“Dharam de chikkar” wow, this shows your level of awareness regarding panthic issues. Moreover, You are saying that people should not fight over these singers, then sir, why are you getting tired up regarding “adab punjabi roya” line in a latest song?
Maan saab kese nu mada kehnda nahe kese nu nafrat nall bharda nahe bus pyar tohade nall v bhaut aa m babbe age arddass karda meri payri maa boli punjabi di sare mill ke seva kran….lub u all punajbis
@@PREMSINGH-Music19 a aaaaaaaaaaaaaaaaaaaa aaaaa a a a a a a a a a A A AAAAA A A A A A A A A ANEW A A aa aa aa aa a a a new aaaaaaaaaaaaaaaaaa a a a a a a a aaaaaaaaa aaaaaaaaaa a a a a a a a a aa aaaa a a a A A A A A A AAAAAAAAAAAAAA AAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAaaaaaaaaaaaaaaaaaaAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAA AAAAAAAAAAAAAAA AAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAaaaaaaaaaaaaaaaaaaaaaaaaaAaaaaAAAAAAAAAAAAAAAAAAAAAAAAAAAAAAAAAAAAAAAAAAAAAAAAAAAaaAaaaaaaAAAAAAAAAAAAAAAAaaaaaaaaaaaaAAAAAAAAAAAAaaaaaaaaaaaaaaaaaaaA A A A A A AA AA AAAA
@@paramveersingh9180 technology da jamaana hai babbu maan de hater ne oh wali video edit karke payi si , sach ta eh hai babbu maan de kehan da matlab jede kisaan veer shaheed hoye si ohna karke manu rona aaya te jeda andolan kharaab kita si kuch kisaan virodi loka ne , par oh video babbu maan nu badnaam karn vaste kise hater ne payi si , aaj kal technology naal kise nu ve badnaam kita jaa sakda hai te video edit ve ho jandi hai
@@paramveersingh9180 eh dogla insan aa bai . mooseala te v eh sb to badh machda hunda c...pr jwak c moosa ehnu fr v khoonje laa k rakhda c .julfaa jiaa khol k ave overacting kri janda. Sb paid blogger ne ethe comments kri jande aa
Baii gg bahut vdhiya kmm krde ho... Waheguru ji tuhanu tndrusti bakhshe... Salute hai us MAA nu jisdi sulakhni kukkh ne tuhade warge insaan nu janam ditta... ❤ ❤❤❤❤
ਮਾਨ ਦਾ ਕੀ ਐ ਨੰਗ ਮਲੰਗ ਐ ਚੱਕਵਾਂ ਏਦਾ ਡੇਰਾ😘♥️♥️🔥🔥🤟🤟 ਪਾਗਲ ਲੋਕੀਂ ਕਿੱਥੇ ਜਾਨਣ ਏਦੀ ਸੋਚ ਦਾ ਘੇਰਾ😘♥️♥️🔥🔥🤟🤟
ਵਾਹ ਕਿਆ ਬਾਤਾਂ ਮਾਨ ਸਾਹਿਬ
ਪੂਰਾ ਪੰਜਾਬ ਦਾ ਦੁਖਾਂਤ ਗਾ ਦਿੱਤਾ
ਕੋਈ ਕੋਈ ਸਮਝ ਸਕਦਾ ਆਪ
ਦੀਆਂ ਲਿਖਤਾਂ ਨੂੰ
ਬਾਕਿਆ ਹੀ ਹੋਮਿਉਪੈਥੀ
ਵਰਗੇ ਗਾਣੇ
ਹੋਲੀ ਹੋਲੀ ਸਮਝ ਆਉਣਗੇ
❤❤
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you Respected brother Maan Saab 🦅
❤❤
❤❤
ਬੱਬੂ ਮਾਨ ਦੇ ਸੌਗ ਨੂੰ ਵੀਡੀਓ ਦੀ ਲੋੜ ਹੀ ਨਹੀਂ ਪੈਂਦੀ,
ਇਹ POWER ਹੈ ਬੱਬੂ ਮਾਨ ਦੀ ਲੇਖਣੀ ਦੀ.
ਮੈਂ ਭਾਗਾਂ ਵਾਲਾ ਹੈ ਜੋ ਪੰਜਾਬ ਵਿੱਚ ਜੰਮਿਆ.
