Bhai Sarabjeet Singh Ji Laddi (CA) - Basant Kirtan Darbar 2022 Friday Evening

แชร์
ฝัง
  • เผยแพร่เมื่อ 2 ธ.ค. 2024

ความคิดเห็น • 131

  • @MandeepSingh-rl7sw
    @MandeepSingh-rl7sw 10 หลายเดือนก่อน +7

    ਭਾਈ ਸਰਬਜੀਤ ਸਿੰਘ ਜੀ ਖਾਲਸਾ ਪੰਥ ਦੀ ਕੀਰਤਨ ਪਰੰਪਰਾ ਦੇ ਸ਼ਿੰਗਾਰ ਹਨ।‌❤❤🎉🎉 ਵਾਹਿਗੁਰੂ ਜੀ ਭਾਈ ਸਾਹਿਬ ਨੂੰ ਇਸੇ ਤਰ੍ਹਾਂ ਹੱਸਦੇ ਵੱਸਦੇ ਨਿਡਰਤਾ ਨਾਲ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ 🙏

  • @bhaikanwalpreetsingh9642
    @bhaikanwalpreetsingh9642 3 วันที่ผ่านมา

    ਭਾਈ ਸਾਹਿਬ ਆਪ ਜੀ ਨੇ ਬਹੁਤ ਮਿਹਨਤ ਕੀਤੀ ਹੈ, ਆਪ ਜੀ ਦੀ ਮਿਹਨਤ ਦਾ ਫਲ ਆਪ ਜੀ ਨੂੰ ਬਖਸ਼ਿਆ ਹੈ, ਆਪ ਜੀ ਤੋਂ ਅਸੀਂ ਇਹ ਗੱਲ ਸਿੱਖ ਸਕਦੇ ਹਾਂ ਜੀ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ♥️♥️♥️♥️💝💝💝💝🤗🤗🤗🤗

  • @amrikhassanpuri346
    @amrikhassanpuri346 2 ปีที่แล้ว +42

    ਅਤਿ ਸੁੰਦਰ ਵਾਹਿਗੁਰੂ ਜੀ ਨੇ ਸਰੂਪ ਬਖ਼ਸ਼ਿਸ਼ ਕੀਤਾ ਹੈ'" ਅਤਿ ਸੁੰਦਰ ਸੋਹਣਾ ਗਲਾ ਬਖ਼ਸ਼ਿਸ਼ ਕੀਤਾ" ਤਬਲਾ ,ਤਬਲੇ ਦੀ ਅੱਤ ਹੀ ਕਰਵਾ ਦਿੰਦੇ ਹੋ ,ਅਤੇ ਜਦੋਂ ਹਰਮੋਨੀਅਮ ਤੇ ਹੱਥ ਰੱਖ ਦਿੰਦੇ ਹੋ ਤਾਂ ਉਸ ਵਿਚੋਂ ਐਸੀਆਂ ਅਤਿ ਸੁੰਦਰ ਮਧੁਰ ਧੁਨਾਂ ਨਿਕਲਦੇ ਹੋ ਕਮਾਲ ਹੋ ਜਾਂਦੀ ਹੈ ,' ਅਤੇ ਜਦੋਂ ਆਪ ਜੀ ਬੋਲਦੇ ਹੋ: ਤਾਂ ਕਥਾ ਵਾਚਕਾ ਨੂੰ ਵੀ ਪਿੱਛੇ ਛੱਡ ਦਿੰਦੇਹੋ! ਕਲਾ ਤਾ ਇਹ ਗੁਰੂ ਦੀ ਹੈ ,ਇਹ ਵਡਿਆਈ ਵੀ ਗੁਰੂ ਦੀ ਹੈ, ਜੋ ਆਪ ਜੀ ਨੂੰ ਬਖ਼ਸ਼ਿਸ਼ ਕੀਤੀ ਹੈ ਉਸ ਅਕਾਲ ਪੁਰਖ ਦਾ ਧੰਨਵਾਦ ਹੈ

    • @narendermakhijani9512
      @narendermakhijani9512 2 ปีที่แล้ว +2

      U said it so beautifully. I feel same way.
      Bhai sahib is music to ears , eyes and soul.

