ਵੇਖੋ ਪਰੀਆਂ ਤੋਂ ਸੋਹਣੀ ਰਾਜਸਥਾਨੀ ਕੁੜੀ ਨੇ ਕਿਉਂ ਵੱਡੀ ਨੌਕਰੀ ਛੱਡ ਕਰਾਈ ਜਲੰਧਰ ਦੇ ਮੁੰਡੇ ਨਾਲ ਲਵ ਮੈਰਿਜ,ਜਾਣੋ ਸੱਚ

แชร์
ฝัง
  • เผยแพร่เมื่อ 16 ก.ค. 2022
  • ਵੇਖੋ ਪਰੀਆਂ ਤੋਂ ਸੋਹਣੀ ਰਾਜਸਥਾਨੀ ਕੁੜੀ ਨੇ ਕਿਉਂ ਵੱਡੀ ਨੌਕਰੀ ਛੱਡ ਕਰਾਈ ਜਲੰਧਰ ਦੇ ਮੁੰਡੇ ਨਾਲ ਲਵ ਮੈਰਿਜ,ਜਾਣੋ ਸੱਚ
    #SehajArora #GurpreetKaur #Punjabicouple #bollyhollybaba #interview
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • บันเทิง

ความคิดเห็น • 969

  • @mayabanger9134
    @mayabanger9134 ปีที่แล้ว +140

    ਦਿਲ ਖੁਸ਼ ਹੋ ਗਿਆ ਇੰਨੀ ਸੋਹਣੀ ਜੋੜੀ ਦੇਖ ਕੇ, ਵਾਹਿ ਗੁਰੂ ਜੀ ਮੇਹਰ ਰੱਖਣ 🙏🏻🥰

  • @nachhattarsingh2122
    @nachhattarsingh2122 ปีที่แล้ว +137

    ਪੁੱਤ ਦੋਵੇਂ ਭਾਈ ਰੱਜ ਕੇ ਕਿਰਤ ਕਰਦੇ ਰਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਤੀਆਂ ਤੇ ਸਦਾ ਬਖਸ਼ਿਸ਼ ਕਰਦੇ ਆ।

  • @sandeepduggal6606
    @sandeepduggal6606 ปีที่แล้ว +47

    ਬਹੁਤ ਸੋਹਣੀ ਜੋੜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਬਹੁਤ ਵਧੀਆ ਵਿਚਾਰ ਇਨਾ ਦੇ ਭਾਬੀ ਜੀ ਦੀ ਸਮਾਈਲ ਬਹੁਤ ਵਧੀਆ ਸੀ ਤੇ ਵੀ ਜੀ ਦੀ ਦਸਤਾਰ 👌 ਕਿਸੇ ਵੱਡੇ ਦੇ ਨੋਕਰ ਬੱਣਨ ਨਾਲੋ ਚੰਗਾ ਛੋਟੇ ਮਾਲਕ ਬਣ ਜਾਓ

  • @hariitrandhawa6276
    @hariitrandhawa6276 ปีที่แล้ว +190

    ਖੂਬਸੂਰਤ ਜੋੜੀ ਆ ਜੀ,ਮੁਬਾਰਕਾਂ

  • @user-bd7bw6dy5y
    @user-bd7bw6dy5y ปีที่แล้ว +21

    ਬਹੁਤ ਵਧੀਆ ਜੋੜੀ ਆ ਵਾਹਿਗੁਰੂ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ

  • @GurdeepSingh-pq9mf
    @GurdeepSingh-pq9mf ปีที่แล้ว +58

    ਵਾਹਿਗੁਰੂ ਆਪ ਨੂੰ ਤੰਦਰੁਸਤੀਆਂ, ਤਰੱਕੀਆਂ ਬਖਸ਼ੇ ਜੀ।ਮੁਬਾਰਕਾਂ, ਸਦਾ ਰਾਜ਼ੀ ਖੁਸ਼ੀ ਰਹੋ।ਧੰਨਵਾਦ।

  • @kuldipsingh5345
    @kuldipsingh5345 ปีที่แล้ว +35

    ਤੰਦਰੁਸਤੀ, ਕਾਮਯਾਬੀ ਅਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਨਾਲ ਲੰਬਾ ਸਮਾਂ ਸਾਥ ਬਣਿਆ ਰਹੇ।ਰਲ਼ ਮਿਲ਼ ਕੇ ਆਪਣੇ ਰੁਜ਼ਗਾਰ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ। ਸ਼ੁਭ ਇਛਾਵਾਂ ਸਹਿਤ।

  • @vinylRECORDS8518
    @vinylRECORDS8518 ปีที่แล้ว +28

    ਦੋਨੋਂ ਬੱਚੇ ਬਹੁਤ ਪਿਆਰੇ ਹੈ,ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ।

  • @balbirbasra3913
    @balbirbasra3913 ปีที่แล้ว +108

    ਬਹੁਤ ਸੋਹਣੀ ਜੋੜੀ ਏ,👌👌🙏🙏ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾਂ ਸਲਾਮਤ ਰੱਖੇ, ਵਾਹਿਗੁਰੂ ਜੀ ਵੀਰ ਜੀ ਤੇ ਭੈਣ ਨੂੰ ਤਰੱਕੀਆਂ ਬਖਸ਼ਣ,ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

