ਕੀਰਤਨ ਦੀ ਕਰਾਮਾਤ | Miracle of Kirtān (Life Story and Struggle) - Shiromni Ragi Bhai Balbir Singh Ji

แชร์
ฝัง
  • เผยแพร่เมื่อ 16 ม.ค. 2025

ความคิดเห็น • 239

  • @gurmeetsinghlearnmusic420
    @gurmeetsinghlearnmusic420 11 หลายเดือนก่อน +10

    ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਜੀ 🙏🙏

  • @amananand90
    @amananand90 ปีที่แล้ว +18

    ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ। ਸਦਾ ਰਖਦੇ ਗਰੀਬਾਂ ਦੀ ਲਾਜ 🙏

  • @baljeetsingh1643
    @baljeetsingh1643 ปีที่แล้ว +17

    ❤🙏🏻🌹ਧੰਨ ਧੰਨ ਰਾਮਦਾਸ ਗੁਰੁ ਜਿਨ ਸਿਰੀਆ ਤਿਨੈ ਸਵਾਰਿਆ।।
    ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ।।
    ਸਿੱਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ।।
    ਅਟੱਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ।

  • @snehlata5442
    @snehlata5442 13 ชั่วโมงที่ผ่านมา

    Dhan Dhan Shri Guru Ram Dass Sahib Ji Maharaj Grib Niwaj Pita Ji ❤🙏🏼🙏🏼🙏🏼🙏🏼🙏🏼❤

  • @Sach.diAwaj
    @Sach.diAwaj ปีที่แล้ว +14

    ਬਹੁਤ ਸੋਹਣੇ ਰਾਗੀ ਸਨ ਭਾਈ ਬਲਬੀਰ ਸਿੰਘ ਜੀ

  • @jaskarangill988
    @jaskarangill988 ปีที่แล้ว +23

    ਸ਼੍ਰੋਮਣੀ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਜੀ ਤੋਂ ਵਧੀਆ ਰਾਗੀ ਜੀ ਮੈਂ ਆਪਣੀ ਹੁਣ ਤੱਕ ਦੀ ਉਮਰ ਵਿੱਚ ਕੋਈ ਨਹੀਂ ਸੁਣੇ। ਵਾਹਿਗੁਰੂ ਜੀ 🙏🙏🙏🙏🙏

    • @tharmindersingh897
      @tharmindersingh897 11 หลายเดือนก่อน +2

      ਵੀਰ ਜੀ ਮੈ ਵੀ ਇਹਦਾ ਬਹੁਤ ਸਤਿਕਾਰ ਕਰਦਾ ਸੀ ਕਿਊ ਕਿ ਪੁਰਾਤਨ ਰਾਗੀ ਸੀ ਪਰ ਇਹਦੀ ਕਰਤੂਤ ਨਿਕਲੀ ਕਿ ਆਸ਼ੂਤੋਸ਼ ਦਾ ਚੇਲਾ ਨਿਕਲਿਆ ਓਹਦੇ ਪੈਰਾਂ ਚ ਬੈਠ ਕੇ ਰੋ ਰਿਹਾ ਬਹੁਤ ਵਿਸ਼ਵਾਸ਼ ਤੋੜਿਆ ਇਸ ਬੰਦੇ ਨੇ

