Babbu Mann & Lakha Sidhana Today Speech Delhi Singhu Border - Amitoj Maan

แชร์
ฝัง
  • เผยแพร่เมื่อ 20 ส.ค. 2024
  • Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 637

  • @harmeshrani1197
    @harmeshrani1197 2 ปีที่แล้ว +98

    ਸਾਰੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਰਹਿਬਰ, ਪੈਗੰਬਰ, ਪੀਰ, ਬਾਬਾ, ਸ਼ਾਹ, ਫ਼ਕੀਰ, ਸਾਈਂ ਮੰਨਣ ਵਾਲਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🏻🙏🏻🙏🏻🙏🏻🤗🙏🏻🙏🏻🙏🏻🙏🏻Kisan Ekta Zindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻

  • @kuldeepsidhu2536
    @kuldeepsidhu2536 2 ปีที่แล้ว +163

    ਹੁਣ ਪੰਜਾਬੀਓ ਅਕਾਲੀ ਕਾਂਗਰਸ ਨੂੰ ਛੱਡੋ ਤੇ ਆਪਣੇ ਪੈਰਾਂ ਤੇ ਖੜ੍ਹੇ ਹੋਵੋ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

    • @ohigill
      @ohigill 2 ปีที่แล้ว +6

      100% ਖਰੀ ਗੱਲ 🙌

    • @AbcDef-uo6pu
      @AbcDef-uo6pu 2 ปีที่แล้ว +2

      ਹੁਣ ਪੰਜਾਬੀਓ ਜਾਗਦੇ ਰਹੋ ਆਪਣੇ ਪੈਰਾ ਤੇ ਖੜੇ ਹੋਵੋ
      ਕਿਸਾਨ ਏਕਤਾ ਜਿਦਾਬਾਦ

  • @tannusandhu8700
    @tannusandhu8700 2 ปีที่แล้ว +101

    ਕਿਸਾਨ ਏਕਤਾ ਜ਼ਿੰਦਾਬਾਦ ਸ਼ੰਘਰਸ਼ ਦਿੱਲੀ ਤੱਕ ਲੈ ਕੇ ਜਾਣ ਲਈ ਲੱਖੇ ਦਾ ਸੱਭ ਤੋ ਵੱਡਾ ਯੋਗਦਾਨ ਅੱਜ ਟਾਇੰਮ ਹੈ ਕਿਸਾਨੀ ਪਾਰਟੀ ਬਣਾਕੇ 2022 ਜਿੱਤਣ ਦੀ

    • @gurjeetsingh597
      @gurjeetsingh597 2 ปีที่แล้ว +3

      Yes, You are right

    • @chamkaursingh1739
      @chamkaursingh1739 2 ปีที่แล้ว +2

      Lakha sidhana Bai jindabad

    • @ranveersharma1354
      @ranveersharma1354 2 ปีที่แล้ว +1

      Right

    • @jinder_nsw_official
      @jinder_nsw_official 2 ปีที่แล้ว +2

      ਮਜਦੂਰ ਤੋਂ ਬਿਨਾਂ ਨਹੀਂ ਜਿੱਤ ਸਕਦੇ
      ਇਸ ਲਈ ਮਜਦੂਰ ਨਾਲ ਏਕਤਾ ਰੱਖਣ ਦਾ ਹੌਂਸਲਾ ਕਰੋ

  • @jagrajsandhu8421
    @jagrajsandhu8421 2 ปีที่แล้ว +115

    ਲੱਖੇ ਨੇ ਬਹੁਤ ਵਧੀਆ, ਸ਼ੇਅਰ, ਦੱਸ ਕੇ, ਮੋਦੀ ਸਰਕਾਰ ਹਿੰਦੂ ਕੇਂਦਰ ਦੇ ਚਹੇਤਿਆਂ ਨੂੰ,, ਪਿਛੋਕੜ ਇਤਿਹਾਸ ਦੀ ਜਿੱਤਾਂ ਵੀ ਯਾਦ ਕਰਵਾਉਣ ਦੀ ਹਿੰਮਤ, ਕਵਾਇਦ ਦੱਸਦਿਆਂ,

  • @088surjit
    @088surjit 2 ปีที่แล้ว +146

    ਜਿਸ ਇਕੱਲੇ ਮੁੰਡੇ ਨੇ ਰੇਲ ਰੋਕੀ ਸੀ ਉਸ ਨੂੰ ਸਟੇਜ ਤੇ ਵੇਖ ਕੇ ਬਹੁਤ ਖੁਸ਼ੀ ਹੋਈ ।ਪੀਲੀ ਦਸਤਾਰ ਵਾਲਾ ਉਹੀ
    ਨੌਜਵਾਨ ਹੈ ਜੇਕਰ ਮੈ ਗਲਤ ਨਾ ਹੋਵਾਂ ।

    • @rajinderkaur1880
      @rajinderkaur1880 2 ปีที่แล้ว +13

      ਵੀਰੇ ਪਤਾ ਨਹੀਂ ਕਿੰਨੇ ਕੁ ਸਾਡੇ ਵੀਰ ਬੱਚੇ ਬਜ਼ੁਰਗਾਂ ਤੇ ਬੀਬੀਆ ਨੇ ਆਪਣੀ ਜਾਨ ਤੇ ਖੇਡ ਕੇ ਏਸ ਮੋਰਚੇ ਦੇ ਬੂਟੇ ਨੂੰ ਸਿੰਜਿਆ ਹੈ, ਸਾਰਿਆ ਦੀਆ ਕੋਸ਼ਿਸ਼ਾਂ , ਹੌਸਲਿਆਂ ਤੇ ਜੋਸ਼ ਨੇ ਹੀ ਮੋਰਚੇਂ ਨੂੰ ਜਿੱਤ ਦੀਆ ਬਰੂਹਾਂ ਤੇ ਲਿਆ ਖੜਾ ਕੀਤਾ ਹੈ।ਸਿਜਦਾ ਹੈ ਇਹੋ ਜਹੀਆਂ ਸਾਰੀਆਂ ਰੂਹਾਂ ਨੂੰ🙏🏻🙏🏻🙏🏻🙏🏻🙏🏻👍🏻

