Lakha kla ki karlu mla banju pra hor das aap government liyaao yaar ek moaka taa daliye veere free da eljaam jo lgaa rhe log samaj nai aa rhi tax dinne a apyaa yaar te apyaa nu hi shuultya provide Karvaa rhi aa te ki problem aa ek vaar mokaa taa daliye lakha ki karlu oh apne halke da leader banjauu bhagwant maan vaangu
@@gurajohal1652 BHAGWANT MAAN VARE METE KOL VDO AYI HA JI. OS VICH IK DOCTOR LADY NE SAAF DSYA HA KE JDO AAP PARTY AYI AYI C UDO BHAGWANT MAAN NU US VICH LEKE AUN WALE HI OH LADY C BUT MAAN NE PARTY VICH AKE 100CRORE DA GHUTALA KITA HA. OH LADY KENDI K BAKI PARTIES NALO JYAD CORRUPT PART HA APP. EHE SUNKE MERE V FUSE UDD GYE. GAL ETHE MUKDI HA KE PARTY KOI V HOVE OHO TA HI THEEK KAM KRUGI JE ASI LOG JAGROOK HOVANGE. KISE DE PICHHE NA LAG K APNE DIMAG NAL SHI FAINSLE KRANGE. CHNGE MAARE NETA HAR PARTY VICH HAN ATE ONA NU SIDDE KIVE KRNA HA EHE PUBLIC DE HATH VICH HUNDA HA JI 🙏🙏🙏🙏🙏
Veer ji teacher lagana chonda ne Ih aapna Bachia nu sarkari school colleges vich study kron Hr ik chonda K os nu sarkari job chihdi ta bacha sarkari vich pdo
Ek gang star nu bdava dena chngi gal nhi bai ji eh gang star ne kiniya mava de puut mare ne ??? Sanu pehle hi pta si eh election ladn lyi drame kar reha va
SHI GAL HA JI BILKUL .. SADDE PUNJAB NU JE KOI CHANGI SOCH VALI HEALTHY LARTY NA MILI TA OHO TIME DOOR NAHI JDO PUNJAB BILKUL HI KHATAM HOJU. SADA ATE SADDE BACHIYA DA FUTURE KHATAM HI HA JE CHNGIYA NITIYA NA BNIYA JI. 🙏🙏🙏🙏🙏
ਪੰਜਾਬੀ ਵੀਰੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੱਖੇ ਵੀਰ ਦਾ ਸਾਥ ਦਿਉ ਤਾਂਕਿ ਪੰਜਾਬ ਨੂੰ ਬਚਾ ਸਕੀਏ🙏।
Lakha kla ki karlu mla banju pra hor das aap government liyaao yaar ek moaka taa daliye veere free da eljaam jo lgaa rhe log samaj nai aa rhi tax dinne a apyaa yaar te apyaa nu hi shuultya provide Karvaa rhi aa te ki problem aa ek vaar mokaa taa daliye lakha ki karlu oh apne halke da leader banjauu bhagwant maan vaangu
