Inder Ghagga and Ratinder Singh on Charhdikala Time TV

แชร์
ฝัง
  • เผยแพร่เมื่อ 22 พ.ย. 2024

ความคิดเห็น • 416

  • @krishansingh786
    @krishansingh786 3 ปีที่แล้ว +10

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਬਹੁਤ ਹੀ ਸੁਲਝੇ ਹੋਏ ਵਿਦਵਾਨ ਹਨ, ਇਹਨਾਂ ਦੇ ਤੱਥ ਬਿਲਕੁਲ ਸਹੀ ਹਨ

  • @dalbirvirk2524
    @dalbirvirk2524 4 ปีที่แล้ว +8

    ਪਰਫੈਸ ਘੱਘਾ ਜੀ ਦੇ ਨਾਲ ਸਹਿਮਤ ਹਾਂ। ਘੱਘਾ ਜੀ ਦੇ ਿਵਚਾਰ ਵਧੀਆ ਲੱਗੇ ਹਨ। ਵਾਹਿਗੁਰੂ ਜੀ

  • @manindermani8399
    @manindermani8399 4 ปีที่แล้ว +9

    ਬਾਪੂ ਜੀ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡਾ ਬਹੁਤ ਬਹੁਤ ਜਿਆਦਾ ਸਤਿਕਾਰ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਕੁਝ ਸਿਖਾਇਆ ਹੈ ਤੇ ਸਾਡੇ ਸਿਰ ਤੋਂ ਭਾਰ ਲਾਹ ਦਿੱਤਾ ਹੈ ਨਹੀਂ ਤਾਂ ਇਹਨਾਂ ਨੇ ਸਾਨੂੰ ਪਾਗਲ ਕਰ ਦੇਣਾ ਸੀ

    • @Amarjitsidhu-qd3em
      @Amarjitsidhu-qd3em ปีที่แล้ว

      ਬੁੰਡ ਦੇਦੇ ਘੱਗੇ ਨੂੰ ਹੁਣ

  • @ALLTimegreatest-rx8gy
    @ALLTimegreatest-rx8gy 4 ปีที่แล้ว +9

    Bhut vdia vichar prof ghgga g tus bhut shi prchar kr rhe ho sikh dhrm lyi well done bapu g

  • @avtaarsingh6652
    @avtaarsingh6652 3 ปีที่แล้ว +4

    ਜੇਂ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਐਵੇਂ ਵੰਡਣ ਵਾਲੀ ਗੱਲ ਹੈ ਆਮ ਵਿਆਕਤੀ ਨੂੰ ਭੁਲਖੇ ਤੋਂ ਬਚਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦਸਾਂ ਪਾਤਸ਼ਾਹੀਆਂ ਦੀ ਵੀਚਾਰਧਾਰਾ ਮੰਨਣਾ ਠੀਕ ਲਗਦਾ ਹੈ?

  • @shasingh6814
    @shasingh6814 4 ปีที่แล้ว +7

    Ghagga sahab ji bilkul sahi ne

  • @sukhbrar2031
    @sukhbrar2031 4 ปีที่แล้ว +7

    Salute ghagga saab ji thuhdi mehnat rang lai k ayi aa

  • @RamSingh-ss1yp
    @RamSingh-ss1yp 4 ปีที่แล้ว +9

    GHAGGA JI 100%RIGHT

  • @nicethought7564
    @nicethought7564 4 ปีที่แล้ว +5

    Pro.ghaggha Ji you right ...guru gobind Singh Ji ne Jo apne present time vich guru granth sahib de lar laaya baki Galla tu ki lene..guru kirpa Karan ji

  • @paramjitpannu4632
    @paramjitpannu4632 4 ปีที่แล้ว +4

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

    • @karpetcabin
      @karpetcabin 4 ปีที่แล้ว +1

      Guru Granth sahib vich kithe likhia he ki kes rakho?

    • @tarloksinghpunia7888
      @tarloksinghpunia7888 2 ปีที่แล้ว

      @@karpetcabin ਸਹੀ ਕਿਹਾ ਹੈ ਵਿਰੈ, ਕਿਤੇ ਨਹੀਂ ਲਿਖਿਆ, ਕੈਸ ਰੱਖੋ

    • @Amarjitsidhu-qd3em
      @Amarjitsidhu-qd3em ปีที่แล้ว

      ਬੁੰਡ ਤੇ ਆਉਂਦੇ ਆ ਤੁਹਾਡੇ ਉਹ ਵੀ ਕੱਟ ਲਿਆ ਕਰੋ

  • @palwindersingh9078
    @palwindersingh9078 5 ปีที่แล้ว +11

    ਰਤਿਦਰ ਸਿੰਘ ਜੀ ਤਰੀਆ ਚਰਿੱਤਰ ਦੀ ਕਥਾ ਆਪਣੇ ਪਰਿਵਾਰ ਵਿੱਚ ਕੀਤੀ ਹੈ

    • @satnamsingh-jx4bf
      @satnamsingh-jx4bf 5 ปีที่แล้ว +2

      sex ware ee likheyaa hovegaa .tusi eh dasso sansaar ch kon sex to bina paida ho gya .tusi asin tuhada sada parivaar sare bhan bhraa sex kar k hi paida hoye aa aa...

    • @saifbeer5074
      @saifbeer5074 3 ปีที่แล้ว

      what??

