Happy Rode Interview | ਕਿਵੇਂ ਬਣਦੇ ਸੀ Rode College ਦੇ ਵਿੱਚ ਬਦਮਾਸ਼, ? | Entertainment | N18V

แชร์
ฝัง
  • เผยแพร่เมื่อ 3 ม.ค. 2025

ความคิดเห็น • 35

  • @only_godcan_judge_me4295
    @only_godcan_judge_me4295 2 หลายเดือนก่อน +2

    Happy Rode bai... one of the best movie Rode College... keep it up...good luck

  • @parveenpanihar9752
    @parveenpanihar9752 2 หลายเดือนก่อน +1

    Andy movie h diractor ka kaam कमाल h love from Hisar Haryana

  • @manpreetsingh-sg1sg
    @manpreetsingh-sg1sg 4 หลายเดือนก่อน +4

    Bahut Sohni movie aa

  • @gagansran9433
    @gagansran9433 6 หลายเดือนก่อน +2

    Bhut vdia gallan sunaiyan y ne eh director bhut age jau y kol har gal da jawab aa eh gl bhut shi kitti j kisse nu changi salah deni aa taah pehla entertainment jruri aa siddi koi ni sunda

  • @Deep_siyan
    @Deep_siyan 2 หลายเดือนก่อน

    dil nu lg gyi movie

  • @satwindermatharu3855
    @satwindermatharu3855 4 หลายเดือนก่อน +2

    ਬਹੁਤ ਸੋਹਣੀ ਮੂਵੀ ਬਣੀ ਆ ਤੇ ਬਹੁਤ ਹੀ ਵਦੀਆ ਕਿਰਦਾਰ ਨਿਭਾਏ ਨੇ ਸਭ ਕਲਾਕਾਰਾਂ ਨੇ.. ਪਰ ਅਫਸੋਸ ਇਕ ਸੋਹਣੇ ਮੁੱਧੇ ਤੇ ਬਣੀ ਮੂਵੀ ਕਾਮਯਾਬ ਘਟ ਰਹੀ

  • @pb04faridkot
    @pb04faridkot 2 หลายเดือนก่อน

    Bai best movie

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 6 หลายเดือนก่อน +6

    ਕਿਸੇ ਕਿਸਮ ਦਾ ਡਰ ਨਹੀ ਸੀ
    ਉਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਲੜਕੇ ਸਾਡੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਸਨ
    ਅਜ ਤੱਕ ਉਹਨਾ ਨਾਲ ਗੱਲਬਾਤ ਪਿਆਰ ਲਗਾਅ ਹੈ
    1986-89 ਦਾ ਬੈਚ ਸੀ
    ਕੁੜੀਆ ਛੇੜਛਾੜ ਵਾਲਾ ਉਸ ਸਮੇ ਕਨਸੈਪਟ ਹੀ ਨਹੀ ਸੀ
    ਬੜੀ ਸਾਨ ਨਾਲ ਪੜੇ ਰਹੇ ਉਥੇ
    ਅਜ ਵੀ ਲੰਘਦੇ ਹੋਏ ਜਾ ਆਇਦਾ ਹੈ

