Punjab- ਨਸ਼ਿਆਂ ਨਾਲ ਪੱਟੇ ਤੇ ਬਰਬਾਦ ਹੋਏ ਘਰਾਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ | AW| Arbide World |

แชร์
ฝัง
  • เผยแพร่เมื่อ 12 ต.ค. 2024
  • ਨਸ਼ਿਆਂ ਦੇ ਪੱਟੇ ਘਰਾਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦੁੱਖਭਰੀ ਦਾਸਤਾਨ | | Arbide World |
    Join this channel to get access to perks:
    / @arbide_world
    Don't Miss:
    Neha Ahlawat - Chandigarh Case : • Neha Ahlawat / ਸ਼ਾਤਿਰ...
    Jassi Mithu Famous Case EXCLUSIVE : • Jassi Mithu Famous Cas...
    Punjab Partition : • Punjab Partition | ਪੰਜ...
    KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
    ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
    ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
    Jassi’s Mother Exclusive : • Jassi’s Mother Exclusi...
    ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
    Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
    Jassi Mithu Famous Case EXCLUSIVE Interview : • Jassi Mithu Famous Cas...
    Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
    About Arbide World:
    ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
    Credits:
    Author/Host: Devinderpal ( x.com/devinder... )
    Shot & Edited by: Akash Gill ( x.com/akashgill78 )
    Guest: Rajvir Singh Boparai, Former SP, Punjab Police
    Follow Us on Social Media:
    Instagram: [thearbideworld]( / thearbideworld )
    Twitter: [@thearbideworld](x.com/thearbid...)
    Facebook: [thearbideworld]( / thearbideworld )
    Spotify: [Listen Here](open.spotify.c...)
    Apple Podcast: [Listen Here](podcasts.apple...)

ความคิดเห็น • 122

  • @jagtarbrar4794
    @jagtarbrar4794 2 วันที่ผ่านมา +19

    ਦਵਿੰਦਰ ਮੈ ਜਦੋ ਪ੍ਰੋਗ੍ਰਾਮ ਦੇਖਦਾ ਤਾ ਇਹ ਕਿਹ ਦਿੰਨਾ, ਅੱਜ ਦਾ ਪ੍ਰੋਗਰਾਮ ਸੱਭ ਤੋ ਵਧੀਆ, ਪ੍ਰੰਤੂ ਹਰ ਦਿਨ ਬੇਸ਼ਕੀਮਤੀ ਵਿਸਾ ਹੁੰਦਾ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਵੇ

  • @parmindersingh2045
    @parmindersingh2045 2 วันที่ผ่านมา +10

    ਇਸ ਇੰਟਰਵਿਊ ਰਾਹੀ ਪੰਜਾਬ ਦੀ ਭਿਆਨਕ ਤਸਵੀਰ ਪੇਸ਼ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਕਰੀਆ।
    ਤੂਰ ਸਾਹਿਬ ਦੀ ਇਮਾਨਦਾਰੀ ਦਿਆਨਤਦਾਰੀ ਨੂੰ ਸਲਾਮ ਹੈ।

  • @dalipsinghdhaliwal7971
    @dalipsinghdhaliwal7971 2 วันที่ผ่านมา +8

    ਤੂਰ ਸਾਹਿਬ ਜੀ ਦੀ ਬਤੌਰ ਟੀਮ ਮੈਂ ਬਹੁਤ ਸਮਾਂ ਕੰਮ ਕੀਤਾ ਸੁਰੂਆਤ ਪਾਕਿਸਤਾਨ ਦੀ ਏਜੰਸੀ ਵਲੋਂ ਬਾਦ ਵਿੱਚ ਸੰਤਰੀ ਮੰਤਰੀ ਸਾਮਲ ਹੋ ਗਏ ਇਹ ਮਹਾ ਸਮੱਸਿਆ ਨੂੰ ਠੀਕ ਕਰਨ ਲਈ ਆਮ ਪਬਲਿਕ, ਸੰਤ ਮਹਾਤਮਾ ਮੰਦਰ ਅਤੇ ਮੰਦਰਾਂ, ਮਸਜਿਦ ਦੇ ਪੁਜਾਰੀ ਪੰਚਾਇਤਾ, ਕਲੱਬ ਗੱਲ ਕਿ ਹਰ ਇਕ ਪੰਜਾਬ ਦਾ ਵਸਿੰਦਾ ਅਗਰ ਇਸ ਮੁਹਿੰਮ ਵਿੱਚ ਸਾਮਲ ਹੋਵੇ ਤਦ ਜਾਕੇ ਇਹ ਕੰਟਰੋਲ ਹੋ ਸਕਦਾ

    • @honeybaringraikot4546
      @honeybaringraikot4546 วันที่ผ่านมา

      ਸੰਤ ਮਹਾਤਮਾਂ ਤਾਂ ਆਪ ਇਸ ਕਾਲੇ ਧੰਦੇ ਚ ਸ਼ਾਮਲ ਹਨ। ਕਾਲੀ ਕਮਾਈ ਨੂੰ ਚਿੱਟਾ ਕਰਨ, ਜ਼ਮੀਨਾਂ ਤੇ ਪ੍ਰਾਪਰਟੀ ਖ਼ਰੀਦਨ ਚ ਮਦਦ ਕਰਦੇ ਹਨ ।