    • @surenderkumar6479
      @surenderkumar6479 ปีที่แล้ว

      Bhut hi sunder ustaad ji

    • @kiranpalsingh2708
      @kiranpalsingh2708 ปีที่แล้ว

      ਗੁਣੀ ਹਨ, ਪਰ ਦਿਖਾਵਾ ਕੀਰਤਨ ਦਾ ਅੰਗ ਨਹੀਂ !

    • @bhupinderkaur737
      @bhupinderkaur737 ปีที่แล้ว

      ...... / " WAHE . GURU . JI . " \__/ " WAHE . GURU . JIO " ...
      ___/__ " WAHE . GURU . JIO --
      \~~~ / (((☆☆☆☆☆☆☆ ' JI '
      ....________________________....

    • @surinders86
      @surinders86 ปีที่แล้ว

      ​@@kiranpalsingh2708kis cheej da dikhawa veer ji

  • @paramjitsingh-jr9kr
    @paramjitsingh-jr9kr 2 หลายเดือนก่อน

    Kirtan is Very sweet n touch
    the soul ..he is very good classical kirtaniye god bless him.🙏🙏

  • @anilsood1957
    @anilsood1957 หลายเดือนก่อน +1

    I am dire fan of yours classical knowledge as well your sharing of spiritual awareness amongst masses.

  • @megaStarsports
    @megaStarsports 2 ปีที่แล้ว +4

    Kehnde ne rabb bande vich bassda hai ,te oh bande tusi ho. Malik thuanu tandrusti bakshe.

  • @kishorechandan2870
    @kishorechandan2870 ปีที่แล้ว +1

    Wahe guru ji bahut hi acha kirtan guru banisun ke anand aa gyaguru toon bina koyi nahi bandaa eyeguru ji sab da pla kare ji🙏❤❤❤❤❤❤❤❤❤❤❤❤❤

  • @satindersingh8111
    @satindersingh8111 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji..................... waheguru ji ka khalsa waheguru ji kifateh.Deg.Teg.Fateh..Har..madhan.fateh

  • @shahbajsingh7552
    @shahbajsingh7552 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjotsingh8922
    @amarjotsingh8922 2 หลายเดือนก่อน +1

    It is really a blessing to listen to Bhai saab's kirtan. Waheguru ji hamesha ang sang sahayi rehn. Assi Bhai Nirmal Singh ji Khalsa nu saambh nai sake. But lets save these kirtanyi. Share Bhai saabs kirtan everywhere. Thanks for uploading.

  • @rishivinkalvijay5930
    @rishivinkalvijay5930 3 หลายเดือนก่อน

    BHAI SARABJEET SINGH JI PAR GURUJI KI KIRPA BANI RHE .WAHE GURU JI 🙏🙏🌹🌹🚩🚩

  • @parvinderkaur2956
    @parvinderkaur2956 ปีที่แล้ว +2

    Bhot sona kirtan 🙏🙏🙏🙏🙏

  • @BhaiVikramSinghJiDeraBassiWale
    @BhaiVikramSinghJiDeraBassiWale หลายเดือนก่อน

    Satnaam Sri Waaheguru ji

  • @paramjeetkaur4613
    @paramjeetkaur4613 2 ปีที่แล้ว +2

    Bhut hi sundar sabad g ,guru sahib mehr krn sanu sbh nu bkhsh k apne Prem vich rang lain g

  • @jagdeeparora433
    @jagdeeparora433 ปีที่แล้ว +1

    so blissful kirtan. Wahegure ji mehar karan

  • @jagjeevansingh7175
    @jagjeevansingh7175 2 ปีที่แล้ว

    ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਵਿਰ ਜੀ ਨੂੰ ਸੂਣਨ ਦਾ ਸਮਾਂ ਬਣਾਇਆ ਮੇਰੀ ਰੂਹ ਠੰਡੀ ਠਾਰ ਹੋ ਗਈ ਹੈ ਜੀ ਵਿਰ ਜੀ। ਮੈਂ ਵਿਰ ਜੀ ਜਾਨ ਬਚਾ ਹਾਂ ਜੀ। ਕੋਈ ਸਮਝ ਨਹੀਂ ਕੋਈ ਅਕਲ ਵਿਚ ਨਹੀਂ ਪਰ ਕਿਰਨ ਰਾਗ ਵਾਲਾ ਹੀ ਸ਼ੋਭਦਾ ਹੈ ਜੀ। ਆਪ ਜੀ ਦਾ ਬਹੁਤ ਬਹੁਤ ਹੀ ਦਾਨ ਵਾਦ ਹੈ ਜੀ। ਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੈਂ ਜੀ

