂੰ

    • @Jinpills
      @Jinpills 2 หลายเดือนก่อน +12

      ਤੂੰ ਬਾਈ ਲਗਦਾ ਇਹਦਾ ਪਰਸਨਲ ਜਾਣਕਾਰ ਹੈ ਜੌ ਇਸਦੇ ਵਾਪਿਸ ਆਉਣ ਤੇ ਖੁਸ਼ ਜ਼ਿਆਦਾ ਲਗਦਾ😢😢

    • @Sangrurzone
      @Sangrurzone 2 หลายเดือนก่อน +3

      @@Jinpills ਨਾ ਬਾਈ ਤੁਸੀਂ ਦੇਖ ਲਿਓ ਵੀ ਜੋ ਬੰਦੇ ਸੈੱਟ ਹੋ ਜਾਂਦੇ ਆ ਉਹ ਡੌਂਕੀ ਦੀਆਂ ਕਹਾਣੀਆਂ ਘੱਟ ਈ ਸੁਣਾਉਂਦੇ ਆ

    • @Jinpills
      @Jinpills 2 หลายเดือนก่อน

      @@Sangrurzone darling ਓਹਨਾਂ ਦਾ ਤਾਂ ਇੰਟਰਵਿਊ ਹੀ ਨੋ ਆਉਣੀ ਤਾਂ ਪਤਾ ਕਿ ਸਵਾਹ ਲੱਗਣਾ ਕੇ ਉਹੋ ਸੈੱਟ ਹੋ ਗਏ ਯਾ ਕੌਣ ਸੈੱਟ ਹੋ ਗਏ

    • @Gursaya
      @Gursaya 2 หลายเดือนก่อน

      Hahahah sahi aa

    • @PreetGur-dl2dw
      @PreetGur-dl2dw 2 หลายเดือนก่อน +3

      ​​@@Jinpillsਉਸ ਬਾਈ ਨੇ ਸਹੀ ਕਿਹਾ ,ਇੰਟਰਵਿਊ ਨੂੰ ,ਕਿਹੜਾ ਮੈਡਲ ਲੈਕੇ ਆਏ ਨੇ ਏਹੇ ,7 ਗੋਲਡ ਮੈਡਲ ਲਏ ਆ ਜਿਸਨੇ ਦੇਸ ਲਈ, ਓਹ ਮੁੰਡੇ ਦੀ ਇੰਟਰਵਿਊ ਨੀ ਲਈ ਕਿਸੇ ਪੱਤਰਕਾਰ ਨੇ ,ਓਹਨੇ 0300ਵਾਲੇ ਚੈਨਲ ਤੇ ਦੁੱਖ ਦੱਸਿਆ ਆਪਦਾ ਵਲੋਗ ਵਿੱਚ, ਓਹਦੀ ਵਾਰੀ ਪੱਤਰਕਾਰ ਕਿੱਥੇ ਸੀ ,ਕਿੰਨੇ ਆ ਨੂੰ ਕਿਹਾ ਓਸ ਨੇ ,ਤਾਹੀ ਕਹਿੰਦੇ ,ਆ ,ਘੂਸੇ ਜੰਮਣ ਕੰਧਾ ਕੰਬਣ

  • @SonyMaan-s1e
    @SonyMaan-s1e 11 วันที่ผ่านมา +2

    Bhukh katni pandi aa ✌️

  • @kapilnain1747
    @kapilnain1747 16 วันที่ผ่านมา +2

    Belarus 🇧🇾 ke donkey band ha
    So please koi mt jana 🙏🏻 hath jod ke vinti ha

  • @GurdeepSingh-mm6th
    @GurdeepSingh-mm6th 2 หลายเดือนก่อน +5

    Russia da work Visa 50,30,80 vich lag jada te month de 80, 90 ban jada tuci 1 sal kam karo te India aa ke Europe jao 2.5 vich es tu jada pise nhi lagde Europe de Italy, Belgium Greece

    • @rambostory
      @rambostory 12 วันที่ผ่านมา

      Koun bhejda bai 2.5 lakh ch

  • @kulwinderghuman5104
    @kulwinderghuman5104 2 หลายเดือนก่อน +20

    ਬਾਈ ਬਹੁਤਦਾਇਕ ਕਹਾਣੀਆ ਨੇ ਡੌਕੀ ਲਾਉਣ ਵਾਲਿਆ ਪਰ ਕੋਈ ਵੀ ਵੀਰ ਏਜੰਟ ਦਾ ਨਾਮ ਨਹੀ ਦੱਸਦਾ !
    ਚੈਨਲ ਚਲਾਉਣ ਵਾਲੇ ਵੀਰਾਂ ਨੂੰ ਬੇਨਤੀ ਆ ਏਜੰਟਾਂ ਦਾ ਨਾਮ ਅਤੇ ਪਿੰਡ ਜ਼ਰੂਰ ਐਡ ਕਰਿਆ ਕਰੋ !

