Sade pind diwa mander vich .pehala 26 hp fer 40 hp lanz tractor 20 saal chalaea dada g Rabbi Singh ne . Hun international 444 v aa apne kol . Pind Diwa mander teh payal vich .
BAI JI AH JEHRA INTERWIU KAR REHA NA TAA TO EHNU JANKARI AA TE NA TRACTOR DE OWNERS NU JANKARI AA PUNJAB WICH 1000 HI TRACTORS NE BARNALA DHURI SANGRUR WICH FULL KOTA CE
ਅੰਕਲ ਜੀ ਇਸ ਟਰੈਕਟਰ ਨੂੰ ਤਿਆਰ ਕਰਵਾਓ 🙏
ਹੁਣ ਪਸਤੋਨਦਾ ਹੋਊ ਆਕਲ ਵੀ ਨਵਾ johandeer ਲੈ ਈ ਨਾ ਲਿਆ😅
ਇਹ ਟਰੈਕਟਰ ਵਿਦੇਸ਼ ਚ ਚਲਦਾ ਵੇਖਿਆ ਹੈ। ਇੱਕ ਸਲੰਡਰ ਹੈ ਪਰ ਤਾਕਤ ਬਹੁਤ ਹੈ।
ਬਾਈ ਜੀ ਵੀਡੀਓ ਵਧੀਆ ਲੱਗੀ ।ਧੰਨਵਾਦ
ਬਹੁਤ ਵਧੀਆ ਜਾਣਕਾਰੀ
1955 ਵਿੱਚ ਮੇਰੇ ਦਾਦਾ ਜੀ ਨੇ 1000 ਰੁਪਏ ਏਕੜ ਦੇ ਹਿਸਾਬ ਨਾਲ ਜਮੀਨ ਖਰੀਦੀ ਸੀ ਜਿਲ੍ਹਾ ਬਰਨਾਲਾ ਪਿੰਡ ਸਹਿਣਾ ਵਿਚ ਉਸ ਹਿਸਾਬ ਨਾਲ ਇਸ ਟਰੈਕਟਰ ਤੇ 7 ਏਕੜ ਦਾ ਮੁੱਲ ਲਗਿਆ
ਪੂਰਾਣੇ ਸਮੇ ਵਿੱਚ ਇਹਨੇ ਹੀ ਵਲੇ ਵਲੇ ਕਰਾਈ ਹੋਵੇਗੀ
Nice good 👍👌and veer
Bahut vdiaa Bai g
Delhi v aavo g vari vari 🙏🙏🙏🙏🙏
Kisan Mazdoor Ekta Zindabad 👍👍
ਝੂਠ ਬੋਲਣ ਦੀ ਕੋਈ ਹੱਦ ਹੁੰਦੀ ਹੈ । ਅੰਗਰੇਜ਼ ਇਸ ਟ੍ਰੈਕਟਰ ਨੂੰ ਖਰੀਦਨ ਆਏ ਸਨ ਉਹਨਾਂ ਨੂੰ ਹੋਰ ਕੋਈ ਟਰੈਕਟਰ ਲੱਭਾਂ ਹੀ ਨਹੀਂ .
ਇਸ ਤੋਂ ਪਹਿਲਾਂ ਬਲਦ ਤੇ ਘੋੜੇ ਸੀ ਓਹਨਾ ਨਾਲ ਖੇਤੀ ਕਰੋ ਵਧੀਆ ਕਮਾਈ ਹੋਵੇਗੀ ਨਾਲੇ ਘਰ ਦਾ ਗੋਇਆ, ਹੁਣ ਵਾਲੇ ਟਰੈਕਟਰ ਤਾਂ ਕੂੜਾ ਨੇ,ਪੁਰਾਣੇ ਟਰੈਕਟਰ ਬਹੁਤ ਵਧੀਆ ਬਈ ?
