Babbu Maan - Att De Shikaari [Full Audio] | Latest Punjabi Songs Collections

แชร์
ฝัง
  • เผยแพร่เมื่อ 23 ธ.ค. 2024
  • Subscribe Official Channel - goo.gl/6HLLiV
    Song - Att De Shikaari
    Singer/Music/Lyrics - Babbu Maan
    Facebook - / babbumaan
    Twitter - / babbumaan
    Digitally Powered By - Bull18 [ / bull18network ]

ความคิดเห็น •

  • @avtarsinghsaini6229
    @avtarsinghsaini6229 3 ปีที่แล้ว +64

    ਇੱਕ ਇੱਕ ਲਫਜ਼ ਤੀਰ ਵਾਂਗ ਵੱਜਦਾ ਦਿਲੋ ਦਿਮਾਗ ਤੇ ਇਤਿਹਾਸ ਦੀ ਗੀਤ ਰਾਹੀਂ ਬਹੁਤ ਸ਼ਾਨਦਾਰ ਪੇਸ਼ਕਾਰੀ ਸਿਰਾ ਅੱਤ ਖੰਟੀਆ ਬੱਬੂ ਮਾਨ ਉਸਤਾਦ ਨਹੀਂ ਰੀਸਾਂ

  • @ustadbabbumaanjichellaseet1338
    @ustadbabbumaanjichellaseet1338 5 ปีที่แล้ว +108

    ਸੋਜਾ ਸੋਜਾ ਪੁੱਤਰਾਂ ਸੋਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ,,,,,,ਮਰਨੋ ਮੂਲ ਨਾ ਡਰਦੇ ਜੇੜੇ ਮੋਤ ਦੇ ਵਿਪਾਰੀ ਨੇ,,,,,ਵਾਹ ਜੀ ਵਾਹ ਉਸਤਾਦ ਜੀ

  • @shivam400
    @shivam400 4 ปีที่แล้ว +243

    ਸਿੱਧੇ ਹਿੱਕ ਚ 315 ਦੇ ਰੌਂਦ ਵਾਗੂੰ ਸ਼ਬਦ ਵੱਜਦੇ।।jio maan saab ❤❤❤❤

    • @Punjabiroast169
      @Punjabiroast169 3 ปีที่แล้ว +6

      Sikh history. School ch na dasi jaan wali realty ik song sab dasda. ATT DE SHIKARI... ❤️❤️BABBU MAAN SAAB ❤️❤️👍💪

    • @ਜਗੂਦਨਿਯਾਲਧੂਰ
      @ਜਗੂਦਨਿਯਾਲਧੂਰ 3 ปีที่แล้ว +8

      ਜੇਡਾ ਸਕੂਲਾਂ ਚ ਮਾਸਟਰ ਨੈ ਨੀ ਸਿਖਾਇਆ,,22 ਬਬੂ ਦੇ ਗੀਤਾਂ ਚੋ ਬਹੁਤ ਕੂਜ ਸਿਖਣ ਨੂ ਮਿਲੀਆ 🙏🙏🙏

    • @Jassi00042
      @Jassi00042 3 ปีที่แล้ว +1

      Q

    • @goggimann967
      @goggimann967 2 ปีที่แล้ว

      Good g and love 💕💕💕 you

  • @harryrao1162
    @harryrao1162 3 ปีที่แล้ว +88

    ਸਬਦਾ ਦਾ ਤੂਫਾਨ ਬੱਬੂ ਵੀਰਾ ,ਸ਼ਬਦਾ ਦੀ ਤਬਾਹੀ ਬੱਬੂ ਵੀਰੇ ਵਰਗੀ ਕੋਇ ਨਹੀਂ ਲਿਆ ਸਕਦਾ, ਵਾਹਿਗੁਰੂ ਸਦਾ ਮੇਹਰ ਕਰੇ ਵੀਰੇ ਤੁਹਾਡੇ ਉਪਰ🙏🙏🙏🙏🙏🥳🥰😘😘😘

  • @sukhwahla348
    @sukhwahla348 2 ปีที่แล้ว +83

    ਗੀਤ ਤਾਂ ਬੜੇ ਸੁਣੇ ਪਰ ਮਾਨ ਦੀ ਰੀਸ ਨਹੀਂ ਹੋਈ ਕਿਸੇ ਪਿਓ ਦੇ ਪੁੱਤ ਤੋਂ ❤️❤️❤️❤️❤️LOVE U MAAN SAAB JI🥰🥰🥰❤️❤️❤️❤️❣️❣️❣️

  • @ravindergill8461
    @ravindergill8461 6 ปีที่แล้ว +243

    ਸੱਭ ਗੀਤ ਨਵੇ ਲਗਦੇ ਤੁਹਾਡੇ
    ਲਬ ਜੂ ਆ ਮਾਨਾ
    ਮਾਨ ਬਾਹਲਾ ਹੁੰਦਾ ਕੀ ਮੈਂ ਤੁਹਾਡਾ ਫੈਨ ਹਾਂ।। 😘

    • @ramansharma9378
      @ramansharma9378 5 ปีที่แล้ว

      ..... sarvan.hinjh

    • @jattdachannel6652
      @jattdachannel6652 4 ปีที่แล้ว

      aaho rav syan

    • @kuldeepdhaliwal9785
      @kuldeepdhaliwal9785 4 ปีที่แล้ว +1

      Y babbu maan de song sadabahar ne

    • @Punjabiroast169
      @Punjabiroast169 3 ปีที่แล้ว +1

      Kala song he nhi eh ta puri sikh history aa. Jehdi school ch nhi dasi jandi. Par eh song dass reha 👉👍💪❤️

    • @mksingh7123
      @mksingh7123 2 ปีที่แล้ว

      @@ramansharma9378 po y

  • @bheja37s77
    @bheja37s77 6 ปีที่แล้ว +201

    ਜਿਨੇ ਸੁਰਮੇ ਅੋਤੋ ਵੱਧ ਕੇ ਮੁਖਬਰ ਸਰਕਾਰੀ ਨੇ
    ਸਾਰੀਅਾ ਗੱਲਾ ਸੱਚੀਅਾ ਤੇ ਖਰੀਅਾ ਕਰਦਾ ਬਾਈ ਸਾਡਾ

    • @ਅਬੀਜੀਤਸਿੰਘ
      @ਅਬੀਜੀਤਸਿੰਘ 4 ปีที่แล้ว

      Eh line da exactly mtlb ki aa Bai ji ??? 'Mukhbar' word da matlab ???