Haasa aunda yr
ਕੋਈ ਤੋੜ ਨਈ ਬਈ ਦੀ ✍️ ਕਲਮ ਦਾ always favourite
ਅੜਬ ਪੰਜਾਬੀ ਸਿਰਾ ਲਾ ਦਿੱਤਾ ਮਾਨਾਂ , ਸੱਚੀਆਂ ਤੇ ਖਰੀਆਂ ਸੁਣਾਈਆਂ । ❤ 👆🔥🔥👌🏆✌ ।
ਦਿੱਲ ਨੂੰ ਸੁਕੂਨ ਮਾਨ ਸਾਹਿਬ ਦੇ ਗਾਣੇ।।
ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।
ਕੱਟੜ ਫੈਨ ਮਾਨ ਸਾਹਿਬ ਜੀ ਦਾ 👌
ਸਾਡਾ ਅਪਣਾ ਵੱਖਰਾ ਏ ਰੁਤਬਾ, ਕੰਮ ਸਾਡਾ ਸਾਰਾ ਸੂਤ ਵਾ
ਅੰਦਰ ਵਾੜ ਬਿਠਾ ਦਿਤੀਆਂ, ਜਿਹਾ ਫੇਰਿਆ ਭੇਡਾਂ ਦੇ ਕੁੱਤ ਕਾ
ਮੇਰੀ ਜਾਨ ਖੰਟ ਆਲਾ ਮਾਨ ਪੰਜਾਬ ਦੀ ਸ਼ਾਨ ਬਾਈ ਬੱਬੂ ਮਾਨ❤❤
#ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
👌👌
Bai kise bare galat nahi bolida
jatt jaat j adje mitro gabyo padd dinda a 💪💪💪💪💪💪💪💪 hryana punjab 🦁🦁🦁🦁🦁
ਬੱਬੂ ਬਾਈ ਸਿੱਧੀਆਂ ਵੱਜਦੀਆਂ 💯💯
ਬਾਰਡਰ ਉੱਤੇ ਡੁੱਲਦਾ ਯਾਰੋ ਖੂਨ ਜਵਾਨਾਂ ਦਾ |
ਸਿੰਘੂ ਟਿਕਰੀ ਖੂਨ ਬੇਲੀਓ ਗਿਰੇ ਕਿਸਾਨਾਂ ਦਾ |
ਬਾਕੀ ਭੇਡਾਂ ਨੂੰ ਗਸਿਆਂ ਪੈ ਚਲੀਆਂ ਨੇ ਸੁਣਕੇ
ਜਾਣ ਵਾਲੀਏ ਤੇਰੇ ਨਾ ਤੇ ਹਾੜਾ ਲਾਇ ਦਾ 😘😘👌👌👌👌
ਹੋਰਾ ਲਈ ਇਹ ਗਾਣਾ ਵੱਡਾ ਹੋਣਾ, ਪਰ ਸਾਨੂੰ ਤੇ ਐਵੇਂ ਲਗਦਾ ਬਸ ਚਲਦਾ ਹੀ ਰਹੇ ਖਤਮ ਨਾ ਹੋਵੇ। 😘😘😘
End mai army ch aa
Hnji
❤❤
❤❤❤
❤❤❤❤❤
ਜੇ ਖਰੀਆਂ ਖਰੀਆਂ ਸੁਣਨੀਆਂ ਤਾ ਕੇਵਲ ਬੱਬੂ ਮਾਨ ਸਾਹਿਬ ਸੁਣੋਂ। ਧੰਨਵਾਦ ਮਾਨ ਸਾਹਿਬ ਸਿਰਾ ਕਰਾਇਆ ਪਿਆ।
ਵੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲਦੇ ਨਈ ਖੁੰਡ ਹਾ ਪੁਰਾਣੇ ਬੱਲੀਏ ✍️
j vellu hunda jeonda na hunda ..
bondu aa eh
ਜੇ ਨਾਂ ਮਿਲਦੀ ਪਾਵਰ ਤੂੰ ਪਾਪੜ ਬਨਾਉਣੇ ਸੀ
ਸਿੰਘੂ ਟਿੱਕਰੀ ਬਹਿ ਕੇ ਤੂੰ ਵੀ ਨਾਹਰੇ ਲਾਉਣੇ ਸੀ
ਬੇਈਮਾਨ💪💪💪💪
ਅੜਬ ਪੰਜਾਬੀ (ਭਾਗ 4) ਕਦੋ ਆਉਣਾ ਜੀਂ 👍👍🙏🏻🤔🤔👌👌
Oh be hounga ji phala velly lene album Hain houngi ji
Daily chaldi a repeat te album bhedan nu tension paa diti c hun tkk itune te trending ch rahi a album te puraniya v
ਮਾਨਾਂ ਦੇ ਮੁੰਡੇ ਨੇ ਪੂਰੀ ਧੱਕ ਪਾਈ ਆ ਇੰਡਸਟਰੀ ਵਿੱਚ 🔥🔥🔥🔥🔥😍😍
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
Pi
Haha,, sai aa vess,, pr hun khna pehna manna de budde ne att krai aa
@@youngfarmermintu7968 ਕਦੇ ਬੁਢਾਪਾ ਆਉਂਦਾ ਨਹੀ ਮਰਦ ਔਰ ਘੋੜੇ ਤੇ🔥
@@PREMSINGH-Music19 eh v sai aa
20 saal to m 12 bore
20 saal aje m rhna hor.... respect maan shab💞🎯🙏
Flop
Evergreen maan sahab
🙏🙏
ਨਜ਼ਾਰਾ ਆ ਗਿਆ ਮਾਨ ਜੀ ਕਿਆ ਬਾਤ ਪੂਰਾ ਬੰਬ ਗੀਤ 🔥🔥🔥🔥🔥
Welcome to 2023.. ustaad 2023 chy v hit ee jaye ga😍❤️❣️love from Pakistan ❤️
ਦਿੱਲ ਨੂੰ ਸੁਕੂਨ ਮਾਨ ਸਾਹਿਬ ਦੇ ਗਾਣੇ।।
ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।
ਕੱਟੜ ਫੈਨ ਮਾਨ ਸਾਹਿਬ ਜੀ ਦਾ 👌👌👌👌👌👌👌👌👌👌🎤🎤🎤🎤🎤🎤🔥🔥🔥🔥🔥
Bhal de firde bambeha gang wale
@@pawanpreet8176 Bambihe da Hal dekhya ki hoya C Ohtan pehla B bhalde C.
