ਵਿਤਕਰਾ || Vitkra || New Punjabi Video

แชร์
ฝัง
  • เผยแพร่เมื่อ 26 ธ.ค. 2024

ความคิดเห็น • 707

  • @Sukhmandeepgill11
    @Sukhmandeepgill11 3 ปีที่แล้ว +3

    ਬਹੁਤ ਹੀ ਵਧੀਆ ਵੀਡੀਓ ਐਕਟਿੰਗ ਵੀ ਕਮਾਲ ਆ ਸਾਰਿਆਂ ਦੀ ਲੋਕਾਂ ਨੂੰ ਸਿੱਖਣਾ ਚਾਹੀਦਾ ਇਸ ਵੀਡੀਓ ਤੋਂ.

  • @shulkhansingh7284
    @shulkhansingh7284 4 ปีที่แล้ว +4

    ਬਹੁਤ ਵਧੀਆ ਲੱਗਿਆ🙏🏼🙏🏼🙏🏼🙏🏼🙏🏼🌹😘👌🏼🤟

  • @HarjinderBhullar6076
    @HarjinderBhullar6076 4 ปีที่แล้ว +1

    ਜੈਲਿਆ 22 ਜਿਹੜੀ ਤੇਰੇ ਘਰਵਾਲੀ ਦਾ ਰੋਲ ਅਦਾ ਕਰਦੀ ਆ ਘਰਵਾਲੀ ਹੋਵੇ ਤਾਂ ਇਹੋ ਜੀ ਹੋਵੇ ਬਹੁਤ ਜੱਗੇ ਦਾ ਖਿਆਲ ਰਖਦੀ ਆ ਸਭ ਦਾ ਖੂਨ ਇਕੋ ਸਮਝ ਦੀ ਇਸ ਭਾਬੀ ਦੀ ਸੋਚ ਨੂੰ ਸਲੂਟ ਮਾਰਦੇ ਹਾਂ ਬੁੜੀ ਦੀ ਸੋਚ ਬਹੁਤ ਜ਼ਿਆਦਾ ਘਟੀਆਂ ਇਹੋ ਜੀ ਤੀਵੀਂ ਤੇ ਸੋਚ ਕਿਸੇ ਦੀ ਨਾ ਹੋਵੇ ਨਾ ਸੋਚ ਤੇ ਨਾ ਕੱਬੀ ਤੀਵੀਂ ਜੱਗੇ ਵਿਚਾਲੇ ਤੇ ਥੁੱਕ ਸਿੱਟੀ ਜਾਂਦੀ ਆ ਗੁਰਲੇਜ਼ ਅਖਤਰ ਵਾਲਾ ਪਰਫੂਨ ਲਾਉਨੀ ਆ ਹਰੇਕ ਦੇ ਸਿਰ ਚੜਜੂ ਤਪੀ ਤਪਾਈ ਰਹਿੰਦੀ ਆ ਰਾਣੋ ਇੱਕ ਵਾਰ ਫਿਰ ਤੇਰੀ ਸੋਚ ਸਹੀ ਗਲ ਨੂੰ ਸਲੂਟ ਮਾਰਦੇ ਮੈਂ ਤੇ ਬੁੜੀ ਦੀ ਸੋਚ ਨਾਂ ਨਾਂ ਨਾਂ ਘਟੀਆਂ

  • @jagmeetjagmeet8390
    @jagmeetjagmeet8390 4 ปีที่แล้ว +11

    ਬਹੁਤ ਸੋਹਣੀ ਵੀਡਿਓ ਆ ਬਾਈ ਰੋਣਾ ਆ ਗਿਆ ਦੇਖ ਕੇ

  • @SukhwinderSingh-mv7rd
    @SukhwinderSingh-mv7rd 4 ปีที่แล้ว +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਬੇਬੇ ਸੋਹਣੀ ਐਕਟਰ ਸੀਰੀ ਦਾ ਰੋਲ ਸੋਹਣਾ ਟਾਰਜ਼ਨ ਵੀ 🔥🔥🔥👍👍👍

