Ewe lg rehea c jida meri gll kr rehe o jassi ji mere nl v same hoyea mera bhraa chl gyea oh v sade guwandi c jina kr k mere brother di death hogyi c oh v ajj tkk nhi aye sade ghar bahut aukha es time me ekli mere mummy or papa nu sanbaal rhi aa ena pdd likh k 10,000 di job kr k ghr chla rhi aa mere papa drugs lende ne, so bs kismat smj k bnda jee rehea hunda 😢
ਜੱਸੀਐ ਘਬਰਾਈ ਨਾ ਖੁਸ਼ ਰਹਿ ,ਲੋਕਾਂ ਦੀ ਪਰਵਾਹ ਨਾ ਕਰੀ ਬਹੁਤ ਵਧੀਆ ਗਾਇਕ ਆ ਯਾਰ ਤੂੰ ,, ਲਵ 🇨🇦🇨🇦🇨🇦🇨🇦🇨🇦
ਸਮਝਦਾਰ ਕੁੜੀ ਐ,,🎉🎉🎉🎉 ਧੰਨਵਾਦ ਪੱਤਰਕਾਰ ਵੀਰ ਜੀ 🎉🎉
ਜੱਸੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਆ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਭੈਣੇ ਬਹੁਤ ਪਿਆਰੀ ਭੈਣ ਆ ਗੋਗਲੋ ਜੀ ਆ❤
Karamjit kaur ji tuhadi interview sun rona a gya....tusi bhut sache ho
ਜੱਸੀ ਭੈਣ ਤੁਹਾਨੂੰ ਸੁਣ ਕੇ ਬਹੁਤ ਵਧੀਆ ਲੱਗਿਆ ਵਿਚਾਰ ਸੁਣ ਕੇ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ 🙏🙏
ਜੱਸੀ ਤੁਸੀਂ ਬੁਹਤ ਸਮਜ਼ਦਾਰ ਹੋ ਮੈ ਰਾਤ ਸਾਰੀ ਇੰਟਰਵਿਊ ਦੇਖੀ ਤੇ ਸੁਣੀ ਟਰੱਕ ਚਲਾਉਂਦੇ ਨੇ ਬੁਹਤ ਵਧੀਆ ਗੱਲਾਂ ਕੀਤੀਆਂ ਤੁਸੀ ਚੰਗੇ ਪਰਿਵਾਰ ਚੋ ਹੋ ਰੱਬ ਤੂਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
Beta you are great 👍🏿👍🏿💯💯.. Parmatma tuhanu hmesha charhdi kla bakhshe ate tandrusti bakhshe 🎉🎉🎉🎉🎉🎉🎉🎉❤
ਬਹੁਤ ਵਧੀਆ ਸਿਗਰ ਆ ਜੱਸੀ ਕੌਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਹਰ ਕਰਨ ਪਰਿਵਾਰ ਉਪਰ
ਜੱਸੀਏ ਤੈਨੂੰ ਰੱਬ ਹਮੇਸ਼ਾ ਖੁਸ਼ ਰੱਖੇ 😊😊😊
Waheguru Mehar Kare sister tere the🙏
Very nice di raab tenu hamesha khush rakhe ❤ love you
ਬੇਟਾ ਪ੍ਮਾਤਮਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
ਬੇਟਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