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว +5

    Wh ji Wh kayaa Kmal karti Bhai ਸਰਬਜੀਤ ਸਿੰਘ ਜੀ ਨੇ ਵਾਹਿਗੁਰੂ Chardi ਕਲਾ baksan 🙏🙏🚩🚩

  • @GurvinderSingh-ug3xe
    @GurvinderSingh-ug3xe ปีที่แล้ว +1

    Bhai Sahib Bhai sarabjit Singh the Great

  • @AvtarsinghVirdi-o6g
    @AvtarsinghVirdi-o6g หลายเดือนก่อน

    Guru chardi kla kre

  • @bhaikultarsinghrajwalji1987
    @bhaikultarsinghrajwalji1987 ปีที่แล้ว +2

    Anand may surila kirtan ustad ji 🙏💐❤️

  • @viveksharna8231
    @viveksharna8231 ปีที่แล้ว +1

    Bhaisahab ko Anant koti Naman

  • @NirmalSingh-fh8ch
    @NirmalSingh-fh8ch 3 หลายเดือนก่อน

    Waheguru sahib sarb saktiya nu janan wale gur sikhi di kamai karna kise surme da kam hai god bless you forever ❤ 🙏 ♥

  • @satbirchandhok388
    @satbirchandhok388 2 ปีที่แล้ว +4

    Bahut hi kamaal da kirtan hai ustaad ji

  • @wakeelsingh1795
    @wakeelsingh1795 2 ปีที่แล้ว +6

    ਭਾਈ ਸਾਹਬ ਜੀ ਆਪ ਜੀ ਬਹੁਤ ਸੁੰਦਰ ਕੀਰਤਨ ਕਰਦੇ ਹੋ

  • @garysingh3760
    @garysingh3760 ปีที่แล้ว

    Bhai Sahib satsung is Great.🙏🙏🙏

  • @narinderkour317
    @narinderkour317 ปีที่แล้ว +1

    Waheguru ji Meher kro dataji waheguru ji ka khalsa waheguru ji ki fateh g bhut zyada hi ras he ❤❤❤❤🙏

  • @satinmanchanda7167
    @satinmanchanda7167 2 ปีที่แล้ว +3

    Boht hi aanand boht hi sukh boht hi khushi hoyi hai bhai sahib ji da kirtan sunke. Jis tarhan bhai sahib ji ne boht kuch daseya hai kirtan karde hoye bani shabad de baare Guru maharaj ji de Shaheedi baare atte sangeet vidya de baare . Eh bakamal hai. Eh kirtan shaili eh Gurbani Sangeet vidya dasdi hai ke ihna de Ustaad Guru kis tarhan di eh Anmol sikhya laike agge eh daat ohna ne bhai sahib ji nu ditti hai. Eh bakshish hai Dhan sahib shri Guru Ramdas sahib ji di.
    Dhan Guru
    Dhan Guru ki Bani,
    Dhan Guru ka Kirtan.
    Dhan Dhan Shri Guru Ramdas Sahib Ji.

  • @khalsaji1699
    @khalsaji1699 ปีที่แล้ว

    10/10 ਪਰ ਇਹ ਜਥਾ ਦਰਬਾਰ ਸਾਹਿਬ ਹੋਣਾ ਚਾਹੀਦਾ ਸੀ । ਵੀਰ ਜੀਉ ਹੱਥ ਜੋੜ ਮੁਆਫ਼ੀ ਕਿ ਪੰਥਕ ਪ੍ਰਬੰਧ ਵਿੱਚ ਢਿੱਲ ਕਰਕੇ ਤੁਹਾਨੂੰ ਬੈਕੁੰਠ ਨਗਰ ਵਿੱਚ ਔਕੜ ਆਈ । 🙏🙏🙏🙏🙏। ਇਹ ਮਾਇਆ ਨਗਰੀ ਵਿੱਚ ਸੁੱਖ ਨਹੀਂ ਹੈ । ਖ਼ਾਲਸਾ ਪੰਥ ਵਿੱਚ ਬਹਾਰ ਦਾ ਯੁੱਗ ਜ਼ਰੂਰ ਆਵੇਗਾ ।