  • @zaildarcheema106
    @zaildarcheema106 วันที่ผ่านมา +1

    ਜਿੰਨਾ ਚਿਰ ਸਾਡੀ ਪੰਜਾਬ ਪੁਲੀਸ ਈਮਾਨਦਾਰੀ ਨਾਲ ਡਿਊਟੀ ਨਹੀਂ ਕਰਦੀ ਉਨਾਂ ਚਿਰ ਪੰਜਾਬ ਦਾ ਕੁੱਝ ਨਹੀਂ ਹੋ ਸਕਦਾ ਪੰਜਾਬ ਪੁਲੀਸ ਨੂੰ ਰਾਜਨੀਤਕ ਪਾਰਟੀਆਂ ਦੇ ਚੁੰਗਲ ਵਿੱਚੋਂ ਨਿਕਲਣਾ ਪੈਣਾ ਨਹੀਂ ਤਾਂ ਇਹੀ ਅੱਗ ਪੰਜਾਬ ਪੁਲੀਸ ਦੇ ਅਧਿਕਾਰੀ ਵੀ ਭੇਂਟ ਚੜ ਜਾਣਗੇ

  • @baigurjitsingh8503
    @baigurjitsingh8503 2 วันที่ผ่านมา +7

    ਬਹੁਤ ਵਧੀਆ ਇਨਸਾਨ ਤੇ ਅਫਸਰ ਹਨ ਸਰਦਾਰ ਗੁਰਪ੍ਰੀਤ ਸਿੰਘ ਤੂਰ ਜੀ
    ਮੈ 2012ਵਿੱਚ ਬਰਗਾੜੀ ਵਿਖੇ+2 ਕਰ ਰਿਹਾ ਸੀ
    ਉਸ ਵੇਲੇ ਤੂਰ ਸਾਹਬ ਬਤੌਰ ਐਸ ਐਸ ਪੀ ਫਰੀਦਕੋਟ ਸਨ ਸਾਡੇ ਬਰਗਾੜੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਏ ਸਨ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਨ ਉਸ ਸਮੇਂ

    • @Satwinder-ip7ty
      @Satwinder-ip7ty วันที่ผ่านมา

      ਗੁਰਪ੍ਰੀਤ ਸਿੰਘ ਤੂਰ ਸਾਹਿਬ ਬਹੁਤ ਵਧੀਆ ਅਫਸਰ ਹਨ ।

  • @chhindasinghaulakh6815
    @chhindasinghaulakh6815 วันที่ผ่านมา +1

    ਬਾਈ ਜੀ ਤੁਸੀਂ ਵਿਉਤਾ ਜੀਵਨ ਦੀ ਗੱਲ ਕੀਤੀ ਕਿ ਕਿਸ ਤਰਾਂ ਅਗੇ ਤੁਰੇਗਾ ਇਹਨਾਂ ਮੁੰਡਿਆਂ ਦਾ। ਤਾਂ ਵੀਰ ਯਕੀਨ ਕਰਨਾ ਇਹ ਚਿੱਟਾ,ਪਾਊਡਰ ਯਾਂ ਇਸ ਤਰ੍ਹਾਂ ਦੇ ਕੋਈ ਹੋਰ ਨਸ਼ਿਆਂ ਦਾ ਆਦੀ ਬੰਦਾ ਵਿਉਤਾ ਜੀਵਨ ਦੇ ਕਾਬਿਲ ਹੀ ਨਹੀਂ ਰਹਿੰਦਾ,ਇਸ ਲਈ ਉਸ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਅਪਣੇ ਕਿਸੇ ਐਸੇ ਬੱਚੇ ਨੂੰ ਨਾਂ ਹੀ ਵਿਔਣ ਤਾਂ ਚੰਗੀ ਗੱਲ ਹੈ, ਕਿਉਂਕਿ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੋਵੇਗੀ

  • @hardeepsinghsaini4416
    @hardeepsinghsaini4416 2 วันที่ผ่านมา +4

    Aaj tak da sab to best sedh den vala podcast.. Davinder ji eh episode bhot jarroori c .Thanks a lot

  • @swaranjitdalio5521
    @swaranjitdalio5521 2 วันที่ผ่านมา +3

    ਮਹੱਤਵਪੂਰਨ ਕਾਰਜ ..... ਸਲੂਟ ਜੀ

  • @JugnuSingh-qx5bl
    @JugnuSingh-qx5bl 2 วันที่ผ่านมา +2

    ਕਾਸ਼ ਸਰਦਾਰ ਗੁਰਪ੍ਰੀਤ ਸਿੰਘ ਜੀ ਵਰਗੇ ਅਫ਼ਸਰ ਹਰ ਜਿਲੇ ਵਿੱਚ ਹੋਣ ਤਾਂ ਨਸ਼ਾ ਖਤਮ ਕਰਨ ਤੋ ਕੋਈ ਤਾਕਤ ਰੋਕ ਨਹੀ ਸਕਦੀ ਸਲੂਟ ਆ ਤੂਰ ਸਾਹਿਬ ਜੀ ਨੂੰ