maan saab ❤
maan saab
Hk
ਸਾਡੀ ਜਿੰਦ ਅਤੇ ਜਾਨ ਖੰਟ ਵਾਲਾ ਮਾਨ ਨਜਾਰਾ ਅਾ ਗਿਅਾ ustad ji ਜਿੳੁਦਾ ਰੈਹ ਮਾਨਾ 👏👏
ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ 🙏
@@PREMSINGH-Music19 ਜਰੂਰ ਦੇਖਾ ਗੇ ਵੀਰ ਜੀ vidoe ਬਹੁਤ ਚੰਗਾ ਕੰਮ ਕਰ ਰਹੇ ਹੋ ਬੇਸਾਹਾਰਾ ਜਨਵਾਰਾ ਦਾ ਿੲਲਾਜ ਕਰ ਕੇ ਰੱਬ ਚੜਦੀ ਕਲਾ ਚ ਰੱਖੇ
@Deepu Chopra 🌹🌹🌹
maan saab
@@JeevanSingh-ln2sb ❤😮
ਇੱਕ ਹੋਰ ਇਵਾਰਡ ਬਾਈ ਬੱਬੂ ਮਾਨ ਦੇ ਨਾਂ 😘😘😘😘🎉🎉🎉🎉 ਮੁਬਾਰਕਾਂ ਉਸਤਾਦ ਜੀ 🙏🙏🙏
maan saab
ਜਾਣ ਵਾਲੀਏ ਤੇਰੇ ਨਾਂ ਤੇ ਹਾੜਾ ਲਾਈਦਾ love ਯੂ ਉਸਤਾਦ ਜੀ 2024
ਕੁੱਲ ਟਰੈਂਡ ਜੇ ਤੋੜਕੇ ਸਾਰੇ ਖੂੰਜੇ ਲਾ ਦਿੱਤੇ,
ਛੱਡਿਆ ਨੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ
🔥🔥🔥🔥🔥🔥💪💪😎
ਬੱਬੂ ਕਿੱਥੇ ਆ???????
ਪਿੱਛਲੇ ਲਗਭਗ 7-8 ਸਾਲਾ ਤੋ ਜਦੋ ਦਾ ਸ਼ੋਸ਼ਲ ਮੀਡੀਆ ਜਿਆਦਾ Active ਹੋਇਆ ਆ
ਉਦੋ ਦਾ ਪੰਜਾਬ ਦੇ ਹਰ ਮੁੱਦੇ ਚ ਇੱਕ ਨਾਮ ਹਰ ਫੇਸਬੁੱਕੀ ਵਿਦਵਾਨ , ਦੋ ਟਕੇ ਦੇ ਨਿਊਜ਼ ਚੈਨਲ ਤੇ ਦੋ ਟੱਕੇ ਦੇ ਕਲਾਕਾਰ ਹਰ ਮੁੱਦੇ ਚ ਇੱਕੋ ਨਾਮ ਜਪਦੇ ਆ ,ਬੱਬੂ ਬੱਬੂ ਬੱਬੂ ਬੱਬੂ
ਬਾਈ ਬੱਬੂ ਮਾਨ ਦੇ ਬਿਆਨਾ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਆ ਖੱਚ ਮੀਡੀਆ ਆਲੇ
ਬਾਈ ਬੱਬੂ ਮਾਨ ਦਾ ਰੁਤਬਾ ਖਤਮ ਕਰਨ ਲਈ ਬਹੁਤ ਜੋਰ ਲੱਗਿਆ ਹੋਇਆ ਫੇਸਬੁੱਕੀ ਵਿਦਵਾਨਾਂ ਦਾ
ਹਰ ਮੁੱਦੇ ਚ ਬਾਈ ਨੂੰ ਭੰਡਣ ਲੱਗ ਜਾਂਦੇ ਆ
ਕਿਸੇ ਦੀ ਫਸਲ ਮੱਚ ਗਈ ਬੱਬੂ ਮਾਨ ਕਿੱਥੇ ਆ ?
ਬਾਰਡਰ ਤੇ ਫੋਜੀ ਸ਼ਹੀਦ ਹੋ ਗਏ ਬੱਬੂ ਮਾਨ ਕਿੱਥੇ ਆ?
ਧਰਨਾ ਲੱਗਿਆ ਬੱਬੂ ਕਿੱਥੇ ਆ ਆਇਆ ਕਿਉ ਨੀ
ਬੇਅਦਬੀ ਹੋ ਗਈ ਬੱਬੂ ਮਾਨ ਕਿੱਥੇ ਆ?
