Bhai Takhat Singh Anand (Delhi) - Mere Sahib Tu Main Maan Nimaani

แชร์
ฝัง
  • เผยแพร่เมื่อ 23 ธ.ค. 2024

ความคิดเห็น •

  • @HARJITSINGH-n8w
    @HARJITSINGH-n8w 20 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤❤❤❤❤❤❤🙏

  • @karamjitkaur2785
    @karamjitkaur2785 3 หลายเดือนก่อน +26

    ਸ਼ਾਤੀ ਪ੍ਰਦਾਨ ਕਰਦਾ ਹੈ ਇਹ ਸ਼ਾਤ ਮਈ ਢੰਗ ਨਾਲ ਕੀਤਾ ਹੋਇਆ ਕੀਰਤਨ, 🙏
    ਹੁਣ ਵੀ ਕੀਰਤਨ ਕਰਦੇ ਹਨ ਕਈ ਰਾਗੀ,
    ਪਰ ਉਨ੍ਹਾਂ ਵਿਚੋਂ 70% ਰਾਗੀ ਜਥਿਆਂ ਦੀ ਆਵਾਜ ਵਿੱਚ ਲੈਹ ਤੇ ਪਕੜ ਨਹੀਂ ਹੈ,
    ਉਹ ਆਪਣੀ ਆਵਾਜ ਨੂੰ ਹਰਮੋਨੀਅਮ ਦੀ ਅਵਾਜ ਵਿੱਚ ਛੁਪਾਉਂਦੇ ਹਨ, ਜਿਸ ਨਾਲ ਸੁਣਨ ਵਿਚ ਅਨੰਦ ਨਹੀਂ ਆਉਂਦਾ, ਅਤੇ ਉਨ੍ਹਾਂ ਦੁਆਰਾ ਕੀਤੇ ਕੀਰਤਨ ਦੇ ਬੋਲ ਸਮਝ ਨਹੀਂ ਆਉਂਦੇ,
    ਇਸ ਵੀਡੀਓ ਰਾਹੀਂ ਰੱਸ ਵਿੱਚ ਭਿੱਜੇ ਬੋਲ ਇਕ ਅਨੰਦ ਪ੍ਰਦਾਨ ਕਰ ਰਹੇ ਹਨ 🙏🙏

    • @narinder5389
      @narinder5389 3 หลายเดือนก่อน +1

      ਬਿਲਕੁਲ ਸਹੀ ਵਾਹਿਗੁਰੂ ਜੀ

  • @guddimakar3503
    @guddimakar3503 2 หลายเดือนก่อน +7

    Bhai Takhat Singh ji
    1892 __ 1937
    Ainee shanti ainee kashish
    Thank for bringing this shabad out for public .

  • @KulwinderDhami-e6k
    @KulwinderDhami-e6k 3 หลายเดือนก่อน +14

    ਬਹੁਤ ਦੇਰ ਬਾਅਦ ਇਹ ਰਸਭਿੰਨੀ ਆਵਾਜ਼
    ਦਿਲ ਨੂੰ ਟੁੰਬਦੀ ਆ

  • @harpalsinghbhinder
    @harpalsinghbhinder 3 หลายเดือนก่อน +14

    ਵਾਹਿਗੁਰੂ । ਇਸ ਸ਼ਬਦ ਕੀਰਤਨ ਵਿਚ ਬਹੁਤ ਹੀ ਮਿਠਾਸ ਹੈ। ਹਰ ਰੋਜ ਪਤਾ ਨਹੀਂ ਕਿੰਨੀ ਵਾਰੀ ਇਹ ਸ਼ਬਦ ਸੁਣ ਰਿਹਾ ਹਾਂ। ਮਨ ਬਹੁਤ ਜੁੜਦਾ ਹੈ। ਜੀਅ ਕਰਦਾ ਅੱਖਾਂ ਬੰਦ ਕਰਕੇ ਇਹ ਸ਼ਬਦ ਹੀ ਸੁਣੀ ਜਾਵਾਂ। ਜੇ ਕੋਈ ਸੱਜਣ ਇਸ ਤਰਾਂ ਦੇ ਹੋਰ ਸ਼ਬਦ ਸੁਝਾ ਸਕਦਾ ਹੋਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ।

