BHAI NIRMAL SINGH JI - IK KHASS MULAKAT: ਭਾਈ ਨਿਰਮਲ ਸਿੰਘ ਜੀ HAZOORI RAGI SRI DARBAR SAHIB AMRITSAR

แชร์
ฝัง
  • เผยแพร่เมื่อ 16 ม.ค. 2025

ความคิดเห็น • 761

  • @Jatha_bhindran
    @Jatha_bhindran 4 ปีที่แล้ว +14

    ਵਾਕਈ ਸੰਗਤ ਟੀਵੀ ਵਾਲਿਆਂ ਦੇ ਵੱਡੇ ਭਾਗ ਹਨ।ਇਹ ਇੰਟਰਵਿਊ ਬਹੁਤ ਵੱਡੀ ਯਾਦ ਬਣ ਗਈ ਸਿੱਖ ਕੌਮ ਲਈ।

  • @sekhonshap
    @sekhonshap 2 ปีที่แล้ว +2

    ਵਾ ਓ ਬਾਬਾ ਜੀ ਨਿਰਲਮ ਸਿੰਘ ਜੀ ਕਿਆ ਹੱਲ ਕੀਤੀ ਆ , ਬਹੁਤ ਵੱਡੀ ਗੱਲ ਕਹੀ ਬਾਬਾ ਜੀ ਨੇ ,,

  • @ankushkamboj832
    @ankushkamboj832 2 ปีที่แล้ว +22

    ਧੰਨ ਹੈ ਜੰਡ ਵਾਲਾ ਭੀਮੇ ਸ਼ਾਹ ਸਾਡਾ ਪਿੰਡ ਜਿੱਥੇ ਇੰਨੀ ਮਹਾਨ ਸ਼ਖਸ਼ੀਅਤ ਦਾ ਜਨਮ ਹੋਇਆ

  • @jajbirsingh3271
    @jajbirsingh3271 4 ปีที่แล้ว +45

    ਵਾਹਿਗੁਰੂ ਜੀ ਇਹਨੀ ਗ਼ਰੀਬੀ ਵਿਚੋਂ ਉੱਠ ਕੇ ਪਦਮ ਸ਼੍ਰੀ ਐਵਾਰਡ ਤੱਕ ਦਾ ਸਫ਼ਰ ਗੁਰੂ ਰਾਮਦਾਸ ਜੀ ਦੀ ਮੇਹਰ ਹੋਈ ਭਾਈ ਸਾਹਿਬ ਤੇ।

  • @sukhpreet3316
    @sukhpreet3316 4 ปีที่แล้ว +4

    ਭਾਈ ਸਾਹਬ ਜੀ ਥੋਡੇ ਨਾਲ ਇਸ ਤਰ੍ਹਾਂ ਦਾ ਭਾਣਾ ਵਰਤਿਆ ਸਾਰਾ ਸਿੱਖ ਜਗਤ ਹਲੋਣਿਆ ਗਿਆ ਅੱਜ ਬੱਚਾ ਬੱਚਾ ਥੋਨੂੰ ਸੁਣ ਰਿਹਾ ਅਸੀਂ ਖ਼ੁਦ ਵੀ ਐਨੇ ਜਾਣੂ ਨਹੀਂ ਸੀ ਆਪਣੇ ਕੌਮ ਦੇ ਹੀਰੇ ਬਰੇ ਜਦ ਤੁਸੀਂ ਚਲੇ ਗਏ 😭😭😭😭 🙏🏼 ਵਹਿਗੁਰੂ ਜੀ ਹੁਣ ਸਾਡੀਆਂ ਅੱਖਾਂ ਖੁੱਲ੍ਹੀਆਂ ਹੁਣ ਏ ਸੋਚਦੇ ਪਰਮਾਤਮਾ ਸੋ ਕਰਦਾ ਸਾਨੂੰ ਸਿਖਾਉਣ ਲਈ ਕਰਦਾ

  • @gurjeetsingh8743
    @gurjeetsingh8743 2 หลายเดือนก่อน +1

    A big round of applause to the interviewer for not interrupting Bhai Sahib.

  • @verumann5912
    @verumann5912 4 ปีที่แล้ว +11

    ਭਾਈ ਨਿਰਮਲ ਸਿੰਘ ਜੀ ਅੱਜ ਸਾਡੇ ਵਿੱਚ ਨਹੀਂ ਹਨ ਬਹੁਤ ਯਾਦ ਆਉਂਦੀ ਆ ਭਾਈ ਸਾਹਿਬ ਤੁਹਾਡੀ ਼਼਼ਰੂਹ ਅੰਦਰ ਤੱਕ ਵਲੂੰਧਰੀ ਪਈ ਆ ਼਼

  • @bachittargill497
    @bachittargill497 4 ปีที่แล้ว +239

    ਭਾਈ ਨਿਰਮਲ ਸਿੰਘ ਜੀ ਹੁਣ ਸਾਡੇ ਵਿੱਚ ਨਹੀ ਰਹੇ। ਸਿਰੋਮਣੀ ਕਮੇਟੀ ਨੂੰ ਚਾਹੀਦਾ ਹੈ ਭਾਈ ਸਾਹਿਬ ਨੂੰ ਪੰਥ ਰਤਨ ਦਾ ਸਨਮਾਨ ਦਿੱਤਾ ਜਾਵੇ।

  • @NavjotSingh-bh3ol
    @NavjotSingh-bh3ol 3 ปีที่แล้ว +8

    ਭਾਈ ਸਾਹਿਬ ਜੀ ਨੂੰ ਸੁਣਨ ਵਾਲੀਆ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @charanjeetsinghbhandal8909
    @charanjeetsinghbhandal8909 4 ปีที่แล้ว +73

    ਭਾਈ ਸਾਹਬ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਜਿੰਨੇ ਉੱਚੇ ਕੀਰਤਨੀਏ ਹਨ ਉਨੇ ਹੀ ਵਧੀਆ ਇਨਸਾਨ । ਗੱਲਬਾਤ ਕਰਨ ਦਾ ਤਰੀਕਾ ਬਹੁਤ ਵੱਡਾ ਬਹੁਤ ਵੱਡਾ

    • @GurmeetSingh-ou8tk
      @GurmeetSingh-ou8tk 4 ปีที่แล้ว +5

      ਬਿਲਕੁਲ ਸਹੀ ਕਿਹਾ ਤੁਸੀਂ।

    • @sewaksinghkaramgarh3054
      @sewaksinghkaramgarh3054 4 ปีที่แล้ว +2

      Bahut Sahi gall AA ji .koi Shak nhi ji is vich. Bhai Sahib ji great San ji.