ਕਿਉ ਬਾਈ ?? ਬੱਬੂ ਮਾਨ ਨੇ ਠੇਕਾ ਥੋੜੀ ਲਿਆ ਆ ਸਾਰੇ ਕੰਮਾ ਦਾ
ਉਹ ਤਾ ਆਪਣੇ ਵੱਲੋ ਕਰੀ ਜਾਦਾ ਆ ਪੰਜਾਬ ਦੇ ਹੱਕਾਂ ਦੀ ਗੱਲ ਅੱਜ ਦਾ ਨੀ 1990 ਦਾ ਕਰਦਾ ਆ ਰਿਹਾ
ਨਾਲੇ ਦੋਗਲੇ ਪੰਜਾਬੀਆ ਲਈ ਕਿਉ ਖੜੇ ਅਗਲਾ ਤੁਸੀ ਅਸਲ ਚ ਹੈ ਹੀ ਜੁੱਤੀਆਂ ਖਾਣ ਲਾਇਕ ਆ , ਕਿਸਾਨ ਮੋਰਚੇ ਚ ਜੇ ਕਿਸੇ ਕਲਾਕਾਰ ਨੇ ਸਭ ਤੋ ਜਿਆਦਾ ਹਾਜ਼ਰੀ ਭਰੀ ਆ , ਸਭ ਤੋ ਵੱਧ ਯੋਗਦਾਨ ਪਾਇਆ , ਆਪਣਾ ਸ਼ੋ ਕੈਂਸਲ ਕਰ ਕੇ ਸ਼ੋ ਆਲ਼ਿਆ ਨੂੰ ਕਿਹਾ ਵੀ ਜਿਹੜਾ ਪੰਦਰਾ ਲੱਖ ਮੈਨੂੰ ਦੇਣਾ ਤੁਸੀ ਧਰਨੇ ਚ ਦੇ ਦਵੋ ਇਹ ਆ , ਕੀ ਮੁੱਲ ਪਾਇਆ ਤੁਸੀ ਉਸ ਦਾ
99.9% ਚੰਗੇ ਗੀਤ , ਚੰਗੇ ਕੰਮ ਨੀ ਦਿਸਦੇ
ਬਸ ਕਮਾਦ ਦਿਖ ਦੀ ਆ , ਕਮਾਦ ਵੀ ਸਚਾਈ ਸੀ ਓਸ ਟਾਇਮ ਦੀ ਅਗਲੇ ਨੇ ਸੱਚ ਗਾਇਆ ਆ
ਚੋਥਾ ਪੈਗ ਅਗਲੇ ਨੇ ਆਪਣੀ ਮਸ਼ੂਕ ਲਈ ਗਾਇਆ ਤੁਸੀ ਆਪਣੇ ਤੇ ਲੇ ਗਏ ਗੱਲ ਇਹ ਤੁਹਾਡੀ ਕਮਜ਼ੋਰ ਮਾਨਸਿਕਤਾ ਆ ਉਹਦਾ ਕੋਈ ਕਸੂਰ ਨੀ
ਬਾਕੀ ਬਾਈਕਾਟ ਤਾ 26 ਸਾਲਾਂ ਤੋ ਹੁੰਦਾ ਆ ਰਿਹਾ ਨਵੀ ਗੱਲ ਨੀ ਕੋਈ
ਕੋਈ ਕਾਂ ਦਾ ਜਾਇਆ ਬਾਜ਼ਾ ਦਾ ਰੁੱਤਬਾ ਨੀ ਖੋ ਸਕਦਾ
ਬਾਈ ਸਾਡਾ ਕੱਲ ਵੀ TOP ਤੇ ਸੀ
ਅੱਜ ਵੀ TOP ਤੇ ਆ ਤੇ ਹਮੇਸ਼ਾ ਰਹੁ
#ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
Ustaad ji 🙏
Maan saab zindabad 💪
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
@@PREMSINGH-Music19mannsabb and
😢. 😅
❤❤
Kon kon roj sunn da mere vanghu , ustad babbu maan saab jindabad 💪💪💪💪💪💪
hnji❤
Ham sunte h roj
ਕੌਣ ਕੌਣ ਸੁਣ ਰਿਹਾ ਹੈ 2024 ਚ
Yes brother
ਹਾਜੀ, ਮੈ ਵੀ
Real Punjabi
Me❤
❤
ਬਹੁਤ ਘੈਂਟ ਗਾਣਾ ਹੈ ਜੀ ਇਹ ਉਸਤਾਦ ਹੁੰਦੇ ਨੇ 👍👍👍👍👍👍👍
ਮਾਲਕ ਬਹੁਤਾ ਦਿੰਦਾ ਯਾਰੋ ਹੱਸ ਕੇ ਨਿਵੇਆਂ ਨੂੰ 🙏🙏🙏🙏
ਮਹਿਬੂਬਾ ਦਾ ਛੱਲਾ ਸ਼ੀਸ਼ੇ ਵਿੱਚ ਜੜਾ ਦਿੱਤਾ ✍️❤️ ਕਿਆ ਬਾਤ ਏ 🤘
ਬੜੇ ਆਏ ਤੇ ਬੜਿਆ ਨੇ ਆਉਣਾ ,
ਬੜਿਆ ਨੇ ਗਾਇਆ ਤੇ ਬੜਿਆ ਨੇ ਗਾਉਣਾ,
ਪਰ ਸੌਖਾ ਨੀ ਮੁਕਾਮ ਖੰਟ ਵਾਲੇ ਵਰਗਾ ਕਮਾਉਣਾ,
🤘🤘🤘
maan ❤
Maan saab ❤❤❤
ਨਾ ਸੂਫੀ ਤੇ ਨਾ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
ਰੋਜ ਰਾਤ ਨੂੰ ਮੋਟਰ ਉੱਤੇ ਖਾੜਾ ਲਈਦਾ
ਜਾਣ ਵਾਲਿਆ ਤੇਰੇ ਨਾਮ ਦਾ ਹਾੜਾ ਲਈਦਾ 🙏👌👌
ਬੱਬੂ ਮਾਨ ❤️🔥👌
Sahi keha bro
@@rajudon8412 the kkkookm
@@rajudon8412
Mm
🎉
Singh 😊kig 🎉🎉❤❤❤❤❤❤😂❤❤❤❤❤❤❤😂😂❤❤❤❤❤😂❤❤❤❤❤❤❤❤❤❤❤❤❤❤❤😂😂😂
ਜਿਹੜੇ ਕੌਮ ਦੇ ਹੀਰੇ ਸੀ ਦੱਸੋ ਓਹ ਕਿਉਂ ਸੂਲੀ ਟੰਗੇ,,
ਜਿਹੜੇ ਕੌਮ ਦੇ ਕਾਤਲ ਸੀ ਓਹ ਲਹਿਰਾਉਂਦੇ ਫਿਰਦੇ ਝੰਡੇ।|
#ਪ੍ਰਣਾਮ_ਸ਼ਹੀਦਾਂ_ਨੂੰ #babbumaan
maan saab
ਮੂਤਪਾਲ ਨੂੰ ਏ ਗਾਣਿਆ ਦਾ ਨਹੀਂ ਚੇਤਾ ਆਇਆ ਸੀ, ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ
ਸਿਰਾ ਲਾਇਆ ਪਿਆ ਮਾਨ ਸਾਹਿਬ ਨੇ ❤❤❤❤❤
ਜਾਣ ਵਾਲੀ ਦੇ ਨਾਂ ਤੇ ਹੁਸਨਪੁਰਾ ਵਸਾ ਦਿੱਤਾ...❤
Love U Maan Saab....❤😘
Nice singer maan Sahib.
