ਪ੍ਰੋ ਦਰਸ਼ਨ ਸਿੰਘ ਨੂੰ ਜਵਾਬ Prof Inder Singh Ghagga

แชร์
ฝัง
  • เผยแพร่เมื่อ 26 ต.ค. 2024

ความคิดเห็น • 111

  • @msloteylotey2818
    @msloteylotey2818 4 ปีที่แล้ว +31

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੇ ਬਹੁਤ ਹੀ ਵਧੀਆ ਤੇ ਵਿਸਥਾਰ ਸਹਿਤ ਗੱਲਾਂ ਸਮਝਾਈਆਂ ਤੇ ਦਰਸ਼ਨ ਸਿੰਘ ਨੂੰ ਸਵਾਲ ਕੀਤੇ । ਘੱਗਾ ਜੀ ਇਹ ਦਰਸ਼ਨ ਸਿੰਘ ਅਜੇ ਵੀ ਆਪਣੇ ਨਾਮ ਨਾਲ ਜਥੇਦਾਰ ਅਕਾਲ ਤਖ਼ਤ ਲਿਖਦਾ ਹੈ । ਇਹ ਸਮਝ ਰਿਹਾ ਹੈ ਕਿ ਜੋ ਮੈਂ ਕਹਿ ਤੇ ਕਰ ਰਿਹਾ ਹਾਂ ਉਹ ਹੀ ਠੀਕ ਹੈ । 🙏 🙏

  • @pritpalsingh8317
    @pritpalsingh8317 4 ปีที่แล้ว +26

    ਬਹੁਤ ਵਧੀਅਾ ਘੱਗਾ ਸਾਹਬ ਨੇ ਵਧੀਅਾ ਕੀਤਾ ਅੈ ਹੀ ਮੂੰਹ ਤੇ ਮਾਰਿਅਾਂ ਹੀ ੲਿਹ ਠੀਕ ਹੋਣੇ॥☬॥

  • @kultarsingh9161
    @kultarsingh9161 4 ปีที่แล้ว +3

    ਬਹੁਤ ਵਧੀਆ ਪੇਸ਼ਕਸ਼ ਘੱਘਾ ਸਾਹਿਬ ਜੀ ।

  • @tejindersingh7279
    @tejindersingh7279 4 ปีที่แล้ว +3

    ਵਾਹ ਬਾਪੂ ਇੰਦਰ ਸਿੰਘ ਘੱਗਾ ਜੀ ਵਾਹ, ਆਪ ਜੀ ਦੀਆਂ ਦਲੀਲਾਂ ਬਾਕਮਾਲ ਹਨ,ਦਿਲੋਂ ਸਲਾਮ ਤੇ ਸਤਿਕਾਰ ਹੈ, ਸਾਨੂੰ ਮਾਣ ਮਹਿਸੂਸ ਹੁੰਦਾ ਆਪ ਜੀ ਤੇ ,ਕਿਉਂਕਿ ਜਿੰਦਗੀ ਦੇ ਸੰਘਰਸ਼ ਵਿੱਚ,ਜਦੋਂ ਤੋਂ ਆਪ ਜੀ ਨੇ ਗੁਰਬਾਣੀ ਗੁਰਮੱਤ ਦਾ ਪਰਚਾਰ ਕਰਨਾ ਆਰੰਭ ਕੀਤਾ ਸੀ, ਓਦੋਂ ਤੋਂ ਲੈਕੇ ਅੱਜ ਤੱਕ ਆਪ ਉਸੇ ਵਿਚਾਰਧਾਰਾ ਨੂੰ ਸਮਰਪਿਤ ਸਿੱਖ ਹੋ,ਬੇਸ਼ੱਕ ਆਪ ਜੀ ਦੀ ਜਿੰਦਗੀ ਵਿੱਚ ਬਹੁਤ ਕਠਿਨਾਈਆਂ ਆਈਆਂ, ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਆਪ ਜੀ ਕਦੇ ਡੋਲੇ ਨਹੀਂ, ਆਪ ਜੀ ਦੀ ਇਹੋ ਜਿੰਦਾ ਦਿਲੀ ਸਾਡੇ ਲਈ ਇਕ ਚੰਗਾ ਮਾਰਗ ਦਰਸ਼ਕ ਬਣਨ ਦੀ ਪ੍ਰੇਰਨਾ ਦਿੰਦਾ ਹੈ, ਕਾਮਨਾ ਹੈ ਆਪ ਜੀ ਰਹਿੰਦੀ ਜਿੰਦਗੀ ਤੱਕ, ਕੌਮ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ।

