ਢੱਡਰੀਆਂ ਵਾਲਿਆਂ ਦੇ ਵੇਖੇ ਹੋਣਗੇ ਕਈ ਇੰਟਰਵਿਊ! ਨਹੀਂ ਵੇਖਿਆ ਹੋਵੇਗਾ ਅਜਿਹਾ | Dhadrianwale | Jagdeep S Thali

แชร์
ฝัง
  • เผยแพร่เมื่อ 28 ก.พ. 2020
  • Bhai Ranjit Singh Dhadrianwale | Jagdeep Singh Thali | Harpal Singh Sunam | Interview | Latest Interview of Dhadrianwale | Harnam Singh Dhuma | Amrik Singh Ajnala | Damdami Taksal | Sri Akal Takhat Sahib | Jathedar | Nakli Nirankari | Challenge to Jathedar | Baljit Singh Daduwal |

ความคิดเห็น • 3.2K

  • @trilochansingh6299
    @trilochansingh6299 3 ปีที่แล้ว +14

    ਢੱਡਰੀਆਂ ਵਾਲਿਆਂ ਨੂੰ ਮੈਂ ਇਕ ਸੁਲਝਿਆ ਹੋਇਆ ਅਤੇ ਸਹੀ ਵਿਦਵਾਨ ਸਮਜਦਾਂ।। ਓਹਨਾ ਦਾ ਪਰਚਾਰ ਗੁਰਬਾਣੀ ਦੀ ਸੋਚ ਨਾਲ ਪੂਰਾ ਮੇਲ ਖਾਂਦਾ .

  • @shamshersingh9435
    @shamshersingh9435 4 ปีที่แล้ว +35

    ਭਾਈ ਸਾਹਿਬ ਨੂੰ ਪੂਰੀ ਸਪੋਟ ਕਰਾਂਗੇ ਜੋ ਮਰਜ਼ੀ ਹੋ ਜਾਵੇ

  • @noormadahar8896
    @noormadahar8896 4 ปีที่แล้ว +82

    ਫੈਮਸ ਬੰਦੇ ਤੇ ਵਿਵਾਦ ਹੁੰਦੇ ਨੇ ਧੁੱਮੈ ਹੋਰਾ ਨੂੰ ਕੋਈ ਪੁੱਛਦਾ ਨੀ

    • @ramsinghkalsan8585
      @ramsinghkalsan8585 3 ปีที่แล้ว +1

      Ďùpĺiçaþè bÀbà ďhàdrìànwĹA .

    • @roopkaur8606
      @roopkaur8606 3 ปีที่แล้ว +2

      I'm

    • @baljindersingh7322
      @baljindersingh7322 3 ปีที่แล้ว +1

      Ona no uter e ni ona kisse gl da
      Ona ne patrkaar te shabeel lwa deni aa 😂🖕

    • @gurmeetsingh8294
      @gurmeetsingh8294 3 ปีที่แล้ว +1

      @@roopkaur8606 llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllllllllllllllllllllllllllllllllllĺlĺllllllllllllllllllllĺlllllllllllĺllllĺlllllllllllllllllllllllllĺlĺlllllllllllllllllĺllllllllllllllllllĺlllllllllllĺllĺ

  • @santokhsingh-ss6hl
    @santokhsingh-ss6hl 2 ปีที่แล้ว +24

    ਭਾਈ ਸਾਹਿਬ ਜੀ ਦੇ ਦੀਵਾਨ ਸੁਨਕੇ ਸਾਰੇਪਰਿਵਾਰ ਦੀ ਜਿੰਦਗੀ ਸਵਰਗ ਬਣ ਗਈ ਠੱਗਾ ਤੋਂ ਬਚਗੇ

  • @bhawanpreetsingh2174
    @bhawanpreetsingh2174 4 ปีที่แล้ว +110

    ਭਾਈ ਰਣਜੀਤ ਸਿੰਘ ਬਹੁਤ ਵਧੀਆ ਪ੍ਰਚਾਰਕ ਹਨ

  • @thebadboy8325
    @thebadboy8325 4 ปีที่แล้ว +70

    ਜਿੰਦਗੀ ਜੀਉਣ ਦੀ ਅਕਲ ਆ ਗਈ ਜਿਸ ਦਿਨ ਤੋ Emm Pee ChanneL ਸੁਣਨ ਲੱਗਿਆ। ।। ਅੱਖਾ ਖੁੱਲ ਗਈਆ ਬਹੁਤ ਅਕਲ ਆ ਗਈ 😊😊😊😊😊😊... ਧੰਨਵਾਦ ਵੀਰਾ।। ਸਲਾਮ ਆ ਤੈੰਨੂ🙌🙌🙌🙌

    • @gopisingh5771
      @gopisingh5771 4 ปีที่แล้ว

      ZIMIDAAR JATT 855 bs mere veer sath na shadiyo aida de dalle bnde boht aune.ranjit bhai ji kol Hun.hun Ohna da sth den da tym a.

    • @VampJKwillkilleveryhuman
      @VampJKwillkilleveryhuman 4 ปีที่แล้ว +1

      Rab nu milna nhi asi rab banna so prabh door nhi prabh tu hai asi is sharir nu hi apna aap mani Jane aa

    • @baljindersingh837
      @baljindersingh837 3 ปีที่แล้ว +1

      ਜੇਕਰ ਲੋਕਾਂ ਨੂੰ ਆਪਣੇ ਪਿੰਡ ਦੇ ਗੁਰੂਦੁਆਰੇ ਜਾਣ ਲਈ ਕਹਿੰਦੇ ਹੋ ਤਾਂ ਪਰਮੇਸ਼ਵਰ ਦਰਬਾਰ ਬਣਾਉਣ ਦੀ ਕਿਉਂ ਲੋੜ ਪਈ ?

    • @PriyaPriya-cq7je
      @PriyaPriya-cq7je 19 วันที่ผ่านมา

      ​@@baljindersingh837ਪਰਮੇਸ਼ਰ ਦੁਆਰ ਜਿੱਥੇ bnhaya ਗਿਆ ਓਹ ਓਸ area de loka da guru ghar a ,te gall sirf ini a baki de guru ghra de pathi sirf tankha te bethe hoe te path karne do duty nibha rhe ,koi v pind de guru ghar ch ਕਥਾ ਕਰਕੇ ਨੀ ਰਾਜੀ, ਪਰਮੇਸ਼ਰ ਦੁਆਰ ਚ ਕਥਾ ਹੁੰਦੀ ਤੇ ਲੋਕਾਂ ਨੂੰ ਭੇਡ ਚਲ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ,ਤੇ ਜੋਂ ਲੋਕ ਗੁਰੂ ਸਾਹਿਬ ਦੀਆਂ ਲਿਖੀਆਂ ਗੱਲਾਂ ਨੂੰ ਸਮਝਣਾ ਚਾਹੁੰਦੇ ਨੇ ਪਰ ਪਿੰਡਾਂ ਚ ਕੋਈ ਸਮਝਾਉਂਦਾ ਨੀ ,ਫੇਰ ਓਹਨਾ ਨੂੰ ਪਰਮੇਸ਼ਰ ਦੁਆਰ ਜਾਣਾ ਪੈਂਦਾ, ਨੌਜਵਾਨ ਭਾਈ ਸਾਹਿਬ ਨਾਲ ਸਭ ਤੋਂ ਵੱਧ ਜੁੜੇ ਹੋਏ ਨੇ ,ਉਹ ਸਿਰਫ ਇਸ ਕਰਕੇ ਕਿਉ ਕੇ ਓਹਨਾ ਦੇ ਦਿਲ ਚ ਜੋਂ ਸਵਾਲ ਨੇ ਓਹਨਾ ਦੇ ਜਵਾਬ ਕੋਈ ਨੀ ਦਿੰਦਾ , ਲੱਖਾ ਰੁਪਏ ਲੈਕੇ ਜੋਂ ਵੀ ਪਾਠੀ ਦੀਵਾਨ ਚ ਆਉਂਦੇ ਨੇ ,ਉਹ ਸਭ ਓਹੀ ਪੁਰਾਣੀ ਕਥਾ ਨੂੰ ਸੁਣਾ ਕੇ ਚਲੇ ਜਾਂਦੇ ,ਜੋਂ ਸਭ ਨੇ ਬਹੁਤ ਬਾਰ ਸੁਣੀ ਹੁੰਦੀ ,ਬਚਪਨ ਤੋਂ ਸੁਣਦੇ ਆ ਰਹੇ ਹੁੰਦੇ ਸਭ ,ਓਹਨੂੰ ਹੀ repeat ਕਰਕੇ ਤੇ ਪੈਸੇ ਲੈਕੇ ਚਲੇ ਜਾਂਦੇ ,ਕੋਈ v ਆਪਣੀ ਜਿੰਮੇਵਾਰੀ ਨੀ ਸਮਝਦਾ ਕੇ ਨੌਜਵਾਨ ਕੀ ਸੋਚਦੇ ਤੇ ਕੀ ਸਮਝਦੇ ਓਹਨਾ ਦੇ ਦਿਲ ਚ ਕੀ ਸਵਾਲ ਜਵਾਬ ਨੇ ਜੋਂ ਦਿਲ ਵਿਚ ਹੀ ਇਕ ਦੂਜੇ ਨਾਲ ਲੜਦੇ ਪਰ ਕੋਈ ਨਤੀਜਾ ਨੀ ਨਿਕਲਦਾ ,ਤੇ ਭਾਈ ਸਾਹਿਬ ਸਟੇਜ ਤੇ ਬੈਠ ਕੇ ਓਹਨਾ ਗੱਲਾ ਦੇ ਜਵਾਬ ਦਿੰਦੇ ਨੇ , ਅੱਖਾ ਬੰਦ ਕਰਕੇ ਜਕੀਨ ਕਰਨਾ ਤੇ ਜਾ ਫੇਰ ਗੱਲ ਸੁਣ ਕੇ ਓਹਦੇ ਬਾਰੇ ਉਠੇ ਸਵਾਲ ਦਾ ਜਵਾਬ ਲੈਣਾ ,ਦੋਵਾਂ ਚੀਜਾ ਚ ਬਹੁਤ ਫਰਕ ਆ,ਅੱਜ ਤੱਕ ਕਿਸੇ ਨੇ ਵੀ ਲੋਕਾਂ ਦੇ ਸਵਾਲ ਨੀ ਸੁਣੇ ਸੀ ,ਨਾਲੇ ਭਾਈ ਸਾਹਿਬ ਸਿੱਖੀ ਨਾਲੋ ਤੋੜਦੇ ਨੀ ਜੋੜਦੇ ਨੇ , ਫੇਰ ਵੀ ਧਰਮ ਦੇ ਠੇਕੇਦਾਰਾਂ ਨੂੰ ਚੰਗੇ ਨੀ ਲਗਦੇ , ਜੈ ਤਾਂ ਭਾਈ ਸਾਹਿਬ ਇਹ ਕਹਿੰਦੇ ਵੀ ਗੁਰੂ ਸਾਹਿਬ ਤੋਂ ਵੱਖ ਹੋਜੋ ਯਾਂ ਅੰਮ੍ਰਿਤਧਾਰੀ ਨਾ bnho ਫੇਰ ਓਹਨਾ ਨੂੰ ਮੈਂ ਵੀ ਗਲਤ ਸਮਝੁ, ਪਰ ਜੇਕਰ ਉਹ ਗੁਰੂ ਦੇ ਨਾਲ ਜੋੜਦੇ ਨੇ ਤਾਂ ਫੇਰ ਗ਼ਲਤ ਕਿਉ ਕਹਿਣਾ, ਤਰਕ ਦੇ ਅਧਾਰ ਤੇ ਗੱਲ ਦਾ ਜਵਾਬ ਦੇਣਾ ਕੋਈ ਸੌਖਾ ਨੀ ਹੁੰਦਾ , ਜੈ ਸੱਚੇ ਨੇ ਤਾਂ ਐਸੇ ਲਈ ਹਰ ਗੱਲ ਦਾ ਜਵਾਬ ਦੇ ਰਹੇ ਆ, ਜੈ ਝੂਠੇ ਹੁੰਦੇ ਤਾਂ ਧੁੰਮੇ ਵਾਂਗੂੰ ਸਿਰਫ ਭੜਕਾਉਂਦੇ ਲੋਕਾ ਨੂੰ , ਜੋਂ ਸੂਸਾ ਪਿੰਡ ਦੇ ਗੁਰੂ ਘਰ ਦੀ ਗੱਲ ਇਸ ਵਿਚ ਓਹਨਾ ਨੇ ਕੀਤੀ ,ਓਹਦੇ ਚ ਸਭ ਸੱਚ ਆ,ਕੇ ਨਹੀਂ ਜਕੀਨ ਤਾਂ ਸੂਸਾ ਪਿੰਡ ਜਾਕੇ ਓਥੋਂ ਦੇ ਲੋਕਾਂ ਨੂੰ pusho ਕੇ ਕਿੱਦਾ ਧਰਮ ਦੇ ਠੇਕੇਦਾਰ ਕਬਜਾ ਕਰਕੇ ਬੈਠੇ ਨੇ ,ਓਥੋਂ ਦੇ ਗੁਰੂਘਰ ਦਾ gate ਵੀ ਨਹੀਂ ਖੁੱਲਦਾ ਸੀ ਓਹਨਾ ਲੋਕਾ ਲਈ ਜਿਹਨਾ ਨੇ ਬਚਪਨ ਤੋਂ ਬੁਢਾਪੇ ਤਕ ਓਥੇ ਹੀ ਮੱਥਾ ਟੇਕਿਆ ਸੀ, mein ਖੁਦ ਆਪਣੀਆ ਅਖਾ ਨਾਲ gate ch ਖੜ੍ਹਕੇ ਬਾਹਰੋ ਹੀ ਲੋਕਾ ਨੂੰ ਮੱਥਾ ਟੇਕਦੇ ਵੇਖਿਆ ਤੇ , ਹਰ ਬੱਚੇ ਤੋਂ ਲੈਕੇ ਬਜ਼ੁਰਗ ਤੱਕ gate ਵਿੱਚ ਰੋਂਦੇ ਵੇਖੇ ਕਿਉ ਕੇ ਓਹਨਾ ਨੂੰ ਅੰਦਰ ਨੀ ਜਾਣ ਦਿੰਦੇ ਸੀ,bachya ਵਾਂਗ ਰੋਂਦੇ ਲੋਕ ਫੇਰ ਵੀ ਦਰਸ਼ਨ ਨੀ ਕਰਨ ਨੂੰ ਮਿਲਦੇ ਸੀ, 50 ਪਿੰਡਾ ਦੇ ਲੋਕ ਉੱਥੇ ਆਉਂਦੇ ਕਣਕ ਦੀ ਪਹਿਲੀ ਬੋਰੀ ਓਥੇ ਚੜਾਉਂਦੇ ਲੋਕ , ਤੇ ਕਰੋੜਾਂ ਚ ਚੜਾਵਾ ਚੜ੍ਹਾਉਂਦੇ ,ਐਸੇ ਲਈ ਓਥੇ ਕਬਜਾ ਕਰ ਲਿਆ , ਅੰਦਰ ਜਾਣ ਨੀ ਦਿੰਦੇ ਪਰ ਗੋਲਕ ਜਰੂਰ gate ਤੇ ਰੱਖੀ ਸੀ ਚੜਾਵੇ ਲਈ , ਇਹੋ ਜਹੇ ਲੋਕ ਭਾਈ ਸਾਹਿਬ ਨੂੰ ਬੁਰਾ ਕਹਿੰਦੇ ਨੇ , ਨਹੀਂ ਜਕੀਨ ਤਾਂ ਕਦੇ ਸੂਸਾ ਪਿੰਡ ਜਾਕੇ ਲੋਕਾ ਤੋ ਪੁਸ਼ਿਓ,