  • @satindersingh8111
    @satindersingh8111 ปีที่แล้ว +1

    Bole.so..nehal..Sat.sari.Aakal

  • @mahendrapalsingharora586
    @mahendrapalsingharora586 ปีที่แล้ว +1

    Vaheguru ji khalsa waheguru ji ki Fateh 😊

  • @bhajanreyat8777
    @bhajanreyat8777 ปีที่แล้ว +2

    Bhai sab ji very good kirtan god bless you and keep you in good health 🙏

  • @Kuldeep-moga
    @Kuldeep-moga 2 ปีที่แล้ว +3

    Bhai sahab ji bohut vadia ji

  • @nagindersingh4119
    @nagindersingh4119 ปีที่แล้ว

    ਨਗਿੰਦਰ ਇਟਲੀ।
    ਕਿਆ ਆਵਾਜ ਹੈ। ਖੁਸ਼ ਰਹੋ ਜੀ ਆਬਾਦ ਰਹੋ ਜੀ ।ਵਾਹਿਗੁਰੂ ਜੀ ਨੀਮਾਣਾ ਦਾਸ ਮੋਗਾ ਪੰਜਾਬ ਵਾਲੇ।🎉🎉🎉

  • @ravikaur8123
    @ravikaur8123 ปีที่แล้ว +2

    Waheguru ji chardikala rahe

  • @yoyokitchen2302
    @yoyokitchen2302 ปีที่แล้ว

    Nice vechar ji nice one 👌

  • @hardeepkaur9136
    @hardeepkaur9136 ปีที่แล้ว +1

    Waheguruji Waheguruji Waheguruji Waheguruji Waheguruji 🙏🙏

  • @puratanragi
    @puratanragi 11 หลายเดือนก่อน

    Basant rag Heavenly Kirtan by Sarabjit Singh Ladi

  • @davindarsingh7266
    @davindarsingh7266 3 หลายเดือนก่อน

    Dhan.gurunanak.teri.vadyai

  • @manmohansingh9162
    @manmohansingh9162 2 ปีที่แล้ว +5

    Waheguru jee. been Hearing Bhai sahib Amazing kirtan from Harmandir Sahib, Sri Amritsar Jee. Iowa Sikh Sangat

  • @yoyokitchen2302
    @yoyokitchen2302 ปีที่แล้ว +1

    Waheguru ji mehar karu ji 🙏🙏

  • @arvindersingh6444
    @arvindersingh6444 ปีที่แล้ว

    ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ {ਪੰਨਾ 1195}
    ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ = ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ; ਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ।3।1।
    ਹਾਅ ਕੰਮ ਕਰਨ ਤੇ ਭਲਾ ਕੋਈ ਹੱਸਦਾ ਸੀ ਜਾਂ ਲੋਕ ਉਨ੍ਹਾਂ ਧਾਰਮਿਕ ਕਹਿੰਦੇ ਸੀ ਭਾਵ ਭਗਤ ਕਹਿੰਦੇ ਸੀ। ਇਸਦਾ ਮਤਲਬ ਸਾਫ ਹੈ ਕਿ ਇੱਥੇ ਭਗਤ ਜੀ ਕੋਈ ਹੋਰ ਭਗਤੀ ਦੀ ਗੱਲ ਕਰ ਰਹੇ ਹਨ ਨਾ ਕਿ ਕੋਈ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦੀ।