  • @laxmansingh11
    @laxmansingh11 2 ปีที่แล้ว +38

    ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @shindabrar9779
    @shindabrar9779 2 ปีที่แล้ว +200

    ਅੱਜ ਸਿੰਗੂ ਦੀ ਸਟੇਜ ਤੇ ਲਖੇ ਨੂੰ ਦੇਖ ਕੇ ਦਿਲ ਖੁੱਸ਼ ਹੋ ਗਿਆ

    • @veerpalkaur6366
      @veerpalkaur6366 2 ปีที่แล้ว +7

      ਖੁਸ਼ ਰਹਿਣ ਸਾਰੇ ਵੀਰ

  • @sarabjitsingh7584
    @sarabjitsingh7584 2 ปีที่แล้ว +24

    ਲੱਖਾਂ ਕੌਮ ਦਾ ਹੀਰਾ ਹੈ ਸਾਥ ਦਿਉ ਸਾਰੇ

  • @BhupinderSingh-de5jc
    @BhupinderSingh-de5jc 2 ปีที่แล้ว +13

    ਬੱਬੂ ਮਾਨ ਤੇ ਲੱਖਾ ਵੀਰ ਸਹੀ ਸਿੱਖਿਆ ਦੇ ਰਹੇ ਨੇ ਪੰਜਾਬੀ ਨੌਜਵਾਨੀ ਨੂੰ

  • @nirankarsingh3454
    @nirankarsingh3454 2 ปีที่แล้ว +3

    ਬੱਬੂ ਮਾਨ ਸਾਹਬ ਜ਼ਿੰਦਾਬਾਦ ਜੂਝਦਾ ਪੰਜਾਬ ਜ਼ਿੰਦਾਬਾਦ ਫੁੱਲ ਸਪੋਟ ਬੱਬੂ ਮਾਨ ਸਾਬ

  • @buntyjatt5567
    @buntyjatt5567 2 ปีที่แล้ว +136

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜
    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 🙏🙏🙏

    • @likechannelnew7192
      @likechannelnew7192 2 ปีที่แล้ว +1

      th-cam.com/video/aljdsgRUrLc/w-d-xo.html
      ਕਿਸਾਨ ਮਜ਼ਦੂਰ ੇਏਕਤਾ ਜਿੰਦਾ ਬਾਦ

    • @GurpreetSingh-yh6rh
      @GurpreetSingh-yh6rh 2 ปีที่แล้ว

      @@likechannelnew7192 🍏🍏🥑🤨🤨🤨🎂🎂🎂🎂🤨😉🥧

  • @SandeepSingh-df5ud
    @SandeepSingh-df5ud 2 ปีที่แล้ว +2

    ਅਮਿਤੋਜ ਮਾਨ ਬੱਬੂਮਾਨ ਭਾਨਾ ਸਿੱਧੂ ਬਾਈ ਲੱਖਾਂ ਇਹਨਾ ਸਾਰੇ ਯੋਧੀਆ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagrajsandhu8421
    @jagrajsandhu8421 2 ปีที่แล้ว +52

    ਬੋਲੇਏਏਏਏ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏🙏🙏🙏🙏🙏

  • @hardeepmalhi
    @hardeepmalhi 2 ปีที่แล้ว +13

    ਜਿਸ ਲੜਾਈ ਵਿੱਚ ਬਜੁਰਗ , ਨੌਜਵਾਨ, ਬੱਚੇ ਤੇ ਬੀਬੀਆਂ ਨੇ ਹਿੱਸਾ ਲਿਆ ਹੋਵੇ ਉਹਨਾਂ ਨੂੰ ਕੋਈ ਵੀ ਹਰਾ ਨਹੀਂ ਸਕਦਾ।

  • @sarabjitsingh7584
    @sarabjitsingh7584 2 ปีที่แล้ว +58

    ਵਾਹਿਗੁਰੂ ਜੀ 🙏 ਏਦਾਂ ਦੱਬ ਕੇ ਰੱਖੋ ਤੇ ਏਕਾ ਬਣਾਈ ਰੱਖੋ

  • @rksharma7149
    @rksharma7149 2 ปีที่แล้ว +32

    Aaj Dil khush ho gaya Bhai lakha te ustaad babbu maan g nu dekh ke bhut Dil khush ho gya aaj