  • @paramjitsingh8460
    @paramjitsingh8460 4 ปีที่แล้ว +34

    ਬਾਪੂ ਘੱਗਾ ਜੀ ਸਿੱਖ ਕੋਮ ਦੇ ਮਹਾਨ ਵਿਦਵਾਨ ਹਨ ਇੰਨਾਂ ਨੇ ਗੁਰਬਾਨੀ ਦਾ ਤੱਤ ਗੁਰਮਤਿ ਅਨੁਸਾਰ ਪ੍ਰਚਾਰ ਕੀਤਾ ਭਾਈ ਢੱਡਰੀਵਾਲੇ ਵਾਲੇ ਵੀ ਬਾਪੂ ਘੱਗਾ ਜੀ ਦੀਆ ਪੁਸਤਕਾ ਪੜਕੇ ਹੀ ਤੱਤ ਗੁਰਮਤਿ ਅਨੁਸਾਰ ਕਰ ਰਹੇ ਹਨ ਪਹਿਲਾ ਵਾਲਾ ਸੰਪਰਦਾਈ ਅੰਧਵਿਸ਼ਵਾਸ ਵਾਲਾ ਪ੍ਰਚਾਰ ਬੰਦ ਕਰ ਦਿੱਤਾ ਸੀ ਜਿਸ ਕਰਕੇ ਸਾਰੇ ਬੂਬਨੇ ਸਾਧ ਭਾਈਢੱਡਰੀਵਾਲੇ ਵਿਰੁੱਧ ਹੋ ਗਏ ਹਨ ਬਾਪੂ ਘੱਗਾ ਜੀ ਨੇ ਸਿੱਖ ਇਤਿਹਾਸ ਨੂੰ ਬਹੁਤ ਹੀ ਸਹੀ ਢੰਗ ਨਾਲ ਲਿਖਿਆਂ ਹੈ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ ਮੈਂ ਬਾਪੂ ਜੀ ਦੀਆ ਕਾਫ਼ੀ ਕਿਤਾਬਾਂ ਪੜੀਆ ਹਨ

  • @BalwinderSingh-tj8lt
    @BalwinderSingh-tj8lt 4 ปีที่แล้ว +7

    ਘੱਗਾ ਸਾਹਿਬ ਜੀ ਬੁਹਤ ਵਧੀਆ ਜੀ

  • @khindasodhi3148
    @khindasodhi3148 4 ปีที่แล้ว +46

    ਬਾਪੂ ਜੀ ਕਮਾਲ ਹੀ ਕਰ ਛੱਡੀ ਦਿੱਲੋ ਸਲਾਮ ਆ ਜੋ ਤੁਸੀਂ ਅਤੇ ਢੱਡਰੀਆਂ ਵਾਲੇ ਸਿੱਖ ਕੌਮ ਦੇ ਅਗਾਹ ਵੱਧਣ ਉਪਰਾਲੇ ਕਰ ਰਹੇ ਹੋ ਕਿਸੇ ਸਮੇਂ ਆਪ ਜੀ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ,

  • @ManjeetKaur-dz4us
    @ManjeetKaur-dz4us ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏

  • @s_kular
    @s_kular 4 ปีที่แล้ว +4

    ਸਹੀ ਕਿਹਾ ਜੀ ਬਿਲਕੁਲ ਤੁਸੀਂ ਧੰਨਵਾਦ ਜੀ /

  • @gurpritsingh9301
    @gurpritsingh9301 3 ปีที่แล้ว

    ਬਹੁਤ ਵਧੀਆ ਪ੍ਰੋ. ਘਗਾ ਜੀ, ਤੁਹਾਡੀ ਸੋਚ ਨੂੰ ਸਲਾਮ ll

  • @ShamsherSingh-ff5jg
    @ShamsherSingh-ff5jg 4 ปีที่แล้ว +7

    ਬਾਪੂ ਘੱਗਾ ਜੀ ਸੱਚੇ ਇਨਸਾਨ ਵਿਦਵਾਨ ਨੇ ਧੰਨਵਾਦ 🙏🙏🙏

  • @mamrajsingh2799
    @mamrajsingh2799 4 ปีที่แล้ว +1

    ਘੱਗਾ ਸਾਹਿਬ ਜੀ ਸੱਚ ਬੋਲਣ ਲਈ ਧੰਨਵਾਦ ਜੀ।

  • @preet6476
    @preet6476 4 ปีที่แล้ว +7

    ਵਾਰੇ ਜਾਈਏ ਬਾਪੂ ਜੀ ਤੇ

  • @JaggaSingh-ow6ge
    @JaggaSingh-ow6ge 4 ปีที่แล้ว +14

    ਭਾਈ ਇੰਦਰ ਘੱਗਾ
    ਵੇਰੀ ਗੁਡ ਭਾਈ ਸਾਹਿਬ ਜੀ

  • @RanjitSingh-fi6pu
    @RanjitSingh-fi6pu 4 ปีที่แล้ว +8

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਸਿੱਖ ਰਹਿਤ ਮਰਿਆਦਾ ਗੁਰੂ ਸ਼ਬਦ ਦੇ ਪਹਿਰੇਦਾਰ

  • @ramlubhayabittu5486
    @ramlubhayabittu5486 4 ปีที่แล้ว +1

    ਪ੍ਰੋਫੈਸਰ ਸਾਹਿਬ ਜੀ ਇਸੇ ਤਰ੍ਹਾਂ ਗਿਆਨ ਵੰਡ ਦੇ ਰਹੋ

  • @jaswindersinghrurkikalan3039
    @jaswindersinghrurkikalan3039 4 ปีที่แล้ว +28

    ਵਾਹ ਜੀ , ਬਾਕਮਾਲ ਤਰੀਕੇ ਨਾਲ ਸੱਚ ਬੋਲਿਆ

  • @baldevsingh2945
    @baldevsingh2945 4 ปีที่แล้ว +1

    ਬਹੁਤ ਚੰਗਾ ਵਿਚਾਰ ਭਾਈ ਸਾਹਿਬ,

  • @gurtejsingh4643
    @gurtejsingh4643 4 ปีที่แล้ว

    ਬਹੁਤ ਵਧੀਆ ਕੀਤਾ ਜੀ ਇਹਨਾਂ ਦੇ ਰੰਗ ਕੱਢਣ ਲੲੀ।👌👌👌👌

  • @HarbhajanSingh-ii8ej
    @HarbhajanSingh-ii8ej 4 ปีที่แล้ว +9

    professer sahib ji great job appreciated.

  • @preet6476
    @preet6476 4 ปีที่แล้ว +2

    ਘਗਾਾ ਜੀ ਫੂਲ ਸਪੋਰਟ

  • @Sukhwinder351
    @Sukhwinder351 4 ปีที่แล้ว +27

    ਭਾਈ ਗੱਗਾ ਜੀ ਸਹੀ ਹਨ

    • @petersingh39
      @petersingh39 4 ปีที่แล้ว

      Professor haven't got a clue can't even pronounce Bhram Giani professor criticized sant maskeen ji I like to know what did he get from criticizes people?

