Sidhu Moosewala ਦੇ Birhtday ਮਾਂ Charan Kaur ਨਾਲ ਮਨਾ ਕੇ ਕੀਤੀ WorkShop ਦੀ ਸ਼ੁਰੂਆਤ- Pal Singh Samaon

แชร์
ฝัง
  • เผยแพร่เมื่อ 10 ก.ย. 2024
  • ‪@SidhuMooseWalaOfficial‬ ‪@5911records‬ ‪@sidhumoosewalafan493‬ ‪@palsinghsamaon1296‬ #sidhumoosewala #birhtday #Mother #charankaur #workshop
    Sidhu Moose Wala's birthday celebration with mother Charan Kaur by starting WorkShop- Pal Singh Samaon
    Shubhdeep Singh Sidhu, who was popularly known as Sidhu Moose Wala, was an Indian rapper, singer and songwriter. He was born on 11 June 1993 at village Moosa in Mansa. He worked predominantly in Punjabi-language music and cinema. He was considered a key figure in Punjabi Music industry. Significantly, In 2020, Sidhu was named by 'The Guardian' among 50 up and coming artists. He also became the first Punjabi and Indian singer to perform at Wireless Festival and won four awards at the Brit Asia TV Music Awards.
    Sidhu Moose Wala was shot d.e.ad by unidentified assailants in his car on May 29, 2022 in Jawaharke village of Mansa district. Investigation in the matter is still ongoing. Sidhu Moose Wala's parents Balkaur Singh and Charan Kaur are demanding justice for their son.
    Stay with us for all updates of Entertainment Industry

ความคิดเห็น • 266

  • @surjitmander5498
    @surjitmander5498 ปีที่แล้ว +123

    ਅੱਖਾਂ ਵਿੱਚੋ ਹੰਜੂ ਰੋਕੇ ਤੋ ਨਹੀ ਰੁਕਦੇ 😭😭😭😭😭।।।।miss you sooooooo much Bai 🙏🏼😭😭 rabba ina ਮਾਪਿਆ ਦਾ ਕੀ ਖੋਟ ਸੀ ਜੌ ਇੰਨੀ ਵੱਡੀ ਸਜ਼ਾ ਦੇ ਰਹੇ ਹੋ ਵਾਹਿਗੁਰੂ ਜੀ 🙏🏼।।।।।। ਮਾਪਿਆ ਨੂੰ ਰੋਂਦੇ ਨਹੀਂ ਵੇਖਿਆ ਜਾਂਦਾ 😭😭😭😭 ਰੱਬਾ ਸਾਡਾ ਬਾਈ ਵਾਪਿਸ ਕਰਦੇ ਸਾਨੂੰ 😭😭😭 ਨਹੀ ਰਿਹਾ ਜਾਂਦਾ ਬਾਈ ਬਿਨ 😭😭😭😭😭😭

    • @HardeepSingh-ri4fu
      @HardeepSingh-ri4fu ปีที่แล้ว +3

      😢😢😢😢😢😢

    • @ekamsingh3158
      @ekamsingh3158 ปีที่แล้ว +4

      ਕਿੰਨਾ ਬੱਡਾ ਦੋਸ਼ ਤਾ ਸੀ ਵੀਰ ਜੀ ਏਸ ਮਾਂ ਨੇ ਆਪਣਾ ਪੁੱਤ ਕਿੰਨੇ ਸਾਲ ਆਪਣੇ ਤੋਂ ਦੂਰ ਰੱਖ ਕਿ ਉਸ ਨੂੰ ਕਾਮਜਾਬ ਹੋਣ ਵਿੱਚ ਮਦਦ ਕੀਤੀ ਉਸਦੇ ਜਿਓੰਦੇ ਜੀ ਹਰ ਪਾਸੇ ਤੋਂ ਧਮਕੀਆਂ ਸੁਣ ਹਰ ਰੋਜ ਮਰਦੇ ਸੀ ਤੇ ਸਬ ਤੋਂ ਵੱਡਾ ਦੋਸ਼ ਕਿ ਆਪਣੇ 29ਸਾਲ ਦੇ ਪੁੱਤ ਦੇ ਮੌਤ ਦਾ ਇਨਸਾਫ ਮੰਗ ਰਹੇ ਨੇ ਮਿਸ ਯੂ ਵੀਰ ਸਿੱਧੂ 😢😢😢