    • @Sukhwindersingh-nr6so
      @Sukhwindersingh-nr6so 11 หลายเดือนก่อน

      ਬਾਈ ਜੀ ਲਿੰਕ ਭੇਜਿਓ 🙏 ​@@tharmindersingh897

    • @vipansingh282
      @vipansingh282 6 หลายเดือนก่อน +1

      ​@@tharmindersingh897ਕਿ ਇਹ ਗਲ ਸੱਚੀ ਆ ਮੈਨੂੰ ਜਕੀਨ ਨਹੀਂ ਹੁੰਦਾ

    • @ravinderkaur9715
      @ravinderkaur9715 6 หลายเดือนก่อน +2

      Bilkul sahi ji🙏🙏🙏

  • @sarabjeetkour1474
    @sarabjeetkour1474 หลายเดือนก่อน +3

    ਧੰਨ ਧੰਨ ਗੁਰੂ ਰਾਮਦਾਸ ਜੀ
    ਧੰਨ ਧੰਨ ਗੁਰੂ ਅਰਜਨ ਦੇਵ ਜੀ 🌼

  • @varunjeetsinghjinda
    @varunjeetsinghjinda 3 ปีที่แล้ว +31

    ਯੂਟਿਊਬ ਦੀ ਸਬਤੋਂ ਉਤੱਮ ਵੀਡੀਓ 🏹❤️

    • @bhaisiripalsingh
      @bhaisiripalsingh  11 หลายเดือนก่อน +1

      🙏

    • @tharmindersingh897
      @tharmindersingh897 11 หลายเดือนก่อน +1

      ਵੀਰ ਜੀ ਇਹ ਆਸ਼ੂਤੋਸ਼ ਦਾ ਚੇਲਾ ਨਿਕਲਿਆ ਸਬ ਕੁਝ ਗੁਰੂ ਘਰ ਤੋ ਲੈ ਕੇ ਅਖੀਰ ਜਾ ਕੇ ਆਸ਼ੂਤੋਸ਼ ਦੇ ਪੈਰਾਂ ਚ ਜਾ ਡਿਗਿਆ

    • @chamkoursingh5786
      @chamkoursingh5786 11 หลายเดือนก่อน

      ਆਸ਼ੂਤੋਸ਼ ਵਿੱਚ ਵੀ ਐਡੇ ਵੱਡੇ ਸ੍ਰੋਮਣੀ ਵਿਦਵਾਨ ਨੂੰ ਕੁਸ਼ ਦਿਸਿਆ ਹੋਣਾ, ਜਿਹੜਾ ਆਂਪਾ ਨੂੰ ਨਹੀ ਦਿਸਦਾ ਐਵੇਂ ਨਹੀ ਕੋਈ ਪੈੰਰਾ ਵਿੱਚ ਡਿੱਗਦਾ

    • @tharmindersingh897
      @tharmindersingh897 11 หลายเดือนก่อน

      @@chamkoursingh5786ਲਾਹਾਨਤ ਦਿਖੀ ਇਸ ਚਵਲ ਨੂੰ ਬੇਸ਼ਰਮ ਆਦਮੀ ਨੂੰ । ਹੁਣ reply ਨਾ ਕਰੀ ਜੇ ਆਪਣੀ ਮਾਂ ਭੈਣ ਕੁੜੀ ਦੀ ਇੱਜਤ ਕਰਦਾ

    • @tharmindersingh897
      @tharmindersingh897 11 หลายเดือนก่อน

      @@chamkoursingh5786 ਲਾਹਨਤ ਦਿਖੀ ਓਹਦੇ ਵਿਚ ਚਵਲ ਬੇਸ਼ਰਮ ਬੰਦੇ ਨੂੰ । ਹੁਣ reply ਨਾ ਕਰੀ ਜੇ ਆਪਣੀ ਮਾਂ, ਭੈਣ, ਤੇ ਕੁੜੀ ਦੀ ਇੱਜਤ ਕਰਦਾ।

  • @gurmeetsinghlearnmusic420
    @gurmeetsinghlearnmusic420 11 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏

  • @GURPREETSINGH-ki6cx
    @GURPREETSINGH-ki6cx 11 หลายเดือนก่อน +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 👏👏👏👏👏

  • @voxofpunjab9443
    @voxofpunjab9443 22 วันที่ผ่านมา

    Dhan Dhan Satguru Ramdas ji ....jin sirea Tinne Savariya...Bhai Balbir singh ji Shromani Ragi ' s Recitation of kirtan in Ragas gives peace to the soul

  • @gurjitsinghkhalsa9317
    @gurjitsinghkhalsa9317 11 หลายเดือนก่อน +5

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @arshpreetsingh3234
    @arshpreetsingh3234 17 วันที่ผ่านมา