    • @tarloksinghpunia7888
      @tarloksinghpunia7888 ปีที่แล้ว

      ਸਹੀ ਕਿਹਾ ਹੈ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

  • @deepsher8737
    @deepsher8737 4 ปีที่แล้ว +8

    ਘੱਗਾ ਜੀ ਬਿਲਕੁਲ ਸਹੀ ਬੋਲ ਰਹੇ ਹਨ

  • @gurdialsinghjohal9086
    @gurdialsinghjohal9086 4 ปีที่แล้ว +3

    ਅੈਂਕਰ ਬੜਾ ਬੇਵਕੂਫ ਲਗਦਾ ਾ ਪਰਸ਼ਨ ਵੀ ਗਲਤ ਕਰਦਾ िਵਚੇ ਟੋਕਦਾ ਰिਤੰਦਰ िਸੰਘ ਨੂ ਪੁਛੋ िਜਹੜੀ ਅਸ਼ਲੀਲਤਾ िਲਖੀ ੳੁਹਦੇ ਬਾਰੇ ਕੀ ਕਹੇਗਾ

  • @ministories_narinder_kaur
    @ministories_narinder_kaur ปีที่แล้ว

    Ghagga bhai sahib is saying true
    Some people are very narrow minded and inspite of learning ideal things from gurbani and improving the society and himself,creating confusion in minds of every one

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว +1

    ਘਗਾ ਜੀ ਗੁਰੂ ਫ਼ਤਹਿ

  • @bskhalsakhalsa9645
    @bskhalsakhalsa9645 2 ปีที่แล้ว +2

    ਬਹੁਤ ਵਧੀਆ ਤਰੀਕੇ ਨਾਲ ਭਾਈ ਰਤਿੰਦਰ ਸਿੰਘ ਜੀ ਨੇ ਜਵਾਬ ਦਾ ਘੋਗੜ ਨੂੰ,ਇਹ ਮਿਸ਼ਨਰੀ ਲਾਣਾ ਤਾਹੀਂ ਤਾਂ ਥਾ ਥਾ ਛਿਤਰ ਖਾਦਾਂ ਫ਼ਿਰਦਾ ਸਿੰਘਾਂ ਤੋਂ,ਕੁੱਤੇ ਭਕਾਈ ਮਾਰ ਬੈਹਦੇ ਆ, ਫਿਰ ਮੁਹਰੋਂ ਜਵਾਬ ਨੀ ਆਉਂਦਾ,

  • @sukhwindersingh-vb5gq
    @sukhwindersingh-vb5gq 3 ปีที่แล้ว +3

    Very nice discussion

  • @parvinder223
    @parvinder223 4 ปีที่แล้ว +5

    Ghagha ji 👍👍

  • @sukhwindersingh-vb5gq
    @sukhwindersingh-vb5gq 3 ปีที่แล้ว +3

    I am sporting ghagga ji

  • @kulwindersingh-du6lt
    @kulwindersingh-du6lt 5 ปีที่แล้ว +11

    Prof inderjit singh ji you are right

    • @lalisingh9448
      @lalisingh9448 5 ปีที่แล้ว

      कामरेड जी आपके पिता कौन था जो सुना वो सच है या कोई पक्का सबूत है जिसे पेश कर सको

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 2 ปีที่แล้ว +1

    Right,🙏🙏🙏🙏👌👌👌👌👍👍👍👍

  • @BikramSingh-re1my
    @BikramSingh-re1my 5 ปีที่แล้ว +8

    ਘੱਗਾ ਸਾਹਿਬ ਤੁਸੀਂ ਬਿੱਲ ਕੋਲ ਠੀਕ ਹੋ ਤੁਹਾਡੀ ਗੱਲਬਾਤ ਬਿੱਲਕੁਲ ਸਹੀ ਹੈ ।ਤੁਹਾਡੇ ਨਾਲ ਜਿਹੜੇ ਦੂਜੇ ਭਾਈ ਸਾਹਬ ਹਨ ਉਨ੍ਹਾਂ ਦੇ ਵਿਚਾਰ ਗਲਤ ਹਨ ।

    • @Amarjitsidhu-qd3em
      @Amarjitsidhu-qd3em ปีที่แล้ว

      ਦਸਮ ਦਸਮੇਂ ਪਾਤਸ਼ਾਹ ਦੀ ਬਾਣੀ ਆ

  • @sohan-qo3dv
    @sohan-qo3dv 3 ปีที่แล้ว +1

    Thanks bhaji

  • @KamaljitSingh-go6ir
    @KamaljitSingh-go6ir 5 ปีที่แล้ว +4

    Mr ghaga is right

  • @DilpreetSingh-he7hc
    @DilpreetSingh-he7hc 3 ปีที่แล้ว +2

    Anchor partiality kr reha. Ghagga Sahib great vidwan. Ratinder singh land ktaye da meaning dse

  • @karmdeepsingh7961
    @karmdeepsingh7961 5 ปีที่แล้ว +4

    Ghagga sab bilkul sahi a bhai

    • @karpetcabin
      @karpetcabin 4 ปีที่แล้ว

      Tu wesva da putar he

  • @rinkurinku2720
    @rinkurinku2720 5 หลายเดือนก่อน

    Dhan bapu ji ❤

  • @ajaybirsinghaulakh120
    @ajaybirsinghaulakh120 5 ปีที่แล้ว +10

    ghaga is right

  • @DeepsinghGill
    @DeepsinghGill 4 ปีที่แล้ว +3

    Ratinder Singh Diya gallan vich jyada vajan Hai,, ghagga sahib apniya hi gallan ton ghum rahe hann

  • @naharsingh2998
    @naharsingh2998 4 ปีที่แล้ว +3

    Gaga ji think han

  • @sarwansingh2652
    @sarwansingh2652 5 ปีที่แล้ว +3

    Ghagga Ji is the best

  • @avtaarsingh6652
    @avtaarsingh6652 3 ปีที่แล้ว

    ਆਇਆ ਸਭ ਕੁਝ ਦਸਮ ਗ੍ਰੰਥ ਵਿਚੋਂ ਤੇ ਗੁਰੂ ਮਾਨਿਓ ਗ੍ਰੰਥ ਹੈ । ਫਿਰ ਰੋਲਾ ਐਵੇਂ ਹੀ ਦਸਮ ਦਸਮ ਧੱਕੇ ਨਾਲ ਮੰਨਿਆ ਜਾਵੇ ਜਾਪਦਾ ਤੇ ਇਵੇਂ ਹੈ।