    • @jasvirkaur3994
      @jasvirkaur3994 ปีที่แล้ว +1

      boht sohne jorri a g

    • @jasvirkaur3994
      @jasvirkaur3994 ปีที่แล้ว +1

      churra paya dekna har kuri de khusi hunde aw god bless u

  • @sukhwinderasi473
    @sukhwinderasi473 ปีที่แล้ว +3

    ਜੋੜੀ ਬਹੁਤ ਹੀ ਸੋਹਣੀ ਹੈ , ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਇਸ ਜੋੜੀ ਦੇ ਸਿਰ ਤੇ ਬਣਾਈ ਰੱਖੇ। ਬੇਟੀ ਖੁਦ ਵੀ ਇੰਨੀ ਸੋਹਣੀ ਹੈ ਤੇ ਵਿਚਾਰ ਤੇ ਹੋਰ ਵੀ ਸੋਹਣੇ ਹਨ, ਬਹੁਤ ਹੀ ਸੁੱਚੱਜੀ ਧੀ ਹੈ। ਵਾਹਿਗੁਰੂ ਇਹਨਾਂ ਨੂੰ ਖੂਬ ਤਰੱਕੀਆਂ ਬਖਸ਼ੇ। ਹਮੇਸ਼ਾ ਇਸ ਤਰ੍ਹਾ ਹੱਸਦੇ ਖੇਡਦੇ ਮਿਹਨਤ ਕਰਦੇ ਰਹੋ, ਵਾਹਿਗੁਰੂ ਇਸ ਦਾ ਫਲ ਜਰੂਰ ਦੇਵੇਗਾl

  • @kamaljitpurewal350
    @kamaljitpurewal350 ปีที่แล้ว +6

    ਬਹੁਤ ਪਿਆਰੀ ਜੋੜੀ ਹੈ ਤੇ ਸੂਝਵਾਨ ਵੀ ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀ ਬਖਸ਼ਣ

  • @SATNAMSINGH-fv6bo
    @SATNAMSINGH-fv6bo ปีที่แล้ว +12

    ਬਹੁਤ ਸੋਣੀ ਜੋੜੀ ਆ ਵਾਹਿਗੁਰੂ ਸੋਨੂੰ ਹਮੇਸ਼ਾ ਖੁਸ਼ ਰੱਖੇ 😘😘🙏🙏🙏🙏

  • @jasueprincemehta8779
    @jasueprincemehta8779 ปีที่แล้ว +93

    ਵਾਹਿਗੁਰੂ ਜੀ ਇਸ ਜੋੜੀ ਨੂੰ ਲੰਮੀਆਂ ਉਮਰਾ ਦੇਵੀ ਤੇ ਕਾਮਯਾਬੀ ਅਤੇ ਤੱਰਕੀ ਵੀ ਦੇਵੀ 🙏🙏❤️❤️👌👍👌👍

    • @AvtarSingh-xr7op
      @AvtarSingh-xr7op ปีที่แล้ว

      🙏🌷🙏💛🙏🌹🙏🌻🙏👌🙏

    • @KULWInderKaur-mp7rw
      @KULWInderKaur-mp7rw ปีที่แล้ว +1

      Best of luck couple for work 😍😍😍 Mari v same life

    • @humanb90
      @humanb90 ปีที่แล้ว

      @@KULWInderKaur-mp7rw Asha ji interview krni aa

    • @MANPREETKAUR-li3qc
      @MANPREETKAUR-li3qc ปีที่แล้ว

      @@KULWInderKaur-mp7rw k

  • @karma........7544
    @karma........7544 ปีที่แล้ว +50

    Kinni sohni jodi ♥️
    Match made in heaven ♥️
    Dil kush horgya ji ♥️

  • @arshbrar6162
    @arshbrar6162 ปีที่แล้ว +44

    ਬਹੁਤ ਹੀ ਸੋਹਣੀਆ ਜੋੜੀ ਸਦਾ ਖੁਸ਼ ਰਹੋ ਵੀਰ ਜੀ

  • @jaggujaggu3284
    @jaggujaggu3284 ปีที่แล้ว +6

    ਬਹੁਤ ਵਧੀਆ ਲੱਗਾ ਇੰਟਰਵਿਊ ਸਰਦਾਰ ਜੀ ਦਾ
    ਤੇ ਭਾਬੀ ਜੀ ਦਾ, ਰੱਬ ਸਦਾ ਬਹਾਰਾਂ ਵੀਰ ਜੀ ਨੂੰ ਤੇ ਭਾਬੀ ਜੀ ਨੂੰ ਖੁਸ਼ ਰੱਖਣ, ਤੇ ਵੀਰ ਅਸੀਂ ਵੀ ਮਿਲਾਂਗੇ ਤਹਾਨੂੰ , God bless you 🙏

