Old Engine 1968 Model || ਆਪਣੇ ਬਾਪੂ ਹੋਰਾਂ ਦੇ ਵੇਲੇ ਦਾ ਇੰਜਨ ਅੱਜ ਵੀ ਚੱਲ ਰਿਹਾ ਦੇਖੋ

แชร์
ฝัง
  • เผยแพร่เมื่อ 18 ธ.ค. 2024

ความคิดเห็น •

  • @jagseersingh502
    @jagseersingh502 3 ปีที่แล้ว +4

    ਮੇਰੇ ਪਿੰਡ ਤਾਏ ਰਤਨੇ ਮਿਸਤਰੀ ਦੀ ਚੱਕੀ ਤੇ ਆਟਾ ਪੀਸਣ ਲਈ ਇਹ ਇੰਜਨ ਲਗਾਇਆ ਗਿਆ ਸੀ, ਮੈਂ ਉਦੋਂ ਦਸ ਬਾਰਾਂ ਸਾਲਾਂ ਦਾ ਸੀ ਤੇ ਚਾਚੇ ਕੇ ਘਰ ਦੇ ਨੇੜੇ ਚੱਕੀ ਹੋਣ ਕਰਕੇ ਅਕਸਰ ਤਾਇਆ ਰਤਨਾ ਇੰਜਨ ਸਟਾਰਟ ਕਰਵਾਉਣ ਲਈ ਚਾਚੇ ਹੋਰਾਂ ਨੂੰ ਸੱਦਣ ਆ ਜਾਂਦਾ ਸੀ ਤੇ ਨਾਲ ਹੀ ਮੈਨੂੰ ਸੱਦ ਕੇ ਲੈ ਜਾਂਦਾ ਸੀ ਇੰਜਨ ਦੀ ਟੱਸ ਸੁੱਟਣ ਲਈ, ਅੱਜ ਤੀਹ ਪੈਂਤੀ ਸਾਲਾਂ ਤੋਂ ਬਾਅਦ ਇਸ ਨੂੰ ਦੇਖ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਬੇਫ਼ਿਕਰੀ ਦੇ ਦਿਨਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਲਈ ਧੰਨਵਾਦ।

    • @RespectFarmerTv
      @RespectFarmerTv  3 ปีที่แล้ว +2

      ਤੁਹਾਡੇ ਕੰਮੈਂਟ ਨੇ ਬਾਈ ਸਕੂਨ ਲਿਆਤਾ ਮੇਰਾ ਵੀ 70 75 ਕਿ ਮੀ ਜਾ ਕੇ ਵੀਡਿਉ ਬਣਾਉਣ ਦੀ ਮਿਹਨਤ ਕਾਮਯਾਬ ਹੋ ਗਈ ਮੈਨੂੰ ਏਹੀ ਲੱਗਦਾ ਸੀ ਕਿ ਬਹੁਤ ਬੰਦਿਆ ਦਾ ਬਚਪਨ ਤੇ ਜਵਾਨੀ ਜੁੜੀ ਹੋਊ ਜਿਵੇ ਤੁਸੀ ਕਿਹਾ ਯਾਦਾ ਤਾਜੀਆਂ ਹੋ ਗਈ ਆ ।। ਧੰਨਵਾਦ ਬਾਈ ਜੀ

    • @jagseersingh502
      @jagseersingh502 3 ปีที่แล้ว +1

      ਦਿਲ ਵਿੱਚ ਜਗ੍ਹਾ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ।

  • @MotiLal-qj9sp
    @MotiLal-qj9sp 3 ปีที่แล้ว +23

    ਸਾਡੇ ਪਿੰਡ ਵਿੱਚ ਵੀ ਹੁੰਦਾ ਸੀ 1976 ਦੀ ਗੱਲ ਹੈ ਪੁਰਾਣੇ ਸਮੇਂ ਦੀਆ ਮਸੀਨਰੀ ਨੂੰ ਦੇਖ ਕੇ ਬਹੁਤ ਹੀ ਖ਼ੁਸ਼ੀ ਹੁੰਦੀ ਹੈ ਬੀਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @ParamjitSingh-vh4yw
    @ParamjitSingh-vh4yw 3 ปีที่แล้ว +3

    ਹਠੂਰ ਮੇਰੇ ਪਿੰਡ ਹਰੀ ਸਿੰਘ ਮਿਸਤਰੀ ਦੇ ਕਾਰਖਾਨੇ ਚ ਲੱਗਿਆ ਹੁੰਦਾ ਸ ਜਿਸ 'ਤੇ ਆਟਾ ਚੱਕੀ ਪੈਂਜਾਕੋਹਲੂ ਆਰਾ ਪੱਠੇ ਕੁਤਰਨ ਅਤੇ ਸਾਂਣ ਚੱਲਦਾ ਸੀ ਘੁਗੂ ਦੀ ਅਵਾਜ਼ ਵਧੀਆ ਲਗਦੀ ਸੀ