  • @manisikhan5336
    @manisikhan5336 2 ปีที่แล้ว +52

    Babbu Maan zindabad

  • @kinnumand1504
    @kinnumand1504 2 ปีที่แล้ว +3

    🌾🚜 ਜਿਸ ਦਿਨ ਕਿਸਾਨ ਦੀ ਜਿੱਤ ਹੋਈ ਤਾਂ ਮੈਂ ਰਿਸ਼ਤੇਦਾਰਾਂ ਦੇ ਗਿਆ ਸੀ ਜਲਾਲਾਬਾਦ ਏਰੀਏ ਚ ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਆਪਾਂ ਜਿੱਤ ਗਏ ਆ ਤਾਂ ਸੱਚ ਮਾਨਿਓ ਐਨੀ ਖ਼ੁਸ਼ੀ ਹੋਈ ਕਿ ਐਨਾ ਖੁਸ਼ ਕਦੇ ਜਿੰਦਗੀ ਵਿੱਚ ਨਹੀ ਹੋਇਆ ਮੈਂ ਮਾਣ ਵੀ ਹੂੰਦਾ ਪੰਜਾਬੀ ਹੋਣ ਦਾ ਗੁਰੂਆਂ ਦਾ ਹੱਥ ਆ ਸਦਾ ਸਾਡੇ ਸਿਰ ਤੇ 🌾👌🚜 ਵਾਹਿਗੁਰੂ ਜੀ ਏਸੇ ਤਰ੍ਹਾਂ ਸਾਡੀ ਪੰਜਾਬੀ ਕੌਮ ਨੂੰ ਕਦੇ ਕਿਸੇ ਅੱਗੇ ਝੁਕਣ ਨਾਂ ਦੇਈ ਸੱਚੇ ਪਾਤਸ਼ਾਹ 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🚜

  • @deepguru5294
    @deepguru5294 2 ปีที่แล้ว +6

    लिख रहा हूँ मैं अंजाम जिसका कल आगाज आएगा,
    मेरे लहू का हर एक कतरा इन्कलाब लाएगा,
    मैं रहूँ या न रहूँ पर ये वादा है मेरा तुमसे कि
    मेरे बाद वतन पर मरने वालों का सैलाब आएगा.
    सरदार भगत सिंह शायरी kisan majdoor ekta jindabad

  • @maan5794
    @maan5794 2 ปีที่แล้ว +10

    ਅਮਿਤੋਜ ਬਾਈ ਤੇਰੀਆਂ ਗੱਲਾਂ ਨੇ ਮੇਰੇ ਤੇ ਅਸਰ ਕਰਿਆ ਅਸੀਂ ਐਨੇ ਸਾਲਾਂ ਦੇ ਇਕੋ ਪਾਰਟੀ ਨੂੰ ਵੋਟਾਂ ਪਾਉਂਦੇ ਸੀ ਬਸ ਆਏ ਰਹਿੰਦਾ ਸੀ ਪੱਕੇ ਜੁੜੇ ਆ ਭਲਾ ਉਹ ਤੇ ਉਹਨਾਂ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਪ੍ਰਧਾਨ ਤੇ ਚਮਚੇ ਵੀ ਲੁੱਟ ਕੇ ਜ਼ਮੀਨਾਂ ਪਟਰੋਲ ਪੰਪ ਬਣਾ ਗੲੇ ਪਰ ਹੁਣ ਪਾਰਟੀ ਨਹੀਂ ਦੇਖਣੀ ਬੰਦਾ ਦੇਖਣਾ ਵੀ ਇਹ ਬੇਈਮਾਨ ਐ ਕਿ ਇਮਾਨਦਾਰ ਕੰਮ ਖਿਚ ਕੇ ਰੱਖੋ ਮੇਰੇ ਵਾਂਗੂ ਹੋਰਾਂ ਦੀ ਵੀ ਜ਼ਮੀਰ ਜਾਗੇ

    • @gurjeetsingh597
      @gurjeetsingh597 2 ปีที่แล้ว

      Changi gal aa y Horan nu v akal aave

    • @saulakh8768
      @saulakh8768 2 ปีที่แล้ว

      Bhut changi gal aa bai koi ta samjeya

  • @ManjitKaur-me1lu
    @ManjitKaur-me1lu 2 ปีที่แล้ว +99

    ਕਿਸਾਨਾਂ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਕਾਮਯਾਬ ਕਰਨ ਜੀ

    • @RvmHdPhotography
      @RvmHdPhotography 2 ปีที่แล้ว

      mera channel te aajo

    • @samshersingh41
      @samshersingh41 2 ปีที่แล้ว +1

      ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ

  • @palwinderkaur4518
    @palwinderkaur4518 2 ปีที่แล้ว +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾ‌ਬਾਦ। ਗੁਰੂ ਅੰਗ ਸੰਗ ਸਹਾਈ ਹੋਵੇ।

  • @javindersingh9586
    @javindersingh9586 2 ปีที่แล้ว +49

    ਸਾਰੇ ਪੰਜਾਬ ਦੀ ਜਿੱਤ ਦੀਆਂ ਸਭ ਨੂੰ ਵਧਾਈ ਏ ਸਾਡੇ ਗੁਰੂਆਂ ਦੀ ਮੋਹਰ ਸਦਕਾ ਹੋਇਆ ਹੈ ਸਲਾਮ ਹੈ ਸਾਡੀ ਸਿੱਖ ਕੌਮ ਨੂੰ

  • @hardeepsinghcheema429
    @hardeepsinghcheema429 2 ปีที่แล้ว +3

    ਲੱਖਾ ਸਿਧਾਣਾ, ਬੱਬੂ ਮਾਨ, ਅਮਿਤੋਜ ਮਾਨ ਜਿੰਦਾਬਾਦ

  • @amandeepsingh4776
    @amandeepsingh4776 2 ปีที่แล้ว +44

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @jagdeepsharma7714
    @jagdeepsharma7714 2 ปีที่แล้ว +50

    Lakha Sadana and babu Mann dono great person of Punjab.