  • @jayd4ever
    @jayd4ever ปีที่แล้ว

    true meaning of dasam granth should be taught

  • @GurmailSingh-fr9ph
    @GurmailSingh-fr9ph 4 ปีที่แล้ว +2

    Ghaga is true weldon jee

  • @jasbolina
    @jasbolina 4 ปีที่แล้ว +2

    Ghagga ji bilkul sach sahi bolde aa hun lok te young boys jag pye aa asi dhadriya wale te ghagga sahib nal aa oh dusra nal kon aaa bhapa jeha delhi da lagda guru sahib vi khnde c eh bhappa kom kol paisa jarror ho ga par in bhappeya kom di koi izzat ni huni sahi gal aa hna dimag nal socho ehna nu koi balunda

  • @TheRanbirgill
    @TheRanbirgill 2 หลายเดือนก่อน

    I agree with Inder Singh Ghaga

  • @harmanpreetsingh8557
    @harmanpreetsingh8557 ปีที่แล้ว +1

    Ae ghagge ne hi sari khoj kiti hai baki sare ta pagal hi paida hoye c.. kuch v boli janda

  • @sukhbrar2031
    @sukhbrar2031 4 ปีที่แล้ว +4

    ਜਿਹੜਾ ਆਹ ਪੱਤਰਕਾਰ ਆ ਇਹ ਪੱਕਾ ਦਸਮ ਗ੍ਰੰਥ ਦਾ ਪੁਜਾਰੀ ਆ।

  • @deepabinderchohan4653
    @deepabinderchohan4653 5 ปีที่แล้ว +5

    Ghagga ji is best and right .

  • @gurmukhsingh5499
    @gurmukhsingh5499 2 ปีที่แล้ว +1

    ਪ੍ਰਫੈਸਰ ਘੱਗਾ ਜੀ ਦੀਆਂ ਗੱਲਾਂ ਦਾ ਨਹੀਂ ਜਵਾਬ ਭਾਊ।ਛੇ ਗੁਰੂ ਸਾਹਿਬਾਨ ਤੱਕ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਦਾਸ, ਨਾਨਕ ਵਿਚਾਰਾ ਕਹਿ ਕੇ ਸੰਬੋਧਨ ਕੀਤਾ ਹੈ। ਦਸਵੇਂ ਪਾਤਸ਼ਾਹ ਨੇ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ ਲਿਖਿਆ ਹੋਵੇ ਗਾ।

  • @balindersingh9585
    @balindersingh9585 5 ปีที่แล้ว +6

    ਰੀਤਿੱੰਦਰ ਸੰਘੀ ਜਾਪਦਾ ਹੈ

    • @d007singh3
      @d007singh3 4 ปีที่แล้ว

      RSS da thought eh Banda .

    • @Nihang96977
      @Nihang96977 3 ปีที่แล้ว

      O bhrava oh te piyo piyo chhiter rss nu

  • @techpurba3864
    @techpurba3864 5 ปีที่แล้ว +1

    Inder singh ji bilkul right

  • @Aa-gc9gl
    @Aa-gc9gl 6 ปีที่แล้ว +7

    Ghagga Sahib Chardi kla

  • @RealistCalif
    @RealistCalif 5 ปีที่แล้ว +4

    Dare to read the 10th Granth in the presence of your unmarried and married daughters and let them give their opinion about its Holiness. In my opinion, Shame on those who consider the 10th Granth a Holy book.

  • @jagrajgill2566
    @jagrajgill2566 7 ปีที่แล้ว +2

    gagga saab tuc shi ho g

  • @ranjitgill6427
    @ranjitgill6427 6 ปีที่แล้ว +3

    ਸਤਿ ਕਰਤਾਰ ਜੀ ਕੋਈ ਅੰਤ ਨਹੀਂ ਪਾ ਸਕਦਾ ਹੈ

  • @MkpSingh21
    @MkpSingh21 5 ปีที่แล้ว +5

    Ghagga ji make sense.... Use of common sense .....

    • @Shoootatsight
      @Shoootatsight 5 ปีที่แล้ว +2

      Ranpreet Singh ਤੁਹਾਡੇ ਵਰਗਿਆਂ ਦੇ ਗਲਾਂ ਵਿਚ ਟਾਇਰ ਐਂਵੈਂ ਨਹੀ ਸੀ ਪਏ। ਸੱਚੇ ਈ ਪਏ ਸੀ

    • @jaswindersingh802
      @jaswindersingh802 5 ปีที่แล้ว +2

      Ghagga ji right..