  • @jaani9773
    @jaani9773 2 ปีที่แล้ว +5

    ਸਚ ਦੀ ਗੱਲ ਕਰਨ ਵਾਲਾ ਭਾਈ ਰਣਜੀਤ ਸਿੰਘ ਦੀ ਕੋਈ ਰੀਸ ਨਹੀਂ ਹੋਣੀ

  • @harnekgir9888
    @harnekgir9888 2 ปีที่แล้ว +2

    ਇਹ ਥਾਵਾ ਬਣੀਆਂ ਨੇ ਕੇ ਆਪਾ ਗੁਰੁਆਂ ਪੀਰਾਂ ਨੁੰ ਭੁਲ ਨਾ ਜਾਈਏ
    ਜਿਵੇਂ ਆਪਾ ਘਰ ਚ ਅਪਣੇ ਬਾਜੁਰਗਾਂ ਦੀ ਫੋਟੋ ਲਾ ਦਿੰਦੇ ਹਾਂ ਕੇ ਸਾਨੁੰ ਉਹਨਾਂ ਦੀ ਯਾਦ ਆਉਦੀ ਰਹੇ

  • @harpreetkaursandhu3927
    @harpreetkaursandhu3927 4 ปีที่แล้ว +197

    ਨਹੀਂ ਰਿਸਾ ਤੇਰੀਆਂ ਸੇਰਾ ਵਿਚਾਰਾਂ ਦਾ ਬਾਦਸ਼ਾਹ ਸਾਡਾ ਵੀਰ ਢੱਡਰੀਆਂ ਵਾਲਾ

    • @pakkechandigarhiya7782
      @pakkechandigarhiya7782 4 ปีที่แล้ว +3

      ਨੀ ਰੀਸਾ ਤੇਰੀਆ

    • @pakkechandigarhiya7782
      @pakkechandigarhiya7782 4 ปีที่แล้ว

      ਵੀਰ ਜੀ ਮੈ ਮਨੀ ਬੋਲ ਰਿਹਾ fsc company wala😂

    • @jaqtarsingh9480
      @jaqtarsingh9480 4 ปีที่แล้ว +3

      Sath do veer g sach da

    • @47ksr
      @47ksr 4 ปีที่แล้ว +5

      ਕੁਤਰਕਾ ਨਾਲ ਮਸ਼ਹੂਰ ਹੋਇਆ

    • @naturemother8774
      @naturemother8774 4 ปีที่แล้ว +2

      @@47ksr ਤੁਹਾਡਾ ਜੀਜਾ ਜੀ

  • @amrindersinghmander2330
    @amrindersinghmander2330 4 ปีที่แล้ว +113

    ਮੈਂ ਪਿਛਲੇ ਪੰਜ ਸਾਲਾਂ ਤੋਂ ਸੁਣ ਰਿਹਾ ਹਾਂ
    I support Bhai Ranjit Singh Dhadrianwale.
    ਜੇਕਰ ਰਣਜੀਤ ਸਿੰਘ ਸ੍ਰੋਮਣੀ ਕਮੇਟੀ ਦੀ ਚੋਣ ਲੜਦੇ ਹਨ ਤਾਂ ਅਸੀਂ ਪੂਰਾ ਸਾਥ ਦੇਵਾਂਗੇ

    • @parminderkumar6139
      @parminderkumar6139 3 ปีที่แล้ว

      Tuhanu ki lagda koi sacha banda jathedar ban sakda

  • @Sukhchainsigh1888
    @Sukhchainsigh1888 3 ปีที่แล้ว +12

    ਭਾਈ ਰਣਜੀਤ ਸਿੰਘ ਬਿਲਕੁੱਲ ਸਹੀ ਪ੍ਚਾਰ ਕਰਦੇ ਹਨ

  • @JagdeepSingh-wm1cq
    @JagdeepSingh-wm1cq 3 ปีที่แล้ว +4

    ਜਗਦੀਪ ਸਿੰਘ ਥਲੀ ਸਿਰਾ ਕਰਾਉਂਦਾ ਵੀਰ

  • @amanbal5257
    @amanbal5257 4 ปีที่แล้ว +234

    ਮੇਰਾ ਲੱਖ ਲੱਖ ਸਿਜਦਾ ਏ..... ਭਾਈ ਸਾਬ ਜੀ ਨੂੰ

  • @amritpalsinghamritpal5621
    @amritpalsinghamritpal5621 4 ปีที่แล้ว +19

    ਭਾਈ ਰਣਜੀਤ ਸਿੰਘ ਬਿਲਕੁਲ ਸਹੀ ਬੋਲ ਰਹੇ ਹਨ ।ਵਧੀਆ ਵਿਚਾਰ

  • @ahmadahmad-ev8ey
    @ahmadahmad-ev8ey 4 ปีที่แล้ว +11

    Being Muslim I am great supporter for Bhai Ranjit Singh Dhandherianwale, I like his speeches for Humanity, He is famous and popular in Muslim community also.

  • @parminderkumar119
    @parminderkumar119 ปีที่แล้ว +5

    ਭਾਈ ਰਣਜੀਤ ਸਿੰਘ ਜੀ ਤੁਹਾਡੀਆ ਗੱਲਾਂ ਬਿਲਕੁੱਲ ਸੱਚੀਆਂ ਜੀ ਭਾਈ ਸਾਹਿਬ ਬਹੁਤ ਸੋਚ ਸਮਝ ਕੇ ਜਵਾਬ ਦਿੱਦੇ ਆ ਜੀ

  • @satnamsidhu1119
    @satnamsidhu1119 4 ปีที่แล้ว +102

    ਸਾਡੇ ਭਾਈ ਸਾਹਿਬ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ💪💪💪

  • @sarbjeetkaur3532
    @sarbjeetkaur3532 4 ปีที่แล้ว +147

    ਭਾੲੀ ਰਣਜੀਤ ਸਿੰਘ ਜੀ ਬਹੁਤ ਵਧੀਅਾ ਪ੍ਚਾਰਕ ਹਨ ੲਿ੍ਨਾ ਦਾ ਪ੍ਚਾਰ ਸੁਣ ਕੇ ਬਹੁਤ ਸੰਗਤ ਚ ਬਹੁਤ ਬਦਲਾਅ ਅਾੲਿਅਾ 🙏🙏🙏

    • @harmindersingh5078
      @harmindersingh5078 4 ปีที่แล้ว +2

      Bhaine RSS de bande dhadrianwale to Suchet ho jaawo. dhadrianwale de parchaar naal Hor kuchh nahi, bas Sikh kom Guru sahib ji de Sache sidhanta to dur ho ke kamredi soch Wal ja rhi hai. Dhadrianwale Diya chlakiya to bcho. Aap gurbaani Di vichaar kro tuhanu aape Sahi Galt Di Pehchaan ho jaawegi