    • @teetubrar7387
      @teetubrar7387 3 หลายเดือนก่อน +1

      ਬਾਈ ਮੈਂ ਵੀ ਓਥੇ ਹੀ ਪੜ੍ਹਿਆ ਬੱਸਾਂ ਦੇ ਸ਼ੀਸ਼ੇ ਟੁੱਟਦੇ ਲੜਾਈਆਂ ਹੁੰਦੀਆਂ ਸਿਰ ਪਾਟਦੇ ਤੁਸੀ ਤੁਹਾਡੀ ਇਮਾਰਤ ਪਰਾਂ ਜਾ ਕੇ ਹੁੰਦੀ ਸੀ ਸਾਡੇ ਪਾਸੇ ਤਾ ਕੁੜੀਆਂ ਨਾਲ ਵੀ ਬ੍ਥੇਰੇ ਪੰਗੇ ਪੈਂਦੇ ਸੀ ਅਸਲ ਵਿਚ ਲੜਾਈ ਕੁੜੀਆ ਕਰਕੇ ਜਾ ਫਿਰ ਬੱਸਾਂ ਵਾਲਿਆ ਸ਼ਾਮਤ ਹੁੰਦੀ ਸੀ ਯਾਰ ਐਵੇਂ ਤਾ ਨਈ ਲੋਕ ਕਹਿੰਦੇ ਕੇ ਰੋਡੇ ਕਾਲਜ ਵਿਚ ਬੱਚੇ ਨਾ ਪੜਾਓ ਕੋਈ ਆਪਣਾ ਬੱਚਾ ਕਿਉ ਨਈ ਸੀ ਲਾਉਂਦਾ ਓਥੇ ਚਲੋ ਸੋ ਅੱਜ ਤਾ ਮਾਹੌਲ ਠੀਕ ਆ ਬਾਈ ਹੈਪੀ ਨੇ ਐਵੇਂ ਬਿਨਾ ਗੱਲ ਤੋਂ ਤਾ ਨਈ ਲਿਖਤ ਲਿਖੀ ਰੋਡੇ ਕਾਲਜ ਦੀ ਓਦੋਂ ਸੰਤਾ ਦੇ ਟਾਈਮ ਵੀ ਇਹਨਾਂ ਖੌਰੂ ਨਈ ਪਿਆ ਸੀ ਇਹ ਕੰਮ 1999 ਤੋਂ ਸ਼ੁਰੂ ਹੋਇਆ ਪ੍ਰਧਾਨਗੀਆਂ ਪਿਸ਼ੇ ਬੰਦਾ ਮਾਰ ਦਿੰਦੇ ਸੀ ਮੈ ਹੈਰਾਨ ਤੁਸੀ ਓਥੇ ਪੜੇ ਆ ਫੇਰ ਵੀ ਤੂੰ ਕੁਝ ਵੀ ਨਈ ਪਤਾ ਚਲੋ ਕੋਈ ਨਾ ਲਵ ਯੂ ਬਾਈ ਨਾਲ ਕਿਉਕਿ ਮੇਰੇ ਸਕੂਲ ਦੇ ਵਿਦਿਆਰਥੀ ਆ ਤੁਸੀ ਮੇਰੀ ਯਾਦ ਤਾਜਾ ਹੋ ਗਈ❤❤❤ ਪਰ ਸੌਰੀ ਭਰਾ ਮੈ ਤੁਹਾਡਾ ਕਮੇਂਟ ਚੰਗੀ ਤਰ੍ਹਾ ਨਈ ਦੇਖਿਆ ਤੁਸੀ ਤਾ 1986-1989ਤਕ ਬੈਚ ਸੀ ਤੁਹਾਡਾ ਓਦੋ ਤਾ ਕੁਝ ਵੀ ਨਈ ਸੀ ਏਦਾ ਦਾ ਪਰ ਹੁਣ ਘਟ ਗਿਆ ਪਰ ਅਜੇ ਵੀ ਓਥੇ ਗੁੰਡਾਗਰਦੀ ਚਲਦੀ ਆ ਪਰ ਬਹੁਤ ਛੋਟੇ ਲੈਵਲ ਤੇ

    • @卄69
      @卄69 2 หลายเดือนก่อน

      Bhai jehdi movie ch college life dikhai hai te inviroment hai movie da ohh kina ko sach hai i want to know ur opinion about it

    • @ਸ੍ਰਰਣਜੀਤਸਿੰਘਜੀ
      @ਸ੍ਰਰਣਜੀਤਸਿੰਘਜੀ 2 หลายเดือนก่อน

      @@teetubrar7387
      ਬਾਈ ਜੀ
      ਜੇਕਰ ਹਰੇਕ ਸਮੈਸਟਰ ਦਾ ਰਿਜ਼ਲਟ ਦੇਖੋ ਉਸ ਸਮੇ ਤਾ ਪੰਜਾਬ ਵਿਚੋ ਪਹਿਲੀ ਜਾ ਦੂਜੀ ਪੁਜੀਸ਼ਨ ਆਪਣੇ ਕਾਲਜ ਦੀ ਹੁੰਦੀ ਸੀ ਖਾਸ ਕਰਕੇ ਸਿਵਲ ਇੰਜਨੀਅਰਿੰਗ ਵਿੱਚ
      ਉਸ ਸਮੇ ਸਿਰਫ ਤਿੰਨ ਟਰੇਡ ਸਨ
      ਸਿਵਲ ਇਲੈਕਟ੍ਰੀਕਲ ਅਤੇ ਮਕੈਨੀਕਲ
      ਉਸ ਸਮੇ ਬਹੁਤ ਇੰਟੈਲੀਜੈਂਟ ਸਿਵਲ ਦੇ ਪ੍ਰੋਫੈਸਰ ਮਿਸਟਰ ਤੂਰ ਹੁੰਦੇ ਸਨ
      ਬਹੁਤ ਮਿਹਨਤ ਕਰਾਉਂਦੇ ਸਨ
      ਬਾਕੀ ਬਾਈ ਜੀ ਤੁਹਾਡੀਆ ਗੱਲਾ ਸਿਰ ਮੱਥੇ ਜੀ
      ਸਬਦ ਲਈ ਮੁਆਫੀ
      ਧੰਨਵਾਦ ਜੀ