  • @vishnurajpurohit5581
    @vishnurajpurohit5581 ปีที่แล้ว +9

    नमन भाई श्री निर्मल सिंह जी खालसा जी को नमन मै गुजरात से इनकी गुरुबाणी सुनता हु बहुत ही लाजवाब रागी थे ❤🙏

  • @LakhbirSingh-z3j
    @LakhbirSingh-z3j ปีที่แล้ว +1

    ❤ਆਪ ਮਜ਼ਹਬੀ ਸਿੱਖ ਹੋ।
    ਕੁਝ ਆਬਾਦੀ ਘਿ੍ਣਾ ਕਰਦੀ ਹੈ।
    ਅੰਤਲੇ ਸਮੇਂ ਅਸਲ ਗੱਲ ਬਾਹਰ ਆ ਗੲੀ।
    ਵੇਖ ਲੲੇ ਚੇਹਰੇ...

  • @tajparis9955
    @tajparis9955 4 ปีที่แล้ว +26

    ਭਾੲੀ ਨਿਰਮਲ ਸਿੰਘ ਜੀ ਮਿੱਠ ਬੋਲੜੇ ਸ਼ਹਿਣਸ਼ੀਲਤਾ ਵਾਲੇ ਮਨ ਨੀਵਾ ਤੇ ਮੱਤ ੳੁੱਚੀ ਵਾਲੀ ਸੋਚ ਵਾਲੇ ਸਖਸ਼ ਹਨ ਜੋ ਸਾਡੇ ਘਟਿਅਾ ਸਿਸਟਮ ਕਾਰਨ ਸਦਾ ਲੲੀ ਸਾਡੇ ਕੋਲਾ ਖੋਹ ਲਿਅਾ 😭😭🙏🙏ਵਾਹਿਗੁਰੂ ੲਿਨਾ ਸੱਚਖੱਡ ਵਿੱਚ ਨਿਵਾਸ ਬਖਸ਼ਣ 🙏🙏

  • @amritajlodjaffikabbadijaff3653
    @amritajlodjaffikabbadijaff3653 4 ปีที่แล้ว +116

    ਨਿਰਮਲ ਸਾਹਿਬ ਜੀ ਤੁਹਾਡੇ ਲਈ ਰੱਬ ਨੂੰ ਤਾਅਨੇ ਹੀ ਮਾਰਦਾ ਹਾਂ
    ਹਾਏ ! ੳਏ ਰੱਬਾ ਤੈਨੂੰ ਨਿਰਮਲ ਸਿੰਘ ਹੀ ਮਿਲਿਆ ਸੀ ਲੈ ਜਾਣ ਲਈ

    • @ਮਝੈਲ-ਝ9ਵ
      @ਮਝੈਲ-ਝ9ਵ 4 ปีที่แล้ว +5

      ਹਾਏ ਓ ਰੱਬਾ ਕਿਉਂ ਖੋਹ ਲਿਆ ਹੀਰਾ।।।।।।।।

    • @singhsingh9293
      @singhsingh9293 4 ปีที่แล้ว +1

      🙏🙏🙏🙏🙏🙏🙏

    • @ekamjeet2604
      @ekamjeet2604 4 ปีที่แล้ว +3

      Jagran

    • @lovelydhaunla9131
      @lovelydhaunla9131 4 ปีที่แล้ว +3

      @@ekamjeet2604 ji kya insaan c baba ji

    • @lovelydhaunla9131
      @lovelydhaunla9131 4 ปีที่แล้ว +2

      @Harjot Singh mause

  • @sarnjeetsinghjeetsingh2485
    @sarnjeetsinghjeetsingh2485 ปีที่แล้ว +4

    ਭਾਈ ਸਾਹਿਬ ਨਿਰਮਲ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਮੇਂ ਨੇ ਸਾਥੋਂ ਉਹ ਹੀਰਾ ਖੋਹ ਲਿਆ ਜਿਹਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ ਵਾਹਿਗੁਰੂ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ

  • @ajitsingh-je1tp
    @ajitsingh-je1tp 4 ปีที่แล้ว +7

    ਬਹੁਤ ਅਫਸੋਸ ਦੀ ਗੱਲ ਹੈ ਕੀ ਪੰਥ ਰਤਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਅੱਜ ਸਾਨੂੰ ਸਭ ਨੂੰ ਇਸ ਫ਼ਾਨੀ ਦੁਨੀਆ ਤੋਂ ਅਲਵਿਦਾ ਕਹਿ ਗਏ ਹਨ ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ

  • @nagindersingh4119
    @nagindersingh4119 2 ปีที่แล้ว +1

    ਭਾਈ ਨਿਰਮਲ ਸਿੰਘ ਜੀ।
    ਸ਼ਬਦ ਗਾਇਣ ਦੇ ਮਹਾਨ ਸ਼ਖਸੀਅਤਾਂ ਚੋ ਇੱਕ ਹੀਰੇ ਹੋਏ ਨੇ।
    ਜੋ ਗੁਰਬਾਣੀ ਦਾ ਕੀਰਤਨ ਸਭ ਰਾਗਾਂ ਚ ਕੀਤਾ। ਪਰ ਇਹ ਘਾਟਾ ਕਦੇ ਪੂਰਾ ਨਹੀ ਹੋ ਸਕਦਾ। ਅੱਜ ਭੀ ਸ਼ਬਦ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ। ਜੋ ਸਭ ਦੀ ਜਬਾਨ ਤੇ ਅੱਜ ਭੀ ਗੂੰਜਦਾ ਰਹਿੰਦਾ ਹੈ। ਪਰ ਭਾਈ ਨਿਰਮਲ ਸਿੰਘ ਜੀ ਕੋਈ ਨਹੀ ਬਣ ਸਕਦਾ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🚩🚩🚩🚩🚩🙏🙏🙏🙏

  • @nirmalghuman6077
    @nirmalghuman6077 4 ปีที่แล้ว +49

    ਭਾਈ ਸਾਹਿਬ ਜੀ ਮਨ ਵੈਰਾਗ ਚ ਰੋ ਰਿਹਾ ਆ
    ਬੜੇ ਦੁੱਖ ਦੀ ਗੱਲ ਆ ਸਾਡੇ ਦੇਸ਼ ਦੇ ਘਟੀਆ ਮੈਡੀਕਲ ਸਿਸਟਮ ਦੀ ਅਣਗਹਿਲੀ ਕਰਕੇ ਅਸੀਂ ਸਾਡੀ ਕੌਮ ਦਾ ਇੱਕ ਅਨਮੋਲ ਹੀਰਾ ਅਜਾਈਂ ਗੁਆ ਲਿਆ ,ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਣਾ😭😭😭😭😭😭😭😭😭

