19 ਸਾਲਾਂ ਕੁੜੀ ਦਾ ਕ*ਤ/ਲ ਮਾਮਲਾ, ਪਰਿਵਾਰ ਕਹਿੰਦਾ , ''ਨਹੀਂ ਕਰਾਂਗੇ ਕੁੜੀ ਦਾ ਸਸਕਾਰ'' |WATCH LIVE

แชร์
ฝัง
  • เผยแพร่เมื่อ 22 ก.ย. 2024

ความคิดเห็น • 42

  • @gurjeetsingh2072
    @gurjeetsingh2072 3 วันที่ผ่านมา +20

    ਮੁੰਡੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ

  • @satindergrewal4998
    @satindergrewal4998 3 วันที่ผ่านมา +19

    ਜਦ ਪਹਿਲਾਂ ਹੀ ਉਹ ਐਨਾ ਕੁਝ ਕਰਦੇ ਸੀ ਤਾਂ ਰਿਸ਼ਤਾ ਟੀਤਾ ਹੀ ਕਿਊ ਤੋੜ ਦਿੰਦੇ ਜੁਆਕੜੀ ਦੀ ਜਾਨ ਬੱਚ ਜਾਦੀ

  • @kuldipkaurkalsi923
    @kuldipkaurkalsi923 3 วันที่ผ่านมา +11

    ਪਹਿਲਾ ਮੁੰਡੇ ਨੁ ਫਾਸ਼ੀ ਦਿੱਤੀ ਜਾਏ ਬਾਦ ਵਿੱਚ ਕੁੜੀ ਦਾ ਸੰਸਕਾਰ ਕੀਤਾ ਜਾਏ ਸਰਕਾਰ ਨੁ ਬੇਨਤੀ ਹੇ ਕੁੜੀ ਨੁ ਇਨਸਾਫ਼ ਮਿਲਨਾ ਚਾਹੀਦਾ ਹੇ ਏਨੇ ਜਾਲੀ ਬੰਦੇ ਸਾਰੇ ਟੱਬਰ ਨੁ ਸਾਹਮਣੇ ਲਿਆਂਦਾ ਜਾਏ

  • @satindergrewal4998
    @satindergrewal4998 3 วันที่ผ่านมา +10

    ਜਦ ਮੁੰਡੇ ਵਾਲਿਆਂ ਨੇ ਕਨੇਡਾ ਭੇਜਣ ਲਈ ਪੈਸਾ ਰਾਇਆ ਹੋਵੇ ਤੇ ਵੀਜਾ ਵੀ ਆ ਗਿਆ ਹੋਵੇ ਤਾ ਕੋਈ ਗੱਲ ਤਾ ਜਰੂਰ ਹੋਊ ਜਿਹੜਾ ਮੁਸ਼ਡੇ ਨੂੰ ਐਨਾ ਗੁੱਸਾ ਆਇਆ ਹੋਊ ਪਰ ਮਾਰ ਦੇਣਾ ਬਹੁਤ ਗਲਤ ਗੱਲ ਆ

    • @Harpreetkaur-p4m
      @Harpreetkaur-p4m 2 วันที่ผ่านมา +1

      4knal peli le gia kahda kharcha

  • @gurbhajankaur3281
    @gurbhajankaur3281 2 วันที่ผ่านมา +6

    ਉਸ ਲੜਕੇ ਨੂ ਫਾਂਸੀ ਦੇਣ ਅਗੇ ਤੋ ਕਿਸੇ ਹੋਰ ਕੁੜੀ ਦਾ ਕਤਲ ਨਾ ਹੋਵੇ

  • @vimmi11
    @vimmi11 3 วันที่ผ่านมา +6

    Satnam waheguru ji 🙏🏽

  • @swarnkaur4312
    @swarnkaur4312 3 วันที่ผ่านมา +3

    Waheguru ji 🙏

  • @ManpreetkaurbawaBawa-gb2rg
    @ManpreetkaurbawaBawa-gb2rg 2 วันที่ผ่านมา +2

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਦੀ ਧੀ ਨੂੰ ਮਾਰਨਾ ਕਿੰਨਾ ਜਿਆਦਾ ਇਹਨਾਂ ਲਈ ਸੌਖਾ । 😢