ਇਸ ਤੋ ਵੱਡਾ ਕੋਈ ਫੁੱਦੂ ਅਾਈਡੀਅਾ ਹੈ ਕੋਈ ਅਾਪਣੇ ਕੋਲ ਤਾ ੳੁਹ ਵੀ ਲੋਕਾ ਨੂੰ ਦੱਸੋ ਤਾ ਜੋ ਤੂਹਾਨੂੰ ਮੋਦੀ ਵਜਾਰਤ ਵਿਚ ਮੰਤਰੀ ਲਿਅਾ ਜਾ ਸਕੇ😀😀😀😀😀😀😀
@@chahalchahal937 😂😂
😂😂😂😂😂
ਯਾਰ ਅੰਗਰੇਜ਼ਾਂ ਕੋਲ ਅਜੇ ਵੀ ਕੋਲ਼ੇ ਨਾਲ ਚੱਲਣ ਵਾਲੇ ਤੇ ਇਹੋ ਜਿਹੇ ਵਾਧੂ ਪਏ ਆ ,ਓਨਾਂ ਸੱਤ ਸਮੁੰਦਰ ਪਾਰੋਂ ਇਹਨੂੰ ਲੈਣ ਆਉਣਾ ਸੀ?
Eh nira ghooth hai
ਜਿਉਂਦੇ ਰਹੋ, ਵੇਚਿਉ ਨਹੀਂ
ਜਦੋਂ ਸਾਡੇ ਪਿਉਂ ਦਾਦੇ ਪੜਦਾਦੇ ਖੇਤੀਬਾੜੀ ਕਰਦੇ ਸੀ ਬਹੁਤ ਵਧੀਆ ਘਰ ਚਲਦੇ ਸੀ ਸਾਰਾਂ ਪਰਿਵਾਰ ਇੱਕ ਘਰ ਵਿੱਚ ਰਹਿੰਦਾ ਸੀ ਨਾਂ ਕਰਜ਼ਾ ਚੁੱਕ ਦੇ ਸੀ ਘਰਾਂ ਵਿੱਚ ਬਿਮਾਰੀਆਂ ਨਹੀਂ ਹੁੰਦੀਆਂ ਸੀ ਹੁਣ ਤਾਂ ਸਾਡੇ ਲੋਕਾਂ ਨੇ ਘਰਾਂ ਵਿੱਚ ਇੰਨਾ ਲੋਹਾ ਇੱਕਠਾ ਕੀਤਾ ਇੱਕ ਘਰ ਵਿੱਚ 30 ਲੱਖ ਰੁਪਏ ਦਾ ਸਮਾਨ ਹੈ ਪਰ ਕੰਮ 6 ਮਹੀਨੇ ਬਹਾਦ ਚਲਦੇ 30 ਲੱਖ ਰੁਪਏ ਦਾ ਕਿੰਨਾ ਬਿਆਜ ਬਣਦਾ ਕੋਪਨੀਆ ਵਾਲੇ ਨੇ ਕਿਸਾਨਾਂ ਨੂੰ ਆਪਣੇ ਮਗਰ ਲਾ ਕੇ ਅਬਰਾ ਰੁਪਏ ਕਮਾਏ ਪਰ ਕਿਸਾਨਾਂ ਨੂੰ ਕਰਜ਼ੇ ਥੱਲੇ ਨੱਪ ਦਿੱਤਾ
Old is gold
ਬਸ ਸਾਡੇ ਚੈਨਲ ਹੀ ਪੁਰਾਣੇ ਲੋਹੇ ਦੀ ਮਸ਼ਹੂਰੀ ਕਰਨ ਲੱਗੇ ਨੇ ਜੱਟ ਲੋਹੇ ਨਾਲ ਘੁਲਦੇ ਮਰਗੇ ਕੋਈ ਅਗਾਂਹ ਨੂੰ ਵਧੋ ਬਸ ਬਹੁਤ ਧੱਕੇ ਖਾ ਲਏ ਕੋਈ ਲਾਭਕਾਰੀ ਤਕਨੀਕ ਦੀ ਖ਼ਬਰ ਦਿਖਾਓ ਯਾਰ। ਕੋਈ ਕੁਛ ਨਵਾਂ ਦੇਖੇ ਨਵਾਂ ਸਿੱਖੇ।ਬਸ ਵੱਡਾ ਬਕਸੇ ਸਪੀਕਰ, ਵੱਡਾ ਬੰਪਰ,ਅਲੌਈਵੀਲ,ਵੱਡੇ ਹਾਰਨ,ਬੇਮਤਲਬ ਲਾਈਟਾਂ,ਬਸ ਸਾਡੇ ਨੌਜਵਾਨ ਏਹਨੂੰ ਬਹੁਤ ਵੱਡੀ ਪ੍ਰਾਪਤੀ ਮੰਨਦੇ ਨੇ।ਵਧੋ ਅੱਗੇ ਵਧੋ ਵਾਹਲੇ ਪਿੱਛੇ ਆਂ ਵੀਰ।
ਵਧੀਆ ਲਗਿਆ
ਇਸਕੋਰਟ 3036 ਦੀ ਵੀਡੀਓ ਵੀ ਅਪਲੋਡ ਕਰ ਦਿਓ।
Good bro❤❤❤❤❤❤❤❤❤❤❤❤❤❤❤❤❤❤❤❤❤❤❤❤
ਗੱਲਾਂ ਘੱਟ ਕਰਿਆ ਕਰ ਚੀਜ਼ ਦਖਾਇਆ ਕਰ
Antique item Bai ji
Waheguru mehar kare
Very good
भाई भाई है चलता भी है इसको चला कर दिखाओ प्लीज
ਅੈਸਕਾਰਟ 37 ਹਾਰਸਪਾਵਰ 8ਹਜਾਰ ਦਾ ਸੀ1972 ਚ
Y glat bol riha
Escort aasi Lia c 1968 madel
18200 rs da
Nice
Very nice
Hadd hoggiy Angrejj lenn ayye c , Aho Angreja nu ahhiy tractor rehh geyaa ta lenn nuu
Keep it in good condition , thanks for love with tractor
Three in my village.