  • @RandhirSingh-co4kp
    @RandhirSingh-co4kp 2 ปีที่แล้ว +24

    ਅਮਿਤੋਜ ਵੀਰ ਜਿੰਦਾਬਾਦ

  • @Preet_dhillon12
    @Preet_dhillon12 2 ปีที่แล้ว +4

    ਬੱਬੂ ਮਾਨ ਜੱਸ ਬਾਜਵਾ ਕੰਵਰ ਗਰੇਵਾਲ ਸ਼ੀ ਬਰਾਰ ਰਣਜੀਤ ਬਾਵਾ ਦਿਲਜੀਤ ਦੁਸਾਂਝ ਜਾ ਹੋਰ ਗਾਇਕਾ ਦਾ ਧੰਨਵਾਦ ਜਿਹਨਾ ਨੇ ਅੰਦੋਲਨ ਵਿੱਚ ਸਾਥ ਦਿਤਾ

  • @user-oh1rz9uo3x
    @user-oh1rz9uo3x 2 ปีที่แล้ว +1

    ਅਮਿਤੋਜ ਮਾਨ ਦੀ ਇਕ ਗਲ ਬਹੁਤ ਕੀਮਤੀ ਹੈ
    ਲੋਕ ਆਪਣੇ ਅੰਦਰ ਲੀਡਰਸ਼ਿਪ ਪੈਦਾ ਕਰਨ

  • @Gurlove0751
    @Gurlove0751 2 ปีที่แล้ว +1

    ਗੁਰੂ ਪਾਤਸ਼ਾਹ ਜੀ ਦੇ ਜੈਕਾਰਿਆਂ ਤੇ ਨਗਾਰਿਆਂ ਵਿਚ ਗੁਰੂ ਪਾਤਸ਼ਾਹ ਜੀ ਆਪ ਕਿਰਪਾ ਵਰਤਾਉਂਦੇ ਹਨ, ਬਸ਼ਰਤੇ ਕਿ ਜੈਕਾਰੇ ਤੇ ਨਗਾਰੇ ਤਨ ਤੇ ਮਨ ਨਾਲ ਲਗਾਏ ਗਏ ਹੋਵਨ। ਅਮਿਤੋਜ ਤੇ ਬੱਬੂ ਮਾਨ ਵੱਲੋਂ ਲਗਾਏ ਗਏ ਜੈਕਾਰਿਆਂ ਦੀ ਗੂੰਜ ਦੇਸ਼ਾਂ ਪਰਦੇਸ਼ਾਂ ਚ ਸੁਣਾਈ ਦਿੱਤੀ ਹੈ। ਜਦੋਂ ਬੱਬੂ ਮਾਨ ਕਿਸੇ ਅਖਾੜੇ ਜਾਂ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਫਤਿਹ ਬੁਲਾਉਂਦਾ ਤਾਂ ਇਹ ਵਰਤਾਰਾ ਆਮ ਨਹੀਂ ਹੁੰਦਾ ਬਲਕਿ ਆਪਣੇ ਆਪ ਵਿੱਚ ਖਾਸ ਤੇ ਮਹਾਨ ਬਣ ਜਾਂਦਾ ਆ। ਤਖਤ, ਤਾਜ, ਬਾਜ਼, ਜੈਕਾਰੇ, ਨਿਗਾਰੇ ਪਾਤਸ਼ਾਹੀਆਂ ਕੋਲ ਹੁੰਦੇ ਨੇ ਜਿਨ੍ਹਾਂ ਦੀ ਕੀਮਤ ਤੋਂ ਮੈਨੂੰ ਲੱਗਦਾ ਬੱਬੂ ਮਾਨ ਭਲੀਭਾਂਤ ਵਾਕਫ਼ ਆ। ਸਾਡੇ ਪੁਰਖੇ ਅਸਾਵੀਆਂ (ਨਾਂ ਜਿੱਤੀਆਂ ਜਾਣ ਵਾਲੀਆਂ ਜੰਗਾਂ) ਜੰਗਾਂ ਵੀ ਜੈਕਾਰਿਆਂ ਤੇ ਨਗਾਰਿਆਂ ਦੀ ਅਗਵਾਈ ਵਿਚ ਜਿੱਤ ਲਿਆ ਕਰਦੇ ਸੀ ਜੋ ਅੱਜ ਇਸ ਸਟੇਜ ਤੋਂ ਸੁਨਣ ਨੂੰ ਮਿਲੇ ।।।
    ਦੁਨੀਆਂ ਦੇ ਸ਼ਾਸ਼ਕ ਕਦੇ ਵੀ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਨਹੀਂ ਚਲਾ ਸਕੇ, ਪਰ ਗੁਰੂ ਪਾਤਸ਼ਾਹ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਨੂੰ ਇਕ ਥਾਂ ਇਕੱਠਿਆਂ ਬਿਠਾ ਦਿੱਤਾ, ਜਿਸਨੂੰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਾਹਾਰਾਜਾ ਰਣਜੀਤ ਸਿੰਘ ਜੀ ਨੇ ਕਰਕੇ ਵਿਖਾਇਆ ।
    ਰਾਜੇ ਰਣਜੀਤ ਨੇ ਧਰਮ ਨੂੰ ਰਾਜਨੀਤੀ ਤੋਂ ਉੱਚਿਆਂ ਰੱਖਿਆ ।
    ਮੈਨੂੰ ਬੱਬੂ ਮਾਨ ਦੇ ਰੂਪ ਵਿੱਚ ਮੈਨੂੰ ਲੀਡਰ ਨਜ਼ਰ ਆਉਂਦਾ ਆ ਜੋ ਫਿਰ ਇਕ ਵਾਰ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕਰ ਸਕਦਾ ਆ।
    ਧਰਮ ਬਿਨਾਂ ਨਾਂ ਰਾਜ ਚਲੇ ਹੈਂ, ਰਾਜ ਬਿਨਾਂ ਸਭ ਦਲੇਂ ਮਲੇਂ ਹੈਂ ।।।।।।।।।।।।