    • @sukhpreet3316
      @sukhpreet3316 4 ปีที่แล้ว

      😭😭😭😭🙏🙏🙏 ਬਹੁਤ ਵੱਡਾ ਆਟਾ ਸਾਡੇ ਲਈ

    • @jaskiratgill1695
      @jaskiratgill1695 4 ปีที่แล้ว

      😢

    • @tajinderkaurgulati3830
      @tajinderkaurgulati3830 3 ปีที่แล้ว +1

      Sikh Jagat nu bhot vada ghata jo kadi poora ni ho sakta. 🙏🙏

  • @dilbagsingh8178
    @dilbagsingh8178 4 ปีที่แล้ว +74

    ਬਹੁਤ ਵਧੀਆ ਇਸ਼ਨਾਨ ਸਨ ਪੰਥ ਰਤਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ

  • @gurnamsandhu8943
    @gurnamsandhu8943 3 ปีที่แล้ว

    Bhai.sahib ji sach much hee kom de heere han ji 🙏

  • @bassigurpreet5511
    @bassigurpreet5511 4 ปีที่แล้ว +14

    ਰੱਬ ਨਾਲ ਜੋੜਨ ਵਾਲੀ ਰੂਹ ਨੇ ਭਾਈ ਸਾਹਿਬ 🙏🙏🙏🙏ਵਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏

  • @jaspreetgill8559
    @jaspreetgill8559 4 ปีที่แล้ว +21

    ਵਾਹ ਵੀ ਵਾਹ ਭਾਈ ਨਿਰਮਲ ਸਿੰਘ ਜੀ ਲੂੰਅਕੰਡਾ ਖੜ੍ਹਾ ਕਰ ਦਿੱਤਾ 😥😥😪😭🙏🙏

  • @jagseerjassal6723
    @jagseerjassal6723 4 ปีที่แล้ว +39

    ਕੀ ਪਤਾ ਵਾਹਿਗੁਰੂ ਨੇ ਇਸ ਤੋਂ ਹੋਰ ਵੀ ਵੱਡੀ ਜਿੰਮੇਵਾਰੀ ਦੇਕੇ ਭੇਜਨਾ ਹੋਵੇ ਜੀ

    • @sukhpreet3316
      @sukhpreet3316 4 ปีที่แล้ว +4

      ਹੋ ਸਕਦਾ ਜੀ ਹੈ ਤਾਂ ਰੱਬ ਦਾ ਭਾਣਾ

  • @shamshermanes2315
    @shamshermanes2315 2 ปีที่แล้ว +1

    Dhan guru Ramdas ji de darbar sahib de hajuri raagi bhai Nirmal singh ji te waheguru ji di apaar bakshish si waheguru ji kirpa karn akaalpurkh apne charna vich nivaas bakshan

  • @harmeetkaur5199
    @harmeetkaur5199 4 ปีที่แล้ว +12

    ਭਾਈ ਸਾਹਿਬ ਸੱਦਾ ਸਾਡੇ ਦਿਲਾਂ ਵਿਚ ਰਹਿਨ ਗੇ ਕੌਮ ਨੂੰ ਬਹੁਤ ਜ਼ਿਆਦਾ ਘਾਟ ਪਹੀ ਹੈ ਇਤਨੇ down to earth ਕੀਰਤਨੀਏ ਇਨ੍ਹਾਂ ਨੂੰ ਬਹੁਤ ਹੀ ਸੱਤ ਕਾਰ ਮਿਲਣਾ ਚਾਹੀਦਾ ਸੀ ਕਿਉਂਕਿ nahi ਮਿਲਿਆ ਬਹੁਤ ਜ਼ਿਆਦਾ ਦੁੱਖ ਰਹੇ गा ਗੁਰੂ ਰਾਮ ਦਾਸ ਜੀ ਸਬ ਦੇਖ ਰਹੇ ਹਨ

  • @jasleensandhu425
    @jasleensandhu425 4 ปีที่แล้ว +50

    ਸੰਗਤ ਜੀ ਗੁਰਬਾਣੀ ਰਾਗਾ ਉਤੇ ਅਧਾਰਿਤ ਏ ਜੇ ਸਾਡੀ ਕੌਮ ਨੂੰ ਕੋਈ ਰਾਗੀ ਰਾਗ ਦਾ ਜਾਣੂ ਮਿਲਿਆ ਸੀ ਉਹ ਵੀ ਵਹਿਗੁਰੂ ਜੀ ਸਾਡੇ ਤੋ ਦੂਰ ਲੈ ਗੲਏ

  • @dalersingh5613
    @dalersingh5613 4 ปีที่แล้ว +32

    ਵਾਹਿਗੁਰੂ ਜੀ ਅਪਨੇ ਚਰਣਾਂ ਵਿੱਚ ਨਿਵਾਸ ਬਖ਼ਸ਼ੇ

  • @varinderpaljitsingh5919
    @varinderpaljitsingh5919 4 ปีที่แล้ว +41

    Dhan ho gye ਭਾਈ ਸਾਹਿਬ ਜੀ ਆਪ ਜੀ tuhadi mehnat rang leyke aai g tuhada duniya ton jana ਵਾਹਿਗੁਰੂ nu ਕੀ manjur c ਵਾਹਿਗੁਰੂ hi jande ne ਮੈ nimana aap g ਦੀ khas mulakat sun ke dhan ho gyeaa g

  • @mansirahulsandhu6439
    @mansirahulsandhu6439 ปีที่แล้ว

    Bhai sahib sangat da pyar hun v tuhade nal hai ji

  • @bhupendarkanda7920
    @bhupendarkanda7920 4 ปีที่แล้ว +12

    जब तक सूरज चांद रहेगा भाई निर्मल सिंह जी आपका नाम रहेगा वाहेगुरु जी का खालसा वाहेगुरु जी की फतेह

  • @harvindersingh1288
    @harvindersingh1288 11 หลายเดือนก่อน

    ਸਤਿਨਾਮੁ ਵਾਹਿਗੁਰੂ 🙏💕
    ਸਤਿਨਾਮੁ ਵਾਹਿਗੁਰੂ 🙏🍀
    ਸਤਿਨਾਮੁ ਵਾਹਿਗੁਰੂ 🙏🌹
    ਸਤਿਨਾਮੁ ਵਾਹਿਗੁਰੂ 🙏💐
    ਸਤਿਨਾਮੁ ਵਾਹਿਗੁਰੂ ਜੀ 🙏🌺

  • @pashminderkaur9947
    @pashminderkaur9947 4 ปีที่แล้ว +163

    ਇਸ ਵਿਚ ਕੋਈ ਦੋ ਰਾਏ ਨਹੀਂ ਕਿ ਅਜ‌ ਸਿੱਖ ਕੌਮ ਨੇ ਇਕ ਅਨਮੋਲ ਹੀਰਾ , ਇਕ ਜਿੰਦੀ ਜਾਗਦੀ ਲਾਇਬ੍ਰੇਰੀ ਗੁਆ ਦਿੱਤੀ ਹੈ ।

    • @kulbirsahota7823
      @kulbirsahota7823 4 ปีที่แล้ว +4

      Bibi Pushmider Kaur Ji,Bhai Sahib (we really lost a big human library)really great personality for humanity. I really respect you for this Comment.