  • @NarinderSingh-od9kr
    @NarinderSingh-od9kr 2 วันที่ผ่านมา +8

    ਸਭਤੋਂ ਪਹਿਲਾਂ ਮਾਲੀ ਨੂੰ ਸੁਧਾਰੋ ਬਾਗ਼ ਆਪਣੇ ਆਪ ਬਚ ਜਾਵੇਗਾ..... ਹਰੇਕ ਥਾਣੇ ਦਾ ਡੋਪ ਟੈਸਟ ਕਰਾਓ.... ਸੱਭ ਸਾਮ੍ਹਣੇ ਆ ਜਾਵੇਗਾ..... ਬਾਕੀ ਮਰਜ਼ੀ ਹੈ ਜਿੰਨੇ ਮਰਜ਼ੀ ਡਰਾਮੇ, ਵਿਆਖਿਆ, ਧਰਨੇ, ਸਕੂਲੀ ਬੱਚਿਆਂ ਤੋਂ ਮੁਜਾਹਰੇ ਕਰੀ ਜਾਓ 🙏🏻🙏🏻

  • @BhupinderSingh-yg8cg
    @BhupinderSingh-yg8cg 2 วันที่ผ่านมา +3

    ਦਵਿੰਦਰਪਾਲ ਜੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਤੂਰ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @bhindergrewal6651
    @bhindergrewal6651 19 ชั่วโมงที่ผ่านมา

    ਬਹੁਤ ਵਧੀਆ ਤੇ ਜਾਣਕਾਰੀ ਭਰਭੂਰ ਗੱਲ-ਬਾਤ।

  • @jasvirsinghjasvirsingh8414
    @jasvirsinghjasvirsingh8414 วันที่ผ่านมา +2

    ਡੀ ਆਈ ਜੀ ਸਾਬ ਤੁਹਾਡੇ ਞਾਂਗੂ ਹੋਰ ਞੀ ਬਹੁਤ ਸਾਰੇ ਪੁਲੀਸ ਅਫਸਰ ਕੈਮਰੇ ਸਾਹਮਣੇ ਆ ਕੇ ਨਸ਼ੇੜੀਆਂ ਦੀਆਂ ਸਟੋਰੀਆਂ ਸਣਾਉਣ ਲੱਗ ਜਾਂਦੇ ਹਨ
    ਪਰ ਸੱਚ ਇਹ ਹੈ ਕਿ ਪੰਜਾਬ ਞਿੱਚ ਨਸ਼ਿਆਂ ਦੇ ਫੈਲਣ ਞਿੱਚ ਸੱਭ ਤੋਂ ਞੱਡਾ ਸੱਭ ਤੋਂ ਞੱਡਾ ਹੱਥ ਪੰਜਾਬ ਪੁਲੀਸ ਦਾ ਹੈ
    ਸਾਬ ਅਗਰ ਕਿਸੇ ਞੀ ਸਟੇਟ ਦੀ ਪੁਲੀਸ ਐਕਟਿਞ ਹੋਞੇ ਤਾਂ ਨਸ਼ੇ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਪੁਲੀਸ ਮੁਸਤੈਦ ਹੋਞੇ ਤਾਂ ਕਿਸੇ ਮੰਦਰ ਦੇ ਗੇਟ ਤੋਂ ਕੋਈ ਇੱਕ ਚੱਪਲ ਤੱਕ ਨਹੀਂ ਚੱਕ ਸਕਦਾ
    ਪੰਜਾਬ ਞਿੱਚ ਨਸ਼ਿਆਂ ਲਈ ਸੱਭ ਤੋਂ ਞੱਡੀ ਦੋਸ਼ੀ ਪੁਲੀਸ ਹੈ ।

  • @rajivsharma9096
    @rajivsharma9096 วันที่ผ่านมา +1

    Excellent
    Salute to both of You
    Thanks

  • @kalabrar4625
    @kalabrar4625 วันที่ผ่านมา

    ਇਹ ਬਹੁਤ ਵਧੀਆ ਆਫ਼ੀਸਰ ਸਨ ਗੁਰਪ੍ਰੀਤ ਸਿੱਘ ਤੂਰ ਸਾਡੀ ਕੁੱੜੀ ਦੇ ਸੌਹੁਰੇ ਬਹੁਤ ਤੰਗ ਕਰਦੇ ਸੀ ਤਲਾਕਾਂ ਤੱਕ ਗੱਲ ਚਲੀ ਗੲਈ ਸੀ ਤੂਰ ਸਾਹਿਬ ਨੇ ਇਹੋ ਜਿਹੀ ਤਸੱਲੀ ਕਰਵਾਈ ਅੱਜ ਤੱਕ ਕੋਈ ਕੁਸਕਿਆ ਨਹੀਂ

  • @manmeetkaur5078
    @manmeetkaur5078 2 วันที่ผ่านมา +2

    Gurpreet Toor sir ji I have read your article in the Spokesman news paper.And after hearing this interview I think there are very rare persons like you in our society. Sir our Sikh society has entangled in external bearings but has gone foraway from Baba Nanak''s ideology. Leaving external bearings if we follow Baba Nanak''s ideology we will be an ideal society in the world.