  • @pargatsingh6423
    @pargatsingh6423 3 หลายเดือนก่อน +7

    ਬਹੁਤ ਹੀ ਦਿਲ ਦੀ ਗਹਿਰਾਈ ਤੋ ਗਾਇਨ ਕੀਤਾ ਸਬਦ ਧੰਨ ਵਾਹਿਗੁਰੂ 🙏🙏

  • @B33263
    @B33263 3 หลายเดือนก่อน +13

    Omg!!what a kirtan!Thank you for sharing this kirtan.I haven’t ever heard this kind before!I am so grateful !

  • @ranjitbrar2449
    @ranjitbrar2449 หลายเดือนก่อน +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬੜੀ ਕਿਰਪਾ ਭਾਈ ਸਾਹਿਬ ਜੀ ਉਪਰ ਮੇਹਰ ਬਣਾਈ ਰਖੇ ਜਿਨੀ ਵੀ ਇਹਨਾਂ ਦੀ ਰਕੌਡਿੰਗ ਹੈ ਪਲੀਜ ਸਾਰੀ ਜੂ ਟੂਬ ਤੇ ਜਾਂ ਦਸੋ ਕਿਥੋਂ ਮਿਲੂ ਸ਼ਬਦ ਸੁਣਿਆ ਜਨਮਾ ਜਨਮਾ ਦੇ ਪਾਪ ਧੋਤੇ ਜਾਣਗੇ ਬਹੁਤ ਬਹੁਤ ਧੰਨਵਾਦ

  • @nachhatarsidhu7259
    @nachhatarsidhu7259 2 หลายเดือนก่อน +4

    ਸਹਿਜ , ਮਿਠੀ ਅਵਾਜ ਵਿੱਚ ਭਾਈ ਸਾਹਿਬ ਦਾ ਗਾਇਨ ਕੀਤਾ ਸ਼ਬਦ । ਅਜਕਲ੍ਹ ਬਹੁਤੇ ਕੀਰਤਨੀਏ ਫਿਲਮੀ ਧੁਨਾਂ ਉੱਤੇ ਹੀ ਕੀਰਤਨ ਕਰਨ ਲੱਗੇ ਹੋਏ ਨੇ । ਵਾਹਿਗੁਰੂ ।।

  • @preetkanwalkaur2818
    @preetkanwalkaur2818 3 หลายเดือนก่อน +5

    ਕਿੰਨਾ ਅਨੰਦਮਈ ਕੀਰਤਨ ਹੈ!!!!
    ਵਾਹਿਗੁਰੂ ਜੀ 🙏🙏

  • @sisong1963
    @sisong1963 23 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @nachhatarsidhu7259
    @nachhatarsidhu7259 3 หลายเดือนก่อน +14

    Old is Gold .

  • @rdsingh5400
    @rdsingh5400 3 หลายเดือนก่อน +22

    ਧੰਨਵਾਦ ਜੀ ਛੋਟੇ ਹੁੰਦਿਆਂ ਇਹਨਾਂ ਨੂੰ ਬਹੁਤ ਵਾਰ ਸੁਣਿਆ ਹੈ

    • @satsewasinghkhalsa1014
      @satsewasinghkhalsa1014 2 หลายเดือนก่อน

      Waheguru ji

    • @guddimakar3503
      @guddimakar3503 2 หลายเดือนก่อน

      Which year , please mention

    • @user.DeepBrar
      @user.DeepBrar 11 วันที่ผ่านมา

      ਕਿੰਨੇ ਸਾਲ ਪੁਰਾਣੇ ਸ਼ਬਦ ਹਨ ???