    • @balwindersinghbalwinder9789
      @balwindersinghbalwinder9789 4 ปีที่แล้ว

      👍👍👍👍

    • @naturemother8774
      @naturemother8774 4 ปีที่แล้ว +2

      @@harmindersingh5078 ਆਹੋ ਠਾਕੁਰ ਗੱਪੀ ਦੀਆਂ ਸੁਣੋ ....ਮਿਲਾ ਦੇਊ ਰੱਬ ਨਾਲ

    • @naturemother8774
      @naturemother8774 4 ปีที่แล้ว

      @@hardevkalsi1563 ਤੁਹਾਡੀ ਭੈਣ ਜੀ ਦੀ ਪਸੰਦ ਆ ਵੀਰ ਜੀ...ਇੰਝ ਨਾਂ ਕਹੋ

    • @harmindersingh5078
      @harmindersingh5078 4 ปีที่แล้ว +1

      @@naturemother8774 Veer Ji soch samjh ke boli kro. Pehla ik vaari gal Di vichaar v kar lya kro. Ethe dhadrianwale Di gal ho rhi hai. Na ki thakur Singh Di. Dhadrianwala bahut chlaaki naal Sikh kom nu dofaarh Kar reha hai. Oho sab nu gurmat to torh ke kamredi soch Wal laija reha hai. Uss to Suchet ho jaawo

  • @varindersinghbihla7718
    @varindersinghbihla7718 2 ปีที่แล้ว +8

    Jagdeep sing thali ਵੀ ਵੱਡੀਆਂ ਧਿਰਾਂ ਦੇ ਪੈਰ ਚੱਟਦਾ,,,,,, ਦੋਗਲਾ ਬੰਦਾ

  • @mahideepmahi3794
    @mahideepmahi3794 2 ปีที่แล้ว +5

    ਮੇਰਾ ਪਿੰਡ ਬਡਬਰ ਹੈ ,, ਮੈਂ ਪਤਰਕਾਰ ਵੀਰਾ ਨੂੰ ਇਕ ਹੱਥ ਜੋੜ ਕੇ ਬੇਨਤੀ ਕਰਦਾ ਜਿਵੇਂ ਤੁਸੀ ਭਾਈ ਸਾਹਿਬ ਨੂੰ ਠੋਕ ਠੋਕ ਸਵਾਲ ਕਰਦੇ ਕੀ ਤੁਸੀ ਓਹਨਾ ਨੂੰ ਵੀ ਸਾਹਮਣੇ ਬਿੱਠਾ ਕੇ ਸਵਾਲ ਕਰ ਸਕਦੇ ਹੋ ,, ਜਾ ਫੇਰ ਭਾਈ ਸਾਹਿਬ ਵਾਗੂੰ ਇਕ ਇਕ ਪੈਸੇ ਦਾ। ਸਵਾਲ ਦੇ ਸਕਦੇ ਨੇ ਤਾ ਜਰੂਰ ਦੱਸੋ ਜੀ, ਭਾਈ ਸਾਹਿਬ ਦੀ ਇਕ ਇਕ ਗੱਲ ਚ ਦਮ ਹੈ ਤਾਂਹੀ ਨਹੀਂ ਡੋਲਦੇ , ਵਾਹਿਗੁਰੂ ਜੀ ਮੇਹਰ ਕਰਨ 🙏🏼🙏🏼🙏🏼🙏🏼🙏🏼god bless you bhai sahb

  • @AmitpalSingh-Bizly
    @AmitpalSingh-Bizly 4 ปีที่แล้ว +140

    ਨਹੀਂ ਰੀਸਾਂ ਭਾਈ ਰਣਜੀਤ ਸਿੰਘ ਜੀ ਦੀਆਂ👌👌👌👌👌
    ਕਹੁ ਕਬੀਰ ਮੈ ਸੋ ਗੁਰ ਪਾਇਆ
    ਜਾ ਕਾ ਨਾਉ ਬਿਬੇਕੋੁ ।। ਅੰਗ ੭੯੩

    • @randhawasngh7272
      @randhawasngh7272 4 ปีที่แล้ว +3

      Phir ahnu samjo guruya te kintu karda
      Ah theek a

    • @AmitpalSingh-Bizly
      @AmitpalSingh-Bizly 4 ปีที่แล้ว +1

      @@randhawasngh7272 bhai saab ethe kabir sahib ji ne bibek nu bhi guru dassya h ji na ke kise hor nu👏

    • @lakhwindersinghlakhwinders7056
      @lakhwindersinghlakhwinders7056 4 ปีที่แล้ว

      @@randhawasngh7272 nahi krda veer g

    • @randhawasngh7272
      @randhawasngh7272 4 ปีที่แล้ว +2

      @@lakhwindersinghlakhwinders7056 ਬਹੁਤ ਕੁਜ ਕਰਦਾ ਕੁਜ ਟੀਮ ਤਕ ਆਪਣਾ ਧਰਮ ਚਲੋ ਇਹ ਬਾਬਾ
      ਸਿਰਸੇ ਵਾਲੇ ਵਾਂਗ

  • @gopimanku2064
    @gopimanku2064 4 ปีที่แล้ว +231

    ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਆ। ਇੰਨਾ ਨੇ ਧਰਮ ਦੇ ਠੇਕੇਦਾਰ ਵਾਹਣੀਂ ਪਾਏ ਆ।

    • @navdeepsingh6670
      @navdeepsingh6670 4 ปีที่แล้ว +1

      OK HUN THEEK HO GYE O TA FER PEHLA JO GALTI NAAL ENA SARIYA SAMPERDAWA DA PAISA,CHRAWA USE KITA. GIVE THEM BACK. OH KIYU RAKHI BAITHE O. KITHE LIKYA GURU GRANTH SAHEB CH, KISE DA KHO K KHAWO.....fuck you dhadri

    • @mampreetsingh6594
      @mampreetsingh6594 4 ปีที่แล้ว +2

      ਵਾਹਣੀ ਕੌਣ ਪੈਦਾ ਐ ਵਾੲੀ ਜੀ ੲਿਹ ਤਾਂ ਮਨੁੱਖੀ ਜਾਮਾਂ ਛੱਡਣ ਤੋਂ ਬਾਅਦ ਪਤਾ ਲੱਗ ਜਾਵੇਗਾ ਹੁਣ ਤਾਂ ਮਰਨਾ ਭੁੱਲਿਆ ਹੋੲਿਆ ਹੈ ੲਿਹਨਾਂ ਦੇ

    • @SurjitSingh-oc8sn
      @SurjitSingh-oc8sn 4 ปีที่แล้ว +4

      ਤੇਰੀ ਕੀ ਦੇਣ ਆ ਪੰਥ ਨੂੰ । ਤੇ ਤੁਸੀਂ ਅਧਰਮ ਦੇ ਠੇਕੇਦਾਰ ਓ । ਤਹਾਨੂੰ ਕਿਸਨੇ ਵਾਹਣੀਂ ਪਾਇਆ ਵਾ। ਤੁਸੀਂ ਆਪ ਸੋਚੋ।ਗੁਰੂ ਨਾਨਕ ਸਾਹਿਬ ਜੀ ਦੀ ਦੀ ਲਾਇਫ ਤੇ ਪਰਚਾਰ ਕਰਨ ਦਾ ਢੰਗ ਕਿੰਨਾ ਸਹੀ ਸੀ।
      ਅਜ ਦੇ ਨਰਕਧਾਰੀ ਢੱਡਰੀਆਂ ਵਾਲੇ ਵਰਗਾ ਨਹੀ ਸੀ।
      ਕਲਗੀਆਂ ,
      ਮੱਥੇ ਟਿਕਉਣੇ ,
      ਜਨਮ ਦਿਨ ਮਨਾਉਣੇ,
      ਕਰੋੜਾਂ ਦੇ ਫੋਨ ਤੇ ਕਾਰਾਂ,
      ਚਾਂਦਰਾਂ ਦੇ ਨਾਲ ਅਰਬਾਂ ਰੁਪਏ ਇਕੱਠੇ ਕੀਤੇ,
      ਆਲੀਸ਼ਾਨ ਕੋਠੀਆਂ,
      ਆਪ ਵਧੀਆ ਰੰਗ ਬਰੰਗੇ ਕਪੜੇ ਪਾਉਣੇ, ਤੇ ਚੇਲਿਆ ਦੇ ਸਿਪਲ ਕਪੜੇ ।
      ਸਾਰਿਆਂ ਨੂੰ ਨੇਕੀ ਵਰਗਾ ਬਣਾਈ ਜਾਂਦਾ ਆ।
      ਇਹ ਸਭ ਕੁੱਝ ਨਰਕਧਾਰੀ ਨੇ ਕੀਤਾ ।
      ਹੁਣ ਸੁਚਾ ਨੰਦ ਝੂਠ ਤੇ ਝੂਠ ਬੋਲੀ ਜਾਂਦਾ ਆ।

    • @harmeshsinghharmesh8143
      @harmeshsinghharmesh8143 3 ปีที่แล้ว

      ਸਹੀ ਗੱਲ ਅਾ

    • @user-vs7dw8py6k
      @user-vs7dw8py6k 3 ปีที่แล้ว +1

      @@SurjitSingh-oc8sn ਸਹੀ ਕਿਹਾ ਵੀਰ ਜੀ

  • @nikkumand1366
    @nikkumand1366 2 ปีที่แล้ว +23

    ਸੱਚ ਦੇ ਮਾਰਗ ਤੇ ਚੱਲਣ ਵਾਲੇ ਅੱਗੇ ਆਪਣੇ ਆਪ ਸਿਰ ਝੁਕਦਾ,ਮਾਣ ਹੈ ਕੌਮ ਦੇ ਅਸਲੀ ਹੀਰੇ ਭਾਈ ਰਣਜੀਤ ਸਿੰਘ ਜੀ ਤੇ

    • @tarsemranu3447
      @tarsemranu3447 2 ปีที่แล้ว +1

      Nhi sister kis cheej da hero jo guro de amrit nu panic dasda a eh te harmandir shab nu ehmarat dasda pagal