  • @jasveersingh9413
    @jasveersingh9413 วันที่ผ่านมา

    ਵੀਰ ਜੀ ਸੋਡੇ ਪ੍ਰੋਗਰਾਮ ਸੁਣਕੇ ਬਹੁਤ ਬਹੁਤ ਸਿਖਿਆ ਮਿਲਦੀ ਏ ਅਸੀਂ ਲੇਟ ਤਾਂ ਹੋ ਜਾਦੇ ਆ ਪਰ ਸੁਣਦੇ ਜ਼ਰੂਰ ਹਾਂ ਜੀ ਬਹੁਤ ਵਧੀਆ ਧੰਨਵਾਦ ਜੀ

  • @surindersyal6575
    @surindersyal6575 2 วันที่ผ่านมา +2

    ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ NGOs ਦਾ ਗਠਨ ਕਰਕੇ ਨਸ਼ਿਆਂ ਦੇ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਜਾਣੀ ਚਾਹੀਦੀ ਹੈ। ਦੁਨੀਆ ਭਰ ਦੇ ਸਾਰੇ ਪੰਜਾਬੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦਾ ਕੋਈ ਭਵਿੱਖ ਨਹੀਂ ਹੈ।

  • @NarinderpalSingh-xh8vw
    @NarinderpalSingh-xh8vw 2 วันที่ผ่านมา +2

    Wa. Sardar. Ji. Wa. Tuhadey. Vargey. Shaid. Punjab. Bach. Javey

  • @parvindersingh5710
    @parvindersingh5710 19 ชั่วโมงที่ผ่านมา

    Thanks 🙏

  • @jagsidhu1965
    @jagsidhu1965 16 ชั่วโมงที่ผ่านมา

    Great job. God bless you people

  • @tejaspreetsingh6090
    @tejaspreetsingh6090 วันที่ผ่านมา +1

    VERY IMPORTANT TOPIC...PRECIOUS EFFORTS BY ARBIDE WORLD AND HON'BLE TOOR SAAB.KEEP IT UP CONTINUE TO SAVE OUR PUNJ AAB.

  • @majorsingh8761
    @majorsingh8761 วันที่ผ่านมา

    So thanks Davinders jisothanks v nycidealogy

  • @KuldipSingh-d3f
    @KuldipSingh-d3f 8 ชั่วโมงที่ผ่านมา

    Toor saad ji ur great.

  • @TARUBALETIAUK
    @TARUBALETIAUK 2 วันที่ผ่านมา +2

    Good. Advice

  • @dalbirsingh1128
    @dalbirsingh1128 วันที่ผ่านมา +2

    ਪੰਜਾਬ ਵਿਰੋਧੀ ਲੋਕ ਜਿਸ ਸਮੇਂ ਨੂੰ ਪੰਜਾਬ ਦਾ ਕਾਲਾ ਦੌਰ ਕਹਿੰਦੇ ਆ , ਅਸਲ ਵਿੱਚ ਉਹ ਪੰਜਾਬ ਦਾ ਸੁਨਹਿਰੀ ਦੌਰ ਸੀ

  • @minnabutter
    @minnabutter 2 วันที่ผ่านมา +1

    Bhut wadhia gal baat

  • @gvsingh8785
    @gvsingh8785 วันที่ผ่านมา +1

    It's an eye opener discussion but scary for a person who is not aware of the ground reality. Mr Toor, a PAU alumni, is a well known personality in addressing such societal issues besides being a literary one.
    I think two important issues which have not been discussed are: Role of politicians and the role of law enforcing agencies.

  • @Sanghera-pe1wu
    @Sanghera-pe1wu 4 ชั่วโมงที่ผ่านมา

    ਤੂਰ ਸਾਹਿਬ ਨੂੰ ਸਲਾਮ ਦਰ ਸਲਾਮ

  • @gurmailkhangura1953
    @gurmailkhangura1953 10 ชั่วโมงที่ผ่านมา

    Thanks you Sir for such a valuable info .

  • @tejinderbal3426
    @tejinderbal3426 วันที่ผ่านมา +1

    salute.....................Toor Sahib and Dwinder Pal ji.

  • @ishwarpalbhullar6891
    @ishwarpalbhullar6891 2 วันที่ผ่านมา +1

    Well explained, keep it up. God bless humanity.