    • @kuldipkaur3996
      @kuldipkaur3996 ปีที่แล้ว +3

      Sara mulk piyr krda ma nu pr thand nhi pending 😭😭😭😭😭😭😭😭😭

    • @dalrajsahota5146
      @dalrajsahota5146 ปีที่แล้ว +2

      true

    • @kuldeepn2786
      @kuldeepn2786 ปีที่แล้ว +1

      😢😢

  • @GurbirSingh-hi9ti
    @GurbirSingh-hi9ti ปีที่แล้ว +47

    ਮਾਂ ਵੱਲ ਦੇਖ ਕੇ ਤਾਂ ਕਾਲਜਾ ਮੂੰਹ ਨੂੰ ਆਉਂਦਾ
    ਪਰ ਕੁਝ ਕੇ ਮਰੀ ਜਮੀਰ ਵਾਲੇ ਲੋਕ ਇਹਨਾ ਦੇ ਖਿਲਾਫ ਹਜੇ ਵੀ ਬੋਲਦੇ ਆ ਕੇ ਇਹ ਵੋਟਾਂ ਲਈ ਇਹ ਸਭ ਕਰ ਰਹੇ ਨੇ ਸ਼ੀਟ ਚਾਹੀਦੀ ਆ ਇਹਨਾ ਨੂੰ

  • @baljitdhillon2636
    @baljitdhillon2636 ปีที่แล้ว +65

    ਹੇ ਪਰਮਾਤਮਾ ਜੀਉ। ਮਾਂ ਨੂੰ ਹੌਸਲਾ ਦੇਵੀਂ। ਤਾਂ ਜੋ ਮਾਤਾ ਜੀ ਅਡੋਲ ਰਹਿਣ ❤ ਲਬ ਯੂ ਮੇਰੀ ਮਾਂ ❤❤❤

  • @deeppreet2026
    @deeppreet2026 ปีที่แล้ว +15

    ਵੇਸੈ ਪਤਾ ਨੀ ਕੀ ਗੱਲ ਅਾ ਓਨਾਂ ਅਾਪਨੇ ਮਾਂ ਬਾਪੂ ਦਾ ਪਿਅਾਰ ਨੀ ਅਾੳੁਦਾ ਜਿੰਨਾਂ ੲਿਹਨਾਂ ਦਾ ਅਾੳੁਦਾ ❤❤❤😊

  • @PunjabiCulture5911
    @PunjabiCulture5911 ปีที่แล้ว +23

    ਮਾਂ ਦਿਆ ਅੱਖਾਂ ਇਹ ਕਹਿ ਰਹੀਆਂ ਨੇ ਕੇ ਕੋਈ ਮੈਨੂੰ ਸੁਭ ਵੀ ਦੇ ਦਵੇ ਮੋੜਕੇ😥😥😥😢😢

    • @preetpreet2263
      @preetpreet2263 ปีที่แล้ว +1

      Sahi gall a y eve lugda v koi chmtcar e hoj jis nal sidhu vapis aje

  • @hpkingz273
    @hpkingz273 ปีที่แล้ว +47

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

  • @ManjitKaur-bp1lf
    @ManjitKaur-bp1lf ปีที่แล้ว +19

    ਮਾਂ 😢😢 ਅਸੀਂ ਕਿੰਨੇ ਦੂਰ ਹਾਂ ਫੇਰ ਵੀ ਤੁਹਾਨੂੰ ਦੇਖ ਕੇ ਰੋਂਦੇ ਹਾਂ

  • @pammiwalia7013
    @pammiwalia7013 ปีที่แล้ว +8

    ਪਾਲ ਸਿਆਂ ਬਹੁਤ ਵਧੀਆ ਕੀਤਾ ਸ਼ੁਭਦੀਪ ਦੀ ਮਾਤਾ ਜੀ ਨੂੰ ਏਨਾ ਪਿਆਰ ਦਿੱਤਾ ਹਮੇਸ਼ਾਂ ਦਿੰਦੇ ਰਹੋ

  • @gurpreetk9496
    @gurpreetk9496 ปีที่แล้ว +52

    ਸਾਡੇ ਪੰਜਾਬ ਨੇ ਸਾਡਾ ਗਹਿਣਾ💎 ਹੀਰਾ ਖੋਹ ਲਿਆ, ਵਾਹਿਗੁਰੂ ਮੇਹਰ ਕਰੋ ਜੀ 🙏ਮਾਂ ਬਹੁਤ ਬਹੁਤ ਹੌਂਸਲਾ ਰੱਖੋ ਜੀ