  • @AvtarSingh-di9tt
    @AvtarSingh-di9tt 4 ปีที่แล้ว +5

    ਬੁਹੁਤ ਵਧੀਆ ਵੀਡੀਓ ਹੈ ਜੀ ਸਮਾਜ ਨੂੰ ਸੇਧ ਦੇਣ ਲਈ

  • @kulwinderkaur5102
    @kulwinderkaur5102 4 ปีที่แล้ว +12

    ਬੇਬੇ ਬਹੁਤੀ ਹੀ ਜਿਅਾਦਾ ਤੇਜ਼ ਹੈ ।

  • @shivdeepkartik5032
    @shivdeepkartik5032 4 ปีที่แล้ว +6

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @sompalsingh8646
    @sompalsingh8646 3 ปีที่แล้ว

    Bahut hi dil ko choone wali kahani apne darshai ha ji,apka bhut bhut dhanwad ji.wahe guru ji ka khalsa wahe guru ji ki fateh

  • @amankhokhar7778
    @amankhokhar7778 4 ปีที่แล้ว +4

    ਬਹੁਤ ਵਧੀਆ ਸੁਨੇਹਾ

  • @sehajpreetkaur3448
    @sehajpreetkaur3448 3 ปีที่แล้ว +1

    ਵਿਤਕਰਾ ਨਾਟਕ ਬੁਹਤ 👍💯ਵਧੀਆ👍💯 ਸੀ 🎥🎬👀ਧੰਨਵਾਦ ਕਰਦੇ👍💕💕💕

  • @divjotsingh269
    @divjotsingh269 4 ปีที่แล้ว +1

    Sachi akha cho pani aa gaya jagar y

  • @gurditjosan3628
    @gurditjosan3628 4 ปีที่แล้ว +3

    Bhot bdia video yg 👌👌👌👌👌

  • @JaskaranSingh-hf9hl
    @JaskaranSingh-hf9hl 3 ปีที่แล้ว

    Bahut sohni c aah video g bahut sohna masj ditta god bless you

  • @gurchahalchahal1118
    @gurchahalchahal1118 4 ปีที่แล้ว +9

    ਰੋਣਾ ਲਿਆਤਾ ਬਹੁਤ ਸੋਹਣੀ ਵੀਡੀਓ ਆ ਬਾਈ

  • @beantrenatus4291
    @beantrenatus4291 4 ปีที่แล้ว +39

    ਬਾਈ ਜੀ ਜਾਤ ਪਾਤ ਕੁਝ ਨਹੀਂ ਹੁੰਦੀ ਇਨਸਾਨੀਅਤ ਸਭ ਤੋਂ ਵੱਡੀ ਹੁੰਦੀ ਆ।

  • @cstatla5309
    @cstatla5309 4 ปีที่แล้ว +2

    👍ਬਹੁਤ ਵਧੀਆ ਵੀਡੀਓਜ਼

  • @changalwalepanditsharmahus6378
    @changalwalepanditsharmahus6378 3 ปีที่แล้ว +1

    Kia baat a a y jagge schi ron laata 😭😭😣😣biilkul shi gal a kise nu kide maada ni kehna chahida

  • @chhiharajput7117
    @chhiharajput7117 3 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ👌👌👍🏼👍🏼🙇‍♂️🙇‍♂️🙇‍♂️🙇‍♂️

  • @rajalohm8277
    @rajalohm8277 3 ปีที่แล้ว +4

    ਬਹੁਤ ਵਧੀਆ ਏ ਵੀਰ ਜੀ ਮੇਰੇ ਨਾਲ ਵੀ ਇਹ ਸਭ ਕੁਝ ਹੁੰਦਾ ਰਿਹਾ ਏ ਪਰ ਅੱਜ ਮੈ ਉਸ ਰੱਬ ਦਾ ਸ਼ੁਕਰ ਗਾਜਰ ਹਾ ਮੈ ਅੱਜ ਦੁਬਈ ਵਿੱਚ ਹਾ ਤੇ ਉਸਾਰੀ ਦਾ ਠੇਕੇ ਦਾ ਹਾ

  • @SukhdevSingh-to9xh
    @SukhdevSingh-to9xh 4 ปีที่แล้ว

    ਬਹੁਤ ਵੱਧੀਆਂ ਸੁਨੇਹਾ ਦਿੱਤਾ ਹੈ..

  • @vadethanduramsarpunchghuna4625
    @vadethanduramsarpunchghuna4625 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @HarpreetSingh-vo8pn
    @HarpreetSingh-vo8pn 3 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ👍👍👍

  • @shariqaman731
    @shariqaman731 2 ปีที่แล้ว

    Wah Sunita ji. Rudhiwaditaa buzurgon ki chalai reet MANUWADI vichardhara hai.
    Khair sab Rabb Kay hi banday hain. Aap kaa aur Ramu kaa zabardast role Kay liyey vadhaiyan.
    IK HI SAFF MAY KHADAY HO GAYEY MAHMOOD O AYAAZ,
    NAA KOI BANDAA RAHAA NAA BANDANAWAAZ..