Muktsar sahib de pind vich haiga ,bult nal start hunda , hor vi hege ne haryana te panjab vich kaafi ne
Onliy in 5511 WICH CE shokar ne
ਮਿਸਾਲ ਤੇ ਠੀਕ ਦਿਆਂ ਕਰੋ ਝੋਟਾ ਨਹੀਂ ਹਾਥੀ ਕਹਿ ਸਕਦੇ ਜੀ
ਬਾੲੀਂ ਜਰ िੲਸ ਟਰੈਕਟਰ ਨੂੰ ਤਾ ਨਵੇਂ ਲਾੜੇ ਵਾਗੂੰਂ िਸੰਗਾਰ ਕੇ ਰॅਖੋ िੲਸ ਤੌਂ ਪਤਾ ਲॅਗਦਾ ਹੈिਕ ਟਰੈਕਟਰ ਦੇ ਮਾਮਲੇ िਵॅਚ ਕੰਜੂਸੀ ਵਰਤਦੇ ਹੋ
Rehan do, do jhotte buy kar lo Es naaalo.
😂😂😂. Ki bnu duniya da oho jia repoter oho j ago buuuujardh😂😂😂
Sade pind diwa mander vich .pehala 26 hp fer 40 hp lanz tractor 20 saal chalaea dada g Rabbi Singh ne . Hun international 444 v aa apne kol . Pind Diwa mander teh payal vich .
Veere Lanz haiga k sale karta
Veer g 444 ch engine original aa K change Kita va E TUC
5:30
Very nice Ji
Good yarr
Very good👍
Newtal was horizontal.
Heading bhut galat aa gal kujh hor kam kujh hor
otherwise tractor 🚜 vdiya aa 22 ji paint 🎨 krwao ehno
Video tuhadi wadhia, Heading padh ke dar Lagda
🤣🤣🔥
Bai price ku ni dsya
ਸ਼ੁਰੂ ਵਿਚ ਟਾਈਮ ਬਹੁਤ ਖ਼ਰਾਬ ਕਰਦੇ ਹੋ ਪੱਤਰਕਾਰ ਨੂੰ ਟਾਈਮ ਦੀ ਕੱਦਰ ਕਰਨੀ ਚਾਹੀਦੀ ਆ
Ok ha vida
I have also lanz
Modifive kro
Bai international B 275 ve 20 tu leke 25 liter tak khanda se din da
Avtar Singh sandhu bhaji kol hga
👍👍👍👍🌹
Bai jad desh azad hoya c uss tym da kheti b ini ni c hundi
basic bai nu kafi knowledge aa
Johan Deear da es tractor nal koi lan dan nahi jo company wala aya c oh ah tractor lana nu firda c or juth bol'k aya honga
Yes you right ..john deere company tah 1837 ch establish ho gayi c ..te ea lanz bulldog tractor company 1936 ch start hoi c...