Je am ap party nu apa moka de dene va chlo man lene va ok bai ??? Je amm ap party ne vi kus na kita fer dso apa ki krage ?? H koi jwaab bai tere kol
ਲੱਖੇ ਵਾੲੀ ਦੀ ਸੋਚ ਨੂੰ ਸਲਾਮ 🙏🙏🙏
ਲੱਖੇ ਵੀਰ ਆਮ ਆਦਮੀ ਪਾਰਟੀ ਨੂੰ ਤੇਰੇ ਵਰਗੇ ਲੀਡਰ ਦੀ ਲੋੜ ਹੈ
ਸਿਧਾਣਾ ਜੀ, ਤੁਹਾਡਾ ਬੜਾ ਹੀ ਵਧੀਆ ਯੋਗਦਾਨ ਰਹੇਗਾ ਜਦੋਂ ਤੁਸੀ ਆਮ ਆਦਮੀ ਪਾਰਟੀ ਨੂੰ ਜੋਇਨ ਕਰਦੇ ਹੋ 🌹🌹🌹🌹🌹🌹🌹🌹
Lakha. Veer. God. Man
Aam Aadmi party bhut achha kmm krr rhi hai Delhi ch. So please join AAP party
ਹੁਣ ਮੌਕਾ ਆ ਵੀਰ ਜੇ ਅੱਜ ਪੰਜਾਬ ਨਾ ਬਦਲਿਆ ਫਿਰ ਔਖਾ
ਲੱਖੇ ਸਿਆਸਤ ਵਿੱਚ ਤੇਰੇ ਵਰਗੇ ਨੋਜਵਾਨਾਂ ਦੀ ਲੋੜ ਆ
ਏਕਾ ਨਾ ਗਵਾਈਉ ਕਾਮਯਾਬੀ ਥੋਡੇੇ ਕਦਮਾਂ ਵਿੱਚ ਪਈ ਆ।
ਲੱਖਾਂ ਵੀਰ ਜਿੰਦਾਬਾਦ ਲੱਖਾਂ ਵੀਰ ਆਮ ਆਦਮੀ ਪਾਰਟੀ ਵਿੱਚ ਜ਼ਰੂਰੀ ਉਨ੍ਹਾਂ ਚਾਹੀਦਾ ਵਾ
ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ,❤️❤️❤️❤️❤️
ਲੱਖੇ ਵਰਗਿਆ ਨੌਜਵਾਨਾ ਦੀ ਲੋੜ ਆ ਪੰਜਾਬ ਨੂੰ ਜੇ ਸਿਸਟਮ ਨਾਲ ਲੜਨਾ ਤਾ ਚੋਣਾ ਚ ਓਤਰਨਾ ਪੈਣਾ ਜਿੱਤ ਹਾਰ ਮਾਇਨੇ ਨੀ ਰੱਖਦੀ ਪਰ ਚੋਣਾ ਲੜਨਾ ਜਰੂਰੀ
行为
Navi party nu v moka Dena chada vir
@@gursharansinghgill8534 q
Aa
ਭਗਵੰਤ ਮਾਨ ਵਧੀਆ ਬੰਦਾ ਹੈ ਜੇ ਲੱਖਾਂ ਸਿਧਾਣਾ ਸਾਥ ਦੇ ਰਹਿਆ ਹੈ ਵਧੀਆ ਗੱਲ ਹੈ ❤️❤️❤️
Thik hai
Good veer g
Kithe saath de riha pra gg eh badnaam Kar sgo sarkaar bni nhi hje pehla hi burra khi jaanda ehnu cm bna do bus fir thik aa
ਭਗਵੰਤ ਮਾਨ ਵਧੀਆ ਤਾਂ ਹੈਗਾ ਪਰ ਨਿਰੰਕਾਰੀਏ ਕੇਂਜਰੀਵਾਲ ਦੇ ਥੱਲੇ ਲੱਗਾ ਹੋਇਆ ।
@@gurajohal1652 BHAGWANT MAAN VARE METE KOL VDO AYI HA JI. OS VICH IK DOCTOR LADY NE SAAF DSYA HA KE JDO AAP PARTY AYI AYI C UDO BHAGWANT MAAN NU US VICH LEKE AUN WALE HI OH LADY C BUT MAAN NE PARTY VICH AKE 100CRORE DA GHUTALA KITA HA. OH LADY KENDI K BAKI PARTIES NALO JYAD CORRUPT PART HA APP. EHE SUNKE MERE V FUSE UDD GYE.
GAL ETHE MUKDI HA KE PARTY KOI V HOVE OHO TA HI THEEK KAM KRUGI JE ASI LOG JAGROOK HOVANGE. KISE DE PICHHE NA LAG K APNE DIMAG NAL SHI FAINSLE KRANGE. CHNGE MAARE NETA HAR PARTY VICH HAN ATE ONA NU SIDDE KIVE KRNA HA EHE PUBLIC DE HATH VICH HUNDA HA JI