  • @beantsingh5603
    @beantsingh5603 4 ปีที่แล้ว +1

    ਟਾਰਜਿਨ ਮੈ ਇਕ ਨਿਡਰ ਤੇ ਦਲੇਰ ਬੰਦਾ ਏ ਗੱਲ ਪਿੰਡ ਦੇ ਕਹਿੰਦੇ ਨੇ ਤੇਰੀ ਸਟੋਰੀ ਨੇ ਮੇਰੀਆਂ ਅੱਖਾਂ ਚੋ ਪਾਣੀ ਛਲਕਣ ਲਾਤਾ ਬਹੂਤ ਞਧੀਆ ਕੰਮ ਕੀਤਾ ਅੰਬੋ ਨੇ ਚਿਬ ਕੰਡਤੇ ਇਸ ਤੋ ਞੱਧ ਹੋਰ ਕੀ ਕਹਾ

  • @makhansinghmakhan5241
    @makhansinghmakhan5241 3 ปีที่แล้ว +1

    Very very very nice video g makhan singh Panch namol sangrur

  • @sandeepaujlasandeepaujlaau7353
    @sandeepaujlasandeepaujlaau7353 4 ปีที่แล้ว +10

    ਵਾਹ ਜੀ ਵਾਹ ਬਹੁਤ ਸੋਹਣੀ ਵਿਡੀਉ ਹੈ

  • @baljitsinghgosal9135
    @baljitsinghgosal9135 4 ปีที่แล้ว +2

    Bohat vdia vedio aa ...Bai ji ...........je koi gareeb aa tan fr ki aa ........Haiga tan ohh vv insan hi aa .....eh vedio mainu bohat Jade vadiya lagi .....l am proud of urs channel ......soda channel hor vv aage vadu ga ...god bless u Bai ji ................eh mera pehla comment aa ... sode channel te .

  • @deepdhillhon5703
    @deepdhillhon5703 3 ปีที่แล้ว

    Most Super vedio,, har banda ek RAB di ulad hai, is vedio de kahanikar te patra nu koi award ta nhi desakda, har award ena agye bonna h, Salute to all

  • @KRISHANKUMAR-yn6oe
    @KRISHANKUMAR-yn6oe 4 ปีที่แล้ว

    दिल को छूने वाली वीडियो है बहुत बढ़िया ।

  • @punjabmade3875
    @punjabmade3875 4 ปีที่แล้ว

    ਸੱਚ ਆ ਪਰ ਕੌੜਾ ਆ 💯💯 ਬਹੁਤ ਵਧੀਆ ਸੁਨੇਹਾ 💯💯 ✍✍.... ਬੇਈਮਾਨ

  • @Gurmeetsingh-fv8do
    @Gurmeetsingh-fv8do 4 ปีที่แล้ว +5

    ਬਹੁਤ ਹੀ ਵਧੀਆ ਜੀ

  • @Pandher22g
    @Pandher22g 4 ปีที่แล้ว +3

    Very nice message . Vre thodia saria video hi bhut vadia hundia ne 👌👌👍👍👍

  • @RajSingh-kg1mo
    @RajSingh-kg1mo 3 ปีที่แล้ว

    Bhut vadia video a ji🙏👍👍

  • @khushsandhu7488
    @khushsandhu7488 4 ปีที่แล้ว +5

    ਜਿਉਂਦੇ ਵਸਦੇ ਰਰੋ ਵੀਰੋ ❤

  • @sandhu31wala
    @sandhu31wala 4 ปีที่แล้ว +8

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਲੋਕਾਂ ਨੂੰ 21ਵੀ ਸਦੀ ਦੇ ਯੁੱਗ ਚ ਵੀ ਅਕਲ ਨੀ ਆਉਂਦੀ