Bai trector ta tu dikha ni reha
Ek wari BHONKNA, shuru karta fer ni hatt da
Gappa vich shonki sardar di koi rees nahi kar sakda 😂🤣
Reporter! Ta banda kuch bhala manas lagda par je gappa di bhain di lann dena hove ta shonki sardar vat kad da hai onu sado 😂🤣
🙊🙉🙉👍👍👍👍👍👍
😂😂
😂😂😂😂😂
4 TRACTORA DA KAM KARDA CE NA KE POWER 4 TRACTORS JINI AA
BAI JI AH JEHRA INTERWIU KAR REHA NA TAA TO EHNU JANKARI AA TE NA TRACTOR DE OWNERS NU JANKARI AA PUNJAB WICH 1000 HI TRACTORS NE BARNALA DHURI SANGRUR WICH FULL KOTA CE
Bhaini mehraj jilla Barnala
Vedo vadhya par lambi n karo
Lanz and johndeere India is different
2 part pejo ji
Lahnti malk, tractor di condition tarsyog
INDIA da 1 Rupaia USA vich 20 dollars da hunda c
1959 sade pend vi aa ji
Name pind da
1982 vich sawraj 735 63rs vich liya si new
BHOAT HI WADAIA TRACTOR AA LANZ DE VE BHOAT MODELS NE BABY LANZ LANZ LANZ BULLDOG
22g smbalke rakho g
17 passe liter diesel 1966
Awaz tn suna dinde yar ,
👍👍👍👍👍
Dimaag kha gae hon. Start te karo burhe apne nu
😂😂😂😂
Eh ta ik virasat hai g
ਪਰਣਾ,,ਖੂੰਡ,,
purana de dena c je nva milda c .....hor ki cahida c ghi offer
Gapp nahi marni heading dekh lvo angrej Lyn aye c 😂
Y eh ta sadde pind v khdda
Zetor aa
Barnale de kol vi haiga lanz tractor pind da na ni pata
Chuhanke khurd aa veer..
kwaad
24:31 ਤੇ ਰਿਪੋਟਰ ਹੱਥ ਮਿਲਾਨ ਲੱਗਿਆ ਓਹਨੇ ਮਿਲਾਇਆ ਹੀ ਨਹੀ ਰਿਪੋਟਰ ਬਾਅਦ ਚ ਕੱਚਾ ਜਾ ਧੂਆ ਮਾਰਦਾ ਗੱਲ ਕਰਨ ਲੱਗ ਜਾਂਦਾ .😂
ਲੱਸੀ ਹੋਗੀ ਵਿਚਾਰੇ ਦੀ 😂
Kangra video deyan naal dekh kaka
Koi na veer aa koi vadi gl ni aa kde na kde sab nal hoya hoan
Paint kra lo bro
Munda bappu nu boln a ni dnda bappu di salah a bechn di
,.
ਤੇਨੂ ਕੋਈ ਪਤਾ ਨੀ ਬਿਡੀਔ ਬਨਾਨ ਦਾ ਛੂਨਛਨੇਅ ਡਨਡ ਲਾਤੀ ਤੂ ਕੂਸ ਨਿ ਫਿਲਮਾਇਆ ਦਿਵੇਅ ਜਾਡਲਾ ਪੱਤਰਕਾਰਾ
ਪਹਿਲਾਂ ਲਿਖਣਾ ਤਾਂ ਸਿੱਖ ਲੈ ਕਿਉਂ ਪੰਜਾਬੀ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆਂ
ਬਿਡੀਔ ਨੀ ਹੁੰਦਾ ਵੀਡੀਓ ਹੁੰਦਾ ਬਨਾਨ ਨਹੀਂ ਬਣਾਉਣ ਛੂਨਛਨੇਅ - ਛੁਣਛੁਣਾ ਹੁੰਦਾ
ਆਹ ਸਾਲੀ ਕਿਹੜੀ ਬੋਲੀ ਹੈ ਜੋ ਲਿਖੀ ਤਾਂ ਪਰ ਸਮਝ ਕੋਈ ਨੀ ਆਉਂਦੀ
ਇਹੋ ਜਿਹੇ ਲੋਕਾ ਨੇ ਪੰਜਾਬੀ ਦਾ ਸੱਤਿਆ ਨਾਸ ਕੀਤਾ ਪਿਆ
@@kisanadeawaj8961 ਇਕ ਹੋਰ ਬਾਈ ਲਾਤੀ ਨਹੀਂ ਲਾਹ ਤੀ ਹੁੰਦਾ ਏ
Number send karo paji hna da
Very nice
Old is gold