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🏼🌸

  • @tharmindersingh897
    @tharmindersingh897 11 หลายเดือนก่อน +4

    ਆਸ਼ੂਤੋਸ਼ ਦਾ ਚੇਲਾ । ਇਥੇ ਵੀ ਓਹਦੀਆਂ ਕਹਾਣੀਆਂ ਸੁਣਾ ਆਪਣੇ ਅਸਲੀ ਗੁਰੂ ਦੀਆ ਕਿੰਨਾ ਸਤਿਕਾਰ ਗਵਾ ਕੇ ਇਥੋਂ ਦੁਨੀਆ ਤੋਂ ਜ਼ੀਰੋ ਹੋ ਕੇ ਗਿਆ

    • @tharmindersingh897
      @tharmindersingh897 11 หลายเดือนก่อน +1

      @@VS_1-1 ਮੂਰਖ ਇਨਸਾਨ ਅਸਲੀ ਸਿੱਖ ਕਦੇ ਗੁਰੂ ਨੂੰ ਛੱਡ ਕੇ ਕਿਸੇ ਦੇਹ ਧਾਰੀ ਕੋਲ ਨਹੀਂ ਜਾਦਾ ਭਾਵੇ ਕੋਈ ਕਿੰਨਾ ਵੀ ਗਿਆਨ ਵਾਂਨ ਹੋਵੇ। ਹੁਣ reply ਨਾ ਕਰੀ ਜੇ ਆਪਣੀ ਮਾਂ ਭੈਣ ਬੇਟੀ ਦੀ ਇੱਜਤ ਕਰਦਾ

    • @vipansingh282
      @vipansingh282 6 หลายเดือนก่อน

      ਜਾਰ ਆਪੇ ਸਵਾਲ ਆਪੇ ਜਵਾਬ ਦਈ ਜਾਂਦੇ ਓ ਕੌਣ ਰਪਲਾਈ ਕਰ ਰਿਹਾ ਆ ਤੁਹਾਨੂੰ

  • @HimmatSingh-n1h
    @HimmatSingh-n1h 4 หลายเดือนก่อน +5

    ਬਹੁਤ ਬਹੁਤ ਸਤਿਕਾਰ ਯੋਗ ਹਨ ਭਾਈ ਬਲਬੀਰ ਸਿੰਘ ਜੀ ਪਰ ਇਕ ਬਹੁਤ ਵੱਡੀ ਗਲਤੀ ਕੀਤੀ ਸੀ, ਜਦੋਂ ਬਿਹਾਰੀ ਭਈਏ ਆਸ਼ੂਤੋਸ਼ ਦੇ ਖੁਰੜਿਆਂ ਚ ਜਾ ਬੈਠਾ ਸੀ ਤੇ ਇਹ ਗੱਲ ਕਹੀ ਮੈਂ ਐਨਾ ਚਿਰ ਕੀਰਤਨ ਕੀਤਾ ਕੁੱਝ ਨਹੀਂ ਮਿਲਿਆ ਜੋ ਆਸ਼ੂਤੋਸ਼ ਨੂੰ ਕਹਿੰਦਾ ਜੋ ਤੇਰੇ ਤੋਂ ਮਿਲਿਆ