  • @kamaldipbrar9297
    @kamaldipbrar9297 2 วันที่ผ่านมา +2

    ਕਾਸ਼ ਸਾਰੇ ਅਫਸਰ ਗੁਰਪ੍ਰੀਤ ਸਿੰਘ ਤੂਰ ਸਰ ਵਰਗੇ ਹੋਣ ਤਾਂ ਪੰਜਾਬ ਦੇ ਕੁਸ਼ ਹਲਾਤ ਠੀਕ ਹੋ ਜਾਣ 😢

  • @jassingh5705
    @jassingh5705 วันที่ผ่านมา +1

    Good job bhaji

  • @jagmeetsingh9973
    @jagmeetsingh9973 วันที่ผ่านมา

    Good job ji

  • @prabhjotkaurdhillon5177
    @prabhjotkaurdhillon5177 2 วันที่ผ่านมา +1

    ਬੇਹੱਦ ਦਰਦਨਾਕ 😢

  • @bibabhullar7712
    @bibabhullar7712 2 วันที่ผ่านมา +1

    Good discussion 👍

  • @BalwinderSingh-mq6xq
    @BalwinderSingh-mq6xq 2 วันที่ผ่านมา

    ਤੁਰ ਜੀ ਲਾਲ ਸਲਾਮ ਬਹੁਤ ਵਧੀਆ

  • @NarinderSingh-ul5oq
    @NarinderSingh-ul5oq 11 ชั่วโมงที่ผ่านมา

    Very good discussion Sir.but there seems to be no solution in near future until the big fishes are getting exemplary punishment successive govts have failed. But still your mission is a ray of hope in the positive direction each and every citizen of punjab must play a positive role in his capacity.thanks

  • @BalwinderSingh-mq6xq
    @BalwinderSingh-mq6xq 2 วันที่ผ่านมา +2

    ਮੇਰੇ ਦੋਸਤ ਐ ਸ ਪੀ ਦੀਆਂ ਗਲਾਂ ਧਿਆਨ ਨਾਲ ਸੁਣ

    • @mandermasitan5464
      @mandermasitan5464 วันที่ผ่านมา

      SARDAR.BALVINDER.SINGH.JI.PLZ.SEND.ME.TOOR.SAHIB.PH.NO.I.AM.TALK.WITH.TOOR.SAHIB.V.V.COMEPSERY..PLZ.REPLY.THANKAS

  • @sandeepmasih5143
    @sandeepmasih5143 2 วันที่ผ่านมา +2

    Keep it up bro doing great job 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @pamajawadha5325
    @pamajawadha5325 8 ชั่วโมงที่ผ่านมา +1

    Sat shri akal ji bhut vadia gal bat kiti dhanwad par sarkar ne 2004 .05 vch bhuki roak k loka nu chita wala pasa nu tora .oh time police thana vicho v purni bhuki vik gye c

  • @dawindersingh4126
    @dawindersingh4126 วันที่ผ่านมา

    Toor tuhadian gallan bahaut vadia Ne Sir please eik gall pushni chaunda ohna Officers da ki banega jehrae Mahina lae ke Nasha vikaundae Ne Sir .

  • @kanwarsidhu3286
    @kanwarsidhu3286 วันที่ผ่านมา

    ਕੁਝ ਕਰ ਲਿਆ ਜਾਵੇ ਪਰ ਹੁਣ ਨਸ਼ਾ ਨਹੀਂ ਰੁਕ ਸਕਦਾ ਕਹਾਣੀ ਬਹੁਤੁ ਅਗੇ ਲ਼ੰਗ ਗਈ

  • @RavinderSingh-or7eh
    @RavinderSingh-or7eh 18 ชั่วโมงที่ผ่านมา

    Very very good yg

  • @pendupeopleunity2059
    @pendupeopleunity2059 2 วันที่ผ่านมา

    2012 ਵਿਚ ਇੱਕ ਗੀਤ ਆਉਂਦਾ ਜੀ ਬਾਡਰ ਨੀ ਟੱਪਦਾ ਚਿੱਟਾ ਮੁੰਡਾ ਲੁਧਿਆਣੇ ਉਡੀਕ ਦਾ।ਦੋ ਮਹੀਨਿਆਂ ਮੈ ਸੁਣੀ ਗਿਆ ਮਤਲਬ ਨਾ ਪਤਾ ਲੱਗਿਆ ਜੀ ਫਿਰ ਇੱਕ ਦਿਨ ਕਿਸੇ ਨੇ ਦੱਸਿਆ ਵੀ ਇਸ ਦਾ ਮਤਲਬ ਇਹ ਆ।ਜਦੋ ਲੋਕਾਂ ਨੂੰ ਜ਼ਿਆਦਾ ਪਤਾ ਲੱਗਿਆ। ਪੁਲਿਸ ਦੀ ਕਾਰਗੁਜ਼ਾਰੀ ਵੀ ਢਿੱਲੀ ਆ ਅਜਿਹੇ ਦੈਤਾਂ ਤੇ ਸ੍ਰ ਜੀ ।ਛੇਤੀ ਰਿਪੋਰਟ ਹੀ ਨੀ ਲਿਖੀ ਜਾਂਦੀ ।