  • @amrinder_joshan
    @amrinder_joshan 4 ปีที่แล้ว +9

    ਬਹੁਤ ਵਧੀਆ ਘੱਗਾ ਜੀ

  • @amarjitpaswalsinghfarm9895
    @amarjitpaswalsinghfarm9895 4 ปีที่แล้ว +11

    ਦਰਸਨ ਸਿਘ ਵੀ ਪੂਜਾਰੀ ਹੀ ਹੈ ।ਤੇ ਪਰਭਦੀਪ ੲੇਦਾ ਬਲੂਗ਼ੜਾ

  • @jagdevsamra2829
    @jagdevsamra2829 4 ปีที่แล้ว +3

    Ghagga sahib tusi sache sikh ho salute hai tahanu

  • @jaswinderkaurdhillon6832
    @jaswinderkaurdhillon6832 4 ปีที่แล้ว +1

    Salute you Ghagga Ji thank you

  • @kulbirsingh22G
    @kulbirsingh22G 4 ปีที่แล้ว +4

    ਅਸਲੀ ਸਿੱਖ ਹੀ ਸੱਚ ਦੀ ਗੱਲ ਕਰਦਾ ਬਿਲਕੁਲ ਨਿਡਰ ਹੋਕੇ ਪ੍ਰੋ ਸਹਿਬ ਤੁਸੀਂ ਤਾਂ ਕਮਾਲ ਕਰੀਂ ਜਾਂਦੇ ਹੋ

  • @navdeepmarar
    @navdeepmarar 4 ปีที่แล้ว +5

    Bahut vdia Ghagga ji

  • @tajindersingh5932
    @tajindersingh5932 4 ปีที่แล้ว +9

    ਘੱਗਾ ਜੀ ਬਹੁਤ ਵਧੀਆ

  • @gurpreetdamandaman7087
    @gurpreetdamandaman7087 4 ปีที่แล้ว +10

    Vary good ghagga ji. Carry on ji.

  • @taranjitsingh3572
    @taranjitsingh3572 3 ปีที่แล้ว

    Thanks Bapu ji

  • @techpurba3864
    @techpurba3864 4 ปีที่แล้ว +6

    Bilkul right ji

  • @sgl8191
    @sgl8191 ปีที่แล้ว

    Gagga ji, u r very right about DarshanSingh. No one can deny it including Darshan Singh himself.

  • @bachansingh9570
    @bachansingh9570 4 ปีที่แล้ว +1

    Good job sir.
    God bless you.

  • @karamsingh7243
    @karamsingh7243 4 ปีที่แล้ว +12

    Wah Ghagga g wah kmal

  • @rattansingh4351
    @rattansingh4351 3 ปีที่แล้ว

    ਵਾਹ ਜੀ ਵਾਹ ਕਮਾਲ ਕਰ ਦਿੱਤੀ ਬਾਪੂ ਜੀ

  • @maninderchandi4420
    @maninderchandi4420 7 หลายเดือนก่อน

    ਪਰੋਫੈਸਰ ਸਾਹਿਬ ਜੀ, ਜਥੇਦਾਰ, ਭਾੲੀ ਦਰਸ਼ਨ ਸਿੰਘ ਜੀ ਦੇ ਰੂਬਰੂ ਗੱਲ ਤੁਸੀ.ਨਹੀ ਕਰ ਸਕਦੇ, ਕੱਲੇ ਜੋ ਮਰਜੀ ਬੋਲੀ ਜਾਵੋ.❤

  • @punjabsingh1675
    @punjabsingh1675 4 ปีที่แล้ว +3

    ਘੱਗਾ ਜੀ,ਦਰਸ਼ਨ ਸਿੰਘ ਰਾਗੀ ਕਿਤਨਾ ਕੁ ਵਿਦਵਾਨ ਸੀ ਇਸ ਬਾਰੇ ਪ੍ਰੋ ਬਲਜਿੰਦਰ ਸਿੰਘ ਦਾ ਲੇਖ ਜਦੋਂ ਦਰਸ਼ਨ ਦੀ ਪਹਿਲੀ ਟੇਪ ਨਿੱਕਲੀ ਸੀ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਤੋਂ ਛਪਿਆ ਸੀ ਪੜ ਲੈਣਾ ਉਸ ਅਨੁਸਾਰ ਕੁੱਝ ਵੀ ਨਹੀਂ ਹਾਂ ਦਰਸ਼ਨ ਦਾ ਦਰਸ਼ਨ ਪੋਲਟਰੀ ਫਾਰਮ ਜਰੂਰ ਸੀ