  • @daljitgill8496
    @daljitgill8496 2 ปีที่แล้ว +21

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @tonydhaliwal5305
    @tonydhaliwal5305 2 ปีที่แล้ว +23

    Lakha Sidhana long live god Bless Lakha Sidhana

  • @RandhirSingh-co4kp
    @RandhirSingh-co4kp 2 ปีที่แล้ว +9

    ਲੱਖਾ ਵੀਰ ਜਿੰਦਾਬਾਦ,ਸੂਰਮਾਂ ਪੰਜਾਬ ਦਾ ਪੁੱਤ ਦੁੱਲਾ ਭੱਟੀ ਪੰਜਾਬ ਦਾ ਪੰਜਾਬੀ ਮਾਂ ਬੋਲੀ ਦਾ ਰਾਖਾ

  • @tonydhaliwal5305
    @tonydhaliwal5305 2 ปีที่แล้ว +20

    Lakha Sidhana long live
    Punjab’s future

  • @hifidesientertainment4920
    @hifidesientertainment4920 2 ปีที่แล้ว +1

    ਜਿੰਦਾਬਾਦ ਰਹਿਣ ਜਵਾਨੀਆਂ,
    ਪੰਜਾਬ ਹੱਸਦਾ ਵੱਸਦਾ ਰਹੇ,
    ਦੁਨੀਆ ਤੇ ਖਾਲਸੇ ਦਾ ਝੰਡਾ ਬੁਲੰਦ ਰਹੇ।।

  • @pindawale7623
    @pindawale7623 2 ปีที่แล้ว +31

    Love you maan Saab ❤️❤️❤️

  • @Gurisingh-jg7ko
    @Gurisingh-jg7ko 2 ปีที่แล้ว +15

    wmk saare mere veera te bhaina te matava te bapu ji una te 🙏🙏🙏🙏

  • @Gurlove0751
    @Gurlove0751 2 ปีที่แล้ว

    ਅਮਿਤੋਜ ਅਮਿਤੋਜ ਮਾਨ ਬੱਬੂ ਮਾਨ ਤੋਂ ਵੀ ਵੱਧ ਸਿਰਾ ਕਰਾ ਦਿੰਦਾ, ਬਹੁਤ ਵੱਡੀ ਸੋਚ ਆ ਬਾਈ ਦੀ।।।
    ਗੁਰੂ ਪਾਤਸ਼ਾਹ ਜੀ ਜੋੜੀਆਂ ਉਤੇ ਕਿਰਪਾ ਕਰਦੇ ਆ।
    ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ
    ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ।
    ਭਾਈ ਸਤਵੰਤ ਸਿੰਘ ਜੀ ਭਾਈ ਬੇਅੰਤ ਸਿੰਘ ਜੀ।
    ਭਾਈ ਹਰਜਿੰਦਰ ਸਿੰਘ ਜੀ ਭਾਈ ਸੁਖਜ਼ਿੰਦਰ ਸਿੰਘ ਜੀ।
    ਅਤੇ ਹੁਣ ਮੈਨੂੰ ਲੱਗਦਾ
    ਅਮਿਤੋਜ ਮਾਨ ਅਤੇ ਬੱਬੂ ਮਾਨ ਦੀ ਜੋੜੀ ਉਤੇ ਪਾਤਸ਼ਾਹ ਥਾਪੜਾ ਦੇ ਦੇਣ ਅਤੇ ਪੰਜਾਬ ਵਿਚ ਇਤਿਹਾਸ ਰਚਿਆ ਜਾਵੇ ।

  • @r.k.bipuriya2746
    @r.k.bipuriya2746 2 ปีที่แล้ว +73

    One n only Legend & King Of Music Industry Ustad Babbu Maan Saab...!!Maan Saab n
    Lakha Bai Salute

  • @singhharmail6079
    @singhharmail6079 2 ปีที่แล้ว +5

    Punjab di shaan LAKHA veere....kon kon sihmat a..🙏🙏👍👍

  • @hartejsingh57
    @hartejsingh57 2 ปีที่แล้ว +90

    ਵਾਹਿਗੁਰੂ ਜੀ ਇਹਨਾਂ ਯੋਧਿਆਂ ਨੂੰ ਲੰਮੀ ਉਮਰ ਬਖਸ਼ੇ

  • @JagdishSingh-ux6jy
    @JagdishSingh-ux6jy 2 ปีที่แล้ว +1

    ਬਾਈ ਲੱਖਾਂ ਸਿੰਘ ਸਿਧਾਣਾ ਜਿੰਦਾਬਾਦ ਕਿਸਾਨਾਂ ਮਜਦੂਰ ਏਕਤਾ ਜਿੰਦਾਬਾਦ

  • @cricketclouds1832
    @cricketclouds1832 2 ปีที่แล้ว +38

    Punjabi zindabaad ji. Always in entire world. 👏👏👏👏👏👏👌👌👌👌👌👌👌👌👌👌👌

  • @arshgill7608
    @arshgill7608 2 ปีที่แล้ว +4

    Babbu Maan for next cm of punjab.