    • @bheja37s77
      @bheja37s77 4 ปีที่แล้ว +1

      @@ਅਬੀਜੀਤਸਿੰਘ mukhbar matlab jo sarkar nu soorme dia gallan dsde ne jive koi jassos

    • @arshsingh27
      @arshsingh27 4 ปีที่แล้ว

      @@ਅਬੀਜੀਤਸਿੰਘ means spy

    • @manjindersingh3668
      @manjindersingh3668 4 ปีที่แล้ว +2

      Isda line da sahi matlab a dogle punjabi jo sade nal hi dagga kamma rahe a

    • @sanddeepkumar5078
      @sanddeepkumar5078 4 ปีที่แล้ว

      Sahi gal

  • @gill1699
    @gill1699 6 ปีที่แล้ว +544

    ਬਾਰੂਦ ਵਰਗੇ ਸ਼ਬਦਾਂ ਦਾ ਰਚਨਹਾਰਾ ,,, ਬੱਬੂ ਮਾਨ ✍👌👌👌👌👌✔✔

  • @Politics-Situation
    @Politics-Situation 3 ปีที่แล้ว +173

    ਸਾਰੀਆ ਗੱਲਾਂ ਸੱਚ ਹੋਈਆ ਮਾਨ ਸਾਬ
    1.ਜੱਟਾ ਨੂੰ ਜਮੀਨ ਮਾਂ ਤੋਂ ਵੱਧ ਪਿਆਰੀ ਆ ਵੱਡੀਆ ਕੰਪਨੀਆ ਦੀ ਹੜੱਪਣ ਦੀ ਤਿਆਰੀ ਆ - Farmer Protest.
    2.ਪਾਕਿਸਤਾਨ ਤਾਂ ਵੀਰ ਆਪਣਾ ਤੈਨੂੰ ਖਤਰਾ ਚੀਨ ਤੋਂ ,
    INDO-CHINA border ਤੇ ਕੀ ਹੋਇਆ ਸਭ ਨੂੰ ਪਤਾ ,
    3. ਆਹ ਅਫਗਾਨ ਜਿੰਨਾ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ। ਇਹ ਹੁਣੇ ਹੋਇਆ - TaliBan
    4. ਜਿਹੜੇ ਕੌਮ ਦੇ ਹੀਰੇ ਸੀ ਦੱਸੋ ਉਹ ਕਿਉ ਸੂਲੁ ਟੰਗੇ
    ਜਿਹੜੇ ਕੌਮ ਦੇ ਕਾਤਿਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ।
    ਸੈਲੂਟ ਆ ਧੰਨਵਾਦ ਐਂਦਾਂ ਦੇ ਗੀਤ ਲਿਖਣ ਲਈ, ਜਾਣਕਾਰੀ + ਮਨੋਰੰਜਨ। ਧੰਨਵਾਦ ਮਾਨ ਸਾਬ ਪੰਜਾਬ ਲਈ ਸੱਚ ਗਾਉਣ ਲਈ।

  • @ShivSamnotra
    @ShivSamnotra ปีที่แล้ว +14

    ਕਦੇ ਨਾ ਭੁੱਲਣ ਵਾਲੇ ਗੀਤ ਗਾਏ ਆ ਸਾਡੀ ਜਾਨ ਏ ਲਵ ਯੂ ਉਸਤਾਦ ਜੀ ਜੇਹੜੇ ਅੱਜ ਕਹਿੰਦੇ ਨੇ ਬੱਬੂ ਦੇ ਅੱਜ ਕੱਲ ਗੀਤ ਨਹੀ ਚਲਦੇ . ਉਹ ਸਹੀ ਕਹਿ ਰਹੇ ਨੇ ਕਿਉੰਕਿ ਉਹ ਅੱਜ ਦੇ ਦੌਰ ਜੰਮੇ ਨੇ ਓਹਨਾਂ ਬੱਚਿਆ ਨੂੰ ਕੀ ਪਤਾ ਬੱਬੂ ਨੇ ਪਹਿਲੀਆਂ ਟਾਈਮਾ ਚ ਕੀ ਗਾ ਤਾ. ਤੇ ਸਾਡਾ ਵਾਲ਼ਾ ਅੱਜ ਵੀ ਅੱਤ ਕਰਾਉਂਦਾ ਬੱਸ ਸਮਜ ਕਈਆਂ ਨੂੰ ਦੇਰ ਬਾਅਦ ਆਉਣੇ ਨੇ

  • @SATNAMSINGH-ed2lg
    @SATNAMSINGH-ed2lg 5 ปีที่แล้ว +474

    ਸੁਰੰਗਾਂ ਪੱਟ ਕੇ ਲੰਘ ਗਏ ਅਗਲੇ ਕਾਹਨੂੰ ਡੱਕ ਦੀਆਂ ਜੇਲ੍ਹਾਂ
    ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ
    ਬੱਬੂ ਮਾਨ ਨੇ

    • @harpalsinghrinku465
      @harpalsinghrinku465 4 ปีที่แล้ว +14

      ਕੲੀ ਗੀਤ ਵਿਚੇ ਨੇਤਾ. ਦੀਅਾ ਬਾਬਿਅਾ ਦੀਅਾ ਪਦੀੜਕਾ ਪਵਾੲੀ ਫਿਰਦਾ

    • @jatinderdhatt2854
      @jatinderdhatt2854 4 ปีที่แล้ว +12

      Punjabian de aaan ate Shan babbu maan

    • @amandeepsingh9446
      @amandeepsingh9446 4 ปีที่แล้ว +9

      Sahi gall aa bai bhai Hawara di gall kiti aa

    • @HarmeetSingh-xc8sn
      @HarmeetSingh-xc8sn 4 ปีที่แล้ว +6

      2004 ch patti c surang

    • @lovexbts838
      @lovexbts838 4 ปีที่แล้ว +3

      Atttttt khetre 22 ji

  • @fatehonkar2988
    @fatehonkar2988 4 ปีที่แล้ว +123

    ਦੁਨੀਆਂ ਜਿੱਤਣ ਆਇਆ 🤴
    ਸਿਕੰਦਰ ਲੈ ਕੇ ਭਾਰੀ ਫੋਰਸ
    ਵੜਿਆ ਜਦ ਪੰਜਾਬ ਚ ਮੂਹਰੇ 👨‍🚒
    ਟਕਰ ਗਿਆ ਜਟ👳‍♂️ ਪੋਰਸ

    • @Punjabiroast169
      @Punjabiroast169 3 ปีที่แล้ว +2

      Kala song he nhi eh ta puri sikh history aa. Jehdi school ch nhi dasi jandi. Par eh song dass reha 👉👍💪❤️

    • @vitaminputin1898
      @vitaminputin1898 2 ปีที่แล้ว +1

      @@Punjabiroast169 sikh nhi jat history
      He was hindu
      He was jatt

    • @Punjabiroast169
      @Punjabiroast169 2 ปีที่แล้ว +2

      @@vitaminputin1898 bro he is real Sikh history.... Our Sikh gurus attached in this song😍

    • @vitaminputin1898
      @vitaminputin1898 2 ปีที่แล้ว +2

      @@Punjabiroast169 yes but this is dedicated ti porus
      Which was jatt
      Nad i respect sikh guru
      Waheguru ji da khalsa
      Waheguru ji du Fateh
      Har har mahadeva

    • @Punjabiroast169
      @Punjabiroast169 2 ปีที่แล้ว +2

      @@vitaminputin1898 waheguru jii ka khalsa
      Waheguru jii kii fateh
      Har har mahadev

  • @sekhon1449
    @sekhon1449 7 ปีที่แล้ว +479

    ਮੈਂ ਇਹ ਗਾਣਾ 6 ਘੰਟੇ ਲਗਾਤਾਰ ਸੁਣਿਆ
    ਅਨੰਦਪੁਰ ਸਾਹਿਬ ਗਏ ਸੀ ਟਰੈਕਟਰ ਟਰਾਲੀ ਤੇ ਪੈਨ ਡਰਾਈਵ 'ਚ ਇਹੀ ਭਰਿਆ ਸੀ ਬਸ 👳‍♀️👳‍♀️