  • @gurindersingh6883
    @gurindersingh6883 ปีที่แล้ว

    Wahrguru ji hor kirpa karn ji

  • @rishivinkalvijay5930
    @rishivinkalvijay5930 2 ปีที่แล้ว +1

    BABBAJI BHUT SUNDER VICHAAR H APKE .GURU KIRPA BANI RHE JI.WAHE GURU JI🙏🙏

  • @ManoharsinghSehdav
    @ManoharsinghSehdav 3 หลายเดือนก่อน

    Vaheguruverynice.ji

  • @kunwargrewal4491
    @kunwargrewal4491 ปีที่แล้ว

    ਵਾਹ ਜੀ ਵਾਹ ਬਹੁਤ ਵਧੀਆ

  • @sewasingh6391
    @sewasingh6391 3 หลายเดือนก่อน

    ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਚਾਰ ਜੀ

  • @narinderkour317
    @narinderkour317 ปีที่แล้ว +2

    Waheguru ji ka khalsa waheguru ji ki fateh g 🙏

    • @sangeetras
      @sangeetras  ปีที่แล้ว

      Waheguru ji ka Khalsa Waheguru ji ki fateh ji

  • @DaljitKaur-gq6je
    @DaljitKaur-gq6je ปีที่แล้ว +1

    Waheguru ji 🙏❤️🙏❤️🙏

  • @shamshersingh3168
    @shamshersingh3168 ปีที่แล้ว +1

    ਵਾਹ ਵਾਹ ਵਾਹ ਵਾਹ ਜੀ। ਅਨੰਦ

  • @bikramjitsinghhalla411
    @bikramjitsinghhalla411 2 ปีที่แล้ว +3

    Nihaal Nihaal Nihaal....🙏🙏

  • @bhikhubhairaiyani3669
    @bhikhubhairaiyani3669 2 ปีที่แล้ว +3

    Waheguru waheguru waheguru

  • @sahilchohan9916
    @sahilchohan9916 10 หลายเดือนก่อน

    Waheguru - Alag hi level Bhai sahib Ji

  • @nagindersingh2375
    @nagindersingh2375 2 ปีที่แล้ว

    Waheguru ji Waheguru ji Anand aa giaji Waheguru waheguru waheguru waheguru waheguru waheguru waheguru

  • @gbsingh621
    @gbsingh621 ปีที่แล้ว +1

    The Grandmaster Of Kirtan and Gurmat Sangeet 🙏🙏

  • @satwantkaur5299
    @satwantkaur5299 ปีที่แล้ว +1

    Soulful. Rassbhina and very sweet voice.bhai sahib g.whae guru g aap g nu hmesha nivalde rehn

  • @AvtarSingh-uf7so
    @AvtarSingh-uf7so 4 หลายเดือนก่อน

    Kia baat. Wah

  • @jugeshsaluja1
    @jugeshsaluja1 6 หลายเดือนก่อน

    Great kaha by Ragi sahiban

  • @rajnishjohal8464
    @rajnishjohal8464 ปีที่แล้ว

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏 🌹🙏🌄🙏ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ🙏🥀🙏

  • @ARVINDANDROIDTV-yn7zp
    @ARVINDANDROIDTV-yn7zp 9 หลายเดือนก่อน

    Waheguru Ji mehar Karo

  • @gurnaksingh5013
    @gurnaksingh5013 9 หลายเดือนก่อน

    Nice❤

  • @BalvirSingh-yp1hf
    @BalvirSingh-yp1hf 2 ปีที่แล้ว +3

    waheguru ji

  • @soniathval2089
    @soniathval2089 7 หลายเดือนก่อน

    waheguru ji 🙏

  • @charandass1621
    @charandass1621 2 ปีที่แล้ว +1

    Satnam shri waheguru ji

  • @JaspreetKaur-yz2hr
    @JaspreetKaur-yz2hr 9 หลายเดือนก่อน

    🙏🙏🙏🙏💐💐

  • @bablyajmani
    @bablyajmani ปีที่แล้ว

    Wah wah

  • @gurnamsandhu8943
    @gurnamsandhu8943 ปีที่แล้ว +2

    Waheguru ji 🙏🙏

  • @deepaksharma20249
    @deepaksharma20249 2 ปีที่แล้ว +10

    Divine. Bhai Ji Shabad Kirtan touches soul. Would love him to see at Harmandir Sahib Ji again. Bhai Ji please accept my humble request…