  • @Iqbalgill-z7w
    @Iqbalgill-z7w วันที่ผ่านมา

    Waheguru ji

  • @rajugill9840
    @rajugill9840 9 ชั่วโมงที่ผ่านมา +1

    ਜੇ ਤੁਸੀ ਅਨੇ ਪੇਸੇ ਦੇ ਦਿਤੇ ਸੀ ਤੁਸੀ ਆਪ ਕੱਲ ਦੇ ਤੁਸੀ ਵਿਆਹ ਕਿਉ ਕੀਤਾ

  • @ramandeepkamboj1206
    @ramandeepkamboj1206 3 วันที่ผ่านมา +5

    Mott de bdle mott deo

  • @lovepreetlove4583
    @lovepreetlove4583 2 วันที่ผ่านมา

    ਵਾਹ ਪਿਆ ਹੋਵੇ ਐਸੀਆਂ ਕੁੜੀਆਂ ਨਾਲ ਤਾਂ ਪਤਾ ਲੱਗੇ ਜਿੱਥੇ ਜਾਂਦੀਆਂ ਨੇ ਹੱਸਦੇ ਵੱਸਦੇ ਘਰਾਂ ਨੂੰ ਉਜਾੜ ਦਿੰਦੀਆਂ ਨੇ ਚੰਗੇ ਭਲੇ ਹੱਸਦੇ ਖੇਡਦੇ ਪਰਿਵਾਰਾਂ ਨੂੰ ਜਾ ਕੇ ਰੱਖ ਦਿੰਦੀਆਂ ਨੇ ਇਹ ਆਈਲਟਸ ਕਾਹਦੀ ਕਰਦੀਆਂ ਨੇ ਇਹ ਤਾਂ ਬਹੁਤ ਪੜਾਈਆਂ ਜੋ ਪੜਦੀਆਂ ਨੇ ਇਦਾਂ ਉਜਾੜਨ ਵਾਲੀਆਂ ਗੱਲਾਂ ਕਰਦੀਆਂ ਨੇ ਬਹੁਤ ਹੀ ਚਲ ਚੁੱਕੀਆਂ ਨੇ ਅੱਜ ਕਲ ਦੀਆਂ ਕੁੜੀਆਂ

  • @lovepreetlove4583
    @lovepreetlove4583 2 วันที่ผ่านมา +1

    ਲੱਖਾਂ ਦੇ ਲੱਖ ਹੋਰਾਂ ਪਰਿਵਾਰਾਂ ਤੋਂ ਲਵਾਉਂਦੀਆਂ ਨੇ ਤੇ ਖਸਮ ਹੋਰ ਬਣਾਏ ਹੁੰਦੇ ਨੇ ਤੇ ਫਿਰ ਅਗਲੇ ਜਿਨਾਂ ਨੇ ਲੱਖਾਂ ਦੇ ਲੱਖ ਕਰ ਲੁਟਾਏ ਹੋਣ ਤੇ ਉਹ ਕੀ ਕਰਨ ਉਹ ਫਿਰ ਵਿਚਾਰੇ ਮਜਬੁਰੀ ਨਾਲ ਐਸਾ ਕਦਮ ਚਾਕੀ ਲੈਂਦੇ ਨੇ

  • @JasspreetDeol
    @JasspreetDeol ชั่วโมงที่ผ่านมา

    🙏🙏😭😭

  • @JaswinderKaur-xs5qy
    @JaswinderKaur-xs5qy 2 วันที่ผ่านมา +1

    Koi gal jrurr hou aaa

  • @senndfjcgguofficehcto7949
    @senndfjcgguofficehcto7949 วันที่ผ่านมา

    🙏🏽🙏🏽😭😭

  • @RajeshKumar-pe7or
    @RajeshKumar-pe7or 3 วันที่ผ่านมา +4

    J tuc nhi rakhni c rishta tod lende marna jruri c kini behrmi nl mariya hona doshiya nu fansi honi chahidi