  • @baldevsingh-nh6rl
    @baldevsingh-nh6rl 2 ปีที่แล้ว

    Professor sahab ji great job

  • @OnkarSingh-xe7rh
    @OnkarSingh-xe7rh 4 ปีที่แล้ว +1

    Very good gagha ji

  • @Satnamkothaguru
    @Satnamkothaguru 4 ปีที่แล้ว +11

    ਬਾਕਮਾਲ ਘੱਗਾ ਸਾਬ

  • @manjinderdhaliwal8645
    @manjinderdhaliwal8645 2 ปีที่แล้ว

    ji.bapu.ji

  • @amarjitshergill2690
    @amarjitshergill2690 4 ปีที่แล้ว

    Waheguru ji Ka khalsa Waheguru ji ki fateh singh Sahib ji if you are a right Waheguru ji bless to you for long Happy life Waheguru ji ki fateh

  • @ravinderkaur1828
    @ravinderkaur1828 3 ปีที่แล้ว

    Good job sir,keep it up.

  • @JoginderSingh-zs4bi
    @JoginderSingh-zs4bi 3 ปีที่แล้ว

    Good ghagga sahib ji

  • @rinkudua9249
    @rinkudua9249 4 ปีที่แล้ว +3

    Agreed everything needs change in changing time.aap aapni budh hai jeti,barnat bhin bhinituhae teti.

  • @rinkudua9249
    @rinkudua9249 4 ปีที่แล้ว +2

    One should have d rt to express.today is d need to educate our youth in more scientific n practical way so that we can b progressive regarding sikhi n helpful in d growth if our country.🙏💐

  • @HardevSingh-ke6vb
    @HardevSingh-ke6vb 4 ปีที่แล้ว

    VERY GOOD PROF GHAGA JI

  • @harbhajandhaliwal4966
    @harbhajandhaliwal4966 5 หลายเดือนก่อน

    Thinks

  • @BalwinderSingh-qg9wc
    @BalwinderSingh-qg9wc 4 ปีที่แล้ว +3

    Wahe guru ji ka khalsa wahegur ji ki fateh inderjit singh ji apas vich mil ke veechar karo vadhiya rahega dhanwaad ji

  • @manjeetkaur7562
    @manjeetkaur7562 4 ปีที่แล้ว

    V good vichar 👍👍

  • @ARSHDEEPSINGH-cn7ok
    @ARSHDEEPSINGH-cn7ok 4 ปีที่แล้ว +22

    ਪ੍ਰੋਫੈਸਰ ਸਾਹਿਬ ਆਪ ਜੀ ਬਹੁਤ ਹੀ ਕਮਾਲ ਹੋ।

  • @anmolrattansinghsingh136
    @anmolrattansinghsingh136 4 ปีที่แล้ว +2

    Sehi oh tusi

  • @charanjitlehal5703
    @charanjitlehal5703 4 ปีที่แล้ว

    Looka nu jagrook Karan lai bhut ashi advice hai

  • @Gurmeetsingh0077
    @Gurmeetsingh0077 4 ปีที่แล้ว

    Very nice ji

  • @SprintGamingX
    @SprintGamingX 4 ปีที่แล้ว

    Very good,bahi,s,ji

  • @SukhdevSingh-ot5xp
    @SukhdevSingh-ot5xp 4 ปีที่แล้ว +2

    ਬਾਬਾ ਜੀ ਅਾਪ ਜੀ ਦੇ ਬੋਲਣ ਦੇ ਲਹਿਜੇ ਤੋ ਹੀ ਪਤਾ ਚੱਲਦਾ ਕਿ ਅਾਪ ਜੀ ਕਿੰਨੀ ਕੁ ਵਿਦਵਤਾ ਦੇ ਮਾਲਕ ਹੋ ਜੀ. ਬੁਰਾ ਨਾ ਮਨਾੲੇਓ ਜੀ