  • @Harmeet_Singh_Mann
    @Harmeet_Singh_Mann 3 หลายเดือนก่อน +9

    ਬਹੁਤ ਰਸਭਿੰਨਾ ਕੀਰਤਨ
    ❤❤❤❤❤❤

  • @KiratPreet-c2o
    @KiratPreet-c2o 2 หลายเดือนก่อน +5

    ਕਿੰਨੇ ਸਾਂਤ ਤਰੀਕੇ ਨਾਲ ਬੋਲਿਆ ਸ਼ਬਦ ਭਾਈ ਸਾਹਿਬ ਜੀ ਨੇ ਕੋਈ ਕਾਹਲੀ ਵਾਲੀ ਗੱਲ ਨਹੀਂ 🙏🙏❤🌹🌹🙏🙏💐🌷🌹💐🌷🌹🙏🙏

  • @ramansandhu6449
    @ramansandhu6449 หลายเดือนก่อน +4

    Heart touching. Kirtan bhai Sahib ge da

  • @guddimakar3503
    @guddimakar3503 2 หลายเดือนก่อน +3

    Oh my God ! Thank you for sharing ! Grateful to S Takhat Singh Anand's son from Montreal . Thanks from all Toronto !

  • @bhupinderkaur3675
    @bhupinderkaur3675 3 หลายเดือนก่อน +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    Bahut time baad sun rahe haa
    Sehaj awaj kirtan 🙏ਸ਼ੁਕਰ ਸ਼ੁਕਰ
    ਸੱਚੇ ਪਾਤਸਾਹ ਵਾਹਿਗੁਰੂ ਜੀਓ 🙏🙏

  • @guddimakar3503
    @guddimakar3503 2 หลายเดือนก่อน +3

    Rather S Baljit Dingh Chadha of Montreal ! Millions of thanks !

  • @baljitsidhu8912
    @baljitsidhu8912 2 หลายเดือนก่อน +2

    ਧੰਨ ਧੰਨ ਕੀਰਤਨੀ ਜਥੇ ❤❤❤❤❤

  • @NavjotKaur-kn8sp
    @NavjotKaur-kn8sp 3 หลายเดือนก่อน +6

    ਧੰਨ ਗੁਰੂ ਨਾਨਕ ਜੀ ਤੇਰੀ ਵਡਿਆਈ❤

  • @RR-jl4kt
    @RR-jl4kt 2 หลายเดือนก่อน +3

    Sr. Jagjit Singh Chada Ji Baljit Singh Chada Ji every time I listen to this shabad my gratitude increases for a father and a son for making it possible for us to hear Bhai Takhat Singh’s Kirtan through ur contribution of sharing with millions of Kirtan rasiay May Waheguru ji always bless u with
    happiness thanks for sharing 🙏🏼🙏🏼🏃🏼‍♀️‍➡️

    • @baljitchadha9108
      @baljitchadha9108 หลายเดือนก่อน

      Glad your are enjoying this shabad.
      With Waheguru's mehar, our intent was to share this Khazana with everyone.
      Please forward to your friends and family.
      There are a lot of shabads already loaded on UTUBE and more are coming.

    • @RR-jl4kt
      @RR-jl4kt หลายเดือนก่อน

      @ Thank u 🙏🏼🙏🏼

    • @RR-jl4kt
      @RR-jl4kt หลายเดือนก่อน

      Can’t wait for new Shabads and puratan Kirtan thank u

  • @guddimakar3503
    @guddimakar3503 2 หลายเดือนก่อน +4

    S Baljit Singh Chadha _ Montreal __ Many many Thanks ! S Takhat Singh Anand saheb ! Lakhaan lakhaan vaar shukra

  • @JaspalSingh-jc4bn
    @JaspalSingh-jc4bn 3 หลายเดือนก่อน +8

    ਵਾਹਿਗੁਰੂ ਵਾਹਿਗੁਰੂ
    ਰਸਭਿੰਨਾ ਕੀਰਤਨ
    ਧੰਨਵਾਦ

  • @narnaryiansingh7264
    @narnaryiansingh7264 หลายเดือนก่อน +1

    ❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @kulwinderkaur3618
    @kulwinderkaur3618 3 หลายเดือนก่อน +36