  • @ajaibsingh6044
    @ajaibsingh6044 2 ปีที่แล้ว +5

    ਬਹੁਤ ਵਧੀਆ ਮਨ ਖੁਸ਼ ਹੋ ਗਿਆ

  • @satwindarsidhusidhu4452
    @satwindarsidhusidhu4452 3 ปีที่แล้ว +5

    ਬਹੁਤ ਸੋਹਣੀ ਚੀਜ਼ ਵਖਾਈ ਵੀਰ ਨੇ ਧਨਵਾਨ

  • @Satwinder379
    @Satwinder379 3 ปีที่แล้ว +17

    ਬਹੁਤ ਵਧੀਆ ਜਾਣਕਾਰੀ

  • @HarminderSingh-wn2fw
    @HarminderSingh-wn2fw 3 ปีที่แล้ว +9

    ਵਿਜੇਤਾ ਇੰਜ਼ਣ ਯਾਦ ਆ ਗਿਆ

  • @KuldeepSingh-qq9ds
    @KuldeepSingh-qq9ds 3 ปีที่แล้ว +10

    ਬਚਪਣ + ਮਿੰਨੀ ਜਵਾਨੀ ਯਾਦ ਕਰਾਤੀ ਮਿੱਤਰਾ 👍🙏

  • @mikarai9566
    @mikarai9566 3 ปีที่แล้ว +15

    ਬਹੁਤ ਵਧੀਆ ਵੀਡੀਓ ਇੰਜਨ ਮੈਂ ਪਹਿਲੀ ਵਾਰ ਦੇਖਿਆ ਬਾਈ।

  • @GurmailSingh-ym8un
    @GurmailSingh-ym8un 3 ปีที่แล้ว +1

    Boht vdiya jankari asi apne bapu te Taye nu dikhayi enna nee es te Kam kita

    • @RespectFarmerTv
      @RespectFarmerTv  3 ปีที่แล้ว +1

      ਅੱਛਾ ਵੀਰ ਏਹੀ ਉਮੀਦ ਮੈਨੂੰ ਸੀ ਕਿ ਬਹੁਤ ਬੰਦਿਆ ਦੀਆ ਯਾਦਾਂ ਤਾਜੀਆਂ ਹੋਣ ਗਈਆ

    • @RespectFarmerTv
      @RespectFarmerTv  3 ปีที่แล้ว

      ਧੰਨਵਾਦ ਜੀ

  • @iqbalsingh2495
    @iqbalsingh2495 2 ปีที่แล้ว +1

    ਬਹੁਤ ਵਧੀਆ ਲੱਗਿਆ ਜੀ !

  • @ballumahi4935
    @ballumahi4935 3 ปีที่แล้ว +6

    ਇਹੋ ਜਿਹਾ ਇੰਜਣ ਸਾਡੇ ਪਿੰਡ ਵੀ ਲੱਗਾ ਹੁੰਦਾ ਸੀ । ਸਰਦਾਰ ਸੁੱਚਾ ਸਿਉਂ ਦੀ ਚੱਕੀ ਤੇ । ਵੀਡੀਓ ਬੜੀ ਚੰਗੀ ਲੱਗੀ ਬਾਈ ਜੀ।

    • @RespectFarmerTv
      @RespectFarmerTv  3 ปีที่แล้ว +1

      ਧੰਨਵਾਦ ਬਾਈ ਜੀ

  • @KingHunter3597
    @KingHunter3597 2 ปีที่แล้ว +2

    Bachpan Di Yaad Aa Gyi, Shote Hundiyan Aise Aawaz Kheta Vicho Sunde Hunde

  • @manbrar2954
    @manbrar2954 2 ปีที่แล้ว +2

    ਹੈਗੇ ਆ ਚਮੇਲੀ ਪਿੰਡ ਚਲਦਾ ਆ

  • @sherepunjabsandhu5656
    @sherepunjabsandhu5656 3 ปีที่แล้ว +1

    ਬਹੂਤ ਵਦਿਆ ਵੀਰ ਸਾਡੈ ਕੋਲ ਵੀ ਸੀ ਏਦੈ ਤੋ ਵੰਡਾ ਆਸੀ ਆਰੈ ਵਾਲੈ ਮਹਿਦਰ ਮਿਸਤਰੀ ਨੂ ਵੈਚ ਦਿਤਾ ਸੀ ਬੋਹਾ ਜਿਲਾ ਮਾਨਸਾ ਞਿਚ ਹੈ