    • @Singh-yz2qt7py8m
      @Singh-yz2qt7py8m 3 หลายเดือนก่อน

      ਕੀ ਭਾਈ ਸਾਹਿਬ ਜੀ ਏ ਸੱਚ ਐਂ ਜੇ ਕੋਈ ਆਡੀਓ ਵੀਡੀਓ ਹੋਵੇ ਤਾਂ ਭੇਜੋ

    • @GianVichar
      @GianVichar 2 หลายเดือนก่อน

      ਚਲੋ ਕੋਈ ਨੀ ਮਨ ਡੋਲ ਜਾਦਾ ਕਈ ਵਾਰ ਬੰਦੇ ਦਾ , ਫਿਰ ਵੀ ਗੁਰੂ ਕੇ ਕੀਰਤਨੀ ਏ ਦਾ ਸਤਿਕਾਰ ਹੈ । ਸੰਤੇ ਬਲਵੰਡ ਦੀ ਗਲਤੀ ਵੀ ਬਖਸ਼ ਦਿੱਤੀ ਸੀ ਗੁਰੂ ਨੇ । ਗਰੰਥੀ ਕੀਰਤਨੀਆਂ ਨੂਂ ਭੇਟਾ ਸਰਕਾਰੀ ਕਰਮਚਾਰੀਆਂ ਬਰਾਬਰ ਹੋਣੀ ਚਾਹੀਦੀ ਏ ਸੇਵਾ ਮੁਕਤੀ ਉਪਰੰਤ ਯੋਗ ਪੈਨਸ਼ਨ ਹੋਵੇ ਤਾਂ ਕਿਸੇ ਹੋਰ ਆਨਮਤੀਆਂ ਦੇ ਦਰ ਤੇ ਨਾ ਜਾਣ ।

  • @dmcmehatpur
    @dmcmehatpur 3 ปีที่แล้ว +19

    ਗੁਰੂ ਜੀ ਬਹੁਤ ਸਮਰੱਥ ਨੇ।

  • @shivjeetkaur8305
    @shivjeetkaur8305 20 วันที่ผ่านมา

    Nimaneyan de Maan Guru Gobind Singh ji 🙏

  • @NishanSingh-nj3ny
    @NishanSingh-nj3ny 11 หลายเดือนก่อน +3

    Dhan bhai balbir singh g waheguru g kirpa karan

  • @hardiklakhanpal8931
    @hardiklakhanpal8931 3 ปีที่แล้ว +23

    wow..such a pure soul. my favourite Ragi

  • @rajbirchhina4750
    @rajbirchhina4750 ปีที่แล้ว +6

    Satnam waheguruji,,,....dhan guru Nanak dev sahib ji, dhan guru Ramdas sahib ji,,, tu hi mera pitah tu hi mera mata.

  • @bhindersingh7044
    @bhindersingh7044 17 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shivjeetkaur8305
    @shivjeetkaur8305 20 วันที่ผ่านมา

    Very Very respectful 🙏 Bhai Sahib full of
    Innocence 😢

  • @RajinderKaur-w5w
    @RajinderKaur-w5w หลายเดือนก่อน +1

    Bhai Sahib nu Parnaam ji Manukh ki Tek Birthi sab Jaan Devan ko ekai Bhagwan

  • @jeevansinghmehra3579
    @jeevansinghmehra3579 3 หลายเดือนก่อน +1

    Baba maa maa hi hunde a . Maa to binaa koi nhi hunda. Guru ghar vi virkra rakhde jadhezar. Bhukh ki chej hunde rabba 😢😢😢😢

  • @DollyKaur-jh8hb
    @DollyKaur-jh8hb หลายเดือนก่อน +1

    WaheGuru Ji ka Khalsa WaheGuru Ji ki 🙏🌹

  • @kamaljitsingh7393
    @kamaljitsingh7393 11 หลายเดือนก่อน +3

    ਖਾਲਸਾ ਰਾਜ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਜਾਤ ਜਾਂ ਧਰਮ ਦਾ ਹੋਵੇ ਭੁੱਖਾ ਨਹੀਂ ਸੋਂਦਾ ਸੀ🎉

  • @simran1608
    @simran1608 ปีที่แล้ว +8

    Waheguru. Apne bachpan di garibi da sach kitni farakh dili naal dasya hai. Inna gun te inni garibi. Guru Sahib di kinni mehar hoi hai ki panth de shiromani Ragi hon da sanmaan milya. Jis tarah sona agg vich tap ke nikharda hai. 🙏🌷

  • @flowers2
    @flowers2 6 หลายเดือนก่อน +1

    Bhai sahib brought tears to my eyes. God bless those who do sewa at Gurdwara and they treat everyone with utmost respect.