  • @bittusingh6705
    @bittusingh6705 3 ปีที่แล้ว

    👌👌👌👌

  • @lakhasinghsangha2687
    @lakhasinghsangha2687 4 ปีที่แล้ว +7

    ਘੱਗਾ ਜਿੰਦਾਬਾਦ

  • @preet6476
    @preet6476 4 ปีที่แล้ว +3

    ਦਰਸਨ ਰੋਗੀ ਆਵਦੀ ਮਾਨਸਿਕ ਸੰਤੂਲਨ ਗਵਾ ਬੈਠਾ

  • @gurdeepsingh-uv2cj
    @gurdeepsingh-uv2cj 4 ปีที่แล้ว +8

    ਬਹੁਤ ਕਮਾਲ ਦੀ ਪਰਿਭਾਸ਼ਾ ਜੀ

  • @gagansidhu4038
    @gagansidhu4038 4 ปีที่แล้ว +5

    Bhut vdia ji

  • @avtarsinghchina6498
    @avtarsinghchina6498 4 ปีที่แล้ว +1

    Bapu tusi great Ho aj jine v pracharak stage te badak mar- Mar ke prachar Karen Di himmat kar rhe ne is pichhe bapu g tuhadi kiti lagan nal mihanat te kurbani jo staga te apman sahi ke v pichhe na hatna ih hi karan hai
    slute you fairness lion

  • @singhhappy8104
    @singhhappy8104 4 ปีที่แล้ว

    Sahi a baba ji

  • @gazansingh7721
    @gazansingh7721 4 ปีที่แล้ว

    Nice bahi Saab g

  • @lakhbirram2655
    @lakhbirram2655 4 ปีที่แล้ว +1

    Religion leader & political leader have to keep close relationship for receiving corruption.

  • @sohi5443
    @sohi5443 4 ปีที่แล้ว +13

    ਅਕਾਲ ਤਖਤ ਦੀ ਬਿਲਡਿੰਗ ਨਹੀ ਕੈਹਿਦੇ ਹੋਰ ਹੈ ਕੀ
    ਇਹ ਵੀ ਨਹੀਂ ਪਤਾ ਲੱਗਿਆ ਕੀ ਹੈ

    • @sohi5443
      @sohi5443 4 ปีที่แล้ว +2

      ਪਤਾ ਨਹੀਂ ਕੀ ਸਮਝਦੇ ਹਨ ਸਰੋਬਰ ਵਿੱਚੋ ਕਾਲੇ ਕੌ ਡੁੱਬਕੀ ਲਾਉਦੇ ਚਿੱਟੇ ਹੋ ਕੇ ਨਿਕਲ ਆਉਂਦੇ ਸਨ ਪਿੰਗਲਾ ਕੋੜੀ ਡੁਬਕੀ ਲਾਈ ਤੰਦਰੁਸਤ ਸਰੋਬਰ ਜਲ ਹੈ ਪਾਣੀ ਨਹੀਂ

    • @sumetarsingh2655
      @sumetarsingh2655 4 ปีที่แล้ว +2

      Wah ji wah babu ji keya bata

    • @RajendraSingh-wl6no
      @RajendraSingh-wl6no 4 ปีที่แล้ว

      Chite kan nu duje kanvan ne apni biradri vich nahi milauna hun chita kan jao kithe kan di tan jat bigar diti cabuteran ne os nu lana nahi

  • @jodhveermattu5312
    @jodhveermattu5312 4 ปีที่แล้ว +4

    good bapu ji

  • @harindersidhu8385
    @harindersidhu8385 6 หลายเดือนก่อน

    ਖਸਮ ਛਾਡਿ ਦੂਜੇ ਲਾਗੈ ਇਸ ਪੰਗਤੀ ਬਾਬਤ ਕੀ ਕਹੋ ਗੇ ਜੀ?

