ਗੰਗੂ ਬ੍ਰਾਹਮਣ ਦਾ ਘਰ ਜਿੱਥੇ ਸਾਹਿਬਜ਼ਾਦੇ ਰਹੇ ਸੀ;ਉਸ ਵੇਲ਼ੇ ਦਾ ਮੰਜਾ 'ਤੇ ਕੋਤਵਾਲੀ|Harbhej Sidhu|Sahibzade|

แชร์
ฝัง
  • เผยแพร่เมื่อ 28 ก.ย. 2024
  • #harbhejsidhu #chotesahibzade #gangubraminhouse

ความคิดเห็น • 565

  • @azaadmehrasab5239
    @azaadmehrasab5239 2 ปีที่แล้ว +31

    ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਮੇਹਰ ਕਰੇ ਜੀ ਸਬ ਤੇ 🙏🙏

  • @hardeepghuman3022
    @hardeepghuman3022 2 ปีที่แล้ว +60

    ਧੰਨ ਧੰਨ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ

  • @sukhwinderbling1330
    @sukhwinderbling1330 2 ปีที่แล้ว +17

    ਬਹੁਤ ਵਧੀਆ ਉਪਰਾਲਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @sarkar-e-khalsa5216
    @sarkar-e-khalsa5216 2 ปีที่แล้ว +32

    ਧੰਨ ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @rajwinder1968
    @rajwinder1968 2 ปีที่แล้ว +5

    ਉਹ ਸਮਾ ਅੱਖਾ ਅੱਗੇ ਆ ਗਿਆ ਪੁਰਾਨੀ ਇਮਾਰਤ ਦੇਖ ਕੇ ਇਤਹਾਸਿਕ ਇਮਾਰਤਾ ਸਾਭ ਕੇ ਰੱਖਣੀਆ ਚਾਹੀਦੀਆ ਹਨ

  • @rajvirsingh4558
    @rajvirsingh4558 2 ปีที่แล้ว +38

    ਬਾਈ ਜੀ... ਬਹੁਤ ਵਡਮੁੱਲਾ ਅੱਪਲੋਡ ਕੀਤਾ ਹੈ ਜੀ... ਅਕਾਲ ਪੁਰਖ...ਤੁਹਾਡੇ ਤੇ ਤੁਹਾਡੇ ਪਰਿਵਾਰ ਅਤੇ ਤੁਹਾਡੀ ਸਮੁੱਚੀ ਟੀਮ ਤੇ ਮੇਹਰ ਕਰਨ ਜੀ 🙏 ਵਾਹਿਗੁਰੂ ਜੀ 🙏

  • @sarbjeetsingh4415
    @sarbjeetsingh4415 2 ปีที่แล้ว +21

    ਧੰਨਵਾਦ ਹਰਭੇਜ ਸਿੰਘ ਜੀ🙏

  • @singhisking9304
    @singhisking9304 2 ปีที่แล้ว +6

    ਹਰ ਗੱਲ ਸੱਚੀ ਤੇ ਬਹੁਤ ਵਧੀਆ ਜਿਵੇਂ ਆਪਣੇ ਪੜਨਾਨਾ ਜੀ ਕੋਲੋਂ ਸੁਣਿਆ ਸੀ ਤਿਵੇਂ ਹੀ ਸੁਣਿਆ ਵਾਹਿਗੁਰੂ ਜੀ ਲੰਬੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ ਜੀ

  • @rinkudhillon8728
    @rinkudhillon8728 2 ปีที่แล้ว +8

    ਹਰਭੇਜ ਵੀਰ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰਨ ਤੋਂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 👍👍👍👍👍👌👌👌👌👌

  • @khajansingh2191
    @khajansingh2191 2 ปีที่แล้ว +68

    ਵੀਰ ਜੀ ਇਸ ਤਰ੍ਹਾਂ ਦੀਆਂ ਵੀਡਿਓਜ਼ ਬਣਾਇਆ ਕਰੋ view ਚਾਹੇ ਘੱਟ ਮਿਲਣ ਪਰ ਦੁਆਵਾਂ ਤੇ ਗੂਰੂ ਘਰ ਦਾ ਪਿਆਰ ਬਹੁਤ ਮਿਲੇਗਾ।