  • @sunrisesunset979
    @sunrisesunset979 ปีที่แล้ว +21

    ਧੰਨ ਬਾਜ਼ਾਂ ਵਾਲਿਆਂ, ਮਾਂ -ਬਾਪੂ ਦੇ ਅੰਗ-ਸੰਗ ਸਹਾਈ ਹੋ । ਮਾਲਕਾ ਪਹਾੜ ਜਿੱਡਾ ਜਿਗਰਾ ਦੇਕੇ ਰੱਖੀ । ਇੰਨਸਾਫ ਦੀ ਜੰਗ ਵਿੱਚ ਸਹਾਈ ਹੋ ਬਾਜ਼ਾਂ ਵਾਲਿਆਂ 🙏🙏🙏😊

  • @HarwinderSingh-tl6yf
    @HarwinderSingh-tl6yf ปีที่แล้ว +21

    ਬਾਈ ਦਾ ਆ ਰੁਤਬਾ ਸੀ ਵਹਿਗੁਰੂ ਵਹਿਗੁਰੂ

  • @singhvskaur8313
    @singhvskaur8313 ปีที่แล้ว +10

    Maa da dukh ni dekhya janda😢 miss u sidhu bhaai…we all r with u mata g

  • @kulwantkaur-zy4eo
    @kulwantkaur-zy4eo ปีที่แล้ว +4

    Sada kohenoor HEERA Putt khoh lia 😭😭😭😭 Dil nu khoh jehi pendi aa bardashat nahi hunda 😭😭😭😭😭 but ki kare kush samajh nahi aandi Miss you so much SIDHU 😭😭😭😭 vadhia lagga veer ji Ma bap nu ek honsla hi h God bless you 🙏🙏🙏🙏🙏

  • @karmankingra1384
    @karmankingra1384 ปีที่แล้ว +12

    Bhut vadia uprala veer ji tuha Maa nu dekh ke dil nu kho paindi aa kina sonna putt papia ne Maa kolo dur karta😭😭

  • @singhkaur7197
    @singhkaur7197 ปีที่แล้ว +13

    Sari duniya de hunde hoye par maa nu apne putt to bina sab jag sunna lagda,#Justice for sidhu moosewala #

    • @preetpreet2263
      @preetpreet2263 ปีที่แล้ว +1

      Dil ta y apna ne lugda oh ta fr v maa

  • @GaganDeep-pu7re
    @GaganDeep-pu7re ปีที่แล้ว +1

    ਮਾਂ ਵੱਲ ਵੇਖਿਆ ਨਹੀਂ ਜਾਂਦਾ ਕਿੰਨਾ ਰੋਈ ਜਾਂਦੇ ਨੇ ਅੱਖਾਂ ਤਾਂ ਸ਼ੁਭ ਨੂੰ ਲੱਭ ਰਹੀਆਂ ਨੇ ਸ਼ਾਇਦ ਕਿਸੇ ਪਾਸੇ ਤੋਂ ਆ ਜਾਵੇ 😢

  • @balwinderkaursembhi803
    @balwinderkaursembhi803 ปีที่แล้ว +5

    ਪਾਲ ਪੁਤ ਪ੍ਰੋਗਰਾਮ ਤਾ ਬਹੁਤ ਵਧੀਆ ਸੀ ਪਰ ਉਸ ਮਾ ਦੇ ਹੱਜੂ ਵੇਖੇ ਨਹੀਂ ਜਾਂਦੇ ਵਾਹਿਗੁਰੂ ਇੰਨਾਂ ਤੇ ਮੇਹਰ ਭਰਿਆ ਹੱਥ ਰੱਖੇ ਕੋਈ ਲਫ਼ਜ਼ ਨਹੀਂ 😭😭😭😭😭😭😭

  • @sukhjindersingh680
    @sukhjindersingh680 ปีที่แล้ว +8

    Eh sada sidhu 22 da rutba miss you jatta 💔😭😢😭😭

  • @hardeepaulakh7217
    @hardeepaulakh7217 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pardeepbasra23
    @pardeepbasra23 ปีที่แล้ว +11