    • @JaswinderkaurGhumman
      @JaswinderkaurGhumman หลายเดือนก่อน

      ਜੋ ਹੋਣਾ ਸੀ ਹੋ ਗਿਆ ਵਿਰੇ ਹੁਣ ਖੁੱਸ ਰਹੋ 😅😅😅😅😅😅😅

    • @JaswinderkaurGhumman
      @JaswinderkaurGhumman หลายเดือนก่อน

      4 ਦਿਨ ਦੀ ਲਾਈਫ ਆ ਖੁੱਸ ਰਹੋ ਬਰ😅😅😅😅😅😅

    • @royalkennel2001
      @royalkennel2001 12 วันที่ผ่านมา

      ​@@JaswinderkaurGhummanइन्होंने चार दिन की जिंदगी में से तीन दिन खोती(donki)दी सवारी करके कटनी है😂😂😂

  • @manimaan6065
    @manimaan6065 2 หลายเดือนก่อน +7

    Waheguru

  • @vickyrandhawa33
    @vickyrandhawa33 2 หลายเดือนก่อน +5

    Latvia, Lithuania, Poland three countries in Europe..zone

  • @palabhullarmrbhullar1855
    @palabhullarmrbhullar1855 2 หลายเดือนก่อน +13

    ਜਿੰਨੇ ਪੈਸੇ ਪਤੰਦਰਾ ਤੂੰ ਕੁੱਟ ਖਾਣ ਤੇ ਲਾ ਤੇ ਨਾ ਬਾਹਰ ਜਾਣ ਦੇ ਚੱਕਰ ਚ ਇੰਨੇ ਪੈਸੇ ਲਾ ਗਏ ਤਾਂ ਘਰਦਿਆਂ ਨੂੰ ਤੀਰਥ ਯਾਤਰਾ ਹੀ ਘੁਮਾ ਲਿਆਉਂਦਾ

    • @Panjab918
      @Panjab918 หลายเดือนก่อน

      ਤੂੰ ਬਾਈ ਆਪ ਭਲਾਂ ਪਾਣੀ ਦਾ ਗਿਲਾਸ ਨਾ ਫੜਾਉਂਦਾ ਹੋਵੇ😂

  • @almjitsingh7176
    @almjitsingh7176 หลายเดือนก่อน +2

    Peyo de putta ne dona ne moh sidha nai kita😂😂😂😂😂😂

  • @karanbaraich2300
    @karanbaraich2300 2 หลายเดือนก่อน +3

    Waheguru ji

  • @binderbiroke
    @binderbiroke 2 หลายเดือนก่อน +17

    ਇਹ ਤਾ ਕੁੱਜ ਵੀ ਨੀ ਅਸੀ ਸਮੁੰਦਰ ਚ 2 ਰਾਤਾਂ ਇੱਕ ਦਿਨ ਰਹੇ ਨਾਲਦੇ ਪੰਜ ਮੁੰਡੇ ਮਰਗੇ ਸੀ

    • @Punjabvlogale
      @Punjabvlogale  2 หลายเดือนก่อน +1

      @@binderbiroke tuc kitho ho bai ji

    • @Nextlevelrecords775
      @Nextlevelrecords775 2 หลายเดือนก่อน

      Ape sala gap sutn deya

    • @kalanatt7405
      @kalanatt7405 2 หลายเดือนก่อน

      Sangrur

    • @Punjabvlogale
      @Punjabvlogale  2 หลายเดือนก่อน

      @@kalanatt7405 sanu cll kroo 7009490137

  • @kulwindersingh8909
    @kulwindersingh8909 2 หลายเดือนก่อน +4

    ਜਵਾ ਕਮਾਲ ਆ ਕਿਸੇ ਦੀ ਧੋਣ ਨੀ ਦੁਖੀ ਆਕੜੀ ਨੀ

  • @MandeepSingh-eg2cj
    @MandeepSingh-eg2cj หลายเดือนก่อน +4

    ਇਹ ਬੰਦਾ ਹੀ ਲਿੱਦ ਆ 🤣🤣🤣
    ਸਿਰਫ ਇੰਟਰਵਿਊ ਦੇਣ ਲਇ ਬਚਾਰਾ ਬੇਲਾਰੂਸ ਦੇ ਬਾਰਡਰ ਤੋਂ ਵਾਪਸ ਆਯਾ 😂