    • @partappartsingh-qg1om
      @partappartsingh-qg1om 3 หลายเดือนก่อน

      ,

    • @jaskarnsingh3884
      @jaskarnsingh3884 23 วันที่ผ่านมา

      😅

  • @jindubhullar7997
    @jindubhullar7997 2 ปีที่แล้ว +5

    ਅਰਦਾਸ ਕਰਨ ਕੋਈ ਆਮ ਨੀ ਬਾਬਾ ਜੀ। ਜਿਦੋ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥਸਾਹਿਬ ਸੋਂਪਿਆ ਸੀ । ਅਰਦਾਸ ਓਦੋਂ ਵੀ
    ਹੋਈ ਸੀ । ਜਿਦੋ ਕਿ ਗੂਰੂ ਜੀ ਆਪ ਹੀ ਰੱਬ ਰੂਪ ਸੀ।
    ਜਿਦੋ ਕਿਤੇ ਕੋਈ ਸਿੰਘ ਆਪਣੇ ਆਪ ਨੂੰ ਕੌਮ ਲਈ ਨਿਸ਼ਾਵਰ
    ਕਰਦਾ ਤਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਵੀ ਮਾਲਕਾ ਡੋਲਣ ਨਾ ਦੇਈ। ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦੀ ਇੱਕ ਤੁਕ ਬਦਲੀ ਸੀ ਜਿਸ ਵਿੱਚ ਲਿਖਿਆ ਸੀ( ਮੈਂ ਬਹੁਤਾ ਜਾਣਕਾਰ ਨੀ ਇਸ ਲਈ ਮੈਂ ਆਮ ਭਾਸ਼ਾ ਵਿਚ ਲਿਖਿਆ,) ਮਿੱਤਰ ਪਿਆਰੇ ਨੂੰ ਹਾਲ ਫ਼ਕੀਰਾਂ ਦਾ ਕਹਿਣਾ, ਇਸ ਉਹਨਾਂ ਨੇ (ਫ਼ਕੀਰਾਂ ਤੋਂ ਮੁਰੀਦਾਂ) ਕੀਤਾ ਸੀ। ਇਸ ਬਦਲੇ ਉਨ੍ਹਾਂ ਨੇ ਆਪਣੇ ਆਪ ਨੂੰ ਕੌਮ ਲਈ ਆਪਣੇ ਸਿਰ ਦੇਣ ਦਾ ਵਚਨ ਦਿੱਤਾ ਤੇ ਪੂਰਾ ਵੀ ਕੀਤਾ । ਆਪਣੇ ਹਿਸਾਬ ਨਾਲ ਬਾਣੀ ਦੇ
    ਅਰਥ ਨਹੀਂ ਕੀਤੇ । ਬਾਕੀ ਮੇਰੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਗੁਰੂ ਮਾਨਿਓ ਗ੍ਰੰਥ ਤਾਂ ਸੱਕ
    ਕਿਉਂ ਵਿਸ਼ਵਾਸ ਰੱਖੋ । ਆਪਣੇ ਬੱਚਿਆਂ ਨੂੰ ਗੂਰੂ ਗ੍ਰੰਥ ਸਾਹਿਬ ਨਾਲ ਜੋੜੋ ।

  • @Songlovers0047
    @Songlovers0047 4 ปีที่แล้ว +23

    ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਹਾਂ

  • @kulwindersingh8356
    @kulwindersingh8356 4 ปีที่แล้ว +88

    ਬਾਈ ਜੀ ਪੱਤਰਕਾਰ ਜਿਵੇਂ ਦੇ ਸਵਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਰਦੇ ਉ ਇਵੇਂ ਸਵਾਲ ਧੁੰਮੇ ਨੂੰ ਤੇ ਅਜਨਾਲਾ ਨੂੰ ਕਰੋਗੇ ਅਸੀਂ ਮਨ ਜਾਵੇਗਾ ਕਿ ਤੁਸੀਂ ਵੀ ਸੱਚ ਦਾ ਸਾਥ ਦੇ ਰਹੇ ਹੋ

    • @ricky2010
      @ricky2010 2 ปีที่แล้ว +2

      Oh na bhrava. Enni aukaat nai e paterkaar vch. Ki eh ajnala te dhuma nu eda bebaak ho k swaal kr len. Bhai sahib he ne jihna nu eda te faltu swaal kitte jande ne..

    • @harnekgir9888
      @harnekgir9888 2 ปีที่แล้ว +2

      ਉਹਨਾ ਨੇ ਤਾਂ ਭੇਜੇ ਨੇ ਵੀਰ ਜੀ
      ਪਰ ਸਚ ਦਬਦਾ ਨੀ

  • @tarseemsingh8990
    @tarseemsingh8990 2 ปีที่แล้ว +1

    । ਸੰਗਤਾਂ ਸਭ ਇਸ ਖ਼ਿਲਾਫ਼ ਹੋ ਗੀਆ ਹਨ ।
    । ਇਸ ਦਾ ਪ੍ਰਮੇਸ਼ਰ ਦੁਆਰ ਬੰਦ ਹੋ ਜਾਣਾ ਹੈ ।
    ਇਸ ਢੱਡਰੀ ਪਹਾੜੀ ਗਿੱਦੜ ਦਾ ਬੇੜਾ ਗ਼ਰਕ ਹੋਣਾ
    । ਧਾਰੀਵਾਲ ਇਸ ਨੂੰ ਸੀਤਾ ਫਲ ਬਹੁਤ ਦਿੰਦਾ ਹੈ ।
    । ਭਿੰਡਰਾਂਵਾਲੇ ਵਾਲੇ ਦਾ ਚੇਲਾ ਇਹਦਾ ਵੀ ਨੰਬਰ ।
    👉 । ਲਾਦੂਗਾ । 👈
    ।ਸਿਆਸੀ ਲੀਡਰਾਂ ਕੋਲੋਂ ਸੀਤਾ ਫਲ ਲੈਣ ਜਾਦਾਂ ਹੈ।
    । ਖਾਲਿਸਤਾਨ ਜਿੰਦਾਬਾਦ ਰਿਫਰੈਂਡਮ ।
    🚩🚩🚩-----✍️✍️✍️-----🚩🚩🚩
    👉 । ਆਜ਼ਾਦੀ ਹੱਲ ਖਾਲਿਸਤਾਨ । 👈
    🚩🚩🚩-----👍👍👍-----🚩🚩🚩
    । ਵਾਹਿਗੁਰੂ ਜੀ ਕਾ ਖ਼ਾਲਸਾ ।
    । ਵਾਹਿਗੁਰੂ ਜੀ ਕੀ ਫ਼ਤਿਹ । ਜੀ ।
    । 🙏🙏 ❤️❤️❤️ 🙏🙏 ।

  • @sajgill3353
    @sajgill3353 2 ปีที่แล้ว +8

    ਬਹੁਤ ਵਧੀਆ ਬਾਈ ਰਣਜੀਤ ਸਿੰਘ asi tuhade nall ha ji👍👍👍👍👍👍👍

  • @ManpreetSingh-rr8hu
    @ManpreetSingh-rr8hu 4 ปีที่แล้ว +429

    ਮੇਰਾ ਏ ਚੈਨਲ ਵਾਲਿਆਂ ਨੂੰ ਸਵਾਲ ਕਿ ਜਦੋਂ ਸਰਸੇ ਵਾਲੇ ਨੂੰ ਮਾਫ ਕੀਤਾ ਓਦੋਂ ਕਿੱਥੇ ਸੀ ਮੀਡੀਆ , ਜਦੋਂ ਬਲਾਤਕਾਰੀਆਂ ਨੂੰ ਮਾਫ ਕੀਤਾ ਓਦੋਂ ਕਿੱਥੇ ਸੀ ਮੀਡੀਆ , ਸਭ ਵਿਕੇ ਆ

  • @gurbanimusicproductions4425
    @gurbanimusicproductions4425 4 ปีที่แล้ว +196

    ਭਾਈ ਰਣਜੀਤ ਸਿੰਘ ਬਿਲਕੁੱਲ ਸਹੀ ਹੈ ਪਰ ਪੱਤਰ ਕਾਰ ਵੀਰ ਨੂੰ ਬੇਨਤੀ ਹੈ ਕੀ ਟਕਸਾਲੀਆਂ ਕੋਲ ਤੇ ਦਾਦੂਵਾਲ ਕੋਲ ਵੀ ਪਹੁੰਚ ਕੇ ਇੰਟਰਵੀਊ ਲਓ

    • @rajsidhu2665
      @rajsidhu2665 4 ปีที่แล้ว +3

      ha g patrkaar nu banti aa k ohna kol v jaoo

    • @Vishal-ep7bo
      @Vishal-ep7bo 4 ปีที่แล้ว +5

      Lai othe je eh patarkar ena khul k bole ta ohna ne bund ch danda v de dena a...
      Agle kise nu kuskun ni dinde...

    • @amritbihla4997
      @amritbihla4997 4 ปีที่แล้ว

      Right vr

    • @freesewanhiji4947
      @freesewanhiji4947 4 ปีที่แล้ว +1

      @@rajsidhu2665 a kida ranjeet khud bula rha TH-cam te hit hona lyi

    • @naturemother8774
      @naturemother8774 4 ปีที่แล้ว

      @@freesewanhiji4947 ਤਾਂਹੀ ਤਾਂ ਥੋਡੀ ਛੋਟੀ ਨੂਂੰ ਪਸੰਦ ਆਯਾ 💃💃

  • @JagdeepSingh-wm1cq
    @JagdeepSingh-wm1cq 3 ปีที่แล้ว +1

    ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਮੰਨਦੇ ਹਾਂ ਤਾਂ ਤੁਸੀਂ ਕਹਿ ਦਿੱਤਾ ਕਿ ਜਿਵੇਂ ਵੱਡਿਆਂ ਦਾ ਆਦਰ ਕਰੀਦਾ ਹੈ ਇਸ ਤਰ੍ਹਾਂ ਸਿਰ ਝੁਕਾਉਂਦੇ ਹਾਂ ਅਸੀਂ ਤਾਂ ਮੰਨਦੇ ਹਾਂ ਗੁਰੂ ਸਾਹਿਬ ਦਾ ਜਿੰਨਾ ਵੀ ਸਤਕਾਰ ਹੋਵੇ ਘੱਟ ਹੈ ਚਾਹੇ ਉਹ ਗਰਮੀਆਂ ਵਿੱਚ ਏਸੀ ਲਾਉਣਾ ਕਿਉਂ ਨਾ ਹੋਵੇ ਜੇ ਅਸੀਂ ਗੁਰੂ ਸਾਹਿਬ ਨੂੰ ਜਾਗਦੀ ਜੋਤ ਮੰਨਦੇ ਹਾਂ ਤਾਂ ਏਸੀ ਲਾਉਣ ਦੀ ਕਿਹੜੀ ਗੱਲ ਹੈ ਇਹ ਤਾਂ ਬਹੁਤ ਛੋਟੀ ਚੀਜ਼ ਹੈ ਅੱਜ ਤੁਸੀਂ ਨਵਾਂ ਹੀ ਸੱਪ ਕੱਢ ਦਿੱਤਾ ਕਿ ਜਿਵੇਂ ਵੱਡਿਆਂ ਦਾ ਆਦਰ ਕਰਦਾ ਹੈ ਇਸੇ ਤਰ੍ਹਾਂ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹਾਂ ਜੇ ਤੁਸੀਂ ਗੁਰੂ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦੇ ਫਿਰ ਇਹ ਸੀ ਤਾਂ ਤੁਹਾਡੀ ਸਮਝ ਤੋਂ ਬਹੁਤ ਦੂਰ ਹੈ ਇਹ ਗੱਲਾਂ ਤੁਹਾਨੂੰ ਨਕਲੀ ਨਿਰਂਕਾਰੀਆਂ ਬਣਾਉਂਦੀਆਂ ਨੇ

  • @ShamsherSingh-ff5jg
    @ShamsherSingh-ff5jg 3 ปีที่แล้ว +30

    ਭਾਈ ਰਣਜੀਤ ਸਿੰਘ ਜੀ ਦਿਆ ਦਲੀਲਾਂ ਕਮਾਲ ਦਿਆ👍👍👍

  • @gurpreetsinghbagha3372
    @gurpreetsinghbagha3372 4 ปีที่แล้ว +194

    ਇੱਥਰ ਤਾਂ ਹਰੇਕ ਹੀ ਮੂੰਹ ਚੱਕ ਕੇ ਆ ਜਾਂਦੇ ਆ ਕੋਈ ਉੱਧਰ ਵੀ ਜਾਉ ਵੀਰ ਜੀ

    • @ssmalhiadvocate
      @ssmalhiadvocate 4 ปีที่แล้ว

      Tuhade bhai sahib ji ne he kiha c k Mai February ch interview karnia... shyed tuc apne bhai sahib d vedio Suni ni ji ...🙏🌹🙏