  • @navsidhu988
    @navsidhu988 3 ปีที่แล้ว +37

    ਸੌਂਜਾ ਪੁੱਤਰਾ ਸੌਂਜਾ ਸਿੰਘਾਂ ਦੇ ਹੱਥ ਬੜੇ ਭਾਰੇ ਨੇ 🙏🏻

  • @kalmann1423
    @kalmann1423 3 ปีที่แล้ว +96

    ਜਾਗ ਦੀਆਂ ਜਮੀਰਾ ਵਾਲੇ ੴ💝

  • @sharansingh2637
    @sharansingh2637 4 ปีที่แล้ว +69

    ਮਾਨ ਸਾਹਬ ਕਿ ਲਿਖੀਏ ਤੁਹਾਡੀ ਸਿਫ਼ਤ ਚ ਤੁਸੀਂ ਹੀ ਦਸੋ ਮੇਰੇ ਕੋਲ ਤਾਂ ਕੋਈ ਅਲਫਾਜ਼ ਨੀ👌👌👌👌

  • @gurpreetsingh-zg3km
    @gurpreetsingh-zg3km 4 ปีที่แล้ว +628

    ਅੱਤ ਗਾਣਾ ਕੌਣ ਕੌਣ ਸੁਣਦਾ ਪਿਆ ਹਜੇ ਵੀ 👍 👍

    • @pb0332
      @pb0332 3 ปีที่แล้ว +7

      *ਬੱਬੂ ਮਾਨ* 💚

    • @pb0332
      @pb0332 3 ปีที่แล้ว +6

      ਕਿਮੇ ਆ

    • @Punjabiroast169
      @Punjabiroast169 3 ปีที่แล้ว +9

      Sikh history.. School ch v nhi dasi jandi eh history. Par maan saab da song dass reha👍👍👍💪💪💪❤️

    • @savenature9081
      @savenature9081 3 ปีที่แล้ว +4

      Sahi gall aa

    • @anmolpreet3746
      @anmolpreet3746 3 ปีที่แล้ว +5

      12-12-2021 ਅੱਜ ਸੁਣਦੇ ਵਾ ਗੀਤ

  • @rajwinderkaur5076
    @rajwinderkaur5076 5 ปีที่แล้ว +171

    ਬੱਬੁ ਮਾਨ ਜਿਹਾ ਕੋਈ ਵੀ ਸਿਗਰ ਨੀ ਗਾ ਸਕਦਾ

  • @gurmeetdhaba2136
    @gurmeetdhaba2136 26 วันที่ผ่านมา +1

    ਇਹ ਹੁੰਦੀ ਹੈ ਅਸਲ ਕਲਾਕਾਰੀ ❤❤❤❤Love you maana

  • @vijaykumar21129
    @vijaykumar21129 2 ปีที่แล้ว +162

    घर वालो के ताने और बब्बू मान के गाने सीधे दिल पे लगते हैं ♥️♥️♥️

    • @prabhjotbassi677
      @prabhjotbassi677 2 ปีที่แล้ว +5

      Wah

    • @ak47puniasunil84
      @ak47puniasunil84 ปีที่แล้ว +1

      Shi kyi bhi

    • @balrajkhehra66
      @balrajkhehra66 ปีที่แล้ว

      @@prabhjotbassi677😮😅😢❤😢😊😢😮😂😊😊😢😅😮😢😂❤🎉🎉😊🎉😅😊😢😅🎉😅😊😮😢❤😊😮😊🎉😂🎉❤🎉😢😂😂😊😮😮😢😂😢

    • @mr.pipatt6026
      @mr.pipatt6026 ปีที่แล้ว

      ❤ wah ji wah ❤

    • @arshkainth119
      @arshkainth119 ปีที่แล้ว

      Yeh batt bhenchod yeh batt 💯💯😁

  • @bestvideos8616
    @bestvideos8616 4 ปีที่แล้ว +330

    ਵਾਹ ਜੱਟਾ ਤੇਰਾ ਕੋਈ ਤੋੜ ਨੀ, ਜਿਹੜੇ ਟੈਂਪੂ ਦੇ ਚੇਲੇ ਕਹਿੰਦੇ ਆ ਕਿ ਇਹ ਬੰਦੇ ਦਾ ਟਾਈਮ ਗਿਆ ਓਹਨਾਂ ਨੂੰ ਦੱਸਣਾ ਚਾਹੁੰਣਾ ਕਿ ਇਹਦਾ ਟਾਈਮ ਆਇਆ ਹੀ ਨੀ ਸੀ ਇਹਦਾ ਤਾਂ ਦੌਰ ਆ ਜਿਹੜਾ ਰਹਿੰਦੀ ਦੁਨੀਆਂ ਤੱਕ ਰਹਿਣਾ, ਤੇ ਜਿਹੜੇ ਕਹਿੰਦੇ ਇਸ ਤੋਂ ਅੱਜ ਕੱਲ੍ਹ ਚੱਲਣ ਆਲੇ ਗਾਣੇ ਨੀ ਲਿਖੇ ਜਾਂਦੇ ਹੁਣ, ਓਹਨਾਂ ਨੂੰ ਵੀ ਦੱਸ ਦਿਆਂ ਕੇ ਇਹ ਬੰਦੇ ਦੀ ਸੋਚ ਕੱਲੀ ਚੱਕਲੋ ਧੱਰਲੋ ਆਲੇ ਗਾਣਿਆਂ ਤੋਂ ਵਾਲੀ ਉੱਤੇ ਚਲੀ ਗਈ ,ਬਾਕੀ all tym fvrt ਸਾਡੀ ਜਿੰਦ ਜਾਨ ਸਾਡਾ ਆਪਣਾ ਬੱਬੂ ਮਾਨ।
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

    • @majhablock8586
      @majhablock8586 4 ปีที่แล้ว +7

      Right bro❤️❤️

    • @navneetsinghsidhu1628
      @navneetsinghsidhu1628 3 ปีที่แล้ว +5

      Sahi gal a

    • @gurdeepbilla2746
      @gurdeepbilla2746 3 ปีที่แล้ว +4

      Hun maan saab di soch bhut uppar di ho gyi aa

    • @amandeepkaur6613
      @amandeepkaur6613 3 ปีที่แล้ว +5

      ਬਿਲਕੁਲ ਸਹੀ ਜਿਸਦਾ ਕੋਈ ਤੋੜ ਨਹੀਂ ਉ ਆ ਬੁੱਬ ਮਾਨ 👍👍👍👍

    • @gurdeepbilla2746
      @gurdeepbilla2746 3 ปีที่แล้ว +5

      @@amandeepkaur6613 yes

  • @LyricsStatusDotCom
    @LyricsStatusDotCom 5 ปีที่แล้ว +138

    *4:17** 🌐ਦੁਨੀਆ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ Force,*
    *ਵੜਿਆ ਜਦ ਪੰਜਾਬ ਚ ਮੂਹਰੇ ਟੱਕਰ ਗਿਆ ਜੱਟ Porus*