  • @rpsingh3261
    @rpsingh3261 6 หลายเดือนก่อน +3

    Dhan Dhan Guru Ramdas ji tawadi kirpa de sadke jaiye

  • @neenasingh9491
    @neenasingh9491 ปีที่แล้ว +8

    Everyone must see this TH-cam.
    We should serve those who do Sewa and Kirtan of Guru Sahib. Serving Gursikhs is the highest noble deed.
    Bhai Sahib is such a beautiful pure Soul full of love for Guru Sahib and compassion. Such blessed ones are rare.

  • @SimarjeetSohal
    @SimarjeetSohal 2 หลายเดือนก่อน +1

    Dhan dhan Sri guru ramdas sahib pita ji Maharaj koth koth namskar 🌸🎉🌸🙏🏻❤️❤️🙏🏻🌸🎉🌸

  • @gvhhlc5874
    @gvhhlc5874 2 หลายเดือนก่อน +1

    Waheguru Ji bahut aanad aaya Bhai Saab Ji nu sun k Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🌹🌹🙏🏻🙏🏻

  • @nishanaulakh7664
    @nishanaulakh7664 3 ปีที่แล้ว +12

    ਧੰਨ ਧੰਨ ਰਾਮ ਦਾਸ ਗੁਰ ਜੀ। 🙏🙏

  • @bhaimohindersingh7839
    @bhaimohindersingh7839 ปีที่แล้ว +4

    ਸਾਖ ਸ਼ਾਤ ਪਰਤੱਖ ਗੁਰੂ ਦੀ ਮਿਹਰ

  • @tejpalsingh4269
    @tejpalsingh4269 6 หลายเดือนก่อน +2

    Bhai sahib we Slaute you and your kirtan 🙏 SSAkal ji

  • @bikramjitsingh9546
    @bikramjitsingh9546 3 ปีที่แล้ว +10

    Sangeet de bramgyani sharomani ragi bhai balbir singh ji ❤️❤️🙏

  • @TheMallhi81
    @TheMallhi81 6 หลายเดือนก่อน +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @simarjituppal8347
    @simarjituppal8347 27 วันที่ผ่านมา

    Waheguruji Dhan Guru Ramdas Sahib Ji Maharaj 🙏

  • @gursharansingh6275
    @gursharansingh6275 หลายเดือนก่อน +1

    ਵਾਹਿਗੁਰੂ ਜੀ

  • @SukhrajSingh-q9j
    @SukhrajSingh-q9j 2 หลายเดือนก่อน +1

    ਵਹਿਗੁਰੂਜੀ

  • @gurdevkaur9723
    @gurdevkaur9723 5 หลายเดือนก่อน +2

    Waheguru ji dan dan guru arjan dev ji waheguru jii waheguru jii waheguru ji maharaj

  • @ravindersingh-bp8gr
    @ravindersingh-bp8gr ปีที่แล้ว +5

    ਸਿੱਖ ਕਮਿਉਨਿਟੀ ਅਹੁਦੇਦਾਰ ਜਥੇਦਾਰ ਪ੍ਰਧਾਨ ਜੱਥੇਬੰਦੀਆਂ ਨੂੰ ਲਖ ਨਾਹਨਤਾਂ
    ਸਾਡੀ ਮਹਾਨ ਗੁਰਮਤਿ ਸੰਗੀਤ ਧਰੋਹਰ
    ਨੂੰ ਸੰਭਾਲਣ ਵਾਲੇ ਮਹਾਨ ਵਿਦਵਾਨਾ
    ਦੇ ਪਰਿਵਾਰਾਂ ਦੀ ਸਾਰ ਨਾ ਲੈਣ ਕਰਕੇ

  • @somechannel4959
    @somechannel4959 3 ปีที่แล้ว +6

    ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
    . 🙏.
    ਧੰਨ ਧੰਨ ਭਗਤ ਰਵਿਦਾਸ ਜੀ ਦੀ ਕਿਰਪਾ ਨਾਲ chardhikla ਚ. 🙏

  • @sukhjinderjassar6780
    @sukhjinderjassar6780 2 หลายเดือนก่อน +1

    ਬੇਅੰਤਾਂ ਬੇਅੰਤ ਗੁਣ ਤੇਰੇ।

  • @jagdeeshdhingra3835
    @jagdeeshdhingra3835 ปีที่แล้ว +2

    सुच्चे ते सच्चे कीरतनिये.....