  • @itzpunjabiz4399
    @itzpunjabiz4399 ปีที่แล้ว +28

    ਬੋਹਤ ਸੋਹਣੀ ਜੋੜੀ, ਬਾਬਾ ਚੜਦੀ ਕਲਾ ਚ ਰੱਖੇ, 🙏🙏🙏

  • @sukhjitsingh1916
    @sukhjitsingh1916 ปีที่แล้ว +4

    ਬੋਤ ਸੋਣੀ ਅਾ ਵੀਰ ਥੋਡੀ ਜੋੜੀ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਥੋਨੂ ਦੋਨਾ ਨੂ

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +1

    ਮੁਬਾਰਕਾਂ ਵੀਰੇ ਜਿੰਦਗੀ ਸਿਰਫ਼ ਇੱਕੋ ਵਾਰ ਮਿਲਦੀ ਹੈ। ਬਸ ਹਰ ਇਨਸਾਨ ਦਾ ਜੀਉਣ ਦਾ ਨਜਰੀਆ ਵੱਖਰਾ ਵੱਖਰਾ ਹੈ। ਹਮ ਸਫ਼ਰ ਉਹੀ ਸਰਵਸ਼ਰੇਸ਼ਠ ਮੰਨਿਆ ਜਾਂਦਾ ਹੈ ਜਿਹੜਾ ਸਾਥੀ ਤੇ ਸਮੇਂ ਦੋਵਾਂ ਦੀ ਨਬਜ਼ ਨੂੰ ਪਛਾਣਦਾ ਹੋਵੇ ਤੇ ਔਖੇ ਸਮੇਂ ਚਟਾਨ ਵਾਗੂ ਨਾਲ ਖੜਦਾ ਹੋਵੇ। ਬਾਕੀ ਵਾਹਿਗੁਰੂ ਲੰਮੀਆਂ ਉਮਰਾਂ ਤੇ ਢੇਰ ਸਾਰੀਆਂ ਤਰੱਕੀਆਂ ਬਖਸ਼ੇ।।

  • @kindajawandajawanda1068
    @kindajawandajawanda1068 ปีที่แล้ว +32

    ਇੱਕ ਨਾ ਇੱਕ ਦਿਨ ਥੋਡੀ ਇਹੀ ਜਾਦਾ ਵਾਹਿਗੁਰੂ ਚੜਾਈ ਕਰਨਾ ਗੇ ਲੋਕ ਖੜ ਖੜ ਕੇ ਵੇਖਣ ਗੇ ਬੇਟਾ ਥੋਡੀ ਮਿਹਨਤ ਨੂੰ ਫਲ ਲੱਗੇ ਗਾ ਤੁਸੀਂ ਕੁਰਸੀ ਤੇ ਬੈਠੋ ਗੇ ਨੌਕਰ ਥੋਡੇ ਅੱਗੇ ਕੰਮ ਕਰਨ ਗੇ ਉਹ ਦਿਨ ਦੂਰ ਨਹੀਂ ਬਹੁਤ ਜਲਦ ਆਵੇਗਾ ਵਾਹਿਗੁਰੂ ਤੇ ਭਰੋਸਾ ਰੱਖ ਕੇ ਇਮਾਨਦਾਰੀ।ਨਾਲ ਮਿਹਨਤੀ ਕਰਦੇ ਜਾਉ ਇੱਕ ਦੂਜੇ ਤੇ ਭਰੋਸਾ ਪੱਕਾ ਬਣਾ ਕੇ ਰੱਖੋ ਥੋਡੀ ਮਿਹਨਤ ਜਿੰਦਾਬਾਦ 🙏💪

  • @lakhveerbrar414
    @lakhveerbrar414 ปีที่แล้ว +4

    Yr kinne khush nasib o tuc dono jina ni aapna pyar mileya ,,🥰🥰🥰🥰🥰🥰🥰 bhot ghatt milde aw scha pyar krn wla ❤️❤️❤️❤️ god bless you both ❤️❤️❤️🥰🥰🥰

  • @baldevchungha2298
    @baldevchungha2298 ปีที่แล้ว +53

    ਪੁੱਤ ਬਹੁਤ ਬਹੁਤ ਬਹੁਤ ਮੁਬਾਰਕਾਂ
    ਦੁਨੀਆਂ ਦੀ ਪ੍ਰਵਾਹ ਨਾ ਕਰੋ
    ਮਿਹਨਤ ਕਰੋ
    ਤੁਮ ਹੋਗੇ ਕਾਮਯਾਬ ਇਕ ਦਿਨ

  • @Jspunjabisuit55555
    @Jspunjabisuit55555 ปีที่แล้ว +10

    ਜਿੱਦਣ ਬੀ ਮੇਰੇ god ਨੇ ਮੈਨੂੰ ਹੈਲਪ ਕਰਨ ਜੋਗਾ ਕਰਤਾ, ਤਾਂ ਓਦਣ ਹੀ ਅਨਾ ਦਾ ਰੇਸਟੋ ਰੇਂਟ ਖੁਲਬਾ ਦੇਣ, god bless you ji