  • @ChanchalSingh-pj1jd
    @ChanchalSingh-pj1jd 2 ปีที่แล้ว +1

    🙏🙏🙏🙏🙏ਵਾਹਿਗੁਰੂ ਵਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Ik-Sarb
    @Ik-Sarb ปีที่แล้ว

  • @jasbirlahoria770
    @jasbirlahoria770 2 ปีที่แล้ว +2

    Waheguru ji

  • @Truthlabel
    @Truthlabel 7 หลายเดือนก่อน

    Love from delhi veerji. ❤️

  • @sukhvindersinghnagi9752
    @sukhvindersinghnagi9752 2 ปีที่แล้ว

    Satgur Nanak

  • @rajwindersahota3387
    @rajwindersahota3387 2 ปีที่แล้ว +1

    ਵਾਹ ਬਹੁਤ ਖੂਬ

  • @giansingh7951
    @giansingh7951 ปีที่แล้ว

    ❤❤ Waheguru ji

  • @sarabjeetsinghsaab8509
    @sarabjeetsinghsaab8509 2 ปีที่แล้ว +3

    Bhai Balvir singh ji harzoori ragi ik dum to anand sahib ch eho ja lagia ki oo he kirtan karde paye ne

  • @rajubutter
    @rajubutter ปีที่แล้ว +1

    Waheguru di kirpa 🙏🙏🙏

  • @gtalive2889
    @gtalive2889 4 หลายเดือนก่อน +1

    ❤❤❤❤❤❤❤❤❤❤❤❤❤

  • @sanjaymishraramnagarsatnam1296
    @sanjaymishraramnagarsatnam1296 ปีที่แล้ว +1

    🙏🙏💓💓

  • @gurusewa9597
    @gurusewa9597 2 ปีที่แล้ว +2

    amazing kirtan

  • @secretfkgaming1036
    @secretfkgaming1036 2 ปีที่แล้ว +2

    🙏🙏🙏

  • @narendermakhijani9512
    @narendermakhijani9512 2 ปีที่แล้ว +1

    Wow!

  • @kanwaljitkalsi9353
    @kanwaljitkalsi9353 2 ปีที่แล้ว +4

    Beautiful voice.

  • @dhanwantsingh8927
    @dhanwantsingh8927 ปีที่แล้ว

    ਵਾਹਿਗੁਰੂ ਚੜਦੀ ਕਲਾ ਰੱਖੇ❤❤❤🎉🎉🎉

  • @gurdialkaur3137
    @gurdialkaur3137 ปีที่แล้ว

    Leen karta Bhai Sahib ne... Thank you for such a recitation in raga... I hope these are the raga in which Gurbani is to be recited

  • @joginderbassan6370
    @joginderbassan6370 ปีที่แล้ว +1

    Very nice and blessed indeed May God bless you always 🙏

  • @DaljitKaur-gq6je
    @DaljitKaur-gq6je 2 ปีที่แล้ว +1

    👋👋❤️👋👋

  • @jasminderkaur7704
    @jasminderkaur7704 2 ปีที่แล้ว

    ♥️♥️♥️♥️♥️♥️♥️♥️♥️♥️🙏🏼

  • @tirathsingh1830
    @tirathsingh1830 2 หลายเดือนก่อน

    ਸਿਖਾਂ ਨੂੰ ਦਿਮਾਗ ਵਰਤਣ ਤੋਂ ਰੋਕਿਆ ਹੈ ਗੁਰੂ ਸਾਹਿਬ ਨੇ🤔🤔🤔🤔🤔😂😂😂😂😂

    • @hkbgodisone5911
      @hkbgodisone5911 หลายเดือนก่อน

      ਵੀਰ ਜੀ ਦਿਮਾਗ ਵਰਤਿਆ ਕਰੋ ਗੁਰੂ ਦੇ ਸ਼ੁਕਰਾਨੇ ਨਾਲ

  • @bhullar1629
    @bhullar1629 ปีที่แล้ว +1

    Bhai sahib tusi bude vi ho javo tan vi rab thodi awaaz eda rakhe ..