  • @SukhdeepkaurSidhu-j8b
    @SukhdeepkaurSidhu-j8b วันที่ผ่านมา

    😭😭😭

  • @jagrajsinghgill-d8e
    @jagrajsinghgill-d8e 3 วันที่ผ่านมา +1

    Lakha

  • @lovepreetlove4583
    @lovepreetlove4583 2 วันที่ผ่านมา

    ਵਾਹ ਬਈ ਵਾਹ ਵਾਹ ਬਈ ਵਾਹ ਸਦਕੇ ਜਾਈਏ ਇਨਾ ਜਜਾਂ ਦੇ ਬੜੀ ਸੋਹਣੀ ਸਜ਼ਾ ਸੁਣਾਉਂਦੇ ਨੇ ਨਾ ਕੋਈ ਵਕੀਲ ਨਾ ਦਲੀਲ ਨਾ ਅਪੀਲ ਸਜਾ ਤੇ ਸਜਾ ਅੱਜ ਕੱਲ ਦੀਆਂ ਕੁੜੀਆਂ ਨਾਲ ਵਾਹ ਪਿਆ ਹੋਵੇ ਤਾਂ ਪਤਾ ਲੱਗੇ ਵੀ ਅੱਜ ਕੱਲ ਦੀਆਂ ਕੁੜੀਆਂ ਆਉਂਦੀਆਂ ਸਰ ਘਰ ਨੂੰ ਕਿੱਦਾਂ ਨਰਕ ਬਣਾ ਦਿੰਦੇ ਹਲੀ ਫਿਰ ਪਤਾ ਲੱਗਦਾ ਉਹਨਾਂ ਦੇ ਘਰ ਦਾ ਕੀ ਪਤਾ ਕਿੰਨਾ ਕੁ ਖੁਸ਼ ਮਾਹੌਲ ਹੋਊਗਾ ਜਿਨਾਂ ਦੇ ਘਰ ਨੂੰ ਆਣ ਕੇ ਪਲਟਾ ਹੀ ਦਿੱਤਾ ਕੁੜੀ ਨੇ ਕੀ ਕੀਤਾ ਕੀ ਮਰਨ ਮਾਰਨ ਲਈ ਮਜਬੂਰ ਹੋ ਗਿਆ ਮੁੰਡਾ ਵਿਚਾਰਾ

  • @MamaSingh-mz1ck
    @MamaSingh-mz1ck 3 วันที่ผ่านมา +2

    Kuri waliya da kal jawab hor c aaj hur a😊

  • @manjitkaur2362
    @manjitkaur2362 3 วันที่ผ่านมา +2

    ਕਿਹੜੇ ਪਿੰਡ ਦੀ ਕੁੜੀ ਸੀ

    • @MandeepKaur-y5r
      @MandeepKaur-y5r 2 วันที่ผ่านมา

      Lakhe pind di mere pind di kudi c .

    • @kirandeepkaur2257
      @kirandeepkaur2257 2 วันที่ผ่านมา

      ​@@MandeepKaur-y5r hl ki hoyi c behne

  • @beantkaur3939
    @beantkaur3939 วันที่ผ่านมา

    Jado phla hi eda kr ehe c vere ta viah na hi krde ohdi jindgu bch jndi

  • @SukhwinderKaur-s5h
    @SukhwinderKaur-s5h 3 วันที่ผ่านมา +3

    A jo keh rhe ne vi munde de chache di kudi bhut pardangi kardi c chk len hun pehla uhnu

  • @Jagjass26
    @Jagjass26 3 วันที่ผ่านมา +2

    Sade pind di kudi

    • @Aman-v6f
      @Aman-v6f 2 วันที่ผ่านมา

      Ki gl hou c sis

  • @Dhindsa518
    @Dhindsa518 3 วันที่ผ่านมา +1

    Veer ji galti tusi vi keeti ha jumewar tusi vi ha osdi moth de jado ona ne merij wale din he daj dehej mangia odo hi nah kar dinde kuri di jaan bach jani c