  • @kimwillie6798
    @kimwillie6798 4 ปีที่แล้ว +1

    Very very good short video and knowledgeable

  • @GurmeetSINGH-cj7vf
    @GurmeetSINGH-cj7vf 3 ปีที่แล้ว

    ਵੀਰ ਜੀ ਬਹੁਤ ਬਹੁਤ ਵਧੀਆ ਦਿਲੋਂ ਬਹੁਤ ਧੰਨਵਾਦ ਜੀ

  • @deepdeepdeep8148
    @deepdeepdeep8148 4 ปีที่แล้ว

    ਬਹੁਤ ਵਧੀਆ ਮੈਸਜ ਆ ਪਰ ਕਦੀ ਵੀ ਕਿਸੇ ਗਰੀਬ ਨਾਲ ਏਦਾਂ ਨਹੀਂ ਕਰਨੀ ਚਾਹੀਦੀ ਕਿਉਂ ਕਿ ਉਹ ਵੀ ਉਸ ਵਾਹਿਗੁਰੂ ਜੀ ਦਾ ਜੀਅ ਆ ਤੇ ਵਾਹਿਗੁਰੂ ਜੀ ਤੋਂ ਹਮੇਸ਼ਾ ਡਰਨਾ ਚਾਹੀਦਾ ਉਸ ਮਾਲਿਕ ਦੇ ਰੰਗਾ ਦਾ ਕੋਈ ਪਤਾ ਨਹੀਂ ਹੁੰਦਾ ਆਪਾ ਤੇ ਬੋਲ ਦਿੰਦੇ ਪਰ ਅਗਲੇ ਦੇ ਦਿਲ ਤੇ ਕਿ ਬੀਤਦੀ ਹੋਵੇਗੀ

  • @rajalohm8277
    @rajalohm8277 4 ปีที่แล้ว +6

    ਬਹੁਤ ਵਧੀਆ ਲੱਗੀ ਮੈ ਵੀ ਗਰੀਬ ਇਨਸਾਨ ਹਾ ਸਾਡੇ ਨਾਲ ਵੀ ਇਸੇ ਤਰਾ ਕਰਦੇ ਸੀ ਮਾੜੀ ਸੋਚ ਦੇ ਲੋਕ ਦਸ ਸਾਲ ਮੈ ਹੀਰ ਤੇ ਲਾਏ ਆ ਅੱਜ ਮੈ ਉਸ ਰੱਬ ਦਾ ਸ਼ੁਕਰ ਗਾਜਰ ਹਾ ਕੇ ਮੈ ਉਸਾਰੀ ਦਾ ਠੇਕੇ ਦਾਰ ਹਾ

  • @sukhchainsimah6511
    @sukhchainsimah6511 4 ปีที่แล้ว +8

    ਜਾਗਰ ਵੀਰ ਦੀ ਟੀਮ ਨੂੰ ਬਹੁਤ miss ਕੀਤਾ ਬਹੁਤ ਵਧੀਆ ਮੋਵੀ ਆ ਬਹੁਤ ਪਸੰਦ ਆ ਵੀਡਿਓ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ

  • @sajidalialijan8954
    @sajidalialijan8954 4 ปีที่แล้ว +1

    Bhot wadiya very good

  • @ajitsinghkainth5913
    @ajitsinghkainth5913 3 ปีที่แล้ว

    Purane vicharan di vadia tasvir hai dhanbad

  • @Dg_Godzilla
    @Dg_Godzilla 4 ปีที่แล้ว +1

    Bohat Bohat vadiya story te acting or samaj li msg v bohat changa dita h ji j koi dekh k samjh ske...
    Sari team nu God bless you 🙏🙏🙏

  • @rajpaldhankhar8897
    @rajpaldhankhar8897 3 ปีที่แล้ว

    Very nice serial. Eye opener for those who belive in Chhota Bada and Unch neech.
    .

  • @kulwindersinghpanesar8827
    @kulwindersinghpanesar8827 4 ปีที่แล้ว +2

    ਬਹੁਤ ਵਧੀਆ ਜੀ

  • @SushilSharma-ee6sj
    @SushilSharma-ee6sj 3 ปีที่แล้ว

    Very good & nice message conveying video young guys . Keep it up 👍👍

  • @ਚਿੱੜੀਉੱਡਕਾਂਉੱਡ
    @ਚਿੱੜੀਉੱਡਕਾਂਉੱਡ 4 ปีที่แล้ว

    Rohan a gya 22g video dekh k bhut kaint lgi

  • @SurjeetSingh-dc5be
    @SurjeetSingh-dc5be 4 ปีที่แล้ว +2

    Nice 22 g 👏

  • @gagansindhu5122
    @gagansindhu5122 3 ปีที่แล้ว

    Very nice video full motivated aa 😊

  • @HarpreetSingh-oz2pf
    @HarpreetSingh-oz2pf 4 ปีที่แล้ว

    Boht sohni video banai a very good very nic

  • @abhijotsingh1390
    @abhijotsingh1390 4 ปีที่แล้ว +9

    ਬਹੁਤ ਵਧੀਆ ਵੀਡੀਓ ਬਾਈ ਜੀ,

  • @sukhbitkaursukhbitkaur4113
    @sukhbitkaursukhbitkaur4113 4 ปีที่แล้ว +2

    Bhut vadhia massage ji. Good video ji.