🙏🙏🙏🙏🙏
ਲੱਖੇ ਵੀਰ ਅਸੀਂ ਚਾਹੁਦੇ ਹਾਂ ਕਿ ਇੱਕ ਮੌਕਾ ਆਪ ਨੂੰ ਦੇਣਾਂ ਚਾਹੀਦਾ ਤੁਸੀਂ ਵੀ ਪਾਰਟੀ ਵਲੋ ਚੋਂਣ ਲੜੋ ਆਪਣਾਂ ਸੰਗਠਣ ਬਣਾਉ ਪੰਜਾਬ ਦੇ ਦਰਦੀ ਲੀਡਰਾਂ ਨੂੰ ਨਾਲ ਜੋੜੋ ਜੇ ਦੂਜਿਆਂ ਵਾਂਗ ਪਾਰਟੀ ਪੰਜਾਬ ਦੇ ਹਿੱਤਾਂ ਤੇ ਨਾਂ ਚੱਲੇਗੀ ਤਾਂ ਤੁਸੀਂ ਵਿੱਚ ਹੋਵੋਗੇ ਤਾਂ ਕੰਮ ਕਰ ਸਕੋਗੇ ਤੁਹਾਡਾ ਰਾਜਨੀਤੀ ਵਿੱਚ ਆਉਣਾਂ ਬਹੁਤ ਜਰੂਰੀ ਹੈ ਪੰਜਾਬ ਦੇ ਭਲੇ ਲਈ।
ਲੱਖੇ ਵੀਰ ਤੁਹਾਡੇ ਸਵਾਲ ਹੀ ਬੰਬ ਵਰਗੇ ਲੱਗਦੇ ਇਨ੍ਹਾਂ ਵੜਿੰਗ ਵਰਗੇ ਲੀਡਰਾਂ ਨੂੰ
ਅਕਾਲੀ ਕਾਂਗਰਸੀਆਂ ਤੇ ਯਕੀਨ ਨਾ ਕਰਨਾ ਅਜ਼ੀਜ਼ ਪੰਜਾਬੀਓ ,, ਤੇ ਛੱਡਿਆ ਵੀ ਕੱਖ ਨਹੀ , ਗ਼ਦਾਰਾਂ ਨੇ, ਹੱਕਾਂ ਲਈ ਠੋਕਰਾਂ ਖਾ ਰਹੇ , ਅਧਿਆਪਕ ਸੜਕਾਂ, ਹੋਰ ਵੀ ਬਹੁਤ ਕੁਝ ਜੋਂ ਹੱਲ ਹੋਣੇ ਚਾਹੀਦੇ,, ਚੰਗੇਰੇ ਵਿਅਕਤੀਗਤ ਦੀ ਲੋੜ ਹੈ
22 master lagn nu bahut Tere varge master apne aap nu sarkar Jamie da barm pal ke goadi da e jeona hram Kar deede ne
Veer ji teacher lagana chonda ne Ih aapna Bachia nu sarkari school colleges vich study kron Hr ik chonda K os nu sarkari job chihdi ta bacha sarkari vich pdo
Kissana da kerze mafe congress nu pucho kider gya vahdy
@@SatnamSingh-mm4zk &gggggggggggggvvvgvvvvvvvvvvvvvv?
Lakha Sidhana long live
Full support 💯 🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸
Kussa- Minian pind apna ?
ਵਾਹਿਗੁਰੂ ਮਿਹਰ ਕਰੀਂ ਲੱਖੇ ਵੀਰ ਤੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ
Karaj.sandhu
U?
@@ukgcsamarsingh2224 hnji
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲੱਖੇ ਬਾਈ
ਤੁਸੀਂ ਅੰਮ੍ਰਿਤਸਰ ਸਾਹਿਬ ਵਾਲੇ ਬਲਜੀਤ ਕੌਰ ਈ ਐਂ ਨਾਂ
@@kaursingh8369 nhi
Tusi shi keha
Ni
@@status_punjabi781 kitho g ??
ਹੁਣ ਲੱਖੇ ਨੂੰ ਜਿਤਵਾ ਦਿਉ ਜਿੱਥੇ ਵੀ ਚੌਣ ਲੜੇ,, ਇਹ ਨਾ ਹੋਵੇ ਬੰਦੇ ਦਾ ਮਨ ਹੀ ਮਰਜੇ ਦਵਾਰਾ ਹੌਂਸਲਾ ਨੀ ਪੈਣਾ ਪੰਜਾਬੀਓ🙏🙏🙏
Bilkul shi kiha
Lakha veer jindabad
ਵੇਰੀ ਗੁੱਡ ਸਹੀ ਗੱਲ ਵਿਰੇ
Ek gang star nu bdava dena chngi gal nhi bai ji eh gang star ne kiniya mava de puut mare ne ??? Sanu pehle hi pta si eh election ladn lyi drame kar reha va
Full sport aa lakhe nu
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ
ਕੁਲ ਮਿਲਾ ਕੇ ਵੋਟਰ ਸੁਧਰੇ ਵਿਕਾਊ ਨਾ ਬਣੇ ਵੋਟਰ ਚੰਗੀ ਸੋਚ ਹੀ ਚੰਗਾ ਸਮਾਂ ਲਿਆ ਸਕਦੀ ਹੈ
ਲੱਖੇ ਬੀਰ ਆਪ ਵਿਚ ਆ ਜਾ,,, ਲੋਕ ਤੀਜਾ ਬਦਲ ਚਹੁੰਦੇ ਹਨ
ਬਹੁਤ ਵਧੀਆ, ਲੱਖਾ ਸਿਧਾਣਾ ਜ਼ਿੰਦਾਬਾਦ
ਬਾਈ ਜੀ ਅੱਗੇ ਹੋ ਕੇ ਲੜਨ ਨਾਲ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪੰਜਾਬ ਵਿੱਚ ਸੁਧਾਰ ਕਰਨ ਲਈ ਨਵੇਂ ਪਲੇਟਫਾਰਮ ਦੀ ਲੋੜ
ਲੱਖਾ ਸਿਧਾਣਾ ਵੀਰ ਬਹੁਤ ਵਧੀਆ ਵਿਚਾਰ ਆ ਵੀਰ ਦੇ
ਬਹੁਤ ਵਧੀਆ ਲੱਖਾਂ ਵੀਰ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
22 ਲੱਖਾ ਜਿੰਦਾਬਾਦ ਫੁੱਲ ਸਪੋਟ ਆ ਜੀ
ਵਾਹਿਗੁਰੂ ਵੀਰ ਨੂੰ ਸਦਾ ਚੜਦੀਕਲਾ 'ਚ ਰੱਖਣ।
Hi sarabjeet..ssa g
ਲਖੇ ਵੀਰੇ ਜਿਹੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਤਾਂ ਪੰਜਾਬ ਨੂੰ ਲੁੱਟਣ ਤੋਂ ਬਚਾਇਆ ਜਾ ਸਕਦਾ ਹੈ ਲਖੇ ਵੀਰੇ ਅਸੀ ਤੁਹਾਡੇ ਨਾਲ ਹਾਂ
ਸਹੀ ਹੈ ਵੀਰੇ ਤੁਸੀਂ ਆਮ ਆਦਮੀ ਪਾਰਟੀ ਚ ਜਾਉ, ਤੇ ਪੰਜਾਬ ਚ ਬਾਦਲ ਕੈਪਟਨ ਮੋਦੀ ਸਿਧੂ ਜੋਸ਼ੀ ਚੰਨੀ ਵਰਗੇ ਕੁਤਿਆਂ ਨੂੰ ਸਬਕ ਦੇਵੋ
ਵਧੀਆ ਗੱਲ ਹੈ ਪੰਜਾਬ ਲਈ
ਲਖੇ ਵਰਗੇ ਬੰਦਿਆ ਨੂੰ ਸਿਆਸਤ ਵਿਚ ਆਉਣਾ ਚਾਹੀਦਾ
ਲੱਖਾਂ ਸਿਧਾਣਾ ਬਾਈ ਜ਼ਿੰਦਾਬਾਦ ❤️❤️
ਲੱਖੇ ਵੀਰ ਜੀ ਤਹਾਡੀ ਸੋਚ ਨੂੰ ਸਮਾਲ ਕਰ ਦਾ ਹਾਂ ਸਾਰਾ ਪੰਜਾਬ ਵੀਰ ਦੇ ਨਾਲ ਹੈ
ਬੰਦਾ ਬੇਸ਼ੱਕ ਕਿਸੇ ਵੀ ਪਾਰਟੀ ਦਾ ਹੋਵੇ ਪਰ ਹੋਵੇ ਇਮਾਨਦਾਰ, ਹੀਰਾ ਤਾਂ ਹੀਰਾ ਹੀ ਹੁੰਦਾ ਭਾਵੇਂ ਰੂੜੀ ਤੇ ਪਿਆ ਹੋਵੇ,ਵੀਰੇ ਆਪਣੀ ਹੀ ਪਾਰਟੀ ਬਣਾ ਲਵੋ, ਵਧੀਆ ਕੰਮ ਕਰੋਗੇ ਫਿਰ ਵੋਟਾਂ ਮੰਗਣ ਦੀ ਲੋੜ ਨਹੀਂ 🌹
Hi harjot..ssa g
100ਸਹੀ ਗੱਲਾਂ ਲੱਖੇ ਵੀਰ ਜੀ ਦੀਆਂ ❤️🌹👌🙏
ਵੀਰ ਪੂਰਾ ਪੰਜਾਬ ਤੁਹਾਡੇ ਨਾਲ ਤੁਸੀਂ ਚੋਣ ਲੜੋ
ਪੰਜਾਬ ਚ ਕੋਈ ਵੀ ਪਾਰਟੀ ਦੀ ਸਰਕਾਰ ਬਣਾਲੋ, ਹੁਕਮ ਦਿੱਲੀ ਤੋਂ ਹੀ ਆਉਂਦੇ ਰਹੇ ਨੇ ਤੇ ਆਉਂਦੇ ਰਹਿਣਗੇ।
ਜੇ ਲੱਖਾਂ ਆ ਗਿਅਾ ਤੇ ਮਲੂਕੇ ਨੂੰ ਭੱਜਣ ਨੂੰ ਰਾਹ ਨੀ ਲੱਬਣਾ
ਕਿਸਾਨ ਮਜਦੂਰ ,ਪੰਜਾਬ ਹਰਿਆਣਾ ਏਕਾ ਜਿੰਦਾਬਾਦ 🙏
th-cam.com/video/aljdsgRUrLc/w-d-xo.html
ਪੰਜਾਬ ਅਤੇ ਹਰਿਆਣਾ ਭੰਗੜਾ
ਲੱਖਾਂ ਬਾਈ ਜਿੰਦਾਬਾਦ ❤️❤️🙏🙏
ਮੁਕਦੀ ਗੱਲ ਪਾਰਟੀ ਨੀ mari ਹੁੰਦੀ ਪਾਰਟੀ ਨੂੰ ਚਲਾਉਣ ਵਾਲੇ ਬੰਦੇ mare ਹੁੰਦੇ ਪਰ ਬਹੁਤ ਦੁਖ ਹੈ ਦਿਲ ਵਿਚ ਪੰਜਾਬ ਨੂੰ ਕਿਦਾ ਬਚਾਈਏ
Hi narinder..ssa g
SHI GAL HA JI BILKUL .. SADDE PUNJAB NU JE KOI CHANGI SOCH VALI HEALTHY LARTY NA MILI TA OHO TIME DOOR NAHI JDO PUNJAB BILKUL HI KHATAM HOJU. SADA ATE SADDE BACHIYA DA FUTURE KHATAM HI HA JE CHNGIYA NITIYA NA BNIYA JI.