    • @sukhchainvirk3856
      @sukhchainvirk3856 4 ปีที่แล้ว +1

      ਜੇਕਰ ਤੁਸੀਂ ਨਕਲੀ ਨਿਰੰਕਾਰੀ ਨਹੀ ਹੋ ਫਿਰ ਗੁੱਸਾ ਕਿਉਂ

    • @gurbirgoraya5704
      @gurbirgoraya5704 4 ปีที่แล้ว

      Jo jna khan ptrkar pai Rngeet singh gi thadimag chat rha duma Ajnala kithay oh nhi thuanu lbda oiaa jira divan rokda ci loaa ona nu v pra dhrmi bnda ci doda lona kithay n on chnla ta ov vichar duniaa nu dsu

  • @lovebhullar4028
    @lovebhullar4028 4 ปีที่แล้ว +173

    ਭਾਈ ਰਣਜੀਤ ਸਿੰਘ right

    • @AvtarSingh-hy1ox
      @AvtarSingh-hy1ox 4 ปีที่แล้ว +3

      Nice. Bhai. Saab ji

    • @tarsemranu3447
      @tarsemranu3447 2 ปีที่แล้ว

      Kis cheej da right veer kudrat nu banan wala rabb na ki kudrat ne rabb

  • @drsaini2865
    @drsaini2865 2 ปีที่แล้ว

    ਭਾਈ ਸਾਹਿਬ ਜੀ ਦਾ ਵਿਰੋਧ ਹੀ ਸ਼੍ਰੋਮਣੀ ਕਮੇਟੀ ਹੈ

  • @Chauhan.007.
    @Chauhan.007. 3 ปีที่แล้ว +15

    ਭਾਈ ਰਣਜੀਤ ਸਿੰਘ ਜੀ ਅੱਜ ਦੇ ਮਹਾਨ ਪ੍ਰਚਾਰਕ

  • @jassa543
    @jassa543 4 ปีที่แล้ว +47

    ਮੈ ਰਣਜੀਤ ਸਿੰਘ ਜੀ ਦੀ ਸੋਚ ਨੂੰ ਸਲਾਮ ਕਰਦਾ .

  • @sodhidhanaula1208
    @sodhidhanaula1208 4 ปีที่แล้ว +22

    ਜਿਹਦੇ ਚਲੂੰਣੇ ਲੜ ਦੇ ਆ ਲੜੀ ਜਾਣਾ ਸਾਲੇ ਦੇ,
    ਆਪਾਂ ਤਾਂ ਫੈਨ ਆ ਢੱਡਰੀਆਂ ਵਾਲੇ ਦੇ,
    🙏🙏🙏🙏

    • @gurpreetsinghguri2492
      @gurpreetsinghguri2492 4 ปีที่แล้ว

      Mai v Veer g🙏🙏🙏

    • @sandip.goraya.1920
      @sandip.goraya.1920 4 ปีที่แล้ว

      ਬਾਕੀ ਭਾਈ ਸਾਹਿਬ ਮੈਂ ਵੀ ਗ਼ਲਤ ਬੋਲ ਸਕਦਾ ਸੀ.
      ਪਰ ਨਹੀਂ, ਫੇਰ ਮੇਰੇ ਤੇ ਤੁਹਾਡੇ ਵਿਚ ਕੀ ਫਰਕ ਰਹੂਗਾ.

  • @KulwinderSingh-jf7oy
    @KulwinderSingh-jf7oy 4 ปีที่แล้ว +12

    Bhai Ranjeet Singh dhadriwala zindabad 💪💪
    ਭਾਈ ਰਣਜੀਤ ਸਿੰਘ ਢੱਡਰੀਵਾਲਾ ਜ਼ਿੰਦਾਬਾਦ 💪💪

  • @nikkamaan1228
    @nikkamaan1228 3 ปีที่แล้ว +40

    ਬਹੁਤ ਵਧੀਆ ਬਾਈ ਰਣਜੀਤ ਸਿੰਘ ਅਸੀਂ ਸੋਡੇ ਨਾਲ ਹਾਂ ਡਰਨਾ ਨਹੀਂ ਦੱਬਕੇ ਰੱਖੋ

  • @Kitty-qh8qj
    @Kitty-qh8qj 4 ปีที่แล้ว +10

    ਸਿੱਖ ਧਰਮ ਦੀ ਅਗਵਾਈ ਕਰਨ ਲਈ ਵਾਹਿਗੁਰੂ ਨੇ ਭਾਈ ਸਾਹਿਬ ਜੀ ਨੂੰ ਭੇਜਿਆ 🙏

  • @jorasinghs377
    @jorasinghs377 4 ปีที่แล้ว +30

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ

  • @hsingh585
    @hsingh585 4 ปีที่แล้ว +13

    Bhai Ranjit Singh Dhadrian wale always right...keep it up bhai sahib Waheguru ji

  • @HarbansSingh-zb1xl
    @HarbansSingh-zb1xl 2 ปีที่แล้ว +4

    ਪਤਰਕਾਰ ਵੀਰ ਜੀ ਇਹ ਸਵਾਲ ਸੁਖਬੀਰ ਬਾਦਲ ਕੋਲੋ ਪੁਛੋ ਗੁਰੂ ਸਾਹਿਬ ਜੀ ਦੀ ਬੋ ਅਦਬੀ ਘਟਨਾ ਬਾਰੋ ਫਿਰ ਮੰਨੀਏ

  • @ranjitkaur6048
    @ranjitkaur6048 4 ปีที่แล้ว +20

    ਭਾਈ ਰਣਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਰਖੇ ਵਾਹਿਗੁਰੂ ਜੀ 🙏🙏🙏🙏🙏

  • @user-bv7wv5wl4y
    @user-bv7wv5wl4y 4 ปีที่แล้ว +200

    ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਨੇ 101 % ਬਾਕੀ ਧੁੰਮੇ ਨੂੰ ਪੁੱਛਲੋ

    • @Yes_no_haan_na
      @Yes_no_haan_na 4 ปีที่แล้ว +3

      th-cam.com/video/Bj1xzoD06Bg/w-d-xo.html
      ਵੇਖਲੋ upgrade ਸਹੀ ਹਨ ਜਾਂ ਗਲਤ

    • @kaur_-re3nz
      @kaur_-re3nz 3 ปีที่แล้ว

      Aa pagal aa baba tuhada

  • @goldykaler8006
    @goldykaler8006 4 ปีที่แล้ว +24

    Wah ji wah very nice
    interview Bhai Saab ji 💗💗💗💗

    • @Jaikisan84
      @Jaikisan84 2 ปีที่แล้ว

      🤣🤣🤣🤣🤣🤣🤣🤣🤣

  • @gurnamsingh4610
    @gurnamsingh4610 3 ปีที่แล้ว +7

    ਪੰਜਾਬੀ ਲੋਕ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੀਰ ਜੀ ਜੇਕਰ ਤੁਸੀਂ ਦਿਲੋਂ ਸਿੱਖੀ ਨਾਲ ਪਿਆਰ ਹੈ ਤਾਂ ਜਰੂਰ ਧੁੰਮੇ ਅਜਨਾਲਾ ਅਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਜਾ ਕੇ ਇੰਟਰਵਿਊ ਕਰੋਗੇ ਅਤੇ ਅਸੀ ਤੁਹਾਡੀ ਇੰਟਰਵਿਊ ਦੀ ਉਡੀਕ ਕਰਾਂਗੇ। ਧੰਨਵਾਦ ਜੀਉ

    • @Manan151
      @Manan151 3 ปีที่แล้ว

      Ki gal veer es interview toon khush ni neutral hoke suno

    • @baljindersingh7322
      @baljindersingh7322 3 ปีที่แล้ว

      Veer aeni aukaat hi ni enna chennel walya di , 1 swal pushn k shabeel kyon bdnam kita thonu kede knjr ne adkaar ditta kisse no golya marn da

  • @Kitty-qh8qj
    @Kitty-qh8qj 4 ปีที่แล้ว +15

    ਭਾਈ ਸਾਹਿਬ ਜੀ ਜਾਨ ਕੁਰਬਾਨ ਕਰਨ ਨੂੰ ਜੀਅ ਕਰਦਾ ਏ ਤੁਹਾਡੇ ਤੋਂ 🙏

  • @Aaj361
    @Aaj361 4 ปีที่แล้ว +12

    ਭਾਈ ਸਾਹਬ ਜੀ ਸਲਿਊਟ ਤੁਹਾਨੂੰ

  • @jindilubana1877
    @jindilubana1877 3 ปีที่แล้ว +1

    ਗ੍ਰੇਟ ਪ੍ਰਚਾਰਕ ਭਾਈ ਢੱਡਰੀਆਂ ਵਾਲੇ

  • @GurcharanSingh-eh1om
    @GurcharanSingh-eh1om 2 ปีที่แล้ว +1

    ਭਾਈ ਸਾਹਬ ਵਰਗਾ ਕਿਹੜਾ ਬਣ ਜੂ ਅੱਜ ਦੇ ਜਮਾਨੇ ਚ

  • @sukhwantkour1684
    @sukhwantkour1684 4 ปีที่แล้ว +34

    ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਜੀ ਦੇ ਸੱਚੀਆਂ ਤੇ ਖਰੀਆ ਗੱਲਾ ਨੇ

  • @HarjinderSingh-hs5xw
    @HarjinderSingh-hs5xw 4 ปีที่แล้ว +333

    ਦੂਜਿਆਂ ਨੂੰ ਕਦੋਂ ਸਵਾਲ ਕਰੋਗੇ ਪੱਤਰਕਾਰ ਸਾਹਿਬ।

    • @cesiumion
      @cesiumion 4 ปีที่แล้ว +10

      ਤੇਰਾ ਗੁਰੂ ਢੱਡਰੀ ਟੈਂਪੂ ਪੈਸਾ ਚੜਾ ਕੇ, ਮਨ ਚਾਹੀਆਂ ਇੰਟਰਵਿਊ ਦੇ ਰਿਹਾ।

    • @sarabjitsingh9631
      @sarabjitsingh9631 4 ปีที่แล้ว +1

      cesiumion sach hamesha koda hunda hai paji...