  • @ramanmander2481
    @ramanmander2481 2 ปีที่แล้ว +18

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sarbjithero1308
    @sarbjithero1308 2 ปีที่แล้ว +58

    ਵੀਰ ਜੀ ਬਹੁਤ ਹੀ ਪਿਆਰੀ ਆਵਾਜ਼ ਹੈਂ ਤੇ ਜੋ ਤੁਸੀਂ ਗੁਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਦਾ ਦੁੱਖਾ ਭਰੇਆ ਹੈ ਤਹਾਸ, ਉਸ ਤਰਾਂ ਯਾਦ ਕਰਵਾ ਦਿੱਤਾ ਸਾਰਾ ਤਿਹਾਸ ਪੁਰਾਨਾ,ਯਾਦ ਤੇ ਭੁਲਦੀ ਨਹੀ ਸਦਾ ਕੋਲ ਹੈ

    • @AmritSingh-ks7fg
      @AmritSingh-ks7fg 2 ปีที่แล้ว +5

      🙏🙏🙏🙏🙏

    • @reshamkaur1718
      @reshamkaur1718 2 ปีที่แล้ว +2

      Waheguru ji waheguru ji waheguru ji 🙏🙏🙏🙏🙏🙏🙏🙏🙏🙏

    • @gokalpixllights2706
      @gokalpixllights2706 2 ปีที่แล้ว +2

      🙏🙏Waheguru ji 🙏🙏

    • @preetsingh1908
      @preetsingh1908 ปีที่แล้ว

      @@AmritSingh-ks7fg
      M.

  • @pinderbrar1236
    @pinderbrar1236 2 ปีที่แล้ว +1

    ਵਾਹ ਜੀ ਵਾਹ ਕਿਆ ਬਿਆਨ ਕੀਤਾ ਵੀਰ ਨੇ ਓਹ ਦਰਦ ਮਹਿਸੂਸ ਕਰਵਾ ਦਿੱਤਾ ਵੀਰੇ ਧੰਨਵਾਦ ਬਹੁਤ ਬਹੁਤ

  • @partapdhillon8239
    @partapdhillon8239 2 ปีที่แล้ว +16

    ਵਾਹਿਗੁਰੂ ਜੀ

  • @AmritSingh-ob2xp
    @AmritSingh-ob2xp 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਹੀ ਵਧੀਆ ਜੀ ਵੀਰ ਜੀ ਜੋ ਗੁਰੂ ਸਾਹਿਬਾਨ ਉਨ੍ਹਾਂ ਪਰਿਵਾਰ ਬਾਰੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਵੇਖੋ ਪਾਪੀ ਦਾ ਕੱਖ ਨਾ ਰਿਹਾ ਪਰ ਗੁਰੂ ਸਾਹਿਬ ਜੀ ਤੇ ਪਰਿਵਾਰ ਰਹਿੰਦੀ ਦੁਨੀਆਂ ਤੱਕ ਲੋਕੀਂ ਯਾਦ ਕਰਦੇ ਰਹਿਣਗੇ ਸੀਸ ਸਦਾ ਉਨ੍ਹਾਂ ਗੁਰੂਆਂ ਤੇ ਸ਼ਹੀਦ ਸਿੰਘ ਸਿੰਘਣੀਆਂ ਦੇ ਚਰਨਾਂ ਵਿੱਚ ਝੁਕਦੇ ਰਹਿਣ ਗੇ ਜਾਣਕਾਰੀ ਦੇਣ ਲਈ ਆਪ ਜੀ ਕੋਟੀ ਕੋਟੀ ਪ੍ਰਣਾਮ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਉੱਤੇ

  • @porandhaliwal4330
    @porandhaliwal4330 2 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @b6594
    @b6594 ปีที่แล้ว

    ਧੰਨਵਾਦ ਵੀਰ ਜੀ। ਵਾਹਿਗਰੂ ਚੜਦੀ ਕਲਾ ਵਿੱਚ ਰੱਖੇ।

  • @shivcharndhaliwal1702
    @shivcharndhaliwal1702 2 ปีที่แล้ว +7

    Jankari bahot changi lagi,, Guru blessings every time you Harbhej beta ji,,,

  • @rashpalsinghkhehra9185
    @rashpalsinghkhehra9185 2 ปีที่แล้ว +5

    Dhann Teri Sikhi Dhann tu maalka.Whaheguru ji.....