  • @RajeshKumar-jp7hk
    @RajeshKumar-jp7hk 3 ปีที่แล้ว +1

    Nice message, good job

  • @jarnailsigh8643
    @jarnailsigh8643 4 ปีที่แล้ว +1

    ਵਧਾਈ ਦੀ ਪਾਤਰ ਆ ਸਾਰੀ ਟੀਮ।ਪ੍ਰਮਾਤਮਾ ਚੜ੍ਹਦੀ ਕਲਾ ਚ ,ਰੱਖੇ

  • @Sandeepkaur-ld5bi
    @Sandeepkaur-ld5bi 4 ปีที่แล้ว +1

    Bhut vadia vdo aa 👌👌

  • @jashanhamirgarh7488
    @jashanhamirgarh7488 4 ปีที่แล้ว +2

    Nicely done by tarzan mehkma all team

  • @ayshakulkarni5277
    @ayshakulkarni5277 4 ปีที่แล้ว

    Eh sach ha jatt kadi v siri de bhande ch roti ni khanda te kehnde n asi guru di banni padn vale ha . Vah o mreya rabba

  • @amanaulakh3132
    @amanaulakh3132 3 ปีที่แล้ว

    Very good story y oye jeonde vasde rho

  • @royalpunjabi4170
    @royalpunjabi4170 3 ปีที่แล้ว +1

    ਬਹੁਤ ਵਧੀਆ ਵੀਰ ਜੀ

  • @surenderbeniwal372
    @surenderbeniwal372 4 ปีที่แล้ว

    No. 1 h ji video aap ki

  • @BahadurSingh-ki7tv
    @BahadurSingh-ki7tv 4 ปีที่แล้ว +1

    Hnji bai ji good massage siraaa video bhuat vadhiya ji good acting nzare Aa gaye siraaa

  • @harjeetkaur1128
    @harjeetkaur1128 3 ปีที่แล้ว

    ਮੇਰਾ ਤਾਂ ਦਿਲ ਦੁੱਖੀ ਹੋਇਆ ਵੀਡੀਓ ਦੇਖ ਕੇ

  • @SukhwinderSingh-tv6fu
    @SukhwinderSingh-tv6fu 4 ปีที่แล้ว +5

    22 salam aa sodi sari team nu
    Waheguru mehar bariya hath rakhe sodi sari team te

  • @RanjitSingh-pg9pv
    @RanjitSingh-pg9pv 4 ปีที่แล้ว

    Very nice video, eho jehia shiksha denn walia videos bnaunde raho, prmatma tuhanu trkia bakshe

  • @AvtarSingh-cs9nd
    @AvtarSingh-cs9nd 4 ปีที่แล้ว +2

    22 ji very good vdo good Sangha ditta he

  • @bhutbdiyahtuhadirecipebain5658
    @bhutbdiyahtuhadirecipebain5658 3 ปีที่แล้ว +1