  • @hardyalsingh962
    @hardyalsingh962 5 ปีที่แล้ว +3

    ਦਸਮ ਗਰੰਥ ਦੀ ਲਿਖਤ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੋ ਸਕਦੀ। ਜਾ' ੲਿਸ ਵਿੱਚ ਕਿਸੇ ਸਮੇਂ ਮਿਲਾਵਟ ਕੀਤੀ ਗੲੀ ਹੋਵੇਗੀ। ੲਿਸ ਦੇ ਲਿਖਾਰੀ ਰਾਮ ਤੇ ਸਾਮ ਹਨ। ਫ਼ਿਰ ੲਿਹ ਗਰੰਥ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ। ਜਿਹੜੇ ਲੋਕ ੲਿਸ ਗਰੰਥ ਨੂੰ ਗੁਰੂ ਜੀ ਦੀ ਲਿਖਤ ਸਮਝਦੇ ਹਨ। ਫ਼ੇਰ ਉਹਨਾਂ ਦੀ ਹਿੰਡ (ਜਿੱਦ) ਨੂੰ ਸਹੀ ਮੰਨਾਂਗੇ ਜੇ ਉਹ ਆਪਣੀਆਂ ਮਾਵਾਂ, ਭੈਣਾ, ਧੀਆਂ ਸਮੇਤ ਬੈਠ ਕੇ ਆਪਣੇ ਪਰਿਵਾਰ ਵਿੱਚ ਰੋਜਾਨਾ ਪੜਿਆ ਕਰਨ ਅਤੇ ਉਸ਼ ਤੇ ਅਮਲ ਕਰਨ । ਫ਼ੇਰ ਰਤਿੰਦਰ ਸਿੰਘ ਨੂੰ ਵੀ ਸੱਚਾ ਸਮਝ ਲਵਾਂਗੇ। ੲਿਹ ਆਰ, ਅੈਸ, ਅੈਸ ਦੀ ਸਿੱਖੀ ਨੂੰ ਖਤਮ ਕਰਨ ਦੀ ਚਾਲ ਤੋਂ ਬਿਨਾਂ ਹੋਰ ਕੁੱਝ ਨਹੀਂ ਹੈ। ੲਿਹ ਰਤਿੰਦਰ ਸਿੰਘ ਵਰਗੇ ਵਿਕੇ ਹੋੲੇ ਹੋ ਸਕਦੇ ਹਨ। ਜਾ' ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੀ ਕੀਮਤ ਦਾ ਖਿਆਲ ਨਹੀਂ ਕਰਦੇ।ਗੁਰੂ ਜੀ ਨੂੰ ਅੈਨੇ ਘਟੀਆ ਕਿਰਦਾਰ ਵਜੋਂ ਦੇਖ ਰਹੇ ਹਨ। ਗੁਰੂ ਜੀ ਨੂੰ ਕੀ ਸਿੱਧ ਕਰਨਾ ਚਾਹੁੰਦੇ ਹਨ। ਘੱਗਾ ਜੀ ਜਿਥੋਂ ਤੱਕ ਦੱਸ ਰਹੇ ਹਨ। ਉਹ ਠੀਕ ਹੈ। ਚੈਨਲ ਵਾਲਿਆਂ ਨੇ ਘੱਗਾ ਜੀ ਨੂੰ ਸਵਾਲ, ਜਵਾਬ ਕਰਨ ਜਾ' ਪੁੱਛਣ ਲਈ ਦੱਸਕੇ ਨਹੀਂ ਬਲਾੲਿਆ। ਸਗੋਂ ਰਤਿੰਦਰ ਸਿੰਘ ਨੂੰ ਪਹਿਲਾਂ ਹੀ ੲਿੱਕ ਬੰਦ ਕਮਰੇ ਵਿੱਚ ਬਿਠਾ ਰੱਖਿਆ ਹੋਇਆ ਹੈ। ਜੋ ਵੀਡੀਓ ਵਿੱਚ ਦਿੱਖ ਰਿਹਾ ਹੈ। ਚੈਨਲ ਵਾਲਿਆਂ ਦੀ ਉਹ ਗੱਲ ਹੋ ਗੲੀ ਕਿ ਕੁੱਤੀ ਚੋਰਾਂ ਨਾਲ ਰਲ ਗੲੀ। ਹੁਣ ੲਿਹ ਲੋਕ ਸਿੱਖੀ ਲਈ ਖਤਰਾ ਹਨ।

  • @jsubhi1
    @jsubhi1 9 ปีที่แล้ว +5

    In all the earlier Sikh gurus' bani, they always write themselves down to earth; then why would Guru Gobind Singh call himself 'Paatshahi'????

    • @tanjeetsingh9260
      @tanjeetsingh9260 8 ปีที่แล้ว

      cause patashah mean king of do jahan

    • @tanjeetsingh9260
      @tanjeetsingh9260 8 ปีที่แล้ว +1

      to say its from the tenth kinh

    • @karpetcabin
      @karpetcabin 8 ปีที่แล้ว +2

      Guru Ramdas has been called Patshah in GGS. You want to get rid of that too?

    • @thesaintsoldierinl6423
      @thesaintsoldierinl6423 7 ปีที่แล้ว +2

      Why did Guru Gobind Singh use "Singh" as his second name, even though other Gurus didn't? Why did Guru Gobind Singh told Sikhs to fight Mughals and raise weapons while most of other Gurus didn't?

    • @kanguernoorani4091
      @kanguernoorani4091 6 ปีที่แล้ว +1

      @@karpetcabin Did Guru Ram dass called himself padsha , Quote page .

  • @Ramandeep0011
    @Ramandeep0011 5 ปีที่แล้ว +3

    Ghagga Saab very good work information

  • @SukhSingh-bk9gv
    @SukhSingh-bk9gv 4 หลายเดือนก่อน

    Bapu ji is right

  • @narindersingh-zv9vj
    @narindersingh-zv9vj 5 ปีที่แล้ว +5

    ਗੁਰੂ ਮਾਨਿਓਂ ਗ੍ਰੰਥ ।

    • @nirmaltaksalhdr2448
      @nirmaltaksalhdr2448 5 ปีที่แล้ว

      Eh v dasam vich lkhya ਗੁਰੂ ਮਾਨਿਓ ਗ੍ਰੰਥ

  • @singhbalwinder1617
    @singhbalwinder1617 5 ปีที่แล้ว +5

    Ghagga sahib is right...no doubt.