  • @jasminderkaur7704
    @jasminderkaur7704 2 ปีที่แล้ว

    ♥️♥️♥️♥️♥️♥️♥️♥️👌🏻👌🏻👌🏻👌🏻👌🏻👌🏻👌🏻👌🏻no match!!🙏🏻🙏🏻🙏🏻🙏🏻🙏🏼🙏🏼🌷🌷🌷🌷🙏🏻

  • @amandeepsingh-gx3vm
    @amandeepsingh-gx3vm ปีที่แล้ว

    Eho jehe kirteniye bahar kd ditte aa jo guna da khajana ne ,besurre darbar sahib kirtan kr rahe ne 😮

  • @arvindersingh6444
    @arvindersingh6444 ปีที่แล้ว

    ਉਏ ਭਰਾਵਾ ਜਿਹੜੀਆਂ ਸਿਆਣਪਾਂ ਦੀ ਗੱਲ ਤੂੰ ਕਰ ਰਿਹਾ ਹੈ ਉਸ ਬਾਰੇ ਗੁਰੂ ਪਾਤਸ਼ਾਹ ਨੇ ਕਿਹਾ ਹੈ ਨਾ ਕਿ ਦਿਮਾਗ ਨਾ ਵਰਤਣ ਬਾਰੇ। ਗੁਰਬਾਣੀ ਵਿੱਚ ਤਾਂ ਸਾਰੀ ਗੱਲ ਹੀ mind ਦੀ ਹੋਈ ਹੈ ਭਾਵ ਦਿਮਾਗ

    • @hkbgodisone5911
      @hkbgodisone5911 หลายเดือนก่อน

      ਮਨ ਦੀ ਗੱਲ ਦਿਮਾਗ ਦੀ ਪਹੁੰਚ ਤੋਂ ਉੱਪਰ ਹੈ

  • @kiranpalsingh2708
    @kiranpalsingh2708 ปีที่แล้ว +1

    ਦਰਬਾਰ ਸਾਹਿਬ ਕੀਰਤਨ ਦੀ ਪ੍ਰੰਪਰਾ ਸਹੀ ਹੈ, ਸ਼ਬਦ-ਸੁਰਤ ਦੇ ਮੇਲ ਨੂੰ ਪਹਿਲ ਦੇ ਕੇ, ਸ਼ਬਦ ਰਾਗ ਵਿੱਚ ਗਾਉਣਾ ਬਹੁਤ ਵਧੀਆ, ਪਰ ਸ਼ਬਦ ਦੀ ਜਗ੍ਹਾ, ਕਲਾ ਪ੍ਰਦਰਸ਼ਨ-ਸਰਗਮ-ਚੰਚਲਤਾ ਕੀਰਤਨ ਦਾ ਅੰਗ ਨਹੀਂ ਹੈ, ਆਲਾਪ ਲਾਉਣਾ ਠੀਕ ਹੈ !
    ਭਾਈ ਸਰਬਜੀਤ ਸਿੰਘ ਗੁਣੀ ਕੀਰਤਨੀਏ ਹਨ, ਗੁਰੂ ਸਾਹਿਬ ਇਕਾਗਰਤਾ ਨਾਲ ਕੀਰਤਨ ਕਰਨ ਦੀ ਦਾਤ ਬਖਸ਼ ਕੇ ਨਿਵਾਜਣ 🙏

    • @GurbaniGyandhara
      @GurbaniGyandhara ปีที่แล้ว +1

      😂 o bhai ji
      Prampra tuci kithe jande ho
      Bhai balbir singh ji nu suno
      Kya sargam taal sbb c ohna di dhool v nhi bnn skde asi

    • @kiranpalsingh2708
      @kiranpalsingh2708 ปีที่แล้ว

      @@GurbaniGyandhara
      ਉਹਨਾਂ ਨੂੰ ਸੁਣਿਆ, ਗੁਣੀ ਹਨ ਪਰ ਸਰਗਮ ਕੀਰਤਨ ਦਾ ਅੰਗ ਨਹੀਂ, ਕਲਾ ਦਿਖਾਉਣ ਵਾਸਤੇ ਠੀਕ ਹੈ !