    • @amrinderkharoud7938
      @amrinderkharoud7938 4 ปีที่แล้ว +4

      Pr haar ke v jitt leya sikandar akhir balihari ne

    • @amrinderkharoud7938
      @amrinderkharoud7938 4 ปีที่แล้ว +4

      Ehh ohh Banda c Jo Puri earth da 4% hisa jitt gea

    • @amrinderkharoud7938
      @amrinderkharoud7938 4 ปีที่แล้ว

      @@styleseivie9554 pr bai Kai sochde ne porus ne sikandar ni hraya , jehda bnda piche sari dunia nu hraonda aw reha hove , oh agge v jitu ga and sikandar dar gea c kyunki usdi army di ratio ghat gyi c bhaut sariya fights krke , ancient Greek ch ohnu eve ni Alexander the great keha gea , ajj v German ch God mande ne and porus ik average king c , hor kuj ni , Greek mythology pdi fr pta chlu , 29% land area cho 4% jiteya c jisde under 30+ countries aundia ajj de time ch

    • @SANTY-vz5xe
      @SANTY-vz5xe 4 ปีที่แล้ว

      @@amrinderkharoud7938 bhra Sikander v pura sirra c

    • @amrinderkharoud7938
      @amrinderkharoud7938 4 ปีที่แล้ว

      @@SANTY-vz5xe hor bhra ,

  • @preetthind2213
    @preetthind2213 2 ปีที่แล้ว +48

    ਸੁਰੰਗਾਂ ਪੁੱਟ ਕੇ ਲੰਘ ਗਏ ਅਗਲੇ ਕਿੱਥੇ ਡੱਕਦੀਆਂ ਜੇਲਾਂ best line about ਭਾਈ ਜਗਤਾਰ ਸਿੰਘ ਹਵਾਰਾ ❤️❤️❤️

    • @nsgill3746
      @nsgill3746 2 ปีที่แล้ว

      Thuda buda andar a

    • @nsgill3746
      @nsgill3746 2 ปีที่แล้ว +1

      Any Way nice song I am old fan from 1996 boy

    • @mandeepsingh-vf3fy
      @mandeepsingh-vf3fy ปีที่แล้ว

      ​@@nsgill3746 pehla tn langh gye c

  • @37aala
    @37aala ปีที่แล้ว +16

    ਮੈਨੂੰ ਓਹਨਾ ਤੇ ਹਾਸਾ ਆਉਂਦਾ ਜਿਹੜੇ ਬਾਈ ਨੂੰ ਗਲਤ ਬੋਲਦੇ ਨੇ.!!! ਚੱਲੋ ਕੀ ਕੀ ਗਾਇਆ ਸਾਨੂੰ ਪਤਾ ਬਾਈ ਨੇ❤❤❤❤❤

  • @NOTYOURFAVGUY69
    @NOTYOURFAVGUY69 2 ปีที่แล้ว +37

    Kithe ik paase chakdu maardu asla daaru walia bhedan malak ohna nu smat bakshey!! Bai de bol itihaas dsde ne te itihaas e rachi jande ne 🌸💕
    PROUD TO BE SIKH!

    • @jasdeepsingh9862
      @jasdeepsingh9862 2 ปีที่แล้ว +1

      Per
      Lok marn to baad v controversy bhalde a brother

  • @harvinder76133
    @harvinder76133 4 ปีที่แล้ว +21

    ਹਿਕਾ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ👌
    ਬੱਬੂ ਮਾਨ 👑

  • @hniinbh
    @hniinbh 4 ปีที่แล้ว +449

    ਜਿਹੜਾ ਵੀ ਉਸਤਾਦ ਜੀ ਨੂੰ 2020 ਵਿੱਚ ਸੁਣ ਰਿਹਾ 🤔 Like Nd Cmnts ਕਰੋਂ 👌👍🙂

    • @thedrop7720
      @thedrop7720 4 ปีที่แล้ว +8

      Bai hali ta 2020 chal rahi tu bai 2030 vich Sun le aada he chalda

    • @LovePreet-ew4uc
      @LovePreet-ew4uc 4 ปีที่แล้ว +4

      Babbumaan jindabaaad

    • @ParminderSinghRai090
      @ParminderSinghRai090 4 ปีที่แล้ว +2

      0ÀÀ00⁰

    • @guest68
      @guest68 4 ปีที่แล้ว +1

      2020 ch on wale sare years ch gana sunnan wala A
      Maan ne 20 saal paila gane gaa te jede hun chalde aa 🤜🤛🙏

    • @jassstunts5646
      @jassstunts5646 4 ปีที่แล้ว +1

      Bai Ustaad jii nu 2020 de vich ta ki saari umar sunage

  • @JATTGAMIING
    @JATTGAMIING 4 ปีที่แล้ว +98

    Ajj delhi morcha ta koon koon sunda paya song

  • @pb77_reels
    @pb77_reels 2 ปีที่แล้ว +19

    ਬੱਬੂ ਮਾਨ ਸਾਬ ਦੀ ਕੋਈ ਰੀਸ ਨੀ ਕਰ ਸਕਦਾ
    ਘਰ ਘਰ ਪੁੱਤ ਜੰਮਣੇ ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ
    ਲਵ ਯੂ ਉਸਤਾਦ ਜੀ
    ਬੱਬੂ ਮਾਨ ਜ਼ਿੰਦਾਬਾਦ ❣🤟🏻

  • @amanbuttar124
    @amanbuttar124 2 ปีที่แล้ว +59

    A hunde Legendary songs jo aj vi sune jande bar bar👌👌legend babbu maana alwys best❤

    • @Sunny-vk8nw
      @Sunny-vk8nw 2 ปีที่แล้ว +1

      Right bro

    • @garry2226
      @garry2226 ปีที่แล้ว

      ਜਮ੍ਹਾਂ ਸਹੀ ਗੱਲ ਆ ਪਰ ਅੱਜ ਦੇ ਸਮੇਂ ਤਾਂ ਲੱਗਦਾ ਮਾਨ ਦੀ ਮਾਨਸਿਕਤਾ ਭੀ ਗੁਲਾਮ ਹੋ ਚੁੱਕੀ ਆ ਸਾਡੇ ਗੁਰੂਆਂ ਨੇ ਸਾਨੂੰ ਹਥਿਆਰਾਂ ਦੀ ਪੂਜਾ ਕਰਨ ਨੂੰ ਕਿਹਾ ਹਰ ਸਿੱਖ ਨੂੰ ਹਥਿਆਰ ਰਖਣਾ ਚਾਹੀਦਾ ਤੇ ਅੱਜਕਲ ਮਾਨ ਭੀ ਸਰਕਾਰ ਦਾ ਪ੍ਰੋਪੇਗੰਡਾ ਫੈਲਾਅ ਰਿਹਾ ਕਿ ਇਨ੍ਹਾਂ ਹਥਿਆਰਾਂ ਤੋਂ ਡਰੋਂ ਇਹ ਖ਼ਤਰਨਾਕ ਆ ਜੇ ਹਥਿਆਰ ਇਨ੍ਹਾਂ ਹੀ ਮਾੜੇ ਨੇ ਤੇ ਫੇਰ ਪੁਲਸ ਫੌਜੀਆਂ ਤੋਂ ਭੀ ਵਾਪਸ ਲੈ ਲੈਣੇ ਚਾਹੀਦੇ ਹਨ 84 ਵਿੱਚ ਸਿੱਖਾਂ ਤੇ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਜੋ ਹਿੰਦੂ mob ਨੇ ਕੀਤਾ ਜਿਨ੍ਹਾਂ ਕੋਲ ਅਪਣੀ ਸੁਰੱਖਿਆ ਵਾਸਤੇ ਹਥਿਆਰ ਸੀ ਸਿਰਫ ਉਹ ਪਰਿਵਾਰ ਹੀ ਬਚ ਸਕੇ
      ਸਾਨੂੰ ਤਾਂ ਸਾਡੇ ਗੁਰੂਆਂ ਨੇ ਕਿਹਾ ਹਥਿਆਰ ਰੱਖਣ ਵਾਸਤੇ ਤੇ ਜੋ ਕਹਿੰਦੇ ਆ ਕੰਮ ਸਾਡਾ ਤੱਕੜੀ ਤੋਲਣ ਉਹ ਤਾਂ ਅੱਜ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਹਥਿਆਰ ਰਖਣ ਦੀ ਗੱਲ ਕਰਦੇ ਆ ਤੇ ਰੱਖ ਰਹੇ ਆ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਸਾਡੇ ਧਰਮ ਨੇ ਸਿਖਾਇਆ ਸਾਨੂੰ ਹਥਿਆਰਾਂ ਤੋਂ ਡਰਾਅ ਰਹੇ ਆ ਦੂਰ ਕਰ ਰਹੇ ਆ ਤੇ ਆਪ ਹਥਿਆਰ ਰੱਖ ਰਹੇ ਆ ਕਿਉਂਕਿ ਉਹਨਾਂ ਕੋਲ ਰਾਜ ਆ power ਆ