  • @inderjeetsihota3337
    @inderjeetsihota3337 2 ปีที่แล้ว +30

    I wish I was in Delhi today I am happy to see everybody together god bless

  • @sandhusandhu7799
    @sandhusandhu7799 2 ปีที่แล้ว +9

    ਲੱਖਾ ਬਾਈ ਜ਼ਿੰਦਾਬਾਦ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🙏🙏🙏

  • @user-mz3hw1tq8v
    @user-mz3hw1tq8v 2 ปีที่แล้ว +22

    Sat Sri akal
    Kisan majdur ekta jindabad

  • @karankalsi8525
    @karankalsi8525 6 หลายเดือนก่อน

    ਲੱਖੇ ਬਾਈ ਨੂੰ ਰੱਬ ਚੜਦੀ ਕਲਾ ਚੋਂ ਰੱਖੇ ਮੈਂ ਕਾਮਰੇਡ ਮਨਦੀਪ ਕਲਸੀ

  • @rksharma7149
    @rksharma7149 2 ปีที่แล้ว +19

    Lakhe Bhai tuc hamesha khush raho Meri umar v sohnu lg jave

  • @anokhsingh5530
    @anokhsingh5530 2 ปีที่แล้ว +2

    ਲੱਖਾ ਅੱਛਾ ਇਨਸਾਨ ਹੈ

  • @davindersingh00013
    @davindersingh00013 2 ปีที่แล้ว +5

    Aj mein fan ho gya babbu maan saab de🙏🏻🙏🏻🙏🏻🙏🏻🙏🏻🙏🏻

  • @user-ry6xv1oo3i
    @user-ry6xv1oo3i 2 ปีที่แล้ว

    ਪਹਿਲਾਂ ਸੋਨੀਆ ਮਾਨ ਦੀ ਕਰੋ ਅਕਲ ਟਿਕਾਣੇ ਜਿਹੜੀ ਕਿਸਾਨ ਮੋਰਚੇ ਦੇ ਰਾਹ ਵਿੱਚ ਹੁੰਦੀ ਹੋਈ ਅਕਾਲੀ ਦਲ ਵਿੱਚ ਸ਼ਾਮਲ ਹੋ ਗੲੀ

  • @DarshanSingh-br9cl
    @DarshanSingh-br9cl 2 ปีที่แล้ว

    ਦੀਪ ਤੇ ਲੱਖੇ ਵਰਗਿਆਂ ਨੇ
    ਸੱਚੀ ਸਾਹ ਵੀ ਲਾਏ ਲੇਖੇ ਨੇ
    ਜਦੋਂ ਆਵਾਜ਼ ਪੰਜਾਬ ਚੋਂ ਉੱਠਦੀ ਐ
    ਇਤਿਹਾਸ ਬਦਲਦੇ ਵੇਖੇ ਨੇ

  • @MandeepSingh-ev8pe
    @MandeepSingh-ev8pe 2 ปีที่แล้ว +19

    Lakha veer jinda baad 💪

  • @kaurbajwa1465
    @kaurbajwa1465 2 ปีที่แล้ว +19

    Maan saab ji 🙏🙏🙏

  • @tarwinderathwal7188
    @tarwinderathwal7188 6 หลายเดือนก่อน

    Ustaad Babbu Maan zindabaad 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @VinodKumar-xh8dj
    @VinodKumar-xh8dj 2 ปีที่แล้ว +13

    Love you Maan Saab

  • @davindersingh9627
    @davindersingh9627 ปีที่แล้ว

    Babbu Maan Saab Ji Zindabaad Punjab Punjabiyat Zindabaad 🙏🥰

  • @chandershekhar1497
    @chandershekhar1497 2 ปีที่แล้ว +1

    Lakhe te babbu maan nu ek party bnouni chahide aa jo Punjab te kisana de hakk sach de gall aage kar ske

  • @harwindersinghsingh2423
    @harwindersinghsingh2423 2 ปีที่แล้ว +6

    ਬੋਲੇ ਸੋ ਨਿਹਲ ਸਤਿ ਸੵੀ ਆਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ💯💯🙏🙏🙏🙏🙏

  • @jagdeepsingh4989
    @jagdeepsingh4989 2 ปีที่แล้ว +33

    Waheguru ji 🙏 mehar rakho

  • @amarjitsingh3207
    @amarjitsingh3207 2 ปีที่แล้ว

    Lakha Sidhana jinda baad, please please please make your own political party, I am from distric kapurthala on GT road jallandar to Amritsar, we are all with you, kisan majdoor ekta morcha jinda baad

  • @dharmindersinghkhalsa7713
    @dharmindersinghkhalsa7713 2 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @kn-et1ob
    @kn-et1ob 2 ปีที่แล้ว +10

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏

  • @baba5663
    @baba5663 2 ปีที่แล้ว

    ਉ ਅਮਤੋਜ ਦੇਖ ਲੳ ਆ ਗਏ ਹੁਣ ਪੰਜਾਬ ਬਚਾਉਣ ਪਹਿਲਾਂ ਕਿਥੇ ਸੀ ਹੁਣ ਪਾਟੀ ਜਾਦਾ ਸਟੈਜ ਤੇ ,,ਬੱਬੂ ਬਾਈ ਜਿੰਦਾਬਾਦ ਇੱਕਲਾ

  • @happypunia3630
    @happypunia3630 2 ปีที่แล้ว +7

    Kisan Mazdoor Ekta jindabad ❤️❤️👍

  • @mohtamsingh1351
    @mohtamsingh1351 2 ปีที่แล้ว +15

    Love u maan saab ji ❤️❤️❤️❤️

  • @hsingh8411
    @hsingh8411 2 ปีที่แล้ว +8

    ਲੱਖੇ ਬਾਈ ਜਲਦੀ ਤੋਂ ਜਲਦੀ ਚੋਣਾਂ ਲੜਨ ਦਾ ਐਲਾਨ ਕਰਦੇ... ਜੇ ਨਹੀਂ MLA ਬਣਨਾ ਤਾਂ ਕਦੇ ਵੀ ਚੋਣਾਂ ਨਾ ਲੜਨ ਦਾ ਐਲਾਨ ਕਰਕੇ ਸ਼ੁਲਾਰੂਆਂ ਦੇ ਮੂੰਹ ਬੰਦ ਕਰਦੇ...