  • @HarvinderKaur-tq6nu
    @HarvinderKaur-tq6nu วันที่ผ่านมา

    Veere thuda program bhaut vadiya hunda ji

  • @gurditsingh1792
    @gurditsingh1792 วันที่ผ่านมา

    ਤੂਰ ਭਾਅ ਬਿਲਕੁਲ ਸਹੀ ਕਿਹਾ ਸਮਾਜ ਵਿਚਲੀ ਨਾਬਰਾਬਰੀ ਬਲੈਕ ਮਨੀ ਆਮ ਲੋਕਾਂ ਦੇ ਮੂੰਹੋਂ ਰੋਟੀ ਕੱਢ ਲੈਂਦੀ ਹੈ

  • @gurkiratsinghmaan2990
    @gurkiratsinghmaan2990 2 วันที่ผ่านมา +1

    Nice efforts

  • @JaswinderSingh-dq1ki
    @JaswinderSingh-dq1ki 2 วันที่ผ่านมา +4

    Menu eh samazh nahi aaunda eh mere Punjab da Police Officer aapne Punjab di helf kiu nahi kar rehya Rajniti ch aa lok ehna wargeya nu MLA kiu nahi bnaude party kiu andhiya ne Punjab di aapni local Party' howe Lakha sidhana

  • @kulwantsinghsandhu5083
    @kulwantsinghsandhu5083 2 วันที่ผ่านมา +1

    SSA g it’s very good information but people could not stand so it’s impossible to save Punjab

  • @gurdeepsinghsidhu42
    @gurdeepsinghsidhu42 2 วันที่ผ่านมา +1

    Sat Sri Akal ji

  • @LovePuri-hm1ej
    @LovePuri-hm1ej 2 วันที่ผ่านมา +1

    ❤ WAHEGURU JI ❤ 0:45 0:45 ❤❤❤❤❤❤❤❤❤❤❤❤

  • @MehardeepSingh-k5g
    @MehardeepSingh-k5g 23 ชั่วโมงที่ผ่านมา

    Toor ji. Nice and intelligent man. Ma apnee life ch pheli var kisa police 👮‍♀️ officer di tareef kr riha ha ❤

  • @girjesh0
    @girjesh0 วันที่ผ่านมา +1

    SUPPLIER TE BUYER DE VICH POLICE HI HUNDI JO KI NASHE DI SUPPLY NU ROK SKDI BUT POLICE SMUGGLERS NU FAR KE HALE RAH VICH HUNDI TE POLITICAL BNDE POLICE NU PHONE KRKE HI POLICE NU ACTION KARAN TO ROK DNDE.
    BAKI DRUG TRADE DI KAMAI HI INI HUNDI KI CHANGEY CHANGEY VI LALACH KR JNDE

  • @jaswinderbhatti3174
    @jaswinderbhatti3174 2 วันที่ผ่านมา

    Waheguru ji ❤❤❤❤❤

  • @JagseerSingh-mq2cr
    @JagseerSingh-mq2cr 2 วันที่ผ่านมา +1

    Sat Sri akal sir ji ❤

  • @parmindersingh2492
    @parmindersingh2492 2 วันที่ผ่านมา +1

    Waheguru ji 😢😢

  • @sukhveersandhu4u87
    @sukhveersandhu4u87 2 วันที่ผ่านมา +2

    Good evening ji..
    Fast comment

  • @Laddigill-pr3sn
    @Laddigill-pr3sn 2 วันที่ผ่านมา +1

    ਸਵਰਨ ਸਿੰਘ ਖੰਨਾ ਹਰਪ੍ਰੀਤ ਸੰਧੂ ਸੁਖਦੇਵ ਸਿੰਘ ਵਿਰਕ ਨੁੰ ਵੀ ਲਿਆਉ ਹੁਣ ਬਾਈ

  • @realisbest3263
    @realisbest3263 วันที่ผ่านมา

    ਪੰਜਾਬ ਵਿੱਚ ਜੱਟ ਕੌਮ ਨੇ ਬਹੁਤ ਬੇੜਾ ਗ਼ਰਕ ਕੀਤਾ ,4 ਕਿਲ੍ਹੇ ਹੋਣ ਦੇ ਬਾਵਜੂਦ ਗਰੀਬ ਬਣ ਬੈਂਕ ਲੋਨ ਵਾਪਸ ਨਹੀਂ ਕਰਦੇ,ਪੰਜਾਬ ਕਰਜ਼ਾਈ ਕਰਤਾ ਜੱਟਾ ਨੇ

  • @rajindercheema4985
    @rajindercheema4985 วันที่ผ่านมา

    ਪਹਿਲੇ ਸਮਿਆਂ ਚ ਵਿਆਹਾਂ ਚ ਸ਼ਰਾਬ ਲਕੋ ਕੇ ਪਰਦੇ ਨਾਲ ਪੀਤੀ ਜਾਂਦੀ ਸੀ ਅੱਜ ਕੱਲ ਟਰੇਆਂ ਚ ਵਰਤਾਈ ਜਾਂਦੀ ਆ ਜਿਸ ਨੇ ਨਹੀ ਵੀ ਪੀਣੀ ਉਹ ਵੀ ਪੀ ਲੈਦਾਂ ਹੈ