    • @arshjammu6364
      @arshjammu6364 ปีที่แล้ว +1

      Right veer❤❤

    • @woodgrazingsawmilkskils
      @woodgrazingsawmilkskils ปีที่แล้ว

      @@garry2226 veer maan ne hathyar da gaana gaon toh mna kita c hathyar rakhan toh phde kol v bhut ne

  • @ohigill
    @ohigill 3 ปีที่แล้ว +7

    ਬੱਬੂ ਅਰਗਾ ਹਜਾਰ ਸਾਲ ਬਾਦ ਜੰਮਿਆ ਕਰਦਾ। ਬਾਈ ਖਾਤਰ ਜਾਨ ਦੇ ਦੀਏ 🙏

  • @jeckyjecky8154
    @jeckyjecky8154 6 ปีที่แล้ว +64

    ਪਤਾ ਨੀ ਬਾਈ ਕਿਓਂ ਅੱਤ ਕਰਾਈ ਜਾਦਾ 👌👌👌

  • @jaipalboparai1399
    @jaipalboparai1399 5 ปีที่แล้ว +98

    kaash kite o vapis aa jan meri kaum de heere🤘🤘 15sep 2019 wale

    • @anonymousj2242
      @anonymousj2242 4 ปีที่แล้ว +1

      VAPIS AA GAI 8 JAN 2021
      #FARMER PROTEST

  • @ਅਬੀਜੀਤਸਿੰਘ
    @ਅਬੀਜੀਤਸਿੰਘ 3 ปีที่แล้ว +5

    ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ 💪

  • @simarjeethlohlosingh3084
    @simarjeethlohlosingh3084 2 ปีที่แล้ว +33

    A ਹੁੰਦਾ legend ਵਾਲ਼ਾ ਕੰਮ ਲਵ ਯੂ ਮਾਨ ਯਾਰਾ

  • @deepkamboj2844
    @deepkamboj2844 4 ปีที่แล้ว +23

    ਬਹੁਤ ਆਨੰਦ ਆਉਂਦਾ ਮਾਨ ਸਾਬ੍ਹ ਦੇ ਏਵੇਂ ਦੇ ਗੀਤ ਸੁਣ ਕੇ 🙏🙏🙏🙏🙏

  • @gill1699
    @gill1699 6 ปีที่แล้ว +77

    ਬਾਰੂਦ ਵਰਗੇ ਸ਼ਬਦ ✍👌✔
    one n only #BabbuMaan

  • @SukhwinderSingh-dg2be
    @SukhwinderSingh-dg2be 5 ปีที่แล้ว +331

    ਏ ਬੋਲ ਸਿਰਫ ਬੱਬੂ ਮਾਨ ਹੀ ਲਿਖ ਸਕਦੇ ਤੇ ਗਾ ਸਕਦੇ ਪੰਜਾਬੀ ਗਾਇਕੀ ਦਾ ਮਿਰਜਾ ਬੱਬੂ ਮਾਨ ਸਿਰਫ ਬੱਬੂ ਮਾਨ ਬੱਬੂ ਮਾਨ ਸਿਰਫ ਬੱਬੂ ਮਾਨ ਹਜਾਰੋ ਸਾਲ ਜੀਉ ਮਾਨ ਸਾਬ ਸਿੱਖਾਂ ਦੀ ਸਚਾਈ ਬਿਆਨ ਕੀਤੀ ਆ

    • @jatinderdhatt2854
      @jatinderdhatt2854 4 ปีที่แล้ว +2

      It is superb

    • @harryrattewalia9760
      @harryrattewalia9760 4 ปีที่แล้ว +1

      Sahi gal bhaji

    • @babbumaan54
      @babbumaan54 4 ปีที่แล้ว

      Right

    • @jaretaab5505
      @jaretaab5505 4 ปีที่แล้ว

      Milna howe je peli umre kudi nu safe jagah ni kmaad wrgi..eh b menu lgda babbu da sayed😁

    • @babbumaan54
      @babbumaan54 4 ปีที่แล้ว +1

      @@jaretaab5505 Babbu Maan kisana vaste v bahut song aa tusi oh sunlo baba nanak shunlo

  • @ਰਾਜ-ਤ2ਢ
    @ਰਾਜ-ਤ2ਢ 2 ปีที่แล้ว +12

    ਕੀ ਕਹਿਣਾ ਇਸ ਗਾਣੇ ਦਾ ਉਸਤਾਦ 🙏 ਜੀ ਕਲਮ ਸਿਰਾ 😍

  • @govindchauhan4617
    @govindchauhan4617 11 หลายเดือนก่อน +2

    Bollywood da khaan
    Punjabi babbu maan
    Ek e gal a

  • @kamalpreetsingh7485
    @kamalpreetsingh7485 4 ปีที่แล้ว +58

    ਸ਼ਾਨਦਾਰ ਗੀਤਕਾਰੀ 🙏🙏🔥🔥

  • @mrbhangu4717
    @mrbhangu4717 4 ปีที่แล้ว +27

    16-9-2020 ਅੱਜ ਕੌਣ ਕੌਣ ਸੁਣ ਰਿਹਾ
    ਅੜਬ ਪੰਜਾਬੀ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🙏🙏🙏🙏🙏🙏🙏🙏🙏🙏🙏🙏🙏

  • @Germanking27
    @Germanking27 7 ปีที่แล้ว +30

    Dunia jitan aya sikander. Vadia jad Punjab ch mure takr gya jatt PORS
    👌🏻👌🏻👌🏻👌🏻end line

    • @harpinderjhajj35
      @harpinderjhajj35 6 ปีที่แล้ว

      Pors means

    • @parasmonga09
      @parasmonga09 5 ปีที่แล้ว +1

      @@harpinderjhajj35 khatriii raajaa c poras ajjkl is ne jatt bnaya hoya 😁

    • @dhaasuknowledge9179
      @dhaasuknowledge9179 4 ปีที่แล้ว

      @@parasmonga09 humne jarurat Na h Bhai. Kise ne pyo bnaan di mne laage tne kuch jyaada ee jarurat h