    • @RespectFarmerTv
      @RespectFarmerTv  3 ปีที่แล้ว

      Ascha veer ji bhut ghaint cheeja eh samb k rkhn waliaa

  • @angrejsinghbajwa788
    @angrejsinghbajwa788 3 ปีที่แล้ว +10

    ਜਵਾ ਸਿਰਾ ਬਾਈ ਜੀ

    • @RespectFarmerTv
      @RespectFarmerTv  3 ปีที่แล้ว +2

      ਧੰਨਵਾਦ ਬਾਈ ਜੀ

    • @gurtejsingh3646
      @gurtejsingh3646 2 ปีที่แล้ว

      I am very happy to the old model engine

  • @YASIRBALOCH145
    @YASIRBALOCH145 ปีที่แล้ว +2

    کیا بات ہے یار ❤❤

  • @harjitsekhon5528
    @harjitsekhon5528 3 ปีที่แล้ว +7

    ਬਹੁਤ ਵਧੀਆ ਸ਼ੇਰਾ👍👍👍

  • @santokhsingh778
    @santokhsingh778 3 ปีที่แล้ว +1

    ਮੈ ਖੁਦ ਈਸ਼ਵਰ ਕੰਪਨੀ ਮੋਗਾ ਤੋਂ 1970 ਞਿਚ ਲਿਆਂਦਾ ਸੀ ਤੇ 85 ਟਿੱਚ ਪੇਚ ਦਿੱਤਾ ਸੀ ਇਹ ਵੀ ਮੈਨੂੰ ਉਸੇ ਕੰਪਨੀ ਦਾ ਲਗਦਾ ਹੈ ਕਲਰ ਤੋਂ ਉਹੀ ਲੱਗਦਾ ਹੈ ਸਾਂਬ ਕੇ ਰੱਖਣ ਲਈ ਧੰਨਵਾਦ

    • @RespectFarmerTv
      @RespectFarmerTv  3 ปีที่แล้ว

      Hnji bai ji mehrbani ji ehdi workshop da name uper likhya ji vdo dekh lwo

  • @kulwindersingh-bn3rd
    @kulwindersingh-bn3rd 3 ปีที่แล้ว +1

    ਮੇਰੇ ਨਾਨਕਿਆਂ ਕੋਲ ਸੀ ਇਹ

  • @GurwinderSingh-ys5ic
    @GurwinderSingh-ys5ic 2 ปีที่แล้ว +2

    ਬਾਈ ਇਹ ਦੇ ਨਾਲ ਦਾ ਇਜ਼ਨ ਆਪਣੇ ਸਾਦਿਕ ਵੀ ਹੈਗਾ ਉਹਨਾਂ ਦਾ ਆਟਾ ਚੱਕੀ ਤੇ ਰੂਅ ਵਾਲਾ ਪੇਜਾ ਲੱਗਾ ਬਹੁਤ ਵਧੀਆ ਹਾਲਤ ਵਿਚ ਹੈ ਬਿਲ ਕੁਲ ਨਵਾ ਫਿਰੋਜ਼ਪੁਰ ਰੋਡ ਤੇ ਹੈ ਵਿਡੀਉ ਬਣਾਉਣੀ ਹੋਈ ਤਾਂ ਦੱਸ ਦੇਣਾ

    • @RespectFarmerTv
      @RespectFarmerTv  2 ปีที่แล้ว +1

      Hnji bai bnalage Number te msj kro wtsp 9877035935

  • @jasvirsingh5002
    @jasvirsingh5002 2 ปีที่แล้ว +1

    Top

  • @Jasvir-Singh8360
    @Jasvir-Singh8360 3 ปีที่แล้ว +1

    ਬਹੁਤ ਘੈਂਟ ਵੀਡੀਓ ਵੀਰ

    • @RespectFarmerTv
      @RespectFarmerTv  3 ปีที่แล้ว

      ਦਿਲੋ ਮਿਹਰਬਾਨੀ ਬਾਈ ਜੀ

  • @MandeepSingh-qr3mp
    @MandeepSingh-qr3mp 3 ปีที่แล้ว +2

    aaha ki siir jiha lagga........ih air cleander aa ji.... balle bai desi sidhi jubaan... maza aa giya sun ke.....