  • @MrInvisible-b2g
    @MrInvisible-b2g 2 หลายเดือนก่อน +9

    ਪੰਜਾਬੀਆਂ ਨੂੰ ਅਕਾਲ ਫਿਰ ਵੀ ਨਹੀਂ ਆਉਣੀ 😂😂😂😂

  • @TarsemmaanSingh-kv5wx
    @TarsemmaanSingh-kv5wx 2 หลายเดือนก่อน +3

    ਲੈ ਲੋਕ ਇਹੀ ਗੱਲ ਸੁਣ ਸੁਣ ਸੋਚੀ ਜਦੇ ਆ ਏ ਕੀ ਆ ਯਾਰ ਇਟਰਵੀਊ ਨੂ

  • @PeetaBrar-t5f
    @PeetaBrar-t5f 2 หลายเดือนก่อน +12

    ਪਹਿਲੀ ਵਾਰ ਸੁਣਿਆ ਵੀ Donker ਵੀ ਕੁੱਟੇ ਗਏ😅😂

  • @deepakbajal3356
    @deepakbajal3356 2 หลายเดือนก่อน +5

    Interview aala bai daa sharir bada kayam vaa tusi ess chh dhyan lao bai bahut taraki karoge

  • @NavdeepSanghera43
    @NavdeepSanghera43 2 หลายเดือนก่อน +3

    Wahe guru ji shuk rana kar

  • @supindersingh5425
    @supindersingh5425 หลายเดือนก่อน +2

    ਸਲੇ ਘਰ ਤਾਂ ਨੀ ਕੰਮ ਕਰਦੇ ਅੰਨ ਖ਼ਾ ਕੇ ਮੋਟੇ ਮੋਟੇ ਹੋਇ ਪਏ ਹਨ

    • @gurjantsingh9797
      @gurjantsingh9797 หลายเดือนก่อน

      Oye loddu tu kmm di gl krda jdo mrji jehda kmm krna hoi aa jawi

  • @kapilnain1747
    @kapilnain1747 16 วันที่ผ่านมา +1

    6 month me aya india Belarus se 😢

  • @kapilnain1747
    @kapilnain1747 16 วันที่ผ่านมา +1

    Mne b lgye ha bai
    Latvia 3
    Lithuania 1
    10 poland 😂
    Koses kre bhut par nhi ja paya aga

    • @rambostory
      @rambostory 12 วันที่ผ่านมา

      Tu v cont.no.bhej Teri v int.hoju

  • @dalvirsingh5369
    @dalvirsingh5369 2 หลายเดือนก่อน +3

    2 lakh banda europe paunch janda ajj kal, janta da aaukha. Donky da tah kohi tuk nahi.

  • @sanjivekumar-u2m
    @sanjivekumar-u2m 2 หลายเดือนก่อน +7

    sir ji 1 no ch europe aao ji india de neta te ajant 1 boli bolde ne ajant pase karke juth bolde ne te neta kursi de lyi mai europe 1 no ch 2022 ch aya c croatia ajj mai 150 lakh to uper kma reha hai

  • @sunnyverma9900
    @sunnyverma9900 2 หลายเดือนก่อน +1

    Reporter de kapde dekho, jive Fashion show ch aaya hunda. Dress shirt pa ke onda. Presentable look honi chahidi aa reporter di

  • @SamsungVicky
    @SamsungVicky 2 หลายเดือนก่อน +2

    ਬਹੁਤ ਮਹਾਨ ਕੰਮ

  • @lovedeepgill9682
    @lovedeepgill9682 2 หลายเดือนก่อน +1

    Ehna nu soun layi sadak hi mili si jado border tap hi gaye si

  • @royaljattgill
    @royaljattgill 2 หลายเดือนก่อน +1

    patandro jdo europe ch hi wad gye latvia ya Lithuania ch hi kam kr lende othe kehda paisa h nahi , ajkal ta5- 5 lakh c sidha hi visa lag janda work