And krata maan saab
ਲੋਕ ਤਥ ਵਰਗਾ ਗੀਤ , ਗੀਤ ਕੀ ਪੂਰਾ ਕਿੱਸਾ ਸੁਣਾ ਦਿੱਤਾ । ਅਨਪੜ ਬਹਿ ਕੇ ਏਸ ਮੁਲਕ ਦੀ ਨੀਤੀ ਘੜਦੇ ਨੇ । ❤❤💪🙏🏆✌
ਦਾਮਨ ਰੱਖੀਂ ਪਾਕ,ਨਾ ਛਿੱਟੇ ਪੈਣ ਵਿਵਾਦਾ ਦੇ , ਇੱਜ਼ਤ ਲੁੱਟੂ ਨਾ ਜਾਈ ਡੇਰੇ ਸਾਧਾ ਦੇ,❤❤❤❤❤❤
ਦੇਖ ਨੈੱਟ 'ਤੇ ਕਿੰਨੇ ਬੱਚੇ ਕਾਪੀ ਕਰਦੇ ਨੇ,
ਸੱਚ ਕਹਿਣ ਤੋਂ ਸਮਝ ਨਈਂ ਆਉਂਦੀ ਕਾਹਤੋਂ ਡਰਦੇ ਨੇ,
ਦੇਖ ਨੈੱਟ 'ਤੇ ਕਿੰਨੇ ਬੱਚੇ ਕਾਪੀ ਕਰਦੇ ਨੇ,
ਸੱਚ ਕਹਿਣ ਤੋਂ ਸਮਝ ਨਈਂ ਆਉਂਦੀ ਕਾਹਤੋਂ ਡਰਦੇ ਨੇ,
ਬਈ ਗੀਤ ਤਜ਼ੁਰਬੇ ਵਿੱਚੋਂ ਨਿੱਕਲੇ ਐਂਵੇ ਨਈਂ ਗਾਏ,
ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਏ,
ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਏ..
Sada babbu maan 💪❤
Kangna de thapd to kon kon aya adab punjabi sunn
ਸਕੂਨ ਮਿਲਦਾ ਉਸਤਾਦ ਜੀ ਦੀ ਆਵਾਜ਼ ਸੋਨ ਕੇ ❤
ਸਿਰਾ ਈ ਲਾਉਂਦਾ ਵੀ ਇਹ ਹੈ ਅਸਲੀ ਗਾਇਕ।
ਮਾਨ ਬੇਈਮਾਨ ਦੀ ਜਿੰਨੀ ਤਾਰੀਫ਼ ਕਰਾ ਓਹਨੀ ਘੱਟ ਆ, ਜਿਉਂਦਾ ਰਹਿ ਬਾਈ.....🫡🫡🫡🫡
ਅੜਬ ਪੰਜਾਬੀ ਤਾਂ ਰੋਇਆ ਸੀ , ਕਿਸਾਨਾ ਦਾ ਧਰਨਾ ਲਾ ਕੇ ਧਰਮ ਦੇ ਚਿੱਕੜ ਚ ਬੜ ਗਏ ਸੀ ਕਈ ਪੜ੍ਹੇ ਲਿਖੇ ਅਨਪੜ੍ਹ…. ਕਿਸਾਨ ਕੱਲਾ ਸਿੱਖ ਨਹੀੰ ਹੈ , ਕਿਸਾਨ ਉਹ ਹੈ ਜੋ ਖੇਤੀ ਕਰਦਾ
ਝੰਡਾ ਝੂਲਾਉਣ ਲਈ ਨੀ ਧਰਨਾ ਲਾਇਆ ਸੀ॥ ਹੱਕ ਮੰਗਣੇ ਸੀ ਕਿਸਾਨਾ ਨੇ ॥ ਝੰਡਾ ਝੁਲਾ ਕੇ ਕੀ ਮਿਲ ਗਿਆ , ਅਗਲੇ ਦਿਨ ਉਤਾਰ ਕੇ ਸੁੱਟ ਦਿੱਤੇ ਉਨ੍ਹਾ ਨੇ ॥
ਵਿਧਵਾਨ ਬਣੋ ਵੀਰੋ , ਝੰਡਾ ਝੂਲੇਗਾ ਪਰ ਏਕਤਾ ਨਾਲ , ਕਿਸੇ ਧਰਨੇ ਦੇ ਸਹਾਰੇ ਨਾਲ ਕੁੱਝ ਪਲਾਂ ਲਈ ਨਹੀਂ ॥ ਸਦਾ ਲਈ ਝੂਲੇਗਾ ॥ ਏਕਤਾ ਰੱਖੋ ॥ ਨਾਂ ਲੜੋ ਗੀਤਾਂ ਕਰਕੇ ॥ ਪੈਸੇ ਕਲਾਕਾਰ ਦੀ ਬੈਂਕ ਚ ਜਾਂਦੇ , ਤੁਹਾਨੂੰ ਵਰਤਿਆ ਜਾਂਦਾ ॥
MaaN ❤️❤️❤️
🎊🎊🎊🎊🎊a 🎊🎊🎊🎊🎊😂🎊
,
“Dharam de chikkar” wow, this shows your level of awareness regarding panthic issues. Moreover, You are saying that people should not fight over these singers, then sir, why are you getting tired up regarding “adab punjabi roya” line in a latest song?