    • @cesiumion
      @cesiumion 4 ปีที่แล้ว +5

      @@ssbhangu2153 ਮੇਰਾ ਖੂਨ ਦਾ ਇੱਕ ਇੱਕ ਕਤਰਾ ਕੌਮ ਲਈ ਏ। ਸਿੱਖੀ ਦੀ ਸ਼ਾਨ ਵਾਸਤੇ ਸਿਰ ਧੜ ਬਾਜੀ ਲਗਾਉਣ ਲਈ ਤਿਆਰ ਹਾਂ। ਧੰਨ ਧੰੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਪੂਰਨ ਵਿਸ਼ਵਾਸ ਏ। ਤੁਹਾਡੇ ਨਾਸਤਿਕ ਗੁਰੂ ਢੱਡਰੀ ਵਾਂਗ ਕੋਈ ਤਰਕ ਨੀ ਕਰੀਦਾ। "ਜੋ ਗੁਰ ਕਹੇ, ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ।"

    • @parmchahal218
      @parmchahal218 4 ปีที่แล้ว +6

      cesiumion fer ehda kr veer ja k baadlan nu maar sb ton pehlan jis nu Siri Guru Granth sahib di pta ni kinne waar beadbi krwaai a

    • @parmchahal218
      @parmchahal218 4 ปีที่แล้ว +3

      cesiumion fer tatler wargeaan nu maar ja k te udo tu kithe si jdo sarse waala Guru Gobind Singh Sahib ji de saroop di disrespects kr reha si

  • @mannateducation160
    @mannateducation160 2 ปีที่แล้ว +1

    ਵਾਹ ਭਾਈ ਸਾਹਿਬ, ਬਲਿਹਾਰੇ ਜਾਈਏ।

  • @birbalsingh8119
    @birbalsingh8119 2 ปีที่แล้ว +1

    ਜਗਦੀਪ ਥਲੀ ਤੈਨੂੰ ਸਵਾਲ ਆ ਇੱਕ ਵਾਰੀ ਧੁੰਮੇ ਨੂੰ ਵੀ ਚੈਨਲ ਤੇ ਬਲਾ ਕੇ ਗੱਲ ਕਰਨ ਦੀ ਹਿੰਮਤ ਹੈ।

  • @taridrive7274
    @taridrive7274 4 ปีที่แล้ว +85

    ਭਾਈ ਸਾਹਿਬ ਜੀ ਬਿਲਕੁਲ ਸਹੀ ਕਹਿ ਰਹੇ ਨੇ ਸਾਡੀ ਤਾਂ ਸਪੋਟ ਭਾਈ ਸਾਹਿਬ ਜੀ ਨੂੰ ਏ

    • @Inderdeol79
      @Inderdeol79 4 ปีที่แล้ว +1

      Y ik gal aa bhai sahib hora nu pujari dasde ne par koi fark daso eh v sangat de paise nal chalde ne te dera v ja ta fer bilkul simple reh k parchar krn jo ehni tour launde ne oh v loka da pas isa jiwe dujea nu aunda eh same pujari aa

  • @jugrajsingh1423
    @jugrajsingh1423 4 ปีที่แล้ว +502

    ਇਹ ਸਾਰੇ ਚੈਨਲ ਵਾਲੇ ਭਾਈ ਰਣਜੀਤ ਸਿੰਘ ਜੀ ਦੇ ਨਾਲ ਸਵਾਲ ਜਵਾਬ ਕਰਦੇ ਦੂਜੀ ਧਿਰ ਨਾਲ ਕੋਈ ਸਵਾਲ ਜਵਾਬ ਨਹੀਂ ਕਰਦੇ

    • @ManpreetSingh-wk7sw
      @ManpreetSingh-wk7sw 4 ปีที่แล้ว +11

      DUji dhir Ch vidwaan hone ethe ek passar review leya janda anchor dwara,jad vidwaana naal behna ene 5 min Nahi tikna,taanhi eh bethda Nahi.

    • @sarbjeetkaur3532
      @sarbjeetkaur3532 4 ปีที่แล้ว +10

      Shai e g eh

    • @sarbjeetkaur3532
      @sarbjeetkaur3532 4 ปีที่แล้ว +8

      Shai e g eh

    • @ManpreetSingh-wk7sw
      @ManpreetSingh-wk7sw 4 ปีที่แล้ว +2

      @Sher Singh so darey je paap kamavey

    • @sukhdeepsingh407
      @sukhdeepsingh407 4 ปีที่แล้ว

      ਪਰਮਾਤਮਾ ਦੀ ਯਾਦ ਨੂੰ ਸਮਰਪਿਤ ਹਾਣਣ

  • @devinderkumar9956
    @devinderkumar9956 3 ปีที่แล้ว +13

    ਕਿਆ ਬਾਂਤ ਰਣਜੀਤ ਸਿੰਘ ਢੱਡਰੀਆਂ ਬਹੁਤ ਵੱਧੀਆ ਬੋਲੇ 👍🏻

  • @SurjitSingh-oc8sn
    @SurjitSingh-oc8sn 4 ปีที่แล้ว +4

    ਜਿਹੜੇ ਨੌਜਵਾਨ ਨੂੰ ਹੁਣ ਪੜਾਉਦਾ ਪਿਆਂ ਵਾਂ ।ਉਨ੍ਹਾਂ ਨੂੰ ਤੇ ਨੇਕੀ ਬਣਾਈ ਜਾਂਦਾ ਆ।
    ਗੱਲਾਂ ਕਰਦਾ ਆਂ ਦੂਜਿਆਂ ਨੂੰ ਸਿਖਿਆ ਦੇਣ ਦੀਆਂ ।

  • @KamalSingh-lh5cs
    @KamalSingh-lh5cs 4 ปีที่แล้ว +256

    ਮਾਣ ਆ ਮੇਰੇ ਵੱਡੇ ਭਰਾ ਰਣਜੀਤ ਸਿੰਘ ਤੇ

  • @AmanSingh-kg7cd
    @AmanSingh-kg7cd 4 ปีที่แล้ว +56

    Bilkul shii ae ji bhai Ranjit singh ji 🙏🙏🙏🙏🙏🙏🙏💯💯💯💯💯💯💯❤️❤️❤️❤️❤️❤️❤️❤️❤️❤️❤️

  • @yadvindersinghguram4264
    @yadvindersinghguram4264 2 ปีที่แล้ว +3

    ‘ਪੱਤਰਕਾਰੀ’ ਤੇ ਕਲੰਕ ਓ ਤੁਸੀਂ, ਤੁਹਾਡੇ ‘ਚ ਜੁਰਤ ਨਹੀਂ- ਰੱਖ ਕੇ ਦਾੜੀਆਂ ਕੋਈ ਵਿਦਵਾਨ ਨਹੀਂ ਬਣ ਜਾਂਦਾ, ਨਹੀਂ ਤਾਂ ਸਰਸੇ ਆਲੇ ਦੇ ਵੀ ਦਾੜੀ ਰੱਖੀ ਉਹ ਵੀ ‘ਥਲੀ’ ਤੋਂ ਵੱਡੀ

  • @harnekgir9888
    @harnekgir9888 2 ปีที่แล้ว +2

    ਮੈਂ ਬਾਬਾ ਜੀ ਤੁਹਾਡਾ ਫੌਲੋਅਰ ਹਾਂ ਕਿਉਕੀ ਤੁਸੀਂ ਕਿਸੇ ਨੁੰ ਵੀ ਮਾੜਾ ਨੀ ਕਹਿੰਦੇ ਗਾਲਾਂ ਨੀਂ ਕਢਦੇ ਗੁਸਾ ਨੀ ਕਰਦੇ ਕਿਸੇ ਦੀ ਗਲ ਦਾ ਸਹਿਜ ਸੁਭਾਅ ਜਵਾਬ ਦਿੰਦੇ ਓ ਉਹਨਾਂ ਦੇ ਤਿਖੇ ਸਵਾਲਾਂ ਦਾ

  • @bootasinghdhanaula1337
    @bootasinghdhanaula1337 4 ปีที่แล้ว +204

    ਜਥੇਦਾਰ, ਧੁੰਮੇ ਤੇ ਅਜਨਾਲੇ ਦਾ ਇੰਟਰਵਿਊ ਵੀ ਲਵੋ,,,ਜੇ ਉਹ ਇੰਟਰਵਿਊ ਨਹੀਂ ਦਿੰਦੇ ਤਾਂ ਪੱਤਰਕਾਰੋ ਲੋਕਾਂ ਨੂੰ ਖੁੱਲ ਕੇ ਦੱਸੋ ਕਿ...ਉਹ ਸਵਾਲਾਂ ਤੋਂ ਡਰਦੇ ਇੰਟਰਵਿਊ ਦੇਣ ਤੋਂ ਭਜਦੇ ਨੇ

    • @prabhjotsingh7976
      @prabhjotsingh7976 4 ปีที่แล้ว +5

      ਡਿਬੇਟ ਤੋਂ ਤਾਂ ਛੰਟ ਢੱਡਰੀ ਭੱਜਦਾ

    • @gurudmk4367
      @gurudmk4367 4 ปีที่แล้ว +1

      Jado oh sad de ta kio nahi jnda wda giyanwN

    • @gpssohal87
      @gpssohal87 4 ปีที่แล้ว +3

      Eh kyu ni bolia spasht harnek neki bare

    • @jashanbatth240
      @jashanbatth240 4 ปีที่แล้ว +2

      Go and read Mool mantar first

    • @22ji76
      @22ji76 4 ปีที่แล้ว

      Boota Singh Dhanaula right brother 👌👌👌

  • @jagirsadhar7803
    @jagirsadhar7803 4 ปีที่แล้ว +8

    ਬਿਲਕੁਲ ਸੱਚ ਦੇ ਅਧਾਰਤ ਜਵਾਬ ਹਨ ਭਾਈ ਸਹਿਬ ਜੀ ਦੇ...

  • @jalandharsinghbrar4276
    @jalandharsinghbrar4276 2 ปีที่แล้ว +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @SandeepSingh-di2jk
    @SandeepSingh-di2jk 11 หลายเดือนก่อน +1

    ਭਾਈ ਸਾਬ ਵਧੀਆ ਤਰੀਕੇ ਨਾਲ ਜਿੰਦਗੀ ਜਿਊਣ ਦਾ ਤਰੀਕਾ ਸਾਨੂੰ ਸਿਖਾ ਰਹੇ ਹਨ 👍👍👍👍👍👍👍👍👍

  • @gurtejsidhu3898
    @gurtejsidhu3898 4 ปีที่แล้ว +315

    ਧੁੰਮੇੰ,ਅਜਨਾਲੇ, ਦਾ ਵੀ ਮੂੰਹ ਦਿਖਾ ਦੋ,
    ਏਥੇ ਈ ਲਾਈਨਾਂ ਬੰਨੀ ਬੈਠੇ ਓਂ

    • @cesiumion
      @cesiumion 4 ปีที่แล้ว +8

      ਤੇਰਾ ਗੁਰੂ ਢੱਡਰੀ ਟੈਂਪੂ, ਚੈਨਲਾਂ ਨੂੰ ਪੈਸੇ ਝੜਾਈ ਜਾਂਦਾ, ਮਨ ਚਾਹੀਆਂ ਇੰਟਰਵਿਊ ਲਵਾਈ ਜਾਂਦਾ।

    • @amrindersidhusidhusaab4085
      @amrindersidhusidhusaab4085 4 ปีที่แล้ว +2

      @@cesiumion sahi gall aa veer

    • @Chathahs225
      @Chathahs225 4 ปีที่แล้ว +3

      ਝੂਠੇ ਬੰਦੇ ਕੀ ਬੋਲਣ ਗੇ
      ਬਸ ਇਹ ਤਾ ਲਾ ਲਾ ਕਰਨ ਜੋਗੇ ਹੀ ਨੇ @ cesiumion

    • @user-xg1vw6nj6p
      @user-xg1vw6nj6p 4 ปีที่แล้ว +2

      cesiumion fuddii da ajnala ja ganduu dhummaa aw jave kise channel tee.......