  • @dilbagsingh3568
    @dilbagsingh3568 4 ปีที่แล้ว

    Wahe guru je yena dy name be ander badil sep amrender aty man de mat baly pm dy ghat jod nal jod davo je jina ny sikh, sikhi, aty sikhi asoola nu todeya hai je yeh he such ho sakda hai ap je dy bechara nal je wahe guru je.

  • @mrjarnailsingh3853
    @mrjarnailsingh3853 3 ปีที่แล้ว

    Bapu je tusi greet sikh ho

  • @yogasidhu4441
    @yogasidhu4441 3 ปีที่แล้ว

    Gaga ji hosh karo

  • @inderpalsingh7322
    @inderpalsingh7322 4 ปีที่แล้ว +2

    ਵੀਰ ਜੀ ਜੇਹੜੇ ਅਕਾਲ ਤੱਖਤ ਦੇ ਪੁਜਾਰੀ ਰਹਿ ਗਏ ਓਹ ਕਿਵੇਂ ਸੱਚੇ ਹੋ ਸਕਦੇ ਆ

  • @cricketwithparry7101
    @cricketwithparry7101 4 ปีที่แล้ว +2

    Bappu ji tuc kmal ho tohanu sijda 100 war

  • @gkflowerasr7016
    @gkflowerasr7016 2 ปีที่แล้ว

    Navi soch upgrad

  • @AmrikSingh-xb3eb
    @AmrikSingh-xb3eb 4 ปีที่แล้ว +2

    Bhai sahib Dhadrianwala ji nal ral jao jo true sikh hai

  • @jskasanajskasana1750
    @jskasanajskasana1750 3 ปีที่แล้ว

    Darshan Singh Dillon is a diamond of India

  • @singhjagjeet4678
    @singhjagjeet4678 4 ปีที่แล้ว +4

    Ji oye Bapu. Der aaye darust aaye.

  • @HarjinderSingh-dl5wo
    @HarjinderSingh-dl5wo 4 ปีที่แล้ว +5

    Prof Darshan singh da koi stand nahi ha

    • @HarjinderSingh-dl5wo
      @HarjinderSingh-dl5wo 4 ปีที่แล้ว +1

      Shree Guru granth sahib g toh bjna koi v mahaan ne ho sakda g

  • @RajinderSingh-dr2un
    @RajinderSingh-dr2un 4 ปีที่แล้ว +2

    ਕੀ ਹੋਗਿਆ ਸਾਡੇ ਵਿਦਵਾਨਾਂ ਨੂੰ ਆਪਸ ਵਿੱਚ ਲੜੀ ਜਾਂਦੇ ਨੇ।ਇਕੱਠੇ ਹੋ ਕੇ ਕੌਮ ਲਈ ਕੰਮ ਕਰਨ ਦੀ ਲੋੜ ਹੈ।

  • @yogasidhu4441
    @yogasidhu4441 3 ปีที่แล้ว

    Gaga ji swasa di kader karo

  • @thehighlight8030
    @thehighlight8030 4 ปีที่แล้ว +5

    ਹੱਦ ਈ ਕਰ ਤੀ ਤੁਸੀਂ ਤਾਂ ਘੱਘਾ ਜੀ।
    ਅਸੀਂ ਥੋਨੂੰ ਸਾਰੀ ਉਮਰ ਕੀ ਸਮਝਦੇ ਰਹੇ ਤੇ ਤੁਸੀਂ ਕੀ ਨਿਕਲੇ। ਬੜਾ ਈ ਅਫ਼ਸੋਸ ਹੋ ਰਿਹਾ ਥੋਡੀ ਕਾਰਗੁਜ਼ਾਰੀ ਤੇ। ਏਸ ਉਮਰੇ ਆ ਕੇ ਕਿਓਂ ਤੁਸੀਂ ਆਪਣੀ ਮਿੱਟੀ ਖ਼ਰਾਬ ਕਰ ਰਹੇ ਹੋ?