    • @parasmonga09
      @parasmonga09 4 ปีที่แล้ว

      @@dhaasuknowledge9179 ghodu poras ws not a shudr

    • @Jashan-gs4of
      @Jashan-gs4of 4 ปีที่แล้ว

      @@parasmonga09 fudi dya tere bhokn nal sanu koi frq ni painda tere baki pyo singer Geeta ch ghro kudiyan kadd lainde aa sade ustaad ne ta fr v ithass suna ta sala chwal fudi da

  • @GurpreetSingh-z2q
    @GurpreetSingh-z2q 4 หลายเดือนก่อน +1

    ❤❤🎉,ਲਵ ਯੂ ਮਾਨ ਸਾਹਿਬ,ਪੀ ਬੀ 92 ਆਲੇ ਮਾਲਵਾ ਬੈਲਟ, ਸ੍ਰ ਗੁਰਕਮਲ ਸਿੰਘ ਲਿਬੜਾ, ਜੈਨਬ ਮਾਨ ❤❤❤❤❤❤❤

  • @deepagill8393
    @deepagill8393 2 ปีที่แล้ว +1

    ਮਾਨ ਸਾਬ੍ਹ ਦੇ ਅੱਤ ਦੇ ਸ਼ਿਕਾਰੀ ਦੀ ਰਿੰਗ ਟੋਨ ਆਪਣੇ ਮੈਂ ਫੋਨ ਚ 9 ਸਾਲ ਤੋਂ ਲਗਾਈ ਆ..ਜੋ ਅੱਜ ਵੀ ਰੂਹ ਚ ਜੋਸ਼ ਭਰ ਦਿੰਦੀ ਆ ਜੀ🙏❤️❤️❤️❤️👍👌👌👌👌

  • @arshgill7608
    @arshgill7608 ปีที่แล้ว +14

    Sare kalakaaran da baap bai Babbu Maan

    • @37aala
      @37aala ปีที่แล้ว

      😁❤

  • @ranveersingh7838
    @ranveersingh7838 3 ปีที่แล้ว +29

    ਅੱਜ ਵੀ ਸੁਣਦੇ ਸੱਚੀਆ ਗਲਾਂ ਯਾਰ
    ਸੋਜਾ ਪੁੱਤਰਾ ਸੌਜਾ ਪੰਜਾਬੀਆ ਦੇ ਹੱਥ ਬੜੇ ਭਾਰੂ ਨੇ

    • @thakursamar666
      @thakursamar666 3 ปีที่แล้ว +3

      Veere Singha de hatha di Gall kiti aw punjabi ta Baniye v hunde ne

  • @jagdishtiwana896
    @jagdishtiwana896 2 ปีที่แล้ว +31

    The legend Babbu Maan saab zindabaad love you bai ❤️

  • @RavinderSingh-oh9vz
    @RavinderSingh-oh9vz 2 ปีที่แล้ว +3

    dil nu skoon ni milda jdo tkk maan saab de songs na suna. 100 gllan sikhn nu mildiya. love u maan saab.

    • @eltonymontana9975
      @eltonymontana9975 2 ปีที่แล้ว

      Mein bro Bhaut kuch sikheya maan saab ton life ch Bhaut change aiya mere aee bas maan saab karke ...maan saab diyan interview ton Bhaut kuch sikhan nu milda ....meri life same to same babbumaan nal mildi aaa

  • @HARMANSINGH-og9xo
    @HARMANSINGH-og9xo 3 ปีที่แล้ว +6

    waheguru meri umaar v tere hisse la dawe jeee oo vire ... vadda bai babbu maan 💪🏻💪🏻💪🏻

  • @luckyKUMAR-iy7nm
    @luckyKUMAR-iy7nm 4 ปีที่แล้ว +16

    Yr bai keh dendaa aa k kise ne zindabaad ni kehna....
    Jdo bai de gaane suniye, apne aap dil to nikklda aa yr. Love BABBU MAAN zindabaad g.

  • @ArshdeepSingh-uu6vq
    @ArshdeepSingh-uu6vq 4 ปีที่แล้ว +31

    2021 vale hai koi babbu maan saab salute aa tuhanu no words🙏🙏

  • @jsmitha957
    @jsmitha957 8 ปีที่แล้ว +138

    ਬੱਬੂ ਮਾਨ ਨੂੰ ਕਿਸੇ ਵੀ ਮੂਡ ਵਿੱਚ ਸੁਣੋ ਬਾਈ ਜੀ

  • @SonuDharamgarh
    @SonuDharamgarh 2 ปีที่แล้ว +24

    Living Legend Ustaad Babbu Maan bai

  • @pb77_reels
    @pb77_reels 2 ปีที่แล้ว +53

    Maan Saab ji always Zindabad 🙏 ❤

    • @mr.pipatt6026
      @mr.pipatt6026 ปีที่แล้ว

      🙏 ਧੰਨਵਾਦ ਜੀ 🙏

  • @navjotsingh6401
    @navjotsingh6401 6 ปีที่แล้ว +50

    Legend legend hi hunda chahe koi aaa jaave

  • @amritaulakh6562
    @amritaulakh6562 2 ปีที่แล้ว +203

    ਕਈ ਲੋਕ ਬੱਬੂ ਮਾਨ ਨੂੰ ਹੇਠਾਂ ਸੁੱਟਣ ਲਈ ਬਹੁਤ ਕੁਝ ਬੋਲਦੇ ਆ,,ਹੋਰਾਂ ਗਾਇਕਾਂ ਨਾਲ ਕੰਪੇਅਰ ਵੀ ਕਰਦੇ ਆ,ਪਰ ਜਿਨ੍ਹਾਂ ਚਿਰ ਬੱਬੂ ਮਾਨ ਨਾਲ ਗਰੀਬਾਂ ਦੀਆਂ ਦੁਆਵਾਂ ਜਿਨ੍ਹਾਂ ਦੀ ਹਰ ਮਹੀਨੇ ਮਦਦ ਕਰਦਾ ਤੇ ਕੱਟੜ ਫੈਨਾਂ ਦਾ ਪਿਆਰ ਆ ਉਹਨਾਂ ਟਾਈਮ ਕੋਈ ਬੱਬੂ ਮਾਨ ਦਾ ਵਾਲ ਵੀ ਵਿੰਗਾ ਨੀ ਕਰ ਸਕਦਾ...!