    • @JasvirSingh-dr2sq
      @JasvirSingh-dr2sq 4 ปีที่แล้ว

      Sachi gal aa ji uhna nu v Swal puch lo koi Ja udhro milda kug

  • @rajinderkaul2474
    @rajinderkaul2474 4 ปีที่แล้ว +97

    ਦਿਲੋ ਸਪੋਟ ਆ ਭਾਈ ਸਾਹਿਬ ਨੂੰ 🙏🙏🙏

  • @RajinderKaur-qk9ox
    @RajinderKaur-qk9ox 8 หลายเดือนก่อน +3

    ਭਾਈ ਸਾਹਿਬ ਜੀ ਬਹੁਤ ਵਧੀਆ 🙏

  • @opop-rb2dt
    @opop-rb2dt 3 ปีที่แล้ว +1

    ਪੱਤਰਕਾਰ ਵੀਰ ਜੀ ਪੰਜ ਮਾਹੀਨੇ ਪੁਰਾਣੀ ਇੰਟਰਵਿਊ ਦੇਖੀ 2800 ਕਮਿੰਟ ਦੇਖੇ ਹਨ।ਸੰਗਤਾਂ ਰੱਬਰੂਪ ਹਨ।ਫੈਸਲਾ ਤੁਹਾਡੇ ਸਾਹਮਣੇ ਸੰਗਤਾਂ ਕ਼ਮਿੰਟਾ ਰਾਹੀ ਆ ਹੀ ਗਿਆ।ਹੋਰ ਵੀ ਜਥੇਦਾਰ ਨੇ ਨਵਾ ਫੁਰਮਾਨ ਯਾਰੀ ਕੀਤਾ ਹੈ।ਉਸਦੀਆਂ ਵੀ ਕਾਫੀ ਬਾਬਾ ਜੀ ਦੀਆਂ ਇੰਟਰਵੀਆਂ ਕਾਫੀ ਲੲਈਆ ਗੲਈਆਂ ਹਨ।ਪੱਤਰਕਾਰ ਬਹੁਤ ਸਿਆਣੇ ਹਨ।ਦੂਜੇ ਚੈਨਲਾ ਦੇ ਕਮਿੰਟ ਵੀ ਦੇਖਦੇ ਹਨ।ਕਿਉਂਂਕਿ ਪੱਤਰਕਾਰਾ ਦਾ ਕਿੱਤਾ ਹੀ ਇਹ ਹੈ।ਪੱਤਰਕਾਰਾ ਨੂੰ ਗੁਰੂ ਰੂਪ ਸਾਧਸੰਗਤਾਂ ਕਮਿੰਟਾ ਰਾਹੀ ਫੈਸਲੇ ਵਿੱਚ ਸਾਰਾ ਪਤਾ ਹੀ ਹੈ ਕਿ ਸੱਚਾ ਕਿਹੜਾ ਹੈ ਤੇ ਝੂਠਾ ਕਿਹੜਾ ਹੈ।ਝੂਠਾ ਬੰਦਾ ਕੈਮਰੇ ਸਾਹਮਣੇ ਨਹੀ ਹੋ ਰਿਹਾ।ਹੁਣ ਜਿਹੜੇ ਪੱਤਰਕਾਰ ਨਹੀ ਡਰਦੇ,ਲਾਲਚੀ ਨਹੀ ਹਨ।ਸੱਚ ਦੀ ਆਵਾਜ ਤੇ ਲੋਕ ਰਾਇ ਲੈ ਕੇ ਸੱਚ ਨੂੰ ਹੋਰ ਪ੍ਰਗਟ ਕਰੋ।ਪਮਾਤਮਾਂ ਤੁਹਾਡੇ ਤੇ ਖੁਸ ਹੋਵੇਗਾ।

  • @jorawar007
    @jorawar007 4 ปีที่แล้ว +248

    ਸ਼ਰਮ ਕਰਲੋ ਕਦੇ ਦੂਜੀ ਧਿਰ ਨੂੰ ਵੀ ਸਵਾਲ ਪੁੱਛੇ ਤੂਸੀਂ ਬਸ ਭਾਈ ਸਾਹਿਬ ਜੀ ਤੋਂ ਕੁਝ ਗਲਤ ਬਿਆਨਬਾਜੀ ਕਰਵਾਉਣ ਦੀ ਕੋਸ਼ਿਸ਼ ਕਰੀ ਜਾਂਦੇ ਹੋ

    • @prabhjotsingh7976
      @prabhjotsingh7976 4 ปีที่แล้ว +2

      lai lai 😂😂 acha ji 😂😂

    • @AvtarSingh-bu9kc
      @AvtarSingh-bu9kc 4 ปีที่แล้ว +2

      Bilkul ji bilkul

    • @jajsingh7923
      @jajsingh7923 4 ปีที่แล้ว +2

      Bdi galat gal aay ji Sade Sikh praa e sikhi parchaar rokan lagge hoye aay

    • @jass5645
      @jass5645 4 ปีที่แล้ว +1

      @@prabhjotsingh7976 sardar kahon de layak ni Tu pandit aa saalea

    • @prabhjotsingh7976
      @prabhjotsingh7976 4 ปีที่แล้ว +3

      @@jass5645 😂😂 tu dekhan aya c putt ?

  • @savethegirlchild1234
    @savethegirlchild1234 4 ปีที่แล้ว +146

    ਪੱਤਰਕਾਰੋ ਵੀਰੋ ਧੂਮੇ ਦੀ ਇੰਟਰਵਿਊ ਵੀ ਕਰਲੋ

    • @baljindersingh7322
      @baljindersingh7322 3 ปีที่แล้ว +2

      Ona ne ta peje hunde aa enni aukat hai inna di k pushan shabeel kyon bdnam kiti enni gl pushan di aulaat ni enna di

    • @harisingh3985
      @harisingh3985 2 ปีที่แล้ว

      Haha 😂😂😂😂😂😂 shi gl

    • @3rz1f6
      @3rz1f6 2 ปีที่แล้ว +1

      @@baljindersingh7322 channel te pai a dhume di vi pehla dekhlea karo

    • @mannkaur5621
      @mannkaur5621 2 ปีที่แล้ว +3

      Hahaha dhuma kehra dhudh dita 🤣🤣🤣🤣 oh v sikhi de bhesh ch pkka hindu a

    • @3rz1f6
      @3rz1f6 2 ปีที่แล้ว

      @@mannkaur5621 shi gall A a babe ajj kal 80 per gappi a

  • @RajveerSingh-ey9nm
    @RajveerSingh-ey9nm 3 ปีที่แล้ว +9

    Wahh ji Bahut khub ❤️ mere Dil nu dimag real filing Bhai Ranjit Singh krke ayi hai .... ❤️🌹🌹 Bhai Saab ji tuhade naal hann ji ...

  • @ranjitsinghkhalsa1698
    @ranjitsinghkhalsa1698 4 ปีที่แล้ว +1

    ਜਿੰਨੇ ਸਵਾਲ ਜਿੰਨੇ ਇੰਟਰਵੀਊ ਭਾਈ ਸਾਹਿਬ ਜੀ ਨੂੰ ਹੀ ਪੁੱਛ ਰਹੇ ਆ ਜਥੇਦਾਰ ਜੀ ਅਤੇ ਟਕਸਾਲ ਵਾਲਿਆਂ ਤੋਂ ਅਜਨਾਲੇ ਤੋਂ ਕੋਈ ਸਵਾਲ ਨਹੀਂ ਬਾਬੇਆ ਤੋਂ ਕੋਈ ਸਵਾਲ ਨਹੀਂ ਕਿਉਂ ਪੱਤਰਕਾਰ ਸਾਬ੍ਹ ਉਧਰੋਂ ਡਰ ਲੱਗਦਾ ਭਾਈ ਸਾਹਿਬ ਰਣਜੀਤ ਸਿੰਘ ਜੀ ਸਹੀ ਪ੍ਰਚਾਰ ਕਰਦੇ ਹਨ ਅਸੀਂ ਉਹਨਾਂ ਦੇ ਨਾਲ ਹਾਂ ਅਸੀਂ ਸੁਣਦੇ ਹਾਂ ਉਹਨਾਂ ਨੂੰ ਸੁਣਦੇ ਰਹਾ ਗੇ ਗਪੀਆਂ ਦੇ ਦੀਵਾਨ ਬੰਦ ਕਰਵਾਓ

    • @prabhdeepsingh177
      @prabhdeepsingh177 3 หลายเดือนก่อน

      Veer ji Pata sara thali veer nu pr doome to Dr lagda

  • @gurusingh430
    @gurusingh430 4 ปีที่แล้ว +33

    ਭਾੲੀ ਰਣਜੀਤ ਸਿੰਘ ਜੀ ਬਹੁਤ ਵਧੀਅਾ ਪ੍ਚਾਰਕ ਹਨ

  • @bajajtelecom5002
    @bajajtelecom5002 4 ปีที่แล้ว +56

    ਭਾਈ ਰਣਜੀਤ ਸਿੰਘ ਜੀ ਸੱਚਾ ਬੰਦਾ

  • @djbeat565
    @djbeat565 4 ปีที่แล้ว +18

    Baba ranjeet singh tusi har waqt sahi ho all youth follow to ranjeet singh ji nu

  • @krishansingh786
    @krishansingh786 3 ปีที่แล้ว +4

    Bhai Ranjeet Singh ji bilkul right ne

  • @sadepunjabdiaronka3740
    @sadepunjabdiaronka3740 4 ปีที่แล้ว +23

    ਭਾਈ ਸਾਹਿਬ ਜੀ ਨੇ ਜਿੰਦਗੀ ਜਿਉਣ ਦਾ ਚੱਜ ਸਿਖਾ ਦਿੱਤਾ।

  • @daljeetsingh4432
    @daljeetsingh4432 4 ปีที่แล้ว +82

    ਕੌਮੀ ਹੀਰਾਂ ਰਣਜੀਤ ਸਿੰਘ

    • @varinderjitsingh5216
      @varinderjitsingh5216 4 ปีที่แล้ว +2

      6ka a sala khusra a ehe. Brainwash kr reha tohade vrgea nu. Naastaik bna reha sikha nu.

  • @ggill3991
    @ggill3991 3 ปีที่แล้ว +29

    Ranjit singh ji very good person and honest god bless ranjit singh ji 🙏

    • @perfectcareelectronic3239
      @perfectcareelectronic3239 2 ปีที่แล้ว

      Kaise honest hua jisne shiri chand ji nu galt manaya par jida beta si usne galt nu sidhe raste laya par apne putar nu nehi laga sake 🙏 murkh ne guru nanak ji nu ki samjh rakhaya

    • @shergill930
      @shergill930 2 ปีที่แล้ว

      @@perfectcareelectronic3239 shut up
      He is realistic

  • @vickysarpanch2087
    @vickysarpanch2087 3 หลายเดือนก่อน +1

    ਥਲੀ ਵੀਰ ਦਮਦਮੀ ਟਕਸਾਲ ਵਾਲੇ ਹਰਨਾਮ ਸਿੰਘ ਧੁੰਮਾਂ ਜੀ ਵੱਲੋਂ ਸਾਡੇ ਰੋਪੜ ਹਲਕੇ ਵਿੱਚ ਕਦੇ ਵੀ ਪ੍ਰਚਾਰ ਨਹੀਂ ਕੀਤਾ

  • @ballipoultryfarm1349
    @ballipoultryfarm1349 4 ปีที่แล้ว +27

    Bahi shab I m belong to hindu community but jo Galla baba g nai dasya mera v hun ik sikh banan nu dil karda yaar. Bahut hi badya gyan ditta hai... I m really appreciate that

    • @dharmindergill9823
      @dharmindergill9823 3 ปีที่แล้ว

      Good veer ji

    • @BaljinderSingh-xy4ik
      @BaljinderSingh-xy4ik 2 ปีที่แล้ว

      Veer Gurbani samajke padhya karo 🙏
      Satgur karhe beham bharam ka nash

    • @maheshbrar
      @maheshbrar 2 ปีที่แล้ว

      Bahut acha sochia tussan. Have you adopted Sikhism?

