ਲੰਡੇ-ਰੋਡੇ ਕਾਲਜ ਲੜਾਈਆਂ ਲਈ ਕਿਉਂ ਮਸ਼ਹੂਰ ਹੈ ? Punjabi Movie 2024 | Rode College Movie

แชร์
ฝัง
  • เผยแพร่เมื่อ 3 ม.ค. 2025

ความคิดเห็น • 50

  • @Rodecollegeofficial
    @Rodecollegeofficial 8 หลายเดือนก่อน +6

    ਰੋਡੇ ਕਾਲਜ ( ਦੁਨੀਆਂ ਭਰ ਦੇ ਸਿਨੇਮਾਂ ਘਰਾਂ ਚ 7 ਜੂਨ ਨੂੰ ਰਲੀਜ ਹੋ ਰਹੀ ਆ ) - ਜਵਾਨ ਉਮਰ ਦੀਆਂ ਦੋਸਤੀਆਂ ਪਿਆਰ ਕਹਾਣੀਆਂ ਵਦਿਆਰਥੀ ਜਥੇਬੰਦੀਆਂ ਤੇ ਪੰਜਾਬ ਦੇ ਰਾਜਨੀਤਿਕ ਤੇ ਸਮਾਜਿਕ ਬਦਲਦੇ ਹਾਲਾਤਾਂ ਦੀਆਂ ਦੋ ਪੀੜੀਆਂ ਦੀ ਕਹਾਣੀ ਆ -
    ਬਲਵਿੰਦਰ ਸਰ ਨਾਲ ਹਰ ਬੈਚ ਦੇ ਵਿਦਿਆਰਥੀਆਂ ਦਾ ਬਹੁਤ ਪਿਆਰ ਸਤਿਕਾਰ ਰਿਹਾ ਹਮੇਸ਼ਾਂ - ਮਾੜੇ ਤੋ ਮਾੜੇ ਹਾਲਾਤਾਂ ਚ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਪਿਆਰ ਬਣਾਈ ਰੱਖਣ ਚ ਇਹਨਾਂ ਦਾ ਵੱਡਾ ਰੋਲ ਰਿਹਾ ਹਮੇਸ਼ਾਂ
    ਅਸੀ ਮਾਣਮੱਤੀ ਟੀਮ ਆ ਸਾਰੀ ਜਿੰਨਾ ਨੂਂ ਇਸ ਵਿਸ਼ੇ ਤੇ ਫਿਲਮ ਬਣਾਉਣ ਦਾ ਮਾਣ ਮਹਿਸੂਸ ਆ --

  • @KulwantSingh-d4f
    @KulwantSingh-d4f 7 หลายเดือนก่อน +5

    82-85 ਬੈਚ ਸ਼ਿਵਲ ਇੰਜੀਨੀਅਰਿੰਗ ਦਾ ਸਟੂਡੈਂਟ ਰਿਹਾ ਹਾਂ
    ਬੱਸ ਅੱਡਾ ਸਕੂਲ ਦੇ ਨਾਮ ਨਾਲ ਹੀ ਜਾਣਿਆ ਜਾਂਦਾ
    ਹੁਣ ਅਠੱਤੀ ਸਾਲ ਦੀ ਨੌਕਰੀ ਬਾਦ ਰਿਟਾਇਰ ਹੋ ਕੇ ਮੌਜ ਕਰ ਰਿਹਾ ਹਾਂ ਜੀ

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 6 หลายเดือนก่อน +2

    Workshop supdt
    ਸੀ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਸਮੇ
    ਬਹੁਤ ਵਧੀਆ ਇਨਸਾਨ ਹਨ

  • @Punjabi-f9b
    @Punjabi-f9b 8 หลายเดือนก่อน +6

    ਅਸੀਂ ਵੀ ਇਸ ਕਾਲਜ ਦਾ ਨਾਮ ਬੜਾ ਸੁਣਿਆ ਸੀ

  • @KulwantSingh-d4f
    @KulwantSingh-d4f 7 หลายเดือนก่อน +3

    82-85 ਬੈਚ ਚ ਜੰਮੂ ਪੰਜਾਬ ਤੇ ਦਿੱਲੀ ਤੱਕ ਦੇ ਵਿਦਿਆਰਥੀ ਸਨ
    ਵਧੀਆ ਮਹੌਲ ਸੀ
    ਸਿਰਫ ਬੱਸਾਂ ਦਾ ਪੰਗਾ ਸੀ