🙏🙏🙏🙏🙏
ਲੱਖਾਂ ਪੰਜਾਬ ਵਾਸਤੇ ਸੋਚਦਾ ਹੈ।ਰੱਖੇ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪੰਜਾਬ ਦਾ ਭਲਾ ਇਸ ਵਿੱਚ ਲਗਦਾ ਹੈ।
ਬਾਈ ਭਗਵੰਤ ਮਾਨ ਨਾਲ ਇਕੱਠੇ ਹੋ ਕੇ
ਸਾਥ ਦਿਓ
ਬਾਈ ਜਿਹੜੇ ਲੋਕ ਚੰਗੇ ਕੰਮ ਕਰਕੇ ਗਏ ਓਹਨਾ ਨੂੰ ਦੁਨੀਆ ਯਾਦ ਰੱਖਦੀ ਆ ਆਪਣਾ ਹਿਤ ਕਰਨ ਵਾਲਿਆ ਨੂੰ ਕੋਈ ਨੀ ਪੁੱਛਦਾ
AAP ਵਿੱਚ ਆ ਜਾ ਲੱਖੇ ਬਾਈ,,,ਜੇ ਪੰਜਾਬ ਨੂੰ ਬਚਾਉਣਾ ਤਾਂ,,,
ਭਗਵੰਤ ਮਾਨ ਜ਼ਿੰਦਾਬਾਦ ❤️❤️
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਲੱਖੇ ਬਾੲੀ ਦੀ ...ਤੇਰੇ ਨਾਲ ਅਾ ਤੇਰਾ ਪੰਜਾਬ 👍🙏
ਲੱਖਿਆ ਤੈਨੂੰ ਕਿਸੇ ਪਾਰਟੀ ਦੀ ਲੋੜ ਨੀ ਪਾਰਟੀਆ ਨੂੰ ਤੇਰੀ ਲੋੜ ਆ ਤੂੰ ਅਜਾਦ ਲੜਨਾ ਸੀ ਚੋਣ ਲੋਕ ਵਿਰੋਧੀਆ ਦੀਆ ਜਮਾਨਤਾ ਜਬਤ ਕਰਾ ਦੇਣ ਗੇ
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਹਾਡਾ ਇਸ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਪੂਰੇ ਪੰਜਾਬ ਨਾਲ ਦਿਲ ਤੋ ਦਰਦ ਹੈ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਇਸ ਅੰਦੋਲਨ ਵਿੱਚੋਂ ਹੋਰ ਕਾਮਯਾਬੀ ਪ੍ਰਪਾਤ ਹੋਵੇ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ 🙏❤️❤️🙏
ਲੱਖੇ ਆਪਣੀ ਪਾਰਟੀ ਬਣਾ,ਜਿਸ ਨਾਲ ਪੰਜਾਬ ਵਿੱਚ ਸੁਧਾਰ ਕਰਨ ਦੀ ਸ਼ੁਰੂਆਤ ਬੱਝੇਗੀ
अरे भाई पहले आप यह बताओ पढ़े लिखे हो क्या अनपढ़ हो पार्टी यूं ही बन जाती है बिना बात के पार्टी बन जाती है
Party bnona koi asan gal nahi
@@rajuarora3163 right bhai ji 🙏
@@harryfittens ਜਿਆਦਾ ਸਿਆਣੀ ਨਾਂ ਬਣ ਤੇਰੇ ਵਰਗੀ ਗਧੀ ਨੂੰ ਕੀ ਪਤੈ ਲੱਖੇ ਬਾਰੇ ਪਤਾ ਕਰ ਪਹਿਲਾਂ
@@sukhrajdhillondhillon3440 🤣🤣🤣🤣🤣🤣😛😛😛😛😛🧘🧘🧘🧘🧘🧘🧟🧟🧛🧛🧛🧛🧛🧛🕵️🕵️🕵️🕵️🕵️🕵️🕵️🕵️
ਇੱਕ ਮੋਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇਗਾ
ਲੱਖੇ ਤੇਰੀ ਸੱਚ ਤੇ ਪਹਿਰਾ ਦੇਵਾਗੇ ਠੋਕ ਕੇ
ਵਾਹਿਗੁਰੂ ਮਿਹਰ ਕਰੇ ਵੀਰ ਜੀ ਤੁਹਾਡੇ ਤੇ ਤੁਹਾਡੀ ਸੋਚ ਬਹੁਤ ਵਧੀਆ
ਆਪ ਪਾਰਟੀ join ਕਰੋ 🙏🙏🙏
Lakha sidhana Paji Zindabad kissan majdoor ekta Zindabad