  • @dilbaggill2231
    @dilbaggill2231 2 ปีที่แล้ว +15

    ਵਾਹਿਗੁਰੂ ਜੀ .veeran nu chardiklla vich rakhna ji.

  • @ajaniqbalsinghdhaliwal5960
    @ajaniqbalsinghdhaliwal5960 2 ปีที่แล้ว +16

    9:00 ਸਿੱਖ ਧਰਮ ਵਿੱਚ ਬਦਲਾ ਨਹੀਂ ਇਨਸਾਫ਼ ਕੀਤਾ ਜਾਂਦਾ ਬੰਦਾ ਸਿੰਘ ਬਹਾਦਰ ਨੇ ਇਨਸਾਫ਼ ਕੀਤਾ

  • @ਪੰਜਾਬੀ-ਪੰਜਾਬ-ਪੰਜਾਬੀਅਤ

    Bahut vadhiya veer ji....

  • @vallysingh1668
    @vallysingh1668 2 ปีที่แล้ว +7

    ਵਾਹਿਗੁਰੂ

  • @happyhundal7425
    @happyhundal7425 2 ปีที่แล้ว +7

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @mysontyson627
    @mysontyson627 2 ปีที่แล้ว +1

    ਮਾਤਾ ਜੀ ਨੇ ਸਹਿਬਜ਼ਾਦਿਆਂ ਨੂੰ ਜ਼ੋ ਕਿਹਾ ਹੋਣਾ ਉਹ ਇਹਨਾਂ ਕੰਧਾਂ ਨੇ ਸੁਣੀਆਂ ਹੋਣਾ

  • @kuldeepsran3215
    @kuldeepsran3215 2 ปีที่แล้ว +11

    Waheguru ji

  • @mohansingh3992
    @mohansingh3992 ปีที่แล้ว

    ਬਹੁਤ ਵਧੀਆ ਬੀਰ ਜੀ ਦਰਸ਼ਨ। ਕਰਵਾਈਏ ਹੈ ਧੰਨ ਬਾਦ ਜੀ 🥀👌🥀❤️🙏❤️

  • @KuldeepSingh-ro7mq
    @KuldeepSingh-ro7mq 2 ปีที่แล้ว +1

    ਇਸ ਪਿੰਡ ਨੇ ਜਾਣ ਬੁੱਝ ਕੇ ਮੌਤ ਸਹੇੜੀ ਤਾਂ ਇਸ ਪਿੰਡ ਦਾ ਨਾਮ ਸਹੇੜੀ ਪਿਆ ਸੀ ਜੀ!!!!

  • @m.goodengumman3941
    @m.goodengumman3941 2 ปีที่แล้ว +6

    Jai ho WAHAGURU ji jai ho WAHAGURU 🙏🌹🙏🌹🙏🦅🐎🐎🐎🐎

  • @AshokSingh-zf7zt
    @AshokSingh-zf7zt 2 ปีที่แล้ว +7

    ਤੁਸੀਂ ਰਾਜਪੁਰੇ ਵਾਲੀ ਕਿਲੇ ਨੁਮਾ ਸਰਾਂ ਵੀ ਜ਼ਰੂਰ ਜਲਦੀ ਦਿਖਾਉਣਾ ਜੀ 👈🙏

    • @AshokSingh-zf7zt
      @AshokSingh-zf7zt 2 ปีที่แล้ว

      ਲਿਖ ਕੇ ਜ਼ਰੂਰ ਦੱਸਣਾ ਕਰੋ ਜੀ 🙏

  • @mahindersingh7194
    @mahindersingh7194 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajveersingh8631
    @rajveersingh8631 2 ปีที่แล้ว +13