    ਆਵਾਜ਼ ਵਿਚ ਬਹੁਤ ਮਿਠਾਸ ਹੈ,ਰੱਸ ਭਿੰਨਾ ਕੀਰਤਨ ਕਰ ਰਹੇ ਹਨ।

  • @ParamjitSandhu-y9y
    @ParamjitSandhu-y9y 2 หลายเดือนก่อน +2

    ਵਾਹਿਗੁਰੂ ਜੀ🌸❤️🌸❤️🌸❤️🌸❤️🌸❤️🌸🙏🙏🙏🙏🙏

  • @gurpalsinghsidhu8826
    @gurpalsinghsidhu8826 3 หลายเดือนก่อน +3

    ਸ਼ਾਂਤੀ ਪਰਦਾਨ ਕਰ ਰਿਹਾ ਇਹ ਗੁਰਬਾਣੀ ਕੀਰਤਨ। ਧੰਨਵਾਦ ਜੀ

  • @manjitkapoor6251
    @manjitkapoor6251 2 หลายเดือนก่อน +2

    Sooooo soothing, so refreshing,touches and heals the soul 🙏🏼🙏🏼🙏🏼

  • @satwantkaurpandha1046
    @satwantkaurpandha1046 2 หลายเดือนก่อน +2

    ਬਹੁਤ ਹੀ ਪਿਆਰਾ ਕੀਰਤਨ ਵਾਹਿਗੁਰੂ ਜੀ , ਬਹੁਤ ਅਨੰਦ ਆਇਆ ਕੀਰਤਨ ਸੁਣ ਕੇ । ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਕੀਰਤਨ ਦੀਆਂ ਵੀਡੀਓਜ਼ ਪਾਉਣ ਲਈ 🙏🙏♥️♥️

  • @charanjeetsingh7631
    @charanjeetsingh7631 3 หลายเดือนก่อน +4

    Very sweet kirtan and voice . Heart touching.
    Gurbani is amrut.
    Big salute and thanks to our Guru sahibs.

  • @GurdevSingh-oc8pd
    @GurdevSingh-oc8pd หลายเดือนก่อน +3

    Beautiful & soothing Kitan. Bhai sahib ji was in our relation from mother"s side. He came to Kuwait once

  • @devindermavi7431
    @devindermavi7431 3 หลายเดือนก่อน +5

    After long time i heard peacful kirtan

  • @jasvinderkaur9568
    @jasvinderkaur9568 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏 ਬਹੁਤ ਅਨੰਦੁਮਈ ਰਸਭਿੰਨਾ ਕੀਰਤਨ
    Just sit ,put on ear phns and close your eyes and feel it....suchkhand🙏🙏🙏🙏

  • @parmjitkaur7586
    @parmjitkaur7586 3 หลายเดือนก่อน +4

    Thankyou for this voice put on TH-cam peaceful voice very very good shaved god bless you

  • @jogindersingh9321
    @jogindersingh9321 หลายเดือนก่อน +1

    ਵਾਹਿਗੁਰੂ ਵਾਹਿਗੁਰੂ ji

  • @ijsingh9
    @ijsingh9 3 หลายเดือนก่อน +5

    Shukrana Waheguru ji. Dhan Bapu Kalgian Wala ❤

  • @parvinderkaur3355
    @parvinderkaur3355 หลายเดือนก่อน +1

    ❤❤❤❤❤ bahut he sunder kirtan hai. Wah guru Wah guru

  • @inderjitsinghmalhi3494
    @inderjitsinghmalhi3494 3 หลายเดือนก่อน +7

    Old is gold

  • @NarinderSingh-hh4uw
    @NarinderSingh-hh4uw 3 หลายเดือนก่อน +3

    ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁਚੀ ਮਨੁਖਤਾ ਨੂੰ

  • @Manmohankaur-n5w
    @Manmohankaur-n5w 2 หลายเดือนก่อน +2

    Iss tareh de kirtan Sunan naal ik ik. Shabd baani samajh. Vich aaundi hai ji bahut hi Anand aaunda hai ji waheguru ji