  • @meradeshhovepunjab2937
    @meradeshhovepunjab2937 2 ปีที่แล้ว

    ਪੰਜਾਬ ਨੂੰ ਸੁਖਬੀਰ ਬਾਦਲ ਤੇ ਬਾਦਲੇ ਨੇ ਬਰਬਾਦ ਕੀਤਾ ਕਰਜਾਈ ਕੀਤਾ ਕੀਤਾ ਤਾਂ ਕਾਂਗਰਸ ਨੇ ਵੀ ਆ ਪਰ ਓਨਾ ਨੀ ਕੇ ਸ਼ੁਰੂ ਤੋਂ ਸਾਡੇ ਲੋਕਾਂ ਦਾ ਡੰਡਾ ਕਾਇਮ ਹੁੰਦਾ ਏ ਏਦਾ ਕੱਰ ਸਕਦੇ ਕਦੇ ਵੀ ਨਈ ਹੁਣ ਟਾਈਮ ਆ ਲੋਕੋ ਜਾਗੋ ਲੱਖੇ ਬਾਈ ਦੀ ਗੱਲ ਸਹੀ ਆ ਅਵੇਸਲੇ ਨਾ ਹੀ ਜਾਇਓ ਏਨਾ ਤੋਂ ਸਾੱਵਾਲ ਪੁੱਛੋ ਇੱਕ ਇੱਕ ਪੈਸੇ ਦਾ ਇੱਕ ਇੱਕ ਵਾਅਦੇ ਦਾ ਨਈ ਫੇਰ ਪਿੰਡ ਚ ਏਨਾ ਦਾ ਵਰਨਾ ਬੰਦ ਕਰੋ

  • @GurpreetSingh-mp3eo
    @GurpreetSingh-mp3eo 2 ปีที่แล้ว +11

    Kisan Mazdoor Ekta zindabad 💪

  • @preetbhajaulijhajj6153
    @preetbhajaulijhajj6153 2 ปีที่แล้ว +1

    ਮਾਨ ਸਾਬ ਜ਼ਿੰਦਾ ਬਾਦ ਜੀ ਲੱਖਾ ਸਿਧਾਣਾ ਜ਼ਿੰਦਾ ਬਾਦ ਜੀ

  • @newspunjabkranti6243
    @newspunjabkranti6243 2 ปีที่แล้ว +1

    ਨਿਊਜ਼ ਪੰਜਾਬ ਕ੍ਰਾਂਤੀ ਸੱਚ ਦੀ ਆਵਾਜ਼

  • @golubajwa1481
    @golubajwa1481 2 ปีที่แล้ว +9

    Lakhe veere love you babbu veere love you😘😘😘😘😘😘

  • @kaurbajwa1465
    @kaurbajwa1465 2 ปีที่แล้ว +22

    Legend always legend🌾🌾🌾

  • @preetbhajaulijhajj6153
    @preetbhajaulijhajj6153 2 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @user-oh1rz9uo3x
    @user-oh1rz9uo3x 2 ปีที่แล้ว

    ਸਿਰ ਝੁਕਦਾ ਹੈ ਕਿਸਾਨੀ ਸਹੀਦਾਂ ਨੂੰ
    ਸਚ ਦੇ ਤੁਰੇ

  • @kn-et1ob
    @kn-et1ob 2 ปีที่แล้ว +7

    ਬੱਬੂ ਮਾਨ ਜਿੰਦਾਬਾਦ ❤️❤️❤️❤️❤️

  • @KuldeepSingh-mf6wj
    @KuldeepSingh-mf6wj 2 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਵਾਦ ਬੱਬੂ ਮਾਨ ਜਿੰਦਵਾਦ

  • @gurlabhsingh8072
    @gurlabhsingh8072 2 ปีที่แล้ว

    ਕਿਸਾਨ ਲੀਡਰਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੋ ਲੋਕ ਮੋਰਚੇ ਵਿੱਚ ਹਾਜ਼ਰ ਹੁੰਦੇ ਹਨ ਉਹ ਹਨ ਸਮਰਥਕ ਪਰ ਨਹੀ ਲੱਖਾ ਲੋਕ ਹਨ ਜੋ ਪਿੰਡਾਂ ਵਿੱਚ ਬੈਠੇ ਹਨ ਉਹ ਵੀ ਨਾਲ ਹਨ ਮੋਰਚੇ ਦੇ

  • @ckandanck6966
    @ckandanck6966 6 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @karnailsinghmomi3788
    @karnailsinghmomi3788 2 ปีที่แล้ว +1