    Eh Kuj Ni Chaida MAA Nu Ohnu Shubh hi chiahda 💔💔

  • @rupinderbal1114
    @rupinderbal1114 ปีที่แล้ว +8

    Love u respect u behanji waheguru ji ghar nu varas baksho

  • @sukhsaini9643
    @sukhsaini9643 ปีที่แล้ว +19

    ਕੁੱਝ ਵੀ ਕਹਿਣ ਨੂੰ ਦਿਲ ਕਰਦਾ ਯਾਰ ਸੱਚੀ ਕਲ ਦਾ ਮੈ ਆਪ ਬੱਸ ਕਿ ਦੱਸੀਏ ਯਾਰੋ ਮਿਸ u legend #justicforsidhumoosewala

  • @shabnampatla3713
    @shabnampatla3713 ปีที่แล้ว +1

    Video dekh k Rona aageya eh payar hise aaya sidhu ji de hakk che salute hain ehna di mummy nu jina ne aankhi daler putt nu janam dita sach de rahan te turya time bhave thoda c but baha'ut kuj kama k geya eh payar v kise kise de hise aaunda 😢

  • @ramanbhullar549
    @ramanbhullar549 ปีที่แล้ว +5

    Respect you sister & Cine punjab too stand with shubdeep moosewala family

  • @JassRlife-forever
    @JassRlife-forever ปีที่แล้ว

    ਰੱਬ ਓਹਨਾਂ ਨੂੰ ਵੀ ਇੰਨੀ ਭੈੜੀ ਤੇ ਗੰਦੀ ਮੌਤ ਦਵੇ ਜਿਨ੍ਹਾਂ ਨੇ ਇੱਕ ਮਾਂ ਤੋਂ ਹੀਰਾ 💎ਪੁੱਤ ਖੋਹ ਲਿਆ। ਸਿੱਧੂਮੂਸੇਵਾਲਾ ❤❤ਅਮਰ ਹੈ। 😊

  • @manrajbrar1275
    @manrajbrar1275 11 หลายเดือนก่อน

    ਨਸਲਾਂ ਬਰਬਾਦ ਹੋ ਜਾਣ ਉਹਨਾਂ ਦੀਆ ਜਿੰਨਾਂ ਮਾਂ ਨੂੰ ਉਸਦੇ ਲਾਡਲੇ ਤੋਂ ਦੂਰ ਕੀਤਾ🙏🏽

  • @kulwinderkumar3438
    @kulwinderkumar3438 ปีที่แล้ว +4

    Maa hosla na hr dekh kine tere putt nu pyair krde c 🙏🙏🙏🙏🙏🙏

  • @gurpreetdhillon5805
    @gurpreetdhillon5805 ปีที่แล้ว +2

    Miss you sidhu veer ਵਾਪਿਸ ਆ ਜਾ ਜੀ ਨਹੀ ਲੱਗਦਾ 😭

  • @kaurjatti2002
    @kaurjatti2002 ปีที่แล้ว +11

    Justice for Sidhu Legend Put 🙏🙏😭😭😭😭😭😭😭😭

  • @user-ql8pg8bv2d
    @user-ql8pg8bv2d ปีที่แล้ว

    Dil da ni mada SADA Sidhu moose Wala Legend Jatt Jindabad Jindabad Rahu bhai

  • @anmolbrar1974
    @anmolbrar1974 ปีที่แล้ว +2

    Justice for sidhu moosewala Sher putt Punjab da jindabad jindabad jindabad jindabad jindabad

  • @JusticeforSidhuMoosewala29
    @JusticeforSidhuMoosewala29 5 หลายเดือนก่อน

    Dhanwaad maa tera Aida jera tera Tu hi paida kr skdi c moosewala ek eh time c putt de jaan to baad te hun waheguru di mehr sadka shote sidhu nu janam dita maa tainu salute aa
    ## justice for Sidhu moosewala

  • @user-sj8jh9yr7c
    @user-sj8jh9yr7c ปีที่แล้ว +6

    🙏🙏 waheguru ji mehar banae rkhna maa bapu per or aap sab doston par 🙏🙏💔🙏

  • @parveensingh7866
    @parveensingh7866 ปีที่แล้ว +5

    ,❤❤❤❤❤ਆ ਲਵ ਜੂ ਮਾਂ

  • @nagammabhutali9917
    @nagammabhutali9917 ปีที่แล้ว +13

    Justice for sidhu moosewala 🙏🙏🙏 Miss u always sidhu bhi ❤️

  • @kiratsingh2439
    @kiratsingh2439 ปีที่แล้ว +9

    Miss u bro 🙏🙏😭😭😭 l love you ma❤

  • @Punjabisurma
    @Punjabisurma ปีที่แล้ว +2

    ਅੱਖਾਂ ਵਿਚੋ ਹੰਝੂ ਰੋਕੇ ਤੋ ਨਹੀਂ ਰੁਕਦੇ ਮਾਂ-ਬਾਪ ਦੇ

  • @RandomWRLDW
    @RandomWRLDW ปีที่แล้ว +4

    Waheguru ji mehar karo ji 😭😭😭😭😭😭😭😭🙏
    Love you so much sidhu putter you
    Miss you so much