    Waheguru ji 🙏🙏

    • @SukhpalSingh-gy5je
      @SukhpalSingh-gy5je 2 ปีที่แล้ว

      ਧੰਨਵਾਦ ਬਾਈ ਜੀ , ਇਤਿਹਾਸ ਨਾਲ ਜੋੜਿਆ ਹੈ ਜੀ

  • @satnamsoundrayya5656
    @satnamsoundrayya5656 2 ปีที่แล้ว +4

    Bahut vadiya ver ji jankari diti tuci 🙏

  • @jagdishkaursodhi9218
    @jagdishkaursodhi9218 2 ปีที่แล้ว +7

    DHAN DHAN MATA GUJRI ATE SAHABZADE WAHEGURU JI DHAN GURU GOBIND SINGH JI BAJA VALE JI MAHRAJ SAHAB JI WAHEGURU 🙏 WAHEGURU JI 🙏 ♥️ ❤️ WAHEGURU JI 🙏 ♥️ ❤️

  • @ਸੱਚਪਿਆਰਮੱਤ
    @ਸੱਚਪਿਆਰਮੱਤ 2 ปีที่แล้ว +15

    ਵਾਹਿਗੁਰੂ ਜੀ 🙏🥀

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +8

    Waheguru ji waheguru ji 🙏🙏

  • @ਜਸਵੀਰਸਿੰਘਬੈਣੀਵਾਲ

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @amrik7721
    @amrik7721 2 ปีที่แล้ว +13

    ਵਾਹਿਗੁਰੂ ਜੀ 💓💚🙏🙏

  • @kalakang5755
    @kalakang5755 2 ปีที่แล้ว +3

    Waheguru ji ka kalsa waheguru ji ki fete baba ji mehr kro

  • @sahibsekhon9035
    @sahibsekhon9035 2 ปีที่แล้ว +5

    Waheguru ji Waheguru ji

  • @tarlochandass7017
    @tarlochandass7017 2 ปีที่แล้ว +1

    🌺🌹🌷🌸💐💐💐🙏🙏🙏ਗੰਗੂ ਦਾ ਅਸਲੀ ਨਾਮ ਕੀ ਸੀ?ਇਹ ਜਾਣ ਲੈਣ ਦੇ ਚਾਹਵਾਨ ਵੀਰ।ਪਿਆਰਾ ਸਿੰਘ ਪਦਮ ਦੀ ਕਿਤਾਬ ਚਾਰ ਸਾਹਿਬ ਜਾਂਦੇ ਜ਼ਰੂਰ ਪੜ ਲੈਣ ਜੋ ਗੂਗਲ ਤੇ ਉਪਲਭਦ ਹੈ।ਜਿਸ ਦੇ ਪੰਨਾ ਨੰਬਰ 24 -25 ਤੇ ਗਲਤੀ ਨਾਲ ਇਸ ਕਿਤਾਬ ਵਿੱਚ ਹੀ ਛਪੇ ਖਰੜੇ “ਕਥਾ ਗੁਰੂ ਜੀ ਕੇ ਸੂਤਨ ਕੀ ,,ਲੇਖਕ ਭਾਈ ਦੁੱਨਾ ਸਿੰਘ ਹੰਡੂਰੀਆ ਜੀ ਜੋ ਵਿਛੋੜੇ ਸਮੇ ਮਾਤਾ ਗੁੱਜਰੀ ਜੀ ਦੇ ਨਾਲ ਸਨ ਦੀ 8ਨੰਬਰ ਚੋਪਾਈ ਤੇ ਅਸਲੀ ਨਾਮ ਵੀ ਦਰਜ ਹੈ।💐🌹🌺🌷🌸🙏🙏🙏