    • @GurbaniGyandhara
      @GurbaniGyandhara ปีที่แล้ว +1

      @@kiranpalsingh2708
      गुरमत संगीत भारती शास्त्री परंपरा के साथ जुड़ा हुआ है, राग आधारित किर्तन, पुरातन
      साजो का इस्तेमाल, समय में अगर कोई असली कीर्तन करता है तो वह नामधारी सिख ही हैं, बाकी तो टोटल का होटल है

    • @GurbaniGyandhara
      @GurbaniGyandhara ปีที่แล้ว

      @@kiranpalsingh2708
      गुरमत संगीत भारती शास्त्री परंपरा के साथ जुड़ा हुआ है, राग आधारित किर्तन, पुरातन
      साजो का इस्तेमाल, समय में अगर कोई असली कीर्तन करता है तो वह नामधारी सिख ही हैं, बाकी तो टोटल का होटल है

  • @arvindersingh6444
    @arvindersingh6444 ปีที่แล้ว

    ਹਿਰਦੇ ਵਿੱਚ ਕਿਵੇਂ? ਉੱਚੀ ਮੱਤ ਹਿਰਦੇ ਵਿੱਚ ਹੁੰਦੀ ਆ ਕਿ ਹਿਰਦੇ ਵਿੱਚ?

  • @arvindersingh6444
    @arvindersingh6444 ปีที่แล้ว +1

    ਸਾਰੀ ਵਿਆਖਿਆ ਪੁਜਾਰੀ ਦੇ ਹੱਕ ਵਿੱਚ ਕੀਤੀ ਆ। ਤੇ ਆਮ ਬੰਦੇ ਦਾ ਮਨੋਬਲ ਡੇਗਿਆ ਹੈ। ਇਹੋ ਜਿਹਿਆਂ ਨੂੰ ਹੀ ਮੇਰੇ ਪਾਤਸ਼ਾਹ ਨੇ ਕਿਹਾ ਹੈ " ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰਿ ਹਰਿ ਭੀਜੈ ਰਾਮ ਰਾਜੇ"

    • @amandeepsingh-gx3vm
      @amandeepsingh-gx3vm ปีที่แล้ว +1

      Puja AAP kro pujari di ki lorhh

    • @Entrepreneur-h5j
      @Entrepreneur-h5j 3 หลายเดือนก่อน

      Ek dooje nu criticise krde rea kro

    • @gursewaksingh5352
      @gursewaksingh5352 2 หลายเดือนก่อน

      ਢੰਡਰੀਵਾਲੇ ਦਾ ਚੇਲਾ ਲੱਗਦਾ ਤਾ ਹੀ ਪੁਜਾਰੀ ਬਾਰੇ ਬਹੁਤ ਪਤਾ 😅

    • @hkbgodisone5911
      @hkbgodisone5911 หลายเดือนก่อน

      ਤੁਸੀਂ ਆਮ ਹੋਣ ਜਾ ਪੁਜਾਰੀ

    • @jobanjitsingh3009
      @jobanjitsingh3009 6 ชั่วโมงที่ผ่านมา

      Ki kehn dea veer,, ki hogya tnu

  • @NiranjanKumar-jr2rg
    @NiranjanKumar-jr2rg ปีที่แล้ว +1

    Ground, roll, or, upnesud, puran, ketavi, juswat, kheylor, hogi. Dharm, or, jati, par, achut, nahi, upnati... Raj, or, lok, sat, yug, trayta, yug, dwapar, ub, cal, purja, ka, doctar, bana, masin, yug, roj, gar, kafur, swabhavik, hay...

  • @sitaljassal
    @sitaljassal ปีที่แล้ว

    Kirtan depends on riaz.much you riaz improve your kirtan.
    Very good voice.tabla master ji very good also.

  • @gurinderjitsinghbhatia8949
    @gurinderjitsinghbhatia8949 ปีที่แล้ว

    Time wasting

  • @pardeepkaur2612
    @pardeepkaur2612 2 ปีที่แล้ว +3

    waheguru ji

    • @MajorSingh-em3mn
      @MajorSingh-em3mn 2 ปีที่แล้ว +1

      WaheGuru Ji ka Khalsa WaheGuru Ji ki Fateh

  • @hardeepkaur9136
    @hardeepkaur9136 ปีที่แล้ว +3

    Waheguruji Waheguruji Waheguruji Waheguruji Waheguruji 🙏🙏🙏🙏🙏