  • @JitenderKumar-lp2yv
    @JitenderKumar-lp2yv ปีที่แล้ว +2

    Maa ki himmat ko Dil se Salam hai 🙏

  • @satnamsarabha1240
    @satnamsarabha1240 ปีที่แล้ว +3

    ਵਾਹਿਗੁਰੂ ਜੀ ਮਾਤਾ ਜੀ ਨu ਖ਼ੁਸ਼ੀਆਂ deoo

  • @puneetkaur7854
    @puneetkaur7854 ปีที่แล้ว +3

    Don't cry that's he's gone, be happy that he lived. Celebrate his life please 🙏 remember his life

  • @tegazeez5748
    @tegazeez5748 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MandeepKaur-xs2yz
    @MandeepKaur-xs2yz ปีที่แล้ว +2

    Bhut Roana Aaea bhan ji nu dakh ke waheguru ji mager karo

  • @simranjeetkour8884
    @simranjeetkour8884 ปีที่แล้ว +6

    Mata g hosala rakho 🙏🏼

  • @sbajwa4057
    @sbajwa4057 ปีที่แล้ว +2

    Miss u shudu moosevala

  • @sarabjeet2195
    @sarabjeet2195 ปีที่แล้ว

    ❤❤ waheguru ji Mata ji t maher karni

  • @sukh6094
    @sukh6094 ปีที่แล้ว +1

    Rabb bhejuga jroor bai nu vapis eni dunia ro rahi yad kr rahi bai nu

  • @Sonu-eb8qf
    @Sonu-eb8qf ปีที่แล้ว +39

    ਰੋਣ ਵਾਲੇ ਗੀਤ ਨਾ ਗਾਇਆ ਕਰੋ ਜੀ ਹਿੰਮਤ ਹੌਸਲੇ ਵਾਲੇ ਗਾਉ ਜੀ ਇਹ ਦੇਖ ਕੇ ਔਖਾ ਮਾਂ ਿਪਉ ਦਾ ਕੀ ਬਣੂ

  • @buttakhan2255
    @buttakhan2255 ปีที่แล้ว +3

    Miss you Sidhu mosewala ustaad g 😭💔💔💔

  • @user-ru7on9wi5p
    @user-ru7on9wi5p 11 หลายเดือนก่อน

    maa g nu dykh k dil bht roo rya

  • @GurpreetSingh-vg4de
    @GurpreetSingh-vg4de ปีที่แล้ว +9

    Legend never die

  • @baljindersanghera216
    @baljindersanghera216 ปีที่แล้ว +3

    Miss you Sidhu brother 😭❤

  • @harmeetkaur3048
    @harmeetkaur3048 ปีที่แล้ว +2

    ਬਾਈ ਦਾ ਿਕਆ ਰੁਤਬਾ ਸੀਿਮਸ ਯੂ

  • @hoshiyarsinghbargediyr7932
    @hoshiyarsinghbargediyr7932 ปีที่แล้ว +2

    Mata Charan Kaur ke charno me parnam👆👆👆

  • @kirankaur3238
    @kirankaur3238 ปีที่แล้ว +2

    Eh sb duniyavi chijan da moh ni ehna nu ta sidhu da hi moh c ohi kho lya rabb ne😢

  • @parmjeetkaur7684
    @parmjeetkaur7684 ปีที่แล้ว +1

    Justices for sidhumoosewala 5911❤🌹💥💥💥💥💥💯💯✅💔💔💔💔🥀🙏🥀🙏💔💔💔🤲🤲🤲🤲😭😭😭😭😭😭😭😭

  • @rajwinder1968
    @rajwinder1968 ปีที่แล้ว +3

    ਸਾਡੀ ਮਾ ਸਾਡਾ ਰੱਬ ਹੈ

  • @JitenderKumar-lp2yv
    @JitenderKumar-lp2yv ปีที่แล้ว +1

    Miss u Sidhu Bhai ❤️

  • @user-vk6ft1yf8q
    @user-vk6ft1yf8q ปีที่แล้ว +22

    ਪਤਾ ਨੀ ਹੰਜੂ ਕਓ ਨੀ ਰੁਕਦੇ .😢ਪਰ ਇਕ ਗੱਲ ਜਰੂਰ ਹੋਗੀ lowrense nu v ohni goli aa bajan jini aa sidhu nu lagiya c..lowrese ne pure world nu hert kita .ik na ik din ohda ant jarur howega .😢