    • @RespectFarmerTv
      @RespectFarmerTv  3 ปีที่แล้ว

      Hahaha bai 😂😂 ਭੁੱਲ ਜਾਈ ਦਾ ਵੀਰ ਕੇ ਕੈਮਰਾ ਚ ਬੋਲ ਰਿਹੇ ਆ

  • @itzbugga47
    @itzbugga47 3 ปีที่แล้ว +4

    ਵਧੀਆ ਵੀਡਿਉ ਬਨਾਈ ਵੀਰੇ ਬਹੁਤ ਵਧੀਆ ਲੱਗੀ

    • @RespectFarmerTv
      @RespectFarmerTv  3 ปีที่แล้ว +3

      ਦਿਲੋਂ ਮਿਹਰਬਾਨੀ ਬਾਈ ਜੀ

  • @mohindermann3887
    @mohindermann3887 2 ปีที่แล้ว +1

    80ਵਿਆ ਤੱਕ ਸਾਡੇ ਕੋਲ਼ ਹੁੰਦਾ ਸੀ ਮੈਥੋਂ ਕਦੇ ਵੀ ਕੱਲੇ ਤੋਂ ਸਟਾਰਟ ਨਹੀਂ ਹੋਇਆ ਪਰ ਕੁਝ ਤਕੜੇ ਜੁੱਸੇ ਦੇ ਜਵਾਨ ਆਰਾਮ ਨਾਲ ਹੀ ਸਟਾਰਟ ਕਰ ਦਿੰਦੇ ਸਨ ਟੱਸ ਲੱਤ ਮਾਰ ਕੇ ਸੁੱਟ ਦਿੰਦੇ ਸੀ

  • @sukhpreetsinghartist6080
    @sukhpreetsinghartist6080 2 ปีที่แล้ว +1

    All mistrie s are mystries,,,,,,sirra

  • @palchahal5887
    @palchahal5887 2 ปีที่แล้ว +1

    Bahot vadia veer

  • @kulwantsandhu1728
    @kulwantsandhu1728 3 ปีที่แล้ว +1

    Very nice VEER g

  • @sukhchainsinghanttal7571
    @sukhchainsinghanttal7571 2 ปีที่แล้ว +1

    ਸਰਹੰਦ ਵਿੱਚ ਹੈ ਬਾਈ ਜੀ 2 ਵੀਲ ਵਾਲਾ

  • @Sukhjohal8126
    @Sukhjohal8126 3 ปีที่แล้ว +1

    ਬਹੁਤ ਵੱਧੀਆ ਵੀਰ ਜੀ

  • @harnekdhaliwal1538
    @harnekdhaliwal1538 3 ปีที่แล้ว +2

    Good brother thanks very nice

  • @jagirsingh5227
    @jagirsingh5227 2 ปีที่แล้ว +2

    Eh engine mere father ji ne chaki te laya se 1973 vich laya 28 HP da

  • @gurpindersonu3639
    @gurpindersonu3639 3 ปีที่แล้ว +1

    Bht vdia

  • @harvindersinghjandu1168
    @harvindersinghjandu1168 3 ปีที่แล้ว +1

    Sade kol vi ci assi chote ci sadi vadi didi chalaundi ci yaad taja ho gai pind hissar di

  • @nirmalghuman6077
    @nirmalghuman6077 3 ปีที่แล้ว +2

    ਆਮ ਕਰਕੇ ਪੰਜਾਬ ਚ ਇਹ ਇੰਜਣ ਆਟਾ ਚੱਕੀਆਂ ਤੇ ਚਲਦੇ ਹੁੰਦੇ ਸੀ, ਬਚਪਨ ਚ ਚਲਦੇ ਦੇਖੇ ਆ ਇਸ ਤਰਾਂ ਦੇ ਇੰਜਣ