  • @arjansingh2798
    @arjansingh2798 2 ปีที่แล้ว +7

    Dhan dhan Shri guru Gobind Singh Ji

  • @sukhiahluwalia6798
    @sukhiahluwalia6798 ปีที่แล้ว

    ਬਹੁਤ ਬਹੁਤ ਸ਼ੁਕਰੀਆ ਵੀਰ ਤੁਹਾਡਾ 🙏🏻

  • @gurjitsingh7253
    @gurjitsingh7253 2 ปีที่แล้ว +1

    ਬਹੁਤ ਹੀ ਵਧੀਆ ਵੀਰੇ

  • @jassisingh6319
    @jassisingh6319 2 ปีที่แล้ว +17

    Waheguru ji ka khalsa waheguru ji ki fateh 🙏🙏❤❤❤

  • @sukhpalgrewal5003
    @sukhpalgrewal5003 ปีที่แล้ว

    Bhut bhut dhanbad chote veer

  • @karajsingh9039
    @karajsingh9039 ปีที่แล้ว

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ

  • @mohinderkaur7867
    @mohinderkaur7867 2 ปีที่แล้ว +1

    Thanks ji so much ji

  • @ajit2227
    @ajit2227 2 ปีที่แล้ว +2

    waheguru waheguru waheguru waheguru waheguru jio apni meher karo ji 💛💐🙏🙏🙏🙏🙏💐

  • @manpreetmaankang3980
    @manpreetmaankang3980 ปีที่แล้ว +1

    Thank u Bai g ....for such a great interpretation.... waheguru ji 🙏🙏🙏

  • @savinderanand4935
    @savinderanand4935 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌷👳🌹👳🌷👳🌹👳🌷👳🌹👳🌷👳

  • @narsaab4814
    @narsaab4814 2 ปีที่แล้ว +2

    ਸਤਿਨਾਮੁ ਵਾਹਿਗੁਰੂ 🙏🙏

  • @ammyammy2171
    @ammyammy2171 2 ปีที่แล้ว +1

    Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji

  • @gamehere4301
    @gamehere4301 ปีที่แล้ว

    ਬਾਈ ਜੀ ਤੁਹਾਡਾ ਬਹੁਤ ਧੰਨਵਾਦ ਇਤਹਾਸ ਵਿਖੌਣ ਲਈ

  • @balleballefilms
    @balleballefilms 2 ปีที่แล้ว +1

    Very nice presentation

  • @gurindersidhu1625
    @gurindersidhu1625 2 ปีที่แล้ว +2

    Good information harbhej s sidhu veer ji

  • @jashanpreet9458
    @jashanpreet9458 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RajpalSingh-ni7fw
    @RajpalSingh-ni7fw 2 ปีที่แล้ว

    ਵਹਿਗੂਰੁ ਜੀ

  • @johnysaid5735
    @johnysaid5735 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ । ਧੰਨਵਾਦ

  • @bhaisukhchainsinghnimanaka5456
    @bhaisukhchainsinghnimanaka5456 ปีที่แล้ว +1

    Bhut vadhiya uprala ji

  • @balleballefilms
    @balleballefilms 2 ปีที่แล้ว +1

    Wonderful

  • @SukhdevSingh-kc7yp
    @SukhdevSingh-kc7yp ปีที่แล้ว +1

    ਪਰਬੰਧਕਾਂ ਨੂੰ ਬੇਨਤੀ ਹੈ ਕਿ ਕਾਰ ਸੇਵਾ ਵਾਲਿਆਂ ਦੇ ਹਥੌੜੇ ਤੋ ਬਚਾ ਕੇ ਰੱਖਣ, ਪੁਰਾਤਨ ਨਿਸ਼ਾਨੀ ਹੈ।