    • @BhindarajvirChahal
      @BhindarajvirChahal 2 หลายเดือนก่อน

      Hello veere kive o

    • @ਸ੍ਰਰਣਜੀਤਸਿੰਘਜੀ
      @ਸ੍ਰਰਣਜੀਤਸਿੰਘਜੀ 2 หลายเดือนก่อน

      @@BhindarajvirChahal
      ਬਹੁਤ ਵਧੀਆ ਜੀ

  • @charanpreet7704
    @charanpreet7704 3 หลายเดือนก่อน

    Bai 2nd part kdo release krna?

  • @HarpreetAulakh-bz9bm
    @HarpreetAulakh-bz9bm 3 หลายเดือนก่อน

    Happy bai sahi gal tusi kithe a

  • @GtxGhost-fr9ch
    @GtxGhost-fr9ch 3 หลายเดือนก่อน

    Bohat soni ne movie

  • @arsh259
    @arsh259 3 หลายเดือนก่อน

    Sirra movie
    Fuddu repoarter

  • @SmartNature
    @SmartNature 6 หลายเดือนก่อน

    I am from Batch 2003-2006 Rode College

  • @puneetgill3244
    @puneetgill3244 3 หลายเดือนก่อน

    Rode college. Moga ehh 92, 2005 Diya gaala .

  • @HarjeetKaur-zb2wv
    @HarjeetKaur-zb2wv 3 หลายเดือนก่อน +3

    Bai Puri bus ravinder jujhar bus valiyan nal panga hunda c jado kehnde c bai pass vale na chadiyo vse hun hassa aunda oh time bare soch k😂

  • @harkiratsinghdeol6442
    @harkiratsinghdeol6442 6 หลายเดือนก่อน

    ਐਂਕਰ ਨੂੰ ਸਿੱਖਣ ਦੀ ਲੋੜ੍ਹ ਹੈ।

  • @harpreetgrewal1358
    @harpreetgrewal1358 3 หลายเดือนก่อน

    Movie thick thika ha

  • @harpreet145
    @harpreet145 6 หลายเดือนก่อน

    Same mastuana sahib da hunda c

  • @shyam_baba_ji11
    @shyam_baba_ji11 6 หลายเดือนก่อน

    mera honi bach complete hoya

  • @Nehra375
    @Nehra375 6 หลายเดือนก่อน

    Reality of 1990 to 2005 , colleges

  • @tarloksingh2500
    @tarloksingh2500 3 หลายเดือนก่อน

    M. L. A koun c oss time??

  • @karnbinder8104
    @karnbinder8104 3 หลายเดือนก่อน

    Tenu film dekhni ni aayi vadde ਪੱਤਰਕਾਰ ਨੂੰ

  • @SahejSandhu-zh5do
    @SahejSandhu-zh5do 5 หลายเดือนก่อน

    Jo galla daseya sab sachea 2005.2013 tak j ik bus wala cadectrr kese student nu mada bol dida c fer nhi c bus duje ware shi nhi c tapde ik prtc wala c bus nu agg latte c sadte c wase agg ta othe bathera busa nu lagge hoe sab to jyada klas busa da hunda c ticket koi koi mngda c jheda mgda agle din shi nhi c tapda

  • @tarloksingh2500
    @tarloksingh2500 3 หลายเดือนก่อน +1

    ਇੰਟਰਵਿਊ ਕਰਨ ਵਾਲੇ ਝੁੱਡੂਆ ਕੋਲਜ ਨੀ ਕਾਲਜ ਹੁੰਦਾ।

  • @Rajwade-sardar92
    @Rajwade-sardar92 3 หลายเดือนก่อน

    Rode college ch kudia e sirf sade time 25,26 c jhuth na vikhao yr

    • @BhindarajvirChahal
      @BhindarajvirChahal 2 หลายเดือนก่อน

      Bai sari filam sachi c....deep munda kon c jehra mar gya c

  • @satinderhanjra6344
    @satinderhanjra6344 7 หลายเดือนก่อน

    Bakwass suno