  • @daljitsandhu6785
    @daljitsandhu6785 6 ปีที่แล้ว +5

    ਘੱਗਾ ਜੀ ਨੇ ਬਹੁਤ ਖੋਜ ਕੀਤੀ

  • @gazansingh7721
    @gazansingh7721 5 ปีที่แล้ว +2

    Chiti dhari bala Baba sahi a

  • @maankulbir92
    @maankulbir92 7 ปีที่แล้ว +3

    Look at anchor he is hell bent on proving that Dasam Granth is written by Guru Gobind Singh Ji

  • @GurpreetSingh-vx1cu
    @GurpreetSingh-vx1cu ปีที่แล้ว +1

    Ghagga aap man rea ki mai dasam granth sara nai padhya sirf mul roop ch padhya
    Panth parkaash ch chandi di vaar jikar hega
    Prof sahib singh ne jaap sahib da tikka kita ate ude ch likhya ki jaap sahib dasve patshaah di bani hai
    Ghagea sharam kar la gapodiaa

  • @tarloksinghpunia7888
    @tarloksinghpunia7888 4 ปีที่แล้ว +1

    Vire guru akal hondi par pagla nu sabhan vaste guru sahib NE nam bani nall zodya ke padi zavo padi zavo zande hoe ve likh ghye pad pad thake shant na ave bin satgur koi namm na pave satgur matlab changa insan akal band insan tow bina kush nahi hona rada sawami dhara nrr Rupp jagat me guru hoi jiv chitae jin jin mana bachan samaj ke tinn ko sang lagheye rada Aad Surat ka namm sawami Aad sabad niz dham Surat sabad aur rada sawami dono namm AK kar janni a bani sovami Ji maharaz ne rachi hai duza bani vich darz kiya hai antar jot nintar bani sache sahib sachi liv lai Sade andar aghan piche ik jot jagti hai o chora andar bhi hai they Santa bich bhi hai ithe kom ya majham da sawal peda nahi Honda Apne khayal nu dasme dawar vich sabad nal jodo us sabad vich amrit hai Nanak amrit AK hai duza amrat nahi chasha amrat Kaya mahy Puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de gun tinn Tara de honde han razo gun tamo gun Te sato gun sato gun vala insan khud parmatma ban zanda hai is dunya Te, ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾਲਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

  • @samerthapa6331
    @samerthapa6331 2 ปีที่แล้ว

    Ram, nam, thun, ha,, panj, sabad, thunkar, tuhne, ha, 😇😇😇😇😇😇😇😇😇😇😇😇😇

  • @karanveersingh379
    @karanveersingh379 2 ปีที่แล้ว

    Prof ghaga Saab👍

  • @KuldeepKaur-vy1hp
    @KuldeepKaur-vy1hp 3 ปีที่แล้ว

    ਮੈ ਇਹ ਸਾਰੀ ਵਾਰਤਾਲਾਪ ਸੁਨੀ ਹੈ , ਇਸ਼ਤੋ ਪਹਲਾ ਹੋਰ ਵੀ ਬਹੁਤ ਵਾਰਤਾਲਾਪ ਦਸਮ ਗ੍ਰੰਥ ਦੇ ੳੱਤੇ ਸੁਨਿਆ ਹਨ । ਮੇਰਾ ਇਕ ਸਵਾਲ ਹੈ ਜਿਸਦਾ ੳੱਤਰ ਮੈ ੳੱਮੀਦ ਕਰਦੀ ਹਾ ਤੁਸੀ ਜ਼ਰੂਰ ਦਵੋਗੇ । ਗੁਰੂ ਗ੍ਰੰਥ ਸਾਹੇਬ ਨੂ ਗ੍ਰੰਥ ਦਾ ਰੂਪ ਕਿਸਨੇ ਦਿੱਤਾ ? ਕੀ ਕਿਸੀ ਸਿੱਖ ਨੇ ਦਿੱਤਾ , ਨਹੀ ਨਾ , ਖ਼ੁਦ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਦਾ ਰੂਪ ਦਿੱਤਾ । ਫਿਰ ਬਾਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਗ੍ਰੰਥ ਵਿੱਚ ਦਰਜ ਕਰਨੀ ਸੀ ਤਾ ੳਨਾ ਨੇ ਭਾਈ ਮੰਨੀ ਸਿੰਘ ਜੀ ਕੋਲੋਂ ਦੋਬਾਰਾ ਸਾਰਾ ਗ੍ਰੰਥ ਲਿਖਵਾਯਾ । ਇੱਥੋਂ ਤੱਕ ਗੱਲ ਸਮਝ ਆਉਂਦੀ ਹੈ । ਕਿਉਂਕਿ ਇਹ ਬਿਲਕੁਲ ਸਪਸ਼ਟ ਵੇ , ਇਸ ਵਿੱਚ ਕੋਈ ਹੇਰ ਫੇਰ ਨਹੀ । ਹੁਨ ਗੱਲ ਆਉਂਦੀ ਹੈ ਦਸਮ ਗ੍ਰੰਥ ਦੀ , ਕੀ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਮਪਾਦਕ ਕੀਤਾ । ਨਹੀ । ਅਗਰ ਇਹ ਨਹੀ ਕੀਤਾ ਤਾ ਇਸ਼ਨੂ ਕਿਸ-ਦੇ ਹੁਕਮ ਨਾਲ ਗ੍ਰੰਥ ਬਨਾਯਾ ਗਯਾ ? ਬਚਿੱਤਰ ਨਾਟਕ, ਤਿਰਿਆ ਚਰਿੱਤਰ, ਰਾਮਾਯਣ, ਕਿ੍ਰਸ਼ਨ ਅਵਤਾਰ , ਚੌਪਈ , ਜਾਪ ਸਾਹੇਬ ਇਹ ਸਬ ਵੱਖਰੀ ਵੱਖਰੀ ਕਿਤਾਬਾਂ ਸਨ , ਇੰਨਾਂ ਨੂ ਗ੍ਰੰਥ ਬਨਾਨ ਦੀ ਕੀ ਲੋੜ ਪੈ ਗਈ । ਕੀ ਗੁਰੂ ਜੀ ਨੂ ਨਹੀ ਸੀ ਪਤਾ ਕਿ ਇੰਨਾਂ ਪੁਸਤਕਾ ਨੂ ਮੈ ਗ੍ਰੰਥ ਦਾ ਰੂਪ ਦੇਵਾਂ ਅਗਰ ਉਹ ਦੇਨਾ ਚੋਂਦੇ ਸਨ । ਬਿਨਾ ੳਨਾ ਦੀ ਇਜਾਜ਼ਤ ਦੇ ਇਹ ਗ੍ਰੰਥ ਕਿਉਂ ਤਿਆਰ ਕੀਤਾ ਗਯਾ । ਕੀ ਸਿੱਖ ਅਪਨੇ ਆਪ ਨੂ ਗੁਰੂ ਜੀ ਤੋਂ ਵੱਧ ਸਿਆਨਾ ਸਮਝਦੇ ਨੇ ? ਸਿਖਾ ਨੇ ਜਿਨਾ ਨੇ ਵੀ ਇਹ ਗ੍ਰੰਥ ਤਿਆਰ ਕਰਨ ਵਿੱਚ ਅਪਨਾ ਯੋਗਦਾਨ ਪਾਂਯਾ ਹੈ ਉਂਨਾਂ ਨੇ ਗੁਰੂ ਜੀ ਦੇ ਹੁਕਮ ਦੀ ੳਲਘਨਾ ਕੀਤਿ ਹੈ , ਅਪਨੇ ਆਪ ਨੂ ਜ਼ਿਆਦਾ ਉੱਚਾ ਸਮਝਿਆਂ ਹੈ । ਇਸ ਕਰਕੇ ਦਸਮ ਗ੍ਰੰਥ ਨੂ ਬਿਲਕੁਲ ਪਰਵਾਨ ਨਹੀ ਕਰਨਾ ਚਾਹੀਦਾ । ਇਹ ਗੁਰੂ ਜੀ ਦੇ ਹੁਕਮ ਦੀ ੳਲਘਨਾ ਹੈ ।