  • @oemex388
    @oemex388 3 วันที่ผ่านมา

    They got 20/30 Lakh and they want more money crazy greedy why mother and father shame on you involving mother father and cousin greedy greedy greedy

  • @oemex388
    @oemex388 3 วันที่ผ่านมา

    Brother saying all Bakwas

  • @sukhchainsingh227
    @sukhchainsingh227 3 วันที่ผ่านมา

    🤔 🤔.. ik Gal kha 22 g ladaki bale bhi Sidhe sadhe te Shreef munde nu na banda samjde wa.. Te na hi kuri ... na kuri viha karbon ni tiyar hundi te na hi Kuri de ma baap.. ih bhi ki Sach wa.. Baki bahut Galt hoyea wa

  • @marysadiq7864
    @marysadiq7864 2 วันที่ผ่านมา

    Why you get your daughter married she only 19 yrs family fault they seeing canada do not care how they go they sacrifice her but left nothing why you crying now but it is sad but do not send canada your daughters if you have money that's fine but if you find husband pay for it then that's reality

  • @SukhwinderKaur-s5h
    @SukhwinderKaur-s5h 3 วันที่ผ่านมา +1

    Yaar hor kine ghar ujadne a ielts ne bas kro kde kudi mukkar jadi canada ya ke hun kudi vi mar ti koi gal bat ta pakki hoi honi a. Edar hi business kr lo sad do ielts da khera😢😢

  • @SukhwinderKaur-s5h
    @SukhwinderKaur-s5h 3 วันที่ผ่านมา +1

    Jehre bande marriage wale din keh rhe ne sade kol palace nu den nu paise hni ooh 30 lakh la ke kitho pej den ge canada🇨🇦 udo hi samj jade

  • @iqbalsinghdeol7488
    @iqbalsinghdeol7488 วันที่ผ่านมา

    Waheguru ji

  • @JaspreetKaur-d6y
    @JaspreetKaur-d6y 3 วันที่ผ่านมา +1

    Waheguru ji waheguru 🙏

  • @lovepreetlove4583
    @lovepreetlove4583 2 วันที่ผ่านมา

    ਵਾਹ ਪਿਆ ਹੋਵੇ ਐਸੀਆਂ ਕੁੜੀਆਂ ਨਾਲ ਤਾਂ ਪਤਾ ਲੱਗੇ ਜਿੱਥੇ ਜਾਂਦੀਆਂ ਨੇ ਹੱਸਦੇ ਵੱਸਦੇ ਘਰਾਂ ਨੂੰ ਉਜਾੜ ਦਿੰਦੀਆਂ ਨੇ ਚੰਗੇ ਭਲੇ ਹੱਸਦੇ ਖੇਡਦੇ ਪਰਿਵਾਰਾਂ ਨੂੰ ਜਾ ਕੇ ਰੱਖ ਦਿੰਦੀਆਂ ਨੇ ਇਹ ਆਈਲਟਸ ਕਾਹਦੀ ਕਰਦੀਆਂ ਨੇ ਇਹ ਤਾਂ ਬਹੁਤ ਪੜਾਈਆਂ ਜੋ ਪੜਦੀਆਂ ਨੇ ਇਦਾਂ ਉਜਾੜਨ ਵਾਲੀਆਂ ਗੱਲਾਂ ਕਰਦੀਆਂ ਨੇ ਬਹੁਤ ਹੀ ਚਲ ਚੁੱਕੀਆਂ ਨੇ ਅੱਜ ਕਲ ਦੀਆਂ ਕੁੜੀਆਂ

    • @manukandola8131
      @manukandola8131 26 นาทีที่ผ่านมา

      Jad pehla hé eda krn lg Jan munde wale ta odo hé othe he rishta tod dena chaida aa kyunki etho ota lg jnda aa k apni Dhee kise galt ghar ja rahi aa bs othe hé rishta khtm kr dinde ta oh dhee bach jndi aj

  • @NavdeepPanuley2008
    @NavdeepPanuley2008 3 วันที่ผ่านมา +1

    Waheguru ji