Waheguru ji hemsha kush rakhe tuhnu jassi sister ji
Jassi kaur di launage bahut vadia ji kudi bahut respect nal boldi a
ਬਹੁਤ ਵਧੀਆ ਗੱਲ ਬਾਤ ਸਚੁ
ਕੁੜੀਏ ਤੇਰੀ ਜ਼ਿੰਦਗੀ ਦੀਆਂ ਗੱਲਾਂ ਸੁਣਕੇ ਮੈਨੂ ਏਦਾਂ ਲੱਗਾ ਕੇ ਮੇਰੀ ਜ਼ਿੰਦਗੀ ਦੀ ਸਟੋਰੀ ਸੁਣਾ ਦਿੱਤੀ ਸਾਰੀ ਇਟਰਵਿਉ ਸੁਣੀ ਸਵੇਰੇ ਜਾਗ ਆ ਗਈ ਸੁਣੀ ਸਾਰੀ ਮੇਰੀ ਜ਼ਿੰਦਗੀ ਦੇ ਪੱਚੀ ਸਾਲ ਕਾਫੀ ਹਾਡਵਰਕ ਕਰਕੇ ਲੱਗੇ ਅੱਜ ਵੀ ਕਰ ਰਹੇ ਆ ਕਾਮਜਾਬੀ ਪਰਮਾਤਮਾ ਨੇ ਦਿੱਤੀ ਆ ਹਾਡ ਵਰਕ ਤੇ ਸੱਚੇ ਦਿਲੋਂ ਕੀਤੀ ਕਮਾਈ ਇੱਕ ਦਿਨ ਕਾਮਜਾਬੀ ਧਿਆਡੇ ਪੈਰ ਚੁੰਮਦੀ ਆ ਬਹੁਤ ਵਧੀਆ ਲੱਗਾ ਜੱਸੀ ਕੋਰ ਦੀਆਂ ਗੱਲਾਂ ਸੁਣਕੇ ਚੱਕਦੇ ਦੇ ਫੱਟੇ ਵਧੀਆ ਗਾਈਂ ਤਰੱਕੀ ਕਰੇਂਗੀ ਸਲੂਟ ਆ ਤੇਰੇ ਵੀਚਾਰਾ ਨੂੰ 👍👍🙏🙏🇨🇦🇨🇦
Bahut vadhia te Changi kudi jassi bhan
Jassi beta ap de away bhut Changi hai waheguru tuhanu sda chardi kalan vich rakhe hamesha khush raho
ਸ਼ੁੱਭ ਕਾਮਨਾਵਾਂ ਜੱਸੀ ਜੀ ਕੌਰ ❤
Jassi beta tuhadi soch bahut uper de level di hai jo ke parivar prati eni jumewari nal Kam kar rahe ho. Parmatma tuhanu traki bakhshe
Bohat badea laga jassi nu mill ke
ਬਹੁਤ ਵਧੀਆ ❤ God bless you
Bhut hi struggle kita jassi na ❤❤👍👍💞💞👌
ਵਿਆਹ ਦਾ ਹੁਣ ਟਾਈਮ ਹੈ ਵਿਆਹ ਕਰਾਂਓ ਤੇ ਜਿ਼ੰਦਗੀ ਅਗੇ ਤੋਰਨ ਤੇ ਤਰੱਕੀ ਕਰੋ ਵਿਆਹ ਤੋ ਬਗੈਰ ਜਿੰਦਗੀ ਅਧੂਰੀ ਹੈ
ਜੱਸੀ ਮੇਰੀ ਪਿਆਰੀ ਭੈਣ ਆ ਸੁਭਾਅ ਵੀ ਬਹੁਤ ਵਧੀਆ ਜਦੋਂ ਵੀ ਮਿਲਦੀ ਆ ਵਿਚਾਰੀ ਨਮਾਣੀ ਜੀ ਹੋ ਕੇ ਮਿਲਦੀ ਆ ਜੱਸੀ ਭੈਣੇ ਰੋਇਆ ਨਾ ਕਰ ਤੈਨੂੰ ਵੇਖ ਕੇ ਮੇਰਾ ਵੀ ਮਨ ਭਰ ਜਾਂਦਾ
ਵਾਈ ਕਹਿਣਾ ਬਹੁਤ ਪਿਆਰਾ ਲੱਗਦਾ❤
Jassi ji koi ni tension na lo khush raho
Vary good jasi ji tuhdi mehnat te jajba nu slaam ma v moga to ha god bless you 🙏🙏👍
Bhot vida ji jassi tuc
Jassi kour very good patiently God belis you
ਸੁਰੀਲੀ ਗਾਇਕਾ ਜੱਸੀ ਕੌਰ
Jassi bhut himmat wali e