  • @DaljitSingh-to6rt
    @DaljitSingh-to6rt ปีที่แล้ว +2

    Bhut he rass bhina kirtan waheguru ji 🙏

  • @dalipbajaj8960
    @dalipbajaj8960 ปีที่แล้ว +2

    Waheguru ji
    Waheguru ji
    Waheguru ji
    Waheguru ji
    Waheguru ji

  • @jatinderpalsinghgill
    @jatinderpalsinghgill ปีที่แล้ว +1

    Dhan Dhan Shri Guru Ramdasji 🌺🙏🌷🙏

  • @BlessingsofWaheguru-ds4zu
    @BlessingsofWaheguru-ds4zu 5 หลายเดือนก่อน +1

    So touching Waheguru! You are a precious gem Sir! Waheguruji bless you

  • @Sahejchannel.
    @Sahejchannel. 11 หลายเดือนก่อน +1

    Dhan Dhan Ram daas gur 🙏🏻🙏🏻🙏🏻🙏🏻🙏🏻🙏🏻

  • @tajindersingh4959
    @tajindersingh4959 ปีที่แล้ว +2

    Dhan dhan guru ramdas ji maharaj

  • @Prabhleenkaur1313
    @Prabhleenkaur1313 9 หลายเดือนก่อน +1

    ਵਾਹਿਗੁਰੂ ਜੀ ਮੈਂ ਆਪ ਜੀ ਨੂੰ ਦਿਲੋਂ ਸਤਿਕਾਰ ਕਰਦੀ ਆ !

  • @jasbirsingh4896
    @jasbirsingh4896 11 หลายเดือนก่อน

    Dhan Dhan Sri Guru Ramdas ji kirpa karanji namaste
    Bhai Balbir Singh ji Dhan ho. Great Ragi of Panth

  • @GURKIRATSINGH-ex3pz
    @GURKIRATSINGH-ex3pz 3 ปีที่แล้ว +6

    Great great😇 ragiii ji..

  • @KiranGill-vo2sg
    @KiranGill-vo2sg ปีที่แล้ว +1

    Waheguru ji waheguru ji waheguru ji waheguru ji waheguru ji 🌹🌹🙏🙏

  • @rajsidhu7169
    @rajsidhu7169 2 หลายเดือนก่อน

    Baba ji chardikala ch raho

  • @satindersingh8111
    @satindersingh8111 ปีที่แล้ว +2

    Waheguru ji ka khalsa waheguru ji ki Fateh

    • @bhaisiripalsingh
      @bhaisiripalsingh  ปีที่แล้ว

      Waheguru ji ka khalsa waheguru ji ki fateh ji

  • @kamaljitsingh7393
    @kamaljitsingh7393 11 หลายเดือนก่อน +1

    ਵਾਹਿਗੁਰੂ ਜੀ👍👍

  • @amanchauhan8213
    @amanchauhan8213 2 ปีที่แล้ว +4

    Dhan guru ARJAN DEV maharaj ji🙏

  • @preetpalkaur-p9w
    @preetpalkaur-p9w ปีที่แล้ว +3

    Beautiful soul🙏

  • @RupinderSingh-c3p
    @RupinderSingh-c3p 29 วันที่ผ่านมา

    ❤❤❤❤❤❤❤

  • @Unknown-rj6vp
    @Unknown-rj6vp ปีที่แล้ว

    Waheguru waheguru waheguru waheguru waheguru 🙏🏻🙏🏻🙏🏻🙏🏻🙏🏻

  • @mandeepsaggu8127
    @mandeepsaggu8127 11 หลายเดือนก่อน

    Waheguru bhai sahib ji bahut kirpa Aap ji te guru sahib ji di 😊Dhan dhan Guru Ramdas ji , Nimanion ke Maan,nitanion ke taan Greeb Niwaj patshahan ke patshsh de pavitter Darbar vich kote kote parnam Dhan dhan Guru Arjun Dev ji hajri parwan karni ji.❤🙌