  • @balwinderdhillon5308
    @balwinderdhillon5308 2 หลายเดือนก่อน +1

    ਬਹੁਤ ਰਸ ਭਿੰਨਾ ਕੀਰਤਨ ਹੈ ਜੀ।
    ਸੁਣ ਕੇ ਵਾਹਿਗੁਰੂ ਦੀ ਯਾਦ ਆਉਂਦੀ ਹੈ।💐
    🙏🙏🙏🙏🙏🙏🙏🙏🙏

  • @pargatgill8440
    @pargatgill8440 3 หลายเดือนก่อน +5

    Aand aa geya eni mithi awaj ❤

  • @jaswantkaur79
    @jaswantkaur79 3 หลายเดือนก่อน +6

    Bahut hi Rasbhinna kirtan 🙏🙏🙏🙏

  • @dilbaghsingh1932
    @dilbaghsingh1932 3 หลายเดือนก่อน +6

    Bout he rasbhina kirtan Waheguru ji

  • @RR-jl4kt
    @RR-jl4kt 3 หลายเดือนก่อน +2

    Since this Shabad was uploaded
    I listen to this Shabad by Dhan Dhan Guru Nanak Dev Ji and sung by Bhai Sahib Takhat Singh ji when I listen my heart
    feels grateful for all that Waheguru Ji has given me I feel Iindebted to Sardar Jagjit Singh ji Chada and their son Baljit Singh ji for making it possible for a nimaani
    ruh to listen to this shabad
    Thank u thank u million times May Waheguru Ji keep u and ur families in chardi Kala
    Thank u for sharing 🙏🏼🙏🏼🌹🌹

  • @jasvinderkaur9568
    @jasvinderkaur9568 3 หลายเดือนก่อน +3

    Doye kar jord mangau ik daana Saheb tuthe paawa🙏🙏🙏

  • @kawaljitkaur1688
    @kawaljitkaur1688 3 หลายเดือนก่อน +6

    Waheguru ji Satnam ji 🙏. Heard after a long time. Beautiful 👍 Singing

  • @user-dd1bm6ub9f
    @user-dd1bm6ub9f 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ

  • @sarabjitratra3702
    @sarabjitratra3702 3 หลายเดือนก่อน +4

    Bahut hi Rasbhina Kirtan
    🙏🙏🙏🙏🙏💐💐💐💐💐

  • @tarasingh7099
    @tarasingh7099 3 หลายเดือนก่อน +5

    Bahut rasbhini gurbani gayan kiti bhai sahib ji ne waheguru waheguru

  • @satpalkaurpanesar3310
    @satpalkaurpanesar3310 2 หลายเดือนก่อน +1

    Waheguru ji shabad sun sun ke nihar ho gayee❤❤❤❤❤❤

  • @Balisingh-v1d
    @Balisingh-v1d 3 หลายเดือนก่อน +4

    Waheguru Waheguru Waheguru waheguru Waheguru ji

  • @GurpreetSingh-u4w
    @GurpreetSingh-u4w 2 หลายเดือนก่อน +1

    Puratan kirtan wich jo sehaj hai oh ajkal nhi , ajkal music bhari hai

  • @balwindersidhu8379
    @balwindersidhu8379 3 หลายเดือนก่อน +3

    ਵਾਹਿਗੁਰੂ ਜੀ

  • @AmarjeetKaur-ho7ms
    @AmarjeetKaur-ho7ms 3 หลายเดือนก่อน +4

    Bhut Sundar bani.satnam Sri waheguru ji

  • @KulwinderKaur-cf2fu
    @KulwinderKaur-cf2fu 3 หลายเดือนก่อน +4

    Waheguruji

  • @411021993
    @411021993 2 หลายเดือนก่อน +2

    ਕੀਰਤਨ ਕਲਾਸਿਕਲ ਹੈਨ ਦੇ ਬਾਵਜੂਦ ਏਨਾਂ ਸਪੱਸ਼ਟ ਅਤੇ ਆਰਾਮ ਨਾਲ ਗਾਇਆ ਹੈ ਕਿ ਸੰਗਿਤ ਦਾ ਗਿਆਨ ਰਖਨ ਵਾਲੇ ਅਤੇ ਆਮ ਲੋਕਾਂ ਨੂੰ ਬਰਾਬਰ ਆਪਣੀ ਔਰ ਖੀਚਦਾ ਹੈ।