  • @BalwantSingh-js9nw
    @BalwantSingh-js9nw 2 ปีที่แล้ว

    Thanks brother

  • @majarsingh2189
    @majarsingh2189 2 ปีที่แล้ว +1

    Waheguru ji kirpa kare sb te ji

  • @BalwinderSingh-zq1uy
    @BalwinderSingh-zq1uy ปีที่แล้ว

    Dhan Dhan Mata Gujar Kaur Ji, Dhan Baba Ajit Singh Ji, Baba Jujhar Singh, Baba Jorawar Singh,Baba Fateh Singh Ji,Parnam Shaheedan Nu, Qaum nu Ekta Bakhashna Chardikala Rahey Nindikan Dushmana Akirghana toh Raksha karna.🙏🙏🌹🌹 Waheguru ji Ka khalsa Waheguru ji ki Fateh.🙏🙏🌹🌹

  • @balleballefilms
    @balleballefilms 2 ปีที่แล้ว +1

    Best history channel

  • @khooniAj
    @khooniAj 2 ปีที่แล้ว +2

    Veera jida tuc puraniyan cars bike home dikonde ho oda he , apne guru sikha temple jine we ne ona diyan be try kro please veera , menu history boht psnd aa dosent matter kis chej di ae thanks again veera ❤️

  • @HarpreetSingh-px3kf
    @HarpreetSingh-px3kf 8 หลายเดือนก่อน

    Waheguru jee ka khalsa Waheguru jee kee Fateh

  • @mann-kg4pg
    @mann-kg4pg ปีที่แล้ว

    ਠੀਕ ਹੈ,, ਗੰਗੂ ਕੋਲੋਂ ਭਾਰੀ ਗਲਤੀ ਹੋਈ,, ਗੰਗੂ ਦਾ ਦਿਲ ਇੱਕ ਦਮ ਬੇਈਮਾਨ ਹੋ ਗਿਆ,, , ਨਹੀਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਰਸੋਈਆਂ ਸੀ,, ਹੁਣ ਇਹੀ ਕਿਹਾ ਜਾ ਸਕਦਾ ,, ਆਪੇ ਆਪ ਕਰਾਵਣ ਹਾਰਾ,,,

  • @jinder582
    @jinder582 2 ปีที่แล้ว

    Thank u veer ji bahut wadhia awaaz te sleeka hai tuhada bolan da te ithaas dasan da 🙏🙏🙏🙏waheguru tuhanu chardikalan ch rakhe te bahut sariyan tarqiyan bakhshe.

  • @Hundalbundala1222
    @Hundalbundala1222 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @amanrana9rana607
    @amanrana9rana607 ปีที่แล้ว

    Waheguru ji Dhan Dhan sri guru tegbahader ji maharaj sri guru gobind singh ji dhan a mata gujarkaur te 4 sahibjadey baba ji

  • @harwinderkaur5295
    @harwinderkaur5295 ปีที่แล้ว

    Dhan Dhan Baba joravr Singh ji Dhan Dhan baba ftha Singh ji Dhan Dhan mata gujri ji 🙏🙏🙏🙏🙏🙏💓💓💓💓💓💓🌹🌹🌹🌹🌹

  • @virenindog5647
    @virenindog5647 2 ปีที่แล้ว

    Bahut hi Vadiya Paa Ji,
    Seth Todarmal jinaa ne baad Vich Duniya Di Sab to Mengi Thaan Lai Sab Kuch Vaar Ditta Si ; Ona Da Ghar Ya Kothi Vee Kade Darshan Karaayo !!
    Waheguru Ji
    Waheguru Ji

  • @amanmalkanabti5094
    @amanmalkanabti5094 2 ปีที่แล้ว +4

    🙏🙏🙏🙏

  • @sarabjeetsingh7702
    @sarabjeetsingh7702 ปีที่แล้ว

    Wheguru g mehar kirna Sade te

  • @DavinderSingh-pu2ww
    @DavinderSingh-pu2ww 2 ปีที่แล้ว +1

    Waheguru ji ka khalsa Waheguru ji ki fathe

  • @surindersinghfauji9141
    @surindersinghfauji9141 ปีที่แล้ว

    🙏ਸਤਿਨਾਮ ਵਾਹਿਗੁਰੂ ਜੀ🙏
    🙏ਸਤਿਨਾਮ ਵਾਹਿਗੁਰੂ ਜੀ 🙏
    🙏ਸਤਿਨਾਮ ਵਾਹਿਗੁਰੂ ਜੀ 🙏
    🙏ਸਤਿਨਾਮ ਵਾਹਿਗੁਰੂ ਜੀ 🙏
    🙏ਸਤਿਨਾਮ ਵਾਹਿਗੁਰੂ ਜੀ🙏
    🙏ਸਤਿਨਾਮ ਵਾਹਿਗੁਰੂ ਜੀ 🙏