  • @gouravdogra9140
    @gouravdogra9140 ปีที่แล้ว +1

    u made me cry 😔😭❤sidhu jaan

  • @tejindersingh2935
    @tejindersingh2935 ปีที่แล้ว +6

    Waheguru ji

  • @rupesh8527
    @rupesh8527 ปีที่แล้ว

    Harr saal bai da dhoom dhaam naaal mnaaya jaave birthday . Hmesha dilaa ch rhe ga Moosewala

  • @BalvinderKour-dr2fc
    @BalvinderKour-dr2fc ปีที่แล้ว +3

    Waheguru ji mehar karo Maa bapu❤❤❤❤❤❤❤

  • @wahlaboys6378
    @wahlaboys6378 ปีที่แล้ว +2

    Sachi Dukh Dehk ni hunda Mata da Pta ni kehda Husla va is maaa vich 🙏Rabb ji kardo insaf sadi mata nal

  • @Singh-ik1qc
    @Singh-ik1qc 27 วันที่ผ่านมา

    Legend never dies love sidhu MOOSEWALA ❤👑

  • @khushpinderkaur9039
    @khushpinderkaur9039 ปีที่แล้ว +1

    I am proud of you bhen charn kaur

  • @skkk4646
    @skkk4646 ปีที่แล้ว +1

    AJj v ma da Ronda chehra dekh ke kalja patt janda😢😢😢😢😢

  • @navpreetkaur4726
    @navpreetkaur4726 ปีที่แล้ว +3

    Lv u soo much maa 🙏❤❤❤❤❤❤❤❤

  • @manjitdosanjh1234
    @manjitdosanjh1234 ปีที่แล้ว +1

    Love you maa charn kaur ji

  • @davinder3522
    @davinder3522 ปีที่แล้ว +2

    Miss sidhu moose wala

  • @jagatkamboj9975
    @jagatkamboj9975 ปีที่แล้ว +5

    Legend never die

  • @muskanboutique5706
    @muskanboutique5706 ปีที่แล้ว +5

    ਮਾਨਸਾ ਦੀ ਸ਼ਾਨ ਸਿੱਧੂ ਵੀਰ ਮਿਸ ਯੂ ਵੀਰ ਆਲਵੇਜ਼ 😢😢

  • @ManpreetKaur-ny4jo
    @ManpreetKaur-ny4jo ปีที่แล้ว

    Tusi bht sanmaan kita mata ji da...bht shukriya veer ji

  • @Brar970
    @Brar970 ปีที่แล้ว +1

    Good Veer ji mehr kre sabhte waheguru ji

  • @ranvirkaur6706
    @ranvirkaur6706 ปีที่แล้ว

    Very nice maa kala sidhu de ny sidhu mama all world maa dan na mata charn kaur bapu je

  • @dalrajsahota5146
    @dalrajsahota5146 ปีที่แล้ว +1

    miss you sidhu from canada

  • @ParamjitKaur-mt5gt
    @ParamjitKaur-mt5gt ปีที่แล้ว +1

    Waheguru ji mehr kro Sidhu de Mom Dad te. Justice for Sidhu Moosewala Waheguru ji ona dusta da naash kro jina ne eh ghinouni harkat kiti papio thoda kakh na rhe

  • @user-xx8vs4fp9x
    @user-xx8vs4fp9x ปีที่แล้ว

    maa charan kaur ham bhai sidhu ko boht miss karta hai ap tension na la khuda apko insaf zrur da ga legend nver die miss you so much bhai love you bhai ap boht acha tha ap hamesha hamare dilo ma zinda tha ho or raho ga love you bhai😘😘😘😘😘