  • @hardeepsinghamandeepsingh8317
    @hardeepsinghamandeepsingh8317 ปีที่แล้ว +4

    ਬਹੁਤ ਸੋਹਣੀ ਜੋੜੀ ਬਣਾਈ ਆ ਬਾਈ ਰੱਬ ਨੇ ਸੋਡੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸੋਨੂੰ ਦੋਨਾ ਨੂੰ

  • @BalwinderSingh-zj1ky
    @BalwinderSingh-zj1ky ปีที่แล้ว +3

    ਬਹੁਤ ਵਧੀਆ ਜੋੜੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।

  • @Nishit_Alby_Alfredo
    @Nishit_Alby_Alfredo ปีที่แล้ว +15

    Good hearted girl and girl who has morals,ethics,heart,values,feelings and brain!

  • @r2hfanpage454
    @r2hfanpage454 ปีที่แล้ว +6

    ਵਾਹਿਗੁਰੂ ਜੀ ਮਿਹਰ ਕਰੇ ਆਹ ਜੋੜੀ ਤੇ ❤️🙏 ਬਹੁਤ ਸੋਹਣੀ ਤੇ ਖ਼ੂਸੂਰਤ ਜੋੜੀ aw

  • @varinderkaur2770
    @varinderkaur2770 ปีที่แล้ว +9

    ਬਹੁਤ ਹੀ ਸੋਹਣੇ ਲੱਗਦੇ ਹੋ ਖੁਸ ਰਹੋ ਸਦਾ

  • @gurdeepvirk1213
    @gurdeepvirk1213 ปีที่แล้ว +4

    ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ, ਰੱਬ ਤੁਹਾਨੂੰ ਭਾਗ ਲਾਵੇ।

  • @ashrani9177
    @ashrani9177 ปีที่แล้ว +13

    Oh my god they are cutest bestest sweetest and world best couple yaar love respect chemistry between them is just so beautifull VEER AND SISTER JI 2 DI SOCH BOHOT SOHNI AAA AMAZIMG DIL KHUSH HO GEYA VIDEO DEKH GOD BLESS THEM SWEETEST COUPLE ❤❤❤❤❤❤❤❤❤❤❤❤❤❤❤

  • @AvtarSingh-xo4je
    @AvtarSingh-xo4je ปีที่แล้ว +41

    ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਪਰਮਾਤਮਾ ਤਹਾਨੂੰ ਸਦਾ ਖੂਸ਼ ਰੱਖੇ

    • @jasueprincemehta8779
      @jasueprincemehta8779 ปีที่แล้ว +1

      ਵਾਹਿਗੁਰੂ ਜੀ ਇਸ ਜੋੜੀ ਨੂੰ ਲੰਮੀਆਂ ਉਮਰਾ ਦੇਵੀ ਤੇ ਕਾਮਯਾਬੀ ਤਰੱਕੀ ਦੇਵੀ 🙏🙏❤️❤️👍👍

    • @Deepak_rania
      @Deepak_rania ปีที่แล้ว

      0

  • @sajankamboj7770
    @sajankamboj7770 ปีที่แล้ว +13

    Waheguru ji hmesha khush rakhan is jodi nu🙏🥰🥰

  • @jasbeerkaur5006
    @jasbeerkaur5006 ปีที่แล้ว +20

    ਖੂਬਸੂਰਤ ਜੋੜੀ ਵਹਿਗੁਰੂ ਸਹੀਸਲਾਮਤ ਰਖੇ

    • @AmarjitKaur-eh2sg
      @AmarjitKaur-eh2sg ปีที่แล้ว

      dono bache bahot sundar waheguru chardikla bakhchan

  • @gurdipsinghsidhu6541
    @gurdipsinghsidhu6541 ปีที่แล้ว +7

    god bless u both beta 👌👍🙏 ਜਿਉਂਦੇ ਵਸਦੇ ਰਹੋ

  • @jagdevbrar6100
    @jagdevbrar6100 ปีที่แล้ว

    ਪ੍ਰਮਾਤਮਾ ਨੇ ਬਹੁਤ ਹੀ ਵਧੀਆ ਜੋੜੀ ਬਣਾਈ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ
    Congratulations to you

  • @shamsherkaur9322
    @shamsherkaur9322 ปีที่แล้ว +3

    ਬਹੁਤ ਵਧੀਆ ਬੇਟਾ ਜੀ ਇਸੇ ਤਰ੍ਹਾਂ ਖੁਸ਼ ਰਹੋ ਲੰਮੀਆਂ ਉਮਰਾਂ ਹੋਣ

  • @dildiyasadran2582
    @dildiyasadran2582 ปีที่แล้ว +13

    ਪਿਆਰੀ ਜੋੜੀ ਹਮੇਸ਼ਾ ਖੁਸ਼ ਰਹਿਣ ਜੀ ਵਾਹਿਗੁਰੂ ਜੀ ਕਿਸੇ ਕਿਸਮ ਦੀ ਕੋਈ ਕਮੀਂ ਨਾਂ ਆਵੇ ਹਮੇਸ਼ਾ ਖੁਸ਼ ਰਹੋ ਜੀ