  • @JagjitSingh-ok7tj
    @JagjitSingh-ok7tj 2 ปีที่แล้ว +1

    Vah oye bai dil khush krta

  • @rbrar3859
    @rbrar3859 3 ปีที่แล้ว +1

    ਬਹੁਤ ਵਧੀਆ ਲੱਗਿਆ ਜੀ

    • @RespectFarmerTv
      @RespectFarmerTv  3 ปีที่แล้ว

      ਧੰਨਵਾਦ ਵੀਰ ਜੀ ਚੈਨਲ ਨੂੰ ਸਬਸਕਰਾਈਬ ਕਰਲੋ ਜੀ ਹੋਰ ਵੀਡਿਉ ਲਈ

  • @RajKumar-dg8ux
    @RajKumar-dg8ux 3 ปีที่แล้ว +1

    So nice video

  • @KuldeepSingh-rt5ux
    @KuldeepSingh-rt5ux 2 ปีที่แล้ว +1

    ਵੀਰ ਜੀ ਸਾਡੇ ਪਿੰਡ ਵੀ ਹੁੰਦਾ ਸੀ

  • @Kissantelevision
    @Kissantelevision 3 ปีที่แล้ว +8

    ਸਿਸਟਮ ਤਾਂ ਘੈਂਟ ਆ ਪਰ ਗਵਾਂਢੀ ਔਖੇ ਹੁੰਦੇ ਹੋਣੇ ,,,,,,,,,,ਸਿਰਾ ਚੀਜ਼ ਆ ਯਰ

  • @jogasingh9872
    @jogasingh9872 2 ปีที่แล้ว +1

    ਬਾਈ ਜੀ ਨਵਾਂਸ਼ਿਰ ਦੇ ਪਿੰਡ ਮੁਬਾਰਕ ਪੁਰ ਚੱਕੀ ਤੇ ਅੱਜ ਵੀ ਚੱਲਦਾ ਹੈ

  • @Cartooncat34
    @Cartooncat34 3 ปีที่แล้ว +1

    Haiga ji sade v

  • @gurpreetgrewal1313
    @gurpreetgrewal1313 3 ปีที่แล้ว +4

    Bahut vdia video c veer 👌👌

  • @mannusandhu3637
    @mannusandhu3637 3 ปีที่แล้ว +3

    Bahut vdiaa Bai g
    Delhi v aavo g vari vari 🙏🙏
    Kisan Mazdoor Ekta Zindabad 👍👍

    • @RespectFarmerTv
      @RespectFarmerTv  3 ปีที่แล้ว

      Hnji thnkyoy bai delhi ji auna jldi y kafi tym ho gya aya ni
      Gya

  • @robindhillon8641
    @robindhillon8641 3 ปีที่แล้ว +5

    Old is gold😊

  • @BalbirSingh-re5ej
    @BalbirSingh-re5ej 3 ปีที่แล้ว +2

    ਬਿਰ ਜੀ ਬਹੁਤ ਵਧੀਆ ਹੇ ਜੀ ਜੇ ਕੋਈ ਅਸ ਨਾਲ ਦਾ ਇਜਨ ਬਿਕਾਔ ਹੋਬੇ ਤਾ ਦਸਨਾ ਜਰੂਰ ਬਿਰ ਜੀ ਅਸੀ ਨੇ ਲੇਨਾ ਹੇ ਜੀ ਬਹੁਤ ਬਹੁਤ ਧਨਬਾਦ ਹੋਏ ਗਾ ਜੀ

  • @gurdipsingh3373
    @gurdipsingh3373 2 ปีที่แล้ว +1

    ਸਿਲੰਸਰ ਤੇ ਏ ਗੁੱਗੂ ਲਾਉਣ ਦਾ ਇੱਕ ਕਾਰਨ ਹੁੰਦਾ ਸੀ, ਕਿਓ ਕੀ ਇੱਕ ਸਪੀਡ ਵਿਚ ਹੁੰਦੀ ਸੀ ਜੇਕਰ ਅਵਾਜ ਜਿਆਦਾ ਹੋ ਜਾਂਦੀ ਸੀ ਤਾਂ ਕਿਸਾਨ ਨੂੰ ਪਤਾ ਲਗ ਜਾਂਦਾ ਸੀ ਵੀ ਇੰਜਨ ਦੀ ਸਪੀਡ ਬਦ ਗਈ, ਪਟਾ ਵਗੈਰਾ ਟੁੱਟ ਗਿਆ

  • @kalvindersingh71
    @kalvindersingh71 2 ปีที่แล้ว +1

    Sade bahut se 22 gangangangar

  • @harpreetsingh6926
    @harpreetsingh6926 2 ปีที่แล้ว +1

    ਇਸਦੇ ਦੋਰੇ ਦੇ ਪਾਣੀ ਨਾਲ ਨਹਾਉਣ ਦਾ ਨਜਾਰੇ ਵੱਖਰੇ ਹੀ ਹੁੰਦੇ ਸੀ ਗਰਮ ਪਾਣੀ ਬਾਹਰ ਨਿਕਲਦਾ ਸੀ ਨਾਲੋ ਨਾਲ ਬੋਰ ਦਾ ਪਾਣੀ ,ਨਲਕੇ ਦਾ ਪਾਣੀ ਆਪ ਹੀ ਗੇੜ ਕੇ ਪੀਂਦਾ ਸੀ

  • @jaspalchatha2483
    @jaspalchatha2483 3 ปีที่แล้ว +1

    Nice video 22 ji

  • @savneetsinghrairai6823
    @savneetsinghrairai6823 3 ปีที่แล้ว +2

    Yeh it's old world I was very small n used to stand in frount of my dad scooter when we go banga village I used to hear n feels we are near home ,,,,it's call oil engine or peeter engine ,,,,it's used their to pull water from well