    • @Top---G
      @Top---G ปีที่แล้ว

      Ehh Granth Bhai Mani Singh G ate Baba Deep Singh G ne tyaar keeta si Mata Sahib kaur G de Hukam adheen ...Bapu de naal Mata v te haigi a sadi

  • @MakhanSingh-dg9tn
    @MakhanSingh-dg9tn 6 ปีที่แล้ว +3

    IKKA BANI IK GUR IKKO SAD BICHAR

  • @mandeepkhalsa6167
    @mandeepkhalsa6167 5 ปีที่แล้ว +3

    ਰਤਿੰਦਰ ਸ੍ਹਾਬ ਚੜਦੀ ਕਲਾ

  • @jaswantsinghsahota5344
    @jaswantsinghsahota5344 ปีที่แล้ว

    Ghagga. Ji. Ar. Right

  • @simranbrar8470
    @simranbrar8470 4 ปีที่แล้ว +1

    inder singh bilkul sahi aaa

    • @karpetcabin
      @karpetcabin 4 ปีที่แล้ว

      Tu wesva da putar he

  • @baldevsingh9330
    @baldevsingh9330 5 ปีที่แล้ว +5

    Dasam Granth nu manan waley kadi v Sikh Kaum nu Hindu dharam tau Allag nahi honn denna chaaonde. Isse karke Dhara 25 B daraz keeti gayee.

  • @gurmitsingh3708
    @gurmitsingh3708 4 ปีที่แล้ว +1

    Gaga je right

  • @GurpreetSingh-oz7kv
    @GurpreetSingh-oz7kv 2 ปีที่แล้ว

    Gaggha ji good

  • @bharaj90
    @bharaj90 10 ปีที่แล้ว +25

    Inder singh ghagga Ji kaum de heere -- logical gal krde Hamehsa .. Hawa ch nahii

    • @GuruDhaSingh
      @GuruDhaSingh 9 ปีที่แล้ว +2

      Ranjit Singh he has never even went to school. He is uneducated

    • @gurjeetsingh1740
      @gurjeetsingh1740 8 ปีที่แล้ว

      Y ena lojik sahi nahi jo guru nanak sahib g nu v bura boli jave

    • @gurinderpalsingh3772
      @gurinderpalsingh3772 6 ปีที่แล้ว

      Sikhi logic nhi he....paramatma de prati prem he...

    • @singhiqnoor
      @singhiqnoor 5 ปีที่แล้ว

      With which logic he talks he is an uneducated guy😂😂😂

    • @harmindersingh5078
      @harmindersingh5078 5 ปีที่แล้ว

      Ghagga murkh Banda hai. Jo RSS Banda hai

  • @desituber6055
    @desituber6055 7 ปีที่แล้ว +9

    Guru Granth Sahib ji Tohade nal ne Gaggha ji.... keep it up

  • @wellnesscoachjagpal9166
    @wellnesscoachjagpal9166 5 ปีที่แล้ว +4

    ghagga ji keep it up

  • @akashmalik4686
    @akashmalik4686 6 ปีที่แล้ว +8

    Bikul vadia ghaga ji

  • @quickknowledge2177
    @quickknowledge2177 5 ปีที่แล้ว +1

    It may be partially true, someone may mix some bad thought in it, One thing is clear It can not be placeed or equal to Guru Granth Sahib