@@damanbhatia7 any proof ?? Whats saying babbu maan ?? Nishaan chulan te nhi... 26 nu jo b hoya uste roya.. dnt be spread fake news
Bahut jabardast neyara aa gya sun k... Headphones 🎧 la k taan hor v maza aunda... 👏👏👍✌👌👌👌👌❤❤❤
Kon kon sun reha repeat ta dso
Babbu Maan Saab love you God bless you hey maan saab tusi mere ਸੁਪਨੇ ਵਿੱਚ ਆ ਦੇ ਆ 🙈🙈🙈🙈🙈🤟🏻🤟🏻🤟🏻
ਵਾਹ ਜੀ ਇਸ ਗੀਤ ਵਿੱਚ ਠੋਕੀ ਮੰਜੀ ਜੋਂ ਵੀ ਮਾਨ ਸਾਹਿਬ ਬਾਰੇ ਬੋਲਦਾ ਸੀ ਗੋਦੀ, ਅਕਾਨੀ,ਜਨਾਨੀ, ਸੱਭ ਠੋਕ ਦਿੱਤੇ ✌️✌️✌️✌️💪💪💪💪💪💪💪
ਅੱਖ ਚ ਅੱਖ ਮੈਂ ਪਾਕੇ ਦੱਸਦਾ ਕਿਆ ਪਰੇਸ਼ਾਨੀ ਨੀ 👀 💯
𝐊𝐡𝐚𝐧𝐭 𝐖𝐚𝐥𝐚 𝐌𝐚𝐚𝐧
#𝐀𝐃𝐀𝐁𝐏𝐔𝐍𝐉𝐀𝐁𝐈 ⛳
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
ਇਕ ਹੋਰ ਆਉਣਾ ਚਾਹੀਦਾ ਉਸਤਾਦ ਜੀ ਅੜਬ ਪੰਜਾਬੀ 🙏🙏
Hnji bilkul
Aje te veer 2 Part paye ne Adab Punjabi Song de.
@@garrylail8393 is
ਆਪਾਂ ਤਾਂ 98 ਦਾ ਸੁਣਦੇ ਆਉਂਣੇ ਆ ਸਾਡੇ ਟਾਈਮ ਦੇ ਤਿੰਨ ਗਾਇਕ ਫੁੱਲ ਚੱਲਦੇ ਆ ਬੱਬੂ ਮਾਨ ਲਾਭ ਹੀਰਾ ਤੇ ਮਨਮੋਹਨ ਵਾਰਿਸ ਰੱਬ ਨਾ ਹਟਾਵੇ ਚੱਲਣੋਂ ਬੰਦਾ ਤਾਂ ਆਵਦੀ ਪੂਰੀ ਵਾਹ ਲਾਉਂਦਾ
ਜਾਣ ਵਾਲੀਏ ਤੇਰੇ ਨਾਂਅ 'ਤੇ ਹਾੜਾ 🥃 🥃 ਲਾਈਦੈ । ਤੇਰੀ ਯਾਦ M... ❤ ।
ਮੈਂ ਤੁਹਨੂੰ ਬਹੁਤ ਪਿਆਰ ਕਰਦਾ ਜੀ ਮਾਨ ਸਾਬ ਜੀ😘😘😘😘😘😘🥰🥰🥰
Sira lata ustad ji great singer
Ustad ta ustad he aa
Purana aa nu Pata v maan ke aa
ਜੱਟ ਜਾਟ ਜੇ ਅੜ ਜਾਏ ਮਿੱਤਰੋ ਗੱਭਿਉਂ ਪਾੜ ਦਿੰਦਾ 💯💯👍👍
11:19
@@salindernirman8824😊😊😊😊
Nice ❤❤👌👌👌👍👍
12ਤੌ 35ਦੇ ਹੋ ਗੲਏ ਆ ਸੁਣਦੇ ਹੀ ਆ ਰਹੇ ਆ ਰਫਤਾਰ ਉਸਤਾਦ ਦੀ ਵਧਦੀ ਜਾ ਰਹੀ ਏ
ਕੰਮ ਨਾਲ ਤੇਰਾ ਮਾਨ❤️❤️ ਸੋਹਣੀਏ ਜੜੇ੍ ਚਟਾਕਾ👋👋 ਨੀ🌶️🌶️
Level legend of punjabi industry ustad Babbu mann
Hun kun ਸੁਣ ਲਗਾ 11july 2024 time rat 11 11 ਵਜੇ
Am or pm😂
All time living legend ustaad babbu maan saab ❤️... billboard soon🔥❤️
Koi jawab nahi man da 🙏🙏🙏🙏🙏
maan saab ❤
❤❤
ਸੱਲਾ ਟੋਬੇ ਦੀਆਂ ਕਦੇ ਨੀ ਕੰਢੇ ਭੋਰ ਦੀਆਂ❤️❤️❤️❤️ ਕਾਲੇ ਦੌਰ ਚਂ ਹੁੰਦੀਆਂ ਸੀ ਗੰਨਾਂ ਵੀ ਬੋਰ ਦੀਆਂ 👌👌👌👌
ਜਦੋ ਦਾ ਗਿਤ ਅਇਆਜਦੋ ਦਾ ਗਿਤ ਅਇਆ ਹਰ ਰੋਜ਼ ਇਕ ਵਾਰ ਤਾਂ ਸੁਨ ਦੇ ਆ ਮਨ ਨਹੀਂ ਭਰਦਾਜਿਉਂਦੇ ਹਰ ਰੋਜ਼ ਇਕ ਵਾ ਤਾਂ ਸੁਨ ਦੇ ਆ ਮਨ ਨਹੀਂ ਭਰਦਾ ਜਿਉਂਦੇ ਰਹੇ ਬਾਈ Babbu maan
Babbu maan Saab ji jindabad and Jaan khant wala maan 🙏🙏🙏🙏🙏
ਪੱਕਾ ਕਰਾ ਇਲਾਜ ਸੋਹਣੀਏ ਪਲ ਵਿੱਚ feeling ਦਾ ਖੰਟ ਮਾਨ ਪੁਰ ਦੇਖ ਕਲੀਨਿਕ ਖੋਲਿਆ healing ਦਾ 🔥🔥
Ohh 2 dahake pehla kabze kubze gaa dite🔥🔥🔥
❤.🇵🇰
19 minutes हर सैकेन्ङ अलग ही फीलिंग अलग ही फ्लेवर मान साहब 💗👌
Babbu Maan 🎸🧑❤
ਬੱਚਪਨ ➡️ ਪਿਆਰ ਸੱਭ ਨਾਲ 👨👩👧👦🤗
College 🏢Time 🕐ਯਾਰੀ 👬😇
Velly jatt 🐴 😇🔫 🕊🦅
Shonk 🚛
ਹਮਦਰਦੀ 😥❤Punjab 🤗
ਪਾਗਲ🧑Shayar✍️Beiman🎸🧑
Heart👨❤️💋👨Touch Line BM Fan's 👨👩👧👦🤗❤
