Good afternoon ji Very nice ji very nice ji very nice ji very nice ji very nice ji ❤❤❤❤❤❤❤❤❤❤❤❤❤❤❤❤❤❤❤❤❤❤❤ Satnam waheguru ji satnam waheguru ji satnam waheguru ji satnam waheguru ji satnam waheguru ji
Grow up bro don't get so much conservative. If you are ok everyone is ok, if you are wrong then everyone is wrong. Only the thinking makes the man different from others.
ਵੀਰੇ ਮੈਂ ਇਹ ਗੀਤ ਇਸ ਤਰ੍ਹਾਂ ਸੁਣਿਆ ਸੀ🌺🌸🌺 ਨੀਲੇ ਵੇ ਘੋੜੇ ਵਾਲਿਆਂ ਘੋੜਾ ਹੌਲੀ ਵੇ ਹੌਲੀ ਤੋਰ ਵੇ ਇਹਨਾਂ ਰਾਹਾਂ ਦੇ ਡੂੰਘੇ ਪੰਧ ਵੇ ਤਾਏ ਮਿਲਿਆ ਤੇ ਲੱਗਦੀ ਆ ਸੰਗ ਵੇ ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਭੈਣਾ ਮਿਲੀਆ ਤੇ ਲੈਹ ਜਾਂਦੀ ਡੰਝ ਵੇ ਮਾਪੇ ਮਿਲਿਆਂ ਤੋਂ ਪੈ ਜਾਂਦੀ ਠੰਢ ਵੇ ਕਿਤੇ ਮਿਲ ਨੀ ਮਾਏਂ ਭੋਲੀਏ ਆਪਾਂ ਦੁੱਖ ਸੁੱਖ ਵਹਿ ਕੇ ਫੋਲੀਏ ਪੈ ਗਏ ਲੰਮੇ ਵਿਛੋੜੇ ਵੀਰੇ ਇਹ ਗੀਤ ਲੰਬੀ ਹੇਕ ਨਾਲ ਗਾਇਆ ਜਾਂਦਾ ਤੇ ਬਹੁਤ ਸਕੂਨ ਵੀ ਮਿਲਦਾ ਗਾ ਕੇ ਤੇ ਸੁਣ ਕੇ
ਬੱਲੇ ਭੈਣੇ
❤
❤❤❤
❤❤❤❤❤❤❤
@@HarpreetkaurPreetsohi Thank you Harpreet g
ਬਹੁਤ ਵਧੀਆ ਰੰਗ ਬੰਨਿਆ ਜੀ ਤਰੀਫ ਕਰਨੀ ਤਾਂ ਬਣਦੀ ਹੈ 👍🏻👍🏻😍😍🥰🥰❤️❤️🙏🏻🙏🏻
The girl in red suit infront of man Nirmal rishi is very cute,stay blessed.😍
ਤੀਆਂ ਅਤੇ ਧੀਆਂ ਜਿਉਂਦੇ ਵੱਸਦੇ ਰਹੋ
Good
ਮੇਰਾ ਵੱਸਦਾ ਰਹੇ ਪੰਜਾਬ
Very good tiya Punjab diya
ਬਹੁਤ ਵਧੀਆ ਜੀ ਧੰਨਵਾਦ ਜੀ
Eh hai sada punjabi cultura❤very beautiful Programm
Very nice❤❤
Wow super
Rang la te dil vi khush ho gya
ਮੇਰੇ ਰੰਗਲਾ ਪੰਜਾਬ ਮੇਰਾ ਬਹੁਤ ਸੋਹਣਾ ਪੰਜਾਬ ❤❤❤❤
Kamal kar ditti
@@rakshakler7493 ਕਮਾਲ ਸੁਵਾ ਕਰ ਦਿੱਤੀ, ਕੁੜੀਆ ਚਿੜੀਆਂ ਦੇ ਪ੍ਰੋਗਰਾਮ ਵਿੱਚ ਮਰਦਾਂ ਦਾ ਦਖ਼ਲ,, ਗੈਰ ਮਰਦਾਂ ਨਾਲ ਨੱਚਣਾ ਗਲਤ ਹੈ,, ਇਸ ਵਿੱਚ ਗੈਰ ਮਰਦਾਂ ਦੀ ਸ਼ਮੂਲੀਅਤ,, ਸਟੇਜ ਤੇ ਬਹੁਤ ਰੜਕਦੀ ਰਹੀ,,, ਮਰਦ ਵੀ ਕੁੜੀਆਂ ਵਾਂਗ ਬੋਲੀਆਂ ਪਾਉਣ ਲੱਗ ਪਏ,,, ਜਨਾਨੜੇ ਕਿੱਤੋ ਦੇ,,, ਪੱਗ ਬੰਨਣ ਨਾਲੋਂ ,,ਗੁੱਤਨੀ ਕਰਨੀ ਦੁੱਪਟੇ ਲੈਣਾ ਵੱਧ ਸੌਭਦਾ ਇੰਨਾ ਕੰਜਰਾਂ ਨੂੰ,,, ਮਾਪਿਆਂ ਨੂੰ ਇਸ ਗੈਰ ਸਿਧਾਂਤਕ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ,,, ਜੀ 🙏🏿🙏🏿
Good afternoon ji