  • @Harjot_jhajj_27_
    @Harjot_jhajj_27_ 3 ปีที่แล้ว +7

    Mera daddy bahut yaad krda hunda c v nikke hunde ghuggu wala engine challda dekh de hunde c ku ku ku krke challna chaa char jana ,, 3 month pahelan daddy di death hogi yrr nahi hun nu dekh k bahut zayada khush hona c 😣😢😢

    • @RespectFarmerTv
      @RespectFarmerTv  3 ปีที่แล้ว +1

      ਬਹੁਤ ਮਾੜਾ ਹੋਇਆ ਬਾਈ ਯਾਰ 😢

  • @sonymarwah6101
    @sonymarwah6101 3 ปีที่แล้ว +1

    Veer ji sat sri akal ji m parminder Singh gill m es time Canada vich a 22ji es tra da Engine saday nal day pind hunda c ji kesho Ram dee chaki tay saday pind same es tra de hee awaz ayundi hundi c .m shiyad 1989ya 1992.95 vich dekhiya c ji asi aata lean janday c .sach veer ji tusi oh time yad krwa ta😭😭😭😭😭ksm nal veer tusi bachapn yad krwa ta ji man bhar ayea bhout yada vadiya video a 22ji .thanks for you and your team lvu all teams and for this engine malik jis nay bhout yada sambh k rakhiya eh engine eh engine 1965ya sextynine(kina hunda plz don't mind menu pta nee sixteynine kina hunda punjabi vich)model ho sakda ji m waisay hee guess kita m full video nahi deakhi tusi apni video vich model daso ji kina .now fir ton thoda sab da bhout bhout yada dhanavyad. Lvu lvu you and your all teams .😭😭😭😭😭🙏🙏🙏🙏🙏🙏🙏🙏by ji

    • @RespectFarmerTv
      @RespectFarmerTv  3 ปีที่แล้ว +1

      Thank you so much bai ji sadi shoti ji mehnt da mull pai gya g bda chnga lgda jdo (yada taajiyan kratiya ) de coment aunde a
      Bai eh statring ch eda modeldseyya 1969 Model a sixtynine model

  • @jagsirsran855
    @jagsirsran855 3 ปีที่แล้ว +1

    ok

  • @udayveersinghdhillon2315
    @udayveersinghdhillon2315 3 ปีที่แล้ว +5

    kaimm

  • @bhattitractor6896
    @bhattitractor6896 2 ปีที่แล้ว +1

    Love you bro from pakistan

  • @h.s.sajjanhoshiarpurpunjab8475
    @h.s.sajjanhoshiarpurpunjab8475 3 ปีที่แล้ว

    Bahut vadhia video hai bhaji 🙏

  • @gurindersidhu1625
    @gurindersidhu1625 3 ปีที่แล้ว +1

    Very nice

  • @user-inderbrar65
    @user-inderbrar65 3 ปีที่แล้ว +5

    Att bai

  • @chfariyadhussaindhillon
    @chfariyadhussaindhillon 2 ปีที่แล้ว +2

    Janab yah Pakistani high speed engine hai baad mein ismein diesel istemal Kiya Gaya Hai yah donon per kam Karta Tha Punjab Mein Ab Bhi Kafi Jyada yah chal rahe Hain

  • @channachahal1094
    @channachahal1094 3 ปีที่แล้ว +1

    Ludhiana

  • @harpreetsingh6926
    @harpreetsingh6926 3 ปีที่แล้ว +6

    ਸਾਈਲੈਸਰ ਦੇ ਉਪਰ ਜਿਸਨੂੰ ਪਾਈਪ ਕਹਿੰਦੇ ਹੋ ਉਸਨੂੰ ਘੁੱਗੁ ਕਿਹਾ ਜਾਦਾਂ ਸੀ ਜਦ ਇੰਜਣ ਚਲ ਪੈਦਾ ਉਸਨੂੰ ਸਾਈਲੈਸਰ ਉਪਰ ਕਰ ਦਿੱਤਾ ਜਾਂਦਾ ਬਸ ਫੇਰ ਤੁਕ ਤੁਕ ਕਰਕੇ ਘੁੱਗੁ ਬੋਲਦਾ ਰਹਿੰਦਾ ਆਲੇ ਦੁਆਲੇ ਪਤਾ ਲਗ ਜਾਂਦਾ ਕ ਚੱਕੀ ਚਲ ਪਈ ਲੋਕ ਆਟਾ ਪਿਹਾਉਣ ਲਈ ਚਲ ਪੈਂਦੇ ਉਦੋਂਇਹ ਹੁਣ ਵਾਲਾ ਕੰਮ ਨੀ ਸੀ ਕ ਚੱਕੀ ਵਾਲੇ ਗਲੀਆਂ ਚ ਤੁਰੇ ਫਿਰਦੇ ਸੀ