World🌏Live👑king🎤🧑🎸
Legend maan apne app nu down to earth rkhda ehi soch de mana fan a 👑👑👑❤️
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
Hnji bilkul ji
Maan saab kese nu mada kehnda nahe kese nu nafrat nall bharda nahe bus pyar tohade nall v bhaut aa m babbe age arddass karda meri payri maa boli punjabi di sare mill ke seva kran….lub u all punajbis
Very nice👍 bro God bless you👌
ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ
ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ
ਇਹ ਗੀਤ ਨੇ ਤਾ ਦੁੱਖ ਤੋੜ ਦਿੱਤੇ , ਇਹ ਗੀਤ ਦੇ ਅੱਗੇ ਕੋਈ ਨਹੀ , ਇੱਕ ਇੱਕ ਸ਼ਬਦ ਤੇ ਇੱਕ ਇੱਕ ਪਹਿਰੇ ਚ ਸੱਚਾਈ ਤੇ ਠੋਕ ਠੋਕ ਕੇ ਲਿਖਿਆ , ਲਵ ਯੂ ਜਾਨ ਜੀ 🥰😘
ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️
Right veer ji att karvi pyi a maan sabji
@@gurkirtkaur5390 ❤️❤️
V nice vaho mana....
@@PREMSINGH-Music19 a aaaaaaaaaaaaaaaaaaaa aaaaa a a a a a a a a a A A AAAAA A A A A A A A A ANEW A A aa aa aa aa a a a new aaaaaaaaaaaaaaaaaa a a a a a a a aaaaaaaaa aaaaaaaaaa a a a a a a a a aa aaaa a a a A A A A A A AAAAAAAAAAAAAA AAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAaaaaaaaaaaaaaaaaaaAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAA AAAAAAAAAAAAAAA AAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAAaaaaaaaaaaaaaaaaaaaaaaaaaAaaaaAAAAAAAAAAAAAAAAAAAAAAAAAAAAAAAAAAAAAAAAAAAAAAAAAAAaaAaaaaaaAAAAAAAAAAAAAAAAaaaaaaaaaaaaAAAAAAAAAAAAaaaaaaaaaaaaaaaaaaaA A A A A A AA AA AAAA
ਬਹੁਤ ਵਧੀਆ ਮਾਨ ਸਾਬ ❤❤❤❤❤❤
ਮੁੱਖ ਮੋੜ ਦਈਏ ਤਲਵਾਰਾਂ ਦਾ ,🔥🔥
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ,🔥🔥
Daily One time
Hahahahahahahaha nice joke
Eh ohi khachar a jehda ronda c jado deep sidhu ne laal kile te jhanda chaadiya c
@@paramveersingh9180 technology da jamaana hai babbu maan de hater ne oh wali video edit karke payi si , sach ta eh hai babbu maan de kehan da matlab jede kisaan veer shaheed hoye si ohna karke manu rona aaya te jeda andolan kharaab kita si kuch kisaan virodi loka ne , par oh video babbu maan nu badnaam karn vaste kise hater ne payi si , aaj kal technology naal kise nu ve badnaam kita jaa sakda hai te video edit ve ho jandi hai
Adab Punjabi 1 Cover 👇🏻
th-cam.com/video/bqCUny9VUvQ/w-d-xo.html