  • @rajpalkaur6362
    @rajpalkaur6362 2 หลายเดือนก่อน +1

    Thanks Waheguru ji bahut bahut

  • @epinderkaur9541
    @epinderkaur9541 2 หลายเดือนก่อน +1

    Heart touching kirtan🙏

  • @IshpreetKaurSandhuJi
    @IshpreetKaurSandhuJi 2 หลายเดือนก่อน +1

    Bhaut mithi avaaz hai 🌸

  • @guddimakar3503
    @guddimakar3503 2 หลายเดือนก่อน +2

    Please throw light on the year of singing ! Sixties !

    • @baljitchadha9108
      @baljitchadha9108 หลายเดือนก่อน

      From the sixties and seventies

  • @amanpreetvanshpreet3620
    @amanpreetvanshpreet3620 2 หลายเดือนก่อน +1

    Waheguru.ji Waheguru.ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤

  • @B33263
    @B33263 3 หลายเดือนก่อน +2

    Present ragies especially the ones are singing only for profession keep adding filmy music and all extra instruments, need to learn , this is real kirtan!

    • @RR-jl4kt
      @RR-jl4kt 3 หลายเดือนก่อน +1

      @@B33263 Absolutely agree too much filmy influence on Kirtan

  • @SukhdevSingh-dc6xf
    @SukhdevSingh-dc6xf หลายเดือนก่อน

    ਵਾਹਿਗੁਰੂ

  • @endeavour1349
    @endeavour1349 3 หลายเดือนก่อน +3

    Bani di bakshish hai Bhai sahib te.

  • @PargatSingh-w8u
    @PargatSingh-w8u 3 หลายเดือนก่อน +1

    Satnam sree waheguru sahib jee sarbat da bhalla kro jee waheguru waheguru waheguru waheguru waheguru

  • @RR-jl4kt
    @RR-jl4kt 3 หลายเดือนก่อน +1

    Thanks for uploading and sharing we r most grateful to u, u r doing a great sewa and giving us the opportunity to listen to such mahaan Ragi Jatha May Waheguru ji bless u with His love 🙏🏼🙏🏼🙏🏼🙏🏼

  • @SinghTheMaster
    @SinghTheMaster 2 หลายเดือนก่อน

    ਇਲਾਹੀ ਸ਼ਬਦ ਕੀਰਤਨ 🙏🏾🙏🏾❤️

  • @simarscanvas
    @simarscanvas 4 หลายเดือนก่อน +3

    DHAN GURU NANAK JI 🙏🏻🙏🏻🌹🌹🌹

  • @Ramesh1.13.7
    @Ramesh1.13.7 2 หลายเดือนก่อน

    Dhanwad ji aap ji daaa❤❤❤❤

  • @duapritpal
    @duapritpal 3 หลายเดือนก่อน +1

    Great sir Ji for posting such videos.

  • @DaljitKaur-gq6je
    @DaljitKaur-gq6je 4 หลายเดือนก่อน +3

    Waheguru ji waheguru ji 🙏🙏🙏

  • @mindyhayer3350
    @mindyhayer3350 3 หลายเดือนก่อน +1

    Very sweet heart touching kirtan🙏🙏

  • @pardesiproductions4625
    @pardesiproductions4625 3 หลายเดือนก่อน +2

    Beautiful 🙏🏼💕 soul stirring

  • @rutpunjab
    @rutpunjab 3 หลายเดือนก่อน +1

    Beautiful melodious Kirtan, thank you so much for availing it to our ears!