  • @rommygurm9488
    @rommygurm9488 5 ปีที่แล้ว +390

    Eh Song sun ke kis kis nu Josh 😡 💥 aunda ??
    Like 👍 karke dasso

  • @37aala
    @37aala ปีที่แล้ว +13

    ਸੋਜਾ ਕਾਕਾ ਸੌਜਾ ਬੇਇਮਾਨ ਦੀ ਕਲਮ ਬੜੀ ਭਾਰੀ ਏ

  • @amanbuttar9608
    @amanbuttar9608 3 ปีที่แล้ว +15

    Present songs vi ese level de a rhe ne sardar bolda| waris nalwa| babe da khooh| salute a kalam nu

  • @manjeetsharma1692
    @manjeetsharma1692 ปีที่แล้ว +4

    ✍️✍️ ਮੇਰੇ ਸ਼ਬਦ ਬਰੂਦ ਜਿਹੇ love u❤️ maan saab👍👍

  • @pardeeprajpootmangewalia7736
    @pardeeprajpootmangewalia7736 4 ปีที่แล้ว +5

    Baggi soch nu dilo salute
    Ustaad babbu Maan Saab zindabad
    2020 kon sun reha Bai ji de song
    👍👍Like the bottom👍👍

  • @navpreetgill5397
    @navpreetgill5397 5 ปีที่แล้ว +19

    Duniya jittn aya sikandar......last lines!!!!👌👌❤❤

    • @ajaykang6526
      @ajaykang6526 5 ปีที่แล้ว +1

      ਅੱਤ ਆ ਜੀ ਖੰਟ ਵਾਲੀ ਸਾਡੀ ਜਾਨ😍😍😍

    • @sajidshaiksajid4297
      @sajidshaiksajid4297 4 ปีที่แล้ว +1

      Sikandar ne porus ko haraya he Ye line galat he
      Wikipedia padhlo
      en.m.wikipedia.org/wiki/Battle_of_the_Hydaspes
      Results:Mecodenia victory
      Sikander koi Yudh nahi hara
      Pura word use mahan sena nayak manta he

    • @varindersingh4085
      @varindersingh4085 3 ปีที่แล้ว

      Astaad Babbu Maan jindawad always 💪 kisaan majdoor ekta zindabad

  • @bmbeimaan652
    @bmbeimaan652 3 ปีที่แล้ว +2

    ਮਰਿਆ ਹੋਇਆ ਨੂੰ ਜਿਉਂਦਾ ਕਰਨ ਵਾਲਾ ਸੌਂਗ astaad g👈✌️❤️❤️❤️❤️❤️

  • @satnamwaraich447
    @satnamwaraich447 3 ปีที่แล้ว +1

    ਜੀ ਮਾਨਾ LG ਦੇ ਰੋਦ ਵਾਂਗ ਹਿੱਕ ਵਿੱਚ ਵਜਦਾ ਏ।।

  • @davinder611
    @davinder611 4 ปีที่แล้ว +28

    Kya baat aa maan saab 2020 ch v nawa lgda song 🙏🙏🙏😍

  • @SANDEEPSINGHS7S5
    @SANDEEPSINGHS7S5 3 ปีที่แล้ว +94

    When ever I listen this song I feel goosebumps 💯

    • @AmanDeep-nh7ot
      @AmanDeep-nh7ot 3 ปีที่แล้ว

      @THE DESCENDANT OF ARYANS. Ppplpppp

    • @AmanDeep-nh7ot
      @AmanDeep-nh7ot 3 ปีที่แล้ว

      P

    • @loveaujla9759
      @loveaujla9759 3 ปีที่แล้ว

      @THE DESCENDANT OF ARYANS.n

    • @preetpal5114
      @preetpal5114 3 ปีที่แล้ว

      @THE DESCENDANT OF ARYANS. Porus ek Budhist Raja tha,uska history sab batata hai aur wo Panjabi tha.

    • @dildeepsingh147
      @dildeepsingh147 3 ปีที่แล้ว +1

      So true ....otherwise aj kal ta moosewala hi bhulkha rakhi firda....

  • @vikrampreetlongia3185
    @vikrampreetlongia3185 10 หลายเดือนก่อน +9

    2024 attendance 😍😍🔥🔥🦅🦅💪💪🙏🙏

  • @LAMBARDAR.LTI.
    @LAMBARDAR.LTI. หลายเดือนก่อน +1

    22 ਮੈਂ ਤੇਰੇ ਗਾਣੀਆਂ ਕਰਕੇ ਤੇਰਾ ਫੈਨ ਹਾ ਤਾਂ ਤੇਰੀ ਐਨੀ ਫਿਰਕ ਕਰਦੇ ਹਾ ਐਨੀ ਤਾਂ ਅਸੀ ਆਪਣੀ ਜਾਨ ਦੀ ਫਿਰਕ ਨਹੀ ਜਿੰਨਾ ਤੇਰੇ ਬਾਰੇ ਸੋਚਦੇ ਹਾਂ ਵਾਹਿਗੁਰੂ ਤੈਨੂੰ ਮੇਰੀ ਉਮਰ ਵੀ ਲਾ ਦੇਵੇ ਜੇ ਕਿਤੇ ਲੋੜ ਪਈ ਤਾਂ ਅੱਜ 11/17/2024 ਨੂੰ 🌾❤️💎❤️🌾

  • @kakakaka.jagdevsingh85
    @kakakaka.jagdevsingh85 3 ปีที่แล้ว +29

    19,,ਅਗਸਤ,,2021, ਵਿੱਚ ਲਵਾਓ ਹਾਜ਼ਰੀ ਅੱਤ ਸਕਾਰੀ

  • @gill7821
    @gill7821 3 ปีที่แล้ว +12

    Khoon kholda hausle buland eh song sunke ta 😂🔥🔥🔥🔥👌🏻👌🏻👌🏻👌🏻

  • @GurwinderSingh-tn8qi
    @GurwinderSingh-tn8qi 5 ปีที่แล้ว +49

    ਬੱਬੂ ਮਾਨ ਵੀਰ ਜੀ ਇਹ ਗਾਣਾ Mahindra bolero ਬਣਾ ਦੋ ਧੰਨ ਬਾਦ ਜੀ

  • @User-g3v6g
    @User-g3v6g 4 ปีที่แล้ว +9

    Es to baad end hi aa... Koi muqabla ni Eh song da🔥🔥🔥🔥🔥🔥

  • @aamrigondal4647
    @aamrigondal4647 ปีที่แล้ว +2

    King of legends love from pakistan ❤️

  • @shonkiyaarfatehgarhia8554
    @shonkiyaarfatehgarhia8554 หลายเดือนก่อน +1

    2024 chal riha te ਨਵੰਬਰ vich vi song CHL rhia❤❤

  • @inderdhillon8486
    @inderdhillon8486 2 ปีที่แล้ว +34

    Still on repeat 2022 love you maan saab

  • @ਦੇਸੀ-ਡ4ਖ
    @ਦੇਸੀ-ਡ4ਖ 4 ปีที่แล้ว +185

    2021 waleyo aajo attendance lgayo

    • @arshgill7608
      @arshgill7608 4 ปีที่แล้ว +3

      Jado tak sareer ch saah ne ohdo tak Maan nu sunan aale keh bai

    • @GurmailSingh-mj5yr
      @GurmailSingh-mj5yr 3 ปีที่แล้ว +1

      Yes

    • @Choudhary777-HR24
      @Choudhary777-HR24 3 ปีที่แล้ว +1

      🤘😎🤘

    • @taransidhu1909
      @taransidhu1909 3 ปีที่แล้ว +2

      ਮੈਨੂੰ ਸਮਝ ਨਹੀਂ ਆਉਂਦੀ ਯਾਰ ਆਹ ਡਿਸਲਾਇਕ ਵਾਲੇ ਬੰਦੇ ਹੀ ਹੋਣ ਗੇ

    • @kulwinderdehla5882
      @kulwinderdehla5882 3 ปีที่แล้ว

      @@ਦੇਸੀ-ਡ4ਖ you have your own good to me and

  • @Maanfans777
    @Maanfans777 3 ปีที่แล้ว +7

    Dehli dharne bhot vjaya aw ithasik gana ..love u maan saab jindabad

  • @sukhjindersukh8243
    @sukhjindersukh8243 4 หลายเดือนก่อน

    ਮੁੱਕਤਸਰ ਸਾਹਿਬ ਮਾਘੀ ਮੇਲੇ ਤੇ ਮਾਨ ਸਾਬ ਚਲਦਾ ਅੱਤ ਦੇ ਸ਼ਿਕਾਰੀ ਨੇ ❤❤

  • @mnumoun4377
    @mnumoun4377 ปีที่แล้ว +2

    haryana aalya ki jaan Babbu Maan❤

  • @itsmontysingh
    @itsmontysingh 7 ปีที่แล้ว +433

    2020 ch kon kon sunega ???