  • @simrankaur8946
    @simrankaur8946 ปีที่แล้ว

    Sat nam shri waheguru ji ka Khalsa ji waheguru ji ki fateh ji

  • @JaspreetKaur-on7hx
    @JaspreetKaur-on7hx 2 ปีที่แล้ว

    Thnks veer

  • @BalwinderKaur-up3wz
    @BalwinderKaur-up3wz ปีที่แล้ว

    Kina vadiya daiya itihaas 🙏

  • @sukhdevkaur9697
    @sukhdevkaur9697 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @h-a-milli4531
    @h-a-milli4531 ปีที่แล้ว +3

    Well done Paji. Great history reported. Please take lots of photos of all sites and compose books.

  • @sukhrajsingh3280
    @sukhrajsingh3280 ปีที่แล้ว

    Bhout vdia video bai,,,,, waheguru ji 🙏🙏🙏🙏

  • @pinderbrar1236
    @pinderbrar1236 2 ปีที่แล้ว

    ਵਾਹਿਗਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ,🙏🙏🙏🙏🙏🙏🙏

  • @gurwinderkaur3097
    @gurwinderkaur3097 ปีที่แล้ว

    Satnam waheguru ji 🙏🏼

  • @makhansingh2998
    @makhansingh2998 2 ปีที่แล้ว +3

    Very good program for new Ganreshan Thank you.

  • @SukhwinderSingh-ch5wr
    @SukhwinderSingh-ch5wr 2 ปีที่แล้ว +1

    ਧੰਨ ਧੰਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ 🙏🙏

  • @karmjeetsingh2585
    @karmjeetsingh2585 2 ปีที่แล้ว

    Chaar Sahibzade Anmol Sahibzade

  • @jaspalkaur572
    @jaspalkaur572 ปีที่แล้ว

    ਵਾਹਿਗੁਰੂ ਜੀ 🙏

  • @ChahalCom
    @ChahalCom 2 ปีที่แล้ว

    Bai ge bot bot than vad ge sada mhan mata ge shota sab jida ge be sakh sni ge rab chard kal baks ge

  • @azaadmehrasab5239
    @azaadmehrasab5239 2 ปีที่แล้ว

    ਞਾਹਿਗੂਰੂ ਜੀ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ 🙏🙏

  • @kakakapoor6048
    @kakakapoor6048 ปีที่แล้ว

    Waheguru ji ka Khalsa waheguru ji Ki Fateh 🙏🙏🙏🙏🙏🙏🙏🙏🙏🙏🙏

  • @manjitkaur492
    @manjitkaur492 ปีที่แล้ว

    Satnam ji Waheguru ji 🙏🙏🙏🙏🙏🙏🙏

  • @jassmallahjassmallah2100
    @jassmallahjassmallah2100 2 ปีที่แล้ว +1

    Satman waheguru ji

  • @amandeepkaur7043
    @amandeepkaur7043 2 ปีที่แล้ว +2

    ਵੀਰ ਜੀ ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਕਿਲ੍ਹਾ ਹੈ ਓਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ

  • @virlgaming5821
    @virlgaming5821 2 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ

  • @jasjeetkaur2747
    @jasjeetkaur2747 ปีที่แล้ว

    Dhan guru ji de sahibjaade kot koti naman

  • @devindersingh6079
    @devindersingh6079 2 ปีที่แล้ว

    Jo bole so Nihal Sat Shri akaal

  • @baljitSingh-kj4ts
    @baljitSingh-kj4ts ปีที่แล้ว

    ☬ ਵਾਹਿਗੁਰੂ ਜੀ ☬