Bahut vadia veer , jay tusi aam Aadmi party ch ay gaye , aam Aadmi party nu bahut vaddi spot ho jau , lakha y Zindabaad
Very good Lakhe
ਲੱਖਾ ਵੀਰ ਜਿੰਦਾਵਾਂਦ 👍
ਲੱਖੇ ਵੀਰ ਦੀ ਆਮ ਆਦਮੀ ਪਾਰਟੀ ਚ ਜਰੂਤ ਐ
ਲੱਖਾਂ ਸਿਧਾਣਾ ਜ਼ਿੰਦਾਬਾਦ 🌾👌🏼
ਲੱਖਾਂ ਸਿਧਾਨਾ ਜ਼ਿੰਦਾਬਾਦ
, ਚੰਗੀ ਸੋਚ ਹੀ ਪੰਜਾਬ ਨੂੰ ਬਚਾ ਸਕਦੀ ਹੈ
Lakha sidhana CM of punjab
Lakha veer ji tuhade vich boht himat hai .Tuhade vicher,tuhadi har ik gall bilkul sahi hai.kirpa karke aa javo 🙏 🙏🙏🙏
Lakha zindabaad
ਲੱਖੇ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਜਨਤਾ ਸੱਚਮੁੱਚ ਹੀ ਐਤਕੀਂ ਬਦਲਾਅ ਚਾਹੁੰਦੇ ਹਨ ਸਿਦਾਨਾ ਇਕੱਲਾ ਕੁਝ ਨਹੀਂ ਕਰ ਸਕਦਾ ਪਬਲਿਕ ਸਚਮੁੱਚ ਤਮਾਸ਼ਬੀਨ ਹੈ ਮੇਰੇ ਨਾਲ ਵੀ ਕਈ ਘਟਨਾਵਾਂ ਵਾਪਰੀਆਂ ਹਨ ਪਰ ਮੈਂ ਡੋਲਿਆ ਨਹੀਂ ਹਾਂ ਸੰਘਰਸ਼ ਵਿੱਚ ਹੀ ਜ਼ਿੰਦਗੀ ਹੈ,ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ
ਆਮ ਆਦਮੀ ਪਾਰਟੀ ਵਿੱਚ ਪੜੇ ਲਿਖੇ ਨੌਜਵਾਨਾਂ ਦੀ ਲੋੜ ਹੈ,ਜੋ ਕਿ ਪੰਜਾਬ ਲੲੀ ਲੜਨ , ਕਿਸਾਨ ਮਜ਼ਦੂਰ ਏਕਤਾ
ਲਖੇ ਲੋਹੜਾ ਨਾਂ ਮਾਰੀ ਬਾਈ !ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਲੋਕ ਅਧਿਕਾਰ ਲਹਿਰ ਦੀ ਗੱਲ ਸੁਣੋ ਜੀ
ਲੱਖੇ ਬਾਈ ਧੰਨਵਾਦ ਜਿੰਦਾਬਾਦ
ਵਾਹੇ ਗੁਰੂ ਜੀ ਲੱਖੇ ਵੀਰ ਨੂੰ ਰੱਬ ਚੱੜਦੀ ਕਲਾ ਵਿੱਚ ਰੱਖੇ ਵਾਹੇ ਗੁਰੂ ਵੀਰਾ ਤੇਰੇ ਨਾਲ ਹੈ
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ 🙏🙏🙏
ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ ਕਿਰਪਾ ਕਰਕੇ ਅਕੱਠੇ ਹੋ ਕੇ ਲੱਖੇ ਵੀਰ ਦਾ ਸਾਥ ਦੇਵੋ ਜੀ
ਲੱਖੇ ਵੀਰ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਝਾੜੂ ਵਾਲੇ ਵੀ ਮੁਫਤ ਖੋਰੀ ਵਾਲੇ ਇਲਾਨ ਕਰ ਰਹੇ ਆ ਜੇ ਨਾਂ ਮੁਫਤ ਵਾਲੇ ਵਦੇ ਕਰਨ ਤਾਂ ਲੋਕਾਂ ਨੇ ਵੋਟ ਨਹੀਂ ਪਾਉਣੀਂ ਤੁਹਾਡੇ ਵਰਗੇ ਪੰਜਾਬ ਦੇ ਦਰਦੀ ਆਗੂਆਂ ਨੂੰ ਰਾਜ ਨੀਤੀ ਵਿੱਚ ਆਉਣਾਂ ਪੈਣਾਂ।
Muft ni keha Bai app na ona keha Jo Lok tax da paisa vapss dinda na ohi asi vapss thonu school hospital hor kmaa Ch dvgaa