  • @teetubrar7387
    @teetubrar7387 7 หลายเดือนก่อน +6

    ਰੋਡੇ ਕਾਲਜ ਵਿਚ ਬੱਸਾਂ ਵਾਲੇ ਕਿਰਾਇਆ ਨੇਈ ਮੰਗ ਸਕਦੇ ਸੀ ਕਿਸੇ ਦੀ ਹਿੰਮਤ ਹੀ ਨੀ ਪੈਂਦੀ ਸੀ ਨਈ ਤਾ ਬੱਸ ਭਨ ਦਿੱਤੀ ਜਾਂਦੀ ਸੀ ਬਾਕੀ ਲੜਾਈਆਂ ਬਹੁਤ ਜਿਆਦਾ ਸੀ ਹਰ ਰੋਜ ਸਿਰ ਪਾੜਦੇ ਸੀ

    • @tejindersingh1237
      @tejindersingh1237 7 หลายเดือนก่อน

      misleading comments,,,, disagree

    • @shyam_baba_ji11
      @shyam_baba_ji11 7 หลายเดือนก่อน

      bai ji hun eda kuch hni es college vich bus di ticket vi lagdi aa

    • @jassaimmortal..6772
      @jassaimmortal..6772 2 หลายเดือนก่อน

      Sade vari ta eda nhi c ..
      Thonu students power ni pta ...ki hundi aa ..
      ​@@shyam_baba_ji11

  • @kanwariqbal7344
    @kanwariqbal7344 6 หลายเดือนก่อน +2

    ਬੱਸ ਸਾੜਨ ਤੇ ਮੋਗਾ ਰੀਗਲ ਸਿਨੇਮਾ ਸਾੜਨ ਮੋਕੇ ਪਰਧਾਨ ਪਿੰਡ ਗਿੱਲ ਤੋ ਕਿੱਕਰ ਖੋਸਾ ਸੀ 142038

  • @RamParshad-iw5rd
    @RamParshad-iw5rd 6 หลายเดือนก่อน +2

    I am student of Rode college,(GTB garh)batch no77to80 in Electrical Eng.there is very nice cultur for reading.

  • @GurpreetSingh-mm7ci
    @GurpreetSingh-mm7ci 3 หลายเดือนก่อน

    ਮੇਰਾ ਸੁਪਨਾ ਸੀ ਪਰ ਸੁਪਨਾ ਪੂਰਾ ਨਹੀਂ ਹੋਇਆ ਰੋਡੇ ਕਲਾਜ ਵਿੱਚ ਪੜ੍ਹਨ ਦਾ

  • @gurbhejsingh9897
    @gurbhejsingh9897 7 หลายเดือนก่อน +15

    ਏ ਪਿੰਡ ਸੰਤਾਂ da na ਰੋਡੇ ਪਿੰਡ

  • @davindergill5877
    @davindergill5877 3 หลายเดือนก่อน

    Mai 2005 -2008 da student aa. Bde vdia den c

    • @Inder_sandhu_1
      @Inder_sandhu_1 2 หลายเดือนก่อน +1

      Ladayi roj e hundi c veer k nahi

    • @davindergill5877
      @davindergill5877 2 หลายเดือนก่อน

      @ roj nhi par hundi rehndi c. Ikk student c jo lecturer naal parda reha c and usda senior hunda c. Matlab padn pudn aala koi mahol nhi c

  • @nachhattarsingh1761
    @nachhattarsingh1761 6 หลายเดือนก่อน

    Rode super star pind hai bahut vadde officer bne es college vicho

  • @MandeepSingh-jg5yb
    @MandeepSingh-jg5yb 8 หลายเดือนก่อน +4

    ਲੰਡੇ ਰੋਡੇ ਕਾਲਜ ਵਿੱਚ ਅੱਜ ਵੀ ਕੋਈ ਕੁੜੀ ਵੱਲ ਅੱਖ ਚਕ ਕੇ ਨਹੀਂ ਦੇਖਦਾ

    • @tejindersingh1237
      @tejindersingh1237 7 หลายเดือนก่อน

      ਪੰਜਾਬ ਵਿਚ ਉਠੀਆਂ ਲਹਿਰਾਂ ਦੀ ਚਰਚਾ ਇਸ ਕਾਲਜ ਵਿਚ ਫਾਲੋ ਹੁੰਦੀ ਰਹਿ ,,,,ਕਾਲਜਾਂ ਵਿਚ ਲੜਕੀਆਂ ਪਿਛੇ ਝਗੜੇ ਦੀ ਕਦੇ ਕੋਈ ਗੱਲ ਹੋਈ ਈ ਨਹੀ ,,