  • @deepsinghkhalsa7722
    @deepsinghkhalsa7722 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

    • @bhaisiripalsingh
      @bhaisiripalsingh  ปีที่แล้ว +1

      Waheguru ji khalsa Waheguru ji ki fateh ji

  • @arvindersingh8378
    @arvindersingh8378 3 ปีที่แล้ว +3

    Waheguru app ji nu chardi kla ch rkhan. Almost 10 sal di umar ton tuhada Kirtan sun rhe han g. Aj Raagan vich kirtan bahut ghat sunan ch milda hai. Sant Harbhajan Singh ji de nal tuhada Darbar Sahib de ghar baith k first time kirtan sunan da moka mileya c. Waheguru tuhanu tandrusti bakhshan. Wgkk. Wgkf.

    • @harinderkaur223
      @harinderkaur223 3 ปีที่แล้ว

      Waheguru ji Waheguru ji 🙏🙏

    • @user-yh7br7oo4z
      @user-yh7br7oo4z 3 ปีที่แล้ว +1

      Bhai balbir singh ji aapna sharir chad ke … akal purkh ji de charan vich ja biraje😢🙏🏼🙏🏼🌺🌺

  • @sultansingh3997
    @sultansingh3997 11 หลายเดือนก่อน

    Dhan Dhan Satguru Ramdas G🙏🙏

  • @gurcharansinghkhalsa8046
    @gurcharansinghkhalsa8046 ปีที่แล้ว

    Dhan dhan sri guru ramdas ji sarbatt da bhla ho riha ji guru kirpa hoi hay ji fateh parvan karni ji

  • @ratinderkaur7566
    @ratinderkaur7566 4 หลายเดือนก่อน

    Inna Dukh inna kasht nanhe bcheya nu ..o maalka

    • @bhaisiripalsingh
      @bhaisiripalsingh  3 หลายเดือนก่อน

      Waheguru ji summat bakhshan ji sab nu!

    • @PardipSingh-f8z
      @PardipSingh-f8z 2 หลายเดือนก่อน

      Waheguru ji

  • @HarjinderSingh-v4h
    @HarjinderSingh-v4h 4 หลายเดือนก่อน

    Guru Ramdas ji da sevak kadi bhukha ni rah sakta

  • @saranjitkaurchhatwal4580
    @saranjitkaurchhatwal4580 11 หลายเดือนก่อน

    Dhan gur ramdas sahib ji

  • @singhmeharban3595
    @singhmeharban3595 4 หลายเดือนก่อน

    Aap Kamal ke Raagi singhho g

  • @neelmanisharma4463
    @neelmanisharma4463 5 หลายเดือนก่อน

    👋👋 वाहेगुरू जी 👋👋

  • @SimarjeetSohal
    @SimarjeetSohal 2 หลายเดือนก่อน

    ❤🙏🏻🙏🏻

  • @luckytanda
    @luckytanda ปีที่แล้ว

    ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆ ਦੀ ਜੈ ਜੈ ਕਾਰ ❤❤

  • @pratipalsingh3573
    @pratipalsingh3573 ปีที่แล้ว

    DHAN GURU RAM DAAS JI. DHAN GURU RAM DAAS JI. ❤✊🙏

  • @mansisoni1616
    @mansisoni1616 3 ปีที่แล้ว +1

    Mare waheguru ji aap ji da shukrana h ji .