    Very nice 👍👏👌

  • @inderjitsinghsekhon1978
    @inderjitsinghsekhon1978 4 ปีที่แล้ว +1

    ਵਾਹਿਗੁਰੂ ਮੇਹਰ ਕਰੇ ਜੀ

  • @mukundverma102
    @mukundverma102 3 ปีที่แล้ว

    ਵੀਡੀਓ ਬਹੁਤ ਹੀ ਵਧੀਆ ਲੱਗੀ

  • @hardialsekhon5544
    @hardialsekhon5544 4 ปีที่แล้ว

    ਬਹੁਤ ਵਧੀਆ ਲੱਗਿਆ

  • @arvindersingh2479
    @arvindersingh2479 3 ปีที่แล้ว

    ਬਹੁਤ ਵਧੀਆ ਲੱਗੀ ਜੀ

  • @gorimoga7471
    @gorimoga7471 4 ปีที่แล้ว +1

    22 Ji Seraaaa 22 ji video Ji 🙏🙏🙏🙏🙏.

  • @ਪੇਡੂਜਟ-ਮ4ਣ
    @ਪੇਡੂਜਟ-ਮ4ਣ 4 ปีที่แล้ว +1

    ਬਾਈ ਚਾਹੇ ਇਹ ਲੋਕਾਂ ਨੂੰ ਮੈਸਜ ਆ ਪਰ ਬਾਈ ਐਨਾ ਵੀ ਨਹੀ ਕਰਦਾ ਇਸ ਤਰਾਂ ਸਿਰੀ ਸਾਝੀਆ ਨਾਲ ਅੱਜ ਕੱਲ ਕੋਈ ਲੋਕ ਸਿਆਣੇ ਆ ਹੁਣ ਨਾਲੇ ਇਹ ਮਾਤਾ ਨੂੰ ਕਹਿ ਦਿਉ ਕਿ ਛੰਨੀ ਵੀ ਸਿਰੀ ਰਲਾਉਦਾ ਮੱਝਾ ਨਿਹਾਉਦਾ ਵੀ ਥਣਾ ਨੂੰ ਹੱਥ ਲਾਉਂਦਾ ਹੋਊ ਦੁੱਧ ਨਾ ਪਿਆ ਦਿਉ ਮਾਤਾ ਨੂੰ ਕੋਈ ਕਿਤੇ ਭਿਟੀ ਜਾਵੇ

  • @GurpreetSingh-lm7fp
    @GurpreetSingh-lm7fp 4 ปีที่แล้ว

    ਬਹੁਤ ਵਧੀਅਾ ਵੀਡੀਓ

  • @gopialampuria8921
    @gopialampuria8921 3 ปีที่แล้ว +2

    ਬਹੂਤ ਸੋਹਣਾ ❤️

  • @MandeepSingh-nh2by
    @MandeepSingh-nh2by 4 ปีที่แล้ว

    Y Tarzan Bhout vadiy video. Gill saab and jager y Bhout vadiy video a. Mandeep foji

  • @SukhdevSingh-br2hv
    @SukhdevSingh-br2hv 3 ปีที่แล้ว

    Nice aaaa 👍👍👍👍

  • @bahadurSingh-xb5bu
    @bahadurSingh-xb5bu 3 ปีที่แล้ว

    Bohat sona massage dita sade punjabeyan nu

  • @pindawalesardar1617
    @pindawalesardar1617 3 ปีที่แล้ว

    Buht vadia msg dita veer ji tusi buht vadia vedio banai good👍

  • @pargatsingh9855
    @pargatsingh9855 4 ปีที่แล้ว +1

    Nice veer ji video Koka aaaaaaaaaaa

  • @kingGAMING-rz7hd
    @kingGAMING-rz7hd 4 ปีที่แล้ว

    Sira g Ron a giya video dekh ke

  • @bukharinewschanneldistmale7785
    @bukharinewschanneldistmale7785 4 ปีที่แล้ว