  • @yadwindersharma138
    @yadwindersharma138 6 หลายเดือนก่อน

    Asi v 2010 11 ch BA college ch rahe a ❤

  • @neharana7873
    @neharana7873 2 หลายเดือนก่อน

    2007 to 2010 Electrical Engg . Nick name ( Tau ) 😂✋ from Haryana

  • @sachinmehta6980
    @sachinmehta6980 หลายเดือนก่อน

    Chemical engineering 1999 to 2002

  • @arshdeepsinghgill3319
    @arshdeepsinghgill3319 7 หลายเดือนก่อน +1

    2011 batch

  • @jaspalsaab3335
    @jaspalsaab3335 6 หลายเดือนก่อน

    mera batch 2013-16 mechanical engineering rode college

  • @HarbhajansinghHs-s4x
    @HarbhajansinghHs-s4x 7 หลายเดือนก่อน

    ਅਪਣਾ ਬੈਂਚ 2014 ਸਿਵਲ engg

  • @sahilmadaanchannel271
    @sahilmadaanchannel271 7 หลายเดือนก่อน

    I was the student of Rode collage 1995 to 1998

    • @pritampalsingh3508
      @pritampalsingh3508 7 หลายเดือนก่อน +1

      Hostel?
      Trade?

    • @sahilmadaanchannel271
      @sahilmadaanchannel271 7 หลายเดือนก่อน

      @@pritampalsingh3508 Electonics nd communication Live in Bagapurana

    • @pritampalsingh3508
      @pritampalsingh3508 7 หลายเดือนก่อน

      Good to know. I was electrical, 2000, hostler room 35.

  • @jotrode4777
    @jotrode4777 7 หลายเดือนก่อน

    rode pind 6 km aa ji

  • @BhupinderSingh-tt9ox
    @BhupinderSingh-tt9ox 8 หลายเดือนก่อน +1

    What is moive...???.. u should have corrected it by now...

  • @sukhdevsingh-ws2zl
    @sukhdevsingh-ws2zl 6 หลายเดือนก่อน

    I was 96 to 99 batch..mech engg

  • @simarsingh7046
    @simarsingh7046 6 หลายเดือนก่อน +1

    Dowe banday jananay ne Salaya ne Assal Mard daler Baba Jarnail Singh jia Name he ni lea lea jo sab to pehla lenha chaida c . Dooji gall Bus ik gate enter kark Dooje gate students nu lah k out hoea kardi c .khase sir kadhwe record bnae wa Rode collage ne

    • @ShamsherSingh-k6b
      @ShamsherSingh-k6b 6 หลายเดือนก่อน +1

      ਬਾਈ ਜੀ ਤੁਸੀਂ ਥੋੜਾ ਬਹੁਤ ਹੋਰ ਦੱਸੋ ਰੋਡੇ ਕਾਲਜ ਬਾਰੇ ਕਿ ਕਿਓਂ ਮਸ਼ਹੂਰ ਹੈ। ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ

  • @BhuvinderSingh-sd4we
    @BhuvinderSingh-sd4we 6 หลายเดือนก่อน

    Sant jarnail singh bhindra❤wale

  • @mukeshkapila4858
    @mukeshkapila4858 8 หลายเดือนก่อน

    Room no 5 new hostel... chemical trade.. 1999 ..... kapila...pandit...

    • @shyam_baba_ji11
      @shyam_baba_ji11 7 หลายเดือนก่อน

      bai ji mera last sem chal rehya chemical vich 2024 😅

    • @sachinmehta6980
      @sachinmehta6980 หลายเดือนก่อน

      Me bhi 1999 chemical engineering

  • @Sukhdevsingh-zz1ut
    @Sukhdevsingh-zz1ut 4 หลายเดือนก่อน

    Principal sahib ji GTB garh too rode pind di duri 6 km nhi bal k 2 km a . tusi galat das rhe ho

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 6 หลายเดือนก่อน

    Room no 47
    Batch 1986-89
    Electrical Engineering

  • @indrrgill2742
    @indrrgill2742 3 หลายเดือนก่อน

    Padhai nahi ci bas ladai hi ci