Very nice ji very nice ji very nice ji very nice ji very nice ji
❤❤❤❤❤❤❤❤❤❤❤❤❤❤❤❤❤❤❤❤❤❤❤
Satnam waheguru ji satnam waheguru ji satnam waheguru ji satnam waheguru ji satnam waheguru ji
Wah ji wah❤sda khus rho❤❤
Very good teia da mela
Pal veer g nice awaz
❤❤
Waheguru g ❤️ 💖 ♥️
Very nice program
Very nice
Sukhwant very nice voice bhain
Nice awaz
ਪਦਮ ਸ਼੍ਰੀ ਸਤਿਕਾਰ ਯੋਗ ਮੈਡਮ ਨਿਰਮਲ ਰਿਸ਼ੀ ਜੀ ਨੂੰ ਐਨੇ ਸਾਲਾਂ ਬਾਅਦ ਬਹੁਤ ਦੇਰ ਬਾਅਦ ਦੇਖਿਆ ਮੈਂ ਖਾਲਸਾ ਕਾਲਜ ਮੈਡਮ ਦੀ ਸਟੂਡੈਂਟ ਰਹੀ ਹਾਂ ਬਹੁਤ ਵਧੀਆ ਪ੍ਰੋਗ੍ਰਾਮ ਲੱਗਿਆ ਜੀ
ਸਤਵੰਤ ਕੌਰ ਅਨੰਦਪੁਰ ਸਾਹਿਬ love you ਗੋਗੀ ਮੰਡੀ ਗੋਬਿੰਦ ਗੜ੍ਹ
Sada wasda Rahae jahan
Satvant mam
🙏
Satwant bhanji nauth vadhia
Satwant kaur mere college the student hundi se
ਪੂਰਾ ਪ੍ਰੋਗਰਾਮ ਤੀਆਂ ਦਾ th-cam.com/video/pU7JmSMl43Q/w-d-xo.htmlsi=DsyTMClFpGcLu565
Mundian daa mela
😂😂
Òòò0
ਕੁੜੀਆਂ ਚਿੜੀਆਂ ਦੇ ਪ੍ਰੋਗਰਾਮ ਵਿੱਚ ਮਰਦਾਂ ਦਾ ਦਖ਼ਲ ਨਿੰਦਣਯੋਗ ਹੈ,,, ਸੁਹਿਰਦ ਮਾਪਿਆਂ ਨੂੰ ਇਸ ਗੈਰ ਸਿਧਾਂਤਕ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ,,
Grow up bro don't get so much conservative. If you are ok everyone is ok, if you are wrong then everyone is wrong. Only the thinking makes the man different from others.
ਕੁੜੀਆਂ ਚਿੜੀਆਂ ਦੇ ਪ੍ਰੋਗਰਾਮ ਵਿੱਚ ਮਰਦਾਂ ਦਾ ਕੀ ਕੰਮ,,, ਇਸ ਦਾ ਸੰਚਾਲਨ ਕੋਈ ਜ਼ਿਮੇਵਾਰ ਕੁੜੀ ਵੀ ਕਰ ਸਕਦੀ ਸੀ,,, ਮਾਪਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ,,, ਜਨਾਨੜਾ ਕੰਮ ਹੈ,,, ਸ਼ੌਕ ਹੈ ਤਬਦੀਲੀ ਕਰ ਲੈਣੀ ਚਾਹੀਦੀ ਹੈ,,,,,,,,,,
Kyu sikhi da berra gark karan te lagge ho
@@JagbirSingh-bs4il ਵੀਰ ਜੀ ਮੈਂ ਵੀ ਕੂਮੈਂਟ ਲਿਖਿਆ ਹੈ ਕਿ ਗੈਰ ਮਰਦਾਂ ਦਾ ਕੁੜੀਆ ਚਿੜੀਆਂ ਵਿੱਚ ਜਨਾਨੜਿਆ ਵਾਂਗ ਦਖਲ ਅੰਦਾਜੀ ਨਿੰਦਣਯੋਗ ਹੈ,, ਸੁਹਿਰਦ ਮਾਪਿਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ 🙏🏿🙏🏿🙏🏿
@@shivcharndhaliwal1702ਵੀਰ ਜੀ ਵੈਸੇ ਆਪਣੇ ਪੰਜਾਬੀ ਸੱਭਿਆਚਾਰ ਚ ਤਾਂ ਮਲਵਈ ਭੰਗੜਾ ਵੀ ਹੈ ਜਿਸ ਵਿੱਚ ਬੰਦੇ ਹੀ ਬੋਲੀਆਂ ਪਾ ਕੇ ਨੱਚਦੇ ਨੇ ਸ਼ਾਇਦ ਤੁਸੀਂ ਵੀ ਕਦੇ ਸੁਣਿਆ ਹੋਵੇ 🙏🏻🙏🏻