ਲੱਖਾਂ ਸਿਧਾਣਾ ਜ਼ਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
Lakha baiji great person salute Ji
ਲੱਖਾ ਸਿਧਾਣਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਵੀਰੇ ਸਾਰੇ ਲੋਕ ਤੁਹਾਡੇ ਨਾਲ ਹਨ ਤਕੜੇ ਹੋ ਕੇ ਰਹੋ
ਲੱਖੇ ਬਾਈ ਵਰਗੇ ਇਮਾਨਦਾਰ ਚੰਗੀ ਸੋਚ ਵਾਲੇ ਯੋਧਿਆਂ ਦੀ ਪੰਜਾਬ ਦੀ ਸਿਆਸਤ ਨੂੰ ਬਹੁਤ ਲੋੜ ਹੈ
Lakha sidahna jindabad
ਓਹ ਬੱਲੇ ਚੜਾਈ ਹੈ ਮੇਰੇ ਛੋਟੇ ਵੀਰ ਦੀ,ਭੁੱਚੋ ਹਲਕੇ ਦੀ ਵਧੀਆ ਉਧਾਰਨ ਦਿੱਤੀ ਹੈ,ਮਾਸਟਰ ਨੇ ਤਾਂ ਇੱਕ ਹੱਥ ਆਪਣੀ ਮੁੱਛ ਤੇ ਹੀ ਰੱਖਿਆ ਸੀ,ਲੋਕਾਂ ਨੇ ਬਹੁਤ ਮਿਹਨਤ ਕੀਤੀ ਸੀ,ਆਪਣੀ ਘਾਟ ਕਾਰਨ ਹੀ ਹਰਿਆ।
lakha. sidhana. zindabaad🙏🏻🙏🏻🙏🏻🙏🏻🙏🏻👌🏽👏🏿☝️
ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ
Full support lakhe 22 nu
Jindabad 22
❤ Love you brothar ❤
ਕਿਸਾਨ ਤੇ ਆਪ ਪਾਰਟੀ ਮਿਲ ਜਾਣ ਤਾਂ ਪੰਜਾਬ ਦਾ ਸੁਧਾਰ ਹੋ ਸਕਦਾ
Aap aadmi full support 2022
💪 ਲੱਖਾ ਬਾੲੀ
vote for AAP for good future
ਨਵੀਂ ਪਾਰਟੀ ਕਦੇ ਵੀ ਨਹੀਂ ਜਿੱਤ ਸਕਦੀ ਆਮ ਆਦਮੀ ਨਾਲ ਜੁੜ ਲੱਖੇ ਵੀਰ
Verry good Lakhe...W M K .
ਆਮ ਆਦਮੀ ਪਾਰਟੀ ਵਿੱਚ ਲੱਖਾ ਸਿਧਾਣਾ ਜੀ ਦਾ ਹਾਰਦਿਕ ਸਵਾਗਤ ਹੈ ਹਲਕਾ ਬੰਗਾ ਐਸ ਬੀ ਐਸ ਨਗਰ ਤੋ ਪਾਰਟੀ ਵਰਕਰ ਜੈ ਰਾਜੇ ਦੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ 👍👍👍👍👍👍👍👍👍👍👍👍👍👍👍👍👍👍👍👍👍👍👍ਜੈ ਰਾਜੇ ਦੀ
Lekha sadana veer jindabad
ਲਖੇ ਵੀਰ ਮੈਂ ਵੀ ਚੂਹੜ ਚੱਕ ਤੋਂ ਹਾਂ ।ਜਦੋਂ ਸ ਲਛਮਣ ਸਿੰਘ ਮੁੱਖ ਮੰਤਰੀ ਸੀ । ਉਹ ਆਪਣੇ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਸੀ ।ਉਸਦੀ ਮੌਤ ਨਹੀਂ ਹੋਈ ,ਉਸਨੂੰ ਦੁਸ਼ਟਾਂ ਨੇ ਮਾਰ ਕੇ ਦਿਲ ਦੇ ਦੌਰੇ ਦਾ ਨਾਂ ਲਾ ਦਿੱਤਾ ।ਰੋਕ-ਪਾ ਕਲਾਂ ਵਾਲ਼ਿਆਂ ਨੇ ਆਪਣੇ ਸਕੂਲ ਦੇ ਗੇਟ ਉਸਦਾ ਨਾਂ ਇਉਂ ਲਿਖਿਆਂ। --ਸ਼ੋਰੇ ਪੰਜਾਬ ਸ.ਲਛਮਣ ਸਿੰਘ ਗਿੱਲ ।
ਲੱਖੇ Veer ji Satsri Akal ji
And veere ਅਪਣੀ ਵੱਖਰੀ ਕੋਈ ਕਿਸਾਨ ਪਾਰਟੀ ਬਣਾਓ ਤੇ Punjab ਦੇ ਸਾਰੇ ਮਸਲੇ ਹੱਲ ਕਰੋ ਜੀ I ❤ 😍 💖 ❣ to U.