    • @jasvirsingh8715
      @jasvirsingh8715 ปีที่แล้ว

      Ik tan kuri de dandh bahut sohne
      Ik muh da bagh baut chota
      Sohna lgda

  • @omasingh7101
    @omasingh7101 ปีที่แล้ว +1

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ

  • @balwantkaurchahal8382
    @balwantkaurchahal8382 ปีที่แล้ว +1

    ਵਾਹਿਗੁਰੂ ਜੀ ਨੇ ਬਹੁਤ ਹੀ ਵਧੀਆ ਸੌੜੀ ਬਣਾਈ ਹੈ ਵਹਿਗੁਰੂ ਜੀ ਮੇਹਰ ਰੱਖੇ ਇੰਨਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਪਰਮਾਤਮਾ ਇੰਨਾ ਨੂੰ ਹਰ ਖੁਸ਼ੀ ਦੇਵੇ ਇੰਨਾ ਦੇ ਸਪਨੇ ਸਾਕਾਰ ਕਰੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ‌ God bless both of you 💖👍. very good job 👌👍 proud of u welldone salute u

  • @LovepreetSingh-le6cm
    @LovepreetSingh-le6cm ปีที่แล้ว +3

    God bless you bro ❤️ rab tenu ta ਭਾਬੋ nu hamsa khus rakhe 😘

  • @jaddi_sardar_official
    @jaddi_sardar_official ปีที่แล้ว +7

    What a lovely couple.. waheguru joddi salamat rkhe 🥰

  • @baltejsingh2546
    @baltejsingh2546 ปีที่แล้ว +1

    ਸਹਿਜ ਪੁੱਤਰ ਮੇਰੀ ਪ੍ਰਭੂ ਅੱਗੇ ਅਰਦਾਸ ਤੁਸੀਂ ਹਮੇਸਾ ਚੜਦੀ ਕਲਾ ਚ ਰਹੋ

  • @surinderpaldhami5059
    @surinderpaldhami5059 ปีที่แล้ว

    ਬਹੁਤ ਖੂਬਸੂਰਤ ਜੋੜੀ ਪ੍ਰਮਾਤਮਾ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ

  • @ParamjitSingh-vh4yw
    @ParamjitSingh-vh4yw ปีที่แล้ว +3

    ਬਹੁਤ ਸੋਹਣੀ ਜੋੜੀ ਵਾਹਿਗੁਰੂ ਤਰੱਕੀ ਬਖਸ਼ੇ

  • @harchandbehar2698
    @harchandbehar2698 ปีที่แล้ว +8

    Beautiful couple. Waheguru bless them with all the happiness in life. They are so simple.

  • @darshansinghmohali3365
    @darshansinghmohali3365 ปีที่แล้ว +2

    Thanks for a most lively interview.
    God bless both the lovely love birds.....
    Lots of love and blessings.

  • @jagjitsingh7543
    @jagjitsingh7543 ปีที่แล้ว +24

    Waheguru ji bless you long , lovely and happy life

  • @mskhalsa7784
    @mskhalsa7784 ปีที่แล้ว +11

    Best congratulations to both couple .very HONEST both

    • @SehajAroraGurpreetKaur
      @SehajAroraGurpreetKaur ปีที่แล้ว

      With all your blessings we started Daily vlogs in which we will share ours and yours sweet talks and your reviews,
      Hope you like the previous Vlog
      Here is the *#6 vlog*
      ❤️ *Like || Share & Subscribe* ❤️
      The channel as we need your love and Support
      Here is Our Today's *TH-cam Video*
      th-cam.com/video/xJfx6oXJico/w-d-xo.html
      *Keep Following On Social Media*
      ▪️instagram.com/freshbitesss
      ▪️instagram.com/sehaj_arora_
      ▪️instagram.com/kaurgeous_roop
      ▪️facebook.com/freshbitessss

  • @sudagarali599
    @sudagarali599 ปีที่แล้ว +3

    ਅੱਤ ਜੋੜੀ bro ਪ੍ਰਮਾਤਮਾ ਖੁਸ਼ ਰੱਖੇ

  • @LakhwinderSingh-fj6ol
    @LakhwinderSingh-fj6ol ปีที่แล้ว +1

    ਵਾਹਿਗਰੂ ਜੀ ਕਿਰਪਾ ਬਣਾਈ ਰੱਖਣ 🙏🙏🙏🙏

  • @majorsingh1017
    @majorsingh1017 ปีที่แล้ว +1

    ਵੀਰ ਜੀ ਭੈਣ ਜੀ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @arunkanojia5183
    @arunkanojia5183 ปีที่แล้ว +4

    Munda kismat wala hai jo kudi sath de gyi nhi ta eni door koi ni anda munde piche bahut vadia rabb lambia umraa deve tanu

  • @idoljasmeet8052
    @idoljasmeet8052 ปีที่แล้ว +5

    Very nice both of you....God bless you🙏🏻😊

  • @akashdeep2238
    @akashdeep2238 ปีที่แล้ว +1

    Wah ohh 22 Dil khush ho geyaa Video dekh k❤😍Waheguru Ji Khub traki bakhsn jodi nu😇

  • @AmandeepKaur-rg6ft
    @AmandeepKaur-rg6ft ปีที่แล้ว +4

    Hardwork couple soooooo nice 💞🌹🌹🌹🌹 touch wood.