    • @dkdevgandevgan282
      @dkdevgandevgan282 4 ปีที่แล้ว +3

      ਬਿਲਕੁਲ ਸਹੀ ਹੈ ਜੀ

    • @jaimaikali227
      @jaimaikali227 4 ปีที่แล้ว +1

      Waheguro ji

    • @kulbirsahota7823
      @kulbirsahota7823 4 ปีที่แล้ว +1

      WAHEGURU JI MEHR KRE !!!!!

    • @harjinderkailey1238
      @harjinderkailey1238 4 ปีที่แล้ว

      You are very right parminder kaur ji 🙏🙏🙏

  • @suchagold8022
    @suchagold8022 2 ปีที่แล้ว +1

    Nirmal Singh g bhot nirmal c i miss u always . And i proud of u. Crona na hunda ta shiyed Aaj nirmal singh g Sade wich hunde

  • @nachhatervirk1768
    @nachhatervirk1768 4 ปีที่แล้ว

    ਭਾਈ ਸਾਹਿਬ ਭਾਈ ਨਿਰਮਲ ਸਿੰਘ ਪਦਮ ਸ੍ਰੀ ਜੀ ਦੇ ਇਸ ਦੁਨੀਆਂ ਤੋਂ ਜਾਣ ਬਾਅਦ ਬਹੁਤ ਵੱਡਾ ਘਾਟਾ ਪਿਆ ਹੈ ਵਾਹਿਗੁਰੂ ਜੀ ਉਹਨਾਂ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsingh2500
    @amarjitsingh2500 4 ปีที่แล้ว +42

    ਬਹੁਤ ਦੁੱਖ ਹੋਇਆ ਭਾਈ ਸਾਬ ਨਾਲ ਜੋ ਕੁਝ ਵੀ ਹੋਇਆ...ਬਹੁਤ ਮਹਾਨ ਸਖਸ਼ੀਅਤ ਸਨ.. ਸਾਡੀ ਕੌਮ ਦੇ ਵਾਸਤੇ ਬਹੁਤ ਮਾੜੀ ਗੱਲ ਆ

  • @sikandersekhon8480
    @sikandersekhon8480 4 ปีที่แล้ว +40

    ਬਦਕਿਸਮਤ ਹਾਂ ਜੀ ਕਿ ਆਪ ਜੀ ਦੇ ਜਿਉਂਦੇ ਜੀ ਦਰਸ਼ਨ ਨਹੀਂ ਕਰ ਸਕਿਆ , ਆਪ ਜੀ ਦੇ ਪੈਰਾਂ ਵਿੱਚ ਸਿਰ ਰੱਖ ਕੇ ਮੱਥਾ ਟੇਕਦਾ

    • @sukhpreet3316
      @sukhpreet3316 4 ปีที่แล้ว

      😭😭😭🙏🙏

    • @ManmohanSingh-eg1ww
      @ManmohanSingh-eg1ww 4 ปีที่แล้ว

      Bauht Khoob Keertanye Ruhanyat Keertan Gyan te Bauhat Wadi te Meheran wali Shakhshiat Han Bhai Sahib Guru Ramdas Patshah de Charna vich Han

    • @ManmohanSingh-eg1ww
      @ManmohanSingh-eg1ww 4 ปีที่แล้ว

      Deepak Kumar ji Kush samajh nahi ki likhia tuci.

  • @verumann5912
    @verumann5912 4 ปีที่แล้ว +2

    ਭਾਈ ਸਾਹਿਬ ਦੀਆਂ ਚਾਰ ਕਿਤਾਬਾਂ ਰੀਲੀਜ਼ ਹੋਣ ਵਾਲੀਆਂ ਹਨ ਕਿਰਪਾ ਕਰਕੇ ਉਹ ਵੀ ਰੀਲੀਜ਼ ਕੀਤੀ ਆ ਜਾਣ। ਬਹੁਤ ਅਨਮੋਲ ਖਜ਼ਾਨਾ

  • @Jatha_bhindran
    @Jatha_bhindran 4 ปีที่แล้ว

    ਵਾਹ ਓਇ ਮੁੰਡੂ..... ਤੂ ..ਇਕ ਦਿਨ ਮਹਾਨ ਕੀਰਤਨੀਆ ਬਣੇਗਾ........ ਭਾਈ ਬਖਸ਼ੀਸ਼ ਸਿੰਘ ਜੀ!

  • @SukhbirSingh-pb6zu
    @SukhbirSingh-pb6zu 4 ปีที่แล้ว +1

    ਭਾਈ ਸਾਹਿਬ ਜੀ ਨਾਲ ਮੇਰੀ ਮੁਲਾਕਾਤ ਦਰਬਾਰ ਸਾਹਿਬ ਵਿਖੇ 2011ਵਿੱਚ ਹੋਈ ਅਤੇ ਦੂਜੀ ਵਾਰ 2014 ਵਿੱਚ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚ ਪਾਰਕਲੀ ਨਗਰ ਗਨੈਨਵੁੱਡ ਗੁਰਦੁਆਰਾ ਸਾਹਿਬ ਵਿਖੇ ਸੀ ।

  • @beantkaur511
    @beantkaur511 หลายเดือนก่อน

    2024 ਵਿਚ ਸ਼ਬਦ ਸੁਣ ਰਾਹੀਂ ਹਾਂ ਬਹੁਤ ਰੋਣਾ ਆਉਂਦਾ 😢😢😢

  • @manimotlay6418
    @manimotlay6418 4 ปีที่แล้ว +10

    ਮੇਰਾ ਦਿਲੋ ਸਲੂਟ ਆ ਸਿੱਖ ਜਗਤ ਦੀ ਇਸ ਅਨਮੋਲ ਸਖਸ਼ੀਅਤ ਨੂੰ

    • @karamjitsingh7479
      @karamjitsingh7479 3 ปีที่แล้ว

      Waheguru ji 🙏

    • @mansimratkalsi5400
      @mansimratkalsi5400 3 หลายเดือนก่อน

      ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਨੰਦ ਆ ਗਿਆ
      ਭਾਈ ਸਾਹਿਬ ਜੀ ਅਨਮੋਲ ਹੀਰੇ ਸਨ
      ਅਤੇ ਰਹਿਣਗੇ