ਬਹੁਤ ਵਧੀਆ ਕਲਾਕਾਰ ਨੇ ਜੱਸੀ ਕੋਰ ਜੀ
Bhut nice kudi a bai ji ❤❤❤❤
Vadia singer jassi kaur and harpreet 22
Jassi di koi ni tension na lo khush raho❤❤❤❤❤🎉🎉🎉🎉
Jass Grewal Zindabaad ❤
ਸਾਡੇ ਧਰਮਕੋਟ ਦੀ ਸ਼ਾਨ ਜੱਸੀ
ਮੋਗੇ ਵਾਲੇ ਲੋਕ ਦਿੱਲ ਦੇ ਤਾਂ ਸਾਫ ਹੁੰਦੇ ਹਨ। ਇਸ ਦੇ ਵਿੱਚ ਤਾਂ ਕੋਈ ਛੱਕ ਨਹੀਂ ਜੱਸੀ ਤੂੰ ਬਹੁਤ positive ਹੈ ਜ਼ਿੰਦਗੀ ਵਿੱਚ ਇਸ ਤਰਾਂ ਹੀ ਰਹਿਣਾ ਪਰਮਾਤਮਾ ਦਾ ਸਾਥ ਨਹੀਂ ਛੱਡਣਾ ਕਾਮਯਾਬੀ ਤੇਰੇ ਪੈਰ ਚੁੰਮੇਗੀ 🙏💪
Veere menu lagda moge vale vadia ni hunde gussa na kariyo par mera sach ihi a
Bahoot vadhia prodcast veer g
ਬੀਬਾ ਜੀ ਏਨੀਆਂ ਇੰਟਰਵਿਊ ਜੋੜੀ ਟੁੱਟਣ ਤੋਂ ਬਾਅਦ
Waheguru khush rakhe
Waheguru ji Mehar karn dhoma te
Bhot vadia didi sade b ama deo khanea ny
ਕੁੜੀ ਦਿਲ ਤੋ ਗਁਲਾ ਕਰਦੀਆ ਜਿਉਦੀ ਰੈਹ ਭਾਈ
Jassi didi tusi bhut vadia singer o..tuhadi soch v bhut vadia aapni family lyi tusi bhut responsibility nibonde ohhh...salute ah..didi tuhadi thinking nu
Jassi ji bilkul Mahi Sharma de tare bolde nea Salute ji
ਇੰਟਰਵਿਊ ਵਿੱਚ (ਕਰਮਜੀਤ ਕੋਰ) ਜੱਸੀ ਕੌਰ ਦੀ ਸਾਦਗੀ ਹਰੇਕ ਦੇ ਮਨ ਮੋਹ ਲੈਂਦੀਂ ਆ। ਵਾਹਿਗੁਰੂ ਇਸਨੂੰ ਤਰੱਕੀਆਂ ਦੇਵੇ। ਹਰੇਕ ਭੈਣ ਚਾਹੁੰਦੀ ਆ ਕਿ ਉਸਦਾ ਇਕ ਭਰਾ ਹੋਵੇ। ਸ਼ਾਬਾਸ਼ ਹੌਸਲਾ ਬੁਲੰਦ ਹੈ। ਰੱਬ ਨੇ ਬੋਲਣ ਦਾ ਲਹਿਜਾ ਦਿਲ ਖਿੱਚਵਾਂ ਦਿਤਾ। ਇਹ ਵੀ ਤੇਰਾ ਇਕ GOD GIFT ਹੈ। ਜੇ ਇਕੱਲੀ ਵੀ ਗਾਵੇਂਗੀ ਤਰੱਕੀ ਵਲ ਜਾਵੇਂਗੀ ।
❤ se very tru welcome smpthy to beta jassi be baravo for life is move on
Bhut vadia gal aa di❤❤
Ok veered mein nahi kehnda
ਜੱਸੀ ਭੈਣ ਤੁਹਾਡਾ ਦੁੱਖ ਸੁਣਕੇ ਮੇਰਾ ਵੀ ਰੋਣਾ ਆ ਗਿਆ
ਜੱਸੀ ਇੱਕਲੀ ਨੇ ਨੀ ਚੱਲਣਾ ਜੋੜੀ ਤਾਂ ਜੋੜੀ ਹੁੰਦੀ ਹੈ ਲੋਕਾ ਨੇ ਜੋੜੀ ਪਸੰਦ ਕੀਤੀ
ਜੱਸੀ ਆਹ ਹੁੰਦੀਆ ਗੱਲ ਜਿਸ ਨਾਲ ਐਨਾ ਚਿਰ ਗਾਕੇ ਉਸਨੂੰ ਮਾੜਾ ਕਿਉਂ ਕਹੀਏ।ਸਾਬਾਸਿ ਜੱਸੀ ਤੈਨੂੰ