  • @rajnibala8256
    @rajnibala8256 ปีที่แล้ว +19

    Dhan dhan guru nanak dev ji pyaar vich Vada karna

  • @jaskaransidhu6945
    @jaskaransidhu6945 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
    ਜਿੰਨਾ ਨੇ ਇਹਨਾ ਨੂੰ ਦੇਖਣ ਨੂੰ ਮੌਕਾ ਦਿੱਤਾ

  • @gurjitsingh8034
    @gurjitsingh8034 ปีที่แล้ว +1

    Parmatma ne sohni jori banaye he tuhadi. Waheguru mehar karna te tuhdia saria manokam nava puria karan.🙏🙏

  • @SandeepKaur-qx9ik
    @SandeepKaur-qx9ik ปีที่แล้ว +6

    God bless both of you sweet couple😍😍😍

  • @mohanbirkaur50
    @mohanbirkaur50 ปีที่แล้ว +7

    Very nice interview

  • @homestudioz8620
    @homestudioz8620 ปีที่แล้ว +1

    ਯਾਰ ਸੱਚੀ ਰਾਜਸਥਾਨ ਦੀਆਂ ਕੁੜੀਆਂ ਇਹਨੀਆਂ ਸੋਹਣੀਆ ਨੇ😄😄😄😄 ਬਾਈ ਨੂੰ ਪੰਜਾਬ ਚ ਕੋਈ ਮਿਲੀ ਨੀ ਹੋਣੀ ਲੱਗਦਾ 😊 ਬਹੁਤ ਘੈਂਟ ਜੋੜੀ ਆ ਵੀਰੇ ❤️🔥🔥🔥🔥🔥🔥

  • @HarshdeepSingh-fh4ls
    @HarshdeepSingh-fh4ls ปีที่แล้ว

    ਬਹੁਤ ਵਧੀਆ ਜੋੜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ 🙏🙏🙏🙏🙏👍👍👍

  • @mskhalsa7784
    @mskhalsa7784 ปีที่แล้ว +2

    VERY good interview

  • @mohindersingh2644
    @mohindersingh2644 ปีที่แล้ว +3

    Almighty God bless the couple a great success in life.

  • @JarnailSingh-cl2hm
    @JarnailSingh-cl2hm ปีที่แล้ว

    ਵਾਹਿਗੁਰੂ ਜੀ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ। ਸਾਰੇ ਨੌਜਵਾਨਾਂ ਨੂੰ ਇਨ੍ਹਾਂ ਤੋਂ ਬਹੁਤ ਵਧੀਆ ਸਿਖਿਆ ਅਤੇ ਮੋਟੀਵੇਸ਼ਨ ਹੋਣਾ ਚਾਹੀਦਾ ਹੈ, ਕਿ ਕਿਰਤ ਅਤੇ ਗੁਰੂ ਨਾਲ ਪਿਆਰ ਰੱਖਣ ਦਾ। 🙏🙏🙏

  • @baazsinghsher300
    @baazsinghsher300 ปีที่แล้ว

    ਬਹੁਤ ਖੂਬਸੂਰਤ ਜੋੜੀ ਵਾਹਿ ਗੁਰੂ ਮੇਹਰ ਕਰੇ ਹਮੇਸ਼ਾ ਖੁਸ਼ ਰੱਖੇ

  • @kuldeepsinghchahal441
    @kuldeepsinghchahal441 ปีที่แล้ว +4

    Aapsi pyar te trust hareek mushkil naal fight krn di energy denda Waheguru ji saryian nu khush rakhn

  • @GurpreetSingh-fq8nn
    @GurpreetSingh-fq8nn ปีที่แล้ว +11

    ਬਹੁਤ ਸੋਹਣੀ ਜੋੜੀਂ ਬਣਾਈਂ ਹੈ ਵਾਹਿਗੁਰੂ ਜੀ ਨੇ ਹਮੇਸ਼ਾਂ ਖੁਸ਼ ਰਹੋ ਅਤੇ ਤਰੱਕੀਆਂ ਕਰੋਂ ਜੀ

  • @pankajgarnaal5969
    @pankajgarnaal5969 ปีที่แล้ว +1

    Very very nice Jodi bahot khoob paji and pabi g dhan dhan guru ramdas ji is Jodi te mehar parya hath rakhyo g