  • @harmindersinghgill422
    @harmindersinghgill422 3 ปีที่แล้ว +2

    ਭਾਈ ਸਾਹਿਬ ਸਿੱਖ ਕੌਮ ਦੇ ਹੀਰੇ ਸਨ,ਜੋਂ ਸਾਥੋਂ ਗੁਆਚ ਗਏ ਹਨ। ਵਾਹਿਗੁਰੂ ਜੀ

  • @devindarsingh8026
    @devindarsingh8026 3 ปีที่แล้ว

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਧੰਨ ਸਨ ਧੰਨ ਹੇਨ। ਭਾਰਤ ਰਤਨ ਤੇ ਕੀ ਓਹ ਤੇ ਜਗਤ ਦੇ ਰਤਨ ਹੈਨ। ਓਹਨਾਂ ਵਰਗਾ ਨਾ ਹੀ ਹੋਇਆ ,ਹੋਣ ਦੀ ਸੰਭਾਵਨਾ ਭੀ ਮੁਸ਼ਕਿਲ ਹੀ ਹੈ, ਹਾਂ ਵਾਹਿਗੁਰੂ ਜੀ ਚਾਹਨ ਤਦ ਹੀ ਕਮੀ ਪੂਰੀ ਹੋ ਸਕਦੀ ਹੈ।
    ਭਾਈ ਸਾਹਿਬ ਜੀ ਦੀਆਂ ਕਿਤਾਬਾਂ ਛਪਵਾਉਣੀਆਂ, ਯਾਦ ਗਿਰ ਬਣਾਨ ਲਈ ਰਾਗੀ ਜਥੇਬੰਦੀ ਨੇ ਕਿਹਾ ਸੀ ਵਾਇਦਾ ਕੀਤਾ ਸੀ। ਉਮੀਦ ਹੈ ਭੁੱਲ ਤੇ ਨਹੀ ਹੋਣਗੇ । ਸਨਿਮਰ ਬੇਨਤੀ ਹੈ ਸ਼ੁਰੂਆਤ ਜਲਦੀ ਕਰਨ ਸਾਰਾ ਸਿੱਖ ਜਗਤ ਨਾਲ ਖੜਾ ਹੋਵੇਗਾ ਜੀ ।
    ਅਪੀਲ ਹੈ ਸੰਸਥਾਵਾਂ ਅਗੇ ਆਕੇ ਸੇਵਾ ਸੰਭਾਲੋ ਜੀ ।ਵਾਹਿਗੁਰੂ ਜੀ ਆਪਣਾ ਕੰਮ ਆਪ ਕਰਵਾ ਲੈਣ ਜੀ।🔅🔆🥊🥊🔅🔆🏓🏓🔅🔆

  • @harindersingh2647
    @harindersingh2647 3 ปีที่แล้ว +5

    miss you khalsa ji ਵਾਹਿਗੁਰੂ ਥੋਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ

  • @GurnamSingh-jx9mu
    @GurnamSingh-jx9mu 4 ปีที่แล้ว +17

    ਭਾਈ ਸਾਹਿਬ ਜੀ ਦਾ 7ਅਪ੍ਰੈਲ ਤੋਂ ਆਸਟ੍ਰੇਲੀਆ ਦਾ ਕੀਰਤਨ ਪ੍ਰੋਗਰਾਮ ਸੀ। ਮੈਂ ਕਰੇਜੀਬਰਨ ਮੈਲਬੋਰਨ ਗੁਰਦੁਆਰਾ ਸਿੰਘ ਸਭਾ ਵਿੱਚ ਉਨ੍ਹਾਂ ਦਾ ਸਾਰਾ ਪ੍ਰੋਗਰਾਮ ਨੋਟ ਕੀਤਾ ਸੀ। ਪਰੰਤੂ ਵਾਹਿਗੁਰੂ ਜੀ ਨੂੰ ਕੁਝ ਹੋਰ ਹੀ ਮਨਜੂਰ ਸੀ। ਮੇਰੀ ਖਾਹਿਸ਼ ਹੈ ਕਿ ਭਾਈ ਸਾਹਿਬ ਜੀ ਦੀ ਅੰਤਿਮ ਅਰਦਾਸ ਭਾਵੇਂ ਕੁਝ ਦੇਰ ਨਾਲ ਕਰਫਿਊ ਤੋਂ ਬਾਅਦ ਕੀਤੀ ਜਾਵੇ ਪਰੰਤੂ ਕੌਮ ਦੇ ਮੰਨੇ ਪ੍ਰਮੰਨੇ ਰਾਗੀ ਭਾਗ ਲੈਣ ਅਤੇ ਗੁਰਸਿੱਖ ਵੱਧ ਤੋਂ ਵੱਧ ਸ਼ਾਮਲ ਹੋਣ।

    • @jaskiratgill1695
      @jaskiratgill1695 4 ปีที่แล้ว

      Hnji mere father ji nal mera v plan c an da MA ohna di beti aa , but dekho kisamt nu ki Manjoor c

    • @jaskiratgill1695
      @jaskiratgill1695 4 ปีที่แล้ว

      😢😭

  • @HARDEEPSINGH-ft9eg
    @HARDEEPSINGH-ft9eg 3 ปีที่แล้ว

    ਵਾਕਿਆ ਭਾਈ ਸਾਹਿਬ ਤੁਸੀਂ ਇਕ ਬਹੁਤ ਹੀ ਵਧੀਆ ਕੀਰਤਨੀਏ ਹੋਣ ਦੇ ਨਾਲ ਨਾਲ ਬਹੁਤ ਹੀ ਨੇਕ ਰੂਹ ਦੇ ਇਨਸਾਨ ਸਨ

  • @mohitmaan.3573
    @mohitmaan.3573 4 ปีที่แล้ว +2

    वाहेगुरु जी का ख़ालसा
    वाहेगुरु जी की फ़तेह
    भाई निर्मल सिंह जी ख़ालसा पंथ के रत्न आपकी कमी कोई पूरी नही कर सकता है।
    आप भुलाये नही गए।
    😢😢😢😢

  • @Preet_bajheri
    @Preet_bajheri 2 ปีที่แล้ว

    Thanku babbu maan🙏

  • @ravirajsingh1173
    @ravirajsingh1173 2 ปีที่แล้ว

    Waheguru ji ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @veerpalsharma6148
    @veerpalsharma6148 4 ปีที่แล้ว +5

    ਭਾਈ ਸਾिਹਬ ਜੀ ਦੀ िਜੰਦਗੀ ਬਾਰੇ ਬਹੁਤ ਕੁਝ ਨਵਾਂ ਸੁਨਣ ਨੂੰ िਮिਲਆ ਅੈਨੇ िਮਹਨਤੀ ਤੇ ਅਣਥਕ ਤੇ ਇਕ ਅਨਮੋਲ ਹੀਰਾ ਅॅਜ ਸਾਥੋ ਸਦਾ ਲਈ ਦੂਰ ਜਾ ਚੁॅਕਾ ਏ ਵਾिਹਗੁਰੂ ਜੀ ਉਨਾ ਨੂੰ ਆਪਣੇ ਚਰਨਾ ਚ िਨਵਾਸ ਬਕਸ਼ਣ