  • @singh2441
    @singh2441 2 หลายเดือนก่อน +3

    Bai dhon nhi sidi krda 😂😂😂

  • @SandhuFarmChandigarh
    @SandhuFarmChandigarh 2 หลายเดือนก่อน +2

    Pind Kehda bai da

  • @urgentreply7401
    @urgentreply7401 2 หลายเดือนก่อน +8

    ਹਨ ਹਨਾ ਬੜਾ ਬੋਲਦਾ

    • @JassSidhu0001-zo2dw
      @JassSidhu0001-zo2dw 2 หลายเดือนก่อน +2

      Bai sadde ilaake di boli hi awe aa

  • @kinnuarmy
    @kinnuarmy 2 หลายเดือนก่อน +2

    Schanian Visa lagawo vire 20,25 Lakh ch direct Spain

  • @sunnyverma9900
    @sunnyverma9900 2 หลายเดือนก่อน +1

    Reporter nu formal dress up hona chahida si

  • @sunnyverma9900
    @sunnyverma9900 2 หลายเดือนก่อน +1

    Munda bohat Bhola vichara

  • @rabbisingh1495
    @rabbisingh1495 วันที่ผ่านมา

    Nand pur kalour mera pind ha

  • @GurdeepSingh-ps2ow
    @GurdeepSingh-ps2ow 2 หลายเดือนก่อน +1

    ਪੰਦਰਾਂ ਮਿੰਟ ਦੀ ਗੱਲ ਨੂੰ ਇਕ ਘੰਟਾ ਹਨਾ ਹਨਾਂ ਕਰ ਕੇ ਹੀ ਟਾਈਮ ਲੰਗਾ ਦਿੱਤਾ

  • @deepakmehta7399
    @deepakmehta7399 2 หลายเดือนก่อน +3

    ਹੁਣ ਤਾਂ ਬਹੁਤ ਔਖਾ ਹੈ।

  • @Gyandasagar-fh7tf
    @Gyandasagar-fh7tf 2 หลายเดือนก่อน +3

    Jaan bch gyi

    • @JassSidhu0001-zo2dw
      @JassSidhu0001-zo2dw 2 หลายเดือนก่อน +2

      Waheguru di kirpa nl hi muud ke aiea Bai koi aas nhi cc vapis aun di 🙏🙏

  • @Harjider1
    @Harjider1 2 หลายเดือนก่อน +1

    8 months lge c minu par vapis ahna 1999 na manjor

  • @yudhveersingh197
    @yudhveersingh197 2 หลายเดือนก่อน +2

    Hlo y g ma v interview dena y ma malesia ch jail ch la k ayea 3 month agent dhokhe nal bhej dinde ne v othe ja k permit lagg ju

    • @Punjabvlogale
      @Punjabvlogale  2 หลายเดือนก่อน

      Video vich dite number te clll krlo ji

  • @KuldeepSingh-l9h6g
    @KuldeepSingh-l9h6g 2 หลายเดือนก่อน +3

    Punjab Ch dihadi kar Lo Par😂😂😂

  • @DilpreetSingh-up9rz
    @DilpreetSingh-up9rz 2 หลายเดือนก่อน +1

    ਅਰਬ ਵਿੱਚ ਜਾਓ ਵਰਕ ਪਰਮਿਟ ਤੇ

    • @JagdeepChahal-mu2zm
      @JagdeepChahal-mu2zm 2 หลายเดือนก่อน

      ਵੀਰੇ ਮੈਨੂੰ ਵੀ ਏਜੰਟ ਨੇ ਸਾਊਦੀ ਵਿੱਚ ਫਸਾਇਆ ਚੰਗੀ ਕੰਪਨੀ ਕਹਿ ਕੇ ਭੇਜਿਆ ਵੀਰ😢😢 ਨਾ ਕੋਈ ਤਨਖਾਹ ਮੈਨੂੰ 4 ਮਹੀਨੇ ਹੋਂ ਗਏ ਨਾ ਆਈ ਡੀ ਕਾਰਡ ਬਣਿਆ ਨਾ ਵੀਰ ਪਿੰਡ ਮੁੜ ਸਕਦਾ

    • @DilpreetSingh-up9rz
      @DilpreetSingh-up9rz 2 หลายเดือนก่อน +1

      @@JagdeepChahal-mu2zm compny ਬਦਲ ਲਾਅ ਵੀਰ ਵੀਜਾ ਕਿਹੜਾ

  • @Jinpills
    @Jinpills 2 หลายเดือนก่อน +5

    ਵੀਰ ਮੇਰੇ ਨਾਲ ਏਜੰਟ ਨੇ ਮਲੇਸ਼ੀਆ ਭੇਜ ਕੇ ਠੱਗੀ ਮਾਰੀ ਸੀ ਸਾਨੂੰ ਬਹੁਤ ਧੱਕੇ ਖਾਣੇ ਪਏ ਪਰ ਇਨਸਾਫ ਨੀ ਮਿਲਿਆ, ਵੀਰੇ ਕਰੋਂਗੇ ਇੰਟਰਵਿਊ?