    ਸਭ ਨੇ ਬਣਦਾ ਯੋਗਦਾਨ ਪਾਇਆ
    ਸਾਰਿਆਂ ਦਾ ਧੰਨਵਾਦ
    ਸ਼ਹੀਦਾ ਨੂੰ ਕੋਟ ਕੋਟ ਪ੍ਰਣਾਮ

  • @harmannijjar3158
    @harmannijjar3158 2 ปีที่แล้ว

    Kisaan majdoor ekta zindabad💪waheguruji mehr bnai rkhn🙇🙇🙇

  • @kaurbajwa1465
    @kaurbajwa1465 2 ปีที่แล้ว +13

    Respect🙏🙏🙏

  • @Bdog6868
    @Bdog6868 2 ปีที่แล้ว

    ਕਿਸਾਨ ਮਜ਼ਦੂਰ ਜਿਦੰਬਾਦ ਵਾਹਿਗੂਰ ਜੀ ਆਪ ਸਾਰਿਆ ਦੇ ਅੰਗ ਸੰਗ ਰਹਿਣ

  • @SherSingh-pu5hc
    @SherSingh-pu5hc 2 ปีที่แล้ว +8

    Love 💕 you Maan Saab

  • @gaganpreetbrar3600
    @gaganpreetbrar3600 2 ปีที่แล้ว

    ਧੱਕੇ ਨਾਲ ਜਿਸ ਨੂੰ ਦੱਬ ਲੋ ਗੇ ਕਸ਼ਮੀਰ ਦੇ ਵਰਗਾਂ ਨੀ 💪

  • @babbumaansaab5348
    @babbumaansaab5348 2 ปีที่แล้ว +9

    Maan saab

  • @satvindergrewal4824
    @satvindergrewal4824 2 ปีที่แล้ว +3

    Waheguru ji Satnam shri waheguru ji Dhan guru Nanak sahib ji tusi mehar krni data ji kirpa karni pats ah aina soorveer yodeyan nu taty hava v na lagey

  • @ohigill
    @ohigill 2 ปีที่แล้ว

    ਝੂਲਦੇ ਨਿਸ਼ਾਨ ਰਹਿਣੇ ਪੰਥ ਮਹਾਰਾਜ ਦੇ 🙏💪

  • @dhindsagamer1937
    @dhindsagamer1937 2 ปีที่แล้ว +1

    Lakha vir maan saab jindabad

  • @rajveerkaur926
    @rajveerkaur926 2 ปีที่แล้ว +1

    ਵੀਰੇ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @GurwinderSingh-cz6tl
    @GurwinderSingh-cz6tl 2 ปีที่แล้ว +23

    Satnam waheguru ji

  • @LakhwinderLakhi302
    @LakhwinderLakhi302 2 ปีที่แล้ว +3

    dove bandeya ne punjab nu ikk karn lyi bhut mehnat kari aa babbu maan nd lakha sidhana real heroes 👍

  • @JaspalSingh-nt8vs
    @JaspalSingh-nt8vs 2 ปีที่แล้ว +5

    Babbu Maan 22 Good veer

  • @ManjitKaur-dj7mq
    @ManjitKaur-dj7mq 2 ปีที่แล้ว

    ਵਾਹਿਗੁਰੂ ਜੀ ਮੇਹਰ ਰੱਖਣਾ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਸਿੰਗੂ ਦੀ ਸਟੇਜ ਤੇ ਬੋਲਦਿਆਂ ਦੇਖਿਆ ਤਾਂ ਬਹੁਤ ਚੰਗਾ ਲੱਗਾ ਸਟੇਜ ਤੇ ਤੁਹਾਡੇ ਨਾਲ ਦੁਆਰਾ ਫਿਰ ਪਹਿਲੇ ਵਾਲ਼ੀਆਂ ਖੁਸ਼ੀਆਂ ਵਾਪਸ ਆ ਗਈਆਂ ਤੁਸੀ ਸ਼ੇਅਰ ਵੀ ਬਹੁਤ ਵਧੀਆ ਬੋਲਿਆਂ ਤੁਸੀ ਮੋਦੀ ਦੇ ਕੰਨ ਖੋਲ ਕੇ ਰੱਖ ਦਿੱਤੇ ਲੱਖਾ ਸਿਧਾਣਾ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀ ਸਾਰਿਆ ਏਕੇ ਵਿੱਚ ਹੀ ਰਹਿਣਾ ਇਸ ਵਿੱਚ ਹੀ ਤੁਹਾਡੀ ਜਿੱਤ ਹੋਣੀ ਹੈ ਤੁਸੀ ਬਹੁਤ ਚੰਗੇ ਹੋ ਤੁਸੀ ਪ੍ਰਮਾਤਮਾ ਤੇ ਹਮੇਸ਼ਾ ਯਕੀਨ ਤੇ ਭਰੋਸਾ ਬਣਾਕੇ ਰੱਖਣਾ ਸਭ ਕੁਝ ਉਹ ਹੀ ਕਰਨ ਵਾਲਾ ਹੈ ਤੁਸੀ ਆਪਣਾ ਖਿਆਲ ਰੱਖਣਾ ਸਾਰਿਆ ਨੇ ਇੱਕਠੇ ਹੋ ਕੇ ਹੀ ਰਹਿਣਾ ਲੱਖਾ ਸ਼ਿਧਾਣਾ ਜੀ ਤੁਸੀ ਜ਼ਿੰਦਾਬਾਦ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️❤️🙏

  • @sarbjeetkumar6871
    @sarbjeetkumar6871 2 ปีที่แล้ว +1

    ਲੰਖੇ ਵੀਰ ਜੀ ਧੰਨਵਾਦ ਹੈ

  • @funnyvideochannel2330
    @funnyvideochannel2330 2 ปีที่แล้ว +6

    #Kisaan Mojdur Ekta zindabad #zindabad

  • @funnyvideochannel2330
    @funnyvideochannel2330 2 ปีที่แล้ว +11

    #WaheGuru Ji ka Khalsa#WaheGuru Ji ki Fateh ji🚩🚩🚩🚩🚩🚩🙏🙏🙏🙏

  • @gurmeetkaur9145
    @gurmeetkaur9145 2 ปีที่แล้ว

    V right 👍👌 now is the turn of political parties if all parties who have ruined Punjab and our youth and economy they have to b taught a lesson now

  • @jazzsidhu7012
    @jazzsidhu7012 2 ปีที่แล้ว

    Punjab Punjabiyatt ZINDABAD