  • @BKK1521
    @BKK1521 วันที่ผ่านมา

    Very sad side of Punjab exposed

  • @realisbest3263
    @realisbest3263 วันที่ผ่านมา

    ਸਰਪੰਚਾ ਤੇ ਇਕ ਪ੍ਰੋਗਰਾਮ ਕਰੋ,,ਜਿਹੜਾ ਸਰਪੰਚ ਬਣਦਾ ਕਰੋੜ ਰੁਪਏ ਦਾ ਮਾਲਕ ਬਣ ਜਾਂਦਾ,,ਤੇ ਲੋਕਾਂ ਨੂੰ 5 ਲੱਖ ਤਕ ਦੀ ਦਾਰੂ ਲੋਕਾਂ ਨੂੰ ਪੀਲਾ ਦਿੰਦਾ

  • @robinbhatti909
    @robinbhatti909 2 วันที่ผ่านมา +2

    Nasha,lagann to baad, insaan sab to pehlan apnni maa te he boj panda hai.,,,ohda Kasoor ena hi hai,ki oh usdi maa hai ❤

  • @sukhikharoud9224
    @sukhikharoud9224 2 วันที่ผ่านมา +1

    Sat sri akaal ji, mai aap ji di hr ik video dekhda ji, mai sarhind to aa ji

  • @Navjotsinghgill876
    @Navjotsinghgill876 2 วันที่ผ่านมา +2

    ਗੁਰਪ੍ਰੀਤ ਤੂਰ ਜੀ, ਸਾਡੇ ਪਿੰਡਾਂ ਦਾ ਮਾਣ ,

    • @karamjeetsingh2352
      @karamjeetsingh2352 วันที่ผ่านมา

      ਕਿਹੜਾ ਪਿੰਡ

    • @mandermasitan5464
      @mandermasitan5464 วันที่ผ่านมา

      GILL.SAHIB.PLZ.SEND.TOOR.SAHIB.PH.NO.I.AM.SIR.NAME.TOOR.FROM.VILL.MASITAN.TEH.DABWALI.DIST.SIRSA.HARYANA.I.TALK.COMPLESRY.WITH.TOOR.SAHIB.THANKAS

    • @Navjotsinghgill876
      @Navjotsinghgill876 วันที่ผ่านมา

      ਹਠਰ ,

    • @Navjotsinghgill876
      @Navjotsinghgill876 วันที่ผ่านมา

      @@mandermasitan5464 ਅਹਨਾ ਦਾ ਪਿੰਡ ਕੋਈ ਨਈ ਹੁਣ ਬਾਈ , ਮੈ ਪਤਾ ਕਰੂ ਗਾ, ਨੰ ਤਾਂ ਮਿਲ ਜੂ

  • @tejinderbal3426
    @tejinderbal3426 วันที่ผ่านมา

    bauht daraunni picture panjab dee..............tuhade channel de addicted ho gaye aa asie.

  • @lovepreetgill9307
    @lovepreetgill9307 2 วันที่ผ่านมา +2

    ਦੀਪੀ ਜਾਂਗਪੁਰ ਦਾ mullanpur ਕੋਲ ਪਿੰਡ aa maybe ehi hou

    • @sultansingh9719
      @sultansingh9719 2 วันที่ผ่านมา

      दीपी जांगपुर तो बहुत शरिफ था वो मेरे साथ कंडक्टर रहा है लुधियाना में बेदी बस कंपनी में मैंने उसे ड्राईवर बनाया था वह तो तम्बाकू सेवन भी नहीं करता था उसके दो भाई थे हरमन और मोहनी बहुत भोला और सीधा परिवार था उनके दादा जी कैप्टन सज्जन सिंह चीमा थे बहुत ही बढ़िया शरीफ़ ईमानदार नशा रहित परिवार था अब वह ठीक-ठाक है क्या आप जानते हैं उन्हें भाई साहब

    • @SandeepSingh-ub1lq
      @SandeepSingh-ub1lq วันที่ผ่านมา

      Right ✅️

  • @Khushwakhat
    @Khushwakhat วันที่ผ่านมา

    Good interview but question put up politics nexs

  • @harbanskhangura2948
    @harbanskhangura2948 วันที่ผ่านมา

    🙏🙏

  • @jagjitsinghkubey145
    @jagjitsinghkubey145 2 วันที่ผ่านมา

    Kaka toor regarding your thinking and philosophy

  • @baljinder685
    @baljinder685 2 วันที่ผ่านมา +1

    ਇਹ ਹਰ ਪਿੰਡ ਦੀ ਹਰ ਗਲੀ ਦੇ ਦੂਜੇ ਘਰ ਦੀ ਕਹਾਣੀ ਆ

  • @SandeepSingh-xv5ds
    @SandeepSingh-xv5ds วันที่ผ่านมา

    Bai g eh na pucho kitho milda apne youth nu...aj di halat seriously very much pathetic aa...mainu time deo Mai dasda poori chain but Sach eh vi aa kuch senior police officers kar k eh band nhi ho reha...I m having relevant information

  • @karamjeetsingh2352
    @karamjeetsingh2352 วันที่ผ่านมา

    ਦਵਿੰਦਰ ਕਿੱਥੋਂ ਤੁਸੀ

  • @BrarTarn-t6g
    @BrarTarn-t6g 2 วันที่ผ่านมา

    Kahani Ghar Ghar ki 😥😢😢

  • @shanidhillon4624
    @shanidhillon4624 2 วันที่ผ่านมา

    Toor da pind hathor a na?