  • @harvindersingh1288
    @harvindersingh1288 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @punjabharjitsingh4553
    @punjabharjitsingh4553 4 ปีที่แล้ว +171

    ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਗਲ ਕਰਨ ਦਾ ਤਰੀਕਾ ਬੜਾ ਵਧੀਆ ਸੀ।

    • @dkdevgandevgan282
      @dkdevgandevgan282 4 ปีที่แล้ว +4

      ਸਹੀ

    • @jaimaikali227
      @jaimaikali227 4 ปีที่แล้ว +1

      💯 right veer ji

    • @sukhpreet3316
      @sukhpreet3316 4 ปีที่แล้ว +1

      ਹਾਂ ਜੀ ਜੀ ਬੜੇ ਲਹਿਜੇ ਵਿਚ ਗੱਲ ਕਰਦੇ ਨੇ 🙏🙏🙏🌹🌹🌹

    • @satnamsingh4568
      @satnamsingh4568 3 ปีที่แล้ว

      @@dkdevgandevgan282 x

  • @Navjotkaur-qo5rk
    @Navjotkaur-qo5rk 4 ปีที่แล้ว +2

    ਭਾਈ ਸਾਹਿਬ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕੀਤਾ ਸੀ।ਪਰ ਬਹੁਤ ਦੁੱਖ ਹੁੰਦਾ ਹੈ। ਜਿਸ ਤਰ੍ਹਾਂ ਪਰਮਾਤਮਾ ਉਨ੍ਹਾਂ ਨੂੰ ਲੈ ਗਿਆ।।

  • @avidugri6262
    @avidugri6262 4 ปีที่แล้ว +9

    Jd me ajj hrimander sahib ji to kirten sun rhi si te meria akha ch hanju aun lgg gye thode atma nu rbb santi deve

  • @harvindersingh1288
    @harvindersingh1288 11 หลายเดือนก่อน

    ਬਹੁਤ ਖੂਬ ਜੀਓ🙏

  • @satnaamsingh7614
    @satnaamsingh7614 6 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kirpalsingh7656
    @kirpalsingh7656 ปีที่แล้ว

    Wah wah Kiya baat bhai sahib ji

  • @singhyoutube
    @singhyoutube 5 หลายเดือนก่อน +1

    ਆਨੰਦ ਆ ਗਿਆ ਭਾਈ ਸਾਹਿਬ ਦੀ ਗੱਲ ਸੁਣ ਕੇ 🙏🏻

  • @karmjeetsingh8989
    @karmjeetsingh8989 3 ปีที่แล้ว +1

    Nice video veer ji

  • @jagseernumberdar8827
    @jagseernumberdar8827 4 ปีที่แล้ว +20

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ,
    ਦੁਨੀਆਂ ਦੀ ਮਹਾਨ ਸ਼ਖ਼ਸੀਅਤ, ਅਲਫਾਜਾਂ ਦਾ ਖਜ਼ਾਨਾ ਤੇ ਇਕ ਮਹਾਨ ਇਨਸਾਨ ਸੀ ਨਿਰਮਲ ਸਿੰਘ ਜੀ ਖਾਲਸਾ
    ਵਾਹਿਗੁਰੂ ਇਸ ਮਹਾਨ ਇਨਸਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਜੀ ਪਿੱਛੇ ਪ੍ਰੀਵਾਰ ਨੂੰ ਤੇ ਸਰਬੱਤ ਖਾਲਸਾ ਪੰਥ ਜੀ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ, ਵਾਹਿਗੁਰੂ

  • @sukhchainsingh1434
    @sukhchainsingh1434 4 ปีที่แล้ว +3

    ਬਹੁਤ ਹੀ ਵਧੀਆ ਲੱਗੀ ਭਾਈ ਸਾਹਿਬ ਜੀ ਦੀ ਇੰਟਰਵਿਊ। ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਚਰਨਾਂ ਨਾਲ ਲਾਈ ਰੱਖਣ

  • @HarjeetSinghkhalsaKhalsa
    @HarjeetSinghkhalsaKhalsa ปีที่แล้ว

    Guru Granth Sahib Ji grace alyaays with you.

  • @TarsemSingh-xl9wr
    @TarsemSingh-xl9wr 4 ปีที่แล้ว +130

    ਭਾਈ ਨਿਰਮਲ ਸਿੰਘ ਖਾਲਸਾ ਅਮਰ ਰਹੇ ਵਾਹਿਗੁਰੂ ਜੀ

  • @harmanmaan472
    @harmanmaan472 11 หลายเดือนก่อน

    ਵਾਹ ਕਮਾਲ interview ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਰਾਗੀਏ ਸ਼੍ਰੀ ਹਰਮੰਦਿਰ ਸਾਹਿਬ🙏🏻

  • @gurdialsingh3767
    @gurdialsingh3767 4 ปีที่แล้ว +56

    ਭਾਈ ਸਾਹਿਬ ਜੀ ਦੀ ਯਾਦ ਵਿੱਚ ਅੱਥਰੂ ਨਹੀ ਸੁਕ ਰਹੇ

  • @ParamjitKaur-bp4de
    @ParamjitKaur-bp4de 2 ปีที่แล้ว

    ਧੰਨ ਗੁਰੂ ਰਾਮਦਾਸ ਜੀ ਸਾਡੇ ਤੇ ਵੀ ਕਿਰਪਾ ਕਰੋ । ਬੱਚਿਆਂ ਤੇ ਮਿਹਰ ਕਰੋ ਆਪ ਅੰਗ ਸੰਗ ਸਹਾਈ ਹੋਵੇ । ਆਪਣੀ ਕਿਰਪਾ ਬਖ਼ਸ਼ੋ। ਤੰਦਰੁਸਤੀ ਬਖ਼ਸ਼ੋ ਕਿਰਤ ਕਮਾਈ ਬਖ਼ਸ਼ੋ । ਆਪਣੇ ਚਰਨਾਂ ਨਾਲ ਜੋੜੋ । ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

  • @Live_And_Let_Live1469
    @Live_And_Let_Live1469 4 ปีที่แล้ว +15

    Bhai Sahib is down to earth, honest and open minded person. No doubt, he was Hira of Sikh Kaoum. Any situation happens for Sikhs is a lesson itself for them. Only Sikhs need to open their eyes to see far rather than just watching that the situation happened. Why it happened is very important. May Waheguru bless strength to the Sikh Kaoum to stay in his Bhana!!