  • @aman-kg4tf
    @aman-kg4tf ปีที่แล้ว +1

    ਬਹੁਤ ਸੋਹਣੀ ਜੋੜੀ ਆ ਇਦਾਂ ਹੀ ਖੁਸ਼ ਰਹਿਣਾ ਇੱਕ ਦੂਜੇ ਦਾ ਸਹਾਰਾ ਬਣ ਕੇ👍

  • @bhattijaidwala6225
    @bhattijaidwala6225 ปีที่แล้ว +10

    Menu te Anchor mam jyada sohni lgdi a ❤️❤️❤️❤️❤️❤️❤️

  • @varindersingh7919
    @varindersingh7919 ปีที่แล้ว +1

    ਬਹੁਤ ਵਧੀਆ ਵੀਚਾਰ ਅਤੇ ਸੋਹਣੀ ਜੋੜੀ

  • @officialsatnamsatii3830
    @officialsatnamsatii3830 ปีที่แล้ว

    ਬਹੁਤ ਸੋਹਣੀ ਜੋੜੀ ਆ wmk🙏🏻❤️

  • @gopidhaliwal4693
    @gopidhaliwal4693 ปีที่แล้ว +5

    ਪ੍ਮਾਤਮਾ ਜੋੜੀ ਨੂ ਹਮੇਸਾ ਇਦਾ ਹੀ ਖੁਸ ਰਖੇ

  • @arshs09
    @arshs09 ปีที่แล้ว +20

    Hardwork pays off always... Good luck paji thoda kam hor trakkiyan te pahunche eddha e hardwork krde rho dono ❤️ 🙏

    • @simmikaur6801
      @simmikaur6801 ปีที่แล้ว

      Waheguru g long love happy life enjoy 😍😍😍😍

  • @jyotikuar5616
    @jyotikuar5616 ปีที่แล้ว +2

    ਆਹ ਵਲੌਗਰਾਂ ਨਾਲ ਤਾਂ ਵਦੀਆ ਨੈ ਬਚਾਰੇ ਮਿਹਨਤ ਤਾਂ ਕਰਦੈ ਨੈ🥰🥰🥰

  • @kulwantsingh9415
    @kulwantsingh9415 ปีที่แล้ว

    ਜਿਉਦੇ ਰਹੋ ਬੇਟਾ
    ਵਡਿਆ ਦੀ ਸੇਵਾ ਕਰਨਾ ਹਮੇਸ਼ਾ।

  • @ravikumarbains6461
    @ravikumarbains6461 ปีที่แล้ว +3

    beautiful couple waheguru mehr kare khush rakhe 🙏🏻

  • @neetugold6136
    @neetugold6136 ปีที่แล้ว +5

    ਦੋਵੇਂ ਬਹੁਤ ਸਿਆਣੇ ਬੱਚੇ ਨੇ।

  • @Mojmast761
    @Mojmast761 ปีที่แล้ว +1

    ਵਾਹਿਗੁਰੂ ਜੀ ਖੁਸ਼ ਰੱਖੀ ਦੋਨਾਂ ਨੂੰ 🙏🙏

  • @gurdialsinghjohal9086
    @gurdialsinghjohal9086 ปีที่แล้ว

    ਬਹੁਤ ਖੂਬਸੂਰਤ।

  • @jagirsingh9225
    @jagirsingh9225 ปีที่แล้ว +2

    All is well congratulations
    God bless you both 🎉🎉❤️❤️👌👌

  • @anuraganurag306
    @anuraganurag306 ปีที่แล้ว +10

    Waheguru ji tuhanu sdda khukh rakhan

  • @harmailsingh6980
    @harmailsingh6980 ปีที่แล้ว +2

    Bestiful couple.May God give happiness and success in their life.

  • @gurpreetsinghgopi2155
    @gurpreetsinghgopi2155 ปีที่แล้ว

    ਵਾਹਿਗੁਰੂ ਮੇਹਰ ਕਰੇ ਬਹੁਤ ਬਹੁਤ ਖੂਬਸੂਰਤ ਜੋੜੀ

  • @noorsingh7397
    @noorsingh7397 ปีที่แล้ว +7

    Waheguru ji sukar aa

  • @newgenerationfarming8963
    @newgenerationfarming8963 ปีที่แล้ว +6

    Waheguru ji mehar kare tuhade te 🙏🏻🙏🏻

  • @dalvirsingh7655
    @dalvirsingh7655 ปีที่แล้ว +1

    Very nice couple ❤️❤️ waheguru ji Tarki bakshe 🙏🙏

  • @gagannijjar3819
    @gagannijjar3819 ปีที่แล้ว

    Seriously bhot vdi smile I rhi onii der mini dervideo dekhi guru ramdas rehm pray hath rkhn es parvaar te

  • @gurjeetbhinder2113
    @gurjeetbhinder2113 ปีที่แล้ว +3

    Beautiful couple God bless you 🌹🌷

  • @BaljitSingh-yb3qs
    @BaljitSingh-yb3qs ปีที่แล้ว +5

    ਕੋਈ ਐਨਾ ਵੀ mhan ਕੰਮ ਨਈ ਕੀਤਾ ਜੋ ਏਨਾ ਸਿਰ ਤੇ ਚੁੱਕਿਆ ਹੋਇਆ ਆ.. ਉਹ ਧੀਆ ਨੂੰ ਵੀ ਪੁੱਛੋ ਜਾ ਕੇ ਜੋ ਪੜ੍ਹ ਲਿਖ ਕੇ ਝੋਨਾ ਲਾ ਰਈਆ ਨੇ