  • @lovepreetkaur7195
    @lovepreetkaur7195 ปีที่แล้ว +1

    Wahaguru g es maa nu honsla deo tuc..🙏

  • @devbawa6199
    @devbawa6199 ปีที่แล้ว +2

    Waheguru ji 🙏🏻🙏🏻😭😭😭😭😭😭😭😭😭😭😭😭😭😭😭😭

  • @GurmeetKaur-vk1nt
    @GurmeetKaur-vk1nt ปีที่แล้ว

    Haye rba putt jieonda v kini respect dinda c maa baapu nu or mrn to vaad ta hor v kine gunha respect mildi maa nu putt de chnge kma kr k eda da putt nhi jmna mud k kise maa ne

  • @manrajsingh.9r.187
    @manrajsingh.9r.187 ปีที่แล้ว

    A sab sidhu na maa nu poori dunia ch respect diwi ha sidhu putt saraa da

  • @AshuKumar-mh7mh
    @AshuKumar-mh7mh ปีที่แล้ว

    Miss U 22 Bahut Yaad Ahodi ha Tare

  • @NishaChopra-jb9xk
    @NishaChopra-jb9xk ปีที่แล้ว +1

    Mehr kro waheguru ji 🙏...iss maa bapu nu insaf dila doh 😣😔

  • @sehajpreetkaur3448
    @sehajpreetkaur3448 ปีที่แล้ว +1

    ਸਾਡੇ ਪੰਜਾਬ ਦਾ ਹੀਰਾ ਸੀ🙏🙏🙏🙏🙏🙏🙏

  • @wahlaboys6378
    @wahlaboys6378 ปีที่แล้ว

    Ajj tak mai kdi ehna kise lai nai Roya Jehna Sidhu Bai de piche Roy a asi pta ni ki Rista va Dukh ni dekh hunda sachi 💔💔jdo mata wal dehkde a Ron nikal aunda va 😢

  • @simranjeetkour8884
    @simranjeetkour8884 ปีที่แล้ว +3

    Love u maa 😘

  • @dilpreetsingh-nb9hi
    @dilpreetsingh-nb9hi ปีที่แล้ว +1

    Ahh maa da Dan jigra hai waheguru ji maa da Hosla beanie Rakhee 😭😭😭😭

  • @GurpreetSingh-vh2fh
    @GurpreetSingh-vh2fh ปีที่แล้ว +2

    waheguru ji❤❤🙏🙏

  • @FolkGeetPunjab
    @FolkGeetPunjab ปีที่แล้ว

    Bahut vadiya kam kreya veer g tusi Bai sidhu moose wala de brday tey j ih Sara kuj kreya .sabda de byaan ton prey a .wmk.#justice for Sidhu Moose wala Bai

  • @user-st7lr8wc8z
    @user-st7lr8wc8z ปีที่แล้ว

    Hpy bdrdy tow u jaan Sidhu 🎂💐🍫🎈🎁 A sade Sidhu Bhai da rutbaa 🚜💪💪😭😭🥺🥺😔😔💔💔

  • @NamanpreetKhangura-un4xe
    @NamanpreetKhangura-un4xe ปีที่แล้ว

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਮੇਰੇ ਮਾ ਤੇ

  • @seeratsidhu2880
    @seeratsidhu2880 ปีที่แล้ว

    sarao veer ji ne bahut badiya keeta
    kyon ke hun maa sab de maa hai

  • @AmandeepSingh-bu4wn
    @AmandeepSingh-bu4wn ปีที่แล้ว +1

    ਵਾਹਿਗੁਰੂ ਜੀ

  • @Anhadjot5
    @Anhadjot5 ปีที่แล้ว +4

    Thank you to all team for supporting Sidhu's family.

  • @Sukhmanpreet06
    @Sukhmanpreet06 ปีที่แล้ว +1

    ਜੱਟ ਨੇ ਆ ਖੱਟਿਆ ਦੁਨੀਆ ਵਿਚ ਲਵ ਜੂ ਜੱਟਾ

  • @ajitkaur9054
    @ajitkaur9054 ปีที่แล้ว +5

    Legend never die from Canada 🇨🇦

  • @shubvirk7820
    @shubvirk7820 ปีที่แล้ว +1

    Miss you Shubdeep Sidhu Veer

  • @manindersharma3495
    @manindersharma3495 ปีที่แล้ว

    Sidhu moose wala g 😭😭😭😭😭😭😭😭😭😭😭😭😭😭😭😭❤❤

  • @manjeetsinghnigah4695
    @manjeetsinghnigah4695 ปีที่แล้ว +1

    WAHEGUR Ji 🙏