  • @JaggaSingh-ow6ge
    @JaggaSingh-ow6ge 4 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ
    ਸਿੱਖ ਕੌਮ ਦੇ ਮਹਾਨ ਹੀਰੇ ਨੇ ਜੀ
    ਭਾਈ ਜੱਗਾ ਸਿੰਘ ਖਾਲਸਾ ਚੀਮਾ ਮੰਡੀ ਜਿਲ੍ਹਾ ਸੰਗਰੂਰ

  • @sodhielectrical696
    @sodhielectrical696 4 ปีที่แล้ว

    ਸਤਿ ਨਾਮ ਸ੍ਰੀ ਵਾਹਿਗੁਰੂ ਜੀ
    ਇਕ ਮਹਾਨ ਰੂਹ
    ਸਾਡੇ ਤੋ ਵਿਛੜੀ
    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @singhdhaliwal7122
    @singhdhaliwal7122 2 ปีที่แล้ว +1

    ਮਹਾਨ ਸ਼ਖਸ਼ੀਅਤ ਭਾਈ ਸਾਹਿਬ

  • @deepakredhu9928
    @deepakredhu9928 2 ปีที่แล้ว +5

    MOST BEAUTIFUL AND APPRECIATED INTERVIEW BUT THAT GREAT AND DEVINE SOUL WILL ALWAYS LIVE IN OUR HEART. HE IS THE IMMORTAL. SATNAM SHREE WAHEGURU JI. 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @babbuwalia2842
    @babbuwalia2842 4 ปีที่แล้ว +1

    ਸਿੱਖ ਕੌਮ ਦਾ ਇੱਕ ਅਨਮੋਲ ਹੀਰਾ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦਾ ਜਾਣ ਵਾਲਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ

  • @HarpalSingh-uv9ko
    @HarpalSingh-uv9ko 4 ปีที่แล้ว +1

    Asi bht hi made bhaga wale aa Asi apni kaum da anmol Hera guaa lya. Te jo bhai Saab diya 4 kitaba shapan waliya ne kirpa karke uhna nu shapya jave. Waheguruji WaheGuru ji bhai Saab nu apne charna ch niwas bakshan. Te pariwar nu bhana manan da bal bakshan.

  • @verumann5912
    @verumann5912 4 ปีที่แล้ว +1

    ਬੜੇ ਹੀ ਨਿਮਰ,ਨੇਕ ਦਿਲ ਇਨਸਾਨ ਸੀ ਭਾਈ ਸਾਹਿਬ। ਕਿਉਂ ਖੋਹ ਲਿਆ ਸਾਡੇ ਤੋਂ ਹੀਰਾ ਮਾਲਕਾ

  • @BalwinderSingh-ro6ss
    @BalwinderSingh-ro6ss 4 ปีที่แล้ว +12

    🙏👉I think this is such interview for every sikh to must listen it. I am totally speechless. 👈🙏👏👏👏👏👏

  • @maadirasoyipunjabifood9974
    @maadirasoyipunjabifood9974 7 หลายเดือนก่อน

    Boht wadhia information mili interview vich bhai Saab ji sikh Kom de heerey San mai te rab ji nu kehna ha ke ik wari Fer duniya vich bhej dewo bhai Saab ji nu dhanwad ji

  • @satnaamsingh7614
    @satnaamsingh7614 6 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤❤❤

  • @kulbirkaur2968
    @kulbirkaur2968 3 ปีที่แล้ว

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @chanchalsinghbhathal4140
    @chanchalsinghbhathal4140 4 ปีที่แล้ว

    ਭਾਈ ਨਰਮਲ ਸਿੰਘਜੀ ਨੇ ਆਪਣੀ ਪਹਿਲੀ ਜਿੰਦਗੀ ਗਰੀਬੀ ਘੱਟ ਪੜਾਈ ਲਗਣ ਵਾਰੇ ਸੱਚ ਸੁਣ ਕਰ ਅੱਖਾ ਨਮ ਹੋ ਗੀਇਆਂ ਹੱਨ ਅਰਦਾਸ ਕਰਦਾ ਹਾਂ ਅਕਾਲਪੁਰਖ ਸਿੱਖ ਕੌਮ ਦੇ ਭਲੇ ਖਾਤਰ ਅਗਲਾ ਜਨਮ ਸਿਖੀਵਿੱਚ ਹੀ ਦੇਣ ਤੇ ਮੋਤ ਵਾਰੇ ਜੋ ਗਲਤ ਖਦਸੇ ਸਾਹਮਣੇ ਆਰਹੇ ਹੱਨ ਉਂਨਾ ਦਾ ਸਹੀ ਪੱਖ ਸਾਹਮਣੇ ਆਬੇਜੀ

  • @bhagwantkaur8183
    @bhagwantkaur8183 4 ปีที่แล้ว +63

    🙏🙏 ਭਾਈ ਨਿਰਮਲ ਸਿੰਘ ਜੀ ਖਾਲਸਾ ਸਦਾ ਸਾਡੇ ਦਿਲਾਂ ਵਿੱਚ ਰੈਹਣ ਗੇ 🙏🙏

  • @balrajsingh6216
    @balrajsingh6216 ปีที่แล้ว

    ਵਾਹਿਗੁਰੂ ਜੀ ❤❤❤❤❤

  • @gaviplays5626
    @gaviplays5626 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gurdialsingh3767
    @gurdialsingh3767 4 ปีที่แล้ว +61

    ਭਾਈ ਨਿਰਮਲ ਸਿੰਘ ਜੀ ਦੀ ਅੰਤਿਮ ਅਰਦਾਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਲਾਈਵ ਕੀਰਤਨ ਦਿਤਾ ਜਾਵੇ ਜੀ ਧੰਨਵਾਦ ਹੋਵੇਗਾ ਜੀ

    • @gurmeetrandhawa9949
      @gurmeetrandhawa9949 4 ปีที่แล้ว +3

      Vadia ji

    • @sukhpreet3316
      @sukhpreet3316 4 ปีที่แล้ว +2

      ਹਾਂ ਜੀ ਕੀਤਾ ਜਾਣਾ ਚਾਹੀਦਾ ਜ਼ਰੂਰ 🙏🙏🙏🙏🌹🌹🌹

    • @nirmailsingh3065
      @nirmailsingh3065 3 ปีที่แล้ว

      @@sukhpreet3316 in on

  • @santokhsingh1112
    @santokhsingh1112 4 ปีที่แล้ว

    ਮੰਨਿਆ ਕਿ ਸਭ ਨੇ ਇਕ ਦਿਨ ਤੁਰ ਜਾਣਾ ਹੈ ' ਕਿਸੇ ਦਾ ਵੇਵਕਤ ਤੁਰ ਜਾਣਾ ਔਰ ਉਸ ਸਖਸ਼ੀਅਤ ਦਾ ਜੋ ਸਾਨੂੰ ਆਪਣੇ ਸੁਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਦਾ ਸੀ ' ਸਚਮੁਚ ਬਹੁਤ ਹੀ ਦੁਖਦਾਈ ਹੈ ।