  • @rajuarora3163
    @rajuarora3163 2 วันที่ผ่านมา

    Rip Punjab 😭😭

  • @karamjeetsingh290
    @karamjeetsingh290 2 วันที่ผ่านมา +1

    Social tana vana badal chukya jehre kde insani gun manne jande c ajj oho agun hun

  • @davindergrewal8555
    @davindergrewal8555 วันที่ผ่านมา

    G❤

  • @balwantshergill
    @balwantshergill 2 วันที่ผ่านมา +1

    who will stop this menace centre state failed

  • @akhtiarsingh4554
    @akhtiarsingh4554 2 วันที่ผ่านมา

    Ki faida hun. Ena police man de sahmne sab kuj. Ena de os tran hon ge. Fir lokan de dukhan pta lagu. Lokan de put tbah krde Police vale jdon ena put tbah hon fir ena pta lagu

  • @AmarjitMajitha
    @AmarjitMajitha 13 ชั่วโมงที่ผ่านมา

    Solution be introduce mr toor ,

  • @Devinder_1971
    @Devinder_1971 วันที่ผ่านมา

    Bhaji pindan vich taan kamhi sharab ton shuru krde a

  • @robinbhatti909
    @robinbhatti909 2 วันที่ผ่านมา

    ❤️🙏❤️

  • @HarpreetChahal-gt4ep
    @HarpreetChahal-gt4ep 2 วันที่ผ่านมา

    🙏🏽🙏🏽

  • @rabindersingh3246
    @rabindersingh3246 2 วันที่ผ่านมา

    ਏਹ ਅਫ਼ਸਰ ਵੀ ਅਖੌਤੀ ਵਿਦਵਾਨ ਲੱਗਦੈ,,??

  • @raghvirsingh6866
    @raghvirsingh6866 วันที่ผ่านมา

    ROONEY IS MY FAVORITE

  • @johanrahul
    @johanrahul 2 วันที่ผ่านมา

    Sir ji main chain hi todni peni hai, sab kuch khatam ho jayega otherwise it's an impossible

  • @gurmitkaur1165
    @gurmitkaur1165 2 วันที่ผ่านมา

    Punjab wich nasha bahut hai another states wich nahi hai punjab da beda hi garak kita ja reha hai sarkara so rahia ne

  • @ch-sf3gt
    @ch-sf3gt 2 วันที่ผ่านมา

    Make a podcast on ponty Chadha again

  • @sandeepkumar-b8m3v
    @sandeepkumar-b8m3v 2 วันที่ผ่านมา

    Ekala CM PM koi v hove koi nahi rok sakda sab nu mil k sath de k nashe nu rok sakya ja sakda ha jekar bhuki afeem khul jave fher apne aap band hojuu usto marha nasha kheti ch camical reya spreya v bnd karo dudh nu v sahi karo rahi nasal te fasal bachuu 🙏🙏

  • @ParmjitSingh-n3v
    @ParmjitSingh-n3v 2 วันที่ผ่านมา +1

    Mere pind da ik police constable jisne as pass de 10pind da youth nashay te la dittta me usnu pakda dianga per shadna nahin

  • @WarraichSaab-ur4nx
    @WarraichSaab-ur4nx วันที่ผ่านมา

    Police to bger koi cam nhi ho skda

  • @BalbirMaan-se7jb
    @BalbirMaan-se7jb วันที่ผ่านมา

    Ajkal.ta.sara.awa.ut.ho.gya.punjab.da.6.deria.ch.dub.gya.kis.nu.kdo.ge.beda.grk.ho.gya.jio

  • @beantsingh642
    @beantsingh642 2 วันที่ผ่านมา

    ਨਲਾਈਕੀ ਤਾ ਪੁਲਸ ਦੀ ਆ ਵਾਈ ਜੀ

  • @Lavli-d5b
    @Lavli-d5b วันที่ผ่านมา

    Dgp virk di den a smak chita sarkai nsha tahi rokde mi

  • @GursewakSingh-by9bq
    @GursewakSingh-by9bq 2 วันที่ผ่านมา +1

    Nasha band karvado ena hi badhira

  • @respectfarmer2375
    @respectfarmer2375 11 ชั่วโมงที่ผ่านมา

    Koi please meri afeem te raat nu daru shadwa dao plz. Pehla ni mehsoos hoea hun mere papa expire ho gae. Sari jimevari ser pai gai. Meri age 40 year . Kida shada shad ni hundi. Kheti krda 30 acre di

  • @SandeepSingh-xv5ds
    @SandeepSingh-xv5ds วันที่ผ่านมา

    Sab jhooth aa tarantaran toh aaunda..Bai g eh baddi bani janda..j 1kg tarantaran toh aaunda ta 100 kg baddi ban reha