    • @Punjabvlogale
      @Punjabvlogale  2 หลายเดือนก่อน +1

      Hnji krda gay sanu cll kro

    • @Jinpills
      @Jinpills 2 หลายเดือนก่อน

      @@Punjabvlogale ਨੰਬਰ ਵੀਰੇ

    • @Sandhu_Uk47
      @Sandhu_Uk47 หลายเดือนก่อน +1

      @@Punjabvlogale kro help bro es veer Di

    • @Punjabvlogale
      @Punjabvlogale  หลายเดือนก่อน +1

      @@Sandhu_Uk47 veere sanu phone krlo interview krla gay

    • @Sandhu_Uk47
      @Sandhu_Uk47 หลายเดือนก่อน +1

      @@Punjabvlogale vere Malaysia 🇲🇾 wale veer Di interview kro Meri ni 🙏🏻🙏🏻❤️❤️🙏🏻🙏🏻

  • @Sssandhu-fw8wn
    @Sssandhu-fw8wn 2 หลายเดือนก่อน +2

    Veer kehre jaga to ho,

    • @Punjabvlogale
      @Punjabvlogale  2 หลายเดือนก่อน

      @@Sssandhu-fw8wn Ghagga distt Patiala

    • @SonuSingh-dp6nt
      @SonuSingh-dp6nt 2 หลายเดือนก่อน

      Veer ja jna europ USA reach apna kol

  • @rabbidhillon6682
    @rabbidhillon6682 2 หลายเดือนก่อน +1

    😢😢😢

  • @MandeepSaran-qu6fj
    @MandeepSaran-qu6fj หลายเดือนก่อน +1

    9 gante ch 70 kilometer padal tor k gye padal c ja car ch oh v jangal ch apania storeia na bahia karo langan nu ta 10 sal de baby lange jande aa sach bol lya karo

  • @himachallovers5184
    @himachallovers5184 2 หลายเดือนก่อน +1

    Langan ale lang gay tare hathi to ni lngya jana 😂😂

  • @rabbisingh1495
    @rabbisingh1495 วันที่ผ่านมา

    22g ma vdanky lai c ma dubay sarbiaackdonia greece turky bahut. Mara c 22g

    • @Punjabvlogale
      @Punjabvlogale  วันที่ผ่านมา

      @@rabbisingh1495 sanu contact kro

  • @nowarynowary8209
    @nowarynowary8209 2 หลายเดือนก่อน +2

    Mai sara Europe ghumia bro sohna bahut aa Europe tuhanu kithe lai firi gya donker

    • @Sangrurzone
      @Sangrurzone หลายเดือนก่อน +1

      @@nowarynowary8209 😂😂😂

  • @HarwinderRai-e5l
    @HarwinderRai-e5l 2 หลายเดือนก่อน +2

    Kaiti. Vahg. Mota. Aji. Naka

  • @AmandeepButtar-d3m
    @AmandeepButtar-d3m 2 หลายเดือนก่อน +2

    Vy Panjab ta Panjab a athe koe Kam kar lo

  • @SonuSingh-dp6nt
    @SonuSingh-dp6nt 2 หลายเดือนก่อน +1

    Europe da reach ik nuber ch available apna kol koi advance nahi rech ta

  • @LallygillGill
    @LallygillGill 2 หลายเดือนก่อน +1

    Bro ma v Europe tuo aaa a msg me same story

  • @sonuhayer786
    @sonuhayer786 2 หลายเดือนก่อน +1

    Mote da khana ni poora hunda hona na es ton bhukh seh hoyi honi asi v gaye aa

    • @Punjabvlogale
      @Punjabvlogale  2 หลายเดือนก่อน

      @@sonuhayer786 thouda khera pind a

    • @sonuhayer786
      @sonuhayer786 หลายเดือนก่อน

      @@Punjabvlogale chahal kalan

    • @Punjabvlogale
      @Punjabvlogale  หลายเดือนก่อน

      @@sonuhayer786 tuc b donkey lyi a?