  • @manjitsingh-px4yt
    @manjitsingh-px4yt หลายเดือนก่อน

    ਇਕ ਵਾਰ ਫਿਰ ਮੰਨ ਕੀਤਾ ਕਿ ਭਾਈ ਸਾਹਿਬ ਨੂੰ ਸੁਣਿਆ ਜਾਵੇ। ਹੋਰ ਜਾਣਕਾਰੀ ਮਿਲੀ ਫਿਰ ੳਹਨਾਂ ਨੂੰ ਸੁਣ ਕੇ। ਭਾਈ ਨਿਰਮਲ ਸਿੰਘ ਜੀ ਕੀਰਤਨ ਸੇਵਾ ਦਾ ਖਜਾਨਾ ਸਨ। ਉਹ phd ਹਨ। ਵਾਹਿਗੁਰੂ ਦੇ ਚਰਨਾਂ ਨਿਵਾਸ ਬਖਸ਼ਨ।

  • @swag30sec41
    @swag30sec41 4 ปีที่แล้ว +6

    ਭਾਈ ਸਾਹਿਬ ਦੀ ਕਿਤਾਬ ਸ਼ਪਾਓ 🙏

  • @amriksingh6726
    @amriksingh6726 2 หลายเดือนก่อน

    🙏🙏Dhan 🙏🌷❤️🙏Dhan 🙏🌷🙏🌷guru🙏🌷🙏🌷 nanik🙏🌷🙏🌷 dev🙏🌷 ji 🙏🌷

  • @jaspalsinghkahlon4829
    @jaspalsinghkahlon4829 2 ปีที่แล้ว

    Bhai Nirmal Singh ji Khalsa was great personality. He offered great sewa to Sikhism.

  • @nutritionmindset
    @nutritionmindset ปีที่แล้ว

    Bhai ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ 🎉

  • @HarpalSingh-os7hs
    @HarpalSingh-os7hs 2 ปีที่แล้ว

    Dhan bhai nirmal singh ji khalsa de sikh koum de heere waheguru mehr krn

  • @harpreetkaur6834
    @harpreetkaur6834 9 หลายเดือนก่อน

    Bohat hi ruhani awaj di malkiyat nal bakhsheya baba nanak ji ne bhai sahib ji nu

  • @fashiondesigner4200
    @fashiondesigner4200 4 ปีที่แล้ว

    ਭਾਈ ਨਿਰਮਲ ਸਿੰਘ ਜੀ ਬਹੁਤ ਵਧੀਆ ਤੇ ਬਹੁਤ ਵੱਡੀ ਸਖਸੀਅਤ ਸਨ।,,,,,,,, ਮੈਂ ਇਕ ਗੱਲ ਕਹਿਣੀ ਚਾਹੁੰਦਾ ਹਾਂ। ਹਰਨੇਕ ਸਿੰਘ ਨਿਊਜਲੈਂਡ ਵਾਲਾ ਭਾਈ ਸਾਹਿਬ ਜੀ ਦੇ ਬਾਰੇ ਬਹੁਤ ਗਲਤ ਸਬਦਾਵਲੀ ਵਰਤ ਦਾ ਹੈ ਸੁਣਕੇ ਬਹੁਤ ਦੁੱਖ ਹੋਇਆ। ਕਿ ਭਾਈ ਸਾਹਿਬ ਜੀ ਸਰਾਬ ਪੈਂਦੇ ਸਨ।,,,,, ਇਸ ਗੱਲ ਦਾ ਜਵਾਬ ਸ੍ਰੋਮਣੀ ਕਮੇਟੀ ਨੂੰ ਜਾ ਓਹਨਾ ਦੇ ਪਰਵਾਰ ਨੂੰ ਲੈਣਾ ਚਾਹੀਦਾ ਹੈ।

  • @KuldeepKaur-zz7mm
    @KuldeepKaur-zz7mm 4 ปีที่แล้ว +23

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @meradeshhovepunjab2937
    @meradeshhovepunjab2937 4 ปีที่แล้ว +1

    ਅਨਮੋਲ ਹੀਰਾ ਰੱਬੀ ਰੂਹ ਵਿਰਲੀ ਰੂਹ ਗੁਣਾਂ ਦੇ ਸਾਗਰ......

  • @santokhsingh1112
    @santokhsingh1112 4 ปีที่แล้ว

    Kisy di Keemat Usdy Turr jan ty Ptaa lagdi hy.Ajj Khalsa ji dy Vichaar sun ky Mann Bhar Aiea.Santokh Singh Ropar

  • @amriksingh6726
    @amriksingh6726 2 หลายเดือนก่อน

    🙏🌷❤️🙏Dhan 🙏🌷🙏🌷Dhan🙏🌷🙏🌷 guru r🙏🌷am 🙏🌷🙏🌷dash 🙏🌷🙏🌷ji 🙏🌷

  • @deepkaur.6024
    @deepkaur.6024 4 ปีที่แล้ว +6

    THIS IS BEAUTIFUL INTERVIEW BUT THAT GENTLEMAN IS A BEAUTIFUL SOUL 💝🇮🇳🤓🙏🏼HÈ WILL LIVE ON IN OUR HEARTS 💞 🙏🏼😇💐🇬🇧

  • @gurdialsingh3767
    @gurdialsingh3767 4 ปีที่แล้ว +207

    ਭਾਈ ਨਿਰਮਲ ਸਿੰਘ ਜੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਧੰਨ ਵਾਦ ਜੀ

  • @ManmohanSingh-eg1ww
    @ManmohanSingh-eg1ww 4 ปีที่แล้ว +3

    Rabbi Rooh Dhan Guru Ramdas Patshah dian appaar Bakhshishan wale Bhai Sahib.Gurmat Sangeet de Badshah kihre kihre Shabadan naal niwazie.Waheguru app ji nu Sadivi appne Charna vich bauhat Wadi jagah de rahe hanji.Sari Sangat app ji nu Bauhat Miss Kar rahi hai ji

    • @gurdeepkaur8911
      @gurdeepkaur8911 4 ปีที่แล้ว +1

      ਵਾਹਿਗੁਰੂ ਜੀ

  • @inderjeetkaur7126
    @inderjeetkaur7126 4 ปีที่แล้ว

    Bhaisaab bhai Nirmal Singh ji Khalsa....panth de Anmol Ratan...unadi kami koi n puri kr sakda