ਬਹੁਤ ਵਧੀਆ ਵਿਚਾਰ
Good sister ❤❤❤❤❤❤❤
Very nice 🎉🎉
No she is my
ਬਹੁਤ।ਸਿਆਣੀ।ਕੂੜੀ।ਹੈ।ਜੱਸੀ।ਅੱਜ।ਪੈਹਲੀ।ਵਾਰ।ਸੁਣੀਆ।ਹੈ।ਜਿਓਦੀ।ਰੈਹ।ਬੇਟਾ।ਜੀ❤
ਸਿਆਣੇ ਲੋਕ ਕੰਜਰ ਕੰਮ ਹੀ ਕਹਿੰਦੇ ਹਨ।
Mtlav
Jiwan manuke ajuba AA ji slute AA ji usnu
Very. Nice
❤❤❤❤❤
Good 👍
Very nice
V v nice
Very nice 👌
Very good y
❤❤
Bhenji good singer aa menu meri kurhi bargi lagdi aaa
👍👍❤❤
ਅਸਲ ਵਿਚ ਇਹਨਾਂ ਦਾ ਹੁਣ ਕੋਈ ਗਾਣਾ ਚਲ ਨਹੀਂ ਰਿਹਾ ਸੀ
👍
Ewe lg rehea c jida meri gll kr rehe o jassi ji mere nl v same hoyea mera bhraa chl gyea oh v sade guwandi c jina kr k mere brother di death hogyi c oh v ajj tkk nhi aye sade ghar bahut aukha es time me ekli mere mummy or papa nu sanbaal rhi aa ena pdd likh k 10,000 di job kr k ghr chla rhi aa mere papa drugs lende ne, so bs kismat smj k bnda jee rehea hunda 😢
SALUTEBHEAHNDIHARGALLNU
Eh te sarea ne line fad li jodi tod deni v single chl jawa ge par sare ni chalde 😃😃😃 ehna nu lgda aman roji wangu chl jawa ge but nhi
ਜੱਸੀ ਮੇਰੀ ਸਹੇਲੀ ਆ ਕੋਈ ਬੁਰਾ ਨਾ ਬੋਲਿਆ ਇਹਨੂੰ ਅਸੀਂ next year viah ਕਰਾ laina bus 🚌
Ehni v bad kismat nhi jassi di 😷🙏😔
@@mandeepsingh-pr5yu dekh Li hun ta eh canada ਚੱਲੀ ਆ
Ehi same words teri sister nu v write krna si ?🤐🤐
@@mandeepsingh-pr5yuJassi Teri bhen a k tenu mera sala banan da chaa va
Apdi boothi dekhla Pehla eve ne kise nu badnam krida
Gonzalez Christopher Young Donald Lewis Ronald
Jassi ro na please tenu mai khuch hi dekhna chauna a
Tenu ke bimari a juttia de kumi a tenu
Ghar de halaat bande nu Umar nalo jyada syane bana dinde aa...