    • @jasthana7195
      @jasthana7195 ปีที่แล้ว

      ਤੂੰ ਕਾਹਤੋਂ ਮੱਚੀ ਜਾਨਾਂ 🤓🤓
      ਸੋਹਣੀ ਆ.... ਤਾਂ ਕਰਕੇ Jealous ਫੀਲ ਕਰਦਾਂ.... ਹਣਾ ❓❓ ਤੂੰ ਲਵਾਂਦੇ ਜਾਕੇ ਝੋਨਾ,ਕਰ ਮਦਤ ਓਹਨਾਂ ਦੀ ਜਾਕੇ,ਐਥੇ ਯੂ-ਟੂਪ ਤੇ ਕੀ ਟੱਟੇ ਫੜ੍ਹਦਾ ਦੱਸ

  • @dribjotkaur9704
    @dribjotkaur9704 ปีที่แล้ว +2

    V cute couple May God bless them with all the good things in life 😍👍

  • @gurdeepsinghvirk4144
    @gurdeepsinghvirk4144 ปีที่แล้ว +1

    ਬਹੁਤ ਵਧੀਆ ਖੁਸ਼ ਰਹੋ। ਮੈਂ ਜਦੋਂ ਜਲੰਧਰ ਆਇਆ ਤਾਂ ਤੁਹਾਨੂੰ ਜਰੂਰ ਮਿਲ ਕੇ ਜਾਵਾਂਗੇ

  • @gurjantsidhu1708
    @gurjantsidhu1708 ปีที่แล้ว +11

    ਕਾਮਯਾਬੀ ਲਈ ਕਾਮਨਾ ਕਰਦੇ ਹਾਂ ਜੀ 👍🙏

  • @sarwanthind4377
    @sarwanthind4377 ปีที่แล้ว +32

    ਮਿਹਨਤ ਤਾ ਅਸੀ ਵੀ ਬੜੀ ਕਰਦੇ ਆ। ਪਰ ਸਾਨੂੰ ਕਿਸੇ ਨੇ ਲਾਈਕ ਨਹੀਂ ਕੀਤਾ.. ਸ਼ਾਇਦ ਬਾਕੀਆ ਵਾਗ ਚੁਸਤ ਚਲਾਕੀਆ ਨਹੀ ਆਉਦੀ 😔

    • @jasthana7195
      @jasthana7195 ปีที่แล้ว

      ਮੱਚ ਨਾ

    • @sarwanthind4377
      @sarwanthind4377 ปีที่แล้ว +1

      @@jasthana7195 ਜਾ ਕੰਮ ਕਰ ਆਪਣਾ

    • @jasthana7195
      @jasthana7195 ปีที่แล้ว

      @@sarwanthind4377 ਮੈਂ ਤਾਂ ਕਰੀ ਜਾਨਾਂ ਵੀਰੇ, ਤੈਨੂੰ ਵੀ ਲੋਕਾਂ ਤੇ ਮੱਚਣਾ ਛੱਡਕੇ ਕਿਸ਼ੇ ਕੰਮ ਕਿੱਤੇ ਲੱਗਣਾ ਚਾਂਹੀਂਦਾ, ਮਿਹਨਤ ਕਰ , ਤੇਰੇ ਘਰੇ ਵੀ ਰੋਟੀ ਸੌਖੀ ਪੱਕਣ ਲੱਗਜੂ

    • @sarwanthind4377
      @sarwanthind4377 ปีที่แล้ว

      @Poonam Kashap thanku so much 🙏

    • @sarwanthind4377
      @sarwanthind4377 ปีที่แล้ว

      @Poonam Kashap bina kise galo aapa nu ki lod paye kise naal oljan di.. aapa tahi es da reply nai dita

  • @JatinderSingh-py9ty
    @JatinderSingh-py9ty ปีที่แล้ว +1

    ਵਾਹਿਗੁਰੂ ਜੀ ਹਮੇਸ਼ਾ ਏਦਾ ਹੀ ਹਸਦੇ ਰਹਿਣ ।

  • @ravindersinghmanohar2790
    @ravindersinghmanohar2790 ปีที่แล้ว

    Wah kya baat hai. Sohne, sunakhe te menti jode nu mera salaam. Jug jug jiyo te khub tarrakian karo

  • @rupinderkaurkaur1653
    @rupinderkaurkaur1653 ปีที่แล้ว +3

    ... waheguru ji ❤️❤️mher krn

  • @princejatt6592
    @princejatt6592 ปีที่แล้ว +2

    waheguru chdikla bkshe 🙏🏻🙏🏻❤️

  • @jaggi_dahiya
    @jaggi_dahiya ปีที่แล้ว

    True love god bless both of you ❤️