  • @AjitSingh-iw1oz
    @AjitSingh-iw1oz 2 หลายเดือนก่อน

    ਕਿੰਨਾ ਰਸ ਭਿੰਨੇ ਕੀਰਤਨ ਹੈ। ਐਸੀਆਂ ਮਹਾਨ ਸ਼ਖਸ਼ੀਅਤਾਂ ਨੂੰ ਵੀ ਪ੍ਰਮਾਤਮਾ ਸਾਡੇ ਕੋਲੋਂ ਲੈ ਜਾਂਦਾ ਹੈ।

  • @balwindersinghchouhanusa7377
    @balwindersinghchouhanusa7377 3 หลายเดือนก่อน

    ਵਾਹਿਗੁਰੂ ਜੀ ❤️❤️❤️❤️🙏🙏🙏

  • @nashatargill1939
    @nashatargill1939 2 หลายเดือนก่อน +1

    First time in my life I heard so please ful kirtan

  • @harbindermatharu8211
    @harbindermatharu8211 2 หลายเดือนก่อน

    Vaheguru ji 🙏

  • @RR-jl4kt
    @RR-jl4kt 3 หลายเดือนก่อน

    This
    shabad ucharan and sung by Bhai Takhat Singh ji touches my soul - tumari oatt tumari sarna…
    🙏🏼🙏🏼🙏🏼🙏🏼🙏🏼

  • @montekism
    @montekism 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @annefrank-jr5yg
    @annefrank-jr5yg 3 หลายเดือนก่อน

    takhat sahib of okd reminds sikhs he lives by offering prayer to gott and listening to shabads

  • @pritpalsingh9096
    @pritpalsingh9096 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

    • @user-dd1bm6ub9f
      @user-dd1bm6ub9f 3 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ

  • @BhupinderSingh-fi3oj
    @BhupinderSingh-fi3oj 2 หลายเดือนก่อน

    Dhan DhanGuru Nanak Sahib Ji

  • @skbhatia5334
    @skbhatia5334 3 หลายเดือนก่อน

    ਵਾਹਿਗੁਰੂ ਕੀਰਤਨ ਨਿਰਮੋਲਕ ਹੀਰਾ

  • @kalwantsingh215
    @kalwantsingh215 2 หลายเดือนก่อน

    very emotional and heartfelt kirten. GURFETAH

  • @sikhjosan5878
    @sikhjosan5878 3 หลายเดือนก่อน +1

    Waheguru Ji 🌹

  • @santokhbirsingh9350
    @santokhbirsingh9350 3 หลายเดือนก่อน +1

    Waheguru Ji excellent kirtan.

  • @manmohanbhamra2769
    @manmohanbhamra2769 3 หลายเดือนก่อน

    Voice is very sweet music also mlodice.sat Nam siri waheguru ji❤🎉

  • @KaramRaj-e9f
    @KaramRaj-e9f 3 หลายเดือนก่อน +1

    ❤ Satnam waheguru ji❤

  • @JagdishSSaini-ju2gm
    @JagdishSSaini-ju2gm 3 หลายเดือนก่อน

    Wahiguru g eh. Ragi Singh. Kafi Purane Ogden bhut vdhia kirtan

  • @ranjitsingh-ne6fh
    @ranjitsingh-ne6fh หลายเดือนก่อน

    Waheguru. Ji

  • @sskathavachak
    @sskathavachak 3 หลายเดือนก่อน

    ਚੜ੍ਹਦੀ ਕਲਾ❤

    • @hst7027
      @hst7027 3 หลายเดือนก่อน +1

      The shabads are most relaxing

  • @daljitkaur6532
    @daljitkaur6532 3 หลายเดือนก่อน +1

    Waheguru ji 🙏

  • @punjabirasoi1485
    @punjabirasoi1485 3 หลายเดือนก่อน +1

    Bot vadiya kirtan🎉🎉🎉🎉

  • @inderjitchauhan3545
    @inderjitchauhan3545 2 หลายเดือนก่อน

    waheguru kirpa karin

  • @sarabjeetkaur6462
    @sarabjeetkaur6462 3 หลายเดือนก่อน

    Waheguru ji mehr krna sab te🙏

  • @bhupindersinghjolly7388
    @bhupindersinghjolly7388 3 หลายเดือนก่อน +1

    Waheguru Ji🙏

  • @sardarajandoo8757
    @sardarajandoo8757 3 หลายเดือนก่อน

    So beautiful Shaba . First time listening.