  • @vlogwithnimratrandhawa6428
    @vlogwithnimratrandhawa6428 4 ปีที่แล้ว +5

    reality aa es song ch agree plz holi song sunu aaj da kisan da sach gaya bai ne and mandian ch jatt rulda oo vi sunu,love u maan saab shan ho tusi punjab di💪💪💪💪

  • @ਬੇਈਮਾਨਵੈਲੀ
    @ਬੇਈਮਾਨਵੈਲੀ 3 ปีที่แล้ว +4

    ਆ ਅਫਗਾਨ ਜਿਨਾਂ ਨਾਲ ਰਲ ਗੋਰੇ ਵੀ ਅੱਜ ਥੱਕੇ 👌👌👌

  • @sukhdeepkaur9555
    @sukhdeepkaur9555 ปีที่แล้ว +1

    ਬਹੁਤ ਸਚਾਈ ਪੇਸ਼ ਕੀਤੀ ਵੀਰ ।ਗੀਤ ਸਾਰੇ ਹੀ ਬਹੁਤ ਵਧੀਆ ਮਤਲਬ ਕਢਦੇ ਹਨ।

  • @gorajasvir4923
    @gorajasvir4923 3 ปีที่แล้ว +1

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ, ਲੱਲੀ ਛੱਲੀ ਨਿਤ ਜੰਮਦੀ,ਬੈਸਟ ਸਿੰਗਰ ਆ, ਜਿੰਨਾ ਚਿਰ ਗਾਉਗਾ ਅੱਤ ਈ ਕਰਾਉਗਾ

  • @arshgill7608
    @arshgill7608 4 ปีที่แล้ว +75

    One of finest punjabi song ever,
    Hareek topic te gaana gaunda jatt, klle beat song hi ni gaaye,
    Singha de hath badde bhaari ne!💪🏻👋🏻

  • @sukhmandersingh5881
    @sukhmandersingh5881 3 ปีที่แล้ว +27

    Legends will always be legend nice usttad ji love you mann saab

  • @varinderkaur70
    @varinderkaur70 3 ปีที่แล้ว +131

    I'm here after Taliban Captured Afghanistan .Hari Singh Nalwa Was a great warrior every sikh should learn about him.

    • @shekharyadav2925
      @shekharyadav2925 2 ปีที่แล้ว +8

      भाई आज जो अफगानी सलवार पहनते है वो हरि सिंह नलवा जी के कारण है ।

    • @vishaathwal4229
      @vishaathwal4229 2 ปีที่แล้ว +1

      @@shekharyadav2925 w

    • @harkiratsingh9908
      @harkiratsingh9908 2 ปีที่แล้ว +5

      Soja putra soja putra ina de hath pade pari ne

    • @Jatt1277
      @Jatt1277 2 ปีที่แล้ว +6

      @@shekharyadav2925 He was a Jat Sikh General of Maharaja Ranjit Singh Sandhawalia...Always proud

    • @Jatt1277
      @Jatt1277 2 ปีที่แล้ว

      @Ranjit master tu non jatt hai koi salle..70% Sikh jo bane the vo Jat hi hai jakke dekhle hizre

  • @ishqpurapb0712
    @ishqpurapb0712 2 ปีที่แล้ว

    ਏ ਤਾਂ ਏਦਾਂ ਹੀ ਚੱਲੋ ❤❤।।। ਜਿਹੜੇ ਸੜਦੇ ਨੇ ਬਸ ਸੜਦੇ ਰਹੋ
    ਕਿਉਂ ਰੀਸ ਤਾਂ ਹੋਣੀ ਨੀ।।।।

  • @lkhaira5878
    @lkhaira5878 3 ปีที่แล้ว +1

    Kdo v sunn ..nwa hi lgda h ❤️❤️

  • @jassomal
    @jassomal 3 ปีที่แล้ว +3

    ਨਿਰਾ ਬਰੂਦ 👌👌👌

  • @PunjabZindabad-kk8vj
    @PunjabZindabad-kk8vj ปีที่แล้ว +5

    ਹੁਣ ਵੀ ਪੁਰਾ ਸਵਾਦ ੳਦਾ ਗੀਤ ਸੁਣ ਕੇ❤❤

  • @gurkiratsandhu3002
    @gurkiratsandhu3002 4 ปีที่แล้ว +160

    Pure history and truth... Legend bai mera👌🏻

  • @Official_Sumit_plb
    @Official_Sumit_plb 11 หลายเดือนก่อน +1

    Love you maan sab (usttad) ji❤

  • @jsentertainment521
    @jsentertainment521 ปีที่แล้ว +1

    Jado tak dunea rahegi .os time
    V eho Jiva song nahi ban hona . music, lirics,awaz rehdi dunia tak nahi ban Jani.

  • @gurlalguri6873
    @gurlalguri6873 2 ปีที่แล้ว +4

    ਸਿਰਫ 3,9 Million views
    ਇੱਥੋਂ ਪਤਾ ਲਗਦਾ ਕੋਈ ਚੰਗਾ ਸੁਣਨਾ ਹੀ ਨੀ ਚਾਹੁੰਦਾ।।
    ਕਹਿੰਦੇ ਮੂਸੇਵਾਲੇ ਨੇ SYL ਚ ਸਿੱਖ ਇਤਹਾਸ ਦੀ ਗੱਲ ਕੀਤੀ ਐ।। ਓਏ ਆ ਵੀ ਸੁਣ ਲਓ,,ਹੋਰ ਵੀ ਅਨੇਕਾਂ ਗੀਤ ਨੇ ਫਿਰ ਸਿੱਧੂ ਤਾਂ ਜੀਰੋ🤏 ਲੱਗੂ।।🙏🙏

  • @vicky_dhimaan
    @vicky_dhimaan 4 ปีที่แล้ว +17

    SOJA PUTRA SOJA SINGHA DE HATH BDE BHARI NE JIYO MAAN SAAB UCHI SOCH DA MALAK 💪😍

  • @beantsingh.1_0_1
    @beantsingh.1_0_1 3 ปีที่แล้ว +1

    ਅਜ ਫੇਰ ਸੁਣਿਆ... 👍👍👍

  • @PunjabPoliceDaFan
    @PunjabPoliceDaFan 3 หลายเดือนก่อน +1

    ❤❤❤❤❤MaaN SaaB ❤❤❤❤❤

  • @sukhyboyal7640
    @sukhyboyal7640 2 ปีที่แล้ว +10

    Stay blessed Maan Saab 🙌🏻❤️🙌🏻