    • @sarbjeetsinghbrarr4102
      @sarbjeetsinghbrarr4102 5 ปีที่แล้ว

      BAI Ji dIbida CHO KIOU ho,, apna dimag varto te apna opion banao,,, ghagha Ji ne proof KER ditta logic naal K Dasam granth GURU Gobind Singh ji di likht NAHI,,, ih Hindu gupp granthan dian guppi te asleel kahania da ultha kita hai Kavi santokh singh ne likhia hai na k GURU SAHIB ne,, ih 105% sahi hai

  • @kulwinderjkentertainmentdh1888
    @kulwinderjkentertainmentdh1888 3 ปีที่แล้ว

    Bapu ghagha ji good

  • @mandeeps_gill
    @mandeeps_gill 11 ปีที่แล้ว +6

    The presenter already belives in Dasam Granth . No reasonable debate. Just called in Sardar Ghagga to make him feel that he is wrong but if someone watches the video, easily realises reality.

  • @baliharsingh8762
    @baliharsingh8762 4 ปีที่แล้ว

    good Bapu g

  • @ajmersingh8066
    @ajmersingh8066 4 ปีที่แล้ว +1

    Suraj Parkash bre b bolo jo Santokh singh ne likhia

  • @sawarnsingh9174
    @sawarnsingh9174 5 ปีที่แล้ว +1

    Prof. Inder Singh Ghagga is right akal purkh Ghagga nu chardi kala bhaksha

  • @akaur4533
    @akaur4533 2 ปีที่แล้ว +1

    ਅਜੋਕੇ ਪੜਾਕੂ🤣
    ਘੱਘਾ ਵੀਰ ਦੀ

  • @gurpreetsran2200
    @gurpreetsran2200 2 ปีที่แล้ว

    Ghagha ji right ne

  • @KuldeepKaur-sp6sn
    @KuldeepKaur-sp6sn 6 ปีที่แล้ว +10

    ghagge ne bezati krwali apni😁😁

  • @jagrajgill2566
    @jagrajgill2566 7 ปีที่แล้ว +7

    ciraa krta gagga saab ,,

  • @JS-cp4kw
    @JS-cp4kw 5 ปีที่แล้ว

    Good knowledge

  • @pritpalsingh8852
    @pritpalsingh8852 6 ปีที่แล้ว +3

    "ਸਗਲ ਦੁਆਰ ਕੋ ਛਾੜ ਕੈ ਗਹਿਓ ਤੋਹਾਰੋ ਦੁਆਰ IIਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ II"
    it is a false allegation that Guru Gobind Singh did not mention his name anywhere in "Dasamgranth Sahib".

    • @pritpalsingh4634
      @pritpalsingh4634 5 ปีที่แล้ว +1

      ਘੱਗਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਬਾਰੇ ਕਹਿ ਰਹੇ ਹਨ । ਜਿਵੇਂ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਤੋਂ ਬਾਅਦ ਸਾਰਿਆਂ ਗੁਰੂਆਂ ਨੇ ਅਪਣੀ ਬਾਣੀ ਨਾਨਕ ਦੇ ਨਾਮ ਨਾਲ ਲਿਖੀ ਹੈ ਅਪਣਾ ਨਾਂ ਕਿਸੇ ਨੇ ਵੀ ਨਹੀਂ ਲਿਖਿਆ ।

    • @sukhbrar2031
      @sukhbrar2031 4 ปีที่แล้ว

      ਇਹ ਵੀਰ ਜੀ ਦੋਹਰਾ ਆ ,

    • @Amarjitsidhu-qd3em
      @Amarjitsidhu-qd3em ปีที่แล้ว

      ਜਿਹਨੇ ਭੌਂਕਣਾ ਭੌਂਕੀ ਜਾਵੇ ਘੱਘਾ ਕੁੱਤੇ ਤੋਂ ਵੀ ਥੱਲੇ ਦੀ ਕੈਟਾਗਿਰੀ ਆ ਜਿਹੜਾ ਛਿਤਰ ਖਾ। ਕੇ ਵੀ ਨਈ ਸੁਧਰਦਾ

  • @goldenfalcon5033
    @goldenfalcon5033 5 ปีที่แล้ว +3

    Anchor tn aap challe mundiya payi firda

  • @palwindersingh9078
    @palwindersingh9078 5 ปีที่แล้ว +4

    ਰਤਿਦਰ ਸਿੰਘ ਸਪੱਸ਼ਟ ਕਰ ਇਸ ਗ੍ਰੰਥ ਵਿੱਚ ਕੀ ਕੀ ਦਰਜ ਹੈ ਕੀ ਕੀ ਹੋਰ ਗ੍ਰੰਥਾ ਵਿਚੋਂ ਟਰਾਸਲੇਸ਼ਨ ਕੀਤਾ ਗਿਆ ਕੀ ਕੀ ਗੁਰੂ ਸਾਹਿਬ ਨੇ ਖੁਦ ਲਿਖਿਆ

    • @d007singh3
      @d007singh3 4 ปีที่แล้ว

      Mooh Kala kar ke baitha Ratider Singh,

    • @saifbeer5074
      @saifbeer5074 3 ปีที่แล้ว

      @@d007singh3 keep ur views 2 urself nd who so ever u r dear it's 21st century where do u live appearances don't matter