  • @SonuSingh-dp6nt
    @SonuSingh-dp6nt 2 หลายเดือนก่อน

    Veer Europe reach apna kol ik nuber ch

    • @carmelchurch9291
      @carmelchurch9291 2 หลายเดือนก่อน

      Portugal or any other work permit te jao

  • @Gillsaab358
    @Gillsaab358 2 หลายเดือนก่อน +4

    ਅਸੀਂ ਵੀ Donkey ਲਾ ਕੇ ਪਹੁੰਚੇ ਆ ਅਮਰੀਕਾ ਪਰ ਅਸੀ ਹੁਣ ਜੇ ਆਕੇ ਚੈਨਲਾਂ ਤੇ ਪਿੱਟੀ ਜਾਈਏ ਕੋਈ ਫ਼ਾਇਦਾ ਨੀ ਉਸ ਗੱਲ ਦਾ ਵੀ ਅਸੀ ਐਨੇ ਔਖੇ ਸੀ ਜਾਂ ਭੁੱਖੇ ਥਿਆਏ ਰਹੇ ਆ । ਗਲਤ ਗੱਲ ਆ , ਅਸੀ ਆਪਣੀ ਖਾਤਰ ਆਏ ਆ ਕਿਸੇ ਦੀ ਖ਼ਾਤਰ ਨੀ ਆਏ , ਨਾਲੇ ਕਿਸੇ ਨੇ ਸਾਨੂੰ ਧੱਕੇ ਨਾਲ ਨੀ ਭੇਜਿਆ ਮਰਜੀ ਨਾਲ ਆਏ ਆ । ਇਹ ਕਿਹੜਾ LEGEL ਕੰਮ ਆ ਕਿ ਦਿੱਲੀਓਂ ਬਹਿ ਕੇ AIR INDIA ਚ ਸਿੱਧਾ SFO ਉੱਤਰ ਜਾਣਾ ਜਾਕੇ । ਇਹ ਤਾਂ ਪਤਾ ਹੀ ਆ ਵੀ 2 ਨੰਬਰ ਦਾ ਕੰਮ ਆ ਓਕੜਾ ਤਾਂ ਆਉਣਗੀਆਂ ਹੀ ਇਹ ਪਹਿਲਾਂ ਸੋਚ ਕੇ ਤੁਰਨਾ ਚਾਹੀਦਾ ।

    • @Sangrurzone
      @Sangrurzone หลายเดือนก่อน

      @@Gillsaab358 🫡

    • @rambostory
      @rambostory 12 วันที่ผ่านมา

      Tussin bai pahunch ge tuhanu dukh bhul gia eh vichare pahuch ni ske

  • @harjinder.s.cheema6757
    @harjinder.s.cheema6757 2 หลายเดือนก่อน +2

    ਇਸ ਦੇ ਨਾਲ ਦੇ ਸਾਰੇ ਸੈਟ ਹੋ ਗ ਨੇ ਬੈਲਾਰੂਸ ਚਾ ਜਗਲ ਨਹੀਂ ਬਰਫ਼ ਹੈ

    • @Sangrurzone
      @Sangrurzone 2 หลายเดือนก่อน +1

      😂😂😂

    • @sidhugaming334
      @sidhugaming334 2 หลายเดือนก่อน +5

      Bai tusi es munde de naal c ?

    • @Jinpills
      @Jinpills 2 หลายเดือนก่อน

      😂😂😂😂😂😂

  • @nowarynowary8209
    @nowarynowary8209 2 หลายเดือนก่อน

    22 mai europe aa meri interview krega

  • @HPHRPB
    @HPHRPB 2 หลายเดือนก่อน +1

    Maal kga kha k paseena te aaunda hi ae.aede vich kedi khraab gall aa.

    • @JassSidhu0001-zo2dw
      @JassSidhu0001-zo2dw 2 หลายเดือนก่อน

      Bai ji garmi hi bht cc koi maal ni khaiea veer akke dop test

    • @HPHRPB
      @HPHRPB 2 หลายเดือนก่อน

      @@JassSidhu0001-zo2dw great.

  • @vijaymehta2765
    @vijaymehta2765 2 หลายเดือนก่อน

    Aineya vedio aa rayia dhonki di tashdad diya lok hje bi ne hat de.naale kutt khande aa naale paise khrab kar de aa naal maa baap nu preshan kar de aa.