ਬਾਈ ਨੂੰ ਬੇਨਤੀ ਹੈ ਕਿ ਆਪ ਪਾਰਟੀ ਵਿਚ ਆਉ ਪਾਰਟੀ ਵਿਚੋਂ ਕੰਢਿਆਂ ਨੂੰ ਜੋੜਨ
Wahegur ji maher 🙏🙏🙏
ਪੂਜੋ ਕਾਂਗਰਸ ਅਤੇ ਅਕਾਲੀਆਂ ਨੂੰ। ਕਦੇ ਹੋਰ ਪਾਰਟੀ ਨੂੰ ਵੋਟਾਂ ਨਾਂ ਪਾਇਓ।ਕਿਤੇ ਸੁਧਾਰ ਨਾਂ ਹੋ ਜਾਵੇ।ਜੇਚੰਗੇ ਰਹਿਣਾਂ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਦਿਓ ਪੰਜਾਬੀਓ। ਇਨਕਲਾਬ ਜ਼ਿੰਦਾਬਾਦ
kejrival de sakal he chor vargi he
ਲੱਖਾ ਸਿਧਾਣਾ ਜਿੰਦਾਬਾਦ👌
Aam aadmi party jindaabad lakha jindaabad 🙏🙏🙏🙏🙏🙏rahe gaa
Bhagwant maan nal ralke sarkar bnao
ਬਹੁਤ ਵਧੀਆ ਸੋਚਿਆ ਲਖੇ ਵੀਰ ਤੁਸੀ
Lakha Siddhana 🙏
ਲੱਖਾ ਸਿਧਾਣਾ ਜੀ ਆ ਰਾਜਨੀਤੀ ਵਿੱਚ ਬਾਈ ਜੀ ਬਹੁਤ ਬੁਰਾ ਹਾਲ ਹੈ ਪੰਜਾਬ ਵਿੱਚ ਰਿਸ਼ਵਤਖੋਰ ਬਹੁਤ ਹੈ ਲੱਖਾ ਜੀ ਤਿੰਨ ਕਨਾਲਾਂ ਦੇ ਇੰਤਕਾਲ ਦੇ ਵੀਹ ਹਾਜਰ ਦਿੱਤੇ ਹੈ ਨਿਹਾਲ ਸਿੰਘ ਵਾਲਾ ਮੰਡੀ ਦਾ ਪਟਵਾਰੀ ਹੈ ਪਟਵਾਰੀ ਆਖ ਰਿਹਾ ਹੈ ਦਸ ਹਜਾਰ ਚੰਨੀ ਸਹਿਬ ਹੈ ਦੋ ਦਿਨ ਦੀ ਗੱਲ ਹੈਂ
ਪਟਵਾਰੀ ਦਾ no ਚੰਨੀ ਨੂੰ ਨੰ send ਕਰੋ
ਚੰਨੀ ਸਹਿਬ ਦਾ ਆਫਿਸ ਨੰਬਰ ਦੇਣਾ ਜੀ
@@didarsingh1450 ਚੰਨੀ ਸਹਿਬ ਦਾ ਆਫਿਸ ਨੰਬਰ ਦੇਣਾ ਬਾਈ ਜੀ
@@didarsingh1450 ਚੰਨੀ ਸਹਿਬ ਦਾ ਨੰਬਰ ਦੇਣਾ ਬਾਈ ਜੀ
ਵਾਹ ਲੱਖਾ ਸਿਧਾਣਾ ਜਿੰਦਾਬਾਦ
Lakha bai jindbaad🙏🙏🙏🙏🙏🙏
ਵੱਡੇ ਵੀਰ ਲੱਖਾਂ ਆਪ ਵੱਲੋਂ ਚੋਣ ਲੜ੍ਹ ਗੁਰਪ੍ਰੀਤ ਕਾਂਗੜ ਸਿਕੰਦਰ ਮਲੂਕਾ ਇਹ ਲੀਡਰ ਖ਼ਤਮ
ਜੈ ਜਵਾਨ ਜੈ ਕਿਸਾਨ ਮੋਰਚੇ ਵੱਲੋਂ ਸੰਗਰੂਰ ਤੋਂ ਪਹਿਲਾਂ ਹੀ ਉਮੀਦਵਾਰ ਨੂੰ ਐਲਾਨਿਆ ਜਾ ਚੁੱਕਿਆ ਹੈ ਤੁਸੀ ਸਾਡਾ ਸਾਥ ਦਿਓ ਜੀ