Media te gl krnda koi faida ni haiga hun.. Fame awe ni milni haigi ji
12saal bhd eh glln ni krniyn cahidiyn glt gl aa
ਆ ਸੱਚ ਦਿਆ ਸੂਰਜਾ ਤੂੰਹੀ ਅਸਮਾਨਾਂ ' ਚੋਂ ਆ ।
ਝੂਠ ਨੇ ਧਰਤੀ ਦੀ ਕੁੱਖ ਠਾਰਤੀ ਆਕੇ ਤੂੰ ਗਰਮਾ I
ਜੱਸੀ ਬੀਬਾ ਜੀ ਤੁਹਾਡੀਆਂ ਗਲਾਂ ਬਿਲਕੁਲ ਸੱਚੀਆਂ ਹਨ ,
ਤੁਸੀਂ ਹਰਪ੍ਰੀਤ ਦੀ ਅੱਡ ਹੋਣ ਤੋਂ ਬਾਅਦ ਵੀ ਐਨੀ ਸਿਫਤ
ਕੀਤੀ ਦਿਲ ਨੂੰ ਛੋਹ ਗਈ ,ਮੋਗੇ ਵਾਲੇ ਦਿਲ ਦੇ ਬਹੁਤ
ਸੱਚੇ ਹੁੰਦੇ ਐ ਤੁਹਾਡੀ ਇਹ ਮੁਲਾਕਾਤ ਇਸ ਗੱਲ ਦੀ ਗਵਾਹ
ਹੈ ,ਰੱਬ ਹੋਰ ਬੁਲੰਦੀਆਂ ਬਖਸ਼ੇ ਦੁਆਵਾਂ ਦਿਲ ਤੋਂ
ਸੁਰਜੀਤ ਗਿੱਲ ਘੋਲੀਆ
ਸੁੱਕੇ je ne ਟਾਈਮ ਵਧ ਲਾਉਣਾ ਤੇਰੇ ਤੇ baby 🍼 ਇਕ ਵਾਰੀ ਆ ਤਾਂ ਸਹੀ
Hapreet nl v gl kro us to bhd gl kreo.. Eh fake gl rhi aa awe fame ni milni haigi ji eh mam ch ta dukh lg hi rha haiga glt gl aa mam eh
Kudi gallbat ch syani hai
Besuri
ਵੀਰ ਜੀ ਸਤਿ ਸ਼੍ਰੀ ਅਕਾਲ ਮੈਨੂੰ ਨਾ ਵੀਰ ਜੀ 20 ਕੁ ਦਿਨ ਹੀ ਹੋਇਆ ਸਟੱਡੀ ਕੇ ਇਹਨੂੰ ਮੈਂ ਜੇ ਕਿਤੇ ਪਹਿਲਾਂ ਇਹਨਾਂ ਦਾ ਇੰਟਰਵਿਊ ਵੇਖਿਆ ਹੁੰਦਾ ਨਾ ਸਾਰੇ ਦੁੱਖ ਦਾ ਇੰਟਰਵਿਊ ਸੁਣਿਆ ਹੁੰਦਾ ਨਾ ਤੇ ਮੈਂ ਜੱਸੀ ਦੇ ਘਰੇ ਫੋਨ ਨੂੰ ਪੰਜ ਵਾਰੀ ਜਾਣਾ ਸੀ ਕਿਰਪਾ ਕਰਕੇ ਨਾ ਮੈਨੂੰ ਨਾ ਜੱਸੀ ਦਾ ਮੋਬਾਇਲ ਨੰਬਰ ਜਰੂਰ ਭੇਜਦੇ ਮੈਂ ਤੁਹਾਨੂੰ ਆਸਟਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਪਰਮਾਤਮਾ ਚੜਦੀ ਕਲਾ ਦੇ ਵਿੱਚ ਰੱਖ ਕੇ ਤੰਦਰੁਸਤੀਆਂ ਬਖਸ਼
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਜੱਸੀ ਦਾ ਨਾ ਮੈਨੂੰ ਮੋਬਾਇਲ ਨੰਬਰ ਭੇਜ ਦਿਓ ਮੈਂ ਵੀ ਮੋਗੇ ਜਿਲੇ ਤੋਂ ਹੀ ਆਂ ਮੇਰਾ ਪਿੰਡ ਖਾਨ ਸਿੰਘ ਹੋਰਾਂ ਮੈਂ ਇਸ ਵਕਤ ਆਸਟਰੇਲੀਆ ਦੇ ਵਿੱਚ ਵੀਰ ਬਣ ਕੇ ਜਰੂਰ ਨੰਬਰ ਭੇਜ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ
ਬਹੁਤ ਵਧੀਆ ਕਲਾਕਾਰ ਨੇ ਜੱਸੀ ਕੋਰ ਜੀ
Very nice ❤️👍
Very nice ❤❤