    • @Kimikannav29
      @Kimikannav29 2 หลายเดือนก่อน

      Ena turna c ede nalon turkey hemkunt sahib hi jaa onda nale agent nu paise dite kutt khaan de

  • @MontyBrar-mu4ek
    @MontyBrar-mu4ek 2 หลายเดือนก่อน

    Bhra Latvia te Lithuania dono USSR matlab Russia da part se te eh russia toon alag hoye se te Latvia te Lithuania dono he countries russia de Belarus nu apne dushman mande ah te eh eda jive india te Pakistan da border cross karna fer bhra kutt ta paine he se

  • @bholabrar346
    @bholabrar346 2 หลายเดือนก่อน +1

    Jina chir ajent doonkar da name ni dasde srotea nu eh tuhadi natki khani hi japdi aah

  • @nowarynowary8209
    @nowarynowary8209 2 หลายเดือนก่อน

    Meri vi donky dukh bhari c par kut ni khadi kise to

    • @Punjabvlogale
      @Punjabvlogale  2 หลายเดือนก่อน

      Cll krlo video ch number dita

  • @KoitanHouga
    @KoitanHouga 2 หลายเดือนก่อน

    Gant

  • @tajbirsingh7440
    @tajbirsingh7440 2 หลายเดือนก่อน

    Eh sab sun k v jo nai hatde ohna nu sharm aoni chaudi apne ghar apne maa pyo nu dukhi krde aa naal aap kutt khande aa

    • @ANKUS3333
      @ANKUS3333 2 หลายเดือนก่อน

      भाई कुछ बंदे साले इन्हे डांगर hunde n ki jehde ek duje dekh के भेड़ चाल kr लेते हैं

  • @carmelchurch9291
    @carmelchurch9291 2 หลายเดือนก่อน

    Work permit te jao beta

  • @Ddaaadddy
    @Ddaaadddy 2 หลายเดือนก่อน

    Juthi story kyu laginjandi a kyu k donker kde v rasta nhi bhul skda ohna da tn roj da he kam hunda yr menu lgda fudu bbna reha bs veiws lene ne scripted lg rhi a

    • @AMARJITSINGH-m3g
      @AMARJITSINGH-m3g 2 หลายเดือนก่อน

      Veer ji roj ik raste ni ja hunda 😅 me v donki lake aya c

    • @JassSidhu0001-zo2dw
      @JassSidhu0001-zo2dw 2 หลายเดือนก่อน

      Donkey lakke aa bai tainu appe pata lagju ki rasta kidr di janda

  • @tajbirsingh7440
    @tajbirsingh7440 2 หลายเดือนก่อน +1

    Mainu ta darr lagda eh sab sun k pr lok darde ni yr firr v jaan mushkil ch pa k kyo krde eh sab

    • @nav8472
      @nav8472 2 หลายเดือนก่อน +1

      ਮੋਟਾ ਕੰਬਲ਼ ਉਤੇ ਲੈਕੇ ਸੌਂ ਜਾ ਕਿਤੇ ਫ਼ੜ ਕੇ ਨਾ ਲੈ ਜਾਣ

    • @Sangrurzone
      @Sangrurzone 2 หลายเดือนก่อน

      @@nav8472😂😂

    • @Jinpills
      @Jinpills 2 หลายเดือนก่อน

      ​@@nav8472😂😂😂😂

    • @Sangrurzone
      @Sangrurzone 2 หลายเดือนก่อน

      @@nav8472😂😂😂

  • @jashanpreetsingh6564
    @jashanpreetsingh6564 2 หลายเดือนก่อน +1

    Sala bniya khan pin da saliya jan hath te la k Jani paindi a londa sala sanu push kiwe poncha a usa pr aj malk na sab kuj de ta aukha kt k e saukha hunda bnda

    • @opindersingh-nc3uf
      @opindersingh-nc3uf 2 หลายเดือนก่อน +1

      Bai ho sakda tusi bhuhat aukha phunch kitti u s a tak par teri thinking (soch)very low 😢sehi ni kita es tara.....

    • @Jinpills
      @Jinpills 2 หลายเดือนก่อน

      ​@opindersingh-nc3ਸੱਚ ਕਿਹਾ ਵੀਰੇ ਤੁਸੀਂ❤

  • @pawannagra2771
    @pawannagra2771 2 หลายเดือนก่อน

    same bhra mere nal be edda he hoyea aa 🥺🥺

    • @Punjabvlogale
      @Punjabvlogale  2 หลายเดือนก่อน +1

      Khera pind a thouda

  • @damanpreetsingh851
    @damanpreetsingh851 2 หลายเดือนก่อน

    22 jinna europe jaana dsso sidha visa taa Schengen visa

    • @rndhwa
      @rndhwa 2 หลายเดือนก่อน

      Nuber?