@@paramveersingh9180 eh dogla insan aa bai . mooseala te v eh sb to badh machda hunda c...pr jwak c moosa ehnu fr v khoonje laa k rakhda c .julfaa jiaa khol k ave overacting kri janda. Sb paid blogger ne ethe comments kri jande aa
Daaman rakhi paak na shitte pain vivada de
Ijjat luttu na jaee tu dere sadha de
Maalak bota dena yaro hass ke niveya te ❤❤❤
ਸਿਰਾ ਉਸਤਾਦ ਜੀ ❤❤❤❤❤
ਕੋਈ ਤੋੜ ਨਹੀਂ ਮਾਨ ਸਾਬ ਦੇ ਗੀਤਾਂ ਦਾ ❤👍ਜੀਉਦੇ ਵਸਦੇ ਰਹੋ ਬੱਬੂ ਮਾਨ ਵੀਰੇ ਵਾਹਿਗੁਰੂ ਵੱਡੀਆਂ ਉਮਰਾਂ ਬਖਸ਼ੇ ❤🙏🤲🙏❤
❤️❤️❤️ waheguru ji ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ ਆਪਣੀਆਂ ਵੀਡਿਓਜ਼ ਜ਼ਰੂਰ ਵੇਖਿਓ ਜੀ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ share ਜਰੂਰ ਕਰੋ ਜੀ
@@PREMSINGH-Music19 ßzzzzz ßzzzz zzz ZZ zZ zzz zZ zZ ZZz†*‰‰†
@@PREMSINGH-Music19 0b000
😅
🙏🙏
ਕੰਮ ਨਾਲ ਤੇਰਾ ਮਾਨ ਸੋਣੀਏ ਜੜੇ ਚਟਾਕਾ ਨੀ.love you ਉਸਤਾਦ ਜੀ 💖💖🔥🔥🔥
🙏🙏
Ji o jatta meri umar v tenu lag jaye , love u💪💪💪💪💪💪
We proud of you Maan saab 🔥❤️😍😍🚩🚩🔥🔥
maan saab
ਛੱਡਿਆ ਨਈ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ ❤❤❤❤
ਜਦੋ ਤੱਕ ਸਾਹ ਨੇ ਉਸਤਾਦ ਦੇ ਫੈਨ ਰਹਾਂਗੇ
ਸੱਤਾ ਅਤੇ ਸਿਆਸਤ ਨੂੰ ਹੱਥ ਪਾਉਣਾ ਪੈਣਾ ਏ ❤️❤️
Q
I have only
Ustad ji
Adab punjabi 4 kado huna ji
sadkay ho jutta teray....sara la deta
ਬਹੁਤ ਵਧੀਆ ਲੱਗਿਆ ਗੀਤ ਮਾਨ ਬਾਈ ਗੀਤਕਾਰ ਬਰਾੜ ਕੁੰਡਲ
ਪੱਕਾ ਕਰਾ ਇਲਾਜ ਮੇਲਣੇ ਪਲ ਵਿਚ ਫੀਲਿੰਗ ਦਾ ਖੰਟ ਮਾਨਪੁਰ ਦੇਖ ਕਲੀਨਿਕ ਖੋਲਿਆ ਹੀਲਿੰਗ ਦਾ ਅੱਖ ਚ ਪਾਕੇ ਅੱਖ ਮੈ ਦੱਸਦਾ ਕਯਾ ਪਰੇਸ਼ਾਨੀ ਨੀ ਤੇਰਾ ਬੇਈਮਾਨ ਬੇਲਣੇ ਵੈਦ ਯੂਨਾਨੀ ਨੀ 🦾🦾🦾🦾🦾🦾🦾🦾🦾🦾🦾🦾
ਗੱਡ ਦਿੱਤੇ ਝੰਡੇ ਮਾਨ ਨੇ PNE ਸੈਂਟਰ ਵਿੱਚ 🔥🔥
Today Sold out show ❤️
R
,
ਪਟਾਕੇ ਹੀ ਪਾਉਂਦਾ ਬਾਈ
Boht vadi bai❤
......................🖋 ( likhya )
All time live legend 🤟 ustaad babbu maan jii 🙏🙏 ustaad ustaad hunda hai ❤️❤️
maan saab ❤
ਮਾਨ ਨੇ ਇਸ ਗੀਤ ਨਾਲ ਧੱਕ ਪਾ ਤੀ ਬਾਈ 🥰🥰😍
“KITHE LABDA TOR YAAR DIYAN LAAYIAN FAALAN DA” 🙏
2.9 +. 2.4 million autogenerated 5.3 million ❤
ਬੁਤ ਸੋਹਣਾ ਗੀਤ ਗਾਉਂਦੇ ਹਨ ਬੱਬੂ ਮਾਨ ਜੀ 👍
Bala jatt
ਇਹ ਗਾਣਾ ਸੁਣ ਕੇ ਭੇਡਾਂ ਬੱਕਰੀਆਂ ਰੋਂਦੀਆਂ ਦਿਸਦੀਆ ਵੀਡਿਉ ਦੀ ਲੋੜ ਨੀਂ...💉🐑👈🤛
ਮਿੱਤਰਾਂ ਦਾ ਨਾਂ ਜਪਕੇ ਯਾਰੋ ਰੋਟੀ ਪੈ ਗਏ ਨੇ
ਮੈਂ ਸੁਣਿਆਂ ਹੁਣ ਰਾਹ 'ਚ ਛੁਣਛੁਣਾ ਲੈ ਕੇ ਬਹਿ ਗਏ ਨੇ
Ek josh jya aunda sun ke ganna 👌😘
ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ 🙏
Baii gg bahut vdhiya kmm krde ho...
Waheguru ji tuhanu tndrusti bakhshe...
Salute hai us MAA nu jisdi sulakhni kukkh ne tuhade warge insaan nu janam ditta...
❤ ❤❤❤❤