  • @Sukhchainsigh1888
    @Sukhchainsigh1888 3 ปีที่แล้ว +2

    ਅਸੀ‌ ਹਮੇਸ਼ਾ ਭਾਈ ਸਾਹਿਬ ਨਾਲ ਆ

  • @daljitvehniwalia2178
    @daljitvehniwalia2178 ปีที่แล้ว +1

    ਬਿਲਕੁਲ ਸਹੀ ਗੱਲ ਭਾਈ ਰਣਜੀਤ ਸਿੰਘ ਜੀ
    ਹਨ।

  • @ranasinghbhosle8630
    @ranasinghbhosle8630 4 ปีที่แล้ว +13

    ਬਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਸਿਖ ਕੌਮ ਦੇ ਪ੍ਰਚਾਰਕ ਨੇ

  • @AjitSingh-xy8zv
    @AjitSingh-xy8zv 4 ปีที่แล้ว +31

    ਜੁਗ ਜੁਗ ਜੀਓ ਭਾਈ ਸਾਹਿਬ ਜੀ

  • @jagtarbilling6745
    @jagtarbilling6745 4 ปีที่แล้ว +1

    ਇੱਕ ਪਲੇਟਫ਼ਾਰਮ ਤੇ ਬੈਠ ਕੇ ਜਿਸ ਜਿਸ ਤੇ ਇਤਰਾਜ਼ ਹੈ ਉਹਨਾਂ ਨੂੰ ਨਾਲ ਬਿਠਾ ਕੇ ਤੇ ਸਾਰਾ ਮੀਡੀਆ ਬੁਲਾ ਲਿਆ ਜਾਵੇ ਤਾ ਹੀ ਸਿੱਖ ਕੌਮ ਦਾ ਭਲਾ ਹੋਵੇਗਾ

  • @punjabilover7932
    @punjabilover7932 3 ปีที่แล้ว +6

    Nice Ranjit Singh ji

  • @Gurdeep967
    @Gurdeep967 4 ปีที่แล้ว +85

    ਬਹੁਤ ਚੰਗੇ ਜਵਾਬ ਭਾਈ ਸਾਹਿਬ

  • @jaspreetkaur-bc5fl
    @jaspreetkaur-bc5fl 4 ปีที่แล้ว +12

    ਭਾਈ ਸਾਹਿਬ ਜੀ ਬਹੁਤ ਚੰਗੇ ਵਿਚਾਰ ਹਨ ਜਿਤ ਹਮੇਸ਼ਾ ਸਚ ਦੀਹੋਣੀ ਹੈ ਵਾਹਿਗੁਰੂ ਜੀ ਆਪ ਮਿਹਰ ਕਰਨ

  • @amarjitsingh1344
    @amarjitsingh1344 4 ปีที่แล้ว +4

    ਸਾਨੂੰ ਬਹੁਤ ਗਿਆਨ ਮਿਲਿਆ ਭਾਈ ਸਹਿਬ ਦੇ ਦੀਵਾਨਾ ਨਾਲ

  • @manjindersingh4156
    @manjindersingh4156 4 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ ਸੱਚੇ ਇਨਸਾਨ ਹਨ।

  • @singhjass2786
    @singhjass2786 4 ปีที่แล้ว +22

    Bhai Ranjit Singh Dhadrian Wala is Right 🙏 wmk🙏

  • @sadepunjabdiaronka3740
    @sadepunjabdiaronka3740 4 ปีที่แล้ว +203

    ਹੁਣ ਕੰਮ ਕਰਨ ਨੂੰ ਵੀ ਜੀਅ ਕਰਦਾ ਤੇ ਖੇਤ ਵਿੱਚ ਜਾ ਕੇ ਵੀ ਕੰਮ ਕਰਨ ਜਾਈਦਾ।

    • @harmindersingh5078
      @harmindersingh5078 4 ปีที่แล้ว +8

      Veer Ji kirat Karn de naal naal Naam v jpio. Kite ehe naa ho jaawe, ki dhadrianwale Diya gla wich aa ke parmatma nu hi visaar deyio. Dhadrianwala taa RSS naal mil ke Sikh kom nu gurmat to torh ke kamredi soch Wal laija reha hai. Kise Dita gla wich naa Ayio, aap gurbaani Di vichaar kro,tuhany aap hi gurmat de Sache gyan da pta lag jaawega

    • @gurwindersinghkhosa1089
      @gurwindersinghkhosa1089 4 ปีที่แล้ว +3

      ਸਹੀ ਵੀਰ

    • @roopgill3268
      @roopgill3268 4 ปีที่แล้ว +7

      Harminder Singh veer mai sehmat nhi tuhaade naal. K rss naal frndship kisdi aa. Kon kumb mela janda. Rss means bjp. And bjp di punjab ch branch aa akali dal. Bcoz punjabi sikh rss nhi vote nhi paunge. Thats why rss ne akali dal naal mil k vote bank bnaya punjab ch. hun tusi daso k sikh dharm ch akali dal da saathi kon aa. Akali dal da saath means bjp rss da saath. Apne dharm ch 70-80% common riwaaz aa hindua wale. Oh saare suraj prkaash cho aye aa. Jisnu santokh singh to hindu pujari nu prmote krn lyi likhaya c. Guru sahb ehna riwaaza nhi nkaar de aa

    • @harmindersingh5078
      @harmindersingh5078 4 ปีที่แล้ว +2

      @@roopgill3268 tuhanu uss vaare koyi jaankaari nahi hai ji, ehe Saare apas wich mile han, bhaawe akali dal Howe, dhumma Howe, ja dhadrianwala Howe. Ehe Saare RSS de bande han. Ehe sikhi da ghaan Karn wich lgge han. Ehe bahut koshish Karn to Baad v Sikh kom nu khtm nahi kar ske, Hun ihna ne akhri hmla hi ehe Kita hai ki, Sikh kom Di soch nu gurmat to torh ke kamredi bna dewo. Taa Jo holi holi aape sikhi khtm ho jaawegi. Tuhadi soch to kite pre saajish rchi ja rhi hai. Rahi gal Sikh panth wich Hindu riti rwaaza Di. Sikh panth wich ehe riti rwaaz Sooraj Parkash Granth karke nahi, bakli RSS Diya saajisha naal aye han. Sooraj Parkash Granth wichli milavat nu ajj tak kise parchaark blo sangta sahmne nahi laiaunda c. Par dhadrianwale ne Jaan bujh ke Sikh kom nu itehaas to dur Karn lyi, Kewal ohi gla kad kad ke sunayia taa Jo Sikh apne Sikh itehaas to dur ho Jaan. Te holi holi Sikh kom sikhi to dur ho jaawegi. Tusi ihna Diya chlakiya to Suchet ho jaawo.

    • @bahadersingh8216
      @bahadersingh8216 4 ปีที่แล้ว +4

      @@harmindersingh5078 @RoopGill....veer jii,,,tuhadi vichaar sahi hai, par ehh gall dasso jruuur ji k ik banda kah reha mehnat kar appna app jagga, kirat kar, kise nu pooj k time na khrab kar, ehde ch kithe a k ehh dasn vala banda sikhi ton allag kar reha, bki guru sahib de according sikhi da asal matlb sikhna hai na kise nu poojna, bki apne dharam asoolan nu bande de apde te depend hai, kise te depend ni..ant ehhi a sahi soch te apni mehnt karo ehhi rabb hai, te apni mehnt te vishvar rakhna he rab da nam jo k guru granth sahib ji sikhunde ne...! veer ji.

  • @user-bu6hu8jh5y
    @user-bu6hu8jh5y 4 ปีที่แล้ว +1

    ਭਾਈ ਰਣਜੀਤ ਸਿੰਘ ਦਾ ਦੂਜਿਆਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਕਿਉਂਕਿ ਅਜੋਕੇ ਦੌਰ ਚ ਭਾਈ ਰਣਜੀਤ ਸਿੰਘ ਹੀ ਕੌਮ ਦੇ ਸੁਨਹਿਰੀ ਭਵਿੱਖ ਲਈ ਆਸ ਦੀ ਕਿਰਨ ਹਨ
    ਜਦੋਂ ਕਿਸੇ ਕਿਸਾਨ ਦੀ ਕਣਕ ਨੂੰ ਅੱਗ ਲੱਗ ਜਾਵੇ ਤਾਂ ਉਹ ਜਲਦੀ ਜਲਦੀ ਟਰੈਕਟਰ ਨਾਲ ਖੇਤ ਦਾ ਕੁਝ ਹਿਸਾ ਵਾਹ (ਕੱਟ ) ਦਿੰਦਾ ਹੈ ਤਾਕਿ ਉਸ ਬਾਕੀ ਖੇਤ ਦਾ ਅੱਗ ਵਾਲੇ ਭਾਗ ਨਾਲੋਂ ਸੰਪਰਕ ਟੁੱਟ ਜਾਵੇ ਤੇ ਬਾਕੀ ਖੇਤ ਅੱਗ ਤੋਂ ਬਚ ਜਾਵੇ ਹਾਲਾਂ ਕਿ ਕਣਕ ਨੂੰ ਵਾਹੁਣ ਦਾ ਫੈਸਲਾ ਦੁਖਦਾਈ ਹੁੰਦਾ ਏ
    ਇਸੇ ਤਰਾਂ ਕੌਮ ਚ ਜੇਕਰ ਇੱਕ ਭਾਈ ਸਾਹਿਬ ਵਾਲੀ ਧਿਰ ਦੂਜੀ ਨਾਲੋਂ ਨਿੱਖੜ ਕੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੀ ਅਗੇ ਵਧਦੀ ਹੈ ਤਾਂ ਚੰਗਾ ਹੀ ਹੈ

  • @mukhtiarsingh534
    @mukhtiarsingh534 3 ปีที่แล้ว +6

    Bhai Ranjit Singh g diya gallan vich damm hai.

  • @jasveersingh4295
    @jasveersingh4295 4 ปีที่แล้ว +27

    ਮੈਂ ਤਾਂ ਪਿਹਲੀ ਵਾਰ ਦੇਖਿਆ ਇਕ ਬੰਦੇ ਦੀ ਦੋ ਜਣੇ ਇੰਟਰਵਿਊ ਲੈ ਰਹੈ ਨੇ ਭਾਈ ਸਾਹਬ ਬਹੁਤ ਬਦੀਆਂ ਜਵਾਬ ਦੇ ਰਹੇ ਨੇ

    • @udayveersingh8238
      @udayveersingh8238 4 ปีที่แล้ว

      Bai scheem naal aye si vi Gheer lawage...par agge vi Taksalia da Fuffar baitha...mouh torve jwaab lai k gaye ne....Hun Taan Ajnala Landu vi lukda firada....hun ni Aaaan kar k jwaab lainda...