  • @KarmjitDhir-zd8un
    @KarmjitDhir-zd8un 2 หลายเดือนก่อน

    J yrr donki loni apne ch b himat chahidi ma b donki la k aiya 10 din ch ponch geya c italy baki jine pese ghat oni tangi

  • @BaljeetSaggu-tm3rg
    @BaljeetSaggu-tm3rg 2 หลายเดือนก่อน

    Great

  • @sukhrode1277
    @sukhrode1277 15 วันที่ผ่านมา

    Kismat hi maadi c veer paise la ke kutt hi khaan gaye tusi te

  • @kamal15096
    @kamal15096 หลายเดือนก่อน

    Hello bro please is munde da number dao please help chide aa isde

  • @Ranjit_._Singh
    @Ranjit_._Singh 2 หลายเดือนก่อน +1

    ਆਹ ਤੀ ਗਾ ਤੀ ਗਾ ਕੀ ਹੁੰਦਾ ਸੀ ਗਾ ਹੁੰਦਾ ਆ 😂😂ਕਿਸ ਤਰਾ ਦੀ ਬੋਲੀ ਬੋਲਦੇ ਨੇ ਮਾਲ ਵੇ ਵਾਲੇ ਸਾਡੀ ਮਾਝੇ ਦੀ ਬੋਲੀ ਸਭ ਤੋਂ ਪਿਆਰੀ ਆ ਕਿਉ ਕਿ ਏਹ ਸਾਡੇ ਗੁਰੂ ਸਾਹਿਬਾਨ ਜੀ ਦੀ ਬੋਲੀ ਆ ❤

    • @Punjabvlogale
      @Punjabvlogale  2 หลายเดือนก่อน +10

      @@Ranjit_._Singh ਵੀਰੇ ਹਰ ਇਲਾਕੇ ਦੀ ਬੋਲੀ ਪਿਆਰੀ ਹੀ ਹੁੰਦੀ ਆ

    • @AmritSingh-mq6pc
      @AmritSingh-mq6pc 2 หลายเดือนก่อน +1

      ਥੋਡੀ ਬੋਲੀ ਤਾਂ ਵੈਸੇ ਇ ਨੀ ਕੋਈ ਸਮਝ ਸਕਦਾ ਥੋੜ੍ਹੇ ਤਿਕਨੇ ਥੋਡੀ ਬੋਲੀ ਤਾਂ 22 ਸਾਨੂੰ ਨੀ ਸਮਝ ਲੱਗਦੀ ਬਾਹਰ ਵਾਲੇ ਨੂੰ ਤਾਂ ਕਿ ਆਉਣੀ ਸਮਝ

    • @Ddaaadddy
      @Ddaaadddy 2 หลายเดือนก่อน +1

      Bai tuhade wrge majha malwa piche lad de reh jan gai odro hindua ne sikhi khtm kr deni a so apas ch na lado majha di boli vdia malwa di bekar a ehe bht he choti te bekar soch a bai so apas ch
      Mil k rho malwa v panjab ch a te majha v

    • @Sangrurzone
      @Sangrurzone 2 หลายเดือนก่อน +3

      ਡਏ ਡਏ ਕਰਨਡਏ ਜਾਣਡਏ ਛਿੱਤਰ ਖਾਣਡਏ😂

    • @Jinpills
      @Jinpills 2 หลายเดือนก่อน

      😂😂😂😂😂😂😂​@@Sangrurzone

  • @Jattlifevlogz99
    @Jattlifevlogz99 2 หลายเดือนก่อน

    Prava 12 lakh ch tah tu oda v uk a jana c bina ielts kite to

  • @giiljagmohansinghgill2194
    @giiljagmohansinghgill2194 2 หลายเดือนก่อน

    Waheguru ji

  • @duacreations1471
    @duacreations1471 2 หลายเดือนก่อน

    Waheguru

  • @Rjamazing2.O
    @Rjamazing2.O 2 หลายเดือนก่อน

    😢😢😢

  • @arash_dps
    @arash_dps 2 หลายเดือนก่อน

    😢

  • @sukhwindersinghthind1956
    @sukhwindersinghthind1956 2 หลายเดือนก่อน

    😢😢😢