    • @d007singh3
      @d007singh3 3 ปีที่แล้ว

      @@saifbeer5074 haha 😂 Ohk Sir I will keep my views to myself .Thank you

    • @saifbeer5074
      @saifbeer5074 3 ปีที่แล้ว

      @@d007singh3 u r wlcm

    • @Amarjitsidhu-qd3em
      @Amarjitsidhu-qd3em ปีที่แล้ว

      @@d007singh3 ਘੱਗੇ ਦੇ ਕਿਹੜਾ ਤਿੰਨ ਫੁੱਟੀ ਕਿਰਪਾਨ ਪਾਈ ਆ ਨਾਂ ਸਿਰ ਵਿੱਚ ਕੰਗਾ ਨਾ ਤੇੜ ਕਛਹਿਰਾ

  • @karanvlogs6069
    @karanvlogs6069 5 ปีที่แล้ว +1

    Ghagga is intelligent

    • @harmindersingh5078
      @harmindersingh5078 5 ปีที่แล้ว

      Ghagga dunia da sab to murkh Insaan hai. Jehda RSS da Banda hai, jis nu Sikh kom nu dofaarh Karn lyi bhejea gya hai

  • @MakhanSingh-dg9tn
    @MakhanSingh-dg9tn 6 ปีที่แล้ว

    SABH SIKHN KO HUKM HAI GURU MANIO GRANTH ES TO VADDA PRMAN KIHRA HO SKDA HAI . JE DSM BANI GURU DI HAI. TA ES NU GURTA KIS NE DITI NANAK DI MOHR NHI MOOL MNTR NHI MHLA CHHD KE PATSHAHI KIO .GHORI DI BHG VICH JIBH DENA VI BANI HAI GHAGA THIK NE VERY NICE

  • @vipykairon
    @vipykairon 5 ปีที่แล้ว +6

    ਪੱਤਰਕਾਰ ਦੀ ਪ੍ਰਸ਼ੰਸਾ ਬਣਦੀ ਹੈ

  • @DaljeetSingh-ym9gy
    @DaljeetSingh-ym9gy 3 ปีที่แล้ว

    Ghagga g right 👍

  • @tanjeetsingh9260
    @tanjeetsingh9260 8 ปีที่แล้ว +3

    jaggi says that dasam is only in brij bhasha. and then 5 seconds later says it is in multiple languages. hypocrite

    • @jagratsoni
      @jagratsoni 5 ปีที่แล้ว

      Not Jaggi, Ghagga

  • @ਸਿੰਘ-ਙ1ਬ
    @ਸਿੰਘ-ਙ1ਬ 4 ปีที่แล้ว +1

    Anchor lul jeha v DasamGranthiya lagda

  • @nishantchauhan9138
    @nishantchauhan9138 5 ปีที่แล้ว

    Dasam granth is part of sikhism.. The main problem of these people are.....some hindu concepts and shastras are added in dasham granth.....its not bad its good

  • @albelist
    @albelist 8 ปีที่แล้ว +13

    listen panth ratan giant sant Singh ji miskeen ji"S view about dasamgranth ji it clears everything

    • @daler20rk69
      @daler20rk69 8 ปีที่แล้ว

      Albel singh nice comment

    • @malasalakala2521
      @malasalakala2521 7 ปีที่แล้ว +4

      Maskeen gappi te sarkari agent si

    • @RanjeetSingh-xm9xf
      @RanjeetSingh-xm9xf 6 ปีที่แล้ว

      sahi gal a bai g hor v bhut mahapurakha ne dasam granth di katha kiti hai jis taraah sant jarnail singh ji sant kartar singh ji sant gurbachan singh ji karde c jo ki record ne

  • @dharam.97
    @dharam.97 5 ปีที่แล้ว +2

    Mr Gagga don't do any kintu prantu on Guru's Bani

    • @sarbjeetsinghbrarr4102
      @sarbjeetsinghbrarr4102 5 ปีที่แล้ว +1

      UH Gurbani Te kintu ni ker riha,, uh ta Kavi santokh singh ne Jo likhia te Jo Hindu gupp granthan CHO lai k baimaani naal GURU Gobind Singh ji naal joor rehey ne,,,,,

  • @ranjitsinghkahlon2421
    @ranjitsinghkahlon2421 7 ปีที่แล้ว +2

    Tuhanu debate chlauni hi nahi aundi, boli sahi nahi tuhadi te birti nirpakh nahi.

  • @jassforkaran
    @jassforkaran 11 ปีที่แล้ว +9

    eh jho interview leh riha ae Ghagga ji nu baar baar interupt kar riha ae te koi sharam bhi nai kar riha. Tusi lagda hae ke Ghaaga ji nu desrespect karn layi invite kitta se kyun ki tusi Ghagga ji naal te doosey person naal gall karn vich equality nai dikahyi..

    • @arshdeepkahlon4431
      @arshdeepkahlon4431 10 ปีที่แล้ว +1

      hey…just want to know if you ever listened to views of any of renowned scholars like sant maskeen, sant isher singh, jarnail singh bhinderawala, prof. sahib singh, etc… i used to share same views as of you or my grandpa untill i did my own research

    • @sarbjeetsinghbrarr4102
      @sarbjeetsinghbrarr4102 5 ปีที่แล้ว +1

      Yes,,, gal ihi Si,,, purr ghagha Ji ne proof te logic naal jwaab de k,,, ulta Ihna di manji thok ti

  • @jagdeeprai8067
    @jagdeeprai8067 5 ปีที่แล้ว

    ਫਤਹਿ ਮੁਸਲਮਾਨਾਂ ਦੀ ਆ ਫੇਰ ਘੱਗਰਾ ਜੀ

  • @harmapreetsingh8591
    @harmapreetsingh8591 3 ปีที่แล้ว

    Ghagga ji nic

  • @samerthapa6331
    @samerthapa6331 2 ปีที่แล้ว

    Dasve, patsahe, jen, anter, hot, pahcahne, tean, he, khals, khalsa, janhe, 😇😇😇😇😇😇😇😇😇😇😇😇😇😇