    Bohot Bohot Bohot khoob

  • @vehlejanta5036
    @vehlejanta5036 4 ปีที่แล้ว +1

    ਵਿਡੀਓ ਬਹੁਤ ਵੱਦੀਆ ਲੱਗੀ ਮੇਰ ਤੇਰ ਨਹੀ ਕਰਨੀ ਚਾਹੀਦੀ ਗਰੀਬ ਬੰਦਾ ਰੱਬ ਦਾ ਰੂਪ ਹੁੰਦਾ ਹੈ

  • @doublestorey-02tilakvihar35
    @doublestorey-02tilakvihar35 3 ปีที่แล้ว

    Very nice serial Malik ke sab Bande Dhan Guru Nanak

  • @harpindersingh6158
    @harpindersingh6158 4 ปีที่แล้ว +1

    Very nice video ji 👌👌👌

  • @narajansingh959
    @narajansingh959 4 ปีที่แล้ว +3

    ਬਾਈ ਬਹੁਤ ਹੀ ਵਧੀਆ ਵੀਡੀਓ ਹੈ। ਮਾਨਸ ਕੀ ਜਾਤ ਕੀ ਏਕੋ ਪਹਿਚਾਣ। ਬਾਈ ਸੱਚੀਂ ਰੋਣਾ ਆ ਗਿਆ, ਕਿਉਂਕਿ ਮੈਂ ਇਹ ਸਭ ਕੁਝ ਹੰਡਿਆਇਆ। 1986 ਵਿੱਚ ਪੰਡਤਾਂ ਦੇ ਘਰ ਕੰਮ ਸਿੱਖਣਾ ਕੋਈ ਖੇਲ ਨਹੀਂ ਸੀ। ਗੁਰੂ ਮਾਤਾ ਬਿੱਲਕੁਲ ਇਵੇਂ ਹੀ ਕਰਦੀ ਸੀ। ਅੱਜ ਯੁੱਗ ਬਦਲ ਦਿੱਤਾ ਪੜਾਈ ਤੇ ਸਾਫ਼ ਸਫਾਈ ਨੇ। ਧੰਨਵਾਦ ਵੀਰ ਇੰਨੀ ਸੋਹਣੀ ਵੀਡੀਓ ਲਈ।

  • @karamjitchattha4468
    @karamjitchattha4468 4 ปีที่แล้ว

    Tarzan mehkma Sara e end

  • @sukhvirjaat5878
    @sukhvirjaat5878 4 ปีที่แล้ว +1

    Bhut vdiya video lagi love and Respect Tarzan mhkma team

  • @SatnamSingh-ue9tf
    @SatnamSingh-ue9tf 4 ปีที่แล้ว +1

    bahut vadiya veer ji changgi soch aa👌👌👍👍

  • @GurcharanSingh-lv4we
    @GurcharanSingh-lv4we ปีที่แล้ว

    Boht sonhi aa 😉😊

  • @harbhajangulati2009
    @harbhajangulati2009 3 ปีที่แล้ว

    ਬਹੁਤ ਉਤਮ ਜੀ।

  • @GagandeepSingh-qy9tp
    @GagandeepSingh-qy9tp 4 ปีที่แล้ว +46

    ਬਹੁਤ ਵਧੀਆ ਵੀਡੀਓ ਵੀਰ ਸਿਰਾ ਕਰਤਾ 👍👍👌👌🌴🌴

  • @deepakhanna729
    @deepakhanna729 4 ปีที่แล้ว

    Shi baat full ghaint sirrraaaaa

  • @khariyat9135
    @khariyat9135 3 ปีที่แล้ว

    22 bhut vadia video ❤❤👍👍

    • @Tarzanmehkma
      @Tarzanmehkma  3 ปีที่แล้ว

      ਧੰਨਵਾਦ ਜੀ🙏🙏🙏

  • @HarmanjeetSingh-pv9ih
    @HarmanjeetSingh-pv9ih 4 ปีที่แล้ว +1

    God msg veer ji

  • @DilpreetSingh-id9cp
    @DilpreetSingh-id9cp 4 ปีที่แล้ว +3

    end ji

  • @harmailsingh627
    @harmailsingh627 3 ปีที่แล้ว +1

    ਬਹੁਤ ਵਧੀਆ👍💯 🙏🙏👌

  • @gurdeepsidhu6949
    @gurdeepsidhu6949 4 ปีที่แล้ว +1

    Nice veer ji bhot vadea video a ji salm a veer

  • @hardeepsinghaulakh84
    @hardeepsinghaulakh84 2 ปีที่แล้ว

    ਕੁਝ ਜਿਆਦਾ ਹੀ ਹੋ ਗਿਆ ਅੱਜਕੱਲ ਏਨਾ ਫਰਕ ਨਹੀਂ ਕਰਦਾ ਕੌਈ ਪਿਛਲੇ ਸਮੇਂ ਹੁੰਦਾ ਸੀ ਏ ਕੰਮ ਜਦੋਂ ਲੋਕ ਪੰਡਤ ਾ ਦੇ ਪਿੱਛੇ ਲੱਗਦੇ ਸੀ ਅੱਜਕੱਲ ਤਾਂ ਲੋਕ ਪੜੇ ਲਿਖੇ ਹੌਣ ਕਰਕੇ ਬਾਬੇ ਨਾਨਕ ਜੀ ਦੀ ਬਾਣੀ ਪੜ ਕੇ ਸਮਝ ਆ ਗਈ( ਮਾਨਸ ਕੀ ਜਾਤ ਸਭੈ ਏਕੌ ਪਹਚਾਨ)

  • @deepaulakh9882
    @deepaulakh9882 4 ปีที่แล้ว +1

    Very nice video. 👌