  • @sukhrajdhillonsingh
    @sukhrajdhillonsingh ปีที่แล้ว

    Maharaj Charana ch nivaas bakshan

  • @Aishmeetsehajpreet2616
    @Aishmeetsehajpreet2616 ปีที่แล้ว

    Dhan Dhan Guru Ramdaas ji

  • @Unknown-rj6vp
    @Unknown-rj6vp ปีที่แล้ว

    Satnam waheguru ji 🙏🏻🙏🏻🙏🏻🙏🏻🙏🏻

  • @KulvirSingh-gc6sz
    @KulvirSingh-gc6sz ปีที่แล้ว +1

    ❤❤🙏🙏

  • @ParmjeetSingh-rg2qo
    @ParmjeetSingh-rg2qo ปีที่แล้ว +1

    Favorite ragiii❤

  • @gurmeetsinghlearnmusic420
    @gurmeetsinghlearnmusic420 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @eimbh
    @eimbh ปีที่แล้ว +1

    I admire your efforts and getting such a prestigious post after going through hurdles

  • @JaswantSingh-nw5pt
    @JaswantSingh-nw5pt ปีที่แล้ว

    Bhai Balbir singh ji 💐💐

  • @ranbirbasra173
    @ranbirbasra173 ปีที่แล้ว

    ਅੱਜ ਵੀ ਇਸੇ ਤਰਾ ਹੁੰਦਾ ਗਰੀਬ ਨਾਲ

  • @lakhmirsingh5344
    @lakhmirsingh5344 ปีที่แล้ว

    ❤❤Waheguru ji❤❤

  • @jagjitsahota1711
    @jagjitsahota1711 ปีที่แล้ว

    Dhan dhan Guru Ramdass jii

  • @bikramjitsingh9546
    @bikramjitsingh9546 3 ปีที่แล้ว +3

    Waheguru waheguru waheguru ji 🙏❤️

  • @LifeCoachGurpreetSingh
    @LifeCoachGurpreetSingh 3 ปีที่แล้ว +1

    Missing you

  • @dekwalia
    @dekwalia 11 หลายเดือนก่อน

    ਵਾਹਿਗੁਰੂ ਜੀਓ

  • @sukhwinderrehill9590
    @sukhwinderrehill9590 ปีที่แล้ว

    Waheguru ji ena kise da imtihaan na lia kroji sade abgunan noo khand diakroji kine bdia raggi Singh ne bhut kirpa waheguru ji di mehar

    • @bhaisiripalsingh
      @bhaisiripalsingh  ปีที่แล้ว

      Dhan guru ramdas ji aap sarea te Kirpa bnai rakhan ji 🙏

  • @KashmirSingh-q9u
    @KashmirSingh-q9u 11 หลายเดือนก่อน

    Dhanguruarjarndewji

  • @kuldeepsingh-k1h6h
    @kuldeepsingh-k1h6h ปีที่แล้ว

    Waheguru ji waheguru waheguru ji waheguru ji

  • @MukeshKumar-lw7sw
    @MukeshKumar-lw7sw 3 ปีที่แล้ว +4

    🙏🙏🙏

  • @KashmirSingh-q9u
    @KashmirSingh-q9u 11 หลายเดือนก่อน

    Wahegurui
    Wahegurui
    Wahegurui

  • @neenasingh9491
    @neenasingh9491 ปีที่แล้ว

    Kirpa of Dhan Guru Arjan Sahib Ji

  • @BalbirSingh-du3ew
    @BalbirSingh-du3ew 11 หลายเดือนก่อน

    Waheguru ji. Sikh kaum sirope pa do, rajeya nu langer chhakana, bahriya bahriya gla kro, bahre kirtan darbar, ......baad ch kro pehla bhukheya di sewa kro.

  • @manjindersingh3259
    @manjindersingh3259 3 ปีที่แล้ว +4

    🙏🏼

  • @BebeNanakiKirtanAcademyUK
    @BebeNanakiKirtanAcademyUK ปีที่แล้ว +1

    Waheguru ji 🙏💕

  • @jasveers4557
    @jasveers4557 ปีที่แล้ว

    Satnam Shri Waheguru Sahib Ji