  • @preetgill7471
    @preetgill7471 3 ปีที่แล้ว +1

    Sade pind haiga aj v boht vadia chalda

    • @RespectFarmerTv
      @RespectFarmerTv  3 ปีที่แล้ว

      Ascha veer kihda pind a

    • @preetgill7471
      @preetgill7471 3 ปีที่แล้ว

      @@RespectFarmerTv Fatehabad dst. Tarn Taran (Punjab)

  • @gurpreetsharma7929
    @gurpreetsharma7929 3 ปีที่แล้ว

    Vdi kaint chijj aa y

  • @kalvindersingh71
    @kalvindersingh71 2 ปีที่แล้ว +1

    22g sade karanpur gangangangar vich tube wela te se

  • @gossipfarmer
    @gossipfarmer 2 ปีที่แล้ว +1

    ❤️❤️🙏

  • @Maantractorworks
    @Maantractorworks 3 ปีที่แล้ว +1

    Sat shri Akaal by gihana

  • @sukhmandersingh8986
    @sukhmandersingh8986 3 ปีที่แล้ว +1

    ਕਦੇ ਖੁਹ ਵਾਲਾ ਪਟਾ ਟੁੱਟ ਜਾਂਦਾ ਥੱਲੇ ਤੋ ਲੱਕ ਨਾਲ ਬੰਨ ਕੇ ਬਾਹਰ ਲਿਆਉਦੇ ਫਿਰ ਜੋੜ ਲਾਉਦੇ

    • @RespectFarmerTv
      @RespectFarmerTv  3 ปีที่แล้ว +1

      ਸਹੀ ਆ ਬਾਈ ਬਿਲਕੁਲ ਬਹੁਤ ਕੁਝ ਹੰਡਾਇਆ ਏਸ ਇੰਜਣ ਨਾਲ ਲੋਕਾਂ ਨੇ

  • @amanbrar5561
    @amanbrar5561 2 ปีที่แล้ว +1

    Pind wandar bhagte kol hega es toh v wadia naleh oh imported engine aa chakki teh chaldi condition ch a

  • @nirmalgill7660
    @nirmalgill7660 3 ปีที่แล้ว +1

    Moga vaa

  • @HardeepSingh-kk2ys
    @HardeepSingh-kk2ys 2 ปีที่แล้ว +1

    Nice a bai ❤️

  • @bismanmannan904
    @bismanmannan904 3 ปีที่แล้ว +3

    Sade pind 2 hunde c ik adde te hunda c ihdi seeti di awaz badi vadia lagdi hundi c purana time 20 year back memories

  • @sonugill2586
    @sonugill2586 3 ปีที่แล้ว +1

    ਸਾਡੇ ਪਿੰਡ ਕੋਹਾਲਾ ਵਿਚ ਇੰਦੇ ਨਾਲਦਾ ਇਜਣ ਚਲਦੀ ਹਾਲਤ ਵਿਚ ਹੈਗਾ ਹਾਲੇ ਤਾਕਿ ਵਦੀਆ ਕੰਮ ਦਿੰਦਾ ਆ

  • @gurpreetsharma7929
    @gurpreetsharma7929 3 ปีที่แล้ว

    Dhnwaad y pehli vaar vekhya chlda y eh engine 🙏🙏❤❤🔥

  • @GurpreetSingh-bh3xi
    @GurpreetSingh-bh3xi 3 ปีที่แล้ว +1

    So nice 👍

  • @sandeepsidhu9432
    @sandeepsidhu9432 3 ปีที่แล้ว +2

    nic

  • @gurvirsingh4418
    @gurvirsingh4418 3 ปีที่แล้ว +1

    Good engine. Sade kole vi si 1980 ch

  • @jeyyaboy1407
    @jeyyaboy1407 2 ปีที่แล้ว +1

    kapurthala wich ha

  • @farmaanjeetsinghcheema8303
    @farmaanjeetsinghcheema8303 3 ปีที่แล้ว +1

    ਬਸੀ ਪਠਾਣਾਂ ਵਿੱਚ 2 ਇੱਜਣ ਹਨ ਇਸ ਨਾਲ ਦੇ

  • @kulwindersinghninda375
    @kulwindersinghninda375 2 ปีที่แล้ว +1

    👍🏽👍🏽👍🏽👍🏽👍🏽👍🏽👍🏽

  • @pardeepjagde
    @pardeepjagde 3 ปีที่แล้ว +1

    ਸਾਡੇ ਪਿੰਡ ਹੈਗਾ ਇਹਹੋ ਜਿਹਾ eingin jassad compny da

    • @gurjantvirdi3044
      @gurjantvirdi3044 3 ปีที่แล้ว

      ਕਿਹੜੇ ਪਿੰਡ ਬਾਈ ਜੀ

    • @pardeepjagde
      @pardeepjagde 3 ปีที่แล้ว

      ਪਿੰਡ ਝੋਰੜਾਂ ਰਾਏਕੋਟ ਕੌਲ ਜਿਲਾ ਲੁਧਿਆਣਾ

  • @lakhasran6575
    @lakhasran6575 2 ปีที่แล้ว +1

    Mere pind col ji pind

  • @JaspreetSingh-ql9np
    @JaspreetSingh-ql9np 2 ปีที่แล้ว +1

    Sale price kina aw paaji???