  • @ਸਿੰਘ-ਙ1ਬ
    @ਸਿੰਘ-ਙ1ਬ 4 ปีที่แล้ว +1

    Darshan singh vargiya da koi stand nhi hunda khach banda eh

  • @iqbalsinghghumman3912
    @iqbalsinghghumman3912 4 ปีที่แล้ว

    Bapu ghagga ji ate bhai ranjeet Singh ji com de heere

  • @ਪੰਜਾਬਗੁਰੂਆਂਦੀਧਰਤੀ

    ਤੁਸੀਂ ਦੋਵੇਂ ਪ੍ਰੋਫੈਸਰ ਸਾਡੇ ਲਈ ਆਦਰਸ਼ ਜੇ please ਤੁਸੀਂ ਆਪਸ ਵਿੱਚ ਗੱਲ ਕਰ ਲਿਆ ਕਰੋ ਇਸਤਰ੍ਹਾਂ ਪਬਲਿਕ ਵਿੱਚ ਇਹੋ ਜਿਹੇ ਰਾਗ ਨਾ ਅਲਾਪਿਆ ਕਰੋ
    ਤੁਹਾਡੇ ਦੋਵਾਂ ਦੇ ਵਿਚਾਰ ਸੰਗਤ ਨੂੰ ਸੇਧ ਦਿੰਦੇ ਹਨ ਤੁਹਾਡੇ ਦੋਨਾਂ ਤੋਂ ਬਹੁਤ ਆਸਾਂ ਨੇ
    Please ਇੰਜ ਨਾ ਕਰਿਆ ਕਰੋ

  • @tajindersingh4959
    @tajindersingh4959 3 ปีที่แล้ว

    Ghoga

  • @jasbirkaur7567
    @jasbirkaur7567 4 ปีที่แล้ว +1

    Khasm shod duse luge dube se vanjaria.

  • @charanjitchahal8460
    @charanjitchahal8460 3 ปีที่แล้ว

    You are sick, man.

  • @rabindersingh3246
    @rabindersingh3246 3 ปีที่แล้ว +1

    ਘੱਗਾ ਜੀ ਆਹ ਤਾਂ ਸਿਰਫ ਜੱਭਲੀਆਂ ਨੇ,,,
    ਜੇ ਕੋਈ ਵਿਰੋਧ ਕਰਨਾ ਸੀ,,,ਤਾਂ ਸਿੱਧਾ ਮੁੱਦੇ ਦੀ ਗੱਲ ਕਰੋ
    ਐਂਵੇ ਬਕਵਾਸ ਵੀਡੀਉ ਵਾ

  • @dalvirsinghsandhu2739
    @dalvirsinghsandhu2739 2 ปีที่แล้ว

    Very bad 😂😖👎

  • @manwinderrandhwa6216
    @manwinderrandhwa6216 4 ปีที่แล้ว

    bapu gagga mahann viddan nahi a tusi jo lok es budhe nu folav karde oh tusi vadde fuddu o

  • @InderjitSingh-rc3by
    @InderjitSingh-rc3by 4 ปีที่แล้ว

    Kutta

  • @inderjeetgill8471
    @inderjeetgill8471 4 ปีที่แล้ว +8

    Good ghagga sahib

  • @PartapSingh-qz5xh
    @PartapSingh-qz5xh 3 ปีที่แล้ว

    Very good ghaga ji

  • @gurmitkpt
    @gurmitkpt 4 ปีที่แล้ว +7

    ਬਾਕਮਾਲ ਘੱਗਾ ਸਾਬ

  • @manwinderrandhwa6216
    @manwinderrandhwa6216 4 ปีที่แล้ว

    bapu gagga mahann viddan nahi a tusi jo lok es budhe nu folav karde oh tusi vadde fuddu o