  • @manavrinku9
    @manavrinku9 3 ปีที่แล้ว +1

    2 aa veer

  • @ਅਜਾਦਪ੍ਰਿੰਦਾ-ਢ2ਣ
    @ਅਜਾਦਪ੍ਰਿੰਦਾ-ਢ2ਣ 3 ปีที่แล้ว +1

    Eh 7 inch piston wala16 -18 da hai......j pone 8 inch piston bunda fer eh 18-20 da hona ..te weel v 5 fit to wada hona c..... j piston sade8 inch dahovfer engine 20-22 da..j 9inch piston hove fer engine 24-26 da....sade kol c 24-26 da....fer 1992 vich uh deke 16-18 le anda c aj v hai sade kol

  • @amarjeetmatharu9957
    @amarjeetmatharu9957 2 ปีที่แล้ว +1

    ਮੰਡੀ ਅਹਿਮਤਗੜ

    • @amarjeetmatharu9957
      @amarjeetmatharu9957 2 ปีที่แล้ว

      ਮੰਡੀ ਅਹਿਮਤਗੜ ਅੱਜ ਞੀ ਚਲਦੇਅਾ

  • @ashiv_1bhagti
    @ashiv_1bhagti 3 ปีที่แล้ว +1

    Old is gold

  • @jassgill8860
    @jassgill8860 2 ปีที่แล้ว +1

    Hunn eh engne sade kol dhabe te laeaa wa h

  • @harjeetdhaliwal1391
    @harjeetdhaliwal1391 3 ปีที่แล้ว +1

    Sade pind kalal majra v huda si y g

  • @dveer368
    @dveer368 3 ปีที่แล้ว

    Good job brother

  • @sukhpreetdhillon7109
    @sukhpreetdhillon7109 3 ปีที่แล้ว +1

    Ghnt aw

  • @paramjitsinghgill2979
    @paramjitsinghgill2979 3 ปีที่แล้ว +1

    ਵੀਰ ਜੀ ਪਾਕਿਸਤਾਨ ਦੀਆਂ ਵੀਡਿਓ ਦੇਖੋ ਉਥੇ ਹੈਗੇ ਆ

    • @RespectFarmerTv
      @RespectFarmerTv  3 ปีที่แล้ว

      ਹਾਜੀ ਵੀਰ ਆਪਣੇ ਤਾ ਵਿਰਲੇ ਈ ਆ

  • @sukhmandersingh8986
    @sukhmandersingh8986 3 ปีที่แล้ว +1

    70 ਫੁੱਟ ਖੂਹ ਹੁੰਦਾ ਸੀ 2 ਪਟੇ ਚੌੜੇ ਹੁੰਦੇ ਸੀ

  • @ashutoshdawas1900
    @ashutoshdawas1900 3 ปีที่แล้ว +2

    Raat nu to Sara pind jaag jau

  • @iqbalsinghlakhanpal2693
    @iqbalsinghlakhanpal2693 3 ปีที่แล้ว +1

    Sade kol c San 1973 ch 24-26 da Purana laya se pind jeda ( jetto Punjab) to purana lya c chhagu name c usda

  • @gurindersidhu1625
    @gurindersidhu1625 3 ปีที่แล้ว +1

    Sade kol v hega c made in èngland

  • @savneetsinghrairai6823
    @savneetsinghrairai6823 3 ปีที่แล้ว +1

    🤘🤘🤘👍🏼👍🏼💥💥💥

  • @ਅਜਾਦਪ੍ਰਿੰਦਾ-ਢ2ਣ
    @ਅਜਾਦਪ੍ਰਿੰਦਾ-ਢ2ਣ 3 ปีที่แล้ว +2

    Pani wali pipe v ihna galat lai aa niche to pani do ta eh bharya renda pani nal....upro pani do ta eh khali rehnda

  • @sidhuelectronicsjagraon9318
    @sidhuelectronicsjagraon9318 3 ปีที่แล้ว +1

    Zira vi pehla c ehde nalda loomba bus waleya di chakki te